Punjab
Search
ਸਰ ਇੱਕ ਝੋਟੀ 4 5 ਸਾਲ ਦੀ ਹੈ ਉਸ ਨੂੰ 2 ਵਾਰੀ ਟੀਕਾ ਭਰਾਇਆ ਉਹ ਖਾਲੀ ਨਿਕਲ ਗਈ ਫਿਰ ਉਸ ਨੂੰ ovulanta kit ਦਿੱਤੀ ਸੀ kit ਤੋ ਬਾਅਦ ਉਸ ਨੇ ਖੁਲ ਕੇ ਤਾਰਾ ਦਿੱਤੀਆਂ ਫਿਰ ਉਸ ਦੇ ਤੀਜੀ ਵਾਰੀ ਟੀਕਾ ਤਿੰਨ ਦਿਨ ਭਰਾਈਆ ਤੇ ਨਾਲੇ ਕੰਨ ਵਾਲੀ ਨਾੜ ਵਾਲਾ ਟੀਕਾ ਲਗਾਈਆ ਉਹ ਗਭਣ ਹੋ ਗਈ ਸੀ ਫਿਰ ਉਸ ਨੇ ਤਿੰਨ ਮਹੀਨੇ ਦਾ ਕੱਟਰੂ ਡੇਗ ਦਿਤਾ ਫਿਰ ਉਸ ਦੇ ਅੰਦਰੋ ਸਾਫ ਹੋਣ ਵਾਸਤੇ ਉਸ ਦੇ ਤਿੰਨ ਵਾਰੀ ਦਵਾਈ ਧਰਾਈ ਦਵਾਈ ਵਰਾਉਣ ਤੋ ਤਿੰਨ ਮਹੀਨੇ ਬਾਅਦ ਉਸ ਨੂੰ ਫੇਰ ovulanta kit ਦਿੱਤੀ ਸੀ ਹੁਣ ਉਹ ਗਾੜੀ ਤਾਰਾ ਆਪਣੇ ਸਰੀਰ ਹੀ ਰੱਖਦੀ ਹੈ ਧਰਤੀ ਤੇ ਨਹੀ ਡੇਗਦੀ ਉਹ ਖੁਲ ਕੇ ਤਾਰਾ ਨਹੀ ਦਿੰਦੀ ਇਸ ਦਾ ਕੋਈ ਹੱਲ ਹੈ ਕਿ ਖੁਲ ਕੇ ਤਾਰਾ ਦੇਵੇ ਤੇ ਗਭਣ ਰੇਹ ਜਾਵੇ ਨਾ ਹੀ ਉਹ ਰਿਗਦੀ ਹੈ ਕੋਈ ਹੱਲ ਦੱਸੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ
(pb)
ਤੁਸੀ ਉਸ ਨੂੰ Bovimin b ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿਚ ਆ ਜਾਵੇਗੀ।
ਸੁਹਜਣੇ ਬਾਰੇ ਜਾਣਕਾਰੀ ਦਿੱਤੀ ਜਾਵੇ
(pb)
ਹਰਜੋਤ ਜੀ, ਇਸ ਦੀ ਖੇਤੀ ਖਾਣਯੋਗ ਫਲੀਆਂ ਅਤੇ ਪੱਤਿਆਂ ਲਈ ਕੀਤੀ ਜਾਂਦੀ ਹੈ। ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ \'ਚ ਮਦਦ ਕਰਦੇ ਹਨ। ਇਸ \'ਚ ਵਿਟਾਮਿਨ \'ਸੀ\' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ \'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ \'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਰੋਗਾਂ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸ਼ਤ ਲਈ ਆਦਰਸ਼ ਹੈ । ਕਿਸਮਾਂ :ਪੀਕੇਐਮ 1, ਪੀਕੇਐਮ 2 ਅਤੇ ਕੇਕੇਐਮ 1| ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਂਦੀ ਹੈ। 200 ਗ੍ਰਾਮ /ਏਕੜ ਬੀਜ ਲੋੜੀਂਦੇ ਹਨ , 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੋ ਬੀਜ ਬੀਜੋ। ਬੀਜਾਂ ਪੌਲੀ ਬੈਗਾਂ ਵਿੱਚ ਵੀ ਬੀਜਿਆ ਜਾ ਸਕਦਾ ਹੈ ,ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ ਦੇ ਆਕਾਰ ਦੇ ਟੋਏ ਪੁੱਟੋ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1.2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਵਧੇਰੇ ਸ਼ਾਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ. ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।।ਹਰ ਪੌਦੇ ਨੂੰ 100 g ਨਾਈਟ੍ਰੋਜਨ ,200 g ਫੋਸਫੋਰੁਸ ਅਤੇ 50 g ਪੋਟਾਸ਼ ਖਾਦ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾ ਪਾਓ |ਬਿਜਾਈ ਤੋਂ ਪਹਿਲਾਂ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਇਕ ਸਾਲ ਵਿਚ ਪੱਤਿਆਂ ਅਤੇ ਫਲੀਆਂ ਦੀ ਤੁੜਾਈ ਦੋ ਵਾਰ ਕੀਤੀ ਜਾ ਸਕਦੀ ਹੈ। ਇਸ ਦੀ ਮਾਰਕੀਟਿੰਗ ਤੁਹਾਨੂੰ ਪ੍ਰੋਸਸਸਿੰਗ ਕਰ ਕੇ ਖੁਦ ਹੀ ਕਰਨੀ ਪਵੇਗੀ ਜੀ।
Diseases identification
(en)
Haryana
Anand this is the viral disease called as mosaic virus. And it is spread by the white fly insect to control this spray imidachloprid 1 ml per 2 litre of water.
ਸਰ ੲਿਹ ਬੂਟੀ ਚਰੀ ਵਿਚ ਅੈ ੲਿਸ ਤੇ ਕਿਹੜੀ ਦਵਾੲੀ ਪਾੲੀੲੇ
(pb)
Haryana
ਸਿੰਘ ਜੀ ਚਰੀ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀ ਗੋਡੀਂ ਕਰ ਸਕਦੇ ਹੋ ਕੋਈ ਵੀ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਹੀ ਸਕਦਾ ਹੈ
Paddy deh ander kuj area es tara da hu geya hai Es ki solution hai k eh age nah vade
(en)
Haryana
Singh ji tusi eh daso ethe pehla kehdo spray kiti hai ate kini matra vich us hsiab nal tuhanu dasya ja sakda hai baki tusi ehna podhe an vich eh dekho vi kite sundi hai ja nhi
Poultry management di training amritsar vich kitha mildi ha
(en)
Punjab
Satinder ji tuci poultry farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Associate Director (Training) KVK Amritsar - 98723-54170 nal sampark kr skde ho.
Punjab
Dhanwad ji
Ess tra ho reha daso karn Ji
(pb)
Haryana
Singh ji esse lai tusi tebuconazole 200 gram prati acre de hsiab nal vart skde ho
i am first time farmer , i want to start Beetroot farming So please suggest the best seed and pros n cons
(en)
Punjab
Sir important thing is that you must have marketing source and other than this crop also need boron so you can apply 4 kg borax / acre, it is usually cultivated on contract basis in punjab as it has to processed shortly harvested so make sure have a proper marketing source.
ਸਤਿ ਸ੍ਰੀ ਆਕਾਲ ਜੀ ਵੈਗਣੀ ਇਸ ਤਰ੍ਹਾਂ ਦੀ ਹੋ ਰਹੀ ਹੈ ਪੱਤੇ ਵੀ ਪੀਲ਼ੇ ਹੋ ਰਹੇ ਨੇ।ਕਾਰਨ ਅਤੇ ਇਲਾਜ ਦੱਸਿਓ ਜੀ ਪਲੀਜ਼।
(pb)
Haryana
ਨੰਬਰਦਾਰ ਜੀ ਇਹ ਇਕ ਉਲੀ ਨਾਲ ਹੋਣ ਵਾਲੀ ਬਿਮਾਰੀ ਕਰ ਕੇ ਹੈ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Jhona vich haldi Rog nu di spray kran da time keda ha
(pb)
Haryana
Sukh ji jdo koi vi bimari aundi hai udo hi spray krn di sifarish kiti jandi hai baki jdo kise vi ik podhe upar tusi udo hi spray kr skde ho
Sir Jhona da nisara da time os upper potash di spray kiti jawa Ja phir NPK
(pb)
Haryana
Sukh ji npk vich jada tatt hunde han so tusi npk 191919 10 gram prati litre paani de hisab nal vart sakde ho
My Kinnow plant (6-7 months old) having leave folding disease any solution for it ?
(en)
Haryana
Aadesh please send us the photo of your crop so that we can give you right information accordingly.
devmedia
(en)
Haryana
ਰਾਣਾ ਜੀ ਤੁਸੀ ਵੈਸੇ ਨਪਕ ਵਾਲੀ ਕੋਈ ਵੀ ਸਪਰੇਅ ਕਰ ਸਕਦੇ ਹੋ ਪਰ ਤੁਸੀ ਏਸਨੂੰ ਕਿਸੇ ਵੀ ਹੋਰ ਦਵਾਈ ਨਾਲ ਮਿਕਸ ਕਰ ਕੇ ਨਹੀਂ ਵਰਤ ਸੱਕਦੇ ਇਹਦੇ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ।
Mango leaves are molting from tips
(en)
Haryana
Moin please send us teh photo of your crop so that we can give you information accordingly.
Sir mene 4 August ko quinlaphose ka spray Kiya tha lekin ab phir se ye illiya kahi kahi Nazar aa rahi he
(hn)
Haryana
Singh ji agar yeh jada matra mei. Hai to ap inke liye ek spray chlorantraniliprole 60 ml prati acre ke hisab se prayog kar sakte hai
Sir,radish germination ho gya h. Temparcher 36 digree h aage kya karna h
(en)
Haryana
Yadav ji agar apne usko koi khad nahi pai to aap vo daal sakte hai app hme yeh btaye ki apne konsi kism ki biajai ki hai us hsiab se apko janakari di ja sakti hai
ਵੈਂਗਣੀ ਨੂੰ ਹੁਣ ਤੱਕ 50ਕਿਲੋ ਪੌਲੀ ਸਲਫਏਟ 25ਕਿਲੋ DAP 10ਕਿਲੋ ਬਆਇਓਜੈਮ ਪਾ ਚੁੱਕੇ ਹਾਂ।5 ਮਹੀਨੇ ਦੇ ਲਗਭਗ ਲੱਗੀ ਨੂੰ ਹੋ ਗਏ। ਫ਼ਲ ਲੱਗਿਆ ਪਰ ਝੜਦਾ ਬਹੁਤ ਹੈ ਕਿ ਇਹ ਕਮਜ਼ੋਰੀ ਨਾਲ ਹੈ। ਕਿਰਪਾ ਕਰਕੇ ਇਲਾਜ ਦੱਸਿਓ ਜੀ
(pb)
Haryana
ਨੰਬਰਦਾਰ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir iska samadhan bataye
(hn)
Haryana
Singh ji iske liye aap chlorantraniliprole 60 ml prati acre ke hisab se prayog kar sakte hai
Sir iska samadhan bataye
(hn)
Haryana
Singh ji yeh tatav ki kami ki wajah se hai kiroya yeh btaye apne isko konsa khad daala hai us hisab se apko sahi jankari di ja skati hai
Sir yah kisse ho raha he or samadhan bataye
(hn)
Haryana
Singh ji yeh kisi keet ki wajah se hai iske liye aap chlorantraniliprole 60 ml prati acre ke hisab se prayog kar sakte hai
ਇਹ ਬੂਟੇ ਦਾ ਕਿ ਨਾਮ ਆ ਜੀ
(pb)
Punjab
ਨਵਪ੍ਰੀਤ ਜੀ, ਇਹ cherry ਦੀ ਪ੍ਰਜਾਤੀ ਦਾ ਬੂਟਾ ਲੱਗ ਰਿਹਾ ਹੈ ਜੀ।
ਅਮਰੂਦ ਦਾ ਬੂਟਾ ਘਰ ਵਿਚ ਹੈ ਅਤੇ 5 ਸਾਲ ਤੋਂ ਕੋਈ ਫ਼ਲ ਨਹੀਂ ਲੱਗਦਾ ਪਿਆ ਫੁੱਲ ਹੁੰਦੇ ਹਨ ਅਤੇ ਝੜ ਜਾਂਦੇ ਹਨ ਕੋਈ ਪੱਕਾ ਇਲਾਜ ਦਸੋ ਜਿਸ ਨਾਲ ਵਧੇਰੇ ਫਲ ਲੱਗੇ
(pb)
Haryana
ਸੁੱਖ ਜੀ ਤੁਸੀ ਇਹ ਦਸੋ ਉਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਵੀਰ ਜੀ ਖਾਦ ਦਾ ਸਾਨੂੰ ਪਤਾ ਨਹੀਂ ਹੈ ਕਿਹੜੀ ਸਮੇਂ ਦੇ ਹਿਸਾਬ ਨਾਲ ਖਾਦ ਪਾਣੀ ਦੇਣਾ ਹੈ ਇਸ ਬਾਰੇ ਜਾਣਕਾਰੀ ਦਿਉ।
ਸ਼੍ਰੀਮਾਨ ਜੀ ਇਸ ਮਹੀਨੇ ਕੇਹੜਾ ਹਰਾ ਚਾਰਾ ਬੀਜੀਏ ਜੋ ਜਲਦੀ ਤੋਂ ਜਲਦੀ ਹੋ ਜਾਵੇ। ਬਰਸੀਨ ਬੀਜਣ ਦਾ ਸਮਾਂ ਅਜੇ ਬਹੁਤ ਦੂਰ ਹੈ। ਕਿਰਪਾ ਕਰਕੇ ਦੱਸਿਆ ਜਾਵੇ ਜੀ।
(pb)
Haryana
ਸਿੰਘ ਜੀ ਏਸ ਸਮੇਂ ਤੁਸੀ ਮੱਕੀ ਨੂੰ ਬਾਜਰੇ ਲਈ ਬੀਜ ਸਕਦੇ ਹੋਰ।
Haryana
ਸਿੰਘ ਜੀ ਏਸ ਸਮੇਂ ਤੁਸੀ ਮੱਕੀ ਨੂੰ ਚਾਰੇ ਦੇ ਤੌਰ ਤੇ ਬੀਜ ਸਕਦੇ ਹੋ।
ਪਵਿੱਤਰ ਜੀ ਕੀ ਇਸ ਮੌਸਮ ਵਿਚ ਮੱਕੀ grow ਹੋ ਜਾਵੇਗੀ ?
devmedia
(hn)
Haryana
बिहारी जी, कृपया यह बताए कि आपके पौधे में कोई सुंडी है या नही। उस हिसाब से ही आपको सही जानकारी दी जा सकती है।
नरमे की फसल में ब्लैक फंगस के लिए क्या डालें
(hn)
Haryana
सिंह जी, कृपया अपनी फसल की फोटो भेजे या फिर बीमारी का नाम बताए। उस हिसाब से ही आपको सही जानकारी दी जा सकती है।
रहर की फसल में कोई टानिक का प्रयोग किया जा सकता है कि नहीं उसका नाम वटाइए
(hn)
Haryana
कुमार जी, यह बताए कि आपकी फसल में दिक्कत क्या आ रही है। उस हिसाब से ही आपको टॉनिक के बारे में बताया जा सकता है।
Sir eh medicin ਕਦੋਂ ਤੇ ਕਿਵੇਂ ਕਿਵੇਂ ਦੇਣੀ ਹੁੰਦੀ ਆ ਇਹਦੇ ਫ਼ਾਇਦੇ ਕਿ ਨੇ ਦੇਣ ਦੇ
(pb)
ਇਹ ਪੇਟ ਦੇ ਕੀੜੇ ਖਤਮ ਕਰਨ ਲਈ ਵਰਤੀ ਜਾਂਦੀ ਹੈ ਇਹ ਛੋਟੇ ਜਾਨਵਰਾਂ ਨੂੰ ਦਿਤੀ ਜਾਂਦੀ ਹੈ, ਇਸ ਨਾਲ ਪੇਟ ਵਿੱਚੋ ਕੀੜੇ ਖਤਮ ਹੁੰਦੇ ਹਨ ਅਤੇ ਜਾਨਵਰ ਦੀ ਖੁਰਾਕ ਦਾ ਉਸਦੇ ਸਰੀਰ ਨੂੰ ਪੂਰਾ ਫਾਇਦਾ ਮਿਲਦਾ ਹੈ।
Sir 4 treek nu mjj di AI krwai c 1 2 dina baad pehli photo walia motia jeia gadia tara kr rhi c os nu keeper plua shuru kita c ji te AI to 3 4 din bad e doka krna shuru krta c ji ajj tk v doka kri jndi a lgpg 8 dina to Te ajj AI nu 12 din hoge ji ehne 2ji photo wala chitta jea kuj kdya
(pb)
Punjab
Jagseer ji tuci iss nu Keeper plus powder 30gm rojana dinde rho ate 21-22 din tak intzar kro ate jekar khull ke jale krdi hai fir isdi bachedani vich Lenovo-AP 60ml nu 3 din bachedani vich bhrwao ate agli heat khali shdd ke uss ton agli heat vich aun te cross krwao.
Sir cow nu fever hon te kehra injection lgauna chaida hai
(en)
Navkiran ji tuci cow nu fever hon te Oxy inj. 20ml, Melonex plus inj. 15ml lgwa skde ho jekar uss nu koi hor bhi smasia ha ate fever bhut jyada ha fir doctor ton pashu nu check krwa ke hei ilaj krwao.
Smasya koi nhi g....vdiya jhaad lyi pucheya c g ...padaaan payiye ja spray kiti jawe
(pb)
Punjab
Amanpreet ji, bina samasya to koi spray karn naal jhaad vich koi vaadha nahi hunda, faltu kharcha hunda hai, sundi da koi hamla dikahi den te hi tusi spray karo ji.
ਸਰ ਹੁਣ ਸਬਸਿਡੀਆਂ ਖੁਲੀਆਂ ਸੀ ਆਪਣੀ ਖੇਤੀ ਐਪ ਤੇ ਕੋਈ ਵੀ ਨੋਟੀਫਿਕੇਸ਼ਨ ਨੀ ਆਇਆ ਜੀ ਫੇਰ ਤੇ ਇਸ ਨੂੰ ਚਲਾਉਣ ਦਾ ਕੋਈ ਫਾਇਦਾ ਨੀ ਜੀ
(pb)
devmedia
(pb)
Punjab
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ intamox inj. 4.5g , Rumirec inj. 10ml ਲਗਵਾਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ |
Sir 1886 muscle vich Kandi rog.lyi ilag dso g
(pb)
Punjab
Sukhwinder ji tusi Amistar top 200 ml/acre de hisaab naal 200 litre paani vich ghol ke spray kar sakde ho ji.
Veer ji Hf 679077 Seizor bull
(pb)
Punjab
Tarandeep ji kirpa krke apne swal de nal semen di photo upload kro jiss nu dekh ke tuhanu sahi jankari diti ja skee.
Daso ess tra pate white ho rehe aa g
(pb)
Punjab
amritpal ji ih koi bimaari ya tatt di kami nahi hai, ih stress kar ke ho sakda hai ji.
पानी की कमी के कारण मक्का सूख रही है। क्या इस मौसम में सिंचाई करना सही रहेगा। या सिंचाई करने से मक्का पीली पड़ जायेगी।
(en)
Punjab
कुलदीप जी, कृपया यह बताए कि आपकी फसल कितने दिन की है। उस हिसाब से आपकी पानी के बारे में सही जानकारी दी जा सकती है।
Madhya Pradesh
Meri fasal 29june ko lagayi thi ab 48 days ke something ho gaye hai
Punjab
Agar fasl paani ki kami dikha rahi hai to aaap Pani de sakte hai.
पानी की कमी के कारण makka
(en)
Punjab
कुलदीप जी, कृपया यह बताए कि आपकी फसल कितने दिन की है। उस हिसाब से आपकी पानी के बारे में सही जानकारी दी जा सकती है।
Sir namaste ji.....sir. 1847 basmati 10din bad teyar hai g...kha sel kre hmare rajshthan me to abi khrid dar nhi hai
(hn)
Punjab
Gurmukh ji, abhi jyada khareed shuru nahi hoi hai, aap ktaai kar ke is sookhi jgaah par rakh le aur jaise hi khareed shuru ho aap ise bech sakte hai.
ਸਰ ਇਹ ਕਿਹੜਾ ਸੀਮਨ ਹੈ ਇਸ ਦਾ ਦੁੱਧ ਰਿਕਾਰਡ ਕਿ ਹੈ ਕਿ ਇਹ sex ਸੀਮਨ ਹੈ
(pb)
Punjab
ਇਹ ਐਚ ਐੱਫ ਨਸਲ ਦੇ Pluto ਬੁੱਲ ਦਾ ਸੀਮਨ ਹੈ ਅਤੇ ਇਸਦੇ ਦੁੱਧ ਦਾ ਰਿਕਾਰਡ ਲਗਭਗ 52 ਤੋਂ 53 ਲੀਟਰ ਤੱਕ ਹੈ।
1847 ਬਾਸਮਤੀ ਪਨੀਰੀ ਦੀ ਉਮਰ ਜਾਂਈਦਾ ਹੋ ਗਈ ਸੀ ਜਦੋ ਖੇਤ ਵਿੱਚ ਲਾਈ ਸੀ ਬੂਟਾ ਘੱਟ ਕੀਤਾ ਤੇ ਵੱਧ ਈ ਵੀ ਨਹੀ ਕਿ ਝਾੜ ਵਾਸਤੇ ਕਿ ਕਰਨਾ ਹੋਵੇਗਾ ਤਾ ਜੋ ਵਧੀਆ ਝਾੜ ਦੇ ਸਕੇ ਖਾਦ uriya ਯੂਰੀਆ ਪੋਟਾਸ਼ ਜ਼ਿੰਕ ਸੈਲਫਰ ਅੱਧੀ ਬੋਰੀ ਡਾਇਆ ਖੇਤ ਵਿੱਚ ਪਾਈ ਹੈ ਬਾਸਮਤੀ ਨੂੰ
(pb)
Punjab
ਇਕਬਾਲ ਜੀ, ਪਨੀਰੀ ਵੱਡੀ ਹੋਣ ਨਾਲ ਕੁਛ ਹੱਦ ਤੱਕ ਝਾੜ ਤੇ ਅਸਰ ਪੈਂਦਾ ਹੈ ਤੁਸੀ ਇਸ ਦੀ ਖੁਰਾਕ 25 ਦਿਨਾ ਦੇ ਅੰਦਰ ਪੂਰੀ ਕਰ ਦਿਓ ਜੀ ਜੇਕਰ ਖੁਰਾਕ ਲੇਟ ਤੱਕ ਦਿਉਗੇ ਤਾਂ ਝਾੜ ਤੇ ਹੋਰ ਵੀ ਜਿਆਦਾ ਅਸਰ ਪਏਗਾ।
ਸ੍ਰੀਮਾਨ ਜੀ ਕੁੱਤੇ ਦੀ ਚੰਗੀ ਸਿਹਤ ਅਤੇ ਵਾਧੇ ਲਈ ਕਣਕ ਦੀ ਰੋਟੀ ਅਤੇ ਦੁੱਧ ਦੇ ਨਾਲ ਨਾਲ ਕਣਕ ਦਾ ਦਲੀਆ ਅਤੇ ਸੋਇਆਬੀਨ ਦੀਆਂ ਵੜੀਆਂ ਪਾ ਸਕਦੇ ਹਾਂ ਜੀ ਸਰੋਂ ਦਾ ਤੇਲ ਵੀ ਪਾ ਸਕਦੇ ਹਾਂ ਜੀ ਕਿਰਪਾ ਕਰਕੇ ਵਿਸਤਾਰ ਨਾਲ ਸਸਤੀ ਅਤੇ ਘਰੇਲੂ ਖੁਰਾਕ ਬਾਰੇ ਦੱਸੋ ਜੀ। ਚੰਗੀ growth ਅਤੇ ਚੰਗੀ ਸਿਹਤ ਲਈ ਜੇਕਰ ਕੋਈ ਦਵਾਈ ਦੇਣੀ ਹੈ ਤਾਂ ਉਸ ਬਾਰੇ ਵੀ ਦੱਸੋ ਜੀ।
(pb)
ਤੁਸੀ ਉਸ ਨੂੰ ਦਹੀਂ ਵਿਚ ਸੋਇਆਬੀਨ ਦੀ ਚੂਰਾ ਵੜੀ ਦੇ ਸਕਦੇ ਹੋ ਬਾਕੀ ਸਧਾਰਨ ਖੁਰਾਕ ਹੀ ਜਾਨਵਰ ਦੀ ਸਿਹਤ ਲਈ ਠੀਕ ਹੁੰਦੀ ਹੈ, ਬਾਕੀ ਉਸ ਨੂੰ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਬਾਕੀ ਦੁੱਧ, ਰੋਟੀ, ਦਲੀਆ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਤੁਸੀ ਤੇਲ ਦੀ ਵਰਤੋਂ ਤੋਂ ਪਰਹੇਜ਼ ਕਰੋ
devmedia
(pb)
Punjab
ਨਿਰਮਲ ਜੀ ਤੁਸੀ ਰੁਕੇ ਹੋਏ ਬੂਟਿਆਂ ਦੀ ਜੜ੍ਹ ਪੁੱਟ ਕੇ ਦੇਖੋ ਕਿ ਇਹ ਕਾਲੀ ਜਾਂ ਕਿਸੇ ਤਰ੍ਹਾਂ ਦਾ ਗਾਲਾ ਤਾਂ ਨਹੀਂ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
devmedia
(pb)
Punjab
ਨਵਪ੍ਰੀਤ ਜੀ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ, ਤੁਸੀ ਇਸਦੇ ਲਈ Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
devmedia
(pb)
Punjab
ਨਿਰਮਲ ਜੀ ਤੁਸੀ ਸਾਰੀ ਖੁਰਾਕ ਅਤੇ ਸਪਰੇ ਸਹੀ ਢੰਗ ਨਾਲ ਦਿੱਤੀ ਹੈ, ਇਸ ਲਈ ਹੁਣ ਤੁਸੀ ਕੋਈ ਖੁਰਾਕ ਜਾ ਛਿੜਕਾਅ ਨਾ ਕਰੋ, ਪੱਤਿਆਂ ਦਾ ਪੀਲਾਪਨ ਕਈ ਵਾਰ ਮੌਸਮ ਜਾ ਕਿਸ ਹੋਰ stress ਕਰਕੇ ਵੀ ਹੀ ਜਾਂਦਾ ਹੈ, ਇਹ ਸਮਾਂ ਪੈ ਕੇ ਠੀਕ ਹੋ ਜਾਂਦਾ ਹੈ ਜੀ।
Sir g, narma di height bhut h pr fal ghat h, fal vaste kedi spray kriye.
(en)
Punjab
Balraj ji, tusi 13 00 45 @ 2 kg nu 100 litre paani vich ghol ke spray kar sakde ho ji.
devmedia
(hn)
Punjab
Anasaeb kindly let us know that have you sprayed any pesticide on it recently, if sprayed kindly tell the name and doage so that we can guide you accordingly.
Sir kheti me use hone vale pani ka normal TDS kitna hona chahiye Or mitti ki PH value kitni honi chahiye or ye normal se jyada ho to kya upchar kre?
(en)
Punjab
Rahul ji, kheti ke liye normal pH 7-8.5 hona chaiye aur agar pH 8.5 se jyada hai to aap gypsum ka paryog kar sakte hai aur normal paani ka RSC 2.5 me/L Se kam hota hai agar jyada ho to gypsum Dene ki jarurat hoti hai.
devmedia
(pb)
ਹਾਂਜੀ ਤੁਸੀ ਸੂਣ ਤੋਂ ਪਹਿਲਾ ਇਸਦੀ ਵਰਤੋਂ ਕਰ ਸਕਦੇ ਹੋ ਇਹ 20 ਦਿਨ ਪਹਿਲਾ ਦਿਓ ਇਸ ਨਾਲ ਜੇਰ ਨਾ ਪੈਣ ਦੀ ਸਮੱਸਿਆ ਨਹੀਂ ਆਉਂਦੀ, ਦੁੱਧ ਵਿਚ ਵਾਧਾ ਹੁੰਦਾ ਹੈ, ਸਰੀਰ ਨੂੰ ਤਾਕਤ ਮਿਲਦੀ ਹੈ, ਇਹ ਰੋਜਾਨਾ 1 ਪਾਉਚ ਦਿਓ।
devmedia
(pb)
ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਹ ਸੂਣ ਤੋਂ 21 ਦਿਨ ਪਹਿਲਾ ਵਰਤ ਸਕਦੇ ਹੋ ਇਸ ਨਾਲ ਪਸ਼ੂਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਆਸਾਨੀ ਨਾਲ ਪਸ਼ੂ ਸੂ ਜਾਂਦਾ ਹੈ।
devmedia
(pb)
Punjab
ਗੁਰਜਿੰਦਰ ਜੀ ਤੁਸੀ ਬੀਜ ਖਰੀਦ ਸਕਦੇ ਹੋ ਅਤੇ ਓਹਨਾ ਦੀ ਵਰਤੋਂ ਕਰ ਸਕਦੇ ਹੋ, ਇਥੋਂ ਤੁਸੀ ਹਰ ਤਰ੍ਹਾਂ ਦੇ ਬੀਜ ਖਰੀਦ ਸਕਦੇ ਹੋ।
ਜਰਮੰਸ਼ੇਫਰਡ ਕੁੱਤਾ ਹੈ 3-4 ਸਾਲ ਦਾ 3 ਦਿਨ ਤੋਂ ਜਿੱਦਾਂ ਦਿਲ ਦਾ ਦੌਰਾ ਪੈਂਦਾ ਹੈ ਓਦਾ ਹੋਣ ਲੱਗ ਜਾਂਦਾ ਹੈ ਲਤਾਂ ਮਾਰਨ ਲੱਗ ਜਾਂਦਾ ਹੈ ਕਿਰਪਾ ਕਰਕੇ ਕੁਝ ਸੁਝਾਅ ਦਿਓ
(en)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਡਾਕਟਰ ਦੀ ਜਾਂਚ ਤੋਂ ਬਾਦ ਉਸਦੇ ਟੈਸਟ ਕਰਵਾਓ ਜਿਸ ਨਾਲ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
ਭਲੂਣ ਝੋਟੀ ਸੂਣ ਚ ਚਾਲੀ ਦਿਨ ਰਹਿੰਦੇ ਹਨ ਕੀ ਖੁਰਾਕੀ ਵਸਤਾਂ ਦਿੱਤੀਆਂ ਜਾਣ ਹੁਣ ਦੋ ਕਿੱਲੋ ਦਾਣਾ ਕਣਕ ਅਤੇ ਵਿਟਾਮਿਨ ਐਚ ਦੇ ਰਹੇ ਹਾ ਹੋਰ ਕੋਈ ਸਪਲੀਮੈਂਟ ਦੱਸੋ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ
(pb)
ਤੁਸੀ ਉਸ ਨੂੰ ਜੋ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਅਤੇ ਵਿਟਾਮਿਨ ਐਚ ਦਿੰਦੇ ਰਹੋ।
Punjab
cargill da purina transition plus feed pao g
ਸਰ ਆਹ ਦਵਾਈ ਦੀਆਂ ਦੋ ਬੋਤਲਾਂ ਲੈ ਕੇ ਆਏ ਸੀ ਜੀ ਅਸੀਂ ਇੱਕ Rooton ਹੈਗੀ ਫੁਟਾਰੇ ਵਾਸਤੇ ਦੁੱਜੀ ਹੈਗੀ ਜੀ ਸੁੰਡੀ ਵਾਸਤੇ ਝੋਨੇ ਦੀ ਸੁੰਡੀ ਵਾਸਤੇ ਕਹਿੰਦੇ ਦੁਕਾਨਦਾਰ ਕਹਿੰਦਾ ਇਹ ਕਲੋਰੋ ਦਵਾਈ ਵਾਲਾ ਕੰਮ ਕਰਦੀ ਹੈ ਕੀ ਇਹ ਦੋਨੋਂ ਠੀਕ ਦਵਾਈਆਂ ਹਨ ਜੀ
(pb)
Punjab
ਲਾਡੀ ਜੀ, rooton ਦਵਾਈ ਦੀ ਵਰਤੋਂ ਤਦ ਜੀ ਕਰੋ ਜੇਕਰ ਝੋਨਾ ਰੁਕਿਆ ਹੋਇਆ ਹੈ ਅਤੇ 30 ਦਿਨ ਤੋਂ ਛੋਟਾ ਹੈ, bifenthrin ਦਵਾਈ ਸੁੰਡੀ ਦੀ ਰੋਕਥਾਮ ਕਰ ਸਕਦੀ ਹੈ ਪਰ ਇਹ synthetic ਦਵਾਈ ਹੈ ਇਸ ਦੇ ਛਿੜਕਾਅ ਤੋਂ ਬਾਅਦ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਭੂਰੇ ਤੇਲੇ ਦਾ ਹਮਲਾ ਵੱਧ ਜਾਂਦਾ ਹੈ, ਇਸ ਲਈ ਸੁੰਡੀ ਦੀ ਰੋਕਥਾਮ ਲਈ coragen ਜਾਂ fame ਨੂੰ ਤਰਜੀਹ ਦਿਓ ਜੀ।
ਸਰ ਆਹ ਦਵਾਈ ਦੀਆਂ ਦੋ ਬੋਤਲਾਂ ਲੈ ਕੇ ਆਏ ਸੀ ਜੀ ਅਸੀਂ ਇੱਕ Rooton ਹੈਗੀ ਫੁਟਾਰੇ ਵਾਸਤੇ ਦੁੱਜੀ ਹੈਗੀ ਜੀ ਸੁੰਡੀ ਵਾਸਤੇ ਝੋਨੇ ਦੀ ਸੁੰਡੀ ਵਾਸਤੇ ਕਹਿੰਦੇ ਦੁਕਾਨਦਾਰ ਕਹਿੰਦਾ ਇਹ ਕਲੋਰੋ ਦਵਾਈ ਵਾਲਾ ਕੰਮ ਕਰਦੀ ਹੈ ਕੀ ਇਹ ਦੋਨੋਂ ਠੀਕ ਦਵਾਈਆਂ ਹਨ ਜੀ
(pb)
Punjab
ਲਾਡੀ ਜੀ, rooton ਦਵਾਈ ਦੀ ਵਰਤੋਂ ਤਦ ਜੀ ਕਰੋ ਜੇਕਰ ਝੋਨਾ ਰੁਕਿਆ ਹੋਇਆ ਹੈ ਅਤੇ 30 ਦਿਨ ਤੋਂ ਛੋਟਾ ਹੈ, bifenthrin ਦਵਾਈ ਸੁੰਡੀ ਦੀ ਰੋਕਥਾਮ ਕਰ ਸਕਦੀ ਹੈ ਪਰ ਇਹ synthetic ਦਵਾਈ ਹੈ ਇਸ ਦੇ ਛਿੜਕਾਅ ਤੋਂ ਬਾਅਦ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਭੂਰੇ ਤੇਲੇ ਦਾ ਹਮਲਾ ਵੱਧ ਜਾਂਦਾ ਹੈ, ਇਸ ਲਈ ਸੁੰਡੀ ਦੀ ਰੋਕਥਾਮ ਲਈ coragen ਜਾਂ fame ਨੂੰ ਤਰਜੀਹ ਦਿਓ ਜੀ।
devmedia
(pb)
Punjab
ਗੁਰਪਾਲ ਜੀ, ਕਿਰਪਾ ਕਰਕੇ ਸੁੱਕ ਰਹੇ ਬੂਟਿਆਂ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਬੂਟੇ ਵੱਟਾਂ ਕੋਲੋਂ ਸੁੱਕ ਰਹੇ ਹਨ ਜਾਂ ਖੇਤ ਦੇ ਵਿਚਕਾਰ ਤੋਂ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਝੋਨਾ ਕੱਦ ਨੀ ਕਰਦਾ 40 ਦਿਨ ਦਾ ਹੋਰ ਗਿਆ ਫੋਟ ਬਹੁਤ ਆ ਕਰੀ ਆ ਕਿ ਕਾਰਨ ਹੋ ਸਕਦਾ ਦਸੋ
(pb)
Punjab
ਗਗਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿਸਮ ਕਿਹੜੀ ਹੈ ਅਤੇ ਫੋਟੋ ਵੀ ਸਾਂਝੀ ਕਰੋ ਜੀ।
ਪੀਲਾ ਪੂਸਾ ਝੋਨਾਂ 55 ਦਿਨ ਦਾ ਹੋ ਗਿਆ ਜੀ ਝੋਨਾ ਪੂਰਾ ਵਧੀਆ ਹੁਣ ਗੋਭ ਦੀ ਸੁੰਡੀ ਤੋਂ ਤੇ ਨਾਲ Fungicide ਦੀ ਕਿਹੜਾ tecnical ਸਪਰੇਅ ਕੀਤੀ ਜਾਵੇ
(pb)
Punjab
ਹੈਰੀ ਜੀ, ਗ਼ੋਭ ਦੀ ਸੁੰਡੀ ਵਾਲੀ ਦਵਾਈ ਨਾਲ ਕੋਈ ਹੋਰ ਦਵਾਈ ਮਿਲਾ ਕੇ ਛਿੜਕਾਅ ਨਾ ਕਰੋ ਤੁਸੀ ਬਿਮਾਰੀਆਂ ਦੀ ਰੋਕਥਾਮ ਲਈ amistar top fungicide ਅਲੱਗ ਤੋਂ ਛਿੜਕਾਅ ਕਰ ਸਕਦੇ ਹੋ ਜੀ।
devmedia
(hn)
Punjab
यदि आपने बीटल नस्ल की बकरी लेनी है तो फिर आप Sandeep 9781589637, 9991606387 SR Commercial Goat Farmसे संपर्क कर सकते हैं इनसे आपको पूरी जानकारी प्राप्त हो जाएगी।
Swere AI krwayi c g hun eda da taral aw reha g
(pb)
Amanpreet ji iss vich koi smasia wali gal nhi hai tuci iss nu Pregstay gold powder 25gm rojana 20 din tak dena suru kro.
Hello g bull ton AI krayi c...hun eda da trl aw reha g
(pb)
Amanpreet ji tuhade walo bheji photo dekh lyi gyi hai, iss vich koi smasia wali gal nhi hai tuci iss nu Pregstay gold powder 25gm rojana 20 din tak dena suru kro.