Punjab
Search
sir ji pragnet sahiwal cow pani ghat pee rahi koi pani zyada peen di koi salh devo?
(pb)
Sukhvir ji tuci usdi khurli vich pakistani namak da tukda rakh deo jiss oh apni mrji nal chttdi rehe iss nal pashu de sarir di sahi growth hundi ha ate piyas lggdi rehndi hai baki tuci intalyte oral powder 2-2 chamch dene suru kro.
devmedia
(pb)
Punjab
ਗੁਰਮੀਤ ਜੀ PAU ਲੁਧਿਆਣਾ ਦਾ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਤੇ ਇਹ ਮੇਲਾ virtual ਹੈ। ਧੰਨਵਾਦ
sir deshi bakri kaise pale
(hn)
Punjab
yadi aap bakri palan krna chahte ha toh pehle iski training jrur lenn jisse apko iss kam ki purri jankari mill jayegi aur iss kam ko suru krne mai bhi asani rehegi aap training apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liyeKrishi Vigyan Kendra, Nabibagh, Berasia Road, Bhopal, Contact details Dr Deepak Singh, Head KVK, Contact No.: +91-9471212014, Landline No (0755)2521148-51 se sampark kr skte hai.
ਕਿਸੇ ਵੀਰ ਨੂੰ ਬਰੀਕ ਗੰਡੀ ਵਾਲੇ ਪਿਆਜ ਦੀ ਜਰੂਰਤ ਹੋਵੇ ਤਾ contact ਕਰੋ 8146840168, 9592227809
(pb)
Punjab
ਸੁਖਮਿੰਦਰ ਸਿੰਘ ਜੀ ਤੁਸੀ ਇਸਦੀ ad ਆਪਣੀ ਖੇਤੀ buy /sell ਐੱਪ ਤੇ ਪਾ ਸਕਦੇ ਹੋ ਜਿਹੜੇ ਵੀ ਕਿਸਾਨ ਨੂੰ ਇਸਦੀ ਜਰੂਰਤ ਹੋਏਗੀ ਤੁਹਾਡੇ ਨਾਲ ਸਿਧ ਸੰਪਰਕ ਕਰ ਲੈਣਗੇ। ਧੰਨਵਾਦ
Sir ji ਆਲੂ ਦੀ ਬਿਜਾਈ ਦਾ ਸਹੀ ਸਮਾਂ ਕੀ ਹੈ 4 ਕਨਾਲਾਂ ਰੇਤਲੀ ਪੈਲੀ ਆ ਕਿਨਾ ਬੀਜ ਪਾਈਏ ਇਸ ਦੀ ਬਿਜਾਈ ਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿਉ ਜੀ।
(pb)
Punjab
ਸੁਖਦੇਵ ਜੀ ਆਲੂ ਦਾ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ।ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ। ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ। ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ।ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰ ਸਕਦੇ ਹਨ। ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ। ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ। ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ। ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ। ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ। ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ। ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ।ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ।ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ।ਆਲੂਆਂ ਦੇ ਪੁੰਗਰਨ ਤੋਂ ਪਹਿਲਾਂ ਮੈਟਰੀਬਿਊਜ਼ੀਨ 70 ਡਬਲਿਊ ਪੀ 200 ਗ੍ਰਾਮ ਜਾਂ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ। ਜੇਕਰ ਨਦੀਨਾਂ ਦਾ ਹਮਲਾ ਘੱਟ ਹੋਵੇ ਤਾਂ ਬਿਜਾਈ ਤੋਂ 25 ਦਿਨ ਬਾਅਦ ਮੈਦਾਨੀ ਇਲਾਕਿਆਂ ਵਿੱਚ ਅਤੇ 40-45 ਦਿਨ ਬਾਅਦ ਪਹਾੜੀ ਇਲਾਕਿਆਂ ਵਿੱਚ ਜਦੋਂ ਫਸਲ 8-10 ਸੈ.ਮੀ. ਕੱਦ ਦੀ ਹੋ ਜਾਵੇ, ਤਾਂ ਨਦੀਨਾਂ ਨੂੰ ਹੱਥੀਂ ਪੁੱਟ ਦਿਓ। ਆਮ ਤੌਰ ਤੇ ਆਲੂਆਂ ਦੀ ਫਸਲ ਵਿੱਚ ਨਦੀਨ-ਨਾਸ਼ਕਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜੜਾਂ ਨੂੰ ਮਿੱਟੀ ਲਾਉਣ ਨਾਲ ਸਾਰੇ ਨਦੀਨ ਨਸ਼ਟ ਹੋ ਜਾਂਦੇ ਹਨ।ਨਦੀਨਾਂ ਦੇ ਹਮਲੇ ਨੂੰ ਘਟਾਉਣ ਲਈ ਅਤੇ ਮਿੱਟੀ ਦੀ ਨਮੀਂ ਨੂੰ ਬਚਾਉਣ ਲਈ ਮਲਚਿੰਗ ਦਾ ਤਰੀਕਾ ਵੀ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਮਿੱਟੀ ਤੇ ਝੋਨੇ ਦੀ ਪਰਾਲੀ ਅਤੇ ਖੇਤ ਦੀ ਰਹਿੰਦ-ਖੂੰਹਦ ਵਿਛਾਈ ਜਾ ਸਕਦੀ ਹੈ। ਬਿਜਾਈ ਤੋਂ 20-25 ਦਿਨ ਬਾਅਦ ਮਲਚਿੰਗ ਨੂੰ ਹਟਾ ਦਿਓ।ਖੇਤ ਵਿੱਚ ਨਮੀ ਦੇ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ। ਸਿੰਚਾਈ ਹਲਕੀ ਕਰੋ, ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ। ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ 3-4 ਸਿੰਚਾਈਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ। ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ। ਬਾਕੀ ਦੀਆਂ ਸਿੰਚਾਈਆਂ ਜ਼ਮੀਨ ਦੀ ਨਮੀ ਅਤੇ ਫਸਲ ਦੀ ਲੋੜ ਅਨੁਸਾਰ ਕਰੋ। ਕਟਾਈ ਤੋਂ 10-12 ਦਿਨ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ।ਧੰਨਵਾਦ।
Punjab
Very very Thanks sir ji
Ravinder chahal ji majh soon vich 15 din baki a ki asi osdi d worming Kar sakde ha truck kehdi bolus nal kariye
(pb)
Punjab
Chanan ji tuci usdi deworming usde suun ton 7-8 din badd kro ate uss sme Albendazole & ivermectin salt di goli de skde ho.
मेरी भैंस को ब्याए दस दिन हो गए है पेशाब के साथ। सफेद सफ़ेद कोई पदार्थ निकलता है क्या करे और दूध बढ़ाने का उपाय बताए
(hn)
Punjab
उसे Vetmate injection 2ml लगवायें और Metra liquid 100-100ml सुबह शाम दें इससे फर्क पड़ जाएगा. बाकि आप उसकी खुराक का पूरा ध्यान रखें और अच्छा हरा चारा,फीड डालें और उसे 1 किलो गेहूं का दलिया, 200 ग्राम गुड मिलाकर पकाकर फिर थोड़ा ठंडा करके उसमें 100 मि.ली. सरसों का तेल मिलाकर दे सकते है।
ਬਾਈ ਜੀ ਕਿਸਾਨ ਮੇਲਾ ਲੁਧਿਆਣਾ ਵਿਖੇ ਕਿੰਨੇ ਸਤੰਬਰ ਨੂੰ ਹੈ
(pb)
Punjab
ਮਨਜਿੰਦਰ ਜੀ PAU ਦਾ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਤੇ ਇਹ ਮੇਲਾ virtual ਹੈ। ਧੰਨਵਾਦ
Uttar Pradesh
Bipin ji gobhi ki achi kisme jaise Pusa Snowball-1, Pusa Snowball K-1 hai. Baki gobhi ki kisme jo alag alag samay bijayi ki jati ahi. Early season mein – Early kunwar, Early Synthetic,Pusa Katki, Pant Gobhi-2, Pant Gobhi-3, Main season mein -Pusa Synthetic, Pant Shubhra, Punjab Giant-26, Punjab Giant-35, aur late-season mein – Pusa Snowball-1, Pusa Snowball-2, Sonwball-16, Dania Kalimpong hai. Dhanywad.
Sar Punjab ਵਿੱਚ ਨਾਂ ਤਾਂ ਯੂਰੀਆ ਮਿਲ ਰਿਹਾ ਹੈ ਨਾਂ ਹੀ D A P ਇਸ ਦਾ ਕੀ ਕਾਰਨ ਹੈ
(pb)
Punjab
ਜਤਿੰਦਰ ਜੀ ਪੰਜਾਬ ਸਰਕਾਰ ਵਲੋਂ ਇਹ ਯਕੀਨੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਕਣਕ ਦੇ season ਵਿਚ DAP ਤੇ Urea ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਆਲੂ ਤੇ ਮਟਰ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ DAP ਖਾਦ ਪਹਿਲ ਦੇ ਅਧਾਰ ਤੇ ਮੁਹੱਇਆਕਰਵਾਈ ਜਾਵੇਗੀ। ਇਸ ਲਈ ਤੁਸੀਂ ਆਪਣੇ ਸੰਬੰਧਿਤ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Sat shri akal g Sir g apne kol ik majh aa usnu main feed v balance de reh proper par usdi fat ni vadh rahi usdi fat 5.5 to 5.9 tak hi aa jad ki snf usda 9.9 reha feed vich main 40 kg anaj and 30 kg khal 15 kg chokar 1 kg namak 1 kg mitha soda and daily 100 gm mineral mixture dina isda koi hal dso milk sirf 35-38 rupee hi lgda
(pb)
Gurwinder ji tuci uss nu vdhia hara chara deo ate feed de nal nal saro di khal bhi deo. tuci 2kg dudh mgar 1kg de hisab nal feed ate khal mix krke de skde ho ate her 3 mahine badd pett de kiria wali dwai deo ate fatmax powder 100gm rojana deo.
ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਕੋਲ ਸਾਰੇ ਸੀਮਨ ਆਉਂਦੇ ਹੈ ਤੁਸੀ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ
sir pr 121 de daane ban gye ne ,,hun paani laun di lod hoyegi ja nai
(en)
Satnam ji je jhone di munjar vich pure upper tak danne ban gye han te hun munjar sukna suru ho gyi hai ta tusi pani band kar sakde han. Par je hale puri munjar vich danne nahi bne ta tusi halka pani lga sakde han jis nal nami bni rahe. Dhanwad.
सर मुझको लहसुन की खेती करनी है।आप से निवेदन है की एक बीघे में कितना लहसुन लगता है। और लहसुन रागी बना कर लगाना अच्छा है की बिना रागी के। और इसमें कौन सी खाद प्रति बीघा डालनी है और इसको लगाने का उचित समय क्या है। सही जानकारी देने की कृपया करे
(hn)
Uttar Pradesh
शोएब जी कृपया आप यह बताएं की आपके area में 1 बीघे कितना होता है। 1 बीघे में कितने मरले जा कनाल है ता जो आपको उसके हिसाब से सही जानकारी दे सके। लहसुन की बिजाई के लिए अगस्त-अक्तूबर का महीना उपयुक्त होता है। इसे किसी भी तरह की हल्की से भारी ज़मीनों में उगाया जा सकता है। गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है। नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं। ज़मीन का पी एच 6-7 होना चाहिए। लसुन की किस्में जैसे Yamuna Safed (G-1), Yamuna Safed (G-1), Yamuna Safed 3 (G 282), G 40, Agrifound White (G-41), Agrifound Parvati (G 313), Yamuna Safed 4 (G 323), Sweta (Selection 10) हैं।खेत को 3-4 बार जोतकर नर्म करें और जैविक खनिजों को बढ़ाने के लिए रूड़ी की खाद डालें। खेत को समतल करके क्यारियों और खालियों में बांट दें। बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें।एक एकड़ खेत में बिजाई के लिए लगभग 8-10 अर्द्ध व्यास की लहसुन की 200-250 किलो गांठों का प्रयोग करें। खेत की तैयारी के समय रूड़ी की खाद या गाय का गला हुआ गोबर 20 टन प्रति एकड़ में डालें। नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें। फासफोरस और पोटाश की पूरी मात्रा और नाइट्रोजन की आधी मात्रा लहसुन की बिजाई के 2 दिन पहले डालें। बाकी बची नाइट्रोजन को बिजाई के एक महीना बाद डालें। शुरूआत में लहसुन की वृद्धि धीरे होती है। इसलिए रासायनिक नदीननाशकों का प्रयोग करना बेहतर है। हाथों से गोडाई ना करें। नदीनों को रोकने के लिए नदीनों के अंकुरण से पहले पैंडीमैथालीन 900 मि.ली. या ऑक्सीफ्लोरफेन 425 मि.ली. को बिजाई के 72 घंटों के अंदर अंदर प्रति एकड़ में डालें। नदीनों के नियंत्रण के लिए दो से तीन गोडाई की सिफारिश की जाती है। पहली गोडाई बिजाई के एक महीने बाद और दूसरी गोडाई पहली गोडाई के एक महीना बाद करें। यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें। पौधों को उखाड़ कर छोटे गुच्छों में बांधे और 2-3 दिनों के लिए खेत में सूखने के लिए रख दें। पूरी तरह सूखने के बाद सूखे हुए तने काट दें और गांठों को साफ करें।धन्यवाद।
Punjab
Dilbag ji hun uss nu kujj den di jrurat nhi hai kyuki enni jldi koi dwai kam nhi kregi tuci uss nu sirf hara chara deo ate feed, turri deni bnnd kr deo ate chara bhi din vich thoda thoda krke 3-4 varr deo ate sham nu 5 bjee ton pehla chara khilla deo uss ton badd chara naa deo ate usda pisha uchha krr deo ate swere sham usda dian rakho baki usde suun ton badd calcimust gel pilla deo ate 3 din deo.
Sir mene papaya ki nurssary bnai h lekin uski growth slow ho rhi h kya usme koi fartilizer dalna h please btaye
(en)
Parveen g papaya ke upper NPK 191919@10g +Chelated Zinc@1gm per litre pani mein mila kr spray kr skte ho.....
नमस्ते जी, मेरे घर में लगभग दो साल का ढाई फुट ऊँचा अंजीर का पौधा है, इस बार उसमें फल नहीं आये तथा अब उसने पत्ते भी डाल दिये हैं, पहले लगता था फूटान आ रही पर अब लगता है पौधा मर रहा है, जड़ों में जैसे मूँग की जड़ों में गाँठें होती हैं, बन गई हैं। उपाय बताये पौधा मर तो नहीं रहा है, बरसात में कुछ पानी हो सकता है ज़्यादा लग गया हो।
(hn)
Punjab
सोहनलाल जी आपके पौधे में nematodes के लक्षण लग रहे है।आप पौधे में pherodone का इस्तेमाल कर सकते है। पौधे पर एक स्प्रे copper oxychloride @3gram प्रति 1litre पानी के हिसाब से कर सकते है। धन्यवाद।
Rajasthan
धन्यवाद
सर, क्या ये Bacterial Panicle Blight रोग ही है या कोई और रोग है।
(hn)
अफरोज जी Bacterial blight की रोकथाम के लिए Streptomycin@100 gm प्रती एकड सप्रे कर सकते हो।
Sada sir pla cold store a 2016 ch bnaea c hun v extend krna sada CA keh reha subsidy wali koi scheme kis nal contact kre ja koi subsidy dwon da howa oda koi contact krwa do
(pb)
Punjab
Rinku ji is tra di subsidy di sanu hale koi information nahi aayi hai jive hi sanu koi jankari mildi hai ta tuhanu is bare soochit kar dita jayega.dhanwad
ਨਿੰਬੂ ਦੇ ਪੱਤੇ ਮੁੜ ਰਹੇ ਨੇ
(pb)
ਵਿਕਰਮ ਜੀ ਤੁਹਾਡੇ ਦੁਵਾਰਾ ਭੇਜੀ ਫੋਟੋ ਖੁਲ ਨਹੀਂ ਰਹੀ ਹੈ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਮੇਰੇ ਖੇਤ ਵਿਚ ਕਿਤੇ ਕਿਤੇ ਉਲੀ ਰੋਗ ਦੇ ਧਬੇ ਦਿਖਾਈ ਦਿੰਦੇ ਹਨ
(pb)
शिंगारा सिंह कृपया करके फोटो भेजें ताकि सही जानकारी दी जा सके।
Punjab
Manoj kripya ap yeh batye ki palnts ap ne kis nursery se liye hai aur kya yeh paudho ke liye L-49 ki rootstock ka hi istemal kra hai ja koi aur ta jo apko uske hisab se sahi jankari de sake. Kyu ki kahi bar dusri rootstocks mein wilt ki bimari hoti hai jo aage ja kar paudho ko khrab kar deti hai. Vaise ap paudho ke niche ache se godayi kare aur N:P:K @20:20:20 ki ratio me 60gram prati paudhe ke hisab se dale. Godayi se mitti me hawa dale gi aur moisture bi kam hoga jis se roots ka vikas bi hoga. Dhanywad.
ਝੋਨੇ ਦੀ ਫ਼ਸਲ ਤੇ ਕਿਹੜਾ ਸਪ੍ਰੇ ਕੀਤਾ ਜਾਵੇ
(pb)
शिंगारा सिंह जी कृपया करके यह बताएं फसल में क्या समस्या आ रही है ताकि आपको सही जानकारी दी जा सके।
Sir mere narme te red bug da attack hai g kedhi spray kra.. tindyan te red taag te plants dyan branches red ho rya
(en)
Jashan g Narme te Bug de attack di roktham lyi Malathion@2 ml per litre pani ch mila k mila ke spray kr skde ho...
ਮ੍ਹਰਾ ਨਸਲ ਦੇ ਕੱਟੇ ਦਾ ਨਾੜੂਆ ਪੱਕ ਗਿਆ ਹੈ ਉਸ ਦਾ ਹੱਲ ਕਿਵੇਂ ਕਰ ਸਕਦੇ ਹਾਂ??
(pb)
ਤੁਸੀ ਉਸ ਨੂੰ Amoxi-CV 625mg ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਪਹਿਲਾ ਤੁਸੀ ਇਹ 3 ਤੋਂ 4 ਦਿਨ ਤੱਕ ਦਿਓ
Punjab
Vicky pansari YouTube channel hai
वर्षा के कारण नरमे के पौधे उखङ रहे है
(hn)
चंदू जी नरमे के ऊपर M45@500 gm ग्राम प्रती लीटर पानी में मिलाकर स्प्रे कर सकते हो।
Punjab
Dr.ji 500 gm per litre
gurdaspur vicho sabzia di paneri kitheo mil sakdi hai g
(pb)
Punjab
Manpreet ji tuc sabjiyan di panirir Harinder Singh RIar 98153 00029 to kharid sakde ho,dhanwad
Jhona pr 26 laya 30 june nu 30 sep tak aa javega hun 20 din reh gey kehdi spray kriya k lod nhi pehla amistar top n. p. k te sundi wali kri nu 25 k din ho gye hun spray di lod te kehdi spray kriya jo vadiya output mile sir jaldi answer dyo ji
(pb)
किरणदीप जी धान पर सूंडी की रोकथाम के लिए Fame@20ml, फंगस की रोकथाम के लिए custodia 300ml BPH की रोकथाम के लिए चैस 120gm प्रति एकड़ 200 लीटर पानी में मिलाकर स्प्रे कर सकते हैं।
Sir eh spry hara tai white dono masher control kardia
(pb)
अजमेर सिंह दिनोटीफुरण 80gm प्रति एकड़ whitefly और jassid को नियंत्रित करता है।
Jassid kya hota hai
Sir eh spry ki kam kardia
(pb)
अजमेर सिंह जी dinotefuran 80gm प्रति एकड़ स्प्रे करें इसके साथ whitefly और jassid नियंत्रण हो जाएगा ।
Hi sir Ashwagandha kanha kaise sell karna hai , Dilhi Ajadpur mandi ke manrchent ka contact number , Ashwagandha ko Direct marchanr ko sell kar Sake hai , ya sir up mai koi bhi mandi ho jismai hame marnchant ka contact number mil sake
(hn)
Punjab
Kumar ji aap iske liye Digambar Singh 8235862311 ji se sampark kar sakte hai,dhanywad
Bakri ke liye training lena hai hamera pass koi training centre hai bataiyain
(hn)
Punjab
Rajendra ji iske liye aap apne nazdiki krishi vigyan kendra se training lee skte hai waha sme sme per kisano ko alag alag kamo ke liye training di jatti hai aap iske liye Krishi Vigyan Kendra, Kotwa , Kotwa, Post- Pamoli(Rani ki Saray), Distt.- Azamgarh - (U.P.), INDIA, PIN - 276 207, Mo. No.: 9452990600 se sampark kr skte hai aur agli training ka pta kr skte hai.
Sir please guide me about the fertilizing timing of HRNM 99 Apple plants
(en)
Himachal Pradesh
Before planting, add FYM@30-40kg, SSP@500gm and Malathion dust@50gm in each pit. Add fertilizer dose of N:P:K@70:35:70 gram/tree/year and mix well. As the age of tree increases, multiplied the fertilizer dose with the age of the tree. For example, when the tree reaches 10 years of age, then application of fertilizer dose should be N:P:K@700:350:700 gram/tree/year.
Sir narme di pate red keon ho rahe a ki hall hai ehda
(pb)
Ajmer Singh narme te whitefly and jassid wali spray Dinotefuran@80 gm per acre kt skde ho and 3-4 din baad Magnesium@1kg per spray kr skde ho...
sir first timer buffalo is tarah ka discharge kar rahi hai kya Kare. kya ye heat mei hai.
(hn)
Manish ji yadi isko abhi tak tika nhi bhrwaya ha toh aap isko Agrimin super powder 50gm rojana aur ovumin advance tab. rojana 1 goli den aur 21 din tak dete rehe, jisse sarir ki kami purri hogi aur woh khull ker heat mai aa jayegi, yadi isko pehle tika bhrwa dia ha aur fir bhi aise krr rehi ha tab aap isko keeper plus powder 30gm rojana 20 din tak de skte hai.
Bai g aa narma es tarah ku ho rha h koi hal dso g ki bimari h
(pb)
Punjab
Vishal ji eh narme da butta khatam ho gye hai eh kayi karna karke ho sakda jive roots vich fungus da hamla hona, duja parawilt karke v butte kamla ke suk jande han. Wilt da hamla hon te butta pehla patte kamlaune start kar dinda hai te fir patte sutt dinda hai. Es de lashan dekhayi den te jald to jald cobalt chloride@1gram prati acre de hisab nal 100 litre pani vich milake spray kar sakde han. Fungus dekhayi den den te kise v fungicide di spray kar sakde han. Dhanwad.
Uttar Pradesh
Vinod ji kripya aap iski photo bheje taki aapko uske hisab se jankari di ja sake ke fasl men kya dikkat hai taki aapko uske hisab se ilaj btaya ja sake,dhanywad
Bai g button te oyester mushroom da spawn kitho milu g Abohar area
(pb)
Punjab
Vishal ji isde layi tuc gurpreet singh mushroom farm 9855657614 ji nal sampark kar sakde ho,dhanwad
Dr.sahib ji main pushna c jekar appa pashu noo daily silage.toori.feed.mineral mixture dinde aa taa ki os to ilawa hara chara di v jaroorat hundi aa k nahi.
(pb)
Punjab
Inderpal ji pashu nu hara chara de skde ho lekin jekar silage dinde ho tan hara chara ghatt matra vich ditta jawe jiss nal pashu di sahi growth hundi rehndi hai.
Punjab
संदीप जी यदि आप बकरी पालन का काम शुरू करना चाहते है तो इस काम को शुरू करने से पहले अपने नज़दीकी कृषि विज्ञान केंद्र से इसकी ट्रेनिंग जरूर लें जिसमें आपको इस काम की पूरी जानकारी मिलेगी आप इसके लिए Krishi Vigyan Kendra, Behind Khekra, Tehsil, Khekra , Distt. Baghpat- (U.P.) INDIA, PIN - 250101, Tel. No.: 9456449671 से संपर्क कर सकते है
Dr.sahib ji jekar appa pashu noo silage dinde aa daily isde naa hara chara v dena jaroori aa.
(pb)
Punjab
Inderpal ji ohna ton vdhia dudh ate sahi growth lai silage de nal hara chara bhi de skde ho ehh dono thodi thodi matra vich usde khan de hisab nal de skde ho.
sir 121 jiri nu ke problm aa
(pb)
Punjab
Manjinder ji tusi jhone diya clear photos bhejo jithe problem ja koi bimari de lashan han ta jo ose hisab nal sahi jankari diti ja sake. Dhanwad.
devmedia
(en)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
भारत में पहली बार सरकार दे रही है 60 प्रतिशत की सब्सिडी मोती की खेती हेतु ऑनलाइन कार्यक्रम फीस केवल -2000/- मात्र स्वरोजगार के सुनहरे अवसर छत, आंगन, बालकनी या खाली जमीन के उपयोग से सालाना 2 से 3 लाख कमाना चाहते है pearl cultivation मतलब मोती की खेती से यदि आपके पास 15 बाय 15 फीट की जगह है तो आप हमारे साथ मोती की अनुबंध खेती यानी पर्ल की कॉन्टैक्ट फार्मिंग कर सकते है 9893232938 9893232938@upi उपरोक्त नंबर पर गूगल या फोन पे द्वारा राशि जमा करे और स्क्रीन शॉट Whatapp द्वारा भेज कर सीट बुक करें https://surveyheart.com/form/613affeea4ddc844545783a9 वीडियो देखने के link पर क्लिक करे
(en)
Punjab
अक्षा जी किसानों के साथ जानकारी शेयर करने के लिए धन्यवाद
ਆਪਣੇ ਕੋਲ ਇੱਕ ਗਾਂ ਉਸ ਦੇ ਇੱਕ ਥਣ ਚੋਂ ਖੂਨ ਦੀ ਸਿੰਦੀ ਆਉਂਦੀ ਆ ਇੱਕ ਦੋ ਦਿਨਾਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਆ । ਲੇਵੇ ਨੂੰ ਸੋਜ ਵੀ ਨੀ ਨਾ ਹੀ ਦਰਦ ਮੰਨਦੀ ਆ
(pb)
Punjab
ਨਵਪ੍ਰੀਤ ਜੀ ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਅਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਹਫਤੇ ਵਿਚ 2 ਵਾਰ 25 ਤੋਂ 30 ਗ੍ਰਾਮ ਤੱਕ ਮੀਠਾ ਸੋਡਾ ਦੇ ਸਕਦੇ ਹੋ
sir mujhe poultry farming karna hai.too mai iske liye traning kaha se lo
(hn)
Punjab
Verma ji iske liye aap apne nazdiki krishi vigyan kendra se sampark kr skte ha waha sme sme per kisano ko alag alag kamo ki training di jatti hai aap iske liye Krishi Vigyan Kendra, Nabibagh, Berasia Road, Bhopal, Contact details Dr Deepak Singh, Head KVK, Contact No.: +91-9471212014, Landline No (0755)2521148-51 se sampark krke jankari le skte hai.
Mushroom kheti
(hn)
Haryana
Manish ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
Mushroom kheti
(hn)
Haryana
Manish ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
how to control paddy bacterial panicle blight
(pb)
Punjab
Manpreet for control of bacterial panicle blight disease, spray 200ml Amistar Top 325 SC (azoxytrobin+difenoconazole) or 500 gram Indofil Z-78 75 WP (zineb) per acre by mixing in 200 litre of water at maximum tillering and ear emergence stages. Thank you.
ਸਰ advanta ਦਾ ਬਰਸੀਮ ਦਾ ਬੀਜ ਵੀ ਆਉਂਦਾ ਹੈ ਜਾ ਨਹੀ
(pb)
Punjab
ਗੁਰਵਿੰਦਰ ਜੀ advanta ਦਾ ਬਰਸੀਮ ਦਾ ਬੀਜ ਨਹੀਂ ਆਉਂਦਾ। ਤੁਸੀਂ ਬਰਸੀਮ ਲਈ ਹਾੜੂ ਬੀਜ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Punjab
ਨਹੀਂ
ਸਤਿ ਸ੍ਰੀ ਅਕਾਲ ਸਰ ਜੀ , ਮੱਝ ਦੇ ਬੀਤੇ ਕੱਲ ਅਤੇ ਪਰਸੋਂ ( 8 ਅਤੇ 9 ਸਤੰਬਰ ) ਨੂੰ ਲਗਾਤਾਰ 2 ਟੀਕੇ ਭਰਵਾਏ ਸੀ ਹੁਣ ਇਸ ਤਰਾਂ ਕਰ ਰਹੀ ਹੈ । ਇਸ ਨੂੰ ਪਹਿਲਾਂ Ergovet liquid 1 littre , bovimin b ਕਿਲੋ ਅਤੇ ਕੀਪਰ ਪਲੱਸ ਦਿੱਤਾ ਹੈ । ਇਸ ਦਾ ਕੀ ਕਾਰਨ ਹੈ ਜੀ । ਅਤੇ ਇਲਾਜ ਦੱਸੋ ਜੀ ।
(pb)
Punjab
ਅਰਸ਼ਦੀਪ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਦਾ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾਓ
Suggest pesticide for green worm seen in Red gram
(en)
Bandi to control green worm in red gram, you can spray Quinalphos@400ml per acre. You can also use Emamectin Benzoate 5% SG@60gram per acre by mixing in 150litre of water. Thank you.
Sunil ji isdi bijai october de dooje hafte vich karo ate isde vich beej 25 kilo prati acre de hisab nal varto.dhanwad
Ravinder ji bakri de ਪੈਰਾ ਚ ਜਖਮ ਆ bakri de penicillin injection laga deye and penicillin injection reaction na kare ohs lyi kehra injection lagona chahida and sir bakri te kis jagah per injection lagona
(en)
Punjab
Satnam ji tuci uss nu Avil injection nal mix krke lga skde ho per ehna di varto bakri di growth ate age de hisab nal kr skde ho. eh tuci grdan te dunnga lgga skdee ho
Sir ਚੀਕੂ ਦਾ ਬੂਟਾ ਕਦੋਂ ਤੱਕ ਫਲ ਦੇਣ ਲੱਗ ਜਾਂਦਾ ਤੇ ਵਧੀਆਂ ਫੋਟ ਲਈ ਬੂਟੇ ਨੂੰ ਕੀ ਪਾਈਆ ਜਾਵੇ
(pb)
Punjab
ਸਤਨਾਮ ਜੀ ਚੀਕੂ ਦਾ ਬੂਟਾ ਤਕਰੀਬਨ 5-6 ਸਾਲ ਤਕ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ ਬਾਕੀ ਇਹ ਸਾਂਭ ਸੰਭਾਲ ਤੇ ਵੀ ਨਿਰਭਰ ਕਰਦਾ ਹੈ । ਬੂਟੇ ਵਿਚ ਸਿਫਾਰਿਸ਼ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰੋ। ਤੁਸੀਂ vermicompost ਖਾਦ ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।
ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤ ਸ਼੍ਰੀ ਅਕਾਲ ਜੀ. ਚੋਟੀ ਤਾਜ਼ੀ ਸੂਈ ਜੀ ਪਰਸੋਂ ਲੇਵਾ ਚ ਢਿੱਲਾਪਣ ਹੈ ਤੇ ਥਣਾਂ ਦੇ ਵਿੱਚ ਪਸਮਾਂ ਘੱਟ ਹੈ ਦੁੱਧ ਲਉਣ ਦਾ ਕੋਈ ਹੱਲ ਦੱਸੋ ਜੀ...
(en)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
मेरे पेड़ में ये कौन सा रोग लगा है और इसका उपचार क्या है?? कृपिया सुझाव दीजिये??
(hn)
Punjab
जावेद जी पौधे में यह galls की बीमारी है जो किसी कीट के हमले से होती है। इस प्रकार के पौधे में यह बीमारी बहुत ज्यादा पायी जाती है। आप पौधों पर कीट नाशक दवा का उपयोग कर सकते है। पौधे की बीमारी वाले पत्तो को तोड़ कर नष्ट कर दे। धन्यवाद।
मेरे पेड़ में ये कौन सा रोग लगा है?? और इसका उपचार क्या है?? प्लिज़ बताईये??
(hn)
Punjab
जावेद जी कृपया आप पौधे की फोटो भेजे ता जो आपको उसके हिसाब से सही जानकारी दे सके। धन्यवाद।
Ffg nu ajj gombro viccine Karti ji iss da assr kini chir ਰਹਿੰਦਾ ਹੈ
(pb)
Punjab
Preet ji isda asar lagbhag 6 mahine tak rehnda hai.
ਕੱਦੂ ਦੀ ਵੇਲ ਮਰ ਰਹੀ ਹੈ, ਕਾਪਰ ਓਕਸੀਕਲੋਰਾਈਡ ਦੀ ਸਪਰੇਅ ਕੀਤੀ ਹੈ ਫਿਰ ਵੀ ਠੀਕ ਨਹੀਂ
(pb)
ਤਰਨਜੀਤ ਸਿੰਘ ਜੀ ਕਿਰਪਾ ਕਰਕੇ ਦੱਸੋ ਕਿ ਇਹ ਸਮੱਸਆ ਸਿਰਫ ਪੱਤਿਆਂ ਤੇ ਆ ਰਹੀ ਹੈ ਜਾਂ ਪੂਰੀ ਵੇਲ ਵਿਚ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ