Punjab
Search
ਗੁਰਜਿੰਦਰ ਜੀ ਤੁਸੀ ਆਪਣੇ ਨਜ਼ਦੀਕੀ ਵਧੀਆ ਡਾਕਟਰ ਤੋਂ ABS ਦਾ ਸੈਕਸ ਸੀਮਨ ਭਰਵਾਂ ਸਕਦੇ ਹੋ
सर जी 2 बीघा उडद बो रखे है उसमे खरपतवार ( घास - काली , फूल घास आदि ) हो रहे है आप कुछ ऐसी SPRY दवा बताये जोकि उड़द पर SPRY का कम प्रभाव पडे परन्तु खरपतवार जड से खत्म हो जाये धन्यवाद ?
(hn)
Maharashtra
नीरज राठी जी, उड़द की फसल के लिए समय-समय पर गुड़ाई ही करे, अगर आप किसी प्रोडक्ट की स्प्रे करते हैं तो फसल का नुकसान हो सकता है, धन्यवाद
ਝੋਟੀ ਨੂੰ ਝੋਟੇ ਤੋਂ ਲਵਈ ਨੂੰ 25 ਦਿਨ ਹੋ ਗਏ ਆ ਕੁਝ ਕਾਰ ਰਾਹੀਂ ਆ ?
(pb)
ਜੈਲੀ ਜੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਹ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ
ਝੋਟੀ ਨੂੰ ਝੋਟੇ ਤੋਂ ਲਵਈ ਨੂੰ 25 ਦਿਨ ਹੋ ਗਏ ਆ ਕੁਝ ਕਾਰ ਰਾਹੀਂ ਆ ?
(pb)
ਜੈਲੀ ਜੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਹ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ
ਵੀਰ ਜਲੰਧਰ area ਚ broiler ਚੂਚੇ ਕਿਥੋਂ ਮਿਲਣਗੇ ਅਤੇ ਫੀਡ ਕਿਥੋਂ ਮਿਲ ਸਕਦੀ ਸਸਤੇ ਰੇਟ ਤੇ 500 ਚੂਚੇ ਨਾਲ ਕੰਮ ਸ਼ੁਰੂ ਕਰਨਾ ਹੈ ?
(pb)
Punjab
ਢਿੱਲੋਂ ਜੀ ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
ਵੀਰ ਜੀ ਪੋਲਟਰੀ ਫਾਰਮ ਸੁਰੂ ਕਰਨਾ ਜੀ 500 ਜਾਨਵਰ ਲੈਣ ਦਾ ਵਿਚਾਰ ਆ broiler ਮੀਟ ਲਈ ਕੋਈ ਵੀਰ ਦੱਸ ਸਕਦਾ ਚੂਚੇ ਕਿਥੋਂ ਮਿਲਣਗੇ ਜਲੰਧਰ ਜਾ ਕਰਤਾਰਪੁਰ area ਅਤੇ ਫੀਡ ਬਾਰੇ ਵੀ ਦੱਸਣਾ ਜੀ ਕਿਥੋਂ ਮਿਲ ਸਕਦੀ ਸਹੀ ਰੇਟ ਤੇ ?
(pb)
Punjab
ਢਿੱਲੋਂ ਜੀ ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
ਮੱਝ ਦੇ ਪੇਸ਼ਾਬ ਚੋ ਖੂਨ ਆਉਣ ਦਾ ਇਲਾਜ ਡਕਟਰ ਦਾ ਨੰਬਰ ਦਿਓ ਪਲੀਸ ?
(pb)
Punjab
ਕੁਲਵੰਤ ਜੀ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆਉਣ ਤੇ ਕਈ ਕਾਰਣ ਹੋ ਸਕਦੇ ਹੈ ਜਿਹਨਾਂ ਦਾ ਪਤਾ ਪਸ਼ੂ ਦੀ ਜਾਂਚ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ
Dr ਕਿਹਦੇ ਆ ਕਿ ਫਾਸਫੋਰਸ ਦੀ ਕਮੀ ਹੈ pls nomber send karo Dr sahb apna please
10 ਦਿਨਾ ਦੀ ਮੱਕੀ ਉਪਰ flubendamide19.39,,% ਕਰ ਸਕਦੇ ਹਾ ਜੀ , ਸੁਡੀ ਦਾ ਹਮਲਾ ਹੋ ਰਿਹਾ ਜੀ
(pb)
ਜਸਵਿੰਦਰ ਜੀ ਤੁਸੀਂ ਮੱਕੀ ਤੇ flubendamide 480SC (39.85%) ਦੀ ਸਪਰੇਅ ਕਰ ਸਕਦੇ ਹਨ। ਤੁਸੀਂ Chlorantraniliprole 18% Sc ਦੀ ਸਪਰੇਅ ਵੀ ਕਰ ਸਕਦੇ ਹਨ। ਧੰਨਵਾਦ।
amistar top di asli ya nakal di pehchan kive kitti ja skdi hai ji ?
(pb)
Punjab
Jaswinder Singh ji, har kise nu nakli dvai di pehchan nhi aundi te mehkme vaale hi sample test krke esda pta lga skde han, Dhanvad
ki bimari a g koi Hal dso ?
(pb)
Haryana
Manjot ji, jihde boote khrab ho chukke han ohna nu sahi nhi kita ja skda ate eh dikkat mitti vich nutrients di ghat krke, bhaari barish to baad ate jyada soka lagn to baad paani laun krke aundi hai, eh dikkat agge na vadhe esde lai carbendazim @200-250gm/acre de hisab naal bootiya diya jda val spray kar skde han, Dhanvad
Punjab
ok sar very tnx ji
Sir jehdi kisan kusam yojna solar system skim aayi aa g odde baare detail ch jaankari deo ki farm bhre ja rhe ne dso g ?
(pb)
Satnam Singh ji tusi menu 95307 72137 number te call karleyo ji sari detail dasduga ji.
Poppy flower di farming ?
(pb)
Punjab
Rajkaran ji, punjab vich isdi kheti Government valo approved nhi hai, Dhanvad
Rajasthan
ਗੁਰਜਿੰਦਰ ਜੀ ਤੁਸੀ ਜਿਥੇ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਹੋ ਉਸ ਜਗਾਹ ਨੂੰ ਹਫਤੇ ਵਿੱਚ ਇਕ ਵਾਰ ਚੂਨੇ ਦੀ ਕਲੀ ਕਰ ਸਕਦੇ ਹੋ ਜਿਸ ਨਾਲ ਪਸ਼ੂਆਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਕਲੀ ਸਮੇਂ ਧਿਆਨ ਰੱਖੋ ਉਥੇ ਚੂਨੇ ਦਾ ਕੋਈ ਟੁਕੜਾ ਨਾ ਪਿਆ ਹੋਵੇ ਕਿਉਕਿ ਸਿੱਧਾ ਚੂਨਾ ਪਸ਼ੂ ਦੇ ਅੰਦਰ ਜਾਣ ਨਾਲ ਪਸ਼ੂਆਂ ਨੂੰ ਨੁਕਸਾਨ ਹੁੰਦਾ ਹੈ
Punjab
ਤੁਸੀ ਇਸ ਨੂੰ ਆਸ ਪਾਸ ਛਿੜਕਾਵ ਕਰੋ ਬਾਕੀ ਸਿੱਧਾ ਚੂਨਾ ਜਾ ਕਲੀ ਪਸ਼ੂ ਦੇ ਅੰਦਰ ਨਹੀਂ ਜਾਣੀ ਚਾਹੀਦੀ ਬਾਕੀ ਇਸ ਕਲੀ ਨੂੰ ਖੁਰਲੀਆਂ, ਦੀਵਾਰਾਂ ਅਤੇ ਪਸ਼ੂ ਦੇ ਪਾਣੀ ਪੀਣ ਵਾਲੀ ਜਗਾਹ ਵਿੱਚ ਵੀ ਕਰ ਸਕਦੇ ਹੋ
ਪੰਜਾਬ ਚ ਸ਼ਰਬਤੀ ਕਣਕ ਹੋ ਜਾਂਦੀ ਐ ਔਸਤ ਝਾੜ ਕਿੰਨਾ ਇਹਦਾ ?
(pb)
ਸੁਖਮੰਦਰ ਸਿੰਘ ਜੀ, ਕਣਕ ਦੀ ਸ਼ਰਬਤੀ ਕਿਸਮ ਇਕ ਘੱਟ ਪਾਣੀ ਵਾਲੀ ਕਿਸਮ ਹੈ ਤੇ ਪੰਜਾਬ ਵਿੱਚ ਇਹ ਕਿਸਮ ਲਗਾਈ ਜਾ ਸਕਦੀ ਹੈ, ਇਸ ਕਿਸਮ ਦਾ ਔਸਤ ਝਾੜ ਲਗਭਗ 12 qtl/ਏਕੜ ਹੈ, ਧੰਨਵਾਦ
Pr 126 vich ik problem hai?
(pb)
Punjab
Amandep Singh ji, es photo vich ta kise tra di dikkat nhi dikhai de rahi, agar koi smasya hai ta kirpa krke najdeek di tasveer sanjhi karo taaki tuhanu sahi jankari mil ske, Dhanvad
Dr. sabh gobh te fungicide pona ek sundi Ali spray krni a ehna Dona di tha te je padan pa dewa main ?lj
(pb)
Punjab
Sikander Singh ji, padan ik keetnashak hai te esde naal fungus vaale roga di roktham nhi hundi, es lai tuhanu fungicide di spray krni pavegi, Dhanvad
ਹਰਿੰਦਰ ਸਿੰਘ ਜੀ ਗੁੜ ਲਈ ਗੰਨੇ ਦੀ ਕਿਹੜੀ ਕਿਸਮ ਸਭ ਤੋਂ ਉੱਤਮ ਹੈ ?
(pb)
ਪ੍ਰਭਜੋਤ ਜੀ ਗੰਨੇ ਦੀ ਕਿਸਮਾਂ ਜਿਵੇ CoPb 92, 89003, CoJ 85, Co 118, CoJ 88, CoPb 93 ਦਾ ਵਧੀਆ ਗੁੜ ਬਣਦਾ ਹੈ। ਧੰਨਵਾਦ।
Punjab
ਜੀ ਧੰਨਵਾਦ
Sir ji kanak de dane naal bafflow milk badd dindi a ja makki de dane naal daso kehdo pama bafflow nu details ch daso jaankari .ja kanak te makki da dani mix karke pama daso ji jaldi
(pb)
Rajasthan
Prabhjot ji tuci majh di feed vich ehna dona di varto kr skde ho jiwe 100kg feed vich 25kg anaz pana howe tan dona nu adha adha krke bhi paa skde ho.
Sir ji gaban bafflow nu Dane de naal adda kilo vdeme di khal and chaane di churi adda kilo eh dome mila ke I kilo pa sakde a ji koi gaban nu vdeme di khal and channe pa sakde a
(pb)
Rajasthan
Hanji tuci ehh dane nal de skde ho baki jekar ohh dudh dindi hai fir 2.5kg dudh mgar 1kg de hisab nal de skde ho jekar dudh nhi dindi fir tuci 1.5-2 kg rojana de skde ho ehna vicho adha dana ate adha vdeme, chuuri paa ke de skde ho.
Sir ji gaban bafflow nu 1kg vdeme di khal pa sakde a koi nuksan ta ni
(pb)
Rajasthan
Hanji de skde ho jekar tuci dana ja hor chija bhi dinde ho fir isdi matra ghtaa ke adha kilo kr skde ho.
Kapaas mein Gulabi sundi k liye plethora ka paryog kar sakte h kya or leno mix kar sakte h kya
(hn)
Punjab
Kuldeep ji, gulabi sundi ki roktham ke liye plethora ki spray kar skte hain par iska badhiya result nhi hai aur do keetnashak ko milake spray na kare apki fasal khrab ho skti hai aur gulabi sundi ki roktham ke liye Profenophos 50 EC @500ml/acre ke hisab se spray kar skte hain, Dhanyavd
ਮੱਕੀ ਦਾ ਦਾਨਾ ਪਸ਼ੂਆਂ ਲਈ ਫਾਇਦੇਮੰਦ ਹੈ ਜੀ ਅਤੇ ਕਿੰਨੇ ਕਿੱਲੋਗ੍ਰਾਮ ਪਾ ਸਕਦੇ ਆ
(pb)
Rajasthan
ਕੁਲਦੀਪ ਜੀ ਤੁਸੀ ਮੱਕੀ ਅਤੇ ਕਣਕ ਦਾ ਦਾਣਾ ਮਿਕਸ ਕਰਕੇ ਖਿਲਾ ਸਕਦੇ ਹੋ ਇਹ ਤੁਸੀ ਅੱਧਾ ਕਿਲੋ ਤੋਂ 1 ਕਿਲੋ ਤੱਕ ਫੀਡ ਵਿੱਚ ਮਿਕਸ ਕਰਕੇ ਰੋਜਾਨਾ ਦੇ ਸਕਦੇ ਹੋ ਅਤੇ ਇਹਨਾਂ ਨੂੰ ਦੇਣ ਤੋਂ ਪਹਿਲਾ ਚੰਗੀ ਤਰ੍ਹਾਂ ਅੱਗ ਤੇ ਝੱਸ ਕੇ ਫਿਰ ਪੀਸ ਕੇ ਦੇ ਸਕਦੇ ਹੋ
Sir check kreo g feed thik a
(en)
Punjab
हांजी मनिंदर जी आप इस तरीके के साथ अपने पशुओं को फीड तैयार करके दे सकते हैं।
Sir Johne Ch 3 beg urea te 20 kg potash pai hoi hai ..johna ajj 65 din da hai nisara 2% hona suru hai ki NPK di spray krni chahidi je krni chahidi ta kehri ..and Boron di spray krn da ki faida ki rh har variety te kiti ja sakdi 10%krni chahidi ja 20%
(pb)
Punjab
Balwinder Singh ji, NPK te Boron di spray jis sme jhona gobh vich hunda hai us sme krni hundi hai, agar krna chaho ta hun vi esdi spray kiti ja skdi hai, ehna di spray naal daane da vajan te quality vadiya hundi hai te 20% vaali boron spray lai varti ja skdi hai, Dhanvad
Punjab
Yara di 10% lucid boron sir kive
खुम्ब या मशरूम का बीज कहा से प्रप्त करे
(hn)
Punjab
राहुल जी, मशरुम का बीज लेने के लिए डॉक्टर पूजा दुबे जी (+918839575166) से संपर्क कर सकते हैं, धन्यवाद
Madhya Pradesh
जी धन्यवाद सम्पर्क किया था
Sir g, Ki Punjab ch soyabean di kheti kitti ja sakdi hai, If yes. Then give me full details about it.
(en)
Punjab
ਗੁਰਮੀਤ ਸਿੰਘ ਜੀ, ਇਸਦੀ ਖੇਤੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ 'ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ। ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ। ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ। ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕਰਦਾ ਹੈ।ਖੇਤ ਦੀ ਤਿਆਰੀ ਦੇ ਸਮੇਂ, ਦੋ-ਤਿੰਨ ਵਾਰ ਵਾਹੀ ਕਰੋ ਅਤੇ ਫਿਰ ਸੁਹਾਗਾ ਫੇਰੋ। ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 4-7 ਸੈ.ਮੀ. ਦਾ ਰੱਖੋ। ਬੀਜਾਂ ਨੂੰ ਸੀਡ-ਡਰਿੱਲ ਦੀ ਮਦਦ ਨਾਲ ਬੀਜੋ।ਇਕ ਏਕੜ ਖੇਤ ਵਿੱਚ 25-30 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ।ਬਿਜਾਈ ਦੇ ਸਮੇਂ ਗਲੀ ਹੋਈ ਰੂੜੀ ਦੀ ਖਾਦ ਅਤੇ ਗਾਂ ਦਾ ਗਲਿਆ ਹੋਇਆ ਗੋਬਰ 4 ਟਨ ਅਤੇ ਨਾਈਟ੍ਰੋਜਨ 12.5 ਕਿਲੋ(ਯੂਰੀਆ 28 ਕਿਲੋ) ਅਤੇ ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਵਧੀਆ ਵਿਕਾਸ ਅਤੇ ਚੰਗੇ ਝਾੜ ਲਈ, ਯੂਰੀਆ 3 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ ਬਾਅਦ 60ਵੇਂ ਅਤੇ 75ਵੇਂ ਦਿਨ ਸਪਰੇਅ ਕਰੋ। ਫਸਲ ਨੂੰ ਕੁੱਲ ਤਿੰਨ ਜਾਂ ਚਾਰ ਸਿੰਚਾਈਆਂ ਦੀ ਲੋੜ ਹੁੰਦੀ ਹੈ। ਫਲੀ ਬਣਨ ਦੇ ਸਮੇਂ ਸਿੰਚਾਈ ਜਰੂਰੀ ਹੈ। ਇਸ ਸਮੇਂ ਪਾਣੀ ਦੀ ਕਮੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੀ ਹੈ। ਵਰਖਾ ਦੀ ਸਥਿਤੀ ਦੇ ਅਧਾਰ 'ਤੇ ਸਿੰਚਾਈ ਕਰੋ। ਚੰਗੀ ਵਰਖਾ ਦੀ ਸਥਿਤੀ ਵਿੱਚ ਸਿੰਚਾਈ ਦੀ ਕੋਈ ਲੋੜ ਨਹੀਂ ਹੁੰਦੀ। ਜਦ ਫਲੀਆਂ ਸੁੱਕ ਜਾਣ ਅਤੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਹੋ ਜਾਵੇ ਅਤੇ ਪੱਤੇ ਝੜ ਜਾਣ, ਤਾਂ ਫਸਲ ਕਟਾਈ ਲਈ ਤਿਆਰ ਹੁੰਦੀ ਹੈ। ਕਟਾਈ ਹੱਥਾਂ ਨਾਲ ਜਾਂ ਦਾਤੀ ਨਾਲ ਕਰੋ। ਕਟਾਈ ਦੇ ਬਾਅਦ, ਬੀਜਾਂ ਨੂੰ ਕੱਢਣ ਲਈ ਥਰੈਸ਼ਿੰਗ ਕਰੋ। ਧੰਨਵਾਦ
Sir ji ਝੋਨੇ ਵਿੱਚ ਭਮੱਕੜ ਦੀ ਰੋਕਥਾਮ ਲਈ ਕੀ ਕੀਤਾ ਜਾਵੇ ?
(pb)
Punjab
ਸਿੰਘ ਜੀ, ਝੋਨੇ ਤੇ ਕਿਸ ਤਰਾਂ ਦਾ ਭਮਕੜ ਹੈ, ਉਸਦੀ ਤਸਵੀਰ ਜਾਂ ਨੁਕਸਾਨ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
इसके लिए कया उपाय करू
(hn)
Haryana
सिंह जी, अभी इस पर 2.5kg यूरिया 2.5kg DAP और जिंक 12% @150gm/एकड़ के हिसाब से स्प्रे कर सकते हैं लेकिन स्प्रे से पहले DAP को पानी में भिगोके रखना चाहिए और स्प्रे से पहले इसे शान कर छिड़काव के लिए इस्तेमाल करना चाहिए, धन्यवाद
devmedia
(pb)
ਮਨਜੀਤ ਜੀ ਤੁਸੀ ਉਸ ਨੂੰ ਪਾਊਡਰ ਦੇ ਨਾਲ ਨਾਲ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ.
ਠੀਕ ਐ ਸ੍ਰ ਜੀ ਸਾਡੇ ਨੇੜੇ ਰਾਏਕੋਟ ਦੇ ਡਾਕਟਰ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਸੀ ਉਨ੍ਹਾਂ ਨੇ ਮੈਟਾਬਲਾਈਟ ਬੰਦ ਕਰਨ ਨੂੰ ਕਿਹਾ ਕਿ ਇਹ ਦਵਾਈ ਲੇਵਾ ਵੱਡਾ ਕਾਰਨ ਤੇ ਦੁੱਧ ਵਧਾਉਣ ਲੲੀ ਹੈ ਵਿਟਾਮਿਨ ਐਚ ਵੀ ਇਸ ਲਈ ਹੈ
Sir ji 212 ਝੋਨੇ ਦੀ ਮੁੰਜਰ ਵਿੱਚ ਜੋ ਕੁੱਛ ਕ ਦਾਣੇ ਕਾਲੇ ਪੈ ਜਾਂਦੇ ਨੇ ਉਹਨਾਂ ਦੀ ਰੋਕਥਾਮ ਲਈ ਕਿਹੜੀ ਸਪ੍ਰੇ ਕਰੀ ਜਾਵੇ
(pb)
Punjab
ਸਿੰਘ ਜੀ, ਉਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ Copper hydroxide @500gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
सर जी नमस्ते क्या इस कीटनाशक से धान में केचुआ मर जाएंगे इसका प्रयोग करने से 1 किलो 4 एकड़ के लिए रहे हैं
(hn)
Madhya Pradesh
दीपक गुप्ता जी,इस कीटनाशक के कारण केंचुआ मर सकते हैं, यह केंचुआ को प्रभावित करता है, धन्यवाद
Stovery da butta kive te kehre mahene wich lageya janda hai
(pb)
Harmail Singh ji, strawberry de boote bed tyar krke sham de sme october mahine vich lgaye jande han ate es fasal lai mulching jruuri hundi hai esde naal fal khrab nhi hunda, Dhanvad
Mung me lat k liye kon si dwaai kre
(hn)
Punjab
Kuldeep ji, kirpya fasal ki tasveer share kare taaki apko sahi jankari mil ske, Dhanyavd
Punjab
कुलदीप जी, किर्प्या फसल की तस्वीर शेयर करे और स्वाल विस्तार से करे ताकि आपको सही जानकारी मिल सके, धन्यवाद
Paddy cr 212 te fungicide kine da hon te kareye sheathblast ton ?
(hn)
Haryana
Gurdeep Singh ji, jis sme esde lashan dikhai den us sme hi esde lai spray karni chahidi hai ate eh bimari khet de bahrle pasiyo shuru hundi hai, khet nu har roj visist karo, te jis sme esde lashan dikhai dinde han ta Azoxystrobin 18.2% + Difenconazole 11.4% SC @200ml/acre de hisab naal spray kar skde han, Dhanvad
सर मेरी गाय जो 2 महिने की प्रेगनेंट है यह पीछा दिखाने लगी हैं फूल दिखाना जब वो बैठती है तो कोई मार्गदर्शन बताये ?
(hn)
आप 1 किलो सत्यानाशी बीज लें आधा किलो कमरकश, आधा किलो जोखर लें, यह सभी पंसारी से मिल जाएगा यह सभी कुछ मिला लें और इसका पाउडर बना सकते हैं और रोजाना रात को यह मिश्रण आधा किलो लें और आधा किलो शक्कर लें और इन्हे भिगो कर रख दें और अगले दिन पशु को दें, इस तरह आप 4 दिन लगातार दें उसका पीछा ऊँचा रखें। उसे तुड़ी डालना बंद कर दें और हरा चारा थोड़ा थोड़ा करके दिन में 3 से 4 बार दें और इसे पेटी डालकर रखें। बाकि इसे grabhton bolus 1 रोजाना देनी शुरू करें।
ਝੋਨੇ ਨੂੰ ਜ਼ਿਆਦਾ ਪਾਣੀ ਦੀ ਲੋੜ ਕੇਹੜੇ ਸਮੇਂ ਹੁੰਦੀ ਹੈ ਜਦੋਂ ਮੁੰਜਰ ਗੋਬਹ ਵਿੱਚ ਤਿਆਰ ਹੋ ਰਹੀ ਹੁੰਦੀ ਜਾ ਫਿਰ ਮੁੰਜਰ ਬਾਹਰ ਆਉਣ ਤੇ ਬੂਰ ਪੈਣ ਸਮੇ ?
(pb)
Haryana
ਸੁਖਰਾਜ ਸਿੰਘ ਜੀ, ਗੋਭ ਭਰਨ ਤੋਂ ਦਾਣਾ ਭਰਨ ਤਕ ਝੋਨੇ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ ਪਰ ਹਲਕਾ ਪਾਣੀ ਹੀ ਰੱਖਣਾ ਹੁੰਦਾ ਹੈ, ਧੰਨਵਾਦ
Sat shri akaal ji Mera swal eh c ji ki narme di fasal te 13.0.45 nutrients te insecticide wali saprey mila k kr sakde aa.? Ehna da fyada jo narme di fasal nu hona hai oh milaun toh badh ght da ta ni? Thanwad ji Please reply early
(pb)
Punjab
Davinder Singh ji, NPK de naal insecticide di varto kisan veera valo keeti jandi hai te vadhiya result milde han, par university esdi sifarish nhi kardi, Dhanvad
Punjab
Okey bhra ji
In chilli crop... Suggest best weedicide ?
(en)
Uttar Pradesh
Venkatesh, in chilli crop do frequent weeding, hoeing and earthing up and keep field weed free till 45 days. If weed left uncontrolled then it will reduce crop yield upto 70-90%. Before transplantation, apply pendimethalin@1 ltr/acre in main field. Mulching is also an effective way to reduce soil temperature along with weed control. Thank you
Bordeauxe paste kivn bna skde a explain kro ghr wich 5-6 plants ne fruit de ?
(pb)
Punjab
ਰਾਜਵਿੰਦਰ ਸਿੰਘ ਜੀ, Bordeaux paste ਬਣਾਉਣ ਲਈ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ । ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ। ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ । ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਚੰਗੀ ਤਰ੍ਹਾਂ ਹਿਲਾਉ । ਇਸ ਤਰ੍ਹਾਂ ਬਣੀ ਪੇਸਟ ਨੂੰ ਬੁਰਸ਼ ਨਾਲ ਬੂਟਿਆਂ ਦੇ ਕੱਟੇ ਸਿਿਰਆਂ ਤੇ ਲਾਉ। ਧੰਨਵਾਦ
Punjab
Esdi spray v kr sakde aw mango plant te
sat shri akal g.ki apa pashu de soon akhre month ch ghee ja sarso oil de skde aa k nhi ?
(pb)
Rajasthan
hanji tuci garmia de dina vich saro da tel 100ml rojana feed vich mix krke de skde ho ate sardia de dina vich gheo de skde ho ehh tuci 15 din lgatar deo uss ton badd bnnd kr skde ho.
sat shri akal g,apni majh de dwai bharayi nu 50 din ho gye.nal usnu cyclomine 7 tablets vi ditia.daily R Vita 100 gm agrimin pa rahya.fer vi heat ch nhi aayi ?
(pb)
Parmjeet ji tuci uss nu Agrimin powder lagatar dinde rho ate jddo baki dwai denia bnnd kro tan 20-21 din tak heat vich aunn da intzar kro jekar fir bhi heat vich naa awe tan tuci Ovulenta kit deo iss vich 2 nilia golia ate 1 white goli hundi ha pehla tuci nilia golia da powder bnna ke roti vich deo fir 10 mint badd safeed goli bhi deo ate 5 din tak dinde rho jddo ohh patlia tara kree fir tuci heat vich aunn te nawe dudh krwa skde ho.
Ye barwati ka paudha hai isme Patti aur phal dono pila pad raha hai kya kare ?
(hn)
Uttar Pradesh
Santosh ji, isme ras chusak keet ka hamla hai, iski roktham ke liye imidachloprid 17.8SL @1ml/ltr paani ke hisab se chidkav kar skte hain aur kuch din baad Mancozeb 75 WP @4gm/ltr paani ke hisab se spray kar skte hain, Dhanyvad
Up me sahiwal nasal ki bachiya chaiye kaise milegi ?
(en)
Punjab
Rishabh ji aap sahiwal cow lene ke liye Dipak Kumar 9334515252 Abhyudaya Dairy Farm se sampark kr skte hai.
sir 60 din di PR kisam te n.p.k kiti hai 13:0:45 jithe kite double spray wajgi a otho pattevsuk rahe ehna da ki ilaj kariye ?
(pb)
Gurpartap ji kripa karke tusi jhone di photos bhejo jis vich patte suk rahe han ta jo ose hisab nal sahi jankari diti ja sake. Tusi NPK 13:0:45 di ki matra payi hai te tusi nal koi hor spray v varti hai ja nahi. Dhanwad.
सर सोयाबीन से दूध कैसे बनता है और स्वाद कैसा होता है इसकी मशीन कहा और कितने की मिलेगी क्या यह बिजनेस सफल है जानकारी दीजिए plz ?
(hn)
Punjab
जितेंदर जी इसे अगर आप छोटे स्तर पर बनानां चाहते है तो यह घर पर भी बन जाता है जिस से सोयाबीन का छिलका निकाल कर इसे मिक्सी में पीस कर इसे छान ले इसमें इलाइची डाल दे इसके इलावा अगर आप इसे बड़े स्तर पर बनाना चाहते है तो आप इसकी मशीन और इसके बारे में पूरी जानकारी के लिए आप हरीश यादव 9811062230,8800226166 जी से संपर्क कर सकते है। धन्यवाद
Narme de boote eve ho rhe ne ji ehna nu shi krn da Hal dso tan jo dosre boote na kharab ho skn ?
(pb)
Punjab
Sukhi ji narme vich ek ta nadeen bhut han jo mukh fasal lyi diti jandi khad khud vart rahe ha. Is liye ek ta nadeena di roktham kro ja fasal vich godi kro. Duja fasal vich nutrients di kami hai. Is liye fasal sahi growth nahi kr rahi te jis nal rus-chusak keeta da v vadhere hamla hai. Kuj butte wilt karke suk rahe han. Ehna lyi tusi Cobalt chloride@1gram prati acre de hisab nal 100litre pani vich mix karke spray kar sakde han. Kirpa tusi eh daso ki fasal vich kehri kehri khad te kinni matra vich payi hai te koi spray v kiti hai ja nahi je kari hai ta daso te dose v ta jo baki di jankari tuhanu diti jave. Dhanwad.
ਸਰ ਖੁੰਬਾਂ ਦੀ ਕਾਸ਼ਤ ਸ਼ੂਰੂ ਕਰਨ ਲਈ ਕੀ ਕੁਝ ਸਾਜੋ ਸਮਾਣ ਚਾਹੀਦਾ ਹੈ ਅਤੇ ਕਿਥੋਂ ਮਿਲਦਾ ਹੈ, ਅਤੇ ਟਰੇਨਿੰਗ ਲੈਣ ਦੀ ਲੋੜ ਹੈ ਕਿ ਨਹੀਂ, ਅਤੇ ਪਹਿਲੀ ਵਾਰ ਕਿੰਨਾ ਕੂਂ ਕੰਮ ਸ਼ੁਰੂ ਕਰਨਾ ਚਾਹੀਦਾ ਹੈ ?
(pb)
Punjab
ਗੁਰਮੇਲ ਜੀ ਖੁੰਬਾਂ ਦੀ ਕਾਸ਼ਤ ਸ਼ੂਰੂ ਕਰਨ ਤੋਂ ਪਹਿਲਾ ਤੁਸੀਂ ਟ੍ਰੇਨਿੰਗ ਲਵੋ। ਟ੍ਰੇਨਿੰਗ ਲਈ ਤੁਸੀਂ ਆਪਣੇ ਨਜ਼ਦੀਕੀ KVK ਸੈਂਟਰ ਕੋਲ ਆਪਣਾ registration ਕਰਵਾ ਸਕਦੇ ਹਨ। ਤੁਸੀਂ ਕਿਸੇ ਤਜ਼ਰਬੇਕਾਰ ਕਿਸਾਨ ਜੋ ਖੁੰਬਾਂ ਦੀ ਕਾਸ਼ਤ ਕਰਦਾ ਹੋਵੇ ਉਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਹਨ, ਕਿਉਂਕਿ ਇਸ ਕਿਤੇ ਵਿਚ ਟ੍ਰੇਨਿੰਗ ਬਹੁਤ ਜਰੂਰੀ ਹੈ। ਧੰਨਵਾਦ। Address - Krishi Vigyan Kendra, Circular Road, Faridkot, Punjab. Contact No.: +91-9417648885.
ravindra Sir humari ek gai 6 7 din se daily pani typ ka daal rhi h Itne Dino tak kya gai heat m rehti hai ya Usme koi kharaabi Aa gai Kyunki USki jer Agle din Dr Sab Ne nikali thi ab usko biyaye 3 months ho gye hai ?
(hn)
Punjab
Neeraj ji kai varr kush pashuo ki heat lambi hoti hai jiske karan woh kai din tak pani ki tarr krte rehte hai iske liye aap 250gm jokhar, 250gm kalmishora, 250gm mitha sodha aur 250gm fatkadi len, pehle fatkadi ko tawe per achi trah garm kren fir uska powder bnn jayega fir baki sabhi chijo ko pess ker powder bnna leen aur sabhi ko achi trah mix kren aur rojana 50gm subah khali pett den yeh sara kush apko pansari se mill skta hai aur iske sath keeper plus powder 30gm rojana dena suru kren.
सर मटर की खेती की सम्पूर्ण जानकारी दे ?
(hn)
Uttar Pradesh
गोपाल जी मटर की खेती मिट्टी की कई किस्मों जैसे रेतली दोमट से चिकनी मिट्टी में उगाया जा सकता है। यह अच्छे जल निकास वाली मिट्टी जिसकी पी एच 6 से 7.5 हो, में उगाने पर अच्छे परिणाम देती है। फसल जल जमाव वाले हालातों में खड़ी नहीं रह सकती। तेजाबी मिट्टी में चूना डालें। निम्नलिखित किस्में लगाने के लिए उपयुक्त हैं: T 163 (1978): यह दानों के लिए उपयुक्त किस्म है। यह किस्म 150 दिनों में परिपक्व हो जाती है और इसकी औसतन पैदावार 6-8 क्विंटल प्रति एकड़ होती है। RPG 3 (1982): यह दानों के लिए उपयुक्त किस्म है। यह किस्म 125 दिनों में परिपक्व हो जाती है और इसकी औसतन पैदावार 8-10 क्विंटल प्रति एकड़ होती है। यह किस्म T 163 किस्म से 20-22 प्रतिशत अधिक उपज देती है। यह व्यापक लैग्यूम किस्म है। यह किस्म जड़ गलन और फली छेदक के प्रतिरोधक किस्म है। Rachna (1987): यह किस्म 135-140 दिनों में कटाई के लिए तैयार हो जाती है और इसकी औसतन पैदावार 12-15 क्विंटल प्रति एकड़ होती है। DMR (1996): इस किस्म के पौधे का कद 105-110 सैं.मी. होता है। यह किस्म 130-135 दिनों में कटाई के लिए तैयार हो जाती है और इसकी औसतन पैदावार 8-10 क्विंटल प्रति एकड़ होती है। खरीफ ऋतु की फसल की कटाई के बाद खेत को तैयार करने के लिए हलों से 1 या 2 बार जोताई करें। हल से जोतने के बाद 2 या 3 बार तवियों से जोताई करें। जल जमाव से रोकने के लिए खेत को अच्छी तरह समतल कर लेना चाहिए। बिजाई से पहले खेत की एक बार सिंचाई करें जो कि फसल के अच्छे अंकुरन में सहायक होती है। अधिक पैदावार के लिए बिजाई अंत अक्तूबर से मध्य नवंबर में पूरी कर लें। पिछेती फसल बीजने के लिए पैदावार का नुकसान होता है। अगेती मंडीकरन के लिए मटरों को अक्तूबर के दूसरे पखवाड़े में उगाएं। अगेती किस्मों के लिए फासला 30 सैं.मी.x50 सैं.मी. और पिछेती किस्मों के लिए 45-60 सैं.मी.x10 सैं.मी. रखें। बीज को मिट्टी में 2-3 सैं.मी. गहरा बोयें। बिजाई के लिए 35-40 किलोग्राम बीज प्रति एकड़ में प्रयोग करें। बिजाई के लिए नाइट्रोजन 20 किलो (50 किलो यूरिया), फासफोरस 25 किलो (150 किलो सिंगल सुपर फासफेट) की मात्रा प्रति एकड़ में प्रयोग करें। खादों की पूरी मात्रा पंक्तियों में डाल दें। अच्छे अंकुरण के लिए बिजाई से पहले सिंचाई देनी चाहिए। सिंचाई इस फसल के लिए जरूरी है यदि फसल धान के बाद बोयी जाती है और मिट्टी में नमी की मात्रा पर्याप्त हो, तो सिंचाई की कोई जरूरत नहीं। बिजाई के बाद 2 या 3 सिंचाइयों की जरूरत होती है। पहला पानी फूल लगने से पहले और फलियां बनने के समय लगाएं। ज्यादा पानी ना लगाएं इससे पत्ते पीले और पैदावार कम हो जाती है। एक या दो बार गोडाई करना यह किस्म पर निर्भर करता है। पहली गोडाई फसल बीजने के 3-4 सप्ताह बाद जब फसल 2 या 3 पत्ते निकाल लेती है और दूसरी गोडाई फूल निकलने से पहले करें। मटरों की खेती के लिए नदीन नाशकों का प्रयोग बहुत प्रभावशाली होता है। नदीनों की रोकथाम के लिए पैंडीमैथालीन 1 लीटर प्रति एकड़ और बसालिन 1 लीटर प्रति एकड़ का प्रयोग फसल बीजने से 48 घंटों के अंदर अंदर करें। हरे मटरों को सही पड़ाव पर तुड़ाई जरूरी है। जब मटरों का रंग गहरे से हरा होना शुरू हो, जितनी जल्दी हो सके कटाई शुरू कर देनी चाहिए। इसकी 4 से 5 तुड़ाइयां 6 से 10 दिनों के फासले पर की जा सकती हैं फसल की पैदावार उसकी किस्म, मिट्टी और सांभ संभाल पर निर्भर करता है।धन्यवाद।
Sir ji meri 1 st hf heifer ki delivery me kaafi taklif hui thi Uska bachcha ulta ghum gaya tha Use biyahe 6 din ho gaye hai Uska dudh kaafi kam hai 3 liter one time Kripiya koi upay bataye ?
(en)
Anirudh ji aap uski khurak ka purra dian rakhen aur usko Anabolite liquid 100ml rojana, lacup powder 100gm rojana dena suru kren aur aap 1kg gehu ka dalia, 250gm gurr ko milla ker achi trahh pkka len fir usko thoda thnda krke usme 100ml sarso ka tel mix krke khilana suru kren.
devmedia
(pb)
Punjab
Virk ji tuci sbh ton jruri ehh dian rakho ki ohna niche sukka rakho ate jyada pani nal pair naa gille kro baki ohna de jakhma te topicure spray krni suru kro ate Bovimin-gl liquid 7ml rojana vadde pashu nu ate chotte pashu nu 3ml rojana de skde ho ate dard lai Sarakind plus bolus 1-1 goli swere sham deo ate choote pashu nu adhi adhi swere sham deo ate jekar jakham bhutt jyada hunde hai fir tuci pashu nu DCR inj. 2.5gm ate Avil inj. 10ml mix krke lgaa skde ho.
सर आलू की खेती की सम्पूर्ण जानकारी दे ?
(hn)
Uttar Pradesh
गोपाल जी आलू की खेती के लिए तापमान 14-25* C होना चाहिए। यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती इसकी किस्मे जैसे के Kufri Bahar, Kufri Badshah, Kufri Sutlaj, Kufri Anand, Kufri Pukhraj, Kufri Chipsona 2, Kufri Chipsona 1, Kufri Chandramukhi, Kufri Jyoti, Kufri Ashoka, Kufri Lalima की बुवाई कर सकते है खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बीज बोने के बाद बीजों को 8-10 सैं.मी. तक मिट्टी की परत से ढक दें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं बिजाई के लिए सेहतमंद आलू ही चुने बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें फिर छांव में सुखाएं और 10 दिनों के लिए हवादार कमरे में रखें फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें इससे आलुओं को शुरूआती समय में गलने से बचाया जा सकता है आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें। धन्यवाद।
केल्शियम नाइट्रेट 1 एकड़ की मिर्ची मे कितना दे सकते हे ओर उसमे होमिक+पोटेशियम दे सकते हे जड में ?
(hn)
Maharashtra
यादव जी इसकी मात्रा 20 किलो प्रति एकड़ के हिसाब से डाली जाती है। कृपया आप बताये कि फसल की उम्र कितनी है ताकि आपको उसके हिसाब से जानकारी दी जा सके कि आप इसका इस्तेमाल कर सकते है या नहीं। धन्यवाद
ਫਗੀਸਾਈਡ ਕਰ ਦਿੱਤੀ ਸੀ,,ਉਸ ਦਾ ਅਟੈਕ ਨਹੀਂ ,,ਪੀ ਆਰ 118ਹੈ,,65dinਦੀ ,, ਚਿੱਟਾ ਤੇਰਾ ਹੈ,,ਪਰ ਇਹ ਬਿਮਾਰੀ ਸਮਝ ਨਹੀਂ ਆ ਰਹੀ,,ਉਪਰ ਤੋਂ ਸਾਰੀਆਂ ਨੁੱਕਰਾਂ ਪੀਲੀਆ ਹਨ ?
(pb)
Haryana
ਹਰਪ੍ਰੀਤ ਜੀ ਝੋਨੇ ਵਿਚ ਪੱਤੇ ਦੀਆ ਨੋਕਾਂ ਕਈ ਕਾਰਨਾਂ ਕਰਕੇ ਪੀਲੀਆ ਹੋ ਜਾਂਦੀਆਂ ਹਨ। ਜਿਵੇ 2-3 ਦਵਾਈਆ ਨੂੰ ਇਕ ਸਾਥ ਮਿਕ੍ਸ ਕਰਕੇ ਜਾ ਜ਼ਿਆਦਾ ਮਾਤਰਾਵਿਚ ਝੋਨੇ ਉੱਪਰ ਸਪਰੇਅ ਕਰਨ ਨਾਲ ਵੀ ਨੋਕਾਂ ਪੀਲੀਆ ਹੋ ਜਾਂਦੀਆਂ ਹਨ। ਇਹ ਕਈ ਵਾਰ temporary nitrogen ਦੀ ਕਮੀ ਆਉਣ ਨਾਲ ਵੀ ਪੱਤੇ ਪੀਲੇ ਹੋ ਜਾਂਦੇ ਹਨ। ਇਸ ਲਈ ਝੋਨੇ ਵਿਚ ਪਾਣੀ ਸੁਕਾ ਕੇ ਲਵੋ। ਤੇ ਜੇ ਤੁਸੀਂ ਜ਼ਿੰਕ ਤੇ ਲੋਹੇ ਦੀ ਸਪਰੇਅ ਨਹੀ ਕੀਤੀ ਤਾ ਤੁਸੀਂ zinc 21%@500gram ਨਾਲ ferrous sulphate @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
क्या सरकार किसानों को खेती के लिए पचास प्रतिशत छूट पर ट्रैक्टर दे रही है ?
(hn)
Punjab
संजय जी सरकार दुवारा PM Kisan Tractor Scheme 2021 में ट्रेक्टर पर 20-50% प्रतिशत छूट पर दिए जा रहे है। आपको इस scheme पर apply करना होगा।धन्यवाद।
क्या सरकार किसानों को खेती के लिए पचास प्रतिशत छूट पर ट्रैक्टर दे रही है ?
(hn)
Punjab
संजय जी सरकार द्वारा PM Kisan Tractor Scheme 2021 में ट्रेक्टर पर 20-50% प्रतिशत छूट पर दिए जा रहे है। आपको इस scheme पर apply करना होगा।धन्यवाद।
गन्ने मे टाप बोरर एण्ड पोक्का बोइग रोग की रोकथाम कैसे करे ?
(hn)
Punjab
नीरज जी गन्ने की फसल में चोटी बेधक की रोकथाम के लिए राइनैक्सीपायर 20 एस सी 60 मि.ली. को 100-150 लीटर पानी में मिलाकर अंत अप्रैल से मई के पहले सप्ताह तक प्रति एकड़ में स्प्रे करें। खेत में जल निकास का उचित प्रबंध करें, क्योंकि पानी के खड़ा होने से इसका हमला बढ़ जाता है।चोटी गलन की बीमारी की प्रतिरोधक किस्मों का प्रयोग करें। यदि इसका हमला दिखे तो कार्बेनडाज़िम 4 ग्राम या कॉपर ऑक्सीक्लोराइड 3 ग्राम या मैनकोज़ेब 3 ग्राम को प्रति लीटर पानी में मिलाकर स्प्रे करें।धन्यवाद।
क्या ट्रैक्टर पचास प्रतिशत छूट पर मिल रहे है ?
(hn)
Punjab
संजय जी सरकार दुवारा PM Kisan Tractor Scheme 2021 में ट्रेक्टर पर 20-50% प्रतिशत छूट पर दिए जा रहे है। आपको इस scheme पर apply करना होगा।धन्यवाद।