Punjab
Search
Doctor Saab ਕੱਟੀ ਆ 27 ਦਿਨ ਦੀ ਮੋਕ ਲੱਗੀ ਹੋਈ ਆ ਦੁੱਧ ਹੀ ਕੱਢ ਰਹੀ ਆ 2 ਦਿਨ ਤੋਂ ਹੁਣ ਦੁੱਧ ਵੀ ਨਹੀਂ ਪੀਂਦੀ ਸੁਸਤ ਆ ਬਹੁਤ ਦਵਾਈ ਬਹੁਤ ਦੇ ਲਈ ਕਿ ਕਰੀਏ ਜੀ?
(pb)
ਤੁਸੀ ਉਸ ਨੂੰ Albomar liquid 30ml ਨੂੰ 15 15ml ਕਰਕੇ 2 ਦਿਨ ਦਿਓ ਅਤੇ brotone liquid 10ml ਰੋਜਾਨਾ ਅਤੇ ofloxacin ornidazole tablet ਅੱਧੀ ਗੋਲੀ ਸਵੇਰੇ ਸ਼ਾਮ ਅਤੇ Cipro 250mg tablet ਰੋਜਾਨਾ 1 ਗੋਲੀ ਦਿਓ
Hlo sir mere khet vich fasal beejan de 5 7 din bad hi bhut jyada motha nikal ayeaa es khet vich mothe te gadhe vel di bhut samaseya aa ji main es vich kreli loki tori te bengan bije hoye ne es te hun kehdi spray kr skde aaaa jo fasal nu koi nuksaan na kre hle beej nikl hi reha fasal da?
(pb)
Punjab
Navdeep ji sabjia vich kise nadeenashk di sifarish nahi kiti jandi, tusi godi Karn nu hi tarjeeh deo ji.
ਸਰ ਕਮਾਦ ਨੂੰ ਕੀੜੀਆਂ ਬਹੁਤ ਚੜਦੀਆਂ ਹਨ ਇਸ ਦਾ ਕੋਈ ਹਲ ਦਸੋ?
(pb)
Punjab
ਨਵ ਜੀ ਕਿਰਪਾ ਕਰ ਕੇ ਕੀੜੇ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir g majh nu 3 month renda sune nu lisya g dry feed formula das do g sune to 21 din phla da?
(pb)
Punjab
tuci 1 quintal feed tyar krn lai 22kg joo, 30 kg kanak, 15 kg chokar, 15 kg vdemia di khal, 15 kg saro di khal ate namak 1 kg, mineral mixture 2kg milla ke feed tyar kr skde ho.
ਨਰਮੇ ਦੀ ਫ਼ਸਲ ਚ ਚਿੱਟਾ ਮਛਰ ਬਹੁਤ ਹੈ ਕੋਈ ਹਲ dso ji?
(pb)
Punjab
ਗੁਰਵਿੰਦਰ ਜੀ, ਤੁਸੀ ਚਿੱਟੇ ਮੱਛਰ ਦੀ ਰੋਕਥਾਮ ਲਈ dinotefuran 60g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਬਾਈ ਜੀ DINOTEFURAN di 80 ਦੇ ਹਿਸਾਬ ਦੇ ਨਾਲ ਬਾਈ ਜੀ ਇਹ ਹਰੇ ਮੱਛਰ ਤੇ ਬਹੁਤ ਵਧੀਆ ਹੈ ਜੀ
Sir es mjj nu keeper plus powder de rhe a A.I to 4 5 din baad doka krn lgi c te ajj 8 9 din hoge doka krdi nu. Te dhud v suki jndi aa dhud laundi ni sheti Eh koi problem a ja normal a ji?
(pb)
Punjab
Jagseer ji tuci powder dinde rho baki100ml saro da tel garm krke uss vich 100gm mithi sonf bhunn lyo ate 3-4 din deo.
sir 6 month pregnant jercey heiffer hsi motti takdi nhi ho rahi ki dyia?
(pb)
Balraj ji tuci sbh ton pehla uss nu Fenbendazole salt di goli pett de kiria lai jo gaban pashua lai safe hai, baki uss nu Heifer dry feed 1.5-2kg rojana deo ate suun ton 2 mahine pehla vitum-h liquid 10ml rojana ate 1 mahina pehla Transition mix feed rojana deni suru kro.
Sir es mjj nu keeper plus powder de rhe a ji Eh teeka bhron to 4 5 din baad doka krn lgi c te ajj 8 9 din hoge ji doka krdi nu eh normal a ji ja koi problm a?
(pb)
Punjab
Jagseer ji tuci powder dinde rho baki 100ml saro da tel garm krke uss vich 100gm mithi sonf bhunn lyo ate 3-4 din deo.
ਕੀ ਕਾਰਨ ਹੋ ਸਕਦਾ?
(pb)
Punjab
ਗੁਰਵਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਇਸ ਤਰਾਂ ਦੇ ਕਿੰਨੇ ਬੂਟੇ ਖੇਤ ਵਿੱਚ ਦਿਖਾਈ ਦੇ ਰਹੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sirji meri murrah bhes jhonsan sorgam grass grass kha li thi 7 din pahle abhi vah thik h lekin khana nahi kha rhi kripaya ilaj bataye?
(hn)
Mehta ji usko aap nazdiki doctor se janch krwayen kyuki uski janch krke hei sahi ilaj ho skta hai.
ਕੀ ਹਾਥੀ ਬੂਰਾ ਨਾਲ ਕਮਜੋਰ ਮੱਝ ਮੋਟੀ ਹੋ ਸਕਦੀ?
(pb)
Punjab
ਕੁਲਦੀਪ ਜੀ ਇਸ ਨਾਲ ਹੱਡੀਆਂ ਮਜਬੂਤ ਹੁੰਦੀਆਂ ਹੈ, ਹੱਡੀਆਂ ਨੂੰ ਤਾਕਤ ਮਿਲਦੀ ਹੈ, ਤੁਸੀ ਇਹ ਵੀ 100gm ਰੋਜਾਨਾ ਦੇ ਸਕਦੇ ਹੋ ਬਾਕੀ ਤੁਸੀ ਮੱਝ ਨੂੰ ਤਕੜੀ ਕਰਨ ਲਈ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ 3-3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Enerboost powder 100g ਰੋਜਾਨਾ ਦੇਣਾ ਸ਼ੁਰੂ ਕਰੋ
Emamectin Benzoate 5 SG jhone te kar sakde aw g ki aw patta lepeat and ghob wali sundi marr di hain?
(pb)
Punjab
Jashan ji, tusi 100 g/acre de hisaab naal Emamectin benzoate di spray kar sakde ho ji.
Punjab
ਕਰ ਸਕਦੇ ਹੋ ਜੀ ਡੋਜ 100 ਗ੍ਰਾਮ ਪ੍ਰਤੀ ਏਕੜ
sir pr 126 1 july di lgi aa urea zinc sb poora krta g par hun v kite kite kuj boote shotte a growth ch ghtt kite jhonna poora vdia koi hl dso g sara jhonna ek brobar hoje?
(pb)
Punjab
Gurman ji kirpa kar ke ih dasso ki paneeri kinne din di laayi si ate photo vi jaroor bhejo ji.
sat shri akal ji sir sadi cow de ik than vichon ape dudh wagda hai ate uus than vich baaki thana nalon dudh ghat hai eh kihri disease hai ate isda ki ilaj hai?
(pb)
Balraj ji ehh thnna de surakh da keel tutan krke ho jnda ha jiss nal pashua da dudh apne aap aungg lgg jnda hai tuci uss nu Vittol liquid 10ml rojana ate Bovimin-gl liquid 7ml rojana deo.
Sir urea dap d spray kehdi hundi aa g?
(pb)
Punjab
Gurjeet ji, urea DAP di spray 2 kg urea, 2 kg DAP ghol ke 100 litre paani vich ghol ke prati acre de hisaab naal kiti ja sakdi hai ji.
श्री मान जी नमस्कार wuxal और devona फंगीसाइड को मिलाकर नरमा में स्प्रे कर सकते हैं क्या। ओर साथ में मैग्नीशियम सल्फेट को भी मिला सकते हैं क्या। कृपया उचित सुझाव दें। धन्यवाद्?
(hn)
Punjab
छोटू जी, आप wuxal के साथ मैग्नीशियम सलफेट मिलाकर छिड़काव कर सकते हैं पर इसके साथ denova fungicide मिलाकर छिड़काव न करें।
ਸ਼੍ਰੀ ਮਾਨ ਜੀ ਸਤਿ ਸ਼੍ਰੀ ਅਕਾਲ ਮੈਂ ਇੱਕ ਛਤਰੀ ਵਾਲੀ ਧਰੇਕ ਦਾ ਬੂਟਾ ਲਗਾਉਣਾ ਚਾਹੁੰਦਾ ਹਾਂ ਇਸ ਲਈ ਕਿਹੜਾ ਮੌਸਮ ਜਾਂ ਕਿਹੜਾ ਮਹੀਨਾ ਠੀਕ ਰਹੇਗਾ ਅਤੇ ਕਿਹੜੇ ਸਾਇਜ ਦਾ ਬੂਟਾ ਲਗਾਉਣਾ ਠੀਕ ਰਹੇਗਾ ਅਤੇ ਇਹ ਸਹੀ ਨਸਲ ਦਾ ਬੂਟਾ ਕਿਥੋਂ ਮਿਲੇਗਾ ਮਿਹਰਬਾਨੀ ਜੀ?
(pb)
Punjab
ਦਰਸ਼ਨ ਜੀ ਇਸ ਨੂੰ ਲਗਾਉਣ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ , ਇਕ ਸਾਲ ਤੱਕ ਦਾ ਬੂਟਾ ਤੁਸੀ ਲਗਾ ਸਕਦੇ ਹੋ ਜੀ ਅਤੇ ਤੁਹਾਨੂੰ ਕਿਸੇ ਵੀ ਨਜਦੀਕੀ ਨਰਸਰੀ ਤੋਂ ਇਹ ਬੂਟਾ ਮਿਲ ਜਾਵੇਗਾ ਜੀ।
India da sab to mitha amrood di kism da name or esda plant kitho milu or es nu garmi de mosam vich lagan wala keera kina ku hamla krda hai?
(pb)
Punjab
Sarabjeet ji, tusi allahbad safeda, Hisar safeda, punjab apple, punjab Kiran kisma lgaa sakde ho ji, garmi vich fal di makhi da hamla kaafi hunda hai, tusi is di rokthaam lai full aon te PAU fruit fly trap lga sakde ho ji.
ਮੱਝ ਸੂਈ ਨੂੰ 10 ਦਿਨ ਹੋ ਗਏ ਨੇ ਚਰਬ ਮਾਰ ਰਹੀ ਹੈ ਕੋਈ ਇਲਾਜ ਦੱਸੋ ਜੀ?
(pb)
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ 5 ਦਿਨ ਦੇਣ ਤੋਂ ਬਾਦ ਬੱਚੇਦਾਨੀ ਵਿਚ ਦਵਾਈ ਭਰਵਾਂ ਦਿਓ ਅਤੇ ਇਹ ਦਵਾਈ 10 ਦਿਨ ਤੱਕ 100ml ਰੋਜਾਨਾ ਦਿਓ
Pr126 ਨੂੰ ਝੰਡਾਂ ਰੋਗ ਹੋ ਗਿਆ ਹੈ ਕੋਈ ਹੱਲ ਦੱਸੋ?
(pb)
Punjab
ਗੁਰਦੀਪ ਜੀ, ਇਸ ਕਿਸਮ ਤੇ ਝੰਡਾ ਰੋਗ ਦਾ ਹਮਲਾ ਨਹੀਂ ਹੁੰਦਾ , ਕਿਰਪਾ ਕਰਕੇ ਫੋਟੋ ਜਰੂਰ ਸਾਂਝੀ ਕਰੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
ਸਰ ਜੀ ਨੋਮਨੀਗੋਲਡ ਦਾ ਪਾਣੀ ਅਨੁਪਾਤ ਕੀ ਹੈ?
(pb)
Punjab
ਬਹਾਦਰ ਜੀ ਇੱਕ ਏਕੜ ਲਈ 100 ml ਦਵਾਈ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
PR 126 ਵਿੱਚ ਇੱਕ ਏਕੜ ਵਿੱਚ 3 4 Beg?
(pb)
Haryana
ਬਿੱਟੂ ਜੀ ਕੀਰਪਾ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਵੈਸੇ ਇਕ ਏਕੜ ਵਿਚ 90 ਕਿੱਲੋ ਯੂਰੀਆ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
इसे कौन सी खाद दें?
(hn)
Haryana
Ana ji kirpya yeh btaye ki apne isko konsa khad pehle daala Haj us hsiab se apko sahi jankari di ja sakti ahi
Pr 126 jhona 36 din da ho gya ohde ch potash ਪਾ skde aa ji mop60 wali te paye os nu kis tereke naal jameen vich?
(pb)
Haryana
Jagdeep ji esnj udo hi paun di sifarish kiti ajndi hai jadon esdi mitti parakh report vich ghat awe kyuki punjab Dian jameena vich eh pehla hi kaafi matra vich hai baki esnu bijai wele paun di sifarish kiti ajndi ahi jekar hun fasal vich esdi ghat aa rahi hai tan tusi esde lai npk 13045 di spray 10 garam prati litre paani de hisab nal kar sakde ho
Dairy farm open karna hai zero knowledge training kese mil sakti hai?
(hn)
Punjab
Aman ji aap iss kam ko suru krne se pehle iski training apne nazdiki krishi vigyan kendra se jrur len waha sme sme per kisano ko alag alag kamo ki training di jatti hai, aap iske liye Krishi Vigyan Kendra, Jhal, Bemetara District- Bemetara (Chhattisgarh) 491335, Mr Toshan Kumar Thakur, Head KVK, Contact No.: +91-9826687395, Pincode: 491335 se sampark kr skte hai aur agli training ka pta kr skte hai.
Pr 126 ਝੋਨਾ ਪੀਲਾ ਹੋ ਗਿਆ ਫੋਟ ਨੀ ਕਰਦਾ ਰੇਤਲੀ ਜ਼ਮੀਨ ਪਾਣੀ ਚੰਗਾ ਇਹ ਵਿਚ ਲੋਹਾ 4ਕਿ ਜ਼ਿੰਕ 4ਕਿ ਸਰੋਂ ਖਲ20ਕਿ ਫਂਗੀਸਾਈਡ 1ਕਿ ਕਲੀ 10ਕਿ ਸੁਪਰ 25ਕਿ ਡੀ ਏ ਪੀ 25ਕਿ ਯੂਰੀਆ ਇਕ ਬੈਗ ਪ੍ਰਤੀ ਏਕੜ ਪਾਇਆ 15 ਦਿਨ ਦਾ ਹੋਇਆ ਦੋਗੀਆ ਨੇ ਵਿਚ ਵਿਚ ਪਾਣੀ ਠੰਡਾ ਹਰ ਦਿਨ ਪਾਇਆ ਕਿਰਪਾ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ। ਸਤਿ ਸ੍ਰੀ ਆਕਾਲ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਇੱਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
Thanks
मौसमी के बाग में कौन सी स्प्रे करें जो ड्रॉप बंद हो जाए और फल बड़े हो जाए साइज बहुत छोटा रह रहे हैं मौसमी के?
(hn)
Haryana
राज जी, आप एक स्प्रे npk 191919 10 ग्राम प्रति लीटर पानी में मिलाकर स्प्रे करें।
ਮੱਖਣ ਘਾਹ ਬੀਜਣ ਦਾ ਸਹੀ ਟਾਈਮ?
(pb)
Haryana
ਸਿੰਘ ਜੀ ਇਹ ਇਕ ਸਰਦੀ ਵਾਲਾ ਚਾਰਾ ਹੈ ਏਸਨੂੰ ਅਕਟੂਬਰ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
Es de ki benifits aw g kine din da control ha in paddy?
(pb)
Haryana
Arsh ji eh mukh tor te keede di rokthan lai vartya janda ahi eh mainly chitti sundi jehdi ki moongfali vich aundi hai ohdi rokthan akrda hai
Which vegetables can be planted in the month of August?
(pb)
Haryana
Singh you can plant the carrot, cabbage, cauliflower, palak, tomato.
Nawi jmi katti nu kine dina baad deworming krna chahida hai te kdo kdo te kive?
(pb)
Harjot ji tuci bache nu janam ton 7 din badd pett de kiria lai Albomar liquid 30ml nu 10-10ml krke 3 din tak deo ate livertonic lai brotone liquid 5ml rojana de skde ho baki uss ton badd 1-1 mahine de frk nal salt badal ke deworming jrur kro ate 8 mahine di umar ton badd 3-3 mahine de frak nal pett de kiria wali dwai de skde ho ate her varr salt jrur bdlo.
ਸਰ ਮੱਝ ਦੀ ਪੂਛ ਟੁੱਟਣ ਕਾਰਨ ਪੂਛ ਵਿਚ ਕੀੜੇ ਪੈ ਗਿਐ ਆ ਉਸ ਦਾ ਕੋਈ ਪੱਕਾ ਇਲਾਜ ਦੱਸੋ?
(pb)
Punjab
ਤੁਸੀ ਉਸਦੀ ਪੂਛ ਦੇ ਜਖਮ ਵਿਚ Ivermectin injection ਸਰਿਜ ਨਾਲ 2ml ਪਾਓ ਅਤੇ ਉਸ ਨੂੰ DCR inj 2.5 gm ਅਤੇ Avil inj 10ml ਮਿਕਸ ਕਰਕੇ ਲਗਵਾਓ ਅਤੇ 3 ਦਿਨ ਲਗਵਾਓ ਅਤੇ ਰੋਜਾਨਾ Ivermection ਜਖਮ ਵਿਚ ਪਾਓ ਅਤੇ lorexane cream ਲਗਾ ਕੇ ਰੋਜਾਨਾ ਪੱਟੀ ਕਰੋ
Hkr 47 paddy de ਪੱਤੇ ਏੇਸ ਤਰ੍ਹਾਂ ਦੇ ਹੋ ਰਹੇ ਹਨ ਕੀ ਕਾਰਨ ਹੋ ਸਕਦਾ?
(en)
Haryana
Manjot ji eh tatt di ghat kar ke hai tusi eh dais pehlaa kehdi khad esnu paa chuke ho us hisab nal tuhanj khaad baare dasya ja sakda hai
Rabbit farming experience?
(en)
Punjab
Rabbit farming is profitable business if you want to start rabbit farming please contact to Mr. Rajesh Kumar (9466419455) or Kamlesh 9229881876 he will provide you all information about rabbit farming thanks.
ਮੱਝ ਨੂੰ 9ਵਾ ਮਹੀਨਾ ਚੱਲ ਰਿਹਾ ਹੈ ਜੀ ਕਿ ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ ਜੀ ਹੁਣ ਉਸਨੂੰ ਅੰਡਰਸਟਰੋਗ ਦੇ ਰਹੇ ਹਾਂ ਜੀ ਤੇ ਹੋਰ ਕਿਹੜੀ ਖੁਰਾਕ ਦੇ ਸਕਦੇ ਹਾਂ ਜੀ ਧੰਨਵਾਦ ਜੀ?
(pb)
ਹਾਂਜੀ ਤੁਸੀ ਉਸ ਨੂੰ 100ml ਰੋਜਾਨਾ ਸਰੋਂ ਦਾ ਤੇਲ ਦੇ ਸਕਦੇ ਹੋ ਇਹ ਤੁਸੀ ਫੀਡ ਵਿਚ ਮਿਲਾ ਕੇ ਵੀ ਖਵਾ ਸਕਦੇ ਹੋ
Kripya Rog aur upchar bataye?
(hn)
Haryana
मौर्य जी, इसके लिए आप एक स्प्रे नीम की 4 ml प्रति लीटर पानी में मिलाकर कर सकते हैं और एक स्प्रे npk 191919 10 ग्राम प्रति लीटर पानी में मिलाकर कर सकते हैं।
ਰਵਿੰਦਰ?
(pb)
Punjab
ਰਵਿੰਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
ਸਰ ਜੀ ਵਧੀਆ ਸੀਮਨ ਦੀ ਕਿਵੇਂ ਪਛਾਣ ਕੀਤੀ ਜਾ ਸਕਦੀ ਹੈ ਕਿ ਉਹ ਸੀਮਨ ਦਾ ਕਿੰਨਾ ਦੁੱਧ ਰਿਕਾਰਡ ਹੈ ਉਹ ਕਿੰਨੇ ਫਰਸਟ ਸੈਕਸ ਸੈਡ ਸੀਮਨ ਹੈ ਕਿ ਸੀਮਨ ਉਤੇ ਲਿਖਾਏ ਹੁੰਦਾ ਹੈ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਗਾ ਦੇ ਕਿਹੜਾ ਸੈਕਸ ਸੀਮਨ ਲਾਵਾ ਸਕਦੇ ਹਾਂ ਸੈਕਸ ਸੀਮਨ ਕਿੰਨੇ ਰਿਕਾਰਡ ਵਾਲਾ ਹੁੰਦਾ ਹੈ?
(pb)
ਤੁਸੀ ਕਿਸੇ ਵੀ ਪਸ਼ੂ ਨੂੰ ਟੀਕਾ ਭਰਵਾਉਣ ਤੋਂ ਪਹਿਲਾ ਉਸਦੇ ਰਿਕਾਰਡ ਦੀ ਜਾਣਕਾਰੀ ਲਓ ਕਿੰਨੇ ਰਿਕਾਰਡ ਵਾਲਾ ਸੀਮਨ ਹੈ ਫਿਰ ਤੁਸੀ ਸੀਮਨ ਭਰਵਾਓ ਬਾਕੀ DEXTER, JAGUAR, JOSH ਇਹਨਾਂ ਵਿੱਚੋ ਕੋਈ ਵੀ ਸੀਮਨ ਭਰਵਾਂ ਸਕਦੇ ਹੋ
यह कौन सा रोग है?
(hn)
Haryana
Anasaeb ji kirpya yeh btaye ki yeh dikkat kitne pattey ke upar aa rhi hai aue pattey ki back side se photo bheje us hsiab se hi apko sahi jankari di ja sakti hai
ਸਰ ਜੀ 26 ਝੋਨਾ 25 ਦਿਨ ਦਾ ਹੋ ਗਿਆ ਬੂਟੇ ਇਸ ਤਰਾਂ ਸੁੱਕ ਦੇ ਜੇ ਪੱਤੇ ਪੀਲ਼ੇ ਹੋ ਜਾਂਦੇ ਤੁਰਦੇ ਨਹੀ ਬੂਟੇ ਹਰ ਸਾਲ ਹੁੰਦਾ ਝੋਨਾ ਇਸ ਤਰਾਂ ਦਵਾਈ ਦੱਸੋ ਰੋਕਥਾਮ ਲਈ ਜੀ?
(en)
Haryana
ਬਰਾੜ ਜੀ ਇਸਦੀ ਲਈ ਤੁਸੀਂ zinc sulphate 5 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Haryana
ਬਰਾੜ ਜੀ ਏਸਦੇ ਲਈ ਤੁਸੀ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਇਕ ਏਕੜ ਵਿਚ ਤਕਰੀਬਨ 500 ਗ੍ਰਾਮ ਤੱਕ ਪੈਂਦੀ ਹੈ
ਸਰ ਹਰੇ ਚਾਰੇ ਲਈ ਮੱਕੀ ਬਾਜਰਾ ਬੀਜਿਆ ਸੀ ਉਹਦੇ ਚ ਟਿੱਡਾ ਸੁੰਡੀ ਨੁਕਸਾਨ ਕਰਦੇ ਪਏ ਆ ਗ੍ਰੋਥ ਨੀ ਹੋਣ ਦਈ । ਕੋਈ ਇਲਾਜ ਦੱਸੋ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ quinalphos 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir tajji suyi cow nu ajj kl garmi ch ki khiluna chida?
(pb)
Punjab
Tuci uss nu Glucaboost liquid 100ml rojana, Lactomax tablet 10 golia rojana deo baki uss nu vdhia hara chara dinde rho ate garmi ton bacha da pura dian rakho.
ਸਰ ਜੀ, pr 126 ਝੋਨਾ 05 ਤੋਂ 10 ਅਗਸਤ 'ਤੇ ਲਗਾਇਆ ਗਿਆ ਹੈ। ਉਸ ਵਿੱਚ 25 ਕਿਲੋ dap, 30 ਕਿਲੋ ਯੂਰੀਆ, 6 ਕਿਲੋ ਜ਼ਿੰਕ 33% ਪਾਈ ਗਈ ਹੈ ਅਤੇ ਹੁਣ ਉਸਦੇ ਵਿੱਚ ਯੂਰੀਆ ਦੇ ਨਾਲ atoz ਫਾਸਫੇਟ ਫੰਗਲ ਮਿਲਾ ਕੇ ਪਾ ਸਕਦੇ ਹਨ ਅਤੇ ਇਸਦਾ ਕੀ ਰਿਜ਼ਲਟ ਹੁੰਦਾ?
(pb)
Haryana
Harpreet ji tusi esnu roodi di khad nal mila ke paa sakd eho ja pher esdispray 2 ml prati1litre de hisab nal vart sakde ho urea nal esnu milaun di sifarish nahi kiti jandi
ਮੈਂ 20 ਜੁਲਾਈ ਤੋਂ ਗਾਂ ਅਤੇ ਮੱਝਾਂ ਨੂੰ Bypass FAT ਦੇ ਰਿਹਾ ਹਾਂ। ਫੈਟ ਬਿਲਕੁੱਲ ਵਿ ਨਹੀਂ ਵਧੀ ਅਜੇ ਕੁੱਝ ਦੁੱਧ ਵੱਧ ਗਿਆ ਹੈ। ਦੱਸੋ ਜੀ ਕੀ ਕੀਤਾ ਜਾਵੇ ਜੀ?
(pb)
ਸਤਵਿੰਦਰ ਜੀ ਤੁਸੀ ਵਧੀਆ ਹਰਾ ਚਾਰਾ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਬਾਕੀ ਫੀਡ ਦੇ ਨਾਲ ਨਾਲ ਖਲ ਜਰੂਰ ਖਿਲਾਓ ਅਤੇ ਜੇਕਰ ਫਿਰ ਵੀ ਫੈਟ ਨਹੀਂ ਵੱਧਦੀ ਹੈ ਫਿਰ ਫੈਟ ਵਧਣਾ ਮੁਸ਼ਕਿਲ ਹੈ
Bamboo farming in punjab and Haryana?
(en)
Haryana
जगदीप जी, इन प्रदेशों में बांस की खेती करने की सिफारिश नहीं की जाती, क्योंकि मौसम अनुकूल नहीं है।
ਕਿਨੂੰ ਦੇ ਪੱਤੇ ਪਿਛਲੇ ਪਾਸੇ ਨੂੰ ਗੋਲ ਹੋ ਗਏ ਨੇ ਕਈ ਬੂਟਿਆਂ ਦੇ,ਜਦੋ ਪੱਤਾ ਸਿੱਧਾ ਕਰਦੇ ਹਾਂ ਤਾਂ ਪੱਤੇ ਦੇ ਪਿਛਲੇ ਪਾਸੇ ਕਾਲੇ ਕਾਲੇ ਨਿਸ਼ਾਨ ਜਿਹੇ ਨੇ?
(en)
ਸੁਰਿੰਦਰ ਜੀ ਤੁਸੀਂ ਇਸ ਤੇ copper oxychloride 2 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Patta lapet bimari jhone nu hai iss nu sapre kehdi kariye chess sprey kar sakde ha k nahi hoper te pattalapet di dwai Mila ke kar sakde ha k nahi?
(pb)
Haryana
Jaswant ji es lai tusi chlorpyriphos 3 ml prati litre paani de hisab nal vart sakde ho tusi ohna dohan dwaian nu mix na kro ohna di jagh te es iko dwai di varto kro
Punjab
Chlorpyriphos nal npk 191919 Mila ke kar sakde ha ke k nahi k iko hi kariye chlorpyriphos 20ec wali karni hai
ਸਰ ਜੀ, 26 ਝੋਨਾ ਹੈ ਅਤੇ ਇਸਦੇ ਪੱਤੇ ਇਸ ਤਰ੍ਹਾਂ ਲਾਲ ਹੋ ਕੇ ਬੂਟੇ ਉੱਥੇ ਹੀ ਖੜੀ ਜਾਂਦੇ ਹਨ, ਚਲ ਨਹੀਂ ਰਹੇ। ਯੂਰੀਆ ਪਾਉਣ ਤੋਂ ਬਾਅਦ ਹਰ ਸਾਲ ਇੱਦਾ ਹੀ ਹੁੰਦਾ ਹੈ। ਇਸਦੀ ਕੋਈ ਸਪਰੇ ਦਸੋ?
(en)
Haryana
ਬਰਾੜ ਜੀ ਇਸਦੀ ਲਈ ਤੁਸੀਂ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸ੍ਰੀ ਮਾਨ ਜੀ ਮੱਝਾਂ ਨੂੰ ਕਣਕ ਦਾ ਦਾਣਾ ਮੱਕੀ ਦਾ ਦਾਣਾ ਛੋਲਿਆਂ ਦੀ ਚੂਰੀ ਅਤੇ ਸਰੋਂ ਦੀ ਖਲ। ਪਾ ਰਹੇ ਹਾਂ। ਨਾਲ ਨਾਲ ਹਰਾ ਚਾਰਾ ਵੀ ਪਾ ਰਹੇ ਹਾਂ । ਐਗਰੀਮਿਨ ਫੋਰਟ ਚਿਲੇਟਡ ਵੀ ਪਾ ਰਹੇ ਹਾਂ।ਕੀ ਇਸ ਨਾਲ ਪਸ਼ੂ ਲੋੜੀਂਦੇ ਸਾਰੇ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ ਮੱਝਾਂ ਦੁੱਧ ਦਿੰਦੀਆਂ ਹਨ। ਕਿਰਪਾ ਕਰਕੇ ਇਹਨਾਂ ਦੀ ਮਾਤਰਾ ਅਤੇ ਅਨੁਪਾਤ ਬਾਰੇ ਦੱਸੋ ਜੀ?
(pb)
ਤੁਸੀ ਮਿਨਰਲ ਮਿਕਸਚਰ ਪਾਊਡਰ ਨੂੰ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ 100 ਤੱਕ ਰੋਜਾਨਾ ਦੇ ਸਕਦੇ ਹੋ ਅਤੇ ਜੋ ਵੀ ਦਾਣਾ ਦੇ ਰਹੇ ਹੋ ਉਹ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਉਸ ਵਿਚ ਹੀ ਤੁਸੀ ਖਲ ਮਿਲਾ ਕੇ ਦੇ ਸਕਦੇ ਹੋ ਬਾਕੀ ਪਸ਼ੂ ਨੂੰ 30 ਤੋਂ 35 ਕਿਲੋ ਰੋਜਾਨਾ ਹਰਾ ਚਾਰਾ ਅਤੇ 6 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ
क्या गेंदे के पौधों में जिब्बेरलिक एसिड का इस्तमाल कर सकते है, क्या इस से ब्रांचेस खुलने में कोई मदद मिलेगी और फूलो की संख्या बढ़ेगी । क्या यह गेंदे के पौधों के लिए उचित है?
(hn)
Haryana
शुभम जी, यह पौधे का विकास करने में बड़ी मदद करता है, इसलिए इसको आप 2.5 ग्राम को 10 लीटर पानी में मिलाकर स्प्रे करें।
गिर व साहीवाल गाय खरीदना चाहते हैं?
(hn)
Punjab
दीपक जी आप गाय लेने के लिए Sanju Bhalla 9873163741, Dipak Kumar 9334515252 Abhyudaya Dairy Farm से संपर्क कर सकते हैं। , D
ਸਤਿ ਸ੍ਰੀ ਅਕਾਲ ਜੀ ਫੁੱਲਾਂ ਦੀ ਖੇਤੀ ਕਰਨ ਲਈ ਲੋੜੀਂਦੀ ਜਾਣਕਾਰੀ ਟਰੇਨਿੰਗ ਕਿੱਥੋਂ ਮਿਲਦੀ ਹੈ ਤੇ ਕਿੱਥੇ ਸੰਪਰਕ ਕਰਨਾ ਪੈਣਾ?
(pb)
Haryana
ਸਿੰਘ ਜੀ ਏਸਦੇ ਸਹੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ । 01874-220743
ਧੰਨਵਾਦ ਜੀ
Hlo veer ji mare badi nu sui nu month hogia ohnu ki pawa ta jo oho dud vad jaya hla ohnu kujni paria lati pona kli kank di?
(pb)
tuci uss nu Calpond gold liquid 50ml rojana, Glactogog powder 30gm rojana dena suru kro ate usdi khurak da purra dian rakho ate mousam de hisab nal sahi dekbhal kro. baki tuci feed milkogen 8000 di varto kr skde ho.
ਸਰ ਜੀ ਗਾਂ ਸੂਈ ਨੂੰ 2 ਮਹੀਨੇ ਹੋਂਗੇ ਨੇ ਪੱਠੇ ਬਹੁਤ ਘੱਟ ਖਾ ਰਹੀ ਹੈ ਇਸ ਦਾ ਕੋਈ ਇਲਾਜ ਦਸੋਂ ਇਸ ਦਾ ਜਵਾਬ ਪੰਜਾਬੀ ਵਿਚ ਲਿਖੋ ਹੇਠਾਂ ਦਿੱਤਾ ਸਾਰਾ ਟਰੀਟਮੈਂਟ ਕਰਵਾ ਚੁੱਕੇ ਹਾਂ ਪੱਠੇ ਨਾਂ ਖਾ ਕਾਰਨ ਖੂਨ ਬਹੁਤ ਘੱਟ ਗਿਆ ਹੈ 4.0 ਗਾ੍ਮ
(pb)
Punjab
ਤੁਸੀ ਉਸ ਨੂੰ Feritas injection 10ml ਨੂੰ 2ml ਰੋਜਾਨਾ ਲਗਵਾਓ ਅਤੇ Mecovet injection 15ml ਰੋਜਾਨਾ ਅਤੇ Metphos injection 10ml ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਬਾਕੀ ਉਸ ਨੂੰ Glucaboost liquid 100ml ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤਕ ਦਿਓ।
सर जी, यह दवाई नरमे में क्या काम आती है और इसकी डोज़ दे सकते है, बताए?
(hn)
Punjab
पवन जी, इसका प्रयोग कपास में गुलाबी सुंडी, अमरीकन सुंडी की रोकथाम के लिए 500 ml/एकड़ के हिसाब से किया जा सकता है।
सर जी, यह दवाई नरमे में क्या काम आती है कृपया बताए?
(hn)
Punjab
पवन जी, इसका प्रयोग कपास की फसल में रस चूसने वाले कीट सफेद मक्खी और तेले की रोकथाम के लिए 1ml/L पानी के हिसाब से छिड़काव कर के किया जा सकता है।
?
(hn)
Punjab
पवन जी, इसका प्रयोग कपास की फसल में रस चूसने वाले कीट सफेद मक्खी और तेले की रोकथाम के लिए 1ml/L पानी के हिसाब से छिड़काव कर के किया जा सकता है।
सर जी, यह दवाई क्या काम आती है, कृपया बताए?
(hn)
Punjab
पवन जी, इसका प्रयोग कपास की फसल में सफेद मक्खी और तेले की रोकथाम के लिए 60g/एकड़ के हिसाब से छिड़काव कर के किया जा सकता है।
sir mere kol 2 khargosh a Ona dona nu fever aa 104 kive thik Hou plz sir dsyo?
(pb)
Punjab
Manpreet ji ohna nu Paracetamol oral dwai jo chote bachia lai aundi hai ohh 1-1 chamch swere sham deo ate liv 52 liquid 1-1 chamch swere sham deo.
Sir ji jhoti aa doctor khenda uterus bhaut kmjor hai ehne gabban nhi hona, iss nu sale krdo. Two vaar semen lgyae, conceive nhi kita. Koi solution for this problem?
(en)
Os nu Injection Vitum H 5ml X 7 ekk din chadd k lagwao Powder Bovimen B ultra 1.2kg 50gm daily Bolus Agrimin I 7X3 1daily deo ji es nall