Punjab
Search
PR 126 jhona hathi jhad jana
(pb)
Soni ji, jhone di kise vi kism nu hathi jhaadya jaa sakda hai ji.
Gaiya ko sukhi khansi ho Rahi hai aur hafti bhi bohot hai kya kare?
(en)
Punjab
aap iske liye uple ko agg lggaker uske uppar gheeu ke atte ka shnna hua burra, ajwain aur thodi se chinni dalen aur uska duua pashu ko dena suru kro, aur subha sham 2 varr den, yeh uske nakk ka pass rakh ker duua den isse frak padd jayega.
2 3 ਕਿੱਲਿਆਂ ਦੀ ਮੱਕੀ ਦਾ ਆਚਾਰ ਪਾਉਣ ਲਈ silo pit ਦਾ size ਕਿੰਨਾ ਹੋਣਾ ਚਾਹੀਦਾ ਹੈ
(pb)
Punjab
ਤਰਨ ਜੀ, pit ਦਾ ਆਕਾਰ ਚਾਰੇ ਦੇ ਹਿਸਾਬ ਨਾਲ ਰੱਖਿਆ ਜਾਂਦਾ ਹੈ, 350-400 ਕੁਇੰਟਲ ਚਾਰੇ ਲਈ 10 ਮੀਟਰ ਲੰਬਾ , 3 ਮੀਟਰ ਚੌੜਾ ਅਤੇ 1.5 ਮੀਟਰ ਡੂੰਘਾ ਟੋਆ ਕਾਫੀ ਰਹਿੰਦਾ ਹੈ ਜੀ।
Sir kinnow te hun kedi spray kar sakde aa size badda krn lyi te saaf te kinnow de rang lyi
(en)
Punjab
Jagseer ji, vadhia size lai tusi giberralic acid 5mg/L paani de hisaab naal spray kar sakde ho ji.
Sir jhone vich ah problem aa balli niklan saar safed hon lag jandi a. Ki solution a ehda
(pb)
Punjab
Dilpreet ji, tusi fasl te NPK 13 00 45 @1.5 Kg nu 100 litre paani vich ghol ke spray kar sakde ho ji.
ਸਰ ਸਾਡੀ ਮੱਝ ਦਾ ਲੇਵਾ ਇੱਕ ਪਾਸੇ ਤੇ ਅੱਗੇ ਵੱਲ ਹੈ ਉਸ ਨੂੰ 10 ਮਹੀਨਾ ਲੱਗ ਰਿਹਾ ਹੈ ਉਸ ਨੂੰ ਲੇਵਾ ਵਧਾਉਣ ਵਾਸਤੇ ਕੀ ਦਿੱਤਾ ਜਾਵੇ
(pb)
ਤੁਸੀ ਉਸ ਨੂੰ Vitum H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ।
श्रीमान जी मेरी गाय के गोबर में दाना आ रहा हे ओर बहुत कमजोर हो गई दुध भी कम हो गया है तुडी हरे चारे का भी अच्छा पाचन नहीं होता
(hn)
Punjab
कुलविंदर जी, आप उसे Vivliv liquid 100ml रोजाना और RSYC bolus 2-2 गोलियां सुबह शाम देनी शुरू करें और उसे ज़रूरत के हिसाब से खुराक डालें।
Which green fodder can be grown known
(en)
Punjab
Suraj you can grow maize, bajra fodders in the present month.
ਸਰ ਸਾਡੇ ਕੋਲ ਇੱਕ ਕੱਟੀ 2ਸਾਲ2 ਮਹਿਨੇ ਦੀ ਹੈ ਉਸ ਦਾ ਕੱਦ ਨਹੀ ਵੱਧਦਾ ਉਸ ਨੂੰ ਕੀ ਦਿੱਤਾ ਜਾਵੇ 16 ਅਗਸਤ
(pb)
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Havimec OX bolus ਦਿਓ ਅਤੇ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry feed ਦੇਣੀ ਸ਼ੁਰੂ ਕਰੋ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Pr 126 35 days ਦਾ ਹੋ ਗਿਆ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਝੋਨਾ ਰੁਕ ਗਿਆ ਹੋਵੇ ਹੁਣ ਕੀ ਕੀਤਾ ਜਾਵੇ
(pb)
Punjab
ਰੋਸ਼ਨ ਜੀ, ਤੁਸੀਂ ਇਸ ਤੇ ਇੱਕ ਕਿੱਲੋ ਜ਼ਿੰਕ ਸਲਫੇਟ, 1 ਕਿੱਲੋ ਲੋਹਾ ਖਾਦ ਅਤੇ ਕੋਈ ਦਾ ਪਾਣੀ, 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
ਝੋਨੇ ਤੇ 13045 ਸਪਰੇਅ ਕਦੋਂ ਕਰ ਸਕਦੇ ਹਾਂ ਜੀ।
(pb)
Punjab
ਜਸਵਿੰਦਰ ਜੀ ਤੁਸੀ ਗੋਭ ਅਵਸਥਾ ਤੇ 13 00 15 @1.5 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
How to make chips
(en)
Punjab
Neelam to make chips, Transfer potato slices to a large bowl of cold water as you slice them.Drain slices and rinse under cold water. Refill the bowl with water, add tablespoons salt, and put slices back in the bowl. Let potatoes soak in the salty water for at least 30 minutes. Drain and rinse slices again. Pat dry. Heat oil in a deep-fryer to 365 degrees F (185 degrees C). Working in small batches, fry potato slices until golden. Remove with a slotted spoon and drain on paper towels. Continue until all of the slices are fried. Season potato chips with additional salt if desired.
Hnji sir mari mohr nasal di first time hifar 5 months pargent hai te ek zhoti 2 sure sunna hai o v 6 months di pregnant hai vdya dhud dina lyi tariya krna lyi ghr di khri feed ch ki ki pai sakhde jis nl vdya dhud te vdya breed te km hove g
(pb)
Tuci hun ohna nu Heifer dry feed rojana 1.5-2 kg deni suru kro ate rehn sehn da dian rakho ate suun ton 2 mahine pehla Vitum-h liquid 10ml rojana deo ate suun ton 1 mahina pehla Transition mix feed deni suru kro.
Good morning g... 1692basmati.45 days...nd pr 126.....40days.. Urea pura hai g...spray krni howe ta Keri KR skde ha g..kine din baad kr skde ha g
(pb)
Punjab
Amanpreet ji, kirpa kar ke ih dasso ki tuhadi fasl vich ki smasya aa rhi hai, us hisab naal hi tuhanau is baare sahi jaankari ditti jaa skegi.
Sir makka growth nahi kar reha growth layi ki kariye
(pb)
Punjab
Bhasin ji kirpa kar ke ih dasso ki tusi is nu kihdi khaad kinni maatra vich de chukke ho ji, us hisaab naal hi tuhaanu is baare sahi jaankari ditti jaa sakegi.
Sir ji palak di bijai pendamethalin da shidkab kar ke kar sakde h ji
(en)
Punjab
Sukh ji, palak lai pendimethalin di sifarish nahi kiti jandi.
ਕਿਰਪਾ ਕਰਕੇ ਇਲਾਜ ਦੱਸਿਉ ਜੀ। ਪਸ਼ੂ ਦੀ ਸਮੱਸਿਆਂ ਅਤੇ ਪਹਿਲਾਂ ਦਿੱਤੀ ਦਵਾਈ ਮੈਂ ਫੋਟੋ ਦੇ ਰੂਪ ਵਿੱਚ ਭੇਜ ਰਿਹਾ ਹਾਂ।
(pb)
ਤੁਸੀ ਉਸਦੀ ਬੱਚੇਦਾਨੀ ਵਿਚ Utrawin oz ਦਵਾਈ 2 ਦਿਨ ਭਰਵਾਓ ਅਤੇ ਨਾਲ Bovimin B ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਨਵੇਂ ਦੁੱਧ ਕਰਵਾਓ।
ਸ੍ਰੀਮਾਨ ਜੀ ਮੇਰੇ ਕੋਲ ਇੱਕ ਮੁਰ੍ਹਾ ਨਸਲ ਦੀ ਝੋਟੀ ਹੈ। ਦੋ ਸੂਏ ਸੂਈ ਹੈ। ਦੂਸਰੀ ਵਾਰ ਸੂਈ ਨੂੰ ਇੱਕ ਸਾਲ 3 ਮਹੀਨੇ ਸੂਈ ਸੀ। 6 ਮਹੀਨੇ ਪਹਿਲਾਂ ਬੋਲੀ ਸੀ।ਟੀਕਾ ਭਰਾਇਆ ਪਰ ਗੱਭਣ ਨਹੀਂ ਹੋਈ। ਫਿਰ ਉਸ ਤੋਂ ਬਾਅਦ ਬੋਲੀ ਹੀ ਨਹੀਂਅਤੇ ਨਾ ਹੀ ਤਾਰਾਂ ਦਿੱਤੀਆਂ।। 3 ਮਹੀਨੇ ਪਹਿਲਾਂ ਆਪਣੀ ਖੇਤੀ ਐਪ ਤੋਂ ਪੁੱਛ ਕੇ ਹੇਠ ਲਿਖੀਆਂ ਦਵਾਈਆਂ ਦਿੱਤੀਆਂ ਸੀ। ਹੁਣ ਡਾਕਟਰ ਨੇ ਚੈੱਕਅਪ ਕਰ ਕੇ ਦੱਸਿਆ ਕਿ ਬੱਚੇਦਾਨੀ ਵਿੱਚ ਸੋਜ ਹੈ। ਪਹਿਲਾਂ ਦਿੱਤੀਆਂ ਦਵਾਈਆਂ ਦੀ ਫੋਟੋ ਵੀ ਭੇਜ ਰਿਹਾ ਹਾਂ। ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ।
(pb)
ਤੁਸੀ ਉਸਦੀ ਬੱਚੇਦਾਨੀ ਵਿਚ Utrawin oz ਦਵਾਈ 2 ਦਿਨ ਭਰਵਾਓ ਅਤੇ ਨਾਲ Bovimin B ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਨਵੇਂ ਦੁੱਧ ਕਰਵਾਓ।
ਸਰ ਜੀ ਇੱਕ ਝੋਟੀ 4 5 ਸਾਲ ਦੀ ਹੈ ਉਸ ਦੇ 2 ਵਾਰੀ ਟੀਕਾ ਭਰਾਈਆ ਉਹ ਖਾਲੀ ਨਿਕਲ ਗਈ ਤੇ 3 ਵਾਰੀ ਟੀਕਾ ਭਰਾਉਣ ਤੇ ਉਹ 3 ਮਹਿਨੇ ਦਾ ਕੱਟਰੂ ਡੇਗ ਗਈ ਫਿਰ ਉਸ ਦੇ ਸਾਫ ਹੋਣ ਵਾਸਤੇ 3 ਵਾਰੀ ਦਵਾਈ ਧਰਾਈ ਦਵਾਈ ਧਰਾਉਣ ਦੇ 3ਮਹਿਨੇ ਬਾਅਦ ਹੁਣ ਫਿਰ 7 8 ਦਿਨਾ ਦੀ ਗਾੜਾ ਡਿਸਚਾਰਜ ਦੇ ਰਹੀ ਹੈ ਇਸ ਦਾ ਕੋਈ ਹੱਲ ਦੱਸੋ ਜੀ
(pb)
Punjab
ਜੇਕਰ ਤੁਸੀ ਦਵਾਈ ਭਰਵਾਉਣ ਤੋਂ ਬਾਦ ਉਸ ਨੂੰ ਟੀਕਾ ਭਰਵਾਇਆ ਸੀ ਅਤੇ 3 ਮਹੀਨੇ ਬਾਦ ਜਾਲੇ ਕਰਦੀ ਹੈ ਤਾਂ ਉਸ ਨੂੰ 100ml ਸਰੋਂ ਦਾ ਤੇਲ ਗਰਮ ਕਰਕੇ ਉਸ ਵਿਚ 100gm ਸੌਂਫ ਭੂੰਨ ਕੇ 3 ਤੋਂ 4 ਦਿਨ ਖਵਾਓ ਅਤੇ ਬਾਦ ਵਿਚ ਡਾਕਟਰ ਤੋਂ ਚੈੱਕ ਕਰਵਾ ਕੇ ਠੰਡਾ ਟੀਕਾ ਲਗਵਾਓ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਸੀ ਅਤੇ ਦਵਾਈਆਂ ਭਰਵਾਉਣ ਤੋਂ ਬਾਦ ਜਾਲੇ ਹੀ ਕਰਦੀ ਹੈ ਤਾਂ ਓਹਨਾ ਦੀ ਫੋਟੋ ਅੱਪਲੋਡ ਕਰੋ ਕਿਸ ਤਰ੍ਹਾਂ ਦੇ ਜਾਲੇ ਕਰਦੀ ਹੈ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir butti da ki hal aa
(pb)
Punjab
Kaushal ji, tuhade duara bheji gai photo upload nahi hoi hai, kirpa kar ke dubara photo upload karo ji.
ਸਰ ਅਪਣੇ ਇੱਕ 4 5 ਸਾਲ ਦੀ ਝੋਟੀ ਗਭਣ ਨਹੀ ਰਹਿੰਦੀ ਕੋਈ ਹੱਲ ਦੱਸੋ
(pb)
ਕਿਰਪਾ ਕਰਕੇ ਇਹ ਦੱਸੋ ਝੋਟੀ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ, ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਸਰ ਅਪਣੇ ਇੱਕ 4 5 ਸਾਲ ਦੀ ਝੋਟੀ ਹੈ ਉਹ ਗਭਣ ਨਹੀ ਰਹਿੰਦੀ
(pb)
ਕਿਰਪਾ ਕਰਕੇ ਇਹ ਦੱਸੋ ਝੋਟੀ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ, ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir HRK 127kesi aa aur char kitna hai
(pb)
Punjab
Sunil ji, ih kism di punjab vich sifarish nahi kiti jandi kyuki is kism te bimaaria da hamla vadhere hunda hai.
Sir bufflow pehle sui soni hai . Eh dudh jada dave esnu ki khurak paiye 8 month di hai
(pb)
Simran ji tuci uss nu Dairy protein feed khwauni suru kro ate uss nu udderstrong-h liquid 10ml rojana deo ate suun ton 20 din pehla Intabolite powder 50gm rojana dena suru kro. baki mousam de hisab nal usdi sahi dekbhal kro.
sir jhona 1718 hai esdia noka suk rahiya han ate pileya pe rahiya han esda ki karan hai . Jhona 37 dina da hai .
(pb)
Punjab
Simran ji, urea paon to baad aksar hi is tra de lachhan dikhai dinde han, is lai koi spray karn di lod nahi hai ji, sma pai ke ih apne aap hi theek ho jaavega ji.
ਝੋਟੀ ਗਭਣ ਨਹੀ ਰਹਿੰਦੀ
(pb)
ਕਿਰਪਾ ਕਰਕੇ ਇਹ ਦੱਸੋ ਝੋਟੀ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾਇਆ ਹੈ, ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
G narme nu pani laon ton baad boota sukk gea hain ki reason ho sakda koi bimari hai ja vaise h
(pb)
Punjab
Jashan ji, ih parawilt da hamla hai, is di rokthaam lai tusi cobalt chloride 10g/L paani de hisaab naal spray kar sakde ho ji.
Best lime for calcium for cows
(en)
Punjab
The lime which is used to paint for houses can be used.
devmedia
(hn)
Punjab
आप उसे नज़दीकी डॉक्टर से जांच करवाएं जिससे उसकी सही जांच करके इलाज किया जा सकता है। बाकि आप यह बताएं कि उसका दूध कैसा आता है, सोजिश कितनी है और उसकी वीडियो बनाकर भी अपलोड कर सकते हैं।
M 45 jhone te kado vart sakde aa
(pb)
Punjab
Dharaam ji kirpa kar ke ih dasso ki jhone te kihdi bimaari da hamla hai us hisab naal hi tuhanau is baare sahi jaankari ditti jaa skegi.
Dr Saab hf cow nu 3 month ho ge sui nu phala dud 20 liter de lagy se te Hun pata ni ki gall 10 liter reh gya Sara koi bukhar ni hagia te feed v phala jini he pai di aa koi daso vadia jea hal
(pb)
Punjab
tuci uss nu Calpond gold liquid 50ml rojana, Glactogog powder 30gm rojana dena suru kro ate Lactomax tablet 10 golia rojana denia suru kro, baki tuci khurak da dian rakho ate mousam de hisab nal usde rehn sehn da dian rakho.
Sir Jhona da pta es tra da ho reha ki Karn ho skda
(pb)
Punjab
Sukh ji, is de kai kaarn ho sakde han jive ki bimaari, urea jyada pai jana, is lai kirpa kar ke ih dasso ki tuhaanu kinne patteyan vich is tra de lashan dikhai de rhe han, us hisaab naal hi tuhaanu is baare sahi jaankri diti jaa sakegi.
Sat Sri Akaal ji Farmer certificate ki hunda hai ji te is De ki fayde hunde aa te is nu kithon banwa sakde aa ji J On Da koi Contact number hai tan O v Dena ji
(pb)
Ssa g Katti ah g 2 saal di pr oh growth ghat kr rahi Wadiya growth te jldi heat lai ki ditta jaweg unu
(pb)
Punjab
Gursewak ji tuci uss nu sbh ton pehla pett de kiria lai Albendazole & ivermectin salt di goli deo ate uss nu Bovimin-b powder 50gm rojana dena suru kro ate 1 mahine lgatar khwaun ton badd powder de nal nal Nutrisacc advance tablet rojana 1 goli deo ate 21 din tak dinde rho. baki usdi khurak da dian rakho ate her 3 mahine badd pett de kiria wali dwai jrur deo.
ਸ਼੍ਰੀ ਮਾਨ ਜੀ 126 ਝੋਨੇ ਦੇ ਖੇਤ ਵਿਚ ਚੋੜੇ ਪੱਤੇ ਵਾਲੀ ਬੂਟੀ ਹੋ ਗਈ ਏ ਝੋਨਾ 45 day ਦਾ ਹੋ ਗਆ ਹੈ । ਕੀ ਹੁਣ ਕੋਈ ਸਪਰੇ ਕਰ ਸਕਦੇ ਹਾਂ ਮੈੰ ਤੁਹਾਨੂੰ ਬੂਟੀ ਦੀ ਫੋਟੋ send ਕਰ ਦਿੰਦਾਂ ਹਾਂ । ਕੋਈ ਹਲ ਦਸੋ
(pb)
Punjab
ਅਮਨਪ੍ਰੀਤ ਜੀ ਜੇਕਰ ਬੂਟੀ ਜਿਆਦਾ ਨਹੀਂ ਹੈ ਤਾਂ ਹੁਣ ਕੋਈ ਛਿੜਕਾਅ ਨਾ ਕਰੋ ਅਤੇ ਜੇਕਰ ਕਾਫੀ ਜਿਆਦਾ ਹੈ ਜੀ ਤੁਸੀ metsulfuron 30g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Punjab
Ok sir
POINTED GOURD
(en)
Punjab
Sudipto kindly ask your question in detail that you need which information about pointed gourd so that we can guide you accordingly.
ਸਰ ਬੂਟੇ ਨੂੰ ਕੀ ਪ੍ਰੌਬਲਮ ਹੋ ਸਕਦੀ ਹੈ ਅਤੇ ਇਸ ਦਾ ਕੀ ਇਲਾਜ ਹੈ ਖੇਤ ਚੋ ਇਕ ਬੂਟਾ ਹੀ ਮਿਲਿਆ ਸੀ
(pb)
Punjab
ਰੰਧਾਵਾ ਸਾਹਬ, ਇਹ ਝੋਨਾ ਕਿੰਨੇ ਦਿਨ ਦਾ ਅਤੇ ਕਿਹੜੀ ਕਿਸਮ ਹੈ ਦੱਸਿਆ ਜੇ ਤਾਂ ਕੇ ਸਹੀ ਜਵਾਬ ਦਿੱਤਾ ਜਾ ਸਕੇ
Punjab
ਸਰ ਪੀ ਆਰ 121 50 ਦਿਨ ਦਾ ਹੋ ਗਿਆ
Punjab
ਸਰ ਇਕ ਕਿੱਲਾ ਸਾਵਾ 7301 ਦਾ ਵੀ ਹੈਗਾ ਓਸ ਵਿੱਚ ਵੀ ਹੈਗਾ ਇਸ ਤਰਾ
Aamb da Alfonso plant kitho milage mai Kai jagah PTA kita milya ni
(pb)
Punjab
Kulwinder ji, tusi plants lain lai PAU naal sampark kar sakde ho ji. 91-161- 2401960-79 Ext:- 213
Thanks
1847 ਬਾਸਮਤੀ ਪਨੀਰੀ ਦੀ ਉਮਰ ਜਾਂਈਦਾ ਹੋ ਗਈ ਸੀ ਜਦੋ ਖੇਤ ਵਿੱਚ ਲਾਈ ਸੀ ਬੂਟਾ ਘੱਟ ਕੀਤਾ ਤੇ ਵੱਧ ਈ ਵੀ ਨਹੀ ਕਿ ਝਾੜ ਵਾਸਤੇ ਕਿ ਕਰਨਾ ਹੋਵੇਗਾ ਤਾ ਜੋ ਵਧੀਆ ਝਾੜ ਦੇ ਸਕੇ
(pb)
Punjab
ਇਕਬਾਲ ਜੀ, 1847 ਵਿੱਚ ਜਿਹੜੀ ਜਿਹੜੀ ਖਾਦ ਜਾਂ ਦਵਾਈ ਵਰਤੀ ਉਹਦਾ ਜ਼ਰੂਰ ਦੱਸੋ ਜੀ ਤਾਂ ਕੇ ਸਹੀ ਸਲਾਹ ਦਿੱਤੀ ਜਾ ਸਕੇ
Preg D kit kitho te kive mil sakdi aa
(pb)
Punjab
Gursahib ji ajje eh kit puri trha market vich uplabdh nhi hai iss krke eh milna mushkil hai baki jiwe hei eh kit market vich uplabdh hundi hai tuhanu jankari de diti jawegi.
Supreme 110 for sprey
(pb)
Punjab
Gurlal these are the symptoms of sheath blight disease, you can spray Amistar top 200 ml/acre in 200 litres of water.
Punjab
Thx sir
नमस्कार सर । केले में बेसल खाद डालने के कितने दिनों बाद ड्रिप से फर्टिगेशन शुरू कर सकते हे । क्या जल्द ड्रिप फर्टिगेशन से बेसल खाद की महत्ता कम हो जाती है । कृपया विस्तार से बताएं। धन्यवाद
(hn)
Maharashtra
शुभम जी, कृप्या ये बताएं की आपके पौधे कितने दिन के है उस हिसाब से नहीं आपको इस बारे में सही जानकारी दी जा सकेगी।
नमस्कार
(hn)
Punjab
शुभम की, नमस्कार अगर आपका खेती या पशु पालन संबंधी कोई सवाल है तो आप इस बारे में सवाल पूछ के सही जानकारी ले सकते हैं।
ਸਰ ਜੀ 1718 ਨੂੰ 2 ਗੱਟੇ ਯੂਰੀਆ ਅਤੇ 30 ਕਿਲੋ ਡੀ ਏ ਪੀ ਪਾਈ ਹੈ ਜੀ 5 ਕਿਲੋ ਜ਼ਿੰਕ ਪਾਈ ਹੈ ਜੀ 40 ਕ ਦਿਨਾਂ ਦਾ ਹੈ ਜੀ ਪੱਕਿਆ ਜਾ ਲੱਗਦਾ ਹੈ ਜੀ
(pb)
Punjab
ਗੁਰਮੇਲ ਜੀ ਇਸ ਨੂੰ 500g ਜ਼ਿੰਕ ਸਲਫੇਟ, 500 g ferrous sulphate ate ਕਲੀ ਦਾ ਪਾਣੀ ਘੋਲ ਕੇ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
Sir 1121 basmati vcho patta pilla ho k tutt reha .. or pehla vale suk rae patte new kuj aa rahe ne ..
(pb)
Punjab
Amandeep ji tusi is te 500g zinc sulphate, 1 kg ferrous sulphate de naal Klee da paani mix kar ke 100-150 litre paani vich ghol ke spray kar sakde ho.
Sir cow nu mok lag jandi a yeast vi pake dakla a par fir v ni hati
(pb)
Tuci uss nu sbh ton pehla pett de kiria lai Zenvet bolus deo ate uss nu Biotrim inj. 15ml lgwao ate toxout powder 100gm rojana dena suru kro ate vivliv liquid 50ml rojana deo.
Sir 3 animals heet ni aundi kio hal daso ji
(pb)
Punjab
tuci uss nu Agrimin super powder 50gm rojana ate isde nal nal Ovumin advance tablet rojana 1 goli deo ate 21 din tak dinde rho, ehna nal sarir di kami puri howegi ate sme te heat vich aa jange.
Prag d ਬਾਰੇ ਦੱਸਿਆ ਜਾਵੇ ਜੀ।ਅਤੇ ਕਿਸ ਥਾਂ ਤੋ ਮਿਲ ਸਕਦੀ ਹੈ ਇਸ ਨੂੰ ਕਿਸ ਤਰੀਕੇ ਨਾਲ ਮੰਗਾ ਸਕਦੇ ਹਾ।ਕੀਮਤ ਕਿੰਨੀ ਹੈ?
(pb)
Punjab
ਜਸਵਿੰਦਰ ਜੀ ਇਹ ਅਜੇ ਪੂਰੀ ਤਰ੍ਹਾਂ ਉਪਲਬਧ ਨਹੀਂ ਹੈ ਇਸ ਕਰਕੇ ਇਹ ਮਿਲਣਾ ਮੁਸ਼ਕਿਲ ਹੈ ਬਾਕੀ ਵਿੱਚੋ 2ml ਪਿਸ਼ਾਬ ਅਤੇ ਕਿੱਟ ਨਾਲ ਮਿਲੇ liquid ਵਿਚ ਮਿਲਾ ਕੇ ਗਰਮ ਕਰੋ ਅਤੇ ਜੇਕਰ ਉਸਦਾ ਰੰਗ ਬਦਲ ਜਾਂਦਾ ਹੈ ਫਿਰ ਪਸ਼ੂ ਗੱਭਣ ਹੈ।
Sir phaln kati hai osde suuun ch 3 months rehnde osnu kehra supplement diye jis Naal oh vaadyia dudh deve nd vaadyia sua?
(pb)
Punjab
Tuci uss nu suun ton 2 mahine pehla Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho, baki hun jo bhi khurak de rhe ho ohi dinde rho ate mousam de hisab nal changi dekbhal kro.
Sir ji ਇਹ ਕਿੱਟ ਨਾਮ ਕੀ ਹੈ ਤੇ ਕਿੱਥੋਂ ਮਿਲਦੀ ਹੈ ਕਿਵੇ use ਹੁੰਦੀ ਹੈ?
(pb)
Punjab
ਜਸਵਿੰਦਰ ਜੀ ਇਹ ਅਜੇ ਪੂਰੀ ਤਰ੍ਹਾਂ ਉਪਲਬਧ ਨਹੀਂ ਹੈ ਇਸ ਕਰਕੇ ਇਹ ਮਿਲਣਾ ਮੁਸ਼ਕਿਲ ਹੈ ਬਾਕੀ ਵਿੱਚੋ 2ml ਪਿਸ਼ਾਬ ਅਤੇ ਕਿੱਟ ਨਾਲ ਮਿਲੇ liquid ਵਿਚ ਮਿਲਾ ਕੇ ਗਰਮ ਕਰੋ ਅਤੇ ਜੇਕਰ ਉਸਦਾ ਰੰਗ ਬਦਲ ਜਾਂਦਾ ਹੈ ਫਿਰ ਪਸ਼ੂ ਗੱਭਣ ਹੈ
Sir I have change language in app?
(en)
ਤਿੰਨ ਮਹੀਨੇ ਦੀ ਸੂਈ ਗਾਂ ਹੁਣ ਦੁੱਧ ਬਹੁਤ ਘੱਟ ਦੇ ਰਹੀ ਚਾਰਾ ਫੀਡ ਪੂਰਾ ਖਾ ਰਹੀ ਹੈ ਦੁੱਧ ਇੱਕ ਦਿਨ ਦਾ 17 ਲੀਟਰ ਘੱਟ ਕੇ 11 ਰਹਿ ਗਿਆ ਕੋਈ ਇਲਾਜ ਦੱਸਿਆ ਜਾਵੇ ਧੰਨਵਾਦ?
(pb)
ਉਸ ਨੂੰ Glucaboost liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤਕ ਦਿਓ।
Sir ki es nl jhona khcha ho sakda g?
(pb)
Punjab
Manjot ji, ih insecticide hai, je khet vich keede da hamla hai ta is di varto kar sakde ho ji, is da jhone de kache hon naal jyada sambandh nahi hai ji.
ਡਾਕਟਰ ਸਾਹਿਬ ਜੀ ਮੱਝ ਸੂਣ ਵਿੱਚ ਇੱਕ ਮਹੀਨਾ ਸੱਤ ਦਿਨ ਰਹਿ ਗਏ ਉਸ ਨੂੰ virbac da understand 20 gram and agrimin forte 50gram de ਰਹੇ ਆ ਇਹ ਠੀਕ ਆ ਕੇ ਕੱੁਝ ਹੋਰ ਦਿੱਤਾ ਜਾਵੇ ਚੰਗਾ ਦੁੱਧ ਲੈਣ ਲਈ?
(pb)
Punjab
ਜਸਪਾਲ ਜੀ ਤੁਸੀ ਉਸ ਨੂੰ ਇਹਨਾਂ ਦੇ ਨਾਲ ਨਾਲ Transition mix ਫੀਡ ਦੇਣੀ ਸ਼ੁਰੂ ਕਰੋ ਇਹ ਫੀਡ ਤੁਸੀ 1.5 ਤੋਂ 2 ਕਿਲੋ ਰੋਜਾਨਾ ਦਿਓ
ਡਾਕਟਰ ਸਾਹਿਬ ਜੀ ਅੱਸਰ ਝੋਟੀ ਆ ਢਾਈ ਸਾਲ ਦੀ 1 2ਵਾਰ ਤਾਰਾ ਦਿੱਤੀਆਂ ਪਰ ਖੱੁਲ ਕੇ ਹੀਟ ਵਿੱਚ ਨਹੀਂ ਆਉਂਦੀ ਉਸ ਨੂੰ ਕੀ ਦਿੱਤਾ ਜਾਵੇ ਜੀ?
(pb)
ਤੁਸੀ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿਚ ਆਵੇਗੀ
Sir dhan ke podhe ase shukh rhe h kya kru?
(en)
Punjab
राहुल जी, ये फंगस की वजह से है, अगर ज्यादा पौधे नही है तो आपको कोई छिड़काव करने की जरूरत नहीं है।
Haryana
Sir jyada podhe ho rhe h bilkul sukh rhe h
Sir dhan ke podhe ase shukh rhe h kya kru?
(en)
Punjab
राहुल जी, ये फंगस की वजह से है, अगर ज्यादा पौधे नही है तो आपको कोई छिड़काव करने की जरूरत नहीं है।
Sir punjab vich ageti france bean di bijai kini tareekh tak kar skde a ji te app te france bean vare koi jankari nahi hai hor v kafi fasal a ne jina di koi jankari nhi mildi kirpa krke hor sabziyan di information v add kro?
(pb)
Punjab
नवदीप जी, इसकी बुवाई अक्टूबर के महीने में की जा सकती है, आपका feedback देने के लिए धन्यवाद , हमारी टीम इस पे काम कर रही है, जल्दी जी सभी फसलों की जानकारी उपलब्ध हो जाएगी ।
ਡਾਕਟਰ ਸਾਹਿਬ ਜੀ ਮੱਕੀ ਬਿਜੀ ਆ ਦੋ ਕਿੱਲੇ ਉਸ ਵਿੱਚ ਸੁੰਡੀ ਬਹੁਤ ਆ ਦੋ ਸਪਰੇਅ ਪਰੋਕਲੇਮ ਦੀਆਂ ਕਰ ਦਿਤੀਆਂ ਮਰ ਨਹੀਂ ਰਹੀ ਕਿਹੜੀ ਸਪਰੇਅ ਕਰੀਏ ਦੱਸੋ ਜੀ?
(pb)
Punjab
ਜਸਪਾਲ ਜੀ, ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ehna vattan vich sabzi launi e te motha bhut ho gya hun koi herbicide pehla spray krke pher beej la skde aaaaa koi safe systemic herbicide hove jehde nal beej niklan ch te bad ch koi samaseya na hove hun kehdi spray kra ji beejan ton pehla taki motha te hor khakh khatam ho jan?
(pb)
Punjab
Navdeep ji, tusi paraquat 500ml/acre de hisaab naal kar sakde ho ji.