Punjab
Search
bihar main konse konse subside milte hain farm machinery ke liye ?
(en)
Raunak ji reports ek mutabik kisano ko 25000 tak seed drill par subsidy hai.82000 tak harvesher par subsidy hai. 1 lakh 57 hjar tak ki subsidy 8 ft ke super seeder par hai.iske ilava 1.5 lakh ki 7 ft ki machine aur 1 lakh 42000 tak ki 6 ft ki machinery par subsidy hai,dhanywad
Cow SOI nu 5 mnth hoge lisi bht a do wr tika bhrea rhi ni dwi v bhrai c ki pyi v vdia raji hoje c te gbn hoje ajj fr heat ch ayi tarran jma saff a ?
(pb)
Punjab
Kavin ji jekar ohh tara saff krr rehi ha fir tuci Ai krwa deo ate AI de nal receptal inj. 5ml iv lgwaa deo ate keeper plus powder 30gm rojana 20 din tak dena suru kro baki jekar oh rukk jndi hai fir 3 mahine badd doctor ton gabhn check bhi jrur krwao jekar dubara heat vich aa jndi ha tan dubara swal push skde ho.
अमरुद् के कुछ पौधे ऐसे हो रहे है ये क्या बीमारी है और उपचार बताए ?
(hn)
Punjab
रणजीत जी पौधे में nutrients की कमी है कृपया आप यह बताएं की पौधे की उम्र क्या है और क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਸੱਤ ਮਹੀਨੇ ਦੀ ਵੱਛੀ ਨੂੰ ਅਲਬਿੰਡਾਜੋਲ ਦੀ ਕਿੰਨੀ ਮਾਤਰਾ ਦਿੱਤੀ ਜਾਵੇ ਧੰਨਵਾਦ ਜੀ ?
(pb)
Punjab
ਗੁਰਦੇਵ ਜੀ ਤੁਸੀ ਉਸ ਨੂੰ Albendazole ਦੀ 1.5 ਗ੍ਰਾਮ ਦੀ ਗੋਲੀ ਲਿਆ ਕੇ ਅੱਧੀ ਗੋਲੀ ਦੇ ਸਕਦੇ ਹੋ
ਬਹੁਤ ਬਹੁਤ ਧੰਨਵਾਦ ਜੀ
Sir ji ਸਤਿ ਸ੍ਰੀ ਅਕਾਲ ਜੀ Sir ਝੋਟੀ ਸੂਣ ਵਿੱਚ 2ਮਹੀਨੇ 10 ਦਿਨ ਰਹਿਦੇ ਸੂਣ ਵਿੱਚ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਲੈਵਾ ਬਣੇ Metabolite powder ਨਹੀ ਖਾਦੀ ਉਸ ਨੂੰ ਕਿਹੜਾ ਵੰਡ ਪਾਈਏ ?
(pb)
ਤੁਸੀ ਉਸ ਨੂੰ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਰੋਟੀ ਦੇ ਲਗਾ ਕੇ ਦੇ ਸਕਦੇ ਹੋ ਅਤੇ 1 ਮਹੀਨਾ ਪਹਿਲਾ ਇਸਦੇ ਨਾਲ Transition mix ਫੀਡ ਦੇ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਵਧੀਆ ਗਰੋਥ ਹੋ ਜਾਂਦੀ ਹੈ
Punjab
Cargill da Purina transition ਮਿਕ੍ਸ ਫੀਡ ਪਾਓ
मक्के में सुंडी लगने पर कोनसी दवाई का स्प्रे करें ?
(hn)
Haryana
अश्वनी जी, मक्का की फसल में सूंडी की रोकथाम के लिए chlorantraniprole 18.5 SC @60ml/एकड़ के हिसाब से छिड़काव कर सकते हैं, धन्यवाद
मक्के में सुंडी लगने पर कोनसी दवाई का स्प्रे करें ?
(hn)
Haryana
अश्वनी जी, मक्का की फसल में सूंडी की रोकथाम के लिए chlorantraniprole 18.5 SC @60ml/एकड़ के हिसाब से छिड़काव कर सकते हैं, धन्यवाद
Paddy in grass ?
(hn)
Haryana
Rahul ji dhan ki fasal me nadeeno ki roktham ke liye 2,4-D 58%@400ml prati acre ke hisab se spray kar sakte hai. Dhanywad.
ਸਤਿ ਸ੍ਰੀ ਆਕਾਲ ਜੀ ਕੀ ਸਾਨੂੰ ਝੋਨੇ ਦੇ ਗੱਭ ਉੱਤੇ ਝੋਨੇ ਵਿੱਚ ਪਾਣੀ ਖੜ੍ਹਾ ਕਰਨਾ ਚਾਹੀਦਾ ਹੈ ਜਾਂ ਨਹੀਂ ਧੰਨਵਾਦ ਜੀ
(pb)
ਗੁਰਦੇਵ ਜੀ ਤੁਸੀਂ ਝੋਨੇ ਦੀ ਫ਼ਸਲ ਵਿਚ ਜਦੋ ਗੋਭ ਵਿਚ ਹੋਵੇ ਓਦੋ ਜਰੂਰਤ ਅਨੁਸਾਰ ਪਾਣੀ ਰੱਖੋ ਜਿਸ ਨਾਲ ਨਮੀ ਬਣੀ ਰਹੇ। ਜ਼ਿਆਦਾ ਪਾਣੀ ਵੀ ਖੜਾ ਰੱਖਣ ਦੀ ਜਰੂਰਤ ਨਹੀਂ ਹੈ।ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ
Jhona nicran lg gya g pani khet ch khda rkhna k suka k launa pani te hun kehdi spray kria te nicre jhone te meeh pe gya koi darr ta ni te hun kehdi spray kria k vadia jhad nikle
(pb)
Punjab
Kirandeep ji jhone vich nisare samay halka ja pani jrur rakho ta jo danne vdya bhar sakan. Tusi jrurat anusar hi pani rakho jis nal zameen vich nami bni rahe. Jada pani v rakhn di jrurat nahi hai. Hun tusi fungicide te nal NPK 13:0:45 di spray kar sakde han. Te je boor te meeh penda hai ta oh nuksan ta kare ga hi jis nal boor jhar janda hai te daane ghat ban de han. Dhanwad.
Jawab kyo ni dinde
sir mera jhona 42 days da ho chukya us da vich ਘੋੜਾ ਘਾਅ ਤੇ ਯੰਤਰ ਬਹੁਤ ਉੱਘਾ ਹੈ sir koi dawai kr sakda ha ja nhi ???
(pb)
Punjab
Jaspreet ji jhone vich nadeena di roktham lyi tusi 2,4-D 58%@400ml prati acre de hisab nal spray kar sakde han. Bs dhyan rahe ki isdi varto vale khet de as-pass koi chode patte vli fasal na hove kyuki eh usnu nuksan kar sakdi hai. Dhanwad.
ਇਹ ਪਤਾ ਨੀ ਕੀ ਬਿਮਾਰੀ ਹੈ ਕੋਈ ਉਪਚਾਰ ਦੱਸੋ ਜੀ ਧੰਨਵਾਦ
(pb)
ਸੋਹਨ ਜੀ ਬੂਟੇ ਤੇ Mango Gall Midge ਨਾਮ ਦੀ ਬਿਮਾਰੀ ਹੈ ਤੇ ਇਹ ਇਕ ਮੱਖੀ ਦੇ ਹਮਲੇ ਕਾਰਨ ਹੁੰਦੀ ਹੈ।ਇਸਦੀ ਰੋਕਥਾਮ ਲਈ ਤੁਸੀਂ ਬੂਟੇ ਦੇ ਪੱਤੇ ਤੋੜ ਸਕਦੇ ਹਨ। ਬੂਟੇ ਤੇ dimethoate ਦੀ ਸਪਰੇਅ ਵੀ ਕਰ ਸਕਦੇ ਹਨ। ਧੰਨਵਾਦ।
ਇਸ ਦਵਾਈ ਦੀ ਵਰਤੋ ਕਾਦੋ ਕੀਤੀ ਜਾਦੀ ਹੈ
(pb)
Punjab
ਇਹ ਦਵਾਈ ਨੂੰ ਪਸ਼ੂ ਦੇ ਸੂਣ ਤੋਂ ਬਾਅਦ ਦੇ ਸਕਦੇ ਹੋ ਜਿਸ ਨਾਲ ਬੱਚੇਦਾਨੀ ਦੀ ਸਫਾਈ ਹੋ ਜਾਂਦੀ ਹੈ
Maharashtra
Rajendra ji soyabean ki fasal mein nutrients ki kami hai ise liye faliya gir rahi hai. Kripya ap yeh btaye ki fasal mein kya kya khad aur kitni matra mein dali hai ta jo uske hisab se sahi janakri de sake. Vaise ap ek spray NPK13:0:45@1kg prati acre ke hisab se kar sakte hai. Dhanywad.
Madhya Pradesh
Kaise roktham kare
Ye bhaiins gabhin hai ki nahi hai bataie ?
(hn)
Ashish ji aise kise bhi pashu ke gabhin hone ja khali ke hone ke vare mai nhi btaya ja skta hai aap iske 3 mahine pure hone per doctor se gabhin hone ki janch krwa skte hai.
Punjab
Mineral mixture ke kami ke kaarn
DHAN KI CROP MEY KHARA ROG CONTROL ?
(hn)
Haryana
Shivnath ji ap khaira rog ke liye Ziram@500ml prati acre ke hisab se spray kar sakte hai. Dhanywad.
ਸਤਿ ਸ੍ਰੀ ਆਕਾਲ ਜੀ ਸਰ ਇਹ ਨਿੰਬੂ ਦਾ ਬੂਟਾ ਖਰਾਬ ਹੋ ਰਿਹਾ ਹੈ ਇਸ ਨੂੰ ਫੰਗੀਸੲੀਡ ਵੀ ਪਾੲੀ ਹੈ ਪਰ ਕੋਈ ਜਾਦਆ ਫੲੀਦਾ ਨੀ ਹੋ ਰਿਹਾ ਕੋਈ ਹਲ ਦਸੳੁ ਜੀ ?
(pb)
ਸਰਬਜੀਤ ਕਾਰਨ ਹੋ ਸਕਦੇ ਹਨ ਜਿਵੇ ਕਿ ਪਾਣੀ ਜ਼ਿਆਦਾ ਸਮੇ ਲਈ ਖੜਾ ਰਹਿਣਾ ਜਾ ਇਸਦੇ ਵਿਚ ਸਿਉਂਕ ਦਾ ਹਮਲਾ ਕਿਰਪਾ ਕਰਕੇ ਇਸਦੀ ਜੜ ਚੈੱਕ ਕਰੋ ਜੇਕਰ ਮੌਜੂਦ ਹੈ ਸਿਉਂਕ ਤਾ ਕਲੋਰੋ ਪਾਓ 4ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ। ਜੇਕਰ ਪਾਣੀ ਜ਼ਿਆਦਾ ਸਮੇਂ ਲਈ ਖੜਾ ਰਿਹਾ ਹੈ ਤਾਂ ਤੁਸੀ ਇਸਦੀ ਗੋਡੀ ਕਰੋ ਅਤੇ ਇਸਦੀ ਜੜ ਨਾਲ ਪਾਣੀ ਲਾਓ। ਧੰਨਵਾਦ
Punjab
ਧੰਨਵਾਦ ਜੀ
Sir gulab January m lagye the phool halka h aur jhad jata h Kya kra ?
(hn)
Gaurav ji paudhe mein nutrients ki kami hai, ap paudhe ko vermicompost@2-3kg prati plant ke hisab se dal sakte hai. Dhanywad.
धान का रंग पिला हो रहा है और बढ भी नहीं रहा ?
(hn)
West Bengal
सिंह जी, इसके लिए आप 1-1.5 किलो यूरिया/एकड़ के हिसाब से छिड़काव कर सकते हैं, धन्यवाद
सर पुसा सरसों ३१बीज आनलाइन मंगवाना है कहां पर मिलेगा ?
(hn)
Punjab
राजकुमार जी, पूसा सरसों का बीज लेने के लिए Krishi Vigyan Kendra (Gramotthan Vidyapeeth Sangaria, 01499252702 ) हनुमानगढ़ में संपर्क कर सकते हैं, धन्यवाद
khet me har plant par deemak attack Karti aur plant dead ho jata h. iska permanent treatment batao. thanks ?
(hn)
Haryana
Sukhpal Singh ji, deemak ki roktham ke liye chlorpyriphos 20 EC @500-600ml/acre ke hisab se jameen me daal skte hain aur fasal ke baad lakdi ke tukdo ya jis par deemak jinda rehti hai us avshesh ko nasht kar dijiye, Dhanyvad
ਡਾਕਟਰ ਸਾਬ ਗਾ ਦੇ ਲੋਹੇ ਦੀ ਕਹੀ ਵਜ ਕੇ ਪਟ ਕੋਲ ਅੱਧਾ ਇੰਚ ਡੂੰਗਾ ਜਖਮ ਹੋਗੀਆਂ ਸੀ ।। ਹੁਣ ਜਖਮ ਤਾਂ ਸਹੀ ਹੈ ਜੀ ਕਾਫੀ ।। ਪਰ ਗਾ ਹੁਣ ਕੁਜ ਖਾਂਦੀ ਨਹੀਂ ਸੱਟ ਵੱਜਣ ਤੋਹ 4,5 ਦਿਨ ਵਧਿਆ ਖਾਂਦੀ ਰਹੀ । ਇਨਫੈਕਸ਼ਨ ਦੇ ਟੀਕੇ ਵੀ ਲਵਾਏ ਸੀ ਜੀ। ਪਰ ਹੁਣ ਨਾ ਤਾਹ ਹਰਿਆ ਚਾਰਾ ਖਾਂਦੀ ਹੈ ਨਾ ਹੀ ਫੀਡ । ਬਸ ਸੁਕੀ ਤੂੜੀ ਇਕ ਦੋ ਬੁਕਾ ਖਾਂਦੀ ਹੈ ।। ਭੁੱਖ ਵਾਲੇ ਟੀਕੇ ਵੀ ਲਵਾ ਕੇ ਦੇਖ ਲਏ। ਪੀਣ ਵਾਲੀ ਦਵਾਈ ਵੀ ਦੇ ਦਿਤੀ ਪਰ ਕੁਜ ਫਰਕ ਨਹੀਂ ਜੀ ।। ਗਾਲੀ ਵੀ ਵਧਿਆ ਕਰਦੀ ਹੈ ਜੀ। ਪਰ 5,6 ਦਿਨਾਂ ਤੋਹ ਕੁਜ ਨਹੀਂ ਖਾ ਰਹੀ ਕੀ ਕਾਰਨ ਹੋ ਸਕਦੇ ਜੀ ਜਰੂਰ ਜਵਾਬ ਦਿਓ ਜੀ ਮੇਹਰਬਾਨੀ
(pb)
ਇਹ ਟੀਕੇ ਲੱਗਣ ਕਰਕੇ ਪਸ਼ੂਆਂ ਦੀ ਭੁੱਖ ਘੱਟ ਜਾਂਦੀ ਹੈ ਤੁਸੀ ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ ਇਸਦੇ ਨਾਲ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ ਉਸ ਵਿੱਚ ਲਗਭਗ 7 ਤੋਂ 8 ਪੀਨੀਆ ਰੋਜਾਨਾ ਦੇ ਸਕਦੇ ਹੋ
ਝੋਨਾ nesern ਲੱਗ ਪਿਆ ਜਲਦੀ late layea c ki payea ਜਾਏ ਜੋ growth kar ਜਾਏ
(pb)
Haryana
ਚਰਨਜੀਤ ਧਾਮੀ ਜੀ, ਅਗਰ ਝੋਨਾ ਨਿੱਸਰ ਰਿਹਾ ਹੈ ਤਾਂ ਸਪਰੇਅ ਗਰੋਥ ਤੇ ਕੰਮ ਨਹੀਂ ਕਰੇਗੀ, ਅਗਰ ਸਪਰੇ ਕਰਨਾ ਚਾਹੁੰਦੇ ਹੋ ਤਾਂ ਇਕ ਕਿਲੋ ਯੂਰੀਆ/ਏਕੜ ਦੇ ਹਿਸਾਬ ਨਾਲ ਸਪਰੇ ਕਰਕੇ ਦੇਖ ਸਕਦੇ ਹਨ, ਧੰਨਵਾਦ
अमरूद के पेड़ क्यों सूख जाते हैं ?
(hn)
Punjab
शर्मा जी, किर्प्या पौधों की तस्वीर भेजें ताकि आपको सही जानकारी मिल सके, धन्यवाद
Amrud ke ped ku dukh rhe h kya kre ?
(hn)
Punjab
Sharma ji, kirpya plant ki tasveer bheje taaki apko sahi jankari mil ske, Dhanyvad
ਸਰ ਜੀ ਜਵਾਬ ਦਿਆ ?
(pb)
ਪਲਵਿੰਦਰ ਜੀ ਤੁਸੀ vitum H liquid ਦੇ ਨਾਲ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਇਸਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦੇ ਸਕਦੇ ਹੋ
ਨਰਮੇ ਦੇ ਪੱਤੇ ਮੱਚ ਰਹੀ koi elaz dso sir ?
(pb)
Punjab
ਇੰਦਰਜੀਤ ਜੀ, ਕਿਰਪਾ ਕਰਕੇ ਫ਼ਸਲ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Plz sir jawab deo plz ?
(pb)
Punjab
Gurtej ji tuhade swal da jwab de ditta geya ha tuci App vich apne swala de jwab dekh skde ho dhanwad.
धान में पत्ता लपेट और सूंडी की रोकथाम कैसे करें ?
(hn)
Haryana
राज कमल जी, धान की फसल में पत्ता लपेट और गोभ की सूंडी की रोकथाम के लिए chlorantraniprole 18.5 SC @60ml/एकड़ के हिसाब से छिड़काव कर सकते हैं, धन्यवाद
Gin kissan bhi ko kala ghehu ka seed chahiye .wo bhi sampark kare 9411491343 ?
(hn)
Punjab
Ajay Kumar ji, agar kisi kisan ko jrurat hui ta apke sath sampark kiya jayega, Dhanyvad
sir sadi jhoti 4 sal di gaii aa par haje tak bani nahi asi 4,5vaar davee vii bhari par fer vi char bii boht mardii aa ji hon tuci daso ki asii karhi medicin daee ji ?
(pb)
Tirth ji tuci uss nu Bovimin-b ultra powder 50-50gm swere sham dena suru kro ate iss nu Agrimin-i tab. rojana 1 goli deo ate jddo heat vich awe ate tara saff naa howe fir Lixin-iu dwai nu 3 din bachedani vich bhrwao ate uss ton agli heat khali shdd deo ate uss ton agli heat vich jhote ton krwao
majh soon ton baad kinna time baad heat ch aa jandi aa ?
(pb)
Amrit ji ehh pashu di vdhia nasal ate usdi khurak te nirbhar hunda hai kyuki kai pashu suun ton 21-22 din badd bhi heat vich aa jnde hai ate kujj pashu 6-7 mahinia tak bhi heat vich nhi aunde tuci pashu nu suun ton 60 din badd dubara heat vich aunn te nawe dudh krwa skde ho
Sir Narme nu ki bimari a ?
(pb)
Punjab
Manjot ji narme te rus-chusak keet de hamle de lashan lag rahe han. tusi fasal te Diafenthiuron 25% + Pyriproxyfen 5% SE@250ml prati acre de hisab nal 150 litre pani vich milake spray kar sakde han. Dhanwad.
Punjab
ok sar very tnx ji
सर, नीबू ,भिन्डी व मोसम्बी के पत्ते मुड़ रहे हैं । चीकू के पत्तो पर कत्थई धब्बे हो रहे हैं । कोंनसा स्प्रे करना उचित होगा मार्गदर्शन प्रदान करे ?
(hn)
Punjab
अरुण जी कृपया आप पौधों की फोटो भेजे जिस में दिकत है ता जो आपको उसके हिसाब से सही जानकारी दे सके। धन्यवाद।
ਕੋਈ ਘਾਟ ਵਾਧ ਹੈ ਝੋਨੇ ਨੂੰ ?
(pb)
Punjab
ਲਖਵਿੰਦਰ ਜੀ ਝੋਨਾ ਵਧੀਆ ਲੱਗ ਰਿਹਾ ਹੈ ਤੇ ਇਸ ਵਿਚ ਕੋਈ ਕਮੀ ਵੀ ਨਹੀਂ ਲੱਗ ਰਹੀ ਹੈ। ਨਿਸਾਰੇ ਸਮੇਂ ਝੋਨੇ ਦੇ ਪੱਤੇ ਦੀਆ ਨੋਕਾਂ ਅਕਸਰ ਹੀ ਹਲਕੇ ਪੀਲੇ ਰੰਗ ਦੀਆ ਹੋ ਜਾਂਦੀਆਂ ਹਨ। ਤੁਸੀਂ ਨਿਸਾਰੇ ਸਮੇਂ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਧੰਨਵਾਦ ਵੀਰ ਜੀ
ਮੱਝ ਸੂਈ ਆ ਅੱਜ ਪਰ ਉਸਦੇ ਇਕ ਥਨ ਵਿੱਚ ਦੁੱਧ ਦਰਬੜ ਆਇਆ ਲੇਵਾ ਵੀ ਉਸ ਥਨ ਦਾ ਬਹੁਤ ਸਖਤ ਹੈ ।ਸੂਨ ਤੋ ਪਹਿਲਾ ਵੀ ਸੋਜ ਬਹੁਤ ਸੀ ਦਰਦ ਵੀ ਮਨਾਉਂਦੀ ਹੈ ਅਤੇ ਆਕਾਰ ਵੀ ਛੋਟਾ ਹੋ ਗਿਆ ?
(pb)
Punjab
ਨਿਸ਼ਾਨ ਜੀ ਤੁਸੀ ਉਸ ਨੂੰ Amoxirum forte 4.5gm, megludyne inj. 20ml, ascrobic acid inj. 20ml, ifer-h inj. 5ml ਲਗਵਾਓ ਇਹ ਤੁਸੀ 3 ਦਿਨ ਤੱਕ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Cotton ki fasal me dimak h Kon si dvai dalen ?
(hn)
Punjab
Godara ji ap deemak ki roktham ke liye Chlorpyriphos@500ml prati acre ke hisab se mitti me milakar shitta de sakte hai aur baad mein fasal ko pani laga de. Ap iski drenching bi kar sakte hai. Dhanywad.
Problem in tomoto ?
(en)
Punjab
Jafar it seems like the symptoms of Anthracnose disease. Warm temperatures, high moisture are ideal condition for spread of this disease. It is characterized by black spots that are formed on infected parts. Spots are usually circular, water-soaked and sunken with black margins. The fruits with many spots drop off prematurely resulting in heavy loss of yield. When Infestation of Anthracnose is observed. To control this disease, spraying of Propiconazole or Hexaconazole@200ml/200Ltr of water should be done. Thank you.
Jhinga sabji nenua ka kheti Puri Jankari den ?
(hn)
Uttar Pradesh
Sudhir ji tori ko mitti ki kayi kismo men ugaya ja sakta hai. retli mitti men ise ugane ke ache parinam milte hai.mitti ki pH 6.5-7 honi chahiye ya iski ropai ke liye thodi shariye mitti bhi achi rehti hai. do beejon ko prati kyari men boyi jati hai jo ke 3 metre chaudi hoti hai aur beejo men 75-90cm ke faasle ka paryog karen. beejo ko 2.5-3 cm ki gehrayi men boye. khet ki tyari ke smat urea@90 kilo aur SSP @125 kilo aur potash @35 kilo prati acre ke hisab se daale,bijai ke smay nitrogen ke 1/3 hisse ke sath phosphorus aur potash daale.belon ke shuruat vikas ke smay ya bijai ke 1 mahine bad baki ki matra daale,dhanywad
Dr g fungicide+ insecticide + systemic insecticide + boron + 13 0 45 di spray kar sakda a jhona gobb wich a ?
(pb)
Hardeep ji jhone te fungicides, insecticides te fertilizers nu mix karke spray krn di sifarish nahi hai. Nale eniya sprays nu ekatha rala ke nahi krni chahidi. Is nal fasal nu nuksan ho sakda. Tusi fertilizers jive NPK te boron di spray alag to kro te duje chemicals alag to kro. Dhanwad.
सर देसी मुर्गी के बच्चों में कुछ शिकायत है वह मर रहे हैं कृपया कोई दवाई बताएं कौन सी बीमारी है और उसकी रोकथाम कैसे करें ?
(hn)
कुलदीप जी आपके द्वारा भेजी गई फोटो अपलोड नहीं हुई है कृप्या आप दोबारा फोटो अपलोड करें ताकि आपको सही जानकारी दी जा सके।
देसी बच्चा में कौन सी बीमारी है कौन सी दवा दें ?
(hn)
Punjab
कुलदीप जी कृप्या आप यह बताएं कि वो कैसे मर रहे है आप उनकी फोटो या वीडियो भी अपलोड करें जिसे देखकर आपको उनके बारे में सही जानकारी दी जा सके।
Sar jo ah swal pusyea c as vli 21 days de madicn diti c but nhi rali oh hun ke kita jwe ?
(pb)
Gagandeep ji jekar ehh chija dena nal nhi bolli hai fir tuci ehh dwai den ton hafte badd vdhia mineral mixture de nal nal ovulenta kit de skde ho jiss vich 2 nilia golia ate 1 sfedd goli hundi hai pehla tuci nilia golia nu kutt ke powder bnna ke deo fir 10 mint badd sfeed goli de skde ho ate 5 din deo jddo oh patlia tara kree fir tuci nawe dudh krwa skde ho.
ਸਰ ਜੀ ਸਤਿ ਸੀ ਅਕਾਲ ਸਰ ਜੀ ਗਾ ਨੂੰ ਮੋਕ ਲੱਗੀ ਨੂੰ 20- 25 ਦਿਨ ਹੋ ਗ਼ਏ ਇਲਾਜ ਬਹੁਤ ਕਰਵਾਈਆ ਪਰ ਫਰਕ ਨਹੀ ਪਿਆ ਕੋਈ ਦੇਸੀ ਇਲਾਜ ਦੱਸੋ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ ਬਾਕੀ ਉਸ ਨੂੰ 150ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦੇ ਸਕਦੇ ਹੋ
Sar g narme de tinde awe ho rahe. A. Hight bhut a narme de. Npk spry v kiti c hor koi v kamiii....sarisa pic dhkeo ?
(pb)
Punjab
Gagandeep ji narme di fasal vich sundi de hamle de lashan lag rahe han. Kripya tusi eh dekho chotte tinde ja ful gudi te kise kaat de cuttan de lashan lag rahe han ja nahi je je hai ta tusi narme te sundi di roktham lyi Emamectin Benzoate 5% SG@60gram prati acre de hisab nal spray kar sakde han. Vaise kyi var flowering samay v bute vich tatta di kami aa jandi hai jis nal ful gudi dig jandi hai. Dhanwad.
mera dhan ki fashal 60 din ka ho gaya hai pani ki kami ke karan grouth ruk gaya hai or kalle ki sankhya bhi nahi badh raha hai kya karen plz batayen kya is stage me sagarika dal sakte hai ?
(hn)
Maharashtra
Manoj ji ap dhan ki fasal mein jrurat anusar nami bna kar rake aur fasal mein kisi bi PGR product ka istemal kar sakte hai. Ap sagarika ka bi istemal kar sakte hai. Ap dhan ki fasal mein Gibberellic acid ka istemal bi kar sakte hai. Dhanywad.
mera dhan ka fashal 60 din ka ho gaya hai pani ki kami ke karan se grouth ruk gayi hai kallo ki sankhya nahi kya kare pataye kya sagarika dal sakte hai ?
(hn)
Maharashtra
Manoj ji ap dhan ki fasal mein jrurat anusar nami bna kar rake aur fasal mein kisi bi PGR product ka istemal kar sakte hai. Ap sagarika ka bi istemal kar sakte hai. Ap dhan ki fasal mein Gibberellic acid ka istemal bi kar sakte hai. Dhanywad.
Cow Gobar Sahi ni kar rahi . Jugaali bhi ghaat krdi hai Tey Khadi hon vele pcihli lata upr niche chukdi hai Jibe Usde Stomach ch pain ho ehh kehdi bimaar hai Naam Tey ilaaj dso ji ?
(hn)
Punjab
Rahul ji ehh hajme di smasia krke hunda hai tuci iss nu mitha soda 25gm rojana 3 din deo baki iss nu Vitakind liv liquid 50ml rojana 20 din tak dena suru kro ate jdo oh sahi gobar krn lgg jawe fir uss nu pett de kiria lai Zenvet bolus deo ate her 3 mahine badd salt badal ke dwai jrur deo.
devmedia
(pb)
Punjab
ਨਰਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
ਵੀਰ 0.52.34 + Fungicide + insecticide + Boron ਇਕੱਠੀਆ ਸਪਰੇ ਕਰ ਸਕਦੇ ਹਾਂ ?
(pb)
Punjab
ਕੁਲਦੀਪ ਜੀ fungicides ਜਾ insecticides ਨਾਲ fertilizers ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਹੈ। ਤੁਸੀਂ NPK 0:52:34 ਨਾਲ boron ਦੀ ਸਪਰੇਅ ਅਲੱਗ ਕਰੋ ਤੇ fungicide ਤੇ insecticides ਦੀ ਸਪਰੇਅ ਅਲੱਗ ਤੋਂ ਕਰੋ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨਾਂ ਵਿਚ ਬਣਾਉਣਾ ਹੈ। ਧੰਨਵਾਦ।
ਸਰ ਜੀ ਵਧੀਆ ਮਿਲਕ production lye kheda seeman vadia ji ?
(pb)
Punjab
ਸੁਲੱਖਣ ਜੀ ਤੁਸੀ ਪਸ਼ੂ ਦੀ ਨਸਲ ਦੇ ਹਿਸਾਬ ਨਾਲ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਿਵੇਂ ਤੁਸੀ ਗਾਵਾਂ ਨੂੰ ਨਸਲ ਦੇ ਹਿਸਾਬ ਨਾਲ ਐਚ ਐੱਫ, ਜਰਸੀ, ਸਾਹੀਵਾਲ ਨਸਲ ਦੇ ਜ਼ਿਆਦਾ ਰਿਕਾਰਡ ਦੇ ਸੀਮਨ ਭਰਵਾਂ ਸਕਦੇ ਹੋ ਅਤੇ ਮੱਝਾਂ ਨੂੰ ਮੁਰਾਹ ਜਾ ਨੀਲੀ ਰਾਵੀ ਦੇ ਭਰਵਾਂ ਸਕਦੇ ਹੋ ਬਾਕੀ ਤੁਸੀ ਇਹ ਦੱਸੋ ਤੁਸੀ ਕਿਸ ਨਸਲ ਦੇ ਪਸ਼ੂ ਨੂੰ ਭਰਵਾਣਾ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਵੀ ਸਹੀ ਜਾਣਕਾਰੀ ਦਿੱਤੀ ਜਾ ਸਕੇ
Ki record hai ?
(pb)
Punjab
Manveer ji isda 15-16 litre tak milk record hai.
ye bacchia 9 month ki pregnant hai mitti bahut khati any solution or reason ?
(en)
Priyanshu ji yeh pett ke kirro ke karan aur sarir mai minerals ki kami ke karan hota hai isko aap byane se 7-8 din badd pett ke kirro ke liye Flukarid-DS bolus den aur iske bache ko bhi 7-8 din badd albomar liquid 30ml ko 10-10ml krke 3 din den aur brotone liquid 10ml bache ko aur 50ml cow ko de skte hai.
15 ਦਿਨ ਵਾਲਾ ਡੇਅਰੀ ਦੀ ਟਰੇਨਿੰਗ ਕੋਰਸ ਕਰਨ ਲੲੀ ਕਿੱਥੇ ਅਪਲਾੲੀ ਕਰਨਾ ਪੳੂ ਜੀ ਅਤੇ ਕੀ ੲਿਹ ਅਾਨਲਾੲਿਨ ਵੀ ਕੋਰਸ ਕਰਿਅਾ ਜਾ ਸਕਦਾ ,ਕਿ੍ਪਾ ਕਰ ਕੇ ਜਾਣਕਾਰੀ ਦਿਤੀ ਜਾਵੇ ਜੀ। ਧੰਨਵਾਦ ?
(pb)
Rajasthan
ਜਗਤਾਰ ਜੀ ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
ਪੀ ਆਰ 114 ਤੇ ਇਮਪੈਕਟ ਐਕਸਟਰਾ ਕਰ ਸਕਦੇ ਹਾਂ,ਕਣਕ ਤੇ ਕੀਤੀ ਸੀ ?
(pb)
ਪਰਮਜੀਤ ਜੀ ਇਮਪੈਕਟ ਐਕਸਟਰਾਵਿਚ thiamethoxam ਨਾਮ ਦਾ salt ਹੈ। ਇਸ ਸਾਲ ਯੂਨੀਵਰਸਿਟੀ ਵਲੋਂ ਝੋਨੇ ਤੇ ਇਸਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਤੇ ਬਾਸਮਤੀ ਤੇ ਇਸਦੀ ਵਰਤੋਂ ਤੇ ਰੋਕ ਹੈ। ਧੰਨਵਾਦ।
Sir blb bimari toh kehdi sprey kr sakde aa kini dose krni ki kharca ayo ji ?
(pb)
Jot ji blb di roktham lai copper oxychloride @200gm/acre te esde naal Streptomycin Sulphate 9% + Tetracycline Hydrochloride 1% SP @40gm/acre de hisab naal spray kiti jandi hai. Dhanwad.
यह कौन सा घास है कहीं नेपियर घास तो नहीं ?
(hn)
Maharashtra
श्याम जी यह नेपियर घास नहीं है। यह कोई और किसम है। यह गिन्नी घास जैसा लग रहा है। धन्यवाद।
maja di feed taiyar karn bare daso ?
(pb)
Rajasthan
Jelly ji tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho.
Punjab
ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ.
Punjab
ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ.