Manage Expert Answers

Search

Total Count :- 258604

Adarak ?

(hn)
Posted by
shubham sahu (7999648645)
shubham sahu
Madhya Pradesh
Betul
Write Answer
Posted Date (13 Sep 2021 03:26 PM) Assigned Date (14 Sep 2021 03:42 PM)
Answered Date (13 Sep 2021 04:50 PM) Translated Date (16 Sep 2021 11:04 AM)

Sahu g kripa aap apna swal visthar se puchein tnki aapko poori jankari di ja ske....

Mai agriculture student hu mujhe internship karna h agriculture field supervisor k liye ?

(hn)
Posted by
kamlesh kumar (7889049611)
kamlesh kumar
Bihar
East Champaran
Write Answer
Posted Date (13 Sep 2021 03:15 PM) Assigned Date (14 Sep 2021 03:41 PM)
Answered Date (22 Sep 2021 12:38 PM) Translated Date (07 Oct 2021 02:38 PM)

Kamlesh ji aap najdiki kisi agri company se sampark karen aur wahan aap internship lga sakte hai,dhanywad

Answered Date (14 Sep 2021 04:46 PM) Translated Date (16 Sep 2021 11:04 AM)

Kamlesh Kumar aap agriculture kar rahe hain aapko 4 varsh ka time Mila Hai Rai karne ke liye BSc culture Mein 4 saal ka course Hota Hai Isko karne ke bad aapko acchi se acchi Naukari mil sakti hai aur MSc karne ke bad aapko Teesri line mein job mil sakti hai aap mehnat Kijiye aur padhaai Kijiye aapko jo Jarur milegi aapko acchi se acchi post Milegi Krishi Vibhag mein Jaisa Shri Akaal

ਸਰ ਅਦਰੱਕ ਨੂੰ ਧਰਤੀ ਹੇਠਾਂ ਕੀੜਾ ਲੱਗਾ ਹੈ ਜਿਸ ਨਾਲ ਹੋਲੀ ਹੋਲੀ ਅਦਰੱਕ ਸੁੱਕ ਰਿਹਾ ਐ।ਇਸ ਦੀ ਰੋਕਥਾਮ ਲਈ ਮਾਹਿਰਾਂ ਵਲੋਂ ਦੱਸੀ ਹੋਈ ਦਵਾਈ chloropyrifos 20EC ਦੀ ਵਰਤੋਂ ਕੀਤੀ ਗਈ।ਪਰ ਕੋਈ ਅਸਰ ਨਹੀਂ ਹੋਇਆ ?

(pb)
  • 1
Posted by
ਹਰੀਸ਼ ਚੰਦਰ (9888226186)
ਹਰੀਸ਼ ਚੰਦਰ
Punjab
Hoshiarpur
Write Answer
Posted Date (13 Sep 2021 03:07 PM) Assigned Date (14 Sep 2021 03:42 PM)
Answered Date (13 Sep 2021 04:39 PM) Translated Date (-)

ਹਰੀਸ਼ ਚੰਦਰ ਜੀ ਕੀੜੇ ਦੀ ਰੋਕਥਾਮ ਲਈ ਅਦਰਕ ਨੂੰ ਪਾਣੀ ਲਗਾ ਕੇ Lambda@400 ml ਪ੍ਰਤੀ ਏਕੜ ਮਿੱਟੀ ਚ ਮਿਲਾ ਕੇ ਛਿੱਟਾ ਦੇ ਸਕਦੇ ਹੋ।

ਸਰ ਅੰਡੇ ਆ ਵਾਲੀ ਫੀਡ ਬਹੁਤ ਮਹਿੰਗੀ ਪੈਂਦੀ ਹੈ ਜੀ ਅਸੀ ਮੁਰਗੀਆਂ ਨੂੰ free range Kar rakhaa ਅਤੇ ਮੱਕੀ ਕਣਕ ਦੀ ਲੈਟੀ ਪੈਣੇ ਆ ਜੀ ਹੁਣ ਫੀਡ ਬੰਦ ਕਰ ਦਿੱਤੀ ਜੀ ?

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (13 Sep 2021 02:34 PM) Assigned Date (14 Sep 2021 03:43 PM)
Answered Date (14 Sep 2021 10:56 AM) Translated Date (-)

ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ

sir Mera swall a he ki jhoti boli a osnu Tika bhra dewa k bull kolo lwa dewa ?

(pb)
Posted by
ਹੀਰਾ ਸਿੰਘ (7814443171)
ਹੀਰਾ ਸਿੰਘ
Punjab
Kapurthala
Write Answer
Posted Date (13 Sep 2021 02:24 PM) Assigned Date (14 Sep 2021 09:42 AM)
Answered Date (14 Sep 2021 10:57 AM) Translated Date (-)

Heera ji tuci oss nu tika bhrwa skde ho jekar tuhade ilake vich vdia record wale bul hai fir uss ton lgwa skde ho jisda record vdhia howe.

ਸਟ੍ਰਾਬੇਰੀ ਬਾਰੇ ਸੰਪੂਰਨ ਜਾਣਕਾਰੀ ਦਿਓ ਤਾਂ। 1- ਇੱਸ ਦੀ ਬਿਜਾਈ ਕਦੋਂ ਹੁੰਦੀ ਹੈ। 2- ਬੀਜਣ ਦਾ ਸਮਾਂ ਕੀ ਹੈ। 3- ਬਿਜਾਈ ਸਿੱਧਾ ਬੀਜ ਕੇ ਹੁੰਦੀ ਹੈ ਜਾਂ ਪਨੀਰੀ ਬੀਜ ਕੇ ਫਿਰ ਲਗਦੀ ਹੈ। 4- ਵਧੀਆ ਵਰਾਇਟੀ ਕੇਹੜੀ ਹੈ ਇਸ ਦੀ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (13 Sep 2021 02:24 PM) Assigned Date (14 Sep 2021 09:42 AM)
Answered Date (14 Sep 2021 04:06 PM) Translated Date (-)

ਅੰਮ੍ਰਿਤ ਜੀ ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।

Sir ye kon si bimari hai ?

(hn)
  • 1
Posted by
Ankit Kumar (9759100907)
Ankit Kumar
Uttar Pradesh
Saharanpur
Write Answer
Posted Date (13 Sep 2021 02:20 PM) Assigned Date (14 Sep 2021 02:28 PM)
E
Answered Date (14 Sep 2021 04:04 PM) Translated Date (16 Sep 2021 11:04 AM)

Ankit ji yeh miner ka hamla hai iske liye aap malathion@2ml ko prati litre pani ke hisab se spray karen,dhanywad

Poliram fungicide sahi rhu with coragen nd 13:0:45? Thanks g ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (13 Sep 2021 01:58 PM) Assigned Date (26 Jan 2022 04:11 PM)
Answered Date (13 Sep 2021 04:40 PM) Translated Date (-)

Manjeet g coragen de nall Polyram spray kr skde ho and NPK 130045 nu allag spray krna hovega....

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (13 Sep 2021 01:48 PM) Assigned Date (14 Sep 2021 03:51 PM)
Answered Date (14 Sep 2021 10:58 AM) Translated Date (-)

ਗੁਰਜਿੰਦਰ ਜੀ ਤੁਸੀ 6 ਤੋਂ 8 ਮਹੀਨੇ ਬਾਦ ਬਣਵਾ ਸਕਦੇ ਹੋ ਜੇਕਰ ਖੁਰ ਨਾ ਵਧੇ ਹੋਣ ਫਿਰ ਕੋਈ ਚੱਕਰ ਨਹੀਂ ਹੈ ਕਿਉਕਿ ਓਹਨਾ ਨਾਲ ਪਸ਼ੂ ਦੇ ਚੱਲਣ ਵਿੱਚ ਸਮੱਸਿਆ ਆਉਂਦੀ ਹੈ

आम की बड़े पेड़ मे सितंबर k महीने में कौन सी खाद डाले की वह हमेशा हरे और भरे रहे ?

(hn)
Posted by
RITIK PANDEY (8090264421)
RITIK PANDEY
Uttar Pradesh
Raebareli
Write Answer
Posted Date (13 Sep 2021 01:45 PM) Assigned Date (14 Sep 2021 09:42 AM)
Answered Date (14 Sep 2021 04:01 PM) Translated Date (16 Sep 2021 11:04 AM)

1-3 वर्ष के पौधे या वृक्ष को रूड़ी की खाद 5-20 किलो, यूरिया 100-200 ग्राम, सिंगल सुपर फासफेट 250-500 ग्राम और म्यूरेट ऑफ पोटाश 175-350 ग्राम प्रति वृक्ष डालें। 4-6 वर्ष के पौधे या वृक्ष के लिए रूड़ी की खाद 25 किलो, यूरिया 200-400 ग्राम, सिंगल सुपर फासफेट 500-700 ग्राम और म्यूरेट ऑफ पोटाश 350-700 ग्राम प्रति वृक्ष डालें। 7-9 वर्ष के पौधे या वृक्ष को रूड़ी की खाद 60-90 किलो, यूरिया 400-500 ग्राम, सिंगल सुपर फासफेट 750-1000 ग्राम और म्यूरेट ऑफ पोटाश 700-1000 ग्राम प्रति वृक्ष के लिए प्रयोग करें। 10 या 10 से अधिक वर्ष के पौधे या वृक्ष को रूड़ी की खाद 100 किलो, यूरिया 400-500 ग्राम, सिंगल सुपर फासफेट 1000 ग्राम, म्यूरेट ऑफ पोटाश 1000 ग्राम प्रति वृक्ष डालें। नाइट्रोजन और पोटाश फरवरी के महीने में डालें, जबकि रूड़ी की खाद और सिंगल सुपर फासफेट दिसंबर महीने में ही डाल दें। कईं बार मौसम के बदलने के कारण फल फूल कर झड़ने शुरू हो जाते हैं यदि फल झड़ते दिखें तो 13:00:45 की 10 ग्राम प्रति लीटर पानी की स्प्रे करें। तापमान के प्रभावों से बचाने के लिए पौधों को पॉलीथीन शीट से ढक दें। अच्छे फूलों और पैदावार के लिए फूल निकलने के समय 00:52:34 की 150 ग्राम प्रति 15 लीटर पानी की स्प्रे दो बार 8 दिनों के फासले पर करें। यह फूलों के झड़ने को रोकने में मदद करेगी।

Sir Jhona gobh ch aa reha g fungicide kehda kreah hn te patta lapet v haigi a g ohde lyi coragen kr skde a g nd 13:0:45. Add hojo nll g thanks ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (13 Sep 2021 01:41 PM) Assigned Date (14 Sep 2021 09:43 AM)
Answered Date (13 Sep 2021 04:42 PM) Translated Date (-)

Manjeet g Custodia@300 ml per acre and coragen@40ml per acre spray kr skde ho and NPK 130045 nu allag spray krna hovega...

sir first timer buffelo hai ise 10 tarikh ko Ai karvai thi dusre din se discharge karne lagi. pichhle sal bhi ise Kai bar sand se cross karvane ke bad bhi nahi thare dusre din se FIR discharge karne lagti hai. sir kripya iska koi upay bataiye ?

(hn)
  • 4
Posted by
Manish Singh (9131587264)
Manish Singh
Madhya Pradesh
Rewa
Write Answer
Posted Date (13 Sep 2021 01:19 PM) Assigned Date (14 Sep 2021 09:43 AM)
Answered Date (14 Sep 2021 11:04 AM) Translated Date (16 Sep 2021 11:04 AM)

Manish ji abhi aap isko keeper plus powder 30gm rojana dena suru kren aur 20 din tak den aur yadi agli varr heat mai atti hai tab iski bachedani mai lixin-iu dwai 3 din bhrwayen aur isko agrimin-i tab. rojana 1 goli den aur usse agli heat mai bull se krwayen.

Answered Date (13 Sep 2021 03:44 PM) Translated Date (16 Sep 2021 11:04 AM)

gabhin nahi hai

sir first timer buffalo hai isase 10 tarikh ko Ai karvai thi dusre din se FIR discharge karne lagi. sir pichhle sal bhi sand se Kai bar cross kara chuka hu per theory he nahi hai, dusre din se FIR discharge karne. sar kripya iska koi upay bataen ?

(hn)
  • 3
Posted by
Manish Singh (9131587264)
Manish Singh
Madhya Pradesh
Rewa
Write Answer
Posted Date (13 Sep 2021 01:15 PM) Assigned Date (14 Sep 2021 09:43 AM)
Answered Date (14 Sep 2021 11:04 AM) Translated Date (16 Sep 2021 11:04 AM)

Manish ji abhi aap isko keeper plus powder 30gm rojana dena suru kren aur 20 din tak den aur yadi agli varr heat mai atti hai tab iski bachedani mai lixin-iu dwai 3 din bhrwayen aur isko agrimin-i tab. rojana 1 goli den aur usse agli heat mai bull se krwayen.

इस पर विचार करे श्रीमान ?

(hn)
  • 1
Posted by
vinay (9530532921)
vinay
Punjab
Gurdaspur
Write Answer
Posted Date (13 Sep 2021 01:10 PM) Assigned Date (21 Oct 2021 04:30 PM)
Answered Date (14 Sep 2021 02:37 PM) Translated Date (16 Sep 2021 11:05 AM)

विनय जी इसी लिए Monocrotophos साल्ट पर रोक है। पंजाब सरकार और Agriculture department दुवारा सब्जियों, फलो, और अन्य फसलों पर इस का उपयोग करने पर पाबंदी है। धन्यवाद।

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (13 Sep 2021 12:38 PM) Assigned Date (14 Sep 2021 03:51 PM)
Answered Date (14 Sep 2021 11:33 AM) Translated Date (16 Sep 2021 11:05 AM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ

ਸਰ ਵੱਛੀ 3 ਮਹੀਨੇ ਦੀ ਹੈ ਉਹ ਇੱਕ ਦਿਨ ਲਹੂ ਮੂਤ ਗੲੀ ਤੇ 107 ਬੁਖਾਰ ਸੀ ।ਹੁਣ ਪਿਸ਼ਾਬ ਤਾਂ ਸਹੀ ਕਰਦੀ ਹੈ ਪਰ ਬੁਖਾਰ 104 ਹੈ ਕੱਲ ਵੀ ਟੀਕੇ ਲਾਏ ਸੀ ਕੋਈ ਫਰਕ ਨਹੀਂ ਹੋਇਆ ?

(pb)
Posted by
preet (7526903642)
preet
Punjab
Moga
Write Answer
Posted Date (13 Sep 2021 12:37 PM) Assigned Date (14 Sep 2021 09:44 AM)
Answered Date (14 Sep 2021 01:41 PM) Translated Date (-)

ਪ੍ਰੀਤ ਜੀ ਜੇਕਰ ਉਸ ਨੂੰ berenil ਇੰਜੇਕਸ਼ਨ ਨਹੀਂ ਲੱਗਿਆ ਹੈ ਫਿਰ ਤੁਸੀ ਉਸ ਨੂੰ berenil injection 2ml ਲਗਵਾਓ ਅਤੇ ਬਾਕੀ ਟੀਕੇ ਵੀ ਲਗਵਾਓ ਅਤੇ ਜੇਕਰ ਪਹਿਲਾ ਲਗਵਾਇਆ ਹੈ ਫਿਰ ਸਿਰਫ ਇਹ ਟਰੀਟਮੈਂਟ ਕਰੋ ਉਸ ਨੂੰ NS ਬੋਤਲ ਵਿੱਚ oxy ਇੰਜੇਕਸ਼ਨ 7ml ਅਤੇ ascrobic acid ਇੰਜੇਕਸ਼ਨ 5ml ਮਿਕਸ ਕਰਕੇ iv ਲਗਵਾਓ ਅਤੇ 3 ਦਿਨ ਇਹ ਇਲਾਜ ਕਰਦੇ ਰਹੋ.

Answered Date (13 Sep 2021 03:58 PM) Translated Date (-)

Brotone liquid 10 ml

Sir , cow ke levti me vadi bahut jyada h koi upay bataye Avil or citizen dedi koi aaram nahi Mila ?

(hn)
Posted by
Radhe shyam (9915482937)
Radhe shyam
Punjab
Fazilka
Write Answer
Posted Date (13 Sep 2021 12:30 PM) Assigned Date (14 Sep 2021 12:02 PM)
Answered Date (14 Sep 2021 11:37 AM) Translated Date (16 Sep 2021 11:05 AM)

Radhe ji yadi uske lewe mai sojish ha aur dard manti hai tab usko aap amoxirum forte 4.5gm, megludyne inj. 20ml, ascrobic acid 30ml lgwayen yeh 3 din lgwayen yadi koi aur smasia aa rehi ha tab uske vare mai vistar se apna swal pushen tan jo apko sahi jankari di ja skee.

Mango best quality ?

(en)
Posted by
Sandeep (9812390821)
Sandeep
Haryana
Sonepat
Write Answer
Posted Date (13 Sep 2021 12:30 PM) Assigned Date (14 Sep 2021 09:44 AM)
Answered Date (14 Sep 2021 03:59 PM) Translated Date (-)

Sandeep ji please ask your query in detail whther you want to know about variety or you want to buy the plants so that we can guide you accordingly.thank you

Height nhi kiti CSR 30 basmti ne ki hl kriye ?

(pb)
  • 1
Posted by
Parminder Singh (6280196007)
Parminder Singh
Punjab
Muktsar
Write Answer
Posted Date (13 Sep 2021 12:11 PM) Assigned Date (14 Sep 2021 12:12 PM)
Answered Date (13 Sep 2021 04:44 PM) Translated Date (-)

Parminder g tuc NPK 191919@1 kg+Chelatedzinc@120 gm per acre spray kr skde ho....

Veer ji es davayi di kaddu uppar spray karni hai kini dose payi jave per tanki (15ltr)

(pb)
  • 1
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (13 Sep 2021 12:10 PM) Assigned Date (14 Sep 2021 12:12 PM)
Answered Date (13 Sep 2021 04:45 PM) Translated Date (-)

Malkit g tuc Gainexa@25 ml per tanki ch mila k spray kr skde ho.....

Gehu ki adhik paidavar ke liye new seed konsi aayi ?

(en)
Posted by
Mohd Ikhlas Rashid (7037708269)
Mohd Ikhlas Rashid
Uttar Pradesh
Pilibhit
Write Answer
Posted Date (13 Sep 2021 11:58 AM) Assigned Date (14 Sep 2021 02:20 PM)
Answered Date (13 Sep 2021 04:49 PM) Translated Date (-)

Rashid g gehu ki adik paidawar ke liye DBW-187,DBW-222 and DBW-303 kismein hai....

13 Sep 2021

Sir tarai area me in varieties ko voya ja skta h...?

13 Sep 2021

I mean is it suitable for tarai area?

Sat shiri akal sir g main ik amb da buta lagyea c jisnu lge nu 8 years ho gaye ne second year bute ne fal dita c us to badh usnu pta ni ki bimari pai gai pate machi jande ne and bur buht aouna but sara bur jhard janda hai and ik buta main badama da and amrud da lageya c 1 year ho geya amb de bute de kol hi hai ohna nu v amb wali hi bimari ho gai lagdi aa ohnda de v pate mach rahe aa and growth ni ho rahi kirpa karke mainu dsyea jave v ki dawai da chhidka kra is ute is nal main photos nathi kar reha han

(pb)
  • 4
Posted by
Gurwinder singh (7889271872)
Gurwinder singh
Punjab
Sangrur
Write Answer
Posted Date (13 Sep 2021 11:55 AM) Assigned Date (-)
Answered Date (14 Sep 2021 02:46 PM) Translated Date (-)

Gurwinder ji tuhade plants vich nutrients di kami de lashan han. Tusi plants nu ohna di age de hisab nal khada di varto karo. Tusi ehna nu vermicompost@4kg amb nu te 1-2 kg duje plants nu pa sakde han. Eh 3 mahine tak asar rakhdi hai. Butte vich potassium di kami hai is liye tusi MOP di varto kar sakde han. Amb nu MOP@500-700gram february de mahine vich pa sakde han. Amrood de plant vicho suki tehniya cut deo te upper bordeaux paste laga deo. Duje plants vich vich suki tehniya cut deo te upper bordeaux misture di spray kar deo. Tusi fruit plants te 4-5 dinna baad Copper oxychloride@3gram prati 1litre pani de hisab nal spray kar sakde han. Plants de mudha nal mitti laga ke rakho ta jo mudh nal sidha pani na lag sake. Flowering samay jada pani na deo es nal flower dropping ho jandi hai sirf jrurat anusar hi nami bna ke rakho. Dhanwad.

Sat shiri akal sir g main ik amb da buta lagyea c jisnu lge nu 8 years ho gaye ne second year bute ne fal dita c us to badh usnu pta ni ki bimari pai gai pate machi jande ne and bur buht aouna but sara bur jhard janda hai and ik buta main badama da and amrud da lageya c 1 year ho geya amb de bute de kol hi hai ohna nu v amb wali hi bimari ho gai lagdi aa ohnda de v pate mach rahe aa and growth ni ho rahi kirpa karke mainu dsyea jave v ki dawai da chhidka kra is ute is nal main photos nathi kar reha han

(pb)
  • 4
Posted by
Gurwinder singh (7889271872)
Gurwinder singh
Punjab
Sangrur
Write Answer
Posted Date (13 Sep 2021 11:54 AM) Assigned Date (-)
Answered Date (14 Sep 2021 02:46 PM) Translated Date (-)

Gurwinder ji tuhade plants vich nutrients di kami de lashan han. Tusi plants nu ohna di age de hisab nal khada di varto karo. Tusi ehna nu vermicompost@4kg amb nu te 1-2 kg duje plants nu pa sakde han. Eh 3 mahine tak asar rakhdi hai. Butte vich potassium di kami hai is liye tusi MOP di varto kar sakde han. Amb nu MOP@500-700gram february de mahine vich pa sakde han. Amrood de plant vicho suki tehniya cut deo te upper bordeaux paste laga deo. Duje plants vich vich suki tehniya cut deo te upper bordeaux misture di spray kar deo. Tusi fruit plants te 4-5 dinna baad Copper oxychloride@3gram prati 1litre pani de hisab nal spray kar sakde han. Plants de mudha nal mitti laga ke rakho ta jo mudh nal sidha pani na lag sake. Flowering samay jada pani na deo es nal flower dropping ho jandi hai sirf jrurat anusar hi nami bna ke rakho. Dhanwad.

1121 73 ਦਿਨ ਦੀ ਹੋਗੀ 5ਕਿ ਦਿਨ ਤੱਕ 1% 2% ਨਿਸਾਰਾ ਸੁਰੂ ਕਰੂ ਇਸ ਟਾਇਮ ਸਭ ਤੋbest ਕਿਹੜਾ ਫੰਗੀਸਡ ਰਹੂ ਜੋ ਬਾਸਮਤੀ ਦੇ ਹਰ ਰੋਗ ਲਈ ?

(pb)
Posted by
Mankdeep (8264709264)
Mankdeep
Punjab
Tarn Taran
Write Answer
Posted Date (13 Sep 2021 11:40 AM) Assigned Date (-)
Answered Date (14 Sep 2021 04:03 PM) Translated Date (-)

ਮਨਦੀਪ ਜੀ ਤੁਸੀ ਇਸ ਸਮੇਂ nativo @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਪਰ ਜੇਕਰ ਕੋਈ ਬਿਮਾਰੀ ਨਹੀਂ ਹੈ ਤਾ ਸਪਰੇ ਨਾ ਕਰੋ। ਧੰਨਵਾਦ

सर प्याज की नर्सरी में पौधे की पत्तियां पिली हो रही है ?

(hn)
Posted by
LALIT KUMAR (7733805080)
LALIT KUMAR
Rajasthan
Sikar
Write Answer
Posted Date (13 Sep 2021 11:31 AM) Assigned Date (14 Sep 2021 02:21 PM)
Answered Date (14 Sep 2021 03:58 PM) Translated Date (16 Sep 2021 11:05 AM)

ललित जी कृपया आप इसकी फोटो भेजे ताकि आपको उसके हिसाब से जानकारी दी जा सके क्युकी पत्ते कई कारणों की वजह से पीले हो सकते है। धन्यवाद

Sir ye mausami da podha hai isko lagaye hue 2 sal ho gye par iski growth nahi ho rahi iske pate nikalte hai par kida kha jata koi hal daso ?

(pb)
  • 1
Posted by
Sunil Kumar (9682366577)
Sunil Kumar
Punjab
Gurdaspur
Write Answer
Posted Date (13 Sep 2021 11:19 AM) Assigned Date (-)
Answered Date (14 Sep 2021 03:57 PM) Translated Date (-)

Sunil ji isdi godi karke isnu vermicompost@1 kilo prati paudha pao. isto ilava keede de layi tuc isnu quinalphos@4ml nu prati litre pani de hisab nal varto karo,dhanwad

14 Sep 2021

Thnku sir

Sir a bina lowan wali chari aa ji but esde patte dathebar ho haye hun

(en)
  • 2
Posted by
Satnam singh (9803298891)
Satnam singh
Punjab
Amritsar
Write Answer
Posted Date (13 Sep 2021 11:02 AM) Assigned Date (03 Dec 2021 11:24 AM)
Answered Date (14 Sep 2021 03:56 PM) Translated Date (-)

Satnam ji eh fungus hai isde layi tuc carbendazim@300 gram nu prati acre de hisab nal spray karo,dhanwad

ਡਾਕਟਰ ਸਾਬ ਦੱਸਿਉ ਜਰੂਰ ਜੀ ?

(pb)
  • 1
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (13 Sep 2021 10:58 AM) Assigned Date (14 Sep 2021 02:22 PM)
Answered Date (13 Sep 2021 04:48 PM) Translated Date (-)

ਸਿੱਧੂ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Sir pls daso ke es plant da fruit dig da ja reha hai pls koi treatment daso tks sir ?

(pb)
  • 1
Posted by
Sunil Kumar (9682366577)
Sunil Kumar
Punjab
Gurdaspur
Write Answer
Posted Date (13 Sep 2021 10:54 AM) Assigned Date (-)
Answered Date (14 Sep 2021 03:50 PM) Translated Date (-)

fruit dropping de kayi karn ho sakde han jive growth regulators, disease, insect pest attack, extreme temperatures, water stress, high humidity, flooding tuc isde layi planofix@4ml nu prati 15 litre pani de hisab nal spray karo,dhanwad

ਡਾਕਟਰ ਜਰਨੈਲ ਸਿੰਘ ਜੀ ਗੁੜ ੍ਗੁਲਕੰਦ , ਸੌਂਫ ,,, ਆਂਵਲੇ,ਆਜਵਿਣ ਨੂੰ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਬਣਾ ਕੇ ਦੇ ਆ ?

(pb)
Posted by
Jelly Ghanaur (9855783542)
Jelly Ghanaur
Punjab
Sangrur
Write Answer
Posted Date (13 Sep 2021 10:48 AM) Assigned Date (25 Nov 2021 02:42 PM)
Answered Date (14 Sep 2021 12:25 PM) Translated Date (-)

ਹਾਂਜੀ ਤੁਸੀ ਇਹਨਾਂ ਦਾ ਕਾਹੜਾ ਬਣਾ ਕੇ ਦੇ ਸਕਦੇ ਹੋ ਜਿਸ ਨਾਲ ਬੱਚੇਦਾਨੀ ਦੀ ਸਫਾਈ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ

ਸਰ ਜੀ ਮੇਰੀ ਗਊ ਡਾਕਟਰ ਨੇ ਕਿਹਾ ਗਊ ਨੂੰ ਚੈੱਕ ਕਰ ਕੇ ਕਿਹਾ ਕਿ ਗਊ ਤਿੰਨ ਮਹਿਨੇ ਗੱਭਣ ਹੈ। ਅਸੀ ਦੋ ਮਹੀਨੇ ਪਹਿਲਾਂ ਛੱਡ ਦਿੱਤੀ ਅੱਠ ਲਿਟਰ ਦੁੱਧ ਦਿੰਦੀ ਸੀ ਨੋਂ ਮਹਿਨੇ ਬਾਅਦ ਸੁਈ ਨਹੀ ਚੈੱਕ ਕਰਵਾਈ ਖਾਲੀ ਨਿਕਲੀ ਦਵਾਈ ਦਿੱਤੀ ਦੁੱਧ ਨਹੀ ਉਤਰ ਰਹੀ ਇਕ ਲਿਟਰ ਦੁੱਧ ਦਿੰਦੀ ਐ । ਡਾਕਟਰ ਨੇ ਤਿੰਨ ਹਫ਼ਤੇ ਤਿੰਨ ਵਾਰ ਦਵਾਈ ਧਰੀ ਹੁਣ ਤਾਰਾਂ ਦੇਣ ਤੇ ਟਿਕਾ ਲੱਗੇ ਗਾ। ਕਹਿੰਦਾ ਪੱਕਾ ਰਹੂ ਗਊ । ਸਰ ਗਊ ਦਾ ਦੁੱਧ ਕਿਵੇਂ ਵਧਾਇਆ ਜਾਵੇ ਸਰ ਦੱਸੋ ?

(pb)
Posted by
Gurjit Singh (9417558830)
Gurjit Singh
Punjab
Patiala
Write Answer
Posted Date (13 Sep 2021 10:39 AM) Assigned Date (14 Sep 2021 03:43 PM)
Answered Date (14 Sep 2021 12:24 PM) Translated Date (-)

ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ ਵਧੀਆ ਕੰਪਨੀ ਦੀ ਫੀਡ ਪਾਓ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ lactomax tab. ਰੋਜਾਨਾ 10 ਗੋਲੀਆਂ ਦਿਓ ਇਹਨਾਂ ਨਾਲ ਹੋਲੀ ਹੋਲੀ ਫਰਕ ਪੈਣ ਲੱਗੇਗਾ.

कपास के पौधे किस रोग से ऐसे हो रहे हैं और इसका क्या उपाय करें ?

(hn)
  • 2
Posted by
रमेश कुमार (8708066459)
रमेश कुमार
Haryana
Bhiwani
Write Answer
Posted Date (13 Sep 2021 10:38 AM) Assigned Date (14 Sep 2021 02:24 PM)
Answered Date (14 Sep 2021 04:53 PM) Translated Date (16 Sep 2021 11:05 AM)

रमेश जी नरमे की फसल में रूस -चूसक कीट का हमला है। अगर आपकी फसल में कुज पौधे ऐसे है तो यह बी हो सकता है की यह पौधे non -bt नरमे के हो क्यों की इस बार बहुत सारी companies ने non -bt बीज को bt बीज के साथ मिक्स करके पैकिंग की है। अगर फसल में 5-7 पौधे ऐसे है तो इनको निकाल के नष्ट कर दे या आप इन पर Dinotefuran 20% SG@60gram प्रति एकड़ के हिसाब से स्प्रे कर सकते है। धन्यवाद।

मेरे धान की फसल में गंगई लग गया है उपचार बताएं ?

(hn)
Posted by
Birbal Singh (9981905484)
Birbal Singh
Chattisgarh
Mahasamund
Write Answer
Posted Date (13 Sep 2021 10:34 AM) Assigned Date (14 Sep 2021 02:24 PM)
Answered Date (14 Sep 2021 03:48 PM) Translated Date (16 Sep 2021 11:05 AM)

बीरबल जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद

1121dhan 60din ka ho gya ha kaya abb isma 1/2bag urea dal sakta ha ?

(hn)
Posted by
Monu Jakhar (9812564750)
Monu Jakhar
Haryana
Jhajjar
Write Answer
Posted Date (13 Sep 2021 10:31 AM) Assigned Date (14 Sep 2021 02:25 PM)
Answered Date (14 Sep 2021 03:46 PM) Translated Date (16 Sep 2021 11:05 AM)

Jakhar ji kripya aap btaye ke aapne ise pehle kya khaad daali hai taki aapko uske hisab se jankari di ja sake,dhanywad

Dhan katne ka reaper ?

(hn)
Posted by
SUBHASH (9406303783)
SUBHASH
Chattisgarh
Mahasamund
Write Answer
Posted Date (13 Sep 2021 10:27 AM) Assigned Date (14 Sep 2021 02:25 PM)
Answered Date (14 Sep 2021 03:45 PM) Translated Date (16 Sep 2021 11:05 AM)

Subhash ji kripya aap swal vistar se pooche ke aap ise kharidna chahte hai ya aap iske bare me jankari lena chahte hai taki aapko uske hisab se jankari di ja sake,dhanywad

Chattisgarh

Answered Date (13 Sep 2021 10:29 AM) Translated Date (16 Sep 2021 11:05 AM)

Kitne ka hai our sabsidi kitna milega

sir cow ko kya problem hai 8 month ki pregnant hai daily khane ke aisa krti hai ?

(en)
Posted by
Priyanshu Bharti (8271035533)
Priyanshu Bharti
Bihar
Begusarai
Write Answer
Posted Date (13 Sep 2021 10:15 AM) Assigned Date (14 Sep 2021 02:25 PM)
Answered Date (14 Sep 2021 12:21 PM) Translated Date (-)

Bharti ji apke dubara bheji gyi video upload nhi hui ha kripya aap dubara video ja photo upload kren tan jo apko sahi jankari di jaa skee.

Cow soon ch ik mnth rh gea do thnn Nike dikhundi side ton dhud v do thnn ch ght a lewa v ik side a ki pyi v set hoje sb kj ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (13 Sep 2021 10:08 AM) Assigned Date (-)
Answered Date (14 Sep 2021 12:20 PM) Translated Date (-)

Kavin ji tuci uss nu vdia hara chara deo ate usde rehn sehn da dian rakho ate uss nu vitum-h inj. 5ml lgwao ate 2-2 din de frak nal 5 tike lgwao ate metabolite powder rojana 1 pouch deo ehna nal usde lewe ate thnna di vdhia growth ho jawegi.

2022-23 kanak da msp ki hai ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (13 Sep 2021 10:06 AM) Assigned Date (14 Sep 2021 02:25 PM)
Answered Date (14 Sep 2021 03:44 PM) Translated Date (-)

amrit ji kanak da rate 2015 rupaye prati quintal hai 22-23 da .dhanwad

Answered Date (13 Sep 2021 02:41 PM) Translated Date (-)

??

devmedia

(en)
Posted by
TARJINDER SINGH (9592663060)
TARJINDER SINGH
Punjab
Tarn Taran
Write Answer
Posted Date (13 Sep 2021 10:02 AM) Assigned Date (14 Sep 2021 03:52 PM)
Answered Date (14 Sep 2021 03:42 PM) Translated Date (-)

Tarjinder ji kirpa karke swal vistar nal pucho ke tuc kehdi category de hisab nal jankari laina chahunde ho ta jo tuhanu usde hisab nal jankari diti ja sake,dhanwad

gir cow de bashi kitho mil ge near bathinda da kol bai ji ?

(pb)
Posted by
Sukhpreet Singh (9023755020)
Sukhpreet Singh
Punjab
Bathinda
Write Answer
Posted Date (13 Sep 2021 09:42 AM) Assigned Date (14 Sep 2021 02:26 PM)
Answered Date (14 Sep 2021 12:19 PM) Translated Date (17 Sep 2021 04:14 PM)

Sukhpreet ji tuci gir cow lenn lai Shubham Sharma 7589086279 Shagun Dairy Farm se sampark kr skte hai.

100% gir cow de bashi kitho mil ge bai daso. my location bathinda ha ?

(pb)
Posted by
Sukhpreet Singh (9023755020)
Sukhpreet Singh
Punjab
Bathinda
Write Answer
Posted Date (13 Sep 2021 09:41 AM) Assigned Date (14 Sep 2021 02:26 PM)
Answered Date (14 Sep 2021 12:18 PM) Translated Date (-)

Sukhpreet ji tuci gir cow lenn lai Shubham Sharma 7589086279 Shagun Dairy Farm se sampark kr skte hai.

ਸ੍ਰੀ ਅਕਾਲ ਵੀਰ ਜੀ ?

(en)
  • 2
Posted by
Gurbir Singh (9417550001)
Gurbir Singh
Punjab
Fazilka
Write Answer
Posted Date (13 Sep 2021 09:20 AM) Assigned Date (14 Sep 2021 02:26 PM)
Answered Date (14 Sep 2021 03:38 PM) Translated Date (17 Sep 2021 04:16 PM)

ਗੁਰਬੀਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕੀੜੇ ਦਾ ਹਮਲਾ ਚੈੱਕ ਕੀਤਾ ਕਿਉਕਿ ਇਸਦੇ ਨਾਲ ਹੀ ਪੱਤੇ ਖਾਦੇ ਜਾਂਦੇ ਹਨ। ਧੰਨਵਾਦ

Sr asii pashu mandii to mass lyndii cc 6din di suii hoyi aa under bhut ktt aa nala dud ni ktt aa kii deyi osnuu under lyi v suyi hoyi mass 2ja 3 suya howe ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (13 Sep 2021 09:20 AM) Assigned Date (14 Sep 2021 02:27 PM)
Answered Date (14 Sep 2021 12:12 PM) Translated Date (-)

Jagjeet ji tuci uss nu Anabolite liquid 100ml rojana, Lacup powder 100gm rojana deo ate uss nu vdhia hara chara ate feed deo baki pashu de lewe di growth lai suun ton 2 mahine pehla vdhia khurak den di jruat hundi hai baki iss nu hun vitum-h liquid 10ml rojana de skde ho.

ਸ੍ਰੀ ਅਕਾਲ ਵੀਰ ਜੀ ਇਸ ਦੇ ਪੱਤੇ ਪੀਲੇ ਹੋ ਰਿਹਾ ਹੋ ਰਹੇ ਹਨ ਅਤੇ ਕੁਝ ਖਾਧੇ ਵੀ ਜਾ ਰਹੇ ਹਨ ਪਲੀਜ਼ ਸਪਰੇਹ ਬਾਰੇ ਦੱਸੋ ?

(en)
  • 1
Posted by
Gurbir Singh (9417550001)
Gurbir Singh
Punjab
Fazilka
Write Answer
Posted Date (13 Sep 2021 09:19 AM) Assigned Date (14 Sep 2021 02:27 PM)
Answered Date (14 Sep 2021 03:37 PM) Translated Date (-)

ਗੁਰਬੀਰ ਜੀ ਇਸਦੇ ਵਿਚ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ ਇਸਦੇ ਉਪਰ quinalphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਹ ਵੀ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

which is the best areca nut plant ?

(en)
Posted by
Sandip (8319383005)
Sandip
West Bengal
South 24 Parganas
Write Answer
Posted Date (13 Sep 2021 09:01 AM) Assigned Date (25 Nov 2021 02:41 PM)
Answered Date (14 Sep 2021 03:33 PM) Translated Date (-)

Sandip ji you can sow varieties like Mangala, Sumangala, Subamangala, Mohitnagar, Srimangala, Samruthi (Andaman), Hirehalli dwarf, VTLAH 1, 2 and Thirthahalli dwarf.thank you

ਵੀਰ ਜੀ ਇਹ ਝੋਨੇ ਵਿੱਚ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ। ਅਤੇ ਇਸ ਦੀ ਕਿੰਨੀ ਮਾਤਰਾ ਏਕੜ ਵਿੱਚ ਪੈਂਦੀ ਹੈ ?

(pb)
  • 1
Posted by
Harvinder Kaushal (9465913405)
Harvinder Kaushal
Punjab
Patiala
Write Answer
Posted Date (13 Sep 2021 08:40 AM) Assigned Date (14 Sep 2021 02:28 PM)
Answered Date (14 Sep 2021 01:54 PM) Translated Date (-)

ਹਰਵਿੰਦਰ ਜੀ ਕਿਰਪਾ ਕਰਕੇ ਤੁਸੀਂ ਕੰਪਨੀ ਦਾ ਨਾਮ ਜਾ ਲੇਬਲ ਦੀ ਫੋਟੋ ਜਾ ਇਹਦੇ ਬਾਰੇ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਸ ਵਿਚ ਜੋ ਸਾਲ੍ਟ ਹੈ ਉਹ alphacypermethrin 10SC ਹੈ ਜੋ ਘਰ ਵਿਚ ਮੱਖੀਆਂ, cockroach, ਮੱਕੜੀਆਂ, ਕੀੜੇ, ਭਰਿੰਡ ਆਦਿ ਲਈ ਵਰਤੀ ਜਾਂਦੀ ਹੈ। ਧੰਨਵਾਦ।

ਬਰਨਾਲਾ ਵਿਖੇ ਕੁਦਰਤੀ ਖੇਤੀ ਕੈਂਪ 15 ਸਤੰਬਰ ਨੂੰ ?

(pb)
  • 1
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (13 Sep 2021 08:33 AM) Assigned Date (14 Sep 2021 02:29 PM)
Answered Date (14 Sep 2021 01:51 PM) Translated Date (17 Sep 2021 04:15 PM)

ਮਲਕੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

Sir jhone vich es tra white jhe ribbon ...koi suggestion deo ?

(en)
  • 1
Posted by
Gurpreet Singh (7009279484)
Gurpreet Singh
Punjab
Muktsar
Write Answer
Posted Date (13 Sep 2021 08:01 AM) Assigned Date (14 Sep 2021 02:30 PM)
Answered Date (14 Sep 2021 01:35 PM) Translated Date (-)

Gurpreet ji tuc jhone de vich gundi bug da hamla check karo jekar fasl vich eh keeda dikhai de reha hai ta tuc quinalphos@4ml nu prati litre pani de hisab nal spray karo .dhanwad

Looking for earth auger machine in Faridabad ?

(en)
Posted by
Gopal krishan (9899506201)
Gopal krishan
Haryana
Faridabad
Write Answer
Posted Date (13 Sep 2021 07:16 AM) Assigned Date (14 Oct 2021 02:49 PM)
Answered Date (14 Sep 2021 01:30 PM) Translated Date (-)

Gopal you can contact with sprayman company for these type of agricultural tools. Thank you. Sprayman Ahmedgarh, Punjab. Contact number - +919815150389, +917087750389.

Answered Date (14 Sep 2021 01:33 PM) Translated Date (-)

Gopal ji please tell us in detail that you want this on rent or you want to purchase it so that we can guide you accordingly.thank you

Hello Sir .... Mera sawaal c ki apa nu Pashua de thalle kiwe da farsh pouna chahida jo ki harek condition ch suitable howe jiwe pregnancy tym osnu uthan baithan ch koi dikkat na howe so plz suggest to me ... thanku ?

(en)
Posted by
Parminder Sidhu (9915196962)
Parminder Sidhu
Punjab
Moga
Write Answer
Posted Date (13 Sep 2021 07:16 AM) Assigned Date (14 Sep 2021 02:30 PM)
Answered Date (14 Sep 2021 12:10 PM) Translated Date (-)

Parminder ji tuci pashu nu frash jo vdia cement da tyar krr skde ho jiss te pashu asani nal rehh jnde hai ate baki hissa kacha mitti wali rehnn deo jiss te pashua nu chara khwaun ton badd ja dudh leen ton badd bniya jawe. jithe pregnant pashu nu asani nal rakhia jnda ha ate jyada sma kachi jgahh bniya jawe.

ਅਮਰੂਦ ਦਾ ਬੂਟਾ ਪਿਉਂਦ ਕੀਤੇ ਹਿੱਸੇ ਤੋਂ ਹੇਠਾਂ ਫੋਟਾਂ ਕੱਢ ਰਿਹਾ ਹੈ ਕੀ ਇਸਦਾ ਕੋਈ ਨੁਕਸਾਨ ਹੈ ਜਾਂ ਨਹੀਂ ?

(pb)
  • 1
Posted by
ਗੁਰਦੀਪ ਸਿੰਘ (9915013953)
ਗੁਰਦੀਪ ਸਿੰਘ
Punjab
Bathinda
Write Answer
Posted Date (13 Sep 2021 07:13 AM) Assigned Date (14 Sep 2021 02:30 PM)
Answered Date (14 Sep 2021 12:15 PM) Translated Date (17 Sep 2021 04:15 PM)

ਗੁਰਦੀਪ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ। ਧੰਨਵਾਦ

ਬਹੁਤ ਬਹੁਤ ਸ਼ੁਕਰੀਆ ਜੀ

Strawberry kdo beeji jandi a te brocolli kdo beeji jandi ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (13 Sep 2021 06:58 AM) Assigned Date (14 Sep 2021 02:31 PM)
Answered Date (14 Sep 2021 12:58 PM) Translated Date (-)

Bachittar ji october mahine vich beejo ate isdi bijai ke liye madhya october se madhya september ka smay theek rehta hai,dhanywad

ਪਹਿਲੇ ਸੂਏ ਮੱਝ ਆ ਪਹਿਲਾ ਭਾਰ ਪਹਿੰਦਾ ਸੀ ਹੁਣ ਕਿਹੜੀ ਖ਼ੁਰਾਕ ਦਿੱਤੀ ਜਾਵੇ ਦੁੱਧ ਵੱਧ ਜਾਵੇ ਤੇ ਭਾਰ ਵੀ ਨਾਂ ਪਵੇ ?

(pb)
Posted by
Satnam singh (9988137607)
Satnam singh
Punjab
Faridkot
Write Answer
Posted Date (13 Sep 2021 06:54 AM) Assigned Date (14 Sep 2021 02:32 PM)
Answered Date (14 Sep 2021 11:58 AM) Translated Date (-)

ਸਤਨਾਮ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ ਉਸ ਨੂੰ calcimust gel 300ml ਦੀਆ 3 ਬੋਤਲਾਂ ਪਿਲਾ ਦਿਓ ਅਤੇ ਉਸ ਨੂੰ ਕੁੱਝ ਦਿਨ ਪੇਟੀ ਪਾ ਕੇ ਰੱਖੋ

Bai g appa 15 days de chicks leke aye a Roj ik do mar jande a ?

(pb)
Posted by
Gurjeet Singh (7009522096)
Gurjeet Singh
Punjab
Faridkot
Write Answer
Posted Date (13 Sep 2021 06:44 AM) Assigned Date (-)
Answered Date (14 Sep 2021 11:47 AM) Translated Date (-)

Gurjeet ji tuci ohna nu nazdiki doctor ton check krwao jiss nal ohna di sahi janch krke bimari da pta lgg skee baki ohna nu Lasota dwai de skde ho ehh ohna nu akha rahi, pani vich, nakk rahi de skde ho ate ohna nu brotone liquid 20ml/100birds de hisab nal de skde ho. tuci isdi varto krke dekh skde ho

Sir , ਗਾਂ ਨਹੀਂ ਬਣਦੀ ਆਪਣੀ 3 ਸਾਲ ਦੀ ਹੋ ਗਈ ਬਥੇਰੇ ਜੋਰ ਲਾਕੇ ਵੇਖ ਲਿਆ ਹੁਣ ਤੁਸੀਂ ਕੋਈ ਹੱਲ ਦੱਸੋ ?

(pb)
Posted by
Dilpreet Singh (8727859020)
Dilpreet Singh
Punjab
Moga
Write Answer
Posted Date (13 Sep 2021 05:32 AM) Assigned Date (14 Sep 2021 02:32 PM)
Answered Date (14 Sep 2021 11:44 AM) Translated Date (-)

ਜੇਕਰ ਉਹ ਵਾਰ ਵਾਰ ਹੀਟ ਵਿਚ ਆਉਂਦੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..

मुझे गुलदावदी फूलों की खेती के लिए पौधे चाहिए राजस्थान में कहां से मिल सकते हैं ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (13 Sep 2021 12:02 AM) Assigned Date (14 Sep 2021 02:33 PM)
Answered Date (14 Sep 2021 12:12 PM) Translated Date (16 Sep 2021 11:06 AM)

कन्हैया लाल जी आप इसके लिए Ram Swaroop 7737827974 से संपर्क करें। धन्यवाद

टिंडे में ये छोटे किडे है

(hn)
  • 1
Posted by
Rajesh (8683952850)
Rajesh
Haryana
Hisar
Write Answer
Posted Date (12 Sep 2021 10:27 PM) Assigned Date (13 Sep 2021 12:30 PM)
Answered Date (13 Sep 2021 08:58 AM) Translated Date (16 Sep 2021 10:54 AM)

राजेश जी नरमे के टिंडे में यह गुलाबी सूंडी के कारण है। इस सुंडी के हमले से टिंडे खराब हो जाते है। कृपया आप नरमे में देखे की फूलो में गुलाबी रंग की कोई सुंडी है जा नहीं क्यों की इसका हमला के लिए यह समय अनुकूल है। धन्यवाद।

Moti ki kheti kaise shuru kare

(en)
Posted by
Virender Paul (9871512027)
Virender Paul
Haryana
Sirsa
Write Answer
Posted Date (12 Sep 2021 10:23 PM) Assigned Date (13 Sep 2021 12:30 PM)
Answered Date (13 Sep 2021 08:40 AM) Translated Date (-)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

सर मेरी कपास 120 दिन कि हो गई अब कोन सा स्प्रे करें बारिश के कारण फल गिर रहा है

(hn)
Posted by
Rajesh (8683952850)
Rajesh
Haryana
Hisar
Write Answer
Posted Date (12 Sep 2021 10:12 PM) Assigned Date (13 Sep 2021 12:30 PM)
Answered Date (13 Sep 2021 09:03 AM) Translated Date (16 Sep 2021 10:54 AM)

राजेश जी नरमे में आप NPK 13:0:45@1kg प्रति एकड़ के हिसाब से स्प्रे कर सकते है। नरमे में आप फूल गिरने से Planofix @4ml प्रति 15litre पानी के हिसाब से स्प्रे कर सकते है। फसल में ज्यादा नमी ना होने दे।धन्यवाद। धन्यवाद।

ਸਰ ਜੀ ਘਾਹ ਕਿਸ ਕਿਸਮ ਦਾ ਵਧੀਆਂ ਹੁੰਦਾ ਜੀ ਦੱਸੀਆਂ ਲਾਉਣਾ ਪਾਰਕ ਦੇ ਵਿੱਚ ਜ਼ਰੂਰ ਦੱਸੀਉ

(pb)
Posted by
ਬੇਅੰਤ ਸਿੰਘ ਚੋਹਾਨ (9855647008)
ਬੇਅੰਤ ਸਿੰਘ ਚੋਹਾਨ
Punjab
Sangrur
Write Answer
Posted Date (12 Sep 2021 10:08 PM) Assigned Date (13 Sep 2021 12:29 PM)
Answered Date (13 Sep 2021 02:46 PM) Translated Date (14 Sep 2021 12:29 PM)

ਬੇਅੰਤ ਜੀ ਤੁਸੀਂ ਕਲਕੱਤਾ ਘਾਹ ਦੀ ਸਿਲੈਕਸ਼ਨ ਨੰਬਰ 1 ਕਿਸਮ ਲਗਾ ਸਕਦੇ ਹਨ।ਇਸ ਦਾ ਲਾਅਨ ਨਰਮ, ਮਖਮਲੀ ਹੁੰਦਾ ਹੈ। ਧੰਨਵਾਦ।