Punjab
Search
ਸਰ ਜੀ ਗਾਂ ਸੂਈ ਨੂੰ 2 ਮਹੀਨੇ ਹੋਂਗੇ ਨੇ ਪੱਠੇ ਬਹੁਤ ਘੱਟ ਖਾ ਰਹੀ ਹੈ ਤੇ ਹਾਫ ਬਹੁਤ ਜ਼ਿਆਦਾ ਰਹੀ ਹੈ ਟੈਪਰੇਚਰ ਨੌਰਮਲ ਹੈ ਟੈਸਟ ਵੀ ਕਰਵਾਏ ਨੇ ਪਹਿਲਾਂ ਬੁਖਾਰ ਆ ਰਿਹਾ ਸੀ ਹੁਣ ਸਹੀ ਹੈ ਇਹ ਸਾਰਾ ਟਰੀਟਮੈਂਟ ਕਰਵਾ ਰਹੇ ਹਾਂ ਹੇਠਾਂ ਦਿੱਤੀ ਫੋਟੋ ਵਿੱਚ ਹੈ ਬਾਕੀ ਸਭ ਨੋਰਮਲ ਹੈ। ਬੱਸ ਪੱਠੇ ਬਹੁਤ ਘੱਟ ਖਾ ਰਹੀ ਹੈ ਹਾਫ ਬਹੁਤ ਰਹੀ ਹੈ?
(pb)
Es nu blood ki kami he es lea Injection Feritas 10ml 2ml IM daily Injection Mecovet 100ml 15ml IM daily Injection Metphos 30ml 10ml ekk din chadd ke daily deo ji Liquid Galocoboost 1litter 100ml daily Deo ji
ਬਾਈ ਜੀ ਟ੍ਰਾਈਕੋਡਰਮਾ ਨੂੰ ਪਾਣੀ ਵਿੱਚ ਘੋਲ ਕੇ ਤੇ ਪਹਿਲੇ ਹੀ ਦਿਨ ਇਸਤੇਮਾਲ ਕੀਤਾ ਜਾ ਸਕਦਾ ਹੈ ਯਾ ਨਹੀ ਜਾ ਘੋਲ ਬਣਾਉਣ ਤੇ ਕੋਈ ਸਮਾ ਲੱਗਦਾ ਵਿਸਤਾਰ ਨਾਲ ਦੱਸਿਊ?
(pb)
Punjab
ਢਿੱਲੋਂ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਟਰਾਈਕੋਡਰਮਾ ਕਿਹੜੀ ਫ਼ਸਲ ਵਿਚ ਵਰਤਣਾ ਹੈ ਅਤੇ ਕਿਸ ਸਮਸਿਆ ਲਈ ਵਰਤਣਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾਂ ਸਕੇਗੀ।
Punjab
ਝੋਨੇ ਵਾਸਤੇ।
Punjab
ਢਿੱਲੋਂ ਜੀ ਟ੍ਰਾਈਕੋਡਰਮਾ ਨੂੰ ਪਾਣੀ ਵਿੱਚ ਘੋਲ ਕੇ ਤੇ ਪਹਿਲੇ ਹੀ ਦਿਨ ਇਸਤੇਮਾਲ ਕੀਤਾ ਜਾ ਸਕਦਾ ਹੈ।
ਬਾਈ ਜੀ ਟਰਾਈਕੋਡਰਮਾ ਨੂੰ ਪਾਣੀ ਵਿੱਚ ਘੋਲ ਕੇ ਪਹਿਲੇ ਦਿਨ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਾ ਨਹੀ?
(pb)
Punjab
ਢਿੱਲੋਂ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਟਰਾਈਕੋਡਰਮਾ ਕਿਹੜੀ ਫ਼ਸਲ ਵਿਚ ਵਰਤਣਾ ਹੈ ਅਤੇ ਕਿਸ ਸਮਸਿਆ ਲਈ ਵਰਤਣਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾਂ ਸਕੇਗੀ।
Ssa ji, jhone di 1847 variety ah 40 din di hogi urea v pura 25 din te hogea c .pr is tra vich vich pile patte ho rhe hn Ik sava134 lge nu 55 k din hoge hun os te kedi spray kriye?
(en)
Punjab
ranvir ji, tusi is te 500 g zinc sulphate ate 2 kg urea nu 100 litre paani vich ghol ke spray kar sakde ho ji ate ih dasso ki sava134 vich ki dikkat aa rahi hai us hisab nal hi tuhaanu is bare sahi jaankari ditti jaa sakegi.
Punjab
coragen 60 ml/acre de hisaab nal kar sakde hon ji.
johne uper keda npk kita ja sakda ji kisda jyada fayda hai?
(pb)
Punjab
Gurmeet ji kirpa kar ke ih dasso ki jhona kinne din da hai ate tusi is nu ki khuraak de chukke ho us hisab nal hi tuhaanu is baare sahi jaankari diti jaa skaegi.
Aam ke tree mai ye kon sa Roga huaa hai or eska upchar kese kare?
(en)
Maharashtra
Naseem ji, ye fungus vaali bimaari hai aap is tehni ko kaat ke ise nasht kar de.
apni kheti how to make Humic acid at Home it's possible?
(en)
Punjab
Jaswant take3-4, 1-2 year old cow dung cakes(paathian) and dissolve them in 25-30 litres of water and keep it for 4-7 days. Sieve the water and spray @2L/15 litres of water.
ਵੀਰ ਜੀ ਤੋਰੀਆਂ ਦੀ ਵੇਲ ਦੇ ਪੱਤੇ ਸੁੰਗੜ ਗਏ ਹਨ ਜੀ ਇਸ ਦਾ ਕਾਰਨ ਅਤੇ ਇਲਾਜ ਦੱਸਿਆ ਜਾਵੇ ਜੀ?
(pb)
Punjab
ਗੁਰਮੇਲ ਜੀ ਪੱਕੀ ਕੰਧ ਦੇ ਨਾਲ ਤਾਪਮਾਨ ਅਕਸਰ ਜ਼ਿਆਦਾ ਰਹਿੰਦਾ ਹੈ ਇਸ ਲਈ ਪੱਤੇ ਸੁੱਕ ਰਹੇ ਹਨ ਜੀ।
मुंगफली के पौधे चपचपे हो गये है क्या बीमारी है कौन सी स्प्रे करें ?
(hn)
Punjab
प्रताप जी, कृपया यह बताए कि आपको पत्तों पर कोई कीट नजर आ रहा है, उस हिसाब से ही आपको इस बारे में सही जानकारी दी जा सकेगी।
Rajasthan
कीट तो नहीं दिख रहा है। काले काले छोटे कण नजर आ रहे हैं।
Ghar ch amrud da plant hai usde fruit andr ludi white colour di lggi hoyi hai us di roktham layi ki kita jana chahida hai?
(en)
Suraj ji, ih fruit fly da hamla hai, is di rorkthaam lai tusi PAU fruit fly trap full aon sme lgaa ke kiti jaa sakdi hai ji.
ਝੋਨੇ ਨੂੰ ਜਿਬਰਿਕ ਐਸਿਡ ਪਾਉਣ ਦਾ ਤਰੀਕਾ ਦੱਸੋ ਜੀ। ਸਪਰੇਅ ਕੀਤੀ ਜਾਵੇ ਜਾਂ ਰੇਤ ਵਿਚ ਮਿਲਾ ਕੇ ਛੱਟਾ ਦਿੱਤਾ ਜਾਵੇ। ਧੰਨਵਾਦ?
(pb)
Punjab
ਹਰਭਜਨ ਜੀ ਤੁਸੀਂ ਇਸ ਦੇ ਛਿੜਕਾਅ ਨੂੰ ਹੀ ਤਰਜੀਹ ਦਿਓ ਜੀ।
Eh kehri nassal da kutta hai?
(pb)
Yeh dekhne me german shepherd nassal ka lagta he ji kamm age ke karn abi perfectly btana muskil he
ਇਸ ਦਾ ਕੀ ਕਾਰਨ ਹੈ?
(pb)
ਰੋਸ਼ਨ ਜੀ ਇਹ ਕਿਸੇ ਤੱਤ ਦੀ ਕਮੀ ਤਾ ਨਹੀਂ ਹੈ, ਇਹ ਕੁਛ off type plants ਹਨ ਜੋ, ਬੀਜ ਦੇ ਵਿਚ ਕੁਛ ਮਿਸ਼ਰਣ ਕਾਰਨ ਹੋ ਸਕਦੇ ਹਨ।
110 days of cotton crop to increase max yield wt precautions should I take ?
(en)
Maharashtra
Govardhan if the crop is raedy to harvest then there is no need to apply more fertilizer but you can irrigate as per requirement
110 days cotton crop is ready to harvest to get Max yield is there any need of fertilizer and irrigation ?
(en)
Maharashtra
Govardhan if the crop is raedy to harvest then there is no need to apply more fertilizer but you can irrigate as per requirement
ਭਾਜੀ ਮੈਂ ਡੇਅਰੀ ਫ਼ਾਰਮ ਖੋਲ੍ਹਣਾ ਚਾਹੁੰਦਾ ਮੈਂ ਕਿੱਦਾ ਸਟਾਰਟ ਕਰਾ ਧੰਨਵਾਦ?
(pb)
Punjab
ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਹੀ ਜਾਣਕਾਰੀ ਹੋਵੇਗੀ ਇਸਦੇ ਲਈ ਤੁਸੀ deputy director dairy, 598-L modal town near chatar singh park ludhiana, phone no. 0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Hlo srr ehh sarkari ta ni milda subsidi taa ja milda ta contact number?
(pb)
Jagjeet je khaad da jihda vi rate hunda hai subsidy laagu kar ke final rate bnda hai.
Nimbu ke podhe ke pate pile kyu pad rhe hai?
(en)
Maharashtra
mangal ji, kripya aap apne paudhe ki photo bheje us nhisaab se hi aapko is baare me sahi jaankari di jaa skaegi.
मिर्च की फसल की रोपाई किए हुए 10 दिन हुए है पेड़ मर रहे हैं?
(hn)
Maharashtra
गोपाल जी, यह damping off बीमारी का हमला है, आप प्रभावित पौधों के जड़ के पास carbendazim 2 g/L पानी के हिसाब से छिड़काव कर सकते है।
ਸਰ ਜੀ, ਮੈਂ ਇਹ ਪੂਛਨਾ ਚਾਹੁੰਦਾ ਹਾਂ ਕਿ ਜਿਵੇਂ ਹੁਣ ਸਬਜ਼ੀ ਲਗਣੀ ਪਾਲਕ, ਮੇਥੇ, ਧਨੀਆ ਵਗੈਰਾ ਇਹਨਾਂ ਦੀ ਕਦੋ ਬਿਜਾਈ ਕਰ ਸਕਦੇ ਹਾਂ, ਕਿਰਪਾ ਕਰਕੇ ਦਸਿਓ?
(pb)
ਅਰਵਿੰਦਰ ਜੀ, ਤੁਸੀਂ ਪਾਲਕ ਮੇਥੇ ਦੀ ਬਿਜਾਈ ਹੁਣ ਕਰ ਸਕਦੇ ਹੋ ਅਤੇ ਧਨੀਆ ਦੀ ਬੀਜਾਈ ਅਕਤੂਬਰ ਮਹੀਨੇ ਵਿਚ ਕਰ ਸਕਦੇ ਹੋ ਜੀ।
Retle pure zameen aa oss vich taramera di bejai kete ja sakhde aa k nahi te bejai da time daso?
(pb)
Haryana
Amrit ji tusi ohde vich taramira di biaji kar sakde ho ate khad ate paani da poora poora dheyan rkheo esnu tusi October de mahine vich beej skde ho
Retle zameen vich palak te methi di kheti vadia hunde aa ja nahi zameen pure retle aa?
(pb)
Haryana
Amrit ji tus retli jameen vich esdi bijai kar skde ho par tuhanu paani da khaas kheyal rakhna paina kyuki ehd evich paani jaldi rach janda hai
Sir ji pure retle zameen vich muli ho sakhde aa ja nahi bejai da time vi daso ?
(pb)
Haryana
Amrit ji tusi muli nh vattan bna ke beej skde ho es vich koi dikkat nahi hai tusi muli nu September October fe mahine vich beej sakde ho
Sir ji mi ek ekar retle zameen vich jawar di bijai karni aa oss zameen vich mi cona kathe vi nahi laeaa serf narma kank hi hunde aa oss vich pasuaa vaste vadia hara jawar ho jave ge k nahi je ha ta konse kessm retle zameen vich bejai kara jo mi hara sell kar sakha te jo green colour vich vadia hove te ee bejai to kene din vich hare kattai vaste ready ho jave ge te ess di bejai da tek time vi daso mere zameen hun kahli aa g pure jankari devo g pls jalde?
(pb)
Haryana
Amrit ji tusi jawar di jeyada loa wali kisam jiven ki punjab sudax chari 4,1 kisam nu beej skde ho ate tusi makki di chare wali kisam j 1007,1006 nu vi beej sakde ho
PR 126 ਦੀ ਪਨੀਰੀ ਲੰਮੀ ਸੀ ਉਪਰੋ ਕੱਟ ਕੇ ਲਗਈ ਸੀ 30 ਦਿਨ ਦੀ ਸੀ । ਹੁਣ ਇਸ ਦਾ ਇਕ ਪੱਤਾ ਕਾਫੀ ਵੱਡਾ ਹੋ ਗਿਆ ਹੈ। ਕੀ ਇਹ ਝੰਡਾ ਰੋਗ ਹੈ ਰੋਕਥਾਮ ਕਿਵੇਂ ਹੋ ਸਕਦੀ ਹੈ?
(pb)
Haryana
ਬਿੱਟੂ ਜੀ ਝੋਨੇ ਵਿਚ ਝਾਂਸਾ ਰੋਗ ਨਹੀਂ ਨਹੀਂ ਆਉਂਦਾ ਇਹ ਮੁੱਖ ਤੌਰ ਤੇ ਬਾਸਮਤੀ ਵਿਚ ਹੀ ਆਉਂਦਾ ਹੈ ਸੋ ਇਹ ਕੋਈ ਰੋਗ ਨਹੀਂ ਹੈ ਇਹ ਵੈਸੇ ਹੀ ਮੌਸਮ ਕਰ ਕੇ ਹੋ ਸਕਦਾ ਹੈ ਏਸਦੇ ਲਈ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
Mujhe tractor lone lena hai ?
(hn)
Maharashtra
Ghanshyam ji, iske liye aap apni bank branch me sampark kare aur aap apne krish dftr me bhi is smbndhi scheme ke baare me jaanakri le sakte hai.
ਝੋਨੇ ਦੇ ਪਤੇ ਇੰਜ ਹੋ ਰਹੇ ਨੇ ਜੀ?
(pb)
Haryana
ਅਮਨ ਜੀ ਇਹ ਪੱਤਾ ਲਪੇਟ ਸੁੰਡੀ ਦਾ ਹਮਲਾ ਲਗ ਰਿਹਾ ਹੈ ਇਸਦੇ ਲਈ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Dr saab cow nu delivery Tu bad kinna time bad zoco d l injection la sakde?
(pb)
Punjab
Amrit ji kirpa krke eh daso tuci kis kam lai isdi varto krna chahunde ho tan jo tuhanu sahi jankari diti ja ske ehh injection harmons lai kam krde hai, iss krke isdi sahi sme te hei varto jruri hai.
ਸਰ ਜੀ 1121 ਝੋਨੇ ਵਿਚ ਆ ਦਿੱਕਤ ਬਹੁਤ ਆ ਰਹੀ ਹੈ ਕੇਰੀ ਬਿਮਾਰੀ ਹੈ ਤੇ ਕੇਰੀ ਸਪਰੇਅ ਕਰੀਏ?
(pb)
Haryana
ਅਮਨ ਜੀ ਏਸਦੇ ਲਈ ਤੁਸੀ propaconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
नरमे की फसल में इस बार फल बहुत कम है। इसका क्या कारण है?
(hn)
Haryana
Brar ji kirpya yeh btaye ki apne narme ka konsa beej boya tha aur usme khad kitni matra mein daali thi us hsiab se hi apko sahi jankari di ja sakti hai
ਸਰ ਜੀ ਝੋਨੇ ਵਿਚ ਫਟੇਰਾ ਦੇ ਨਾਲ ਐਕਟਾਰਾ 25 ਸੁਕਾ ਵਰਤ ਸਕਦੇ ਹਾਂ ਦਸੋ ਜੀ?
(pb)
Haryana
ਅਮਨ ਜੀ ਤੁਸੀ ਪਹਿਲਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
?
(en)
ਝੋਨੇ ਦੇ ਪੱਤੇ ਉਪਰੋਂ ਏਦਾ ਹੋ ਰਹੇ ਨੇ ਇਹ ਕਿਸ ਤੱਤ ਦੀ ਘਾਟ ਨਾਲ ਹੋ ਰਿਹਾ ?
(pb)
Haryana
ਹਰਜਿੰਦਰ ਜੀ ਬਿਮਾਰੀ ਜਾ ਫੇਰ ਖਾਦ ਕਰ ਕੇ ਨਹੀਂ ਹੈ ਇਹ ਕਈ ਵਾਰ ਵੈਸੇ ਮੌਸਮ ਕਰ ਕੇ ਹੋ ਸਕਦਾ ਹੈ।
Good Eve sir ..hf cow suyi nu ik hafta ho gya hai g.. Ik than cho dudh kafi ghat aunda hai g...upaaah dso g?
(pb)
Os nu Injection Amoxirum 4.5gm 2 din Injection Vitamor H 30ml 5ml daily Injection CRB 100ml 20ml daily lwao ji Powder Milkout 300gm. 30gm swere 30gm shame nu deo ji
Veer ji eh koi dikkat a ja normal a basmati ta sohni khadi a keht ch bs es cheej bre dsdo?
(pb)
Haryana
Love ji esde lai tusi fatkadi 1 kilo nu prati acre de hsiab nal. Vart sakde ho
Veer ji eh koi dikkat a ja normal a basmati ta sohni khadi a keht ch bs es cheej bre dsdo?
(pb)
Haryana
Love ji esde lai tusi fatkadi 1 kilo nu prati acre de hsiab nal. Vart sakde ho
ਵੀਰ ਜੀ ਕੀ ਗਾਵਾਂ ਨੂੰ trastion mix feed ਦੇਣਾ ਜ਼ਰੂਰੀ ਹੈ ਜਾਂ ਨਾ ਦਿਤਿਆਂ ਵੀ ਸਰ ਸਕਦਾ ਹੈ?
(pb)
ਪਸ਼ੂ ਜੇਕਰ ਕਮਜ਼ੋਰ ਜ਼ਿਆਦਾ ਹੈ ਤਾਂ ਇਸਦੀ ਵਰਤੋਂ ਜਰੂਰ ਕਰੋ ਜਿਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ ਸਰੀਰ ਨੂੰ ਤਾਕਤ ਮਿਲਦੀ ਹੈ ਜੇਕਰ ਪਸ਼ੂ ਦੀ ਗਰੋਥ ਚੰਗੀ ਹੈ ਫਿਰ ਤੁਸੀ ਹੋਰ ਫੀਡ ਵੀ ਪਸ਼ੂ ਨੂੰ ਖਿਲਾ ਸਕਦੇ ਹੋ, ਉਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
Sir retli jameen vich mongi ja soyabeen biji ja skdi hai?
(pb)
Haryana
Aman ji tusi rateli jameen vich ena nu beej skde ho Apr paani ate khad da khaas kheyal rakhna pawega kyuki ehna vich jaldi simmm janda hai
20 25 din ho gia gali kardi ha ta muhu vicho thok aie jada ha dud v kat ho gia e da nal?
(pb)
Punjab
Tuci iss nu Mitha soda 30gm rojana deo ate Brotone liquid 50-50ml swere sham ate Amlja powder 50gm rojana deo.
Patte de vich aa?
(pb)
Haryana
Hardeep ji eh keede kar ke hai esde lai tusi dimethoate 2 ml prati litre paani de hisab nal vart sakde ho
ਇਹ ਕੀ ਬਿਮਾਰੀ ਹੈ ਜੀ?
(pb)
Haryana
ਸਿੰਘ ਜੀ ਇਹ ਇਕ ਵਿਸ਼ਾਨੂੰ ਰੋਗ ਹੈ ਜਿਹੜਾ ਰਸ ਚੂਸਣ ਵਲ ਕੀੜੇ ਨਾਲ ਫੈਲਦਾ ਹੀ ਏਸਦੇ ਲਈ ਤੁਸੀ ਨੀਮ ਦੀ ਸਪਰੇਅ 4 ਮਲ ਪ੍ਰਤੀ ਲਿਟਰ ਪਾਣੀ ਜਾ ਫੇਰ imidachloprid 1ਮਲ ਪ੍ਰਤਿ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir basmati 1885 te pr 126 nu sundi pai rahi aa patte piilay ho rahe aa?
(pb)
Haryana
Hardeep ji esde lai Tusi ik spray dimethoate 2 ml prati litre paani de hisab nal vart sakde ho eh keede de hamle kar ke hai
Mushal jhona 50 din daa pilapan najar aa reha hai sariyan khada paun to baad koi sprey dasso jis nal pilapan door ho sake?
(pb)
Haryana
Jaswanth ji tusi ik spray npk 191919 10 gram prati litre paani de hisab nal vart sakde ho
ਡਾ ਸਾਹਿਬ ਇਹ ਗਾਂ ਮਾਲਕ ਦੇ ਕਹਿਣ ਅਨੁਸਾਰ 5 ਮਹੀਨੇ ਦੀ ਗੱਭਣ ਹੈ ਇਹ ਇਸ ਤਰ੍ਹਾਂ ਦਾ ਜਾਲਾ ਦੇ ਰਹੀ ਹੈ ਇਸ ਦਾ ਕੀ ਸੰਕੇਤ ਹੈ?
(pb)
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ Duraprogen injection 750mg ਲਗਵਾਓ
15 days pehln cartop 50 sp + lambda spray kiti si hun fir sundi da attack h ki apa fer cartop n lambda repeat kr skde hn?
(en)
Haryana
अमन जी, आप इसके लिए एक स्प्रे chlorantraniliprole 1 ml को 2 लीटर पानी में मिलाकर स्प्रे कर सकते हैं।
novaluron 5.25 indoxacarb 4.5 ਗੋਭ ਦੀ ਸੁੰਡੀ ਲਈ ਵਧੀਆ ਰਹੂ। ਤੇ ਡੋਜ ਕਿੰਨੀ ਪਊ। ਦੁਕਾਨਦਾਰ ਕਹਿੰਦਾ ਫੇਮ ਤੋਂ ਵੀ ਵਧੀਆ ਇਹ ?
(pb)
Haryana
ਧਰਮਿੰਦਰ ਜੀ ਏਸਨੂੰ ਤੁਸੀ 2ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਇਕ ਵਧੀਆ ਦਵਾਈ ਹੈ।
Sir 1.5 toh 2 month reh gye aa cow de soon vich kehri feed de sakde aaa?
(en)
Punjab
Tuci uss nu jo bhi feed hun khwa rhe ho ohi dinde rho baki uss nu Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho.
ਸਰ ਜੀ, ਇਹ ਕਿੰਨੂੰ ਦਾ ਬੂਟਾ ਹੈ। ਇਸਦੀ ਉਮਰ 2 ਸਾਲ ਹੋ ਗਈ ਹੈ। ਗ੍ਰੋਥ ਵੀ ਵਧੀਆ ਹੈ। ਪਰ ਇਸ 'ਤੇ ਕੋਈ ਫਲ ਨਹੀਂ ਲਗਦਾ। ਕਿਰਪਾ ਕਰਕੇ ਕੋਈ ਹਲ ਦਸੋ?
(pb)
Haryana
ਸਿੰਘ ਜੀ ਇਹ ਦਸੋ ਏਸਨੂੰ ਫੁੱਲ ਆਉਂਦੇ ਹਨ ਜਾ ਨਹੀਂ ਅਤੇ ਤੁਸੀ ਕਿਹੜੀ ਕਿਸਮ ਨੂੰ ਲਗਾਇਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Ki 0.7.9 kit la ke majj nu heat vich leya ke sirf a.i hi kiti jaa sakdi hai ja fer asi osde davai vi phar sakde aa?
(pb)
Punjab
Tuci pehla majh nu nazdiki change doctor ton usdi bachedani check krwao jekar sahi grwoth hai ate koi infection hai tan dwai bhrwao, jekar 0.7.9 kit di jrurat howegi tan oh tuhanu check krke sari jankari de denge.
safede de bute suk rahe ne koi hal daso ji ?
(pb)
Haryana
Davinder ji eh tatt ate paani di gaht lag rhi hai es lai esnj sme sir paani Lao ate ik spray npk 191919 10 gram prati litre paani de hisab nal vart sakde ho
Bhaji ikk gl pushni CI ke duraprogen te progesterone dowe ikk hi hn ja alag alag hn ji ,, te jehri cow nu receptal la ke pregnant kita hunda osde kehra lagda ji , duraprogen ja progesterone?
(en)
Ajaypal ji eh dono eko hi hai, ehna dona vich koi frak nahi hai, baki tuci Pregnant pashu nu koi bhi lgwa skde ho.
Wast decompuser ਕੀ ਹੈ ਜੀ ਇਸ ਨੂੰ ਕਿਵੇ ਤਿਆਰ ਕਰਨਾ ਹੈ ਅਤੇ ਕਿਵੇ ਵਰਤਣਾ ਹੈ ਇਸ ਦੇ ਕੀ ਲਾਭ ਹਨ ਜੀ?
(pb)
Punjab
ਜੋਤ ਜੀ, ਵੇਸਟ ਡੀਕੰਪੋਜ਼ਰ ਤਿਆਰ ਕਰਨ ਲਈ, ਇੱਕ ਪਲਾਸਟਿਕ ਦੇ ਭਾਂਡੇ ਵਿੱਚ 15-20 ਲੀਟਰ ਪਾਣੀ ਲਓ ਅਤੇ ਇਸ ਵਿੱਚ 2 ਕਿਲੋ ਗੁੜ ਅਤੇ ਵੇਸਟ ਡੀਕੰਪੋਜ਼ਰ ਕਲਚਰ ਪਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ 150-200 ਲੀਟਰ ਪਾਣੀ ਵਾਲੇ ਡਰੰਮ ਵਿਚ ਮਿਲਾ ਕੇ 7-8 ਦਿਨਾਂ ਤੱਕ ਲਗਾਤਾਰ ਹਿਲਾਓ। ਇਸ ਤੋਂ ਬਾਅਦ ਤੁਸੀਂ ਇਸ ਦਾ ਛਿੜਕਾਅ ਕਰ ਸਕਦੇ ਹੋ। ਇਹ ਫ਼ਸਲ ਵਿੱਚ ਹਰ ਤਰ੍ਹਾਂ ਦੇ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ।ਤੁਸੀਂ ਇਸ ਦੀ ਵਰਤੋਂ ਕਿਸੇ ਵੀ ਫ਼ਸਲ ਉੱਤੇ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਦਾ ਛਿੜਕਾਅ ਕਣਕ ਵਿੱਚ ਕਰ ਰਹੇ ਹੋ ਤਾਂ ਤੁਹਾਨੂੰ ਖਾਦਾਂ ਦੀ ਲੋੜ ਨਹੀਂ ਹੈ।ਤੁਸੀਂ ਇਸ ਦੀ ਸਪਰੇਅ ਨੂੰ 15 ਦਿਨਾਂ ਬਾਅਦ ਦੁਹਰਾ ਸਕਦੇ ਹੋ।ਜੀ ਹਾਂ।
Sr ji es tra kyo ho reha sukh reha es vich 120 kg urea 1kile da te 5kg zinc paea te sagarika di spray 400ml kile di kiti he hor kujh ni paea ji?
(pb)
Punjab
Kuldeep ji ih koi khuraki tatt di kaami ya bimari de lashan nahi han, ih mausam kar ke ho sakda hai ji.
ਮੱਝ ਦੇ ਭਾਰ ਦਾ ਕੋਈ ਪੱਕਾ ਇਲਾਜ ਦੱਸੋ ਵੀਰ?
(en)
ਉਸ ਨੂੰ ਇਕ ਕਿਲੋਗ੍ਰਾਮ ਸੱਤਿਆਨਾਸੀ ਬੀਜ, 500gm ਜੌੰਖਾਰ ,500gm ਕਲਮੀਸ਼ੌਰਾ ਅਤੇ 2ਕਿਲੋ ਸ਼ੱਕਰ 10 ਦਿਨਾਂ ਵਿਚ ਦਿੳ ਜੀ।
ਮੱਝ ਦੇ ਭਾਰ ਦਾ ਕੋਈ ਪੱਕਾ ਇਲਾਜ ਵੀਰ?
(en)
Punjab
ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰਦ ਕਰ ਦਿਓ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
ਸਰ ਸਾਡੀ ਦੋ ਸਾਲ ਦੀ ਕੱਟੀ ਹੈ ਉਸ ਦੇ ਸੂ ਉੱਪਰ ਥੋੜੀਆਂ ਥੋੜੀਆਂ ਤਾਰਾ ਲੱਗੀਆਂ ਹੋਈਆਂ ਸਨ। ਮੈਂ ਥੱਲੇ ਡਿਗਦੀਆਂ ਨਹੀਂ ਦੇਖੀਆਂ ਸਿਰਫ ਨਾਲ ਹੀ ਅੰਦਰਲੇ ਪਾਸੇ ਲੱਗੀਆਂ ਹੋਈਆਂ ਸਨ ਉਸ ਨੂੰ ਟਿਕਾ ਲਗਾ ਦੇਣਾ ਚਾਹੀਦਾ ਹੈ ਜਾਂ ਨਹੀਂ ਉਸ ਦਾ ਵਜ਼ਨ ਲਗਭਗ ਢਾਈ ਤੋਂ ਤਿੰਨ ਕੁਵਿੰਟਲ ਦੇ ਲਗ ਪਗ ਹੋਵੇਗਾ?
(pb)
Punjab
ਜੇਕਰ ਉਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੈ ਅਤੇ ਉਹ ਤਾਰਾ ਕਰ ਰਹੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ AI ਕਰਵਾ ਸਕਦੇ ਹੋ।
Sar cow de sun vich 20 din baki ne. Par ohda duhd bht chonda ji. Koi ilaz DSO ji?
(pb)
Harmander ji tuci uss nu Vittol liquid 10-10ml swere sham dena suru kro. eh go healthy company da product hai.
अरंडी के छींटे में गोभी जैसा छींटा निकल रहा है । लगभग 20 पौधो में यह समस्या आ रही है। इसका क्या उपचार करें और कौन सी दवाई की स्प्रे करे?
(hn)
Maharashtra
जसवंत जी, आप प्रभावित छींटे काटकर नष्ट कर दे।
ਨਿੰਬੂ ਦੇ ਪੱਤਿਆਂ ਉੱਪਰ ਸੂੰਡੀ ਲੱਗ ਗਈ ਹੈ ਇਸ ਉਪਰ ਕਿਹੜਾ ਸਪਰੇਅ ਕੀਤਾ ਜਾਵੇ?
(pb)
Punjab
ਸੰਦੀਪ ਜੀ ਤੁਸੀਂ emamectin benzoate 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
How to increase the size of brinjal?
(hn)
Maharashtra
Rahul mostly it depends upon the variety it cannot be increased by any artificial application.