Punjab
Search
ਮੈਂ ਮੱਧਪ੍ਰਦੇਸ਼ ਵਿੱਚ ਕਿੰਨੂਆਂ ਦਾ ਬਾਗ਼ ਲਾਉਣਾ ਹੈ। ਕੋਈ ਨਰਸਰੀ ਵਾਲੇ ਨਾਲ ਰਾਬਤਾ ਕਰਵਾਓ ਜੀ।
(en)
ਅਮ੍ਰਿਤਪਾਲ ਜੀ ਤੁਸੀਂ ਕਿੰਨੂ ਦੇ ਬੂਟੇ ਲੈਣ ਲਈ Gajanand - 82239 06593 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
ਸਰ ਗਾਂ 15 ਦਿਨਾਂ ਤੱਕ ਸੂਦੀ ਆ ਉਸ ਦੇ ਥਣ ਵਿੱਚ ਨਾੜ ਪੈਣੀ ਸ਼ੁਰੂ ਹੋ ਗਈ ਹੈ ਥਣ ਵਿੱਚੋਂ ਰੇਸ਼ਾ ਬਹੁਤ ਭੈੜੀ ਸਮੈਲ ਮਾਰ ਦਾ ਕੋਈ ਦੇਸੀ ਇਲਾਜ ਦੱਸੋ
(pb)
Punjab
ਤੁਸੀ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ ਇਕ ਇਕ ਗੋਲੀ ਦਿਨ ਵਿਚ 3 ਵਾਰ ਦਿਓ ਇਹ dr john ਦਾ ਪ੍ਰੋਡਕਟ ਹੈ ਬਾਕੀ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ.
सर जानवरों के मच्छर बहुत लगते हैं क्या करे
(hn)
गोपाल जी यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें।
ਸੱਤ ਸ੍ਰੀ ਅਕਾਲ ਜੀ ਕ੍ਰਿਪਾ ਕਰ ਕੇ ਦੱਸਿਆ ਜਾਵੇ ਕਿ 00 52 34 ਨਾਲ ਫੰਗੀਸਾਈਡ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ। ਕਿਸ ਸਟੇਜ ਤੇ ਸਪਰੇਅ ਕਰਨੀ ਚਾਹੀਦੀ ਹੈ ਧੰਨਵਾਦ ਧੰਨਵਾਦ ।
(pb)
Punjab
ਗੁਰਦੇਵ ਜੀ fertilizer ਤੇ fungicide ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਝੋਨੇ ਤੇ NPK 0:52:34 ਤੇ fungicide ਦੀ ਸਪਰੇਅ ਓਦੋ ਕੀਤੀ ਜਾਂਦੀ ਹੈ ਜਦੋ ਝੋਨਾ ਗੋਭ ਵਿਚ ਹੋਵੇ। ਧੰਨਵਾਦ।
ਸ੍ਰੀ ਮਾਨ ਜੀ ਨੌੰ ਸਪਰੇਅ ਬਾਸਮਤੀ ਨੂੰ ਕਰਨੀ ਚਾਹੁੰਦਾ ਹਾਂ ਧੰਨਵਾਦ
ਪਸ਼ੂਆ ਨੂੰ ਲਗਡ਼ਆ ਬੁਖਾਰ ਤੋ ਬਚਾਉਣ ਲਈ ਕਿਸ ਵੈਕਸੀਨ ਦੀ ਵਰਤੋਂ ਕੀਤੀ ਜਾਵੇ ਤੇ ਇਹ ਬਿਮਾਰੀ ਕਿਸ ਕਾਰਨ ਆਉਂਦੀ ਹੈ
(pb)
Punjab
ਲੰਗੜਾ ਬੁਖਾਰ ਨਾਲ ਅੱਖਾ ਲਾਲ ਹੋ ਜਾਂਦੀਆਂ ਹਨ ਤੇ ਜਿਆਦਾ ਬੁਖਾਰ ਕਾਰਨ ਪਸ਼ੂ ਬੇਚੈਨ ਰਹਿਦਾ ਹੈ ਤੇ ਪਸ਼ੂ ਬੈਠਦਾ ਵੀ ਨਹੀ ਪਸ਼ੂ ਦੀਆਂ ਲੱਤਾ ਤੇ ਜਿਸ ਥਾਂ ਤੇ ਜਖਮ ਹੁੰਦਾ ਹੈ ਉੱਥੇ ਹਵਾ ਜਿਹੀ ਭਰ ਜਾਂਦੀ ਹੈ ਤੇ ਉਹ ਜਗਾਂ ਪੋਲੀ ਜੀ ਹੋ ਜਾਂਦੀ ਹੈ ਤੇ ਜਦੋਂ ਨੱਪਦੇ ਹਾਂ ਤਾਂ ਚਿਰੜ ਚਿਰੜ ਦੀ ਅਵਾਜ਼ ਆਉਦੀ ਹੈ ਇਹ ਵਾਇਰਸ ਰੋਗ ਹੀ ਹੈ ਤੇ ਜਿਆਦਤਾਰ ਰਹਿੰਦਾ ਹੀ 2-3 ਦਿਨ ਤੱਕ ਹੁੰਦਾ ਹੈ ਤੇ ਜਿਆਦਾ ਹੋਣ ਕਾਰਨ ਮੌਤ ਵੀ ਹੋ ਸਕਦੀ ਹੈ ਬਾਕੀ ਜਿਆਦਾਤਾਰ 6 ਮਹੀਨਿਆਂ ਤੋਂ 1 ਸਾਲ ਦੇ ਕੱਟੜੂ/ਵੱਛੜੂ ਨੂੰ ਜਾਂ ਫਿਰ ਜਿਆਦਾ ਕਮਜ਼ੋਰ ਬੱਚਿਆ ਨੂੰ ਹੁੰਦਾ ਹੈ ਇਸਦੇ ਲਈ ਤੁਸੀ ਬੱਚੇ ਨੂੰ 8-9 ਮਹੀਨੇ ਦੀ ਉਮਰ ਤੇ ਇਸਦੀ ਵੈਕਸੀਨ ਲਗਵਾ ਸਕਦੇ ਹੋ
Bathinda ch strawberry de plants kitho mil skde a g kirpa kr k jine v seller hai sbb bre dso
(pb)
Punjab
Aman ji tusi strawberry de plants lyi Jaskaran Singh - 98142 18949 nal sampark karke jankari le sakde han. Dhanwad.
Trichoderma kinay samay ch Kam karna start kar dinda hai.kinnow de baag ch paun to Baad.
(pb)
Punjab
Manpreet ji trichoderma varto krn samay pehla takreeban ek hafte lyi rudi nal mix karke rakhna penda hai te fir isnu fasal vich vartia janda hai. Eh takreeban 3-5 dinna ch apna kam krna shuru kar dinda hai. Bs dhyan rahe ki isdi varto to takreeban 5-7 dinn pehla te varto to 7-10 dinn baad kise v chemical di varto nahi krni chahidi hai. Dhanwad.
Thanks sir
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ ਜੀ
Dr ji cow d than ch blood a rhya nal lapi j ban k aundi a vala sara treatment ment krvalhya koi fark nhi
(en)
Gurinder ji tuci iss nu ascrobic acid inj. 30ml, vitamin-k inj. 15ml, dicrysticin injection 5gm, Zackshot inj. 20ml ate MB lock 20ml lgwao ehh tuci 3 din tak ilagg krwao.
Sir aes bolus nal asin apni majh di d worming Kar sakde ha aje majh gaban nahi a
(pb)
Punjab
Hanji Chanan ji tuci iss nal apni majh di deworming kr skde ho.
Tusi jo spry likhi c ohdi compny dso g salt da nm to pta nhi lgda sanu. Deltamethrin. Khdi comy de ondi s g oh dso.
(pb)
Punjab
Gagandeep ji deltamethrin, Bayer company di Decis name te aundi hai. Te flubendiamide salt bayer di Fame product de nam te aundi hai. Te profenofos salt Nagarjuna company da Profex Super de nam te aunda hai. Baki market vich eh kahi hor companies de aunde han te company de hisab nal alag alag common name hunde han. Dhanwad.
respected sir/madam jiada barish karan jhona 2 din pani ch dubia reha es da koi nuksan ta nai hai ta koi hal daso
(pb)
Punjab
Sachin ji vaise ta jhona nu kuj nahi hunda je jada din pani na ruke. Vaise v je hale jhona nisriya nahi te je nisriya hai te munjar pani vich nahi dubi ta jhone nu koi nuksan nahi hunda par je munjar v pani vich dubi hai ta fir kuj hadd tak nuksan ho sakda. Esda hal eko hi hai ki jaldi jaldi to jaldi zameen cho pani kad deo. Par je jhona hale nisriya nahi te uppro jhone da hissa pani cho bhar hai ta koi chkr nahi. Dhanwad.
Sir/mam sbnam dhan me futav k liye kya dale ...... 25 july ko lgaye the futav km h ... Btna plz
(hn)
Haryana
Yogesh ji kripya ap yeh btaye ki abhi tak ap ne dhan ki fasal me kya kya khad aur kitni matra me dali ta jo apko uske hisab se sahi ajnakri de sake. Dhanwad.
Pyaj ke ped mar rahe hain
(hn)
Rajasthan
Manish ji ek to pehle ap fasal mein godayi kare aur kripya ap dekhe ki pyaz ki paudh mein kisi keet ke hamle ke lashan hai ja nahi ta jo apko uske hisab se sahi jankari de sake. Dhanywad.
kya dhan ki fasal me top borer ke liye iffco aza power plus kaam karega
(hn)
Nikhil g kripa aap iski photo bhejo tnki aapko poori jankari di ja ske ....
ਸਰ ਜੀ ਯੂਨੀਵਰਸਿਟੀ ਦਾ ਮੇਲਾ ਕਿਹੜੀ ਤਰੀਕ ਨੂੰ ਲੱਗਣ ਹੈ ਇਸ ਦੀ ਜਾਣਕਾਰੀ ਦਿਉ ਮੇਲਾ ਤੇ ਇੰਕਠ ਹੋਵਾਗਾ ਇਸ ਵਾਰੇ ਜਾਣਕਾਰੀ ਦਿਉ
(pb)
Punjab
ਗੁਰਮੀਤ ਜੀ PAU ਲੁਧਿਆਣਾ ਦਾ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਤੇ ਇਹ ਮੇਲਾ virtual ਹੈ। ਇਸ ਮੇਲੇ ਤੇ ਇਕੱਠ ਨਹੀਂ ਹੋਣਾ। ਤੁਸੀਂ ਮੇਲਾ online ਘਰ ਬੈਠ ਕੇ ਆਪਣੇ ਫੋਨ ਤੇ ਦੇਖ ਸਕਦੇ ਹਨ। ਧੰਨਵਾਦ।
saro di bijai kdo kr skde aa
(pb)
Punjab
Chahal ji saro di bijayi da time alag alag hai jve toriya di bijayi sara september mahine vich kiti jandi hai, gobhi saro october mahine vich kiti jandi hai. African saro te raya di bijayi 15 october to 15 november vich kiti jandi hai te tara mera di bijayi october vich bijayi kti jandi hai. Dhanwad.
Sir ji.tilla nu kehda rog hai or kehdi sapry kiti jave ta jo theek ho ske...bhure rang da bhabhu vi hai
(pb)
Punjab
Tarjinder ji jin paudho me guche ban rahe hai un mein Phyllody nam ki bimari ke lashan lag rahe hai. Is rog ke hone se plant par flowering nahi aati aur gucha ban jata hai. Ese paudho ko fasal se bhar nikal de aur nashat kar de. Fasal mein ap Phorate@4kg prati acre ja Dimethoate@20ml prati 10litre pani ke hisab se dal sakte hai. Dhanywad.
Ye konsa rog h
(hn)
Ajay kumar g Dhan mein blast rog hai iski roktham ke liye Custodia@300 ml per acre spray kr skde ho.....
ਸਰ ਝੋਨੇ ਵਿਚ ਤਿਤਲੀ ਰੋਕਥਾਮ ਲੲੀ ਕਿਹੜੀ ਦਵਾੲੀ ਕਰੀੲੇ
(pb)
Punjab
ਰਾਮਮਦੀਪ ਜੀ ਤੁਸੀਂ ਝੋਨੇ ਤੇ ਇਸ ਕੀਟ ਦੀ ਰੋਕਥਾਮ ਲਈ Bifenthrin 10% EC @200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Sir jo photo ch gathan ne eda ne kafi hisea te hf cow te. Koi treatment
(en)
Varinder ji iss nu mokkia di smasia ha isde lai tuci Actinovet homeopathic dwai dia 10-10 drops din vich 3 varr deo ate iss nu Anthiomaline injection 10ml lgwao
ਇਕ ਕਿੱਲੇ ਦੇ ਵਿੱਚ ਕਿੰਨੀ ਸਰੋਂ ਪੈਦਾਵਾਰ ਹੁੰਦੀ ਹੈ? ਅਤੇ 1 ਕਿੱਲੇ ਵਿਚ ਕਿੰਨੀ ਕਪਾਸ ਦੀ ਪੈਦਾਵਾਰ ਹੁੰਦੀ ਹੈ? ਕਿਸੇ ਨੂੰ ਜਾਣਕਾਰੀ ਹੋਵੇ ਤਾਂ ਦਸਣਾ ? 98725-81984
(en)
Punjab
ਹਿਤੇਸ਼ ਜੀ 1 ਕਿੱਲੇ ਵਿਚ ਸਰੋਂ ਦੀ ਔਸਤ ਪੈਦਾਵਾਰ 10-12 ਕੁਇੰਟਲ ਹੋ ਜਾਂਦੀ ਹੈ। ਬੀ ਟੀ ਨਰਮੇ ਦੀ ਵੀ ਔਸਤ ਪੈਦਾਵਾਰ 10-12 ਕੁਇੰਟਲ ਪ੍ਰਤੀ ਏਕੜ ਦੀ ਹੋ ਜਾਂਦੀ ਹੈ ਤੇ ਦੇਸੀ ਕਪਾਹ ਦੀ ਔਸਤ ਪੈਦਾਵਾਰ 9-10 ਕੁਇੰਟਲ ਪ੍ਰਤੀ ਏਕੜ ਦੀ ਹੁੰਦੀ ਹੈ।ਧੰਨਵਾਦ।
ਜੈਤੋ ਦੇ ਨੇੜੇ ਖੇਤ ਦੀ ਮਿੱਟੀ ਕਿੱਥੇ ਚੈੱਕ ਹੁੰਦੀ ਹੈ ?
(pb)
Punjab
ਰਾਜਪਾਲ ਜੀ ਤੁਸੀਂ ਮਿੱਟੀ ਦਾ ਟੈਸਟ ਕਰਾਉਣ ਲਈ ਆਪਣੇ ਏਰੀਆ ਦੇ KVK ਸੈਂਟਰ ਤੋਂ ਕਰਵਾ ਸਕਦੇ ਹਨ। Krishi Vigyan Kendra (KVK),Circular Road, Faridkot (Punjab) Phone :- 01639-253142.
Dhan me kide lag rhe hai kya kre
(en)
Ramashish ji yeh kisi keet ke hamle ke karn nahi hua hai. Yeh bacterial panicle blight ke lashan lag rahe hai. Agar apko keet ka hamla lgta hai to fasal mein munjar ki clear photo bheje ho sake to keet ki photo bheje ta jo apko uske hisab se sahi jankari de sake. Dhanywad.
ਮੇਰਾ ਜਿਲਾਂ ਬਠਿੰਡਾ ਹੈ ਮੈਂ ਬਰੋਕਲੀ ਦੀ ਖੇਤੀ ਕਰਨੀ ਹੈ ਪਰ ਕੋਈ ਕੰਪਨੀ ਕਟਰੈਕਟ ਤੇ ਖਰੀਦ ਕਰਦੀ ਹੋਵੇ ਤਾਂ ਉਸ ਦੇ ਬਾਰੇ ਦਸੋ ਜੀ
(pb)
Punjab
ਬੂਟਾ ਜੀ ਬਠਿੰਡਾ ਵਿਚ ਕੋਈ ਕੰਪਨੀ ਕਟਰੈਕਟ ਖੇਤੀ ਨਹੀਂ ਕਰਵਾ ਰਹੀ। ਧੰਨਵਾਦ
ਸਰ (FFG ) ਚੂਚੇ ਪੋਣੇ ਆ ਜੀ । ਇੱਕ ਦਿਨ ਤੋਂ 15 ਦਿਨ ਦੀ ਦਿਵਾਈ ਦਸੋ ਜੀ। ਦੂਜੇ ਦਿਨ ਚੂਚੇ ਮਰਨ ਲੱਗ ਜਾਂਦੇ ਆਪਣੇ ਜੀ ।
(pb)
Punjab
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸਤਿ ਸ੍ਰੀ ਆਕਾਲ ਜੀ ਸਰ ਝੋਨੇ ਵਿਚ ਤਿੱਤਲੀਆਂ ਜਹੀ ਫਿਰ ਰਹੀ ਹੈ ਅਜੇ ਤੱਕ ਕੋਈ ਵੀ ਕੀਟਨਾਸ਼ਕ ਦਵਾਈ ਦੀ ਸਪਰੇਅ ਨਹੀਂ ਕਰੀ ਸਿਰਫ ਫੰਗੀਸਾਈਡ ਦੀ ਸਪਰੇਅ ਕੀਤੀ ਹੈ ਹੁਣ ਚੈਸ ਦੀ ਸਪਰੇਅ ਕਰਨੀ ਹੈ ਕੋਈ ਹੋਰ ਸਪਰੇਅ ਦੀ ਲੋੜ ਹੈ ਦਸੳੁ ਜੀ
(pb)
ਸਰਬਜੀਤ ਸਿੰਘ ਜੀ ਤਿਤਲੀਆਂ ਦੀ ਰੋਕਥਾਮ ਲਈ Ampligo@80 ml ਪ੍ਰਤੀ ਏਕੜ ਅਤੇ Chess@120 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
ਧੰਨਵਾਦ ਜੀ
ਬਾਈ ਜੀ ਸਟੋ੍ਬੇਰੀ ਦੇ ਬੀਜ ਲਾਉਣ ਦਾ ਕੀ ਸਮਾਂ ਹੈ
(pb)
ਰਣਜੀਤ ਜੀ strawberry ਦੀ ਬਿਜਾਈ ਅਕਤੂਬਰ ਤੋਂ ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਇਸ ਦੇ runner ਤਿਆਰ ਕੀਤੇ ਜਾਂਦੇ ਹਨ ਜਿਨਾਂ ਨੂੰ ਮੁਖ ਖੇਤ ਵਿਚ ਬੈਡ ਤਿਆਰ ਕਰਕੇ ਲਗਾਇਆ ਜਾਂਦਾ ਹੈ। ਧੰਨਵਾਦ।
ਸਰ ਐਚ ਐਫ ਗਾ ਨੇ ਝੌਨਾ ਖਾਦਾ ਹਣ ਸਕ ਗਈ ਦੋ ਸਾਲ ਦੀ
(pb)
Punjab
ਖੁਸ਼ਬੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਗਾਂ ਨੂੰ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
how s to grow watermalon
(en)
Punjab
Rajveer, watermelon grows well in deep fertile and well-drained soil. It gives best result when grown on sandy or sandy loam soil. pH of soil should be in between 6-7.Plough land and bring to fine tilth. In North India, sowing is done February - March month. Watermelon can be direct seeded or transplant in nursery and then transplanted to main field.For sowing one acre land, seed rate of 1.5 to 2 kg is required. Apply Farm Yard Manure or well decomposed cowdung@8-10tonnes per acre. Apply Nitrogen@25kg, Phosphorus@16kg and Potash@15kg in form of Urea@55kg, Single Super Phosphate@100kg and Muriate of Potash@25kg per acre. Apply whole amount of Phosphorus, Potash and one third amount of Nitrogen before sowing seed. If tendril near stem gets dried also whitish color of fruit which touch to ground get yellowish then assume that fruit is ready for harvesting. On thumping melon if it sounds hollow (usually as a dull thump or thud) then it is ready for harvest and immature fruit sounds dense. Thank you.
Kapaas main paid jal rahe hai or fungus ki bhi sikaayat hai
(hn)
Satender g kapaas mein Priaxor@120ml +Streptomycin@100 gm per acre spray kr skte ho....
केले की फली बढ़ाने और मोटी करने के लिए क्या डाले
(hn)
Punjab
देवेंद्र जी कृपया आप यह बताएं की केले की फसल में क्या क्या खाद और कितनी मात्रा में डाली है ता जो आपको उसके हिसाब से सही जानकरी दे सके। धन्यवाद।
ਝੋਨੇ ਦੇ ਛਟੀਆ ਨੂੰ ਕੀ ਨੁਕਸ ਪੈ ਗਿਆ ਹੈ
(pb)
ਗੁਰਜੀਤ ਸਿੰਘ ਜੀ ਝੋਨੇ ਉੱਪਰ ਬਲਾਸਟ ਰੋਗ ਹੈ ਇਸ ਦੀ ਰੋਕਥਾਮ ਲਈ Custodia@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
abs gir bull Raj baare jankari deo g
(pb)
Brar ji ehh abs company da gir nasal da semen hai ate iss Bull Dam yield: 7080 Kg tak hai.
Punjab
Genusabsindia. Com, abs sexed semen
ਝੋਨੇ ਦੇ ਛਟੀਆ ਨੂੰ ਕੀ ਨੁਕਸ ਪੈ ਗਿਆ ਹੈ
(pb)
ਗੁਰਜੀਤ ਸਿੰਘ ਜੀ ਝੋਨੇ ਉੱਪਰ ਬਲਾਸਟ ਰੋਗ ਹੈ ਇਸ ਦੀ ਰੋਕਥਾਮ ਲਈ Custodia@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
9 ਮਹੀਨੇ ਹੋ ਗਏ ਝੋਟੀ ਟੀਕਾ ਭਰੇ ਨੂੰ ਹੁਣ ਕਿਨੀ ਫੀਡ ਪਾਏਂ
(pb)
ਜੈਲੀ ਜੀ ਜੇਕਰ ਮੱਝ 9 ਮਹੀਨੇ ਦੀ ਗੱਭਣ ਹੈ ਫਿਰ ਤੁਸੀ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ 1.5-2 ਕਿਲੋ ਤੱਕ ਫੀਡ ਦੇ ਸਕਦੇ ਹੋ
Punjab
Metabolite mix powder pao, transition mix feed pao,
(ਸਰ _ਦੇਸੀ _ffg_ ਚੂਚੇ_ ਪੋਣੇ _ਆ ਜੀ_। ਇੱਕ ਦਿਨ ਤੋਂ 15 ਦਿਨ ਦੀ ਦਿਵਾਈ ਦਸੋ ਜੀ। ਅਤੇ _____ਚੂਚੇ 2 3 ਦਿਨ ਚ ਮਰਨ ਲੱਗ ਜਾਂਦੇ ਆਪਣੇ ਜੀ ।)
(pb)
Punjab
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Tirath ji Sabjiya de beej di kit tuhanu apne nazdeeki KVK centre ja agriculture office to leni pave gi kyu ki post rahi kit bhejan di koi service nahi hai. Dhanwad.
Anabolite kine din dena chahiye
(pb)
Jelly ji tuci 1 litre anabolite leya ke 100ml rojana deo ate 10 din tak de skde ho.
CR-122 ਦੇ ਪੱਤੇਆਂ ਤੇ ਚਿੱਟੇ ਰੰਗ ਦੇ ਧਬੇ ਆ ਗਏ ਇਲਾਜ਼ ਦੱਸੋ
(pb)
ਰੁਪਿੰਦਰ ਸਿੰਘ ਜੀ ਝੋਨੇ ਉੱਪਰ ਪੱਤਾ ਲਪੇਟ ਸੁੰਡੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ Proclaim@80gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਸਰ ਮੇਰੇ ਕੋਲ ਮੱਝ ਆ ਥਣਾ ਦਾ ਪਸਮਾ ਬਹੁਤ ਘੱਟ ਹੈ ਜੀ ਕੋਈ ਹੱਲ ਦੱਸੋ ਜੀ
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਘਰ ਵਾਸਤੇ ਸਬਜੀਆਂ ਵਿੱਚ ਰੂੜੀ ਖਾਦ ਪਾਈ ਜਾਵੇ ਫਿਰ ਯੂਰੀਆ, ਡੀ ਏ ਪੀ ਜਾਂ ਪੋਟਾਸ ਪਾਉਣ ਦੀ ਜਰੂਰਤ ਹੈ ???
(pb)
Punjab
ਅੰਮ੍ਰਿਤ ਜੀ ਘਰ ਵਾਸਤੇ ਸਬਜ਼ੀਆਂ ਦੀ ਬਿਜਾਈ ਲਈ ਰੂੜੀ ਦੀ ਵਰਤੋਂ ਕਰ ਸਕਦੇ ਹਨ। ਤੁਹਾਨੂੰ ਬਾਅਦ ਵਿਚ ਹਲਕੀ ਮਾਤਰਾ ਵਿਚ DAP, Urea ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਇਹਨਾਂ ਦੀ ਥਾਂ ਤੇ ਵਰਮੀਕੰਪੋਸਟ ਖਾਦ ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।
Sir 16 17 nu Kisan mela da dekn vala link send kar do
(pb)
Punjab
Gurkirtan ji PAU ludhiana da kisan mela dekhan lyi PAU de facebook ja youtube channel upper ja PAU di website - www.kisanmela.pau.edu te jin kar sakde han. Dhanwad. website - www.kisanmela.pau.edu
सट्रेबेरी की खेती केसे करे कब करनी है
(hn)
विजय जी स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है। धन्यवाद।
Which weecide Or herbicide can one for cauliflower transplanting
(en)
Inderpal, to check weed control apply Fluchloralin (Basalin)800ml/150-200 Ltr water before transplantation followed by hand weeding 30 to 40 days after transplanting. Apply Pendimethalin@1 Ltr/acre two days before transplanting of seedlings. Thank you.
Sir soil health card te bania hoia ha g par koi miti de janch lai nai aunda last 2 3 saal to kiroa karke daso asi aone kheta de miti de janch kitho karva sakde a kis sasntha nal contact kar sakde a. Dist jalandhar,adampur doaba
(pb)
Punjab
Satvir ji tusi apne khet di mitti di janch apne nazdeeki KVK centre ja Agriculture Department di soil lab cho krva sakde han. Dhanwad. Krishi Vigyan Kendra (KVK), Address: Uppal Jagir, Noor Mahal, Jalandhar, Punjab. Phone: 0182 624 2288.
Dear sir I am interested to make won cattel feed for my cow.help me sir
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg and give dry and pregnant animals 1.5-2 kg feed per day and milking animals give him 2.5 kg milk/1 kg feed.
Odisha
Cheap feed means
Punjab
Cargill da Purina feed, Asees feed best feed hai
Dear sir I am interested to make my won cattle feed.give me advice please.formula
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg and give dry and pregnant animals 1.5-2 kg feed per day and milking animals give him 2.5 kg milk/1 kg feed.
Punjab
Cargill da Purina feed, Asees feed best feed hai
Odisha
Samaj main nehi aa Raha hai sir
ਇਹ ਨਿੰਬੂ ਦਾ ਪੋਦਾ ਹੈ ਇਹ 2 ਸਾਲ ਦਾ ਹੋ ਗਿਆ ਹੈ ਇਹ ਵੱਧ ਕਾਫੀ ਰਿਹਾ ਹੈ ਇਸ ਨੂੰ ਹਾਲੇ ਤੱਕ ਫਲ ਨਹੀਂ ਲੱਗਣ ਲੱਗਾ ਕੀ ਕਾਰਨ ਆ ਕ੍ਰਿਪਾ ਕਰਕੇ ਦੱਸਿਆ ਜਾਵੇ ਜੀ
(pb)
ਬਲਜਿੰਦਰ ਸਿੰਘ ਜੀ ਨਿੰਬੂ ਉੱਪਰ Chamatkar@1ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
My heffers are repeating again again , dr sahib give me advise regarding my problems
(pb)
Mr. Jagdish Please tell how many times your animal is repeating and what treatment you have done so that you can be given correct information.
Punjab
ਇਸ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਚਾਹੀਦਾ ਹੈ, mineral mixture da kami karen
Having problem in my bottle guard. Please help
(en)
Uttar Pradesh
Pradeep ji this is a fruit borer to control this do a spray Triazophos@20ml/10Ltr.thank you
PR 126 ਝੋਨਾਂ 15 ਜੂਨ ਦਾ ਲੱਗਿਆ ਹੋਇਆ ਇੱਕ ਸਪਰੇਅ ਕਰੀ ਸੀ ਗੋਭ ਸਮੇਂ ਪਲਸਰ, xpert ਸੇਵੀਆਂ ਦੀ emamacton benzoate 5% 2 mix ਕਰਕੇ ਕਰੀਆ ਸੀ ਹੋਰ ਦੀ ਲੋੜ ਨਹੀਂ ਪਈ ਸੀ ਹੁਣ ਤੱਕ ਪਰ ਹੁਣ ਪੱਕਣ ਦੇ ਸਮੇਂ ਇਸ ਤਰ੍ਹਾਂ ਤੇਲੇ ਦੇ ਲੱਛਣ ਦਿਖ ਰਹੇ ਆ ਦੇਖ ਕੇ ਦਸੋ ਵੀ ਹੁਣ ਸਪਰੇਅ ਦੀ ਲੋੜ ਹੈਗੀ ਇਸਨੂੰ ਜਾ ਨਹੀਂ ਹੁਣ ਲਾਸ੍ਟ ਪਾਣੀ ਸੀ 10 ਦਿਨ ਬਾਅਦ ਵੱਢੀ ਜਾਉ
(pb)
ਦਲਵੀਰ ਸਿੰਘ ਜੀ ਤੁਸੀਂ Confidor@40 ml ਪ੍ਰਤੀ ਏਕੜ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਮਾਲਟਾ ਨਰਸਰੀ ਨੰ ਦੱਸੋ ਜੀ
(pb)
Punjab
ਕੰਵਲ ਜੀ ਤੁਸੀ ਮਾਲਟਾ ਦੇ ਬੂਟੇ ਲੈਣ ਲਈ Mahadev Plant Nursery - 098723 30384 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
ਇਹ ਕੀਟ ਬਹੁਤ ਹੈ। ਬੈਂਗਣ ਨੂੰ।
(pb)
ਬੀਰਦਵਿੰਦਰ ਜੀ ਬੈਂਗਣ ਵਿਚ ਰਸ -ਚੁਸਕ ਕੀਟ ਦਾ ਹਮਲਾ ਹੈ। ਇਸ ਤੇ ਚਿੱਟਾ ਮੱਛਰ, ਤੇਲੇ ਆਦਿ ਦਾ ਹਮਲਾ ਹੈ। ਤੁਸੀਂ ਇਸ ਤੇ Imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਇਸ ਬਿਮਾਰੀ ਦਾ ਇਲਾਜ ਦੱਸੋ ਇਹ ਬੱਕਰੀ ਦੀ ਲੱਤ ਉੱਤੇ ਇੱਕ ਗੱਠ ਜਿਹੀ ਹੈ
(pb)
Punjab
ਜਸ਼ਨ ਜੀ ਤੁਸੀ ਇਸਦੇ ਗੋਡੇ ਤੇ liniment turpentine oil ਦੀ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬੰਨ ਕੇ ਰੱਖਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ
ਇਸ ਬਿਮਾਰੀ ਦਾ ਇਲਾਜ ਦੱਸੋ ਇਹ ਬੱਕਰੀ ਦੀ ਲੱਤ ਉੱਤੇ ਇੱਕ ਗੱਠ ਜਿਹੀ ਹੈ
(pb)
Punjab
ਜਸ਼ਨ ਜੀ ਤੁਸੀ ਇਸਦੇ ਗੋਡੇ ਤੇ liniment turpentine oil ਦੀ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬੰਨ ਕੇ ਰੱਖਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ
Punjab
Sr commercial goat farm YouTube channel hai
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Sir ji African mahaginee ka plant kha se milega or kitne time me coplet ho jata h
(hn)
Punjab
Vipin ji ap african mahagony ke plants Shakeel Ahmad se sampark ke jankari le sakte hai. Iske plants takreeban 10-15 years ke baad katayi kar sakte hai baki agar commerical type me cutting krni ho to inki cutting 20-25 years baad baad ki jati hai. Dhanywad. Shakeel Ahmad, Al Habib Herbs and Seeds, Pragati Vihar, Near - Defence Colony,Behat Road Kumhar hera, Gangoh Road Saharanpur - 247001, Uttar Pradesh.
Sir ptenant janch me ye h kua samjhu
(hn)
Punjab
Munish ji kripya apna sawal visthar se btaye ta jo apko uske hisab se sahi jankari de sake. Dhanywad.
ਕਿੰਨੂ ਝੜ ਰਹੇ ਜੀ ਕੋਈ ਇਲਾਜ ਦੱਸੇ ਜੀ
(pb)
ਪਰਮਿੰਦਰ ਜੀ ਇਹ ਤਣੇ ਅਤੇ ਫ਼ਲ ਗਲਣ ਦਾ ਰੋਗ ਹੈ। ਪੱਤਿਆਂ, ਸ਼ਾਖਾਂ ਅਤੇ ਫਲਾਂ ਉਤੇ ਗੋਲ ਕਾਲੇ ਅਤੇ ਸਿਰਿਆ ਉਪਰ ਪੀਲੇ ਰੰਗ ਦੇ ਚਟਾਖ ਬਣ ਜਾਦੇ ਹਨ ਤੇ ਫਿਰ ਇਹ ਉਭਰ ਆਉਂਦੇ ਹਨ ਅਤੇ ਖੁਰਦ੍ਹਰੇ ਤੇ ਹਲਕੇ ਭੂਰੇ ਰੰਗ ਦੇ ਹੋ ਜਾਂਦੇ ਹਨ । ਪੀਲਾ ਰੰਗ ਅਲੋਪ ਜਾਂਦਾ ਹੈ ਅਤੇ ਪੱਤਿਆਂ ਤੇ ਫ਼ਲਾਂ ਦੀ ਉਪਰਲੀ ਤਹਿ ਰੇਗਮਾਰ ਵਾਂਗ ਖੁਰਦਰੀ ਹੋ ਜਾਂਦੀ ਹੈ ।ਇਸ ਦੀ ਰੋਕਥਾਮ ਲਈ ਜੁਲਾਈ-ਅਗਸਤ ਅਤੇ ਸਤੰਬਰ ਦੇ ਮਹੀਨੇ ਬੋਰਡੋ ਮਿਸ਼ਰਣ (2:2:250) ਜਾਂ 50% ਕਾਪਰ ਔਕਸੀਕਲੋਰਾਈਡ (0.3%) ਦਾ ਛਿੜਕਾਅ ਕਰੋ ਤੇ ਖਰਾਬ ਫ਼ਲ ਨੂੰ ਬਾਗ਼ ਚੋ ਕੱਢ ਕੇ ਨਸ਼ਟ ਕਰ ਦਿਓ। ਧੰਨਵਾਦ।