Rajasthan
Search
ਮੱਝਾ ਲਈ 1 ਕੁਇੰਟਲ ਫੀਡ ਦਾ ਸਮਾਨ ਦੱਸੋ ?
(pb)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Punjab
Amandeep ji kirpa karke tusi namre de nute di photos bhejo jis vich eh problem hai ta jo ose hisab nal sahi jankari diti ja sake. Dhanwad.
Malbari limda sell price ?
(en)
Punjab
Niraj ji malabar neem ka rate uski length breath ke hisab se hota hai. Baki yeh mandi pe depend karta hai. Apko iska sahi price apne nazdeeki mandi se hi pta chal sake ga. 16 inches ke motayi vle plant ka average rate 3000-4000 ke as-pas ho sakta hai. Baki iska rate demand ke hisab se upper niche ho sakta hai. Dhanywad.
ਬਾਈ ਜੀ ਵੱਛੀਆਂ ਲੈਣੀਆ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਦੱਸੋ ਜੀ ਉਮਰ 2-2.5 ਸਾਲ ਹੋਵੇ ਵਧੀਆ ਬਰੀਡ ਹੋਵੇ ?
(pb)
Punjab
ਮਨਪ੍ਰੀਤ ਜੀ ਤੁਸੀ ਵੱਛੀਆਂ ਲੈਣ ਲਈ ਜਸਪ੍ਰੀਤ ਸਿੰਘ 9781546129 ਨਾਲ ਜਾਂ ਅਮਰਜੀਤ ਸਿੰਘ 9815413329 ਨਾਲ ਸੰਪਰਕ ਕਰ ਸਕਦੇ ਹੋ
Punjab
ਪ੍ਰਦੀਪ ਸਿੰਘ ਜੀ, ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਲਈ ਟ੍ਰੇਨਿੰਗ ਦੀ ਜਰੂਰਤ ਹੁੰਦੀ ਹੈ, ਇਸਦੀ ਟ੍ਰੇਨਿੰਗ ਲੈਣ ਲਈ ਅਸ਼ੋਕ ਜੀ (7015136739) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
ਗਾ ਦੇ ਥਣਾ ਚੋ ਦੁਧ ਟਪਕ ਦਾ ਰਹਿਦਾ ਵਾਇਟਮ ਐਚ udder h biomilk bouls bestmin gold powder tonophos inj ਦੇ ਤੇ ਫਿਰ ਵੀ ਫਰਕ ਨਹੀ ਪਿਅਾ ਹਲ ਦਸੋ ?
(pb)
ਲਾਡੀ ਜੀ ਤੁਸੀ ਉਸ ਨੂੰ Vitum H liquid ਦੇ ਨਾਲ ਨਾਲ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ
ਸਰ ਜੀ ਜਾਂਣਕਾਰੀ ਦਿੱਤੀ ਜਾਵੇ ਝੋਨੇ ਦੀ ਫਸਲ ਵਾਸਤੇ THIFLUZAMIDE 24SC ਦੀ ਸਪਰੇਅ ਇੱਕ ਹਫਤਾ ਪਹਿਲਾ ਕੀਤੀ ਸੀ ਪਰ ਸੀਥ ਫਲਾਇਟ ਅੱਗੇ ਨਾਲੋ ਹੋਰ ਵੀ ਤੇਜੀ ਨਾਲ ਵਧ ਰਿਹਾ ਆ ਖੇਤ ਵਿੱਚ ਨਹਿਰੀ ਪਾਣੀ ਦੀ ਲੀਕਜ ਬਹੁਤ ਜਿਆਦਾ ਹੈ ਕਿਸੇ ਮਿੱਤਰ ਨੇ. VICI ROOTS ਦਾ ਛਿੱਟਾ ਦੇਣ ਦੀ ਸਲਾਹ ਦਿੱਤੀ ਹੈ VICI ROOTS ਕੀ ਚੀਜ ਹੈ ਕੀ ਇਸਦੀ ਵਰਤੋ ਕੀਤੀ ਜਾ ਸਕਦੀ ਆ ?
(pb)
ਗੁਰਿੰਦਰਜੀਤ ਜੀ ਤੁਸੀਂ ਝੋਨੇ ਤੇ sheath blight ਦੀ ਰੋਕਥਾਮ ਲਈ Azoxystrobin 18.2% + Difenoconazole 11.4% SC@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਫ਼ਸਲ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਬੂਟੇ ਵੱਧ ਨਮੀ ਨਾਲ ਨਾ ਖਰਾਬ ਹੋਣ। ਜੇ ਜ਼ਮੀਨ ਪੱਕੇ ਖਾਲੇ ਨਾਲ ਹੈ ਤਾ ਖਾਲੇ ਦੀ ਮੁਰੰਮਤ ਕਰੋ। ਇਸ product ਇਕ bio fertilizer ਹੈ ਜੋ ਬੂਟੇ ਵਿਚ ਸਹੀ ਗਰੋਥ ਕਰਵਾਉਂਦਾ ਹੈ ਤੇ ਬੂਟੇ ਵਿਚ nutrient uptake ਵਿਚ ਵੀ ਵਾਧਾ ਕਰਦਾ ਹੈ। ਧੰਨਵਾਦ।
ਸਰ ਜੀ ਜਾਂਣਕਾਰੀ ਦਿੱਤੀ ਜਾਵੇ ਝੋਨੇ ਦੀ ਫਸਲ ਵਾਸਤੇ THIFLUZAMIDE 24SC ਦੀ ਸਪਰੇਅ ਇੱਕ ਹਫਤਾ ਪਹਿਲਾ ਕੀਤੀ ਸੀ ਪਰ ਸੀਥ ਫਲਾਇਟ ਅੱਗੇ ਨਾਲੋ ਹੋਰ ਵੀ ਤੇਜੀ ਨਾਲ ਵਧ ਰਿਹਾ ਆ ਖੇਤ ਵਿੱਚ ਨਹਿਰੀ ਪਾਣੀ ਦੀ ਲੀਕਜ ਬਹੁਤ ਜਿਆਦਾ ਹੈ ਕਿਸੇ ਮਿੱਤਰ ਨੇ. VICI ROOTS ਦਾ ਛਿੱਟਾ ਦੇਣ ਦੀ ਸਲਾਹ ਦਿੱਤੀ ਹੈ VICI ROOTS ਕੀ ਚੀਜ ਹੈ ਕੀ ਇਸਦੀ ਵਰਤੋ ਕੀਤੀ ਜਾ ਸਕਦੀ ਆ ?
(pb)
ਗੁਰਿੰਦਰਜੀਤ ਜੀ ਤੁਸੀਂ ਝੋਨੇ ਤੇ sheath blight ਦੀ ਰੋਕਥਾਮ ਲਈ Azoxystrobin 18.2% + Difenoconazole 11.4% SC@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਫ਼ਸਲ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਬੂਟੇ ਵੱਧ ਨਮੀ ਨਾਲ ਨਾ ਖਰਾਬ ਹੋਣ। ਜੇ ਜ਼ਮੀਨ ਪੱਕੇ ਖਾਲੇ ਨਾਲ ਹੈ ਤਾ ਖਾਲੇ ਦੀ ਮੁਰੰਮਤ ਕਰੋ। ਇਸ product ਇਕ bio fertilizer ਹੈ ਜੋ ਬੂਟੇ ਵਿਚ ਸਹੀ ਗਰੋਥ ਕਰਵਾਉਂਦਾ ਹੈ ਤੇ ਬੂਟੇ ਵਿਚ nutrient uptake ਵਿਚ ਵੀ ਵਾਧਾ ਕਰਦਾ ਹੈ। ਧੰਨਵਾਦ।
Dhan pr 114 nisar rahi hai or uski jade gali hui hai ?
(hn)
Punjab
Jassi ji ek to ap dhan ki fasal me pani kam lagye ja khet mein pani suka ke lgaye. Aur fasal me Carbendazim 12% Mancozeb 63% WP (12 63)@400-500gram prati acre ke hisab se spray kar sakte hai. Dhanywad.
Sir g dhan pr 114 40"/,,nisar chuki hai or dhan me sheath blight lagi hai or gob ji sundi b hai ?
(hn)
Punjab
Jassi ji dhan ki fasal mein sheath blight ki roktham ke liye Azoxystrobin 11% + Tebuconazole 18.3% SC@200ml prati acre ke hisab se spray kar sakte hai. Gobh di sundi lyi tusi Chlorantranilliprole 18.5% SC@60ml prati acre ke hisab se spray kar sakte hai. Dhanywad.
Pyaj ki kheti kaise karen ?
(hn)
Punjab
Mohn lal ji pyaj ki kheti ke liye nursery tyar karne ka abhi ucchit samay october ke mady se november mahine tak ka hota hai, nursery december ke mady mein transplant ki ja sakti hai, mitti ke burbura hone tak 3-4 baar gehri jota karein, mitti mein javik tatvo ki matra badane ke liye rudi ki khaad dalein, bijai se 10 din pehle 20 ton rudi ki khaad dalein, fir urea 90 kilo, SSP 125 kilo, Mop 35 kilo prati acre ke hisaab se dalein, urea ki adhi matra or SSP or MoP ki puri matra bijai ke samay par dalien, baki ki urea bijai ke bijai ke char hafte baad dalein, piyaj ki kheti ke liye pehle nursery tyar kare aur beej ko usme beej de. Nursery me rudi ki khad ko dal de aur beej ka shitta de fir upper se rudi ya mitti ka halka shitta de jis se beej cover ho jaye. Halki sanchai kare. Jab beej ugh jaye toh ap fir mausam ke hisab se sanchai karte rahe. Piyaz ki panneri 35-45 dinn ke 10-15cm ke ho jayi toh usse mukh khet me transplant kar de. Mukh khet ki mitti ko bhurbura bnane ke liye 3-4 bar gehrayi jutayi kare. Mitti me javik taatvoki matra purti ke liye rudi ki khad dale. Fir khet me chotte chotte plot bna le. Transplant ke samay lino ke beech ka fasla 15cm aur paudhe ke bech ka fasla 10cm rakhe. Transplant ke baad khet ki sanchai kare. Dhanywad.
ਵੀਰ ਜੀ ਇਹ ਵੱਛੀ ਪੌਣੇ ਚਾਰ ਸਾਲ ਦੀ ਹੈ ਹਾਲੇ ਤੱਕ ਨਵੇ ਦੁੱਧ ਨੀ ਹੋਈ ਤਾਰਾ ਦਿੰਦੀ ਤਾ ਹੈ ਪਰ ਨਾ ਮਾਤਰ ਇਹਨੂੰ ਬਹੁਤ ਡਾਕਟਰਾ ਨੂੰ ਵੀ ਦਿਖਾਇਆ। ਗੁੜ ਵੀ ਤੇ ਗਰੋਥ ਆਲੇ ਪਾਉਡਰ ਫੀਡ ਵੀ ਬਹੁਤ ਪਾਈ ਆ ਪਰ ਹੀਟ ਨੀ ਆਉਦੀ। ਇਸ ਦਾ ਕੋਈ ਇਲਾਜ ਦੱਸੋ ਕਿ ਇਹ ਨਵੇ ਦੁੱਧ ਹੋ ਸਕੇ ?
(pb)
ਅਮਨਦੀਪ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
devmedia
(pb)
Sukh ji gajar di bijayi august to november mahine vich kiti jandi hai. Desi kisma liye august-september mahina hai te angreji kisma liye october to noveber da hai. Is diya vdya kisma jive Punjab Carrot Red, Punjab Black Beauty han. Dhanwad.
ਸਰ ਮੱਝ 1.5 ਮਹੀਨੇ ਦੀ ਸੂਈ ਅਾ ਜੀ,4-5 ਦਿਨ ਪਹਿਲਾਂ ਕਾਫੀ ਬੁਖਾਰ ਹੋਗਿਅਾ ਸੀ,ਹੁਣ ਬੁਖਾਰ ਠੀਕ ਅਾ ਜੀ ਦੁੱਧ ਨੀ ਪੂਰਾ ਕਰ ਰਹੀ ?
(pb)
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ Glucomilk ਪਾਊਡਰ 100gm ਰੋਜਾਨਾ ਦਿਓ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ
100kg feed vich Calcite kina Pauna Chahida hai Tey dicalciumphosphate kinaa Jroor dso ji ?
(hn)
Rahul tuci Di calcium phosphate powder 50gm tak vadde pashu ko de skte hai aur yadi aap DCP powder ko use krte hai tab usse calcium, phosphorus ki kami puri hoti hai fir apko aur powder dene ki jrurat nhi hai.
ਗਾਂਵਾਂ ਤੇ ਮੱਝ ਵਿੱਚ ਪ੍ਰਜਣਨ ਪ੍ਰਣਾਲੀ ਲਈ ਸਭ ਤੋਂ ਮਹੱਤਵਪੂਰਨ ਤੱਤ ਕਿਹੜੇ ਹਨ ?
(pb)
ਹਰਪ੍ਰੀਤ ਜੀ ਪਸ਼ੂਆਂ ਦੀ ਪ੍ਰਜਣਨ ਸ਼ਕਤੀ ਨੂੰ ਸਹੀ ਰੱਖਣ ਲਈ ਇਹ ਜਰੂਰੀ ਹੁੰਦਾ ਹੈ ਕਿ ਪਸ਼ੂ ਨੂੰ ਸਹੀ ਖੁਰਾਕ ਦਿਤੀ ਜਾਵੇ, ਉਸ ਨੂੰ ਵਧੀਆ ਮਿਨਰਲ ਮਿਕਸਚਰ ਪਾਊਡਰ ਰੋਜਾਨਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਓਹਨਾ ਦੇ ਰਹਿਣ ਸਹਿਣ ਦਾ ਸਹੀ ਧਿਆਨ ਰੱਖੋ ਕਿਉਕਿ ਇਹ ਦੀ ਕਮੀ ਕਰਕੇ ਪਸ਼ੂ ਨਾ ਤਾਂ ਸਮੇਂ ਤੇ ਹੀਟ ਵਿੱਚ ਆਉਂਦਾ ਹੈ ਅਤੇ ਨਾ ਹੀ ਗੱਭਣ ਰਹਿੰਦਾ ਹੈ
Sir ਮੱਝ ਦੁੱਧ ਨਹੀਂ ਦੇ ਰਹੀ ?
(pb)
Punjab
ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਜੇਕਰ ਬੁਖਾਰ ਨਹੀਂ ਹੈ ਫਿਰ ਤੁਸੀ ਉਸ ਨੂੰ Leptaden tab. 10 ਗੋਲੀਆਂ ਰੋਜਾਨਾ, milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ lactomood ਹੋਮੀਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
pyaj me motha ghas ho gya ha koi davai batao ji ?
(hn)
Punjab
Nihal ji ap pyaz ki fasal mein ndeeno ki roktham ke liye oxyfluorfen@425 ml/200 litre pani ke hisab se paneeri lagane ke 7 dinn baad spray kar sakte hai. Baki ap fasal mein nadeeno ki roktham ke liye 2-3 bar hath se godayi jada kare. Dhanywad.
iffco nano urea da result spray karn de kine dina baad milda h ?
(en)
Punjab
Bhim ji nanno urea di varto hale ghat hi kisan veera ne kri hai. Vaise esda result takreeban 2-3 dinna ch disna shuru ho janda hai. Dhanwad.
ਡਾਕਟਰ ਸਾਬ 3 ਮਹੀਨੇ ਦੀ ਕੱਟੀ ਆ ਪਹਿਲਾ ਬਹੁਤ ਵਧੀਆ ਗਰੋਥ ਹੋ ਰਹੀ ਸੀ ਹੁਣ ਕੱਖ ਬਹੁਤ ਖਾਂਦੀ ਆ ਤੇ ਓਹਦਾ ਢਿੱਡ ਵਧੀ ਜਾਂਦਾ ਸਰੀਰ ਨੀ ਵੱਧ ਰਿਹਾ ਕਿ ਖੁਰਾਕ ਦਵਾ ਜੀ ਕਿਹੜੀ ਦਵਾਈ ਦਵਾਈ ?
(pb)
ਗੁਰਪ੍ਰੀਤ ਜੀ ਇਹ ਪਸ਼ੂ ਨੂੰ ਇਕੋ ਜਗਾਹ ਬੰਨ ਕੇ ਰੱਖਣ ਕਰਕੇ ਹੋ ਜਾਂਦਾ ਹੈ ਜਿਵੇਂ ਓਹਨਾ ਦਾ ਤੋਰਾ ਫੇਰਾ ਨਹੀਂ ਹੁੰਦਾ ਹੈ ਅਤੇ ਇਸ ਨਾਲ ਪੇਟ ਫੁੱਲਣ ਲੱਗਦਾ ਹੈ ਤੁਸੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਸਦਾ ਜ਼ਿਆਦਾ ਤੋਰਾ ਫੇਰਾ ਹੋ ਸਕੇ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਵਧੀਆ ਫੀਡ ਦੇ ਨਾਲ ਨਾਲ cafplan ਪਾਊਡਰ 20 ਗ੍ਰਾਮ ਰੋਜਾਨਾ ਦੇ ਸਕਦੇ ਹੋ
Jhone vich patta lapet sundi ton bifthrein 10 ec di spray kr skde a g ya nahi ?
(pb)
Aman ji jhone te patta lapet di sundi di roktham lyi bifthrein 10% EC@200ml prati acre de hisab nal spray kar sakde han. Dhanwad.
devmedia
(pb)
Punjab
Angrej ji video vich awaz nahi sunn rahi kirpa karke apna sawal visthar nal daso ta jo ose hisab nal sahi jankari diti ja sake.Dhanwad.
फल फूल की दवा डालने के 8 दिन बाद ऊपर वाले फूल पीले से हो गए । आस पास के लोग कह रहे कि अब तो बेकार हो गयी तिली कोई उपाय बताए सुझाव दे dhnyvad ?
(hn)
Uttar Pradesh
सत्यम जी कृपया आप बताये कि आपने इसमें कोनसी स्प्रे की थी ताकि आपको उसके हिसाब से जानकारी दी जा सके। धन्यवाद
सोयाबीन की फसल में आप फलन की शिकायत ज्यादा है क्या करना चाहिए ?
(hn)
Madhya Pradesh
जीवन जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद
ਸਤਿ ਸ੍ਰੀ ਅਕਾਲ ਸਰ ਸਰ ਗਾ 8 ਮਹੀਨੇ ਦੀ ਗੱਭਣ ਆ ਜੀ ਕਿ ਉਸ ਨੂੰ ਪੇਟ ਦੇ ਕੀੜਿਆ ਦੀ ਗੋਲੀ ਦੇ ਸਕਦੇ ਹਾ ?
(pb)
Punjab
ਹਾਂਜੀ ਹਰਿੰਦਰ ਜੀ ਤੁਸੀ ਇਸ ਦਵਾਈ ਦੀ ਵਰਤੋਂ ਕਰ ਸਕਦੇ ਹੋ
ਧੰਨਵਾਦ ਡਾਕਟਰ ਸਾਹਿਬ
ਧੰਨਵਾਦ ਜੀ
ਪੱਤੇ ਪੀਲੇ ਪੈ ਰਹੇ ਹਨ ?
(pb)
Punjab
ਹਰਪ੍ਰੀਤ ਜੀ ਝੋਨੇ ਵਿਚ ਪਾਣੀ ਜ਼ਿਆਦਾ ਹੈ। ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਜ਼ਮੀਨ ਵਿਚ ਹਵਾ ਪੈ ਸਕੇ। ਜ਼ਿਆਦਾ ਪਾਣੀ ਹੋਣ ਕਰਕੇ ਬੂਟੇ ਵਿਚ temporary nitrogen ਦੀ ਕਮੀ ਆ ਜਾਂਦੀ ਹੈ। ਜਿਸ ਕਰਕੇ ਵੀ ਪੱਤੇ ਪੀਲੇ ਹੋ ਜਾਂਦੇ ਹਨ। ਕਿਰਪਾ ਤੁਸੀਂ ਇਹ ਦੱਸੋ ਕਿ ਹਾਲੀ ਵਿਚ ਤੁਸੀਂ ਕਿਸੇ fungicide ਦੀ ਸਪਰੇਅ ਕੀਤੀ ਹੈ ਜਾ ਨਹੀਂ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
ਟੈਬੂਕੋਨਾਜੋਲ ਸੀ ਸਿਗਲ
सितंबर के महीने में कौन-कौन सी सब्जी लगा सकते हैं इसके बारे में जानकारी बताओ ?
(hn)
Punjab
लोकेश जी सितंबर महीने में आप गाजर, शलगम, गोभी, आलू , टमाटर, मूली, पालक, पत्ता गोभी, धनिया, आदि लगा सकते है। धन्यवाद।
Sir Ji,ਏਹਿ ਪੋਧਾ ਕਿਸ ਪੇੜ ਦਾ ਹੈ ?
(pb)
Punjab
ਮਲਕੀਤ ਜੀ ਇਹ ਪੌਦਾ, ਪੀਪਲ ਦੇ ਬੂਟੇ ਵਰਗਾ ਲੱਗਦਾ ਹੈ। ਧੰਨਵਾਦ।
शहद के प्रयोग के लिए गर्म मौसम में कौन सा पानी प्रयोग में लाना चाहिए और सर्दी के मौसम में कौन सा पानी प्रयोग करना चाहिए ?
(hn)
नवदीप जी आप इसके लिए गुनगुने पानी ही प्रयोग कर सकते है।
sir asii oh di kuhrak ghta deyie ?
(pb)
Tirth ji tuci uss nu khurak jrurat de hisab nal deo kyuki koi bhi chijj jrurat ton jyada den da koi fyada nhi hunda.
ਗੁਰਜੀਤ ਜੀ ਇਸ ਨਾਲ ਦੁੱਧ ਤੇ ਕੋਈ ਫਰਕ ਨਹੀਂ ਪੈਂਦਾ ਹੈ ਬਾਕੀ ਤੁਸੀ ਉਸ ਨੂੰ anabolite liquid 100ml ਰੋਜਾਨਾ ਅਤੇ Vivliv liquid 50ml ਰੋਜਾਨਾ ਦੇ ਸਕਦੇ ਹੋ
ssa sir ji pr21,pr22 ਝੋਨੇ ਵਿਚ sheath blight ਬਿਮਾਰੀ ਬਾਰੇ ਪੂਰੀ ਜਾਣਕਾਰੀ ਦੇਣੀ ਜੀ ,, ੲਿਸ ਦੀ ਰੋਕਥਾਮ,, ਝਾੜ ਤੇ ਕਿੰਨਾ ਅਸਰ ਪੈਂਦਾ ਹੈ ,, ਦੱਸਣ ਦੀ ਕਿਰਪਾਲਤਾ ਕਰਨੀ ਜੀ ? ਧੰਨਵਾਦ ਜੀ ।।
(pb)
Punjab
ਸਰਤਾਜਦੀਪ ਜੀ ਝੋਨੇ ਵਿਚ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (sheath blight): ਇਸ ਬਿਮਾਰੀ ਨਾਲ ਤਣੇ ਉੱਤੇ ਸਲੇਟੀ ਰੰਗ ਦੇ ਧੱਬੇ (ਜਿਨ੍ਹਾਂ ਦੇ ਸਿਰੇ ਜਾਮਣੀ ਹੁੰਦੇ ਹਨ), ਪਾਣੀ ਦੀ ਸਤਹ ਤੋਂ ਉਪਰ, ਪੈ ਜਾਂਦੇ ਹਨ। ਇਹ ਧੱਬੇ ਬਾਅਦ ਵਿੱਚ ਵੱਧ ਕੇ ਇੱਕ ਦੂਜੇ ਨਾਲ ਮਿਲ ਜਾਂਦੇ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫ਼ਸਲ ਦੇ ਨਿਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ। ਇਸ ਬਿਮਾਰੀ ਦੇ ਵਧੇਰੇ ਹਮਲੇ ਨਾਲ ਮੁੰਜਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ। ਬਿਮਾਰੀ ਵਾਲੀ ਫ਼ਸਲ ਦੀ ਪਰਾਲੀ ਅਤੇ ਮੁੱਢ ਵਗੈਰਾ ਇਕੱਠੇ ਕਰ ਕੇ ਨਸ਼ਟ ਕਰ ਦਿਉ।ਨਾਈਟ੍ਰੋਜਨ ਵਾਲੀ ਖਾਦ ਦੀ ਵਧੇਰੇ ਵਰਤੋਂ ਨਾ ਕਰੋ। ਇਸ ਰੋਗ ਨੂੰ ਰੋਕਣ ਲਈ, ਬੂਟੇ ਦੇ ਜਾੜ ਮਾਰਨ ਸਮੇਂ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 200 ml ਐਮੀਸਟਾਰ ਟੌਪ 325 ਐਸ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਬਿਮਾਰੀ ਤੇ ਚੰਗੀ ਤਰ੍ਹਾਂ ਕਾਬੂ ਪਾਉਣ ਲਈ ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਰੱਖ ਕੇ ਕਰੋ।ਜੇ ਇਸਦੀ ਰੋਕਥਾਮ ਨਾ ਕੀਤੀ ਜਾਵੇ ਤਾ ਝਾੜ ਵਿਚ ਤਕਰੀਬਨ 50% ਤੱਕ ਘੱਟ ਸਕਦਾ ਹੈ। ਧੰਨਵਾਦ।
सर देसी मुर्गी के चूजे में यह कौन सी बीमारी है कृपया बीमारी क्या है वह बीमारी का समाधान क्या है विस्तार से बताएं ?
(hn)
Punjab
कुलदीप जी आप अपने सभी चूज़ों को Ostopet calcium 20ml/100birds के हिसाब से देना शुरू करें बाकि आप इन्हें हरी सब्ज़ियां जैसे पालक, मेथी या बाहर खेतों में खुला छोड़ सकते है।
सर देसी मुर्गी के बच्चों में यह कौन सी बीमारी है और कैसे होती है कौन सी दवा दें सही से जानकारी दें ?
(hn)
Punjab
कुलदीप जी आप अपने सभी चूज़ों को Ostopet calcium 20ml/100birds के हिसाब से देना शुरू करें बाकि आप इन्हें हरी सब्ज़ियां जैसे पालक, मेथी या बाहर खेतों में खुला छोड़ सकते है।
ਗੋਭੀ ਵਿਚ ਡੀਲਾ ਬਹੁਤ ਹੋ ਗਿਆ ਹੈ ਕਿਹੜੀ ਦਵਾਈ ਕਰ ਸਕਦੇ ਹਾਂ ?
(pb)
Punjab
ਸਿਮ੍ਰਪਲ ਜੀ ਕਿਰਪਾ ਕਰਕੇ ਇਹ ਦੱਸੋ ਕਿ ਗੋਭੀ ਦੀ ਪਨੀਰੀ ਵਿਚ ਡੀਲਾ ਹੈ ਜਾ ਪਨੀਰੀ ਲਾਉਣ ਤੋਂ ਬਾਅਦ ਮੁਖ ਖੇਤ ਵਿਚ ਇਸਦੀ ਸਮੱਸਿਆ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
jawab ni dita sir ?
(pb)
Punjab
Kewal ji tuhade sare swala de jwab ditte gye hai tuci App vich apne sare swala de jwab dekh skde ho.
kaise pata kre pregnant h ?
(hn)
Punjab
Jitendra ji pashu ke gabhin hone ka sahi pta usko tika bhrwane se 3 mahine badd doctor se janch krwa ker lgwa skte ha.
cow pregnant h ya nai kaise pata kare koi desi upay bataye ?
(hn)
Punjab
Jitendra ji cow ke gabhin hone ka sahi pta 3 mahine pure hone per doctor se janch krwa ker lgwa skte hai baki desi trike ke liye jabb woh 45-50din ki gabhin ho jayeg tab uske subah wala pishab ko kisi bartan mai lenn aur usme ek chamch sarso ka tel dalen, yaddi tel ki tikki bnti hai too woh gabhin hai yaddi sarso ka tel chote chote hisso mai hotta hai too woh gabhin nhi hai lekin aap doctor se bhi jrur janch krwayen.
Sir 121 jhona a 63 din hoge lagge nu gob bhar aya vicho vicho nisaar reha munjra nikl rhiya par nl patta lavet a gyi a sir hun dso phla patta lavet spray kriye ya fir tidd tele wali nal e hi patta lavet kar dyiye ?
(pb)
Gurbhej ji tusi jhone te patta lapet sundi di roktham lyi Chlorantraniliprole 18.5% SC@60ml prati acre de hisab nal spray kar sakde han. Nal tusi tele di roktham lyi v spray mix kar sakde han bs dhyan rahe ki ehna da ghol alag alag bartana vich bnauna hai te sirf pump mein spray karte samay hi pump me dale. Dhanywad.
devmedia
(pb)
Punjab
ਨਰਿੰਦਰ ਜੀ ਤੁਸੀ ਆਪਣੇ ਪਸ਼ੂਆਂ ਨੂੰ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਮੁਰਾਹ ਨਸਲ ਦਾ ਸੀਮਨ ਭਰਵਾ ਸਕਦੇ ਹੋ ਜਾ ਫਿਰ ਤੁਸੀ ਕਿਸੇ ਵਧੀਆ ਜਾਣਕਾਰੀ ਵਾਲੇ ਪ੍ਰਾਈਵੇਟ ਡਾਕਟਰ ਤੋਂ rustam, yuvraj, M29, heera ਕੋਈ ਵੀ ਸੀਮਨ ਭਰਵਾ ਸਕਦੇ ਹੋ
Punjab
ABC semen bank, veervali, sag semen, abs sexed semen hai
ਜੌਅ ਬੀਜਣੇ ਹਨ 426 ਇਸ ਬਾਰੇ ਜਾਣਕਾਰੀ ਦਿਉ ?
(pb)
Punjab
ਜਸਵੀਰ ਜੀ ਜੌਂ ਦੀ ਕਿਸਮ PL 426 ਔਸਤਨ ਝਾੜ 14.0 ਕੁਇੰ/ ਏਕੜ ਦਾ ਹੈ। ਇਹ ਪੱਕਣ ਲਈ ਸਮਾਂ 124 ਦਿਨ ਦਾ ਸਮਾਂ ਲੈਂਦੀ ਹੈ। ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਦੇ ਬੂਟੇ ਸਖਤ ਤਣਾ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਕਿਸਮ ਕਾਂਗਿਆਰੀ, ਬੰਦ ਕਾਂਗਿਆਰੀ ਅਤੇ ਪੀਲੀ ਕੁੰਗੀ ਤੋਂ ਰਹਿਤ ਹੈ। ਧੰਨਵਾਦ।
ਸਰ ਮੱਝ ਤਿੰਨ ਮਹੀਨੇ ਦੀ ਸੁੱਈ ਆ ਹੁੱਣ ਪਿੱਛਾ ਦਖਾਉਦੀਆ ਕੋਈ ਇਲਾਜ ਦੱਸੋ curx tinacal, Ridema injection ਲਗਾਏ ਆ ਡਾਕਟਰ ਨੇ ?
(pb)
ਅਮਨ ਜੀ ਜੇਕਰ ਤੁਸੀ ਉਸ ਨੂੰ ਟੀਕੇ ਲਗਵਾ ਲਏ ਹੈ ਤਾਂ ਤੁਸੀ ਪਿੱਛਾ ਉਚਾ ਰੱਖੋ ਅਤੇ ਉਸ ਨੂੰ ਪੇਟੀ ਪਾ ਕੇ ਰੱਖੋ ਬਾਕੀ ਉਸ ਨੂੰ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ
ਸਰ ਮੱਝ ਦੇ ਮੂੰਹ ਵਿੱਚ ਪਾਣੀ ਆ ਰਿਹਾ ਹੈ ਉਸ ਨੂੰ ਪਹਿਲਾਂ ਬੁਖਾਰ ਸੀ ਪਰ ਹੁਣ ਬੁਖਾਰ ਠੀਕ ਹੈ ਪਾਣੀ ਆਉਣ ਦਾ ਕੀ ਕਾਰਨ ਹੈ ?
(pb)
ਇਹ ਪਸ਼ੂ ਜ਼ਿਆਦਾ ਗਰਮੀ ਮੰਨਣ ਕਰਕੇ ਵੀ ਕਰਦਾ ਹੈ ਕਿਉਕਿ ਮੌਸਮ ਵਿੱਚ ਬਦਲਾਵ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਤੁਸੀ ਉਸਦੇ ਕੋਲ ਹਰ ਸਮੇਂ ਪੀਣ ਵਾਲਾ ਪਾਣੀ ਰੱਖੋ ਅਤੇ ਉਸ ਨੂੰ ਗੁੜ ਦਾ ਸ਼ਰਾਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ.
ਸ੍ਰੀ ਮਾਨ ਜੀ ਝੋਨਾ ਗੱਬੇ ਆ ਰਿਹਾ ਹੈ । ਡੀ ਏ ਪੀ ਜਾ ਪੋਟਾਸ਼ ਪਾਉਣੀ ਚਾਹੀਦੀ ਹੈ ਜਾਂ ਨਹੀਂ। plz Ans me ?
(pb)
13-00-45 ਅਤੇ 120 ml chelated zinc ਔਰ 00-52-34 + 100 ਜੀ boron 125 ਲਿਟਰ ਪਾਣੀ ਵਿਚ ਸਪਰੇ ਕਰੋ.
मिर्ची मे कौन सी बीमारी है ?
(hn)
Punjab
गिरधारी जी कृपया अपना सवाल विस्तार से बताएं मिर्च में क्या दिकत है ता जो आपको उसके हिसाब से सही जानकारी दे सके। धन्यवाद।
Madhya Pradesh
मिर्ची मे थुरिस है
फलिया gir rahi hai, what s the problem root safed pad gai hai ?
(hn)
Maharashtra
Rajendra ji soyabean ki fasal mein nutrients ki kami ke lashan lag rahe hai. Kripya ap yeh btaye ki fasal me kya kya khad aur kitni matra me dali hai ta jo apko uske hisab se sahi janakri de sake. Ho sake to roots ki photo bi bheje. Vaise ap ek fasal me NPK13:0:45@1kg prati acre ke hisab se ek spray kar sakte hai. Dhanywad.
फलिया gir rahi hai, what s the problem root safed pad gai hai ?
(hn)
Maharashtra
Rajendra ji soyabean ki fasal mein nutrients ki kami ke lashan lag rahe hai. Kripya ap yeh btaye ki fasal me kya kya khad aur kitni matra me dali hai ta jo apko uske hisab se sahi janakri de sake. Ho sake to roots ki photo bi bheje. Vaise ap ek fasal me NPK13:0:45@1kg prati acre ke hisab se ek spray kar sakte hai. Dhanywad.
Problem or solution btaye ?
(hn)
Punjab
Pintu ji fasal par ek to keet ka hamla hai aur ap iski roktham ke liye Quinalphos@400ml prati acre ke hisab se spray kar sakte hai. Dusra apki fasal mein yellow mosaic virus ke lashan lag rahe hai. Agar fasal mein 2-3 paudhe aise hai to ap unko nikal de aur nashat kar de. Ap fasal mein white fly ja aur rus-chusak keeto ka ki roktham rakhe aur iske liye Imidacloprid@1ml prati 1litre pani ke hisab se spray kar sakte hai. Dhanywad.
ਅਮਰੂਦ ਦਾ ਬਾਗ ਲਗਾਉਣ ਹੈ ਜਾਣਕਾਰੀ ਦੱਸੋ ?
(pb)
Punjab
ਬਲਜਿੰਦਰ ਜੀ ਅਮਰੂਦ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਤੁਸੀਂ ਅਮਰੂਦ ਦਿਆਂ ਕਿਸਮਾਂ ਜਿਵੇ ਕੇ Punjab Pink, Allahbad Safeda, Arka Amulya, Sardar, Punjab Safeda, Punjab Kiran, Shweta, Nigiski, Punjab Soft ਦੀ ਬਿਜਾਈ ਕਰ ਸਕਦੇ ਹੋ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਜੜਾਂ ਨੂੰ 25 ਸੈ:ਮੀ ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਧੰਨਵਾਦ।
Mere baigan ka ped uppar se suddenly sukh jata hai aur phal me bhi keede lag jate hai please suggest me proper solution ?
(en)
Maharashtra
Sandeep ji apki bengan ki fasal mein tana chedak keet ka hamla hai jo upper vale hisse me jada tar hamla krta hai. Ap iski roktham ke liye Chlorantraniliprole 18.5 % SC @60ml prati acre ke hisab se spray kar sakte hai. Dhanywad.
सर हमने धान की खेती की है धान की फसल में झुलसा रोग लग रहा है कृपया उपचार बताने का कष्ट करें ?
(hn)
Punjab
शिवनाथ जी कृपया आप फसल की फोटो भेजे ता जो आपको उसके हिसाब से सही जानकारी दे सके। धन्यवाद।
At second stage previous pregnant Buffalo not pregnant after 11 month .so suggest medicine ?
(en)
You give him Flukarid-Ds bolus for stomach worms and give him Bovimin-b powder 50 grams daily and give him ovumin advance tablet daily 1 tab.and give it for 21 days. This will complete the deficiency of the body.
Sir मैं मधुमक्खी पालन करना चाहता हूँ रॉक बी इसके बरे में मुझे जानकारी दें कि कैसे शुरू करें या किसी प्रशिक्षण की जरूरत पड़े तो उसकी जानकारी दें ?
(hn)
यादव जी यदि आप मक्खी पालन करना चाहते है तो पहले आप इसकी ट्रेनिंग लें जो आप अपने नज़दीकी कृषि विज्ञान केन्द्र से ले सकते है वहां से आपको इस काम की पूरी जानकारी मिलेगी इसके लिए आप Krishi Vigyan Kendra, ICAR - V.K.S. Krishi Vigyan Kendra, Village-Dhaura, Post - Mohan, Block & Tehsil - Hasanganj, (Mohan - Malihabad Road) District - Unnao (U.P.), INDIA, PIN - 209881, Tel. No.: +91 9452239314, +91 6394520494 से संपर्क कर सकते है।
Uttar Pradesh
धन्यवाद सर
फल का फट जाना , जैसे निम्बू ,अनार ,टमाटर किसके कारण होता है ?
(hn)
Rajasthan
अभिषेक जी निम्बू ,अनार ,टमाटर में फ़ल का फटना nutrients की कमी के कारण हो सकता है। पौधों में पोटाश की कमी, बोरोन की कमी, के कारण हो जाता है। कई बार गर्मी ज्यादा होने से और पौधे में पानी की कमी आने से फल फट जाता है। धन्यवाद।
majh de suun ch 15 din rehde ne ਭਾਰ ਦਿਖਾਉਂਦੀ ਹੈ ਕੋਈ ਇਲਾਜ਼ ਦਸੋ ?
(pb)
tuci hun iss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki iss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo ate usda pisha ucha rakho ate rasi paa ke rakho ate feed, turi deni bnnd kr deo ate chara bhi thoda thoda krke din vich 3-4 varr de skde ho.
Mango ?
(en)
Punjab
Shashi Kumar, kindly ask your question in detail that you can get proper information. Thank you
We make vermicompost but which variety of earthworm i have use ols suggest me ?
(en)
Punjab
Chamanpal you can use earthworms of Eisenia Fetida (red worms) variety. Thank you.
Punjab
I want to buy vermicompost please send ur contact
Cow 7 mnth di gbn a ohde lewa ik pase do thn v Nike a hn ki pyi v thnn v brbr krke lewa v 2 mnth rehg sonn ch lisi v a thodi ji plz dseo sir ?
(pb)
Punjab
tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.
Nwuna kine din ni cow nu eh sb kj 5 din ch vich dena k apa roj 200 gm v de skde a
अब नरमा में होशि की स्प्रे कर सकते हैं क्या और इसमें फंगिसाइड मिला के प्रयोग कर सकते हैं क्या ?
(hn)
Punjab
गोदारा जी, नरमे की फसल पर होशी की स्प्रे की जा सकती है, कीटनाशक की स्प्रे करने से पहले एक लीटर के हिसाब से इनके घोल को बनाकर मिलाये अगर घोल फट जाता है तो आप इनको मिलके स्प्रे नहीं कर सकते और अगर घोल फटता नहीं तो छिड़काव कर सकते हैं, धन्यवाद
Sir g bachhi kehdi nsal di hai bhut kamjor ho gyi a khada v nhi hoi da as to ke dawai diti jawe as nu vdiea g dawi dsso g pet de kide ta nhi kite ?
(pb)
Punjab
tuci iss nu Brotone liquid 10ml rojana ate Nurokind syrup liquid 10-10ml swere sham dena suru kro ate isdi khurak da puura dian rakho.