Punjab
Search
ਸਰ ਇਸ ਤਰ੍ਹਾਂ ਲੇਵਾ ਸਖ਼ਤ ਹੋਗਿਆ ਇੱਕ ਪਾਸੇ ਤੋਂ ਦੁੱਧ ਬਿਲਕੁਲ ਸਹੀ ਆ ਰਿਹਾ ਦੁੱਧ ਚੋਣ ਮੋਕੇ ਦਰਦ ਮਹਿਸੂਸ ਕਰਦੀ ਹੈ ।ਇਸ ਦੇ ਇਹ ਟੀਕੇ ਲਾਏ ਆ intacef tazo, vetcef ,isoflued ,avil, vitamor h, mastafast punch ,masta fast spray ਵਰਤ ਚੁੱਕੇ ਆ ?
(pb)
ਤੁਸੀ ਉਸ ਨੂੰ Gardplus inj. 4.5gm, Megludyne injection 20ml, Ascrobic injection 20ml, ifer-h inj. 5ml ਲਗਵਾਓ ਬਾਕੀ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ.
Punjab
बादल जी, मूंग को हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है। क्षारीय और जल जमाव वाली ज़मीन इसकी खेती के लिए उपयुक्त नहीं होती।ज़मीन को भुरभुरा करने के लिए दो या तीन जोताई करनी ज़रूरी है। प्रत्येक जोताई के बाद सुहागा फेर दें।खरीफ की ऋतु के लिए बिजाई का अनुकूल समय जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है।खरीफ की बिजाई के लिए पंक्ति से पंक्ति का फासला 30 सैं.मी. और पौधे से पौधे का फासला 10 सैं.मी. रखें। रबी की बिजाई के लिए पंक्ति से पंक्ति का फासला 22.5 सैं.मी. और पौधे से पौधे का फासला 7 सैं.मी. रखें।बिजाई के लिए बिजाई वाली मशीन, पोरा या केरा ढंग का प्रयोग किया जाता है।7-9 किलो बीज प्रति एकड़ में प्रयोग करें।पहली सिंचाई बिजाई के 50-55 दिनों के बाद करें और अगर दूसरी सिंचाई की जरूरत हो तो बिजाई के 45 दिनों के बाद करें। यदि सिर्फ एक सिंचाई ही उपलब्ध हो तो सिंचाई बिजाई के 50-60 दिनों के बाद करें।कटाई का सही समय तब होता है जब पत्ते झड़ जायें और 85 प्रतिशत फलियां पक जाती हैं। कटाई में देरी करने से फलियां झड़नी शुरू हो जाती है। कटाई द्राती से करें और बीज को धूप में साफ करके सुखाएं। धन्यवाद
7 mahine di Katti Hai usnu Kitni feed Paya the feed Kiwe taiyar kariye ?
(pb)
Jelly ji tuci rojana 600-700gm usde khann de hisab nal feed de skde ho baki uss nu cafplan powder 25gm rojana deo jo intas company da product hai baki uss nu vdhia hara chara deo ate her 3 mahine badd salt badal ke pett de kiria wali dwai jrur deo.
ਸਰ ਜੀ ਨਰਮੇਂ ਦੇ ਟੂਸੇ ਤੋੜਨ ਦਾ ਕੋਈ ਫਾਇਦਾ ਹੁੰਦਾ ਹੈ ਜੀ ਅਤੇ ਫਲ ਵਾਸਤੇ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਦਵਿੰਦਰ ਜੀ ਨਰਮੇ ਦੇ ਟੂਸੇ ਤੋੜਨ ਨਾਲ ਇਕ ਤਾ ਨਰਮੇ ਦਾ ਕੱਦ ਰੁਕ ਜਾਂਦਾ ਹੈ ਤੇ ਦੂਜਾ ਬੂਟਾ ਫ਼ਲ ਚੱਕਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਨਰਮੇ ਤੇ NPK 13:9:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਜਰਮਨ ਸੈਪਰਡ ਡੌਗ ਦੇ ਬੱਚੇ ਦੀ pahchan ki ਹੁੰਦੀਆਂ ?
(pb)
Punjab
ਇਹ ਕਈ ਰੰਗਾਂ ਵਿੱਚ ਆਉਂਦੇ ਹਨ, ਜਿਹਨਾਂ ਵਿੱਚ ਕਾਲਾ, ਕਾਲਾ ਅਤੇ ਲਾਲ, ਕਾਲਾ ਅਤੇ ਕਰੀਮ, ਕਾਲਾ ਅਤੇ ਪੀਲਾ-ਭੂਰਾ, ਕਾਲਾ ਅਤੇ ਸਿਲਵਰ, ਸਲੇਟੀ, ਨੀਲਾ, ਲਾਲ ਅਤੇ ਚਿੱਟੇ ਆਦਿ ਰੰਗ ਸ਼ਾਮਲ ਹਨ ਪਰੰਤੂ ਉਸਦੇ ਬੱਚੇ ਦੀ ਸਹੀ ਪਹਿਚਾਣ ਉਸਦੇ ਮਾਂ/ ਪਿਤਾ ਤੋਂ ਲੱਗ ਸਕਦੀ ਹੈ ਕੀ ਉਹ ਕਿੰਨੀ ਵਧੀਆ ਨਸਲ ਦੇ ਹੈ ਕਿਉਕਿ ਛੋਟੇ ਬੱਚੇ ਦੀ ਨਸਲ ਦੇ ਗੁਣ ਉਸ ਸਮੇਂ ਹੀ ਪਤਾ ਲੱਗਦੇ ਹੈ ਜਦੋ ਉਹ ਵੱਡਾ ਹੋਣ ਲੱਗਦਾ ਹੈ
bhindi te green colour da Tesla hai imitachloprid nal nahi mara ?
(pb)
Punjab
Jaswant ji bhindi ki fasal par hare tele ki roktham ke liye Thiamethoxam 25WG@5gm/15Ltr pani ke hisab se spray kar sakte hai. Vaise to hare tele ke liye imidacloprid@1ml prati 1litre pani ke hisab se use ki jati hai aur iska bhut acha result hai. Dhanywad.
Happy Raksha Bandhan all of you
(hn)
Punjab
Thakur ji apko bhi apni kheti team ki traff se rakhsa bandhan ki hardik subhkamnaye.
Haryana
ਪਵਨ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਜਿਸ ਸਮੇਂ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕੀਤੀ ਜਾਂਦੀ ਹੈ ਉਸ ਸਮੇਂ ਪੱਤੇ ਦੀਆਂ ਨੋਕਾਂ ਲਾਲ ਜਿਆਂ ਹੋਣ ਲੱਗ ਜਾਂਦੀਆਂ ਹਨ ਜਾਂ ਕਯੀ ਵਾਰ ਦਵਾਈ ਦੀ ਮਾਤਰਾ ਜ਼ਿਆਦਾ ਪੈ ਜਾਂਦੀ ਹੈ ਉਸ ਸਮੇਂ ਵੀ ਇਹ ਦਿੱਕਤ ਹੋ ਜਾਂਦੀ ਹੈ, ਧੰਨਵਾਦ
सर मूली की फसल में सल्फर पा सकते है खेत मे पानी खड़ा हुआ है ?
(hn)
Punjab
दिनेश जी आप मूली की फसल में सल्फर का उपयोग कर सकते है। इससे ज़मीन के रोम खुल जाएंगे और पानी निचे जीर जाता है। धन्यवाद।
sir ah Nac blast hai eh pishle saal jhona cutai tu 5 din pehla ai c jiss nal kaffi jhaad ghat giyaa c mein ni chunda es vaar v ave ..ede lai kehri davai ja salt last spray ch use krna chahida ?
(pb)
Punjab
Balwinder ji eh kayi karna karke hunda hai jive hopper de hamle karke ja neck blast karke v eda ho janda hai. Tusi neck blast di roktham lyi Azoxystrobin 11% + Tebuconazole 18.3% SC@200ml prati acre de hisab nal spray kar sakde han. Dhanwad.
ਸਰ 3 ਸਾਲ ਦੀ ਝੋਟੀ ਕੱਦ ਬਹੁਤ ਜ਼ਿਆਦਾ ਛੋਟਾ ਹੈ ਕੋਈ ਦਵਾਈ ਦੱਸੋ ?
(pb)
ਰਾਜਪਾਲ ਜੀ ਇਹ ਪਸ਼ੂ ਦੀ ਖੁਰਾਕ, ਉਸਦੀ ਨਸਲ ਤੇ ਨਿਰਭਰ ਹੈ ਬਾਕੀ ਕਈ ਵਾਰ ਪਸ਼ੂ ਨੂੰ ਇਕੋ ਜਗ੍ਹਾ ਬੰਨ ਕੇ ਰੱਖਣ ਕਰਕੇ ਵੀ ਹੋ ਜਾਂਦਾ ਹੈ ਕਿਉਕਿ ਬੰਨੇ ਪਸ਼ੂਆਂ ਦਾ ਤੋਰਾ ਫੇਰਾ ਬਹੁਤ ਘੱਟ ਹੁੰਦਾ ਹੈ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ
PR 122 Variety can be grown in Good,Medium or bad water quality ?
(en)
Punjab
Jot, PR 122 variety gives good result in the good quality of water. In medium it gives less productionas compare to good quality of water. Thank you.
Please btaye ye kya problem h, 1509 variety h, 38 din ki ho gai h. Kya problem h ?
(en)
Punjab
Nitin ji yeh fasal par patta lapet sundi nam ke keet ke lashan hai aur ap iski roktham ke liye Chlorantraniliprole 18.5 % SC @60ml prati acre ke hisab se spray kar sakte hai. Dhanywad.
ਅਮਰੂਦ ਦੇ ਬੂਟੇ ਦੇ ਜੋੜਾਂ ਪਰ ਜੰਗਾਲ ਨੁਮਾ ਜਾਲਾ ਜਾਂ ਲੱਗ ਹੈ ਜੀ ਕੋਈ। ਦਵਾਈ ਦੱਸੋ ਜੀ ?
(pb)
Punjab
ਭੁਪਿੰਦਰ ਜੀ ਕਿਰਪਾ ਤੁਸੀਂ ਬੂਟੇ ਦੀ ਫੋਟੋ ਭੇਜੀ ਜਿਸ ਵਿਚ ਇਹ ਦੀਕਤ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
1401 variety ?
(hn)
Punjab
Vinod ji kirpa tusi eh daso ki fasal vich kehri kehri khad te kinni matra vich payi hai ta jo ose hisab nal sahi jankari diti ja sake . Dhanwad.
jhone uper basf di priaxor fungicide kar sakde han ja amistar best kehdi hai g ate ehna ch diffrence ki hai ?
(pb)
Gurpartap ji BASF company fa priaxor fungicide vich Fluxapyroxad + Pyraclostrobin salts hunda hai te Amistar top vich Azoxystrobin + Difenoconazole salts hunde han. Ehna dono da kam takreeban same hi hai. Jhone lyi Amistar top di sifarish kiti jandi hai te ehda result v bhut vdya hai. Dhanwad.
Sir eh kehra Rog hai ilaz daso ?
(pb)
Punjab
Sahib ji eh kise keet de hamle de lashan lag rahe han jo patte kha reha hai. Vaise narme de di fasal bhut vdya lag rhi hai. Kite kite whitefly keet disda hai. Ohde lyi tusi Dinotefuran 20%SG @60gram prati acre de hisab nal spray kar sakde han. dhanwad.
ਝੋਨੇ ਦੀਆਂ ਸਭ ਤੋਂ ਘੱਟ ਦਿਨਾ ਵਿੱਚ ਪੱਕਣ ਵਾਲੀਆਂ ਕਿਸਮਾ ਦੱਸੋ ?
(pb)
Punjab
ਰਾਸ਼ਵਿੰਦਰ ਜੀ PR 126 ਕਿਸਮ ਲੁਆਈ ਤੋਂ ਤਕਰੀਬਨ 93 ਦਿਨਾਂ ਵਿੱਚ ਪੱਕ ਜਾਂਦੀ ਹੈ। PR 124 ਕਿਸਮ ਲੁਆਈ ਤੋਂ 105 ਦਿਨਾਂ ਵਿੱਚ ਪੱਕ ਜਾਂਦੀ ਹੈ।PR 129 ਕਿਸਮ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ।PR 121 ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ।HKR 47 ਕਿਸਮ ਲੁਆਈ ਤੋਂ 104 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।
Sir ਝੋਨਾ ਗੋਭ ਵਿੱਚ ਆ ਗਿਆ npk 13 0 45 ਦੇ ਨਾਲ fungicide ਵੀ ਕ੍ਰ ਸਕਦੇ ਹਾਂ ਜੀ ?
(pb)
Haryana
ਹਰਦੀਪ ਜੀ ਤੁਸੀਂ ਝੋਨੇ ਦੇ ਗੋਭ ਵਿਚ ਆਉਣ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਨਾਲ fungicide ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
ਝੋਟੇ ਦੇ ਦੋਨਾਂ ਕੰਨਾਂ ਵਿੱਚੋ ਰੇਸ਼ਾ ਵਗਦਾ ਹੈ ਪੋਟਾਸਿਮ ਤੇ ਬੀਟੈਡੀਨੇ ਨਾਲ ਕੋਈ ਫਰਕ ਨਹੀਂ ?
(pb)
ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ ਇਸ ਨਾਲ ਫਰਕ ਪੈ ਜਾਵੇਗਾ.
Maharashtra
Agyam ji abhi aap tmatar, mirch aur piyaj ki bijai kar sakte hai,dhanywad
ਸਰ ਜੀ ਨਸਲ ਸੁਧਾਰਨ ਲਈ ਤੇ ਚੰਗੇ ਦੂਧ ਉਤਪਾਦਨ ਲਈ ਕਿਹੜਾ semen ਵਧੀਆ ਹੈ ਸਰਕਾਰੀ ਜਾਂ ਪ੍ਰਾਈਵੇਟ ?
(pb)
Punjab
ਸੁਲੱਖਣਾ ਜੀ ਤੁਸੀ ਵਧੀਆ ਨਸਲ ਲਈ ਸਰਕਾਰੀ ਸੀਮਨ ਵਰਤ ਸਕਦੇ ਹੋ ਜਿਹਨਾਂ ਦਾ ਵਧੀਆ ਰਿਕਾਰਡ ਹੈ ਜੇਕਰ ਤੁਸੀ ਪ੍ਰਾਈਵੇਟ ਭਰਵਾਣੇ ਹੋਣ ਤਾਂ ਵਧੀਆ ਡਾਕਟਰ ਤੋਂ ਵਧੀਆ ਕੰਪਨੀਆਂ ਦੇ ਹੀ ਭਰਵਾਓ
मशरूम की खेती के बारे में विस्तार से बताएं ?
(hn)
Haryana
विनय जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।
How to grow poplar tree in clay soil?
(en)
Punjab
Poplar Tree Farming. Soil Requirement for Poplar Tree Farming:- Generally, poplar trees grow best on rich loamy soils. However, clay loam, sandy loam soils with well drainage are best suitable for poplar tree farming. The soil pH of 6 to 8.5 is best for its optimum growth and quality.G 48,W 22 are the varieties.Plough land for two three times and bring soil to fine tilth. To overcome Zinc deficiency, apply Zinc Sulphate@10kg/acre at time of land preparation.January and February is best time for transplanting of poplar seedling. Also planting can be done from from 15th Feb to 10th March.Use spacing of 5 x 5 m (Plant population182 plant/acre) or 5 m x 4 m or 6 m x 2 m (396 plant/acre) or 5 m x 2 m (476 plants/acre).For planting, dug one meter pit and then plant the seedling in pit. Topsoil should be mixed with well-decomposed cow dung@ 2 kg, MOP@25gm and SSP@50gm.It is sown by direct sowing or by transplanting method. Use spacing of 5 x 5 m (Plant population182plant/acre) or 5 m x 4 m or 6 m x 2 m (396 plant/acre) or 5 m x 2 m (476 plants/acre).In 1st year, apply well decomposed cowdung@8kg along with Urea+SSP@50gm per plant. During 2nd and 3rd year, apply well decomposed cowdung@10kg and 15kg, Urea+SSP@80gm and 150gm per plant respectively. In Fourth year and onward, apply Cowdung@15kg and Urea+SSP@200gm per plant.
ਅੰਗੂਰ ਦੀ ਵੇਲ ਨੂੰ ਫਲ ਬਹੁਤ ਹੈ ਪਰ ਫਲ ਪੱਕ ਨਹੀ ਰਿਹਾ ਕੀ ਕੀਤਾ ਜਾਵੇ ?
(pb)
Punjab
ਰਾਜਸ਼ਮਿੰਦਰ ਜੀ ਤੁਸੀਂ ਵੇਲ ਤੇ NPK 13:0:45@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਕ ਸਪਰੇਅ planofix @4ml ਪ੍ਰਤੀ 15litre ਦੇ ਹਿਸਾਬ ਨਾਲ ਕਰ ਸਕਦੇ ਹਨ। ਧੰਨਵਾਦ।
2nd lactation Buffalo feed formula per quintal ?
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg and give dry and pregnant animals 1.5-2 kg feed per day and milking animals give him 2.5 kg milk/1 kg feed.
Papite da 2 sal da buta hai .is de pate mud jande ne te fal bala ful aa k jhad janda hai . Is da ki karn hai g ?
(pb)
Punjab
Jot ji eh leaf curl virus de lashan han. Je eh virus chotte plant vich aunda hai ta bute nu patt deo te nashat kr deo ta jo eh aage na fel sake. Je buta vadha hai ta bute te Mancozeb@4gram prati 1litre pani de hisab nal spray kar sakde han. Bute te Malathion@1ml prati 1ltre pani de hisab nal spray kro ta jo white fly te hor keeta nu control rakhe ta jo eh virus aage na fel sake. Dhanwad.
MOP पोटाश और यूरिया को स्प्रे द्वारा 1 बिघा मे कितनी मात्रा मे देना चाहिए गन्ने मे। गन्ना 0238 है। क्या पोटाश स्प्रे द्वारा देना सही रहेगा ?
(hn)
Haryana
सरफ़राज़ जी गन्ने में आप NPK 19:19:19 या 13:0:45 @10gram प्रति 1litre पानी के हिसाब से स्प्रे कर सकते है। अगर अपने अभी तक मिटटी नहीं चढ़ाई तो आप DAP, MOP @10-15 kg प्रति एकड़ के हिसाब से डाल सकते है। आप पोटाश की पूर्ति के लिए स्प्रे बी कर सकते है। धन्यवाद।
sir gibralic acid da use sugercane vich kis mossam vich kita janda ha ?
(pb)
Punjab
Harwinder ji gibberellic acid ek PGR product hai jo fasal di growth nu santulan krda hai. Tusi esdi spray ganne vich growth samay kar sakde han. Je tusi ganne di bijayi kanak to baad ja vadhi vle kri hai ta tusi hun esdi varto kar sakde han. Dhanwad.
ਗਾਂ ਦੇ ਦੋ ਮਹੀਨੇ ਰਹਿ ਗਏ ਜੀ ਸੂਣ ਵਿੱਚ ਉਸ ਦਾ ਦੁੱਧ ਸਕਾਉਣ ਲਈ ਕਈ ਦੇਈਏ ਜੀ।ਕੋਈ ਹੋਮਿਓਪੈਥਿਕ ਦਵਾਈ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਕਰਨ ਜੀ ਇਸਦੇ ਲਈ ਕੋਈ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ ਤੁਸੀ ਪਹਿਲਾ ਉਸਦੀ ਥੋੜੀ ਥੋੜੀ ਖੁਰਾਕ ਘੱਟ ਕਰਨੀ ਸ਼ੁਰੂ ਕਰੋ ਜਿਸ ਨੂੰ ਉਸਦਾ ਦੁੱਧ ਘੱਟਣਾ ਸ਼ੁਰੂ ਹੋ ਜਾਵੇਗਾ ਜਦੋ ਉਹ ਦੁੱਧ ਘੱਟ ਜਾਵੇ ਫਿਰ ਉਸਦੀ ਚੁਆਈ ਦਿਨ ਵਿੱਚ 1 ਵਾਰ ਕਰ ਦਿਓ ਅਤੇ ਫਿਰ ਹੋਲੀ ਹੋਲੀ ਕਰਕੇ ਬੰਦ ਕਰ ਦਿਓ ਕਿਉਕਿ ਕਈ ਗਾਵਾਂ ਸੂਣ ਤੱਕ ਵੀ ਦੁੱਧ ਦਿੰਦੀਆਂ ਰਹਿੰਦੀਆਂ ਹੈ ਜੇਕਰ ਉਹ ਜ਼ਿਆਦਾ ਦੁੱਧ ਦਿੰਦੀ ਹੈ ਤਾਂ ਦੁੱਧ ਲੈਂਦੇ ਰਹੋ ਅਤੇ ਇਕ ਦਮ ਦੁੱਧ ਲੈਣਾ ਬੰਦ ਨਾ ਕਰਿਓ ਇਹ ਹੋਲੀ ਹੋਲੀ ਉਸਦੇ ਦੁੱਧ ਘਟਾਉਣ ਦੇ ਹਿਸਾਬ ਨਾਲ ਹੀ ਬੰਦ ਕਰੋ ਬਾਕੀ ਉਸ ਨੂੰ ਸੂਣ ਤੋਂ 1 ਮਹੀਨੇ ਪਹਿਲਾ Vitum H liquid 10-10ml ਸਵੇਰੇ ਸ਼ਾਮ ਅਤੇ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.
hello sir Namskar ji sir Narme te a kehdi bimari a g kehdi dawai kiti jawe pahla 7 day ho ge Panama kiti a g usto 15 day pela problem, actara kiti a g spray Narme ramaa ke kiti a g hun is da jldi elaj dso rply jldi sir thanks g ?
(pb)
Punjab
MAnjot ji kripa karke namre di fasal di photo bhejo ta jo ose hisab nal sahi janakri diti ja sake. Dhanwad.
ਸ੍ਰ ਸੋਲਰ ਮੋਟਰ ਸਬਸਿਡੀ ਦੁਆਰਾ ਆ ਸਕਦਾ ਨੇ ਤੇ ਪ੍ਰਾਈਵੇਟ ਬਠਿੰਡਾ ਆਦੇਸ਼ ਵਾਲੇ ਕਿਵੇ ?
(pb)
ਸੰਦੀਪ ਜੀ ਫਿਲਹਾਲ ਪੰਜਾਬ ਸਰਕਾਰ ਵੱਲੋ ਸਬਸਿਡੀ ਵਾਲੀ ਸੋਲਰ ਮੋਟਰ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ। ਇਹ ਸਕੀਮ ਜਦੋ ਵੀ ਆਉਂਦੀ ਹੈ ਤਾ ਸਰਕਾਰ ਵੱਲੋ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਜਾਵੇਗਾ ਬਾਕੀ ਹੋਰ ਜਾਣਕਾਰੀ ਲਈ ਤੁਸੀ ਇਸ ਨੰਬਰ (9530772137) ਤੇ ਸੰਪਰਕ ਕਰ ਸਕਦੇ ਹੋ ਧੰਨਵਾਦ।
sir jiਅਾਓਣ ਵਾਲੇ ਹਾੜੀ ਦੇ ਸੀਜਨ ਲੲੀ ਸਰੋ ਦੀ ਫਸਲ ਝੋਨੇ ਦੇ ਵੱਡ ਵਿੱਚ ਬੀਜਨੀ ਅੈ ਪਨੀਰੀ ਕਿਸ ਮਹੀਨੇ ਲਾੲੀ ਜਾਵੇ ਨਵੰਬਰ ਦੇ 1-10ਦਿਨ ਅੰਦਰ ਸਰੋ ਲਾੲੀ ਜਵੇ ਧੰਨਵਾਦ ਜੀ ?
(pb)
Punjab
ਸੁਖਮੰਦਰ ਜੀ ਸਰੋਂ ਦੀ ਫ਼ਸਲ ਲਈ 1 ਮਹੀਨੇ ਦੀ ਪਨੀਰੀ ਹੋਣੀ ਚਾਹੀਦੀ ਹੈ। ਜੇ ਤੁਸੀਂ 1 ਨਵੰਬਰ ਨੂੰ ਸਰੋਂ ਦੀ ਪਨੀਰੀ ਮੁੱਖ ਖੇਤ ਵਿਚ ਲਾਉਣੀ ਹੈ ਤਾ ਪਨੀਰੀ 1 ਅਕਤੂਬਰ ਦੇ ਆਸਪਾਸ ਬੀਜੋ। ਧੰਨਵਾਦ।
Mushroom ki kheti kaise karein, tarika bataye ?
(hn)
Haryana
Budhdeo ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
Gurjinder ji tuci uss nu Cargill di fresher feed vart skde ho ate 1 kg kanak da dalia, 250gm gurr nu mix krke changi trrah pkka ke fir thoda thnda krke uss vich 100ml saro da tel mix krke khilana suru kro ate vdhia hara chara deo.
6 ਮਹੀਨੇ ਪਹਿਲਾਂ ਕਿੰਨੂ ਦੇ 1.5 ਸਾਲ ਦੇ ਬੂਟੇ ਲਗਾਏ ਸਨ, ਹੁਣ ਇਨ੍ਹਾਂ ਵਿਚੋਂ ਕੁਝ ਬੂਟਿਆਂ ਦੇ ਹੇਠਲੇ 6 ਇੰਚ ਦੀ ਛਿੱਲ ਫੁੱਲ ਗਈ ਹੈ ਜੋ ਕਿ ਹੱਥ ਨਾਲ ਹੀ ਉਤਰ ਜਾਂਦੀ ਹੈ, ਇਸ ਦਾ ਕੀ ਕਾਰਨ ਹੋ ਸਕਦਾ ਹੈ, ਇਸ ਦੇ ਇਲਾਜ ਲਈ ਜਾਣਕਾਰੀ ਸਾਂਝੀ ਕੀਤੀ ਜਾਵੇ ?
(pb)
ਰਵਿੰਦਰ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਜਿਸ ਵਿਚ ਇਹ ਦੀਕਤ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ. ਧੰਨਵਾਦ।
I am retired govt officer, I want to grow organic garlic at my farm in jalandhar district only for daily home use. For two families and members are 10 . Last year I have grow on two beds ( 50 feet length *10 feet) . We have store it . The out quality of the garlic is satisfactory . Can you suggest this time which seed we should use and quantity required and also at what rate it will supply by you. This time I will plane to used three beds .
(en)
Punjab
Amardeep you can grow the Garlic variety G-282 which is released by NHRDF for coming season crop. The total area for three beds is 1500 square feet and the seed rate of 3.75 kg to 4kg should be used for sowing of three beds. For seed you can contact with Khushdeep Singh - 98774 11157. Thank you.
Gurjinder ji tuci ajje tak usdi maa da dudh hei pilao jekar ohh thnna nal sahi dudh nhi pennda fir tuci botal nal uss nu dudh pilla skde ho ate 1 mahine badd dudh de nal nal calf starter feed deni suru kro.
sir cow heat ch aun da pta kive lgda a j avaj na dve ta te isdi ai kdo kroni chahidi hai ?
(en)
Gurjant ji jddo cow heat vich aundi ha tan ohh patlia patlia pani vargia tara krdi hai, thoda thoda pisab krdi hai, bechan rehndi ha ate khana peena ghatt jndi hai tuci uss nu heat vich aunn ton 18-24 hours vich AI krwa skde ho.
Sir cow mok Mardi aa koi hal daso ?
(en)
Kulwinder ji sbh ton pehla uss nu pett de kiria lai Zenvet bolus deo ate uss nu Biotrim inj. 15ml, Amoxirum tab. 1-1 swere sham deo ate Vivliv liquid 50ml rojana dena suru kro ate jddo mook thik ho jawe uss ton badd bhi liquid dinde rho jiss nal hajma sahi rehnda ha
ਬਾਸਮਤੀ ਝੋਨੇ ਤੇ ਯੂਰੀਆ ਖਾਦ 1ਵਾਰ ਪਾਈ ਗਈ ਸੀ ਹੁਣ ਯੂਰੀਆ ਮਿਲਦਾ ਨਹੀਂ 1919ਦੀ ਸਪਰੇਅ ਕਰ ਸਕਦੇ ਆ ਕਿੰਨੀਂ ਮਾਤਰਾ ਵਿਚ ਤੇ ਕਿੰਨੀਂ ਆ ਸਪਰੇਅ ਕਰ ਸਕਦੇ ਆ ?
(pb)
Punjab
ਗੁਰਪ੍ਰੀਤ ਜੀ ਤੁਸੀਂ ਝੋਨੇ ਤੇ NPK 19:19:19@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਇਸਦੀ ਦੂਜੀ ਸਪਰੇਅ ਹਫਤੇ ਦੇ ਫਰਕ ਤੇ ਦੁਬਾਰਾ ਕਰ ਸਕਦੇ ਹਨ। ਮਾਰਕੀਟ ਵਿਚ iffco ਦਾ ਨੈਨੋ ਯੂਰੀਆ ਨਾਮ ਦਾ product ਆਉਂਦਾ ਹੈ ਤੁਸੀਂ ਉਹ ਵੀ ਵਰਤ ਸਕਦੇ ਹਨ। ਧੰਨਵਾਦ।
gho khet vich bhut nuksan kr rhi ha koi hl dso please ?
(pb)
Punjab
Simar ji jhone vich gho di roktham lyi tusi zehrela choga bna sakde han. Choga bnaun de layi zinc phosphide di varto karo. ik kilo bajra, kanak, jwar da dalia ja ehna da mishran lai ke is vich 20 gram tel je ho sake ja moongfali da tel ate 25 gram zinc sulphide pa ke changi tra milao. is tra tyar kite jehrele choge nu kagj diya pudiyan bna ke khet vich rakho. Dhayan is gal da rakho pehla 2-3 dinna lyi diwayi to bina choga pa te jdo ohnu adat pe jave fir diwayi vala choga pauna hai. Dhanwad.
sir g gho jhona bht kt rhi ha koi hl dso please ?
(pb)
ਗੋਅ ਕਦੀ ਵੀ ਝੋਨਾ ਨੀ ਕੱਟਦੀ..ਦੰਦ ਹੀ ਨਹੀਂ ਹਨ..ਨਾ ਕਿਸੇ ਵੇਖਿਅਾ ਕੱਟਦੀ ਨੂਂ..ਝੋਨਾ ਚੂਹਾ ਕੱਟਦਾ ਖਾਸ ਕਰਕੇ ਅੰਨਾ ਜੰਗਲੀ ਚੂਹਾ..ਗੋਅ ਚੂਹੇ ਖਾਂਦੀ ਹੈ..ਮਿੱਤਰ ਜਾਨਵਰ ਹੈ..
sir g esdi datri hundi ha os nal ktdi ha
sir mere chuha ktda c 2 4 bute
parso di gho ayi ha 2 3 mrle kt dita ha
ਉਲੀਨਾਸਕ ਜੀਰਮ ਦਾ ਰੇਟ ਕਿਨਾ ਹੈ?
(pb)
Punjab
ਰਾਜ ਜੀ ਉਲੀਨਾਸਕ ਜੀਰਮ ਦਾ ਰੇਟ ਤਕਰੀਬਨ Rs.300-350 ਪ੍ਰਤੀ ਲੀਟਰ ਦੇ ਆਸਪਾਸ ਦਾ ਹੈ। ਬਾਕੀ ਇਹ ਕੰਪਨੀ ਦੇ ਹਿਸਾਬ ਨਾਲ ਵੱਧ ਘੱਟ ਹੋ ਸਕਦਾ ਹੈ। ਧੰਨਵਾਦ।
sir patte sukk rhe ne fall galda peya mirch da ?
(pb)
Punjab
Balraj ji eh paudhe murjana te faal galan rog de lashan han. Tusi bute te Mancozeb@2.5gram prati a1litre pani de hisab nal spray kar sakde han. Dhanwad.
Kindly reply me on question being ask in uploaded image ?
(en)
Maharashtra
Manish ji you can grow varieties like JP-885, IPFD 10-12, Indra, Prakash.Being a winter season crop it requires a cool growing season with moderate temperature throughout the life. High temperature is more injurious to pea crop than frost. Frost can damage the plants during flowering stage. High humidity associated with cloudy weather results into spread of fungal diseases like damping-off and powdery mildew. Optimum monthly temperature suitable for growth is 13-180C.A well-drained loamy soils free from excessive soluble salts with neutral pH range of 6.5 to 7.5 is suitable for successful cultivation of the crop. Prepare a level field for even distribution of irrigation water, free from stubbles and crop residues of previous crops by one deep ploughing through disc or mouldboard plough followed by 2-3 harrowing and planking after each operation. To ensure good drainage and aeration in the field, powdery seedbeds must be avoided.Sowing Time : 15th October to 15th NovemberField-pea is mostly grown as rainfed/un-irrigated on residual soil moisture and can sustain drought conditions up to some extent. One or two irrigations at 45 DAS and if needed, at the pod filling stage, may be the best-recommended irrigation schedule. The field pea crop should be free from weeds for the period up to 40-50 days after sowing for that two-hand weeding at three and six weeks after germination.
I want to grow green peas with smooth surface for dry seed as pulse production. Which varieties you recommend for Gujarat climate and from where I can buy seeds of such variety ? Your help in its Agronomical practices will also be highly appreciated.
(en)
Maharashtra
Manish ji you can grow varieties like JP-885, IPFD 10-12, Indra, Prakash.Being a winter season crop it requires a cool growing season with moderate temperature throughout the life. High temperature is more injurious to pea crop than frost. Frost can damage the plants during flowering stage. High humidity associated with cloudy weather results into spread of fungal diseases like damping-off and powdery mildew. Optimum monthly temperature suitable for growth is 13-180C.A well-drained loamy soils free from excessive soluble salts with neutral pH range of 6.5 to 7.5 is suitable for successful cultivation of the crop. Prepare a level field for even distribution of irrigation water, free from stubbles and crop residues of previous crops by one deep ploughing through disc or mouldboard plough followed by 2-3 harrowing and planking after each operation. To ensure good drainage and aeration in the field, powdery seedbeds must be avoided.Sowing Time : 15th October to 15th NovemberField-pea is mostly grown as rainfed/un-irrigated on residual soil moisture and can sustain drought conditions up to some extent. One or two irrigations at 45 DAS and if needed, at the pod filling stage, may be the best-recommended irrigation schedule. The field pea crop should be free from weeds for the period up to 40-50 days after sowing for that two-hand weeding at three and six weeks after germination.
Sir aa uppro ptte pile pai rhe ne ki bimari aa eda kiwe hal kriye dayo g 72 days hogya g sidi bijayi kri c ?
(pb)
Parminder ji kirpa karke tusi eh daso ki eda de butte fasal vich kinne k han te ki ehna di height v baki nalo jada hai ta jo ose hisab nal sahi jankari diti ja sake. Eh vich blb de lashan lag rahe han. Tusi jhone vich kehri kehri kahd te kinni matra vich payi hai. Dhanwad.
Punjab
Ede ch 3 bag urea, 7 kg zinc 33%, 20kg potash, 20kg DAP, 15kg hra ksis paata g 10 june nu sidi bijai kri c g saara kehte awe hoya pya
Sir ਮੱਝ 2 month ਬਾਦ ਤਿਆਰ ਹੋ ਜਾਵੇਗੀ ਵੇਚਣੀ ਹੈ ਜੀ। ਮੱਝ ਦੀ ਲੇਵਟੀ ਵਧਾਉਣ ਲਈ ਕਿ ਖਾਵਾਈਏ। ਦਸੋ ਜੀ ?
(en)
ਗੁਰਦਿੱਤ ਜੀ ਤੁਸੀ ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ Udder-H liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Punjab
ਧੰਨਵਾਦ
navroop ji ye feed formula 25+ ke animal par be kam kre ga or sbhi psuo ke de sakte h ?
(hn)
Rajasthan
Hanji brar ji aap yeh apne sabhi pashuo ko de skte hai. iske sath aap unko acha hara chara dalen kyuki hare chare se pashu ki sahi growth hoti hai aur pashu acha dudh deta ha.
gobh k sme kehra fungicide krna chahida ?
(pb)
Punjab
Sikander ji tusi jhone d fasal te Azoxystrobin 20% + Difenoconazole 12.5% SC @ 200ml prati acre de hisab nal spray kar sakde han. Dhanwad.
Sir false ashoka de plant de top de leaf nu keeda kha reha plant nu upper to waddan ni de reha koi salah deo plzz ?
(en)
Punjab
Deepak ji kirpa tusi plant di photo bhejo jis vich keet da hamla hai ta jo ose hisab nal sahi janakri diti ja sake. Dhanwad.
ਇਹ ਕਿਹੜੀ ਬੀਮਾਰੀ ਹੈ ਜੀ ?
(pb)
ਪਵਿੱਤਰ ਜੀ ਇਹ ਝੋਨੇ ਵਿਚ sheath blight ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ Azoxystrobin 18.2% + Difenconazole 11.4% SC @200ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਧੰਨਵਾਦ।
Koi fall ni lgda 4 sal ho gye ?
(pb)
Rajwinder ji butte vich nutrients di kami de lashan han. Tusi butte vicho sukiya tehniya cut deo te upper bordeaux paste la deo. Bute diya niche valian tehniya v cut deo jo pend to niche ja ohde kolo futiya han. Bute nu vermicompost@3-4kg de hisab nal pao te changi tra godi kar deo. Dhanwad.
Punjab
Dsdo doctr saab
ਸਰ ਕਿਰਪਾ ਕਰਕੇ ਮੇਰੇ 2 ਸੁਆਲਾਂ ਦੇ ਜੁਆਬ ਨਹੀਂ ਦਿੱਤੇ ਗਏ । ਉਨ੍ਹਾਂ ਦੇ ਜੁਆਬ ਦਿੱਤੇ ਜਾਣ ਜੀ ?
(pb)
Punjab
ਰਾਜਪਾਲ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ ਕਿਰਪਾ ਕਰਕੇ App ਵਿਚ ਮੇਰੇ ਸਵਾਲ section ਵਿਚ check ਕਰ ਸਕਦੇ ਹਨ। ਧੰਨਵਾਦ।
Sir pehla sua jhotii sui nu 6month lgg reha udder bnon lyii kii payi aa ta kdo payii aa ?
(pb)
Jagjeet ji tuci ajje uss nu vdhia hara chara ate sahi dekbhal kro ate uss nu suun ton 2 mahin pehla Vitum H liquid 10ml rojana dena suru kro ate uss nu suun ton 1 mahina pehla metabolite powder rojana 1 pouch deo ehna nal lewe ate dudh vich vadha howega baki uss nu vdhia company di feed dinde rho ate mousam de hisab nal sahi dekbhal kro.
ਮੁਰਗੇਆ ਦਾ ਸੁੱਕ ਕੇ ਮਰਨ ਦਾ ਕਾਰਨ ਅਤੇ ਇਲਾਜ ?
(pb)
Punjab
ਪਰਵਿੰਦਰ ਜੀ ਇਹ ਪੇਟ ਵਿੱਚ ਕੀੜਿਆਂ ਕਰਕੇ ਜਾ ਪੋਟੇ ਵਿੱਚ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ ਤੁਸੀ ਇਹਨਾਂ ਨੂੰ powergyl liquid ਦਿਓ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ
sir mirch dyea patte sukk rhe ne vicho vicho te fall galda peya keri spray kiti jawe ?
(pb)
Punjab
Balraj ji eh paudhe murjana te faal galan rog de lashan han. Tusi bute te Mancozeb@2.5gram prati a1litre pani de hisab nal spray kar sakde han. Dhanwad.
Navroop singh sir ji main bafflow nu kinne kilo dudh magar kinne kilo feed pa sakda ji and gaa nu kinne kilo dudh magar kinne kilo pa sakda ji feed main app tyar karvai a .sir ji main vdeme di khal and chaane dalaa ke dome 1 kilo per bafflow nu ohni sanni ralauna huna .main adda kilo chaane dalla hoe and adda kilo vdeme di khal eh dome main 2hour pehla kinne litre panni ch peyo sakda ji .detail ch daso sari jankari ?
(pb)
Rajasthan
Prabhjot ji tuci majh nu 2kg dudh mgar 1kg feed ate cow nu 3kg dudh mgar 1kg de hisab nal feed de skde ho baki jo tuci vdeme, chana dal ja channe dene hai ehh bhi tuci feed vich mix krke pashu nu khila skde ho baki feed tuci pashu de khann de hisab nal deo jekar ohh sukki feed khawe tan jyada vdhia ha jekar sukki naa khawe fir pashu nu feed den ton adha ghnta pehla pani vich bheoo ke de skde ho.
Gobhi di vdhia quality di paneeri muktsar, bathinda , kotkupura , malout vich kitho mil skdi aa ta dsya jave dhnwad ?
(pb)
Punjab
Gurveer Bhullar ji, gobhi di paneeri lain lai Jaswinder Singh (9592181104) naal Sampark kar skde han, Dhanvad