Punjab
Search
8month de vashi lai koi best feed farmula dasNa sir
(pb)
Karamjit ji tuci vashu nu iss trike nal feed tyar krke de skde ho jekar market di feed vartni hai fir heifer dry feed de skde ho baki ghar vich tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ehh tuci 1-1.5kg rojana de skde ho baki vdhia hara chara jrur deo ate her 3 mahine badd pashua nu pett de kiria wali dwai jrur deo.
Punjab
Cargill da Purina calf grower feed pao
lasun di bijai kdo kr skde aa?
(pb)
Punjab
Chahal ji lasun di bijayi september de akhri hafte to october de pehle hafte vichkar kar sakde han. Dhanywad.
Sir ye kon si bimari hai aur iska upay bataye
(hn)
Uttar Pradesh
Ankit ji yeh bacterial fungal disease hai. Yeh fasal mein over fertilizers ka use krne se aur over irrigation karne se bi ho jata hai. Inki roktham ke liye ap Copper oxychloride@3gram prati 1litre pani ke hisab se spray kare. Dhanywad.
मेरी गाय पूरा पान नहीं छोड़ रही है इसके लिए क्या दिया जाये
(hn)
अजय जी यदि आपकी गाय पूरा दूध नहीं छोड़ती है तो आप उसे Leptaden tab. 10 गोलियां रोजाना और Milkout पाउडर 2—2 चम्मच सुबह शाम देना शुरू करें और उसकी खुराक का पूरा ध्यान रखें इससे फर्क पड़ने लग जाएगा।यदि उसे कोई ओर समस्या आ रही है तो आप दोबारा विस्तार से अपना सवाल पूछ सकते है ताकि आपको सही जानकारी दी जा सके।
Ye daag kyo kya karan hai aur kon si bimari
(hn)
Uttar Pradesh
Ankit ji yeh bacterial fungal disease hai. Yeh fasal mein over fertilizers ka use krne se aur over irrigation karne se bi ho jata hai. Inki roktham ke liye ap Copper oxychloride@3gram prati 1litre pani ke hisab se spray kare. Dhanywad.
गाय के टीका 5/9/21 को बराया था और आज यह नाड़ा दिया है इसका क्या रिजल्ट हो सकता है
(hn)
जय जी आप इसे Keeper plus पाउडर 30 ग्राम रोजाना 20 दिन तक देना शुरू करें बाकि इसके गाभिन रूकने या खाली होने का पता 21—22 दिन बाद दोबारा हीट में आने पर पता लग सकता है।
Sir basmati 1121 Eda ho rhi a hje tk koi spray nhi kite kehda spray sahi raho g nisraan ch 20 k din lendi a g
(pb)
Manjeet singh g Basmati 1121 te Polyram@400 gm per acre spray kr skde ho....
sir gai 8 month ki pregnant hai daily khane ke aise krti hai koi upai bataein.
(en)
Punjab
Priyanshu ji apke dubara bheji gyi video upload nhi hui hai kripya aap dubara video upload kren tan jo apko sahi jankari di ja skee.
ਪਸ਼ੂ ਪਾਲਣ ਤੇ ਸਬਸਿਡੀ ਮਿਲ ਸਕਦੀ ਹੈ ਜੀ
(pb)
Rajasthan
ਅਮ੍ਰਿਤਪਾਲ ਜੀ ਪਸ਼ੂ ਪਾਲਣ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਹੋਵੇਗੀ ਅਤੇ ਲੈਣ, ਸਬਸਿਡੀ ਵੀ ਮਿਲ ਜਾਵੇਗੀ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आपके द्वारा भेजी गई ओडियो में आवाज समझ नहीं आ रही है।
बाकरी के लिए कहा से दावा मंगाए।
(hn)
Punjab
भगत जी आप बकरियों की दवाई अपने नज़दीकी मैडीक्ल स्टोर से ले सकते है यदि उनके पास दवाई नहीं है तो आप जो भी दवाई लेना चाहते है आप उसे स्पैशल भी मंगवा सकते है।
1121dhan m all ballast k Lea adama ke custodia or Amistar top dono m sa Kon se dawai ka sapray kra or result kon se ka badiya ha
(hn)
Shri maan g Basmati 1121 mein Custodia@300 ml per acre spray kr skte ho...
ਤੁਸੀ ਉਸ ਨੂੰ hitek ਇੰਜੇਕਸ਼ਨ 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 2-2ml ਦਿਨ ਵਿੱਚ 3 ਵਾਰ ਕੰਨ ਵਿੱਚ ਪਾਉਣਾ ਸ਼ੁਰੂ ਕਰੋ
Dhan Pakne me 20 se 30 din hai or dhan ke pathe kahi kahi pr upper se yellow colour ke hai
(hn)
Jassi g Dhan mein Polyram@400 gm per acre spray kr skte ho..,
Sona moti ghehu ka seed kisi bhi ke paas h
(hn)
Punjab
Ajay ji aapko iske bare men local farmers se hi poochna padega kyuki yeh variety ka beej unke paas hi available hoga.dhanywad
Hello Sir,ਪੰਜਾਬ ਵਿੱਚ ਘੋੜਾ ਪਾਲਣ ਦੀ ਟ੍ਰੇਨਿੰਗ ਕਦੋਂ ਅਤੇ ਕਿੱਥੇ ਲਈ ਜਾ ਸਕਦੀ ਹੈ?
(pb)
ਦਲਜੀਤ ਜੀ ਅਜੇ ਇਸਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਿਵੇਂ ਹੀ ਇਸਦੀ ਟ੍ਰੇਨਿੰਗ ਸ਼ੁਰੂ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
पहले प्यार 114 में एमी स्टार टॉप और इंसेक्टिसाइड ग्लैमर की स्प्रे थी और अब मैं दोबारा फिर फंगीसाइड और इंसेक्टिसाइड के स्प्रे करने हैं उसमें कौन सा साल्ट यूज करना चाहिए क्या साल्ट बदलकर यूज करना चाहिए
(hn)
Punjab
जस्सी जी अगर आप ने fungicide की एक बार वरतो कर चुके है तो दुबारा fungicide की स्प्रे करने की जरूरत नहीं है। कृपया आप यह बताएं की फसल में क्या बीमारी है ता जो उसके हिसाब से सही जानकरी दे सके। वैसे अगर फिर बी आप स्प्रे करना चाहते है तो साल्ट्स बदल के वरतो करे। धन्यवाद।
Hello Sir ਇੱਕ ਸਵਾਲ ਸੀ ਮੇਰਾ ਪਿੰਡਾਂ ਵਿੱਚ ਜੇਕਰ ਕਿਸੇ ਨੂੰ ਲਾਰਜ ਵਾਈਟ ਯਾਰਕਸ਼ਾਇਰ ਨਸਲ ਦੇ ਸੂਰ ਵਾਰੇ ਪੁੱਛਦੇ ਹਾਂ ਤਾਂ ੳੁਹ ਅਮਰੀਕਨ ,ਅੰਗਰੇਜੀ ਜ਼ਾਂ ਫਾਰਮੀ ਸੂਰ ਕਹਿੰਦੇ ਨੇ ਪਰ ੳੁਹਨਾਂ ਨੂੰ ਲਾਰਜ ਵਾਈਟ ਵਾਰੇ ਨਹੀਂ ਪਤਾ ਹੁੰਦਾ,ਜੇ ਕਿਸੇ ਨੂੰ ਪਤਾ ਹੈ ਤਾਂ ਬਹੁਤ ਘੱਟ ਬੰਦਿਅਾਂ ਨੂੰ ਪਤਾ ਹੈ ਮੈਨੂੰ ਇਸ ਵਾਰੇ ਦੱਸੋ ,ਲਾਰਜ ਵਾਈਟ ਯਾਰਕਸ਼ਾਇਰ ਅਤੇ ਅਮਰੀਕਨ ਸੂਰ ਵਿੱਚ ਕੀ ਫ਼ਰਕ ਹੈ?
(pb)
ਸਰ ਝੋਨੇ ਉੱਪਰ fame ,osheen ,amistar top ਦੀ ਸਪਰੇਅ ਕਰਨੀ ਹੈ ਇਸ silicon sticker ਵਰਤ ਸਕਦੇ ਆ ਇਸ ਨਾਲ ਫ਼ਸਲ ਨੂੰ ਕੋਈ ਨੁਕਸਾਨ ਤਾਂ ਨੀ ਹੁੰਦਾ ਝੋਨਾ 40% ਨਿਸਰ ਚੁੱਕਾ ਹੈ
(pb)
Punjab
ਪ੍ਰੀਤ ਜੀ insecticides ਤੇ fungicides ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਇਹਨਾਂ ਦਾ ਵਧੀਆ result ਲੈਣ ਲਈ ਅਲੱਗ ਅਲੱਗ ਸਪਰੇਅ ਕਰੋ। ਤੁਸੀਂ ਨਾਲ sticker ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Pau kissan mela di date kini hai g
(pb)
Punjab
Kulbir ji PAU ludhiana da kisan mela 17 te 18 Septembe da hai te eh mela virtual hai. Dhanwad.
Punjab
Apni Kheti da contact number -9779977641 ,Te full details
@virender singh ji ये पोधे मेने श्री श्याम नर्सरी बैजलपुर भुना distt फ़तेहाबाद हरियाणा से लिए है ।। ओर नर्सरी ने तो ल49 का rootstokही बताया है ।। ओर जो ये फ़ोटो में दिखाया है मेने इसके लिए मुझे बताया है कि इसमें bavistin डाले । ओर ये ज़्यादा पानी की वजह से हुए ।। @virender singh g मुझे आप बताए के अमरूद के बाग में कब पानी देना चाइए ओर कब पानी बंद करना चाइए पूरा डिटेल में बताए ।कोन से महीने में पानी चाइए अमरूद को ओर कब नहि चाइए ।कोन से समय खाद दवाई देनी चाइए पूरे साल कब गोबर खाद देनी चाइए ।। ओर कब डेकोंपोसेर देना चाइए ओर कितनी मात्रा में देना कृपया पूरी जानकारी बताए/// अगर आप मज़े फ़ोन पर बता दे तो ओर भी अच्छा रहेगा अछी तरह समझ सकूँ में भी।। 9084000015 ?
(hn)
Punjab
जब पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए। पौधे के 4 से 6 वर्ष का होने पर इसमें 25 से 40 किलोग्राम रूड़ी (देसी खाद), 300 से 600 ग्राम यूरिया, 1500 से 2000 ग्राम सिंगल सुपर फासफेट 600 से 1000 ग्राम म्यूरेट ऑफ पोटाश प्रति पौधे के हिसाब से डालनी चाहिए। 7 से 10 वर्ष की आयु के बूटों में 40 से 50 किलोग्राम रूड़ी (देसी खाद), 750 से 1000 ग्राम यूरिया, 2000 से 2500 ग्राम सिंगल सुपर फासफेट और 1100 से 1500 ग्राम म्यूरेट ऑफ पोटाश प्रति पौधे के हिसाब से डालनी चाहिए।10 वर्ष से अधिक उम्र के पौधों के लिए 50 किलोग्राम रूड़ी (देसी खाद), 1000 ग्राम यूरिया, 2500 ग्राम सिंगल सुपर फासफेट और 1500 ग्राम म्यूरेट ऑफ पोटाश प्रति पौधे के हिसाब से डालनी चाहिए।रूड़ी (देसी खाद) की पूरी और यूरिया, सिंगल सुपर फासफेट और म्यूरेट ऑफ पोटाश की आधी खुराक को मई से जून और दोबारा सितंबर से अक्तूबर महीने में डालनी चाहिए।पहली सिंचाई पौधे लगाने के तुरंत बाद और दूसरी सिंचाई तीसरे दिन करें। इसके बाद मौसम और मिट्टी की किस्म के हिसाब से सिंचाई की जरूरत पड़ती है। अच्छे और तंदरूस्त बागों में सिंचाई की ज्यादा जरूरत नहीं होती। नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है। पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है।
Sir jhone vich koi koi munjar lal nikl rhi hai ki karn hai esda ?
(pb)
Haryana
Maan ji kirpa karke isdi photo bhejo ta jo tuhanu usde hisab nal jankari diti ja sake,dhanwad
sir gai 8 month ki pregnant hai daily khane ke baad aise krti hai koi upaay bataen ?
(en)
Punjab
Priyanshu ji apke dubara bheji gyi video upload nhi hui ha kripya aap dubara video upload kren tan jo apko sahi jankari di ja skee.
devmedia
(en)
Punjab
Priyanshu ji apke dubara bheji gyi video upload nhi hui ha kripya aap dubara video upload kren tan jo apko sahi jankari di ja skee.
ਮੇਰੇ ਕੋਲ 2 ਸਾਲ ਝੋਟੀ ਅਾ ਮੋਟੀ ਨੀ ਹੁੰਦੀ ਕਿ ਕਰੀਏ ?
(pb)
ਲਖਵਿੰਦਰ ਜੀ ਸਭ ਤੋਂ ਪਹਿਲਾ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਅਤੇ bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਹੀ ਗਰੋਥ ਹੋ ਜਾਵੇਗੀ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Sir g pro6 onion seed kithe miluga ?
(pb)
Punjab
Parvinder ji isda beej tuhanu KVK Address: JCF4+49J, Shamsher Nagar, Sirhind, Punjab 140406 to mil jayega ja tuhanu eh ludhiana university to milega,dhanwad
Sir ji, mai hun jhone di katai kar ke OSS zamen vich mi Javi di bijai karni aa te Javi de ekk katai karke OSS vich bindi di bijai karni aa sir mi ee pusda c k mi hune Javi de bijai time hi Rudi di kadd pa sakhda ga jo menu bindi time na paune pave je ha ta keneaa taraliaa pama Rudi Diaa ek ekar vich daso ji ?
(pb)
Amritpal ji tuc khet di tyari de same 10-15 ton roodi di khaad pao,dhanwad
ਗਾਵਾ ਮੱਝਾ ਤੇ ਘੋੜੇ ਲਈ ਬੁਖਾਰ-ਦਰਦ ਤੇ ਇਨਫੈਕਸ਼ਨ ਲਈ ਘਰ ਵਿੱਚ ਕਿਹੜੇ ਟੀਕੇ ਰੱਖਣੇ ਚਾਹੀਦੀ ਹਨ iv im sc ਬਾਰੇ ਮੈਨੂੰ ਪਤਾ ਹੈ ਕਈ ਵਾਰ ਡਾਕਟਰ ਆਉਣ ਵਿੱਚ ਲੇਟ ਹੋ ਜਾਂਦਾ ਹੈ ਰਾਤ ਨੂੰ ਫੋਨ ਨਹੀ ਚੁੱਕਦੇ ਕਿਰਪਾ ਕਰਕੇ ਵਧੀਆ ਟੀਕੇ ਦੱਸੇ ਜਾਣ ਤੇ ਡੋਜ ਵੀ ਦੱਸੀ ਜਾਵੇ ਥਰਮਾਮੀਟਰ ਮੇਰੇ ਕੋਲ ਹੈਗਾ ?
(pb)
Punjab
ਤੁਸੀ ਘਰ ਵਿੱਚ ਬੁਖ਼ਾਰ ਅਤੇ ਦਰਦ ਲਈ melonex plus 15ml ਇੰਜੇਕਸ਼ਨ, Teramycin 20ml ਇੰਜੇਕਸ਼ਨ ਲਗਵਾ ਸਕਦੇ ਹੋ ਬਾਕੀ ਕਈ ਵਾਰ ਪੇਟ ਦਰਦ ਲਈ ketoprofen 10ml ਇੰਜੇਕਸ਼ਨ ਵੀ ਵਰਤ ਸਕਦੇ ਹੋ ਇਹ ਵੱਡੇ ਪਸ਼ੂਆਂ ਦੀ ਮਾਤਰਾ ਹੈ ਬਾਕੀ ਤੁਸੀ ਬਿਮਾਰੀ ਅਤੇ ਬੁਖਾਰ ਦੇ ਹਿਸਾਬ ਨਾਲ ਲਗਵਾ ਸਕਦੇ ਹੋ ਅਤੇ ਘੋੜਿਆਂ ਵਿੱਚ ਇਹਨਾਂ ਦੀ ਵਰਤੋਂ ਡਾਕਟਰ ਤੋਂ ਜਾਂਚ ਕਰਵਾ ਕੇ ਕਰੋ ਕਿਉਕਿ ਘੋੜਿਆਂ ਵਿੱਚ ਦਰਦ ਹੋਣ ਦੇ ਕਈ ਕਾਰਨ ਹੁੰਦੇ ਹੈ ਜੋ ਓਹਨਾ ਦੀ ਜਾਂਚ ਕਰਕੇ ਲਗਵਾ ਸਕਦੇ ਹੋ ਬਾਕੀ ਇਹ ਸਾਰੇ IM ਲਗਦੇ ਹੈ ਜਿਸਦਾ ਮਤਲਵ ਹੈ ਇਹਨਾਂ ਨੂੰ ਗਰਦਨ ਵਿੱਚ ਡੂੰਗਾ ਲਗਾਇਆ ਜਾਂਦਾ ਹੈ
Ess vari jhone Da sarkari rate kinna g ?
(pb)
Punjab
Amritpal ji jhone da MSP 2021-22 da 1940 rupaye prati quintal hai.MSP 2020-21 da 1868 rupaye hai.dhanwad
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਜੈਵਿਕ ਤਰੀਕੇ ਨਾਲ ਯੂਰੀਆ ਖਾਦ ਦੀ ਘਾਟ ਕਿਸ ਤਰ੍ਹਾਂ ਪੂਰੀ ਕਰ ਸਕਦੇ ਹਾਂ ?
(pb)
Punjab
ਜਸਪ੍ਰੀਤ ਜੀ ਤੁਸੀ 2 ਕਿਲੋ ਦਹੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਕੇ ਯੂਰੀਆ ਦੀ ਪੂਰਤੀ ਕਰ ਸਕਦੇ ਹੋ। ਇਸਦੇ ਲਈ ਤੁਸੀ 6-7 ਦਿਨ ਤਕ ਦਹੀ ਰੱਖੋ ਅਤੇ ਉਸਦੇ ਵਿਚ ਤਾਂਬੇ ਦਾ ਬਰਤਨ ਰੱਖੋ ਅਤੇ 7 ਦਿਨ ਬਾਦ ਤੁਸੀ ਇਸਦੀ ਸਪਰੇ ਕਰੋ। ਧੰਨਵਾਦ
eh orange hai g is kuch fal suk ke niche gir rahe hun te hun jo nave pate aa rahe hun o b suk rahe hun hal daso ?
(pb)
Sunil ji fal ke liye aap iske uper planofix@4ml ko prati 15 litre pani ke hisab se spray karen. iske ilava aap iske uper blitox@3ml ko prati litre pani ke hisab se spray karen,dhanywad
apni Jhoti suyi nu 8 din hoye aa.ohde lewe da ik pasa teda aa.os pase magrle than ch duje than nal 300 gm dudh ghat aa.ehda koi hal dsso g Dhanwad ?
(pb)
Punjab
tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.
Is di growth nahi ho rahi jo bhi patte nikalate hai keede kha jata hai isko lage 2 sal se upar ho gye hai lekin bda nahi hosa mousami ka podha hai ?
(pb)
Sunil ji aap iski ache se gudayi karen aur ise vermicompos@3 kilo prati paudha daale uske bad aap iske uper quinalphos@3ml ko prati litre pani ke hisab se spray karen,dhanywad
ਮਾਲਟਾ ਦੇ ਬੂਟੇ ਜਸਪਾਲ ਸਿੰਘ ਕੋਲ ਨਹੀ ਹੈ ਦੱਸੋ ?
(pb)
Punjab
ਕੰਵਲ ਜੀ ਤੁਸੀ ਇਸਦੇ ਬੂਟੇ ਲੈਣ ਲਈ Mahadev Plant Nursery Phone: 098723 30384 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਝੋਨੇ ਦੇ ਸਿੱਟੇ ਕਾਲੇ ਹੋ ਰਹੇ ਨੇ ਇਸ ਦੀ੍ ਵਜਾ ਤੇ ਇਲਾਜ ਦਸੋ ?
(pb)
ਓਮਕਾਰ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
devmedia
(pb)
Punjab
ਗੁਰਮਨ ਜੀ ਤੁਸੀ ਪਸ਼ੂ ਪਾਲਣ ਤੇ ਹੋਰ ਸਹਾਇਕ ਕਿੱਤਿਆਂ ਤੇ ਵਿਸ਼ਾਲ ਆਨਲਾਈਨ ਕਿਸਾਨ ਮੇਲਾ , ਜਿਸ ਵਿੱਚ ਖੇਤੀ ਨਾਲ ਜੁੜੇ ਵੱਖ ਵੱਖ ਵਿਸ਼ਿਆਂ ਤੇ ਮਾਹਿਰ ਚਰਚਾ ਕਰਨਗੇ ਤੇ ਖੇਤੀ ਪ੍ਰਦਸ਼ਨੀਆਂ ਵੀ ਦੇਖ ਸਕਦੇ ਹੋ , ਇਸ ਮੇਲੇ ਦਾ ਹਿੱਸਾ ਬਣਨ ਲਈ ਇਸ ਲਿੰਕ ਤੇ ਕਲਿੱਕ ਕਰੋ https://ahvc2021.exposim.io/ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਦੇ ਹੈਲਪਲਾਈਨ ਨੰਬਰ 9779977641 ਤੇ ਵਟਸਅੱਪ ਕਰ ਸਕਦੇ ਹੋ , ਆਪਣੀ ਖੇਤੀ ਐਪ ਅਤੇ ਫੇਸਬੁੱਕ ਪੇਜ਼ ਤੇ ਇਹ ਮੇਲਾ ਮਿਤੀ 15-16 ਸਤੰਬਰ 2021 ਲਾਈਵ ਦੇਖ ਸਕਦੇ ਹੋ,
भैसा के नाक से सिनक बहता रहता है और घास कम खाता है ?
(hn)
यदि नाक से ज्यादा रेशा आता है तब उसे amoxirum forte 4gm लगवाएं और साथ में उपलों की आग बनाकर उसमें आटे का बूरा , अज्वैण और चीनी डालकर धूणी दें और उसे भूख के लिए Vivliv liquid या Vitakind liv liquid 100 मि.ली. रोजाना 10 दिन तक दें।
ਇਹ ਅੰਬ ਦਾ ਪੋਦਾ ਹੈ ਇਸ ਨੂੰ ਲੱਗੇ ਨੂੰ 2 ਸਾਲ ਹੋ ਗਏ ਹਨ ਇਹ ਵਧ ਨਹੀ ਰਿਹਾ ਹੈ ਇਸ ਦੇ ਸਾਰੇ ਪੱਤੇ ਝੜ ਗਏ ਹਨ ਇਸ ਨੂੰ ਕਈ ਬੀਮਾਰੀ ਹੈ ਜੀ ?
(pb)
ਬਲਜਿੰਦਰ ਜੀ ਇਸਨੂੰ ਤੁਸੀ ਗੋਦੀ ਕਰੋ ਅਤੇ ਬੂਟੇ ਨੂੰ 2 -3 ਕਿਲੋ ਵਰਮੀਕੰਪੋਸਟ ਪਾਓ। ਧੰਨਵਾਦ
ਅੰਬ ਬਾਰੇ ਵੀ ਜਾਣਕਾਰੀ ਦੇ ਦਿੱਤੀ ਜਾਵੇ ਜੀ
ਇਹ ਅਮਰੂਦ ਦਾ ਪੋਦਾ ਇਕ ਸਾਲ ਦਾ ਹੈ ਇਸ ਦੇ ਪੱਤੇ ਸਾਈਡਾ ਤੋ ਕਾਲੇ ਹੋ ਕੇ ਗਿਰ ਰਹੇ ਹਨ। ਇਸ ਤੋ ਪਹਿਲਾਂ ਇਕ ਸੁੱਕ ਗਿਆ ਸੀ ਇਸ ਨੂੰ ਕੀ ਬਿਮਾਰੀ ਹੈ ਕ੍ਰਿਪਾ ਕਰਕੇ ਦੱਸਿਆ ਜਾ ਵੇ ਜੀ ?
(pb)
Punjab
ਬਲਜਿੰਦਰ ਜੀ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਤੁਸੀਂ ਬੂਟੇ ਨੂੰ ਵਰਮੀਕੰਪੋਸਟ @1-2kg ਦੇ ਹਿਸਾਬ ਨਾਲ ਪਾਓ। ਇਕ ਸਪਰੇਅ NPK 19:19:19@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
DBW 303 ਕਣਕ ਦਾ ਬੀਜ PAU ਵੱਲੋ ਪਾਸ ਹੋ ਗਿਆ ਜੀ ਤੇ ਇਸ ਦਾ ਸਹੀ ਝਾੜ ਕਿੰਨਾ ਇਸ ਦਾ ਹੀ ਬੀਜ ਕਿੱਥੋ ਮਿਲੋ ਜੀ ?
(pb)
Haryana
ਜੋਤ ਜੀ ਇਸਦਾ ਬੀਜ ਤੁਹਾਨੂੰ ਜਿੰਦਲ ਸੀਡਜ਼ 90561 00077, 99145 55777 ਤੋਂ ਮਿਲ ਜਾਏਗਾ ਇਹ ਯੂਨੀਵਰਸਿਟੀ ਵਿਚ ਨਹੀਂ ਮਿਲੇਗੀ। ਇਸਦਾ ਝਾੜ ਲਗਭਗ 20-22 ਕੁਇੰਟਲ ਤਕ ਹੈ ਜਿਹੜਾ ਹਾਲੇ ਤਕ ਨਮੂਨੇ ਲਗੇ ਹਨ। ਧੰਨਵਾਦ
Sir Kya verka de bull da siman ha j ha ta una di detail sanjhi karo ?
(pb)
Punjab
Jaswinder ji kirpa krke ehh daso tuci verka walia de kis bull de semen di jankari lena chahunde ho ate kheri nasal di jankari leni hai jekar tuhade kol semen straw hai tan tuci usdi photo bhi upload kr skde ho jiss nal tuhanu uss vare sahi jankari diti ja skee.
pehlan jhoti suyi nu 8 din ho gye.ohda udder ik pase tedha aa.ohda koi hal ho skda k nhi ?
(pb)
Punjab
tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.
ਸੂਣ ਵਾਲੇ ਮੱਝ ਨੂੰ ਦੇ ਸਕਦੇ ਹਾਂ ?
(pb)
ਹਾਂਜੀ ਤੁਸੀ ਇਹ ਸੂਣ ਵਾਲੇ ਪਸ਼ੂ ਨੂੰ ਦੇ ਸਕਦੇ ਹੋ ਇਹ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਅਤੇ ਪਾਊਡਰ 30 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੁੰਦੀ ਹੈ
Punjab
yes, Cargill da Purina transition mix Feed pao
ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੇਰੀ ਗਾਂ ਨੂੰ ਦੋ ਦਿਨ ਪਹਿਲਾਂ ਮੈਸਟਾਈਟਸ ਦੀ ਪ੍ਰਾਬਲਮ ਆਈ ਸੀ(ਹਵਾਨੇ ਦੀ ਸੋਜ )। ਉਹ ਠੀਕ ਹੋਣ ਉਪਰੰਤ ਉਸ ਦੇ ਇੱਕ ਥਣ ਵਿੱਚੋਂ ਦੁੱਧ ਘਟ ਗਿਆ ਹੈ । ਕਿਰਪਾ ਕਰਕੇ ਇਲਾਜ ਦੱੱਸਿਆ ਜਾਵੇ ਜੀ ਧੰਨਵਾਦ ?
(pb)
ਤੁਸੀ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਬਹੁਤ ਬਹੁਤ ਧੰਨਵਾਦ ਜੀ
Black solder fly larvae kha se milega ?
(hn)
Punjab
ikrar ji kripya aap btaye ke aapko yeh kis purpose aur kitni quantity men chahiye taki aapko uske hisab se jankari di ja sake,dhanywad
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਬਾਸਮਤੀ 1121 ਨੂੰ ਗੋਭ ਭਰਨ ਤੇ ਜਿਹਡ਼ੀ ਸਪਰੇਅ ਕੀਤੀ ਜਾਵੇ ਜਿਸ ਨਾਲ ਝਾੜ ਵਿੱਚ ਵਾਧਾ ਹੋਵੇ ਧੰਨਵਾਦੀ ?
(pb)
ਗੁਰਦੇਵ ਸੰਧੂ ਜੀ ਬਾਸਮਤੀ 1121 ਉੱਪਰ ਗੋਭ ਭਰਨ ਤੇ Seltima@400 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
RIR murgi chicks kaha se milega ?
(hn)
Punjab
Mohd ji aap chicks lene ke liye Rawat 8979135001 Rawat Poultry Farm se sampark kr skte hai inse apko sari jankari mill jayegi
ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ ਕਿ potato seed ਸਰਹਿੰਦ ਫਤਿਹਗੜ ਸਾਹਿਬ ਵਿੱਚੋ ਕਿਸ ਕਿਸਾਨ ਵੀਰ ਕੋਲੋ ਮਿਲ ਸਕਦਾ ਹੈ ਜੀ ?
(pb)
Punjab
ਗੁਰਦੀਪ ਜੀ ਤੁਸੀ ਇਸਦਾ ਬੀਜ ਲੈਣ ਲਈ Tanveer Bhatti 9914365651 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Sir ji In Dono ko Dhan me Ek Sath milakar Sprey kar sakte hai kya...Dhan 50 din ki ho gayi hai...Dhan me blast rog or keeto ka prakop hai ?
(hn)
Madhya Pradesh
Deepak ji aap in dono ki ek sath spray na karen inki alag alag spray karen,dhanywad
Sir eh fungicide kivn hai narme lei ya koi hor krie ?
(pb)
Punjab
Ajmer ji kirpa karke isdi company da nam da isdi clear photo bhejo ta jo ose hisab nal sahi jankari diti ja sake. Dhanwad.
Sir eh fungicide kivn hai narme lei ya koi hor krie ?
(pb)
Punjab
Ajmer ji kirpa karke isdi company da nam da isdi clear photo bhejo ta jo ose hisab nal sahi jankari diti ja sake. Dhanwad.
छतीसगढ़ में अधिक पैदावार वाली गेहूं की बीज कौन सी है ?
(hn)
Madhya Pradesh
भूपेंद्र जी आप किस्मे जैसे LOK-1, GW-273 and WH-147 ,Shriram Super 231 Wheat Seed की बिजाई कर सकते है। धन्यवाद
Veer ji organic kheti vch sabji de bijayi karn liye hath nll chaln wali kheri machine varti jandi a ?
(pb)
Punjab
Gurvinder ji tusi sabjiya de hathi bijayi krn lyi por vale haal da istemal kar sakde han. Tusi hathi bijayi lyi hor machines bare jankari lyi Sprayman company nal sampark kar sakde han. Dhanwad. Sprayman Ahmedgarh, Punjab. Contact number - +919815150389, +917087750389.
https://www.etvbharat.com/hindi/madhya-pradesh/state/hoshangabad/this-person-left-the-government-job-and-became-a-farmer-in-hoshangabad/mp20200623130218817 ?
(en)
Punjab
अक्षा जी किसानों के साथ जानकारी शेयर करने के लिए धन्यवाद।
ਮੱਝ ਦੀ A .l ਕੀਤੀ ਨੂੰ ਦੋ ਮਹੀਨੇ ਹੋ ਗਏ। ਅੱਜ ਉਸਨੇ ਇੱਕ ਤਾਰ ਜਿਹੀ ਸਿੱਟੀ ਹੈ। ਇਸ ਦੇ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਅੰਮ੍ਰਿਤਪਾਲ ਜੀ ਤੁਸੀ ਇਸ ਨੂੰ 100ml ਸਰੋਂ ਦਾ ਤੇਲ ਥੋੜਾ ਗਰਮ ਕਰਕੇ ਫਿਰ ਉਸ ਵਿੱਚ 100 ਗ੍ਰਾਮ ਮੀਠੀ ਸੌਂਫ ਭੁਨ ਕੇ ਮੱਝ ਨੂੰ ਦੇਣਾ ਸ਼ੁਰੂ ਕਰੋ ਇਹ ਤੁਸੀ 3 ਦਿਨ ਦਿਓ ਅਤੇ ਇਸਦੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਵੀ ਕਰਵਾਓ
ਵੀਰ ਕੀ ਕਾਰਨ ਹੋ ਸਕਦਾ ਹੈ
Es d result kive a ?
(en)
Gurinder ji ehna dono products da vdya result hai. Shriram di Aleksy ek fungicide hai jo fungus deiya bimariya jive sheath blight, blast aadi, te bifenthrin jo rus-chusak keet jive tela, machar aadi di roktham lyi varti jandi hai. Dhanwad.
ਨਿੰਬੂ ਦਾ ਬੂਟਾ 2 ਵਾਰ ਲਗਾਇਆ ਸੁੱਕ ਜਾਂਦਾ ਹੁਣ ਬੂਟਾ ਕਦੋਂ ਲਗਾਇਆ ਜਾਵੇ ਅਤੇ ਕਿਹੜੀ ਵਰਾਇਟੀ ਲਗਾਈ ਜਾਵੇ ?
(pb)
ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ। ਤੁਸੀ Punjab Baramasi ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
चिया की खेती करना है जानकारी दीजिए और बीज कहां से खरीदें ?
(hn)
Rajasthan
चिया के पौधे को किसी भी तरह की मिटटी में उगाया जा सकता है और इसके इलाबा आप इसके खेत को त्यार करें और उसमे 1 टन गोबर की खाद डाले इसे उगाने के लिए आप 8 -10 डिग्री तापमान कम से कम और ज्यादा से ज्यादा 30 -35 डिग्री तापमान होना चाहिए। इसे आप छींटा देकर भी ऊगा सकते है और नर्सरी से भी। अगर नर्सरी से ऊगा रहे है तो आप कतार से कतार 30 -35 cm और पौधे से पौधे का 10 -15 cm फासला रखे।यह लगभग 110 -115 दिन की फसल है। बीज लेने के लिए आप Anil Saini 9555233266 जी से संपर्क कर सकते है। धन्यवाद
Sir meri matar ki kheti men upaj bahut kam aati hai kya karen ki main apni matar ki kheti ki upaj se satisfied ho jaon Kab sinchayi karen kab khad dale ye sab jankari please sir ?
(hn)
Maharashtra
Nihal ji kripya aap swal vistar se pooche ke aapke khet ki mitti kis trah ki hai aur aap konsi varoety ki bijai karte hai taki aapko uske hisab se jankari di ja sake,dhanywad