Punjab
Search
ਪਪੀਤਾ ਦਾ ਪੌਦਾ ਇਸ ਤਰਾ ਹੋ ਰਿਹਾ ਇਲਾਜ਼ ਦੱਸੋ ਜੀ
(pb)
ਖੁਸ਼ਵਿੰਦਰ ਸਿੰਘ ਜੀ, ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੀ ਰੋਕਥਾਮ ਲਈ 7 ਦਿਨ ਦੇ ਵਕਫ਼ੇ ਤੋਂ ਨਿੱਮ ਦੇ ਪਾਣੀ ਦੀ ਸਪਰੇਅ ਕਰਦੇ ਰਹੋ ਅਤੇ ਜਿਹੜੇ ਪੱਤੇ ਖਰਾਬ ਹਨ ਉਹ ਨਸ਼ਟ ਕਰਦੋ, ਧੰਨਵਾਦ
jhona 60 din da ho gya j height nai kar reha ki kita jave es vch hoshi di spry kar diti a
(pb)
Punjab
Gurpreet Sandhu ji, agar jhone da boota vadhiya hai ta kad naal jhad te koi asar nhi hunda, jekar tusi spray krna chahunde ho ta 1-1.5 kilo urea/acre de hisab naal spray kar skde han, Dhanvad
5 month di bakri da pet full gya hai g koi dvai dasso.
(pb)
Gurdas ji yadi uska pett full gya ha woh afare se ho skta hai usko aap Bloatosil liquid adhi shishi pilla den aur adhe ghnte ke badd brotone liquid 20ml den..
ਜਸਪ੍ਰੀਤ ਜੀ ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਸ ਨਾਲ ਸਫਾਈ ਹੋ ਜਾਵੇਗੀ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Xnel inj 1gm, Belamyl inj. 10ml ਲਗਵਾਓ
ye kon si nasl ki gai hai
(en)
Rajasthan
Priyanshu ji yeh jersey nasal ki hai.
ye heifer 9 month ki pregnant hai aur mitti khati hai any solution or reason.
(en)
Priyanshu ji yeh pett ke kirro ke karan aur sarir mai minerals ki kami ke karan hota hai isko aap byane se 7-8 din badd pett ke kirro ke liye Flukarid-DS bolus den aur iske bache ko bhi 7-8 din badd albomar liquid 30ml ko 10-10ml krke 3 din den aur brotone liquid 10ml bache ko aur 50ml cow ko de skte hai.
sir johna growth nai kar reha height bilkul v nai ho rai .es nu gibbrelic acid v kiti par koi aser nai hoya
(pb)
Punjab
Gurpreet ji, esde kad lai tusi 1-1.5kg urea/acre de hisab naal spray kar skde han, Dhanvad
sir mujhe bataiye ki ye chiku ke full sar raha h ya fal ban raha h
(pb)
Punjab
Harpreet Singh ji, esda fal gal riha hai, esde lai mancozeb 75 WP @ 4gm/ltr paani de hisab naal spray kar skde han ate kujh din baad NPK 19:19:19 di spray kar skde han esde naal fal di growth vadhiya hovegi, Dhanvad
soybean ki faliya Kaun Kat kar niche Gira raha he
(hn)
Maharashtra
Kapil ji, faliyo ke neeche girne ke kyi karn ho skte hain jaise nutrients ki kmi kisi fungus ka lgna, kirpya aap plant ki tasveer bhi share kare taaki apko sahi jankari mil ske, Dhanyvad
sir ye brani guwar h ese rakhe ya esme toyi lga kr chhne ki bijai ke leye rakh le or es bar chhene ki fasal kese rhegi or baris kesi hogi
(hn)
Punjab
Gurkirat ji, iski aap khet me jutai krke agli fasl badhiya le skte hain aur agle season ke mosam ke bare me koi notice jaari nhi hua hai aur apki fasal ki paidavar beej, smya, khaad aur mosam par hi nirbhar krti hai, Dhanyvad
Cow Ke Gobar mei Jaley se Aa rhey hai ? or smell bhi aa rahi hai . ?? iska kya mtlb hai ? agr yeh koi bimaar hai toh ilaaj bataiye?plzz
(hn)
Punjab
Rahul ji ehh hajme di smasia krke hunda hai tuci iss nu mitha soda 25gm rojana 3 din deo baki iss nu Vitakind liv liquid 50ml rojana 20 din tak dena suru kro ate jdo oh sahi gobar krn lgg jawe fir uss nu pett de kiria lai Zenvet bolus deo ate her 3 mahine badd salt badal ke dwai jrur deo.
Sir 15 mahine ki Murrah ktdi he jo ki hit me aa Rahi he. Hum kya kare. Yah sahi he. Use kya khilana Chahiye thanda ya garam. Aur use semen kab lagvaye. Uski health bahot acchi he. Uska abhi weight approx 220 kg hai.
(en)
Mehta ji yadi uska bhar 270-300kg ke vich hoo gya ha tab aap usko tika bhrwa skte hai yadi abhi weight kam lgta ha tab aap usko tika naa bhrwayen aur usko Cafplan powder 50gm rojana den aur achi khurak dete rehe jisse sarir ki achi growtho ho jayegi.
9ਮਹਿਨ ਦੀ ਝੋਟੀ ਦੀ ਫੀਡ ਬਣਾਇਆ ਵਾਰੇ ਜਾਣਕਾਰੀ ਦਿਓ ਆਤੇ ਕਿੰਨਾ ਕਿਲੋ ਪਾਏ
(pb)
ਕਿਰਪਾ ਕਰਕੇ ਇਹ ਦੱਸੋ ਝੋਟੀ ਦੀ ਉਮਰ 9 ਮਹੀਨੇ ਹੋਈ ਹੈ ਜਾਂ ਉਹ 9 ਮਹੀਨੇ ਦੀ ਗੱਭਣ ਹੈ ਤਾਂ ਜੋ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ ਜੇਕਰ ਉਸਦੀ ਉਮਰ 9 ਮਹੀਨੇ ਦੀ ਹੈ ਫਿਰ ਤੁਸੀ ਇਸ ਹਿਸਾਬ ਨਾਲ ਫੀਡ ਤਿਆਰ ਕਰ ਸਕਦੇ ਹੋ, ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1 ਕਿਲੋ ਤੱਕ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੋ intas ਕੰਪਨੀ ਦਾ ਪ੍ਰੋਡਕਟ ਹੈ
Button mushroom farming
(hn)
Maharashtra
Harish, mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25 degree C, and at reproductive stage it requires temperature around 14-18 degree C.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35 degree C. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30 degree C with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.
Sir majj sajjar sui a 15 din hoye oho eda da discharge krdi din ch kini vaar ki chakkar a dso ?????
(pb)
Gurbhej ji tuci iss nu utrevive liquid 100-100ml swere sham dena suru kro ate 1 litre pilla deo jekar fir bhi naa htte fir tuci lixin-iu dwai 3 din isdi bachedani vich bhrwa skde ho.
Ah pic chngi tra dhko awe kyo hoi jnde na saryea rah pa dityea uper v krti loha ta magnesium de pile ho rahe a ik kila c adda ta vdiea ta bbkki awe Dso ke pyea as ch
(pb)
Punjab
Gagandeep ji, jameen vich ya paani da kharapan vi fasal nu estra kar dinda hai, esde lai fasal lgaun to pehla mitti di janch jruur krvaya karo ate hun es vich sulphur 90% @ 8-10kg/acre de hisab naal pa skde han, Dhanvad
ਝੋਨੇ ਦੇ ਪਤੇ ਸੁਕ ਕਿਉ ਪਏ ਆ ਜੀ
(pb)
Punjab
ਸਿਮਰਨ ਜੀ, ਇਸਤੇ Bacterial leaf blight ਦਾ ਹਮਲਾ ਲੱਗ ਰਿਹਾ ਹੈ, ਇਸਦੇ ਰੋਕਥਾਮ ਲਈ copper oxychloride @200gm/ਏਕੜ ਤੇ ਇਸਦੇ ਨਾਲ Streptocycline @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Punjab
ਸਿਮਰਨ ਜੀ, ਇਸਤੇ Bacterial leaf blight ਦਾ ਹਮਲਾ ਲੱਗ ਰਿਹਾ ਹੈ, ਇਸਦੇ ਰੋਕਥਾਮ ਲਈ copper oxychloride @200gm/ਏਕੜ ਤੇ ਇਸਦੇ ਨਾਲ Streptocycline @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Poultry
(en)
Punjab
Nishant ji kripya aap apna swal vistar se pushen ki aap poultry farming ke vare mai kya jankari lena chahte ha tan jo apko sahi jankari di ja skee.
Sir g makki da achar pauna sangarur erye vich kise achar paan valiya da number je kise veer kol hove ta dsna g
(pb)
Punjab
Sohan Dass ji, silage paun vaali machine rent te lain lai Mipa Morka (7508009725, 8437515531) naal sampark kar skde han, Dhanvad
ਵੱਛੀ ਦੇ ਮੰਹੂ ਤੇ ਗੰਠ ੧੫ ਤੋ ਵੱਧ ਰਹੀ
(pb)
Punjab
ਤੇਜਪਾਲ ਜੀ ਇਹ ਇਹਨਾਂ ਦਿਨਾਂ ਵਿੱਚ ਸਮੱਸਿਆ ਆਉਂਦੀ ਹੀ ਹੈ ਇਹ ਆਪਣੇ ਆਪ ਫੁੱਟ ਕੇ ਠੀਕ ਹੋਵੇਗੀ ਜਦੋ ਇਹ ਫੁੱਟ ਜਾਵੇ ਫਿਰ ਇਸ ਨੂੰ monocef ਇੰਜੇਕਸ਼ਨ 1gm ਅਤੇ Avil ਇੰਜੇਕਸ਼ਨ 5ml ਲਗਵਾਓ ਅਤੇ ਇਸਦੇ ਉਪਰ topicure ਸਪਰੇ ਕਰੋ
ਇਸਦੀ ਵਰਤੋਂ ਕਾਹਦੇ ਲਈ ਕੀਤੀ ਜਾਂਦੀ ਹੈ ਅਤੇ ਕਿੰਨੀ ਮਾਤਰਾ ਪਾਉਣੀ ਚਾਹੀਦੀ ਆ
(pb)
Haryana
ਅੰਮ੍ਰਿਤ ਸਿੰਘ ਜੀ, ਇਸਦੀ ਵਰਤੋਂ ਰਸ ਚੂਸਕ ਕੀਟ ਅਤੇ ਸੁੰਡੀ ਦੀ ਰੋਕਥਾਮ ਲਈ ਨਰਮੇ ਦੀ ਫ਼ਸਲ ਤੇ ਕੀਤੀ ਜਾਂਦੀ ਹੈ, 8-10 ਕਿਲੋ/ਏਕੜ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ, ਧੰਨਵਾਦ
gobi de paneri height jada kar Gaye aa Koi nukaas te nahi
(pb)
Punjab
Hanjra ji, paneeri kine din di ho chuki hai ate isdi jad vekh ke dso ki ohde vich koi dikat ta nhi taaki tuhani sahi jankari mil ske, Dhanvad
Punjab
dobara vij lyo ehh 70% katm hi ho
Punjab
Gurjinder ji kirpa krke iss da link bhi upload kro jiss nu dekh ke tuhanu sahi jankari diti ja skee.
ਸਾਡੀ ਮੱਝ ਡਰਾਈ ਹੋ ਗਈ ਤੇ ਕਮਜ਼ੋਰ ਹੈ ਉਸਨੂੰ ਭਰਾ ਕਿਵੇਂ ਕੀਤਾ ਜਾਵੇ
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਦਵਾਈ ਦਿਓ ਬਾਕੀ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਖੁਰਾਕ ਦਿੰਦੇ ਰਹੋ ਅਤੇ ਇਕ ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਬਾਕੀ ਉਸ ਨੂੰ ਵਧੀਆ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਸਰ ਮੱਝ ਲੲੀ ਇਹ ਦਵਾਈ ਕਿਸ ਤਰ੍ਹਾਂ ਦੇ ਸਕਦੇ ਹਾਂ ਇਹ ਕੀ ਕੰਮ ਕਰਦੀ ਹੈ
(pb)
ਜਸਪ੍ਰੀਤ ਜੀ ਇਸ ਨਾਲ ਪਸ਼ੂਆਂ ਦਾ ਹਾਜਮਾ ਸਹੀ ਰਹਿੰਦਾ, ਪਸ਼ੂਆਂ ਦੀ ਭੁੱਖ ਵੱਧ ਜਾਂਦੀ ਹੈ ਅਤੇ ਸਰੀਰ ਦੀ ਸਹੀ ਗਰੋਥ ਹੁੰਦੀ ਹੈ ਇਹ ਤੁਸੀ 50ml ਰੋਜਾਨਾ ਦੇ ਸਕਦੇ ਹੋ
Koi poutry Fram bara Das sakda aa
(en)
Punjab
Bikram ji poultry farm 2 trikia nal kita jnda ha ek meat lai ate dujja andia lai, meat lai tuhanu broilor farming krni pendi ate egg lai layer farming wali breed rakh skde ho baki iss kam nu suru krn ton pehla apne nazdiki krishi vigyan kendra ton isdi training lao jiss vich tuhanu iss kam di sari jankari mill jawegi tuci isde lai KRISHI VIGYAN KENDRA, GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103, Contact: 0160-2642827 nal sampark kr skde ho ate agli training da pta kr skde ho.
ਸਰ ਇਹ ਦਵਾਈ ਕਿਸ ਤਰ੍ਹਾਂ ਕੰਮ ਕਰਦੀ ਹੈ ਇਸ ਸਪਰੇਅ ਇਕਠੇ ਕਰ ਸਕਦੇ ਹਾਂ
(pb)
Punjab
ਜਸਪ੍ਰੀਤ ਸਿੰਘ ਜੀ, ਵਧੀਆ ਰਿਜ਼ਲਟ ਲੈਣ ਲਈ ਇਹਨਾਂ ਦੀ ਸਪਰੇਅ ਵੱਖਰੀ ਕਰੋ ਅਤੇ MATADOR ਵਿੱਚ Lambda-cyhalothrin ਹੁੰਦਾ ਹੈ ਅਗਰ ਇਸਦੀ ਵਰਤੋਂ ਝੋਨੇ ਤੇ ਨਾ ਕਰੋ ਤਾਂ ਵਧੀਆ ਹੈ ਕਿਓਂਕਿ ਇਸਦੀ ਸਪਰੇਅ ਤੋਂ ਬਾਅਦ ਝੋਨੇ ਤੇ ਵੱਧ ਕੀਟਾ ਦਾ ਹਮਲਾ ਹੋ ਸਕਦਾ ਹੈ ਤੇ ਇਹ ਇਕ contact ਕੀਟਨਾਸ਼ਕ ਹੈ, ਧੰਨਵਾਦ
Punjab
ਹਾਂਜੀ ਉਸ ਨੂੰ ਵੀ ਬਰੂਸੀਲੋਸਿਸ ਦੀ ਵੈਕਸੀਨ ਲਗਵਾ ਸਕਦੇ ਹੋ ਇਹ ਛੋਟੇ ਬੱਚਿਆਂ ਨੂੰ ਲਗਾ ਸਕਦੇ ਹੋ
Punjab
ਗੁਰਜਿੰਦਰ ਸਿੰਘ ਜੀ, 4 ਕਨਾਲ ਥਾਂ ਤੇ ਸਪਰੇਅ ਲਈ 500gm ਯੂਰੀਆ ਹੀ ਕਾਫੀ ਹੈ ਅਗਰ ਜ਼ਿਆਦਾ ਪਾਉਂਗੇ ਤਾਂ ਪੱਠੇ ਮੱਚ ਜਾਣਗੇ, ਧੰਨਵਾਦ
Rajasthan
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਬਾਕੀ ਤੁਸੀ ਆਪਣੇ ਇਲਾਕੇ ਦੇ ਹਿਸਾਬ ਨਾਲ ਨਸਲ ਰੱਖ ਸਕਦੇ ਹੋ
ਸਰ ਝੋਨੇ ਦੇ ਪੱਤੇ ਉਪਰ ਇਸ ਤਰ੍ਹਾਂ ਦੇ ਹੋ ਰਹੇ ਹਨ ਇਹ ਕੋਈ ਬਿਮਾਰੀ ਦੇ ਕਾਰਨ ਹਨ ਜਾਂ ਪਾਣੀ ਰੋਕਣ ਕਾਰਨ ਹਨ
(pb)
Haryana
ਜਸਪ੍ਰੀਤ ਸਿੰਘ ਜੀ, ਜਿਸ ਪੱਤੇ ਉੱਪਰ ਧੱਬੇ ਤੇ ਪੱਤੇ ਅੰਦਰ ਨੂੰ ਮੁੜ ਰਹੇ ਹਨ ਉਸ ਪੱਤੇ ਦੀ ਦੁਬਾਰਾ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
dhaan Mein Pata Laga Ke urea Dal sakte hain
(hn)
Maharashtra
Teli ji kripa ap apna sawal visthar se btaye ta jo apko uske hisab se sahi jankari de sake. Ap kis Pata laga ne ki baat kar rahe hai. Dhanywad.
Sir meri cow ko mastitis ho gya h Plz madicin batyae
(en)
Ajit ji kripya aap yeh btayen ki usko mastitis mai kya kya smasia aa rehi ha uske thno mai sojish ha, dudh kam atta hai, blood bhi atta ha ja koi aur smasia bhi ha iske vare mai pure vistar se apna swal pushen tan jo apko sahi jankari di ja skee.
Punjab
Vicky pansari YouTube channel hai Vicky sir ji nal sampark kro, contact number -9416157532
ਸਰ ਜੀ ਬੱਕਰੀਆਂ ਦੇ ਵਿੱਚ ਗੱਭਣ ਕਰਾਉਣ ਵਾਲਾ ਟੀਕਾ ਭਰਇਆ ਜਾਦਾ ਏ ਜਾਂ ਨਹੀ
(pb)
Punjab
ਲਖਵਿੰਦਰ ਜੀ ਅਜੇ ਇਹਨਾਂ ਦੇ ਸੀਮਨ ਪੂਰੀ ਤਰ੍ਹਾਂ ਉਪਲੱਬਧ ਨਹੀਂ ਹੁੰਦਾ ਹੈ ਤੁਸੀ ਅਜੇ ਬੱਕਰੀ ਨੂੰ ਕ੍ਰੋਸ ਕਰਵਾ ਸਕਦੇ ਹੋ
Sir khet vich bahut jyeada gobar khad pa layi te hun sabzi nahi ho rahi. Ki solution kar sakde aa g.
(pb)
Sukhcharan ji jekar tuc hun sabji di bijai kiti hoi hai ta tuc usnu nami jyada to jyada rakho taki sabji mache na ate jekar navi sabji beejni hai ta mitti nu doongha wah ke palt deo ta jo eh mix ho jaye ate fasl mache na.dhanwad
Sir raste de nal nal fruit tree laguna chunda aa g koi recommendation g
ਭਿੰਡੀ ਨੂੰ ਆਹ ਸੁੰਡੀ ਪੈ ਗਈ ਆ ਕੀ ਇਲਾਜ ਆ ਜੀ
(pb)
Punjab
ਨੱਥਾ ਸਿੰਘ ਜੀ, ਇਸ ਸੁੰਡੀ ਦੀ ਰੋਕਥਾਮ ਲਈ Emamectin Benzoate 5% SG @70gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
ਅੱਜ ਕੱਲ ਦੇ ਮੌਸਮ ਵਿਚ ਪਸ਼ੂਆਂ ਲਈ ਜੀ ਵੰਡ ਤਿਆਰ ਕੀਤਾ ਜਾਂਦਾ ਹੈ ਉਸ ਵਿੱਚ ਕਿ ਕਿ ਪੈਣਾ ਚਾਹੀਦਾ ਹੈ ਦੁੱਧ ਦੇਣ ਵਾਲੇ ਡੰਗਰਾਂ ਦੇ ਲਈ
(en)
Rajasthan
ਤੁਸੀ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
Punjab
ਸੰਪਰਕ ਕਰੋ
bhesh ke than ke uper adder me gathan ho gyi he or than suj gya he desy ilaj
(hn)
Arjun ji usko aap AMC forte 4gm, megludyne inj. 20ml aur Ifer-h inj. 5ml lgwayen aur yeh 3 din lgwayen isse frak padd jayega aur usko mitha soda 15gm rojana de skte hai
ਝੋਟੀ ਪਹਿਲੀ ਵਾਰ ਸੂਣ ਵਾਲੀ ਹੈ ਇਹ ਦਵਾਈ ਕਦੋ ਦੇਣੀ ਸ਼ੂਰੁ ਕਰ ਸਕਦੇ ਹਾ
(pb)
ਸਤਨਾਮ ਜੀ ਇਹ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਇਹ 10ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Isme kon si bimari hai
(hn)
Punjab
Jassi ji, isme koi bimari nhi hai, aap iski jad ukhadke dekhe ki usme koi ganth to nhi hai agar koi ganth hui to nematode ki dikkat hai nhi to jyada product milaake spray krne par ye dikkat ho jaati hai, Dhanyvad
bimari hai kya
(hn)
West Bengal
Birbal ji, apki fasal me koi bimari nhi hai abhi aap ek spray urea @1-1.5 kg/acre ke hisab se kar skte hain, Dhanyvad
koi bimari hai Kya
(hn)
West Bengal
Birbal ji, apki fasal me koi bimari nhi hai abhi aap ek spray urea @1-1.5 kg/acre ke hisab se kar skte hain, Dhanyvad
ਗਾਂ ਦੀ ਅੱਖ ਚੋਂ ਪਾਣੀ ਮੇਲ ਬਹੁਤ ਹੁੰਦੀ ਹੈ ਕੀ ਕਾਰਨ ਹੈ ਇਹਦੀ Di warming ਕਰ ਦਿੱਤੀ ਹੈ ਉਹਦੇ ਨਾਲ ਕੀ ਹੈ ਹਟ ਜਾਏ ਜਾਂ ਹੋਰ ਕੁਝ ਦੇਣਾ ਪਵੇਗਾ
(hn)
Rajasthan
ਤੁਸੀ ਇਸਦੇ ਲਈ ਫਟਕੜੀ ਨੂੰ ਪਾਣੀ ਵਿੱਚ ਘੋਲ ਲਉ ਅਤੇ ਉਸ ਦੇ ਛਿੱਟੇ ਰੋਜਾਨਾ ਇਸਦੀ ਅੱਖਾਂ ਵਿੱਚ ਮਾਰਨੇ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Hello sir oseen hara masher tai wahit dono control kardia Ek taket waste npk 13.00.45 zinc mannisum born karie ja swal da uksaal karie ehna cho vadia kehda
(pb)
Punjab
Ajmer Singh Khalsa ji, white fly te hare mashar de control lai Osheen di spray kiti ja skdi hai par spray sme khet vich nmi honi chahidi hai ate vadiya paidavar lai NPK + boron + magnesium di spray kiti ja skdi hai par ehna ghat vakho vakh tyar kariyo, Dhanvaf
ਵੀਰ ਜੀ ਮੈਂ ਪਸ਼ੂ ਤੇ ਸਰੋਂ ਤੇਲ ਪੁਰਾਣਾ egine ਤੇਲ ਡੀਜ਼ਲ ਤੇਲ ਅਤੇ ਫਰਨੈਲ ਪਾਂ ਸਪਰੇ ਕਰਨ ਨਾਲ਼ ਮੱਛਰ ਨਹੀਂ ਕੱਟ ਦਾ ਏ ਸਹੀ ਹੈ ਨੂਕਸਾਨ ਤਾਂ ਨਹੀਂ
(pb)
Punjab
ਹਾਂਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਪਰੰਤੂ ਇਹ ਧਿਆਨ ਜ਼ਰੂਰ ਰੱਖੋ ਕੀ ਫਰਨੈਲ ਅਤੇ ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਹੈ ਤੁਸੀ ਦੱਸੀ ਹੋਈ ਮਾਤਰਾ ਅਨੁਸਾਰ ਦੀ ਵਰਤੋਂ ਕਿਉਕਿ ਜੇਕਰ ਇਹ ਜ਼ਿਆਦਾ ਵਰਤੇ ਜਾਣਗੇ ਤਾਂ ਪਸ਼ੂ ਦੀ ਚਮੜੀ ਨੂੰ ਖਰਾਬ ਕਰ ਸਕਦੇ ਹੋ
befelow kaa milk kaise badahye delivery kai baad kya dale
(pb)
Gurwinder ji pashu di delivery ton badd uss nu hara chara deo ate uss nu kanak da dalia pkka ke de skde ho kyuki ehh asani nal hajam ho jnda hai tuc isde lai 1 kg kanak da dalia, 250gm gurr nu mix krke changi trrah pkka ke fir thoda thnda krke uss vich 100ml saro da tel mix krke khilana suru kro ate 6-7 din badd deni suru kro ate uss nu Anabolite liquid 100ml rojana, Latomax tab. 10 golia rojana deo ehna nal kamjori durr rehegi ate dudh vich vadha howega.
Befelow kaa milk kaise badahye delivery kai baad
(pb)
Gurwinder ji pashu di delivery ton badd uss nu hara chara deo ate uss nu kanak da dalia pkka ke de skde ho kyuki ehh asani nal hajam ho jnda hai tuc isde lai 1 kg kanak da dalia, 250gm gurr nu mix krke changi trrah pkka ke fir thoda thnda krke uss vich 100ml saro da tel mix krke khilana suru kro ate 6-7 din badd deni suru kro ate uss nu Anabolite liquid 100ml rojana, Latomax tab. 10 golia rojana deo ehna nal kamjori durr rehegi ate dudh vich vadha howega.
sir नमस्कार प्याज के ऊपर के पत्ते सूख रहे हैं कोई और्गेनिक ईलाज बताएं
(hn)
Punjab
शूरवीर सिंह जी, किर्प्या फसल की तस्वीर शेयर करें ताकि आपको सही जानकारी मिल सके, धन्यवाद
ਨਰਮੇ ਤੇ ਹਰਾ ਤੇਲਾ ਤੇ ਚਿਁਟਾ ਤੇਲਾ ਕਿਹਡ਼ੀ ਸਪਰੇ ਕਰੀਏ ਜੀ,ਪਹਿਲਾ ਦੋ ਸਪਰੇਹਾਂ ਉਲਾਲਾ ਤੇ ਇਕਟਾਰਾ ਮਿਕਸ ਕਰਕੇ ਕੀਤੀਆਂ,ਦੂਜੀ ਸਪਰੇ ਨੂੰ 15 ਦਿਨ ਹੋ ਗੇ ਜੀ, D-basf ਦੀ safino ਬਾਰੇ ਵੀ ਜਾਣਕਾਰੀ ਦੇਣਾ ਜ
(pb)
Punjab
ਗੁਰਪ੍ਰੀਤ ਸਿੰਘ ਜੀ, ਤੁਸੀਂ ਚਿੱਟੀ ਮੱਖੀ ਦੀ ਰੋਕਥਾਮ ਲਈ sefina @400ml/ਏਕੜ ਵਰਤ ਸਕਦੇ ਹਨ ਅਤੇ ਹੁਣ ਤੁਸੀਂ ਚਿੱਟੀ ਮੱਖੀ ਤੇ ਤੇਲੇ ਲਈ dinotefuran @60gm /ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਸਪਰੇਅ ਕਰਨ ਸਮੇਂ ਖੇਤ ਵਿੱਚ ਨਮੀ ਹੋਣੀ ਚਾਹੀਦੀ ਹੈ, ਧੰਨਵਾਦ
Konsi Dawa dale
(hn)
Punjab
loknath ji, kirpya apna swal vistar se kare taaki apko sahi jankari mil ske, Dhanyvad
Konsi dawa dale
(hn)
Maharashtra
Loknath ji, poori fasal me ye ek hi podha hai ya kaafi podhe hain aur iski jad ukhadkar dekhe ki usme koi keet ki smasya to nhi aur fir detail me jankari dijiye taaki apko sahi jankari mil ske, Dhanyvad
Sir jhona nicran lg gya hun mani khda rkhya bahn ch k sukka k lagta. Te ik jo pathiya nu pani ch 3 din rkh k dwai bndi aa o jhone te sidkaa kryia k koi lod nhi
(pb)
Punjab
Kirandeep Singh ji, nisran sme bilkul halka-halka paani jameen vich rakhna hunda hai, pathiya de paani di spray jdo jhona gobh vich hunda hai us sme krni hundi hai, Dhanvad
devmedia
(pb)
Punjab
ਨਿਰਮਲ ਸਿੰਘ ਜੀ, ਉੱਲੀ ਕਾਰਨ ਫੁਲ ਇਸਤਰਾਂ ਹੋ ਰਹੇ ਹਨ, ਇਸਦੇ ਲਈ Mancozeb @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਤੇ ਕੀਟ ਦੀ ਰੋਕਥਾਮ ਕਰਨ ਲਈ Imidachloprid @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਤੇ ਨਿੱਮ ਦੇ ਪਾਣੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Pr 121 ਦੇ ਬੂਟੇ ਏਦਾਂ ਹੋਈ ਜਾ ਰਹੇ ਕਿ ਬੀਮਾਰੀ ਹੋ ਸਕਦੀ ਕਿਰਪਾ ਕਰਕੇ ਜਰੂਰ ਦਸੋ ਜੀ
(pb)
Punjab
ਸਿਮਰਨ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਵੱਟ ਵਾਲੇ ਪਾਸੇ ਤੋਂ ਬੂਟੇ ਇਸਤਰਾਂ ਰਹਿ ਜਾਂਦੇ ਹਨ, ਧੰਨਵਾਦ
sir 505 2 litre pani vich kinne ml pauni aa
(pb)
Haryana
Amitojpal Singh ji, kirpa krke dwai da poora naam dso taaki tuhanu sahi jankari mil ske, Dhanvad
Punjab
sir 505 chloro te cypermetrin 2 litre pani vich kinne ml pauni aa
sir 2 litre pani vich coragen di kinni dose poni aa g bangen de butte utte karn layi
(pb)
Punjab
Amitojpal Singh ji, 2 ltr paani vich 1ml coragen di varto kiti ja skdi hai, Dhanvad
Mujhe masrum karna hai
(hn)
Punjab
KauShal Singh ji, mashroom ki kheti krne se pehle iske liye apko training ki jrurat hoti hai aur mushroom cultivation ki training lene ke liye Krishi Vigyan Kendra (Aligarh, 9411941294) me sampark kar skte hain, Dhanyvad
sir aa mithe kaddu di patte sungar rehe ne te phal vi ni banda
(pb)
Punjab
Amitojpal Singh ji, iste ras chusak keet da hamla hai, isdi roktham lai Imidachloprid 17.8 SL @1ml/ltr paani de hisab naal kar skde han ate 7 din de vakfe to khatti lassi di spray karde raho, Dhanvad
ਸਰ ਜੀ ਝੋਨੇ ਨੂੰ ਕੋਰਾਜਣ ਦੀ ਸਪਰੇਅ ਕਰ ਸਕਦੇ ਵਾਂ ਕਿੰਨੇ ਡੋਜ ਕਰ ਸਕਦੇ ਵਾਂ ਤੇ ਕਿੰਨਾ ਪਾਣੀ ਇਕ ਕਿਲੇ ਨੂੰ ਲੋਨਾ ਤੇ ਕੋਰਾਜਨ ਦਾ ਕਿੰਨੇ ਦਿਨ ਤਕ ਅਸਰ ਰਹੂ ਝੋਨੇ ਨੂੰ
(pb)
Punjab
ਸੰਧੂ ਜੀ, ਕੋਰਾਜਣ ਦੀ ਸਪਰੇਅ ਝੋਨੇ ਤੇ ਕਰ ਸਕਦੇ ਹਨ, ਇਕ ਏਕੜ ਲਈ 60ml/100-125 ਲੀਟਰ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ,ਇਸਦਾ ਅਸਰ ਲਗਭਗ 20 ਦਿਨ ਦਾ ਹੁੰਦਾ ਹੈ, ਧੰਨਵਾਦ