.jpg) •ਟੈੱਟਨਸ: ਇਹ ਬਿਮਾਰੀ ਕਲੋਸਟਰੀਡੀਅਮ ਬੋਟੁਲਿਨੁਮ ਬੈਕਟੀਰੀਆ ਦੇ ਕਾਰਨ ਹੁੰਦੀ ਹੈ। ਇਸਦਾ ਮੁੱਖ ਕਾਰਨ ਕੋਈ ਸੱਟ ਜਾਂ ਆਪ੍ਰੇਸ਼ਨ ਹੋ ਸਕਦਾ ਹੈ।
•ਟੈੱਟਨਸ: ਇਹ ਬਿਮਾਰੀ ਕਲੋਸਟਰੀਡੀਅਮ ਬੋਟੁਲਿਨੁਮ ਬੈਕਟੀਰੀਆ ਦੇ ਕਾਰਨ ਹੁੰਦੀ ਹੈ। ਇਸਦਾ ਮੁੱਖ ਕਾਰਨ ਕੋਈ ਸੱਟ ਜਾਂ ਆਪ੍ਰੇਸ਼ਨ ਹੋ ਸਕਦਾ ਹੈ।
ਇਲਾਜ: ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਟੈੱਟਨਸ ਦਾ ਟੀਕਾ ਜ਼ਰੂਰ ਲਗਵਾਓ। 
 
 
 
 .jpg) •ਗਠੀਆ: ਇਹ  ਬਿਮਾਰੀ ਜ਼ਿਆਦਾਤਰ ਵੱਡੀ ਉਮਰ ਵਾਲੇ ਘੋੜਿਆਂ ਵਿੱਚ ਪਾਈ ਜਾਂਦੀ ਹੈ। ਇਸ ਬਿਮਾਰੀ ਕਾਰਨ  ਜੋੜਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਜੋੜਾਂ ਕੋਲ ਤਰਲ ਦੀ ਮਾਤਰਾ ਵਧਣ ਨਾਲ ਸੋਜ ਬਾਹਰ ਵੀ  ਦਿਖਾਈ ਦੇਣ ਲੱਗਦੀ ਹੈ। ਸਿੱਟੇ ਵਜੋਂ ਘੋੜਾ ਜ਼ਿਆਦਾ ਦਰਦ ਹੋਣ ਕਾਰਨ ਤਕਲੀਫ਼ ਮਹਿਸੂਸ  ਕਰਦਾ ਹੈ।
•ਗਠੀਆ: ਇਹ  ਬਿਮਾਰੀ ਜ਼ਿਆਦਾਤਰ ਵੱਡੀ ਉਮਰ ਵਾਲੇ ਘੋੜਿਆਂ ਵਿੱਚ ਪਾਈ ਜਾਂਦੀ ਹੈ। ਇਸ ਬਿਮਾਰੀ ਕਾਰਨ  ਜੋੜਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਜੋੜਾਂ ਕੋਲ ਤਰਲ ਦੀ ਮਾਤਰਾ ਵਧਣ ਨਾਲ ਸੋਜ ਬਾਹਰ ਵੀ  ਦਿਖਾਈ ਦੇਣ ਲੱਗਦੀ ਹੈ। ਸਿੱਟੇ ਵਜੋਂ ਘੋੜਾ ਜ਼ਿਆਦਾ ਦਰਦ ਹੋਣ ਕਾਰਨ ਤਕਲੀਫ਼ ਮਹਿਸੂਸ  ਕਰਦਾ ਹੈ।
ਇਲਾਜ: ਗਠੀਏ ਦੇ ਇਲਾਜ ਲਈ ਫੀਰੋਕੋਕਸਿਬ ਨਾਂ ਦੀ ਪੇਸਟ ਨਾਲ ਕੀਤਾ ਜਾ ਸਕਦਾ ਹੈ।
 
 
.jpg) •ਐਕੁਆਇਨ ਰ੍ਹੈਬਡੋਮਾਇਲੋਸਿਸ(ਅਜ਼ੋਟੁਰੀਆ): ਇਹ  ਬਿਮਾਰੀ ਮਾਸਪੇਸ਼ੀਆਂ ਦੇ ਟਿਸ਼ੂ ਦੀ ਟੁੱਟ-ਭੱਜ ਕਾਰਨ ਹੁੰਦੀ ਹੈ। ਇਸ ਬਿਮਾਰੀ ਦਾ ਮੁੱਖ  ਕਾਰਨ ਵਿਟਾਮਿਨ ਦੀ ਘਾਟ ਜਾਂ ਘੋੜੇ ਨੂੰ ਮਾੜੇ ਹਾਲਾਤ ਵਿੱਚ ਰੱਖਣਾ ਵੀ ਹੋ ਸਕਦਾ ਹੈ। ਇਸ  ਬਿਮਾਰੀ ਨਾਲ ਮਾਸ-ਪੇਸ਼ੀਆਂ ਵਿੱਚ ਦਰਦ, ਅਕੜਾਹਟ ਅਤੇ ਚਾਲ ਅਜੀਬ ਹੋ ਜਾਂਦੀ ਹੈ।
•ਐਕੁਆਇਨ ਰ੍ਹੈਬਡੋਮਾਇਲੋਸਿਸ(ਅਜ਼ੋਟੁਰੀਆ): ਇਹ  ਬਿਮਾਰੀ ਮਾਸਪੇਸ਼ੀਆਂ ਦੇ ਟਿਸ਼ੂ ਦੀ ਟੁੱਟ-ਭੱਜ ਕਾਰਨ ਹੁੰਦੀ ਹੈ। ਇਸ ਬਿਮਾਰੀ ਦਾ ਮੁੱਖ  ਕਾਰਨ ਵਿਟਾਮਿਨ ਦੀ ਘਾਟ ਜਾਂ ਘੋੜੇ ਨੂੰ ਮਾੜੇ ਹਾਲਾਤ ਵਿੱਚ ਰੱਖਣਾ ਵੀ ਹੋ ਸਕਦਾ ਹੈ। ਇਸ  ਬਿਮਾਰੀ ਨਾਲ ਮਾਸ-ਪੇਸ਼ੀਆਂ ਵਿੱਚ ਦਰਦ, ਅਕੜਾਹਟ ਅਤੇ ਚਾਲ ਅਜੀਬ ਹੋ ਜਾਂਦੀ ਹੈ।
 
.jpg) •ਡਿਸਟੈਂਪਰ/ਸਟਰੈਂਗਲਸ: ਇਹ  ਸਾਹ ਵਾਲੀ ਛੂਤ ਦੀ ਬਿਮਾਰੀ ਹੈ ਜੋ ਕਿ ਬੈਕਟੀਰੀਆ ਦੇ ਕਾਰਨ ਹੁੰਦੀ ਹੈ।ਇਸ ਬਿਮਾਰੀ ਦੇ  ਮੁੱਖ ਲੱਛਣ ਨੱਕ ਵਗਣਾ, ਬੁਖਾਰ ਹੋਣਾ ਅਤੇ ਭੁੱਖ ਘੱਟ ਲੱਗਣਾ ਆਦਿ ਹਨ।
•ਡਿਸਟੈਂਪਰ/ਸਟਰੈਂਗਲਸ: ਇਹ  ਸਾਹ ਵਾਲੀ ਛੂਤ ਦੀ ਬਿਮਾਰੀ ਹੈ ਜੋ ਕਿ ਬੈਕਟੀਰੀਆ ਦੇ ਕਾਰਨ ਹੁੰਦੀ ਹੈ।ਇਸ ਬਿਮਾਰੀ ਦੇ  ਮੁੱਖ ਲੱਛਣ ਨੱਕ ਵਗਣਾ, ਬੁਖਾਰ ਹੋਣਾ ਅਤੇ ਭੁੱਖ ਘੱਟ ਲੱਗਣਾ ਆਦਿ ਹਨ। 
ਇਲਾਜ: ਇਸ ਬਿਮਾਰੀ ਨੂੰ ਰੋਕਣ ਲਈ ਸਾਲ ਵਿੱਚ ਇੱਕ ਵਾਰੀ ਟੀਕਾ ਜ਼ਰੂਰ ਲਗਵਾਓ।
 
 
.jpg) •ਐਕੁਆਇਨ ਇੰਨਫਲੂਏਂਜ਼ਾ(ਫਲੂ/ਜੁਕਾਮ): ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਵਿਸ਼ਾਣੂ ਦੁਆਰਾ ਹੁੰਦੀ ਹੈ। ਇਸਦੇ ਮੁੱਖ ਲੱਛਣ ਰੇਸ਼ੇ ਵਾਲਾ ਨੱਕ ਵਗਣਾ, ਖੰਘ ਹੋਣਾ ਤਣਾਅ ਅਤੇ ਭੁੱਖ ਘੱਟ ਲੱਗਣਾ ਆਦਿ ਹਨ।
•ਐਕੁਆਇਨ ਇੰਨਫਲੂਏਂਜ਼ਾ(ਫਲੂ/ਜੁਕਾਮ): ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਵਿਸ਼ਾਣੂ ਦੁਆਰਾ ਹੁੰਦੀ ਹੈ। ਇਸਦੇ ਮੁੱਖ ਲੱਛਣ ਰੇਸ਼ੇ ਵਾਲਾ ਨੱਕ ਵਗਣਾ, ਖੰਘ ਹੋਣਾ ਤਣਾਅ ਅਤੇ ਭੁੱਖ ਘੱਟ ਲੱਗਣਾ ਆਦਿ ਹਨ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ ਸਾਲ ਵਿੱਚ ਦੋ ਵਾਰ ਟੀਕ ਲਗਵਾਓ।
 
.jpg) •ਰ੍ਹਾਈਨੋ ਨਿਊਮੋਨੀਟਿਸ: ਇਹ ਇੱਕ ਸਾਹ ਦੀ ਬਿਮਾਰੀ ਹੈ ਜੋ ਮੁੱਖ ਤੌਰ 'ਤੇ ਵਿਸ਼ਾਣੂ ਦੇ ਕਾਰਨ ਹੁੰਦੀ ਹੈ।ਇਸਦੇ ਮੁੱਖ ਲੱਛਣ ਜ਼ੁਕਾਮ, ਖੰਘ, ਨੱਕ ਵਗਣਾ ਅਤੇ ਬੁਖਾਰ ਆਦਿ ਹਨ।
•ਰ੍ਹਾਈਨੋ ਨਿਊਮੋਨੀਟਿਸ: ਇਹ ਇੱਕ ਸਾਹ ਦੀ ਬਿਮਾਰੀ ਹੈ ਜੋ ਮੁੱਖ ਤੌਰ 'ਤੇ ਵਿਸ਼ਾਣੂ ਦੇ ਕਾਰਨ ਹੁੰਦੀ ਹੈ।ਇਸਦੇ ਮੁੱਖ ਲੱਛਣ ਜ਼ੁਕਾਮ, ਖੰਘ, ਨੱਕ ਵਗਣਾ ਅਤੇ ਬੁਖਾਰ ਆਦਿ ਹਨ। 
ਇਲਾਜ: ਇਸ ਬਿਮਾਰੀ ਦਾ ਟੀਕਾ ਸਾਲ 'ਚ ਦੋ ਵਾਰੀ ਲਗਵਾਓ।
 
 
•ਐਕੁਆਇਨ ਏਨਸਫੈਲੋਮਾਈਲਿਟਿਸ (ਦਿਮਾਗ ਜਾਂ ਰੀੜ ਦੀ ਹੱਡੀ 'ਤੇ ਸੋਜ): ਇਹ  ਬਿਮਾਰੀ ਵਿਸ਼ਾਣੂ ਕਾਰਨ ਹੁੰਦੀ ਹੈ। ਇਹ ਬਿਮਾਰੀ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ  ਅਤੇ ਜਾਨਲੇਵਾ ਹੈ। ਇਸਦੇ ਮੁੱਖ ਲੱਛਣ ਪਹਿਲਾਂ ਬੁਖਾਰ, ਉਤੇਜਨਸ਼ੀਲਤਾ ਆਦਿ ਅਤੇ ਬਾਅਦ  ਵਿੱਚ ਨਿਰਾਸ਼ਾ, ਸੁਸਤੀ ਆਦਿ ਹਨ। ਥੋੜ੍ਹੀ ਦੇਰ ਬਾਅਦ ਘੋੜੇ ਨੂੰ ਲਕਵਾ ਹੋ ਜਾਂਦਾ ਹੈ ਅਤੇ  2-4 ਦਿਨ ਬਾਅਦ ਘੋੜੇ ਦੀ ਮੌਤ ਹੋ ਜਾਂਦੀ ਹੈ। 
ਇਲਾਜ: ਉੱਤਰੀ ਇਲਾਕਿਆਂ ਵਿੱਚ ਇਸ ਬਿਮਾਰੀ ਦਾ ਟੀਕਾ ਇੱਕ ਵਾਰ ਅਤੇ ਗਰਮ ਜਾਂ ਨਮੀ ਵਾਲੇ ਇਲਾਕਿਆਂ ਵਿੱਚ 3-6 ਮਹੀਨੇ ਦੇ ਵਕਫੇ ਨਾਲ ਟੀਕਾ ਲਗਵਾਓ। 
.jpg) •ਰੇਬੀਜ਼(ਹਲਕਾਅ): ਇਹ  ਬਿਮਾਰੀ ਮੁੱਖ ਤੌਰ 'ਤੇ ਹਲਕਾਅ ਵਾਲੇ ਜਾਨਵਰ ਤੋਂ ਨਿਰੋਗ ਜਾਨਵਰ ਨੂੰ ਕੱਟਣ ਨਾਲ ਫੈਲਦੀ  ਹੈ। ਇਸਦੇ ਮੁੱਖ ਲੱਛਣ ਸੁਭਾਅ ਵਿੱਚ ਤਬਦੀਲੀ, ਨਿਰਾਸ਼ਾ ਅਤੇ ਤਾਲਮੇਲ ਵਿੱਚ ਘਾਟ ਆਦਿ  ਹਨ।
•ਰੇਬੀਜ਼(ਹਲਕਾਅ): ਇਹ  ਬਿਮਾਰੀ ਮੁੱਖ ਤੌਰ 'ਤੇ ਹਲਕਾਅ ਵਾਲੇ ਜਾਨਵਰ ਤੋਂ ਨਿਰੋਗ ਜਾਨਵਰ ਨੂੰ ਕੱਟਣ ਨਾਲ ਫੈਲਦੀ  ਹੈ। ਇਸਦੇ ਮੁੱਖ ਲੱਛਣ ਸੁਭਾਅ ਵਿੱਚ ਤਬਦੀਲੀ, ਨਿਰਾਸ਼ਾ ਅਤੇ ਤਾਲਮੇਲ ਵਿੱਚ ਘਾਟ ਆਦਿ  ਹਨ। 
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਸਾਲ ਵਿੱਚ ਇੱਕ ਵਾਰ ਟੀਕਾ ਲਗਵਾਓ।
 
 
  
.jpg) •ਅੰਤੜੀਆਂ ਦੇ ਕੀੜੇ: ਆਮ ਤੌਰ 'ਤੇ ਘੋੜਿਆਂ ਵਿੱਚ ਇਹ ਕੀੜੇ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਮਾਤਰਾ ਵਧਣ ਨਾਲ ਇਹ ਮੌਤ ਦਾ ਕਾਰਨ ਵੀ ਬਣ ਸਕਦੇ ਹਨ।
•ਅੰਤੜੀਆਂ ਦੇ ਕੀੜੇ: ਆਮ ਤੌਰ 'ਤੇ ਘੋੜਿਆਂ ਵਿੱਚ ਇਹ ਕੀੜੇ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਮਾਤਰਾ ਵਧਣ ਨਾਲ ਇਹ ਮੌਤ ਦਾ ਕਾਰਨ ਵੀ ਬਣ ਸਕਦੇ ਹਨ।
ਇਲਾਜ: ਇਨ੍ਹਾਂ ਦੇ ਇਲਾਜ ਲਈ ਕੀੜੇ ਮਾਰਨ ਵਾਲੀਆਂ ਦਵਾਈਆਂ ਵਰਤੋ। ਨਮੀ ਵਾਲੇ ਇਲਾਕਿਆਂ  ਵਿੱਚ 1 ਮਹੀਨੇ ਦੇ ਵਕਫੇ 'ਤੇ ਅਤੇ ਖੁਸ਼ਕ ਇਲਾਕਿਆਂ ਵਿੱਚ 3 ਮਹੀਨੇ ਦੇ ਵਕਫੇ 'ਤੇ  ਦਵਾਈਆਂ ਦੀ ਵਰਤੋਂ ਕਰੋ।
 
 
.jpg) •ਕੋਲਿਕ(ਪੇਟ ਦਰਦ): ਕੋਲਿਕ  ਜਾਂ ਪੇਟ ਦਰਦ ਕਿਸੇ ਵੀ ਸਮੇਂ ਹਲਕੇ ਦਰਦ ਤੋਂ ਭਾਰੀ ਤਕਲੀਫ਼ ਵਿੱਚ ਬਦਲ ਸਕਦਾ ਹੈ। ਇਸਦਾ  ਮੁੱਖ ਕਾਰਨ ਪੇਟ ਵਿੱਚ ਕੀੜੇ ਹੋਣਾ, ਖਰਾਬ ਚਾਰਾ ਅਤੇ ਗੈਸ ਆਦਿ ਹੋ ਸਕਦੇ ਹਨ। ਇਸਦੇ  ਮੁੱਖ ਲੱਛਣ ਸੁਸਤੀ, ਲੇਟਣਾ ਅਤੇ ਪੇਟ 'ਤੇ ਦੰਦੀ ਵੱਢਣਾ ਆਦਿ ਹਨ।
•ਕੋਲਿਕ(ਪੇਟ ਦਰਦ): ਕੋਲਿਕ  ਜਾਂ ਪੇਟ ਦਰਦ ਕਿਸੇ ਵੀ ਸਮੇਂ ਹਲਕੇ ਦਰਦ ਤੋਂ ਭਾਰੀ ਤਕਲੀਫ਼ ਵਿੱਚ ਬਦਲ ਸਕਦਾ ਹੈ। ਇਸਦਾ  ਮੁੱਖ ਕਾਰਨ ਪੇਟ ਵਿੱਚ ਕੀੜੇ ਹੋਣਾ, ਖਰਾਬ ਚਾਰਾ ਅਤੇ ਗੈਸ ਆਦਿ ਹੋ ਸਕਦੇ ਹਨ। ਇਸਦੇ  ਮੁੱਖ ਲੱਛਣ ਸੁਸਤੀ, ਲੇਟਣਾ ਅਤੇ ਪੇਟ 'ਤੇ ਦੰਦੀ ਵੱਢਣਾ ਆਦਿ ਹਨ।
ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ ਚੁਕੰਦਰ ਦੀ ਮਿੱਝ ਜਾਂ ਛਾਣਿਆ ਹੋਇਆ ਦਲੀਆ ਦਿਓ।
 
 
.jpg) •ਲੇਮੀਨੀਟਿਸ: ਇਹ ਬਿਮਾਰੀ ਜ਼ਿਆਦਾ ਅਨਾਜ ਖਾਣ ਜਾਂ ਜ਼ਿਆਦਾ ਹਰੇ ਚਾਰੇ ਨੂੰ ਖਾਣ ਨਾਲ ਹੁੰਦੀ ਹੈ।
•ਲੇਮੀਨੀਟਿਸ: ਇਹ ਬਿਮਾਰੀ ਜ਼ਿਆਦਾ ਅਨਾਜ ਖਾਣ ਜਾਂ ਜ਼ਿਆਦਾ ਹਰੇ ਚਾਰੇ ਨੂੰ ਖਾਣ ਨਾਲ ਹੁੰਦੀ ਹੈ।
ਇਲਾਜ: ਅਨਾਜ ਨੂੰ ਚਾਰੇ ਵਿੱਚ ਦੇਣਾ ਫੌਰਨ ਬੰਦ ਕਰ ਦਿਓ ਅਤੇ ਤੁਰੰਤ ਡਾਕਟਰ ਦੀ ਸਹਾਇਤਾ ਲਓ।