Punjab
Search
PR26 ਝੋਨਾ ਲਗਾਏ ਨੂੰ 25 ਦਿਨ ਹੋ ਗਏ ਹਨ ਝੋਨਾ ਏਥੇਂ ਖੜ ਗਿਆ ਹੈ ਜੀ ਇਲਾਜ ਦੱਸੋ ਜੀ
(pb)
ਗੁਰਲਾਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦਿੱਤੀ ਹੈ ਅਤੇ ਤੁਹਾਡੇ ਪਾਣੀ ਅਤੇ ਮਿੱਟੀ ਦੀ ਗੁਣਵੱਤਾ ਕਿਸ ਤਰ੍ਹਾਂ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਯੂਰੀਆ ਖਾਦ 180 ਕਿਲੋ ਪੈ ਚੁੱਕੀ ਹੈ ਪਾਣੀ ਠੰਡਾ 2 ਨੰਬਰ ਹੈ, ਇਕ ਕਲਰੋ ਇਕ ਲੀਟਰ,
Punjab
ਥੋੜ੍ਹੀ ਰੇਸਲੀ ਮਿਟੀ ਹੈ ਮੱਕੀ ਦੀ ਫਸਲ ਵਾਲਾ ਵਾਹਣ ਹੈ
Sir hf cow ke milk me blood aa raha hai uska kya treatment kare
(hn)
usko aap Injection Amoxirum fort 4.5gm, Injection ZackShot 20ml, Injection CRB 30ml rojana 3 din lgwaye aur usko Bolus Mammi up 2 Bolus rojana den.
ਸਰ ਮੱਝ ਨੂੰ 13 8 2023 ਨੂੰ 10 ਵਾ ਮਹੀਨਾ ਲੱਗ ਗਿਆ ਹੈ 2 ਸੂਏ ਸੂਣ ਵਾਲੀ ਹੈ ਉਸ ਦੀ ਧਾਰ ਬਹੁਤ ਕਰਡੀ ਹੈ ਉਹ ਦੁੱਧ ਸੂਣ ਤੋ ਬਾਅਦ 6 7 ਮਹੀਨੇ ਤੱਕ ਦਿੰਦੀ ਹੈ ਕੋਈ ਹੱਲ ਦੱਸੋ ਕਿ ਉਸ ਦੀ ਧਾਰ ਪੋਲੀ ਹੋ ਜਾਵੇ ਤੇ ਦੁੱਧ ਵੱਧ ਦੇਵੇ ਤੇ ਜਿਆਦਾ ਸਮੇ ਤੱਕ ਟੀਕ ਕੇ ਦੇਵੇ ਆਪ ਜੀ ਦਾ ਧੰਨਵਾਦ
(pb)
ਤੁਸੀ ਉਸ ਨੂੰ ਸੂਣ ਤੋਂ ਬਾਦ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।
Hlo srr 1401 ziri ewa di condition chh hoo rhi aa hun kehdi spray kiti jawa Kandi Rog ali spray kdo howo ta hor koi nuksan ta Dana vdia bnn kdo spray howo 28 June di lgii hoyi aa blast alii spray kdo hundi aa ta Nala vich koi koi jnda Rog da buja bnii jnda naa
(pb)
Punjab
Jagjeet ji, jdo kism gobh awastha te aa gyi ta tusi Amistar top 200 ml/acre de hisaab naal spray kar sakde ho ji is naal kaafi bimaaria di rokthaam ho jandi hai ji ate jhanda Rog vaale boote tusi hun putt ke nasht kar deo, is da nun koi hall sambhav nahi hai.
Hlo srr 1401 ziri ewa di condition chh hoo rhi aa hun kehdi spray kiti jawa Kandi Rog ali spray kdo howo ta hor koi nuksan ta Dana vdia bnn kdo spray howo 28 June di lgii hoyi aa blast alii spray kdo hundi aa ta Nala vich koi koi jnda Rog da buja bnii jnda naa
(pb)
Punjab
Jagjeet ji, jdo kism gobh awastha te aa gyi ta tusi Amistar top 200 ml/acre de hisaab naal spray kar sakde ho ji is naal kaafi bimaaria di rokthaam ho jandi hai ji ate jhanda Rog vaale boote tusi hun putt ke nasht kar deo, is da nun koi hall sambhav nahi hai.
Confider 0.3ml lt and merger 1gm lt ye de dakte hy sir ਕਿਸ ਰੋਗ ਕੀ ਦਵਾਈ ਹੈ ਕੀ ਇਹ ਫੰਗੀਸਾਈਡ ਮੇ ਵਰਤੀ ਜਾਂਦੀ ਹੈ 1847ਬਾਸਮਤੀ ਦੇ ਪੱਤੇ ਪੀਲੇ ਹੋਗੇ ਨੇ
(pb)
Punjab
ਇਕਬਾਲ ਜੀ confidor ਰਸ ਚੂਸਣ ਵਾਲੇ ਕੀੜੇਆਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ merger ਉੱਲੀਨਾਸ਼ਕ ਹੈ ਜੀ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੀਂ ਹੈ , ਪੱਤਿਆਂ ਦਾ ਪੀਲਾਪਣ ਦੂਰ ਕਰਨ ਲਈ ਤੁਸੀ NPK 13 00 45@10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Hlo srr 1401 ziri da pata ewa ja hoo rhaa naa kii problem aa
(pb)
Punjab
Jagjeet ji ih kise bimaari da hamla nahi hai, ih mausam ja kise hor stress karke ho sakda hai ji.
110ਵਰਾਇਟੀ ਝੋਨਾ 40ਦਿਨ ਦਾ 3 ਥੈਲੇ ਯੂਰੀਆ 5 ਕਿੱਲੋ ਜਿੰਕ ਪ੍ਰਤੀ ਏਕੜ ਪਾਈ ਆ ਇਸ ਦੇ ਪੱਤਿਆਂ ਤੇ ਧੱਬੇ ਪੈ ਗੇ
(pb)
Haryana
ਹਰਦੀਪ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਨਹੀਂ ਹਨ, ਇਹ ਮੌਸਮ ਜਾ ਕਿਸੇ ਹੋਰ stress ਕਰਕੇ ਹੋ ਸਕਦਾ ਹੈ।
ਮੱਕੀ ਵਿਚ ਮੱਥਾ ਨਦੀਨਾਂ ਦੇ ਰੋਕਥਾਮ ਲਈ ਸਪਰੇਅ
(pb)
Punjab
ਹਰਮਨ ਜੀ ਜੇਕਰ ਮੱਕੀ 15-20 ਦਿਨ ਦੀ ਹੈ ਤਾਂ ਤੁਸੀ tembotrione 105 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Lactation period of murrah buffalo
(en)
Punjab
The Lactation period of murrah buffalo is approximately 305 days.
ਪਹਿਲੇ ਸੋੲੇ ਝੋਟੀ ਪੀਸ਼ਾ ਦਖਾਲ ਦੀ ਹੈ
(pb)
ਹਰਵਿੰਦਰ ਜੀ ਤੁਸੀ ਉਸ ਨੂੰ 1kg ਸੱਤਿਆਨਾਸੀ, 250gm ਜੋਖਾਰ, 250gm ਕਲਮੀਸ਼ੋਰਾ ਅਤੇ 2kg ਸ਼ੱਕਰ 5 ਦਿਨ ਵਿਚ ਦਿੳ ਜੀ ਇਸ ਦਾ ਇਕ ਹਿੱਸਾ ਰਾਤ ਨੂੰ ਪਾਣੀ ਵਿਚ ਭਿਉ ਲਵੋ ਸਵੇਰੇ ਪਸ਼ੂ ਨੂੰ ਦਿੳ, ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਉਸ ਨੂੰ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਦਿਨ ਵਿੱਚ 4 ਵਾਰ ਕਰਕੇ ਥੋੜਾ ਥੋੜਾ ਦਿਓ
ਦੁੱਧ ਵਧਾਉਣ ਲਈ ਦੱਸ ਗਾਂ ਦਾ
(pb)
ਗੁਰਜੋਤ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
ਸਰ ਝੋਨੇ ਦੇ ਉਲੀਨਾਸ਼ਕ ਜੋ ਕੇ ਆਮ ਤੌਰ ਤੇ ਮਹਿੰਗੇ ਹੁੰਦੇ ਹਨ। ਸਰ ਕੀ ਅਸੀਂ ਆਪ ਵੀ ਵੱਖ ਵੱਖ ਤਰ੍ਹਾਂ ਦੇ ਉਲੀਨਾਸ਼ਕ ਆਪਸ ਵਿੱਚ ਮਿਕਸ ਕਰ ਸਕਦੇ ਹਾਂ ਕੰਪਨੀ ਦੋ ਜਾ ਇਸ ਤੋਂ ਵੱਧ ਉੱਲੀਨਾਸ਼ਕ ਮਿਕਸ ਕਰਦੀ ਹੈਂ।ਉਹਦਾਰਨ ਜਿਵੇ ਨਟਵਓ ਆਦਿ। ਸਰ ਦੇ ਕਰ ਸਕਦੇ ਹਾ ਤਾ ਕਿਵੇਂ ਫਾਰਮੂਲਾ ਦੱਸੋ ਤਾਂ ਕੀ ਆਮ ਕਿਸਾਨ ਦਾ ਘੱਟ ਪੈਸੇ ਨਾਲ ਸਰ ਜਾਵੇ
(pb)
Punjab
ਬਲਜੀਤ ਜੀ, ਦੋ ਉਲੀਨਾਸ਼ਕਾਂ ਮਿਕਸ ਕਰਕੇ ਛਿੜਕਾਅ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਕਿਉੰਕਿ ਕੰਪਨੀ ਵੱਲੋਂ ਇਹ ਖਾਸ ਤਰੀਕੇ ਅਤੇ ਖ਼ਾਸ ratio ਵਿੱਚ ਮਿਕਸ ਕੀਤੇ ਜਾਂਦੇ ਹਨ, ਤੁਸੀ ਜੈਵਿਕ ਤੌਰ ਤੇ ਖੱਟੀ ਲੱਸੀ ਦਾ ਛਿੜਕਾਅ ਕਰ ਕੇ ਕਾਫੀ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹੋ ਜੀ।
ਧੰਨਵਾਦ ਜੀ
ਚੌਲਿਆਂ ਦੀਆਂ ਫਲੀਆਂ ਇਸ ਤਰ੍ਹਾਂ ਕਮਜ਼ੋਰ ਹੋ ਰਹੀਆਂ ਹਨ। ਅਤੇ ਗੁਟਰੀਆਂ ਜਿਹੀਆਂ ਰਹਿ ਜਾਂਦੀਆਂ ਹਨ। ਕੋਈ ਉਪਚਾਰ ਦੱਸੋ ਜੀ ਪਲੀਜ਼
(pb)
Punjab
ਬਲਦੇਵ ਜੀ ਇਸ ਤੇ 13 00 45 @10 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Sade ghr amrood da boota ohnu bhut fal aya but sare vich hi keede ne koi v sahi ni plz koi solution dssdo taan jo next tym eh problem na ave
(pb)
Punjab
Tejinder ji, ih fuit fly de hamle kaarn hunda hai is di rokthaam lai tusi PAU fruit fly trap di varto kar sakde ho ji.
Cow new disease lumpy skin how treatment
(en)
Punjab
Please contact to your nearest veterinary doctor, they will check and give the best possible solution for this problem. thanks
Why these green spots been in the brinjal since last 2 harvesting. Please tell what to do
(en)
Punjab
Arif it is usually due to varietal character and it may also be due to any environmental stress.
Hi dear team jhone nu asi fungicide npk 13 00 45 and boran di sapray kr skde k nai ehna nu mix krke plzzz reply me
(en)
Punjab
Satnam ji, tusi 13 00 45 ate boron mix kar ke spray kar sakde ho ji par is naal fungicide mix kar ke spray na karo ji.
Paddy te nano uriea jink feras sulfet19 spray kar sakde a
(pb)
Punjab
Roshan ji, Jekr fasl vich peelapan hai ta tusi Nano urea 2-4 ml/L paani ate ferrous sulphate 0.5 g/L paani de hisaab naal spray kar sakde ho ji.
ਆਪਣੇ ਕੌ ਪੱਠਿਆਂ ਆਲੀ ਜਗਾਂ ਤੇ pr112 ਝੌਨਾ 50ਦਿਨ ਦਾ ਹੌ ਗਿਆ ਹੈ ਘੌੜਾ ਘਾਹ ਅਤੇ ਡੀਲੇ ਦੇ ਨਦੀਨ ਜ਼ਿਆਦਾ ਹੌਣ ਕਰਕੇ ਰਾਈਸਸਟਾਰ ਨੌਮਨੀਗੌਲਡ ਨੂੰ ਮਿਲਾ ਕੇ ਛਿੜਕਾਅ ਕਰੀਏ ਜਾਂ ਕੌਈ ਹੌਰ ਨਦੀਨ ਨਾਸ਼ਕ ਹੈ ਜਾਂ ਫਿਰ ਨਦੀਨ ਨਾਸ਼ਕ ਨਹੀਂ ਕਰਨੀ ਚਾਹੀਦੀ ਇਸ ਟਾਇਮ
(pb)
Punjab
ਜਸਪ੍ਰੀਤ ਜੀ, ਵੈਸੇ ਛਿੜਕਾਅ ਕਰਨ ਦੀ ਸਹੀ ਅਵਸਥਾ ਲੰਘ ਚੁੱਕੀ ਹੈ ਜੀ ਇਸ ਲਈ ਤੁਸੀ ਹੁਣ ਨਦੀਨਾਂ ਨੂੰ ਪੁੱਟ ਕੇ ਹੀ ਖਤਮ ਕਰੋ ਜੀ, ਹੁਣ ਛਿੜਕਾਅ ਕਰਨ ਨਾਲ ਜਿਆਦਾ ਵਧੀਆ ਨਤੀਜੇ ਨਹੀਂ ਮਿਲਣਗੇ ਜੀ।
The first leaves of the Guava plant are brown after that they turn black and the plant does not grow. Please solution
(en)
Punjab
Murari cut and remove these leaves and spray copper oxychloride 2g/L of water.
devmedia
(pb)
Punjab
ਗੁਰਪ੍ਰੀਤ ਜੀ Npk ਨੂੰ ਪੂਰੀ ਤਰ੍ਹਾਂ ਘੋਲਣ ਲਈ ਹਲਕੇ ਗਰਮ ਪਾਣੀ ਦੀ ਵਰਤੋਂ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਇਸ ਨੂੰ ਛਿੜਕਾਅ 10-12 ਘੰਟੇ ਘੋਲ ਕੇ ਵੀ ਰੱਖ ਸਕਦੇ ਹੋ ਜੀ।
Pr 126 32 din hoge lagi nu kite kite a booote suk rahe ne te a makhi ea patiya te 3 bag urea 3 kg sulglfer potas zinc 33 sab pate koi spray ni kiti ki karn ho sakda ji boote sukan da
(pb)
Punjab
Sony ji is tra boote kai vaar urea di dose jyada pai jaan naal vi sukkde han, is lai is de lai koi dwaai vartn di lod nahi hai ji.
Pr 126 32 din hoge lagi nu kite kite a booote suk rahe ne te a makhi ea patiya te 3 bag urea 3 kg sulglfer potas zinc 33 sab pate koi spray ni kiti ki karn ho sakda ji boote sukan da
(pb)
Punjab
Soni ji, pyrilla hai, ih aam taur te ganne de fasl te hamla karda hai, ih jhone te jyada hamla nahi krda , Jekr kuch booteyan te is keede da hamla dikhai de riha hai ta tusi is di rokthaam lai dinotefuran 80g/acre de hisaab naal spray kar sakde ho ji.
devmedia
(pb)
Punjab
ਗੁਰਪ੍ਰੀਤ ਜੀ copper hydroxide ਦੇ ਛਿੜਕਾਅ ਕਰਨ ਦਾ ਸਹੀ ਸਮਾਂ ਗੋਭ ਅਵਸਥਾ ਹੈ, ਜਦੋਂ ਮੁੰਜਰ ਬਾਹਰ ਨਿਕਲਣ ਨੂੰ ਤਿਆਰ ਹੁੰਦੀ ਹੈ, ਇਹ ਅਵਸਥਾ 126 ਕਿਸਮ ਵਿਚ ਆਮ ਤੌਰ ਤੇ ਲਵਾਈ ਤੋਂ 60-65 ਦਿਨ ਬਾਅਦ ਆ ਜਾਂਦੀ ਹੈ ਜੀ।
2 ਕਿਲੇ ਝੋਨਾ ਇਸ ਤਰ੍ਹਾਂ ਹੋਗਿਆ ਜੀ ਝੋਨੇ ਨੇ ਵਾਧਾ ਵੀ ਘੱਟ ਕੀਤਾ ਹੈ ਇਹ 45 ਦਿਨਾਂ ਦਾ ਹੋ ਗਿਆ ਜੀ ਇਸ ਤੇ ਕਈ ਕੀਤਾ ਜਾਵੇ ਤਾਂ ਜੋ ਵਧੀਆ ਨਤੀਜੇ ਸਾਹਮਣੇ ਆਉਂਣ
(pb)
Punjab
ਸੁੱਖਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sr ji jhona nisar reha he 45din da ki esnu neno urea di spray karke rok sakde ha
(pb)
Punjab
Kuldeep ji, tusi is nu nano urea ya daanedar urea khaad de ke vegetative phase thodi hor vadha sakde ho ji.
Sir mam ganne gehu dhan me ssp ka prayog kab karna chahiye aur kitni matra me karna chahiye
(hn)
Punjab
Rajesh ji, vaise to SSP khad ka paryog mitti ki jaanch ke hisaab se karna chahiye, vaise aap in faslo me 75-100 kg SSP khaad buvai ke smay daal sakte hai.
मूंगफली ओर सोयाबीन के अंदर इस इल्ली की रोकथाम के लिए किस कीटनाशक का स्प्रे करू कृपया मार्ग दर्शन करे
(hn)
Punjab
श्याम जी, आप इसकी रोकथाम के लिए quinalphos 500 ml/एकड़ के हिसाब से छिड़काव कर सकते हैं।
Bajare ki kheti mein chidiya bhagane Ka Tarika
(hn)
Punjab
Surya ji, aap ptaake chlakar ya aur kisi bhi tarah ki tej awaz ka paryog kar ke pakshiyo ko uda sakte hai.
Sir cow ko lagatar vitamin H dene se koi samsya ho sakati hai kya
(hn)
Vitum H kk lagatar dene se koi samasea nhi hoti ji es se passu tandrust rehta he
Pila hone ka kiya karan hay sir
(hn)
Punjab
साहू जी, आप इस पे NPK 19 19 19@15g/L पानी के हिसाब से छिड़काव कर सकते हैं।
ਮੱਝ ਨੂੰ ਸੂਣ ਤੋ ਬਾਦ ਕਿ ਖੂਰਾਕ ਪਾਉਣੀ ਚਾਈਦੀ
(en)
ਉਸ ਨੂੰ ਕਣਕ ਦਾ ਦਲੀਆ, ਸਰੋੰ ਦਾ ਤੇਲ ਅਤੇ ਗੁੜ ਮਿਲਾ ਕੇ ਦਿੳ।ਉਸ ਨੂੰ ਉਚ ਕਵਾਲਟੀ ਦੀ ਫੀਡ ਪਾਉ
Sir g cow ai krvaun ton 16 din baad heat vich a jandi a ji dvai v bhrvayi c but fr v heat vich ayi jandi a ji koi ilaj dso g thnku g
(pb)
Punjab
Aman ji tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro, baki jddo ohh sahi 21-22 din badd heat vich awe uddo hei uss nu nawe dudh krwao.
ਸਰ ਜੀ ਮੱਛਰ ਦੀ ਰੋਕਥਾਮ ਲਈ ਗਾਵਾਂ ਤੇ ਕਿਹੜੀ ਸਪਰੇਅ ਜਾ ਦਵਾਈ ਦਾ ਛਿੜਕਾਓ ਕਰੀਏ ਜੀ
(pb)
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਪਸ਼ੂਆਂ ਉਪਰ ਦੇਸੀ ਤਰੀਕੇ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
22 ਜੀ ਗੰਨੇ ਦੀ ਬਿਜਾਈ ਕਦੋਂ ਤੱਕ ਕਰ ਸਕਦੇ ਹਾਂ ਕਦੋਂ ਸਮਾਂ ਹੈ
(pb)
Punjab
ਸਿਕੰਦਰ ਜੀ, 20 ਸਤੰਬਰ -20 ਅਕਤੂਬਰ ਗੰਨੇ ਦੀ ਬਿਜਾਈ ਦਾ ਸਿਫ਼ਾਰਿਸ਼ ਸਮਾਂ ਹੈ ਜੀ।
I want to rent out land for farming. Whom should I contact
(en)
Punjab
Anoop for this purpose you have to contact local farmers in your area.
Sir hun jawar beej sakdea late ta ne ਜਾmak beej diye
(pb)
Punjab
Shrimaan ji tusi hun jwaar nalo makki beejn nu tarjeeh deo ji.
Mango leaves are molting from the tip
(en)
Maharashtra
Syed spray copper oxychhloride @2g/L of water to manage this disease.
sir guwaara bijyi toh kine din badd jammda hai
(pb)
Punjab
Balraj ji taapman de hisaab naal guara bijai to 5-8 dina vich germinate ho janda hai ji.
devmedia
(pb)
Punjab
ਗੁਰਵੀਰ ਜੀ ਇਸ ਤੇ die back ਬਿਮਾਰੀ ਦੇ ਹਮਲੇ ਦੇ ਲੱਛਣ ਹਨ , ਤੁਸੀ ਇਸ ਦੀ ਰੋਕਥਾਮ ਲਈ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਬੂਟੇ ਨੂੰ ਗੁਡਾਈ ਕਰ ਕੇ vermicompost ਖਾਦ ਦੇਣ ਤੋਂ ਬਾਅਦ ਤੁਸੀ ਹਲਕਾ ਪਾਣੀ ਦੇ ਦਿਓ ਜੀ।
npk sapray jhone ch pani lga k krni chahe de a ya sukke khet ch jyada fayda kre ge
(pb)
Punjab
Gurmeet ji jekr spray paani laon to baad kiti Jaave ta is da vadia result milda hai ji.
Katti bashi nu albendazole goli deni c g fulkya ch pa k v dudh ch v feed ch v paa k de k dekhli pr una ne khadini kive khlai jave
(pb)
Punjab
Harjot ji tuci goli da powder bnna ke uss nu tokre vich thoda jeha chara paa ke vich goli da powder mix krke, uss vich thodi jehi feed mix krke ate thoda jeha gurr mix krke khwao, jiss nal pashu thode jehe chare vich feed, gurr ate goli da powder khaa jawega.
मिर्च की फसल मे इस प्रकार के रोग को दूर करने के लिए कोनसी दवाई का प्रयोग करें
(en)
Punjab
प्रकाश जी, यह पत्तों का विषाणु रोग है, ये सफेद मक्खी से आगे फैलता है, अगर कम पौधों में हमला है तो आप उन्हें उखाड़ के नष्ट कर दे और सफेद मक्खी की रोकथाम के लिए आप imidacloprid 1ml/L पानी के हिसाब से छिड़काव करें।
ਸਰ ਪਹਿਲਣ ਵਹਿੜ ਸੂਣ ਵਾਲੀ 9ਵਾਂ ਮਹੀਨਾਂ ਚਲਦਾ ਪਿਆ 14 15 ਦਿਨ ਤਕ ਸੂ ਪਵੇਗੀ ਤੇ ਉਸ ਨੂੰ ਕਾਰਗਿਲ ਦੀ ਟ੍ਰਾਂਜਿਸਟਰ ਫੀਡ ਦੇ ਰਹੇ ਆਂ 2 3kg ਰੋਜਾਨਾਂ । ਕੀ ਇਸ ਤੋ ਇਲਾਵਾ ਉਸ ਨੂੰ ਘਿਉ ਜਾਂ ਤੇਲ ਦੇ ਸਕਦੇ ਹਾਂ
(pb)
Punjab
ਤੁਸੀ ਉਸ ਨੂੰ 100ml ਸਰੋਂ ਦਾ ਤੇਲ ਫੀਡ ਵਿੱਚ ਮਿਲਾ ਕੇ ਖਵਾ ਸਕਦੇ ਹੋ ਬਾਕੀ ਵਧੀਆ ਖੁਰਾਕ ਦੇ ਨਾਲ ਨਾਲ ਮੌਸਮ ਦੇ ਹਿਸਾਬ ਨਾਲ ਉਸਦੀ ਚੰਗੀ ਦੇਖਭਾਲ ਕਰੋ
??
Pr 26 kne din lnda Hai te nsare te kne din bd o da hai
(pb)
Punjab
Inderjeet ji, ih kism lwaai to baad 93 din ausatan laindi hai ate ih lwaai to 60-65 din baad nisaare te aa jandi hai .
devmedia
(pb)
Punjab
ਗੁਰਜਿੰਦਰ ਜੀ ਇਸ ਸਮੇਂ ਮੱਕੀ ਜਾ ਬਾਜਰੇ ਦੀ ਬਿਜਾਈ ਹੀ ਕੀਤੀ ਜਾ ਸਕਦੀ ਹੈ ਜੀ।
devmedia
(pb)
home made cattle feed da formula daso g 100kg da
(pb)
Punjab
ਗੁਰਜਿੰਦਰ ਜੀ ਇਸ ਫੋਟੋ ਦੇ ਹਿਸਾਬ ਨਾਲ ਵੀ ਪਸ਼ੂ ਪਾਲਕ ਫੀਡ ਤਿਆਰ ਕਰ ਸਕਦੇ ਹਨ, ਬਾਕੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
सफे
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
डॉ रविंदर चहल जी baif के जो बुल है उनका रिजल्ट कैसा है jy bull jagrukh का रिजल्ट कैसा है
(hn)
Punjab
राहुल जी कृप्या आप अपने सवाल के साथ उस सीमन की फोटो भी अपलोड करें आपको जिसका प्रयोग कर रहें है ताकि आपको सही जानकारी दी जा सके।
यह किस बीमारी से होता है इसका क्या इलाज है हिसार सफ़ेद अमरूद फल साफ़ नहीं आ रहा
(hn)
Punjab
मनोज जी, इसके कई कारण हो सकते है, अगर आप साफ फल लेना चाहते हैं तो आप इसके लिए bagging तकनीक का प्रयोग कर सकते हैं, इस तकनीक में फलों को पोलीथीन से ढक दिया जाता है।
Can I buy PAU fry trap online
(en)
Punjab
Adesh PAU fruit fly trapa are not available online.
40 दिन के गेंदा में शुरू में गोबर खाद डाले थे उसके बाद npk 202020 डाले अब कोनसा खाद डालना चाहिए dap urea कोनसा कितने मात्रा में।।
(hn)
Punjab
गौरव जी, आप इसमें 20 से 25 kg खाद /एकड़ के हिसाब से पानी लगाने के बाद दे सकते हैं।
Jhone uprr bifenthrin 10 ec nal boron 20 da spray mix krke kr skde hain
(pb)
Punjab
Harjinder ji tusi jhone te bifenthrin dwaai di spray nu tarjeeh na deo kyuki is naal hopper da hamla vaddh hunda hai, tusi coragen, Emamectin ya fame di varti kar sakde ho ate boron tusi 13 00 45 naal de sakde ho insecticide naal boron na deo.
110ਝੀਰੀ 40ਦਿਨ ਦੀ ਆ ਪੱਤਿਆਂ ਦਾ ਰੰਗ ਬਦਲ ਗਿਆ ਧੱਬੇ ਪੈ ਗੇ
(pb)
Punjab
ਹਰਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
3 ਥੈਲੇ ਯੂਰੀਆ 5 ਕਿੱਲੋ ਜ਼ਿੰਕ
Sr ji jhona nisr reha a osda hall v dasho
(pb)
Punjab
Kuldeep ji, tusi is nu urea khaad de ke is da nisara rok sakde ho ji.
devmedia
(en)
Punjab
ਰਾਣਾ ਜੀ, ਜੇਕਰ ਕੀੜਿਆਂ ਦਾ ਹਮਲਾ ਵੀ ਹੈ ਤਾਂ ਫਰਟੇਰਾ ਦੇ ਸਕਦੇ ਹੋ ਨਹੀਂ ਤਾਂ ਇਸ ਦੀ ਕੋਈ ਜਰੂਰਤ ਨਹੀਂ ਹੈ ਜੀ।
ਮੱਝ ਹਲਕ ਗੲਈ ਹੈ ਇਸ ਦਾ ਕੀ ਕਰੀਏ
(en)
Punjab
ਤੁਸੀ ਉਸ ਨੂੰ ਅਲੱਗ ਹੀ ਕਰੋ ਕਿਉਕਿ ਇਸਦਾ ਕੋਈ ਇਲਾਜ ਨਹੀਂ ਹੈ ਤੁਸੀ ਉਸ ਤੋਂ ਆਪਣਾ ਅਤੇ ਪਸ਼ੂ ਬਾਕੀ ਪਸ਼ੂਆਂ ਦਾ ਬਚਾਅ ਕਰੋ।