Haryana
Search
Sir koi wadia cash crop dasso
(en)
Mukhraj ji tusi eh apni mitti aur mausam de hisab nal lga sakde ho tusi vaise ganna, cotton, paddy nu beej skde ho
ਸ਼੍ਰੀ ਮਾਨ ਜੀ ਗੋਬ ਦੀ ਸੋਂਡੀ ਤੋ ਕੇਰੀ ਸਪਰੇ ਕਰ ਸਕਦੇ ਹਾ ਝੋਨਾ ਗੋਬ ਤੇ ਹਾ ਹੁਣ
(pb)
Haryana
ਸਿੰਘ ਜੀ ਤੁਸੀ ਇਹ ਦਸੋ ਵੀ ਸੁੰਡੀ ਦਾ ਹਮਲਾ ਹੈਗਾ ਹੈ ਜਾ ਨਹੀਂ ਜੇਕਰ ਹਮਲਾ ਨਹੀਂ ਹੈਗਾ ਜਾ ਥੋੜਾ ਹੈ ਤਾਂ ਤੁਸੀ ਸਪਰੇਅ ਨਾ ਕਰੋ ਜੇਕਰ ਜਿਆਦਾ ਹੈ ਤਾਂ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਗੋਭ ਵਾਲੀ ਸਟੇਜ ਤੇ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਤੇ ਝਾੜ ਤੇ ਵੀ ਅਸਰ ਪੈਂਦਾ ਹੈ
40 दिन का गेंदा होगया है इसमें कौन कौन से खाद कितने मात्रा में डाले ।। धन्यवाद
(hn)
Haryana
गैरब जी, कृपया यह बताए कि आपने इसको पहले कौन सी खाद डाली है। उस हिसाब से ही आपको सही जानकारी दी जा सकती है।
ਡੀਂਗਰੀ ਖੁੰਬ ਦਾ ਬੀਜ ਕਿੱਥੋਂ ਮਿਲ ਸਕਦਾ ਹੈ ਜੀ ਕੀ ਇਹ ਡਾਕ ਰਾਹੀ ਮਿਲ ਸਕਦਾ
(pb)
Haryana
ਜਗਦੀਸ਼ ਜੀ ਏਸਦਾ ਬੀਜ ਲੈਣ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾ ਫੇਰ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ।
ਬੈਗਣ ਦੇ ਬੂਟਿਆ ਚ ਕੀੜੀ ਬਹੁਤ ਏ ਕੋਰਾਜਿਨ ਦੇ 3 ਸਪਰੇਅ ਕਰਤੇ ਫਿਰ ਵੀ ਨਹੀ ਫਲ ਆ ਰਿਆ
(pb)
Haryana
ਜਸਪਾਲ ਜੀ ਤੁਸੀ ਏਸਦੇ ਲਈ ਇਕ ਸਪਰੇਅ emamectin benzoate 80 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir ji mi cone di fasal de katai to baad vich mi karbuje di bijai kar sakhda ji te ess to ek ekar vicho kene rupes di fasal ho jande aa te ek ekar ouper karch kena hunda o vi daso te nal bejai da time bejj te bejai da tarrka puri jankari devo ji
(pb)
Punjab
Amritpal ji, tusi november mahine vich low tuneel bhaav ki polythene sheet thalle kharbuje de boote lhaa sakde ho ji, ya tusi february vich khulle khet vich is di kheti kar sakde ho ji, november mhine di kheti te kharcha jyada aonda hai ate income rate te depend kardi hai is baare spasht taur te kuch nahi kiha jaa skada .
ਬਾਈ ਜੀ hitek ਦਵਾਈ ਗੱਬਣ ਬੱਕਰੀਆਂ ਨੂੰ ਦੇ ਸਕਦੇ ਹਾਂ ਕੇ ਨਹੀਂ 3 4 ਮਹੀਨੇ ਦੀਆਂ ਗੱਬਣ ਹਨ। ਜੇਕਰ ਦੇ ਸਕਦੇ ਹਾਂ ਤਾਂ ਕਿਨੀਂ ਮਾਤਰਾ ਵਿੱਚ
(pb)
ਗੁਰਲਾਲ ਜੀ ਤੁਸੀ Hitek ਦਵਾਈ ਦੀ ਵਰਤੋਂ ਗੱਭਣ ਬੱਕਰੀਆਂ ਲਈ ਕਰ ਸਕਦੇ ਹੋ ਜੇਕਰ ਤੁਸੀ hitek liquid ਦੀ ਵਰਤੋਂ ਕਰ ਸਕਦੇ ਹੋ ਤਾਂ ਤੁਸੀ 2.5 ml/10 kg ਸਰੀਰ ਦੇ ਭਾਰ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ।
Bai sat sri akal ਬਰਸੀਮ ਬੀਜਣ ਦਾtime kado a dsso sir
(pb)
Haryana
ਸ਼੍ਰੀਮਾਨ ਜੀ ਏਸਨੂੰ ਸਤੰਬਰ ਅੰਤ ਤੋਂ ਅਕਟੂਬਰ ਦੇ ਪਹਿਲੇ ਹਫਤੇ ਵਿੱਚ ਬੀਜਣ ਦੀ ਸਿਫਾਰਸ਼ ਕਤਿਤ ਜਾਂਦੀ ਹੈ।
Bachiya ke pure body per sphed sphed dag ke jaise phode nikal gaya hai iska upchar bataye Bachiya ka tabiyat jayada kharab hai
(en)
Punjab
Sumit ji isko aap Hitek injection 1ml prati 50kg bhar ke hisab se chamdi mein lgwayen aur isko Anthiomaline injection 10ml rojana aur Avil inj. 10ml rojana 3 din gardan mein lgwayen aur isko Actinovet 30ml ja Actinoplex 30ml ki 10-10 drops din mein 3 varr den.
Sr ji jhona 110 di paniri 30din di lagai 1 julai nu lagai C te hun 18agast nu nalia full rahia hn nisr reha he es vich 3bag urea te 5kg zinc pai te zinc lohe di sparay kri C hor kujh ni paea hun koi hall dasho ji jhona ek braber nahi he ji kite bada kite sota he ji
(pb)
Haryana
Singh ji esde lai tusi npk 191919 10 gram prati litre paani de hisab nal vart sakde ho
ਸਰ 126ਝੋਨਾ ਲਾਲ ਹੋ ਕੇ ਖੜ੍ਹਾ ਹੈ ਕੋਈ ਫੋਟ ਨੀ ਕਰਦਾ ਕੋਈ ਕੋਈ ਪੋਦਾ ਚਿੱਟਾ ਤੜਾ ਕੱਢਦਾ ਅੱਧਾ ਏਕੜ ਆ ਚੀਕਣੀ ਮਿੱਟੀ ਆ ਡੀ ਏ ਪੀ ਸੁਪਰ ਫੰਗੀਸਾਈਡ ਯੂਰੀਆ ਕਲੀ ਜ਼ਿੰਕ ਲੋਹਾ ਪਾਇਆ ਅਸਰ ਨੀ ਹੋ ਰਿਹਾ ਸਰ ਕੋਈ ਉਪਾਅ ਦੱਸੋ ਕੀ ਝੋਨਾ ਸਹੀ ਹੋ ਜੇ । ਧੰਨਵਾਦ
(pb)
Haryana
ਸਿੰਘ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਝੋਨੇ ਨੂੰ ਗਾਲੇ ਵਾਲੀ ਦਵਾਈ ਦੇ ਨਾਲ 0 52 34 ਦੀ ਸਪਰੇਅ ਕਰ ਸਕਦੇ ਹਾਂ
(pb)
Haryana
ਰੰਧਾਵਾ ਜੀ ਦਵਾਈ ਨਾਲ ਕਿਸੇ ਵੀ ਤਤ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਇਹਦੇ ਨਾਲ ਫ਼ਸਲ ਉਪਰ ਮਾੜਾ ਅਸਰ ਪੈਂਦਾ ਹੈ।
Deyri kholne ke liye kitni jmin chahiye 15.20 pshuo ke liye
(hn)
Punjab
Kalpendra ji 10 pashua ke liye total jgha jiski lambai 42 feet 3 inch aur uski choorai 30 feet honi chahiye yeh puri jgha 1267.5 sq. feet hoti hai, isme se cover ki hui jgha 760.5 sq. feet aur khuli jgha 447 sq. feet rakh skte hai, iss trha aap apni jgha aur pashuo ki jgha ke hisab se jgha rakh skte hai aur 20 pashuo ke liye iski double jgha ki jrurat hogi. baki aap iss kam ki training lekar hei iss kam ko kren jisse apko iss kam ki puri jankari milegi, aap training lene ke liye Krishi Vigyan Kendra, Rati ka nagle, Sikandrarao Road, Hathras INDIA, PIN - 204101, Tel. No.: 7217236838 se sampark kr skte hai aur agli training ki jankari lee skte hai.
Sir deyri kholane ke liye kitni jmin chahiye 15 20 pasuo ke liye
(hn)
Punjab
Kalpendra ji 10 pashua ke liye total jgha jiski lambai 42 feet 3 inch aur uski choorai 30 feet honi chahiye yeh puri jgha 1267.5 sq. feet hoti hai, isme se cover ki hui jgha 760.5 sq. feet aur khuli jgha 447 sq. feet rakh skte hai, iss trha aap apni jgha aur pashuo ki jgha ke hisab se jgha rakh skte hai aur 20 pashuo ke liye iski double jgha ki jrurat hogi. baki aap iss kam ki training lekar hei iss kam ko kren jisse apko iss kam ki puri jankari milegi, aap training lene ke liye Krishi Vigyan Kendra, Rati ka nagle, Sikandrarao Road, Hathras INDIA, PIN - 204101, Tel. No.: 7217236838 se sampark kr skte hai aur agli training ki jankari lee skte hai.
Meri Gaay ko Bachha dene se 10din ho gya hai Abhi tak jer pet me hi hai. Khana nhi bhut hi kam khati h kya kre
(hn)
Punjab
Shail ji usko aap Vetmate inj. 2ml lgwayen aur nazdiki doctor se turant usko saff krwa den aur badd mein bachedani mai Furex 4 golia rakhwayen.
Meri Gaay ko Bachha dene se 10din ho gya hai Avi tak jer pet me hi hai Khana nhi bhut kam Ho khati h kya kre
(hn)
Punjab
Shail ji usko aap Vetmate inj. 2ml lgwayen aur nazdiki doctor se turant usko saff krwa den aur badd mein bachedani mai Furex 4 golia rakhwayen.
10 ਜੁਲਾਈ ਨੂੰ ਪੀ ਆਰ. 26 ਝੋਨਾ ਲਾਇਆ ਸੀ। 06 ਏਕੜ ਪੈਲੀ ਹੈ ਰੇਅ ਸਾਰਾ ਦਾ ਦਿਤਾ ਹੁਣ ਅਗੇ ਦਸੋ ਜੀ ਝੋਨੇ ਵਿਚ ਕੀ ਪਾਈਏ ਤਾਂ ਕਿ ਨਿਸਾ਼ਰੇ ਵੇਲੇ ਗੋਭ ਨਾ ਸੁਕੇ ਦਾਣਿਆਂ ਤੇ ਕਾਲਸ ਜਿਹੀ ਨਾ ਆਵੇ ਅਤੇ ਛਿੱਟਾ ਨਾ ਸੁਕੇ
(pb)
Haryana
ਸਿੰਘ ਜੀ ਤੁਸੀ ਏਸਨੂੰ ਸਿਫ਼ਾਰਿਸ਼ ਕੀਤੀ ਖਾਦ ਪੂਰੀ ਮਾਤਰਾ ਵਿਚ ਪਾਓ ਬਾਕੀ ਜਿਹੜੇ ਕਾਲਸ ਦੀ ਤੁਸੀ ਗੱਲ ਕਰ ਰਹੇ ਹੋ ਉਹ ਉਲੀ ਦੇ ਕਰ ਕਰ ਹੁੰਦੀ ਹੈ ਅਤੇ ਇਸਦੀ ਸਪਰੇਅ ਤਾਂ ਹੀ ਕਰੋ ਜੇਕਰ ਫਸਲ ਵਿਚ ਇਸਦੀ ਦਿੱਕਤ ਆਉਂਦੀ ਹੈ ਬਾਕੀ ਤੁਸੀ ਪਾਣੀ ਅਤੇ ਖਾਦ ਦਾ ਪੂਰਾ ਪੂਰਾ ਖਿਆਲ ਰੱਖੋ।
Sir es paddy vich kise kise plant te koi koi patta Edda ho gya hai
(pb)
Haryana
ਸਿੰਘ ਜੀ ਤੁਸੀ ਇਸਦੀ ਤਨੇ ਵਿਚ ਦੇਖੋ ਵੀ ਸੁੰਡੀ ਹੈ ਕਿਤੇ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਨਕਰੀ ਦਿੱਤੀ ਜਾ ਸਕਦੀ ਹੈ ਬਾਕੀ ਜੇਕਰ ਪੂਰੇ ਖੇਤ ਵਿਚ 5-10% ਬੂਤੈਂਟੇ ਇਹ ਦਿੱਕਤ ਹੈ ਤਾਂ ਹੀ ਸਪਰੇਅ ਕਰਨ ਦਾ ਫਾਇਦਾ ਹੈ ਜੇਕਰ ਘਾਟ ਹਨ ਤਾਂ ਸਪਰੇਅ ਨਾ ਕਰੋ।
Sir pr 126 31 days old leaf folder problem please suggest pesticide
(en)
Haryana
Singh ji jekar esda hamla 10% booteaan te ja es ton jeyada te hai tan tusi spray kr skde ho ja pher tusi esde lai jute di rassi lai ke phul pain sme fasal de vich di ik geda dedo rassi nu phulan bichon di kadd deo pr eh karan sme niche paani jrrur Hove es nal sundian panni vich digg ke mar jangian. Ja pehr tusi ik spray chlorantraniliprole 60 ml prati acre de hisab nal vart sakde ho
Punjab
Bai koi jarurt nahi barish or haneri nal appe theek hoju es nal jhaar te koi frk ni painda
Sir makke di growth ik saar nahi ho rahi or growth vi ghat hai please solution
(pb)
Haryana
Bhasin ji eh daso tusi kehdi khad ohnu pehla paa chuke ho us hsiab nal tuhanj sahi jankari diti ja skdi hai
रहर की फसल का विकास नहीं हो रहा है इसके लिए क्या किया जाए
(hn)
Haryana
अनिल जी, कृपया यह बताए कि आपने उसको बिजाई के समय कौन सी खाद डाली थी और उस पर किसी कीट या बीमारी का हमला है या नही उस हिसाब से आपको सही जानकारी दी जा सकती है।
ਸਰ ਸਾਵਾ 7301 ਝੋਨਾ ਲਾਇਆ ਹੈ ਓਸ ਵਿੱਚ ਆਹ ਕੀ ਪ੍ਰੌਬਲਮ ਹੋ ਸਕਦੀ ਹੈ
(pb)
Haryana
ਰੰਧਾਵਾ ਜੀ ਏਸਦੇ ਲਈ ਤੁਸੀ hexaconazole ਦਵਾਈ 25-30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਉਲੀ ਨਾਲ ਹੋਣ ਵਾਲੀ ਬਿਮਾਰੀ ਦੇ ਕਰ ਕੇ ਹੈ।
Blb blight start aa
Punjab
ਇਸ ਦਾ ਕੀ ਇਲਾਜ ਹੈ।
ਆਪਣੀ ਖੇਤੀ ਐਪ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਗਲਤ ਜਾਣਕਾਰੀ ਨਾ ਦਿਆ ਕਰੋ ਜੀ ਮੈਂ ਹੈਲਥ ਸਰਟੀਫਿਕੇਟ ਉੱਪਰ ਲੋਣ ਬਾਰੇ ਪੁਸ਼ਿਆ ਸੀ ਜਿਸ ਵਿੱਚ ਇਸ ਐਪ ਵਲੋ ਦਸਿਆ ਗਿਆ ਸੀ ਗਾ ਕੇ ਡੇਅਰੀ ਉਪਰ ਲੋਨ ਲੈਣ ਨਾਲ ਸਬਸਿਡੀ ਮਿਲੇਗੀ ਪਰ ਬੈਂਕ ਕੋਲੋ ਪਤਾ ਕੀਤਾ ਵਾ ਜੀ ਉ ਕਹਿੰਦੇ ਹੈਲਥ ਸਰਟੀਫਿਕੇਟ ਉੱਪਰ ਲੋਨ ਤਾ ਮਿਲ ਜੂ ਗਾ ਪਰ ਕੋਈ ਵੀ ਸਬਸਿਡੀ ਨਹੀਂ ਮਿਲੇਗੀ
(pb)
Punjab
ਗੁਰਪ੍ਰੀਤ ਜੀ ਪਸ਼ੂਆਂ ਦੇ ਹੈਲਥ ਸਰਟੀਫਿਕੇਟ ਤੇ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਨਹੀਂ ਦਿਤੀ ਜਾਂਦੀ ਹੈ ਬਾਕੀ ਇਹ ਦੱਸਿਆ ਗਿਆ ਸੀ ਕਿ ਜੇਕਰ ਤੁਸੀਂ ਤੁਸੀ ਡੇਅਰੀ ਲੋਨ ਲੈਂਦੇ ਹੋ ਤਾਂ ਉਸ ਲੋਨ ਤੇ ਸਬਸਿਡੀ ਮਿਲਦੀ ਹੈ, ਤੁਹਾਨੂੰ ਉਸਦੀ ਟ੍ਰੇਨਿੰਗ, ਲੋਨ ਅਤੇ ਸਬਸਿਡੀ ਵਾਰੇ ਜਾਣਕਾਰੀ ਦਿਤੀ ਗਈ ਹੈ
Pr110 urea 60kg z30 4kg coragen amino acid urea2kg di spray 4days hoge jhona urea ghat pai krke growth ch nahi 41 days da jhona
(pb)
Haryana
Maan ji esnu 90 kilo urea prati acre de hsiab nal paun di sofarish kiti jandi hai tusi hun ik spray npk 191919 10 gram prati litre paani de hisab nal vart sakde ho
Veer ji details dasio ji
(pb)
Tarandeep ji eh verka walia de hf bull da semen ha ate isda lagbhag 32 litre tak record hai.
Punjab
Veer ji isdi detail ni nikal rahi
Sir 1692 th spray kdo krni chyidi aa 30 gabba ayya hoa aje tkk
(pb)
Haryana
Navraj ji eh daso tuhanu fasal vich dikkat ki hai us hsiab nal tuhanu spray baare dasya ja sakda hai
Aaru de buta new growth kar da os de pate kharab Ho jande
(en)
Haryana
Singh ji esde lai ik spray tusi carbendazim 2 gram prati litre paani de hisab nal vart sakde ho
ਹਰਾ ਕਸੀਸ ਝੋਨੇ ਵਿੱਚ ਕਿੰਨਾ ਪੈਂਦਾ ਆ ਇਕ ਕਿੱਲੇ ਦਾ
(pb)
Haryana
ਚਹਿਲ ਜੀ ਏਸਦੇ ਲਈ ਤੁਸੀ ਏਸਨੂੰ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Sir g majha sune to badh wala feed das dyo sir doc ni mildi sada area ch ona di jga koi hore chej balance kar ke das dyo garmya ta sardya Wala 2 na das dyo
(pb)
Gurdeep ji Doc jiss nu rice polish bhi kehnde hai, tuci feed vich rice da tota bhi milla skde ho, baki tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Veer ji jdo paddy plant gob di stage vich janda hai tan usdi pehchan boote ton kida dekh skde a tan jo apa nu pta lg ske v gob di awastha shuru ho gyi hai te apa nutrition start kr skiye Nwe Kisana Di help krn lyi dhanwad ji sb da
(pb)
Haryana
Singh ji es sme jehda jandha patta oh kaafi phul jauga ate jehdi munjar aa oh takriban bahr aun wali hundi hai
Veer ji mere khetan vich previously 2 years ton pr126 te haldi rog attack kr reha hai Har wari mai pani v suka suka ke launa bt problem fr aa jandi a Hun meri pr 126 37 din di ho gyi hai Is bimari nu rokn lyi mainu ki krna pwega tan jo is war meri fasal nu haldi rog na lge Dhanwad ji
(pb)
Haryana
Singh ji esde lai tusi copper hydroxide 500 gram prati acre de hisab nal vart sakde ho
Sir 45 ਦਿਨਾਂ ਦੇ ਝੋਨੇ ਤੇ ਜਬਰਾਲਿਕ ਏਸਿਡ ਯੂਰੀਆ ਵਿੱਚ ਮਿਕ੍ਸ ਕਰ ਕੇ ਪੌਣ ਦਾ ਕੀ ਫਾਇਦਾ ਹੈ ਦੁਕਾਨ ਵਾਲਾ ਨੇ 500grm ਯੂਰੀਆ ਵਿੱਚ mix ਕਰ ਕ ਇੱਕ ਕਿੱਲੇ ਵਿੱਚ ਕਿਆ ਹੈ
(pb)
Haryana
ਸਿੰਘ ਜੀ ਇਹ ਦੋਵੇਂ ਹੀ ਬੂਟੇ ਦਾ ਵਾਧਾ ਕਰਨ ਵਾਲੇ ਹਨ ਜੇਕਰ ਤੁਸੀ ਪਹਿਲਾ ਖਾਦ ਪੂਰੀ ਮਾਤਰਾ ਵਿਚ ਨਹੀਂ ਪਾਈ ਜਾ ਫਸਲ ਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀ ਏਸਨੂੰ ਵਰਤ ਸਕਦੇ ਹੋ ਜੇਕਰ ਸਭ ਸਹੀ ਹੈ ਤਾਂ ਸਪਰੇਅ ਦੀ ਕੋਈ ਲੋੜ ਨਹੀਂ
Harjeet singh ji gibrellic acid ik growth promoter a te 45 din te jake tuci is di spray kr skde o bki nutrients nal mix krke ! Is tym urea poun nal tuhadi fasal agge jake bimari di lpet vich a skdi a ! So tuci urea vich na pao blki isdi spray kro ! Dhanwad
Sir 1847 ਦੀ ਪਨੀਰੀ 16ਅਗਸਤ ਨੂੰ ਖੇਤ ਵਿਚ transplant ਕੀਤੇ ਹੈ ਕਿਰਪਾ ਕਰਕੇ ਦਸੋ ਵੀ ਇਸ ਵਿੱਚ ਯੂਰੀਆ ਖਾਦ ਗਰੋਥ ਪ੍ਰਮੋਟਰ ਜ਼ਿੰਕ ਪੋਟਾਸ਼ ਜਾਂ ਸਪਰੇਅ ਕਿ ਕਿ ਪੋਣਾ ਹੈ ਅਤੇ ਕਿਵੇਂ ਕਿੰਨਾ ਦਿਨਾਂ ਵਿੱਚ ਖਤਮ ਕਰਨ ਹੈ ਪਹਿਲੀ ਵਾਰ ਬਾਸਮਤੀ ਦੀ ਬਿਜਾਈ ਕੀਤੀ ਹੈ 9 ਕਨਾਲ ਅਤੇ ਪਾਣੀ ਬਾਰੇ ਵੀ ਦਸੋ ਵੀ ਸੁਕਾ ਕੇ ਲੋਨਾ ਜਾ ਪਰ ਕੇ ਰੱਖਣਾ
(pb)
Punjab
ਹਰਜੀਤ ਜੀ ਤੁਸੀਂ ਪਾਣੀ ਲਗਤਾਰ ਖੜਾ ਨਾ ਰੱਖੋ, ਅਤੇ ਇਸ ਨੂੰ 54 ਕਿੱਲੋ ਯੂਰੀਆ 21 ਅਤੇ 35 ਦਿਨ ਤੇ ਦੇ ਸਕਦੇ ਹੋ ਜੀ, ਬਾਸਮਤੀ ਨੂੰ ਖੁਰਾਕ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਇਸ ਲਈ ਤੁਹਾਨੂੰ ਗਰੋਥ ਪ੍ਰਮੋਟਰ ਦੇਣ ਦੀ ਲੋੜ ਨਹੀਂ ਹੈ।
Gaye ka bahari sarir
(hn)
Patel ji kripya aap apna swal vistar se pushen ki aap gaye ke bahri sarir ke vare mein kya jankari lena chahte ha tan jo apko sahi jankari di ja skee.
Prolapse bate push reha g
आप एक किलो सत्यानाशी बीज लें, आधा किलो कमरकस, आधा किलो जौंखार लें, यह सब पंसारी से मिल जाएगा। सभी को मिला लें और इसका पाउडर बना लें और रोजाना रात को यह मिश्रण आधा किलो लें और आधा किलो शक्कर लेंं और इन्हें भिगोकर रख दें और अगले दिन पशु को दें इस तरह आप 4 दिन लगातार दें पीछा ऊंचा रखें उसे तूड़ी देनी बंद कर दें और हरा चारा थोड़ा थोड़ा करके दिन में 3-4 बार दें इसके साथ उसे Lapnil-P पाउडर देना शुरू करें इसकी 1 पूड़ी 75 ग्राम की होती है उसे आधा किलो बेसन में मिलाकर देना शुरू करें
External Anatomy of cow
(hn)
Punjab
Patel ji, please ask your question in detail, what information do you want to know about the cow external anatomy so that we can provide you correct information.
ਸਤਿ ਸ੍ਰੀ ਅਕਾਲ ਸਰ ਜੀ ਬਲੂਬੇਰੀ ਦੇ ਪੱਤੇ ਇਸ ਤਰਾਂ ਦੇ ਹੋ ਰਹੇ ਹਨ
(pb)
Haryana
ਢਿੱਲੋਂ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ji ਬੱਕਰੀਆਂ ਨੂੰ ਮੱਕੀ ਦਾ ਅਚਾਰ ਪਾ ਸਕਦੇ ਆ ਜੀ
(pb)
Punjab
ਹਾਂਜੀ ਤੁਸੀ ਬੱਕਰੀਆਂ ਨੂੰ ਮੱਕੀ ਦਾ ਅਚਾਰ ਖਿਲਾ ਸਕਦੇ ਹੋ।
sir es PR kisam uper postash di spray karni daseyo stage sahi a hun kardiye ja fr aje ruk k eh 60 dina da jhona 110 kisam hai ji
(pb)
Punjab
Gurpartap ji jado tuhada jhona gobh te aa jave ta tusi 13 00 45@ 3 kg nu 200 litre paani vich ghol ke spray kar sakde ho ji.
Punjab
te tahnu photo kyu payi c je eho kehna c k jdo gob aa janda eh daso kardiye k nai
sir mullyiaa bijyia nu 6.7 din ho ga ode vich itt shit ਇਟ ਸਿਟ bhut ho gai hai onu khatm karn li koi sprey hoo k ni
(pb)
Punjab
Aulakh ji, mooli di kheti vich Nadeena di rokthaam lai kise vi herbicide di sifarish nhi hai ji.
सर अदरक की खेती के विषय में सम्पूर्ण जानकारी प्रदान करने की कृपा करें।
(hn)
Maharashtra
दशरथ , अदरक की फसल अच्छे जल निकास वाली चिकनी, रेतली और लाल हर तरह की मिट्टी में उगाई जा सकती है। खेत में पानी ना खड़ा होने दें क्योंकि खड़े पानी में यह ज्यादा देर बच यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है। खेत में पानी ना खड़ा होने दें क्योंकि खड़े पानी में यह ज्यादा देर बच नहीं पाएगी। फसल की वृद्धि के लिए 6-6.5 पी एच वाली मिट्टी अच्छी मानी जाती है। उस खेत में अदरक की फसल ना उगाएं जहां पिछली बार अदरक की फसल उगाई गई हो। हर साल एक ही ज़मीन पर अदरक की फसल ना लगाएं।नहीं पाएगी। फसल की वृद्धि के लिए 6-6.5 पी एच वाली मिट्टी अच्छी मानी जाती है। उस खेत में अदरक की फसल ना उगाएं जहां पिछली बार अदरक की फसल उगाई गई हो। हर साल एक ही ज़मीन पर अदरक की फसल ना लगाएं।अदरक की किस्में जैसे IISR Varada, IISR Mahima, Karthika, Suprabha, Suruchi से बिजाई कर सकते हैं। अदरक की बिजाई के लिए 15 सैं.मी. ऊंचे और 1 मीटर चौड़े बैड बनाएं। दो बैडों के बीच 50 सैं.मी. का फासला रखें।बिजाई मई-जून के पहले सप्ताह में की जाती है।पौधों में 15-20 सैं.मी. पंक्तियों की दूरी और एक पौधे से दूसरे पौधे की दूरी 30 सैं.मी. होनी चाहिए।बीज की गहराई 3-4 सैं.मी. के करीब होनी चाहिए। अदरक की बिजाई सीधे ढंग से और पनीरी लगाकर की जा सकती है।बिजाई के लिए ताजे और बीमार रहित गांठों का प्रयोग करें। बिजाई के लिए 480-720 किलो प्रति एकड़ बीज का प्रयोग करें।अदरक की फसल की सिंचाई वर्षा की तीव्रता और आवर्ती के आधार पर करें।बिजाई के बाद फसल को 50 क्विंटल प्रति एकड़ हरे पत्तों से ढक दें। प्रत्येक खाद डालने के बाद 20 क्विंटल प्रति एकड़ हरे पत्तों से फसल को दोबारा ढकें।
Salgum kis maha me boi jati hai
(hn)
Punjab
Chetan ji, aap September ke mahine se shalgam ki buvai shuru kar sakte hai.
Sr ਜ਼ਮੀਨ ਵਿੱਚੋ ਮਿੱਟੀ ਚੱਕੀ ਸੀ 5 ਫੁੱਟ ਬਿਲਕੁਲ ਰੇਤਲੀ ਜ਼ਮੀਨ ਸੀ ਥੱਲੇ ਵੀ ਉਹੀ ਸੀ ਫਿਰ ਅਸੀਂ ਝੋਨੇ ਆਲੀ ਜ਼ਮੀਨ ਦੀ ਮਿੱਟੀ ਦੀਆਂ 80 ਟਰਾਲੀਆ ਪਾ ਦਿਤੀਆਂ ਸੀ ਜ਼ਮੀਨ ਵਿੱਚ vich mix krke ਕੰਪਿਊਟਰ ਕਰਾਹ ਲਗਵਾ ਦਿੱਤਾ ਰੂੜੀ ਦਾ ਰੇਹ ਵੀ ਪਾ ਦਿੱਤਾ ਸੀ 4.8.23 ਮਿਤੀ ਨੂੰ ਝੋਨਾ ਲਾ ਤਾ ਸੀ pr 126 ਵਰਾਇਟੀ Dap ਪੋਟਾਸ਼ ਦਾਣੇਦਾਰ 33 ਜ਼ਿੰਕ ਵੀ ਪਾ ਦਿੱਤਾ ਜੀ ਝੋਨਾ ਨੌਰਮਲ ਜਾ ਗ੍ਰੀਨ ਤਾ ਹੇਗਾ pr ਵਧ ਨਹੀਂ ਰਿਹਾ ਜੜਾ ਕੋਲੋਂ ਥੋੜਾ ਪੀਲਾ ਵੀ ਹੇਗਾ ਨਾ ਪਾਣੀ ਵੀ ਡੇਲੀ ਮਿਲਦਾ ਮੋਟਰ ਦਾ ਪਾਣੀ ਬਿਲਕੁਲ ਇਕ ਨੰਬਰ ਆ ਜੀ ਆਪਣੇ ਕੋਈ ਵਧਿਆ ਇਲਾਜ ਦਸੋ ਜੀ ਤਾ ਕੀ ਕੋਈ ਬੂਟੇ ਵਿੱਚ ਪ੍ਰੋਬਲਮ ਨਾ ਆਵੇ ਤੇ ਝੋਨਾ ਵੀ ਵਧਿਆ ਹੋਵੇ ਆਪਣੀ ਗ੍ਰੋਥ ਵੀ ਆਪਣੇ time ਨਾਲ ਕਰੇ ਕੋਈ ਵਧਿਆ ਗ੍ਰੋਥ ਪ੍ਰੋਮੋਟਰ ਦਸੋ ਤੇ ਕੋਈ ਖਾਦ ਤਾ ਕੀ ਝੋਨਾ apna ਵਧਿਆ ਹੋਵੇ
(pb)
Punjab
ਗੁਰਪ੍ਰੀਤ ਜੀ, ਝੋਨਾ ਪਛੇਤਾ ਲੱਗਿਆ ਹੋਣ ਕਾਰਨ ਤੁਸੀ ਇਸ ਦੀ ਯੂਰੀਆ ਅਤੇ ਹੀਰ ਖੁਰਾਕ 25-30 ਦਿਨਾ ਵਿਚ ਪੂਰੀ ਕਰ ਦਿਓ ਅਤੇ ਕਈ ਵਾਰ ਝੋਨਾ ਥੋੜਾ ਡੂੰਘਾ ਲੱਗਿਆ ਹੋਣ ਕਾਰਨ ਬੂਟਾ ਬਣਾਉਣ ਥੋੜਾ ਸਮੇਂ ਬਾਅਦ ਸ਼ੁਰੂ ਕਰਦਾ ਹੈ। ਤੁਸੀ ਜਮੀਨ ਦੀ ਮਿੱਟੀ ਦੀ ਜਾਂਚ ਅਗਲੇ ਸੀਜ਼ਨ ਜਰੂਰ ਕਰਵਾਓ ਜੀ।
Sr ਜ਼ਮੀਨ ਵਿੱਚੋ ਮਿੱਟੀ ਚੱਕੀ ਸੀ 5 ਫੁੱਟ ਬਿਲਕੁਲ ਰੇਤਲੀ ਜ਼ਮੀਨ ਸੀ ਥੱਲੇ ਵੀ ਉਹੀ ਸੀ ਫਿਰ ਅਸੀਂ ਝੋਨੇ ਆਲੀ ਜ਼ਮੀਨ ਦੀ ਮਿੱਟੀ ਦੀਆਂ 80 ਟਰਾਲੀਆ ਪਾ ਦਿਤੀਆਂ ਸੀ ਜ਼ਮੀਨ ਵਿੱਚ vich mix krke ਕੰਪਿਊਟਰ ਕਰਾਹ ਲਗਵਾ ਦਿੱਤਾ ਰੂੜੀ ਦਾ ਰੇਹ ਵੀ ਪਾ ਦਿੱਤਾ ਸੀ 4.8.23 ਮਿਤੀ ਨੂੰ ਝੋਨਾ ਲਾ ਤਾ ਸੀ pr 126 ਵਰਾਇਟੀ Dap ਪੋਟਾਸ਼ ਦਾਣੇਦਾਰ 33 ਜ਼ਿੰਕ ਵੀ ਪਾ ਦਿੱਤਾ ਜੀ ਝੋਨਾ ਨੌਰਮਲ ਜਾ ਗ੍ਰੀਨ ਤਾ ਹੇਗਾ pr ਵਧ ਨਹੀਂ ਰਿਹਾ ਜੜਾ ਕੋਲੋਂ ਥੋੜਾ ਪੀਲਾ ਵੀ ਹੇਗਾ ਨਾ ਪਾਣੀ ਵੀ ਡੇਲੀ ਮਿਲਦਾ ਮੋਟਰ ਦਾ ਪਾਣੀ ਬਿਲਕੁਲ ਇਕ ਨੰਬਰ ਆ ਜੀ ਆਪਣੇ ਕੋਈ ਵਧਿਆ ਇਲਾਜ ਦਸੋ ਜੀ ਤਾ ਕੀ ਕੋਈ ਬੂਟੇ ਵਿੱਚ ਪ੍ਰੋਬਲਮ ਨਾ ਆਵੇ ਤੇ ਝੋਨਾ ਵੀ ਵਧਿਆ ਹੋਵੇ ਆਪਣੀ ਗ੍ਰੋਥ ਵੀ ਆਪਣੇ time ਨਾਲ ਕਰੇ ਕੋਈ ਵਧਿਆ ਗ੍ਰੋਥ ਪ੍ਰੋਮੋਟਰ ਦਸੋ ਤੇ ਕੋਈ ਖਾਦ ਤਾ ਕੀ ਝੋਨਾ apna ਵਧਿਆ ਹੋਵੇ
(pb)
Punjab
ਗੁਰਪ੍ਰੀਤ ਜੀ, ਝੋਨਾ ਪਛੇਤਾ ਲੱਗਿਆ ਹੋਣ ਕਾਰਨ ਤੁਸੀ ਇਸ ਦੀ ਯੂਰੀਆ ਅਤੇ ਹੀਰ ਖੁਰਾਕ 25-30 ਦਿਨਾ ਵਿਚ ਪੂਰੀ ਕਰ ਦਿਓ ਅਤੇ ਕਈ ਵਾਰ ਝੋਨਾ ਥੋੜਾ ਡੂੰਘਾ ਲੱਗਿਆ ਹੋਣ ਕਾਰਨ ਬੂਟਾ ਬਣਾਉਣ ਥੋੜਾ ਸਮੇਂ ਬਾਅਦ ਸ਼ੁਰੂ ਕਰਦਾ ਹੈ। ਤੁਸੀ ਜਮੀਨ ਦੀ ਮਿੱਟੀ ਦੀ ਜਾਂਚ ਅਗਲੇ ਸੀਜ਼ਨ ਜਰੂਰ ਕਰਵਾਓ ਜੀ।
Kedi spreay kriye cotton te dso ji
(en)
Punjab
Jashan ji, tusi halka paani den to baad Ethion 800 ml/acre de hisaab se spray kar sakde ho ji.
Cotton leaves aste koi spreay dso hard ho riya h te curl vi
(en)
Punjab
Jashan ji, tusi halka paani den to baad Ethion 800 ml/acre de hisaab se spray kar sakde ho ji.
ਕੀ 2 ਏਕੜ ਜ਼ਮੀਨ ਦੀ ਸਿੰਚਾਈ ਲਈ 2 hp solar system ਸਹੀ ਰਹੇਗਾ ਅਤੇ ਕਹਿਰੀ ਕੰਪਨੀ ਦਾ ਲਾਇਆ ਜਾਵੇ ਅਤੇ AC ਪਲੇਟਾਂ ਸਹੀ ਹਨ ਜਾਂ DC ਅਤੇ ਖਰਚਾ ਕਿੰਨਾ ਆ ਜਾਵੇਗਾ ।
(pb)
My kinnow plant leaves are folding
(en)
Punjab
Aadesh spray imidacloprid 0.5 ml/L of water to control this problem, it is mainly due to sucking pests.
Ye bahut dikhae de rahe he dhan me
(hn)
Punjab
Prahlad ji, ye keet dhan ko jyada nuksan nahi pahunchata hai, is liye aapko iske liye koi spray karne ki jarurat nahi hai.
ਹੁਣ ਯੂਰੀਆ ਦੀ ਘਾਟ ਚੱਲ ਰਹੀ ਹੈ ਕਿਆ ਮੈਂ ਬਾਜਰੇ ਉਪਰ nano urea ਦੀ ਸਪਰੇਅ ਕਰ ਸਕਦਾ ਹਾਂ 15 ਕੁ ਦਿਨ ਦਾ ਬਾਜਰਾ ਹੈ।
(pb)
Punjab
ਗੁਰਪ੍ਰੀਤ ਜੀ ਤੁਸੀਂ ਨੈਨੋ ਯੂਰੀਆ 2-4 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Satsiriakal, Please find image of chilli plant with the request for treatment
(en)
Punjab
Pirbhulal these are the symptoms of chilli leaf curl virus , if there are one or two inflected plants remove the plants and If the infection is more spray imidacloprid 1ml/L of water to control whitefly.
ਸ੍ਰੀ ਮਾਨ ਜੀ ਐਚ ਐਫ਼ ਗਾ ਦੇ ਥਨਾ ਉਪਰ ਏਹ ਪਿਛਲੇ 2 ਮਹੀਨੇ ਤੋ ਹੋ ਰਹੇ ਹਨ ਇਹ ਕੀ ਪ੍ਰੌਬਲਮ ਹੈ ਤੇ ਇਸਦਾ ਇਲਾਜ ਕੀ ਹੈ
(pb)
ਇਸ ਨੂੰ Liquid Actinoplex 15ml ਦੀਆ 10-10 drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 10ml, Avil inj. 10ml ਰੋਜਾਨਾ 3 ਦਿਨ ਲਗਵਾਓ।
How much feed is required per 1 kg milk for buffalos
(en)
Punjab
Buffalo can be fed 1 kg feed for 2.5 kg milk.
अमरूद कुछ फल इस तरह हो रहे हैं सफ़ाई और चमक नहीं आ रहीं हिसार सफ़ेदा है ..कॉपर ऑक्सीक्लोराइड का स्प्रे किया स्टेप्टोसाइकलीन का स्प्रे किया 5 6 दिन हो गये ।। m 45 का स्प्रे को लगभग 10 15 din हो गये ।। इसके लिए क्या डाले जिस से फल साफ़ हो और चमक आये सही पूरी जानकारी दे
(hn)
Haryana
मनोज जी, इसके लिए आप एक स्प्रे नीम की 4 ml प्रति लीटर पानी में मिलाकर कर सकते हैं और उसके 7 दिन बाद एक स्प्रे npk 191919 10 ग्राम को प्रति लीटर पानी में मिलाकर स्प्रे करें।
ਸਰ ਕੇਹੜੀ ਦਵਾਈ ਦੀ ਵਰਤੋ ਕਿੰਨੀ ਮਾਤਰਾ ਵਿੱਚ ਪ੍ਰਯੋਗ ਕਰੀਏ।
(pb)
Haryana
ਗੁਰਨਾਮ ਜੀ ਏਸਦੇ ਲਈ ਤੁਸੀ dimethoate 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Popular,clone Safeda,Brahmi Tek from where to buy and best varieties
(en)
Haryana
Jagdeep you can grow varities according to your soil and climate to get good quality plants you can contact with your nearest kvk on given number. They will give you the plants according to your soil conditions. +91-9053068360
Sir ji ਬੱਕਰੀਆਂ ਨੂੰ ਮੱਕੀ ਦਾ ਅਚਾਰ ਪਾ ਸਕਦੇ ਆ ਜੀ
(pb)
Punjab
ਹਾਂਜੀ ਤੁਸੀ ਬੱਕਰੀਆਂ ਨੂੰ ਮੱਕੀ ਦਾ ਅਚਾਰ ਖਿਲਾ ਸਕਦੇ ਹੋ।
Sir pls dasyo Brucellosis di testing punjab vich kithy hundi Or blood sample nal humdi testing
(pb)
Punjab
Shri ji tuci GADVASU ludhiana ton Brucellosis bimari di janch krwa skde ho uthe blood de sample de nal iss bimari di janch kiti jandi hai.
Gobe KB lgaye
(hn)
Haryana
Roshan ji gobhi ki nursary ko aap August September mein lga sakte hai
devmedia
(pb)
Haryana
ਗੁਰਜਿੰਦਰ ਜੀ ਇਸਦੀ ਤੁਸੀ 4-6 ਕਟਾਈਆਂ ਮਹੀਨੇ ਮਹੀਨੇ ਬਾਅਦ ਲਈ ਸਕਦੇ ਹੋ ਅਤੇ ਇਸਦੀ ਬਿਜਾਈ ਅਧ ਅਗਸਤ ਤੱਕ ਕਰਨ ਦੀ ਕੀਤੀ ਜਾਂਦੀ ਹੈ।
Sar byear di fame da. Johne te kini dooj pyea ji par ekad
(pb)
Haryana
Brar ji esnu 40 ml prati acre de hisab nal vartan di sifarish kiti jandi hai baki esdi varto udo kro jekar fasal vich kise sundi da hamla hunda hai ohde ton bina esdi spray krn da koi faida nahi ahi
Pata lapet sundi hegi a ji