Punjab
Search
Sir maj dudh nu age piche kr rhi hai ohnu sui nu b 10 mahine ho gye ve doke b mal lye par tika nhi lai rhi apa usnu ki treatment daiye pls dasyo g?
(hn)
uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo ate uss nu Agrimin Super powder 50gm rojana dena suru kro.
Mausami ka fal gir Raha niche kya Karan hai Kaun si sapre Karen?
(hn)
Maharashtra
Rajbirgodara aap iske liye giberallic acid 10 ml/L paani ke hisaab se spray kar sakte hai.
यह 6-7 महीने का हो चूका है। इसे हमने लगाया था, पर यह धीरे-धीरे सूख रहा है, क्यों?
(hn)
Maharashtra
कृष्ण जी, इसके जड़ के पास carbendazim 2 g /L पानी के हिसाब से छिड़काव करे।
Shahtoot ka paid dheere dheere shuk rha h 6 month phle lgya tha chota sa hi?
(hn)
Punjab
कृष्ण जी, कृपया पौधे की फोटो जरूर भेजें। उस हिसाब से ही आपको इस बारे में सही जानकारी दी जा सकेगी।
सल्फर 80 एमामेक्टिन 5 और हेक्साकोनाजोल 5 की साथ मिला कर स्प्रे कर सकते है क्या सल्फर 80 स्प्रे करे तब एकड़ में कितना डाले?
(hn)
Punjab
हनुमान जी, इन सब दवा को मिलाकर छिड़काव न करे आप अच्छा नतीजा लेने के लिए अलग अलग से ही छिड़काव करें।
Can we get wheat seed of DBW 327 this season for cultivation?
(en)
Punjab
Surinder you to get this seed you can DWBR Karnal 91-184-2209121.
Sir Mere kol culture pom bithch h 5 month di Kamjor h Pedigree deta Dhai bhi deta Hu Weghit gain kise hoga?
(en)
Manpreet ji tuci iss nu changi khurak de nal nal Multistar pet syrup dena suru kro ehh tuci 5ml rojana dena suru kro ate sme sme te salt bdl ke pett de kiria wali dwai deo hun tuci easy pet tablet de skde ho eh 1 goli nu 10kg bhar mgar de skde ho.
Kanak di sanik sundi te gulabi sundi di roktham?
(pb)
Punjab
Hardeep ji, ihna sundia di rokthaam lai coragen 50ml/acre de hisaab naal spray kar ke kiti jaa sakdi hai ji.
Best soil for DSR?
(pb)
Punjab
Hardeep clay to clay loam soil is best for DSR.
ਝੋਨੇ ਉੱਪਰ 13 00 45 zinc 33 ਅਤੇ boron 20 ਦਾ ਸਪਰੇਅ ਕਰਨਾ ਹੈ ਏਨਾਂ ਤਿੰਨਾਂ ਦੀ ਪ੍ਰਤੀ ਏਕੜ ਡੋਜ ਕਿੰਨੀ ਵਰਤੀਏ ਪਾਣੀ ਪ੍ਰਤੀ ਏਕੜ 100 ਲੀਟਰ ਵਰਤਣਾ ਹੈ ਜੀ?
(pb)
Punjab
ਹਰਜਿੰਦਰ ਜੀ, ਤੁਸੀ 13 00 45 @2kg, zinc 500g ਅਤੇ ਬੋਰੋਨ 100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਵੀਰ ਜੀ ਬੀਜ ਗਲਤੀ ਨਾਲ ਲੱਗ ਗਿਆ ਝੋਨਾ ਨਿਸਰ ਰਿਹਾ ਉਸ ਨੰੂ ਕਿਸੇ ਤਰੀਕੇ ਨਾਲ ਰੋਕ ਸਕਦੇ ਹਾਂ ਤਾਂ ਜੋ ਉਹ ਲੇਟ ਹੋ ਜਾਵੇ ਪਾਇਪਾ ਫੁੱਲ ਗਿਆ ਕੋਈ ਕੋਈ ਮੁੰਜਰ ਬਹਾਰ ਆ ਗਈ55 ਦਿਨ ਦਾ ਝੋਨਾ?
(pb)
Punjab
ਦੀਪ ਜੀ ਹੁਣ ਨਿਸਾਰੇ ਨੂੰ ਰੋਕਣ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ ਜੀ।
Punjab
ਸਿੱਧੂ ਸਾਹਬ, ਨਿਸਾਰਾ ਰੋਕਣ ਜਾਂ ਝੋਨਾ ਲੇਟ ਕਰਨ ਦਾ ਕੋਈ ਹੱਲ ਨਹੀ
ਸ੍ਰੀ ਮਾਨ ਜੀ ਪੀ ਆਰ 126 ਨੂੰ ਦੋ ਬੋਰੀਆਂ ਯੂਰੀਆ ਅਤੇ ਜ਼ਿੰਕ ਪਾ ਚੁੱਕੇ ਹਾਂ ਲੱਗੇ ਨੂੰ 11ਦਿਨ ਹੋਏ ਹਨ ਹੋਰ ਕਿੰਨੀ ਯੂਰੀਆ ਅਤੇ ਕਿਹੜੇ ਖੁਰਾਕੀ ਤੱਤ ਪਾਈਏ ਜਿਸ ਨਾਲ ਫੁਟਾਰਾ ਵਧੀਆ ਹੋਵੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ?
(pb)
Punjab
ਰਣਧੀਰ ਜੀ, ਤੁਸੀ 11 ਦਿਨ ਵਿਚ ਹੀ ਕਾਫੀ ਯੂਰੀਆ ਦੇ ਚੁੱਕੇ ਹੋ ਇਸ ਲਈ ਹੁਣ ਹੋਰ urea ਦੇਣ ਦੀ ਲੋੜ ਨਹੀਂ ਹੈ, ਤੁਸੀ ਇਸ ਨੂੰ ਵਧੀਆ ਬੂਟਾ ਬਣਾਉਣ ਲਈ 20 kg ਏਕੜ ਸਰੋਂ ਦੀ ਖੱਲ ਦੇ ਸਕਦੇ ਹੋ ਜੀ।
Punjab
ਰਣਧੀਰ ਜੀ, PR 126 ਨੂੰ ਇੱਕ ਮਹੀਨੇ ਵਿੱਚ 3 ਬੈਗ ਯੂਰੀਆ ਦੇ ਦਿਓ
1401 ਝੋਨਾ 59 ਦਿਨਾਂ ਦਾ ਹੋ ਗਿਆ ਹੈ ਹੁਣ ਕਿਹੜੀ ਸਪਰੇਹ ਕਰੀਏ?
(pb)
Punjab
ਸੰਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਦੇ ਵਿਚ ਸਮੱਸਿਆ ਕੀ ਆ ਰਹੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਸੇਖੋਂ ਸਾਹਬ, ਕਿਰਪਾ ਕਰਕੇ ਜੋ ਵੀ ਸਮੱਸਿਆ ਆ ਰਹੀ ਉਹ ਜਰੂਰ ਦੱਸੋ ਜੀ ਤਾਂ ਕਿ ਸਹੀ ਸਲਾਹ ਦਿੱਤੀ ਜਾ ਸਕੇ
Hi sir which ginger and tomatos variety is good. Recome ded by pau?
(en)
Punjab
mukhraj ginger is not recommended for cultivation in Punjab for tomatoes you can grow PTH 2, TH1 hybrids.
Sir our land is dakker soil it\\\'s possible to grow veguatble like tomatos
टमाटर में समस्या आ रही है उपचार बताने की कृपया करे?
(en)
Punjab
नीरज जी, आप फसल पे copper oxychloride 3g/L पानी के हिसाब से छिड़काव करें, ये फंगस का हमला है।
नीरज जी, आप फसल पर copper oxychloride 3g/L पानी के हिसाब से छिड़काव करें, यह फंगस का हमला है।
सर यह नींबू की कौन सी किस्म है?
(en)
Punjab
पृथ्वी जी, फल देख के किस्म के बारे में नहीं बताया जा सकता, क्योंकि अभी किस्मो के फलों में ज्यादा अंतर नहीं होता।
1 ਏਕੜ ਵਿਚ ਸਰੋ ਦੀ ਖੱਲ ਕਿਸ ਮਾਤਰਾ ਚ ਪਵੇ ਗੀ ਜੀ?
(pb)
Punjab
ਹੈਰੀ ਜੀ, ਝੋਨੇ ਦੀ ਫਸਲ ਵਿਚ 15-20 ਕਿੱਲੋ ਝੋਨੇ ਦੀ ਖਲ ਦੇ ਸਕਦੇ ਹੋ ਜੀ।
Punjab
ਹੈਰੀ ਜੀ, 15-20 ਕਿਲੋ ਸਰੋਂ ਦੀ ਖਲ੍ਹ ਪਾ ਸਕਦੇ ਹੋ ਜੀ
45 din de dhan me gob di sundi lie aa spray karsakte hai?
(pb)
Punjab
Sanjeev ji ih synthetic dwaai hai, is de spray naal hopper da hamla vadh hunda hai, tusi is di jgah coragen 60ml/acre de hisaab naal spray kar sakde ho ji.
Sava 134 2-3% 55 din te hi nisr gea hun osda kuch hal ho skda nd baki v gob bharn te kedi spray kriye insecticides nd fungicide cho?
(en)
Punjab
रनवीर जी, अभी इसका कोई हल नहीं हो सकता , आप बीमारियों से बचाव के लिए azoxystrobin+difluconazole 200 ml/एकड़ के हिसाब से छिड़काव कर सकते हैं।
Dr saab cow nu delivery ch 1 month reh gya par usde pet dard hundi usno homemade feed payidi nal vitamor h 10 ml nal mithi chari wale pathe turi mix karke payidi gas afara nhi hunda temperature normal a dr ketoprofen injection laya par usda koi pakka hal daso 3rd lactation har lactation delivery tu bad eh problem ondi feed pehla v homemade payidi hi 1.5 to 2 kg pathe v hun ghat khadi ?
(pb)
Amrit ji tuci uss nu Vivliv liquid 100ml rojana dena suru kro ate hafte vich 2 varr mitha soda 25-30gm deo, tuci livertonic 10ml lagatar den ton badd 50ml rojana dena suru kro.
Dr saab cow nu delivery ch 1 month reh gya par usde pet dard hundi usno homemade feed payidi nal vitamor h 10 ml nal mithi chari wale pathe turi mix karke payidi gas afara nhi hunda temperature normal a dr ketoprofen injection laya par usda koi pakka hal daso 3rd lactation har lactation delivery tu bad eh problem ondi feed pehla v homemade payidi hi 1.5 to 2 kg pathe v hun ghat khadi
(pb)
Amrit ji tuci uss nu Vivliv liquid 100ml rojana dena suru kro ate hafte vich 2 varr mitha soda 25-30gm deo, tuci livertonic 10ml lagatar den ton badd 50ml rojana dena suru kro.
ਖੁੰਬ ਦੀ ਖੇਤੀ ਲਈ ਖਾਦ ਕਿਹੜੇ ਮਹੀਨੇ ਤਿਆਰ ਕੀਤੀ ਜਾਂਦੀ?
(pb)
Punjab
ਹਰਿੰਦਰ ਜੀ ਤੁਸੀ ਸਤੰਬਰ ਮਹੀਨੇ ਖਾਦ ਤਿਆਰ ਕਰ ਸਕਦੇ ਹੋ ਜੀ ।
ਧੰਨਵਾਦ ਜੀ
Sir ਖੁੰਬਾਂ ਦੀ ਖੇਤੀ ਤੇ ਬੁੱਕ ਮਿਲ ਸਕਦੀ ਜੀ।
Punjab
ਹਰਿੰਦਰ ਜੀ, ਖੁੰਬਾਂ ਦੀ ਖੇਤੀ ਸੰਬੰਧੀ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 1 ਨੰਬਰ ਗੇਟ ਤੋਂ ਮਿਲ ਜਾਵੇਗੀ ਜੀ।
ਧੰਨਵਾਦ ਜੀ
ਸਰ ਅਸੀਂ ਪਕਾਵੀ ਮੱਕੀ ਬੀਜਣੀ ਆ 1 ਕਿੱਲਾ। Pioneer ਦੀ ਕਿਹੜੀ ਕਿਸਮ ਬੀਜੀਏ। ਵੜਿਆ ਝਾੜ ਲਈ। ਜ਼ਮੀਨ ਲਾਲ ਮਿੱਟੀ ਵਾਲੀ ਤਕੜੀ ਹੈ। ਪਹਿਲਾ ਵੀ ਮੱਕੀ ਬੀਜੀ ਸੀ। ਹੁਣ ਕਿਹੜੀ ਕਿਹੜੀ ਖਾਦ ਪਾਈਏ । ਸਾਰੀ ਜਾਣਕਾਰੀ ਦਿਓ?
(pb)
Punjab
ਜਸਵੀਰ ਜੀ ਤੁਸੀਂ Pioneer ਦੀ P 3302 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ , ਪਹਿਲਾ ਵੀ ਮੱਕੀ ਬੀਜੀ ਸੀ ਤਾ ਹੁਣ ਬਿਜਾਈ ਵੇਲੇ ਕੋਈ ਖਾਦ ਨਾ ਦਿਓ , urea 55 kg /ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Plz plz?
(pb)
Punjab
Jasvinder ji kirpa krke apna swal vistar nal pusho ate dubara video upload kro kyuki tuhade walo bheji video sahi upload nhi hoi hai, tuci dubara swal pusho tan jo tuhanu sahi jankari diti ja ske.
Punjab
Gaa mar gyi thodi sarvise low a
Punjab
jasvinder ji agge ton tuhanu kise bhi swal da jwab 24 ghntia vich nhi milda fir tuci sade helpline no. 9779977641 te sampark kr skde ho.
ਸਰ ਜੀ, ਝੋਨੇ ਵਿੱਚ ਨੈਨੋ ਯੂਰੀਆ, ਜ਼ਿੰਕ ਸਲਫੇਟ ਅਤੇ ਚੂਨੇ ਦੇ ਪਾਣੀ ਦੀ ਸਪਰੇ ਕਰ ਸਕਦੇ ਹਾਂ, ਦਸੋ?
(pb)
Punjab
ਪ੍ਰੇਮ ਜੀ ਜੇਕਰ ਝੋਨੇ ਨੂੰ ਦਾਣੇਦਾਰ ਯੂਰੀਆ ਘੱਟ ਪਈ ਹੈ ਤਾਂ ਤੁਸੀ nano ਯੂਰੀਆ ਦਾ ਛਿੜਕਾਅ ਕਰ ਸਕਦੇ ਹੋ ਅਤੇ ਇਸ ਨਾਲ 500 g Zinc sulphate 21% ਖਾਦ ਦੇ ਸਕਦੇ ਹੋ, ਚੂਨੇ ਦਾ ਛਿੜਕਾਅ ਕਰਨ ਦੀ ਕੋਈ ਲੋੜ ਨਹੀਂ ਹੈ ਜੀ।
Sir dhan me 24D 58% ki kitni matra par ekad use kre?
(en)
Punjab
राहुल जी, अगर आपके खेत में चौड़ी पत्ती वाले नदीन है तो आप Metsulfuron 30g/एकड़ के हिसाब से छिड़काव कर सकते हैं, 2,4D से आस पास कपास या दाल वाली फसलों को नुकसान हो सकता है।
Dr ਸਾਹਿਬ ਹਲਵੇ ਕੱਦੂ ਪਹਿਲਾਂ ਠੀਕ ਰਹਿੰਦੇ ਥੋੜਾ ਜਿਹੇ ਵੱਡੇ ਹੋ ਕਿ ਸੁਕ ਜਾਂਦੇ?
(pb)
Punjab
ਨਿਰਮਲ ਜੀ, ਇਹ ਫੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਮੁਰ੍ਹਾ ਨਸਲ ਦੀ ਮੱਝ ਆਂ ਜੀ ਗਰਮ ਸਰਦ ਹੋਗੀ ਕੀ ਇਲਾਜ ਕਰੀਏ ਜੀ ਤਾਜੀ ਸੂਈ ਆ ਜੀ 5 ਦਿਨਾਂ ਦੀ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਬੁਖਾਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Sr ji jhone vich mirch buti a koi spray dasho ji jis nal booti mar jave te jhone uper asar na hove?
(pb)
Punjab
Kuldeep ji, aap iski rokthaam ke liye metsulfuron 30 g/acre ke hisaab se spray kar sakte hai.
ਸਰ ਜੀ, ਮੱਕੀ ਬੀਜੀ ਆ ਰਹੇ ਚਾਰੇ ਲਈ। ਕੀੜਾ ਬਹੁਤ ਹੈ ਤੇ ਗਰੋਥ ਨਹੀਂ ਹੋ ਰਹੀ। ਕੋਈ ਹੱਲ ਦੱਸੋ?
(pb)
Punjab
ਜਸਕਰਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿਹੜਾ ਕੀੜਾ ਹੈ ਜਾਂ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਚਾਰੇ ਦੀ ਮੱਕੀ ਤੇ ਕੋਰਾਜਨ ਕੀੜੇਮਾਰ ਦਵਾਈ ਦੀ ਸਪਰੇਅ ਕੀਤੀ ਜਾਵੇ ਪਰ ਦਵਾਈ ਦੀ ਮਾਤਰਾ ਫ਼ਸਲ ਦੀ ਬਿਜਾਈ ਤੇ ਨਿਰਭਰ ਕਰਦੀ ਹੈ।
Dhan me tana chhedk sude lage huy hei photo ke anusar koey upay batane ka kast kare?
(hn)
Punjab
श्रीमान जी, आप तना छेदक सुंडी की रोकथाम के लिए coragen 60 ml/एकड़ के हिसाब से छिड़काव कर सकते हैं।
Hamare dhan ke phasal me tana chhedk sunde lage huy hei do sprey kar de lekin khatam nahe huy hei kirpya upay batane ka kast kare?
(hn)
Punjab
ओमकार जी, कृपया यह बताएं कि आपने कौन सी स्प्रे की है और क्या मात्रा का प्रयोग किया है, उस हिसाब से ही आपको इस बारे में सही जानकारी दी जा सकेगी।
PR 130 ਝੋਨੇ ਦੀ hight ghat ਵੱਧ ਰਹੀ ਹੈ ਕਿ ਕਾਰਣ ਹੋ ਸਕਦਾ?
(pb)
Punjab
ਇੰਦਰਜੀਤ ਜੀ ਇਹ ਜਮੀਨ ਵਿਚ ਉਪਜਾਊ ਸ਼ਕਤੀ ਦੇ ਇਕਸਾਰ ਨਾ ਹੋਣ ਕਰਕੇ ਹੀ ਹੁੰਦਾ ਹੈ ਜੀ।
सर जी मेरे खेत में कपास पीली पड़ रही है और बढ़वार भी नहीं हो रही है। मैने n p k भी स्प्रे की है दो बार। अब आप ही बताये क्या करे?
(hn)
Punjab
सुरेश जी, कृपया आप फसल की फोटो जरूर भेजें ताकि आपको इस बारे में सही जानकारी दी जा सकेगी।
Sir ji mere zameen pure retle aa othe cona pehla kete nahi laiaa har sal narma hunda oss zameen vich 1007 makk hare vaste bejai karna vadia hou ja nahi hona zameen retle aa g?
(pb)
Haryana
Amrit ji tusi uthe makki di kisam j 1007 beej sakde ho par tuhanu paani uthe bahut jldi Laguna pya kruga. Kyuki eh miiti vich paani jaldi risss janda hai
Gaa de soon to kine time baad bashi nu dudh pilana chahida hai ate kini matra vich?
(pb)
Punjab
Harjot ji pashu de suun ton lagbhag 2 ghnte badd bache nu dudh pila dena chahida hai ate bache nu usde hajam krn de hisab nal 2 ton 2.5kg dudh pila skde ho.
Sir how to done organic vegetables farming?
(pb)
Haryana
Amrit please tell us the name of vegetable so taht we can give you information accordingly.
Sir which desi organic or improve varities han adrak and tomatos
ਡਾਕਟਰ ਸਾਹਿਬ ਜੀ ਮੈਂ ਪੱਗ ਨਸਲ ਦੇ ਕੁੱਤੇ ਦੇ ਵਾਲ ਝੜਨ ਸੰਬੰਧੀ ਸਵਾਲ ਪੁੱਛਿਆ ਸੀ ਤੇ ਆਪ ਜੀ ਨੇ ਉਹਨਾਂ ਦਵਾਈਆਂ ਵਿੱਚ ਇੱਕ ਦਵਾਈ ਮਾਈਕ੍ਰੋਟੋਨ ਪੈੱਟ ਲਿਖੀ ਸੀ ਕੀ ਇਹ ਦਵਾਈ ਠੀਕ ਐ ਜੀ?
(pb)
Punjab
ਇਹ ਤੁਸੀ ਪੱਗ ਨੂੰ ਨਾ ਦਿਓ microtone pet 200ml ਆਉਂਦਾ ਹੈ ਜੇਕਰ ਉਹ ਨਹੀਂ ਮਿਲਦਾ ਫਿਰ ਤੁਸੀ Multistar pet liquid ਦੀ ਵਰਤੋਂ ਕਰ ਸਕਦੇ ਹੋ ਜੋ Vetmankind ਕੰਪਨੀ ਦਾ ਪ੍ਰੋਡਕਟ ਹੈ।
Sir ji mango di kehdi kisam vdhia Te boote laun vele koi khad paun di lod hai ja nhi?
(pb)
Haryana
Santokh ji amb di tusi Alfonso, sindhuri, chausa, langra kisam nu beej sakde ho. Esde podhe tusi August September de mahine vich lgao ate laguan sme tote vich 2-3 kilo roodi di khad jrur pao ate december vich 250 gram ssp prati bootey de hsiab nal paa sakd eho.
Thankyou
Hari mirch ki kheti 1 acre mein 1 saal mein kitne KG utpadan deti hai?
(hn)
Haryana
Deepanshu ji iska utpadan vaise to kisam ke hisab se hota hai pr ausat paidavar 200-250 quintal prati acre takk aa jata hai
Hallo Sat Shri Akal Ji Sadhe Kol Ek Jhoti Ha pehln us nu 2 month Reh Gye Neh Suhn Ch oh Piccha wakhonde ah bahut Jayda os Da Koi ilaj dso Ji jrur?
(pb)
tuci uss nu Lapnil-P powder 1 pouch nu adha kilo besan vich mix krke dena suru kro ate uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo saakar vich ratt nu bheeo ke rakho ate swere swere deo. baki uss nu turri, feed deni bnnd kr deo ate hara chara bhi thoda thoda krke din vich 3-4 varr khilao ate usda pisha ucha rakho.
ਗਾਂਵਾ ਦੇ ਦੁੱਧ ਵਿੱਚ ਫੈਟ ਕਿਵੇਂ ਵਧਾਈ ਜਾ ਸਕਦੀ ਹੈ?
(pb)
Punjab
ਨਵਤੇਜ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਅਤੇ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਇਸਦੇ ਨਾਲ ਨਾਲ Fatedge powder 100gm ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
ਬਹੁਤ ਬਹੁਤ ਧੰਨਵਾਦ ਜੀ
bhains nu jair na pve ki kita jabe g?
(pb)
Harjot ji pashu nu jer di smasia hundi hai tan uss nu suun ton badd turant hei uterotone 450ml liquid nu adha pila deo ate 2 ghntia badd baki liquid bhi pilla deo jiss nal jer peen vich asani howegi ate safai howegi
Patta lapat pr 126 26 june ki lagi hui
(hn)
Haryana
दिनेश जी, इसके लिए आप emamectin benzoate 80 ग्राम प्रति एकड़ के हिसाब से प्रयोग कर सकते हैं।
Sir ਖੁੰਬ ਦੀ ਖੇਤੀ ਲਈ ਖਾਦ ਕਿਹੜੇ ਮਹੀਨੇ ਤਿਆਰ ਕੀਤੀ ਜਾਂਦੀ?
(pb)
ਹਰਦੀਪ ਜੀ ਤੁਸੀਂ ਅਕਤੂਬਰ ਮਹੀਨੇ ਖਾਦ ਤਿਆਰ ਕਰ ਸਕਦੇ ਹੋ ਜੀ।
55 din da hogya g HKR 47 kine din tk nisaara shuru kruga g te spray kdo kriye sundi ali?
(pb)
Haryana
Gurman ji eh takriban 65-80 din baad nisran lagdi hai ate sundi di spray lai tusi eh daso kehde sundi da hamla hai us hsiab nal hi tuhanj sahi jankari diti ja sakdi hai
ਸਰ। 212 ਝੋਨੇ ਦੀ ਸਿੱਧੀ ਬਿਜਾਈ ਕੀਤੀ 61 ਦਿਨ ਦਾ ਹੋ ਗਿਆ ਜੀ। 3 ਗੱਟੇ ਯੂਰੀਆ ਪ੍ਰਤੀ ਏਕੜ 12 63 ਤੇ ਜਿੰਕ ਪਾਈ ਆ। ਮੋਨੋ ਤੇ ਟਾਲਸਟਾਰ ਸਪਰੇਅ ਕੀਤੀ ਆ ਜੀ। ਗਰੋਥ ਨੀ ਕਰ ਰਿਹਾ। ਇਸ ਦਾ ਹੱਲ ਦੱਸੋ ਜੀ?
(pb)
Haryana
ਬਲਕਰਨ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Aloe vera farming ke liye guidelines kaha se milegi?
(en)
Maharashtra
Abhishek aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai.
Sat sri akal dr ravinder cahalji pehle jhoti sui 10din ho gye usnu kafi kade de diye mella nhi sut rhi mella nhi sutegi te dudh nhi vdega kirpa mella suten aur dudh vdhan di ilaj dasoo?
(pb)
Punjab
Thakur ji tuci usdi khurak ate sahi dekbhal da dhian rakho kyuki kai pashua da karr suun ton 15-20 din badd chlda hai, iss vich koi smasia nhi hai tuci khurak da dian rakho. jddo bhi usda karr chle fir tuci uss nu Utrevive liquid 100-100ml swere sham deo.
ਝੋਨੇ ਦੇ ਵੱਟਾਂ ਨਾਲੋ ਬੂਟੇ ਸੁੱਕ ਰਹੇ ਹਨ ਜੀ ਕਿਤੇ ਕਿਤੇ?
(pb)
Punjab
ਸਤਿਗੁਰ ਜੀ ਵੱਟਾਂ ਨਾਲ ਉੱਚੀ ਜਗਾਹ ਹੋਣ ਕਰਕੇ ਇਹ ਸਮਸਿਆ ਕਈ ਵਾਰ ਆ ਜਾਂਦੀ ਹੈ ਜੀ, ਇਸ ਦੇ ਲਈ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
Sir ji eska koi upay btay kya karn se podhe me pilpn se pte gir rhe hai?
(hn)
Haryana
सूच जी, इसके लिए आप यह बताए कि आपने इसको कौन सी खाद कितनी मात्रा में डाली है। उस हिसाब से ही आपको सही जानकारी दी जा सकती है।
Haryana
1 ktta D.a.p , aada ktta uriya or 2 spre kr di ji, proklm eatajaiem, dusree ullala.
Sir g cow d jugaali bahr nu aundi aa te naal laaraan v sitdiyaan ne ki kaaren aa te ilaj dso desi v angreji v?
(pb)
Oh jugaali jharr vadhan karn v sutt dindi he ji laarha garmi karn v ho sakdea ja fever karan v ho sakde es lai najdeeki doctor to chek up karwao ji
Sr g ਕੱਟੀ 10 din de ha usdi ਧੁੰਨ nu soj agyi ha ਨਾੜੂਆ ਵੀ 5 din vaad appe suk k Tut gya c ਕੱਟੀ ਨੂੰ ਥੋੜਾ ਤਕਲੀਫ ਹੁੰਦੀ ਹੈ?
(pb)
Es nu Tablet Amoxi CV 625mg X 6. 1 Tablet swere shame Deo ji es nall jaldi teek ho jawe gi
Sr ji jhone vich sundi di spray nal 19 19 19 di spray max karke kr sakde ha ya nahi?
(pb)
Haryana
Kuldeep ji ehna dohan nu mix kr ke spray krn di sifarish nhi kiti jndi ehde nal fasal upr maada asar ho skda hai
Aam ki new virility kha milegi?
(hn)
Maharashtra
Arjun ji kripya visthaar se btaaye ki aap kon si variety lena chahte hai, us nhisaab se hi aapko is bare me sahi jaankari di jaa skaegi.
Aam ki new virility kha milegi?
(hn)
Haryana
अर्जुन जी, इसके लिए आप अपने नजदीकी बागवानी विभाग से संपर्क कर सकते हैं।
ਸਰ ਜੀ, ਨਿੰਬੂ ਇਦਾ ਦਾ ਹੋ ਗਿਆ ਹੈ ਤੇ ਇਹਦੇ ਪੱਤੇ ਇਕੱਠੇ ਹੋਈ ਜਾਂਦੇ ਹਨ। ਇੱਕ ਫੁੱਲ ਆ ਕੇ ਫਲ ਬਣਦਾ ਹੈ ਅਤੇ ਫਿਰ ਝੜ ਜਾਂਦਾ ਹੈ?
(pb)
ਸੁਰਿੰਦਰ ਜੀ, ਇਸ ਦੀ ਗੁਡਾਈ ਕਰਕੇ ਵਰਮੀਕੰਪੋਸਟ ਖਾਦ ਦਿਓ ਅਤੇ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
ਡਾਕਟਰ ਸਾਹਿਬ ਜੀ ਮੈਨੂੰ ਅੰਬ ਦਾ ਅਮਰਪਾਲੀ ਬੂਟਾ ਚਾਹੀਦਾ ਹੈ ਕਿ ਇਸ ਨੂੰ ਲਾਉਣ ਦਾ ਸਮਾ ਹੈ ਜੇ ਹੈ ਤਾਂ ਕਿਥੋਂ ਮਿਲੇਗਾ ਅਤੇ ਇਸ ਦਾ ਕੀ ਰੇਟ ਹੈ?
(pb)
ਫੁੱਲਦਾਰ ਬੂਟਿਆਂ ਬਾਰੇ ਜਾਣਕਾਰੀ?
(pb)
Haryana
ਸੁਖਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਿਹੜੇ ਫਲਦਾਰ ਬੂਟੇ ਲਾਉਣੇ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇਗੀ।
ਸਰ ਜੀ ਗਾਂ ਸੂਈ ਨੂੰ 2 ਮਹੀਨੇ ਹੋਂਗੇ ਨੇ ਪੱਠੇ ਬਹੁਤ ਘੱਟ ਖਾ ਰਹੀ ਹੈ ਤੇ ਹਾਫ ਬਹੁਤ ਜ਼ਿਆਦਾ ਰਹੀ ਹੈ ਤੇ ਟੈਪਰੇਚਰ ਨੌਰਮਲ ਹੈ ਟੈਸਟ ਵੀ ਕਰਵਾਏ ਹੈ ਪਹਿਲਾਂ ਬੁਖਾਰ ਆ ਰਿਹਾ ਸੀ ਹੁਣ ਸਹੀ ਹੈ ਇਹ ਸਾਰਾ ਟਰੀਟਮੈਂਟ ਵੀ ਕਰਵਾਏ ਰਹੇ ਹਾਂ ਹੇਠਾਂ ਦਿੱਤੀ ਫੋਟੋ ਵਿੱਚ ਹੈ ਬਾਕੀ ਸਭ ਕੁਝ ਨੌਰਮਲ ਹੈ ਬੱਸ ਪੱਠੇ ਬਹੁਤ ਘੱਟ ਖਾ ਰਹੀ ਹੈ ਤੇ ਹਾਫ ਬਹੁਤ ਰਹੀ ਹੈ?
(pb)
Es ko khoon ki kami he es lea Injection Feritas 10ml 2ml
Es nu Injection Feritas 10ml 2ml daily Injection Mecovet 15ml IM daily Injection Metphos 30ml 10ml ek din shadd k lwao ji Liquid Glucoboost 1litter 100ml daily Deo ji