Manage Expert Answers

Search

Total Count :- 258604

ਝੋਨੇ ਦੀਆਂ ਕਰੁਬਲਾਂ ਸਾਡੇ ਹਰ ਸਾਲ ਇਸ ਤਰ੍ਹਾਂ ਹੋ ਜਾਂਦੀਆਂ ਨੇ ਇਹ ਕੋਈ ਤੱਤਾਂ ਦੀ ਘਾਟ ਹੈ ਜਾਂ ਪਾਣੀ ਦਾ ਸਾਇਡ ਇਫੈਕਟ ਹੈ ਸਾਡੇ ਟੀਡੀਐਸ ਅਠਾਰਾਂ ਉਨੀਂ ਸੌ ਦੇ ਲੱਗ ਭੱਗ ਹੈ

(pb)
  • 1
Posted by
ਜਤਿੰਦਰ ਸਿੰਘ ਬੋਪਾਰਾਏ (9465361118)
ਜਤਿੰਦਰ ਸਿੰਘ ਬੋਪਾਰਾਏ
Punjab
Bathinda
Write Answer
Posted Date (20 Aug 2023 06:03 PM) Assigned Date (22 Aug 2023 04:58 PM)
Answered Date (20 Aug 2023 10:59 PM) Translated Date (-)

ਜਤਿੰਦਰ ਜੀ ਬਿਲਕੁਲ ਇਹ ਪਾਣੀ ਦੇ ਕਰ ਕੇ ਵੀ ਹੀ ਸਕਦਾ ਹੈ ਕਿਉੰਕਿ ਮਾੜੇ ਪਾਣੀ ਨਾਲ ਫਸਲ ਤੇ ਬਹੁਤ ਮਾੜਾ ਪਰਭਾਵ ਪੈਂਦਾ ਹੈ ਅਤੇ ਫਸਲ ਵੀ ਕਮਜ਼ੋਰ ਹੋ ਜਾਂਦੀ ਅਹਿ

20 ਦਿਨਾਂ ਦੇ ਝੋਨੇ ਚ ਮੁਰਕ ਬਹੁਤ ਆ ਕਿਹੜੀ ਦਵਾਈ ਕਰੀਏ ਜੀ ਕਿਲੇ ਦੀ ਕਿੰਨੇ dose paiye

(pb)
  • 2
Posted by
ਰਣਵੀਰ ਬਰਾੜ (8528231000)
ਰਣਵੀਰ ਬਰਾੜ
Punjab
Bathinda
Write Answer
Posted Date (20 Aug 2023 05:59 PM) Assigned Date (22 Aug 2023 04:58 PM)
Answered Date (20 Aug 2023 11:00 PM) Translated Date (-)

ਬਰਾੜ ਜੀ ਏਸਦੇ ਲਈ tsui bispyribac sodium 100ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

devmedia

(pb)
Posted by
ਜਤਿੰਦਰ ਸਿੰਘ ਬੋਪਾਰਾਏ (9465361118)
ਜਤਿੰਦਰ ਸਿੰਘ ਬੋਪਾਰਾਏ
Punjab
Bathinda
Write Answer
Posted Date (20 Aug 2023 05:57 PM) Assigned Date (24 Aug 2023 01:25 PM)
Answered Date (20 Aug 2023 11:03 PM) Translated Date (-)

ਬੋਪਾਰਾਏ ਜੀ ਇਹ ਪਾਣੀ ਦੀ ਮਾੜੀ ਕੁਆਲਿਟੀ ਕਰ ਕੇ ਹੋ ਸਕਦਾ ਹੈ ਤੁਸੀ ਏਸਨੂੰ ਚੰਗੇ ਪਾਣੀ ਨਾਲ ਮਿਲਾ ਕੇ ਪਾਣੀ ਲਗਾਓ

किया बीमारी है

(hn)
  • 1
Posted by
Ajju Netam (9131420047)
Ajju Netam
Chattisgarh
Rajnandgaon
Write Answer
Posted Date (20 Aug 2023 05:56 PM) Assigned Date (22 Aug 2023 05:54 PM)
Answered Date (20 Aug 2023 11:07 PM) Translated Date (-)

नीतम जी यह kiti सुंडी की वजह से है इसके लिए आप chlorantraniliprole 60 ml प्रति एकड़ के हिसाब से प्रयोग कर स्क्रेभाई

French beans

(en)
Posted by
sawna (6203981349)
sawna
Jharkhand
Khunti
Write Answer
Posted Date (20 Aug 2023 05:10 PM) Assigned Date (22 Aug 2023 04:58 PM)
Answered Date (20 Aug 2023 11:09 PM) Translated Date (21 Aug 2023 02:04 PM)

Swnaa ji kirpyaa yeh btaye ki apko iske baare mein kya jankari chahiye us hsiab se hi apko sahi jankari di ja skati hai

Jharkhand

Answered Date (21 Aug 2023 05:32 AM) Translated Date (21 Aug 2023 02:04 PM)

French beans ko ugane ka tarika

ਸਰ ਬਾਸਮਤੀ 1847 ਵਿੱਚ ਉੱਲੀਨਾਸ਼ਕ ਸਪਰੇ ਕਰਨ ਦੀ ਜ਼ਰੂਰਤ ਹੈਂ ਜਾ ਨਹੀਂ ਪੂਸਾ 44 ਕਿੰਨੇ ਸਮੇਂ ਤੇ ਗੋਭ ਅਵਸਥਾ ਵਿੱਚ ਹੁੰਦੀ ਹੈ ਸੋ 13 0 45 ਦੀ ਸਪਰੇ ਕਰਨ ਸਕੀਏ

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (20 Aug 2023 04:59 PM) Assigned Date (22 Aug 2023 04:59 PM)
Answered Date (20 Aug 2023 11:12 PM) Translated Date (-)

ਗਰੇਵਾਲ ਜੀ ਉਲੀਨਾਸ਼ਕ ਦੀ ਸਾਰੇ ਤੁਸੀ ਤਾਂ ਹੀ ਕਰੋ ਜੇਕਰ ਫਸਲ।ਉਪਰ ਕਿਸੇ ਉਲੀ ਦਾ ਹਮਲਾ ਹੁੰਦਾ ਹੈ । ਅਤੇ 13045ਦੀ ਸਪਰੇਅ ਤੁਸੀ ਦਾਣੇ ਬਣਨ ਸਮੇਂ 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਮੱਕੀ ਦੇ ਬਿਜਾਈ ਕਰ ਖੇਤ ਵਿਚ ਮੱਥੇ ਬਹੁਤ ਜਿਆਦਾ ਹੈ ਇਸ ਦਾ ਹੱਲ ਦੱਸੋਂ

(pb)
Posted by
harman singh (6280053895)
harman singh
Punjab
Muktsar
Write Answer
Posted Date (20 Aug 2023 04:53 PM) Assigned Date (22 Aug 2023 05:55 PM)
Answered Date (20 Aug 2023 11:11 PM) Translated Date (-)

ਹਰਮਨ ਜੇਕਰ ਨਦੀਨ ਜਿਆਦਾ ਹਨ ਤਾਂ ਤੁਸੀ ਬਿਜਾਈ ਤੋਂ 10 ਦਿਨਾ ਅੰਦਰ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir 1847 variety aa ji aa ki problem aaa ji hal dasso ji isda koi

(pb)
  • 4
Posted by
harwinder (8054100780)
harwinder
Punjab
Faridkot
Write Answer
Posted Date (20 Aug 2023 04:51 PM) Assigned Date (22 Aug 2023 05:55 PM)
Answered Date (20 Aug 2023 11:10 PM) Translated Date (-)

Harwinder ji, ih jhanda Rog da hamla hai is di rokthaam beej ate pneeri dia jdhan sodh ke hi kiti jaa sakdi hai, hun tusi is de parbhavit boote putt ke dbaa deo ji, is to ilawa is da hun koi hall nahi hai ji.

डॉ रविंदर चहल जी 20 गायों के पूरी साल मक्का का अचार के लिए कितने बीघा खेतों की जरूरत पड़ेगी

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (20 Aug 2023 04:00 PM) Assigned Date (-)
Answered Date (21 Aug 2023 10:00 AM) Translated Date (21 Aug 2023 02:04 PM)

राहुल जी आप 20 गायों के आचार के लिए लगभग 16 एकड़ का आचार तैयार कर सकते हैं।

fertilizer for HYDROPONIC NUTRIENTS for plants

(en)
Posted by
Pankaj (9815929797)
Pankaj
Punjab
Amritsar
Write Answer
Posted Date (20 Aug 2023 03:47 PM) Assigned Date (-)
Answered Date (20 Aug 2023 11:08 PM) Translated Date (-)

Pankaj kindly let us know that you have grown which plants so that we can guide you accordingly.

Answered Date (20 Aug 2023 11:10 PM) Translated Date (-)

I want to grow some indoor plants in leca Bowles for greenre purposes

ਨਵ ਜਮੀ ਵਛੀ ਦੇ ਗਲੇ ਵਿਚ ਗਡਾਂ ਹੋਣ ਦਾ ਕਾਰਣ ਤੇ ਇਲਾਜ ਦਸੋ ਜੀ ਤੇ ਕਿਹੜੀ ਨਸਲ ਵਿਚ ਰੋਗ ਜਿਯਾਦਾ ਹੁਦਾ ਹੈ ਜੀ

(pb)
Posted by
ਸੁਰੇਸ਼ ਕੁਮਾਰ (7508545033)
ਸੁਰੇਸ਼ ਕੁਮਾਰ
Punjab
Fazilka
Write Answer
Posted Date (20 Aug 2023 03:23 PM) Assigned Date (22 Aug 2023 05:55 PM)
Answered Date (21 Aug 2023 10:31 AM) Translated Date (21 Aug 2023 02:04 PM)

ਸੁਰੇਸ਼ ਜੀ ਤੁਸੀ ਵੱਛੀ ਨੂੰ ਗੰਢਾ ਹੋਣ ਤੇ Butalex injection 2ml ਲਗਵਾ ਸਕਦੇ ਹੋ ਅਤੇ ਇਹ ਸਮੱਸਿਆ ਜ਼ਿਆਦਾ ਐਚ ਐੱਫ ਨਸਲ ਵਿੱਚ ਆਉਂਦੀ ਹੈ ਬਾਕੀ ਜਰਸੀ, ਸਾਹੀਵਾਲ ਨਸਲਾਂ ਵਿੱਚ ਵੀ ਸਮੱਸਿਆ ਆ ਜਾਂਦੀ ਹੈ

Answered Date (23 Aug 2023 04:43 PM) Translated Date (-)

ਜੀ ਗੰਢਾ ਹੋਣ ਤੇ ਇਨਜੇਕਸਨ ਲਾਉਣਾ ਚਾਹੀਦਾ ਹੈ ਜਾਂ ਪਹੀਲਾਂ ਹੀ ਲਗਵਾ ਸਕਦੇ ਹਾਂ ਜੀ

What is the lease amount per acre for rice paddy in Bellary.

(en)
Posted by
M Moin Ahmed Khan (8105404271)
M Moin Ahmed Khan
Karnataka
Bellary
Write Answer
Posted Date (20 Aug 2023 03:11 PM) Assigned Date (22 Aug 2023 05:56 PM)
Answered Date (22 Aug 2023 10:04 PM) Translated Date (-)

Moin for this purpose you have to contact farmers in your area who are doing farming on lease.

(pb)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (20 Aug 2023 03:06 PM) Assigned Date (24 Aug 2023 01:25 PM)
Answered Date (20 Aug 2023 11:07 PM) Translated Date (-)

ਬੂਟਾ ਜੀ ਤੁਸੀ ਇਸ ਨੂੰ urea ਖ਼ਾਦ 30-35 ਦਿਨਾਂ ਵਿਚ ਪੂਰੀ ਕਰ ਦਿਓ ਜੀ।

Syngenta company ਮੂਲੀ ਬੀਜ ਹੁਣ। ਕਿੰਨੀ। ਤਰੀਕ। ਤੱਕ ਬੀਜ ਸਕਦੇ ਆ

(pb)
Posted by
Paramdeep singh (9517136646)
Paramdeep singh
Punjab
Moga
Write Answer
Posted Date (20 Aug 2023 03:04 PM) Assigned Date (22 Aug 2023 04:59 PM)
Answered Date (20 Aug 2023 11:07 PM) Translated Date (-)

ਪਰਮਦੀਪ ਜੀ, ਮੂਲੀ ਦੀ ਬਿਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜੀ ਤੁਸੀ ਇਸ ਮਹੀਨੇ ਵਿੱਚ ਬਿਜਾਈ ਪੂਰੀ ਕਰ ਸਕਦੇ ਹੋ ਜੀ।

Vitem h ke daily dose kini Deni chahide a delivery ke 45 days rehte hai

(pb)
Posted by
Gurtej singh (9876519561)
Gurtej singh
Punjab
Barnala
Write Answer
Posted Date (20 Aug 2023 02:40 PM) Assigned Date (22 Aug 2023 02:51 PM)
Answered Date (21 Aug 2023 10:32 AM) Translated Date (21 Aug 2023 02:02 PM)

Gurtej ji Vitum h liquid aap 10ml rojana de skte hai, iske sath sath aap pashu ki khurak ka bhi pura dian rakhen.

ਸ੍ਰੀਮਾਨ ਜੀ ਬਾਸਮਤੀ 1692 ਗੋਹਬ ਪਰ ਰਹੀ 0 0 50 ਦੀ ਕਦੋ ਸਪ੍ਰੇ ਕਰ ਸਕਦਾ ਹਾ ਅਤੇ ਕਿੰਨੀ ਮਾਤਰਾ ਇੱਕ ਕਿੱਲੇ ਚ ਕਰਨੀ ਏ

(pb)
Posted by
ਰਮਨਦੀਪ (8727059997)
ਰਮਨਦੀਪ
Punjab
Amritsar
Write Answer
Posted Date (20 Aug 2023 01:40 PM) Assigned Date (22 Aug 2023 02:52 PM)
Answered Date (20 Aug 2023 11:06 PM) Translated Date (-)

ਰਮਨਦੀਪ ਜੀ, ਤੁਸੀ ਇਸ ਅਵਸਥਾ ਤੇ 13 00 45 ਜਾਂ 00 00 50 @3 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

22 krma ਥਾ ਵਿਚ ਵੇਚਣ ਲਈ ਕੀ ਬਣਾਈਏ

(pb)
Posted by
ਸ਼ਗਨਦੀਪ ਸਿੰਘ (8427762181)
ਸ਼ਗਨਦੀਪ ਸਿੰਘ
Punjab
Mansa
Write Answer
Posted Date (20 Aug 2023 12:58 PM) Assigned Date (22 Aug 2023 02:52 PM)

ਬਾਈ ਜੀ ਗਾ ਲੱਤ ਤੇ ਸੱਟ ਲੱਗੀ ਸੀ ਡਾ ਨੂੰ ਦਿਖਾਇਆ ਉਹ ਕਹਿੰਦਾ ਲੰਗੜਾ ਬੁਖਾਰ ਹੈ ਟੀਕਾ ਲਾ ਗਿਆ ਪਰ ਸੱਟ ਲੱਗੀ ਹੈ ਅੰਦਰੋ ਮਾਸ ਤੇ ਕੀ ਪਾਵਾ ਜਾ ਮਾਲਿਸ਼ ਕਰਾ ਦੱਸੋ

(pb)
Posted by
ਗੁਰਪੀਤ ਸਿੰਘ (7814353359)
ਗੁਰਪੀਤ ਸਿੰਘ
Punjab
Ludhiana
Write Answer
Posted Date (20 Aug 2023 12:00 PM) Assigned Date (22 Aug 2023 03:09 PM)
Answered Date (21 Aug 2023 10:35 AM) Translated Date (-)

ਤੁਸੀ ਉਸ ਨੂੰ Neoprofen injection 15ml, DCR inj. 2.5gm, Avil inj. 10ml ਲਗਵਾਓ ਅਤੇ liniment turpentine oil ਦੀ ਲੱਤ ਤੇ ਮਾਲਿਸ਼ ਕਰੋ ਅਤੇ ਉਸ ਨੂੰ ਜ਼ਿਆਦਾ ਸਮਾਂ ਕੱਚੀ, ਪੋਲੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ

ਤੇਲ ਕਾ ਨਾਮ ਪੰਜਾਬੀ ਮੈ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਜੀ

Answered Date (20 Aug 2023 01:31 PM) Translated Date (-)

Bai sat lgi ja per ja lat ch moochh ai

ਠੀਕ ਕਿਵੇ ਹੋਊ ਇਲਾਜ ਦੱਸਣਾ ਪੰਜਾਬੀ ਵਿੱਚ ਦੱਸਣਾ ਜੀ

devmedia

(pb)
Posted by
Sukh Mann (9779301836)
Sukh Mann
Punjab
Barnala
Write Answer
Posted Date (20 Aug 2023 12:00 PM) Assigned Date (24 Aug 2023 01:26 PM)
Answered Date (21 Aug 2023 10:42 AM) Translated Date (-)

ਸੁਖ ਜੀ ਤੁਸੀ ਕਣਕ ਦਾ ਦਲੀਆ ਜੋ ਕਣਕ ਦਾ ਚੁਰਾ ਹੁੰਦਾ ਹੈ ਉਸ ਨੂੰ ਪੀਸ ਕੇ ਵੀ ਤਿਆਰ ਕਰ ਸਕਦੇ ਹੋ, ਤੁਸੀ 1 ਕਿੱਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਜਿਹਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਤੁਸੀ ਜੇਕਰ ਦਾਣਾ ਖੁਦ ਪਸ਼ੂ ਲਈ ਤਿਆਰ ਕਰਨਾ ਹੈ ਫਿਰ ਉਸ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਤੁਸੀ 40 ਕਿਲੋ ਅਨਾਜ਼ ਪਾਓ ਉਸ ਵਿੱਚ ਮੱਕੀ, ਕਣਕ ਦੋਨੋ ਮਿਕਸ ਕਰਕੇ ਪਾਓ ਅਤੇ 30 ਕਿਲੋ ਖਲਾਂ ਜਿਸ ਵਿੱਚ ਸਰੋਂ ਦੀ ਖਲ, ਵਡੇਮਿਆ ਦੀ ਖਲ, ਸੋਇਆਬੀਨ ਪਾ ਸਕਦੇ ਹੋ ਅਤੇ 30 ਕਿਲੋ DOC ਜਿਸ ਵਿੱਚ ਚਾਵਲ ਦਾ ਛਿਲਕਾ, ਕਣਕ ਦਾ ਛਿਲਕਾ, ਛੋਲਿਆਂ ਦਾ ਛਿਲਕਾ ਪਾ ਸਕਦੇ ਹੋ ਅਤੇ 2 ਕਿਲੋ ਮਿਨਰਲ ਮਿਕਸਚਰ ਅਤੇ 1 ਕਿਲੋ ਨਮਕ ਪਾ ਕੇ ਫੀਡ ਤਿਆਰ ਕਰ ਸਕਦੇ ਹੋ

ਚਾਰੇ ਵਾਸਤੇ ਸਰੋਂ ਕਦੋਂ ਬਿਜਾਈ ਕਰੇ

(pb)
Posted by
Sukhwinder Singh Brar (7986666566)
Sukhwinder Singh Brar
Punjab
Fazilka
Write Answer
Posted Date (20 Aug 2023 11:50 AM) Assigned Date (22 Aug 2023 03:10 PM)
Answered Date (20 Aug 2023 11:05 PM) Translated Date (-)

ਸੁਖਵਿੰਦਰ ਜੀ, 15 ਸਤੰਬਰ ਤੋਂ ਬਾਅਦ ਤੁਸੀ ਸਰੋਂ ਦੀ ਬਿਜਾਈ ਚਾਰੇ ਲਈ ਕਰ ਸਕਦੇ ਹੋ ਜੀ।

ਸਤਿ ਸ਼੍ਹੀ ਅਕਾਲ ਜੀ PR 126 ਕਿਸਮ 45 ਦਿਨਾਂ ਦਾ ਹੋ ਗਿਆ ਹੈ ਜੀ ਹੁਣ ਇਸ ਉੱਪਰ ਕਿਹੜੀ ਸਪਰੇਅ ਪਾਈ ਜਾਵੇ ਤਾਂ ਜੋ ਪੱਤਾ ਲਪੇਟ, ਗੋਬ ਦੀ ਸੁੰਡੀ ਤੋਂ ਬਚਿਆ ਜਾ ਸਕੇ ਅਤੇ ਝੋਨੇ ਨੂੰ ਵੀ ਲਾਭ ਹੋ ਸਕੇ ਧੰਨਵਾਦ ਜੀ ਕਿਤੇ ਕਿਤੇ ਪੱਤਾ ਲਪੇਟ ਦਿਸ ਰਹੀ ਹੈ ਪੱਤੇ ਵਿੱਚ ਕਾਲੇ ਰੰਗ ਦੇ ਬਰੀਕ ਬਰੀਕ ਦਾਣੇ ਜਹੇ ਵੀ ਹਨ

(en)
Posted by
Prabhjot Singh (8699648096)
Prabhjot Singh
Punjab
Kapurthala
Write Answer
Posted Date (20 Aug 2023 11:42 AM) Assigned Date (22 Aug 2023 03:10 PM)
Answered Date (20 Aug 2023 11:04 PM) Translated Date (-)

ਪ੍ਰਭਜੋਤ ਜੀ ਪੱਤਾ ਲਪੇਟ ਦੀ ਰੋਕਥਾਮ ਲਈ ਛਿੜਕਾਅ ਤਦ ਹੀ ਕਰੋ ਜੇਕਰ ਇਸ ਦਾ ਹਮਲਾ 10% ਤੋਂ ਜਿਆਦਾ ਹੈ ਜੀ , ਜੇਕਰ ਹਮਲਾ ਘੱਟ ਹੈ ਤਾਂ ਤੁਹਾਨੂੰ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਪਰ ਜੇਕਰ ਜਿਆਦਾ ਹੈ ਤਾਂ ਤੁਸੀ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਹੈਲੋ ਸਰ ਮੈ advanta ਜੰਬੋ ਸੁਪਰ ਬੀਜੀ ਨੂ 15 ਦਿਨ ਹੋਗੇ ਮੈ ਪਾਣੀ ਲਾਇਆ ਤਾਂ itsit ਨਿਕਲ ਆਈ ਓਸ ਦਾ ਕਿ ਹੱਲ ਵਾਂ ਤੇ ਖਾਦ ਕਿੰਨੇ ਦਿਨ ਬਾਦ ਪਾਣੀ ਚਾਹੀਦੀ

(pb)
Posted by
Gori (9877190053)
Gori
Punjab
Tarn Taran
Write Answer
Posted Date (20 Aug 2023 11:36 AM) Assigned Date (-)
Answered Date (20 Aug 2023 11:02 PM) Translated Date (-)

ਗੋਰੀ ਜੀ ਚਾਰੇ ਵਾਲੀਆਂ ਫ਼ਸਲਾਂ ਵਿੱਚ ਕੋਈ ਨਦੀਮਦਾਸ਼ਕ ਦੀ ਸਿਫ਼ਾਰਿਸ਼ ਨਹੀਂ ਹੈ ਜੀ, ਤੁਸੀ ਇਸ ਨੂੰ ਖਾਦ ਦੀ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ।

devmedia

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (20 Aug 2023 11:35 AM) Assigned Date (-)
Answered Date (21 Aug 2023 10:48 AM) Translated Date (21 Aug 2023 02:02 PM)

ਹਾਂਜੀ ਤੁਸੀ Biopro ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਗਰੋਥ ਜਲਦੀ ਹੁੰਦੀ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਦਾ ਚੰਗਾ ਵਿਕਾਸ ਹੋ ਜਾਂਦਾ ਹੈ ਇਹ ਤੁਸੀ 5 ਤੋਂ 10 ਗ੍ਰਾਮ 1 ਲੀਟਰ ਪਾਣੀ ਵਿੱਚ ਮਿਲਾ ਕੇ ਦੇ ਸਕਦੇ ਹੋ, ਸ਼ੁਰੂ ਵਿੱਚ ਤੁਸੀ 5 ਗ੍ਰਾਮ ਤੋਂ ਸ਼ੁਰੂ ਕਰ ਸਕਦੇ ਹੋ

Answered Date (22 Aug 2023 07:56 PM) Translated Date (-)

ਸਾਰੇ ਜਿਹੜਾ ਤੁਸੀਂ ਲਿਖਿਆ ਨਾ ਪੰਜ ਤੋਂ ਦਸ ਗ੍ਰਾਮ ਦੇ ਸਕਦੇ ਕ੍ਲਿਟਰ ਪਾਣੀ ਵਿੱਚ ਮਿਲਾ ਕੇ ਸਾਰੇ ਕਿੰਨੇ ਜਾਨਵਰ ਨੂੰ ਦੇਣਾ ਇਹਦੇ ਬਾਰੇ ਵੀ ਦੱਸੋ ਕਿੰਨੀ ਉਮਰ

sir eh jhona gob te hai ja nahi

(pb)
  • 1
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (20 Aug 2023 11:17 AM) Assigned Date (22 Aug 2023 03:10 PM)
Answered Date (20 Aug 2023 11:01 PM) Translated Date (-)

Gurpartap ji, ih jhona aje gobh te nhi hai jdo jhona gobh te aayega ta isda jhanda patta full javega at is vicho sitta nikln lai tyar hovega ji.

bai g hf cow raat dig gyi farsh ton ek pair left side nikl gya te right vala right side nikl gya hun uth nhi rhi ki kr skde te nale koi nuksan ta nhi hoyea hou legs nu dsyo g .cow di height kaafi a legs v lambiya boht

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (20 Aug 2023 10:59 AM) Assigned Date (22 Aug 2023 03:12 PM)
Answered Date (21 Aug 2023 10:49 AM) Translated Date (21 Aug 2023 02:01 PM)

Gurmanjot ji tuci iss nu nazdiki doctor ton check krwao kyuki isdi sahi janch krke hei sahi ilaj ho skda ha

ਕੀ ਇਹ ਝੁਲਸ ਰੋਗ ਹੈ ਕੀ ਫਗੀਸਾਈਡ ਕਰਨਾ ਪਵੇਗਾ ਕੋਈ ਸਸਤਾ ਰਿਜ਼ਲਟ ਵਧੀਆ ਹੋਵੇ ਜਾਂ ਕਿਸੇ ਹੋਰ ਕਾਰਨ ਪੱਤੇ ਏਦਾਂ ਦੇ ਰੰਗ ਦੇ ਹੋੜੇ ਨੇ। ਕੁੱਝ ਪੱਤੇ ਏਦਾਂ ਦੇ ਹੋ ਕੇ ਸੁਕ ਰਹੇ ਨੇ ਕੀ ਇਹਦੇ ਨਾਲ ਝਾੜ ਤੇ ਅਸਰ ਪਵੇਗਾ

(pb)
  • 4
Posted by
Iqbal Singh (8968302191)
Iqbal Singh
Punjab
Gurdaspur
Write Answer
Posted Date (20 Aug 2023 10:44 AM) Assigned Date (22 Aug 2023 04:03 PM)
Answered Date (20 Aug 2023 10:59 PM) Translated Date (-)

ਇੱਕਬਾਲ ਜੀ ਇਹ ਝੁਲਸ ਰੋਗ ਦੇ ਲਛੱਣ ਨਹੀਂ ਹਨ, ਇਹ ਯੂਰੀਆ ਪਾਉਣ ਨਾਲ ਜਾ ਹੋਰ ਕਿਸੇ ਵੀ stress ਕਾਰਨ ਹੋ ਸਕਦਾ ਹੈ ਜੀ, ਇਸ ਨਾਲ ਝਾੜ ਤੇ ਜਿਆਦਾ ਅਸਰ ਨਹੀਂ ਪੈਂਦਾ ਜੀ।

Sir 1847 basmati beji nu ajj 10 din ho gye aa esnu kihri dwai paye sir ji pehli baar basmati beej rhe ha atte duji khad kdo payie?????

(en)
Posted by
Kulwant Randhawa (9888123025)
Kulwant Randhawa
Punjab
Jalandhar
Write Answer
Posted Date (20 Aug 2023 10:04 AM) Assigned Date (22 Aug 2023 04:02 PM)
Answered Date (20 Aug 2023 10:57 PM) Translated Date (-)

Kulwant ji, is kism nu khurak di jyada lod nahi hai tusi is nu 54 kg urea 15 ate 30 din te de sakde ho ji , is to ilawa tusi zinc khaad 16 kg /acre tak de sakde ho ji.

devmedia

(pb)
Posted by
Happy (9559303400)
Happy
Punjab
Sangrur
Write Answer
Posted Date (20 Aug 2023 09:50 AM) Assigned Date (-)
Answered Date (20 Aug 2023 10:55 PM) Translated Date (-)

ਹੈਪੀ ਜੀ ਕਿਰਪਾ ਕਰਕੇ ਵਿਸਥਾਰ ਸਹਿਤ ਦੱਸੋ ਕਿ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (20 Aug 2023 10:57 PM) Translated Date (-)

Sir enu fruit lgda nd light brown ja ho k tut jnda

ਸਰ ਇਹ ਕੱਟੀ ਕਿਹੜੀ ਨਸਲ ਦੀ ਹੈ ਇਹ 2ਸਾਲ 2 ਮਹੀਨੇ ਦੀ ਹੈ

(pb)
  • 1
Posted by
Pushi (7719740415)
Pushi
Punjab
Patiala
Write Answer
Posted Date (20 Aug 2023 09:32 AM) Assigned Date (22 Aug 2023 04:03 PM)
Answered Date (21 Aug 2023 09:48 AM) Translated Date (21 Aug 2023 02:00 PM)

ਇਹ ਮੁਰ੍ਹਾ ਨਸਲ ਦੀ ਝੋਟੀ ਹੈ

ਇਹ ਝੋਟੀ ਕਿਹੜੀ ਨਸਲ ਦੀ ਹੈ

(pb)
  • 1
Posted by
Pushi (7719740415)
Pushi
Punjab
Patiala
Write Answer
Posted Date (20 Aug 2023 09:28 AM) Assigned Date (22 Aug 2023 04:03 PM)
Answered Date (21 Aug 2023 09:48 AM) Translated Date (21 Aug 2023 02:00 PM)

ਇਹ ਮੁਰ੍ਹਾ ਨਸਲ ਦੀ ਝੋਟੀ ਹੈ

ਮਿਰਚ ਦੇ ਪੋਦੇ ਦੇ ਪੱਤੇ ਇਕੱਠੇ ਹੋ ਰਹੇ ਹਨ ਪੋਦੇਆ ਨੂੰ ਠੁਠੀ ਪੈ ਰਹੀ ਹੈ ਇਸ ਦਾ ਕੋਈ ਹੱਲ ਦੱਸੋ ਕਿ ਪੱਤੇ ਖੁਲ ਜਾਣ ਤੇ ਮਿਰਚ ਤੇ ਫਲ ਵੀ ਲੱਗੇ ਤੇ ਮਿਰਚ ਲੰਬੀ ਤੇ ਮੋਟੀ ਹੋ ਜਾਵੇ

(pb)
Posted by
Pushi (7719740415)
Pushi
Punjab
Patiala
Write Answer
Posted Date (20 Aug 2023 09:15 AM) Assigned Date (22 Aug 2023 04:04 PM)
Answered Date (20 Aug 2023 10:54 PM) Translated Date (-)

ਪੁਸ਼ੀ ਜੀ ਇਹ ਪੱਤਾ ਮਰੋੜ ਬਿਮਾਰੀ ਹੈ ਜੌ ਕਿ ਚਿੱਟੇ ਮੱਛਰ ਨਾਲ ਫੈਲਦੀ ਹੈ ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਤੋਂ 3-4 ਦਿਨ ਬਾਅਦ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।

Sr ji jhone di gobh bharn te 13045 sundi wali fungs tele wali spray max karke kr sakde ha ya nahi

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (20 Aug 2023 08:21 AM) Assigned Date (22 Aug 2023 04:04 PM)
Answered Date (20 Aug 2023 10:51 PM) Translated Date (-)

Kuldeep ji, cahnga nateeja lain lai 13 00 45 da spray alag to hi karna chahidia hai ji.

सर इस बुड्ढे में और बुड्ढे फूट रहे हैं यह क्या समस्या है इसे क्या पैदावार में फर्क पड़ेगा क्या इसके बारे में जानकारी बताएं

(hn)
  • 1
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (20 Aug 2023 08:19 AM) Assigned Date (22 Aug 2023 05:00 PM)
Answered Date (20 Aug 2023 10:51 PM) Translated Date (-)

लोकेश जी ये समस्या कई पौधों में अक्सर आ जाती है, इस से उत्पादन पर ज्यादा फर्क नही पड़ता है।

Sr ਇਹਨਾਂ ਦਾ ਕੀ result ਆ ਜੀ ਝੋਨੇ ਵਿੱਚ ਪਰ ਕਿੱਲੇ ਦੀ ਕਿੰਨੀ ਪੋਣੀ ਚਾਹੀਦੀ ਆ ਪਰ 126 ਵਿੱਚ ਕਿੰਨੇ ਦਿਨਾਂ ਤੋਂ ਆਪਣਾ ਕੰਮ ਸ਼ੁਰੂ ਕਰ ਦਿੰਦੀਆਂ ਆ ਇਹ ਫੁਟਾਰ ਵਿੱਚ ਵਾਧਾ ਕਰਦੀ ਆ ਕੇ ਕੋਈ ਹੋਰ ਵੀ ਕੰਮ ਕਰਦੀ ਆ

(pb)
  • 2
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (20 Aug 2023 08:14 AM) Assigned Date (22 Aug 2023 05:01 PM)
Answered Date (20 Aug 2023 10:50 PM) Translated Date (-)

ਗੁਰਪ੍ਰੀਤ ਜੀ ਹੋਸ਼ੀ ਨਾਲ ਕੱਦ ਅਤੇ ਫੁਟਾਰਾ ਵੱਧ ਹੁੰਦਾ ਹੈ ਅਤੇ zineb fungicide ਹੈ ਇਸ ਦੀ ਵਰਤੋਂ ਗੋਭ ਅਵਸਥਾ ਤੇ ਹੀ ਕਰਨੀ ਚਾਹੀਦੀ ਹੈ ਜੀ, ਇਸ ਦਾ ਛਿੜਕਾਅ ਬਿਮਾਰੀਆਂ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ।

Pr 126 4.8.23 ਨੂੰ ਲੱਗੀ ਆ ਜੀ Dap ਪੋਟਾਸ਼ ਜਿੰਕ 33 ਪਾ ਦਿੱਤਾ ਸੀ ਜੀ ਕਿਸ ਚੀਜ ਦੀ ਘਾਟ ਆ ਰਹੀ ਆ ਪੱਤੇ ਐਵੇਂ ਜੇ ਜਾ ਫਿਰ ਥੋੜੇ ਪੀਲੇ ਜੇ ਪੈ ਰਹੇ ਆ ਜਦੋ ਆਪਾਂ ਦੁਰੋ ਨਿਗ੍ਹਾ ਮਾਰਦੇ ਆ ਜ਼ਮੀਨ ਵਿੱਚ ਕਿਸ ਕਿਸ ਚੀਜ ਦੀ ਕਮੀ ਆ ਜੀ ਝੋਨੇ ਨੂੰ ਕਿਰਪਾ ਕਰਕੇ ਵਧਿਆ ਇਲਾਜ ਦਸੋ ਜੀ ਸਪਰੇ ਜਾ ਕੋਈ ਦਣੇਦਾਰ ਚੀਜ ਜਾ ਕੋਈ ਦੇਸੀ ਇਲਾਜ ਪੰਸਾਰੀ ਆਲਾ ਜੀ. ਪਹਿਲੀ ਵਾਰ ਝੋਨਾ ਲੱਗਾ ਆ ਜ਼ਮੀਨ ਵਿੱਚ ਮਿੱਟੀ ਚੁਕੀ ਸੀ ਝੋਨੇ ਆਲੀ ਜ਼ਮੀਨ ਦੀ ਮਿੱਟੀ ਪਾਈ ਵੀ ਸੀ ਜ਼ਮੀਨ ਵਿੱਚ ਦੋਬਾਰਾ ਜੀ

(pb)
  • 4
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (20 Aug 2023 07:32 AM) Assigned Date (-)
Answered Date (20 Aug 2023 10:48 PM) Translated Date (-)

ਗੁਰਪ੍ਰੀਤ ਜੀ ਜੇਕਰ ਤੁਸੀ ਮਿੱਟੀ ਚਕਵਾਈ ਦੀ ਤਾਂ ਤੁਹਾਨੂੰ ਮਿੱਟੀ ਦੀ ਜਾਂਚ ਕਰਵਾਉਣ ਤੋ ਬਾਅਦ ਹੀ ਝੋਨਾ ਲਾਉਣਾ ਚਾਹੀਦਾ ਸੀ, ਤੁਸੀ ਇਸ ਦੀ ਯੂਰੀਆ 25 ਦਿਨਾ ਵਿਚ ਪੂਰੀ ਕਰ ਦਿਓ, ਤੁਸੀ ਇਸ ਨੂੰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਅਤੇ mycorrhiza ਵੀ ਦੇ ਸਕਦੇ ਹੋ ਜੀ।

1 ਮਹੀਨੇ ਦੀ ਕੱਟੀ calf starter feed ਨਹੀਂ ਖਾ ਰਹੀ ਇਸ ਦਾ ਕੋਈ ਹੱਲ ਹੈ ਉਸ ਕੱਟੀ ਨੂੰ ਹੋਰ ਕੀ ਦੇ ਸਕਦੇ ਹਾਂ

(pb)
Posted by
Satnam (9803272368)
Satnam
Punjab
Moga
Write Answer
Posted Date (20 Aug 2023 07:20 AM) Assigned Date (22 Aug 2023 05:01 PM)
Answered Date (21 Aug 2023 09:47 AM) Translated Date (-)

ਸਤਨਾਮ ਜੀ ਤੁਸੀ calf starter ਫੀਡ ਕੱਟੀ ਨੂੰ ਪਹਿਲਾ ਥੋੜੀ ਮਾਤਰਾ ਵਿੱਚ ਦੁੱਧ ਵਿੱਚ ਮਿਲਾ ਕੇ ਦੇਣੀ ਸ਼ੁਰੂ ਕਰੋ, ਜਿਸ ਨਾਲ ਉਹ ਹੋਲੀ ਹੋਲੀ ਫੀਡ ਖਾਣੀ ਸ਼ੁਰੂ ਕਰੇਗੀ ਫਿਰ ਤੁਸੀ ਫੀਡ ਦੀ ਮਾਤਰਾ ਵਧਾ ਸਕਦੇ ਹੋ ਬਾਕੀ ਤੁਸੀ Cafplan powder 15 ਤੋਂ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

ਸ੍ਰੀ ਮਾਨ ਜੀ ਬਛੀ ਅਤੇ ਕੱਟੀ ਦੀ ਉਮਰ ਇਕ ਸਾਲ ਹੈ ਹੁਣ ਓਹਨਾ ਨੂੰ ਕੇਹੜੀ ਫੀਡ ਪਾਈ ਜਾਵੇ ਕੇ ਉਹ ਵਦੀਆ ਗਰੋ ਕਰਨ ਤੇ ਫੀਡ ਫਾਰਮੂਲਾ ਵੀ। ਸਾਂਝਾ ਕੀਤਾ ਜਾਵੇ ਜੀ

(pb)
Posted by
gagandeep (9478165001)
gagandeep
Punjab
Mansa
Write Answer
Posted Date (20 Aug 2023 07:15 AM) Assigned Date (22 Aug 2023 05:01 PM)
Answered Date (21 Aug 2023 09:43 AM) Translated Date (-)

ਜੇਕਰ ਤੁਸੀ ਮਾਰਕੀਟ ਦੀ ਫੀਡ ਵਰਤਣੀ ਹੈ ਫਿਰ ਤੁਸੀ heifer dry feed ਵਰਤ ਸਕਦੇ ਹੋ ਬਾਕੀ ਘਰ ਵਿੱਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।

Dr Saab kinner bkre d ki pehchaan hundi aa ਦੂਸਰਾ swaal grhane bkre di ki pehchaan hundi aa koi photo Howe ta share krdyo menu ya koi video howe

(pb)
Posted by
ਨਿਸ਼ਾਨ ਸਿੰਘ (9728016405)
ਨਿਸ਼ਾਨ ਸਿੰਘ
Haryana
Sirsa
Write Answer
Posted Date (20 Aug 2023 05:47 AM) Assigned Date (22 Aug 2023 05:01 PM)
Answered Date (21 Aug 2023 09:41 AM) Translated Date (-)

Nishan ji ehna di pehchan iss trike nal nhi hundi hai ehna nu jddo crossing lai vartia jnda ha fir uss sme kai bkre crossing vich dilchaspi nhi rkhde ate baki bakre crossing vich sahi ruchi dinde ha ate ohna ton hei ohna de sarir di growth, sahi harmonsa de kam da pta lgda hai. baki bakra kddi bhi rakho tan changi nasal da hei rakho jiwe jekar beetal nasal dia bakria rakhia howe tan bakra bhi vdhia beetal nasal da hi varto.

सवाल का उत्तर बताने कि बजाय उसमें क्या किया है यह बताकर सवाल को उलझाया जाता है कोई टानिक या उपाय नहीं बताया जाता है

(hn)
Posted by
Anil Kumar (7309755860)
Anil Kumar
Uttar Pradesh
Ghazipur
Write Answer
Posted Date (20 Aug 2023 12:18 AM) Assigned Date (22 Aug 2023 05:02 PM)
Answered Date (20 Aug 2023 10:44 PM) Translated Date (-)

अनिल जी, कई बार किसी खाद या दवा के इस्तेमाल करने से भी कई समस्याएं आ जाती है, इसलिए कई बार किसानों से जानना काफी जरूरी हो जाता है की उन्होंने पहले कोन से छिड़काव या खाद का प्रयोग किया है ।

Variety of blue berry growen in rajasthan from where we can get them

(en)
Posted by
lakha (9772758181)
lakha
Rajasthan
Sri Ganganagar
Write Answer
Posted Date (20 Aug 2023 12:00 AM) Assigned Date (-)
Answered Date (22 Aug 2023 09:52 PM) Translated Date (-)

lakha blue berry grows well in colder raegions, it doesn't do well in hot area likes rajasthan.

Can we use biotion for buffalos on regular basis And what are benefits of it

(en)
Posted by
Gursharan Singh (9814348281)
Gursharan Singh
Punjab
Moga
Write Answer
Posted Date (19 Aug 2023 11:51 PM) Assigned Date (22 Aug 2023 05:02 PM)
Answered Date (21 Aug 2023 11:26 AM) Translated Date (-)

Yes you can use Biotin for buffalos, Biotin is a water-soluble B vitamin identified as a metabolic requirement for cats, dogs and other companion animals.

Veer ji ki apa copper hydroxide nu fungicide insecticide te tele wali spray nal alag alag ghol tyar krke kr skde a or isdi spray ikalli krni pwegi without adding any other substances

(pb)
Posted by
Gurpreet singh dharni (9855842680)
Gurpreet singh dharni
Punjab
Rupnagar
Write Answer
Posted Date (19 Aug 2023 11:00 PM) Assigned Date (22 Aug 2023 05:03 PM)
Answered Date (19 Aug 2023 11:17 PM) Translated Date (-)

Singh ji bilkul Tsui ehna de ghol alag alag teyar kro ate spray bi alag alag hi kro ate takriban dohan spray de vichale 7 din da antr jrur rakho tan jo dwai sahi treeke nal asar kr ske

ਇਹ ਕਿਸ ਨਸਲ ਦੀ ਗਾਂ ਹੈ ਜੀ।

(pb)
  • 2
Posted by
Nath (8360004645)
Nath
Punjab
Patiala
Write Answer
Posted Date (19 Aug 2023 10:24 PM) Assigned Date (22 Aug 2023 05:03 PM)
Answered Date (21 Aug 2023 11:21 AM) Translated Date (21 Aug 2023 02:00 PM)

ਇਹ ਐਚ ਐੱਫ ਕ੍ਰੋਸ ਨਸਲ ਦੀ ਗਾਂ ਹੈ

Answered Date (22 Aug 2023 02:48 PM) Translated Date (22 Aug 2023 03:00 PM)

ਠੀਕ ਹੈ ਜੀ ਧੰਨਵਾਦ

2 ਦਿਨ ਪਹਿਲਾ V SAME ਸਵਾਲ ਪੁੱਛਿਆ ਸੀ ਕਿਰਪਾ ਕਰਕੇ ਜਵਾਬ ਜਰੂਰ ਦਿਓ

(pb)
Posted by
Harjeet singh (9646371154)
Harjeet singh
Punjab
Moga
Write Answer
Posted Date (19 Aug 2023 09:27 PM) Assigned Date (22 Aug 2023 05:03 PM)
Answered Date (21 Aug 2023 11:21 AM) Translated Date (-)

ਹਰਜੀਤ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ.

ਪੱਤਾ ਲਪੇਟ ਅਤੇ ਗੋਭ ਸੁੰਡੀ ਤੋਂ ਕੀ ਕਰਨਾ ਚਾਹੀਦਾ ਹੈ ਜੀ । ਸਪ੍ਰੇ ਜਾ ਪਦਾਨ

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (19 Aug 2023 09:00 PM) Assigned Date (22 Aug 2023 05:03 PM)
Answered Date (19 Aug 2023 11:14 PM) Translated Date (-)

ਬਿੱਟੁ ਜੀ ਤੁਸੀ chlorantraniliprole 40 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਦੋਵੇਂ ਕੀੜੇ ਨੂੰ ਰੋਕਦੀ ਹੈ

ਪੋਟਾਸ਼ ਝੋਨੇ ਵਿੱਚ ਥੱਲੇ ਪਾਉਣਾ ਚਾਹੀਦਾ ਜਾ ਸਪ੍ਰੇ ਕਰਨੀ ਚਾਹੀਦੀ ਹੈ। ਝੋਨਾ 30 ਦਿਨ ਦਾ ਹੈ ਜੀ

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (19 Aug 2023 08:59 PM) Assigned Date (22 Aug 2023 05:04 PM)
Answered Date (19 Aug 2023 11:13 PM) Translated Date (-)

ਬਿੱਟੁ ਜੀ ਏਸਨੂੰ ਥੱਲੇ ਹਿਬਾਉਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਪਰ ਇਹ ਉਦੋਂ ਹੀ ਪਾਉਣਾ ਚਾਹੀਦਾ ਹੈ ਜਦੋਂ ਇਸਦੀ ਘਾਟ ਦਿਖਾਈ ਦੇਵੇ ਵੈਸੇ ਪੰਜਾਬ ਵਿਚ ਇਸਦੀ ਘਾਟ ਬਹੁਤ ਘਾਟ ਆਉਂਦੀ ਹੈ

Sir ji Jhona basmati 1847 60 din da ho Gaya hai.. isnu NPK di 13045 boron di spray Karan da Faida hai ke nai

(pb)
Posted by
Gaganinder Singh (9878243330)
Gaganinder Singh
Punjab
Patiala
Write Answer
Posted Date (19 Aug 2023 08:42 PM) Assigned Date (22 Aug 2023 05:56 PM)
Answered Date (19 Aug 2023 11:12 PM) Translated Date (-)

Singh ji tusi ehna vichon ik spray kr skde ho Tsui 13045 10 garam prati litre paani de hisab nal jdo jhona gobh vich aa gya udo rk skde ho

19 Aug 2023

Dhanwaad ji

ਡਾਕਟਰ ਸਾਬ ਗੌਬ ਦੀ ਸੁੰਡੀ ਅਤੇ ਤੇਲੇ ਵਾਲੀ ਦਵਾਈ ਨੂੰ 13 0 45 ਨਾਲ ਮਲਾ ਕੇ ਸਪ੍ਰੇ ਕਰ ਸਕਦੇ ਹਾਂ ਕੇ ਨਹੀ ਜੀ ਝੋਨਾ ਗੋਬ ਅਵਸਥਾ ਵਿੱਚ ਹੈ ਜੀ

(pb)
Posted by
harpreet singh (9417115649)
harpreet singh
Punjab
Ferozpur
Write Answer
Posted Date (19 Aug 2023 08:14 PM) Assigned Date (22 Aug 2023 05:56 PM)
Answered Date (19 Aug 2023 11:11 PM) Translated Date (-)

ਸਿੰਘ ਜੀ ਤੁਸੀ ਇਹਨਾ ਦੋਹਾਂ ਨੂੰ ਮਿਲਾ ਕੇ ਸਪਰੇਅ ਨਹੀਂ ਕਰ ਸਕਦੇ ਏਸ ਨਾਲ ਫਸਲ ਉਪਰ ਮਾੜਾ ਅਸਰ ਹੋ ਸਕਦਾ ਹੈ

18 din da jhona hai da d a p Pawan ke pehlana jinc Jan dona vicho ik

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (19 Aug 2023 08:08 PM) Assigned Date (22 Aug 2023 05:57 PM)
Answered Date (19 Aug 2023 11:10 PM) Translated Date (-)

Singh ji zinc tusi tan hi pao jekar usdi kami aa rahi hai so tusi pehla dap hi pao

सर लौकी में यह बीमारी है इसके कारण फल खराब होता है इसके लिए दवाई बताएं

(hn)
  • 3
Posted by
Dharambir (9896500759)
Dharambir
Haryana
Fatehabad
Write Answer
Posted Date (19 Aug 2023 07:58 PM) Assigned Date (22 Aug 2023 05:57 PM)
Answered Date (19 Aug 2023 11:08 PM) Translated Date (-)

धर्म जी इसके लिए आप mancozeb 3 ग्राम प्रति लीटर पानी में मिलाकर स्प्रे करें

सर लौकी में यह बीमारी है इसके कारण फल खराब होता है इसके लिए दवाई बताएं

(hn)
  • 3
Posted by
Dharambir (9896500759)
Dharambir
Haryana
Fatehabad
Write Answer
Posted Date (19 Aug 2023 07:57 PM) Assigned Date (22 Aug 2023 05:57 PM)
Answered Date (19 Aug 2023 11:07 PM) Translated Date (-)

धर्म जी इसके लिए आप mancozeb 3 ग्राम प्रति लीटर पानी में मिलाकर स्प्रे कर सकते हैं

ਕਰੇਲੀ ਦੀ ਬਿਜਾਈ ਕਿਹੜੇ ਮਹੀਨੇ ਵਿੱਚ ਹੁੰਦੀ ਹੈ ਜੀ।

(pb)
Posted by
Rupinder sony (9855218484)
Rupinder sony
Punjab
Patiala
Write Answer
Posted Date (19 Aug 2023 07:46 PM) Assigned Date (-)
Answered Date (19 Aug 2023 11:05 PM) Translated Date (-)

ਰੁਪਿੰਦਰ ਜੀ ਇਸਦੀ ਬਿਜਾਈ ਜੂਨ ਜੁਲਾਈ ਤਕ ਹੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ

13 0 45 ਜਾ 52 34 ਝੋਨੇ ਤੇ ਗੋਭ ਆਉਣ ਤੋਂ ਪਹਿਲਾਂ ਕਰ ਸਕਦੇ ਹਾ ਤਾਕਤ ਵਾਸਤੇ। ਕੇ ਗੋਭ ਆਉਣ ਤੇ ਕਰੀਏ

(pb)
Posted by
Manpreet Singh (9781648618)
Manpreet Singh
Punjab
Muktsar
Write Answer
Posted Date (19 Aug 2023 07:16 PM) Assigned Date (-)
Answered Date (19 Aug 2023 11:05 PM) Translated Date (-)

ਸਿੰਘ ਜੀ ਪਹਿਲਾ ਤੁਸੀ ਕਰ ਸਕਦੇ ਹੋ ਪਰ ਏਸਦਾ ਜਿਆਦਾ ਫਾਇਦਾ ਗ਼ੋਭ ਵੇਲੇ ਹੀ ਹੈ ਸੋ ਤੁਸੀ ਏਸਨੂੰ ਉਦੋਂ ਹੀ ਸਪਰੇਅ ਕਰਿਓ

ਝੋਨਾ ਨੂੰ ਕੀ ਕਾਰਨ ਹੈ ਪੱਤੇ ਪੀਲੇ ਹੋ ਰਹੇ ਨੇ

(pb)
  • 2
Posted by
Manpreet Singh (9781648618)
Manpreet Singh
Punjab
Muktsar
Write Answer
Posted Date (19 Aug 2023 06:43 PM) Assigned Date (23 Aug 2023 02:52 PM)
Answered Date (19 Aug 2023 11:04 PM) Translated Date (-)

ਸਿੰਘ ਜੀ ਕਿਰਪਾ ਝਾੜ ਬਾਰੇ ਦਸੋ ਏਸਨੂੰ ਤੁਸੀ ਪਹਿਲਾ ਕਿੰਨੀ ਪਾ ਚੁੱਕੇ ਹੋ ਅਤੇ ਪੱਤੇ ਦੀ ਫੋਟੋ ਥੋੜਾ ਨੇੜੇ ਤੋਂ। ਭੇਜੋ ਉਸ ਹਿਆਬ ਨਾਲ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Sir ji thai apple ber ke 100 plant ha growth nahi kar rahe ha help me

(hn)
Posted by
Anil kumar (9829179736)
Anil kumar
Rajasthan
Sikar
Write Answer
Posted Date (19 Aug 2023 06:07 PM) Assigned Date (23 Aug 2023 02:52 PM)
Answered Date (19 Aug 2023 11:02 PM) Translated Date (-)

Kumar ji kirkya yeh btaye ki apne unko khad mein kya daala tha aur unki photo bhi bheje us hsiab se apko sahi jankari di ja skati ahi

Sir kheat bill da tree lgia hoyia g 2 3 yrs da hogia fruit bht lgda pr pakkda ni phla hi tut k dig jnda

(pb)
Posted by
Happy (9559303400)
Happy
Punjab
Sangrur
Write Answer
Posted Date (19 Aug 2023 05:46 PM) Assigned Date (-)
Answered Date (19 Aug 2023 11:01 PM) Translated Date (-)

Happy ji kirpa eh dso tusi khad kini launde ho ate fruit di phtoo v bhejo us haiab nal tuhanu dasya ja sakda hai

Answered Date (20 Aug 2023 09:51 AM) Translated Date (-)

Sir khad koi ni payi natural a video mai pa diti a

Bajare ki fasal mein chidiya udane ka yantra

(hn)
Posted by
Surya Prakash Yadav (8769385262)
Surya Prakash Yadav
Rajasthan
Ajmer
Write Answer
Posted Date (19 Aug 2023 04:49 PM) Assigned Date (23 Aug 2023 03:36 PM)
Answered Date (19 Aug 2023 11:00 PM) Translated Date (-)

Shriman ji iske liye aap apne nazdeeki krishi vibhag se chamkile ribbon ja phir drawani awaz wali CD le saktebhai aur usko khet mein bja skate hai

Dr. Saab eh kehri bimari a basmati 1718 45 50 Dina di a es di roktham lyi kehri dwai krie result

(pb)
  • 4
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (19 Aug 2023 04:24 PM) Assigned Date (-)
Answered Date (19 Aug 2023 10:58 PM) Translated Date (-)

Sikander ji esde lai tusi 200 ml hexaconazole prati acre de lai vart sakde hi

ਬਾਂਸ ਕਦੋਂ ਲਗਦਾ ਹੈ ਤੇ ਕਿੱਥੋਂ ਮਿਲਦਾ ਹੈ

(pb)
Posted by
Malkit Singh (9876919457)
Malkit Singh
Punjab
Bathinda
Write Answer
Posted Date (19 Aug 2023 04:06 PM) Assigned Date (23 Aug 2023 03:36 PM)
Answered Date (19 Aug 2023 10:57 PM) Translated Date (-)

ਮਲਕੀਤ ਜੀ ਏਸਨੂੰ ਜੁਲਾਈ ਅਗਸਤ ਦੇ ਮਹੀਨੇ ਵਿਚ ਹੀ ਲਗਾਇਆ ਜਾਂਦਾ ਹੈ ਪਰ ਏਸਨੂੰ ਪੰਜਾਬ ਵਿੱਚ ਲਗਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਥੋਂ ਦਾ ਮੌਸਮ ਏਸਦੇ ਲਈ ਸਹੀ ਨਹੀਂ ਹੈ

PR26 ਝੋਨਾ ਲਗਾਏ ਨੂੰ 25 ਦਿਨ ਹੋ ਗਏ ਹਨ ਝੋਨਾ ਏਥੇਂ ਖੜ ਗਿਆ ਹੈ ਜੀ

(pb)
  • 3
Posted by
GURLAL singh (9041838821)
GURLAL singh
Punjab
Mansa
Write Answer
Posted Date (19 Aug 2023 04:06 PM) Assigned Date (23 Aug 2023 03:37 PM)
Answered Date (19 Aug 2023 08:18 PM) Translated Date (-)

ਗੁਰਲਾਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦਿੱਤੀ ਹੈ ਅਤੇ ਤੁਹਾਡੇ ਪਾਣੀ ਅਤੇ ਮਿੱਟੀ ਦੀ ਗੁਣਵੱਤਾ ਕਿਸ ਤਰ੍ਹਾਂ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

19 Aug 2023

180 ਯੂਰੀਆ ਕਿਲੋ ਪੈ ਚੁੱਕੀ ਹੈ ਜਿੰਕ 5 ਕਿਲੋ 1 ਲੀਟਰ ਕਾਲੋਰੋ ਮੱਕੀ ਦੀ ਫਸਲ ਵਾਲਾ ਵਾਹਣ ਹੈ ਜੀ ਮਿਟੀ ਦਰਮਿਆਨੀ ਕਿਸਮ ਦੀ ਹੈ ਜੀ