Punjab
Search
इस समय धान की फसल में कौनसी बिमारी का खतरा है ?
(hn)
कुमार जी अभी धान की फसल को फंगस का हमला ज्यादा होने का खतरा है। इसके लिए आप nativo @60 ml को प्रति एकड़ के हिसाब से स्प्रे करें। धन्यवाद
1121 ਨਿਸਾਰੇ ਦੇ ਲਗਭਗ ਨੇੜੇ ਹੈ ,ਦਸ ਦਿਨਾਂ ਤੱਕ ਬਾਹਰ ਦਿਖਾਈ ਦੇਣ ਲੱਗਜੂ ।ਅੱਜ ਗੋਬ ਵਾਲੀ ਸੁੰਡੀ ਦਾ ਡਰ ਹੈ ਜਾਂ ਨਹੀ।ਵੈਸੇ ਇੰਨਾ ਕੁ ਪਤਾ ਕਿ ਜਿਹੜੀ ਗੋਬ ਚ ਸੁੰਡੀ ਪੈਣੀ ਸੀ ਉਹ ਪੈਗੀ ਹੁਣ ਕੋਈ ਡਰ ਤਾਂ ਹੈਨੀ ਬਸ ਡੀਲਰ ਜੋਰ ਦੇ ਰਹੇ ਆ ਕਿ ਜਹਿਰ ਕਰੋ ?
(pb)
ਪਰਮਜੀਤ ਜੀ ਜੇ ਤੁਸੀਂ ਪੱਤਾ ਲਪੇਟ ਸੁੰਡੀ ਲਈ ਸਪਰੇਅ ਵਰਤੀ ਹੈ ਤਾ ਤੁਸੀਂ ਹਾਲੇ ਰੁਕ ਸਕਦੇ ਹਨ। ਵੈਸੇ ਤੁਸੀਂ ਗੋਭ ਦੇ ਸੁੰਡੀ ਲਈ ਸਪਰੇਅ ਓਦੋ ਹੀ ਵਰਤੋਂ ਕਰੋ ਜਦੋ ਇਸ ਦੇ ਹਮਲੇ ਦੇ ਲੱਛਣ ਫ਼ਸਲ ਵਿਚ ਦਿਖਾਈ ਦੇਣ । ਧੰਨਵਾਦ।
Sir ਦੇਖਿਓ ਬਰੋਕਲੀ ਦੀ ਪਨੀਰੀ ਹਫ਼ਤੇ ਦੀ ਹੋ ਗਈ ਠੀਕ ਕਾ ਜੀ Kush ਪਾਂ ਦੀ ਲੋੜ ਤਾਂ ਨਹੀਂ ?
(pb)
ਸਤਵੰਤ ਜੀ ਇਹਪਨੀਰੀ ਵਧੀਆ ਗਰੋਥ ਕਰ ਰਹੀ ਹੈ ਤੁਸੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਇਸਨੂੰ ਹੋਰ ਕਿ ਖਾਦ ਪਾ ਸਕਦੇ ਹੋ। ਧੰਨਵਾਦ
Hun tak ta Kush vi ni ਪਾਇਆ ਤੁਸੀ dso ki ਪਾਇਆ ਜਾਵੇ
kehdi spray kiti jave g 121 parmal aa ?
(pb)
Manjinder g Parmal te Custodia@300 ml per acre spray kr skde ho.....
what the name of disease and how to solve this problem ?
(en)
Mr.Manpreet it's rice blast,for control spray Custodia@300 ml per acre in 200 ltr of water....
Sir kehdi nasal di vachhi hai ?
(pb)
Rajasthan
Gurpreet ji eh jersey cross nasal di hai.
Sir jhone nu fungus lagi a jhona v niser gya pura ?
(pb)
Gurbhej ji eh fok vale danne han te blast v ho rahe han. Eh jada tar jhone vich urea di jada matra di varto krn nal ho janda hai. Tusi es te fungicide di spray nahi kiti ta ek kar sakde han je hale danne kafi matra vich hare han te je munjar takreeban suk chuki hai ta fir hun spray krn da koi faida nahi hai. Dhanwad.
Baghon Mein Hamare Samay Jyoti chal rahi hai Kyunki usne abhi dawai Dali Jayegi aur ismein Achcha Sa kam chal raha hai kis padho ki niche Ki Ladai ho rahi hai Honey Singh Judaai ho rahi hai sab Kuchh ho raha hai ham log Apne paudhon ko bahut pyar sakte hain aur koi bhi lakhwani Karte Har Waqt Tumko Dava Hi Har EK chij Dete Hain ?
(hn)
Punjab
Suneel ji kripya aap apna swal vistar se pooche ke aap kya jankari lena chahte hai taki aapko uske hisab se jankari di ja sake .dhanywad
Dhaan mein kaun si Dava dalni chahie ?
(hn)
Suneel g kripa aap iski photo bhejo tnki aapko poori jankari di ja ske....
मेरे गूढ़हल का पौधा पिला पड़ गया है उसमें फुल नही लग रहे है । कोई उपाय बताएँ ?
(hn)
Maharashtra
साह जी आप इसे 500 ग्राम वर्मीकम्पोस्ट डाले और इसे आप पानी ज्यादा ना दे। धन्यवाद
Bihar
आपको बहुत बहुत धन्यवाद
ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਦੇਣਾ ਸ਼ੁਰੂ ਕਰੋ ਜਿਵੇਂ ਤੁਸੀ Agrimin ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਉਸ ਨੂੰ ovumin advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਮੇ ਤੇ ਹੀਟ ਵਿੱਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ ਤੁਸੀ ਆਪਣੇ ਪਸ਼ੂਆਂ ਨੂੰ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
गांव में देसी मुर्गी का फार्म कैसे करें ?
(hn)
Punjab
मुर्गी पालन 2 तरीके का होता है एक तो मीट के लिए और दूसरा अंडे के लिए, बाकि यह आप पर निर्भर है आप किस काम के लिए शुरू करना चाहते हैं। बाकी आप शुरुआत कम मुर्गियों के साथ शुरू करें फिर जैसे जैसे आपको इस काम की जानकारी होती है आप इस काम को बढ़ा सकते हैं और उसी हिसाब से नस्लें रख सकते हैं और इसकी ट्रेनिंग लेकर ही इस काम को शुरू करें। आप ट्रेनिंग के लिए Krishi Vigyan Kendra, Gorkhijadia, Morbi,Gujarat, Contact details Mr D. A. Saradava, Head KVK, Contact No.: +91 9426784628 के साथ संम्पर्क कर सकते हैं।
ਸਰ ਨਵਾ ਬਲੈਲਰ ਪੋਲਟਰੀ ਫਾਰਮ ਬਣਾਉਣ ਲਈ ਕਿਹੜੇ ਬੈਕ ਲੋਨ ਦੇ ਰਹੇ ਹਨ ਤੇ ਕਿੰਨੀ ਸਬਸਿਡੀ ਹੁੰਦੀ ਹੈ ?
(pb)
Punjab
ਜਸਵਿੰਦਰ ਜੀ ਤੁਸੀ ਮੁਰਗੀ ਪਾਲਣ ਵਿੱਚ ਲੋਨ ਲੈਣ ਲਈ ਪਹਿਲਾ ਇਸਦੀ ਟ੍ਰੇਨਿੰਗ ਲਓ ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ
ਸਰ ਨਵਾ ਮੁਰਗੀ ਫਾਰਮ ਬਣਾਉਣਾ ਹੈ ਇਸ ਲਈ ਲੋਨ ਦੇ ਬਾਰੇ ਜਾਣਕਾਰੀ ਚਾਹੀਦੀ ਹੈ ?
(pb)
Punjab
ਜਸਵਿੰਦਰ ਜੀ ਤੁਸੀ ਮੁਰਗੀ ਪਾਲਣ ਵਿੱਚ ਲੋਨ ਲੈਣ ਲਈ ਪਹਿਲਾ ਇਸਦੀ ਟ੍ਰੇਨਿੰਗ ਲਓ ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ
Khajoor ki kheti kab hoti hai ?
(pb)
Punjab
Karanbedi ji khajoor ki kheti july august mahine men ki jati hai jabki bsant ke mausam men februray-march ke mahine men ropai poori kar le.dhanywad
Sir dupont galileo di dose kinni Pai jave 1121 nu ?
(pb)
Harpal ji Dupont Galileo way ik fungicide hai jis vich picoxystrobin 22.72% w/w nam da salt maujood hunda hai. isdi matra 250ml nu 150 litre pani vich mila ke spray kiti jandi hai
dhaan ke gobh me aane par sheath blast ke liye kon si dawa daale ?
(hn)
Uttar Pradesh
Nikhil ji sheath blight ki roktham ke liye aap Azoxystrobin 11% + Tebuconazole 18.3% SC@200ml ko prati acre ke hisab se spray karen,dhanywad
Litchi ki kalam konse mahine mai banani chahiye ?
(hn)
Maharashtra
Ikrar ji aap iski bijai augist september mahine men karen. iski bijai ke liye do saal purane paudhe chune jate hai.dhanywad
ਗਾ ਸੂਈ ਨੂੰ 15 ਦਿਨ ਹੋ ਗਏ ਇੱਕ ਥਣ ਚੋ ਦੁੱਧ ਘੱਟ ਆਉਦਾ ?
(pb)
ਸਤਨਾਮ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ Lactomax tab. 10 ਗੋਲੀਆਂ ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Punjab
Calcmiust gel company vet mankind da
ਡਾ ਸਾਹਿਬ ਮੇਰੀ ਗਾ ਨੂੰ ਮੋਕ ਨਹੀ hatdi ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ.
Ravinder sir Namskar ji sir rply ji ?
(pb)
Punjab
tuci uss nu lasix inj. 5-5ml krke swere sham lgwao ate xnel inj. 1gm, milonex plus inj. 15ml lgwao baki uss nu 1kg satyanashi de bijj, 500gm kamarkas, 500gm jokhar lao ehh sara kuj pansari ton mil jawega, ehna da powder bnna ke adha kilo laao ate ratt nu adha kilo shakar vich milla ke bhego ke rakh deo ate swere swere pashu nu deo ate uss nu pisho rassi nal petti paa ke rakho..
Punjab
ok Ravinder sar ji very tnx
Punjab
very very tnx ji
Punjab
Good information ji
Punjab
Chattar ji tusi khumba di training lyi apne nazdeeki KVK centre vich ja ke apna registration krva sakde han. Te jdo v training di dates final hon giya ta tuhanu centre valo phone karke suchit kita jave ga. Vaise eh training Punjab de sre KVK centres vich september te february mahine vich lagdi hai. Dhanwad.
buffalo soyi nu 7day ho ge g bhar painda is tara soyi to bad pn laga kafi sari medicine lgwa ti g celciam de injection lgwa te intivetick lgwate g calcium di botal v lgwa ti g koi Hal dso tnx ji ?
(pb)
Punjab
tuci uss nu lasix inj. 5-5ml krke swere sham lgwao ate xnel inj. 1gm, milonex plus inj. 15ml lgwao baki uss nu 1kg satyanashi de bijj, 500gm kamarkas, 500gm jokhar lao ehh sara kuj pansari ton mil jawega, ehna da powder bnna ke adha kilo laao ate ratt nu adha kilo shakar vich milla ke bhego ke rakh deo ate swere swere pashu nu deo ate uss nu pisho rassi nal petti paa ke rakho..
Punjab
ok sar very very tnx ji
Punjab
Good information ji
ਹੁਣ ਪਸ਼ੂਆਂ ਲਈ ਕਿਹੜਾ ਚਾਰਾ ਬੀਜਿਆ ਜਾਵੇ ਜੋ ਛੇਤੀ ਤਿਆਰ ਹੋ ਸਕੇ ?
(pb)
ਰਵਿੰਦਰ ਜੀ ਹਰੇ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ। ਇਸਤੋਂ ਇਲਾਵਾ ਤੁਸੀ ਰਾਈ ਘਾਹ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਸਰ 50 ਬੱਕਰੀਆਂ ਦਾ ਫਾਰਮ ਬਣਾਉਣ ਸੰਬਧੀ ਜਾਣਕਾਰੀ ਦਿਓ ਜੀ ਅਤੇ ਸੈਂਡ ਦਾ ਸਾਈਜ਼ ਤੇ ਕਿੰਨੀ ਕੁ ਥਾਂ ਚਰਨ ਲਈ ਚਾਹਿਦੀ ਹੈ ?
(pb)
Punjab
ਬੱਕਰੀ ਫਾਰਮ ਦੀ ਲੰਬਾਈ ਅਕਸ ਉੱਤਰ- ਪੂਰਬ ਤੋਂ ਦੱਖਣ-ਪੱਛਮ ਵੱਲ ਹੋਣਾ ਚਾਹੀਦਾ ਹੈ ਇਸ ਨਾਲ ਫਾਰਮ ਵੱਧ ਤੋਂ ਵੱਧ ਸੁਕਾ ਰਹੇਗਾ ਉਸਦੀ ਕੰਧਾਂ ਜ਼ਮੀਨ ਤੋਂ 3 -4 ਫੁੱਟ ਉੱਚੀਆਂ ਹੋਣੀਆਂ ਚਾਹੀਦੀਆਂ ਹੈ ਅਤੇ 3 -4 ਫੁੱਟ ਕੰਧ ਦੇ ਉਪਰ ਤਾਰ ਦੀ ਜਾਲੀ 5 -6 ਫੁੱਟ ਤੱਕ ਲਗਾ ਸਕਦੇ ਹੋ ਜਿਸ ਨਾਲ ਕੋਈ ਸੱਪ ਜਾ ਜਾਨਵਰ ਅੰਦਰ ਨਾ ਆ ਸਕੇ ਬੱਕਰੀਆਂ ਦੇ ਛਤੇ ਹੋਏ ਡਾਰੇ ਦੀ ਲੰਬਾਈ ਲਗਭਗ 18 -20 ਫੁੱਟ ਅਤੇ ਲੰਬਾਈ ਬੱਕਰੀਆਂ ਦੀ ਗਿਣਤੀ ਤੇ ਨਿਰਭਰ ਹੈ ਕਿਉਕਿ 60 -80 ਬੱਕਰੀਆਂ ਲਈ ਲੰਬਾਈ 60 ਫੁੱਟ ਹੋਣੀ ਚਾਹੀਦੀ ਹੈ ਬਾਕੀ ਤੁਸੀ ਓਹਨਾ ਨੂੰ ਸ਼ੈੱਡ ਦੇ ਅੰਦਰ ਇਸ ਤਰੀਕੇ ਨਾਲ ਜਾਨਵਰਾਂ ਲਈ ਜਗਾਹ ਬਣਾ ਸਕਦੇ ਹੋ ਜਿਵੇਂ ਛਲਾਰੂ ਜਿਹਨਾਂ ਦੀ ਉਮਰ 6 ਮਹੀਨੇ ਤੱਕ ਹੈ ਓਹਨਾ ਲਈ ਛੱਤੀ ਹੋਈ ਜਗਾਹ 5 ਤੋਂ 7 ਵਰਗ ਫੁੱਟ ਅਤੇ ਖੁਲਾ ਵੇਹੜਾ 10 ਤੋਂ 14 ਵਰਗ ਫੁੱਟ ਅਤੇ ਜੋ ਛਲਾਰੂ 6 ਮਹੀਨੇ ਤੋਂ 1 ਸਾਲ ਤੱਕ ਹੈ ਓਹਨਾ ਲਈ ਛੱਤੀ ਹੋਈ ਜਗਾਹ 10 ਵਰਗ ਫੁੱਟ ਅਤੇ ਓਹਨਾ ਲਈ ਖੁਲਾ ਵੇਹੜਾ 20 ਵਰਗ ਫੁੱਟ ਅਤੇ ਵਿਅਸਕ ਬੱਕਰੀ ਨੂੰ 13 ਤੋਂ 15 ਵਰਗ ਫੁੱਟ ਜਗਾਹ ਛੱਤੀ ਹੋਈ ਅਤੇ ਉਸ ਨੂੰ ਖੁਲਾ ਵੇਹੜਾ 25 ਤੋਂ 30 ਵਰਗ ਫੁੱਟ ਅਤੇ ਗੱਭਣ ਬੱਕਰੀ ਅਤੇ ਬੋਕ ਲਈ ਛੱਤੀ ਹੋਈ ਜ਼ਮੀਨ 20 ਵਰਗ ਫੁੱਟ ਅਤੇ ਖੁਲਾ ਵੇਹੜਾ 40 ਵਰਗ ਫੁੱਟ ਹੋਣਾ ਚਾਹੀਦਾ ਹੈ
Punjab
Sr commercial goat farm YouTube channel hai
mobile number send
devmedia
(pb)
Punjab
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
dairy farm da business suru karan lyi Os Te loan kive milu Te Kinne subsidy milu Te private bank nal contact kar sakde aa ?
(pb)
Punjab
tuci dairy farming vich loan ate subsidy lai pehla dairy training lao fir uss certificate nal tuhanu loan ate subsidy mill skdi hai tuci isde lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho.
Nursery me paudha Sukh raha hai kya upay karen ?
(hn)
Hoti singh g nursery mein M45@5 gm per litre pani mein mila kr spray kr skte ho....
ਹੈਲੋ ਡਾਕਟਰ ਸਾਹਿਬ ਹੁਣ kehdi vegetables ਲਗਾਈ ਜਾਵੇ plz ਦੱਸੋ ?
(pb)
ਗੁਰਪ੍ਰੀਤ ਜੀ ਤੁਸੀ ਹੁਣ ਸਬਜ਼ੀ ਜਿਵੇ ਟਮਾਟਰ ਬੈਂਗਣ ਫੁੱਲਗੋਭੀ ਪੱਤਾਗੋਭੀ ਮੇਥੀ ਪਾਲਕ ਪਿਆਜ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਆਹ ਕੀ ਬਿਮਾਰੀ ਆ ਜੀ ਨਰਮੇ ਨੂੰ ਤੇ ਇਲਾਜ ਕੀ ਆ ਇਸਦਾ ?
(pb)
ਨੱਥਾ ਸਿੰਘ ਜੀ ਨਰਮੇ ਉੱਪਰ ਝੁਲਸ ਰੋਗ ਆਉਣਾ ਸ਼ੁਰੂ ਹੋ ਗਿਆ ਹੈ ਇਸ ਦੀ ਰੋਕਥਾਮ ਲਈ Priaxor@120ml+Streptomycin@100 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ 2-3 ਦਿਨ ਬਾਅਦ Magnesium@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
ਸਰ ਜੀ ਧੰਨਵਾਦ ਜੀ ਇਹ ਸਪਰੇਅ ਕਰਨ ਤੋਂ ਬਾਅਦ ਕੀ ਮੈਨੂੰ ਨਰਮਾ ਕੱਚਾ ਕਰਨ ਵਾਸਤੇ ਮੋਨੋਸਿਲ ਦੀ ਸਪਰੇਅ ਕਰਨੀ ਚਾਹੀਦੀ ਹੈ ਜਾਂ
Punjab
ਨਹੀਂ
Punjab
ਗੁਰਜਿੰਦਰ ਜੀ ਤੁਸੀਂ ਕਣਕ - ਝੋਨੇ ਤੋਂ ਬਿਨਾ ਮੌਸਮੀ ਸਬਜ਼ੀਆਂ, ਬਾਗਬਾਨੀ, ਮੱਕੀ, ਆਲੂ, ਗੰਨਾ, ਦਾਲਾਂ ਤੇ ਤੇਲ ਵਾਲਿਆਂ ਫ਼ਸਲਾਂ ਦੀ ਖੇਤੀ ਕਰ ਸਕਦੇ ਹਨ। ਇਹ ਤੁਹਾਡੇ ਤੇ ਹੈ ਤੁਸੀਂ ਇਹਨਾਂ ਨੂੰ ਜੈਵਿਕ ਤਰੀਕੇ ਨਾਲ ਤਿਆਰ ਕਰਨਾ ਹੈ ਜਾ chemicals ਵਰਤ ਨੇ ਹਨ। ਤੁਸੀਂ ਸਿਤੰਬਰ ਮਹੀਨੇ ਵਿਚ ਸਬਜੀਆਂ ਜਿਵੇ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਆਦਿ ਲਗਾ ਸਕਦੇ ਹਨ। ਬਾਗਬਾਨੀ ਵਿਚ ਅਮਰੂਦ, ਨਾਸ਼ਪਾਤੀ, ਅੰਬ, ਅਨਾਰ ਆਦਿ ਲਗਾ ਸਕਦੇ ਹਨ। ਤੇਲ ਵਾਲਿਆਂ ਫ਼ਸਲਾਂ ਵਿਚ ਸਰੋਂ, ਤਾਰਾਮੀਰਾ, ਸੂਰਜਮੁਖੀ ਆਦਿ ਲਗਾ ਸਕਦੇ ਹਨ। ਧੰਨਵਾਦ।
Sr ehh katii tusi murha keh rya oo asii ta arujn bull to cross krayii cc nala kina percent pure aa katii ?
(pb)
Punjab
Jagjeet ehh lagbhag 70-75% murrah nasal di hai ate jddo bache vich usde parents dona de 50-50% guun aunde hai iss krke bacha cross nasal da pedda hunda hai. baki isdi vdhia dekhbhal ate sahi khurak nal vdia dudh denn lai tyar krr skde ho.
ਨੱਥਾ ਸਿੰਘ ਜੀ ਨਰਮੇ ਉੱਪਰ ਝੁਲਸ ਰੋਗ ਆਉਣਾ ਸ਼ੁਰੂ ਹੋ ਗਿਆ ਹੈ ਇਸਦੀ ਰੋਕਥਾਮ ਲਈ Priaxor@120 ml+Streptomycin@100 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ 2-3 ਦਿਨ ਬਾਅਦ Magnesium@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
dhaan ki fasal me sheet blast, leaf blast or neck blast me isoprothiolane 40%ec kaisa kaam karegi ya iske sath koi or fungicide bhi mix kre or doze bhi bataye ?
(hn)
Nikhil g Dhan mein Sheath blight,Leaf blast and Neck blast ki roktham ke liye Isoprothiolane ke sath Custodia@300 ml per acre spray kr skte ho....
sir meri jhoti 3 saal de ho ge par heat vich nai ayii us nu ki ditta jawe jo heat vich awe jhotii plz answer ?
(pb)
Bhupinder ji tuci uss nu vdhia khurak deo ate uss nu her 3 mahine badd pett de kiria wali dwai deo hun uss nu bandykind plus bolus deo ate ovumin gold powder 50gm rojana ate minotas tab. rojana 1 goli deo ate 21 din tak dinde rho fir jddo ohh patlia tara kree tuci uss nu nawe dudh krwa skde ho.
Gulabi sundi k liye narma me kaun c spray kre ?
(hn)
Punjab
Delegate 170 ml
Punjab
Harbhajan ji gulabi sundi ki roktham ke lyi alag alag dinno ki fasal pe alag alag spray ki jati hai jaise narme ki fasal 70-120 dinna ki hai to Profenofos 50% SC@500ml ja Flubendiamide 39.35% SC@40ml prati acre ke hisab se spray kar sakte hai. Agar narme ki fasal 120-150 dinno ki hai to ap Deltamethrin 2.8% EC@160ml prati acre ke hisab se spray kar sakte hai. Dhanywad.
Punjab
ਗੁਰਜਿੰਦਰ ਜੀ ਤੁਸੀਂ ਇਸ ਮਹੀਨੇ ਵਿਚ ਬਰਸੀਮ, ਰਾਈ ਘਾਹ, ਮੱਕੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
I want to sell my buffalo ?
(hn)
Punjab
Mr. Mahipal you can put ad on Apni Kheti Buy/sell app if any one is intereted will directly contact you.thank you
Punjab
ਗੁਰਜਿੰਦਰ ਜੀ ਤੁਸੀ ਚਨੇ ਦਾ ਛਿਲਕਾ, ਮੂੰਗਫਲੀ ਦਾ ਛਿਲਕਾ ਇਹ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋ ਅਤੇ ਤੂੜੀ ਤੁਸੀ ਹਰੇ ਚਾਰੇ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਇਹਨਾਂ ਨਾਲ ਪਸ਼ੂ ਨੂੰ ਸਹੀ ਖੁਰਾਕ ਮਿਲਦੀ ਹੈ ਅਤੇ ਵਧੀਆ ਗਰੋਥ ਕਰਦਾ ਹੈ
ਵੱਛੀਆ ਹਨ Hf ਤਾਕਤ ਲਈ ਕੀ ਦੇਣਾ ਚਾਹੀਦਾ ਹੈ ਜੀ ?
(pb)
ਸੁਰਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਦਵਾਈ ਦਿਓ ਇਹ ਤੁਸੀ ਓਹਨਾ ਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਓਹਨਾ ਨੂੰ minfa gold ਪਾਊਡਰ 20 ਗ੍ਰਾਮ ਤੋਂ 50 ਗ੍ਰਾਮ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ cafplan ਪਾਊਡਰ 20 ਤੋਂ 50 ਗ੍ਰਾਮ ਤੱਕ ਓਹਨਾ ਦੀ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ
Punjab
Cargill da Purina calf starter, calf grower, dairy protein supplement feed hai
sat shri akal g.apni jhoti di age 2 year 5 month aa te oh 9 month 4 day ki pregnent aa.usnu main cargill transation mix pa rahya .is toh ilwa ki pawa k oh vdia su pave te age changa dudh deve.ki usnu tila da oil de skda.nal usnu vithum h 10 ml subah Sham pa rahya ?
(pb)
Punjab
Parmjeet ji tuci uss nu tilla da tel denn di jrurat nhi hai tuci uss nu vdhia hara chara, feed ate vitum h de nal nal metabolite powder rojana 1 pouch dena suru kr skde ho ehna nal usde sarir di, lewe di vdhia growth howegi ate dudh vich vadha howega.
Punjab
Yes
ਚਰੀਂ ਬਾਜਰੇ ਦਾ ਅਚਾਰ ਦੀ ਵਿੱਦੀ ਤੇ ਬਾਜਰੇ ਦੇ ਸਿੱਟੇ ਵਿਚ ਪਾਣੀ ਹਨ ਕੇ ਨਹੀਂ ?
(pb)
ਤਰਨ ਜੀ ਬਾਜਰੇ ਦੇ ਸਿੱਟੇ ਪਸ਼ੂ ਨੂੰ ਨਹੀਂ ਖਵਾਉਣਾ। ਇਹਨਾਂ ਦਾ ਆਚਾਰ ਬਣਾਉਣ ਦਾ ਤਰੀਕਾ ਮੱਕੀ ਦੇ ਆਚਾਰ ਵਾਂਗੂ ਹੀ ਹੈ ਚਾਰੇ ਨੂੰ 70% ਘੱਟ ਨਮੀ ਵਾਲੇ ਅਤੇ ਹਵਾ ਬੰਦ ਜਗਾਹ ਤੇ ਸਟੋਰ ਕਰਨਾ ਹੈ। ਧੰਨਵਾਦ
Punjab
ਨਹੀਂ
ਸਰ ਗਾਂ ਦੁੱਧ ਚ ਛਿੱਦੀਆ ਆ ਰਹੀਆ ਜੀ ਪਰ ਦੁੱਧ ਠੀਕ ਆ ਰਿਹਾ ਜੀ ਕੀ ਇਲਾਜ ਕਰੀਏ ਜੀ ?
(pb)
ਸਿਮਰਜੀਤ ਜੀ ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Sr ahh kati kehdii nasal di aa ta kina percent aa ?
(pb)
Punjab
Jagjeet ji ehh desi murrah cross nasal di hai.
Punjab
Ehh Murrah cross nasal hai
Orange ke tree se fruit apne aap jarne lga kya kru ?
(en)
Lovepret ji isde kayi karn ho sakde han jive pani di vadh varto ta tuc isdi roktham de layi tuc planofix@4ml nu prati 15 litre pani de hisab nal srpay karo,dhanwad
ਆਹ ਦਵਾਈਆ ਬਾਰੇ ਜਾਣਕਾਰੀ ਦਿਉ ਜੀ ?
(pb)
Haryana
ਹਰਨੇਕ ਜੀ ਜਿਹੜੀ ਪਹਿਲੀ ਦਵਾਈ Down 7000 ਹੈ ਇਹ ਕੀਟਨਾਸ਼ਕ ਹੈ ਇਹ ਤੇਲੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। bactro ਇਕ bactericide ਹੈ ਇਹ ਬੀਜ ਸੋਧਣ ਦੇ ਲਈ ਵਰਤੀ ਜਾਂਦੀ ਹੈ। baton ਇਕ ਕੀਟਨਾਸ਼ਕ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਹੈ। valxtra ਵਿਚ hexaconazole ਹੁੰਦਾ ਹੈ ਜੋ fungicide ਦਾ ਕੰਮ ਕਰਦਾ ਹੈ।ਇਸਦੀ ਵਰਤੋਂ ਕਣਕ, ਝੋਨਾ ਆਦਿ ਤੇ ਕਰ ਸਕਦੇ ਹਨ।
10 ka ਦਿਨਾਂ ਤੱਕ ਕਿਹੜਾ ਹਰਾ ਚਾਰਾ ਪਸ਼ੂਆਂ ਲਈ ਬੀਜ ਸਕਦੇ ਹਾਂ ?
(pb)
Punjab
ਸਿਮਰਨ ਜੀ ਤੁਸੀਂ ਪਸ਼ੂਆਂ ਦੇ ਚਾਰੇ ਲਈ ਜਵੀ, ਜਵਾਰ, ਮੱਕੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਰਸੀਮ ਅਤੇ ਸਫਤਲ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਪਹਿਲੇ ਲੋਅ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਰਸੀਮ ਅਤੇ ਸਫਤਲ ਵਿੱਚ ਸਰੋਂ ਅਤੇ ਜਵੀ ਨੂੰ ਰਲਾ ਕੇ ਬੀਜੋ।ਧੰਨਵਾਦ।
Punjab
ਜਵੀ, ਜੌ, ਜਵਾਰ, ਮੱਕੀ
Navdeep g jhobe te Rice blast rog hai isdi roktham de lyi Custodia@300 ml per acre spray kr skde ho.....
Ravinder sir Namskar ji sir rply quick ji thanks ?
(pb)
Punjab
Manjot ji tuhade sare swala de jwab ditte gye hai tuci app vich apne sare swala de jwab dekh skde ho.
Punjab
ok sar tnx ji
Sir kisan mela kdo hai ludhiane ?
(pb)
Punjab
Gurveer ji PAU ludhiana da kisan mela 17-18 September nu hai te eh mela virtual hai. Dhanwad.
sir cow 8 month ki pregnant hai daily khane ke baad aisa krti hai ?
(en)
Punjab
Priyanshu ji apke dubara bheji video upload nhi ho rehi hai kripya aap uski photos bhi upload kr skte hai jise dekh ker apko sahi jankari di ja skee.
ਡਾਕਟਰ ਸਾਹਿਬ.. ਇਸ ਦਵਾਈ ਦੀ ਵਰਤੋਂ ਦਾ ਬਾਦ ਵਿੱਚ ਕੋਈ ਸਾਈਡਇਫੈਕਟ Side effect ਤਾ ਨਹੀਂ ਹੁੰਦਾ.. ਜਰੂਰ ਦੱਸਿਓ ਜੀ ?
(pb)
ਅਜੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਪਸ਼ੂਆਂ ਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੁੰਦੀ ਹੈ
ਕਿਰਪਾ ਕਰਕੇ ਦੱਸੋ ਜੀ pusa 44 ਨੂੰ ਏਹ ਕਿਹੜਾ ਰੋਗ ਹੈ ?
(pb)
J S ਜੀ ਝੋਨੇ ਵਿਚ ਇਹ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਬਾਕੀ ਸਹੀ ਪਤਾ ਬੂਟੇ ਦੀਆ ਜਾ ਫ਼ਸਲ ਦੀਆ ਹੋਰ ਨਜ਼ਦੀਕੀ photos ਜਿਸ ਵਿਚ ਖੜੀ ਫ਼ਸਲ ਹੋਵੇ ਤਾ ਲਗਦਾ ਹੈ। blight ਵੀ ਕਈ ਤਰਾਂ ਦੀ ਹੋ ਸਕਦੀ ਹੈ ਜਿਵੇ sheath blight, bacterial leaf blight ਜਾ bacterial panicle blight ਆਦਿ ਹਨ। ਕਈ ਵਾਰ hopper ਦੇ ਹਮਲੇ ਨਾਲ ਵੀ ਝੁਲਸ ਰੋਗ ਪੈ ਜਾਂਦਾ ਹੈ ਤੇ ਜਿਸ ਵਿਚ ਫ਼ਸਲ ਏਦਾਂ ਹੋ ਜਾਂਦੀ ਹੈ।ਧੰਨਵਾਦ।
Punjab
Sir WhatsApp number send kro pic's lyi
Punjab
Sir ਤੁਸੀਂ ਅਪਣਾ contract nbr send ਕਰੋ ji
Sir rathi cow ke than me se lal dhudh nikal raha hei 15 day se
(en)
Kishor ji usko aap Enrofloxacin inj. 15ml, Zackshot inj. 20ml ate ascrobic acid inj. 30ml lgwao ehh 3 din tak lgwa skde ho.
Punjab
Vedic panchagavya YouTube channel hai doctor sahab desi mata sale purchase Karte Hain
jhone de variety 1121 utte kis cheez de spray kariye jo phok toh bachea jawe .te spray kdo kiti have dhanwad ?
(pb)
Deep ji jadon fasl gobh te aa jaye ta tuc NPK 130045@1 kilo nu prati acre de hisab nal spray karo,dhanwad
Sir namaskar Sir ham kufari sindoori aalu ki kachchi fasal lene ke liye lga sakte hai ?
(hn)
Punjab
Vimesh ji aap iski buvayi september ke akhri saptah se october tak kar sakte hai,dhanywad
Veer ji gurdaspur vch sabji de vadia quieltiy de paneeri kitho milugi ?
(pb)
Punjab
Gurvinder ji tuc isde layi harinderSingh 9815300029 te sampark kar sakde ho,dhanwad
Sat shri akal ji online kisan mela kive vekh skde haa g ?
(pb)
Punjab
Arshdeep ji tuci iss link te click krke https://ahvc2021.exposim.io/auditorium-2 ja fir sade facebook page te bhi dekh skde ho https://www.facebook.com/apnikhetii/videos/557109462198098/
Hello sir Namskar ji Ravinder sar sir 7 day di female calf a ji rustem e hind 530155 di sir mitti bhut khandi a ji koi Hal dso thanks ji ?
(pb)
Punjab
Manjot ji tuci iss nu brotone liquid 7ml rojana deo ate 2-3 din lgatar denn ton badd Albomar liquid 30ml nu 10-10ml krke 3 din deo ate livetonic lambe sme tak dinde rho iss nal frak paa jawega.
Punjab
ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ Brotone liquid 5 ml
Punjab
broton ta liver tonic a g
Punjab
Brotone liquid
Punjab
ok g
Punjab
thanks
Punjab
ok g thank ravinder sar ji
Punjab
Good information Ravinder sar ji
devmedia
(en)
Punjab
Jagdeep ji tusi jhone vich nisare samay fasal vich 1-2 inch pani thal ke rakho jis nal zameen vich nami bani rahe te munjar vich danne vdya bhar sakn. Hun jada pani bhar ke rakhn di jrurat nahi hai. Tusi jive aaj dinne pani laya, kal ja parso pani laga sakde han. Bus zameen vich gil bni rahe te butte nu moisture di kami na ave. Dhanwad.