Punjab
Search
ਸਰ 11ਝੋਨਾ ਦਬਿਆ ਖੜਾ।1ਮਹੀਨੇ ਦੇ ਉਪਰ ਹੋ ਗਿਆ।UPL ਦਾ Saaf12-63 ਦੀ ਸਪੇ੍ਅ ਕਰਦਾ ?
(pb)
ਬਲਜਿੰਦਰ ਜੀ ਇਕ ਤਾ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤੇ ਦੂਜਾ ਤੁਸੀਂ ਇਹ ਦੱਸੋ ਕਿ ਝੋਨੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
5 ਬੈਗ ਯੂਰੀਆ,7ਕਿੱਲੋ ਰੀਜੇਂਟ,ਇੱਕ ਕਿੱਲੋ 12-63,ਮਾਹਿੰਦਾ ਦੀ ਫਟੇਰਾ 7 ਕਿੱਲੋ।
सर जी ये गाय 27/08/2021 को पुरे नौ महीने की ज्ञाभिन हो जायेगी इस के थनो और जड़ में सोलिग सी लग रही है कया करे ?
(hn)
भट्टी जी इसे आप Ridema inj. 10ml लगवाएं और तीन दिन लगवा सकते है बाकि इसे 20 ग्राम काली मिर्च पीसकर पाउडर बनाकर 3—4 दिन रोटी में दे सकते है।
Hello Sir, yellow leaves with no growth. Same plant planted in same soil in other pot, is very normal with normal growth ?
(en)
Maharashtra
Nisar it is due to nutrients deficiency. Provide some nutritional product so that they can grow well. Apply vermicompost@1kg per pot so that the plant gets nutrients and the soil will be loose packed so the roots can develop well. Thank you.
Can we grow til in Punjab area ?
(en)
Punjab
Ravi the sesame (til) can be grown in Punjab . The varieties are Punjab Til 2, RT 346. Thank you.
ਪਵਨ ਜੀ ਉਹ ਗੱਭਣ ਨਹੀਂ ਹੋਵੇਗੀ ਕਈ ਵਾਰ ਅਸੀਂ ਪਸ਼ੂ ਨੂੰ ਟੀਕਾ ਭਰਵਾਂ ਕੇ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਨਹੀਂ ਕਰਵਾਉਂਦੇ ਜਿਸ ਕਰਕੇ ਉਸਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਪਤਾ ਨਹੀਂ ਲੱਗਦਾ ਅਤੇ ਉਹ ਅਖੀਰ ਵਿੱਚ ਬੋਲ ਜਾਂਦੀਆਂ ਹੈ ਬਾਕੀ ਕਈ ਵਾਰ ਪਸ਼ੂ ਬੱਚਾ ਵੀ ਸੁੱਟ ਦਿੰਦਾ ਹੈ ਤੁਸੀ ਉਸ ਨੂੰ ਹੁਣ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਅਤੇ ਵਧੀਆ ਖੁਰਾਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇ ਅਤੇ ਜਲਦੀ ਨਵੇਂ ਦੁੱਧ ਹੋਵੇ
Gaban GA Da her vich auna ?
(pb)
Punjab
Pawan ji kirpa krke apna swal vistar nal pusho tuci ki jankari lena chahunde ho kya tuhadi gaban cow heat vich aayi ha ate kine mahine di gabhn se ja koi hor jankari lena chahunde ho
ਪਸ਼ੂਆਂ ਦੇ ਚੀਚੜ੍ਹਾ ਦੀ ਕੋਈ ਦਵਾਈ ਦਸੋ ਜੀ ਬਹੁਤ ਜ਼ਿਆਦਾ ਬੁਰਾ ਹਾਲ ਆ ਪਸ਼ੂਆਂ ਦੀ ਜਗਾ ਤੇ ਬਹੁਤ ਹੀ ਜ਼ਿਆਦਾ ਚਿੱਚੜ ਹਨ ਫਰਸ਼ ਤੇ ਕੰਧ ਤੇ ਪਹਿਲੀ ਵਾਰ ਇੰਨੇ ਦੇਖੇ ਨੇ ਜੀ butox v ਵਰਤ ਲਈ ਜੀ ਪਾਰ ਕੋਈ ਜ਼ਿਆਦਾ ਅਸਰ ਨਹੀਂ ਕੋਈ ਵਧਿਆ ਦਵਾਈ ਦਸੋਂ ਜਿਸਦੀ ਸਪਰੇਅ ਕਰ ਸਕੀਏ ਜਾ ਕੋਈ ਹੋਰ ਜਲਦੀ ?
(pb)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Moti ki kheti ?
(en)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
sir yeh meri cow kabhi bhi ठीक से पानी नहीं पीती din me 2 lettr pani piti h aur. iski aankho se kichad aate rehte h aur na hi iaka weight bad raha h 4 din huyye h cross huye प्लीज sir sahi ilaj बताये 8859567432 ?
(hn)
Aman ji aap fatkadi ko pani mai ghol len aur uss pani se iski akho ko saff krna suru kren aur iski khurli mai kale namak ka tukda rakhen jisee yeh apki marji se jeeb marti rehegi aur iski pyass vadh jayegi aur isko Brotone liquid 50ml rojana, Intalyte oral powder 2-2 chamch rojana dene suru kren.
npk 191919 ਬਾਸਮਤੀ 1121 ਤੇ ਕਦੋਂ ਕਰਨੀ ਚਾਹੀਦੀ ਹੈ। ਸੁਪਰ ਨੇਪੀਅਰ ਬਾਜਰੇ ਦਾ ਬੀਜ ਫਾਜਿਲਕਾ ਜਿਲੇ ਚੋਂ ਕਿਥੋਂ ਮਿਲ ਸਕਦਾ ?
(pb)
Punjab
ਪਰਮਜੀਤ ਜੀ ਬਾਸਮਤੀ 1121 ਤੇ NPK 19:19:19 ਦੀ ਸਪਰੇਅ ਸ਼ੁਰੂ ਵਿਚ ਗਰੋਥ ਸਮੇਂ ਲਵਾਈ ਤੋਂ 30-35 ਦਿਨਾਂ ਬਾਅਦ ਕਰ ਸਕਦੇ ਹਨ। ਸੁਪਰ ਨੇਪੀਅਰ ਬਾਜਰਾ ਲਈ Dr. Savinder Singh -94631 46750 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
ਜੀਰੀ ਤੋ ਬਾਅਦ ਵਿੱਚ ਬੀਜੀ ਜਾਣ ਵਾਲੀ ਟਾਂਡੀ ਨੂੰ ਛੇਤੀ ਤੋ ਛੇਤੀ ਤਿਆਰ ਕਰਨ ਲਈ ਕਿਸ ਕਿਸ ਚੀਜ ਦੀ ਸਪਰੇਅ ਕਰਨੀ ਚਾਹੀਦੀ ਹੈ ?
(pb)
Punjab
ਗੁਰਦੀਪ ਜੀ ਤੁਹਾਡਾ ਸਵਾਲ ਸਮਝ ਨਹੀਂ ਆ ਰਿਹਾ ਕਿਰਪਾ ਕਰਕੇ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੁਸੀਂ ਟਾਂਡੀ ਦਾ ਆਮ ਨਾਮ ਦੱਸੋ। ਧੰਨਵਾਦ।
American taal
ਜੀਰੀ ਤੋ ਬਾਅਦ ਵਿੱਚ ਬੀਜੀ ਜਾਣ ਵਾਲੀ ਟਾਂਡੀ ਨੂੰ ਛੇਤੀ ਤੋ ਛੇਤੀ ਤਿਆਰ ਕਰਨ ਲਈ ਕਿਸ ਕਿਸ ਚੀਜ ਦੀ ਸਪਰੇਅ ਕਰਨੀ ਚਾਹੀਦੀ ਹੈ?
(pb)
Punjab
ਗੁਰਦੀਪ ਜੀ ਤੁਹਾਡਾ ਸਵਾਲ ਸਮਝ ਨਹੀਂ ਆ ਰਿਹਾ ਕਿਰਪਾ ਕਰਕੇ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੁਸੀਂ ਟਾਂਡੀ ਦਾ ਆਮ ਨਾਮ ਦੱਸੋ। ਧੰਨਵਾਦ।
Layer poultry ?
(en)
Punjab
मुर्गी पालन 2 तरीके का होता है एक तो मीट के लिए और दूसरा अंडे के लिए, बाकि यह आप पर निर्भर है आप किस काम के लिए शुरू करना चाहते हैं। बाकी आप शुरुआत कम मुर्गियों के साथ शुरू करें फिर जैसे जैसे आपको इस काम की जानकारी होती है आप इस काम को बढ़ा सकते हैं और उसी हिसाब से नस्लें रख सकते हैं और इसकी ट्रेनिंग लेकर ही इस काम को शुरू करें। आप ट्रेनिंग के लिए Krishi Vigyan Kendra, Yashwantrao Chavan Maharashtra Open University, Near Gangapur Dam, Gowardhan Area, Nashik - 422 222, + 91-253-2230698, 2230459 के साथ संम्पर्क कर सकते हैं।
devmedia
(en)
Punjab
मुर्गी पालन 2 तरीके का होता है एक तो मीट के लिए और दूसरा अंडे के लिए, बाकि यह आप पर निर्भर है आप किस काम के लिए शुरू करना चाहते हैं। बाकी आप शुरुआत कम मुर्गियों के साथ शुरू करें फिर जैसे जैसे आपको इस काम की जानकारी होती है आप इस काम को बढ़ा सकते हैं और उसी हिसाब से नस्लें रख सकते हैं और इसकी ट्रेनिंग लेकर ही इस काम को शुरू करें। आप ट्रेनिंग के लिए Krishi Vigyan Kendra, Yashwantrao Chavan Maharashtra Open University, Near Gangapur Dam, Gowardhan Area, Nashik - 422 222, + 91-253-2230698, 2230459 के साथ संम्पर्क कर सकते हैं।
ਸਰਦਾਰ ਜੀ ਮੈਂ ਗੁੜ ਬਣਾਉਣ ਵਾਲਾ ਪਲਾਂਟ ਲਗਾਉਣਾ ਕਿਰਪਾ ਕਰਕੇ ਉਸ ਬਾਰੇ ਜਾਣਕਾਰੀ ਦਿਓ
(pb)
ਪ੍ਰਭਜੋਤ ਜੀ ਇਸਦੇ ਲਈ ਤੁਹਾਨੂੰ ਨੇੜੇ ਦੇ ਕਿਸਾਨਾਂ ਦੇ ਗੁੜ ਵਾਲੇ ਕੁਲਾਹੜ ਤੇ ਜਾਣਾ ਪਏਗਾ ਅਤੇ ਉਹਨਾਂ ਤੋਂ ਮੁਢਲੀ ਜਾਣਕਾਰੀ ਤੁਹਾਨੂੰ ਮਿਲੇਗੀ ਤੁਹਾਡੇ ਨੇੜੇ ਦੇ ਕਿਸਾਨ Charanjit Singh +91 98141 79221 ਜੀ ਨਾਲ ਸੰਪਰਕ ਕਰੋ ਅਤੇ ਉਹਨਾਂ ਦਾ ਫਾਰਮ visit ਕਰੋ ਇਹ ਤੁਹਾਨੂੰ ਮਸ਼ੀਨਰੀ ਬਾਰੇ ਜਾਣਕਾਰੀ ਵੀ ਦੇ ਦੇਣਗੇ। ਧੰਨਵਾਦ
Punjab
ਜੀ ਧੰਨਵਾਦ
Sir bkain lai 1.5 month ho gya growth nhi krr rahi jva vi sukk hi gyi hai ji
(en)
Gurlal ji tuci ohna di khurak da purra dian rakho ate bakria nu pett de kiria lai Nilzan liquid 1ml/3kg bhar de hisab nal deo baki ohna nu Groviplex liquid 5-10ml age de hisab nal deo iss nal sarir di kami purri howegi ate vdhia growth ho jawegi.
Ha g Ravinder sir g cow suyi ik mahina ho gaya jihra15 din bad blood sutidi hundi oh nahi sutya and eh cow 15 mint bad tohra Thora ਗੋਹਾ ਕਰਦੀ ਰਹਿੰਦੇ aa es nu te Utrevive Liquid vi dita se and bad vich doctor ne Benthipen La injection vi laye se te brotone vi dita se 1Litter sir sahi treetment daso g plz request hi aa ku ki eh cow kamjor bhot ho gayi aa g dudh vi ghat hi dende aa g
(pb)
Punjab
Tuci uss nu Dozliv liquid 50-50ml swere sham, aptifast tab. 1-1 swere sham deo baki uss nu pett de kiria lai Flukarid-DS bolus deo ate Lacup powder 100gm rojana deo ate vdia hara chara, feed deo.
Meri cow 25 liter milk capacity wali hai Abs armada Semen lgvaa skde haaan? koi Prblm tw ni create hogi ? bacha Bada Ho janda imported semen da loki kehnde. fas janda ? ehh gaal sahi hai ja glt teeji waari sona hai usne hun
(hn)
Punjab
Rahul ji tuci apni 25 litre wali cow nu armada bull da semen bhrwa skde ho baki iss nu koi chakar wali gal nhi hai tuci iss semen di purri jankari lai iss link te bhi click krke padd skde ho https://genusabsindia.com/bulls/armada/
Sir mere ek dhan k plot jo ki 12 1/2 biga( jo ki 62/64 din ka ho gya hai)k hai ismey aur plots ki apeksha dhan ki growth bahut kam hai to kya mai ismey urea+0-52-34+boron20+zinc33% ka spray kar sakta hoon
(hn)
West Bengal
Pawar ji, agar apke dhan ki abhi ta badhiya growth nhi hui hai to 2.5kg urea, 2.5kg DAP aur Zinc 12% 150gm/acre ke hisab se spray kar skte hain aur spray krne se 3 din pehle DAP ko paani me bhigole aur spray ke din isko shaankar fir spray ke liye istemal kare, Dhanyvad
Meri dhan ki fasal jo ki 40 biga ki hai.1) kuch mey phool aa gya hai.2) kuch mey nhi aya hai. To kya sar mey dono case mey kya-0-52-34+boron20+zinc33% Ka spray kar sakta hoon.
(hn)
West Bengal
Pawar ji, NPK 00:52:34 ke sath Boron ko spray ke liye istemal kar skte hain aur agar apne zinc pehle dala hai to abhi apko iske spray ki koi jrurat nhi, Dhanyvad
Maj su pai te nha ti hun kuj v ny khandi koi hal plz
(pb)
Rampy ji tuci uss nu turant nazdiki doctor ton check krwao kyuki usde temperature di janch krke hei sahi ilagg ho skda hai.
,,ਮੱਝ ਸੁਣ ਨੂੰ 20ਕ ਦਿਨ ਰਹਿ ਗਏ ਹੁਣ ਉਸ ਨੂੰ ਕੀ ਪਾਇਆ ਜਾਵੇ
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ ਫੀਡ ਰੋਜਾਨਾ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ Intavita-NH liquid 10 ml ਸਵੇਰੇ ਅਤੇ 10 ml ਸ਼ਾਮ ਨੂੰ ਰੋਜ਼ਾਨਾ ਦਿਓ ਅਤੇ metabolite ਪਾਊਡਰ ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ
ਸਰ ਚਰੀ ਤੁਰ ਨਹੀਂ ਰਹੀ ਇਕ ਵਾਰ ਯੂਰੀਆ ਵੀ ਪਾ ਦਿੱਤਾ। ਹੁਣ ਚਰੀ ਵਿੱਚ ਕੀ ਪਾਇਆ ਜਾਵੇ ਤਾਂ ਜੋ ਛੇਤੀ ਵੱਢਣ ਯੋਗ ਹੋ ਜਾਵੇ। Trump SS17ਬੀਜ ਹੈ ( super seed)
(pb)
Punjab
ਲਖਵਿੰਦਰ ਸਿੰਘ ਜੀ, ਅਗਰ ਪਹਿਲਾਂ ਕਣਕ ਤੇ ਲੀਡਰ ਦੀ ਸਪਰੇਅ ਕੀਤੀ ਸੀ ਤਾਂ ਇਸਦੀ ਗਰੋਥ ਵਿਚ ਦਿੱਕਤ ਆਵੇਗੀ ਅਤੇ ਹੁਣ ਇਸਦੇ ਵਾਧੇ ਲਈ NPK 19:19:19 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
ਹਾੜੂ ਬਰਸੀਮ ਦਾ ਕੀ ਰੇਟ ਹੈ ਜੀ ?
(pb)
Punjab
ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਬੀਜ ਦੇ ਰੇਟ ਬਾਰੇ ਜਾਣਕਾਰੀ ਲੈਣੀ ਹੈ ਜਾ ਇਸਦੇ ਮੰਡੀ ਰੇਟ ਬਾਰੇ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Sir mere dhan mey kya pareshani hai kis cheez ki kami hai bataye
(hn)
Maharashtra
Pawar ji, dhan me brown spot ki smasya ho rahi hai iski roktham ke liye Hexaconazole 5% + Validamycin 2.5% SC @400ml/acre ke hisab se spray kar skte hain aur abhi tak aap dhan me kya kuch daal chuke hain kirpya vistar se btaye taaki apko sahi jankari mil ske, Dhanyvad
Dr saab buffalo heat vich nhi aunde aa kya kare
(pb)
Punjab
Manpreet ji usko aap pett ke kirro ke liye Bandykind plus bolus den aur usko Agrimin super powder 50-50gm subah sham den aur Ovumin advance tab. rojana 1 goli den aur 21 din tak dete rehe, isse sarir ki kami purri ho jayegi aur sme per heat mai aa jayegi.
55-60 ਦਿਨ ਦਾ ਝੋਨਾ ਹੋ ਗਿਆ ਇਸ ਤੇ ਹੁਣ ਕਿਹੜੀ ਸਪਰੇਅ ਕੀਤੀ ਜਾਵੇ । ਪੂਸਾ 44ਹੈ
(pb)
Punjab
ਲਖਵਿੰਦਰ ਸਿੰਘ ਜੀ, ਅਗਰ ਝੋਨਾ ਗੋਭ ਵਿਚ ਹੈ ਤਾਂ NPK 19:19:19 ਜਾਂ 00:52:34 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Sir cow da milk increase karn li and fat increase krn da feed formula dsio
(pb)
Rajasthan
Jaswant ji tuci feed tyar krn lai 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho ate her 3 mahinia badd pett de kiria wali dwai jrur deo
sir 10 din hoga a ai karwai nu as tarha kar rahi a
(pb)
Gurbhej ji tuci ajje iss nu keeper plus powder 30gm rojana 20 din tak dena suru kro jekar 21-22 din purre hon te bhi edda krdi hai fir pehla isdi bachedani vich lixin-iu dwai 3 din bhrwao fir uss ton agli heat vich nawe dudh krwao.
sir नमस्कार प्याज की पत्तियां पीली हो रही हैं कृपया और्गेनिक इलाज और कारण बताने की कृपा करें
(hn)
Punjab
शूरवीर सिंह जी, किर्प्या फसल की तस्वीर शेयर करें ताकि आपको सही जानकारी मिल सके, धन्यवाद
ਝੋਨੇ ਦੀ ਗਰੋਥ ਅਤੇ ਭਰਵੇਂ ਦਾਣਿਆਂ ਲੲਈ ਗੋਭ ਸਟੇਜ ਉਪਰ ਕਿਹੜੇ ਤੱਤਾ ਦੀ ਸਪਰੇਅ ਲਾਹੇਵੰਦ ਹੈ ਜੀ ਪੀਲੀ ਪੂਸਾ ਹੈ। ਅਜੇ ਮੁੰਜਰਾ ਨਹੀ ਕਢੀਆ ਜੀ।
(pb)
Punjab
ਅਮਨਦੀਪ ਸਿੰਘ ਜੀ, ਗੋਭ ਸਮੇਂ ਝੋਨੇ ਤੇ NPK 13:00:45 ਜਾਂ 00:52:34 @1kg/ਏਕੜ ਦੇ ਹਿਸਾਬ ਨਾਲ ਕਰ ਸਕਦੇ ਹਨ ਤੇ ਇਸਦੇ ਨਾਲ ਬੋਰੋਨ @150gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Sir dalal ghol lai dap kine dina de gholi chal sakdi hai,sir asi dap goli si usnu 12 din ho gaye sir koi nuksaan ta ni hunda je spray kar diea. Plz reply sir
(pb)
Haryana
Bhajan Singhj ji, gholi hoi DAP di varto tusi spray lai kar skde han par agge to ene din bhinke esnu na rakhya karo, Dhanvad
Punjab
ਗੁਰਜਿੰਦਰ ਸਿੰਘ ਜੀ, ਯੂਰੀਆ ਸਪਰੇਅ ਲਈ ਇਕ ਕਿੱਲੇ ਤੇ ਇਕ ਕਿਲੋ ਹੀ ਕਾਫੀ ਹੁੰਦੀ ਹੈ, ਅਗਰ ਇਕ ਪੰਪ ਦੀ ਕਿਲੋ ਪਾਉਂਗੇ ਤਾਂ ਪੱਠੇ ਮੱਚ ਜਾਣਗੇ, ਧੰਨਵਾਦ
Punjab
ਗੁਰਜਿੰਦਰ ਜੀ ਤੁਸੀ ਚੂਨੇ ਦਾ ਛਿੜਕਾਵ ਕਰ ਸਕਦੇ ਹੋ ਅਤੇ ਬਾਹਰ ਤੋਂ ਨਵਾਂ ਪਸ਼ੂ ਨਾ ਖਰੀਦੋ ਅਤੇ ਬਾਹਰੋਂ ਕਿਸੇ ਵਿਅਕਤੀ ਨੂੰ ਫਾਰਮ ਵਿੱਚ ਨਾ ਆਉਣ ਦਿਓ
Punjab
ਗੁਰਜਿੰਦਰ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ
ਵਿਟਾਮਿਨ ਐਚ ਦੇ ਨਾਲ ਇਹ ਦਵਾਈ ਦੇ ਸਕਦਾ ਹਾਂ ਕਿੰਨੀ ਮਾਤਰਾ
(pb)
ਪਲਵਿੰਦਰ ਜੀ ਤੁਸੀ vitum H liquid ਦੇ ਨਾਲ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਇਸਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦੇ ਸਕਦੇ ਹੋ
ਵੀਰ ਜੀ ਪਿਆਜ ਦੀਆ ਗੰਢੀਆਂ ਲੋਨ ਦਾ ਸਹੀ ਸਮਾਂ ਕਿਹੜਾ ਆ ਜੀ
(pb)
Punjab
ਮਨਜਿੰਦਰ ਸਿੰਘ ਜੀ, ਅੱਧ ਮਾਰਚ ਗੰਢੀਆਂ ਤਿਆਰ ਅਤੇ ਅਗਸਤ ਦਾ ਦੂਜਾ ਪੰਦਰਵਾੜ੍ਹਾ ਖੇਤ ਵਿੱਚ ਲਗਾਉਣ ਦਾ ਢੁੱਕਵਾਂ ਸਮਾਂ ਹੈ। ਧੰਨਵਾਦ
what is lucerne yield per acre per cut ?
(en)
Adeel ji it depends upon the variety kindly tell us the variety name so that we can guide you accordingly.thank you
What fertilizers are used for good potatoes crom nd there quantity?
(en)
Sukhminder Singh, Apply 200 qtl/acre of Farm Yard Manure or well decomposed cow dung at time of land preparation two weeks before planting. For optimum growth, it required Nitrogen@75 kg per acre in form of Urea@165 kg/acre, Phosphorus@25 kg/acre in form of SSP@155 kg/acre and Potash@25 kg/acre in form of MOP@40 kg/acre.Apply 3/4th of nitrogen fertilizer and whole dose of phosphorus and potash at time of sowing. Remaining 1/4th dose of nitrogen should be applied after 30-40 days after planting at time of earthing up operation. In case of light soil apply half dose of nitrogen and full dose of P and K at time of sowing and remaining half should be apply as top dressing in two time in equal splits at time of earthing up operation. Thank you
ਅਮਰੂਦ ਦੇ ਭਾਅ ਮੰਡੀਆਂ ਦੇ ਕਿਵੇ ਦੇਖੇ ਜਾ ਸਕਦੇ ਹਨ ਦੱਸੋ ਜੀ
(pb)
Punjab
ਕਵਲ ਮੰਡੀਆਂ ਦੇ ਭਾਅ ਅਲੱਗ ਅਲੱਗ ਹੁੰਦੇ ਹਨ ਇਹ ਇਕ ਜਗਾਹ ਤੇ ਇਕੱਠੇ ਨਹੀਂ ਮਿਲ ਸਕਦੇ ਇਹ ਤੁਹਾਨੂੰ ਮੰਡੀਆਂ ਦੇ ਵਿਚ ਸੰਪਰਕ ਕਰਕੇ ਹੀ ਪਤਾ ਕਰਨਾ ਪਏਗਾ। ਧੰਨਵਾਦ
Sir gayi lale mardi pyi a 23 din ho gye ne khlovegi
(pb)
tuci isdi bachedani vich lixin-iu dwai 3 din bhrwao ate Agrimin-i ta. rojana 1 goli deo ate 21 din tak dinde rho ate agli heat vich aun te Ai krwao ate AI de nal receptal inj. 5ml iv lgwao.
Sir gayi lale mardi pyi a 23 din ho gye ne khlovegi
(pb)
tuci isdi bachedani vich lixin-iu dwai 3 din bhrwao ate Agrimin-i ta. rojana 1 goli deo ate 21 din tak dinde rho ate agli heat vich aun te Ai krwao ate AI de nal receptal inj. 5ml iv lgwao.
126 jhona to bad allu and kayak to ilawa hor kehri fasal le skde a
(en)
Punjab
Harjeet Singh ji, jhone to baad alloo te kanak to ilava saro, matar te pyaj vargiya fasla lgaiya ja skdiya han, Dhanvad
शहद किस प्रकार के पानी में लिया अच्छा माना जाता हैं जैसे गर्म जा ठंडे पानी में
(hn)
नवदीप जी इसके लिए गुनगुना पानी होना चाहिए।
Hlo sir ਦੱਸ ਦਿਨਾਂ ਦੀ ਕੱਟੀ ਹੋਈ ਆ ਜੀ ਸੁਰੂ ਤੋਂ ਹੀ ਨਹੀਂ ਚੁੰਗਦੀ ਸੀਸੀ ਨਾਲ ਵੀ ਮਸਾ 500ml ਦੁੱਧ ਹੀ ਪੀਦੀ ਆ ਕੋਈ ਦੱਸੋ ਜੀ ਇਲਾਜ਼ ਤਾਂ ਜੋ ਉਹ ਬੱਚ ਸਕੇ Dozliv ਸੁਰੂ ਕੀਤੀ ਆ ਅੱਜ
(pb)
Punjab
ਕੁਲਦੀਪ ਜੀ ਤੁਸੀ ਇਕ ਲੀਟਰ ਵਾਲੀ ਬੋਤਲ ਅੱਗੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਨਿੱਪਲ ਲਗਾ ਕੇ ਅਤੇ ਉਸਦਾ ਮੂੰਹ ਥੋੜਾ ਜ਼ਿਆਦਾ ਖੋਲ ਕੇ ਉਸ ਨੂੰ ਦੁੱਧ ਚੁੰਗਾ ਸਕਦੇ ਹੋ ਜਿਸ ਨਾਲ ਉਸ ਤੋਂ ਦੁੱਧ ਵੀ ਪੀਤਾ ਜਾਵੇਗੀ ਅਤੇ ਕਮਜ਼ੋਰੀ ਵੀ ਨਹੀਂ ਆਵੇਗੀ
Sir jhone te proclam spray kiti nu 8din ho gai hai par us di gobh vich phir vi chotia chotia sundia hai kirpa karke isda koi ilaj dasu
(pb)
Punjab
Kulwant Singh ji, agar gobh vich sundi da hamla hai ta isdi roktham lai Flubendiamide 39.35% SC @20ml/acre de hisab naal spray kar skde han, Dhanvad
ਗੁਰਸੇਵਕ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਵਧੀਆ ਖੁਰਾਕ ਦੇ ਨਾਲ ਨਾਲ Agrimin ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Nutrisacc Advacne tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਵੀ ਆ ਜਾਵੇਗੀ.
Sir namste Mene narme pr magnesium sulphate parbhat company ki Sprey ki hai kisi k batane se 1kg 1 aked ki uska kya result milega
(hn)
Haryana
Satya Suthar ji, Magnesium ki spray krne par plants ko energy milegi aur apki fasal ki paidavar badhegi, iski spray gasal ka nuksan nhi karegi aur ek spray iski aap 7 din ke baad dubara kar skte hain, Dhanyvad
Haryana
Thanks Sir
Konsi Dawa dale
(hn)
Punjab
Loknath ji, kirpya poore plant ki tasveer bhi share kare taaki apko sahi jankari mil ske, Dhanyvad
ki imidacloprid tide nu v control kardi hai ja nahi
(pb)
Haryana
Gurpartap Singh ji, imidachloprid hopper di roktham nhi kardi, Dhanvad
sir mari kati a 1.5 month di ohnu fever a 104 tu oper
(pb)
Tuci uss nu nazdiki doctor ton Milonex plus inj. ate oxy inj. lgwao ehna di matra usdi growth de hisab nal lgga skde ho.
गाय का लेवटी बाडने के लिए कोन सा पाउडर का उपयोग करे
(hn)
अजय जी आप गाय की लेवटी बढ़ाने के लिए उसके ब्याने से दो महीने पहले H-tone liquid 10ml रोजाना देना शुरू करें और उसकी खुराक का पूरा ध्यान रखें और एक महीना पहले इसके साथ साथ Metabolite पाउडर रोजाना एक पाउच देना शुरू करें जिससे लेवा और दूध बढ़ जाता है।
Pusa 44 jhone vich BLB dey ki nisaniaa ney ji kive pta lgda tey kina nuksan aa os bimari da kine time ch sare khet ch pey jandi aa g
(pb)
Punjab
Jot Singh ji, BLB de hamle naal patta dona side to ander nu mudan lag janda hai te halkiya peeliya dhariya banan lag jandiya han, halkiya dhudiya boonda patte te dikhai dindiya han te baad vich suk ke laal jiya ho jandiya han te esde naal patte bilkul suk jande han, esdi roktham lai Copper oxychloride @200gm te esde naal Streptocycline @40gm/acre de hisab naal spray kar skde han, Dhanvad
ਪੁਸਾ 44 /65 ਦਿਨ ਦਾ ਝੋਨੇ ਦੇ ਪੱਤੇ ਉਤੋ ਇਦਾ ਹੋ ਰਹੇ ਆ ਜੀ ਪਹਿਲਾ ਪੀਲੇ ਸੀ ਹੁਣ ਭੁਰੇ ਹੋ ਰਹੇ ਆ 8 ਅਗਸਤ ਨੂੰ ਫੇਮ ਤੇ ਹੈਗਜਾ ਦੀ ਸਪਰੇ ਕੀਤੀ ਸੀ ਉਸ ਸਮੇ ਝੋਨੇ ਚ ਪਾਣੀ ਨਹੀ ਸੀ 2 ਦਿਨ ਬਾਅਦ ਲਾਇਆ ਉਸ ਤੋ ਬਾਅਦ ਫਿਰ ਸੁਕਾ ਤਾ ਸੀ ਇਹ ਵੀ ਕਾਰਣ ਹੋ ਸਕਦਾ ਜਾ ਕੋਈ ਹੋਰ ਨੁਕਸ ਆ ਕੋਈ ਸਪਰੇ ਕਰਨੀ ਚਾਹੀਦੀ ਜਾ ਹੁਣ ਪਾਣੀ ਨਾ ਠੀਕ ਹੋਜੋ ਜੀ
(pb)
Punjab
ਜੋਤ ਸਿੰਘ ਜੀ, ਜਦੋ ਦੋ ਜਾਂ ਇਸਤੋਂ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕੀਤੀ ਜਾਂਦੀ ਹੈ ਤਾਂ ਝੋਨੇ ਦੇ ਟੂਸੇ ਇਸਤਰਾਂ ਹੋ ਜਾਂਦੇ ਹਨ, ਇਹ ਕੋਈ ਬਿਮਾਰੀ ਨਹੀਂ ਹੈ ਅਤੇ ਜਦੋ ਜ਼ਿਆਦਾ ਡੋਜ਼ ਦਵਾਈ ਦੀ ਪਾ ਦਿੰਦੇ ਹਨ ਤਾਂ ਵੀ ਇਹ ਦਿੱਕਤ ਹੋ ਜਾਂਦੀ ਹੈ, ਧੰਨਵਾਦ
bakare ka weight gain karneke liye kya khurak dhi jaye
(en)
Toship ji sbse pehle toh aap usko pett ke kirro ke liye Nilzan liquid 1ml/3kg bhar ke hisab se den aur her 3-3 ke frak se deworming jrur kren aur usko acha hara chara aur feed dalen aur Groviplex liquid 10ml rojana de skte hai.
ਸਰ PR 114 ਦੋ ਮਹੀਨੇ ਦਾ ਹੋ ਗਿਆ ਹੈ। ਪਰ ਕੱਦ ਵਿੱਚ ਥੋੜਾ ਛੋਟਾ ਹੈ।ਕੀ ਕੀਤਾ ਜਾਵੇ ?
(pb)
ਰਾਜਪਾਲ ਸਿੰਘ ਜੀ, ਅਗਰ ਝੋਨੇ ਦਾ ਬੂਟਾ ਵਧੀਆ ਹੈ ਤਾਂ ਕੱਦ ਨਾਲ ਝੋਨੇ ਦੇ ਝਾੜ ਤੇ ਅਸਰ ਨਹੀਂ ਹੁੰਦਾ, ਅਗਰ ਤੁਸੀਂ ਕੋਈ ਸਪਰੇਅ ਕਰਨਾ ਚਾਹੁੰਦੇ ਹਨ ਤਾਂ 1-1.5 ਕਿਲੋ ਯੂਰੀਆ/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
यूरिया छिड़काव कितना करे 1एक एकड़ में
(hn)
West Bengal
नीरज पटेल जी, एक एकड़ में एक किलो यूरिया का छिड़काव किया जा सकता है, धन्यवाद
ਸਰ ਜੀ ਘਰ ਵਿੱਚ ਅੰਬ ਦਾ ਪੌਦਾ ਕਿਹੜੀ ਵਰਾਇਟੀ ਦਾ ਲਗਾਇਆ ਜਾਵੇ ? ਇਸਦੀ ਪੂਰੀ ਦੇਖ - ਭਾਲ ਬਾਰੇ ਵੀ ਦੱਸਿਆ ਜਾਵੇ
(pb)
Punjab
ਰਾਜਪਾਲ ਜੀ ਤੁਸੀਂ ਅੰਬ ਦੀਆ ਕਿਸਮਾਂ ਜਿਵੇ Dusheri, Langra, Alphonso ਦੇ ਬੂਟੇ ਲਗਾ ਸਕਦੇ ਹਨ। ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋ ਅਤੇ ਫਿਰ ਪੱਧਰਾ ਕਰੋ। ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕਰੋ ਤਾਂ ਕਿ ਖੇਤ ਵਿੱਚ ਪਾਣੀ ਨਾ ਖੜਦਾ ਹੋਵੇ। ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਡੂੰਘੀ ਵਾਹੀ ਕਰਕੇ ਜ਼ਮੀਨ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਦਿਓ। ਫਾਸਲਾ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ।ਪੌਦੇ ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਡੇ ਸਮੇਂ ਵਿੱਚ ਬੀਜੋ। ਫਸਲ ਨੂੰ ਤੇਜ਼ ਹਵਾ ਤੋਂ ਬਚਾਓ।ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 1×1×1 ਮੀਟਰ ਦੇ ਆਕਾਰ ਦੇ ਟੋਏ 9x9 ਮੀਟਰ ਦੇ ਫਾਸਲੇ ਤੇ ਪੁੱਟੋ। ਟੋਇਆਂ ਨੂੰ ਸੂਰਜ ਦੀ ਰੌਸ਼ਨੀ ਵਿੱਚ ਖੁੱਲਾ ਛੱਡ ਦਿਓ। ਫਿਰ ਇਨ੍ਹਾਂ ਨੂੰ ਮਿੱਟੀ ਵਿੱਚ 30-40 ਕਿਲੋ ਰੂੜੀ ਦੀ ਖਾਦ ਅਤੇ 1 ਕਿਲੋ ਸਿੰਗਲ ਸੁਪਰ ਫਾਸਫੇਟ ਮਿਲਾ ਕੇ ਭਰ ਦਿਓ।ਪੌਦੇ ਲਾਉਣ ਤੋਂ ਪਹਿਲਾਂ ਅੰਬ ਦੀ ਗੁਠਲੀ ਨੂੰ ਡਾਈਮੈਥੋਏਟ ਦੇ ਘੋਲ ਵਿੱਚ ਕੁੱਝ ਮਿੰਟ ਲਈ ਡੋਬੋ। ਇਹ ਅੰਬਾਂ ਦੀ ਫਸਲ ਨੂੰ ਸੁੰਡੀ ਤੋਂ ਬਚਾਉਂਦਾ ਹੈ। ਬੀਜਾਂ ਨੂੰ ਫੰਗਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕਪਤਾਨ ਉੱਲੀਨਾਸ਼ਕ ਨਾਲ ਸੋਧੋ।1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ।ਨਵੇਂ ਪੌਦਿਆਂ ਨੂੰ ਹਲਕੀ ਅਤੇ ਬਾਰ-ਬਾਰ ਸਿੰਚਾਈ ਕਰੋ।ਧੰਨਵਾਦ।
Sir ਮੱਝ ਦੇ ਪਿੱਛਾ ਦਿਖਾਣ ਦਾ ਇਲਾਜ ਦਸੋ, ਤੇ ਅਜੇ ਅਸੀਂ ਕਨਫਰਮ ਵੀ ਨਹੀਂ ਹਾਂ ਕਿ ਮੱਝ ਰਲ ਗਈ ਹੈ। ਕਿ ਨਹੀਂ, ਟੀਕਾ ਭਰਾਏ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ, ਕਿਰਪਾ ਕਰਕੇ ਕੋਈ ਵਧੀਆ ਇਲਾਜ ਦਸੋ
(pb)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ
ch 27 ਮਿਰਚ ਬਹੁਤ ਵਧੀਆ ਲੱਗ ਰਹੀ ਆ । ਇਹਨਾਂ ਨੂੰ ਉਪਰੋਂ ਕੱਟ ਕੇ ਮੁਢੀਆਂ ਰੱਖਿਆ ਜਾ ਸਕਦੈ ਪੂਰੀ ਜਾਣਕਾਰੀ ਦਿੱਤੀ ਜਾਵੇ। ਧੰਨਵਾਦ।
(pb)
Punjab
ਅੰਮ੍ਰਿਤ ਸਿੰਘ ਜੀ, ਮਿਰਚ ਨੂੰ ਮੁਢੀਆਂ ਰੱਖਿਆ ਜਾ ਸਕਦਾ ਹੈ, ਫ਼ਸਲ ਲੈਣ ਤੋਂ ਬਾਅਦ ਫ਼ਸਲ ਦੀਆਂ ਟਾਹਣੀਆਂ ਕਟਿਆ ਜਾਂਦਾ ਹੈ ਤੇ ਫੁਟਾਰੇ ਲਈ ਰੂੜੀ ਦੀ ਖਾਦ ਜਾਂ ਵਰਮੀਕੰਪੋਸਟ ਪਾ ਸਕਦੇ ਹਨ ਤਾਂ ਜੋ ਅਗਲੀ ਫ਼ਸਲ ਨੂੰ ਵੀ ਵਧੀਆ ਫਲ ਲਗ ਸਕੇ, ਧੰਨਵਾਦ