Punjab
Search
मेरे सवाल का जवाब नहीं दिया है जी ?
(hn)
रमेश जी आपके सवाल का जवाब दे दिया है आप app में मेरे सवाल में देख सकते है। धन्यवाद।
ਸਰ ਜੀ । ਮੇਰੇ ਕੋਲ ਝੋਟੀ ਹੈ । ਗੱਬਣ ਧਾਰਨ ਨਹੀਂ ਹੁੰਦੀ ਹੈ । ਕੀ ਦੇਏ ?
(pb)
ਅਮਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਉਹ ਹੀਟ ਵਿੱਚ ਨਹੀਂ ਆ ਰਹੀ ਹੈ ਜਾਂ ਫਿਰ ਵਾਰ ਵਾਰ ਟੀਕਾ ਭਰਵਾਉਣ ਤੇ ਰਪੀਟ ਕਰ ਰਹੀ ਹੈ ਅਤੇ ਕਿੰਨੇ ਦਿਨਾਂ ਬਾਅਦ ਰਪੀਟ ਕਰਦੀ ਹੈ ਅਤੇ ਤਾਰਾ ਕਿਵੇਂ ਦੀਆ ਕਰਦੀ ਹੈ ਅਤੇ ਕਿੰਨੇ ਦਿਨ ਹੀਟ ਵਿੱਚ ਰਹਿੰਦੀ ਹੈ ਅਤੇ ਹੁਣ ਤੱਕ ਹੁੰਦਾ ਕੀ ਇਲਾਜ ਕਰਵਾਇਆ ਹੈ ਇਸਦੇ ਵਾਰੇ ਵੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Satshriakal Mahira nu . Meri Cow 25liter milk capacity Wali hai . MAI ohda BCS score Increase krna hai Filhal Mai ohnu 5 kg feed daily de reha tey 80gm calcium powder (Pdfa da) tey Highmin mineral Mixture (100gm) pdfa da filhal Ehh 14 liter doodh de rhi hai Kyuki Mai Feed Pdfa Toh banayi Siii Iskiye Issnu ghaat feed paa reha holi holi Increase Kraanga . Mai isnu 18kg Silage Tey 4kg feed 2kg tudii Dinda haaan Tey vich Calcite powder dinda haan . isdii diet Vich Changes krnn di lod hai Tw jroor dso . isda Body Wieght 500kg Hai . Deworming Pichle mahine di hoyi huii hai. Milk Production kive increase hou tey Body condition kive improve hous dso ji
(hn)
Punjab
Rahul ji tuci uss nu vdhia hara dena suru kro ate jo diet de rehe ho uss hisab nal dinde rho baki uss nu 1kg kanak da dalia, 200gm gurr changi trahh pkka ke fir thoda thnda krke 100ml saro da tel mix krke khilana suru kro ate 5-6 din tak deo.
Sir ye apple ber ke trees hai Q. Inki kalikae/uper ki titi new nahi aarahi Q. Or grow nahi kar rahi haiQ. or red Brown ho rahi hai partiya khul nahi rahi koi solution batao na ?
(hn)
Rajasthan
Vikash yeh thrips ke hamle ke karn ho sakta hai. Ap pehle to paudho ke as-pas ke nadeenno ko khatam kreaur fir paudho par Imidacloprid@5ml prati 10 litre pani ke hisab se spray kar sakte hai. Dhanywad.
ਸਰ ਢਾਈ ਸਾਲ ਦੀ ਝੋਟੀ ਹੈ ।ਗੋਹਾ ਕਰਨ ਵੇਲੇ ਜ਼ੋਰ ਲਾਉਂਦੀ ਹੈ । ਗੋਹਾ ਠੀਕ ਹੈ ਸਖ਼ਤ ਨਹੀਂ ਹੈ। ਕੋਈ ਹੱਲ ਦੱਸਣਾ ਜੀ ?
(pb)
ਉਸ ਨੂੰ 100ml ਤੇਲ ਵਿੱਚ 1 ਚਮਚ ਹਲਦੀ ਮਿਕਸ ਕਰਕੇ ਦਿਓ ਅਤੇ Metro 400mg tab. ਦੀਆ 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ
गाय को दो थानों से खून आ रहा है दो दिन हुआ बेयाए EP cock liquid 5ml subah shaam diya aur kya kare ?
(hn)
उसे आप Zakshot inj. 15ml, Ascrobic acid inj. 20ml और Enrofloxacin inj. 15ml लगवाएं यह आप तीन दिन लगवा सकते है इससे फर्क पड़ जाएगा।
ਸਤਿ ਸ੍ਰੀ ਆਕਾਲ ਜੀ, ਮੱਝ ਦਾ 1.5 ਮਹੀਨਾ ਰਹੇ ਗਿਆ ਪਰ ਹੁਣ ਉਹ ਕਮਜ਼ੋਰ ਹੋਣ ਲੱਗ ਪਈ ਹੈ ਪਹਿਲਾਂ ੳੁਸ ਦੀ ਸਿਹਤ ਚੰਗੀ ਸੀ ਮਿਨਰਲ ਮਿਕਸਰ ਦੇ ਰਹੇ ਹਾਂ ?
(pb)
ਹਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ fenbedazole & ivermectin ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ, ਫੀਡ ਦਿਓ ਬਾਕੀ ਉਸ ਨੂੰ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਸਰੀਰ ਦੀ, ਲੇਵੇ ਦੀ ਵਧੀਆ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Ram ram ji apka pura addres kya h ji m multilayer farming karta hu ji achar or food processing, packing grading karna chata hu ji mera koi pas m ho contact ya fir apna addres bhej deo ji ?
(hn)
Punjab
Mohit ji aap iske liye pehle training le KVK se jiska Address: Chautala Rd, Jal Pahar, Haryana 132103 Mobile no.:: 0180-2001625 hai vo aapko iske bare men poori jankari denge ke kaise product ki packing ki ja sakti hai aur grading ke liye agar koi machine use ki jati hai to konsi hai aur processing ke liye kya kya savdhaniyan bartni chahiye.dhanywad
esda hll dso g ?
(en)
Punjab
Harjeet ji eh jhone vich Sheath blight de hamle de lashan han. Tusi isdi roktham lyi tebuconazole@200ml prati acre de hisab nal spray kar sakde han.
bee farming ki training kha par li jaye ?
(hn)
Mohit ji aap bee farming ki training lene ke liye apne nazdiki krishi vigyan kendra se sampark kr skte hai waha sme sme per kisana ko alag alag kamo ki training di jatti hai aap iske liye Krishi Vigyan Kendra, Ujha, Panipat, Address: Chautala Rd, Jal Pahar, Haryana 132103 se sampark kr skte ha aur waha jakar agge hone wali training ka pta kr skte hai.
ram ram ji maine 1 biga kali haldi lga rakhi h ji m isko 1-5 acer m karna chau ji isko kha sell karu ya fir apke koi contact me ho to ji plz support ?
(hn)
Punjab
Mohit ji ap kali haldi ko sale karne ke liye Aushadiya Kheti Vikas Sansthan 6268536795 se sampark kar sakte hai. Dhanywad.
Namaskar sir mere pass kinu ka baag hai jiska kinnu Lage hue hain Jo Kiya wo kafi Matra mein Peele rang ke ho rahe hain kripya unka ilaaj bataen aur yah kis Karan se ho rahe hain dhanyvad ?
(hn)
Maharashtra
Laxmi ji yeh sun burn hai iske bad yeh fungus men badl jayega is liye aap iske uper blitox@3 gram prati litre pani ke hisab se spray karen,dhanywad
ਮਿਰਚਾਂ ਤੇ ਵਤਾਉਆਂ ਵਿੱਚ ਸੂੰਡੀ ਅਤੇ ਤੇਲਾ ਪੈ ਗਿਆ ਕੇਹੜੀ ਅਪ੍ਰਤ ਕਰੀਏ ?
(en)
ਸੁੰਡੀ ਦੀ ਰੋਕਥਾਮ ਦੇ ਲਈ ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ। ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ। ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ। ਤੇਲੇ ਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ram ram ji m mohit haryana panipat se yha par angur ki kon se Varitey ho sakti h ji mera khet ki mitti rethli h ji ?
(hn)
Punjab
Mohit ji pehle to ap apne khet ki mitti aur pani ki janch karvaye aur uske hisab se hi paudho ki chon kare. Angoor ki kisme jaise Thompson Seedless, Bangalore Blue, Anab-e-Shahi & Dilkhush, Shared Seedless, Perlette, Gulabi & Bhokri hai. Yeh sab achi kisme hai. Sab se jada Thompson Seedless lagayi jati hai aur iske baad Banglore Blue lagayi jati hai. Dhanywad.
Haryana
Muje ji blue berry, thomsam seedless plant kha se mile ge ji koi contact number
ਆ ਕਿਹੜਾ ਘਾਹ ਹੈ ਜੀ ?
(pb)
Punjab
ਪਰਮਜੀਤ ਜੀ ਇਸ ਨੂੰ ਘਾਹ ਹੀ ਕਿਹਾ ਜਾਂਦਾ ਹੈ।ਇਸ ਦਾ scientific ਨਾਮ Leptochloa chinensis ਹੈ। ਇਹ ਝੋਨੇ ਵਿਚ ਜ਼ਿਆਦਾ ਹੁੰਦਾ ਹੈ। ਤੇ ਇਹ ਬੀਜ ਤੋਂ ਅੱਗੇ ਵੱਧਦਾ ਰਹਿੰਦਾ ਹੈ। ਧੰਨਵਾਦ।
ਡਾਕਟਰ ਸਾਹਿਬ 3 ਝੋਟੀਆਂ 2.5 ਸਾਲ ਦੀਆਂ ਹਨ. 2 ਵਾਰ ਬੋਲੀਆਂ ਸੀ ਜੀ ਜੇਠ ਹਾੜ ਵਿਚ.ਓਦੋ ਗਰਮੀ ਜਿਆਦਾ ਹੋਣ ਕਰਕੇ ਟੀਕਾ ਨਹੀਂ ਭਰਾਇਆ . ਹੁਣ ਓ ਬੋਲ ਨਹੀਂ ਰਹੀਆਂ. ਹੁਣ ਕੀ ਦੇਵਾਂ ਕਿ ਬੋਲ ਪੈਣ ?
(pb)
Punjab
ਦਲਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਗੋਲੀ ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ
bayer nativo kini dose pendi aa ji ?
(pb)
Beant ji bayer di nativi di 80gram prati acre di dose di varto kiti jandi hai. Dhanwad.
sir baag me citrus silla ka attack h koi light Spray batey baag soke me h,pani ke kami h ?
(hn)
Jaswant ji kinnow vich citrus psylla di roktham lyi Imidacloprid@200ml prati 500 litre pani de hisab nal spray kar sakde han. Tusi buttiya te simple pani de spray kar sakde han jis buttiya nu kuj nami mile gi. Dhanwad.
kinnow ke plant me nimotod h ya white grab h iski kya pehchaan hai mere baag me 18plant ☘️ mar rehe h 2_3bilkul sukh gay upey batey dhanyavad ?
(hn)
Jaswant ji isde layi tuhanu HDO Tajinder 98551 06497 ji nal sampark karna payega oh mauke te dekh ke tuhanu isda hal dasnge kyuki citrus te nematode da bhut ght hamla hunda hai,dhanwad
Sir g me teke pr kheti karta hu or mere pass tractor + kuch equipment hai kya me subsidy wala foam fill kr sakta hai ?
(hn)
Punjab
Jassi ji, subsidy apply krne ke liye Aadhar Card, Identity Card, Residence Certificate, Land documents, Patwari Report, Bank Account, Passport Size Photo jruuri hote hain aur jyada jankari ke liye en number 0172 - 2571553, 0172 - 2571544 par call kar skte hain, Dhanyvad
अंजीर का प्रयोग करते समय मछी के पकोड़ो का प्रयोग कर सकते हैं जा नहीं ?
(hn)
Punjab
नवदीप मित्तल जी कृपया अपना स्वाल खेती या पशुओं के बारे में ही करे ताकि आपको सही जानकारी मिल सके, धन्यवाद
ਪਨੀਰੀ ਵਾਲੇ ਕਮਾਦ ਦੀ ਜਾਣਕਾਰੀ ਚਾਹੀਦੀ ਹੈ ਜੀ ?
(pb)
ਮਨਪ੍ਰੀਤ ਸਿੰਘ ਜੀ, ਗੰਨੇ ਦੀ ਪਨੀਰੀ ਬੀਜਣ ਦਾ ਸਮਾਂ ਸਤੰਬਰ/ਅਕਤੂਬਰ ਮਹੀਨਾਂ ਜਾਂ ਫਰਵਰੀ/ਮਾਰਚ ਮਹੀਨਾਂ ਹੈ । ਬੂਟਿਆ ਦੀ ਗਿਣਤੀ ਅਕਤੂਬਰ ਮਹੀਨੇ ਤਕਰੀਬਨ 4500 ਅਤੇ ਮਾਰਚ ਮਹੀਨੇ ਵਿੱਚ ਤਕਰੀਬਨ 7500 ਬੂਟਾ ਪ੍ਰਤੀ ਏਕੜ ਲਗਾਉਣਾ ਚਾਹੀਦਾ ਹੈ, ਗੰਨੇ ਦੀ ਪਨੀਰੀ ਤਿਆਰ ਕਰਨ ਲਈ ਬੀਜ /ਟਰੇਆਂ / ਕੱਟਰ/ ਕੋਕੋਪਿਟ (ਨਾਰੀਅਲ ਬੂਰਾ) ਵਰਮੀਕੰਪੋਸਟ ਜਾ ਪੁਰਾਣੀ ਦੇਸੀ ਰੂੜੀ ਦੀ ਲੋੜ ਹੁੰਦੀ ਹੈ । ਕੋਕੋਪਿਟ ਨੂੰ ਪਾਣੀ ਨਾਲ ਧੋ ਕੇ ਥੌੜਾ ਸੁਕਾ ਲਵੋ 1 ਕੁਇੰਟਲ ਕੋਕੋਪਿਟ ਪਿਛੇ 25 ਕਿਲੋ(ਚੌਥਾ ਹਿੱਸਾ) ਵਰਮੀਕੰਪਸਟ ਜਾਂ ਦੇਸੀ ਰੂੜੀ (ਛਾਂਣ ਕੇ ) ਦਾ ਹਿਸਾਬ ਬਣਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਗੰਨੇ ਦਾ ਸਿਹਤਮੰਦ ਬੀਜ ਸਤੰਬਰ/ ਅਕਤੂਬਰ ਦੀ ਬਿਜਾਈ ਲਈ ਤਕਰੀਬਨ 7 ਕੁਇੰਟਲ ਅਤੇ ਫਰਵਰੀ/ਮਾਰਚ ਲਈ 11 ਕੁਇੰਟਲ ਲਉ ਉਸਦੀਆਂ ਹੇਠਾਂ ਤੋਂ 2 ਮੱਟੀਆਂ ਛੱਡ ਕੇ ਅਤੇ ਉਪਰੋਂ ਕੱਚਾ ਗੰਨਾਂ ਛੱਡ ਕੇ ਬਾਕੀ ਗੰਨੇ ਵਿਚੋਂ ਕੱਟਰ ਨਾਲ ਅੱਖਾਂ ਗੰਡਾਂ ਕੱਡ ਲਵੋ ਜਿਸ ਵਿਚੋਂ ਅੰਦਾਜਨ 1।5 ਤੋਂ 2 ਕੁਇੰਟਲ ਗੰਡਾਂ ਨਿਕਲਣਗੀਆਂ ਬਾਕੀ ਜੋ ਗੁੱਲੀਆਂ ਨਿਕਲਣਗੀਆਂ ਉਸਨੂੰ ਮਿੱਲ ਵਿੱਚ ਸਪਲਾਈ ਕਰ ਸਕਦੇ ਹਾਂ। ਗੰਨੇ ਦੀ ਗੰਡਾਂ ਨੂੰ ਟਰੇਆ ਚ ਲਗਾਉਣ ਤੋਂ ਪਹਿਲਾਂ ਕਿਸੇ ਚੰਗੀ ਉੱਲੀਨਾਸ਼ਕ ਨਾਲ ਸੋਧ ਲੈਣਾ ਹੈ ਤਰੀਕਾ ਟੱਪ ਚ 50 ਲੀਟਰ ਪਾਣੀ ਚ , ਉੱਲੀਨਾਸ਼ਕ ਘੋਲ ਬੀਜ ਨੂੰ ਉਸ ਵਿੱਚ 10 ਮਿੰਟ ਲਈ ਭਿਉਂ ਕੇ ਬਾਹਰ ਕੱਢ ਲੈਣਾ ਹੈ । ਟਰੇਆ ਵਿੱਚ ਗੰਡਾਂ ਲਗਾਉਣ ਤੋਂ ਪਹਿਲਾਂ ਟਰੇਆ ਵਿੱਚ ਥੋੜਾ ਨਾਰੀਅਲ ਬੂਰਾ ਪਾ ਉਸ ਉਪਰ ਗੰਨੇ ਦੀ ਗੰਡਾਂ ਰੱਖ ਕੇ ਉਸ ਉਪਰ ਫਿਰ ਬੂਰਾ ਪਾਉਣਾ ਹੈ । ਇਸ ਗੱਲ ਦਾ ਧਿਆਨ ਰੱਖੋ ਕੇ ਓਹੀ ਗੰਢਾਂ ਲਗਾਉਣੀਆਂ ਹਨ ਜੋ ਬਿਲਕੁਲ ਸਹੀ ਹੋਣ ਅਤੇ ਹਰ ਅੱਖ ਉਪਰ ਦੇ ਪਾਸੇ ਵੱਲ ਹੋਣੀ ਚਾਹੀਦੀ ਹੈ । ਟਰੇਆ ਚ ਗੰਢਾ ਲਗਾਉਣ ਤੋਂ ਬਾਅਦ ਉਸੇ ਸਮੇ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਰੋਜ ਨਰੀਖਣ ਕਰਕੇ ਲੋੜ ਮੁਤਾਬਿਕ ਪਾਣੀ ਪਾਉਂਦੇ ਰਹੋ ਅਤੇ ਪਾਣੀ ਹਮੇਸ਼ਾ ਪਾਇਪ ਅੱਗੇ ਫੁਹਾਰਾ ਲਾ ਕੇ ਪਾਉਣਾ ਚਾਹੀਦਾ ਹੈ ਜਾਂ ਸਪਰੇ ਪੰਪ ਨਾਲ ਵੀ ਪਾ ਸਕਦੇ ਹੋ । ਜਦੋਂ ਪਨੀਰੀ 20 ਦਿਨ ਦੀ ਹੋ ਜਾਵੇ ਇਕ ਏਕੜ ਦੀ ਪਨੀਰੀ ਨੂੰ 10 ਲੀਟਰ ਪਾਣੀ ਵਿੱਚ 20 ਗ੍ਰਾਮ NPK ਦੀ ਸਪਰੇ ਕਰਨੀ ਚਾਹੀਦੀ ਹੈ ਅਤੇ ਇਕ ਸਪਰੇ 15 ਲੀਟਰ ਵਿੱਚ 5ml ਕੋਰਾਜਨ ਪਾ ਕੇ ਕਰਨੀ ਹੈ। ਸਿਆੜ ਬਣਾਉਣ ਲਈ ਸਿੰਗਲ ਲਾਇਨ (4 /5ਫੁੱਟ) ਜਾਂ ਡਬਲ ਲਾਇਨ (4ਫੁੱਟ/1ਫੁੱਟ) ਵਾਲੇ ਟਰੈਂਚਰ ਦੀ ਵਰਤੋਂ ਕਰਨੀ ਹੈ । ਖੇਤ ਵਿੱਚ ਪਨੀਰੀ ਲਗਾਉਣ ਸਮੇਂ ਪਨੀਰੀ ਦੀ ਉਮਰ 25 ਤੋਂ 35 ਦਿਨ ਦੇ ਵਿਚਕਾਰ ਹੋਣੀ ਚਾਹੀਦੀ ਹੈ। ਧੰਨਵਾਦ
ਸਟਰੋਬੇਰੀ ਦੇ ਬੂਟੇ ਕਦੋਂ ਮਿਲਣਗੇ ਜੀ ?
(pb)
Punjab
ਮਨਪ੍ਰੀਤ ਸਿੰਘ ਜੀ, ਅਕਤੂਬਰ ਦੇ ਮਹੀਨੇ strawberry ਦੇ ਬੂਟੇ ਲਈ ਸਕਦੇ ਹਨ, ਬੂਟੇ ਖਰੀਦਣ ਲਈ ਹਰਮਨ ਸਿੰਘ (+919915076909) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
ਚੀਨੀ ਸਰੋ਼ ਬਾਰੇ ਜਾਣਕਾਰੀ ਚਾਹੀਦੀ ਹੈ ਜੀ ?
(pb)
Punjab
ਮਨਪ੍ਰੀਤ ਸਿੰਘ ਜੀ, ਚੀਨੀ ਸਰ੍ਹੋਂ ਬੰਦ ਗੋਭੀ ਦੀ ਇਕ ਕਿਸਮ ਹੈ, ਇਸਦੇ ਪੱਤੇ ਪੱਤੇ ਹਲਕੇ ਹਰੇ, ਚੌੜੇ, ਖੁਰ੍ਹਦਰੇ 12-15 ਪ੍ਰਤੀ ਪੌਦਾ ਤੇ ਖੜ੍ਹਵੇਂ ਹੁੰਦੇ ਹਨ। ਪੱਤੇ ਦੀ ਵਿਚਕਾਰਲੀ ਡੰਡੀ ਚਿੱਟੀ, ਰਸੀਲੀ ਅਤੇ ਨਰਮ ਹੁੰਦੀ ਹੈ। ਇਸ ਕਿਸਮ ਦਾ ਔਸਤ ਝਾੜ 155qtl/ਏਕੜ ਹੈ, ਧੰਨਵਾਦ
CO PB91 ਗੰਨੇ ਦਾ ਬੀਜ ਕਿਥੋਂ ਮਿਲੇਗਾ ਜੀ ਜ਼ਿਲਾ ਗੁਰਦਾਸਪੁਰ ?
(pb)
Punjab
Krishi vigyan kendra se pta kro wahan se mil.skta hai
Punjab
ਮਨਪ੍ਰੀਤ ਜੀ ਤੁਹਾਨੂੰ Dr. Paramjit Singh, Director 9872204523 PAU Regional Research Station, Kapurthala ਤੋਂ ਲੈ ਸਕਦੇ ਹੋ। ਧੰਨਵਾਦ
ਇਹ ਸਪ੍ਰੇ ਕਿਹੜੇ ਕੰਮ ਆਉਂਦੀ ਆ ?
(pb)
Haryana
ਧਰਮਵੀਰ ਸਿੰਘ ਜੀ, ਇਹ ਦਵਾਈ ਰਸ ਚੂਸਕ ਕੀਟਾ ਤੇ ਸੁੰਡੀ ਦੀ ਰੋਕਥਾਮ ਲਈ ਵੱਖੋ-ਵੱਖ ਫ਼ਸਲਾਂ ਤੇ ਵਰਤੀ ਜਾਂਦੀ ਹੈ, ਧੰਨਵਾਦ
What is this disease in late sown basmati csr-30 ?
(en)
Punjab
Kamal it shows the symptoms of attack of Rice hispa and Leaf folder. And to control this you can use one spray of Chlorantraniliprole 18.5% SC@60ml per acre by mixing with 150litres of water on the crop. Thank you.
मधुमक्खी की खेती कैसी होती है ?
(hn)
यादव जी यदि आप मक्खी पालन करना चाहते है तो पहले आप इसकी ट्रेनिंग लें जो आप अपने नज़दीकी कृषि विज्ञान केन्द्र से ले सकते है वहां से आपको इस काम की पूरी जानकारी मिलेगी इसके लिए आप kvk-barwani, Bajatta farm, Taloon, Badwani(M.P.) - INDIA, Tel.: +91-07290-226330 से संपर्क कर सकते है।
sir ji 16--17 kg dudh den wali maz di feed da formula daso ji ?
(pb)
Sukhwinder ji tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho.
ਨੇਬੁਆ ਨੂੰ ਕੀ ਬਮਰੀਆ ਜੀ ਹੱਲ ਦੱਸੋ ?
(pb)
Punjab
ਗੁਰਦੀਪ ਜੀ, ਕਿਰਪਾ ਕਰਕੇ ਫ਼ਸਲ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Doc g pusa 44 70 din de ho fungicide di spray kar sakde ?
(en)
Punjab
Rana ji, agar es sme tuhada jhona gobh vich hai ta tusi Azoxystrobin 18.2% +Difenconazole 11.4% SC @200ml/acre de hisab naal spray kar skde han ate jis bimari da hamla pichle saala vich hunda hai us bimari de hisab naal hi fungicide di varto krni chahidi hai, Dhanvad
Punjab
ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਉਸਦੇ ਬੱਚੇ ਨੂੰ 3 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ
Sir ji calf starter ka formulation bataye ?
(en)
Rajasthan
Anirudh ji 1quintal calf starter da formula Anaaj 50kg khal 30kg chokar or rice polish 10kg, suke dudh da powder 7kg, min mix 2kg, namak 1kg, vitamin mix 50gm eh milla ke feed tyar kr skde ho ehh suru vich 50-100gm dudh vich mix krke rojana de skde ho fir holi holi matra vdha ke 300-400gm tak kr skde ho ehh usde hajam hon te nirbhar ha.
Punjab
Cargill da Purina feed, Asees feed best feed hai
Sir. 10L lassi me kitna sulfar dale ?
(hn)
Punjab
Shishram ji, sulphur ki spray alag se kijiye aur kitne % vaali sulphur ka estemal krna chahte hain, kirpya vistar se swal kare taaki apko sahi jankari mil ske, Dhanyvad
ਡਾ. ਸਾਬ ਸਤਿਸ੍ਰੀਆਕਾਲ ਜੀ ?
(pb)
Punjab
ਲਾਡੀ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਇੱਕ ਏਕੜ ਵਿੱਚ ਕਿੰਨੂ ਦਾ ਬਾਗ ਲਗਾਉਣਾ ਹੈ ਇੱਕ ਏਕੜ ਵਿੱਚ ਕਿੰਨੇ ਪੌਦੇ ਲੱਗਣਗੇ ਅਤੇ ਕਿੰਨੀ ਸਬਸਿਡੀ ਮਿਲੇਗੀ ?
(pb)
Punjab
ਰਸ਼ਵਿੰਦਰ ਸਿੰਘ ਜੀ, ਅਗਰ 6X3 ਮੀਟਰ ਦੀ ਦੂਰੀ ਤੇ ਬੂਟੇ ਲਗਾਓਂਗੇ ਤਾਂ ਇਕ ਏਕੜ ਵਿੱਚ 220 ਬੂਟੇ ਲੱਗ ਜਾਣਗੇ ਤੇ ਸਬਸਿਡੀ ਦੀ ਜਾਣਕਾਰੀ ਲੈਣ ਲਈ ਡਿਪਟੀ ਡਾਇਰੈਕਟਰ ਆਫ਼ ਹੌਰਟੀਕਲਚਰ (0164-2211160) ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ, ਧੰਨਵਾਦ
what problem in cotton g ?
(pb)
Haryana
Arshdeep Singh ji, este sundi da hamla lag riha hai esdi roktham lai Emamectin Benzoate 5%SG @80gm/acre de hisab naal spray kar skde han, Dhanvad
devmedia
(en)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
sir ji jhone de pate ada ho ge ke Karn padan Pai see os da ka koi Karn ni ?
(pb)
Haryana
Kulwinder Singh ji, estra lag riha hai ki jhone te BLB da hamla shuru ho riha hai esde lai copper oxychloride @200gm te esde naal Streptocycline @40gm/acre di hisab naal spray kar skde han, Dhanvad
Sir es fungicide di spray jhone te kr skde aa nisare time pilli pussa te cr 212 te prati acre kini dose pa sakde aa g ?
(pb)
Manjot ji, esdi spray jhone te kiti ja skdi hai te eh dwai 500ml/acre de hisab naal vart skde han, Dhanvad
Sir jhone de patte es tra ho rahe aa ki karan hai te kehdi spre kiti jave cr 212 hai 60 din da ?
(pb)
Punjab
Manjot ji, estra patte nutrients di ghat krke ja jis sme 2 ya 2 to jada product milaake spray kiti jandi hai ta estra patte ho jande han te ulli rog karn vi patte estra ho jande han, agar spray krna chahunde han ta ziram @500ml/acre de hisab naal spray kar skde han, Dhanvad
Full Gobhi - Sumar white Kehdi spray kariye ?
(pb)
Punjab
Harwinder Singh ji, este keet da hamla hai esdi roktham lai dimathoate 30EC @2ml/acre de hisab naal spray kar skde han, Dhanvad
Punjab
ਤੁਸੀ ਉਸ ਨੂੰ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਜੋ ਤੁਸੀ ਦੇ ਰਹੇ ਹੋ ਓਹੀ ਦਿੰਦੇ ਰਹੋ ਉਸ ਨੂੰ ਹੋਰ ਕੁੱਝ ਦੇਣ ਦੀ ਜਰੂਰਤ ਨਹੀਂ ਹੈ
devmedia
(pb)
Sukhmann ji jekar achar purri trah tyar ha ate usdi rojana varto kr rehe ho fir koi dwai di spray krn di jrurat nhi hai isde lai tuci jina rojj achar pashua nu dena hai ohh kadd ke baki nu binna hwa lgge usse trahh dhakia rehnn deo ate bharr kadde achar nu hwaa lgaa ke pashua nu khila skde ho.
Punjab
ਸੰਦੀਪ ਜੀ, DBW 187 ਕਣਕ ਦੀ ਕਿਸਮ 137-159 ਦਿਨ ਪੱਕਣ ਲਈ ਲੈਂਦੀ ਹੈ ਤੇ ਇਸਦਾ ਔਸਤ ਕੱਦ 105cm ਹੈ, ਇਹ ਕਿਸਮ yellow ਤੇ brown rust ਦਾ ਟਾਕਰਾ ਕਰ ਸਕਦੀ ਹੈ, ਇਸਦਾ ਔਸਤ ਝਾੜ 61qtl/hac ਅਤੇ ਪੋਟੈਂਟੀਅਲ ਝਾੜ ਲਗਭਗ 96qtl/hac ਹੈ, ਧੰਨਵਾਦ
ਮੱਝ ਦੇ ਬੰਨ ਪੈ ਗਿਆ ਜੀ ਕੋਈ ਦੇਸੀ ਇਲਾਜ ਦੱਸ ਦਿਓ ਜੀ ?
(pb)
Punjab
ਜੇਕਰ ਉਸ ਨੂੰ ਗੋਬਰ ਦਾ ਬੰਨ ਪਿਆ ਹੈ ਫਿਰ ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 10 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
ਡਾਕਟਰ ਸਾਹਿਬ ਤੋਰੀਏ ਦੀ ਕਿਹੜੀ ਕਿਸਮ ਬਿਜਾਈ ਕਰੀਏ ਤੇ ਬਿਜਾਈ ਤਾਂ ਟਾਈਮ ਕਿ ਹੇ ?
(hn)
Haryana
ਚਹਿਲ ਜੀ, ਤੋਰੀਏ ਦੀ ਬਿਜਾਈ september-october ਮਹੀਨੇ ਵਿਚ ਕਰ ਸਕਦੇ ਹਨ ਅਤੇ ਇਸਦੀ TL 17 ਤੇ TL 15 ਕਿਸਮ ਦੀ ਬਿਜਾਈ ਕਰ ਸਕਦੇ ਹਨ, ਧੰਨਵਾਦ
Haryana
ਧੰਨਵਾਦ ਜੀ
Jawi di bijai da sahi time dasdo ji ?
(pb)
Rohi ji javi di bijayi da sahi time october de 2 hafte to akhir tak da hunda hai. October mahine de akhri 3 hafte javi di bijayi lyi anukul han. Dhanwad.
इसमें हमने coc का स्प्रे किया है ?
(hn)
Punjab
राकेश जी यह फसल में ज्यादा नमी होने से ख़राब हो गए है।फसल water stress से परभावित हो गए है। आप खेत में से पानी निकाल दे और फसल पर NPK 19:19:19@1kg प्रति एकड़ के हिसाब से स्प्रे कर सकते है। आप Copper oxychloride की स्प्रे तो कर चुके है। धन्यवाद।
Sir npk 0 0 50 1kg ate boron 20 % 100 gm 125 litre pani vich ya 100 litre pani vich spray kitti jave jhone te ?
(pb)
Punjab
Jagjeet Singh ji, ehna nu milake jis sme jhona gobh vich hunda hai us sme spray kiti ja skdi hai, esde naal daane di quality ate jhad vich vadha hunda hai, Dhanvad
Punjab
Yogesh ji kripya aap apna swal vistar se pushen ki aap kya jankari lena chahte ha tan jo apko sahi jankari di jaa skee.
ਖੇਤ ਦੇ ਇਕ ਦੋ ਕਿਆਰੀਆਂ ਦੇ ਮੱਥੇ ਤੇ ਝੋਨਾ ਏਸ ਤਰ੍ਹਾਂ ਹੈ ਛੋਟਾ ਛੋਟਾ ਜਿਵੇਂ ਪਹਿਲੀਆਂ 3 ਫੋਟੋ ਵਿਚ ਹੈ ਬਾਕੀ ਸਾਰੇ ਖੇਤ ਦਾ ਝੋਨਾ ਵਧੀਆ ਹੈ ਜਿਵੇਂ 4 ਫੋਟੋ ਵਿਚ ਹੈ ਕਿ ਕਾਰਨ ਹੋ ਸਕਦਾ ਹੈ ਜੀ ?
(pb)
Punjab
ਅਮਨ ਜੀ ਇਹ ਝੋਨੇ ਵਿਚ ਕਿਆਰੀਆਂ ਦੇ ਮੱਥੇ ਝੋਨਾ ਇਸ ਤਰਾਂ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਿਵੇ ਕਿਆਰੇ ਦੇ ਦੂਜੇ ਸਿਰੇ ਤੇ ਪਾਣੀ ਨਹੀਂ ਬਾਦਲ ਦਾ ਤੇ ਇੱਕੋ ਥਾਂ ਤੇ ਪਾਣੀ ਰੁਕ ਜਾਂਦਾ ਹੈ ਜਿਸ ਨਾਲ ਬੂਟਿਆਂ ਵਿਚ ਸਿਰੇ ਤੇ nutrients ਦੀ ਕਮੀ ਜਾਂਦੀ ਹੈ। ਕਈ ਵਾਰ ਜ਼ਮੀਨ ਦੇ ਸਿਰੇ ਬਹੁਤ ਸਖ਼ਤ ਹੋਣ ਕਰਕੇ ਝੋਨੇ ਦੀ ਫ਼ਸਲ ਦੱਬ ਵੀ ਜਾਂਦੇ ਹਨ। ਜ਼ਮੀਨ ਤਿਆਰ ਕਰਦੇ ਸਮੇਂ ਮੱਥੇ ਨੀਵੇ ਹੋ ਜਾਂਦੇ ਹਨ ਜਿਸ ਪਾਣੀ ਜ਼ਿਆਦਾ ਰੁਕਣ ਲੱਗ ਜਾਂਦਾ ਹੈ ਤੇ ਜ਼ਮੀਨ ਵਿਚ ਹਵਾ ਜਾਣੀ ਬੰਦ ਹੋ ਜਾਂਦੀ ਹੈ ਤੇ ਬੂਟੇ ਦੀਆ ਜੜਾਂ ਦਾ ਵਿਕਾਸ ਰੁਕ ਜਾਂਦਾ ਹੈ।ਵੱਧ ਪਾਣੀ ਰੁਕਣ ਨਾਲ temporary nitrogen ਦੀ ਕਮੀ ਵੀ ਆ ਜਾਂਦੀ ਹੈ। ਤੁਸੀਂ ਝੋਨੇ ਵਿਚ ਮੱਥਿਆਂ ਤੇ sulphur ਜਾ ਸੁਪਰ ਦਾ ਛਿੱਟਾ ਦੇ ਸਕਦੇ ਹਨ ਜਿਸ ਨਾਲ ਜ਼ਮੀਨ ਦੇ ਰੋਮ ਖੁਲ ਜਾਣਗੇ ਤੇ ਪਾਣੀ ਨੀਚੇ ਜੀਰਣ ਲੱਗ ਜਾਵੇਗਾ। ਤੁਸੀਂ ਪਾਣੀ ਵੀ ਕਿਆਰੇ ਬਦਲ ਕੇ ਲਾਇਆ ਕਰੋ ਜਿਵੇ ਇਕ ਸਿਰੇ ਤੋਂ ਪਾਣੀ ਲਾਓ ਤੇ ਦੂਜੇ ਸਿਰੇ ਤੋਂ ਪਾਣੀ ਨਾਲ ਦੇ ਕਿਆਰੇ ਵਿਚ ਜਾਵੇ ਤੇ ਫਿਰ ਅਗਲੇ ਸਿਰੇ ਤੋਂ ਤੀਜੇ ਕਿਆਰੇ ਨੂੰ ਜਾਵੇ। ਜਿਵੇ ਪਾਣੀ ਇਕ ਸਿਰੇ ਤੋਂ ਲਾਇਆ ਤੇ ਅਗਲਾ ਪਾਣੀ ਦੂਜੇ ਸਿਰੇ ਤੋਂ ਲਾਉਣਾ ਹੈ। ਧੰਨਵਾਦ।
Hari matar ka rate kya hai ?
(hn)
Punjab
Vinod ji, apke area me hare matter ka price lagbhag 14 rupay hai, Dhanyvad
Punjab me 100 rs kilo
ਸਰ ਇਸ ਵਾਰ ਕਣਕ ਦੀ ਕੋਈ ਨਵੀ ਕਿਸਮ ਜਾਰੀ ਕੀਤੀ ਜਾਵੇਗੀ ?
(pb)
Punjab
ਬਲਜੀਤ ਜੀ PAU ਵਲੋਂ ਇਸ ਵਾਰ ਕਣਕ ਦੀ 3 ਨਵੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਇਹ ਕਿਸਮਾਂ PBW 803, PBW 824 ਅਤੇ PBW 869 ਹਨ। ਧੰਨਵਾਦ।
धान की पत्ते पीले पड़ कर नष्ट हो रहे है क्या करें ?
(hn)
Punjab
मीणा जी, किर्प्या फसल की तस्वीर शेयर करें ताकि आपको सही जानकारी मिल सके, धन्यावद
Punjab
Gurjinder ji ehh GADVASU vich vice chancellor hai baki ehh daso tuci ki jankari lena chahunde ho tan jo tuhanu sahi jankari diti ja skee.
मेरी भैंस को ब्याने मे15 दिन रह गये है बेल बहुत निकलती है दवा उपचार और उचित सलाह दे ?
(hn)
दविंदरा जी आप उसे तुरंत नज़दीकी डॉक्टर से जांच करवाएं जिससे उसकी सही जांच हो सके और सही इलाज हो सके।
नरमे के पौधे सूख रहे हैं कोई उपाय बताएं ?
(hn)
Punjab
अनिल कासनिया जी, फसल को ज्यादा सोका ना लगने दें और अभी आप Carbendazim २००-२५०गम/एकड़ के हिसाब से फसल की जड़ों की तरफ स्प्रे कर सकते हैं, धन्यवाद
Punjab
Apni kheti ke refrence code ko aap watsup par apne dosto ke sath share kar sakte hai ji. aagar aapke friend aapke bheje link par click karke app download karte hai to har ek downlaod par aapko or aapke friend ko 10- 10 point milege. jab point ikathe ho gaye to aap marchandice section me ja kar wapa par ponit ke according product order kar sakte hai ji. iske elava agar aapko fir bhi samaz nai lagi to aap hmare helpline no. 9779977641 par call kar sakte hai ji.
When is the best time to go Papaya plantation ?
(en)
Rajasthan
Rajat Khandelwal, In spring season, planting is done in February-March whereas June-July are ideal months for planting in monsoon season and in autumn season, planting is done in October-November month. Thank You