Madhya Pradesh
Search
धान में growth भी कम है ठीक तरह से चल नहीं रहा है क्या डालवाले
(hn)
मीणा जी आप इसमें पूरी मात्रा में खाद डाले और उसके बाद इसमें mychorriza @4 किलो को प्रति एकड़ के हिसाब से डाले। धन्यवाद
भूमिधर और पॉलीस्टार को प्ले कीजिए जबरदस्त रिजल्ट आया और जड़ विकास भी होगा
प्रोडक्ट की अधिक जानकारी के लिए संपर्क करें6266800956
Sir hun ਕਿਹੜਾ ਹਰਾ ਚਾਰਾ ਬੀਜ ਸਕਦੇ ਆ ਜੀ ਜਿਵੇ barsim ਜਾਵੀ ਸਰਦੀਆlai
(pb)
ਨਰਿੰਦਰ ਜੀ ਤੁਸੀ ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹੋ ਬਰਸੀਮ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਵਿਚ ਕਰ ਸਕਦੇ ਹੋ। ਜਵੀ ਦੀ ਬਿਜਾਈ ਅਕਤੂਬਰ ਮਹੀਨੇ ਵਿਚ ਕੀਤੀ ਜਾਂਦੀ ਹੈ।
Punjab
ਜਵੀ
MERI bufallo ke aknho Mai white gidd aa rhi hai uska koi solutions btaye or us ko jeher hai usko kon c tablets du kyunki wo injection se drti hai
(hn)
Seema ji usko aap pett ke kirro ke liye fenbendazole & ivermectin salt ki dwai den aur fatkadi ko pani mai gholl ker uss pani se uski akho ko saff krna suru kren aur uski akho mai gentamycin eyes drop dall skte hai.
Sir Ki eh BLB hai spray kiti hoi hai Nativo +Paxalon+Strapocycline18gm fr eh kehra rog hai
(pb)
Balwinder ji eh BLB nahi hai eh khaad dig jandi hai jadon odo ho janda hai , barish de nal eh theek ho jayega.dhanwad
ਝੋਨਾ ਇਸ ਤਰਾ ਹੋ ਗਿਆ ਜੀ ਦਸਿਉ ਕੋਈ ਹਲ
(pb)
ਹਰਨੇਕ ਜੀ ਇਹ blast ਹੈ ਇਸਦੀ ਰੋਕਥਾਮ ਦੇ ਲਈ ਤੁਸੀ Zineb@500 gm/acre ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Orange is falling down before ripening ??
(en)
jot brar ji to control this do a spray of planofix@4ml per 15 litre of water.thank you
Sir g dhan pr 114 me haldi wali bimari lagi hui hai or isme water management kaise kare
(hn)
Maharashtra
Jassi ji agar fasl men haldi rog lag gea hai to aap iske uper propiconazole@200ml ko prati acre ke hisab se spray karen,dhanywad
ਇਸ ਬੱਚੇ ਦੀ ਉਮਰ45ਦਿਨ ਆ ਜੀ ਇਸ ਦੀ ਧੌਣ ਮੁੜ ਗਈ ਆ ਇਹ ਪਿੱਛੇਨੂੰ ਤੁਰ ਰਿਹਾ ਹੈ ਇਸਨੂੰ ਕੀ ਬਿਮਾਰੀ ਤੇ ਇਸਦਾ ਕੀ ਇਲਾਜ ਹੈ ਜੀ
(pb)
Punjab
ਨੱਥਾ ਜੀ ਜੇਕਰ ਇਕ ਦੋ ਨੂੰ ਇਹ ਹੋ ਰਿਹਾ ਹੈ ਤਾਂ ਇਹਨਾਂ ਨੂੰ ਦੂਜਿਆਂ ਤੋਂ ਅਲੱਗ ਕਰ ਦਿਓ ਜੇਕਰ ਹੋਲੀ ਹੋਲੀ ਸਾਰੀਆਂ ਨੂੰ ਫੈਲ ਰਹੀ ਹੈ ਫਿਰ ਇਹ ਰਾਣੀਖੇਤੀ ਕਰਕੇ ਹੋ ਸਕਦਾ ਹੈ ਤੁਸੀ ਇਸਦੇ ਲਈ ND pullet combined ਟੀਕਾ ਲਗਵਾਓ ਇਹ ਤੁਸੀ ਸ਼ੂਗਰ ਵਾਲੀ ਸੂਈ ਨਾਲ 5 ਪੁਆਇੰਟ ਇਕ ਮੁਰਗੀ ਨੂੰ ਲਗਵਾਓ ਅਤੇ ਸਾਰੀਆਂ ਨੂੰ ਲਗਵਾ ਦਿਓ ਅਤੇ liv 52 liquid 10ml ਅਤੇ teramycin ਪੋਚ ਦਾ 1 ਚਮਚ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸ ਨਾਲ 24 ਘੰਟਿਆਂ ਬਾਦ ਸਭ ਮਰਨੇ ਬੰਦ ਹੋ ਜਾਣਗੇ, ਤੁਸੀ ਇਹ ਧਿਆਨ ਰੱਖੋ ਕਿ ਟੀਕੇ ਤੇ combined ਲਿਖਿਆ ਹੋਣਾ ਜਰੂਰੀ ਹੈ ਕਿਉਕਿ ਸਿੰਗਲ ਵੀ ਆਉਂਦਾ ਹੈ.
Sir meri bhains Chara nahi kha rahi hai Kharrate jaisi awaj yani fu fu kar rahi hai
(hn)
Umashankar ji usko aap turant nazdiki doctor se janch krwayen uske bhukar ki aur sarir ki janch krke sahi ilagg ho skta hai.
Punjab
Manjinder ji ehh tuhade pashu di nasal ate usdi khurak te nirbhar hai baki ohh lagbhag 6-8 suee de skdi hai.
advanta 414 sarso di jankari chahidi hai ?
(pb)
Punjab
Manpreet ji Advanta di 414 ek hybrid variety hai. Isdi bijayi oct-nov mahine vich kiti jandi hai. Eh takreeban 120-125 dinna vich tyar ho jandi hai. Eh kisam kisam medium maturity vali variety hai. Isdi average pedavar 11-12 quintal prati acre di hai. Dhanwad.
pioneer di ਸਰੋਂ ਦਾ ਬੀਜ ਕਿਥੋਂ ਮਿਲੇਗਾ ਜੀ ?
(pb)
Punjab
ਮਨਪ੍ਰੀਤ ਜੀ ਤੁਸੀਂ ਸਰੋਂ ਦੇ ਬੀਜ ਲਈ Zimidara Seed Store ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Zimidara Seed Store, Address - Gurdaspur Road, Sadar Bazar, Gurdaspur, Punjab. Phone: 098035 12325.
pioneer ਦੀ ਸਰੋਂ 45s46 ate 45s35 kine dina vich pak jandi hai ate es jhar kina hunda hai ?
(pb)
Punjab
Manpreet ji pioneer company di variety 45s46 takreeban 120-125 dinna de as-pas pak jandi hai te isda ausat jhar 12.5 quintal prati quintal da hai. Te 45s35 di variety takreeban 100-110 dinna vich pak jandi hai te isdi average pedavar 12 quintal prati acre di hai. Dhanwad.
pr 14 ਝੋਨੇ ਦੀ ਮੁੰਜਰ ਕਾਲੀ ਹੋ ਰਹੀ ਪਹਲੀ ਸਪਰੇਅ ਫੇਮ ਅਤੇ ਬਾਇਰ ਦੀ ਬੋਨਸ ਕੀਤੀ ਸੀ ਹੁਣ ਕਿਹੜੀ ਕਰਨੀ ਚਾਹੀਦੀ ?
(en)
Punjab
ਰਵਿੰਦਰ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Punjab
ਹਰਦੀਪ ਜੀ ਤੁਹਾਡੇ ਝੋਨੇ ਵਿਚ ਵੀ ਇਹ bacterial panicle blight ਦੇ ਹਮਲੇ ਦੇ ਲੱਛਣ ਹੋ ਸਕਦੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
ਗਾਜਰਾਂ ਦੀ (Nantes) ਵਰਾਇਟੀ ਬਾਰੇ ਜਾਣਕਾਰੀ ਦਿਓ ਜੀ। ਅਤੇ ਇਸ ਦੀਆਂ ਖੂਬੀਆਂ ਕੀ ਹਨ ?
(en)
ਅੰਮ੍ਰਿਤ ਜੀ ਕਿਰਪਾ ਕਰਕੇ ਕਿਸਮ ਅਤੇ ਕੰਪਨੀ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sir dbw 303 te 222 vich ki fark hai te ena di yeild kini a te kadon beejni krni chahidi ?
(pb)
Kamal DBW 222 kisam da jhaad lagbhag 30 qtl pratia cre de hisab nal niklda hai isda kadd 103cm ate eh 143 dina vich pakdi hai isda jhaad mitti di kisam de hisab nal vadhja ghat vi ho sakda hai, jehda 303 hai isda beej hale kisana nu es var dita jayega.isdi bijai october mahine vich beeji jandi hai,isda jhaad 22 2 to jyada hai. research vich isda jhaad 32 quintal tak dasya ja reha hai.eh 104 tak nisar jandi hai,dhanwad
Ravinder sir 1 kati 15 din d h 1 do din d ona nu vadhiya growth waste ki diya g katiya vadhiya tiar krni a ne g ?
(pb)
Punjab
Raghbir ji tuci ohna nu 3 mahine tak vdhia maa da dudh pilao ate 1 mahine ton badd calf starter feed deni suru kro ehh tuci dudh vich milla ke ja sidhi bhi khila skde ho baki ohna nu 1-1 mahine de frak nal salt bdl ke pett de kiria wali dwai bhi jrur deo ehna nal sarir di vdhia growth ho jawegi.
ਦੋ ਮਹੀਨੇ ਦੀ ਵੱਛੀ ਨੂੰ P.C.G POWER ਦੇ ਸਕਦੇ ਹਾ ਕਿੰਨੀ ਮਾਤਰਾ ?
(pb)
ਪਲਵਿੰਦਰ ਜੀ ਕਿਰਪਾ ਕਰਕੇ ਤੁਸੀ ਉਸ ਪਾਊਡਰ ਦੀ ਫੋਟੋ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
नरमे की फसल में जो टीन्डो मै कीट है वो कैसे रूकता है ?
(hn)
Punjab
सुनील जी आप इन कीटो की रोकथाम के लिए कोई भी कीटनाशक का उपयोग कर सकते है जैसे Imidacloprid जिसकी मात्रा 1ml प्रति 1litre पानी के हिसाब से है।यह कीट बी ज्यादा तर ख़राब टिंडे में हमला करते है। धन्यवाद।
Hello sir g aapni cow nu heat vich aaee nu 1.5 month ho gya pr pta Nahi v reh gyee or Nahi but osde gohe vicho bahut gandi smell aaondi aa pls koee hall dasso g khuraak v ghatt e khandi aa jyada Dana kha k Khush aa g ?
(en)
Krishan ji tuci uss nu pett de kiria lai Flukarid-DS bolus deo ate uss nu Brotone liquid 50ml rojana dena suru kro iss nal hajma sahi howega ate vdhia growth ho jawegi baki jekar uss nu heat vich aayi nu tika bhrwaya c tan tuci 3 mahine badd doctor ton check krwa ke usde gabhn honn ja khali honn da pta lgwa skde ho.
sir ji ik saal ho giya jhoti de garab nahi thahr riha pehla infection c os toh baad dawai bhrayi c os toh baad tika lwaya c tika bhraun toh pehla harek 22 din teh taran kardi c hun jado tika bhraya c os toh baad jado check krayi tah khali c hun nah tah tarran de rahi ah ate na hi infection show ho rahi hai koi hall dasodr sahib ?
(pb)
Parwinder ji tuci uss nu pett de kiria lai Fendykind plus bolus deo ate uss nu ovumin advance tab. rojana 1 goli deo ate bovimin-b ultra powder 50gm rojana deo fir jddo ohh patlia saff tara kree tan tuci uss nu jhote ton cross krwao.
Sir jhoti heat vich nahi aa rahi 5 month ho Gaye Sui nu d worming v kits a nutrises kit diti a phir fertisule homeopathic kit diti phir v heat vich nahi aai hun vetmet injection layea a koi hall dasso?
(pb)
Chanan ji jekar vetmate injection lgaye nu 10-11 din ho gye ha fir tuci 1 injection hor lgwa deo jddo ohh patlia tara kro tan uss nu nawe dudh krwa skde ho.
blb rog va pr 129 nu 30persent pakka valdamycin kar sakde nal propeconzole ?
(pb)
Punjab
Gurpreet ji tusi jhone vich blb lyi valdamycin di spray kar sakde han te de nal propiconzole di varto v kar sakde han. BLB di roktham lyi spray krn da sahi samay jhone da gobh vich hon te hunda hai. Dhanwad.
सर जैविक कीटनाशक बनाने की विधि बताये ?
(hn)
Rajasthan
गोपाल जी जैविक कीटनाशक बनाने के लिए आप 2 किलो नीम के पत्ते और 2 किलो अक्क के पत्ते को 10 लीटर गोमूत्र में मिलाकर 4 बार उबालें और इसके ठंडे होने पर इसे आप आधा लीटर टंकी में डालकर स्प्रे करें। धन्यवाद।
Punjab
Kuljeet ji apke duwara bheji audio chal nahi rahi hai kripya audio dubara bheje ta jo uske hisab se sahi janakri de sake. Vaise yeh bacterial panicle blight ka hamla hai. Ab iska ko elaj nahi hai par jis samay dhan gobh mein hota hai us samay ap iski roktham ke liye Copper Hydroxide 77% WP ke sath Streptocycline ki spray kar sakte hai. Dhanywad.
Tamatar kaise ugaye ?
(hn)
Punjab
Dilkush ji tamatar ki kheti ke liye bsant ke smay iski paniri november ke akhir men boyi jati hai aur january ke doosre pakhvade men khet men lgayi hai.Patjhad ke smay paniri ki bijai july-august men ki jati hai aur august-september men yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla rakhe.Nursery men beejo ko 4cm gehrayi men boye aur mitti men dhakk de.Paniri ko ukhad kar khet men lga de.Ek acre men paniri ugane ke liye 100 gram beej ki matra ka paryog karen.sinchai garmi me 6-7 din bad kare aur sardi men 10-15 din ke antral par kare. dhanywad
अदरक पिला पड़ रहा है कोई भाई इसके ठीक होने की जानकारी दीजिये ?
(hn)
Maharashtra
सतीश जी कृपया आप यह बताएं की फसल में क्या क़याम खाद और कितनी मात्रा में डाली है ता जो आपको उसके हिसाब से सही जानकारी दे सके। धन्यवाद।
Chattisgarh
bataiye mam
Chattisgarh
carbendazin +mancozab के सीड्स इलाज करके लगाया है और अभी तक इसे कुछ भी खाद नहीं डाली मैंने खुद सीड के लिए स्टोर किया था 100% जर्मिनेशन हुआ है।
ਪੂਸਾ ਜੀਰੀ ਦੇ ਸੀਟੇ ਕਾਲੇ ਹੋ ਰਹੇ ਹਨ ਕੋਈ ਹੱਲ ਨਜ਼ਰ ਨਹੀਂ ਆਉਂਦਾ ਜੀ 80,% ਜੀਰੀ ਨਿਸਰ ਆਈ ਹੈ ਕੋਈ ਹੱਲ ਦੋਵੇਂ ਜੀ ?
(pb)
ਰਣਜੀਤ ਜੀ ਕਿਰਪਾ ਕਰਕੇ ਤੁਸੀਂ ਫ਼ਸਲ ਦੀ ਫੋਟੋ ਭੇਜੋ ਜਿਸ ਦੀ ਮੁੰਜਰ ਕਾਲੀ ਹੋ ਰਹੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Sir ਝੋਟੀ ਦੀ ਧਾਰ ਪੋਲੀ ਕਰਨ ਲਈ ਜੋ ਰਾਵ ਖੰਡ, ਨਿੰਬੂ, ਜੀਰਾ, ਘਿਉ, ਇਸ ਨੂੰ ਬਨਾਉਣ ਦੀ ਵਿਧੀ ਦੱਸੋ ਨਿੰਬੂ ਦਾ ਰਸ ਪਾਈਏ ਜਾਂ ਕਟ ਕੇ ?
(pb)
Rajasthan
ਸੁਖਦੇਵ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ
Season of sowing of tobacoo crop ?
(en)
Maharashtra
Mohd, the tobacco crop is mainly grown in the months of rabi season but it varies from state to state. For the flue cured, Virginia and natu tobacco are sown in April-May and in August-September. For the bidi tobacco the nurseries are sown in June-July for the cigar, cheroot and chewing tobaccos in August-September. Thank you.
Sir fame te Amistar top di mix spry kar sakde han ja nhi ji ?
(pb)
Punjab
Harmander ji insecticides te fungicides nu mix karke spray karn di sifarish nahi kiti jandi hai tusi ehna products da vdya result len lyi ehna di varto alag alag kro. Fame di varto keeta lyi kiti jandi hai te amistar top di spray fungus de roga lyi kiti jandi hai. Je tusi ehna da ekathe v upyog kar rahe han ta ehna da ghol alag alag bartan vich bnauna hai. Dhanwad.
Sat Sri akal Sir ji,Sir mere jhone dian koi koi bally is taran nikhal rahi hai te vichon thoth hai koi hall daso please jan koi sapray daso jis nal ih thik ho javan jhona 70% nisar chuka hai ?
(pb)
Punjab
Lakhbir ji eh BLB de hamle de lashan hai isde layi copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray kiti jandi hai. Vaise hun koi jada fark nahi pena kyu ki isdi spray odo kiti jandi hai jdo jhona gobh vich hove. Dhanwad.
ਵੀਰ ਜੀ ਗਾ ਨੂੰ ਫੀਡ ਦੀ ਥਾਂ ਜੇ ਅਸੀ ਉਸ ਨੂੰ ਦਲੀਆਂ ਬਣਾ ਕੇ ਦਿੱਤਾ ਜਾਵੇ ਤਾਂ ਉਹ ਠੀਕ ਹੈ ਤੇ ਕਿਵੇਂ ਦਲੀਆਂ ਬਣਾ ਸਕਦੇ ਹਾਂ ਕੀ ਕੀ ਪਾਇਆ ਜਾਵੇ ਉਸ ਵਿੱਚ ਇੱਕ ਟਾਈਮ ਦਾ ਕਿੰਨਾ ਖ਼ਰਚ ਹੋਵੇ ਗਾ ਹਰ ਰੋਜ਼ ਲਈ ?
(pb)
Punjab
ਸੋਨੂ ਜੀ ਪਸ਼ੂ ਤੋਂ ਵਧੀਆ ਦੁੱਧ ਅਤੇ ਵਧੀਆ ਗਰੋਥ ਲਈ ਚੰਗਾ ਹਰਾ ਚਾਰਾ ਅਤੇ ਫੀਡ ਦੇਣੀ ਜਰੂਰੀ ਹੈ ਬਾਕੀ ਤੁਸੀ ਵੈਸੇ 5 ਤੋਂ 7 ਦਿਨ ਉਸ ਨੂੰ ਦਲੀਆ ਦੇ ਸਕਦੇ ਹੋ ਇਸਦੇ ਲਈ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ
ਬੱਕਰੀ ਦੀ ਉਮਰ 2 ਸਾਲ ਹੈ ਉਸ ਦਾ ਕੱਦ ਵਧ ਨਹੀਂ ਰਿਹਾ। ਇਸ ਦਾ ਇਲਾਜ ਦਸੋਂ ?
(pb)
ਜਸ਼ਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Groviplex liquid 10ml ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ.
Punjab
Sr commercial goat farm YouTube ਚੈਨਲ ਹੈ
sitte kale ho rahe vich vich ilaj dso ?
(pb)
Jaskirat g jhone te blast rog hai isdi roktham de lyi Custodia@300 ml per acre spray kr skde ho....
ਜਵਾਰ ਦੇ ਪੱਤਿਆਂ ਦਾ ਰੰਗ ਚਿੱਟਾ ਹੋਈ ਜਾਂਦਾ ਜੀ ਕਿਸ ਚੀਜ ਦੀ ਘਾਟ ਹੋ ਸਕਦੀ ਹੈ ਜਾਂ ਕੋਈ ਬਿਮਾਰੀ ਹੈ ਦਾ ਇਲਾਜ ਦੱਸੋ ਜੀ ਕਿਰਪਾ ਕਰਕੇ ?
(pb)
रोशन जी ज्वार के ऊपर chelated ferrous 1gm प्रति लीटर पानी में मिलाकर स्प्रे कर सकते हैं।
ये बछडा कोन सी नस्ल का है ?
(hn)
Rajasthan
अजय जी यह एच एफ क्राॅस नस्ल का है।
Punjab
यह Hf नेसल है
सरसों के बीज ?
(hn)
Punjab
जानू जी कृपया अपना सवाल विस्स्थर से बताएं ता जो आपको उसके हिसाब से सही जानकारी दे सके। आप ने सरसो के बीज लेने है जा किसी वैरायटी के बारे में जानकरी चाहिए। धन्यवाद।
Punjab
फोगट जी कृपया आप अपना सवाल विस्तार से पूछे ताकि आपको उसके हिसाब से जानकारी दी जा सके। धन्यवाद
Jhona PR 212 adma da pidan pta ji koi bimri ni hun nisr rha ga kon c spry kiti jwe vdiy pkk jwe ji ?
(pb)
Lachhma singh g jhone te Custodia@300 ml per acre spray kr skde ho....
Okji
Winter season vch kheri kheri sabji lagdi a te gurdaspur vch sanu vdia sabji de beej te paneeri kitho milugi ?
(pb)
Gurvinder ji tuc sabjiyan jive tmatar,baingan,bhindi,fullgobhi,pattagobhi,methi,palak,lasan,mooli di bijai kar sakde ho,dhanwad
Gurdaspur vch organic sabji vaste kon training dinda a ?
(pb)
Punjab
Gurvinder ji tuc isde layi sarbjit singh 9465942301 ji nl sampark kr sakde ho.dhanwad
devmedia
(hn)
Punjab
Tarsem ji aap unki akho mai gentamycin eyes drop ja fir kittu eyes drop atti hai usko dall skte hai inse dhire dhire frak padd jayega aur jab deworming ko 1 mahina ho jaye fir aap dubara salt badal ker deworming kr den.
Sir 10 passu lyi milking machine kdi bdia g te company v dso ?
(pb)
Gurjeet ji tuci milking machine lenn lai ehna companies nal sampark kr skde ho isde lai Vansum Pvt.Ltd. 9811104804, Solutions packing machine 9569010005 , Milkwell Milking machine 9416003826 nal sampark kr skde ho.
Punjab
Vansun company da
ਡਾਕਟਰ ਸਾਹਿਬ ਬਠਿੰਡੇ ਜਿਲ੍ਹੇ ਵਿੱਚ ਡੇਰੀ ਫਾਰਮਿੰਗ ਦੀ ਟ੍ਰੇਨਿੰਗ ਕਿਥੇ ਦਿੰਦੇ ਆ ੳੁਨ੍ਹਾਂ ਦਾ ਨੰਬਰ ਦਿੱਤਾ ਜਾਵੇ ਧੰਨਵਾਦ ?
(pb)
Rajasthan
ਸਿਕੰਦਰ ਜੀ ਜੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.
Punjab
ਕੁਲਦੀਪ ਸਿੰਘ ਜੁਆਇੰਟ ਡਾਇਰੈਕਟਰ ਡਿਵੈਲੋਪਮੇੰਟ ਪੰਜਾਬ ਸੰਪਰਕ ਨੰਬਰ +919855732565 ਹੈ।
Punjab
ਸਰਦੂਲਗੜ ਤੇ ਅਬੁਲਖੁਰਾਣਾ ਸੰਪਰਕ +919996491525 ਕਰੋ
Is problem da hal dso veer g ?
(pb)
Sandeep g jhone te false smut rog hai isdi roktham de lyi kocide@500 gm per acre spray kr skde ho....
ਸਾਡੇ ਏਥੇ ਕਿਸੇ ਕਿਸਾਨ ਨੇ 2-4d ਕੀਤੀ ਏ। ਤੇ ਓਸ ਕਾਰਣ ਸਾਡੀ ਸਬਜੀ ਚ ਬਾੰਦਰ ਪੰਜਾ ਰੋਗ ਹੋ ਗਿਆ ਹੈ। ਇਸ ਦੀ ਰੋਕਥਾਮ ਲਈ ਕੋਈ ਉਪਾਅ ਦੱਸੋ ?
(en)
Punjab
ਭੁਪਿੰਦਰ ਜੀ ਸਬਜ਼ੀਆਂ ਉੱਪਰ ਸਾਦੇ ਪਾਣੀ ਦੀ ਵੱਧ ਤੋਂ ਵੱਧ ਸਪਰੇਅ ਕਰੋ ਤੇ ਇਹਨਾਂ ਦੇ ਬੂਟੇ ਤੇ ਵੇਲ਼ਾ ਦੇ ਉੱਪਰੋਂ ਟੂਸੇ ਤੋੜ ਦਿਓ।ਬਾਅਦ ਵਿਚ ਇਹਨਾਂ ਤੇ ਇਕ ਸਪਰੇਅ NPK 19:19:19@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਨ। ਧੰਨਵਾਦ।
Sat Shri akal g sir hn de time ch koi vdia makki corn tha seed dso Jo best Howe hn September ch dhanwad g ?
(pb)
Manjeet ji hara chare lyi makki diya varieties jive J-1007, J-1006 han. Dhanwad.
ਸ੍ਰ ਮੈ 1121ਲਾਈ ਆ ਫੁਟਾਰਾ ਨਹੀਂ ਕਰ ਰਿਹਾ। ਜ਼ਮੀਨ ਵਿਚ ਕਰਾਹਾਂ ਲਗਿਆ ਹੋਇਆ ਕੋਈ ਹੱਲ ?
(pb)
Punjab
ਹੈਪੀ ਜੀ ਕਿਰਪਾ ਕਰਕੇ ਇਹ ਦੱਸੋ ਕਿ ਬਾਸਮਤੀ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Ganna me red rot k ilaj ?
(pb)
Kala ji ganne di fasal red rot de hamla hon te je 2-4 butte eda de han ta tusi fasal cho butte pat deo te nashat kar deo te vich carbendazin 0.01% solution nal spray kar sakde han. Zameen vich jada pani na rukan deo. Bimari wale khet vich gahtto gahtt 1 year ganne di fasal na beejo te hamesha rpog rehat hi beej di bijayi kro. Bijayi lyi rog rehat kisma jive CO 238, CO 118, CoPb 91, CoPb 92, CoPb 93, CoPb 94, CoJ 85, CoJ 88 di varto kro. Dhanwad.
Variety-:PR-121 Transplanted on 15 june Ludhiana Punjab-141102 Only a few plants are effected What I have to do?
(pb)
Mr.Dimpy it's aa blast disease,for control spray Custodia@300 ml per acre in 200 ltr of water.....
Punjab
Thnx for information
ਅਚਾਰ ਨੂੰ ਇਸ ਤਰ੍ਹਾਂ ਦੀ ਹਾਲਤ ਹੈ ਇੱਕ ਪਾਸੇ ਕੀ ਕਾਰਨ ਹੈ ਦੱਸੋ ਜੀ
(pb)
ਦਵਿੰਦਰ ਜੀ ਇਹ ਅਚਾਰ ਖਰਾਬ ਹੋ ਗਿਆ ਹੈ। ਤੇ ਹੁਣ ਇਹ ਪਸ਼ੂਆਂ ਦੇ ਲਈ ਨਹੀਂ ਵਰਤ ਸਕਦੇ। ਇਸਨੂੰ ਹਵਾ ਲੱਗ ਗਈ ਹੈ ਜਿਸ ਕਰਕੇ ਇਸ ਵਿਚ ਉੱਲੀ ਜਾ ਫੰਗਸ ਲੱਗ ਚੁਕੀ ਹੈ। ਧੰਨਵਾਦ।
Punjab
No use
Punjab
Gurjinder ji iss semen da record lagbhag 27kg tak record ha.
Punjab
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਸੀਮਨ ਦੀ ਜਾਣਕਾਰੀ ਲੈ ਸਕਦੇ ਹੋ
Punjab
Gurjinder ji tuci dite hoye number te sampark krke ohna nal feed di gal kr skde ho ehna ton tuhanu sari jankari mill jawegi.
hlo sir aa tika asli aa k nakli and is da dhud record ki aa ?
(pb)
Punjab
Gurjit ji ehh vdhia hf nasal da semen hai isda 37-38 litre tak milk record hai.
Punjab
Ehh Hf nasal da tika hai
Punjab
Superior animal genetics .com
Keet roktham ke upaye ?
(hn)
Bhagwan g iski roktham kel Iite Malathion@2 ml per litre pani mein mila kr spray kr skte ho....
https://youtu.be/BbY2b0erGNg
(en)
Punjab
Aksha ji kripya aap apna swal vistar se pushen tan jo apko sahi jankari di ja skee.
ਪਹਿਲਣ ਵੈਹੜ ਪੰਜ ਮਹੀਨੇ ਦੀ ਗੱਭਣ ਆ ਅੱਜ ਉਸ ਨੇ ਪੀਲੇ ਰੰਗ ਦਾ ਜਾਲਾ ਦਿੱਤਾ ਅੱਗੇ ਕਦੇ ਵੀ ਨਹੀ ਦਿੱਤਾ ਸੀ ਅੱਜ ਹੀ ਦਿੱਤਾ ਬੱਚਾ ਤਾ ਨਹੀ ਸੁੱਟ ਦੀ ਕੀ ਕੀਤਾ ਜਾਵੇ ?
(pb)
Punjab
ਸਿੱਧੂ ਜੀ ਕਦੀ ਕਦੀ ਪਸ਼ੂ ਵੈਸੇ ਹੀ ਮੋਟੇ ਜਾਲੇ ਕਰਨ ਲੱਗ ਜਾਂਦਾ ਹੈ ਤੁਸੀ ਇਸ ਨੂੰ Duraprogen ਇੰਜੇਕਸ਼ਨ 750mg ਲਗਵਾ ਦਿਓ
Sir gadvasu da ਧਾਤਾਂ ਦਾ ਚੂਰਾ kehdi jagah ton miluga ( Muktsar , malout) ?
(pb)
Punjab
tuci GADVASU ludhiana ton mineral mixture lenn lai dr. Rs grewal ji 93169 04933 nal sampark kr skde ho ehna ton tuhanu purri jankari mill jawegi.
Dhan se mahoo mitane ke liye konsi dawai dale ?
(hn)
Shaitan meena g Dhaan mein mahoo ki roktham ke liye Chess@120 gm per acre spray kr skte ho....