Manage Expert Answers

Search

Total Count :- 258604

Palg kis mhine me bija Jata h or kitne din Ki yeh fsal Hoti h up Uttar Prades India

(hn)
Posted by
ashu Kumar (7505986081)
ashu Kumar
Uttar Pradesh
Saharanpur
Write Answer
Posted Date (09 Sep 2021 06:53 PM) Assigned Date (25 Nov 2021 02:26 PM)
E
Answered Date (10 Sep 2021 04:52 PM) Translated Date (11 Sep 2021 09:13 AM)

Ashu ji agar ap palak ki fasal ke bare me puch rahe hai to palak ki bijayi puri sardi me ki jati hai, vaise iski bijayi august mahine se shuru kar sakte hai. Iski cutting bijayi se 25-30 din baad shuru kar sakte hai aur baki fir ap 20-25 dinno ke fasale par lagatar cutting kar sakte hai. Agar ap kisi aur fasal ke bare me baat kar rahe hai to kripya visthar se btaye ta jo uske hisab se sahi jankari de sake. Dhanywad.

ਵੀਰ ਜੀ ਮੈਂ ਪਸ਼ੂ ਪਾਲਣ ਵਿਭਾਗ ਤੋ ਟ੍ਰੇਨਿੰਗ ਲਈ ਸੀ ਪਰ ਮੈਨੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜੈ ਦਸੇ ਤਰੀਕੇ ਨਾਲ਼ ਕੰਮ ਕੀਤਾ ਜਾਵੇ ਤਾਂ ਖ਼ਰਚ ਜਾਂਦਾ ਹੋਦ ਹੈਂ ਜਿਵੇਂ ਕਿ ਰੋਜ਼ ਮਿਨਰਲ , ਫੀਡ, ਅਚਾਰ 15 ਲੀਟਰ ਦੁੱਧ 450 ਮਿਨਰਲ। 20rs daily ਅਚਾਰ। 35kg ਫੀਡ। 170। 7kg 8kg daily ਹੋਰ ਖ਼ਰਚ ਕਿਰਪਾ ਕਰਕੇ ਇਸ ਬਾਰੇ ਜ਼ਰੂਰ ਦਸਿਆਂ ਜਾਵੇ

(pb)
Posted by
sonu (9872207017)
sonu
Punjab
Jalandhar
Write Answer
Posted Date (09 Sep 2021 06:39 PM) Assigned Date (09 Oct 2021 08:08 AM)
Answered Date (10 Sep 2021 10:33 AM) Translated Date (-)

ਸੋਨੂੰ ਜੀ ਜੇਕਰ ਤੁਹਾਡੇ ਕੋਲ ਖੁਦ ਦੀ ਜਮੀਨ ਹੈ ਫਿਰ ਤੁਸੀ ਖੁਲਾ ਹਰਾ ਚਾਰਾ ਉਗਾਓ ਜਿਸ ਨਾਲ ਤੁਹਾਨੂੰ ਅਚਾਰ ਦੀ ਜਰੂਰਤ ਨਹੀਂ ਰਹੇਗੀ ਅਤੇ ਸੁਕਾ ਚਾਰਾ ਵੀ ਖੁਦ ਦਾ ਹੁੰਦਾ ਹੈ ਜਿਸ ਨਾਲ ਖਰਚ ਘਟ ਜਾਂਦਾ ਹੈ ਬਾਕੀ ਮਿਨਰਲ ਮਿਕਸਚਰ ਪਾਊਡਰ ਯੂਨੀਵਰਸਿਟੀ ਦਾ ਵਰਤ ਸਕਦੇ ਹੋ ਜੋ ਸਸਤਾ ਰਹਿੰਦਾ ਹੈ ਅਤੇ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਤੋਂ ਇਲਾਵਾ ਹਰ 3 ਮਹੀਨੇ ਬਾਦ ਪਸ਼ੂ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਜੋ 70 ਤੋਂ 80 ਰੁਪਏ ਦੀ ਆਉਂਦੀ ਹੈ ਅਤੇ ਫੀਡ ਕਿਸੇ ਵੀ ਕੰਪਨੀ ਦੀ ਜਾ ਖੁਦ ਘਰ ਵਿਚ ਤਿਆਰ ਕਰਕੇ ਵੀ ਦੇ ਸਕਦੇ ਹੋ ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ

Answered Date (09 Sep 2021 09:03 PM) Translated Date (-)

ਇਸ ਵਿੱਚ ਜਰੂਰੀ ਕੰਮ ਹੈ ਇਹ ਫੀਡ ਫਾਰਮੂਲਾ ਅਨੁਸਾਰ ਹੈ40 ਕਿਲੋ(ਕਣਕ,ਮੱਕੀ,ਜੌ(ਗਰਮੀਆਂ ਲਈ), (ਜਵਾਰ, bajra (ਸਰਦੀਆਂ ਲਈ), ਖਲ30 ਕਿਲੋ(ਤਾਰਾਮੀਰਾ,ਸਰੋ ਦੀ ਖਲ, ਵਡੇਮਿਆ ਦੀ ਖਲ,ਸੂਰਜਮੁਖੀ ਦੀਖਲ (ਗਰਮੀਆਂ ਲਈ)(ਅਲਸੀ ਦੀ ਖਲ, ਮੂੰਗਫਲੀ ਦੀ ਖਲ (ਸਰਦੀਆਂ ਲਈ), ਫਾਈਬਰ ਛਿਲਕਾ 20 ਕਿਲੋ ਕਣਕ ਦਾ ਚੱਕਰ, ਚਨਾ ਛਿਲਕਾ ,1 ਕਿਲੋ ਹਲਦੀ ਸਰਦੀਆਂ ਲਈ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਸ਼ੀਰਾ5 ਕਿਲੋ mitha soda250 gram, alfatoxin 250 gram, calcium powder 500 gram, bypass fat 1kg, buff 1kg(ਘਰ ਦੀ ਫੀਡ ਵਧੀਆ ਢੰਗ ਨਾਲ ਤਿਆਰ ਕਰਨ ਚਾਹੀਦੇ ਹੈ, ਇੱਕ ਪਸ਼ੂ ਨੂੰ ਤੂੜੀ 4-5 ਕਿਲੋ ਪਾਏ, ਮਿਨਰਲ ਮਿਕਸਚਰ ਰੋਜਾਨਾ 50-100 gram add kar, Te mitha soda 10 gram feed ch add Karen hai, ਅਚਾਰ ਇੱਕ ਪਸ਼ੂ ਨੂੰ 20-40 ਕਿਲੋ ਅਚਾਰ ਪਾਈ ਜਾਂਦੀ ਹੈ, ਇੱਕ ਕਿਲੋ ਦੁੱਧ ਮਗਰੋ ਫੀਡ 500 gram ਪਾਈ, best cattle feed -asees, Cargill da Purina ,tiwana feed best feed hai

What should be the minimum width of bed for planting vegetables carrot, radish, cauliflower, cabbage.

(en)
Posted by
Amardeep singh dhaliwal (9988824055)
Amardeep singh dhaliwal
Punjab
Jalandhar
Write Answer
Posted Date (09 Sep 2021 06:30 PM) Assigned Date (10 Sep 2021 12:51 PM)
Answered Date (10 Sep 2021 05:33 PM) Translated Date (-)

Amardeep ji you can plant raddish and carrot on bed of width around 65-67.5cm. Raised beds of 1 m width should be prepared for cauliflower and cabbage.

13045 npk ਵਿੱਚ ਮਿਕਸ ਕਰਕੇ ਤੇਲੇ ਵਾਲੀ ਸਪਰੇ ਕਰ ਸਕਦੇ ਹਾਂ ਜਾ ਨਹੀਂ ?

(pb)
Posted by
Lakhwinder Singh (9501810083)
Lakhwinder Singh
Punjab
Sangrur
Write Answer
Posted Date (09 Sep 2021 06:14 PM) Assigned Date (10 Sep 2021 12:51 PM)
Answered Date (10 Sep 2021 02:43 PM) Translated Date (11 Sep 2021 10:06 AM)

ਲਖਵਿੰਦਰ ਜੀ fertilizers ਤੇ insecticides ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਇਹਨਾਂ ਦਾ ਪੂਰਾ result ਲੈਣ ਲਈ ਵਰਤੋਂ ਅਲੱਗ ਅਲੱਗ ਕਰੋ। ਧੰਨਵਾਦ।

ਕਿੰਨੂ ਦੀ daisy ਵਰਾਇਟੀ ਬਾਰੇ ਜਾਣਕਾਰੀ ਦਿਓ ਜੀ।

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (09 Sep 2021 05:59 PM) Assigned Date (10 Sep 2021 12:49 PM)
Answered Date (10 Sep 2021 03:33 PM) Translated Date (-)

ਅਮ੍ਰਿਤਪਾਲ ਜੀ ਡੇਜ਼ੀ (Daisy) ਕਿਸਮ ਫਾਰਚੂਨ ਤੇ ਫਰੀਮੌਂਟ ਸੰਗਤਰੇ ਦੇ ਸੁਮੇਲ ਤੋਂ ਤਿਆਰ ਕੀਤੀ ਹੋਈ ਹੈ। ਇਸ ਅਗੇਤੀ ਕਿਸਮ ਦੇ ਫ਼ਲ ਨਵੰਬਰ ਵਿੱਚ ਪੱਕਦੇ ਹਨ । ਇਸ ਦੇ ਫ਼ਲ ਦਾ ਆਕਾਰ ਦਰਮਿਆਨੇ ਤੋਂ ਵੱਡਾ ਅਤੇ ਪੱਕਣ ਤੇ ਫ਼ਲ ਦਾ ਰੰਗ ਗੂੜ੍ਹਾ ਸੰਤਰੀ ਹੁੰਦਾ ਹੈ । ਫ਼ਲ ਦਾ ਔਸਤਨ ਵਜ਼ਨ 210 ਗ੍ਰਾਮ ਹੁੰਦਾ ਹੈ ਅਤੇ ਫ਼ਲ ਵਿੱਚ 10-15 ਬੀਜ ਹੁੰਦੇ ਹਨ । ਫ਼ਲ ਵਿੱਚ ਰਸ 41.8 ਪ੍ਰਤੀਸ਼ਤ, ਕੁੱਲ ਘੁਲਣਸ਼ੀਲ ਪਦਾਰਥ 11.5 ਪ੍ਰਤੀਸ਼ਤ ਅਤੇ ਤੇਜ਼ਾਬੀ ਮਾਦਾ 0.54 ਪ੍ਰਤੀਸ਼ਤ ਹੁੰਦਾ ਹੈ । ਇਸ ਦਾ ਝਾੜ 57 ਕਿਲੋਗ੍ਰਾਮ ਪ੍ਰਤੀ ਬੂਟਾ (ਪੰਜ ਸਾਲ ਉਮਰ) ਹੁੰਦਾ ਹੈ। ਇਸ ਦੇ ਫ਼ਲਾਂ ਦੀ ਤੁੜਾਈ 20 ਨਵੰਬਰ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ । ਧੰਨਵਾਦ।

Sir kyi kinnow de bute avin ho gye ne..ehda koi hal dso...

(en)
  • 2
Posted by
Manpreet Dhillon (9888181779)
Manpreet Dhillon
Punjab
Fazilka
Write Answer
Posted Date (09 Sep 2021 05:55 PM) Assigned Date (10 Sep 2021 12:48 PM)
Answered Date (10 Sep 2021 03:37 PM) Translated Date (11 Sep 2021 10:08 AM)

Manpreet ji tusi apne area de sambandit horticulture officer HDO Tajinder Singh - 98551 06497 nal sampark kro te ohna nu apne khet da visit krao ta jo eh problem aage na vadhe te jaldi to jaldi isda hal ho sake. Dhanwad.

ਗਾਜਰਾਂ ਦੀਆਂ ਯੂਰਪੀਅਨ ਵਰੀਟੀਜ਼ ਦੇ ਨਾਮ ਦੱਸੋ ਜੀ।

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (09 Sep 2021 05:54 PM) Assigned Date (10 Sep 2021 12:47 PM)
Answered Date (10 Sep 2021 04:27 PM) Translated Date (11 Sep 2021 10:08 AM)

ਅਮ੍ਰਿਤਪਾਲ ਜੀ ਗਾਜਰਾਂ ਦੀਆ ਯੂਰਪੀਅਨ ਕਿਸਮਾਂ ਜਿਵੇ Pusa Yamdagini, Jeno, Imperator, Chantaney, Danvers, Early Nantes, Nantes, Nantes Half Long, Ooty, Solan Rachna ਹਨ। ਧੰਨਵਾਦ।

10 Sep 2021

ਇਹਨਾਂ ਵਿੱਚੋਂ ਵਧੀਆ ਵਰਾਇਟੀ ਕੇਹੜੀ ਹੈ ਜੀ।

How to safe dazzi kinnow fruits on cancer attack

(en)
Posted by
Manpreet Dhillon (9888181779)
Manpreet Dhillon
Punjab
Fazilka
Write Answer
Posted Date (09 Sep 2021 05:51 PM) Assigned Date (10 Sep 2021 12:45 PM)
Answered Date (10 Sep 2021 05:41 PM) Translated Date (-)

Manpreet, in less affected orchard removed canker affected branches, fruits, leaves and destroyed them. And apply Bordo paste (1 kg Morchude + 1 kg Lime+10 ltr water) on infected portion. 2) To control citrus canker, spray COC@18 gm with Streptocycline @6 gms in 10 ltr water. Repeat the spray after 30 days interval. Thank you.

Sir eh ki rog a narme nu ehda koi hal hale tan20 % hi a koi hal hove Eh lal keon hoea

(pb)
  • 4
Posted by
Ajmer Singh Khalsa (7889273942)
Ajmer Singh Khalsa
Punjab
Fazilka
Write Answer
Posted Date (09 Sep 2021 05:45 PM) Assigned Date (10 Sep 2021 12:45 PM)
Answered Date (10 Sep 2021 04:35 PM) Translated Date (11 Sep 2021 10:16 AM)

Ajmer ji narme vich rus-chusak keet te nal fungus de hamle de lashan han. Tusi narme te Dinotefuran 20% SG@60gram prati acre de hisab nal spray kar sakde han. Tusi nal streptocycline ja 12 63 ( 63%mancozeb 12%carbendazim) di varto v kar sakde han. Dhanwad.

Hi i m from haryana .distt kaithal I want to do irrigation of teak tree . But i don t know it is possible in my village because the soil is so hard as well as most of land is barren .plz tell me this land is best or not for teak ..and i request to you give me a suggestion for other tree irrigate . Thanku

(en)
Posted by
Aman pannu (9017207340)
Aman pannu
Haryana
Kaithal
Write Answer
Posted Date (09 Sep 2021 05:18 PM) Assigned Date (03 Dec 2021 11:25 AM)
Answered Date (10 Sep 2021 05:47 PM) Translated Date (-)

Aman for good growth of teak plants, it required well drained, deep and fertile soil. pH of soil should be 6.5 or above. Growth of plant get affected when pH is less 6.5. So first of all you have to get tested your soil and water. And according the report you can choose the plants and their varieties if the soil is fit for teak cultivation. And for irrigation you can use drip irrigation system for other trees to irrigate them. Thank you.

Sir bhains byai nu 4 mahine ho gaye ji Ai vi ik baar kara to c par taar dubara den lag gai g Than pasme rhnde ne ji 10 din ho gaye ji Dhara nahi tor rahi g

(hn)
Posted by
Vinod kumar (9306592207)
Vinod kumar
Haryana
Fatehabad
Write Answer
Posted Date (09 Sep 2021 05:09 PM) Assigned Date (10 Sep 2021 12:44 PM)
Answered Date (10 Sep 2021 10:35 AM) Translated Date (10 Sep 2021 11:46 AM)

Vinod ji usko aap Bovimin B powder 50-50gm subah sham dena suru kren jisse sarir ki kami puri hogi aur yadi woh saff tara kren tab aap uski cross krwa skte hai

Dr Saab g katti di latt nu saran pa gai g ki ilaj a g dseo g zroor

(pb)
Posted by
Manpreet singh (8146937919)
Manpreet singh
Punjab
Hoshiarpur
Write Answer
Posted Date (09 Sep 2021 04:59 PM) Assigned Date (10 Sep 2021 12:44 PM)
Answered Date (10 Sep 2021 10:38 AM) Translated Date (10 Sep 2021 11:49 AM)

Manpreet ji jekar katti nu saran di smasia ha tan isde lai tuci apne nazdiki pollyclinic vich sampark krke usdi surgery krwa skde ho jo choti jehi surgery hundi hai uss ton badd pashu thik ho jnda ha.

Sir matar di kheti retli jameen vch kiti ja sakdi hai ja nhi

(pb)
Posted by
Rohit Kumar (9463501104)
Rohit Kumar
Punjab
Shahid Bhagat Singh Nagar
Write Answer
Posted Date (09 Sep 2021 04:59 PM) Assigned Date (10 Sep 2021 12:44 PM)
Answered Date (10 Sep 2021 04:42 PM) Translated Date (11 Sep 2021 10:17 AM)

Rohit ji matar di kheti jada tar har tra di mitti vich kiti ja sakdi hai. Es di kheti rateli zameen vich v kiti ja sakdi hai. Chnage nikas vali zameen jis da pH 6-7.5 de vichkar hove vich bhut vdya pedavar hundi hai. Dhanwad.

Answered Date (11 Sep 2021 05:38 PM) Translated Date (-)

Dhanwad sir ji

Sir matar di kheti retli jameen vch kiti ja sakdi hai ja nhi

(pb)
Posted by
Rohit Kumar (9463501104)
Rohit Kumar
Punjab
Shahid Bhagat Singh Nagar
Write Answer
Posted Date (09 Sep 2021 04:59 PM) Assigned Date (10 Sep 2021 12:43 PM)
Answered Date (10 Sep 2021 04:42 PM) Translated Date (11 Sep 2021 09:14 AM)

Rohit ji matar di kheti jada tar har tra di mitti vich kiti ja sakdi hai. Es di kheti rateli zameen vich v kiti ja sakdi hai. Chnage nikas vali zameen jis da pH 6-7.5 de vichkar hove vich bhut vdya pedavar hundi hai. Dhanwad.

10 Sep 2021

Dhanwad sir

dhan kahi kahi sookh rhe h iske prakritik upaay aur dwai ko btaye.

(hn)
  • 2
Posted by
sunil kumar (8102160063)
sunil kumar
Bihar
Purnea
Write Answer
Posted Date (09 Sep 2021 04:49 PM) Assigned Date (10 Sep 2021 12:43 PM)
Answered Date (10 Sep 2021 05:13 PM) Translated Date (11 Sep 2021 09:14 AM)

Sunil ji dhan ki fasal mein keet ka hamla hai jo fasal mein andar pipe mein hamla karta hai jisse upper vla hisa sukk jata hai. Ap iski roktham ke liye Chlorantraniliprole 18.5 % SC @60ml prati acre ke hisab se spray kar sakte hai. Dhanywad.

ਸਿਤੰਬਰ ਅਕਤੂਬਰ ਵਿੱਚ ਕਿਹੜੀਆਂ ਸਬਜ਼ੀਆਂ ਲਗਾ ਸਕਦੇ ਹਾਂ ਜੀ??????

(pb)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (09 Sep 2021 04:47 PM) Assigned Date (10 Sep 2021 12:42 PM)
Answered Date (10 Sep 2021 02:48 PM) Translated Date (-)

ਹਰਜਿੰਦਰ ਜੀ ਸਿਤੰਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਲਗਾ ਸਕਦੇ ਹਨ। ਧੰਨਵਾਦ।

ਸਿਤੰਬਰ ਅਕਤੂਬਰ ਵਿੱਚ ਕਿਹੜੀਆਂਸਬਜੀਆਂ

(pb)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (09 Sep 2021 04:46 PM) Assigned Date (10 Sep 2021 10:58 AM)
Answered Date (10 Sep 2021 02:47 PM) Translated Date (22 Sep 2021 11:26 AM)

ਹਰਜਿੰਦਰ ਜੀ ਸਿਤੰਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਲਗਾ ਸਕਦੇ ਹਨ। ਧੰਨਵਾਦ।

aisa kyon hota aur iske prakritik upaay kya hai aur dwaai btaye

(hn)
  • 1
Posted by
sunil kumar (8102160063)
sunil kumar
Bihar
Purnea
Write Answer
Posted Date (09 Sep 2021 04:39 PM) Assigned Date (10 Sep 2021 10:57 AM)
Answered Date (10 Sep 2021 10:40 AM) Translated Date (10 Sep 2021 11:49 AM)

Sunil ji apke dubara bheji gyi photo upload nhi hui ha kripya aap dubara photo upload kren jise dekhkr apko sahi jankari di ja skee.

यह लौकी का पौधा है इसके जड़ से इसकी पती पीली दिखाई दे रही है इसका उपचार

(hn)
  • 1
Posted by
Chandan Sahani (8935065710)
Chandan Sahani
Uttar Pradesh
Azamgarh
Write Answer
Posted Date (09 Sep 2021 03:51 PM) Assigned Date (10 Sep 2021 10:56 AM)
E
Answered Date (10 Sep 2021 05:21 PM) Translated Date (11 Sep 2021 09:28 AM)

चन्दन जी लौकी के पौधे में फंगस के हमले के लक्षण है आप इसकी रोकथाम के लिए Mancozeb @3gram प्रति 1litr पानी के हिसाब से स्प्रे कर सकते है। आप जैविक तरीके से पुरानी खट्टी लस्सी की स्प्रे कर सकते है। धन्यवाद।

Answered Date (09 Sep 2021 04:03 PM) Translated Date (09 Sep 2021 04:43 PM)

कृपया कोई बताएं

Price of Rice in Punjab 2021

(pb)
Posted by
Yadwinder Singh (9872605238)
Yadwinder Singh
Punjab
Faridkot
Write Answer
Posted Date (09 Sep 2021 03:48 PM) Assigned Date (10 Sep 2021 10:56 AM)
Answered Date (10 Sep 2021 05:16 PM) Translated Date (-)

Yadwinder the MSP of rice for 2021 is Rs.1960 (grade A) and Rs.1940 (common) per quintal. Thank you.

Sir kinnow ka size chota hai or uper scratch bhi bahut hai, iska kya kaaran hai or ilaaz bhi bataye. Kinnow ke leaf ke uper black layer aa gayi hai, iska kya kaaran hai or kya ilaaz kiya jaye.

(en)
  • 2
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (09 Sep 2021 03:23 PM) Assigned Date (10 Sep 2021 10:56 AM)
Answered Date (10 Sep 2021 06:07 PM) Translated Date (-)

Nikhil ji yeh kinnow mein mein scratches thrips ke hamle ke karn ho rahe hai. Aur patto par black layer citrus black fly ( kala tela) ki karn ho raha hai. Ap paudho par Ethion 50EC@1litre ko 500 litre pani mein milakar prati acre ke hisab se spray kar sakte hai. Dhanywad.

10 Sep 2021

Sir kya ye spray thrips or black fly dono par asardar hai

10 Sep 2021

vaise to yeh bi pura asar kre gi, ap black fly ke liye thiamethoxam ya imidacloprid ka istemal bi kar sakte hai.

Sir kinnow ke leaves ke uper ye nishaan konsi bimari ke kaaran hain or kya ilaaz kiya jaye.

(en)
  • 3
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (09 Sep 2021 03:21 PM) Assigned Date (10 Sep 2021 10:55 AM)
Answered Date (11 Sep 2021 12:45 PM) Translated Date (-)

Nikhil ji paudho mein yeh fungus ke lashan lag rahe hai ap paudho par copper oxychloride@3gram prati 1litre pani ke hisab se spray kar sakte hai. Dhanywad.

Sir kinnow ke leaves ke uper ye nishaan konsi bimari ke kaaran hain or kya ilaaz kiya jaye.

(en)
  • 3
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (09 Sep 2021 03:21 PM) Assigned Date (10 Sep 2021 10:55 AM)
Answered Date (11 Sep 2021 12:22 PM) Translated Date (-)

Nikhil ji paudho mein yeh fungus ke lashan lag rahe hai ap paudho par copper oxychloride@3gram prati 1litre pani ke hisab se spray kar sakte hai. Dhanywad.

Sir Guava ke leaves beech me se laal ho gaye hain, iska kya kaaran hai or kya ilaaz kiya jaye.

(en)
  • 2
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (09 Sep 2021 03:19 PM) Assigned Date (10 Sep 2021 10:55 AM)
Answered Date (10 Sep 2021 05:37 PM) Translated Date (11 Sep 2021 10:19 AM)

Nikhil ji amrood ke paudhe me phosphorous ki kami ke lashan hai. Kripya ap yeh btaye ki fasal mein DAP ja SSP ka upyog kra hai ja nahi agar kra hai to kitni matra mein ta jo apko uske hisan se sahi janakri de sake. Apke paudho ki umar kya hai. Dhanywad.

10 Sep 2021

Sir 2 saal ka plant hai or phosphorus nahi apply kari hai, kripya bataye ki per plant kitni apply karni padegi

10 Sep 2021

1-3 saal ke paudhe mein SSP@500-1500gram prati paudha dali jati hai.

कागजी नींबू के पेड़ को कब लगाया जाना चाहिए?

(hn)
Posted by
Uday Shankar (6200007466)
Uday Shankar
Bihar
Muzaffarpur
Write Answer
Posted Date (09 Sep 2021 03:18 PM) Assigned Date (10 Sep 2021 10:54 AM)
Answered Date (10 Sep 2021 05:34 PM) Translated Date (11 Sep 2021 09:14 AM)

बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है।

Sir Guava ke leaves margins se dry ho rhe hai, iska kya kaaran hai or kya ilaaz kiya jaye.

(en)
  • 2
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (09 Sep 2021 03:17 PM) Assigned Date (10 Sep 2021 10:13 AM)
Answered Date (10 Sep 2021 05:59 PM) Translated Date (11 Sep 2021 09:23 AM)

Nikhil ji guava ke plant mein yeh potassium ki kami ke lashan hai. Iske liye ap MOP ka istemal kar sakte hai. Dhanywad.

10 Sep 2021

Sir 1.5-2 saal ka plant hai, per plant kitni mop apply karni chahiye

10 Sep 2021

1-3 saal ke paudhe mein MOP@100-400gram prati plant ke hisab se dali jati hai.

gahot aavastha m korazan ka prayog krna h ki nhi

(hn)
Posted by
shubham raghuwanshi (6265360304)
shubham raghuwanshi
Madhya Pradesh
Hoshangabad
Write Answer
Posted Date (09 Sep 2021 03:14 PM) Assigned Date (10 Sep 2021 10:13 AM)
Answered Date (10 Sep 2021 05:49 PM) Translated Date (11 Sep 2021 09:23 AM)

Shubham ji ap dhan ki fasal me jab gobh mein hoti hai tab ap coragen ka upyog kar sakte hai. Dhanywad.

Sir kinnow ke leaves tip se sookh rahe hain, ye kis kaaran se ho raha hai or iska kya ilaaz kiya jaye.

(en)
  • 4
Posted by
NIKHIL BISHNOI (9877483080)
NIKHIL BISHNOI
Punjab
Fazilka
Write Answer
Posted Date (09 Sep 2021 03:14 PM) Assigned Date (10 Sep 2021 10:12 AM)
Answered Date (11 Sep 2021 12:20 PM) Translated Date (11 Sep 2021 12:44 PM)

Nikhil ji yeh paudho me fungus ke hamle lashan lag rahe hai ap en par copper oxychloride@3gram prati 1litre pani ke hisab se spray kar sakte hai. yeh aage citrus cankar ka hamla bi ho sakta hai. Dhanywad.

dhan ki gahot aavastha m kya Dena chahiye aur Kon si tonic deni chahiye

(hn)
Posted by
shubham raghuwanshi (6265360304)
shubham raghuwanshi
Madhya Pradesh
Hoshangabad
Write Answer
Posted Date (09 Sep 2021 03:12 PM) Assigned Date (10 Sep 2021 10:54 AM)
Answered Date (10 Sep 2021 05:51 PM) Translated Date (11 Sep 2021 09:23 AM)

Shubham ji ap dhan ki fasal mein gobh ki avastha me NPK13:0:45 @1kg prati acre ke hisab se spray kar sakte hai. Aur is samay fungus ki bimariya aa sakti hai isiliye fasal me dekhte rahe agar koi bimari lage to uske lyi sifarish spray kare. Dhanywad.

ਵੀਰ ਜੀ ਇਹ ਝੋਨੇ ਵਿੱਚ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ। ਅਤੇ ਇਸ ਦੀ ਕਿੰਨੀ ਮਾਤਰਾ ਏਕੜ ਵਿੱਚ ਪੈਂਦੀ ਹੈ ਜੀ ?

(pb)
  • 1
Posted by
Harvinder Kaushal (9465913405)
Harvinder Kaushal
Punjab
Patiala
Write Answer
Posted Date (09 Sep 2021 02:59 PM) Assigned Date (10 Sep 2021 10:54 AM)
Answered Date (10 Sep 2021 05:29 PM) Translated Date (11 Sep 2021 09:25 AM)

ਹਰਵਿੰਦਰ ਜੀ ਇਹ ਕੀਟਨਾਸ਼ਕ ਹੈ ਜਿਸਦੇ ਵਿਚ Alphacypermethrin 10%sc ਨਾਮ ਦਾ ਸਾਲ੍ਟ ਹੈ ਇਸਦੀ ਵਰਤੋਂ ਮੱਛਰ ਦੇ ਲਈ ਕੀਤੀ ਜਾਂਦੀ ਹੈ ਅਤੇ ਇਹ ਜ਼ਿਆਦਾਤਰ ਘਰ ਵਿਚ ਮੱਛਰ cockroach ਅਤੇ ਮੱਖੀਆਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। ਇਸਦੀ ਮਾਤਰਾ 10-20ml/Ltr ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਧੰਨਵਾਦ

Spre kare ya khad ke sath fhayde

(hn)
  • 1
Posted by
Jitendra pal (8009174074)
Jitendra pal
Uttar Pradesh
Fatehpur
Write Answer
Posted Date (09 Sep 2021 02:51 PM) Assigned Date (10 Sep 2021 10:55 AM)
Answered Date (10 Sep 2021 05:06 PM) Translated Date (11 Sep 2021 09:25 AM)

Jitendra pal ji aap dono men se kisi bhi tareeke ka istemal kar sakte hai khaad ya spray kuch bhi kar sakte hai,dhanywad

ਡਾ ਸਾਹਿਬ ਤੋਰੀਏ ਦੀ TL 9 TL15 ਤੇ TL17 ਕਿਸਮਾਂ ਦਾ ਝਾੜ ਤੇ ਟਾਈਮ ਬਾਰੇ ਦੱਸੋ

(hn)
Posted by
Lally Chahal (9416088541)
Lally Chahal
Haryana
Kurukshetra
Write Answer
Posted Date (09 Sep 2021 02:43 PM) Assigned Date (09 Oct 2021 08:08 AM)
Answered Date (10 Sep 2021 05:13 PM) Translated Date (11 Sep 2021 09:25 AM)

TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।TL 17 TL 9 : ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ । ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ। ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ।ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ।

Answered Date (10 Sep 2021 06:20 PM) Translated Date (11 Sep 2021 09:25 AM)

ਧੰਨਵਾਦ ਜੀ

ਸਰ ਮੱਖਣ ਘਾਹ ਦੀ ਬਿਜਾਈ ਕਿਹੜਾ ਸਮੇਂ ਕਿਤੀ ਜਾਂਦੀ ਹੈ ਇਸ ਦਾ ਕਿੰਨਾ ਬੀਜ਼ ਪੈਦਾ ਹੈ ਇਸ ਦੀਆਂ ਕਿੰਨੀਆਂ ਕਟਾਈਆ ਹੁੰਦੀਆਂ ਹਨ

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (09 Sep 2021 02:23 PM) Assigned Date (09 Oct 2021 08:07 AM)
Answered Date (10 Sep 2021 05:09 PM) Translated Date (-)

ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ ਇਸਦੀਆਂ 2-3 ਕਟਾਈਆਂ ਹੋ ਜਾਂਦੀਆਂ ਹਨ। ਧੰਨਵਾਦ

Sir 2 ਗਾਵਾਂ HF ਮੇਰੇ ਕੋਲ ਇੱਕ ਦੇ ਮੈਂ Denmark ਦਾ ਟੀਕਾ ਭਰਵਾਈਆਂ ਦੂਜੀ ਦੇ ਕਿਹੜਾ ਭਰਵਾਈਆ ਜਾਵੇ ਵਧੀਆਂ ਬ੍ਰੂੀਡ ਲਈ

(pb)
Posted by
Satnam singh (9988137607)
Satnam singh
Punjab
Faridkot
Write Answer
Posted Date (09 Sep 2021 02:21 PM) Assigned Date (09 Oct 2021 08:07 AM)
Answered Date (10 Sep 2021 10:45 AM) Translated Date (10 Sep 2021 01:03 PM)

ਸਤਨਾਮ ਜੀ ਤੁਸੀ ਉਸ ਨੂੰ ABS ਕੰਪਨੀ ਦੇ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ ਕਿਉਕਿ ਇਹਨਾਂ ਦੇ ਅਲੱਗ ਅਲੱਗ ਰਿਕਾਰਡ ਦੇ ਹਿਸਾਬ ਨਾਲ ਸੀਮਨ ਆਉਂਦੇ ਹੈ ਤੁਸੀ ਕੋਈ ਵੀ ਭਰਵਾਂ ਸਕਦੇ ਹੋ

Answered Date (09 Sep 2021 03:06 PM) Translated Date (09 Sep 2021 04:43 PM)

40126,40132

Answered Date (09 Sep 2021 05:27 PM) Translated Date (10 Sep 2021 12:34 PM)

Eh Hf ਨਸਲ ਦੇ ਟੀਕੇ ਆ ਜਾ ਹੋਰ ਨਸਲ

Answered Date (09 Sep 2021 09:06 PM) Translated Date (10 Sep 2021 12:35 PM)

Sag da Denmark hf ਨਸਲ ਦਾ ਟੀਕਾ ਹੈ

Dr g a sara jhona nu bimari a ada koi halo daso please

(pb)
  • 1
Posted by
ਹਰਦੀਪ ਸਿੰਘ (7009631939)
ਹਰਦੀਪ ਸਿੰਘ
Punjab
Ludhiana
Write Answer
Posted Date (09 Sep 2021 02:07 PM) Assigned Date (09 Oct 2021 08:34 AM)
Answered Date (10 Sep 2021 05:56 PM) Translated Date (-)

Hardeep ji es de kayi karn ho sakde han jive vadh matra vich urea di varto krna ja blb v ho sakdi hai. Hamesha urea di varto sifarish matra anusar kro. Buja BLB de hamle de lashan dekhayi den te fasal te copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray kiti jandi hai. Vaise hun koi jada fark nahi pena kyu ki isdi spray odo kiti jandi hai jdo jhona gobh vich hove. Dhanwad.

Dr g a sara jhona nu bimari a ada koi halo daso please

(pb)
  • 1
Posted by
ਹਰਦੀਪ ਸਿੰਘ (7009631939)
ਹਰਦੀਪ ਸਿੰਘ
Punjab
Ludhiana
Write Answer
Posted Date (09 Sep 2021 02:07 PM) Assigned Date (09 Oct 2021 08:34 AM)
Answered Date (10 Sep 2021 05:56 PM) Translated Date (-)

Hardeep ji es de kayi karn ho sakde han jive vadh matra vich urea di varto krna ja blb v ho sakdi hai. Hamesha urea di varto sifarish matra anusar kro. Buja BLB de hamle de lashan dekhayi den te fasal te copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray kiti jandi hai. Vaise hun koi jada fark nahi pena kyu ki isdi spray odo kiti jandi hai jdo jhona gobh vich hove. Dhanwad.

ਝੋਟੀ ਦੇ ਸੂਣ ਵਿੱਚ ਇੱਕ ਮਹੀਨਾ ਪਿਆ ਝੋਟੀ ਲੲੀ ਫੀਡ ਤਿਆਰ ਕਰਨ ਦੀ ਵਿਧੀ ਨਾਲ ਮਲਟੀਸਟਾਰ ਤੇ ਅੱਡਰ ਟੋਨ ਦੇ ਸਕਦੇ ਹਾ

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (09 Sep 2021 01:42 PM) Assigned Date (09 Oct 2021 08:33 AM)
Answered Date (09 Sep 2021 01:54 PM) Translated Date (10 Sep 2021 12:37 PM)

ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਜਰੂਰ ਦਿਓ ਅਤੇ ਤੁਸੀ ਮਲਟੀਸਟਾਰ ਅਤੇ ਅੱਡਰ ਟੋਨ ਦੇ ਸਕਦੇ ਹੋ

sir cow sue nu 18-20 din ho gye hun soon to badh oh bimar ho gye si pr hun theek hai pr milk ghat hai ki Mai os nu Gur ,soff ,Ajwain ,gulkand da kahra bna k dy sakda ha

(pb)
Posted by
ਜਸ ਘੁਮਾਣ (8437925714)
ਜਸ ਘੁਮਾਣ
Punjab
Amritsar
Write Answer
Posted Date (09 Sep 2021 01:29 PM) Assigned Date (09 Oct 2021 08:33 AM)
Answered Date (10 Sep 2021 10:46 AM) Translated Date (10 Sep 2021 12:37 PM)

Hanji jass ji tuci uss nu kahra bnna ke de skde ho baki uss nu vdhia hara chara ate sukha chara deo ate mousam de hisab nal sahi dekbhal kro.

ਦੋ ਮਹੀਨੇ ਦੀ ਵੱਛੀ ਨੂੰ ਕਿਹੜਾ POWER ਦੇ ਸਕਦੇ ਹਾ ਕਿੰਨੀ ਮਾਤਰਾ ਗੋਰਥ ਲੲੀ

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (09 Sep 2021 01:24 PM) Assigned Date (09 Oct 2021 08:32 AM)
Answered Date (09 Sep 2021 01:59 PM) Translated Date (10 Sep 2021 12:41 PM)

ਪਲਵਿੰਦਰ ਜੀ ਤੁਸੀ ਓਹਨਾ ਨੂੰ ਵਧੀਆ ਗਰੋਥ ਲਈ cafplan ਪਾਊਡਰ ਦੇ ਸਕਦੇ ਹੋ ਜੋ intas ਕੰਪਨੀ ਦਾ ਪ੍ਰੋਡਕਟ ਹੈ ਇਹ ਤੁਸੀ 10 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਮਰ ਦੇ ਹਿਸਾਬ ਨਾਲ ਇਸਦੀ ਮਾਤਰਾ ਵੀ ਵਧਾ ਸਕਦੇ ਹੋ ਅਤੇ ਓਹਨਾ ਨੂੰ 8 ਮਹੀਨੇ ਦੀ ਉਮਰ ਤੱਕ ਹਰ ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ

ਤਾਰਾਮੀਰਾ ਦੀ ਬਿਜਾਈ ਕਦੋ ਹੁੰਦੀ ਹੈ ਪੂਰੀ ਜਾਣਕਾਰੀ ਦਿੱਤੀ ਜਾਵੇ

(pb)
Posted by
Raman Salaria (9582995930)
Raman Salaria
Punjab
Pathankot
Write Answer
Posted Date (09 Sep 2021 01:21 PM) Assigned Date (09 Oct 2021 08:32 AM)
Answered Date (10 Sep 2021 01:44 PM) Translated Date (-)

ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ । ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ।ਬੀਜ ਨੂੰ ਮਿੱਟੀ ਵਿਚਲੇ ਕੀੜਿਆਂ ਅਤੇ ਬਿਮਾਰੀਆਂ ਤੋ ਬਚਾਉਣ ਲਈ ਬੀਜਾਂ ਨੂੰ 3 ਗ੍ਰਾਮ ਥੀਰਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ।ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ। ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ । ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ।

3 ਸੂਏ ਮੱਝ ਸੂਈ ਹੈ 3 ਦਿਨ ਹੋਏ ਆ ਦੁੱਧ ਵਧੀਆ ਲੈਣ ਲਈ ਕੀ ਪਾਇਆ ਜਾਵੇ ਕਿਹੜੀ ਫੀੜ ਪਾਈ ਜਾਵੇ ਤੇ ਕਦੋਂ ਪਾਉਣੀ ਸ਼ੁਰੂ ਕਰੀਏ

(pb)
Posted by
Kala maan (9780537005)
Kala maan
Punjab
Mansa
Write Answer
Posted Date (09 Sep 2021 01:17 PM) Assigned Date (09 Oct 2021 08:32 AM)
Answered Date (10 Sep 2021 11:43 AM) Translated Date (10 Sep 2021 12:47 PM)

ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਫਿਰ 5 ਤੋਂ 7 ਦਿਨ ਬਾਦ fresher ਫੀਡ ਦੇਣੀ ਸ਼ੁਰੂ ਕਰ ਸਕਦੇ ਹੋ

Answered Date (09 Sep 2021 09:07 PM) Translated Date (10 Sep 2021 11:49 AM)

Cargill da Purina fresh cow feed pao

sar meri calf 13month di ho gai he ji te main ohno hon dary proteen den dea sar dery proteen tu baad kehri feed paie te nale hor kujj ke de sakde a plees daseo

(pb)
Posted by
Manjit Singh Bajwa (7087840239)
Manjit Singh Bajwa
Punjab
Tarn Taran
Write Answer
Posted Date (09 Sep 2021 01:08 PM) Assigned Date (09 Oct 2021 08:31 AM)
Answered Date (10 Sep 2021 11:42 AM) Translated Date (10 Sep 2021 12:48 PM)

Manjit ji tuci iss nu heifer dry feed de skde ho ate her 3 mahine badd salt bdl ke pett de kiria wali dwai bhi jrur deo baki vdhia hara chara deo bovimin-b mineral mixture powder 50gm rojana dena suru kro.

10 Sep 2021

thanx sar ji

ਵੀਰ ਜੀ ਕਾਰਗਿਲ ਫੀਡ ਦਾ ਉਮਰ ਦੇ ਹਿਸਾਬ ਨਾਲ ਪਾਉਣ ਫੀਡ ਦੀ ਹੋਵੇ ਤਾ ਸੈਡ ਕਰੋ

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (09 Sep 2021 01:02 PM) Assigned Date (15 Sep 2021 04:28 PM)
Answered Date (10 Sep 2021 11:35 AM) Translated Date (10 Sep 2021 12:49 PM)

ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਅਤੇ ਦੁੱਧ ਵਾਲੇ ਪਸ਼ੂਆਂ ਨੂੰ milkogen 5000 ਜਾ milkogen 8000 ਦੇ ਸਕਦੇ ਹੋ

Advanta de gilli makki da rate kina chal reha hai g

(pb)
Posted by
parneet singh (6283160195)
parneet singh
Punjab
Hoshiarpur
Write Answer
Posted Date (09 Sep 2021 12:59 PM) Assigned Date (15 Sep 2021 04:28 PM)
Answered Date (10 Sep 2021 05:07 PM) Translated Date (11 Sep 2021 09:26 AM)

Parneet ji isde rate di jankari tuhanu nede mandi to hi pta chalegi kyuki har mandi da rate alag alag hai.dhanwad

मुझे सेब के पोधे चाइए कहा मिलेंगे कोई अड्रेस्स ओर कोंटकटक नो

(hn)
Posted by
Manoj (9084000015)
Manoj
Haryana
Fatehabad
Write Answer
Posted Date (09 Sep 2021 12:03 PM) Assigned Date (15 Sep 2021 04:27 PM)
Answered Date (10 Sep 2021 04:46 PM) Translated Date (11 Sep 2021 09:26 AM)

मनोज जी आप इसके पौधे लेने के लिए Hariman Sharma Phone: 9418867209 जी से संपर्क करें। धन्यवाद

धान।में।फटेरा।डाला।हूं।तो।पानी।कितने।दीन।तक।रखना।है

(hn)
Posted by
bhekdas (7869633329)
bhekdas
Chattisgarh
Rajnandgaon
Write Answer
Posted Date (09 Sep 2021 11:53 AM) Assigned Date (15 Sep 2021 04:27 PM)
Answered Date (10 Sep 2021 04:45 PM) Translated Date (11 Sep 2021 09:26 AM)

भेकदास जी आप इसे पानी 5 -6 दिन के बाद लगाए। धन्यवाद

बकरी पालन करना है

(hn)
Posted by
Mahesh pawar (9340031546)
Mahesh pawar
Madhya Pradesh
Betul
Write Answer
Posted Date (09 Sep 2021 11:06 AM) Assigned Date (15 Sep 2021 04:26 PM)
Answered Date (09 Sep 2021 12:56 PM) Translated Date (10 Sep 2021 11:49 AM)

आप बकरी पालन के काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी मिलेगी आप ट्रेनिंग लेने के लिए आप बकरी पालन के काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी मिलेगी आप ट्रेनिंग लेने के लिए Krishi Vigyan Kendra, Betul Betul Bazar, Betul, Tel: 07141-229742 से संपर्क कर सकते है।

Cow lisi bht a 5 mnth hoge SOi nu gbn ni hoi bt lisi bht a kl di mook v bht lgi a plz dso

(pb)
Posted by
Kavin wander (9779979849)
Kavin wander
Punjab
Muktsar
Write Answer
Posted Date (09 Sep 2021 10:46 AM) Assigned Date (-)
Answered Date (09 Sep 2021 12:57 PM) Translated Date (10 Sep 2021 12:52 PM)

Kavin ji tuci uss nu pett de kiria lai zenvet bolus deo ate uss nu Biotrim inj. 15ml, Amoxirum tab. 1-1 goli swere sham deo ate vivliv liquid 50ml rojana deo baki jdo mok thik ho jawe fir bhi uss nu liver tonic lambe sme tak deo ate isde nal Bovimin-b powder 50gm rojana dena suru kro

Hlo g ssa. Ah narme de tindde awe ho rahe a gal rahe na dso ke kita jwe photo pa reha ga dhk lweo .... Amisatar v krta c ...7 days phla hun ke kita jwe puri tra khud b nhi reha .

(pb)
  • 4
Posted by
Gagandeep (9781743052)
Gagandeep
Punjab
Bathinda
Write Answer
Posted Date (09 Sep 2021 10:44 AM) Assigned Date (15 Sep 2021 04:26 PM)
Answered Date (11 Sep 2021 10:34 AM) Translated Date (-)

Gagandeep ji eh gulabi sundi de hamle de lashan lag rahe han. Tusi narme vich alag alag thava to takreeban 100 fulla di janch kro te gulabi rang di sundi dekho, eh jada tar fulla vich ja tinde te payi jandi hai. Je es sundi da hamla hai ta tusi 70-120dinna di fasal te Profenofos 50% SC@500ml ja Flubendiamide 39.35% SC@40ml prati acre de hisab nal spray kar sakde han. Te je narma 120-150 dinna da hai ta tusi Deltamethrin 2.8% EC@160ml prati acre de hisab nal spray kar sakde han. Dhanwad.

sir bacterial panicle blight lyi kehdi spray kriye variety pr 111

(pb)
Posted by
Jagdeep Singh (8847069668)
Jagdeep Singh
Punjab
Faridkot
Write Answer
Posted Date (09 Sep 2021 10:27 AM) Assigned Date (15 Sep 2021 04:26 PM)
Answered Date (10 Sep 2021 04:43 PM) Translated Date (11 Sep 2021 10:20 AM)

Jagdeep ji bacterial panicle blight dda koi pakka ilaj nahi hai jadon jhona gobh te hunda hai ta tuc odo Copper Hydroxide 77%WP @250 gram nu prati acre de hisab nal spray karo,dhanwad

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (09 Sep 2021 10:26 AM) Assigned Date (28 Jan 2022 01:04 PM)
Answered Date (10 Sep 2021 04:55 PM) Translated Date (11 Sep 2021 10:21 AM)

Gurjinder ji mausam vibhag de anusar aun vale 3 din tak meeh pain di sambhavna hai,dhanwad

6 din di pehlan jhoti thale 6 kg milk aa 24 hour da.oh vadh toh vadh kinna milk kar skdi aa. ohnu ki khurak payie

(pb)
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (09 Sep 2021 10:07 AM) Assigned Date (15 Sep 2021 04:26 PM)
Answered Date (09 Sep 2021 01:01 PM) Translated Date (-)

Parmjeet ji pashu da dudh uss nu bhrwaye gye semen de record ate usdi khurak te nirbhar ha baki tuci uss nu vdia hara chara ate feed deo ate uss nu 1kg kanak da dalia, 250gm gurr mix krke changi trah pkka ke fir thoda thnda krke 100ml saro da tel mix krke 5-7 dena suru kro baki uss nu lactomax tab. 10 golia rojana deo ate enerdyna liquid 100ml rojana deo.

Minjer white hon da karan

(pb)
  • 1
Posted by
Rajveer Singh kaler (7710324542)
Rajveer Singh kaler
Punjab
Pathankot
Write Answer
Posted Date (09 Sep 2021 10:00 AM) Assigned Date (15 Sep 2021 04:25 PM)
Answered Date (10 Sep 2021 06:03 PM) Translated Date (11 Sep 2021 10:22 AM)

Rajveer eh kyi karna karke ho sakda hai jive mausam vich garmi jada hona, bor pen samay barish hona te bor jhar jana ja bpb da hamla hona. Eh kyi var urea di vadh varto nal v thoth ban jandi hai. Dhanwad.

Sir , ਮੱਝ ਸੂਣ ਵਿੱਚ 1.5 ਮਹੀਨਾ ਬਾਕੀ ਹੈ । ਉਸ ਕੀ ਦਿੱਤਾ ਜਾਵੇ ਕਿ ਉਹ ਵਧੀਆ ਅਤੇ ਫੁੱਲ ਵਡਾਲੇਵਾ ਬਣਾਵੇ ਕੋਈ ਵਧੀਆ ਤਰੀਕਾ ਦੱਸੋ ਭਾਵੇਂ ਅੰਗਰੇਜ਼ੀ ਹੋਵੇ ਜਾਂ ਦੇਸੀ result ਮਿਲਣਾ ਚਾਹੀਦਾ । ਮੱਝ ਪੂਰੀ ਰਾਜੀ ਅਤੇ ਉੱਚੀ ਭਾਰੀ ਆ । ਪਹਿਲੇ ਸੂਏ ਲੇਵਾ ਬਹੁਤ ਛੋਟਾ ਬਣਾਇਆ ਸੀ (vitum h + v5 de injection v lai c & tune h) ਵੀ ਦਿੱਤਾ ਸੀ । ਪਰ ਦੁੱਧ 11- 12 ਕਿੱਲੋ ਤਕ ਦਿੱਤਾ ਸੀ ਇਸ ਵਾਰ ਲੇਵੇ ਦੀ ਗਰੋਥ ਕਰਾਉਣੀ ਤਰੀਕਾ ਦੱਸੋ ।

(pb)
Posted by
ਨਿਸ਼ਾਨ ਸਿੰਘ ਸੰਧੂ (9770330006)
ਨਿਸ਼ਾਨ ਸਿੰਘ ਸੰਧੂ
Punjab
Fazilka
Write Answer
Posted Date (09 Sep 2021 09:46 AM) Assigned Date (15 Sep 2021 04:30 PM)
Answered Date (09 Sep 2021 01:46 PM) Translated Date (10 Sep 2021 12:53 PM)

ਨਿਸ਼ਾਨ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ vitamor H ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

https://bamoriyapearlfarm1981.blogspot.com/2021/09/bamoriya-pearl-farm-achivement.html

(en)
  • 1
Posted by
Aksha sing (9340517160)
Aksha sing
Madhya Pradesh
Ujjain
Write Answer
Posted Date (09 Sep 2021 09:09 AM) Assigned Date (09 Oct 2021 08:31 AM)
Answered Date (10 Sep 2021 11:32 AM) Translated Date (10 Sep 2021 12:54 PM)

Aksha ji kisano ke sath jankari share krne ke liye dhanyawad.

ਫੁੱਲਗੋਭੀ ਦੇ ਵਿੱਚ ਫੁੱਲ ਇਸ ਤਰ੍ਹਾਂ ਗਲ ਰਿਹਾ ਹੈ ਕਿਹੜੀ ਸਪਰੇਅ ਵਧੀਆ ਰਹੇਗੀ

(pb)
  • 1
Posted by
ਸੁਖਪਾਲ ਸਿੰਘ (8528588487)
ਸੁਖਪਾਲ ਸਿੰਘ
Punjab
Ferozpur
Write Answer
Posted Date (09 Sep 2021 08:28 AM) Assigned Date (15 Sep 2021 04:31 PM)
Answered Date (10 Sep 2021 04:40 PM) Translated Date (11 Sep 2021 10:23 AM)

ਸੁਖਪਾਲ ਜੀ ਤੁਸੀ ਇਸਦੇ ਉਪਰ carbendazim @300 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

ਲੁਧਿਆਣਾ ਕਿਸਾਨ ਮੇਲਾ ਕਦੋਂ ਆ ਜੀ

(pb)
Posted by
Harpreet Dhillon (9803642399)
Harpreet Dhillon
Punjab
Barnala
Write Answer
Posted Date (09 Sep 2021 08:24 AM) Assigned Date (15 Sep 2021 04:31 PM)
Answered Date (10 Sep 2021 04:40 PM) Translated Date (11 Sep 2021 09:26 AM)

ਹਰਪ੍ਰੀਤ ਜੀ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਇਹ ਮੇਲਾ virtual ਹੈ। ਧੰਨਵਾਦ

  • 1

ye syngenta 6203 hai isme kya bimari hai aur isaka nidan kya hai

(hn)
  • 4
Posted by
Krishna (7892512730)
Krishna
Uttar Pradesh
Bahraich
Write Answer
Posted Date (09 Sep 2021 08:15 AM) Assigned Date (15 Sep 2021 04:31 PM)
Answered Date (10 Sep 2021 06:01 PM) Translated Date (11 Sep 2021 09:26 AM)

Krishan ji kripya ap fasal ki clear photo bheje ta jo apko uske hisab se sahi jankari de sake. Ap ke duwara bheji photos clears nahi hai. Dhanywad.

Koi bata sakta h kis chij ki kami ho rhi h

(hn)
  • 1
Posted by
Ravi Patidar (9827730129)
Ravi Patidar
Madhya Pradesh
Dhar
Write Answer
Posted Date (09 Sep 2021 08:02 AM) Assigned Date (07 Dec 2021 04:24 PM)
Answered Date (10 Sep 2021 04:38 PM) Translated Date (11 Sep 2021 09:26 AM)

Ravi ji yeh potash ki kami hai iske liye aap fasl ke uper NPK 130045@1 kilo ko prati acre ke hisab se spray karen,dhanywad

Answered Date (09 Sep 2021 11:03 AM) Translated Date (10 Sep 2021 11:49 AM)

भूमि धन और नाइट्रो का इस्तेमाल करें प्रोडक्ट की अधिक जानकारी के लिए संपर्क करें 6266800956

श्रीमान मसूर दाल की नई किस्म के नाम बताइए मध्य प्रदेश के लिए अगेती और पछेती दोनों के लिए

(hn)
Posted by
Dr.shrimal Rajput (8516091383)
Dr.shrimal Rajput
Madhya Pradesh
Sehore
Write Answer
Posted Date (09 Sep 2021 07:57 AM) Assigned Date (09 Oct 2021 08:30 AM)
Answered Date (10 Sep 2021 04:35 PM) Translated Date (11 Sep 2021 09:26 AM)

राजपूत जी इस बार नई किस्मों के बारे में कोई जानकारी नहीं आयी है वैसे अभी आप किस्मे जैसे JL-3, JL-1, IPL-81, DPL-62, PL-5 की बिजाई कर सकते है। धन्यवाद