Punjab
Search
Dairy farm lyi trainning barnala to mil sakdi aa15din wali contact no
(pb)
Ranjit ji tuci dairy training len lai Deputy Director Dairy Dev , BDPO Office, Barnala, 148101. Sh. Jaswinder Singh, 94635-10250, 01672-230925 , dd.dairy.brnl@punjab.gov.in nal sampark kr skde ho ate agli training da pta kr skde ho.
ਜੋ pddb ਵੱਲੋ ਚਾਰ ਹਫਤਿਆ ਡੇਆਰੀ ਦਾ ਕੋਰਸ ਕਰਵਾਇਆ ਜਾਦਾ ਹੈ। ਉਸ ਬਾਰੇ ਜਾਣਕਾਰੀ ਦਿਉ ਜੀ। ਕੀ ਹੁਣ ਉਹ ਕੋਰਸ ਚਲ ਰਿਹਾ ਹੈ ਸੰਗਰੂਰ ਵਿੱਚ?
(pb)
Punjab
ਗੁਰਦੀਪ ਜੀ ਤੁਸੀ ਟ੍ਰੇਨਿੰਗ ਲੈਣ ਲਈ Deputy Director Dairy Dev , Ranvir College Road near Fish Farms, Patiala Gate, Sangrur, 148001, Sh. Jaswinder Singh 94635-10250, 01672-230925 dd.diary.sgr@punjab.gov.in ਨਾਲ ਸੰਪਰਕ ਕਰ ਸਕਦੇ ਹੋ
ਮੈਂ ਏ ਜਾਨਣਾ ਚਾਹੁੰਦਾ ਕੇ ਕੀੜਾਜੜੀ cordyceps mushroom ਨਾਮ ਦੀ ਖੂੰਬ ਦੀ ਟਰੇਨਿੰਗ ਕਿੱਥੋਂ ਮਿਲੂ ਕੀ ਏ ਟਰੇਨਿੰਗ pau Ludhiana ਤੋਂ ਵੀ ਮਿਲਦੀ ਏ ਕਦੋ ਮਿਲਦੀ ਏ ਤੇ ਏ ਲੈਣ ਲਈ ਕਿੱਥੇ ਸੰਪਰਕ ਕਰਨਾ ਪਵੇਗਾ ਕੋਈ ਨੰਬਰ ਦਸੋ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ ?
(pb)
Haryana
ਗੁਰਜੀਤ ਜੀ ਏਸਦੇ ਲਈ ਤੁਸੀਂ ਆਪਣੇ kvk +91-9815751900 ਨਾਲ ਸੰਪਰਕ ਕਰ ਸਕਦੇ ਹੋ।
ਧੰਨਵਾਦ ਜੀ।
ਸਤਿ ਸ੍ਰੀ ਅਕਾਲ ਜੀ ਮੈਂ ਜਿਹੜਾ ਤੁਸੀਂ ਨੰਬਰ ਦਿੱਤਾ ਸੀ ਉਸ ਤੇ ਸੰਪਰਕ ਕੀਤਾ ਉਹਨਾਂ ਨੇ p a u ਦੇ ਸ਼ਿਵਾਨੀ ਮੈਡਮ ਦਾ ਏ ਨੰਬਰ ਦਿੱਤਾ 8872863025 ਏ ਲੱਗਦਾ ! ਨਈ ਸੋਂ ਮੇਰੀ ਬੇਨਤੀ ਮੈਨੂੰ ਕਿਸੇ ਹੋਰ ਦਾ ਸਹੀ ਨੰਬਰ ਦਸੋ ਜਿਸ ਤੇ ਮੇਰੀ ਫ਼ਲ ਹੋ ਸਕੇ ਇਸ ਮਸ਼ਰੂਮ ਬਾਰੇ ਧੰਨਵਾਦ ਜੀ
ਮਾਫ ਕਰਨਾ ਗੱਲ ਹੋ ਸਕੇ ਲਿਖਣਾ ਸੀ।
ਗੰਡੋਇਆ ਖਾਦ ਦੀ ਟਰੇਨਿੰਗ ਸੰਗਰੂਰ ਜਿਲੇ ਵਿੱਚ ਕਿੱਥੋ ਸਿੱਖ ਸਕਦੇ ਆ ?
(pb)
Punjab
ਸ਼੍ਰੀਮਾਨ ਜੀ, ਤੁਸੀਂ ਵਰਮੀਕੰਪੋਸਟ ਦੀ ਟ੍ਰੇਨਿੰਗ ਲੈਣ ਲਈ KVK ਖੇੜੀ ਸੰਗਰੂਰ - 0161 240 1960 ਨਾਲ ਸੰਪਰਕ ਕਰ ਸਕਦੇ ਹੋ ਜੀ, ਜਾਂ ਆਪਣੇ ਇਲਾਕੇ ਵਿਚ ਇਹ ਕੱਮ ਕਰ ਰਹੇ ਕਿਸੇ ਕਿਸਾਨ ਤੋਂ ਵੀ ਇਸ ਦੀ ਟ੍ਰੇਨਿੰਗ ਲੈ ਸਕਦੇ ਹੋ ਜੀ।