Punjab
Search
ਪਸੂਆ ਦੇ ਚਿੱਚੜ ਬਹੁਤ ਆ ਕੋਈ ਹੱਲ ?
(pb)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Punjab
ਸਤਨਾਮ ਸਿੰਘ ਜੀ ਤੁਹਾਨੂੰ ਆਪਣੇ ਨਜਦੀਕੀ ਪਸ਼ੂ ਪਾਲਣ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਉਹ ਤੁਹਾਡੇ ਪਸ਼ੂਆਂ ਨੂੰ ਚਿੱਚੜਆਂ ਦੇ ਟੀਕੇ ਲਗਾ ਦੇਣ ਜਿਸ ਨਾਲ ਚਿੱਚੜ ਖ਼ਤਮ ਹੋ ਜਾਣਗੇ।
Punjab
Suhkbir Singh g ਕਹਿੰਦੇ ਟੀਕੇ ਲਵਾਉਣ ਨਾਲ ਪਸੂ ਦੁੱਧ ਘੱਟ ਜਾਦੇ ਆ
sir fungicide nall 13 0 45 de spray kr skde aa k nhi ?
(pb)
Punjab
Manjinder Bal ji, NPK naal fungicide nu milake spray kiti ja skdi hai par ehna da ghol vakho-vakh tyar krna hunda hai, Dhanvad
ਸਰ ਬੱਕਰੀ 23/8/2021 (ਸੋਮਵਾਰ) ਨੂੰ ਸੁੲੀ ਅਾ ਿੲੱਕ ਥਣ ਮੋਟਾ ਤੇ ਚੋਣ ਤੇ ਕਰੜਾ ਿੲਸ ਦੇ ਕਿਹੜੇ ਟੀਕੇ ਤੇ ਪੀਣ ਵਾਲੀ ਦਵਾੲੀ ਦੲੀੲੇ ਤੇ ਡੋਜ ਵੀ ਦੱਸ ਦਿਓੁ ਕਿੰਨੀ ਦੲੀੲੇ ?
(pb)
ਤੁਸੀ ਇਸ ਨੂੰ Intacef tezo 562mg ਇੰਜੇਕਸ਼ਨ ਨੂੰ ਸਵੇਰੇ ਸ਼ਾਮ ਲਗਵਾਓ ਅਤੇ Megludyne ਇੰਜੇਕਸ਼ਨ 2ml ਰੋਜਾ ਨਾ ਲਗਵਾਓ ਅਤੇ ਇਸ ਨੂੰ mammidium ਪਾਊਡਰ 25gm ਰੋਜਾਨਾ ਦਿਓ ਅਤੇ ਇਸਦੀਆਂ 2 ਡੱਬੀਆਂ ਖਿਲਾ ਸਕਦੇ ਹੋ
Sir 13045. Te fame. Dove di spray iko war kar sakde han ja nhi ji. Dove mix krke ?
(pb)
Punjab
Harmander Singh ji, ehna di spray milake kiti ja skdi hai par NPK da ghol vakh to tyar krna hunda hai par university valo do product milake karn di sifarish nhi kiti jandi, Dhanvad
Sir g. Cow nu fmd. Hogi c. Hun mastitis ho gya. 4din teeke lagwai fark nhi pya. Ik than vicho pani aa riha. Baki dudh. Suk gya. 6month gaban hai. Chadde te soj hai. Teeke lagwai soj ghat hogi par theek nhi hoi. Koi homeopathy di medicine dasso. Teeke garm lagan karn pathe ghat kha rahi. Garmi bahut mandi hai ?
(pb)
Mandeep ji tuci iss nu mesti out plus homeopathic dwai deni suru kro ate isde nal iss nu Gardplus inj. 4.5gm, megludyne inj. 20ml, Ascrobic acid 20ml ate vitum-h inj. 5ml lgwao ate 3 din lgwao.
Punjab
Animal nutrition Sir, Dr. Jiwan Kumar Gupta sir da contact number -9780145348 nal sampark kro
Dr sahib Liquid 13.0.45 nu ulala ja Panama ch Mila k krr skde aa ji. Koi fungicide v paa skde a vich ja nhi ?
(pb)
Punjab
Daljit Singh ji, 2 ya tin product nu milake spray karn di university sifarish nhi krdi, vaise keetnashk te NPK nu milake spray kiti ja skdi hai ate jdo tusi do ya tin product milauna chahunde han ta ehna da ghol ik ltr paani de hisaab naal milake check kar skde han agar ghol fat janda hai ta milake spray nhi kiti ja skdi te jekar ghol nhi patda ta spray kar skde han, Dhanvad
Punjab
ਸੁਖਜਿੰਦਰ ਸਿੰਘ ਜੀ, ਖੁੰਬਾਂ ਦੀ ਟ੍ਰੇਨਿੰਗ ਲੈਣ Krishi Vigyan Kendra,Booh (Harike Pattan, Tarn Taran, +91-9872974326, 01851238700) ਲਈ ਵਿੱਚ ਸੰਪਰਕ ਕਰ ਸਕਦੇ ਹਨ, ਧੰਨਵਾਦ
ਸੁੰਡੀ ਵਾਲੀ ਸਪ੍ਰੇ ਕਦੋ ਕਰਨੀ ਚਾਹੀਦੀ ਹੈ ਸਵੇਰੇ ਜਾ ਸ਼ਾਮ ਨੂੰ ?
(pb)
Punjab
ਧਰਮਵੀਰ ਜੀ ਤੁਸੀ ਇਸਦੀ ਕਦੇ ਵੀ ਸਪਰੇ ਕਰ ਸਕਦੇ ਹੋ ਸਵੇਰ ਜਾਂ ਸ਼ਾਮ ਬੱਸ ਮੌਸਮ ਦਾ ਧਿਆਨ ਰੱਖੋ। ਧੰਨਵਾਦ
Sir jhona de dane kale pai rahe ne hal dso ?
(pb)
Punjab
Gurbhej Singh ji, eh bacterial panicle blight da hamla hai, esda koi pkka ilaj nhi hai, bahut saare kisan veer esde lai Chlorothalonil 75% WP @300gm te esde naal Bacterimycin di varto karde han par jis sme jhona gobh vich hunda hai us sme esde lai Copper Hydroxide 77%WP di varto kiti jandi hai, Dhanvad
Sir Fruit plants utte aapa trigun iffco di spray kar sakde haa ?
(en)
Punjab
हरमन जी आप iffco का trigun की स्प्रे फल वाले पौधे पर कर सकते हैं, यह एक बायो प्रोडक्ट है , यह soil borne fungal bacterial और nematodal बीमारी की रोकथाम को नियंत्रित करता है। धन्यवाद
ਬਾਈ ਜੀ ਪਹਿਲਾਂ ਸੂਆ ਝੋਟੀ ਸੂਈ ਹੈ ਦੁੱਧ ਨਹੀਂ ਵੱਧ ਰਹੀ ਕੋਈ ਹੱਲ ਦੱਸੋ ਜੀ ?
(pb)
ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ enerdyna liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ.
Sir tell me this problem solution bt rasi 773 verity in 80% above boll spots and rott problem starts ?
(hn)
Punjab
Ramesh Kumar, your crop is infected by bollworm, to control you can spray Profenophos 50 EC @500ml/acre. Thank you
ਸਤਿ ਸ਼੍ਰੀ ਆਕਾਲ ਮੇਰੇ ਸਾਰੇ ਸਤਿਕਾਰ ਯੋਗ ਸਾਥੀਆਂ ਨੂੰ ਵੀਰ ਜੀ ਗੰਡਿਆਂ (ਪਿਆਜ਼), ਫੁੱਲ ਗੋਭੀ, ਬੰਦ ਗੋਭੀ ਦੀ ਪਨੀਰੀ ਦੀ ਬਿਜਾਈ ਦਾ ਸਹੀ ਸਮਾਂ ਅਤੇ ਉਨਤ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ?
(pb)
ਸਿਮਰਨਜੀਤ ਸਿੰਘ ਜੀ ਹਾੜੀ ਦੇ ਪਿਆਜ ਲਈ ਪਨੀਰੀ ਬੀਜਣ ਦਾ ਸਹੀ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਵਾਸਤੇ ਅਗੇਤੀ ਫ਼ਸਲ ਜੂਨ ਤੋਂ ਜੁਲਾਈ, ਮੁੱਖ ਮੌਸਮ ਦੀ ਫ਼ਸਲ ਲਈ ਅਗਸਤ ਤੋਂ ਅੱਧ ਸਤੰਬਰ ਤੇ ਪਛੇਤੀ ਫ਼ਸਲ ਲਈ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਉੱਤਮ ਸਮਾਂ ਗਿਿਣਆਂ ਜਾਦਾ ਹੈ । ਇੱਕ ਏਕੜ ਫੁੱਲ ਗੋਭੀ ਲਾਉਣ ਵਾਸਤੇ ਅਗੇਤੀ ਫ਼ਸਲ ਲਈ 500 ਗ੍ਰਾਮ ਅਤੇ ਪਿਛੇਤੀ ਤੇ ਮੁੱਖ ਕਿਸਮਾਂ ਲਈ 250 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਇਸਦੀ ਪਨੀਰੀ ਖੇਤ ਵਿੱਚ ਲਾਉਣ ਤੋਂ 25-30 ਦਿਨ ਪਹਿਲਾਂ ਬੀਜੀ ਜਾਂਦੀ ਹੈ। ਬੰਦ ਗੋਭੀ ਦੀ ਪਨੀਰੀ ਖੇਤ ਵਿੱਚ ਲਾਉਣ ਲਈ ਸਤੰਬਰ ਤੋਂ ਅਕਤੂਬਰ ਦਾ ਸਮਾਂ ਸਹੀ ਹੁੰਦਾ ਹੈ, ਇਸਦੀ ਪਨੀਰੀ ਖੇਤ ਵਿੱਚ ਲਾਉਣ ਤੋਂ 25-30 ਦਿਨ ਪਹਿਲਾਂ ਬੀਜੀ ਜਾਂਦੀ ਹੈ। ਧੰਨਵਾਦ
Punjab
ਧੰਨਵਾਦ ਡਾਕਟਰ ਸਾਹਿਬ
ਪੋਸਟਿਕ ਬਗੀਚੀ ਲਈ ਚੰਗੀ ਕਿਸਮ ਦੇ ਫਲਦਾਰ ਪੌਦੇ ਕਿਹੜੀ ਨਰਸਰੀ ਤੋਂ ਮਿਲ ਸਕਦੇ ਹਨ ?
(pb)
Punjab
ਜੁਗਰਾਜ ਸਿੰਘ ਜੀ, ਫਲਦਾਰ ਬੂਟੇ ਲੈਣ ਲਈ ਸੁਰਿੰਦਰ ਸਿੰਘ (9876167276) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Sir guvar ka kya rate h haryana me ?
(hn)
Punjab
Mohit ji, guar ka price har mandi ka different chal rha hai, kuch mandiyo me iska price pishle dino me 8000 rupay ke kareeb dekhne ko mila hai, Dhanyvad
sir taji sui cow di full detail deo os nu ki Dena chahida hai,kinna Dena hai ta k os di andro sfaei ho jave ate pura dudh deve ?
(pb)
tuci pashu nu suun ton badd hara chara deo ate uss nu 1kg kanak da dalia, 250gm gurr mix krke changi trahh pkka ke fir thoda thnda krke 100ml saro da tel mix krke khila skde ho ate 5-7 din tak dinde rho ate uss nu ton badd kise bhi company di feed deni suru kro baki uss nu suun ton badd utrevive liquid 100-100ml swere sham, Anabolite liquid 100-100ml swere sham de skde ho jiss nal anndro safai ho jawegi ate usdi kamjori durr rehegi ate dudh vich vadha howega.
ਨਵੀਂ ਸੂਈ ਗਾ ਦੇ ਹਵਾਨੇ ਨੂੰ ਸ਼ੂਹਜ ਆ ?
(pb)
Punjab
ਤੁਸੀ ਉਸ ਨੂੰ amc forte 4.5 gm inj, megludyne inj. 20ml, Ascrobic acid inj. 30ml ਲਗਵਾਓ ਅਤੇ vivliv liquid 50ml ਰੋਜਾਨਾ ਦਿਓ ਇਹ ਇਲਾਜ 3 ਦਿਨ ਤੱਕ ਕਰ ਸਕਦੇ ਹੋ
ਨਵੀਂ ਸੂਈ ਗਾ 7kg ਦੁੱਧ ਦਿੰਦੀ ਹੈ ਕਿਹੜੀ ਫ਼ੀਡ ਪਾਈ ਜਾਵੇ Sir ?
(pb)
Punjab
ਤੁਸੀ ਫੀਡ ਕਿਸੇ ਵੀ ਵਧਿਆ ਕੰਪਨੀ ਦੀ ਵਰਤ ਸਕਦੇ ਹੋ ਕਿਉਕਿ ਹਰ ਕੰਪਨੀ ਅਲੱਗ ਅਲੱਗ ਤਰੀਕੇ ਨਾਲ ਫੀਡ ਤਿਆਰ ਕਰਦੀ ਹੈ ਤੁਸੀ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਜਾ ਹੋਰ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਇਹ ਪਸ਼ੂ ਦੇ ਖਾਣ ਅਤੇ ਵਧਿਆ ਤਰੀਕੇ ਨਾਲ ਹਜ਼ਮ ਕਰਨ ਤੇ ਨਿਰਭਰ ਹੈ ਅਤੇ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ
Punjab
धन्यवाद
jhone ch eh problem aa rahi aa ki kita jave ?
(pb)
Lovepreet ji eh brown leaf spot di bimari de lashan han tusi isdi roktham lyi Folicur@200ml prati acre de hisab nal spray kar sakde han. Dhanwad.
Punjab
fungicide lghda veer
ਸਰ ਮੱਝਾ ਨੂੰ ਕੱਦੂ ਘੀਆ ਖਵਾਅ ਸਕਦੇ ਹਾ ਜੇ ਖਵਾਅ ਸਕਦੇ ਹਾ ਤਾ ਇਕ ਦਿਨ ਵਿੱਚ ਇਕ ਮੱਝ ਨੂੰ ਕਿੰਨੇ kg ਖਵਾ ਦੇਈ ?
(pb)
Rajasthan
ਹਾਂਜੀ ਤੁਸੀ ਓਹਨਾ ਨੂੰ ਕੱਦੂ, ਘੀਆ ਖਿਲਾ ਸਕਦੇ ਹੋ ਇਹ ਤੁਸੀ ਅੱਧਾ ਅੱਧਾ ਕਿਲੋ ਤੱਕ ਦੇ ਸਕਦੇ ਹੋ
Haryana
Shamsher ji tusi bajra di bijayi august mahine vich kar sakde han. Isdi bijayi lyi 6-8kg beej prati acre lyi vart sakde han. Dhanwad.
Shamsher ji august mahine vich bajre di bijai kiti ja sakdi hai,dhanwad
Bajra bijya Ja sakta hai august mahine ch ?
(pb)
Shamsher ji bajre di bijai august mahine tak kiti ja sakdi hai,dhanwad
ਸੁਖਜਿੰਦਰ ਜੀ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।ਧੰਨਵਾਦ।
ਇਕ ਸਾਲ ਦਾ ਕੱਟਾ ਦੇ ਪਿਸ਼ਾਬ ਵਿਚ ਖੂਨ ਆੳਦਾ ਜਿਸ ਦਿਨ ਗਰਮੀ ਹੋਵੇ ?
(pb)
Punjab
ਪਲਵਿੰਦਰ ਜੀ ਤੁਸੀ ਉਸ ਨੂੰ ਇਕ ਵਾਰ ਵਿੱਚ ਇਕੱਠਾ ਪਾਣੀ ਨਾ ਪਿਲਾਓ ਉਸ ਨੂੰ ਥੋੜਾ ਥੋੜਾ ਕਰਕੇ ਪਾਣੀ ਦਿਨ ਵਿੱਚ 3 ਤੋਂ 4 ਵਾਰ ਦਿਓ ਬਾਕੀ ਉਸ ਨੂੰ cuzn-B powder 25 ਗ੍ਰਾਮ ਰੋਜਾਨਾ ਦਿਓ
ਮੈ ਇਕ ਕੀਲਾ ਤਿਲਾਂ ਦੀ ਬਿਜਾਈ ਕੀਤੀ ਹੋਈ ਹੈ ਫਸਲ ਠੀਕ ਹੈ ਕਿਸੇ ਕੀੜੇ ਮਕੌੜੇ ਜਾਂ ਬਿਮਾਰੀ ਦੀ ਅਗਾਊਂ ਰੋਕਥਾਮ ਲਈ ਕੋਈ ਸਪਰੇਅ ਜਾਂ ਹੋਰ ਇਲਾਜ ਦਸਣ ਦੀ ਕਿਰਪਾ ਕਰਨੀ ਜੀ ਧੰਨਵਾਦ ਜੀ ਬਿਜਾਈ ਨੂੰ ਲਗਭਗ ਦੋ ਮਹੀਨੇ ਦੇ ਆਸਪਾਸ ਸਮਾਂ ਹੋ ਗਿਆ ਹੈ ਜੀ ?
(pb)
ਗੁਰਮੀਤ ਜੀ ਫ਼ਸਲ ਦੇ ਉਪਰ ਬਿਮਾਰੀ ਜਾ ਕੀੜੇ ਦੇ ਹਮਲੇ ਤੋਂ ਪਹਿਲਾਂ ਕੋਈ ਵੀ ਸਪਰੇ ਨਹੀਂ ਕੀਤੀ ਜਾ ਸਕਦੀ ਤੁਸੀ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜੇਕਰ ਕਿਸੇ ਕੀੜੇ ਜਾ ਬਿਮਾਰੀ ਦਾ ਹਮਲਾ 5% ਤੋਂ ਵੱਧ ਹੁੰਦਾ ਹੈ ਤਾ ਤੁਸੀ ਸਵਾਲ ਪੁੱਛ ਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ
आज के सात दिन पहले ये दवा डाली थी । nayak aur extraउन्होंने कीटनाशक बता के दी थी और tata bahar उन्होंने फल फूल की दी थी। और 3 बीघा पक्के के लिए 8 टंकी बनाने को कहा था 1 टंकी में 16 लीटर पानी आता है । दन्यबाद अपना सुझाव दे ?
(hn)
Madhya Pradesh
सत्यम जी यह आपने दो कीटनाशक मिक्स करके स्प्रे की है उसकी वजह से ही यह अपना असर दिखा रहा है अभी इसका कोई इलाज नहीं है आप इसके ऊपर एक स्प्रे bayer Antracol @400 ग्राम को प्रति एकड़ के हिसाब से स्प्रे करें। धन्यवाद
E kehdi bimari hai g te eda ki hal kriye dayo g ?
(pb)
Punjab
Parminder ji eh kyi karna karke ho sakda hai jive kayi var 2-3 products nu mix karke spray krn nal v patte diya nokka suk jandia han. Eh bacterial leaf blight karke v patte eda ho jande han. Je pattiya te bhure rang de dhabe dekhayi de rahe han te bute v thore uche nikal rahe han ta BLB da hamla hai. isdi roktham lai copper oxychloride @200gm/acre te esde naal Streptomycin Sulphate 9% + Tetracycline Hydrochloride 1% SP @40gm/acre de hisab naal spray kiti jandi hai, agar tusi fungicide di spray kiti hai ta kujh din intjar karo agar isda hamla vadna shuru hoya ta dsi gyi dwai di varto kiti ja skdi hai, Dhanvad
ssa sir g dsia nhi gho bare ki hl krie esda ?
(pb)
Haryana
Simar ji gho de layi koi dwayi sifarish nahi hai tuhanu eh khet vicho bahr hi kadni payegi.dhanwad
आज सात दिन हो गए फल फूल और कीटनाशक दवा डलवाये । फिर भी ये कौन सा रोग है । तिली मैं ?
(hn)
Madhya Pradesh
सत्यम जी यह आपने दो कीटनाशक मिक्स करके स्प्रे की है उसकी वजह से ही यह अपना असर दिखा रहा है अभी इसका कोई इलाज नहीं है आप इसके ऊपर एक स्प्रे bayer Antracol @400 ग्राम को प्रति एकड़ के हिसाब से स्प्रे करें। धन्यवाद
Sir fungicide ਦੇ ਨਾਲ ਫੇਮ ਤੇ ਨਾਲ npk 13 0 45 ਕ੍ਰ ਸਕਦੇ ਹਾਂ ਜੀ ?
(pb)
ਹਰਦੀਪ ਜੀ ਜੇਕਰ ਇਹਨਾਂ ਨੂੰ ਰਲਾ ਕੇ ਖੇਤ ਵਿਚ ਪਾਓਗੇ ਤਾ ਇਹ ਫ਼ਸਲ ਤੇ ਬੁਰਾ ਅਸਰ ਪਾਉਣਗੇ ਕਿਰਪਾ ਕਰਕੇ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ। ਧੰਨਵਾਦ
Prolapse क्यों आता है ?
(hn)
Punjab
राम जी कृपया अपना सवाल विस्तार से बताएं ता जो आपको उसके हिसाब से सही जानकरी दे सके। धन्यवाद।
ਨਰਮੇ ਦੇ ਬੂਟੇ ਸੁੱਕ ਰਹੇ ਹਨ ਕੋਈ ਸਲਾਹ ਦਿਉ ਜੀ ਮੇਹਰਬਾਨੀ ਹੋਵੇਗੀ ?
(pb)
Punjab
ਜੱਗਸੀਰ ਜੀ ਨਰਮੇ ਵਿਚ wilt ਦੀ ਬਿਮਾਰੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Cobalt Chloride @1gram ਪ੍ਰਤੀ ਏਕੜ ਦੇ ਹਿਸਾਬ ਨਾਲ 100ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰ ਸਕਦੇ ਹਨ। ਨਰਮੇ ਵਿਚ ਪਾਣੀ ਦੀ ਕਮੀ ਵੀ ਲੱਗ ਰਹੀ ਹੈ ਤੁਸੀਂ ਨਰਮੇ ਵਿਚ ਸੰਚਾਈ ਕਰੋ। ਧੰਨਵਾਦ।
Punjab
ਸੱਭ ਤੋਂ ਪਹਿਲਾਂ ਟਾਹਣੀਆਂ ਸੁੱਕਦੀਆਂ ਨੇ ਬਆਦ ਵਿੱਚ ਮੁੱਖ ਛਟੀ (ਤਣਾ) ਸੁੱਕਦਾ ਹੈ। ਦੱਸੋ ਜੀ ਕੋਈ ਹੱਲ। ਹਾਂ ਸਿਉਂਕ ਬਿਲਕੁਲ ਵੀ ਨਹੀਂ ਹੈ
Gynarich injection ਮੈਡੀਕਲ ਤੋ 10ml ਲਿਆਂਦਾ ਪੰਜ ਐਮ ਐਲ ਗਾ ਦੇ ਲਾ ਦਿੱਤਾ ਬਾਕੀ ਫਰਿੱਜ ਵਿੱਚ ਰੱਖਾ ਜਾ ਬਾਹਰ ?
(pb)
ਸਿੱਧੂ ਜੀ ਤੁਸੀ ਉਸ ਨੂੰ ਬਾਹਰ ਵੀ ਰੱਖ ਸਕਦੇ ਹੋ
Sir bater ka chuja up ke kahan se milega please ?
(hn)
Punjab
Avandhnath ji iske liye aap Sumit Kumar 8006000291, 7906547529 Sumit Kumar Poultry Farm se sampark kr skte hai inse apko sari jankari mill jayegi.
ਪਸ਼ੂਆਂ ਨੂੰ ਦਾਣਾ ਹਰਾ ਚਾਰਾ ਜਾ( ਤੂੜੀ ਨਾਲ ਮਿਕਸ ਹਰਾ ਚਾਰੇ )ਵਿੱਚ ਸੁੱਕਾ ਖਿਲਾ ਦੇਣਾ ਚਾਹੀਦਾ ਹੈ ਜੀ ਕਿਸ ਤਰੀਕੇ ਨਾਲ ਦਾਣਾ ਵੱਧ ਫਾਇਦੇਮੰਦ ਰਹਿੰਦਾ ਦੱਸੋਂ ਜੀ ਵਿਸਥਾਰ ਵਿੱਚ ਕਿਰਪਾ ਕਰਕੇ ?
(pb)
Rajasthan
ਕੁਲਦੀਪ ਜੀ ਤੁਸੀ ਪਸ਼ੂ ਨੂੰ ਦਾਣਾ ਉਸਦੇ ਚਾਰੇ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਜੋ ਵੀ ਤੁਸੀ ਉਸ ਨੂੰ ਚਾਰਾ ਦਿੰਦੇ ਹੋ ਉਸ ਵਿੱਚ ਮਿਕਸ ਕਰਕੇ ਦੇ ਸਕਦੇ ਹੋ
ਹੁਣ ਅਸੀ ਕिੜੀਅਾ ਸਬਜੀਅਾ ਲਗਾ ਸਕਦੇ ਹਾ ?
(pb)
ਜੱਸ ਜੀ ਤੁਸੀ ਹੁਣ ਸਬਜ਼ੀਆਂ ਜਿਵੇ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
September de phale week ch matar di kheti Krna chonde a... 2 kanal ch kina beej pavega.. or full information chidi a lgon to le k tadayi tak.. phli wari eh fasal try krni a.. kirpa kr k information sahi deo ji ?
(en)
Baljit ji jekar tuc ageti fasl beejde ho ta beej 12 kilo do knal da lagu jekar sahi same te beejde ho ta 8 kilo beej laguga.ageti kisam layi faasla 30 cm x 50cm ate picheti kisam 45-60 cm x10 cm rakho. beej nu mitti vich 2-3cm doonga beejo. isdi bijai machine nal vatta bna ke karo jo ke 60 cm chaudiyan hundiyan han.
अक्टूबर के महीने में कौन कौन सी सब्जी लगा सकते हैं इसके बारे में जानकारी बताओ ?
(hn)
Uttar Pradesh
मीणा जी आप सब्जियां जैसे गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन की बुवाई कर सकते है। धन्यवाद
ਦੋ ਤੁਸੀਂ ਐਪ ਵਿੱਚ ਸਰਕਾਰੀ ਸਕੀਮਾਂ ਦੱਸਦੇ ਹੋ ਉਸਨੂੰ ਪੰਜਾਬੀ ਭਾਸ਼ਾ ਵਿਚ ਦਸਦੇ ਦਿਆਂ ਕਰੋ ?
(pb)
Punjab
ਬਰਾੜ ਜੀ, ਇਸ ਸੁਝਾਅ ਲਈ ਤੁਹਾਡਾ ਧੰਨਵਾਦ, ਇਸਤੇ ਆਪਣੀ ਖੇਤੀ ਦੀ ਟੀਮ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਲਦੀ ਹੀ ਇਹ ਦਿੱਕਤ ਦੂਰ ਕਰ ਦਿੱਤੀ ਜਾਵੇਗੀ, ਧੰਨਵਾਦ
fame ,custodia de naal thiamithoxam v pa diti jave ,par ਤੇਲਾ ਤਾ ਹੈਗਾ ਨੀ ਅਜੇ ?
(pb)
Punjab
ਬੇਅੰਤ ਜੀ ਤੁਸੀਂ ਤੁਸੀਂ ਇੰਨੇ products ਨੂੰ ਇਕ ਸਾਥ ਮਿਕ੍ਸ ਕਰਕੇ ਨਾ ਵਰਤੋਂ ਕਿਉਂਕਿ ਇਹਨਾਂ ਨਾਲ ਫ਼ਸਲ ਤੇ ਨੁਕਸਾਨ ਵੀ ਹੋ ਸਕਦਾ ਹੈ। ਯੂਨੀਵਰਸਿਟੀ ਵਲੋਂ ਵੀ insecticide ਨਾਲ fungicide ਨੂੰ ਮਿਕ੍ਸ ਕਰਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਦਾ ਪੂਰਾ ਲਾਭ ਲੈਣ ਲਈ ਸਪਰੇਅ ਅਲੱਗ ਅਲੱਗ ਕਰੋ। ਫ਼ਸਲ ਵਿਚ ਜੇ ਹਾਲੇ ਤੇਲੇਦਾ ਹਮਲਾ ਨਹੀਂ ਹੈ ਤਾ ਤੁਸੀਂ ਇਸਦੀ ਵਰਤੋਂ ਨਾ ਕਰੋ। ਜਿਸ ਝੋਨੇ ਵਿਚ ਜ਼ਿਆਦਾ ਮਾਤਰਾ ਵਿਚ ਯੂਰੀਆ ਦੀ ਵਰਤੋਂ ਕੀਤੀ ਹੋਵੇ ਓਥੇ ਤੇਲੇ ਦੇ ਹਮਲੇ ਦਾ ਵੇਧਰਾ ਹਮਲਾ ਹੁੰਦਾ ਹੈ। ਧੰਨਵਾਦ।
Looking for Vermicompost near me ?
(en)
Punjab
Poonam ji, Vermicompost purchase karn lai Tanvi Arora (9876340690) naal sampark kar skde han, Dhanvad
Sat Shri Akal ?
(en)
Punjab
Sharma ji sat shri akal kirpa karke apna swal vistar nal pucho ta jo tuhanu usde hisab nal jankari diti ja sake,dhanwad
Sir sheath blight lai ki kita jaave and kehra fungicide best rahu ga affordable price ch ?
(en)
Punjab
Gurlal Bhullar ji, sheath blight de vadhiya control lai Azoxystrobin 18.2% + Difenconazole 11.4% SC @200ml/acre de hisab naal spray kar skde han, Dhanvad
sir g aalu ki bijai kab kre ?
(hn)
Haryana
Binder ji is fasl ki kheti ke liye alag alag kismo ke liye alag alag smay hota hai, kufri ashoka ki bijai ke bad kufri bahar kisam ko october ke pehle saptah men boya jata hai. Kufri badshah aur kufri satluj ki bijai ke liye 5 october se 15 october tak ka smay hota hai,dhanywad
Haryana
pukhraj k liye sir
apni majh 9 month 21 din di pregnent aa.oh thoda jeha bhar dikhoundi aa.koi hal daso g ?
(pb)
tuci hun iss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro baki uss nu feed, turri deni bnnd kr deo ate hara chara bhi thoda thoda krke din vich 3-4 varr deo ate sham nu 5 bjee ton pehla pehla hei chara khilla deo uss ton badd naa deo jiss nal ohh varr varr jor lgga ke gobar naa kre.
Punjab
ਇਹ ਹਾਰਮੋਨਸ ਦੀ ਸਮੱਸਿਆ ਕਰਕੇ ਓਵਰਹੀਟ ਵਿੱਚ ਹੈ ਤੁਸੀ ਵੱਛੀ ਅਤੇ ਝੋਟੀ ਨੂੰ ਇਹ ਦੇਸੀ ਤਰੀਕੇ ਵਾਲੀ ਦਵਾਈ ਦੇਣੀ ਸ਼ੁਰੂ ਕਰੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਜਿਸ ਨਾਲ ਇਸ ਸਮੱਸਿਆ ਤੋਂ ਫਰਕ ਪਵੇਗਾ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਕੇ ਲੱਗ ਸਕਦਾ ਹੈ ਤੁਸੀ ਪਹਿਲਾ ਇਹ ਤਰੀਕਾ 21 ਦਿਨ ਤੱਕ ਵਰਤਦੇ ਰਹੋ.
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਮੈਂ 12 ਜੁਲਾਈ ਨੂੰ ਬਾਸਮਤੀ 1121 ਲਗਾਈ ਸੀ ਜਿਸ ਦੇ ਹੁਣ ਬੂਟੇ ਬਹੁਤ ਉੱਚੇ ਉੱਠ ਰਹੇ ਹਨ ਕਿਰਪਾ ਕਰਕੇ ਦੱਸਿਆ ਜਾਏ ਕੀ ਕੀਤਾ ਜਾਵੇ ਧੰਨਵਾਦੀ ?
(pb)
Punjab
ਗੁਰਦੇਵ ਜੀ ਇਹ ਝੰਡਾ ਰੋਗ ਦੇ ਹਮਲੇ ਕਰਕੇ ਬੂਟੇ ਉਚੇ ਨਿਕਲ ਜਾਂਦੇ ਹਨ। ਇਸਦੇ ਲਈ ਤੁਸੀਂ Trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਘੱਟੋ ਘੱਟ 5-7 ਦਿਨਾਂ ਲਈ ਮਿਕ੍ਸ ਕਰਕੇ ਰੱਖ ਦਿਓ। ਹਫਤੇ ਬਾਅਦ ਫ਼ਸਲ ਵਿਚ ਛਿੱਟਾ ਦੇ ਦਿਓ। ਧਿਆਨ ਰਹੇ ਕਿ ਇਸਦੀ ਵਰਤੋਂ ਤੋਂ ਘੱਟੋ ਘੱਟ 5 ਦਿਨ ਪਹਿਲਾ ਤੇ 7-10 ਦਿਨ ਬਾਅਦ ਕਿਸੇ ਵੀ chemical ਦੀ ਵਰਤੋਂ ਨਹੀਂ ਕਰਨੀ ਹੈ। ਧੰਨਵਾਦ।
murrah kede bull da semen best h. sri ganganagar kitho milo. te hf vich kida h ?
(en)
Balraj ji tuci eh semen apne nazdiki kise sarkari doctor ton bhrwa skde ho ohna kol vdhia record de murrah ate hf nasal de semen aunde hai baki jekar tuci kise private ton bhrwane tan changi jankari wali doctor ton rustam, yuvraj, m29, heera murrah de bhrwa skde ho ja Hf nasal nu ABS semen bhrwa skde ho.
sarso te chane di Intercroping kive manage hoyu matalab bijai te pani. te chann ki hare hi ptne pene h,.kanak te sarso di Intercroping which Spray kive hoyu. kanak ali spry nuksaan kru saro nu ?
(en)
Punjab
Balraj ji, sarso te channe di intercropping kiti ja skdi hai, paani lgaun di koi esde vich smasya nhi aundi harre channe vi pat skde han, kanak te sarso di intercropping shuru to hi kiti jandi hai, ehna di intercropping vich kanak te hon vaale herbicides di hi dhyan naal spray krne paindi hai, jihde herbicide chaude ptte de nadeena nu control karn lai varte jande han ohna di spray thodi dhyan nal karn di jrurat hundi hai, Dhanvad
Dhan par 13.00.45 kdo spray kriye ?
(pb)
Punjab
Iqbal ji dhan par ap NPK13:0:45 ki spray nisare ke samay kar sakte hai. Iski matra @1kg prati acre koi 150litre pani me milakar kar sakte hai. Dhanywad.
Punjab
Thnk
ਗਾ ਪਹਿਲੀ ਵਾਰ ਹੀਟ ਵਿੱਚ ਆਈ ਤਾਰਾ ਮੋਟੀਆਂ ਕਰ ਰਹੀ ਬੱਦਲ ਰੰਗੀਆ।ਕੀ ਕੀਤਾ ਜਾਵੇ।ਬੈਸਟਮਿੰਨ ਐਗਰੋ ਦਾ ਪਾਉਡਰ ਪਾ ਰਹੇ।ਸਾਈਕਲੋਮਿੰਨ 7 ਦੀਆ ਗੋਲੀਆ ਵੀ ਦੇ ਰਹੇ ।ਅੱਕੇ ਪਏ ਬਾਈ ?
(pb)
ਸੁਖਮੰਦਰ ਜੀ ਤੁਸੀ ਉਸ ਨੂੰ 2 ਤੋਂ 3 ਪੇਸੀਆਂ ਗੁੜ ਦੀਆ ਖਿਲਾ ਦਿਓ ਫਿਰ ਜਦੋ ਉਹ ਸਾਫ ਪਾਣੀ ਵਰਗੀਆਂ ਤਾਰਾ ਕਰੇ ਤਾਂ ਉਸ ਨੂੰ ਟੀਕਾ ਭਰਵਾਓ
Eh Harra tai white doni control karda g sahi daseo g Dinto eh ki kam karda ?
(pb)
Haryana
Ajmer ji eh dona tele di roktham kardi hai isdi matra 80 gram prati acre de hisab nal spray karo,dhanwad
मैं मध्यप्रदेश के होशंगाबाद जिले की इटारसी तहसील का निवासी हूं... हमारे यहां मुख्य रूप से गेहूं और धान होता है... मैं खजूर की खेती करना चाहता हूं... कृपया जल्द और सटीक सुझाव दें... होशंगाबाद जिला मध्यप्रदेश में सबसे बड़ा गेहूं उत्पादक जिला है ?
(hn)
Madhya Pradesh
खजूर की खेती किसी भी प्रकार की मिट्टी में की जा सकती है, लेकिन अच्छी पैदावार और अच्छी उपज के लिए अच्छे निकास वाली, गहरी रेतली दोमट मिट्टी जिसकी पी एच 7-8 हो , उचित रहती है। जिस मिट्टी की 2 मीटर नीचे तक सतह सख्त हो, उन मिट्टी में उगाने से परहेज़ करें। क्षारीय और नमक वाली मिट्टी भी इसकी खेती के लिए उपयुक्त होती है लेकिन इनमें खजूर की कम पैदावार होती है।इसके पौधे को शुरुआत विकास करने के लिए 30 डिग्री के आसपास तापमान की जरूरत होती है। अगर आपका इलाका और खेत इन सभी से मेल खाता है तो आप पहले एक दो पेड़ लगाकर इसकी खेती की शुरुआत कर सकते है। धन्यवाद
डॉ रविंदर चहल जी मैंने पिछली 28 तारीख को गाय को दवाई रख पाई थी तो उसने ऐसा डिस्चार्ज किया 2 दिन बाद और मैं उसे रेगुलर न्यूट्री शेख एडवांस की गोली खिला रहा हूं लेकिन वह भी तक भी हीट में नहीं आई है क्या इलाज करें प्लीज बताएं गाय 8 महीने की ब्याई हो गई है ?
(hn)
Punjab
राहुल जी उसे आप गोलियों के साथ साथ Agrimin super पाउडर 50—50 ग्राम सुबह शाम देना शुरू करें और जब भी वो साफ पतली तार करें तब आप टीका भरवा सकते है और साथ ही Receptal inj. 5ml लगवा दें।
ਡਾ ਸਾਹਿਬ ਇਹ hkr 47 ਕਿਸਮ ਅਤੇ ਜਮੀਨ ਕਰਲਾਠੀ ਹੈ ਇਸ ਵਿਚ ਯੂਰੀਆ ਖਾਦ 3 ਬੈਗ ਜਿਪਸਮ ਤੇ ਜਿਕ 10 ਕਿਲੋ ਪਾਈ ਹੈ ਪਰ ਇਸ ਦੀ ਗ੍ਰੋਥ ਨਹੀ ਹੋ ਰਹੀ ਤੁਸੀ ਸੁਝਾਅ ਦਿਓ ?
(pb)
ਅਮਰਬੀਰ ਜੀ ਤੁਸੀਂ ਝੋਨੇ ਵਿਚ Gibberellic acid 0.001%@1ਲਿਟਰੇ ਪ੍ਰਤੀ 2.5-3 ਏਕੜ ਵਿਚ ਕਰ ਸਕਦੇ ਹਨ। ਇਹ ਇਕ PGR product ਹੈ। ਤੁਸੀਂ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਝੋਨੇ ਦੀਆ ਜੜਾ ਨੂੰ ਹਵਾ ਲੱਗ ਸਕੇ ਤੇ ਓਹਨਾ ਦਾ ਵਧੀਆ ਵਿਕਾਸ ਹੋ ਸਕੇ। ਧੰਨਵਾਦ।
सर भैंस बिहने को 37 दिन हो गए हैं 5 लीटर दूध दे रही थी लेकिन अब 3.7लीटर दूध दे रही है सब कुछ ठीक से खा रही है कैल्सियम भी दे रहा हूं ?
(hn)
Punjab
पशु का दूध कम होने के कई कारण होते है जैसे मौसम में बदलाव से, खुराक के बदलाव, पेट के कीड़ों के कारण, मिनरल की कमी या ओर भी कई कारण हो सकते है आप उसकी खुराक का पूरा ध्यान रखें और उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना शुरू करें और उसे Lacup पाउडर 100 ग्राम रोजाना देना शुरू करें।
PR 126 ਕਿਸਮ 25 ਦਿਨ ਦੀ ਹੈ ੳੁਹ ਸਿੱਟਾ ਕੱਢਣ ਲੱਗ ਗੲੀ ਹੁਣੇ ਹੈ 1 ੲੇਕੜ ਵਿੱਚ 3 ਥੈਲੇ ਪਾ ਦੀ ਦਿੱਤੇ ਹਨ ਕੋੲੀ ਹੱਲ ਦੱਸਣਾ ਜੀ ?
(pb)
Punjab
Ruban ਜੀ ਕ੍ਰਿਪਾ ਕਰਕੇ ਇਹ ਦੱਸੋ ਕਿ PR 126 ਵਿਚ ਝੰਡਾ ਰੋਗ ਵਾਲੇ ਬੂਟੇ ਉਚੇ ਨਿਕਲਣ ਲਗੇ ਹਨ ਜਾ ਵੈਸੇ ਕੱਦ ਚ ਬੂਟੇ ਉਚੇ ਨੀਵੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਹੋ ਸਕੇ ਤਾ ਫ਼ਸਲ ਦੀ ਫੋਟੋ ਨਾਲ ਭੇਜੋ। ਧੰਨਵਾਦ।
ਡਾਕਟਰ ਸਾਬ ਪਸ਼ੂਆਂ ਦੇ ਹਰੇ ਚਾਰੇ ਵਾਸਤੇ ਮੱਕਾ ਬੀਜਿਆ ਸੀ ਉਸ ਵਿੱਚ ਮੁਰਕ ਬਹੁਤ ਹੋ ਗਈ ਹੈ ਮੁਰਕ ਨੂੰ ਮਾਰਨ ਵਾਸਤੇ ਕੀ ਅਸੀਂ 24D ਕਰ ਸਕਦੇ ਹਾਂ ਜਾਂ ਫੇਰ ਹੋਰ ਕਿਹੜੀ ਦਵਾਈ ਕਰੀਏ ਦਵਾਈ ਤੋਂ ਬਾਅਦ ਪਾਣੀ ਕਦੋਂ ਲਾਈਏ ?
(pb)
ਮੰਦਰ ਜੀ ਮੱਕੀ ਵਿਚ ਮੁਰਕ ਦੀ ਰੋਕਥਾਮ ਲਈ Halosulfuron Methyl 75%WG @36gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਸਤਿ ਸ੍ਰੀ ਅਕਾਲ ਜੀ ਕੀ ਗੰਡਿਆਂ ਦੀ ਗੂੰਦਲੀ ਹੁਣ ਲਾ ਸਕਦੇ ਹਾਂ ਖੇਤ ਚ ?
(en)
Punjab
ਭੁਪਿੰਦਰ ਜੀ ਪਿਆਜ਼ ਦੀ ਫ਼ਸਲ ਦੀ ਬਿਜਾਈ ਅਕਤੂਬਰ ਤੋਂ ਨਵੰਬਰ ਤੱਕ ਕਰ ਸਕਦੇ ਹਨ। ਪਿਆਜ਼ ਦੀ ਪਨੀਰੀ ਲਾਉਣ ਦਾ ਸਹੀ ਸਮਾਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਦਾ ਹੈ। ਧੰਨਵਾਦ।
ਵੀਰ ਜੀ ਸਾਹੀਵਾਲ ਗਾ ਦੋ ਵਾਰ ਟੀਕਾ ਤੇ ਇੱਕ ਵਾਰ ਕਰਾਸ ਕਰਾਈ ਪਰ ਨਹੀ ਖਲੀ ਕੋਈ ਹੱਲ ਦੱਸੋ ਜਰੂਰ ਵੀਰ ਜੀ ?
(pb)
ਤੁਸੀ ਇਸਦੀ ਬੱਚੇਦਾਨੀ ਵਿੱਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin-B ultra powder 50gm ਰੋਜਾਨਾ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ