Manage Expert Answers

Search

Total Count :- 258604

Je ga gabban ni rhndi Is?

(en)
Posted by
Manveer Singh (9508600002)
Manveer Singh
Punjab
Sangrur
Write Answer
Posted Date (14 Aug 2023 08:22 PM) Assigned Date (15 Aug 2023 01:48 PM)
Answered Date (15 Aug 2023 06:07 AM) Translated Date (15 Aug 2023 10:57 AM)

Os di bachedani di Infection check krwao ji je hoi ta Liquid Utrivevi 1litter 100ml daily Deo Liquid Linovo AP 60ml 3 days bachedani ch bharwao Powder Bovimen B ultra 1.2kg 50gm daily Bolus Agrimin I 7X3 1daily Bolus PG Care 20 1daily Deo ji

ਸਰ ਨਰਮੇ ਉਪਰ ਮੈਗਨੀਸੀਅਮ ਦੀ ਸਪਰੇ ਕਰਨੀ ਹੈ ਉਸ ਵਿੱਚ 19.19.19 ਮਿਲਾ ਸਕਦੇ ਹਾਂ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (14 Aug 2023 07:59 PM) Assigned Date (15 Aug 2023 01:48 PM)
Answered Date (15 Aug 2023 08:57 AM) Translated Date (15 Aug 2023 10:58 AM)

ਸੁਖਪਿੰਦਰ ਜੀ ਤੁਸੀ magnesium ਦੇ ਨਾਲ NPK ਮਿਲਾ ਕੇ ਛਿੜਕਾਅ ਕਰ ਸਕਦੇ ਹੋ ਜੀ।

ਏਹ ਫੇਰ ਆ ਗਈ ਇਸ ਸਾਲ ਏਹ ਦੂਜੇ ਝੋਨਾ ਨਾਲੋ ਕੱਦ ਵੱਧ ਕਰਦਾ ਤੇ ਫਰਟਾਰਾ ਵੀ ਥੱਲੋ ਜੜਾ ਵੀ ਗਲ ਜਾਦੀਆ ਦਾਣੇ ਝੋਟੇ ਹੁੰਦੇ ਜਦੋ ਏਹ ਨਿਸਰਦਾ ਏਹ ਸਮੇ ਤੋ ਪਹਿਲਾ ਹੀ ਨਿਸਰ ਜਾਦਾ?

(pb)
  • 4
Posted by
Dhillon (9781678573)
Dhillon
Punjab
Bathinda
Write Answer
Posted Date (14 Aug 2023 07:46 PM) Assigned Date (15 Aug 2023 01:48 PM)
Answered Date (15 Aug 2023 08:56 AM) Translated Date (15 Aug 2023 10:59 AM)

ਢਿੱਲੋਂ ਜੀ, ਇਹ ਇਹ ਕਿਸੇ ਹੋਰ ਕਿਸਮ ਦੇ ਬੀਜ ਦਾ ਮਿਸ਼ਰਣ ਹਨ ਕਰਕੇ ਹੁੰਦਾ ਹੈ, ਤੁਸੀ ਅਜਿਹੇ ਬੂਟੇ ਨਿਸਰਣ ਤੋਂ ਪਹਿਲਾ ਹੀ ਪੁੱਟ ਕੇ ਖਤਮ ਕਰ ਦਿਓ ਜੀ।

ਏਦਾ ਹੋ ਜਾਦਾ ਪਿਛਲੇ ਸਾਲ ਦੀ ਫੋਟੋ ਏ ਦੂਜੇ ਝੋਨਾ ਨਾਲੋ ਉਚਾ ਕੱਦ ਕਰਦਾ?

(pb)
  • 1
Posted by
Dhillon (9781678573)
Dhillon
Punjab
Bathinda
Write Answer
Posted Date (14 Aug 2023 07:42 PM) Assigned Date (15 Aug 2023 01:48 PM)
Answered Date (15 Aug 2023 08:56 AM) Translated Date (15 Aug 2023 10:59 AM)

ਢਿੱਲੋਂ ਜੀ, ਇਹ ਇਹ ਕਿਸੇ ਹੋਰ ਕਿਸਮ ਦੇ ਬੀਜ ਦਾ ਮਿਸ਼ਰਣ ਹਨ ਕਰਕੇ ਹੁੰਦਾ ਹੈ, ਤੁਸੀ ਅਜਿਹੇ ਬੂਟੇ ਨਿਸਰਣ ਤੋਂ ਪਹਿਲਾ ਹੀ ਪੁੱਟ ਕੇ ਖਤਮ ਕਰ ਦਿਓ ਜੀ।

Sir jhona de height nhi vadh rea 35 40 dina da jhona ji pr 121 plz give best solution?

(pb)
Posted by
husanpreet singh (8437222870)
husanpreet singh
Punjab
Patiala
Write Answer
Posted Date (14 Aug 2023 07:09 PM) Assigned Date (15 Aug 2023 01:47 PM)
Answered Date (15 Aug 2023 08:54 AM) Translated Date (15 Aug 2023 11:00 AM)

Husan ji is kism di height vaise vi baki kisma naalo ghatt hundi hai, Jekr jhone ne boota sahi bnaya hai ta is vich koi jyada dikkat nahi aavegi ji.

डॉ रविंदर चहल जी मेरी गाय 7 महीने की प्रेग्नेंट है लेकिन वह ज्यादा देर खड़ी नहीं रहती और खड़ी होती है तो पैरों में हल्का सा कंपन होता है ना कोई चोट लगी है ना ही कोई सूजन है दबा-दबा कर पैरों को देख लिया वैसे तो कोई समस्या नहीं ऐसा महसूस होता है जैसे पैरों में कमजोरी है कुछ इलाज बताएं सर?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (14 Aug 2023 06:59 PM) Assigned Date (-)
Answered Date (15 Aug 2023 01:56 PM) Translated Date (15 Aug 2023 03:58 PM)

आप उसे Mecovet xl liquid 100ml और Anabolite liquid 100ml रोज़ाना देना शुरू करें और Metphos inj. 15ml, Mecovet inj. 15ml और Nurokind inj. 15ml रोज़ाना 3 दिन लगवाए।

sir eh cow 24 feb nu check krayi c .docter ne 2.5 month di gabban kha c. us hisab nal 8 month poore ho ge han par aje tak dudh nhi laya .eh awara cow c pregnant nikli c .is nu kehri feed diti jave and dso ke pure sahiwal nasal a?

(pb)
  • 1
Posted by
SarabjotSingh (7717338972)
SarabjotSingh
Punjab
Kapurthala
Write Answer
Posted Date (14 Aug 2023 06:39 PM) Assigned Date (15 Aug 2023 01:47 PM)
Answered Date (15 Aug 2023 10:10 AM) Translated Date (15 Aug 2023 04:00 PM)

tuci iss nu Vitamor-h liquid 10ml rojana dena suru kro ate suun ton 20 din pehla metabolite powder rojana 1 pouch dena suru kro, baki mousam de hisab nal usdi khurak ate sahi dekbhal da dian rakho. baki ehh suun de nazdik dudh utar lwega, iss vich koi smasia wali gal nhi hai.

15 Aug 2023

Sir cargil di 8000 feed v de skde ha ke nhi

15 Aug 2023

And vitamor h liquid kehri company da dena chaida

15 Aug 2023

tuci ehh feed suun ton badd vart skde ho hun tuci transition mix feed di varto kro.

15 Aug 2023

tuci vitamor-h liquid provalis company da bhi vart skde ho ja vitum-h liquid tineta company da vart skde ho.

ਸਰ ਜਿਹੜੇ ਦੁੱਧ ਵਾਲੇ ਟੀਕੇ ਲਗਦੇ ਨੇ ਜਿਸ ਨਾਲ ਫੰਡਰ ਗਾਂਵਾ ਦੁੱਧ ਦੇਣ ਲੱਗ ਜਾਂਦੀਆ ਨੇ। ਉਨਾਂ ਦਾ ਕੋਈ ਨੁਕਸਾਨ ਤਾਂ ਨੀ ਹੁੰਦਾ ਪਸ਼ੂ ਨੂੰ ਜਾਂ ਦੁੱਧ ਪੀਣ ਵਾਲੇ ਨੂੰ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (14 Aug 2023 06:22 PM) Assigned Date (15 Aug 2023 01:47 PM)
Answered Date (14 Aug 2023 06:53 PM) Translated Date (15 Aug 2023 11:01 AM)

ਧਰਮਿੰਦਰ ਜੀ ਇਹ ਹਾਰਮੋਨਸ ਦੇ ਟੀਕੇ ਹੁੰਦੇ ਹਨ ਇਹ ਲਾਉਣ ਨਾਲ ਪਸ਼ੂ ਨੂੰ ਕੋਈ ਨੁਕਸਾਨ ਨਹੀ ਹੁੰਦਾ ਟੀਕੇ ਲਗਾਉਣ ਤੋ।

Answered Date (14 Aug 2023 06:55 PM) Translated Date (15 Aug 2023 11:02 AM)

ਟੀਕੇ ਲਗਾਉਣ ਤੋ 10 ਦਿਨ ਬਾਅਦ ਵਿਚ ਦੁੱਧ ਵਰਤ ਸਕਦੇ ਹੋ ਉਸ ਦਾ ਕੋਈ ਨੁਕਸਾਨ ਨਹੀ ਹੁੰਦਾ।

ਸਰ ਜੀ ਬਾਸਮਤੀ 1718 ਲਾਈ ਹੈ 40 ਕੁਝ ਦਿਨ ਹੋਏ ਨੇ ਪੱਕੀ ਜੀ ਲਗਦੀ ਹੈ ਕੀ ਕਰਨਾ ਚਾਹੀਦਾ ਹੈ?

(pb)
  • 2
Posted by
Gurmail Singh (7087255088)
Gurmail Singh
Punjab
Fazilka
Write Answer
Posted Date (14 Aug 2023 05:11 PM) Assigned Date (15 Aug 2023 01:46 PM)
Answered Date (14 Aug 2023 11:41 PM) Translated Date (15 Aug 2023 11:03 AM)

ਗੁਰਮੇਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿ ਖੁਰਾਕ ਦਿੱਤੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (15 Aug 2023 04:28 PM) Translated Date (15 Aug 2023 04:37 PM)

ਇਸ ਨੂੰ 2 ਗੱਟੇ ਯੂਰੀਆ 30ਕਿਲੋ ਡੀ ਏ ਪੀ ਪਾਈ ਹੈ ਜੀ 5 ਕਿਲੋ ਜ਼ਿੰਕ ਪਾਈ ਹੈ ਜੀ।

15 Aug 2023

ਗੁਰਮੇਲ ਜੀ ਇਸ ਤੇ 500 g ਜ਼ਿੰਕ , 500 g ਲੋਹਾ ਖਾਦ ਅਤੇ ਕਲੀ ਦਾ ਪਾਣੀ ਮਿਲਾ ਕੇ ਛਿੜਕਾਅ ਕਰੋ ਜੀ।

Y ji m dairy farming da km krna edhe vaste dairy farming da course kra ya Ai da y dsyo jrur?

(pb)
Posted by
Gurtej Singh (7889036004)
Gurtej Singh
Punjab
Mansa
Write Answer
Posted Date (14 Aug 2023 04:56 PM) Assigned Date (15 Aug 2023 01:46 PM)
Answered Date (15 Aug 2023 10:05 AM) Translated Date (15 Aug 2023 04:00 PM)

Gurtej ji tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho.

15 Aug 2023

Sir training 15 day kra ya AI da course

15 Aug 2023

tuci 2 hafita ja 4 haftia da koi bhi course krr skde ho jekar tuci ai bhi sikhni hai fir 4 week da kr skde ho.

Pashu insurance kivn hunda hai ji kirpa krke dasiya jaye thanku ji?

(pb)
Posted by
ਗੁਰਭੇਜ ਸਿੰਘ (7087573704)
ਗੁਰਭੇਜ ਸਿੰਘ
Punjab
Patiala
Write Answer
Posted Date (14 Aug 2023 04:53 PM) Assigned Date (15 Aug 2023 01:45 PM)
Answered Date (15 Aug 2023 10:02 AM) Translated Date (15 Aug 2023 11:04 AM)

Gurbhej ji tuci pashua di insurance krwaun lai Rohan Botro 9815881243, Rahul kasnia 9855066510 ja fir Swatantra Jha 8447759827 nal sampark kr skde ho ehna ton tuhanu puri jankari mill jawegi.

ਸਤਿ ਸ੍ਰੀ ਅਕਾਲ ਜੀ ਸਰ ਨੈਨੋ ਯੂਰਿਆ ਦੀ expire date 4 4 2023 se oh nikal gyi ਕਿ ਇਸ ਦੀ ਹੁਣ ਸਪਰੇਅ ਝੋਨਾ ਤੇ ਕਰ ਸਕਦੇ ਹਾਂ ਜਾਂ ਨਹੀਂ ਦਸੳ ਜੀ?

(pb)
Posted by
Sarabjit Singh (9815109003)
Sarabjit Singh
Punjab
Ludhiana
Write Answer
Posted Date (14 Aug 2023 04:40 PM) Assigned Date (15 Aug 2023 01:45 PM)
Answered Date (14 Aug 2023 11:41 PM) Translated Date (15 Aug 2023 11:05 AM)

ਸਰਬਜੀਤ ਜੀ, ਜੇਕਰ ਦਵਾਈ expire ਹੋ ਚੁੱਕੀ ਹੈ ਤਾਂ ਤੁਸੀ ਇਸ ਦਾ ਛਿੜਕਾਅ ਨਾ ਕਰੋ ਜੀ ਇਸ ਦਾ ਪੂਰਾ ਅਸਰ ਨਹੀਂ ਹੋਵੇਗਾ ।

ਝੋਟੀ ਤਾਰਾ ਦੇ ਰਿਹਾਂ ਹੈ ਬੋਲ ਦੇ ਨਹੀ?

(pb)
Posted by
harman singh (6280053895)
harman singh
Punjab
Muktsar
Write Answer
Posted Date (14 Aug 2023 04:37 PM) Assigned Date (15 Aug 2023 01:44 PM)
Answered Date (14 Aug 2023 09:09 PM) Translated Date (15 Aug 2023 11:05 AM)

Os nu AI krwao ji nall hi Agrimin I 7X3 1daily deo ji

Answered Date (14 Aug 2023 09:11 PM) Translated Date (15 Aug 2023 11:06 AM)

Es nall ja ta pregnant ho jawe gi ja fer bol pawe gi

Meri 1121 de boote gal ke thalle dig rahe aa?

(pb)
Posted by
Maan singh (7986114125)
Maan singh
Punjab
Amritsar
Write Answer
Posted Date (14 Aug 2023 04:33 PM) Assigned Date (15 Aug 2023 11:20 AM)
Answered Date (14 Aug 2023 11:40 PM) Translated Date (15 Aug 2023 11:06 AM)

Maan ji, kirpa kar ke booteya di photo bhejo ji us hisab naal hi tuhanau is baare sahi jaankari ditti jaa skegi.

Sir ਮੈਂ ਖਾਲੀ ਖੇਤ ਵਿਚ Roundup spry ਕੀਤੀ੍ ਸੀ 13 ਤਰੀਕ੍ਰ ਨੂੰ ਹੁਣ ਖੇਤ ਬੀਜ ਕਦੋ ਸਕਦਾ ?

(pb)
Posted by
Atwinder Singh (9988361765)
Atwinder Singh
Punjab
Patiala
Write Answer
Posted Date (14 Aug 2023 04:13 PM) Assigned Date (-)
Answered Date (14 Aug 2023 11:39 PM) Translated Date (15 Aug 2023 11:12 AM)

ਅਤਵਿੰਦਰ ਜੀ, ਛਿੜਕਾਅ ਤੋਂ ਹਫਤੇ ਬਾਅਦ ਤੁਸੀ ਬਿਜਾਈ ਕਰ ਸਕਦੇ ਹੋ ਜੀ।

Answered Date (14 Aug 2023 11:54 PM) Translated Date (15 Aug 2023 11:14 AM)

Sir ਮੈਂ ਖੇਤ ਵਿਚ ਸਬਜ਼ੀ ਦੀ ਬਿਜਾਈ ਕਰਨੀ ਹੈ ਬੀਜ ਦੇ ਜਰਮੀਨਸ ਤੇ ਕੋਈ ਅਸਰ ਤੇ੍ ਕੋਈ ਅਸਰ ਤਾਂ ਨਹੀਂ ਪੈਂਦਾ

14 Aug 2023

ਅਤਵਿੰਦਰ ਜੀ, ਖੇਤ ਵਿਚ ਸਬਜ਼ੀ ਦੀ ਬਿਜਾਈ ਕਰਨੀ ਹੈ ਤਾਂ ਤੁਸੀਂ 15 ਦਿਨ ਬਾਅਦ ਕਰ ਸਕਦੇ ਹੋ ਜੀ।

श्री मान जी पहली सिंचाई के बाद नरमे की फसल ऐसे जल गई है जी क्या कारण हो सकता है उकटा रोग नहीं है जमीन मे पीछले साल फसल ठीक थी हा जमीन का पि एच ज्यादा जरुर है नहर का पानी दिया था ?

(pb)
Posted by
ਸੁਰੇਸ਼ ਕੁਮਾਰ (7508545033)
ਸੁਰੇਸ਼ ਕੁਮਾਰ
Punjab
Fazilka
Write Answer
Posted Date (14 Aug 2023 04:01 PM) Assigned Date (15 Aug 2023 11:18 AM)
Answered Date (14 Aug 2023 11:38 PM) Translated Date (15 Aug 2023 11:15 AM)

सुरेश जी, आप फसल पर cobalt chloride 10mg/L पानी के हिसाब से छिड़काव करे, यह parawlit की समस्या है।

जी धन्यवाद आपका

Orenge dieback?

(hn)
Posted by
Raman bihari aheer (7627089359)
Raman bihari aheer
Rajasthan
Kota
Write Answer
Posted Date (14 Aug 2023 03:59 PM) Assigned Date (15 Aug 2023 11:17 AM)
Answered Date (14 Aug 2023 11:37 PM) Translated Date (15 Aug 2023 11:16 AM)

Raman to manage orange die back you can spray copper oxychloride 3g/L of water.

ਚਕੋਤਰਾ ਦਾ ਬੂਟਾ ਹੈ ਕਿ ਕਮੀ ਹੋ ਸਕਦੀ ਹੈ?

(pb)
  • 1
Posted by
satvirpalsingh (8728028972)
satvirpalsingh
Punjab
Hoshiarpur
Write Answer
Posted Date (14 Aug 2023 03:27 PM) Assigned Date (-)
Answered Date (14 Aug 2023 10:14 PM) Translated Date (15 Aug 2023 11:19 AM)

Satvir ji boote di gudai karo ate is nu vermicompost khaad deo ji is to baad boote nu paani lga deo ji.

Answered Date (14 Aug 2023 05:07 PM) Translated Date (14 Aug 2023 06:20 PM)

Zinc di ghaat

ਤੋਂਰੀਆ ਦੀ ਵੇਲ ਨੂੰ ਫੁੱਲ ਲੱਗ ਦੇ ਨੇ ਪਰ ਤੋਂਰੀਆ ਨਹੀਂ ਲੱਗਦੀਆ ਕੀ ਕਰੀਏ?

(pb)
Posted by
Hardeep Singh Sidhu (9914320143)
Hardeep Singh Sidhu
Punjab
Ludhiana
Write Answer
Posted Date (14 Aug 2023 03:21 PM) Assigned Date (15 Aug 2023 11:16 AM)
Answered Date (14 Aug 2023 10:13 PM) Translated Date (15 Aug 2023 11:21 AM)

ਹਰਦੀਪ ਜੀ, ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਨਰ ਅਤੇ ਮਾਦਾ ਫੁੱਲ ਲੱਗਦੇ ਹਨ, ਨਰ ਫੁੱਲ ਫਲਾਂ ਵਿਚ ਤਬਦੀਲ ਨਹੀਂ ਹੁੰਦੇ , ਮਾਦਾ ਫੁੱਲਾਂ ਦੀ ਸੰਖਿਆ ਵਧਾਉਣ ਲਈ ਤੁਸੀ ਵੇਲਾਂ ਦੇ ਸਿਰੇ ਉਪਰੋਂ ਕੱਟ ਦਿਓ ਜੀ।

ਸ੍ਰੀ ਮਾਨ ਜੀ ਬਾਸਮਤੀ 1885 ਵਿਚ ਮਿਰਚ ਬੂਟੀ ਬਹੁਤ ਹੈ ਕੀ ਉਸ ਉਪਰ 2 4 D ਦੀ ਸਪਰੇਅ ਕਰ ਸਕਦੇ ਹਾਂ ਜੀ?

(pb)
Posted by
Nishan singh (7009228708)
Nishan singh
Punjab
Amritsar
Write Answer
Posted Date (14 Aug 2023 03:07 PM) Assigned Date (15 Aug 2023 10:50 AM)
Answered Date (14 Aug 2023 10:11 PM) Translated Date (15 Aug 2023 11:22 AM)

ਨਿਸ਼ਾਨ ਜੀ ਜੇਕਰ ਤੁਹਾਡੇ ਖੇਤ ਦੇ ਆਲੇ ਦੁਆਲੇ ਕੋਈ ਹੋਰ ਚੌੜੇ ਪੱਤਿਆਂ ਵਾਲੀ ਫ਼ਸਲ ਨਹੀਂ ਹੈ ਤਾਂ ਤੁਸੀ 2 4 D 250g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

I need MDU makhi?

(en)
Posted by
Amarjit singh (8968877322)
Amarjit singh
Punjab
Kapurthala
Write Answer
Posted Date (14 Aug 2023 02:56 PM) Assigned Date (15 Aug 2023 10:44 AM)
Answered Date (14 Aug 2023 10:19 PM) Translated Date (15 Aug 2023 11:22 AM)

अमरजीत जी, आप इसके के लिए पंजाब कृषि विश्वविद्यालय में संपर्क कर सकते हैं।

Sir main jarsi cow le k aya c oh 8 8 23 nu sui hai us thalle milk bahut thoda hai vassi he masa rajj di hai koi Hall daso sir plz milk vadon lyi?

(pb)
Posted by
Barinder singh (7986890765)
Barinder singh
Punjab
Ludhiana
Write Answer
Posted Date (14 Aug 2023 02:44 PM) Assigned Date (15 Aug 2023 10:43 AM)
Answered Date (14 Aug 2023 09:15 PM) Translated Date (15 Aug 2023 11:24 AM)

Os nu Bolus Simlage hearb 12 1bolus swere 1bolus shame nu deo Powder Glactogoge 30gmX7. 30gm daily Liquid Glucaboost 1litter 100ml swere shame Deo ji

ਅਸੀਂ 110 ਸੁਪਰੀਮ ਝੋਨਾ 30 ਕਿੱਲੇ ਲਾਇਆ ਹੋਇਆ ਹੈ । ਇਹ ਲਗਭਗ 55 ਤੋਂ ਉਪ ਦਿਨ ਦਾ ਹੋ ਗਿਆ ਹੈ ।ਇਸ ਨੂੰ ਦੋ ਵਾਰ ਯੂਰੀਆ ਵੀ ਪਾ ਦਿੱਤੀ ਹੈ।ਇਸ ਨੂੰ ਹਲੇ ਤਕ ਗੋਬ ਦੀ ਕੋਈ problem nhi ha । Asi confirm karna hai ke ਹਰੀ ਦਵਾਈ better hai ja spray । Pani kis trike nal Lana hai। ਖੇਤ hje ਗਿੱਲੇ ਹਨ। ਅਸੀਂ hje ਝੋਨੇ ਦੀਆਂ ਜੜ੍ਹਾਂ ਨੂੰ ਹਵਾ ਲਵਾ ਰਹੇ ਹਾਂ। ਬਾਕੀ ਤੁਸੀ ਆਪਣੀ ਰਾਇ ਦਸੋ?

(pb)
Posted by
Sukhdev Kumar (8872626037)
Sukhdev Kumar
Punjab
Shahid Bhagat Singh Nagar
Write Answer
Posted Date (14 Aug 2023 02:31 PM) Assigned Date (15 Aug 2023 10:15 AM)
Answered Date (14 Aug 2023 08:11 PM) Translated Date (15 Aug 2023 11:25 AM)

ਸੰਜੀਵ ਜੀ, ਤੁਸੀ ਪਾਣੀ ਹਵਾ ਲਵਾ ਕੇ ਹੀ ਦਿਓ ਜੀ ਅਤੇ ਗੋਬ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਦਾਣੇਦਾਰ ਜ਼ਹਿਰ ਵਰਤਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਜੀ।

14 Aug 2023

ਜਰੂਰਤ ਆਉਣ ਤੇ ਹੀ coragin ਦੀ ਵਰਤੋਂ ਕਰਨੀ ਹੈ ਜਾ ਵੈਸੇ ਹੀ ਕਰ ਸਕਦੇ ਆ

14 Aug 2023

ਸੁਖਦੇਵ ਜੀ ਜਦੋ ਖੇਤ ਵਿਚ ਪੱਤਾ ਲਪੇਟ 10% ਅਤੇ ਗੋਭ ਦੀ ਸੁੰਡੀ 5% ਹਮਲਾ ਦਿਖਾਈ ਦੇਵੇ ਤਾਂ ਹੀ ਛਿੜਕਾਅ ਕਰਨਾ ਹੈ, ਵੈਸੇ ਛਿੜਕਾਅ ਦਾ ਕੋਈ ਫਾਇਦਾ ਨਹੀਂ ਹੈ।

Sr ji jhone vich fungs wali spray kdo krni e te kehri karni a ki sundi wali nall mix karke kr sakde ha ya nahi puri jankari devo ji?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (14 Aug 2023 02:09 PM) Assigned Date (15 Aug 2023 10:14 AM)
Answered Date (14 Aug 2023 08:09 PM) Translated Date (15 Aug 2023 11:43 AM)

Kuldeep ji, jhone te fungus vaali spray gobh awastha te kar sakde ho ji, tusi Amistar top 200 ml/acre de hisaab naal spray kar sakde ho ji ate is naal sundi vaali dwai mix kar ke spray karn di lod nahi hai ji.

Hnji sir mari cow nu 6 months legna o pregnant hai pic ch dekhlo eda discharge krdi a garmi krkr ja vase hi daso sir?

(pb)
  • 1
Posted by
Sukhwinder Singh (9464992402)
Sukhwinder Singh
Punjab
Ludhiana
Write Answer
Posted Date (14 Aug 2023 12:53 PM) Assigned Date (-)
Answered Date (14 Aug 2023 09:17 PM) Translated Date (15 Aug 2023 11:44 AM)

Aap ese Injection Duraprogen 750mg 3ml IM lwao ji Powder Gestaprogen 500gm 50gm daily Deo ji eh garmi karn hunda he ji

लौकी में यह बीमारी है इसके लिए दवाई बताएं?

(hn)
  • 1
Posted by
Dharambir (9896500759)
Dharambir
Haryana
Fatehabad
Write Answer
Posted Date (14 Aug 2023 12:51 PM) Assigned Date (15 Aug 2023 10:13 AM)
Answered Date (14 Aug 2023 08:07 PM) Translated Date (15 Aug 2023 11:44 AM)

धर्मबीर जी, आप इसके लिए mancozeb 2g/L पानी के हिसाब से छिड़काव करें।

ਇਸ ਬੁਲ ਦਾ ਕੀ ਰਿਕਾਰਡ ਆ ਇਸ ਦੀ ਫੋਟੋ ਵੀ ਪਲੀਜ਼ ਸਾਰੀ ਡਿਟੇਲ ਦਸੋ ਨਾਲੇ ਫੋਟੋ ਵੀ ਸ਼ੇਰ ਕਰਦੋ?

(pb)
  • 1
Posted by
Gurjeet singh (9653853938)
Gurjeet singh
Punjab
Bathinda
Write Answer
Posted Date (14 Aug 2023 12:47 PM) Assigned Date (15 Aug 2023 04:34 PM)
Answered Date (14 Aug 2023 09:23 PM) Translated Date (15 Aug 2023 11:45 AM)

Es ka 40 litter per day ka he ji

Answered Date (14 Aug 2023 09:28 PM) Translated Date (15 Aug 2023 01:27 PM)

devmedia

  • 1
14 Aug 2023

ਫੋਟੋ ਚ ਕੁਝ ਦਿਸ ਤਾ ਨਹੀਂ ਰਿਹਾ

14 Aug 2023

ਫੋਟੋ ਵਿੱਚ ਬੁਲ ਦਾ ਨਾਮ rocky ਅਤੇ ਦੁੱਧ ਦਾ ਰਿਕਾਰਡ 7400 ਲੀਟਰ ਪ੍ਰਤੀ 305 ਦਿਨ ਅਤੇ ਸੀਮਨ ਦਾ ਕੋਡ ਦਿੱਤਾ ਗਿਆ ਹੈ

14 Aug 2023

ਪਲੀਜ਼ ਸਕ੍ਰੀਨ ਛੋਟ ਭੇਜ ਦੇਉ ਮੇਰੇ ਕੋਲ ਫੋਟੋ ਚੋਂ ਕੁਝ ਦਿਖਾਈ ਨਹੀਂ ਦੇ ਰਿਹਾ

14 Aug 2023

ਸੀਮਨ ਉਪਰ 48 ਲੀਟਰ ਦਿਨ ਦਾ ਉਥੇ 24 ਲੀਟਰ ਦਿਨ ਦਾ

क्या ठंड के मौसम में टमाटर उगाये जा सकते है मध्यप्रदेश में ??

(en)
Posted by
Soamisaran (7000545628)
Soamisaran
Madhya Pradesh
Indore
Write Answer
Posted Date (14 Aug 2023 12:00 PM) Assigned Date (15 Aug 2023 10:11 AM)
Answered Date (14 Aug 2023 08:06 PM) Translated Date (15 Aug 2023 11:45 AM)

ठंड के मौसम में low tunnel vidhi से टमाटर उगाए जा सकते है।

ਸੀ੍ ਮਾਨ ਜੀ ਇਸ ਸਮੇ‌ ਕਿਹੜੀਆਂ ਸਬਜ਼ੀਆਂ ਉਗਾਈਆ ਜਾ ਸਕਦੀ ਆ ਹਨ?

(pb)
Posted by
Gurwinder Singh (9551009600)
Gurwinder Singh
Punjab
Patiala
Write Answer
Posted Date (14 Aug 2023 11:33 AM) Assigned Date (15 Aug 2023 10:11 AM)
Answered Date (14 Aug 2023 08:06 PM) Translated Date (15 Aug 2023 11:46 AM)

ਗੁਰਵਿੰਦਰ ਜੀ ਤੁਸੀ ਹਰੀ ਮਿਰਚ, ਬੈਂਗਣ, ਗੋਭੀ, ਹਰਾ ਪਿਆਜ , ਪਾਲਕ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

ਸਰ ਅਮਰੂਦ ਉਪਰ ਇਸ ਤਰ੍ਹਾਂ ਦੇ ਦਾਗ ਪੈ ਰਹੇ ਹਨ?

(pb)
  • 1
Posted by
ਜਸਪਿੰਦਰ ਸਿੰਘ (8847614093)
ਜਸਪਿੰਦਰ ਸਿੰਘ
Punjab
Muktsar
Write Answer
Posted Date (14 Aug 2023 11:30 AM) Assigned Date (15 Aug 2023 10:10 AM)
Answered Date (14 Aug 2023 08:04 PM) Translated Date (15 Aug 2023 11:47 AM)

ਜਸਪਿੰਦਰ ਜੀ ਇਹ ਕੋਈ ਬਿਮਾਰੀ ਨਹੀਂ ਹੈ, ਅਮਰੂਦ ਤੇ ਇਸ ਤਰ੍ਹਾਂ ਦੇ ਦਾਗ ਆਮ ਹੀ ਦੇਖੇ ਜਾਂਦੇ ਹਨ।

ਇਹ ਬੂਟਾ ਕਿਹੜੇ ਫਲ ਦਾ ਜੀ?

(pb)
  • 1
Posted by
ਨਵਪ੍ਰੀਤ (9878864549)
ਨਵਪ੍ਰੀਤ
Punjab
Bathinda
Write Answer
Posted Date (14 Aug 2023 10:25 AM) Assigned Date (-)
Answered Date (19 Aug 2023 09:39 PM) Translated Date (-)

ਨਵਪ੍ਰੀਤ ਜੀ, ਇਹ ਚੇਰੀ ਪਰਜਾਤੀ ਦਾ ਪੌਧਾ ਹੈ ਜੀ।

Sir ,35 din da jhona hogys hai pr110 hai sir yellow yellow leaf hai 2bag super 1 bag urea 10 kg zinc pa fi hai pr yellow kyu hai?

(en)
  • 3
Posted by
Tarun (8360683838)
Tarun
Punjab
Pathankot
Write Answer
Posted Date (14 Aug 2023 10:16 AM) Assigned Date (15 Aug 2023 10:10 AM)
Answered Date (14 Aug 2023 08:03 PM) Translated Date (15 Aug 2023 11:56 AM)

तरुण जी, आप इसे 2 kg यूरिया और 500g जिंक का छिड़काव करें, इस से पीलापन खत्म हो जाएगा।

ਸਰ ਜੀ, ਅਸੀਂ ਅੰਬ ਦਾ ਬੂਟਾ ਲਗਾਇਆ ਹੈ। ਉਸਦੇ ਪੱਤੇ ਸੁੱਕੀ ਜਾਂਦੇ ਹਨ?

(pb)
Posted by
Sukha Mand (7696311996)
Sukha Mand
Punjab
Jalandhar
Write Answer
Posted Date (14 Aug 2023 08:48 AM) Assigned Date (-)
Answered Date (14 Aug 2023 08:01 PM) Translated Date (15 Aug 2023 11:57 AM)

ਸ਼੍ਰੀਮਾਨ ਜੀ, ਕਿਰਪਾ ਕਰਕੇ ਬੂਟੇ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

ਮ?

(pb)
  • 1
Posted by
Malkit Singh (9876919457)
Malkit Singh
Punjab
Bathinda
Write Answer
Posted Date (14 Aug 2023 08:26 AM) Assigned Date (15 Aug 2023 10:10 AM)
Answered Date (14 Aug 2023 08:01 PM) Translated Date (15 Aug 2023 11:57 AM)

ਮਲਕੀਤ ਜੀ, ਫ਼ਸਲ ਤੇ ਪੱਤਾ ਮਰੋੜ virus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ ਫ਼ਸਲ ਤੇ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir ji meri jiri 1847 banspati 47 din ho gai our bich jiri de pile pate ho rahe ne ki bimar hai . Coromandel di padhna pa diti hai 3 days ho gai hor ki kita jave sir?

(pb)
Posted by
Gurjit Singh (9417558830)
Gurjit Singh
Punjab
Patiala
Write Answer
Posted Date (14 Aug 2023 08:21 AM) Assigned Date (15 Aug 2023 10:08 AM)
Answered Date (14 Aug 2023 08:00 PM) Translated Date (15 Aug 2023 11:58 AM)

Gurbir ji fasl te kise bimari ya khuraki tatt di Kami de lashan nahi han, tuhanu koi spray karn di lod nahi hai ji.

मुझे खीरे की और परवल की खेती करनी है कृपया विशेषज्ञ उचित सलाह दें?

(hn)
Posted by
RAHUL Kumar (9794228180)
RAHUL Kumar
Uttar Pradesh
Bahraich
Write Answer
Posted Date (14 Aug 2023 07:42 AM) Assigned Date (15 Aug 2023 04:33 PM)
Answered Date (15 Aug 2023 10:26 PM) Translated Date (-)

राहुल जी, खीरे को मिट्टी की अलग-अलग किस्मे जैसे की रेतली दोमट से भारी मिट्टी में उगाया जा सकता हैं खीरे की फसल के लिए दोमट मिट्टी में, जिसमे जैविक तत्वों की उच्च मात्रा हो और पानी का अच्छा निकास हो, उचित पैदावार देती है खीरे की खेती के लिए मिट्टी का pH 6-7 होना चाहिए Arka shital : इसके फल हल्के हरे रंग के होते हैं इसकी औसतन पैदावार 80 क्विंटल प्रति एकड़ होती है Lucknow Early: इसके फल लंबे और चमकदार होते हैं यह किस्म लखनऊ और उसके नजदीक के क्षेत्रों में प्रसिद्ध है स्थानीय किस्में Nasdar, Sikkim Kakadi आदि Pant sankar khira 1: इसके फल लंबे और बेलनाकार होते हैं इसकी औसतन पैदावार 80 क्विंटल प्रति एकड़ होती है Pant Khira – 1: इसके फल लंबे और बेलनाकार और सफेद धारीदार होते हैं इसके फल 50-60 दिनों के बाद पहली तुड़ाई के लिए तैयार हो जाते हैं इसकी औसतन पैदावार 60 क्विंटल प्रति एकड़ होती है खीरे की खेती के लिए, अच्छी तरह से तैयार और नदीन रहित खेत की जरूरत होती है मिट्टी को अच्छी तरह से भुरभुरा बनाने के लिए, बिजाई से पहले 3-4 बार खेत की जोताई करें रूड़ी की खाद, जैसे गाये के गोबर को मिट्टी में मिलाये, ताकि खेत की उपजाऊ शक्ति बढ़ जाये 30 सैं.मी. चौड़े और आवश्यक लंबाई के बैड तैयार करें दो बैडों के बीच 1.5 से 2 मीटर का फासला रखें उत्तर प्रदेश में, खीरे की खेती के लिए फरवरी से मार्च का महीना उपयुक्त होता है पहाड़ी क्षेत्रों में, बिजाई मार्च से अप्रैल में की जाती है बिजाई के ढंग के आधार पर फासला भी विभिन्न होता है बिजाई के लिए कतार से कतार में 1.5 मीटर और पौधे से पौधे में 30-45 सैं.मी. फासले का प्रयोग करें बीज को 2-3 सैं.मी. गहराई पर बोयें एक एकड़ खेत के लिए 0.8-1.2 किलोग्राम बीज की मात्रा काफी हैं खेत की तैयारी के समय, 8-10 टन गाय का गला हुआ गोबर नाइट्रोजन 32 किलो (यूरिया 70 किलो), फासफोरस 24 किलो (सिंगल फास्फेट 150 किलो) और पोटाशियम 24 किलो (म्यूरेट ऑफ़ पोटाश 40 किलो) शुरुआत में खाद के रूप में डालें बिजाई के 32-3सप्ताह पहले गाय का गोबर, पोटाश और फासफोरस की पूरी मात्रा और नाइट्रोजन की एक तिहाई मात्रा डालें नाइट्रोजन की मात्रा को दो भागों में बांटकर पहली बिजाई के 25-30 दिनों के बाद और दूसरी बिजाई के 45-50 दिनों के बाद डालें बारिश के मौसम में सिंचाई की जरूरत नहीं होती है और गर्मी के मौसम में इसको बार-बार सिंचाई की जरूरत होती है 4 से 7 दिनों के अंतराल पर सिंचाई करें तुड़ाई के दो दिन पहले सिंचाई करें, इससे फल ताजे, चमकदार और आकर्षित रहेंगे और परवल की खेती के लिए गर्म एवं अधिक आर्द्रता वाली जलवायु उपयुक्त होती है। ऐसे क्षेत्र जहां औसत वार्षिक वर्षा 100 से 120 सेंमी. हो तथा तापक्रम 5 डिग्री सेल्सियस से कम नहीं जाता हो, वह क्षेत्र परवल की खेती के लिए सर्वोत्तम होता है।परवल भारी मिट्टी को छोड़कर सभी प्रकार की मिट्टियों में उगाया जा सकता है, परन्तु परवल की अच्छी पैदावार के लिए जल निकासयुक्त दोमट, बलुई दोमट मिट्टी जिसमें पर्याप्त मात्रा में जीवांश हो, अधिक उपयुक्त होती है।मई-जून के महीनों में मिट्टी पलटने वाले हल से खेत को एकबार जुताई कर खुला छोड़ देना चाहिए ताकि हानिकारक कीड़े-मकोड़े मर जायें तथा खरपतवार सुख जायें।लत्तर रोपाई के समय खेत को 3-4 बार देशी हल से जुताई करके पाटा चलाकर मिट्टी को भुरभुरा तथा समतल बना लेना आवश्यक है।रोपाई का समय भिन्न-भिन्न स्थानों पर अलग-अलग होता है। मैदानी भागों में परवल की रोपनी का उचित समय मध्य जुलाई से अक्टूबर तक और दियारा क्षेत्रों में सितम्बर से अक्टूबर तक होता है।रोपनी के बाद और फल लगने के समय तक 4-5 बार निकाई-गुड़ाई करनी चाहिए ताकि लताओं की शाकीय वृद्धि तेजी से हो। फरवरी माह में जब पौधों में नये कल्ले फूटने लगते हैं तब मचान बनाने का काम शुरू कर देना चाहिए। परवल के दो कतारों के बीच 2 मी. चौड़ाई में 2-2 मी. की दूरी खम्बे गाड़ते हैं। जमीन की सतह से 1-1.25 मीटर की ऊँचाई पर बांस को लम्बाई-चौड़ाई और बीच में इस प्रकार सुतली से बांधते हैं कि मचान के रूप में बन जाये।साधारणत: मार्च माह के मध्य से पौधों पर फल लगना शुरू हो जाता है। प्रारम्भ में फल लगने के 10-12 दिनों के बाद फल तोड़ने लायक हो जाते हैं। इस प्रकार मार्च एवं अप्रैल माह में फलों की तोडनी प्रति सप्ताह एक बार तथा मई में प्रति सप्ताह दो बार अवश्य करनी चाहिए।

ਸ ਝੋਨੇ ਦੀਆਂ ਉਪਰੋਂ ਨੋਕਾਂ ਪੀਲੀਆ ਤੇ ਲਾਲ ਹੋ ਰਹੀਆਂ ਹਨ ਕੀ ਕਾਰਨ ਹੈ?

(pb)
Posted by
Manpreet Singh (9781648618)
Manpreet Singh
Punjab
Muktsar
Write Answer
Posted Date (14 Aug 2023 06:29 AM) Assigned Date (15 Aug 2023 04:33 PM)
Answered Date (14 Aug 2023 07:58 PM) Translated Date (15 Aug 2023 11:59 AM)

ਮਨਪ੍ਰੀਤ ਜੀ, ਕਿਰਪਾ ਕਰਕੇ ਕਿਸਮ ਅਤੇ ਝੋਨੇ ਦੀ ਉਮਰ ਦੱਸੋ ਅਤੇ ਫੋਟੋ ਵੀ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

मिर्च में किस तत्व की कमी है?

(hn)
  • 3
Posted by
ASHOK VERMA (9889404052)
ASHOK VERMA
Uttar Pradesh
Varanasi
Write Answer
Posted Date (14 Aug 2023 06:21 AM) Assigned Date (15 Aug 2023 04:32 PM)
Answered Date (14 Aug 2023 07:56 PM) Translated Date (15 Aug 2023 11:59 AM)

अशोक जी, पौध रोपाई के योग्य हो गई है, इसकी रोपाई।

Answered Date (14 Aug 2023 07:57 PM) Translated Date (15 Aug 2023 11:59 AM)

इसकी रोपाई कर दीजिए , खेत में लगने के बाद इसकी बढ़वार शुरू हो जाएगी ।

नमस्कार सर?

(hn)
  • 1
Posted by
Shubham (8770586931)
Shubham
Madhya Pradesh
Barwani
Write Answer
Posted Date (13 Aug 2023 11:37 PM) Assigned Date (14 Aug 2023 11:05 AM)
Answered Date (14 Aug 2023 08:44 AM) Translated Date (14 Aug 2023 10:03 AM)

शुभम जी, कृपया आप अपना सवाल विस्तार से पूछे ता जो आपको इस बारे में सही जानकारी दी जा सके।

Madhya Pradesh

Answered Date (15 Aug 2023 12:57 PM) Translated Date (15 Aug 2023 04:01 PM)

क्या गेंदे में gibberellic acid का इस्तमाल कर सकते हे । क्या इस केमिकल से ब्रांच और फूलो की संख्या मे बढ़ोतरी होगी या नहीं ।

ਪਹਿਲੇ ਸੂਏ ਝੋਟੀ ਆ ਜੀ 6 ਮਹੀਨਾ ਚੱਲ ਰਿਹਾ ਪਸ਼ੂ ਦੀ ਸਿਹਤ ਤੇ ਚੰਗੇ ਦੁੱਧ ਦੀ ਉਤਪਾਦਨ ਲਈ ਖੁਰਾਕ ਦੀ ਵਿਉਂਤਬੰਦੀ ਕਿੱਦਾ ਰੱਖੀ ਜਾਵੇ ਕਿੰਨਾ ਚਾਰਾ ਤੇ ਕਿੰਨਾ ਦਾਣਾ ਪਾਇਆ ਜਾਵੇ ਤੇ ਹੋਰ ਕੀ ਕੀ ਤੱਤ ਪਾਏ ਜਾਣ ਤੇ ਕਦੋਂ ਪਾਏ ਜਾਣ?

(pb)
Posted by
Gurpreet singh dharni (9855842680)
Gurpreet singh dharni
Punjab
Rupnagar
Write Answer
Posted Date (13 Aug 2023 10:55 PM) Assigned Date (14 Aug 2023 11:05 AM)
Answered Date (14 Aug 2023 11:07 AM) Translated Date (14 Aug 2023 01:38 PM)

ਗੁਰਪ੍ਰੀਤ ਜੀ ਤੁਸੀ ਉਸਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।

Veerji eh fungus aa yaa kidde krke eda hoyiaa …. Plzz dso?

(en)
  • 3
Posted by
Simranjot Singh (7719783381)
Simranjot Singh
Punjab
Fazilka
Write Answer
Posted Date (13 Aug 2023 10:24 PM) Assigned Date (14 Aug 2023 11:04 AM)
Answered Date (14 Aug 2023 08:45 AM) Translated Date (14 Aug 2023 10:04 AM)

Simranjot ji, ih fungus kar ke hi hunda hai ate baad vich kamjor boote te kuch keede vi hamla kar dinde han ji.

Aapa nu aj khet ch geda mardiya nu eh jiv milliya kisi nu pta ji eh ki cheez aa … chone nu koi nuksaan kr skda ji eh ????

(en)
  • 1
Posted by
Simranjot Singh (7719783381)
Simranjot Singh
Punjab
Fazilka
Write Answer
Posted Date (13 Aug 2023 10:22 PM) Assigned Date (14 Aug 2023 11:04 AM)
Answered Date (14 Aug 2023 08:47 AM) Translated Date (14 Aug 2023 10:06 AM)

Simranjot ji, ih white grub hai ate fasl dian jdhan nu khaa ke nuksaan kardi hai ji.

Veerji eh Sheat belight desease aa ? Plz dso ….. isdi koi spray (technical) dso ji …. Mn internet te search kita taa Amistar top (Azoxystrobin) dikha reya islyi !!! Hor search kita taa carbendazim fungicide suggest krda kisi kisi site te …. Plz dso best fungicide kehda use kriye?

(en)
  • 1
Posted by
Simranjot Singh (7719783381)
Simranjot Singh
Punjab
Fazilka
Write Answer
Posted Date (13 Aug 2023 10:18 PM) Assigned Date (14 Aug 2023 11:04 AM)
Answered Date (14 Aug 2023 07:50 PM) Translated Date (15 Aug 2023 12:00 PM)

सिमरन जी, आप इसके लिए amistar top 200 ml या nativo 80g/एकड़ के हिसाब से छिड़काव कर सकते हैं।

Answered Date (13 Aug 2023 10:57 PM) Translated Date (14 Aug 2023 11:01 AM)

Amistar top best rhu veer ! Ja dupont di gallileo way !

Answered Date (13 Aug 2023 11:01 PM) Translated Date (14 Aug 2023 10:26 AM)

Basf Adexar 100% control

Hello sir. Cow nu var var mok lag jndi liver tonic nal v fark nhi penda?

(en)
Posted by
ajay (7889153872)
ajay
Punjab
Ludhiana
Write Answer
Posted Date (13 Aug 2023 10:16 PM) Assigned Date (14 Aug 2023 11:03 AM)
Answered Date (14 Aug 2023 11:05 AM) Translated Date (14 Aug 2023 01:43 PM)

Ajay ji tuci ehh dekho uss nu khurak ki khwa rhe ho ate kini khurak diti jandi hai kyuki khurak sahi naa hon krke mokk jyada lgdi hai baki uss nu her 3 mahine badd salt bdl ke pett de kiria wali dwai jrur deo, hun tuci uss nu Zenvet bolus pett de kiria lai deo ate uss nu Toxout powder 50gm rojana ate Livtantra liquid 100ml rojana dena suru kro ate livertonic tuci lambe sme hei dinde rho. baki khurak jrurat anusar deo kyuki jddo tak khurak sahi nhi howegi uddo tak mokk varr varr lgdi rhegi.

सफ़ेद और काले चने को कोल्ड स्टोर में रखने के लिए क्या तापमान पर रखना चाहिए और कोल्ड स्टोर के चैंबर में क्या नमी होनी चाहिए?

(en)
Posted by
Naman ahuja (9416026334)
Naman ahuja
Haryana
Ambala
Write Answer
Posted Date (13 Aug 2023 10:00 PM) Assigned Date (14 Aug 2023 11:03 AM)
Answered Date (15 Aug 2023 10:28 PM) Translated Date (-)

नमन जी, राष्ट्रीय बागवानी मिशन द्वारा सफ़ेद और काले चने कोल्ड स्टोर में रखने के लिए कोई दिशा निर्देश जारी नहीं है।

Can u tell me the storage conditions required to store bengal gram in a cold store. Minimum temp Required and Humidity level required in the cold store Chamber?

(en)
Posted by
Naman ahuja (9416026334)
Naman ahuja
Haryana
Ambala
Write Answer
Posted Date (13 Aug 2023 09:58 PM) Assigned Date (-)
Answered Date (15 Aug 2023 10:23 PM) Translated Date (-)

Naman Ntional Horticulture Board has not recommended bengal gram for cold storage.

ਸਰ ਜੀ, ਮੇਰੀਆਂ ਦੋ ਮੱਝਾਂ ਸੂਨ ਵਾਲਿਆਂ ਹਨ। ਸੁਨ ਵਿੱਚ 2 ਮਹੀਨੇ ਰਹਿੰਦੇ ਹਨ। ਉਸਨੂੰ ਹੁਣ ਕਿਹੜੀ ਖੁਰਾਕ ਪਾਈ ਜਾਵੇ ਕਿ ਠੀਕ ਢੰਗ ਨਾਲ ਸੂ ਜਾਵੇ ਅਤੇ ਮੈਨੂੰ ਬੱਚਿਆਂ ਦੀ ਫੀਡ ਤਿਆਰ ਕਰਨ ਦੀ ਵਿਧੀ ਦਸੋ ਕਿ ਉਸ ਵਿੱਚ ਕੀ-ਕੀ ਪਾ ਸਕਦੇ ਹਨ, ਜਿਸਨਾਲ ਦੁੱਧ ਵਿੱਚ ਵਾਧਾ ਹੋਵੇ?

(pb)
Posted by
Sapinder kaleran (9915935427)
Sapinder kaleran
Punjab
Sangrur
Write Answer
Posted Date (13 Aug 2023 09:19 PM) Assigned Date (-)
Answered Date (14 Aug 2023 11:10 AM) Translated Date (14 Aug 2023 01:47 PM)

ਓਹਨਾ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ। ਬਾਕੀ ਤੁਸੀ ਇਹ ਦੱਸੋ ਫੀਡ ਕਿਹੜੇ ਪਸ਼ੂਆਂ ਲਈ ਤਿਆਰ ਕਰਨੀ ਹੈ, ਪਸ਼ੂ ਦੁੱਧ ਦਿੰਦੇ ਹੈ ਜਾ ਨਹੀਂ, ਛੋਟੇ ਬੱਚਿਆਂ ਲਈ ਤਿਆਰ ਕਰਨੀ ਹੈ ਓਹਨਾ ਦੀ ਉਮਰ ਕਿੰਨੀ ਹੈ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

ਡਾ ਸਾਹਿਬ ਇਹ ਮੱਝ ਇਸ ਤਰ੍ਹਾਂ ਨਾਲ ਪਿਸ਼ਾਬ ਵਾਲੀ ਜਗ੍ਹਾ ਤੋਂ ਥੋੜ੍ਹਾ ਜਿਹਾ ਭਰ ਵਾਂਗ ਦਿਖਾਉਂਦੀ ਹੈ ਅਤੇ ਇਹ 10 ਮਹੀਨੇ ਤੋਂ ਨਵੇਂ ਦੁੱਧ ਵੀ ਨਹੀਂ ਹੋ ਰਹੀ 10 ਦਿਨਾਂ ਬਾਅਦ ਹੀ ਹੀਟ ਵਿੱਚ ਆ ਜਾਂਦੀ ਹੈ?

(pb)
  • 1
Posted by
satnam singh (8872565413)
satnam singh
Punjab
Ludhiana
Write Answer
Posted Date (13 Aug 2023 08:52 PM) Assigned Date (14 Aug 2023 11:02 AM)
Answered Date (14 Aug 2023 11:02 AM) Translated Date (14 Aug 2023 01:51 PM)

ਸਤਨਾਮ ਜੀ ਤੁਸੀ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਜਦੋ ਇਹ ਪੂਰੇ 21 ਤੋਂ 22 ਦਿਨ ਬਾਦ ਹੀਟ ਵਿਚ ਆਵੇ ਫਿਰ ਤੁਸੀ ਇਸ ਨੂੰ ਕ੍ਰੋਸ ਕਰਵਾਓ ਉਸ ਤੋਂ ਪਹਿਲਾ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ।

sir jhona 55 din da hai ji pusha 44. us ch 3 bag uria 25 kg dap 25kg mop. 5 kg jink pai hai ji. hun jhone uper keda npk kita ya sakda ji?

(pb)
Posted by
gurmeet singh (9518196660)
gurmeet singh
Punjab
Bathinda
Write Answer
Posted Date (13 Aug 2023 08:41 PM) Assigned Date (14 Aug 2023 11:02 AM)
Answered Date (14 Aug 2023 07:51 PM) Translated Date (15 Aug 2023 12:01 PM)

Gurmeet ji vaise tusi jhone nu kaafi khurak de chukke ho ji, tusi gobh avstha te 1.5 kg 13 00 45 nu 100 litre paani vich ghol ke spray kar sakde ho ji.

ਅਮਰੂਦ ਇਸ ਤਰਾ ਹੋ ਰਹੇ ਹਨ ਕੋਈ ਦਵਾਈ ਦੱਸੋ ਜੀ?

(pb)
  • 1
Posted by
ਬਲਜਿੰਦਰ ਸਿੰਘ (9915717211)
ਬਲਜਿੰਦਰ ਸਿੰਘ
Punjab
Bathinda
Write Answer
Posted Date (13 Aug 2023 08:38 PM) Assigned Date (14 Aug 2023 11:02 AM)
Answered Date (14 Aug 2023 07:52 PM) Translated Date (15 Aug 2023 01:25 PM)

ਬਲਜਿੰਦਰ ਜੀ, ਇਹ ਫਲ ਦੀ ਮੱਖੀਂ ਦੇ ਹਮਲੇ ਦੇ ਕਾਰਨ ਹੁੰਦਾ ਹੈ, ਤੁਸੀ ਇਸ ਦੀ ਰੋਕਥਾਮ ਲਈ PAU ਫਰੂਟ ਫਲਾਈ ਟ੍ਰੈਪ ਫੁੱਲ ਆਉਣ ਸਮੇਂ ਲਗਾ ਸਕਦੇ ਹੋ ਜੀ।

Sr ji 3 bag urea 5kg zinc hor kujh ni paea ji?

(pb)
  • 1
Posted by
kuldeep singh (9855561222)
kuldeep singh
Punjab
Ludhiana
Write Answer
Posted Date (13 Aug 2023 08:35 PM) Assigned Date (14 Aug 2023 11:02 AM)
Answered Date (14 Aug 2023 07:53 PM) Translated Date (15 Aug 2023 01:26 PM)

Kuldeep ji, tusi kaafi khurak de chukke ho ji is lai tuhanu hun spray Karn di lod nahi hai ji.

सफ़ेद मक्के के प्रति किलो के कितने रूपए है?

(hn)
Posted by
Ishwar Gurjar (8239876263)
Ishwar Gurjar
Rajasthan
Chittorgarh
Write Answer
Posted Date (13 Aug 2023 08:31 PM) Assigned Date (14 Aug 2023 11:01 AM)
Answered Date (14 Aug 2023 07:54 PM) Translated Date (15 Aug 2023 01:26 PM)

ईश्वर जी, कृपया यह बताएं कि आप बीज का दाम पूछ रहे हैं या खाने के लिए मक्के का। उस हिसाब से ही आपको इस बारे में सही जानकारी दी जा सकेगी।

ਥਣ ਡੋਬਾ?

(en)
Posted by
jaspreet singh (9041107217)
jaspreet singh
Punjab
Bathinda
Write Answer
Posted Date (13 Aug 2023 07:20 PM) Assigned Date (14 Aug 2023 11:01 AM)
Answered Date (14 Aug 2023 10:58 AM) Translated Date (14 Aug 2023 01:52 PM)

ਜਸਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

126 jhona eda buta rang wata rea aje koi koi buta aa Ki kami hai and ki hall dasea jawe ji Dhanwad?

(en)
  • 1
Posted by
Prabhjot Singh (8699648096)
Prabhjot Singh
Punjab
Kapurthala
Write Answer
Posted Date (13 Aug 2023 07:16 PM) Assigned Date (14 Aug 2023 11:01 AM)
Answered Date (13 Aug 2023 07:56 PM) Translated Date (14 Aug 2023 10:27 AM)

Singh ji tusi ehnu khol ke dekho vi vich koi sidni hai ja nahi us hsiab nal hi PHR tuhanu sahi jankari diti ja sakdi hai

ਸਰ ਜੀ, ਇਸ ਕੱਦੂ ਦੀ ਖੇਤੀ ਪਹਿਲੀ ਬਾਰ ਕੀਤੀ ਹੈ ਅਤੇ ਇਸਦੀਆਂ ਵੇਲਾਂ ਬਹੁਤ ਸੰਘਣੀਆਂ ਹਨ। ਕੀ ਇਸਦੀ ਕਟਾਈ ਕਰ ਸਕਦੇ ਹਾਂ ਅਤੇ ਫਰੂਟ ਦੀ ਕੁਆਲਟੀ ਬਾਰੇ ਦਸਿਆ ਜਾਵੇ ਕਿ ਇਸਨੂੰ ਫਰੂਟ ਫਲਾਈ ਮੱਖੀ ਖਰਾਬ ਕਰਦੀ ਹੈ ਅਤੇ ਮਲਾਥਿਨ ਸਪਰੇ ਕਰ ਸਕਦੇ ਹਾਂ ਤਾਕਿ ਫਰੂਟ ਦੀ ਕੁਆਲਟੀ ਵਧੀਆ ਹੋ ਜਾਵੇ?

(pb)
  • 1
Posted by
ਗੁਰਵਿੰਦਰ ਸਿੰਘ (9915307037)
ਗੁਰਵਿੰਦਰ ਸਿੰਘ
Punjab
Ludhiana
Write Answer
Posted Date (13 Aug 2023 06:42 PM) Assigned Date (-)
Answered Date (13 Aug 2023 08:01 PM) Translated Date (14 Aug 2023 10:29 AM)

ਸਿੰਘ ਜੀ ਸਾਰੀਆਂ ਵੇਲਾਂ ਦੇ ਤੁਸੀ ਸਿਰੇ ਕੱਟ ਦਿਓ ਅਤੇ ਫਲ ਉਪਰ ਜੇਕਰ ਮੱਖੀ ਦਾ ਹਮਲਾ ਹੈ ਤਾਂ ਹੀ ਫਰੂਟ ਫਲਾਈ ਟ੍ਰੈਪ ਵਰਤੋ ਕਰੋ ਅਤੇ ਜੇਕਰ ਇਹੀ ਜੇਹਾ ਕੁੱਛ ਨਹੀਂ ਹੈ ਅਤੇ ਕੁਆਲਿਟੀ ਵਧੀਆ ਕਰਨੀ ਹੈ ਤਾਂ ਤੁਸੀ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਸਰ ਜੀ, ਮੱਝ ਦੇ ਥਣਾਂ ਵਿਚੋਂ ਛਰਲਾ ਆਉਂਦਾ ਹੈ, ਜਦੋ ਧਾਰ ਚੋਂਦੇ ਹਨ ਤਾਂ ਵਿੱਚੋ ਦੁੱਧ ਫੱਟਦਾ ਹੈ। ਤੋਕੜ ਮੱਝ ਹੈ, 7 ਮਹੀਨੇ ਹੋ ਗਏ ਸੂਈ ਨੂੰ। ਹੁਣ ਇਹ ਦਿੱਕਤ ਆਉਣ ਲੱਗੀ ਹੈ, ਕੀ ਕਾਰਨ ਹੈ?

(pb)
Posted by
Daljit (8607635740)
Daljit
Haryana
Sirsa
Write Answer
Posted Date (13 Aug 2023 06:19 PM) Assigned Date (-)
Answered Date (14 Aug 2023 11:12 AM) Translated Date (14 Aug 2023 01:53 PM)

ਉਸ ਨੂੰ v5 injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ Potassium iodide powder 7gm ਰੋਜਾਨਾ 6 ਦਿਨ ਤੱਕ ਦਿਓ।

Sir ਕਮਾਨL ਤੇ ਮੋਨੋ ਵਿੱਚ ਕਿਹੜਾ ਸਾਲਟ ਹੈ ਇਹ ਕਿਸ ਲਈ ਵਰਤੀ ਜਾਂਦੀ ਹੈ 26 ਝੋਨੇ 36 ਦਿਨ ਦਾ ਹੈ ੳਸ ਤੇ ਕਿੰਨੀ ਡੋਜ ਵਰਤੀ ਜਾਵੇ?

(pb)
Posted by
inderjit (9465427694)
inderjit
Punjab
Faridkot
Write Answer
Posted Date (13 Aug 2023 06:12 PM) Assigned Date (14 Aug 2023 11:00 AM)
Answered Date (13 Aug 2023 08:06 PM) Translated Date (14 Aug 2023 10:31 AM)

ਇੰਦਰ ਜੀ ਕੁਮਨ ਵਿਚ ziram ਜੋ ਕੀ ਇਕ ਉਲੀ ਨਾਸ਼ਕ ਹੈ ਅਤੇ ਮੋਨੋ ਵਿਚ monocrotophos ਹੈ ਜਿਹੜਾ ਕਿ ਕੀੜੇ ਦੇ ਲਈ ਵਰਤਿਆ ਜਾਂਦਾ ਹੈ ਸੋ ਤੁਸੀ ਇਹ ਦਸੋ ਤੁਹਾਡੀ ਫਸਲ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਸੀਅਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

126 ਝੋਨੇ ਵਿੱਚ ਪੋਟਾਸ ਕਿੰਨੇ ਦਿਨਾਂ ਤੱਕ ਪਾ ਸਕਦੇ ਹਾਂ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (13 Aug 2023 05:13 PM) Assigned Date (14 Aug 2023 10:59 AM)
Answered Date (13 Aug 2023 08:07 PM) Translated Date (14 Aug 2023 10:33 AM)

ਅੰਮ੍ਰਿਤ ਜੀ ਵੈਸੇ ਤਾਂ ਏਸਨੂੰ ਪਾਉਣ ਦੀ ਸਿਫਾਰਸ਼ ਬਿਜਾਈ ਵਲੀ ਹੀ ਕੀਤੀ ਜਾਂਦੀ ਹੈ ਪਰ ਤੁਸੀ ਇਸਦੀ ਸਪਰੇਅ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਵੀਰ ਜੀ ਗਾ ਮਿੱਟੀ ਬਹੁਤ ਖਾਂਦੀ ਆ ਟੀਕੇ ਵੀ ਲਵਾ ਦਿੱਤੇ ਪਾਊਡਰ ਵੀ ਦੇ ਰਿਹਾ ਆ ਫਿਰ ਵੀ ਨਹੀਂ ਹਟ ਰਹੀ?

(pb)
  • 1
Posted by
Kamal pandhu (9781035810)
Kamal pandhu
Punjab
Fazilka
Write Answer
Posted Date (13 Aug 2023 04:37 PM) Assigned Date (14 Aug 2023 10:59 AM)
Answered Date (14 Aug 2023 10:56 AM) Translated Date (14 Aug 2023 01:54 PM)

ਤੁਸੀ ਗਾਂ ਨੂੰ ਪਾਊਡਰ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Sharkoferrol liquid 50ml ਰੋਜਾਨਾ ਦਿਓ।

Hello doctor Kinnow de boote de pattea te es traa de spots pay rhe aa yellowish ho rhe aa Isda kaaran ate roktham daso plz?

(pb)
  • 2
Posted by
Harpreet (9530510381)
Harpreet
Punjab
Ferozpur
Write Answer
Posted Date (13 Aug 2023 04:09 PM) Assigned Date (14 Aug 2023 10:59 AM)
Answered Date (13 Aug 2023 08:08 PM) Translated Date (14 Aug 2023 10:34 AM)

Harpreet ji eh citrus canker de lacahan lag rhe ahn esde lai tusi copper oxychloride 3 gram prati litre paani de hisab nal vart sakde ho

Answered Date (13 Aug 2023 09:55 PM) Translated Date (14 Aug 2023 10:50 AM)

Sir spray krni aa ya paani ch paa k boote nu poni a?