Punjab
Search
Sir g, mitti janch da shi sample kis traha lena chahida h ?
(en)
Balraj ji mitti da sample lain layi v shape da cut launa hai 15 cm lagbhag doonga. tuc lagbhag 5 sample lao. ohna nu mix krke ghah bahr kad ke lagbhag adha kilo mitti nu lifafae vich pa ke ate usde uper apna nam likh ke KVK de vich deaao.dhanwad
Sir, lahsin te pyaj di bijai kido kiti jandi h. Hun kedi sabjiya bij skde k -area ganganagar ?
(en)
Balraj ji nursery tyar karn da sma madh october to november tak hunda hai. nave paudhe december to madh january tak tyar ho jande han.lasan di bijai da sma septmebr to october da pehla hafta manya janda hai. hun tuc sabjiyan jive fulgobhi,pattagobhi,methi,palak di bijai kar sakde ho,dhanwad
Sir, ki BT cotton da bij ghare tyar kr skde h. Jive desi narme, kis trah te ki isda jhad te prwaw pau ?
(en)
Haryana
Balraj ji isda beej ghr nahi tyar kita ja sakda.eh hybrid hai ta isda beej ghr tyar nahi kita ja sakda.dhanwad
Sir, mungi di bijai sme super pai c hun 30dina bad ki npk di spray kr skde ha ya urea paiye, dap ya kuch hor.
(en)
Haryana
Balraj ji vaise ta bijai de same urea ate DAP di varto kiti jandi hai.hun tuc NPK 191919@1 kilo nu prati acre de hisab nal spray karo.dhanwad
Sir, ki hun hare chare vaste makki bij skde h?
(en)
Balraj ji tuc hun makki di bijai kar sakde ho jisde layi african tall ,J1006 di bijai kar sakde ho .dhanwad
Punjab
Navroop Singh, thar natural farm, 58rb, rajasthan
ਸਰ ਸਾਢੇ 3 ਸਾਲ ਦੀ ਕੱਟੀ ਅਾ ਰਿੰਗੀ ਜਾਦੀ ਅਾ ਪਰ ਤਾਰਾ ਨੀ ਦਿੰਦੀ
(pb)
ਨਿਰਭੈਅ ਜੀ ਤੁਸੀ ਉਸ ਨੂੰ ਡਾਕਟਰ ਤੋਂ ਬੁਲਾ ਕੇ ਚੈੱਕ ਕਰਵਾਓ ਜੇਕਰ ਹੀਟ ਵਿੱਚ ਹੈ ਤਾਂ ਟੀਕਾ ਭਰਵਾਂ ਦਿਓ
ਸਰ ਜੀ ਝੋਨੇ ਵਿੱਚ ਗੋਬ ਅਤੇ ਪੱਤਾ ਲਪੇਟ ਲੲਈ Emamectin Benzoate 1.9% EC ਦਾ ਕੀ ਰਿਜਾਲਟ ਆ ਜੀ
(pb)
ਗਗਨਦੀਪ ਜੀ ਜੇਕਰ ਹਮਲਾ ਘਟ ਹੈ ਤਾਂ ਇਸਦਾ result ਵਧੀਆ ਹੈ ਜੇਕਰ ਹਮਲਾ ਜ਼ਿਆਦਾ ਹੈ ਤਾਂ ਤੁਸੀ fame @20ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Disease treatment?
(en)
Balbir Singh, it is due to Root rot or wilt. The disease causes rotting of roots which ultimately result in plant wilting. To control this disease you can do the drenching with Saaf@400gm in 150ltr water. Thank you.
Disease and treatment?
(en)
Balbir Singh, it is due to Root rot or wilt. The disease causes rotting of roots which ultimately result in plant wilting. To control this disease you can do the drenching with Saaf@400gm in 150ltr water. Thank you.
Disease and treatment of papita
(en)
Balbir Singh, it is due to Root rot or wilt. The disease causes rotting of roots which ultimately result in plant wilting. To control this disease you can do the drenching with Saaf@400gm in 150ltr water. Thank you.
Disease and treatment of papita
(en)
Balbir Singh, it is due to Root rot or wilt. The disease causes rotting of roots which ultimately result in plant wilting. To control this disease you can do the drenching with Saaf@400gm in 150ltr water. Thank you.
devmedia
(hn)
Maharashtra
Rathore ji kripya aap iske label ki photo bheje taki aapko uske hisab se jankari di ja sake kyuki aapki audio men kuch clear nahi sun raha .dhanywad
ਹੈਲੋ ਡਾਕਟਰ ਸਾਬ ਜੀ ਚਿਚੜਾ ਦਾ ਕੋਈ ਇਲਾਜ ਵਧਿਆ ।। ਹਧੋ ਵੱਧ ਚਿਚੜ ਨੇ ਜੀ । ਡੰਗਰਾਂ ਦੇ ਘੱਟ ਲਗੇ ਆ ਪਰ ਜਦ ਡੰਗਰਾਂ ਨੂੰ ਕੱਚੀ ਜਗਾਹ ਤੇ ਬਣਦੇ ਹਾਂ ਤਾਂ ਬਹੁਤ ਜਾਂਦਾ ਚਿਚੜ ਨਿਕਲ ਆਉਂਦੇ ਨੇ ਡੰਗਰਾਂ ਦਾ ਉਸ ਜਗਾਹ ਖੜਨਾ ਵੀ ਮੁਸ਼ਕਿਲ ਹੋ ਜਾਂਦਾ । jump ਨਾਮ ਦੀ ਸਪਰੇ ਆਉਂਦੀ ਜੀ ਕਰਨ ਵਾਲੀ ਉਹ ਕਿਤੀ ਜਦੋ ਕਰਦੇ ਫੇਰ ਅੰਦਰ ਵੜ ਜਾਂਦੇ ਆ ।। ਕੋਈ ਵਧਿਆ ਸਪਰੇ ਦਸੋ ਜਿਨੂੰ ਕਰਨ ਨਾਲ ਮਰ ਜਾਣ ਜੀ ।। ਧੰਨਵਾਦ
(pb)
Punjab
ਜਿਥੇ ਚਿੱਚੜ ਮਿੱਟੀ ਵਿੱਚ ਹੈ ਉਥੇ ਤੁਸੀ ਚੂਨੇ ਦੀ ਕਲੀ ਦਾ ਛਿੜਕਾਵ ਕਰੋ ਅਤੇ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਇਸ ਤਰ੍ਹਾਂ 3 ਤੋਂ 4 ਵਾਰ ਫਰਕ ਪਾ ਪਾ ਕੇ ਵਰਤੋਂ ਇਸ ਨਾਲ ਚਿੱਚੜ ਖਤਮ ਹੋ ਜਾਣਗੇ
bhes ko hit ME Lane k liye kya de
(hn)
Isko pett ke kirro ke liye Albendazole & ivermectin salt ki dwai den aur iski khurak ka pura dian rakhen aur isko agrimin super powder 50-50gm subah sham rojana aur ovumin advance tab. rojana 1 goli den aur 21 din tak dete rehen fir jab woh patli tarr jaisa pani girati hai tab usko naye dudh krwa skte hai.
This is PR 128 variety of rice. Need disese info and its control meaures, thanks
(en)
Punjab
Amrinder, these are the symptoms of Sheath blight (Rhizoctonia solani). Greyish green lesions with purple margin develop on the leaf-sheath above the water level. Later, the lesions enlarge and coalesce with other lesions . Its’ severe attack results in the poor filling of the grains. Destroy the rice straw and stubbles after harvesting the affected crop. Avoid the excessive use of nitrogenous fertilizers. Keep the bunds clean by removing the grass. At maximum tillering to boot stage of crop, as soon as the disease appears, spray 150 ml Pulsor 24 SC (thifluzamide) or 26.8 g Epic 75 WG (hexaconazole) or 400 ml Galileo Way 18.76 SC (picoxystrobin + propiconazole) or 200 ml Amistar Top 325 SC or Tilt/Bumper/Pikapika 25 EC (propiconazole) or Folicur/Orius (tebuconazole) 25 EC or 80 g Nativo 75 WG (trifloxystrobin + tebuconazole) or 320 ml Lusture 37.5 SE (flusilazole + carbendazim) or 200 ml Monceren 250 SC (pencycuron) in 200 litres of water per acre. Give second spray 15 days thereafter. Thank you.
Thanks Dr virender singh ji
Sir ik killa apne kol retla tibba aa us vich koi baag la skde aa apa beriya nu shd k jiwe anar da amrood ja kuj hor
(pb)
Punjab
Kirandeep ji je tuhade kol sinchai lyi pani da vdya system hai ta tusi baad laga sakde han. Tusi kinnow da baag laga sakde han te sinchai lyi drip system da istemal kar sakde han. Dhanwad.
Sir jhona pr 126 30 june nu laya 30 sep takk aaju 90 din pure ho jaan gey jhone cho pani kdo bnd kriya
(pb)
Kirandeep ji jhona ne pani launa vaddi to 15 din pehlan band kar deo.dhanwad
रविंद्र चहल जी सर जी एचएफ नस्ल की बछिया है जो डेढ़ महीने की प्रेग्नेंट है वह कल से ब्लड सा डाल रही है सर जी क्या दिक्कत हो सकती है प्लीज कुछ बताएं ?
(hn)
Punjab
राहुल जी उसे आप नज़दीकी डॉक्टर से जांच करवाएं जिससे उसकी सही जांच करके अच्छा इलाज हो सके।
ਮੈਂ ਖੂਭ ਦੀ ਖੇਤੀ ਦੀ ਟਰੇਨਿੰਗ ਬਾਰੇ ਜਾਨਣਾ ਚਾਹੁੰਦਾ ਹਾਂ ਕੇ ਇਹ ਟਰੇਨਿੰਗ ਪੀ ਏ ਯੂ ਲੁਧਿਆਣਾ ਤੋਂ ਮਿਲਦੀ ਹੈਂ, ਇਹ ਕਿੰਨੇ ਚਿਰ ਦੀ ਹੁੰਦੀ ਹੈਂ, ਇਹ ਲੈਣ ਲਈ ਕਿੰਨੇ ਫੀਸ ਲੱਗਦੀ ਹੈਂ, ਤੇ ਇਹ ਸਾਲ ਚ ਕਦੋ ਕਦੋ ਮਿਲਦੀ ਹੈਂ, ਇਹ ਲੈਣ ਲਈ ਕੀ ਕਰਨਾ ਪੈਂਦਾ ਕਿੱਥੇ ਸੰਪਰਕ ਕਰਨਾ ਹੁੰਦਾ, ਕ੍ਰਿਪਾ ਕਰ ਕੇ ਇਸ ਸਬੰਧੀ ਸਾਰੀ ਜਾਣਕਾਰੀ ਦਿਓ ਜੀ, ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ?
(pb)
Punjab
ਸੁਰਜੀਤ ਜੀ mushroom ਦੀ ਟ੍ਰੇਨਿੰਗ ਸਤੰਬਰ ਤੇ ਫਰਵਰੀ ਮਹੀਨੇ ਵਿਚ ਲਗਦੀ ਹੈ। ਸਾਰੇ KVK centres ਵਿਚ ਸਾਲ ਦੇ ਇਹਨਾਂ ਦੋ ਮਹੀਨੇ ਵਿਚ ਟ੍ਰੇਨਿੰਗ ਲਗਦੀ ਹੈ। ਇਹ ਟ੍ਰੇਨਿੰਗ 5 ਦਿਨਾਂ ਦੀ ਹੁੰਦੀ ਹੈ। ਟੈਨਿੰਗ ਵਿਚ ਭਾਗ ਲੈਣ ਲਈ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਵਿਚ ਆਪਣੀ registration ਕਰਵਾਉਣੀ ਪਵੇਗੀ ਤੇ 50 ਰੁਪਏ ਫੀਸ ਭਰਨੀ ਪਵੇਗੀ। ਜਦੋ ਵੀ ਤਹਿ ਕੀਤੇ ਗਏ members ਪੂਰੇ ਹੋ ਜਾਣਗੇ ਤੇ ਸੈਂਟਰ ਵਲੋਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
ਠੀਕ ਏ ਸਰ, ਸਰ ਏ ਖੂਭ ਦੀ ਟਰੇਨਿੰਗ k v k ਤੋਂ ਹੀ ਮਿਲ ਜਾਂਦੀ ਜਾ ਫਿਰ ਆਪਣਾ ਨਾਮ k v k ਚ ਰਜਿਸਟਰੇਸ਼ਨ ਕਰਾਉਣਾ ਤੇ ਟਰੇਨਿੰਗ ਪੀ ਏ ਯੂ ਲੁਧਿਆਣਾ ਤੋਂ ਮਿਲਣੀ ਏ??????
ਮੈਂ ਕੱਲ k v k ਚ ਗੱਲ ਕੀਤੀ ਸੀ ਓ ਕਹਿੰਦੇ ਟਰੇਨਿੰਗ 2 ਦਿਨ ਹੋ ਗਏ ਸ਼ੁਰੂ ਹੋਈ ਨੂੰ ਮੈਂ ਜਾਨਣਾ ਚਾਉਂਦਾ ਸੀ ਕੇ ਹੁਣ ਫਰਵਰੀ ਤੋਂ ਪਹਿਲਾ ਏ ਟਰੇਨਿੰਗ ਨਈ ਮਿਲ ਸਕਦੀ???????
ਸਤਿ ਸ੍ਰੀ ਅਕਾਲ ਜੀ ?
(pb)
Punjab
ਸੁਰਜੀਤ ji ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਜੀ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਸੁਰਜੀਤ ਜੀ mushroom ਦੀ ਟ੍ਰੇਨਿੰਗ ਸਤੰਬਰ ਤੇ ਫਰਵਰੀ ਮਹੀਨੇ ਵਿਚ ਲਗਦੀ ਹੈ। ਸਾਰੇ KVK centres ਵਿਚ ਸਾਲ ਦੇ ਇਹਨਾਂ ਦੋ ਮਹੀਨੇ ਵਿਚ ਟ੍ਰੇਨਿੰਗ ਲਗਦੀ ਹੈ। ਇਹ ਟ੍ਰੇਨਿੰਗ 5 ਦਿਨਾਂ ਦੀ ਹੁੰਦੀ ਹੈ। ਟੈਨਿੰਗ ਵਿਚ ਭਾਗ ਲੈਣ ਲਈ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਵਿਚ ਆਪਣੀ registration ਕਰਵਾਉਣੀ ਪਵੇਗੀ ਤੇ 50 ਰੁਪਏ ਫੀਸ ਭਰਨੀ ਪਵੇਗੀ। ਜਦੋ ਵੀ ਤਹਿ ਕੀਤੇ ਗਏ members ਪੂਰੇ ਹੋ ਜਾਣਗੇ ਤੇ ਸੈਂਟਰ ਵਲੋਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
sir dhan ke baliya safed sukhi si nikl rhi jisme koun si दवा का spray kre jisse rok tham ho jaye ?
(hn)
Punjab
Monu ji kripya ap dhan ki fasal ki photo bheje ta jo apko uske hisab se sahi jankari de sake. Dhanywad.
Sir Ji Namste...Meri Dhan 50 se 55 Din ki ho gayi hai...Meri Dhan ke Uper ki patti kuch kuch peele pad rahi hai...Meri Dhan 6444 or Silky 277 hai ?
(hn)
Maharashtra
Deepak ji kripya ap yeh btaye ki ap ne hali mein koi spray kri hai ja nahi agar kari hai to kaun kaun si aur kitni matra me kri hai ta jo apko uske hisab se sahi jankari de sake. Dhanywad.
ਸਰ ਜੀ ਅਮਰੂਦ ਦਾ ਬਾਗ ਲਗਾਉਣਾ ਹੈ 12 ਏਕੜ ਵਿੱਚ ਬੂਟੇ ਕਿੱਥੋ ਮਿਲਣ ਗੇ ਧੰਨਵਾਦ ਜੀ ?
(pb)
Punjab
ਸੋਹਣ ਲਾਲ ਜੀ ਤੁਸੀਂ ਬਾਗ਼ ਲਾਉਣ ਤੋਂ ਪਹਿਲਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਓ ਤੇ ਰਿਪੋਰਟ ਦੇ ਹਿਸਾਬ ਨਾਲ ਅਗਲੀ ਕਾਰਵਾਈ ਕਰੋ। ਤੁਸੀਂ ਮਿੱਟੀ ਤੇ ਪਾਣੀ ਦੀ ਜਾਂਚ ਆਪਣੇ ਨਾਦੀਕੀ KVK ਸੈਂਟਰ ਤੋਂ ਕਰਵਾ ਸਕਦੇ ਹਨ। ਬਾਗ਼ ਲਾਉਣ ਲਈ ਮਿੱਟੀ ਦੀ ਜਾਂਚ 6 ਇੰਚ ਤੋਂ ਲੈ ਕੇ 6 ਫੁੱਟ ਤਕ 7 sample ਲੈਣੇ ਹੁੰਦੇ ਹਨ। ਇਸਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ KVK ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ ਅਮਰੂਦ ਦੇ ਵਧੀਆ ਕਿਸਮ ਦੇ ਬੂਟੇ ਲੈਣ ਲਈ KVK ਰੌਣੀ , ਪਟਿਆਲਾ ਜਾ KVK, ਮੋਹਾਲੀ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Krishi Vigyan Kendra, Model town, Ward no. 6, Street no.4, Kurali, S.A.S. Nagar (MOHALI).
Makhane ki giriya ka rate today ?
(hn)
Punjab
Rahul ji iska rate lagbhag 400 rupaye kilo ke hisab se chal raha hai,dhanywad
ਮੱਝ ਸੁਣ ਤੋਂ ਕਿੰਨੇ ਦਿਨ ਬਾਅਦ ਫੀਡ pauni shutu kriye ?
(pb)
Rajasthan
ਜੈਲੀ ਜੀ ਤੁਸੀ ਪਸ਼ੂ ਨੂੰ ਸੂਣ ਤੋਂ 7-8 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾ ਵਧੀਆ ਹਰਾ ਚਾਰਾ ਅਤੇ ਕਣਕ ਦਾ ਦਲੀਆ ਬਣਾ ਕੇ ਖਿਲਾ ਸਕਦੇ ਹੋ
Punjab
Cargill da Purina feed best hai
Ajit ji ji kirpa kakre eh daso ki jhone vich ki problem hai jo tusi amistar top nal isoprothiolane di varto krne chaunde han ta jo ose hisab nal sahi jankari diti ja sake. Amistar top (Azoxystrobin 18.2% + Difenoconazole 11.4% SC) te isoprothiolane dono hi fungicides hai te fir tusi do fungicides di varto kyu kr rahe hai. Isoprothiolane jhone vich blast lyi vartia janda hai . Dhanwad.
Punjab
ਕਰਨੈਲ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ flukarid DS bolus ਦਿਓ ਅਤੇ ਇਸ ਨੂੰ amoxirum tab 1-1 ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸਦੀ ਮੋਕ ਠੀਕ ਹੋ ਜਾਵੇ ਫਿਰ ਵੀ ਤੁਸੀ ਲੀਵਰ ਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ
Sir Ji, majh dudh bahut ght gi koi hall daso ?
(pb)
tuci isdi khurak da purra dian rakho ate 1kg kanak da dalia, 200gm gurr mix krke pkka ke fir thoda thnda krke 100ml saro da tel mix krke de skde ho baki ohna nu Lacup powder 100gm rojana, Anabolite liquid 100ml rojana de skde ho.
dear sir meri Kali mitti Ka khet hai jodhpur me usme matar ki kheti Karni hai matar ki fasal kab boe konsa bheej best rahega ?
(hn)
Rajasthan
Naveen ji matar ki bijayi ka sahi samay 15 october se 15 november ke beech ka hai. Iski kisme jaise - UPAS-120, Manak (H 77-216), Pusa-855, MatarAgeta 6, Field Pea 48, JawaharMatar 4, Bonneville, aadi hai. Dhanywad.
Me apni karnauli di fasal kithe sell kar sakda haan ?
(en)
Punjab
Satnam ji karnauli jada tar Amritsar, Gurdaspur and Tarntaran districts vich ugayi jandi hai. Te isde seeds te products jada tar export kite jande han. tusi apni fasal sadi Apni Kheti Buy/Sell app te vech sakde han. Jis kise kinsan nu isdi jruart hove gi oh tuhanu sampark kar lave ga. Dhanwad.
ਵੀਰ ਜੀ, ਪੀ ਆਰ 122 ਝੋਨਾ ਪੂਰੇ 90 ਦਿਨ ਦਾ ਹੋ ਗਿਆ ਹੈ,ਹੈਕਜਾਕੋਨਾਜੋਲ+ਵੈਲਡਾਮਾਈਸੀਣ+ਕੋਰਾਜਨ ਸਪ੍ਰੇ ਕੀਤੀ ਨੂੰ 25 ਦਿਨ ਹੋ ਗਏ ਹਨ, ਬਿਮਾਰੀ ਦੀ ਕੋਈ ਸ਼ਕੈਤ ਨਹੀਂ ਲਗਦੀ, ਹੁਣ ਕੋਈ ਸਪ੍ਰੇ ਦੀ ਲੋੜ ਹੈ ਕਿ ਨਹੀਂ ?
(pb)
Punjab
ਗੁਰਮੇਲ ਜੀ ਤੁਹਾਡੇ ਝੋਨੇ ਦੀ ਫ਼ਸਲ ਬਹੁਤ ਵਧੀਆ ਦਿਖਾਈ ਦੇ ਰਹੀ ਹੈ। ਜੇ ਝੋਨੇ ਵਿਚ ਕੋਈ ਬਿਮਾਰੀ ਨਹੀਂ ਹੈ ਤਾ ਫਿਰ ਐਵੇ ਕੋਈ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ। ਤੁਸੀਂ ਹੁਣ ਝੋਨੇ ਵਿਚ ਜਰੂਰਤ ਅਨੁਸਾਰ ਪਾਣੀ ਦਿਓ ਤਾ ਨਮੀ ਬਣੇ ਰਹੇ। ਵੱਧ ਪਾਣੀ ਨਾਲ ਨੀਚੇ ਤੋਂ ਬੂਟੇ ਖਰਾਬ ਹੋ ਜਾਂਦੇ ਹਨ। ਤੁਸੀਂ hopper ਦੇ ਹਮਲੇ ਲਈ ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹੋ। ਧੰਨਵਾਦ।
ਸਰ ਸਾਡੀ ਮੱਝ ਇਕ ਮਹੀਨੇ ਦੀ ਸੁਈ ਹੋ ਗਈ ਹੈ ਤੇ ਉਸ ਦੇ ਇੱਕ ਥਣ ਤੇ ਫੁਹਾਰਾ ਕਹਿੰਦਾ ਹੈ ਕੋਈ ਇਲਾਜ ਦੱਸੋ ?
(pb)
ਤੁਸੀਂ ਉਸ ਨੂੰ ifer-h inj. 5ml ਰੋਜ਼ਾਨਾ 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ।
ਮੱਝਾ ਤੋਂ ਵੱਧ ਤੋਂ ਵੱਧ ਦੁੱਧ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ?
(pb)
ਗੌਰਵ ਜੀ ਪਸ਼ੂ ਦਾ ਦੁੱਧ ਉਸਦੀ ਨਸਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੁੰਦਾ ਹੈ ਪਸ਼ੂ ਉਸ ਹਿਸਾਬ ਨਾਲ ਹੀ ਦੁੱਧ ਦਿੰਦਾ ਹੈ ਇਸਦੇ ਲਈ ਸਭ ਤੋਂ ਜਰੂਰੀ ਹੈ ਕੀ ਤੁਸੀ ਵਧੀਆ ਨਸਲ ਦੇ ਪਸ਼ੂ ਰੱਖੋ ਅਤੇ ਓਹਨਾ ਨੂੰ ਵਧੀਆ ਰਿਕਾਰਡ ਵਾਲੇ ਸੀਮਨ ਭਰਵਾਓ ਬਾਕੀ ਹੁਣ ਮੱਝ ਨੂੰ ਵਧੀਆ ਖੁਰਾਕ ਦੇ ਨਾਲ ਨਾਲ 1kg ਕਣਕ ਦਾ ਦਲੀਆ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ lactomax tab. 10 ਗੋਲੀਆਂ ਰੋਜਾਨਾ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.
Hello sir addti jameen di jamabandi bare online registerd kraun lai keh rahe ne ki leas wali jameen da data dena jaruri aa pls dasso ?
(pb)
Punjab
Balvir ji avdi zameen de nal lease vali zameen da v data dena pave ga kyu ki fasal bina portal to nahi vikni te portal di detail de hisab nal hi payment vgra sab kuj ave ga. Dhanwad.
Kya ye dwai Female Dog ko de skte hai ?
(en)
Pardeep ji isko aap female dog ko bhi de skte hai yeh aap vadde dog ko 10-10 ml subah sham de skte hai.
Kya ye dwai Female Dog ko de skte hai ?
(en)
Hanji aap isko female dog ko bhi de skte hai isse sarir ki kami purri hoti hai aur achi growth ho jatti hai.
ਸਰ ਜਦੌ ਮੱਝ ਤੋੜ ਸੀ ਪਿਛਲੇ ਥੰਨ ਚੌ ਦੁੱਧ ਘੱਟ ਗਿਆ ਸੀ ਹੁਣ ਇੱਕ ਮਹੀਨੇ ਨੂੰ ਸੁਣ ਵਾਲੀ ਆ ?
(pb)
Punjab
ਖੁਸ਼ਬੀਰ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਅਤੇ vitamor-h inj. 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋਵੇਗੀ
sir taji sui buffalo nu fever hogi a ki ilaj kita jawa ?
(pb)
Punjab
Gurbhej ji uss nu nazdiki doctor ton check krwao usda bhukar kina rehnda ha ki ki dikatt aundi hai kyuki suun ton badd milk fever krke bhi ho skda hai.
ਨਰਮੇ ਤੇ NPK 00.00.50ਦੇਮਿਕਸ ਸਲਫਰ ਲਿਕੂਟਠ ਕਰ ਸਕਦੇ ਹਾ ?
(pb)
Punjab
ਗੁਰਲਾਲ ਜੀ ਤੁਸੀਂ ਨਰਮੇ ਤੇ NPK 0:0:50 ਦੀ ਵਰਤੋਂ ਕਰ ਸਕਦੇ ਹਨ। liquid sulphur ਦੀ ਸਪਰੇਅ ਨਰਮੇ ਤੇ ਨਹੀਂ ਕੀਤੀ ਜਾਂਦੀ। ਧੰਨਵਾਦ।
Punjab
ਗੁਰਲਾਲ ਜੀ ਤੁਸੀਂ ਨਰਮੇ ਤੇ NPK 0:0:50 ਦੀ ਵਰਤੋਂ ਕਰ ਸਕਦੇ ਹਨ। liquid sulphur ਦੀ ਸਪਰੇਅ ਨਰਮੇ ਤੇ ਨਹੀਂ ਕੀਤੀ ਜਾਂਦੀ। ਧੰਨਵਾਦ।
ਥੋੜੀ ਜਿਹੀ ਰੇਤਲੀ ਮਿੱਟੀ ਹੋਣ ਕਰਕੇ ਕਿੰਨੂ ਦੇ ਪੌਦੇ ਗ੍ਰੋਥ ਘੱਟ ਕਰ ਰਹੇ ਹਨ। ਪੌਦੇ ਲਗਾਏ ਨੂੰ ਤਕਰੀਬਨ ਡੇਢ ਸਾਲ ਹੋ ਗਿਆ। ਇਸਦਾ ਕੋਈ ਹੱਲ ਦੱਸੋ ਇਸਨੂੰ ਕਿਸ ਤੱਤ ਦੀ ਕਮੀ ਹੈ ?
(pb)
Punjab
ਰਾਜਪਾਲ ਜੀ ਕਿੰਨੂੰ ਦੇ ਬੂਟੇ ਰੇਤੇਲੀ ਮਿੱਟੀ ਵਧੀਆ ਗਰੋਥ ਕਰਦੇ ਹਨ ਤੁਸੀਂ ਇਸਨੂੰ ਪੂਰੀ ਮਾਤਰਾ ਵਿਚ ਖਾਦ ਪਾਓ ਤੇ ਨਮੀ ਬਣਾ ਕੇ ਰੱਖੋ। ਬੂਟੇ ਦੇ ਮੁੱਢ ਨਾਲ ਮਿੱਟੀ ਲਾਓ ਤਾ ਜੋ ਮੁੱਢ ਨਾਲ ਸਿੱਧਾ ਪਾਣੀ ਨਾ ਲੱਗ ਸਕੇ। ਬੂਟੇ ਨੂੰ vermicompost @2kg ਦੇ ਹਿਸਾਬ ਨਾਲ ਪਾਓ। ਧੰਨਵਾਦ।
KVK ਸੈਂਟਰ ਵਿੱਚ ਮਿੱਟੀ ਚੈੱਕ ਕਰਨ ਦੀ ਕਿੰਨੀ ਫੀਸ ਲਗਦੀ ਹੈ ਜੀ ?
(pb)
Punjab
ਰਾਜਪਾਲ ਜੀ KVK ਸੈਂਟਰ ਜਾ ਖੇਤੀਬਾੜੀ ਦਫ਼ਤਰ ਦੀ soil ਲੈਬ ਵਿਚ ਫ੍ਰੀ ਜਾ ਬਹੁਤ ਘੱਟ ਪੈਸੇ ਤੇ ਮਿੱਟੀ ਚੈੱਕ ਕਰਦੇ ਹਨ। ਧੰਨਵਾਦ।
charhi vich sainik sundi di roktham lyi kehdi spray kiti jave ?
(en)
Punjab
Akashdeep ji tusi army sundi di roktham lyi Chlorantraniliprole 18.5% SC@60ml prati acre de hisab nal spray kar sakde han. Dhanwad.
नमस्ते हमारी तिली कुछ पीली ओर कुछ हरी है अभी इसमे लगभग 5%फल छेदक कीटाणु हैं ओर लगभग 10 से 15 पेड़ो मैं घमरी लग गयी । अभी गांव के लोग कह रहे कि अगर 10 दिन धूप निकली तो तुम्हारी तिली कटने को आ जायेगी दवा डलवाये कोई फायदा नही ओर हां तिली के कैप्सूल काले काले से भी जैसे काई सी लग रही हो सुझाव दे धन्यवाद ?
(hn)
Haryana
सत्यम जी अगर आप फसल में कीटनाशक की स्प्रे नहीं करते तो फ़ल छेदक कीट तिल की फल को ख़राब करे गई। आप इस में इनकी रोकथाम के लिए Quinalphos @300-400ml प्रति एकड़ के हिसाब से स्प्रे कर सकते है। धन्यवाद।
in my area last two year our grain like rice get red different kind of desease take place,,,,suggest some precaution plz ?
(en)
Punjab
Jong, in paddy use recommend dose fertilizers specially urea. At flowering stage use one spray of fungicide and bactericide so that the grains of paddy crop may be good in colour and size. Thank you.
CR 212 rice average yield/qt. and month for sowing ?
(en)
Jot ji, CR 212 jhone di kism takreeban 135-145 din da sma laindi hai pakkan layi . Isdi height 104-105 cm hundi hai. Is variety di paneeri di bijayi jaldi launi pendi hai. Isdi paneeri may de mahine vich layi ajndi hai. Isda jhaad average 30-32 quintal prati acre hunda hai. Dhanwad
pr 128 ਐਵੇਂ ਹੋ ਰਹੀ ੲੇ ਕੀ ਬਿਮਾਰੀ ਹੋ ਸਕਦੀ ੲੇ ਜੀ ?
(pb)
ਗੁਰਪ੍ਰੀਤ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Veer a problem rain water nal v ho sak di a
90 days kya karn h Ane ka koi Upye btaye please ?
(hn)
Punjab
Chandu ji yeh gulabi sundi ke hamla ke lashan hai. Iski roktham ke lyi alag alag dinno ki fasal pe alag alag spray ki jati hai jaise narme ki fasal 70-120 dinna ki hai to Profenofos 50% SC@500ml ja Flubendiamide 39.35% SC@40ml prati acre ke hisab se spray kar sakte hai. Agar narme ki fasal 120-150 dinno ki hai to ap Deltamethrin 2.8% EC@160ml prati acre ke hisab se spray kar sakte hai. Dhanywad.
kali 14 variety hai te dane kalle ho rahe ne ?
(pb)
Punjab
Sukhdeep ji eh Bacterial panicle blight de hamle de lashan lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai,. Kyi var jhone vich urea di vadh matra paun nal v danne es tra ho jande han. Dhanwad.
ਵੀਰ ਜੀ ਇਹ ਦਵਾਈ ਝੋਨੇ ਵਿੱਚ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਅਤੇ ਇਸ ਦੀ ਕਿੰਨੀ ਮਾਤਰਾ ਏਕੜ ਵਿੱਚ ਪੈਂਦੀ ਹੈ ?
(pb)
Punjab
ਹਰਵਿੰਦਰ ਜੀ ਕਿਰਪਾ ਕਰਕੇ ਤੁਸੀਂ ਕੰਪਨੀ ਦਾ ਨਾਮ ਜਾ ਲੇਬਲ ਦੀ ਫੋਟੋ ਜਾ ਇਹਦੇ ਬਾਰੇ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਸ ਵਿਚ ਜੋ ਸਾਲ੍ਟ ਹੈ ਉਹ alphacypermethrin 10SC ਹੈ ਜੋ ਘਰ ਵਿਚ ਮੱਖੀਆਂ, cockroach, ਮੱਕੜੀਆਂ, ਕੀੜੇ, ਭਰਿੰਡ ਆਦਿ ਲਈ ਵਰਤੀ ਜਾਂਦੀ ਹੈ। ਧੰਨਵਾਦ।
sir meri bhains nu sui nu 20 din ho gae han hon os nu propar dud lai kehri cheej pa sakde a please ?
(pb)
Manjit ji tuci uss nu vdhia hara chara deo ate feed uss nu 2.5kg dudh mgar 1kg de hisab nal de skde ho ate uss nu lactomax tab. 10 golia rojana ate Gouge powder 50gm rojana deo baki mousam de hisab nal sahi dekbhal kro.
Sir g 5 6 month ke pregnant cow kehri feed pani chahiye ?
(en)
Rana ji aap usko kise bhi company ki feed de skte hai yeh apke pashu ke khane aur asani se hajam krne per nirbhar ha baki aap usko heifer dry feed bhi de skte hai.
Doc g but jo market wali feed hai osme uryea hai to app koi feed banane ka formula share kre plz
Punjab
8month ch translation mix feed pao, Te metabolite mix powder pao
New leaves of mango plant get black...burn and fall off. Stem also looked diseased. What is the problem?
(en)
Punjab
Bhupinder ji from leaves it looks like nutrient deficiency and please send us the stem image so that we can identify that it is infested with disease or not.thank you
Kya RoG hai is ped me.. Kille ke patiya sookh ja rahi hai.. Unme jala sa lag ja raha hai plz dawa batae ?
(hn)
Maharashtra
Arun ji kripya aap btaye ke aapne iske uper koi spray ya khaad ka istemal kiya hai taki aapko uske hisab se jankari di ja sake,dhanywad
Kya RoG hai is ped me.. Kille ke patiya sookh ja rahi hai.. Unme jala sa lag ja raha hai plz dawa batae ?
(hn)
Maharashtra
Arun ji kripya aap btaye ke aapne iske uper koi spray ya khaad ka istemal kiya hai taki aapko uske hisab se jankari di ja sake,dhanywad
devmedia
(pb)
Haryana
Davinder ji kaale tele di roktham de layi tuc imidacloprid@60-80ml nu prati acre de hisab nal spray karo ate kirpa karke dooji bimari da nam visthar nal daso audio de vich isdi samjh nahi aayi hai,dhanwad
Punjab
ਗੁਰਜਿੰਦਰ ਜੀ ਇਹਨਾਂ ਵਲੋਂ 3 ਦਿਨ ਦਾ ਪਸ਼ੂਆਂ ਸਬੰਧੀ ਕੋਰਸ ਕਰਵਾਇਆ ਜਾ ਰਿਹਾ ਹੈ ਜੋ ਕੀ 17 18 ਅਤੇ 19 ਸਿਤੰਬਰ ਨੂੰ ਹੈ ਤੁਸੀ ਇਸਦੀ ਫੀਸ 3100 ਹੋਵੇਗੀ ਤੁਸੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਹੋ ਵੀ ਜਾਣਕਾਰੀ ਲੈ ਸਕਦੇ ਹੋ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ