Manage Expert Answers

Search

Total Count :- 258604

Sir 1847 ਲੱਗੇ ਨੂੰ 15 ਦਿਨ ਹੋ ਗਏ ਨੇ ਇੱਕ ਵਾਰ ਯੂਰੀਆ ਪਾ ਦਿੱਤਾ ਹੈ. ਕੁਲ ਕਿੰਨਾ ਯੂਰੀਆ ਖਾਦ ਤੇ ਕੀਨੇ ਦਿਨ ਦੇ ਫਰਕ ਨਾਲ ਪਾ ਸਕਦੇ ਹਾਂ ਜੀ?

(pb)
Posted by
hardeep singh (9478278790)
hardeep singh
Punjab
Patiala
Write Answer
Posted Date (13 Aug 2023 03:20 PM) Assigned Date (14 Aug 2023 10:59 AM)
Answered Date (13 Aug 2023 08:10 PM) Translated Date (14 Aug 2023 10:52 AM)

ਏਸਨੂੰ ਤੁਸੀ ਯੂਰੀਆ 3 ਕਿਸ਼ਤਾਂ ਵਿਚ ਬਾਸਮਤੀ ਖੇਤ ਵਿਚ ਲਗਾਉਣ ਤੋਂ 3,6 ਅਤੇ 9ਹਫਤੇ ਬਾਅਦ ਪਾ ਸਕਦੇ ਹੋ ਏਸਨੂੰ ਕੁੱਲ 50 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

Mere jhona aj 55 din da hai Mao os te 13.0.45 kine din te kra varity pusa 44 hai Nursery 15may Transplant 20 June?

(pb)
Posted by
Ramandeep (9888911347)
Ramandeep
Punjab
Ferozpur
Write Answer
Posted Date (13 Aug 2023 03:05 PM) Assigned Date (14 Aug 2023 10:58 AM)
Answered Date (13 Aug 2023 08:11 PM) Translated Date (14 Aug 2023 10:53 AM)

Raman ji 13045 nu daane banan wele spray krn di sifarish kiti jandi hai eh daane di quality ate quantity bdha dindi hai

ਸਿਮਲਾ ਮਿਰਚ ਦੀ ਪਨੀਰੀ ਚਾਹੀਦਾ ਹੈ ਕਿਥੋ ਮਿਲੇਗਾ ਜਲਦੀ ਦੱਸੋ ਜੀ ਹੂਣ?

(pb)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (13 Aug 2023 02:56 PM) Assigned Date (14 Aug 2023 10:58 AM)
Answered Date (15 Aug 2023 10:33 PM) Translated Date (-)

ਬੂਟਾ ਜੀ ਤੁਸੀਂ ਰਾਜਪਾਲ ਨਰਸਰੀ 98775 57746 ਨਾਲ ਸੰਪਰਕ ਕਰ ਸਕਦੇ ਹੋ ਜੀ।

Sr ji jhone vich urea dap potash di spray kr skde ha ya nahi te dose kini pauni a?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (13 Aug 2023 02:37 PM) Assigned Date (14 Aug 2023 10:58 AM)
Answered Date (13 Aug 2023 08:12 PM) Translated Date (14 Aug 2023 10:54 AM)

Kuldeep ji tusi eh dso pehla khad kini matra vich paa chuke ho us hsiab nal tuhanu spray baare jankari diti ja sakdi ahi

Sir cow kal ee sooi aa kamjor boht aa sir cow koi ilaaj dso ?

(en)
Posted by
Navkiran singh (9592274574)
Navkiran singh
Punjab
Ferozpur
Write Answer
Posted Date (13 Aug 2023 02:37 PM) Assigned Date (14 Aug 2023 10:57 AM)
Answered Date (14 Aug 2023 10:53 AM) Translated Date (14 Aug 2023 01:55 PM)

Navkiran ji tuci uss nu Anabolite liquid 100-100ml swere sham, Glactogog powder 30gm rojana deo ate Calpond gold liquid 50ml rojana dena suru kro.

sir jhone te changi paidawar lae khaad pori krn to bd gabbe te 13 0 45 di spray kariye ja liquiod bio postash lalgiri di?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (13 Aug 2023 02:03 PM) Assigned Date (14 Aug 2023 10:57 AM)
Answered Date (13 Aug 2023 08:13 PM) Translated Date (14 Aug 2023 10:56 AM)

Singh ji dohan da ik hi kamm hai main kamm potash ne karna hai jehdi daane di quality bdha dindi hai tusi dohan Vichon koi vj sprayakr sakde ho es vich koi dikkat nahi hai

sir asi paddy te fungas layi zaneb hexaconazol kariye ja validamycin hexaconazol kehda best rahega dona vicho ik daseyo?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (13 Aug 2023 02:02 PM) Assigned Date (14 Aug 2023 10:57 AM)
Answered Date (13 Aug 2023 08:14 PM) Translated Date (14 Aug 2023 10:57 AM)

Singh ji eh daso tuhadi fasal vich kehdi bimari hai ja pher apne fasal di phtoo bhejo us hsiab anal tuhanu ulinashak baare dasya ja skada hai

Navroop paji cow nu soon to kine time vaad kirma d desi deye?

(pb)
Posted by
SABI (9877393829)
SABI
Punjab
Gurdaspur
Write Answer
Posted Date (13 Aug 2023 01:58 PM) Assigned Date (14 Aug 2023 10:57 AM)
Answered Date (14 Aug 2023 10:22 AM) Translated Date (14 Aug 2023 01:56 PM)

Sabi ji tuci pashu nu suun ton 7-8 din badd kirma di dwai de skde ho. baki desi trike lai tuci neem de patte bhi khwa skde ho, tuci adha adha kilo patte rojana 3-4 din deo.

ਝੌਨੇ ਤੇ 65 ਦਿਨ ਤੇ 13 0 45 ਕਰਨੀ ਏ ਵਿਚ urea ਮਿਲਾ ਕਿ ਸਪਰੇ ਕਰ ਸਕਦੇ ਆ ਕਿੰਨੀ ਡੌਜ ਪਓਣੀ ਏ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (13 Aug 2023 01:56 PM) Assigned Date (14 Aug 2023 11:06 AM)
Answered Date (13 Aug 2023 08:15 PM) Translated Date (14 Aug 2023 10:59 AM)

ਸਿੰਘ ਜੀ 13045ਵਿਚ ਪਹਿਲਾਂ ਹੀ 13% nitrogen ਹੈ ਤੁਹਾਨੂੰ ਇਹ ਅੱਲਗ ਤੋਂ ਵਰਤਣ ਦੀ ਜਰੂਰਤ ਨਹੀ ਹੈ ਏਸਦੇ ਲਈ ਤੁਸੀ ਏਸਨੂ 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Answered Date (13 Aug 2023 08:15 PM) Translated Date (14 Aug 2023 11:00 AM)

ਤੁਸੀ 13 00 45 2kg ਅਤੇ 1 ਕਿੱਲੋ ਯੂਰੀਆ/ਏਕੜ ਦੇ ਹਿਸਾਬ ਨਾਲ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

ਝੋਨੇ ਵਿੱਚ ਚੋੜੇ ਪੱਤੇ ਵਾਲੀ ਮਿਰਚ ਬੂਟੀ ਹੈ ਉਸ ਤੇ 2 4 ਡੀ ਦਾ ਸਪਰੇਅ ਕਰ ਸਕਦੇ ਹਾਂ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?

(pb)
Posted by
Jagsir Gill (9855453277)
Jagsir Gill
Punjab
Sangrur
Write Answer
Posted Date (13 Aug 2023 01:46 PM) Assigned Date (14 Aug 2023 11:06 AM)
Answered Date (13 Aug 2023 08:14 PM) Translated Date (14 Aug 2023 11:03 AM)

ਜਗਸੀਰ ਜੀ, ਤੁਸੀ metsulfuron 30g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ, 2,4D ਨਾਲ ਨੇੜੇ ਲੱਗੀ ਕਪਾਹ ਜਾ ਕੋਈ ਹੋਰ ਚੌੜੇ ਪੱਤਿਆਂ ਵਾਲੀ ਫ਼ਸਲ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

13 Aug 2023

ਝੋਨਾ ਹੈ ਆਲੇ ਦੁਆਲੇ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ

13 Aug 2023

250 g/ਏਕੜ

ਕਿਨੂੰ ਦੇ ਬੂਟਿਆਂ ਦੇ ਪੱਤੇ ਇਸ ਤਰ੍ਹਾਂ ਹੋ ਗਏ ਨੇ,ਬਾਗ 13 ਸਾਲ ਦਾ ਹੈ ਜੋ ਬੂਟੇ ਛੋਟੇ ਨੇ ਉਹਨਾਂ ਦੇ ਪੱਤੇ ਸਹੀ ਹਨ?

(en)
  • 3
Posted by
Surinder (7814144533)
Surinder
Punjab
Fazilka
Write Answer
Posted Date (13 Aug 2023 01:31 PM) Assigned Date (14 Aug 2023 01:01 PM)
Answered Date (13 Aug 2023 08:13 PM) Translated Date (14 Aug 2023 11:04 AM)

ਸੁਰਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਬੂਟੇ ਦੇ ਪੱਤਿਆਂ ਤੇ ਕੋਈ ਕੀੜਾ ਦਿਖਾਈ ਦਿੰਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

13 Aug 2023

ਕੀੜਾ ਤਾਂ ਕੋਈ ਨਹੀਂ ਹੈ ਪਰ ਜਦੋਂ ਪੱਤਾ ਸਿੱਧਾ ਕਰਦੇ ਹਾਂ ਤਾਂ ਪੱਤੇ ਦੇ ਪਿਛਲੇ ਪਾਸੇ ਕਾਲੇ ਕਾਲੇ ਨਿਸ਼ਾਨ ਜਿਹੇ ਨੇ

13 Aug 2023

ਸੁਰਿੰਦਰ ਜੀ, ਤੁਸੀ ਇਸ ਤੇ copper oxychloride 3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਹੁਣ ਸਿਮਲਾ ਮਿਰਚ ਦੀ ਪਨੀਰੀ ਚਾਹੀਦਾ ਹੈ ਕਿਥੋ ਮਿਲੇਗਾ ਜਲਦੀ ਦੱਸੋ ਜੀ?

(pb)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (13 Aug 2023 01:14 PM) Assigned Date (14 Aug 2023 01:01 PM)
Answered Date (15 Aug 2023 10:32 PM) Translated Date (-)

ਬੂਟਾ ਜੀ ਤੁਸੀਂ ਰਾਜਪਾਲ ਨਰਸਰੀ 98775 57746 ਨਾਲ ਸੰਪਰਕ ਕਰ ਸਕਦੇ ਹੋ ਜੀ।

Dr sahab eh majj Ai karwaon to baad 10 din baad hi heat wich aa jandi aa ji koi ilaj dasso ji?

(pb)
  • 1
Posted by
satnam singh (8872565413)
satnam singh
Punjab
Ludhiana
Write Answer
Posted Date (13 Aug 2023 01:02 PM) Assigned Date (14 Aug 2023 01:01 PM)
Answered Date (14 Aug 2023 10:21 AM) Translated Date (14 Aug 2023 01:58 PM)

Satnam ji tuci iss nu Bovimin-b ultra powder 50gm rojana, Agrimin-i tablet rojana 1 goli deo ate 21 din tak dinde rho jddo ehh heat vich awe tan isdi heat khali shdd deo ate uss ton agli heat jddo 21-22 din badd awe fir tuci iss nu cross krwao ate cross krwa ke Receptal inj. 5ml IV lgwao.

Sir ji meri bhains bina wajah hi apni jeeb bahar nikal kar chalaya karti hai?

(hn)
Posted by
Lucky Singh (8653489942)
Lucky Singh
Uttar Pradesh
Kanpur Nagar
Write Answer
Posted Date (13 Aug 2023 11:44 AM) Assigned Date (14 Aug 2023 01:00 PM)
Answered Date (14 Aug 2023 10:18 AM) Translated Date (14 Aug 2023 01:58 PM)

Lucky ji usko aap nazdiki doctor se janch krwayen kai varr pashu heat main hone per aisa krta hai ja kai varr pett mein dard hone se bhi aisa krne lgg jatta hai.

Uttar Pradesh

14 Aug 2023

Sir ji ye har din aisa karti

14 Aug 2023

Lucky ji agar woh rojana aisa krti hai tab uski addat ho skti hai ja fir kai varr pashu ke sath wala pashu sale hone per bhi aisa krta hai, pashu akela hota ha tab bhi aisa krta hai ja aur bhi kai karan hote hai, agar woh heat mein nhi hai aur khana peena sahi hai tab koi smasia nhi hai.

ਸਰ ਜੀ, ਮੇਰੇ ਕੋਲ ਇੱਕ hf ਨਸਲ ਦੀ ਗਾਂ ਹੈ। ਖਰੀਦੀ ਨੂੰ 2 ਮਹੀਨੇ ਹੋ ਗਏ ਹੈ। ਜਿਸ ਤੋਂ ਲਈ ਸੀ ਉਹ ਕਹਿੰਦਾ ਸੀ ਕਿ 25 ਦਿਨ ਹੋ ਗਏ ਸੂਈ ਨੂੰ, ਪਰ ਇਸਦਾ ਕੋਈ ਬੱਛਾ-ਬਛਿ ਮਗਰ ਨਹੀਂ ਸੀ। ਉਹ ਕਹਿੰਦਾ ਸੀ ਕਿ ਉਹ ਮਰ ਚੁਕਾ ਹੈ। ਜਦੋ ਲੈ ਕੇ ਆਏ ਸੀ ਤਾਂ ਇੱਕ ਸਮੇਂ 10 ਕਿਲੋ ਦੁੱਧ ਦਿੰਦੀ ਸੀ। ਮਤਲਬ ਪੂਰੇ ਦਿਨ ਵਿੱਚ 20 ਕਿਲੋ ਦਿੰਦੀ ਸੀ। ਪਰ ਹੁਣ ਉਸਦਾ ਦੁੱਧ ਬਹੁਤ ਘੱਟ ਗਿਆ ਹੈ, ਇਸਲਈ ਦਸੋ ਕੀ ਕੀਤਾ ਜਾਵੇ?

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (13 Aug 2023 11:42 AM) Assigned Date (-)
Answered Date (14 Aug 2023 11:20 AM) Translated Date (14 Aug 2023 02:00 PM)

ਨੱਥਾ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।

Kela ke black sp0t piting rog ki dawa kya h?

(en)
Posted by
LPShukla (9424040762)
LPShukla
Madhya Pradesh
Rewa
Write Answer
Posted Date (13 Aug 2023 10:19 AM) Assigned Date (14 Aug 2023 01:00 PM)
Answered Date (13 Aug 2023 08:12 PM) Translated Date (14 Aug 2023 11:05 AM)

Shukla ji iski rokthaam ke liye aap mancozeb 2g/L paani ke hisaab se spray kar sakte hai.

व्हिप सुपर का उपयोग?

(hn)
Posted by
Manish Tiwari (7974692851)
Manish Tiwari
Madhya Pradesh
Satna
Write Answer
Posted Date (13 Aug 2023 09:30 AM) Assigned Date (-)

Sir mai apne pashu kheta vich ljana chona par keth Pani Da parband nai hai bijli da parband v nai hai .ki mai transform lagwa sakda te is da karcha kinna aave ga?

(pb)
Posted by
jasvinder singh (6284666078)
jasvinder singh
Punjab
Moga
Write Answer
Posted Date (13 Aug 2023 09:13 AM) Assigned Date (14 Aug 2023 12:59 PM)
Answered Date (14 Aug 2023 10:07 AM) Translated Date (14 Aug 2023 02:33 PM)

Jasvinder ji iske liye aap apne nazdiki electricity board jithe tuhadi bijli de bill jma hunde hai uthe jao ate ohna ton nawe connection lai farm bharr aao ohna walo tuhanu puri jankari de diti jawegi.

Mere aam ka ek ped hai jiske patte is prakar kyon ho rahe hain?

(hn)
  • 4
Posted by
Nema Ram (8094163012)
Nema Ram
Rajasthan
Jodhpur
Write Answer
Posted Date (13 Aug 2023 08:37 AM) Assigned Date (14 Aug 2023 12:58 PM)
Answered Date (15 Aug 2023 10:14 PM) Translated Date (-)

Nema ji, aap parbhavit patto vaale guchhe ko ukhaad ke nasht kar de.

ये अपराजिता का पौधे की पत्तियां पीली और धब्बेदार क्यों हो रही हैं इसमें फूल भी निकलने बंद हो गए हैं कृपया समाधान बताइए?

(hn)
  • 3
Posted by
वेद प्रकाश पाण्डेय (9151314959)
वेद प्रकाश पाण्डेय
Uttar Pradesh
Deoria
Write Answer
Posted Date (13 Aug 2023 08:13 AM) Assigned Date (-)
Answered Date (13 Aug 2023 08:09 PM) Translated Date (14 Aug 2023 11:06 AM)

वेद जी, आप इस पौधे को वर्मीकंपोस्ट खाद देकर इसकी गुड़ाई करके पानी दे। इस से पोषक तत्वों की कमी पूरी हो जाएगी ।

ਸਰ ਜੀ ਅਮਰੂਦ ਦਾ ਬੂਟਾ ਹੈ ਉਸ ਨੂੰ ਅਮਰੂਦ ਤਾਂ ਬਹੁਤ ਵੱਡੇ ਵੱਡੇ ਲੱਗ ਰਹੇ ਲੱਗਭਗ 350 400 gm ਪਰ ਸਰ ਇੱਦਾ ਖਰਾਬ photo attached ਹੋ ਰਹੇ ਜੀ ਮਤਲਬ ਸੜ ਰਹੇ ਜਦੋਂ ਅਮਰੂਦ ਪਕਣ ਲੱਗਦਾ ਹੈ ਸਰ ਖਰਾਬ ਇਹੀ ਜਗ੍ਹਾ ਤੋਂ ਹੋ ਰਹੇ ਜੀ ਸਾਰੇ ਸਰ ਇਹ ਕਿਹੜੀ ਬਿਮਾਰੀ ਹੈ ਤੇ ਇਸਦਾ ਇਲਾਜ਼ ਕੀ ਹੈ l ਹੁਣ ਤਾਂ ਜੀ treatment ਸ਼ਇਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੱਕਣ ਦੀ ਸਟੇਜ ਤੇ ਹਨ l ਪਰ future ਵਿੱਚ ਇੱਦਾ ਨਾ ਹੋਵੇ ਕੀ ਕਰ ਸਕਦੇ ਹਾਂ ਜੀ?

(pb)
  • 2
Posted by
sarbjit singh (8968381991)
sarbjit singh
Punjab
Rupnagar
Write Answer
Posted Date (13 Aug 2023 08:04 AM) Assigned Date (14 Aug 2023 12:58 PM)
Answered Date (13 Aug 2023 08:07 PM) Translated Date (14 Aug 2023 11:07 AM)

ਸਰਬਜੀਤ ਜੀ, ਇਹ ਫੰਗਸ ਕਰਕੇ ਹੁੰਦਾ ਹੈ, ਤੁਸੀ ਅੱਗੇ ਤੋਂ ਫਲ ਬਣ ਜਾਣ ਤੇ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।

Answered Date (15 Aug 2023 08:32 AM) Translated Date (15 Aug 2023 01:26 PM)

ਧੰਨਵਾਦ ਸਰ ਜੀ।

Pr126 paddy di height kini hundi ha?

(pb)
Posted by
Roshan Singh (6239122527)
Roshan Singh
Punjab
Bathinda
Write Answer
Posted Date (13 Aug 2023 08:02 AM) Assigned Date (14 Aug 2023 12:56 PM)
Answered Date (13 Aug 2023 08:06 PM) Translated Date (14 Aug 2023 11:08 AM)

Roshan ji, is kism di average height 102 cm hai ji.

Dhan ke patte kuch kuch lal ho gye hai kism 1718 Kripya smadhan bataye. Lagaye gye ko 40 din ho chuke hai?

(hn)
  • 1
Posted by
Sonu (8059555295)
Sonu
Haryana
Bhiwani
Write Answer
Posted Date (13 Aug 2023 07:45 AM) Assigned Date (14 Aug 2023 12:56 PM)
Answered Date (13 Aug 2023 08:05 PM) Translated Date (14 Aug 2023 11:09 AM)

Sonu ji, kripya parbhaavit patto ki najdeek se photo bheje ta Jo aapko is baare me shi jaankari di jaa sake.

ਸਰ ਜੀ ਸਾਡੀ ਗਾ ਨੂੰ ਮੋਕ ਬਹੁਤ ਜਿਆਦਾ ਲੱਗੀ ਹੋਈ ਹੈ ਕੋਈ ਦਵਾਈ ਦੱਸੋ ਜੀ?

(pb)
Posted by
Shaminder singh (9501360233)
Shaminder singh
Punjab
Muktsar
Write Answer
Posted Date (13 Aug 2023 07:19 AM) Assigned Date (14 Aug 2023 12:56 PM)
Answered Date (14 Aug 2023 09:59 AM) Translated Date (14 Aug 2023 10:07 AM)

ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।

ਸਰ ਜੀ, ਮੱਝ ਸੂਈ ਹੈ। 10-12 ਦਿਨ ਹੋ ਗਏ ਹੈ। ਦੁੱਧ 2-4 ਕਿਲੋ ਹੀ ਦੇ ਰਹੀ ਹੈ। ਲੇਟੀ ਵਗੈਰਾ ਸਭ ਕੁਝ ਦੇ ਦਿੱਤਾ ਹੈ, ਪਰ ਦੁੱਧ ਨਹੀਂ ਵੱਧ ਰਿਹਾ, ਕੋਈ ਹਲ ਦਸੋ?

(pb)
Posted by
Sapinder kaleran (9915935427)
Sapinder kaleran
Punjab
Sangrur
Write Answer
Posted Date (13 Aug 2023 07:14 AM) Assigned Date (-)
Answered Date (14 Aug 2023 11:22 AM) Translated Date (14 Aug 2023 02:34 PM)

ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।

Answered Date (13 Aug 2023 08:41 AM) Translated Date (14 Aug 2023 11:17 AM)

Liv 52 500ml par/day 100 gram 5day complete kare

Answered Date (13 Aug 2023 09:29 AM) Translated Date (14 Aug 2023 11:17 AM)

Thanks

Sir Jhona da patta jangala ja ho reha solution dseyo ji?

(pb)
  • 1
Posted by
Sukh (8727877956)
Sukh
Punjab
Hoshiarpur
Write Answer
Posted Date (13 Aug 2023 07:13 AM) Assigned Date (14 Aug 2023 12:56 PM)
Answered Date (13 Aug 2023 08:03 PM) Translated Date (14 Aug 2023 11:24 AM)

Sukh ji, ih zinc di Kami karke hunda hai, tusi is di rokthaam lai 500g zinc ate 2 kg urea nu 100 litre paani vich ghol ke spray kar sakde ho ji.

ਸਰ ਝੋਨੇ ਦੇ ਪੱਤੇ ਕਿਤੇ ਕੀਤੇ ਜੰਗਲੇ je ਹੋ ਗਏ ਹਨ ਇਸ ਦਾ ਕੋਈ ਹੱਲ ਦੱਸੋ?

(pb)
  • 3
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (13 Aug 2023 07:09 AM) Assigned Date (14 Aug 2023 12:55 PM)
Answered Date (13 Aug 2023 08:02 PM) Translated Date (14 Aug 2023 11:25 AM)

ਸੁਖਦੀਪ ਜੀ ਜੰਗਲੇ ਪੱਤੇ ਜ਼ਿੰਕ ਦੀ ਕਮੀ ਦੇ ਨਾਲ ਹੁੰਦੇ ਹਨ ਤੁਸੀ ਇਸ ਦੀ ਰੋਕਥਾਮ ਲਈ 500g ਜ਼ਿੰਕ ਸਲਫ਼ੇਟ ਅਤੇ 2 kg ਯੂਰੀਆ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।

Good morning Sir Sir 1121 basmati es tra vcho sad rahi hai ... pehla es vch 2 bag urea sulphur micoraja zinc pa chuke ha . Boota v bilkul nhi maar reha eda ee khda h shuru to . Pani v nehar da lag reha?

(pb)
  • 4
Posted by
AMANDEEP (9779520021)
AMANDEEP
Punjab
Fazilka
Write Answer
Posted Date (13 Aug 2023 06:39 AM) Assigned Date (14 Aug 2023 12:55 PM)
Answered Date (13 Aug 2023 08:00 PM) Translated Date (14 Aug 2023 11:26 AM)

ਅਮਨ ਜੀ ਇਹ ਜਮੀਨ ਵਿਚ fungus ਹੋਣ ਕਰਕੇ ਹੁੰਦਾ ਹੈ, ਤੁਸੀ ਇਸ ਦੀ ਰੋਕਥਾਮ ਲਈ ਚਿੱਟੀ ਫਟਕੜੀ 1 ਕਿੱਲੋ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।

Sabhi ko Ram Ram apni bhes 28 ko bayayi h sab kuch shi h pr kuch din se ye safed dud ke jesa or usme bhut sari transparent pani ke jesi ye mel nikal rhi h to krpya btaye ye kyo ho rha h or iska upchar kya kiya jaye?

(hn)
  • 1
Posted by
Gurdeep Saharan (8607302533)
Gurdeep Saharan
Haryana
Jind
Write Answer
Posted Date (13 Aug 2023 06:09 AM) Assigned Date (14 Aug 2023 12:55 PM)
Answered Date (14 Aug 2023 09:56 AM) Translated Date (14 Aug 2023 10:08 AM)

aap iski bachedani mein Lixin-iu dwai 3 din lagatar bhrwayen aur Utrevive liquid 100-100ml subha sham rojana dena suru kren.

Answered Date (13 Aug 2023 07:51 AM) Translated Date (14 Aug 2023 10:08 AM)

Iske bhitar jer ka kuchh bhag atka hua hai, app involon bolus subah sham ek ek krke lagatar 6 din tak de, sath he exapar dvayi 200ml daily 5 din tak de

Answered Date (13 Aug 2023 07:53 AM) Translated Date (14 Aug 2023 10:08 AM)

Ji Dhanywad

ਸਰ ਝੋਨੇ ਵਿਚ ਜਿੰਕ ਪਾਵੇ ਜਾ ਡੀ ਏ ਪੀ ਜਾ ਦੋਨੋ ਵਖ ਸਮੇ ਤੇ ਪਾ ਸਕਦੇ ਹਾ?

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (13 Aug 2023 05:01 AM) Assigned Date (14 Aug 2023 12:54 PM)
Answered Date (13 Aug 2023 07:56 PM) Translated Date (14 Aug 2023 11:27 AM)

ਕੰਵਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਝੋਨਾ ਕਿੰਨੇ ਦਿਨ ਦਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਸਰ ਝੋਨੇ ਵਿਚ ਜਿੰਕ ਪਾਵੇ ਜਾ ਡੀ ਏ ਪੀ ਜਾ ਦੋਨੋ ਵਖ ਸਮੇ ਤੇ ਪਾ ਸਕਦੇ ਹਾ?

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (13 Aug 2023 05:01 AM) Assigned Date (14 Aug 2023 12:54 PM)
Answered Date (13 Aug 2023 07:59 PM) Translated Date (14 Aug 2023 11:27 AM)

ਕੰਵਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਝੋਨਾ ਕਿੰਨੇ ਦਿਨ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Sirji meri murrah bhes pichle 5 dino se kuch kha nahi Rahi h aur haf Rahi hai aur muh se jibh bahar nikal Rahi hai aur laar tapak Rahi h aur sharir thanda hai kripaya ilaj bataye desi Symptoms sharir thanda hafna jibh bahar rakhna laar tapakna?

(hn)
Posted by
Mehta (7425836249)
Mehta
Rajasthan
Dungarpur
Write Answer
Posted Date (13 Aug 2023 12:00 AM) Assigned Date (14 Aug 2023 12:54 PM)
Answered Date (14 Aug 2023 09:51 AM) Translated Date (14 Aug 2023 10:08 AM)

Mehta ji isko aap nazdiki doctor se janch krwayen kyuki yeh bannd pdne se bhi ja fir poison wala ghaas khane se bhi ho skta hai, iski janch krke hei sahi ilaj ho skta hai.

Rajasthan

14 Aug 2023

Sirji ab thik ho gyi h lekin khana nahi kha rhi h.

Bovibest h udder badane ke liye अच्छा है kya ya इस से bhi badiya result h kisi दुवाई का sir?

(hn)
Posted by
Jay Rao (8003285222)
Jay Rao
Rajasthan
Hanumangarh
Write Answer
Posted Date (12 Aug 2023 10:58 PM) Assigned Date (14 Aug 2023 05:23 PM)
Answered Date (14 Aug 2023 11:24 AM) Translated Date (14 Aug 2023 02:35 PM)

ji han aap iska paryog kr skte hai iska acha result hai yeh 10ml rojana de skte hai.

ਇਸ ਦਾ ਕੀ ਕਾਰਨ ਹੈ?

(pb)
  • 1
Posted by
Roshan Singh (6239122527)
Roshan Singh
Punjab
Bathinda
Write Answer
Posted Date (12 Aug 2023 08:52 PM) Assigned Date (14 Aug 2023 12:54 PM)
Answered Date (12 Aug 2023 11:23 PM) Translated Date (14 Aug 2023 11:28 AM)

ਸਿੰਘ ਜੀ ਇਹ ਤੱਤ ਦੇ ਕਰ ਕੇ ਹੈ ਏਸਦੇ ਲਈ ਤਾਉਜ ਇਹ ਦਸੋ ਪਹਿਲਾ ਏਸਨੂੰ ਕਿਹੜੀ ਖਾਦ ਪਾ ਚੁੱਕੇ ਹੋ ਉਸ ਹੀਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

12 Aug 2023

Kripya hindi m b bta dijiye sir

sir 126 1 july da lgga g 25 din di pneeri layi c kdo tk nisarna shuru hojega te kine tym ch pakk jao?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (12 Aug 2023 08:48 PM) Assigned Date (14 Aug 2023 12:53 PM)
Answered Date (12 Aug 2023 11:24 PM) Translated Date (14 Aug 2023 11:30 AM)

Singh ji eh takriban khet vich lgaun ton baad 92 ke din vich pakk ajnda hai ate 50-60 din vich nisrna shuru janda hai

Sir buffalo Heat ch nhi aundi khera powder best rahu gha buffalo repeat na howe milk fat increase howe?

(pb)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (12 Aug 2023 08:46 PM) Assigned Date (14 Aug 2023 12:53 PM)
Answered Date (14 Aug 2023 11:25 AM) Translated Date (14 Aug 2023 02:36 PM)

tuci uss nu Agrimin super powder 50gm rojana ate isde nal nal Ovumin advance tablet rojana 1 goli deo ate 21 din tak dinde rho, ehna nal sarir di kami puri howegi ate sme te heat vich aa jawegi.

Hlo doctor Onion di kedi variety vadia jide ch onion da size vadia howe And seed kitho miliga vadia?

(pb)
Posted by
Harpreet (9530510381)
Harpreet
Punjab
Ferozpur
Write Answer
Posted Date (12 Aug 2023 08:31 PM) Assigned Date (14 Aug 2023 01:44 PM)
Answered Date (12 Aug 2023 11:25 PM) Translated Date (14 Aug 2023 11:31 AM)

Harpreet ji tusi esdi agri found dark red kisam nu beej skde ho Te esde beej lai tusi punjab khetibadi University ludhiana ja pher nede de kvk nal sampark kr skde ho

ਸਫ਼ੇਦ ਮੁਸਲੀ ਦੀ ਖੇਤੀ ਬਾਰੇ ਦੱਸੋ ਕਦੋਂ ਬਜਾਈ ਕੀਤੀ ਜਾਂਦੀ ਹੈ ਇਸ ਬਾਰੇ ਜਾਣਕਾਰੀ ਦੇਣਾ ?

(pb)
Posted by
ਗੁਰਜੀਤ ਸਿੰਘ (9877924876)
ਗੁਰਜੀਤ ਸਿੰਘ
Punjab
Tarn Taran
Write Answer
Posted Date (12 Aug 2023 07:37 PM) Assigned Date (14 Aug 2023 01:44 PM)
Answered Date (14 Aug 2023 08:57 AM) Translated Date (14 Aug 2023 10:11 AM)

ਗੁਰਜੀਤ ਜੀ ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: RC-2, RC-16, RC-36, RC-20, RC-23, RC-37 and CT-1: ਇਹ ਕਿਸਮਾਂ ਆਰ ਏ ਯੂ, ਉਦੈਪੁਰ ਦੁਆਰਾ ਸੰਭਾਲੀਆਂ ਅਤੇ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਝਾੜ ਵਧੀਆ ਅਤੇ ਇਸ ਵਿੱਚ ਸੈਪੋਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। MDB-13 and MDB-14: ਇਹ ਕਿਸਮ ਮਾਂ ਦੰਤੇਸ਼ਵਰੀ ਹਰਬਲ ਰਿਸਰਚ ਸੈਂਟਰ, ਚਿਕਲਪੁਤੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਵਾਲੀ, ਬਿਮਾਰੀਆਂ/ਫੰਗਸ ਦੀ ਰੋਧਕ, ਸੈਪੋਨਿਨ ਅਤੇ ਨਾਈਟ੍ਰੋਜਨ ਨਾਲ ਭਰਪੂਰ ਹੁੰਦੀ ਹੈ। Jawahar Safed Musli 405 and Rajvijay Safed Musli 414: ਇਹ ਕਿਸਮ ਰਾਜਮਾਤਾ ਵਿਜਯਾਰਾਜੇ ਸਕਿੰਡੀਆ ਕ੍ਰਿਸ਼ੀ ਵਿਸ਼ਵ ਕ੍ਰਿਸ਼ੀ ਯੂਨੀਵਰਸਿਟੀ, ਮੰਦਸੌਰ, ਮੱਧ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਸਫੇਦ ਮੁਸਲੀ ਲਈ ਚੰਗੀ ਤਰ੍ਹਾਂ ਤਿਆਰ ਨਰਸਰੀ ਬੈੱਡਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇੱਕ ਵਾਰ ਡੂੰਘੀ ਵਾਹੀ ਕਰੋ ਅਤੇ ਫਿਰ 2-3 ਤਵੀਆਂ ਨਾਲ ਵਾਹੋ। ਜ਼ਮੀਨ ਦੀ ਤਿਆਰੀ ਆਮ ਤੌਰ ਤੇ ਅਪ੍ਰੈਲ-ਮਈ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ। ਪੌਦੇ ਦੇ ਵਿਕਾਸ ਅਨੁਸਾਰ ਪੌਦਿਆਂ ਵਿੱਚ 10x12 ਇੰਚ ਦਾ ਫਾਸਲਾ ਰੱਖੋ। ਇਸਦੀ ਬਿਜਾਈ ਨਵੇਂ ਪੌਦੇ ਮੁੱਖ ਖੇਤ ਵਿੱਚ ਰੋਪਣ ਕਰਕੇ ਕੀਤੀ ਜਾਂਦੀ ਹੈ। ਇਸਦੇ ਪ੍ਰਜਣਨ ਲਈ ਆਮ ਤੌਰ ਤੇ ਗੰਢਾਂ ਜਾਂ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਉਚਿੱਤ ਵਿਕਾਸ ਲਈ 450 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਸਫੇਦ ਮੁਸਲੀ ਦੀ ਬਿਜਾਈ 1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ \\\'ਤੇ ਕਰੋ। ਨਵੇਂ ਪੌਦੇ ਤਿਆਰ ਕਰਨ ਵਾਲੇ ਬੈੱਡ ਚੰਗੀ ਤਰ੍ਹਾਂ ਤਿਆਰ ਕਰੋ। ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਹਲਕੀ ਮਿੱਟੀ ਨਾਲ ਢੱਕ ਦਿਓ। ਵਧੀਆ ਵਿਕਾਸ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਬੀਜ 5-6 ਦਿਨ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਪੌਦੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ, ਤਾਂ ਜੋ ਨਵੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ। ਖੇਤ ਦੀ ਤਿਆਰੀ ਸਮੇਂ 80-100 ਕੁਇੰਟਲ ਪ੍ਰਤੀ ਏਕੜ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ 8-10 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਮਿਕਸ ਕਰੋ। ਸਿੰਗਲ ਸੁਪਰ ਫਾਸਫੇਟ 100 ਕਿਲੋ, ਮਿਊਰੇਟ ਆਫ ਪੋਟਾਸ਼ 50 ਕਿਲੋ ਅਤੇ ਹੱਡੀਆਂ ਦਾ ਚੂਰਾ 100 ਕਿਲੋ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ ਹਰੀ ਖਾਦ 60 ਕਿਲੋ ਪ੍ਰਤੀ ਏਕੜ ਪਾਓ। ਜੇਕਰ ਮਿੱਟੀ ਚੀਕਣੀ ਹੋਵੇ ਤਾਂ ਮਾਈਸਮੀਲ 1.5 ਟਨ ਪ੍ਰਤੀ ਏਕੜ ਪਾਓ। 3 ਮਹੀਨੇ ਤੱਕ ਕਹੀ ਦੀ ਮਦਦ ਨਾਲ ਗੋਡੀ ਕਰੋ ਅਤੇ ਵੱਟਾਂ ਨਾਲ ਮਿੱਟੀ ਲਗਾਓ। ਪੁੰਗਰਾਅ ਤੋਂ ਬਾਅਦ ਇੱਕ-ਦੋ ਗੋਡੀਆਂ ਕਰੋ। ਜੇਕਰ ਪੌਦੇ ਦੇ ਵਿਕਾਸ ਵਿੱਚ ਕੋਈ ਕਮੀ ਦਿਖੇ ਤਾਂ ਤੁਰੰਤ ਲੋੜੀਂਦੀ ਸਪਰੇਅ ਕਰੋ। ਵਧੀਆ ਵਿਕਾਸ ਲਈ 20-22 ਦਿਨਾਂ ਦੇ ਫਾਸਲੇ \\\'ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਵਰਖਾ ਨਾ ਹੋਣ \\\'ਤੇ ਸਿੰਚਾਈ ਸਹੀ ਫਾਸਲੇ \\\'ਤੇ ਕਰੋ। ਸਿੰਚਾਈ ਜਲਵਾਯੂ ਅਤੇ ਮਿੱਟੀ \\\'ਤੇ ਵੀ ਨਿਰਭਰ ਕਰਦੀ ਹੈ। ਪੁਟਾਈ ਤੋਂ ਬਾਅਦ ਸਫੇਦ ਜੜ੍ਹਾਂ ਨੂੰ ਚੁੱਕ ਕੇ 4-7 ਦਿਨ ਲਈ ਹਵਾ \\\'ਚ ਸੁਕਾਇਆ ਜਾਂਦਾ ਹੈ। ਫਿਰ ਇਸਦਾ ਛਿਲਕਾ ਉਤਾਰ ਕੇ ਹਵਾ-ਰਹਿਤ ਪੈਕਟਾਂ ਵਿੱਚ, ਦੂਰੀ ਵਾਲੇ ਸਥਾਨਾਂ \\\'ਤੇ ਲਿਜਾਣ ਅਤੇ ਖਰਾਬ ਹੋਣ ਦਾ ਖਤਰਾ ਘੱਟ ਕਰਨ ਲਈ ਪੈਕ ਕਰ ਲਿਆ ਜਾਂਦਾ ਹੈ। ਫਿਰ ਇਨ੍ਹਾਂ ਤੋਂ ਸਫੇਦ ਮੁਸਲੀ ਪਾਊਡਰ ਅਤੇ ਟੋਨਿਕ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸਦਾ ਮੰਡੀਕਰਣ private ਅਧਾਰ ਤੇ ਹੀ ਕਰਨਾ ਪੈਂਦਾ ਹੈ।

Veer ji corazin spray krn to kine din baad chari pashuan nu pa skde a ji?

(pb)
Posted by
Gurpreet singh dharni (9855842680)
Gurpreet singh dharni
Punjab
Rupnagar
Write Answer
Posted Date (12 Aug 2023 07:13 PM) Assigned Date (14 Aug 2023 01:44 PM)
Answered Date (12 Aug 2023 11:26 PM) Translated Date (14 Aug 2023 11:32 AM)

Singh tusi takriban 21 din da intzaar kro us yon baad hi chara pashuan nu pao

Sir gande k flower ki kheti krni aa... Kya kuch krna hoga?

(en)
Posted by
Harry Chattha (9876749783)
Harry Chattha
Punjab
Barnala
Write Answer
Posted Date (12 Aug 2023 06:52 PM) Assigned Date (14 Aug 2023 01:43 PM)
Answered Date (15 Aug 2023 10:12 PM) Translated Date (-)

Harry gende ki kheti ke liye mitti ko bhurbura hone tak khet ki jutayi karen. mitti ki upjau shakti bdhane ke liye akhri jutayi ke smay 250 quintal gobar ki khaad aur achi trah se gla hua gobar mitti men milaye. ek acre men 600-800 gram beej ka istemal karen,khet mne ropai ke turant bad sinchai karen, kali banne se lekar ktayi tak ki avastha sinchai ke liye bhut mhatvpooran hai. april se june ke mahine men 4-5 dino ke antral par lgatar sinchai karna jruri hai,fool 2-2.5 mahine men ktayi ke liye tyar ho jate hai,

Which breed of cow is the highest milk yielder in India?

(en)
Posted by
Aman Mishra (7348750410)
Aman Mishra
Uttar Pradesh
Allahabad
Write Answer
Posted Date (12 Aug 2023 06:32 PM) Assigned Date (14 Aug 2023 01:43 PM)
Answered Date (14 Aug 2023 11:28 AM) Translated Date (14 Aug 2023 02:36 PM)

HF cow is the highest milk production breed .

ਚਰੀ ਤੇ ਮੱਖੀ ਕਾਫ਼ੀ ਹੈ ਕੋਈ ਹੱਲ ?

(pb)
  • 4
Posted by
jaggi kharoud (9888756723)
jaggi kharoud
Punjab
Patiala
Write Answer
Posted Date (12 Aug 2023 06:31 PM) Assigned Date (14 Aug 2023 01:42 PM)
Answered Date (12 Aug 2023 11:27 PM) Translated Date (14 Aug 2023 11:35 AM)

ਜੱਗੀ ਜੀ ਏਸਦੇ ਲਈ ਤੁਸੀ chlorantraniliprole 1 ਮਲ ਪ੍ਰਤਿ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਚਰੀ ਤੇ ਮੱਖੀ ਕਾਫ਼ੀ ਹੈ ਕੋਈ ਹੱਲ ?

(pb)
  • 4
Posted by
jaggi kharoud (9888756723)
jaggi kharoud
Punjab
Patiala
Write Answer
Posted Date (12 Aug 2023 06:30 PM) Assigned Date (14 Aug 2023 01:42 PM)
Answered Date (12 Aug 2023 11:30 PM) Translated Date (14 Aug 2023 11:35 AM)

ਜੱਗੀ ਜੀ ਏਸਦੇ ਲਈ ਤੁਸੀ chlorantraniliprole 1ml ਪ੍ਰਤਿ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Sir ji eh titli black charri te bohat aa sundi v laggi aa coragen ch 505 mix kardaye 22days di charri aa?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (12 Aug 2023 06:20 PM) Assigned Date (14 Aug 2023 05:23 PM)
Answered Date (12 Aug 2023 11:33 PM) Translated Date (14 Aug 2023 11:37 AM)

Balvir ji ehna nu mix kr ke vartan di sifarish nahi kiti jandi es nal fasal te maada asar pai skda hai tusi ik hi spray di varto kro ohi ehna keedea. Nu rok skdi hai

धान की फसल के तुरंत बाद क्या सरसों की फसल लगाई जा सकती है? मैं अभी पिछले साल से दिल्ली से जाकर बागपत में खेती बाड़ी शुरू की है। अभी बिल्कुल नया हूं। गांव वालों के अनुसार धान के बाद सरसों की अच्छी पैदावार नहीं होती।

(hn)
Posted by
Subhash Mogha (9810028277)
Subhash Mogha
Uttar Pradesh
Baghpat
Write Answer
Posted Date (12 Aug 2023 06:10 PM) Assigned Date (14 Aug 2023 05:23 PM)
Answered Date (12 Aug 2023 11:39 PM) Translated Date (14 Aug 2023 11:37 AM)

मोगा जी, आप धान के बाद सरसो की खेती कर सकते है। इसमें कोई दिक्कत नही है।

What is this in Brinjal Plant?

(en)
  • 2
Posted by
Arif (7354426786)
Arif
Chattisgarh
Jashpur
Write Answer
Posted Date (12 Aug 2023 05:56 PM) Assigned Date (14 Aug 2023 02:52 PM)
Answered Date (15 Aug 2023 10:08 PM) Translated Date (-)

Arif this is not the damage of any pest you can pluck and bury tha leaf.

Sir ਜਵੀ ਦੇ ਆਚਾਰ ਪਾਉਣ ਬਾਰੇ ਜਾਣਕਾਰੀ ਚਾਹੀਦੀ ਹੈ l ਜਵੀ ਕਦੋਂ ਬੀਜੀ ਜਾਵੇ ਅਤੇ ਕਦੋਂ ਕਟਾਈ ਕੀਤੀ ਜਾਵੇ l ਕਿਹੜੀ variety ਦੀ ਬਿਜਾਈ ਕੀਤੀ ਜਾਵੇ l ਤੇ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ?

(pb)
Posted by
ਤਰਨਦੀਪ ਸਿੰਘ (8283848466)
ਤਰਨਦੀਪ ਸਿੰਘ
Punjab
Gurdaspur
Write Answer
Posted Date (12 Aug 2023 05:44 PM) Assigned Date (14 Aug 2023 02:52 PM)
Answered Date (14 Aug 2023 08:53 AM) Translated Date (14 Aug 2023 10:10 AM)

ਤਰਨਦੀਪ ਜੀ ਤੁਸੀਂ ਅਕਤੂਬਰ ਦੇ ਦੂਸਰੇ ਹਫਤੇ ਤੋਂ ਜਵੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਦੋਧਾ ਅਵਸਥਾ ਤੇ ਫ਼ਸਲ ਦੀ ਕਟਾਈ ਕਰ ਸਕਦੇ ਹੋ ਜੀ।

Sir ji. Mara koll 1 st lection jersey cow ha onda milk increase ta udar kiva jada kariya?

(pb)
Posted by
Gurbhej Singh (9877169014)
Gurbhej Singh
Punjab
Ferozpur
Write Answer
Posted Date (12 Aug 2023 05:19 PM) Assigned Date (14 Aug 2023 02:52 PM)
Answered Date (14 Aug 2023 11:35 AM) Translated Date (14 Aug 2023 02:37 PM)

Gurbhej ji tuci uss nu Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho, baki uss nu vdhia hara chara deo ate mousam de hisab nal sahi dekbhal kro.

Hello Good Evening sir, Muje medicinal plant (Aloevera) ki kheti ke bare me jankari chahiye. Mera khet Maharashtra ke jalgaon district ke bhadli gaon me hai. Muje aloevera ke from seed to export tak ki sari details janani hai Usko kaisa grow kare our konse market me kaise sell kare uske bare me sari details chahiye Please reach me out on this 8169725609 number?

(en)
Posted by
Chetan Santosh Kawale (7303004858)
Chetan Santosh Kawale
Maharashtra
Thane
Write Answer
Posted Date (12 Aug 2023 05:15 PM) Assigned Date (-)
Answered Date (15 Aug 2023 10:07 PM) Translated Date (-)

Chetan aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai.

Lemon?

(en)
  • 1
Posted by
ਗੁਰਜੀਤ ਸਿੰਘ (9464451552)
ਗੁਰਜੀਤ ਸਿੰਘ
Punjab
Rupnagar
Write Answer
Posted Date (12 Aug 2023 04:59 PM) Assigned Date (14 Aug 2023 02:51 PM)
Answered Date (14 Aug 2023 08:53 AM) Translated Date (14 Aug 2023 10:12 AM)

gs thsi is leaf miner attack for the control you can spray dimethoate 2ml/L of water,

Jawar nu gob di sundi pai gai ki Hal karia?

(pb)
Posted by
Rajinder singh (9478295556)
Rajinder singh
Punjab
Fatehgarh Sahib
Write Answer
Posted Date (12 Aug 2023 04:49 PM) Assigned Date (14 Aug 2023 02:50 PM)
Answered Date (15 Aug 2023 10:02 PM) Translated Date (-)

Rajinder ji, tusi is nu coragen 0.5 ml/L paani de hisaab nal spray kar sakde ho ji, is gall da dhyaan rakho ki is de spray to 21 din baad tak pashu nu chaara na ditta jaave.

ਸਰ ਮੱਝ ਦਾ ਇਕ ਗੋਡਾ ਮੋਟਾ ਜਿਹਾ ਹੋਇਆ ਹੈ ਤੇ ਮੱਝ ਉਸ ਗੋਡੇ ਵਿੱਚ ਦਰਦ ਵੀ ਮਹਸੂਸ ਕਰਦੀ ਹੈ ਅਤੇ ਮੱਝ ਨੂੰ ਸੂਣ ਵਿੱਚ 2 ਮਹੀਨੇ ਰਹਿੰਦੇ ਹਨ ਕੋਈ ਦੇਸੀ ਇਲਾਜ ਦੱਸੋ?

(pb)
  • 4
Posted by
gurwinder singh (9592656005)
gurwinder singh
Punjab
Gurdaspur
Write Answer
Posted Date (12 Aug 2023 04:49 PM) Assigned Date (14 Aug 2023 02:50 PM)
Answered Date (14 Aug 2023 11:38 AM) Translated Date (14 Aug 2023 02:39 PM)

ਤੁਸੀ ਉਸਦੇ ਗੋਡੇ ਉਪਰ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ।

साहब नमस्कार मैंने नींबू पर दवा पुछा तो साहब आप ने दवा ईमडिकोलोपरईड बताएं थे पर दवा का छिड़काव कर रहे हैं पर कोई असर नहीं हुआ है कृपया दोबारा से बताया जाये धन्यवाद?

(hn)
Posted by
sachin (7489099027)
sachin
Madhya Pradesh
Sidhi
Write Answer
Posted Date (12 Aug 2023 04:49 PM) Assigned Date (14 Aug 2023 02:50 PM)
Answered Date (14 Aug 2023 08:55 AM) Translated Date (14 Aug 2023 10:12 AM)

सचिन जी, अगर इस दवाई का नतीजा नहीं मिल रहा है तो आप thiamethoxam 2g /L पानी के हिसाब से छिड़काव कर सकते है।

Answered Date (20 Aug 2023 04:29 PM) Translated Date (-)

Dear Sachin, Jab tak sahi dawai ka use nhi karoge tb Tak result nhi milega.

Answered Date (23 Aug 2023 03:06 PM) Translated Date (-)

Perfenofos ka spray kren 1.5ml per litre ke hisab se

ਮੱਕੀ ਨੂੰ ਗੋਬ ਸੁੰਡੀ ਲਈ ਕਿਹੜੀ ਦਵਾਈ ਵਰਤੀ ਜਾਵੇ?

(pb)
Posted by
Tejinder Singh (9878965488)
Tejinder Singh
Punjab
Ludhiana
Write Answer
Posted Date (12 Aug 2023 04:44 PM) Assigned Date (14 Aug 2023 02:44 PM)
Answered Date (14 Aug 2023 08:58 AM) Translated Date (14 Aug 2023 10:14 AM)

ਤੇਜਿੰਦਰ ਜੀ ਗੋਭ ਦੀ ਸੁੰਡੀ ਦੀ ਰੋਕਥਾਮ ਲਈ 60 ml/ਏਕੜ ਦੇ ਹਿਸਾਬ ਨਾਲ coragen ਦਾ ਛਿੜਕਾਅ ਕਰ ਸਕਦੇ ਹੋ ਜੀ।

बकरी को जुखाम और खांसी हो गई है समाधान?

(hn)
Posted by
jai singh (9882065565)
jai singh
Himachal Pradesh
Sirmaur
Write Answer
Posted Date (12 Aug 2023 04:40 PM) Assigned Date (14 Aug 2023 01:30 PM)
Answered Date (14 Aug 2023 11:41 AM) Translated Date (14 Aug 2023 02:39 PM)

उसे Gocold liquid 5ml और Amoxi-cv 5ml रोजाना दें, इसकी मात्रा बकरी की ग्रोथ के हिसाब से कम-ज़्यादा कर सकते है और उसे Catcough रोजाना एक चम्मच देना शुरू करें।

साहब नमस्कार यह कौन सी बिमारी है कृपया कोई दवा बताये धन्यवाद?

(hn)
  • 1
Posted by
sachin (7489099027)
sachin
Madhya Pradesh
Sidhi
Write Answer
Posted Date (12 Aug 2023 04:35 PM) Assigned Date (14 Aug 2023 01:31 PM)
Answered Date (14 Aug 2023 11:43 AM) Translated Date (14 Aug 2023 02:39 PM)

सचिन जी, यह लंपी के कारण हुआ है इसे आप Enrofloxacin inj. 15ml, Avil inj. 10ml लगवाएं और यदि बुखार भी है तो Melonex plus inj. 15ml भी लगवा सकते है।

Sir eh 7 k mhine di katti a g hra chara khande hoe muh cho pani bhut kd di a ji te lissi v bhut a raji ni hundi?

(pb)
  • 1
Posted by
Jagseer sidhu (8437946541)
Jagseer sidhu
Punjab
Sangrur
Write Answer
Posted Date (12 Aug 2023 03:57 PM) Assigned Date (14 Aug 2023 01:31 PM)
Answered Date (14 Aug 2023 11:45 AM) Translated Date (14 Aug 2023 02:41 PM)

Jagseer ji eh pachan di smasia krke hai tuci iss nu Brotone liquid 20ml rojana deo ate 10 din den ton badd pett de kiria lai Piperazine liquid 30ml deo ate livertonic nu lambe sme tak dinde rho.

Answered Date (14 Aug 2023 12:59 PM) Translated Date (14 Aug 2023 02:41 PM)

Ok ji thnks

शहतूत का पेड़ है। 6-7 महीने का है। 8-9 फ़ीट लंबा है। धीरे-धीरे सूख रहा है, क्या करें?

(hn)
Posted by
Krishan Kumar (9466926177)
Krishan Kumar
Haryana
Mahendragarh
Write Answer
Posted Date (12 Aug 2023 03:43 PM) Assigned Date (14 Aug 2023 01:32 PM)
Answered Date (14 Aug 2023 09:00 AM) Translated Date (14 Aug 2023 10:14 AM)

कृष्णा जी, कृपया पौधे की फोटो भेजे। उस हिसाब से ही आपको इस बारे में सही जानकारी दी जा सकेगी।

Sir eh gaa 15 din to bimar hai bout elaz kar rahe ha par fark nai pinda sirf dalya Khandi aa Aaj Tak uath v nai rahi is tra hi bethi aa doctor bol rahe koi malerya nam da bukhar hai khoon v patla hai koi uapa daso plz?

(pb)
  • 1
Posted by
jasvinder singh (6284666078)
jasvinder singh
Punjab
Moga
Write Answer
Posted Date (12 Aug 2023 03:37 PM) Assigned Date (14 Aug 2023 02:50 PM)
Answered Date (14 Aug 2023 11:47 AM) Translated Date (14 Aug 2023 02:43 PM)

Jekar iss nu fever rehnda ha fir tuci iss nu NS 1 litre botal vich oxy inj. 60ml, Ascrobic acid 30ml mix krke IV lgwao ate uss nu Doloban plus vet inj. 15ml gardn vich lgao, baki uss nu metstrong liquid 100ml rojana dena suru kro. baki tuci nazdiki polyclinic vicho usde blood da sample laa ke protozon test krwao.

Answered Date (14 Aug 2023 03:10 PM) Translated Date (14 Aug 2023 03:14 PM)

Gaa mar gyi aa tusi late jawab Diya sarves very slow

14 Aug 2023

jasvinder ji agge ton tuhanu kise bhi swal da jwab 24 ghntia vich nhi milda fir tuci sade helpline no. 9779977641 te sampark kr skde ho.

Osra nu cargil heighfer de riha ha pls dasyo k us de nal hor ki medicine diti jave k oh heat vich aa jave?

(hn)
Posted by
Shiv kumar (7832985863)
Shiv kumar
Himachal Pradesh
Bilaspur
Write Answer
Posted Date (12 Aug 2023 03:30 PM) Assigned Date (14 Aug 2023 01:33 PM)
Answered Date (14 Aug 2023 01:53 PM) Translated Date (14 Aug 2023 03:10 PM)

uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo ate uss nu Agrimin Super powder 50gm rojana dena suru kro.