Punjab
Search
ਝੋਨੇ ਤੇ ਤਾਕਤ ਵਾਲੀਆਂ ਸਪਰੇਆਂ ਕਰਨੀਆਂ ਨੇ ਕਿਹੜੀਆਂ ਕਿਹੜੀਆਂ ਕਰ ਸਕਦੇ ਹਾਂ ਅਤੇ ਕਿਹੜੀਆਂ ਕੰਪਨੀਆਂ ਵਧੀਆ ਨੇ ?
(pb)
ਤਾਰਾ ਜੀ ਵੈਸੇ ਤਾ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਪਰੇਅ ਕਰਨੀ ਚਾਹੀਦੀ ਹੈ। ਤੁਸੀਂ ਝੋਨੇ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਝੋਨੇ ਦੇ ਨਿਸਾਰੇ ਸਮੇਂ ਕੀਤੀ ਜਾਂਦੀ ਹੈ। ਝੋਨੇ ਵਿਚ ਜੇ ਤੁਸੀਂ ਜ਼ਿੰਕ ਦੀ ਵਰਤੋਂ ਸਿਫਾਰਿਸ਼ ਮਾਤਰਾ ਅਨੂਸਾਰ ਨਹੀਂ ਕੀਤੀ ਹੈ ਤੇ ਫ਼ਸਲ ਵਿਚ ਇਸਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾ ਤੁਸੀਂ ਜ਼ਿੰਕ 21%@500gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਤੇ ਨਾਲ ਤੁਸੀਂ ferrous ਸੁਲਫਤੇ @1kg ਪ੍ਰਤੀ ਏਕੜ ਲਈ ਵਰਤ ਸਕਦੇ ਹਨ। ਇਹ product ਕਈ ਕੰਪਨੀਆਂ ਦੇ ਆਉਂਦੇ ਹਨ ਜਿਵੇ Shriram, Yara, Aries, Iffco ਆਦਿ ਹਨ। ਧੰਨਵਾਦ।
Haryana
0:52:34 ਵੀ npk ha ji aa kiva rahu
Sir ਕੀਟਨਾਸ਼ਕ king doxa ਦਾ ਝੋਨੇ ਤੇ ਗੋਭ ਦੀ ਸੂੰਡੀ ਤੇ ਕਿਹੋ ਜਾ ਰਿਜ਼ਾਲਟ ਮਿਲੇਗਾ ?
(pb)
ਰਾਜ ਜੀ ਤੁਸੀਂ king doxa ਦੀ ਸਪਰੇਅ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਵਰਤੋਂ ਕਰ ਸਕਦੇ ਹਨ। ਇਸਦਾ ਦਾ ਵਧੀਆ result ਹੈ। ਧੰਨਵਾਦ।
ਸਰ ਗੱਟੇ ਵਾਲੀ ਯੂਰੀਆ ਮਿਲ ਨਹੀ ਰਹੀ ਇਸਦੀ ਥਾਂ ਤੇ ਨਰਮੇ ਉੱਪਰ ਨੈਨੋ ਯੂਰੀਆ ਦੀ ਵਰਤੋ ਕਰ ਸਕਦੇ ਹਾਂ ਇਸਦਾ ਕੋਈ ਨੁਕਸਾਨ ਤਾਂ ਨਹੀ ਅਤੇ ਇਸਦਾ ਰਿਜਲਟ ਕਿਵੇ ਹੈ ਧੰਨਵਾਦ ਜੀ ?
(pb)
Punjab
ਸੁਖਪਿੰਦਰ ਜੀ ਤੁਸੀਂ ਨਰਮੇ ਤੇ ਗੱਟੇ ਵਾਲੀ ਯੂਰੀਆ ਦੀ ਥਾਂ ਤੇ ਨੈਨੋ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਇਸ ਦੀ 500 ml ਮਾਤਰਾ ਇੱਕ ਗੱਟੇ (45kg ) ਦੇ ਬਰਾਬਰ ਹੈ। ਇਸਦਾ ਰਿਜ਼ਲਟ ਵੀ ਵਧੀਆ ਹੈ। ਧੰਨਵਾਦ।
Narme de patte thale nu mud rhe ae hre tele di matra jyada ae kedi spray jaldi control kru ji ?
(hn)
Punjab
Lakhvinder ji tusi narme te Dinotefuran 20% SG@60gram prati acre de hisab nal spray kar sakde han. Eh nal duje rus-chusak keet jive white fly nu v control kardi hai. Dhanwad.
ਕਿਰਪਾ ਕਰਕੇ ਗਾਈਆਂ ਦੇ ਦੁੱਧ ਵਧਾਉਣ ਲਈ ਫੀਡ ਦਾ ਫਾਰਮੂਲਾ send ਕਰਿਓ ਵੀਰ ?
(pb)
Punjab
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਜਰੂਰ ਦਿਓ ਤੁਸੀ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰ ਸਕਦੇ ਹੋ
ਬਹੁਤ ਬਹੁਤ ਧੰਨਵਾਦ ਜੀ
Punjab
Contact number daso ji
Pani bhar gya he sukhane ka upaye batao ?
(hn)
Punjab
Bhagawan ji vaise to rateli zameeno me pani niche jaldi jeer jata hai. Agar nahi jeer ta to ap ko pehle narme se pani dusre khet me nikalna hoga jo is khet se niche level ka ho. Agar ap ke pas chae ke liye jowar ki fasal hai to p pani jowar mein bi nikal sakte hai. Agar pani ka level kam hota hai to ap fasal mein Sulphur@3kg prati acre ke hisab se shitta de sakte hai. Dhanywad.
Sir es month de last wch te Setember wch Apha ki beej skde pori detail dena ?
(pb)
Punjab
Gurpreet ji tusi august te september de mahine vich sabjiya jive gajjar. salgam. ful gobhi, aloo, tamatar, muli, palak, patta gobhi, dhaniya, salad, broccoli, di bijayi kar sakde han. Tusi es mahine vich te september de pehle 2 hafte tak makki di bijayi v kar sakde han. Dhanwad.
ਸਰ ਮੇਰੀ ਪੱਠ 3 ਦਿਨ ਦੀ ਅਾ ਮਿੱਟੀ ਖਾਦੀ ਅਾ ?
(pb)
Punjab
ਨਿਰਭੈਅ ਜੀ ਤੁਸੀ ਅਜੇ ਉਸ ਨੂੰ ਵਧੀਆ ਮਾਂ ਦਾ ਦੁੱਧ ਦਿੰਦੇ ਰਹੋ ਅਤੇ ਇਕ ਮਹੀਨੇ ਦੀ ਹੋਣ ਤੋਂ ਬਾਅਦ ਪੇਟ ਦੇ ਕੀੜਿਆਂ ਲਈ Albomar liquid ਦਿਓ ਅਤੇ 10 ਦਿਨ ਦੀ ਉਮਰ ਤੋਂ ਬਾਅਦ brotone liquid 2ml ਰੋਜਾਨਾ ਦੇਣਾ ਸ਼ੁਰੂ ਕਰੋ
Brotone liquid ਕੱਟੀਆਂ ਨੁੰ ਦੇ ਸਕਦੇ ਹਾਂ
मुर्गी पालन करने के लिए बच्चे कहा मिलेंगे। उचित मुल्य में ?
(hn)
Punjab
सतीष जी आप मुर्गियों के बच्चे लेने के लिए Man Singh 9649050050 Shree Karni group से संपर्क कर सकते है इनसे आपको पूरी जानकारी मिल जाएगी।
Muhkhur bimari da kol pka ilag dso ji ?
(pb)
Punjab
Lachhma ji iss bimari da koi pkka ilagg nhi hai isde lai bimari aunn ton pehla he fmd de tike lgwa skde ho jiss nal iss bimari nu auun ton rokia ja skda ha baki isde lai puri dekhbhal di jrurat hundi hai baki jekar bimari aa jndi ha tan turant nazdiki doctor ton pashu di janch krwa ke ilagg suru kr dena chahida ha.
ਘਰੇ ਨੀਬੂ ਤੇ ਸੰਤਰੇ ਦੇ ਬੂਟੇ ਲੱਗੇ ਆ ਨਵੇਂ ਪੱਤੇ ਨੀ ਕੱਡਦੇ ਕੋਈ ਹੱਲ ਵੀਰ ਜੀ ?
(pb)
ਸਤਨਾਮ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
1 Saal da
ਲਸਣ ਦੀ ਖੇਤੀ ਕਰਨੀ ਹੈ ਜੀ ਬੀਜ ਕਿਹੜੇ ਦੀ ਬਿਜਾਈ ਕੀਤੀ ਜਾਵੇ ਜੀ ਕਿਸ ਜਗ੍ਹਾ ਤੋਂ ਬੀਜ ਲਿਆ ਜਾਵੇ ?
(pb)
Punjab
ਜਸਪਾਲ ਸਿੰਘ ਜੀ, ਲਸਣ ਦੀਆਂ ਇਹਨਾਂ ਕਿਸਮਾਂ ਵਿੱਚੋਂ ਕੋਈ ਇਕ ਲਗਾ ਸਕਦੇ ਹਨ- PG 18, PG 17 ਲਸਣ ਦਾ ਬੀਜ ਲੈਣ ਲਈ ਖੁਸ਼ਦੀਪ ਬੈਂਸ (9877411157) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Sir brinjal main sundi bahut hai koi badia ilaj batao sir urgent hai ?
(hn)
Haryana
Sumit ji aap iski roktham ke liye 25% Cypermethrin@2.4 ml/10Ltr pani ke hisab se spray karen.dhanywad
Sr nili rawi katii aa 16month dii ohnuu kii feed diti jawa weight vdon lyi nala var var firn to hun to hi kii dita jiwa v jdo nmii krayi ta pehlii var ch reh jawa grantyi alii dbyi howa ?
(pb)
Jagjeet ji tuci uss nu sbh ton pehla pett de kiria lai Bandykind plus bolus deo ate her 3 mahine badd salt badal ke dwai jrur deo baki uss nu vdhia hara chara deo ate cargill di heifer dry feed 1-1.5 kg rojana deo baki uss nu Bovimin-b ultra powder 50gm rojana ate cafplan powder 30gm rojana de skde ho ehna nal sarir di kami purri howegi ate sme te heat vich aa jawegi
Sr jiri ta 13 0 45kahda lyi krda aa ta kdoo krnii aa ?
(pb)
Jagjeet ji eh fasl de nisrann to bad karo eh daane mote krn ate fok to bchaun de layi spray kiti jandi hai,dhanwad
Punjab
Veer 13 0 45 jhona nisran to phla karni hundi aa uno na nisre to baad spray karke bhattha betha layi
ਸ੍ਰ ਜੀ ਹੁਣ ਖੀਰਾ ਬੀਜ ਸਕਦੇ ਹਾ ?
(pb)
ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।
isme kon sa rog hai sir ji ?
(hn)
Madhya Pradesh
Deepak ji kripya aap iski najdiki photo bheje taki aapko uske hisab se jankari di ja sake,dhanywad
ਝੋਨਾ ਪੂਸਾ 44 62 ਤੋ 72 ਦਿਨ ਦਾ ਹੋ ਗਿਆ ਹੈ ਇਸਨੂੰ ਸਪ੍ਰੇ ਕਰਨੀ ਆ ਫੰਗੀਸਾਈਡ ਸੁੰਡੀ ਤੇ ਤੇਲੇ ਵਾਲੀ ਇਸ ਵਿੱਚ ਬੀ ਐਲ ਬੀ ਦੀ ਦਵਾਈ ਸਟੈਪੋ ਜਾ ਕੋਪਰ ਮਿਕਸ ਕਰ ਸਕਦੇ ਆ ਅਤੇ ਇੱਕ ਪੀ ਆਰ 121ਦਾ ਕੱਦ ਥੋੜਾ ਘੱਟ ਹੈ 50 ਦਿਨ ਦੀ ਹੋਗੀ ਆ ਕੋਈ ਝਾੜ ਤੇ ਫਰਕ ਤਾਂ ਨੀ ਪਉ ਗਾ ?
(pb)
Punjab
ਸੁਖ ਜੀ, ਅਗਰ ਝੋਨੇ ਦਾ ਬੂਟਾ ਚੰਗਾ ਹੈ ਤਾਂ ਇਸਦੇ ਕੱਦ ਦਾ ਝਾੜ ਤੇ ਅਸਰ ਨਹੀਂ ਹੋਵੇਗਾ, Streptocycline ਕਿਸੇ ਵੀ ਦਵਾਈ ਨਾਲ ਮਿਲਾਕੇ ਸਪਰੇਅ ਕਰ ਸਕਦੇ ਹਨ, ਅਗਰ ਤੁਸੀਂ ਤਿੰਨ ਜਾਂ ਚਾਰ ਪ੍ਰੋਡਕਟ ਮਿਲਾਕੇ ਸਪਰੇਅ ਕਰਨੀ ਹੈ ਤਾਂ ਪਹਿਲਾਂ ਇਕ ਲੀਟਰ ਦੇ ਹਿਸਾਬ ਨਾਲ ਦਵਾਈਆਂ ਦਾ ਵੱਖ-ਵੱਖ ਘੋਲ ਤਿਆਰ ਕਰੋ ਤੇ ਫਿਰ ਉਹਨਾਂ ਨੂੰ ਮਿਲਾਓ ਅਗਰ ਘੋਲ ਨਹੀਂ ਫਟਦਾ ਤਾਂ ਸਪਰੇਅ ਕੀਤੀ ਜਾਂ ਸਕਦੀ ਹੈ, ਧੰਨਵਾਦ
ਪਹਿਲੇ ਸੂਏ ਝੋਟੀ ਆ ਉਸਨੇ ਆਪਣਾ ਕੱਟਾ ਨੀ ਝੱਲਿਆ ਸੀ ਹੁਣ 2 ਮਹੀਨੇ ਹੋ ਗਏ ਦੁੱਧ ਨੀ ਲਾਹੁਦੀ ਹਰ ਰੋਜ ਟੀਕਾ ਲਵਾ ਕੇ ਦੁੱਧ ਦਿੰਦੀ ਆ ਕੋਈ ਹੱਲ ਵੀਰ ਜੀ ?
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ
Punjab
Ldm liquid pao
How to do nursery for pilipili ?
(hn)
Punjab
Pratik, kindly tell the common name or another name of crop that you can get proper information. Thank you
ਇਹ ਦਵਾਈਆਂ ਕਾਹਦੇ ਲਈ ਹਨ ਇਹਨਾਂ ਦਾ ਰਿਜਲਟ ਕਿਵੇ ਹੈ ਜੀ ਝੋਨੇ ਲਈ ?
(pb)
Punjab
ਸਤਿਗੁਰ ਸਿੰਘ, ਜੀ Amistar Top ਇਕ ਉੱਲੀਨਾਸ਼ਕ ਹੈ ਤੇ Nitara ਕੀਟਨਾਸ਼ਕ ਹੈ ਇਹ ਜੀਰੀ ਤੇ ਤੇਲੇ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, Belt Expert ਜੀਰੀ ਤੇ ਗੋਭ ਦੀ ਸੁੰਡੀ ਲਈ ਵਰਤੀ ਜਾਂਦੀ ਹੈ, ਇਹਨਾਂ ਦਾ ਰਿਜ਼ਲਟ ਝੋਨੇ ਦੀ ਫ਼ਸਲ ਤੇ ਵਧੀਆ ਹੈ, ਧੰਨਵਾਦ
Punjab
Top da fugiside a veer
Punjab
Kinne da litter ayea veer
Punjab
1lite
azoxystrobin ਅਤੇ difenconazole ਇਹ ਕਿਸ ਲਈ ਵਰਤਿਆ ਜੰਦੀਆ ਹਨ ?
(pb)
Punjab
ਸਤਿਗੁਰ ਸਿੰਘ ਜੀ, ਇਹ ਉੱਲੀਨਾਸ਼ਕ ਹਨ ਅਤੇ ਉੱਲੀ ਦੇ ਰੋਗਾਂ ਨੂੰ ਕੰਟਰੋਲ ਕਰਨ ਲਈ ਵਰਤੇ ਜਾਂਦੇ ਹਨ, ਧੰਨਵਾਦ
ਨੀਲੀ ਰਾਵੀ ਦੀ ਕੱਟੀ ਆ sir g 10 ਮਹੀਨੇ ਦੀ ਵਧੀਆਂ ਸਿਹਤ ਲਈ ਕੀ ਪਾਇਆ ਜਾਵੇ ?
(pb)
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Fertiliser needed for Different Palms and frequency?
(en)
Punjab
Ankit, kindly give the information about the palm (name,age) which you have, that you can get proper information. Thank you
My name manisha singh, apne house me mashroom farming ki he or ab unhe sale kerna chati hu ye kanha sale karu kya rate milega . I have no knowledge about this. Kya us aap per sale hota he ?
(hn)
Uttar Pradesh
Manisha ji, mushroom ko sell krne ke liye apko local market me sampark krna padega aur iska price demand aur market par depend krta hai, Dhanyvad
13 0 45 kehri stage te spry kr skde ha jiri te ?
(pb)
Punjab
Manjinder ji, esdi spray jis sme jhona gobh vich hunda hai udo krni chahidi hai, Dhanvad
sir mere papaya me kya ho gaya hai is ki dawa bataiye sir ?
(hn)
Rajasthan
Abhiram Singh ji, papaya me black spot ka hamla hai, iski roktham ke liye mancozeb 75WP @4gm/ltr paani ke hisab se spray kar skte hain aur ptte rs chusak keet ke hamle ke karn sikud rahe hain iske liye aap Oxydemeton –Methyl 25 % EC @1ml/ltr paani ke hisab se spray kar skte hain, Dhanyvad
ਗਾਂ ਦਾ ਵਹਾਨੇ ਨੂੰ ਸੌਜ ਹੋ ਗਈ ਸੀ 10 ਦਿਨ ਪਹਿਲਾ ਡਾਕਟਰ ਟੀਕੇ ਲਾ ਗਿਆ ਠੀਕ ਹੋ ਗਿਆ ਹੁਣ 2 3 ਦਿਨ ਬਾਅਦ ਫਿਰ ਹੋ ਜਾਦੀ ਏ ਏਬਲ 25 ਗੋਲੀਆ ਦੇ ਦਿੰਨੇ ਆ ਠੀਕ ਹੋ ਜਾਦਾ ਕੋਈ ਪੱਕਾ ਇਲਾਜ ਦੱਸੋ ?
(pb)
Punjab
ਤੁਸੀ ਉਸਦੇ ਨੀਚੇ, ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਉਸਦਾ ਦੁੱਧ ਕੱਢਣ ਤੋਂ ਬਾਅਦ ਥਣਾਂ ਨੂੰ betadine ਦੇ ਘੋਲ ਵਿੱਚ ਡੋਬੋ ਬਾਕੀ ਉਸ ਨੂੰ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ 1-1 ਗੋਲੀ ਸਵੇਰੇ ਸ਼ਾਮ ਦਿਓ ਇਹ ਦੋਨੋ dr john ਦੇ ਪ੍ਰੋਡਕਟ ਹੈ ਤੁਸੀ ਇਹਨਾਂ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ
Hello Navroop singh ji ap sahiwal ki heifer sale karte hai kya ?
(en)
Rajasthan
Rishabh ji aap sahiwal cow lene ke liye iss no. per 9649038200 sampark kr skte hai.
Punjab
Navroop Sir -9649038200 nal sampark kro,
ਵੀਰ ਜੀ ਆਹ ਝੋਨਾ ਪੂਸਾ 44 ਇਹਦੇ ਪੱਤੇ ਉਪਰੋਂ ਪੀਲੇ ਹੋ ਰਹੇ ਨੇ BLB ਲੲਈ copper oxychloride 500 grm & streptomicin 40grm per acre ਦੀ ਸਪਰੇਅ ਕਰ ਚੁਕਿਆ ਹਾਂ।ਹੁਣ ਇਸਦਾ ਕਾਰਨ ਅਤੇ ਇਲਾਜ ਜਰੂਰ ਸਾਝਾਂ ਕਰਿਉ ?
(pb)
Punjab
ਸਤਵੀਰ ਸਿੰਘ ਜੀ, ਪੱਤਿਆਂ ਦੀਆਂ ਨੋਕਾਂ ਪੀਲਿਆਂ ਪੈਣੀਆਂ ਕੋਈ ਬਿਮਾਰੀ ਨਹੀਂ ਹੈ, ਜਦੋ ਸਪਰੇਅ ਜ਼ਿਆਦਾ ਪ੍ਰੋਡਕਟ ਜਾਂ ਉਸਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇਹ ਦਿੱਕਤ ਹੋ ਜਾਂਦੀ ਹੈ,copper oxychloride @200gm/ਏਕੜ BLB ਲਈ ਵਰਤੀ ਜਾਂਦੀ ਹੈ, ਝੋਨੇ ਨੂੰ ਪਾਣੀ ਹਲਕਾ ਲਗਾਓ ਅਤੇ ਨਿਸਰਣ ਸਮੇਂ ਹਲਕਾ ਪਾਣੀ ਭਰਕੇ ਰੱਖੋ, ਧੰਨਵਾਦ
ਇਹ ਦਵਾਈ ਜੀਰੀ ਵਿਚ ਪੱਤਾ ਲਪੇਟ ਤੋਂ ਕਿਸ ਤਰ੍ਹਾਂ ਦੀ ਹੈ ?
(en)
Punjab
ਮੋਨੀ ਜੀ, ਸਿਤਾਰਾ ਪੱਤਾ ਲਪੇਟ ਤੇ ਨਹੀਂ ਕੰਮ ਕਰਦਾ ਤੇ ਦੂਸਰਾ ਪ੍ਰੋਡਕਟ ਉੱਲੀਨਾਸ਼ਕ ਹੈ, ਪੱਤਾ ਲਪੇਟ ਦੇ ਕੰਟਰੋਲ ਲਈ chlorantraniprole 18.5 SC @60ml/ਏਕੜ ਵਰਤ ਸਕਦੇ ਹਨ, ਧੰਨਵਾਦ
ਤੁਸੀਂ ਉਸ ਨੂੰ ifer-h inj. 5ml ਰੋਜ਼ਾਨਾ 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ। ਤੁਸੀ ਪਹਿਲਾ ਇਹਨਾਂ ਦੀ ਵਰਤੋਂ ਕਰੋ ਫਿਰ ਦੁਬਾਰਾ ਸਵਾਲ ਪੁੱਛੋਂ ਕਿੰਨਾ ਫਰਕ ਪਿਆ ਹੈ.
पीले हो कर नीचे गिर रहे है , इस के पीछे की जगह पर तीन, चार निशान है ये क्या है ?
(hn)
Punjab
चंदू जी, पोषक तत्वों की कमी के कारण फूल गिर रहे हैं, इनकी रोकथाम के लिए आप दलाल घोल का छिड़काव कर सकते हैं, दलाल घोल के लिए 2.5kg यूरिया 2.5kg DAP और 150gm जिंक 12%/एकड़ के हिसाब से इस्तेमाल करना होता है और स्प्रे से दो दिन पहले DAP को पानी में भिगोकर रखे और स्प्रे के दिन उसे शानकर इस्तेमाल करें, धन्यवाद
ਜੀ female dog ਦੀ mating ਤੋਂ ਕਿੰਨੇ ਦਿਨ ਪਹਿਲਾ ਪੇਟ ਦੇ ਕੀੜੇ ਨੂੰ ਮਾਰਨ ਵਾਲੀ ਦਵਾਈ ਦੇ ਸਕਦੇ ਹਾ ?
(en)
Punjab
ਤੁਸੀ ਉਸ ਦੇ ਹੀਟ ਵਿੱਚ ਆਉਣ ਤੋਂ 15 ਦਿਨ ਪਹਿਲਾ ਜਾ ਹਫਤਾ ਪਹਿਲਾ ਵੀ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਇਸਦਾ ਕੋਈ ਚੱਕਰ ਨਹੀਂ ਹੈ
ਮਿਰਚਾਂ ਦੇ ਪੱਤੇ ਪੀਲੇ ਅਤੇ ਕੱਠੇ ਹੋ ਗੇ ਕੋਈ ਹੱਲ ਦਸੋ ?
(pb)
Punjab
ਹਰਜਿੰਦਰ ਸਿੰਘ ਜੀ, ਇਸਤੇ ਰਸ ਚੂਸਕ ਕੀਤਾ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Fipronil 5 SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਂ ਸਕਦੀ ਹੈ, ਧੰਨਵਾਦ
ਇਹ ਠੀਕ ਨਹੀਂ ਹੁੰਦਾ
ਗੁਰਜਿੰਦਰ ਜੀ ਤੁਸੀ ਟਿਵਾਣਾ ਫੀਡ ਪਸ਼ੂ ਨਹੀਂ ਖਾਂਦੇ ਹੈ ਫਿਰ ਤੁਸੀ ਫੀਡ ਬਦਲ ਕੇ ਦੇ ਸਕਦੇ ਹੋ ਜਿਵੇਂ ਕਾਰਗਿਲ , ਵੇਰਕਾ, ਗੋਦਰੇਜ ਕੋਈ ਵੀ ਫੀਡ ਵਰਤ ਸਕਦੇ ਹੋ
यह धान की फसल 30 दिनों की हो गई है लेकिन कोई ग्रोथ नहीं कर रही है....Isme fertilizer ke roop me - SSP,DAP,Zink Sulfate 33%, Sagrika Sab dal diye hai ?
(hn)
Maharashtra
Gupta ji, apne abhi tak urea ki dose nhi daali to do kisht urea ki dijiye is se fasal ki growth shuru ho jayedi aur agar urea de chuke hai to Mycorrhiza @4kg/acre daal skte hain, ye dalne se jdo ki growth badhiya hogi aur fasal ki growth ashi hogi, isko dalne se 7 din pehle aur 7-10 din baad tak koi bhi chemical ka estemal nhi krna hota, Dhanyvad
Punjab
Sulper 90% ठीक है सर
Ganne ke khet m iske rasayanik niyantran kya hai ?
(hn)
West Bengal
Avinash ji, ganne ki fasal me kharpatvar ki roktham ke liye 2,4-D sodium salt 80 WP @800gm/ekad ke hisab se istemal kar skte hain, Dhanyvad
Bajare me kya dale ?
(en)
West Bengal
Yadav ji, isme sundi ki smasya hai, iske roktham ke liye Emamectin Benzoate 5% SG @70gm/acre ke hisab se spray kar skte hain, Dhanyvad
Uttar Pradesh
emamectin से नहीं गई सर
ਸਤਿ ਸ੍ਰੀ ਅਕਾਲ ਜੀ । ਝੋਨੇ ਉਪਰ ਇਸ ਬਿਮਾਰੀ ਦਾ ਕਾਰਨ ਅਤੇ ਇਲਾਜ ਦੱਸਿਆ ਜਾਵੇ ਜੀ । ਧੰਨਵਾਦ ?
(pb)
Punjab
ਗੁਰਦੇਵ ਜੀ, ਅਗਰ ਮੁੰਜਰਾਂ ਪਰਾਲੀ ਰੰਗਿਆ ਹੋ ਰਹੀਆਂ ਹਨ ਤਾਂ ਇਹ bacterial panicle blight ਹੈ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ, ਧੰਨਵਾਦ
Khira me kon sa rog hai ?
(hn)
Uttar Pradesh
Abhi ji isme ras chusak keet ka hamla hai, iski roktham ke liye Imidachloprid 17.8 SL @1ml/ltr paani ke hisab se spray kar skte hain, Dhanyvad
Sir I want to buy silage distt Shri Muktsar Sahib Punjab ?
(en)
Punjab
Joga Singh, to purchase silage you can contact with Yadwinder Singh (9814232999). Thank you
सोयाबीन मेन यह कोनसी समस्या हे क्रपया उपचार बताए ?
(hn)
Madhya Pradesh
मनीष जी, इसमें कीट की समस्या है, इसकी रोकथाम करने के लिए Emamectin Benzoate 5% SG @७०गम/एकड़ के हिसाब से छिड़काव कर सकते हैं, धन्यवाद
Mere seb ke plant me dimak lag rahi hai kripya bataye kya karun ?
(hn)
Uttar Pradesh
Niti ji aap iske liye chlorpyriphos@4ml ko prati litre pani ke hisab se jad men aale,dhanywad
Punjab
तुलसीराम जी, केंचुए खरीदने के लिए नीरज पटेल जी (7611111195) से संपर्क कर सकते हैं, धन्यवाद
Punjab
Harpreet ji kirpa karke swal vistar nal pucho ke tuc kehde group bare jankari laina chahunde ho ta jo tuhanu usde hisab nal jankari diti ja sake,dhanwad
Dear sir, Mujhe Mushroom karne ki puri training chahiye . Kaise aur kaha se milega ?
(hn)
Punjab
Somnath ji, mushroom cultivation ki training lene ke liye Krishi Vigyan Kendra (Nyoria, Pilibhit, +91-9412853202 ) me sampark kar skte hain, Dhanyvad
Dear sir, Mujhe Mushroom karne ki puri training chahiye . Kaise aur kaha se milega ?
(hn)
Punjab
Somnath ji, mushroom cultivation ki training lene ke liye Krishi Vigyan Kendra (Nyoria, Pilibhit, +91-9412853202 ) me sampark kar skte hain, Dhanyvad
Sir ਕੀ ਸਬਜੀਆਂ ਤੇ ਟਿਊਬਵੈੱਲ ਕੁਨੈਕਸ਼ਨ ਮਿਲ ਸਕਦਾ ਹੈ ?
(pb)
Filhal koi scheme nhi he g,baki tusi apne ilaake de PSPCL office ja k pta kar skde ho g
Rajasthan
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਫੀਡ ਲੈ ਸਕਦੇ ਹੋ ਬਾਕੀ ਇਹ ਤੁਹਾਡੇ ਪਸ਼ੂ ਦੇ ਖਾਣ ਅਤੇ ਵਧੀਆ ਗਰੋਥ ਕਰਨ ਤੇ ਨਿਰਭਰ ਕਰਦਾ ਹੈ
Pussa 44 nu 70 din hai kehri kehri sprey kiti jave hale tak koi sprey ne kiti na koi padan pai ?
(en)
Punjab
Adi Rana ji, agar koi spray nhi kiti ta hun tuhada jhona gobh vich hovega ta este ik spray Picoxystrobin 7% + Propiconazole 12% SC @400ml/acre de hisabnaal kiti ja skdi hai taaki nisran to baad vaale roga da kise had tak control kita ja ske, Dhanvad
Iska rasayanik niyantran kya hai ?
(hn)
Uttar Pradesh
Tyagi ji kripya aap btaye ke yeh kisi fasl men hai ya khali jgah par taki aapko uske hisab se jankari di ja sake.dhanywad
Sir vassi a 13 mnt di.. vasshe kolo banvai a ..10aug di pr chrbi Mardi ida e karan ?
(pb)
Jagpal ji tuci iss nu keeper plus powder 30gm rojana 20 din tak deo ate jekar agli varr bhi iss trah krdi hai fir tuci isdi bachedani vich lixin-iu dwai 3 din bhrwa skde ho jekar iss trahh naa kre fir 3 mahine badd doctor ton check krawa ke isde gabhn honn ja khali hoon da pta kr skde ho.
Punjab
Contact number daso
dhaniya ki kheti kar sakte hain ?
(hn)
Uttar Pradesh
अशोक पटेल जी, धनिये को सभी प्रकार की मिट्टी जिसमें जैविक तत्व उच्च मात्रा में होते हैं, में उगाया जा सकता है। लेकिन अच्छे जल निकास वाली दोमट या रेतली दोमट मिट्टी में उगाने पर यह अच्छे परिणाम देती है। इसके अच्छे विकास के लिए मिट्टी की पी एच 6 से 8 होनी चाहिए। धनिये की खेती के लिए खारी और लवण वाली मिट्टी ठीक नहीं होती।सब से पहले ज़मीन की दो तीन बार हल से अच्छी तरह जोताई करें। इसके बाद सुहागे की मदद से ज़मीन को समतल कर देना चाहिए। आखिरी जोताई से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए।सब्जियों में प्रयोग करने के लिए, इसकी बिजाई अक्तूबर के पहले सप्ताह में करनी चाहिए और बीज तैयार करने के लिए, बिजाई अक्तूबर के आखिरी सप्ताह से नवंबर के पहले सप्ताह तक करनी चाहिए।बीज की गहराई 3 सैं.मी. से ज्यादा नहीं होनी चाहिए।बिजाई के लिए 8-10 किलो बीज प्रति एकड़ डाला जाता है।धनिये की शुरूआती अवस्था में नदीन गंभीर समस्या होते हैं। खेत को नदीन मुक्त करने के लिए एक या दो गोडाई करें। बिजाई के 4 सप्ताह बाद पहली गोडाई करें और बिजाई के 5-6 सप्ताह बाद दूसरी गोडाई करें।मिट्टी की बनतर, बारिश और जलवायु के आधार पर चार से पांच सिंचाई फसल की अच्छी वृद्धि के लिए सहायक होती है। बिजाई के 30 दिन बाद पहली सिंचाई करें। बाकी की सिंचाइयां 60-70 वें दिन, 80-90वें दिन, 100-105वें दिन और 110-150वें दिन करें। फूल निकलने और बीजों की विकसित अवस्था में नमी की कमी ना होने दें।फसल का कद 20 से 25 सैं.मी. होने पर हरे पत्तों को काटना शुरू कर देना चाहिए। एक फसल को तीन से चार बार काटा जा सकता है। बीज की पैदावार के लिए बीजी गई फसल अप्रैल महीने में कटाई के लिए तैयार हो जाती है। फसल के फल हरे रंग में ही काट लेने चाहिए क्योंकि ज्यादा पकने की सूरत में इसका पूरा मूल्य नहीं मिल पाता। धन्यवाद
respected sir / mam jhone di variety pussa 44 hai te is nu ajj 72 din ho gye ne te hun is de upr vale pattea de tips yellow yellow colour de dikh rhe ne ta dseo ki eh kis cheez krke ne ?
(pb)
Punjab
Deepak ji, eh koi bimari nhi hundi jdo do ya do to jaade product nu milake spray kiti jaandi hai ta fasal nu toxicity ho jandi hai jis kaarn patte estra ho jande han ate jada jankari lai fasal di tasveer sanjhi kar skde han, Dhanvad
Punjab
sir padan pai c os to bad hoeya eh
ਗਰੌਥ ਨਹੀ ਹੋ ਰਹੀ ... ਇੱਕ ਸਾਲ ਪੁਰਾਣਾ ਬੂਟਾ ਹੈ ਜੀ ?
(pb)
Punjab
ਰੋਮੀ ਜੀ ਇਸਦੀ ਗੋਡੀ ਕਰੋ ਅਤੇ ਇਸਨੂੰ 1 ਕਿਲੋ ਵਰਮੀਕੰਪੋਸਟ ਪਾਓ ਅਤੇ ਭਰਵਾ ਪਾਣੀ ਨਾ ਲਾਓ। ਧੰਨਵਾਦ
Disease management ?
(en)
Maharashtra
Ashish ji please check the roots for termites if there then do a spray of chlorpyriphos@4ml per litre if not then please tell us the irrigation schedule because over-irrigation can cause the roots damage.
Disease management ?
(en)
Maharashtra
Ashish ji please check the roots for termites if there then do a spray of chlorpyriphos@4ml per litre if not then please tell us the irrigation schedule because over-irrigation can cause the roots damage.
Sir g amrud dah garmi wala fruit chl rea , ageh syal wala fruit jayda dve , ohde lae asi ki kriye , ktae tah krti , baag nu ki pahuna cahida , tah joh thnd wala fl jayda teh wadia ave ?
(en)
Gurpreet ji amrood nu kuch khaas paun di lod nahi hai isnu tuc vermicompost@4 kilo prati boota pao,dhanwad
मेरी बकरी गाभिन है इसकी त्वचा में कुछ खुजली जैसा हो रहा है।क्या समस्या है तथा निदान बताएं ?
(hn)
नारायण जी इसे आप Hitek इंजेक्शन लगवाएं यह आप 1मि.ली. प्रति 33 किलो भार के हिसाब से चमड़ी में लगवाएं इससे फर्क पड़ने लग जाएगा।
Punjab
Sr commercial goat farm YouTube channel hai