Maharashtra
Search
चिया व कलौंजी की खेती करना है जानकारी दीजिएगा। बीज कहां से खरीदें ?
(hn)
कलौंजी की खेती के लिए कार्बनिक पदार्थ से युक्त बलुई दोमट सबसे उपयुक्त होती है. कलौंजी की खेती के लिए भूमि में जल निकासी अच्छे से होनी चाहिए. इसकी खेती पथरीली भूमि में नही की जा सकती. इसकी खेती के लिए भूमि का पी.एच. मान 6 से 7 के बीच होना चाहिए.इसकी खेती के लिए उष्णकटिबंधीय जलवायु उपयुक्त होती है. इसकी खेती के लिए सर्दी और गर्मी दोनों की जरूरत होती है. इसके पौधे को विकास करने के लिए ठंड की जरूरत होती है. और पकने के दौरान तेज़ गर्मी की जरूरत होती है. इस कारण भारत में इसकी खेती ज्यादातर रबी की फसल के साथ की जाती है. इसके पौधों को ज्यादा बारिश की जरूरत नही होती. इसके पौधों को अलग अलग समय में अलग अलग तापमान की जरूरत होती है. अंकुरण के वक्त इसके बीजों को अंकुरित होने के लिए सामान्य तापमान की जरूरत होती है. उसके बाद विकास करने के लिए 18 डिग्री के आसपास का तापमान उपयुक्त होता है. और फसल के पकने के दौरान तापमान 30 डिग्री के आसपास अच्छा होता है.आप इसकी किस्मे जैसे एन. आर. सी. एस. एस. ए. एन. – 1 की बिजाई कर सकते है कलौंजी की खेती रबी की फसलों के साथ ही जाती है. इस दौरान इसके बीजों की रोपाई का टाइम मध्य सितम्बर से मध्य अक्टूबर तक का होता है. इस दौरान इसकी रोपाई कर देनी चाहिए. लेकिन अक्टूबर ले लास्ट तक भी इसकी बुवाई की जा सकती है.कलौंजी के पौधों को पानी की सामान्य जरूरत होती है. इसके बीजों को खेत में लगाने के तुरंत बाद उनकी सिंचाई कर देनी चाहिए. उसके बाद बीजों के अंकुरित होने तक नमी बनाये रखने के लिए खेत की हल्की सिंचाई उचित टाइम पर कर देनी चाहिए. पौधे के विकास के दौरान 15 से 20 दिन के अंतराल में सिंचाई कर देनी चाहिए.कलौंजी के पौधे को उर्वरक की जरूरत बाकी फसलों की तरह ही होती है. इसके लिए शुरुआत में खेत की जुताई के वक्त लगभग 10 से 12 गाडी प्रति हेक्टेयर के हिसाब से पुरानी गोबर की खाद को खेत में जुताई के साथ दें. इसके अलावा रासायनिक खाद के रूप में दो से तीन बोर एन.पी.के. की मात्रा को खेत में आखिरी जुताई के वक्त देनी चाहिए.कलौंजी की खेती में खरपतवार नियंत्रण नीलाई गुड़ाई के माध्यम से किया जाता है. इसके लिए शुरुआत में बीज रोपाई के लगभग 20 से 25 दिन बाद पौधों की हल्की नीलाई कर देनी चाहिए. कलौंजी के पौधों में खरपतवार नियंत्रण के लिए पौधों की दो से तीन गुड़ाई काफी होती है. पहली गुड़ाई के बाद बाकी की गुड़ाई 15 दिन के अंतराल में कर देनी चाहिए .इसके बीज के लिए आप Ram chandra 935140912 से संपर्क कर सकते है। धन्यवाद
Jagjeet ji tuci baki injection de nal nal sojish lai megludyne inj. 2-3ml lgwao ehna nal frak peen lgg jawega.
Anabolite kdo dena shuru kriye ?
(pb)
Punjab
Jelly ji ehh tuci ajj ton hei dena suru kr skde ho iss nal kamjori durr rehndi ha dudh vich vadha hunda ha.
Punjab
anabolite ਕਿੰਨੇ ਦਿਨ ਦੇਨਾ ਚਾਹੀਦਾ ਹੈ
ਗੁਲਨਾਰ ਦੇ ਬੂਟੇ ਕਿਹੜੀ ਰੁੱਤ ਵਿਚ ਲੱਗਦੇ ਹਨ ?
(pb)
ਗ੍ਰੀਨ ਹਾਊਸ ਦੇ ਨਿਯੰਤ੍ਰਿਤ ਵਾਤਾਵਰਨ ਵਿੱਚ, ਇਹ ਸਾਰਾ ਸਾਲ ਉਗਾਏ ਜਾ ਸਕਦੇ ਹਨ। ਉੱਤਰੀ ਮੈਦਾਨਾਂ ਲਈ, ਬਿਜਾਈ ਆਮ ਤੌਰ ਤੇ ਸਤੰਬਰ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਫੁੱਲਾਂ ਕਟਾਈ ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ।
ਗੁਲਨਾਰ ਦੇ ਪੌਦੇ ਕਿਥੋਂ ਮਿਲਣਗੇ ?
(pb)
Punjab
ਤੁਸੀ ਗੁਲਨਾਰ ਦੇ ਪੌਧੇ ਲੈਣ ਲਈ Prem Nursery 094173 52512 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਸੱਤ ਸ਼੍ਰੀ ਆਕਾਲ ਜੀ ਮੇਰੀ ਮੱਝ ਸੂਏ ਨੂੰ 10 ਦਿਨ ਹੋਗੇ ਨੇ ਉਹ ਹਲੇ ਤੱਕ ਲਾਲ ਪਦਾਰਥ ਸਿੱਟ ਰਹੀ ਆ ਉਸ ਦੀ ਜੇਰ ਵੀ ਵਧੀਆ ਟਾਈਮ ਨਾ ਪੈਗੀ ਸੀ ਤੇ ਪੂਰੀ ਪੈ ਗੀ ਸੀ ਇਸ ਦਾ ਹੱਲ ਦੱਸੋ ਕੀ ਕੀਤਾ ਜਾਵੇ ?
(pb)
Punjab
ਰਮਨਜੋਤ ਜੀ ਤੁਸੀ ਉਸ ਨੂੰ Vetmate ਇੰਜੇਕਸ਼ਨ 2ml ਲਗਵਾਓ ਅਤੇ xnel ਇੰਜੇਕਸ਼ਨ 1gm ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ ਅਤੇ xnel ਇੰਜੇਕਸ਼ਨ 2 ਦਿਨ ਲਗਵਾ ਸਕਦੇ ਹੋ
I need job in agriculture Lucknow ?
(hn)
Punjab
Satya ji if you want to di job in Lucknow then you need to apply for the companies which are working there or located there. firstly search the companies and then apply with your resume.thank you
Sir ji...Avtar Fungicide Ke Sath NPK 00 52 34 Dal Sakte hai kya Dono ko Ek sath Sprey kar sakte hai ?
(hn)
Maharashtra
Deepak ji fungicides aur fertilizers ko ek sath spray karne ki sifarish nahi ki jati. En ka pura result lene ke liye ap enka alag alag paryog kre. Dhanywad.
moringa ka beej kaha milege dhanvad ?
(hn)
Punjab
nihal ji aap Khushdeep Singh 9729000006 ji se sampark kar sakte hai ,dhanywad
Vadia murah nasal da tika kitho mil sakda pin code 151301 te ?
(pb)
Punjab
Sewak ji tuci vdhia murrah nasal da semen lenn lai Goldy 7508800056, 9592760500 Novax Dairy Assist nal sampark kr skde ho
Punjab
Sag semen, ldf wala semen,
Hf ate jarsy cow vich kihri breed vdya hai g difference dasso ,ghar vich hi rakhni hai feed,milk,fat ,dudh den da sma ,management, lat na mare milking time aade ?
(pb)
Tilok ji jekar tuci ghar vich rakhni hai fir tuci jersey nasal rakh skde ho ehna dona di puri jankari tuci iss app de pashu palan wale section vich padd skde ho baki jersey nasal choti nasal hai jo dudh lai bhi sahi rehndi ate iss nu bimaria bhi ghat aundia ha ate vdhia dudh dindi rehndi ha
Eh plant da name kiwi hai, ehdi age 4 saal hai par esnu fruit kyo nhi lag reha ?
(en)
Punjab
Gill ji kirpa karke tusi plant di photo bhejo ta jo ose hisab nal sahi jankari diti ja ske. Dhanwad.
ਘਰੇ ਫੀਡ ਤਿਆਰ ਕਰਨ ਦਾ ਵਧੀਆ ਤਰੀਕਾ ਦੱਸੋ ਜੀ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
devmedia
(pb)
ਜਸਪ੍ਰੀਤ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Galileo way ਅਤੇ nativo ਵਿਚੋਂ ਕਿਹੜੀ ਸਪਰੇ Fungicide ਲਈ best ਹੈ. ਤੇ ਦੋਨਾਂ ਚੋ ਕਿਹੜੀ fungus ਦੇ ਨਾਲ ਹੀ gatoli ਰੋਗ ਨੂ ਵੀ ਰੋਕਦੀ ਹੈ ?
(pb)
ਹਰਦੀਪ ਜੀ ਦੋਨਾਂ ਦਾ result ਵਧੀਆ ਹੈ ਤੁਸੀ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ। ਧੰਨਵਾਦ
sir ji gawa vich repeat breeder di problem aa rahi hai ji ?
(pb)
Punjab
Jaspreet ji isde lai tuci ohna di khurak da purra dian rakho, ohna nu rojana 50-100gm mineral mixture deo ate her 3 mahine badd pett de kiria wali dwai bhi deo baki ehh daso hun gaa kini varr repeat ho gyi hai ate ki ki ilagg krwa dita hai ate tara kiwe dia krdi hai ate kine din badd repeat ho jndi hai iss vare pure vistar nal dubara swal pusho tan jo tuhanu sahi jankari diti ja skee.
bai g aa mosami h g kehdi variety h ?
(pb)
Maharashtra
Vishal ji mausami khud ik variety hai kirpa karke isde pattea di nede di photo bhejo ta jo tuhanu usde hisab nal jankari diti ja sake,dhanwad
Punjab
मंटु जी पशु के गाभिन होने या खाली होने का सही पता उसके तीन महीने पूरे होने पर डॉक्टर से जांच करवाकर लगवा सकते है बाकि वैसे कई किसान इस देसी तरीके का प्रयोग भी करते है लेकिन यह 50—60 प्रतिशत तक ही कामयाब है आप डॉक्टर से भी ज़रूर जांच करवाएं बाकि देसी तरीके के तौर पर गाभिन जांच करने के लिए पशु के सुबह के पेशाब में सरसों के तेल की 5 से 7 बूंदें एक जगह पर डालें यदि बूंदें एक साथ हैं और टिक्की की तरह आकार बनता है तो वह गाभिन है यदि बूंदें अलग अलग हो जाए तो गाभिन नहीं है.
सर केले के पत्ते पर जो हल्के काले धब्बे होते है वह कौन सी वैराइटी होती है । और बाकी वैराइटी को पौधे से कैसे पहचाने ?
(hn)
Punjab
तिवारी जी किसम की पहचान फल से होती है पत्तों से नहीं पत्ते सबके एक जैसे ही होते है। धन्यवाद
Dr g first tym baffalo a os nu vitm h v dea rha .. nl feed v de rha Extra hor ki de skda jis da vdia result mill jya . Udder quality lyi 20 days hgea hl ?
(pb)
Vishal ji tuci uss nu vdhia hara chara ate feed de nal nal metabolite powder rojana 1 pouch de skde ho jiss nal dudh vich vadha ate pashu de sarir di sahi growth hundi hai.
Sir ਕੁਝ ਦਿਨ ਪਹਿਲਾਂ ਜਦੋਂ ਝੋਨਾ ਗੋਭ ਚ ਸੀ ਤਾਂ npk 13 0 45 ਇੱਕ ਕਿਲੋ ਇੱਕ ਕਿਲੇ ਵਿਚ ਸਪਰੇ ਕੀਤੀ ਸੀ. ਜਿਸ ਨਾਲ ਕੀਤੇ ਕੀਤੇ ਕੁਝ ਕ ਨੋਕਾਂ ਮੱਚ ਗਿਆ. ਏਸ ਨਾਲ ਕੋਈ ਨੁਕਸਾਨ ਤਾਂ ਨੀ ਹੋਵੇ ਗਾ. ਕੀ ਏਹ ਠੀਕ ਹੋ ਜਾਣਗੀਆਂ ?
(pb)
ਹਰਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
डाक्टर साहब मेरी गाय के एक थन से दूध के साथ खून भी निकल रहा है, पर दूध फटा हुआ नहीं है और ना ही उसमें छिछड़े आ रहे हैं ,पर खून के थक्के जम गए हैं जो दूध के साथ निकल रहे हैं,डाइक्रिसटीसिन इंजैक्सन लगा रहा हूं , कृपया कोई और इलाज हो तो बताएं ?
(hn)
आप उसे Amoxirum forte 4gm, Zackshot inj. 20ml, Ascrobic acid 20ml लगवाएं और यह तीन दिन लगवाएं यदि सोजिश भी है तो आप Megludyne inj. 20ml भी साथ में लगवा सकते है यदि सोजिश नहीं है तो ना लगवाएं।
ਡਾਃ ਜੀ 50 ਦਿਨ ਦਾ ਹੋਗਿਆ ਆ pr126 ਝੋਨਾ ਕੱਦੂ ਕਰਕੇ ਲਾਇਆ ਸੀ ਪਰ ਉਸ ਵਿਚ ਪਾਣੀ ਨਹੀਂ ਸੁੱਕਾ ਹਾਲੇ ਤੱਕ ਮੀਹ ਕਾਰਨ ਉਸਨੂੰ ਕਿਹੜੀ ਦਵਾਈ ਦੀ ਸਪਰੇ ਕਰ ਸਕਦੇ ਆ (ਗਾਲ਼ੇ ਤੋ/ਪੱਤਾ ਲਪੇਟ ਤੋਂ /ਜਾ ਹੋਰ ਵੀ ਜੇ ਉਸਨੂੰ ਕੋਈ ਰੋਗ ਲਗ ਸਕਦਾ ਹੈ ਊਸਤੋ) ਗਾਲ਼ੇ ਤੇ ਪੱਤਾ ਲਪੇਟ ਦਾ ਹਮਲਾ ਹੋ ਚੁੱਕਾ ਹੈ ਸਪਰੇ ਵੀ ਜੀ ਖੜ੍ਹੇ ਪਾਣੀ ਵਿਚ ਹੀ ਕਰਨੀ ਪੈਣੀ ਹੈ ਪਾਣੀ ਸੂੱਕਣ ਨੂੰ ਸਮਾ ਲੱਗੇਗਾ ਦੱਸਿਉ ਡਾਃ ਜੀ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ?
(pb)
ਜਤਿੰਦਰ ਜੀ ਪਹਿਲਾਂ ਤੁਸੀ sulphur @3 ਕਿਲੋ ਪਾਓ ਖੇਤ ਵਿਚ ਉਸਤੋਂ ਬਾਅਦ ਜਦੋਂ ਪਾਣੀ ਜੀਰਨਾ ਸ਼ੁਰੂ ਹੋ ਜਾਏਗਾ ਤਾ fame @20ml ਜਾ coragen @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਗਾਲੇ ਦੇ ਲਈ ਤੁਸੀ ਨਾਟਿਵੋ@60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Calf 20 ਦਿਨ ਦੇ ਆ ਉਹਨਾਂ ਨੂੰ ਮਿਨਰਲ ਮਿਕਚਰ ਦੇ ਸਕਦੇ ਆ ਅਤੇ ਕਿਹੜਾ ?
(pb)
ਸਤਨਾਮ ਜੀ ਤੁਸੀ ਉਸ ਨੂੰ 1 ਮਹੀਨੇ ਦਾ ਹੋਣ ਤੋਂ ਬਾਦ 5 ਗ੍ਰਾਮ ਸ਼ੁਰੂ ਵਿੱਚ ਦਿਓ ਫਿਰ ਉਸਦੀ ਉਮਰ ਦੇ ਹਿਸਾਬ ਨਾਲ ਹੋਲੀ ਹੋਲੀ ਮਾਤਰਾ 10 ਗ੍ਰਾਮ ਕਰੋ ਅਤੇ ਇਸ ਤਰ੍ਹਾਂ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Cow 2 month ki pregnant h .diet plan me kya kru ?
(hn)
Punjab
Maneesh ji usko aap acha hara chara dalen aur sukha chara mix krke de skte hai aur usko aap sarir ki growth ke liye mineral mixture powder 30-50gm rojana de skte hai aur 3 mahine purre hone per usko doctor se gabhin janch krwayen aur sath mai thnda tika bhi lgwa skte hai aur achi company ki feed thodi thodi khilla skte hai.
ਮੱਝ ਸੁਈ ਨੂੰ 1 ਦਿਨ ਹੋ ਗਿਆ ਹੁਣ ਦੁੱਧ ਵੱਧਣਾ ਲਈ ਕੀ ਦੇ ਆ ?
(pb)
ਕਾਹੜਾ ਤਿਆਰ ਕਰਨ ਲਈ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.
Punjab
ਕਿਮੇਂ ਦੇ ਸਾਕਦੇ ਆ
Punjab
ਡਾਕਟਰ ਜਰਨੈਲ ਸਿੰਘ ਜੀ ਅਸੀਂ ਗੁੜ ੍ਗੁਲਕੰਦ , ਸੌਂਫ,ਸੁਕੇ ਆਂਵਲੇ, ਅਜਵਾਇਣ ਨੂੰ ਸੁਕਾ ਪਾਏਂ ਜਾ ਕਾਂਡਾਂ ਕਾਰ ਕੇ ਦੀਆ
Punjab
Kime diya das do
श्री मान जी हमारी बेल पर काले रंग के दाग़ पड़ रहें हैं और पत्तीयां झुलस रहीं हैं ?
(hn)
Maharashtra
अखिलेश जी इसमें जो ज्यादा पानी है उसे निकाल दे और इसके ऊपर आप carbendazim@3 gram को प्रति लीटर पानी के हिसाब से स्प्रे करें। धन्यवाद
Uttar Pradesh
बहुत बहुत धन्यवाद
776 ਤੇ 653 ਬੀਜ ਤੇ ਕਿਹੜੀ ਸਪਰੇ ਕਰੀਏ Dr Saab Daso ?
(pb)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਨਰਮੇ ਵਿਚ ਕਿ problem ਜਾ ਬਿਮਾਰੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੁਸੀਂ ਨਰਮੇ ਤੇ ਪਹਿਲਾ ਕਿਹੜੀ ਸਪਰੇਅ ਕੀਤੀ ਹੈ ਤੇ ਕਿੰਨੀ ਮਾਤਰਾ ਵਿਚ। ਧੰਨਵਾਦ।
https://www.etvbharat.com/hindi/madhya-pradesh/state/hoshangabad/this-person-left-the-government-job-and-became-a-farmer-in-hoshangabad/mp20200623130218817 अधिक जानकारी के लिए संपर्क करे Bamoriya Pearl farm 9893232938 9770085381 ?
(en)
Punjab
अक्षा जी किसानों के साथ जानकारी शेयर करने के लिए धन्यवाद।
ਸਾਡੇ ਫਰੀਦਕੋਟ ਦੇ ਏਰੀਅੇ ਚ੍ਰ cargill ਦੀ ਫ਼ੈਕਟਰੀ ਹੈ ਕੋਈ contact number ?
(pb)
Punjab
ਸਤਨਾਮ ਜੀ ਤੁਸੀ ਆਪਣੇ ਇਲਾਕੇ ਵਿੱਚ ਕਾਰਗਿਲ ਦੇ ਡੀਲਰ ਦੀ ਪੂਰੀ ਜਾਣਕਾਰੀ ਲਈ Vikram Bhandari 8283832872 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
Cargill da Purina feed best hai, Vikram bhandri sir factory ch kam Karen hai, aapke nazilk dealship pata Lani hai,vikram bhandri sir da contact number -8283832872 nal sampark kro
Iss papite ke podhe ko kya hua hai ?
(hn)
Maharashtra
amit ji yeh fungus hai iske liye aap blitox@3 gram ko prati litre pani ke hisab se drenching karen,dhanywad
ਗਾਜਰਾਂ ਦੀਆਂ ਯੂਰਪੀਅਨ ਵਰਾਇਟੀਜ਼ ਵਿੱਚੋਂ ਸਭ ਤੋਂ ਵਧੀਆ ਵਰਾਇਟੀ ਕੇਹੜੀ ਹੈ ਜੀ। ਅਤੇ ਬੀਜਣ ਦਾ ਸਮਾਂ ਕਿਹੜਾ ਹੈ ਜੀ ?
(en)
ਅੰਮ੍ਰਿਤ ਜੀ early nantes ਕਿਸਮ ਸਭ ਤੋਂ ਵਧੀਆ ਹੈ ਇਸਦੀ ਬਿਜਾਈ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ।
Punjab
ਹਾਂਜੀ ਤੁਸੀ ਇਹਨਾਂ ਵਿੱਚੋ ਕੋਈ ਵੀ ਸੀਮਨ ਰਿਕਾਰਡ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹਨਾਂ ਦੇ ਵਧੀਆ ਰਿਜਲਟ ਹੈ
ludhiana university da mela kdo aa g ?
(pb)
Punjab
Kulwinder ji PAU ludhiana da kisan mela 17 te 18 Septembe da hai te eh mela virtual hai. dhanwad.
ਸਤਿ ਸ਼੍ਰੀ ਆਕਾਲ ਜੀ ਆਲੂਆ ਦੀ ਬਿਜਾਈ ਤੋਂ ਪਹਿਲਾਂ ਖੇਤ ਤਿਆਰ ਕਰਦੇ ਸਮੇਂ ਕਿਹੜੀ ਕਿਹੜੀ ਖਾਦ ਦੀ ਵਰਤੋਂ ਕਰੀਏ ?
(en)
ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ।
Koi dusre fertilizer kehde payiye sir?
ਜੇਕਰ ਉਸਦੇ ਕੰਨ ਵਿੱਚੋ ਪਸ ਆਉਂਦੀ ਹੈ ਤਾਂ ਉਸ ਨੂੰ monocef ਇੰਜੇਕਸ਼ਨ 1gm ਅਤੇ Avil ਇੰਜੇਕਸ਼ਨ 3-5ml ਉਸਦੀ ਗਰੋਥ ਦੇ ਹਿਸਾਬ ਨਾਲ ਲਗਵਾ ਸਕਦੇ ਹੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ ਬਾਕੀ ਜੇਕਰ ਕੋਈ ਹੋਰ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਵਾਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛ ਸਕਦੇ ਹੋ ਜਿਸ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir ful gobhi k ful ki achi growth k liye koi upay btao ?
(hn)
Punjab
Nutan ji kripya ap yeh btaye ki gobhi ki fasal me kya kya khad aur ktini matra me dali hai ta jo apko uske hisab se sahi janakri de sake. Dhanywad.
Punjab
Gurjinder ji isde layi 90 HP da tractor required hai,dhanwad
Rajasthan
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ, ਤੁਹਾਨੂੰ ਜਲਦ ਦੀ ਇਹਨਾਂ ਵਾਰੇ ਪੂਰੀ ਜਾਣਕਾਰੀ ਦੇ ਦਿਤੀ ਜਾਵੇਗੀ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਲਈ ਧੰਨਵਾਦ ਤੁਸੀ ਵੀ ਇਹਨਾਂ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ
ਹਾਂਜੀ ਗੁਰਜਿੰਦਰ ਜੀ ਵਧੀਆ ਸੀਮਨ ਨਾਲ ਵਧੀਆ ਨਸਲ ਤਿਆਰ ਕੀਤੀ ਜਾ ਸਕਦੀ ਹੈ ਇਸ ਲਈ ਪਸ਼ੂ ਨੂੰ ਵਧੀਆ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ
Punjab
Gurjinder ji kisana nal jankari share krn lai dhanwad.
ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਕੋਲ ਸਾਰੇ ਸੀਮਨ ਆਉਂਦੇ ਹੈ ਤੁਸੀ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ
Calf 6 ਮਹੀਨੇ ਤੋਂ 3 ਸਾਲ ਤੱਕ ਦੇ Calf s ਲਈ ਕਿਹੜੀ ਫੀਡ ਤਿਆਰ ਕਰ ਸਕਦੇ ਹਾਂ ਜਿਸ ਨਾਲ Calf s ਦੀ growth ਵਿੱਚ ਵੀ ਵਾਧਾ ਹੋਵੇ ?
(pb)
Punjab
ਬੱਚਿਆਂ ਨੂੰ ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ 1 ਸਾਲ ਤੋਂ ਉਪਰ ਵਾਲਿਆਂ ਬੱਚਿਆਂ ਨੂੰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1 ਕਿਲੋ ਤੱਕ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..
sir sadi majj nu sun to pehla mistatis ho gyi c 1 than nu us nl hwana te than bhut suj gye c nl than bhut hard ho gya c us nu injection lgwaye c uh soj ta utr gyi c pr than hun v bhut hard Hai hun majj Sui nu 10 din ho gye ne te us thn vich na te dud aunda Hai na hi us thn vich psma penda Hai 1 2 dhara hi nikldiya hn bhut ilaj krwaya pr koi frk nhi Hai pls sir koi ilaj dso jis nl thn chal pwe ?
(pb)
Punjab
Amrinder ji ohda chlna mushkil hai baki ek var eh desi trika vart ke dekh skde ho isde lai tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu ifer-h inj. 5ml rojana 3 din lgwao.
ਵੀਰ ਜੀ ਸੰਗਤਰਾ ਦਾ ਫ਼ਲ ਬਹੁਤ ਟੁੱਟ ਰਿਹਾ ਹੈ ?
(pb)
ਸੋਨੂ ਜੀ ਤੁਸੀ ਇਸਦੀ ਰੋਕਥਾਮ ਦੇ ਲਈ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Pr126 jhona aa j ...es ਦੇ pate do range huye jande aa...kuj pon di lor hai ja nahi ?
(pb)
Punjab
Charanjeet ji eh jhone vich patta lapet pen karke patte aye hoye han. Je tusi patta lapet sundi lyi diwayi di spray kar chuke han ta hor kuj paun di jrurat nahi ahi. Dhanwad.
Pr126 jhona aa j ...es ਦੇ pate do range huye jande aa...kuj pon di lor hai ja nahi ?
(pb)
Punjab
Charanjeet ji eh jhone vich patta lapet pen karke patte aye hoye han. Je tusi patta lapet sundi lyi diwayi di spray kar chuke han ta hor kuj paun di jrurat nahi ahi. Dhanwad.
Maharashtra
Pramod ji aap kripya iske uper carbendazim@300 gram ko prati acre ke hisab se spray karen,dhanywad
Rabbit feed formulation for parents winter not on heat also give solutions ?
(en)
Punjab
Mr. Sarabjit Singh if you want to know about rabbit feed formulation please contact to mr. Rajesh kumar 9465125885. Thank you
Sir meri mjh dus din ki ho gai dudh se nahi chal rahi usne maila bhi nahi dala abhi tak upay bataye ?
(hn)
Prem ji usko aap Ergovet liquid 100ml rojana, Lacup powder 100gm rojana aur lactomax tab. 10 golia rojana den aur usko acha hara chara dalen aur mousam ke hisab se uski sahi dekbhal kren.
यह मैन्था की फसल (पौधा ) है इसमें क्या लगाएं फसल चमक दार और स्वस्थ हो जड़ ज्यादा पड़े ?
(hn)
Uttar Pradesh
अनिल जी आपके द्वारा भेजी गई फोटो अपलोड नहीं हुई है कृपया आप फोटो फिर से भेजे और इसके इलावा बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
ਜੀ ਆਪਣੀ ਇੱਕ ਗਾਂ ਜਿਵੇਂ ਮੂਤ ਕਰਦੀ ਹੁੰਦੀ ਆ ਇਸ ਤਰਾਂ ਤਾਰਾ ਦਿੰਦੀ ਰਹਿੰਦੀ ਆ ਲੱਗਪਗ 3 ਮਹਿਨੇ ਹੋ ਗੲੇ ਸੁਈ ਨੂੰ ਡਾ ਨੇ kleuco kit ਨਾਮ ਦੀ ਦਵਾਈ ਦਿੱਤੀ ਸੀ ਥੋੜਾ ਬਹੁਤ ਹੀ ਫਰਕ ਪਿਆ ?
(pb)
ਤੁਸੀ ਇਸ ਨੂੰ ਪਾਊਡਰ ਦੇ ਨਾਲ ਨਾਲ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ
Tela te patta lapet ate Fungus diya dwayiya nu ikthiya kar sakde ha ?
(pb)
Narinder ji fasal te insecticides, fungicides nu ekathe mix karke spray karn di sifarish nahi kiti jandi. Tusi ehna da vdya result len lyi spray alag alag kro. Dhanwad.
नमस्कार जी, मेरी भैंस को ब्याऐ 8 महीने हो गए है। उसको AI करवाये एक महीना हो गया है। दोनों टाइम का 5 लीटर दूध देती है। उसके इक थन से दही जैसा निकला व् 4 दिन से उसके थन 3 धार पानी हि निकलता है। उसको डॉक्टर ने कुछ टिके भी लगाए हैं। मगर अभी कुछ फर्क नहीं पड़ा। एक मेरी साहीवाल गांय है जो 3 महीने कि ब्यायि है। 15 लीटर दूध देती है उसका भी एक थन मे खून आता है और जमा हुआ खून छीछ्डे बहुत आते हैं। हमने एक पावडर Masti Care दिया उस से थोड़ा फर्क पड़ा मगर पक्का इलाज नहीं हुआ।कृपा कर के सुझाव दे। कृप्या फोटो देखें ?
(hn)
Punjab
बलविंदर जी आप भैंस को Gardplus inj. 4.5gm, Ascrobic acid 20ml और vitum-h inj. 5ml लगवाएं और यदि सोजिश भी है तो आप megludyne inj. 20ml भी साथ में लगवा सकते है और mammidium पाउडर 50 ग्राम रोजाना दें और गाय को Amoxirum forte inj. 4.5gm, zackshot inj. 20ml, ascrobic acid inj. 20ml लगवाएं और masticare पाउडर देते रहें आप यह तीन दिन तक इलाज करें।
Punjab
विक्की पंसारी यूट्यूब चैनल है इस नंबर पर संम्पर्क करें 9416157532
Sir ji kacchi pyaj lagani h kab aur kaise lgaye ?
(hn)
Uttar Pradesh
Gaurav ji nursery tyar krne ka uchot smay june mahine ka hai . naye paudhe bijai se 6-8 hafton ke liye tyar ho jate hai. ropan ka kaam august ke pehle hafte men khatm kar de. ropan ke smay pankti ke beech 15 cm aur paudhe ke beej 7.5 cm ka faasla rakhe. Nursery men beej 1-2 cm gehrayi men boye.bijai ke liye ropan vidhi ka paryog karen.dhanywad
ਮਾਲਟਾ ਰੈਡ ਕਾਮਜਾਬ ਹੈ ਜੀ ਦੱਸੋ ਜੀ ?
(pb)
ਕੰਵਲ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਵਿਚ ਮਿੱਟੀ ਕਿਸ ਤਰਾਂ ਦੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sir masroom ki kheti karna chahta hu kya october se kar sakte hai
(hn)
Haryana
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
ਸਰਕਾਰੀ ਸਕੀਮਾ ਵਾਲੀ ਕਿਹੜੀ ਐਪ ਹੈ ਉਸ ਐਪ ਦਾ ਨਾਮ ਕੀ ਹੈ ਇਸ ਦੀ ਜਾਣਕਾਰੀ ਦਿਉ
(pb)
Punjab
ਗੁਰਮੀਤ ਜੀ ਤੁਹਾਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਆਪਣੀ ਖੇਤੀ ਐੱਪ ਤੇ ਹੀ ਮਿਲ ਜਾਏਗੀ। ਤੁਸੀ ਕਿਰਪਾ ਕਰਕੇ ਵਿਸਤਾਰ ਨਾਲ ਪੁਛੋ ਜਿਹੜੀ ਵੀ ਸਕੀਮ ਬਾਰੇ ਪੁੱਛਣਾ ਚਾਹੁੰਦੇ ਹੋ। ਧੰਨਵਾਦ
Punjab
ਪਸ਼ੂ ਪਾਲਣ ਤੇ ਕੋਈ ਸਕੀਮ ਦੱਸਿਆ ਜਾਵੇ ਜੀ
धान में लट्ठ ओर मच्छर का प्रकोप है क्या डाले
(hn)
Madhya Pradesh
मीणा जी आप मछर की रोकथाम के लिए आप imidacloprid 60ml को प्रति एकड़ के हिसाब से स्प्रे करें और कृपया आप लट की फोटो भेजे ताकि आपको उसके हिसाब से जानकारी दी जा सके। धन्यवाद