Haryana
Search
सर NPKके साथ BLOVITA की सप्रे कर सकते है मिर्च मे 40दिन की है ?
(hn)
कुलदीप जी आप दोनों में से किसी एक की स्प्रे करें या आप NPK की स्प्रे करें या आप biovita की दोनों की स्प्रे की जरूरत नहीं है। धन्यवाद
सर 40 दिन की मिर्च मे NPK 1919 19 कि पर लीटर पानी में कितनी मात्रा मिलानी है पानी लगाने से पहले सप्रे करें या बाद में ?
(hn)
Haryana
कुलदीप जी आप NPK 191919 की मात्रा 10 ग्राम को प्रति लीटर पानी के हिसाब से स्प्रे करें। इसका पानी से कोई फर्क नहीं पड़ता है क्युकी यह फसल को खाद प्रदान करती है इसका पानी से कोई connection नहीं है। धन्यवाद
Sir pulsor fungicide aunda jo ohda results kiwe ah ?
(pb)
Haryana
Maan ji, Pulsor fungicide da result vadiya hai, Dhanvad
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਦੁੱਧ ਵਿੱਚ ਵੀ ਵਾਧਾ ਹੁੰਦਾ ਹੈ
Sir narme da ki rate chl reha mandi ch ?
(pb)
Punjab
Ajmer Singh Khalsa ji, narme da MSP price 5726 rupay hai, Dhanvad
sir ek animal nu kina silage pauna chida he har roj apne kol green chara nahi he ?
(pb)
Jaskaran ji tuci ek pashu nu rojana 20-25kg silage khilaa skde ho jddo hara chara howe fir silage ghtaa ke 15kg tak de skde ho.
Punjab
2kille da
ਸਤ ਸ਼੍ਰੀ ਅਕਾਲ , ਕਿਸਾਨ ਵੀਰ ਭਰਾ ਕੋਲੋਂ ਫੋਨ ਨੰਬਰ ਮਿਲ ਸਕਦਾ ਜਿਹੜੇ ਯੂ ਪੀ ਗੁੜ ਵਾਲੇ ਕੜਾਹੇ ਬਣਾਉਂਦੇ ਆ ਉਹਨਾਂ ਦਾ ?
(pb)
Punjab
ਪ੍ਰਭਜੋਤ ਸਿੰਘ ਜੀ, ਯੂ ਪੀ ਵਾਲੇ ਕੜਾਹੇ ਲੈਣ ਲਈ ਰਾਜੀਵ ਸ਼ਾਹਪੁਰ (9719041892) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Punjab
ਜੀ ਧੰਨਵਾਦ
गाजर के पौधे के पत्ते जल रहे हैं ?
(hn)
Rajasthan
मीणा जी कृपया आप फसल की फोटो भेजे ताकि आपको उसके हिसाब से जानकारी दी जा सके। धन्यवाद
ਸਰ ਮੰਝ ਸੂੲੀ ਨੂੰ ਤਿਨ ਦਿਨ ਹੋਗੇ ਬਖਾਰ ਨਹੀ ਹਟਦਾ ਡਾਕਟਰ ਵੀ ਟੀਕੇ ਲਾ ਕੇ ਗਿਅ ਪਰ ਬੁਖਾਰ 102 ਰਹਿਦਾ ਵੀ ਕੋੲੀ ਜਾਣਕਾਰੀ ਦਿਓ ?
(pb)
ਇਹ ਗਰਮੀ ਕਰਕੇ ਹੋ ਰਿਹਾ ਹੈ ਤੁਸੀ ਇਸਦੇ ਸਿਰ ਤੇ ਠੰਡਾ ਪਾਣੀ ਪਾਇਆ ਕਰੋ ਅਤੇ ਇਸ ਨੂੰ Anabolite liquid 100ml-100ml ਸਵੇਰੇ ਸ਼ਾਮ ਦਿਓ ਬਾਕੀ ਕੋਈ ਚੱਕਰ ਨਹੀਂ ਹੈ
Punjab
Calcium powder pao
ਸਰ ਕੈਲਸੀਅਮ ਪਾੳਡਰ ਕਿਹਰਾ ਵਧੀਅ ਰਹੂ
sir 0052+boron+amistar kar sakde Han ji ?
(en)
Punjab
Manjinder Singh ji, ene product milake spray karn di university valo sifarish nhi kiti jandi, par bahut veer ehna nu milake spray karde han, agar milake spray krna chahunde han ta ehna tina da vakho-vakh ghol ik ltr paani de hisab naal bnao, kujh sme baad ehna nu mix karo agar mix karn to baad eh ghol fat janda hai ta spray nhi kiti ja skdi ate jekar nhi fatda da spray kiti ja skdi hai par ehna de ghol vakho-vakh hi tyar krne hunde han, Dhanvad
ਸਰ, 45 ਦਿਨ ਦੀ ਕੱਟੀ ਹੋ ਗਈ, ਮਿੱਟੀ ਬਹੁਤ ਖਾਂਦੀ ਆ, ਹਰ ਇਕ ਮੈਡੀਕਲ ਇਲਾਜ ਕੀਤਾ, ਪਰ ਹਟੀ ਨੀ ✍ ?
(pb)
Punjab
ਢਿੱਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ piperazine ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ Sharkoferrol liquid 10-10ml ਸਵੇਰੇ ਸ਼ਾਮ ਦਿਓ ਅਤੇ Bovimin B ਪਾਊਡਰ 10gm ਰੋਜਾਨਾ ਦਿਓ
Punjab
Albomar talbet ,ਇਸ ਨੇ ਪੇਟ ਦੇ ਕੀੜਿਆਂ ਲਈ ਦਵਾਈ ਦੇਣਾ
चीकू के पेड़ घने फूल रहे है पर सुख कर गिर जाते हैफूलो पर एवम पत्तो पर मकड़ी का जाल बन कर आपस मे चिपक जाते है।फिर पत्ते भी सुख जाते है। दोनों पत्तो को खोलने पर जाल लार्वा व काले काले छोटे दाने नजर आ रहे ।जिसकी फ़ोटो सलग्न है।उपाय क्या करे ?
(hn)
Rajasthan
सतीश जी आप इसके ऊपर malathion @2 ml को प्रति लीटर पानी के हिसाब से स्प्रे करें और आप इसके 5 -6 दिन बाद blitox @3 ग्राम को प्रति लीटर पानी के हिसाब से स्प्रे करें। धन्यवाद
ਝੋਨੇ ਨੂੰ ਝੰਡ ਵੱਢ ਰਹੀ ਹੈ ਇਸ ਦਾ ਕੀ ਹੱ ਕੀਤਾ ਜਾਵੇ ?
(pb)
ਰਾਜ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਝੰਡ ਕਿਸਨੂੰ ਕਹਿ ਰਹੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
मनोज जी आप एक भैंस के लिए लोन और सब्सिड़ी नहीं मिलेगी लेकिन इसके लिए ट्रेनिंग की ज़रूरत होती है यदि आपका पहले भी लोन चल रहा है और आप उसकी किशत सही समय पर भी नहीं दे रहे है तो आपको इसमें लोन लेने में मुश्किल हो सकती है क्योंकि वह पूरी जांच करके ही आगे लोन के लिए पास करते है।
Dhan te spray kar diya last stage aa ?
(pb)
Punjab
Iqbal Singh ji, es product di spray tusi paddy te kar skde han, Dhanvad
rateiver de 2 month de puppy nu vitamn h kine ml daily de sakde aa nd kina tym de sakde aa nd isde dog nu ki benefit honge ?
(pb)
Prabhjot ji tuci iss nu vitum-h liquid 1ml rojana de skde ho iss vich vitamins hunde hai jiss nal sarir di kami purri hundi hai ate vdhia growth ho jndi hai
sir ssa ..hf cow 4th suye Tokad hai ohde thode din baad hi pet ch dard hon lg jnda ....pet vich latan maarn lg jndi hai baar baar uthdi baithdi rehndi hai ..isda koi paka ilaaz dso .. jo eh smasya dubara na hove ?
(pb)
Punjab
Harry ji tuci uss nu pett de kiria lai Flukarid-Ds bolus deo ate pashu her 3 mahine badd salt badal ke dwai jrur deo baki jekar hun dard ho rehi hai fir uss nu ketoprofen inj. 15ml ate Teramycin inj. 20ml lgwa skde ho baki uss nu Vivliv liquid 50ml rojana de hisab nal lambe sme tak dinde rho ate hafte vich 2-3 varr 20-25gm mitha soda bhi deo jiss nal ehh smasia ghatt aundi hai.
Til Ka ped sukh Raha hai aur Sadan hai ?
(en)
Punjab
Sandeep Kumar ji, kirpya fasal ki tasveer share kare taaki apko sahi jankari mil ske, Dhanyvad
ਪਸ਼ੂ ਨੂੰ ਪਹਿਲੀ ਵਾਰ ਉਸ ਸਮੇਂ ਗੱਭਣ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ Agrimin, Bovimin-b, Minfa gold ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਪਸ਼ੂਆਂ ਨੂੰ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਸਾਰ ਜੀ ਅਚਾਰ ਦੀ ਖੁਰਾਕ ਲੋਟ ਹੈ ਜੀ
ਪਸ਼ੂ ਨੂੰ ਪਹਿਲੀ ਵਾਰ ਉਸ ਸਮੇਂ ਗੱਭਣ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ Agrimin, Bovimin-b, Minfa gold ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਪਸ਼ੂਆਂ ਨੂੰ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਡਾਕਟਰ ਸਾਹਿਬ ਪੀਲੀ ਪੂਸਾ ਝੋਨਾ 70-72 ਦਿਨਾ ਦਾ ਹੋ ਗਿਆ ਕਿਹੜਾ fungicide te ਕਿਹੜੀ ਸਪਰੇਅ ਕਰੀਏ ਜੀ ਦਸੋ ?
(pb)
Punjab
ਜੀ ਅਗਰ ਝੋਨਾ ਗੋਭ ਵਿੱਚ ਹੈ ਤਾਂ Azoxystrobin 18.2% + Difenconazole 11.4% SC @200ml/ਏਕੜ ਦੇ ਹਿਸਾਬ ਨਾਲ ਕਰ ਸਕਦੇ ਹਨ, ਝੋਨੇ ਤੇ ਇਸ ਸਮੇਂ ਉੱਲੀਨਾਸ਼ਕ ਦੀ ਸਪਰੇਅ ਪਿੱਛਲੇ ਸਾਲ ਦੀਆਂ ਬਿਮਾਰੀਆਂ ਅਨੁਸਾਰ ਕਰਨੀ ਚਾਹੀਦੀ ਹੈ, ਧੰਨਵਾਦ
sir hun kehre onion (Pyaaz) di bijaai kar sakde haan plz ?
(pb)
Punjab
Jaspal Singh ji, sauni da pyaj august de pehle hafte tak lgda hunda hai te tusi haadi de pyaj lai nursery tyar karn lai ਮੱਧ-ਅਕਤੂਬਰ ਤੋਂ ਮੱਧ-ਨਵੰਬਰ tak da sma sahi hunda hai, Dhanvad
thanks g
ਸਰ ਦੋ ਅਮਰੂਦ ਦੇ ਬੂਟੇ ਲਾਏ ਆ ਦੋ ਸਾਲ ਹੋ ਗਏ ਅਮਰੂਦ ਦੇ ਬੂਟੇ ਲਾਏ ਨੂੰ ਅਮਰੂਦ ਲਗਦੇ ਆ ਅਕਾਰ ਨਹੀਂ ਵੱਡਾ ਹੁੰਦਾ ਪਰਦੇ ਨਹੀਂ ਕੀ ਪਾਇਆ ਜਾਵੇ ਜੀ ?
(pb)
Punjab
ਗੁਰਜੀਤ ਸਿੰਘ ਜੀ, ਫਲ ਦਾ ਆਕਾਰ ਛੋਟਾ ਰਹਿਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ ਇਸਦੇ ਲਈ ਹੁਣ ਤੁਸੀਂ ੨-੩ ਵਾਰ NPK130045 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਫਲ ਤੋੜਾਂ ਤੋਂ ਬਾਅਦ ਵੀ NPK ਦੀ ਸਪਰੇਅ ਕਰਨੀ ਹੁੰਦੀ ਹੈ ਤੇ ਖਾਦਾਂ ਦੀ ਵਰਤੋਂ ਕਰਨੀ ਹੁੰਦੀ ਹੈ ਫਿਰ ਹੀ ਬੂਟੇ ਅਗਲੀ ਵਾਰ ਵਧੀਆ ਫਲ ਦਿੰਦੇ ਹਨ, ਧੰਨਵਾਦ
Kya yah dawa Mera dhan Ka ghas KO Marne me saksham hai, AUR kya main Mera dhan Ka ghas KO Marne ke liye yah dawa Ka prayog Kar Sakta Hun ?
(hn)
West Bengal
Rajendra ji, aap es product ko dhan me kharpatvaar ki roktham ke liye istemaal kar skte hain, Dhanyvad
सर घर के बिस्तर में खटमल बहुत हो गए हैं कोई देसी नुस्खा या कोई दवा बताइए ?
(hn)
Punjab
रमेश जी आप इसे धुप लगवाए और नीम की पत्तियों को गद्दे पर बिछाएं या फिर नीम की पत्तियों को पानी में उबाल लें और इस पानी का छिड़काव बिस्तर पर करें। खटमल पुदीना की गंध को सहन नहीं कर पाते हैं, तो कुछ पुदीने की पत्तियां लें और अपने बिस्तर के पास रख दें। तीन चार दिन बाद साफ कर दें और नई पत्तियां डाल दें। इस तरह कुछ अंतराल से पत्तियों के प्रयोग से खटमल समाप्त हो सकते हैं। पुदीने के पत्ते खटमलों को दूर रखते हैं।
Bayer fame de dose kine hai paddy te gob di sundi layi daso g ?
(hn)
Punjab
Gurdeep Singh ji, fame @20ml/acre de hisab naal jhone di fasal te spray karn lai sifarish kiti jandi hai, Dhanvad
ਮੱਛੀ ਫਾਰਮ ਲਈ ਟ੍ਰੇਨਿੰਗ ਕਿੱਥੋਂ ਮਿਲੂ , ਕਿੰਨਾ ਖਰਚਾ ਆ ਜਾਂਦਾ , ਕਿਹੜੀ ਮੱਛੀ ਕਾਮਯਾਬ ਆ, ਕਿੰਨੀ ਕਮਾਈ ਹੋ ਜਾਂਦੀ ਆ , ਕਿੱਥੋ ਮੱਛੀ ਮਿਲੂ , ਕਿੱਥੇ ਵੇਚੀ ਜਾ ਸਕਦੀ ਹੈ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ?
(pb)
ਸੰਤੋਖ ਜੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ ਬਾਕੀ ਇਸਦੀ ਮਾਰਕੀਟ ਲਈ ਤੁਹਾਨੂੰ ਖੁਦ ਲਿੰਕ ਬਣਾਉਣੇ ਪੈਂਦੇ ਹੈ ਜਿਵੇਂ ਅਲੱਗ ਅਲੱਗ ਮੱਛੀ ਪਾਲਕਾਂ ਨਾਲ ਸੰਪਰਕ ਕਰ ਕਰਕੇ ਮਾਰਕੀਟ ਵਿੱਚ ਵੇਚ ਸਕਦੇ ਹੋ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Surinder ji isde pattea de hetha machar da hamla check karo jekar maujood hai ta tuc imidacloprid@1 ml nu prati litre pani de hisab nal spray karo,dhanwad
Surinder ji isde pattea de hetha machar da hamla check karo jekar maujood hai ta tuc isde uper imidacloprid@1ml nu prati litre pani de hisab nal spray karo,
KVK ਗੋਨਿਆਣਾ ਮੁਕਤਸਰ ਵਿਖੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਦੋਂ ਦਿੱਤੀ ਜਾਂਦੀ ਹੈ ਜੀ ?
(pb)
Punjab
ਗਗਨਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Goneana,Distt. Muktsar, Contact details Dr Nirmaljit Singh Dhaliwal, Head KVK, Contact No.: +91-9855620914 ਨਾਲ ਸੰਪਰਕ ਕਰ ਸਕਦੇ ਹੋ
क्या बीमारी है ओके ?
(hn)
Uttar Pradesh
मनोज कुमार जी, इसके ऊपर रस चूसक कीट का हमला लग रहा है, इसकी रोकथाम के लिए Imidachloprid 17.8 SL @40ml/एकड़ के हिसाब से छिड़काव कर सकते हैं और ज्यादा जानकारी के लिए फसल की तस्वीर साजदीक से और साफ़ भेजें, धन्यवाद
Sir sat Sri Akal ਪੀਲੀ ਪੂਸਾ ਝੋਨਾ 70 ਦਿਨਾਂ ਦਾ ਹੋ ਗਿਆ ਸਪਰੇ ਕਰਨੀ ਸੀ,ਮੀਂਹ ਪੈ ਗਿਆ ਹੁਣ ਝੋਨਾ ਸਾਫ਼ ਆ ਸਪਰੇ ਵੀ ਕੋਈ ਨੀ ਕੀਤੀ ਹੁਣ ਸਪਰੇ ਕੀਤੀ ਜਾਵੇ ਜਾ ਫਿਰ wait ਕੀਤੀ ਜਾਵੇ ?
(pb)
Haryana
ਸਤਨਾਮ ਸਿੰਘ ਜੀ, ਅਗਰ ਝੋਨਾ ਗੋਭ ਵਿੱਚ ਹੈ ਤਾਂ ਇਹ ਸਮਾਂ ਉੱਲੀਨਾਸ਼ਕ ਦੀ ਸਪਰੇ ਕਾਰਨ ਲਈ ਬਿਲਕੁਲ ਸਹੀ ਹੈ, ਧੰਨਵਾਦ
टमाटर मे सपेत बग की दवा से फुलो को हानी तो नही होगी ?
(hn)
Punjab
गोपाल जी, कीटनाशलक की स्प्रे करने पर फसल के फूलों पर कोई प्रभाव नहीं पड़ेगा, धन्यवाद
chiks ko kitne din me medicine di jati hai aur kis nidhi se ?
(hn)
Punjab
Thakur ji aap chicks ko vaccination krwa skte hai jaise ki Chicks ko 1 days md vaccine kren 5 day par ib lasota fir 7 day par ibd kren, 12days par ibd std, 18 days ndkild, 24 days ibd, 35 days per lasota kren iss trah vaccine kr skte ha baki inke rate ki sahi jankari medical store se he pta lgg skta ha baki unko achi feed dalen aur medicine mai aap livertonic de skte hai kyuki baki dwaio ko bimari ke hisab se use kiya jataa ha..
Rajasthan
sir aap apna number send krr do kaam hai
Rajasthan
poultry farm banvane ka shi tareeka
Rajasthan
mera khet north south hai
aaj mahuo rate kya hai ?
(hn)
Punjab
Bhanu Pratap ji, fasal ka koi aur naam jo hindi ya english me ho btaye taaki apko sahi jankari mil ske, Dhanyvad
Es lyi ki kitta jave kehri spray karni hai ?
(pb)
Punjab
Harvinder Singh ji, sundi di roktham lai Emamectin Benzoate 5% SG @70gm/acre de hisab naal spray kar skde han, Dhanvad
Sir Agrimin I bolus kis kaam aati he. Pura details me bataye ?
(en)
Punjab
Mehta ji isme mineral, vitamins hote hai isse pashu ke sarir ki kami puri hoti hai yadi pashu heat mai nahi atta isse heat mai aa jatta hai aur yadi pashu varr varr repeat hota ha tab bhi isko de skte hai isse bachedani ko takat milti hai.
Sir kya hum gabhin pashu ko Virbec Chelated Ostavet khila Skte he kya. Nahi khila Skte to kab khila Skte he bataye ?
(en)
Mehta ji yadi apke gabhin pashu de rehe ha fir aap unko ostovet calcium de skte hai yadi woh dudh nhi de rehe ha tab isko dene ki jrurat nhi hai. aap uski khurak ka purra dian rakhen aur byane se 2 mahine pehle vitum-h liquid 10ml rojana de skte hai.
pr 126 jiri hai ?
(hn)
Punjab
Dinesh ji, apke dvara bheji tasveere khul nhi rahi kirpya dubar tasveer share kare taaki apko sahi jankari mil ske, Dhanyvad
Plum ਦੇ ਪੱਤੇ ਸੜ ਰਿਹੇ ਹਨ ਇਸ ਦਾ ਕੀ ਹੱਲ ਹੈ ?
(pb)
ਮੇਜਰ ਜੀ ਇਹ ਤੱਤ ਦੀ ਕਮੀ ਹੈ ਇਸਨੂੰ ਤੁਸੀ ਵਰਮੀਕੰਪੋਸਟ @4 ਕਿਲੋ ਪ੍ਰਤੀ ਬੂਟਾ ਪਾਓ। ਧੰਨਵਾਦ
ਬਿਲ ਦ ਸਿਖਰੀ ਪੱਤੇ ਕਾਲੇ ਅਤੇ ਫਿਕੇ ਪੈ ਰਹੇ ਹਨ , ਕੀ ਇਹ ਫੰਗਸ ਹੈ, ਇਲਾਜ ਦੱਸੋ ਜੀ ?
(pb)
ਗਗਨਜੋਤ ਜੀ ਇਹ ਫੰਗਸ ਨਹੀਂ ਤੱਤ ਦੀ ਕਮੀ ਹੈ ਤੁਸੀ ਇਸਨੂੰ ਗੋਡੀ ਕਰਕੇ ਇਸਨੂੰ ਵਰਮੀਕੰਪੋਸਟ @1 -2 ਕਿਲੋ ਪਾਓ। ਧੰਨਵਾਦ
Sr ਮਝ ਬਾਰੇ ਪੁਸ਼ਨਾ dr ਦਾ nomber ਦੇਦੋ please pph urine Cho blood aa reha please tell me Dr sahb provide mobile number ?
(pb)
Punjab
Kulwant ji tuci majh nu nazdiki kise doctor ton check krwao kyuki pashu de pisab vich blood aunn de kai karan ho skde hai ohna di janch krke hei sahi ilagg ho skda ha.
Mango plant de leaf vich brown j spot aa and leaf hard and ਇਕੱਠੇ ਜੇ hoye aa sudi vgera kuj v nhi khere ਤੱਤਾ d kmi ho sakhdi aa ji ?
(pb)
Jasveer ji isde uper blitox@3 gram nu prati litre pani de hisab nal spray karo ate isnu vermicompost@4 kilo prati boota pao.dhanwad
ਖੇਤੀਬਾੜੀ ਸਪਰੇਅ ਪੰਪ ਬੈਟਰੀ ਵਾਲਾ ਜਾਂ ਸਧਾਰਨ।ਦੋਹਾਂ ਵਿੱਚੋ ਕਿਹੜਾ ਠੀਕ ਰਹਿੰਦਾ ਹੈ ਜੀ ਅਤੇ ਕੀ ਸਬਸਿਡੀ ਤੇ ਉਪਲਬੱਧ ਹੈ ਧੰਨਵਾਦ ਜੀ ?
(pb)
Punjab
ਗੁਰਮੀਤ ਸਿੰਘ ਜੀ, ਦੋਨੋ ਪੰਪ ਹੀ ਸਪਰੇਅ ਲਈ ਸਹੀ ਹਨ ਅਤੇ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਨੰਬਰਾਂ (+919877937725,+918360899462) ਤੇ ਸੰਪਰਕ ਕਰ ਸਕਦੇ ਹਨ, ਧੰਨਵਾਦ
sir maz nu 15 august nu ai karvai hun eh hall bar bar repeat ho rahi pehla tuhadi salah nal lixen vi bharvai keeper powder vi deta agrimin vi de reha sahi hall daso ji ?
(pb)
Tuci iss nu ergovet liquid 100ml rojana 20 din tak deo ate uterogen homeopathic dwai 5-5ml din vich 3 var deo ate isdi bachedani vich utrawin-oz dwai 2 din bhrwao ehh jyada infection krke krr rehi hai ehna nal hor chajj nal safai ho jawegi.
Sir meri majh 8month hoge bol di ni ?
(pb)
Satnam ji jekar majh boldi nhi ha tan sbh ton pehla uss nu pett de kiria lai Bandykind plus bolus deo ate her 3 mahine badd salt badal ke dwai jrur deo baki uss nu Bovimin-B powder 50-50gm swere sham deo ate Nutrisacc advance tab. rojana 1 goli deo ate 21 din tak dinde rho jiss nal sarir di kami purri howegi ate sme te heat vich aa jawegi
Sir maj de sun vich 2 month reh gye ne g dud v Chad dita ki dita jawe ta jo vdia dud kr skan ?
(en)
Punjab
Vikram ji uss nu vdhia hara chara deo ate vdhia feed rojana 1.5-2kg tak de skde ho ate uss nu intavita-nh liquid 10ml rojana deo ate suun ton 1 mahina pehla metabolite powder rojana 1 pouch de skde ho ate mousam de hisab nal sahi dekhbhal kro ate usde ass pass saff safai da bhi purra dian rakho.
ਮੂਰਗਿਆ ਦੇ ਪੰਜੇ ਕੂਤਿਆ ਨੂੰ ਪਾਊਣ ਦੇ ਫਾਇਦੇ ਇਹਨਾ ਨੂੰ ਪਾਣੀ ਚ ਕਿਨਾ ਟਿਇਮ ਉਬਾਲ ਕੇ ਖਵਾਉਨੇ ਚਾਹਿਦੇ ਨੇ ?
(pb)
ਇਹਨਾਂ ਨਾਲ ਓਹਨਾ ਦੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਕਮੀ ਪੂਰੀ ਹੁੰਦੀ ਹੈ ਤੁਸੀ ਇਹ ਅੱਧਾ ਲੀਟਰ ਪਾਣੀ ਵਿੱਚ 2 ਮੁਰਗੀਆਂ ਦੇ ਪੰਜੇ ਪਾ ਕੇ ਹਲਕੀ ਹਲਕੀ ਅੱਗ ਤੇ ਉਬਾਲ ਸਕਦੇ ਹੋ ਅਤੇ ਜਦੋ ਪਾਇਆ ਪਾਣੀ ਰਹਿ ਜਾਵੇ ਫਿਰ ਖਿਲਾ ਸਕਦੇ ਹੋ
ਸਰ ਝੋਨੇ ਦੀ 777 ਵਰੈਟੀ ਬੀਜੀ ਹੋਈ ਆ ਇਸ ਦੇ ਦਾਣੇ ਜਦੋਂ ਪੱਕ ਜਾਂਦੇ ਨੇ ਛਿਲਕਾ ਉਤਾਰ ਕੇ ਦੇਖੀਏ ਤਾਂ ਦਾਣੇ ਵਿੱਚੋਂ ਕਾਲੇ ਹੁੰਦੇ ਨੇ ਇਸ ਦਾ ਕੋਈ ਇਲਾਜ ਦੱਸੋ ਜੀ.. ਇਸ ਟਾਇਮ ਝੋਨਾਂ ਨਿਸਰਣ ਲੱਗ ਪਿਆ ਜੀ ?
(pb)
Punjab
ਸੁਖਦੀਪ ਜੀ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿੱਚ ਹੁੰਦਾ ਹੈ ਉਸ ਸਮੇਂ ਉੱਲੀਨਾਸ਼ਕ ਦੀ ਸਪਰੇਅ ਜਰੂਰੀ ਹੈ, ਅਗਰ ਬਿਲਕੁਲ ਘੱਟ ਝੋਨਾ ਨਿਸਰਿਆ ਹੈ ਤਾਂ ਹੁਣ ਵੀ Azoxystrobin 18.2% + Difenconazole 11.4% SC @200ml/ਏਕੜ ਜਾਂ ਕਿਸੇ ਹੋਰ ਉੱਲੀਨਾਸ਼ਕ ਦੀ ਸਪਰੇਅ ਕੀਤੀ ਜਾਂ ਸਕਦੀ ਹੈ, ਧੰਨਵਾਦ
ਇੱਕ ਏਕੜ ਵਿੱਚ ਕਾਗਜੀ ਨਿੰਬੂ ਦੀ ਖੇਤੀ ਕਰਨੀ ਹੈ ਏਕੜ ਵਿੱਚ ਕਿੰਨੇ ਪੌਦੇ ਲਗਦੇ ਹਨ ਕਿੰਨਾ ਝਾੜ ਹੈ ਕਿੰਨੀ ਸਬਸਿਡੀ ਹੈ A To Z ਜਾਨਕਾਰੀ ਦਿੱਤੀ ਜਾਵੇ ?
(pb)
Punjab
ਰਾਜਵਿੰਦਰ ਸਿੰਘ ਜੀ, ਅਗਰ ਨਿੰਬੂ ਦੇ ਬੂਟੇ 4.5×4.5 ਮੀਟਰ ਦੀ ਦੂਰੀ ਤੇ ਲਗਾਉਂਦੇ ਹਨ ਤਾਂ ਇਕ ਏਕੜ ਵਿੱਚ 208 ਬੂਟੇ ਲਗਾਏ ਜਾ ਸਕਦੇ ਹਨ, ਇਕ ਤੰਦਰੁਸਤ ਬੂਟਾ 80-100 ਕਿਲੋ ਫੈਲ ਦੇ ਸਕਦਾ ਹੈ, ਬਾਗਬਾਨੀ ਤੇ ਸਬਸਿਡੀ ਬਾਗਬਾਨੀ ਵਿਭਾਗ ਵੱਲੋ ਦਿੱਤੀ ਜਾਂਦੀ ਹੈ ਅਤੇ ਇਸਦੀ ਪੂਰੀ ਜਾਣਕਾਰੀ ਲਈ ਜਿਲੇ ਦੇ ਡਿਪਟੀ ਡਾਇਰੈਕਟਰ ਆਫ ਹੌਰਟੀਕਲਚਰ (01642211160,9463993714) ਦੇ ਦਫਤਰ ਵਿੱਚ ਸੰਪਰਕ ਕਰਨਾ ਪਵੇਗਾ, ਧੰਨਵਾਦ
सर मैंने 1121 धान लगाया है, उस की लम्बाई बड रही है फुटाव नहीं हो रहा, 50दिन के हो गए हैं, मैंने इसमें 25kg ssp, 25kg dap, 25kg potash, 5kg zinc, 10kg sagricka, 45kg urea डाल दिया है, फिर भी फुटाव नहीं हुआ, कोई अच्छी सी दवाई बताए जिससे फुटाव हो सके, धान में पानी खड़ा नहीं होता ?
(hn)
Haryana
राजेश जी, आपने यूरिया थोड़ी कम दी है और इसके फुटाव वाला समय भी निकल चुका है, अभी आप इस पर यूरिया 1-1.5kg/एकड़ के हिसाब से स्प्रे कर सकते हैं, धन्यवाद
kele k phool nahi lane k Karan btaye ?
(hn)
Rajasthan
Sumer Singh ji, apki kele ki fasal kitne time ki ho chuki hai aur abhi tak usme kya kuch daal chuke hain kirpya vistar se btaye taaki apko sahi jankari mil ske, Dhanyvad
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro baki uss nu feed, turri deni bnnd kr deo ate hara chara bhi thoda thoda krke din vich 3-4 varr deo ate sham nu 5 bjee ton pehla pehla hei chara khilla deo uss ton badd naa deo jiss nal ohh varr varr jor lgga ke gobar naa kre.
Punjab
punjabi vich likho
bai g pexalon de result bare jankai deo ji kine din da result ha ?
(pb)
Sukhjinder singh ji, esda asar 20-25 din tak rehnda hai, Dhanvad
भूमी सुधार के लिए क्या डालें ।अब नरमा की फसल में प्रयोग कर सकते हैं क्या। फायदा होगा क्या ?
(hn)
Haryana
गोदारा जी, फसल लगाने से पहले मिटटी सुधार के लिए गोबर की खाद या कोई और प्रोडक्ट मिट्टी जाँच के आधार पर डाला जाता है, अभी अगली फसल लगाने से पहले मिट्टी की जाँच करवाएं उसी के आधार पर खेत में खाद डालें, धन्यवाद
Sir ji ji Majha nu muh khur bimari bhot aa chuki ha koi hal dso ji na kus kha rhe ne turiya v ni jnda ji majha ton ?
(pb)
Punjab
Lachhma ji tuci uss nu dujje pashua ton alag kr deo baki doctor ton ilagg krwaunde rho ate uss de pair lal dwai nal dhowo ate usde muuh vich glesreen lgao ate naram chara deo ja uss nu kanak da dalia pkka ke thoda thoda khilaa skde ho.
hlo sir majhde bhar or rhe ga ji uss bare dasso ji ?
(pb)
Jashan ji ki tuhadi majhh nu bhar di smasia ho rehi hai kirpa krke ehh daso ohh kine mahine di gabhn ha ja ajje tazzi suui hai ja koi hor smasia aa rehi ha iss vare vistar nal apna swal pusho tan jo tuhanu sahi jankari diti ja skee.
sir meri cow nu mok lg jadi a var var tike lavayiye hfta frk renda fr dubara lg jadi a dvayi v diti a by zone boles diya golia v ditia frk ni pe reha koi vdia ilaj dso mok htje dubara na lge ?
(en)
Punjab
Gurjant ji tuci sbh ton pehla uss nu pett de kiria lai Closantel salt di goli deo ate uss nu Biotrim inj. 15ml, Amoxirum tab. 1-1 swere sham de o ate isde nal nal Vivliv liquid 50ml rojana deo jddo mokk thik ho jawe uss ton badd bhi livertonic 50ml de hisab nal 2 mahine tak dinde rho.
ਸਰ ਝੋਨੇ ਦੇ ਵਿੱਚ ਇਹ ਦਵਾਈ ਕਿਸ ਤਰ੍ਹਾਂ ਕੰਮ ਕਰਦੀ ਹੈ ?
(pb)
ਜਸਪ੍ਰੀਤ ਸਿੰਘ ਜੀ, ਇਹ ਉੱਲੀਨਾਸ਼ਕ ਫ਼ਸਲ ਤੇ ਆਈ ਹੋਈ ਬਿਮਾਰੀ ਨੂੰ systematic ਢੰਗ ਨਾਲ ਕੰਟਰੋਲ ਕਰਦਾ ਹੈ ਅਤੇ ਆਉਣ ਵਾਲੇ ਹਮਲੇ ਨੂੰ ਵੀ ਰੋਕਦਾ ਹੈ, ਧੰਨਵਾਦ
हरियाणा ग़ौरव धान 55 दिनों का है। पीला बहुत ज्यादा हो गया। अब कौन सी स्प्रे करूं?
(hn)
Punjab
प्रदीप सिंह जी किर्प्या फसल की तस्वीर शेयर करे ताकि आपको सही जानकारी मिल सके, धन्यवाद