Punjab
Search
Narme vich gulabi sundi a ji ehda Hal dso ja Rocktham ki aa is di
(pb)
Sukhi ji tusi gulabi sundi di roktham lyi alag alag dinna di fasal te alag spray kti jandi hai jive je narma di fasal 70-120 dinna di hai ta Profenofos 50% SC@500ml ja Flubendiamide 39.35% SC@40ml prati acre de hisab nal spray kar sakde han. Te je narma 120-150 dinna da hai ta tusi Deltamethrin 2.8% EC@160ml prati acre de hisab nal spray kar sakde han. Dhanwad.
I want to buy Barley seeds big quantity
(en)
Punjab
VIjay ji please tell us in detail how much quantity of seeds you want to buy so that we can find contact accordingly,thank you
ਮੱਝ ਨੂੰ9 ਮਹੀਨੇ ਹੋ ਗਏ ਟੀਕਾ ਬਾਰੇ ਨੂੰ ਹੁਣ ਕਿਨੀ ਪਿਆ
(pb)
ਜੈਲੀ ਜੀ ਜੇਕਰ ਮੱਝ 9 ਮਹੀਨੇ ਦੀ ਗੱਭਣ ਹੈ ਫਿਰ ਤੁਸੀ ਉਸ ਨੂੰ vitum h liquid 10 ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ ਇਕ ਪਾਉਚ ਦਿਓ ਅਤੇ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਉਸ ਵਾਰੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
ਵੀਰ ਜੀ ਕੱਦੂਅਾਂ ਦੀਅਾਂ ਵੱਲਾਂ ਨੂੰ ਫਲ ਬਹੁਤ ਘੱਟ ਲੱਗ ਰਿਹਾ ਜੇਕਰ ਲੱਗਦਾ ਵੀ ਹੈ ਤਾਂ ਛੋਟੇ ਛੋਟੇ ਕੱਦੂ ਹੀ ਸੁੱਕ ਕੇ ਝੜ ਜਾਂਦੇ ਹਨ ,ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ,ਇਕ ਸਪ੍ਰੇ ਪਹਿਲਾ ਵੀ ਕਰ ਚੁਕੇ ਹੈ .
(pb)
ਮਲਕੀਤ ਜੀ ਇਹ ਫੰਗਸ ਦੇ ਕਰਕੇ ਹੋ ਰਿਹਾ ਹੈ ਇਸਦੇ ਲਈ ਤੁਸੀ carbendazim @300 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sir, Mungi fasal nu kis tat di jrurt jada hundi h? Isda khad te spray prabandhan dso?
(en)
Punjab
Balraj ji isnu nitrogen ate phosphorus tat di jrurat hundi hai isde lati tuc prati acre 5 kilo urea ate 100 kilo SSP prati acre de hisab nal varto.dhanwad
Dr jhona dia Balia kali Hoyi jandi koi dwai daso
(pb)
Hardeep ji eh bacterial panicle blight ka hamla hai. hun isda koi ilaj nahi hai jis samay dhan gobh mein hundaa hai us samay tuc isdi roktham layi Copper Hydroxide 77% WPde nal Streptocycline di spray kar sakde ho. Dhanwad
Leno Spre krne k wd Huya h
(hn)
Punjab
bhagsar ji kripya aap btaye ke aapne kitni matra men iska istemal karna chahiye taki aapko uske hisab se jankari di ja sake,dhanywad
Rajasthan
1ltr /3 biga me
Punjab
Leno k andr apne koi or spry mix ki hh os karn eh hoya hh ya frr spray tank nu herbicide krke use kitta hona
Sir manu poultry farming di training de jaankari kado ta kita diti ja rhe ha me training karna choda ha
(pb)
Punjab
Jasbeer ji tuci poultry farming di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jndi hai tuci isde lai Krishi Vigyan Kendra, Village Goneana, District Muktsar-152026, Punjab – India, Phone: 01633-210046 nal sampark kr skde ho ate agli training da pta kr skde ho
Mainu khetibad and pashu paln lyi loan chahida hai mere naam koi jmeen nhi hai ki mai loan le skda ha?
(pb)
Punjab
Gurdas ji kise bhi kam vich loan ate subsidy lenn lai jammen di fard lgauni pendi hai baki jekar personal loan jo bank ton leya jnda ha ohh bank nal gal krke mill skda ha per uss vich viyaj jyada howega baki tuci pashu palan de kam vich loan di jankari lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho.
Bakri di vagina vicho eh chitta material nikal.riha hai ki eh pregnancy di nishani hai ja kujj hor??bakri kall hi purchase kiti hai vechan wale ne pregnant bol k ditti hai.
(pb)
Gurdas ji eh gabhan bhi ho skdi hai kai var bakria vaise iss trahh krnn lgg jndia hai isde lai tuci Uterogen homeopathic dwai 2-2 ml krke deni suru kro.
ਸਤਿ ਸ੍ਰੀ ਅਕਾਲ ਸਰ ਜੀ , ਮੱਝ ਦੇ ਬੀਤੇ ਕੱਲ ਅਤੇ ਪਰਸੋਂ ( 8 ਅਤੇ 9 ਸਤੰਬਰ ) ਨੂੰ ਲਗਾਤਾਰ 2 ਟੀਕੇ ਭਰਵਾਏ ਸੀ ਹੁਣ ਇਸ ਤਰਾਂ ਕਰ ਰਹੀ ਹੈ । ਇਸ ਨੂੰ ਪਹਿਲਾਂ Ergovet liquid 1 littre , bovimin b ਕਿਲੋ ਅਤੇ ਕੀਪਰ ਪਲੱਸ ਦਿੱਤਾ ਹੈ । ਇਸ ਦਾ ਕੀ ਕਾਰਨ ਹੈ ਜੀ । ਅਤੇ ਇਲਾਜ ਦੱਸੋ ਜੀ ।
(pb)
Punjab
ਅਰਸ਼ਦੀਪ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਦਾ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾਓ
ਸਤਿ ਸ੍ਰੀ ਅਕਾਲ ਸਰ ਜੀ , ਮੱਝ ਦੇ ਬੀਤੇ ਕੱਲ ਅਤੇ ਪਰਸੋਂ ( 8 ਅਤੇ 9 ਸਤੰਬਰ ) ਨੂੰ ਲਗਾਤਾਰ 2 ਟੀਕੇ ਭਰਵਾਏ ਸੀ ਹੁਣ ਇਸ ਤਰਾਂ ਕਰ ਰਹੀ ਹੈ । ਇਸ ਨੂੰ ਪਹਿਲਾਂ Ergovet liquid 1 littre , bovimin b ਕਿਲੋ ਅਤੇ ਕੀਪਰ ਪਲੱਸ ਦਿੱਤਾ ਹੈ । ਇਸ ਦਾ ਕੀ ਕਾਰਨ ਹੈ ਜੀ । ਅਤੇ ਇਲਾਜ ਦੱਸੋ ਜੀ ।
(pb)
Punjab
ਅਰਸ਼ਦੀਪ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਦਾ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾਓ
How much milk capacity this cow baby?
(en)
This is a hf breed cow and it can give about 12 to 15 liters of milk with good diet and care.
Ravinder sir 2 majha sajar soia ne dudh wadhone waste ki daye g
(pb)
Punjab
tuci ohna di khurak da purra dian rakho ate 1kg kanak da dalia, 200gm gurr mix krke pkka ke fir thoda thnda krke 100ml saro da tel mix krke de skde ho baki ohna nu Lacup powder 100gm rojana, Anabolite liquid 100ml rojana de skde ho ate vdhia hara chara deo ate suun ton 6-7 din badd feed deni suru kr skde ho.
ਸਰ ਗਾ ਰਹਿੰਦੀ ਨਹੀ ਜੀ ਪੰਜ ਵਾਰ ਟੀਕਾ ਵਰਾ ਤਾ ਜੀ
(pb)
ਪ੍ਰੀਤ ਜੀ ਜੇਕਰ ਉਹ ਵਾਰ ਵਾਰ ਹੀਟ ਵਿਚ ਆਉਂਦੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..
Punjab
ਸਰ ਸਾਰਾ ਖਰਚਾ ਦਸ ਦੋ ਜੀ estimate ja
ਸਤਿ ਸ੍ਰੀ ਅਕਾਲ ਸਰ ਜੀ,3 ਮਹੀਨੇ ਦੀ ਕੱਟੀ ਹੈ,ਉਸ ਨੂੰ ਪਹਿਲਾਂ albomar ਦਵਾਈ ਦਿੱਤੀ ਸੀ ਹੁਣ ਪੇਟ ਦੇ ਕੀੜਿਆਂ ਲਈ ਕਿਹੜੀ ਦਵਾਈ ਦੇਈਏ।
(pb)
ਅਰਸ਼ਦੀਪ ਜੀ ਤੁਸੀ ਉਸ ਨੂੰ ਹੁਣ fenbendazole & ivermection ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਹਰ ਵਾਰ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨੇ ਦੀ ਉਮਰ ਤੋਂ ਬਾਦ 3-3 ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ
Pls tell abt pee seeds in one acre
(hn)
Haryana
For sowing in one acre land use seed rate of 35-40kg/acre.
Sir pls daso Es plant nu khida laga hai jo sare patte and flowers kha reha hai, pls medicine dasoo
(pb)
Ranjeet ji isnu fungus da hamla hai isde layi tuc carbendazim@3 gram nu prati litre pani de hisab nal spray karo ate isnu thodi bhut dhup vi lvaya karo din ch ,dhanwad
Punjab
Sir keede vi lage hoye Aa main dekhe c
devmedia
(en)
Rajasthan
यह जर्सी नस्ल की गाय है और इसका अच्छी खुराक के साथ 8—10 लीटर तक दूध हो सकता है बाकि इसे भरवाए गए सीमन के रिकॉर्ड और इसकी खुराक पर निर्भर करता है
Narma ka sara fol jad geya or tinda be is tera ka ho geya kiye ilage bataya kay narma ka uper tabuconazol +straptosyne ke spara kar sakta ha
(hn)
Punjab
Monu ji narme ki fasal mein fungus ke rog ke sath rus-chusak keet ke hamle ke lashan lag rahe hai. Ap fungus ke liye enka upyog kar sakte hai. Dusra ap rus-chusak keet ke liye ek spray Dinotefuran 20% SG@60gram prati acre ke hisab se spray kar sakte hai. Narme mein nutrients i kami bi lag rahi hai ap ek spray NPK13:0:45@1kg prati acre ke hisab se varto kr sakte hai. Dhanywad.
नीमोटोड के लिए सबसे प्रभावशाली दवा बताए
(hn)
Uttar Pradesh
सत्यपाल जी आप furadon का इस्तेमाल करें। इस से नेमाटोडकी रोकथाम हो जाती है। धन्यवाद
ਸਤਿ ਸ੍ਰੀ ਅਕਾਲ ਸਰ ਜੀ,ਮੱਝ ਦੇ ਬੀਤੇ ਕੱਲ ਅਤੇ ਪਰਸੋਂ (8 ਅਤੇ 9 ਸਤੰਬਰ) ਨੂੰ ਲਗਾਤਾਰ 2 ਟੀਕੇ ਭਰਵਾਏ ਸੀ ਹੁਣ ਇਸ ਤਰਾਂ ਕਰ ਰਹੀ ਹੈ। ਇਸ ਨੂੰ ਪਹਿਲਾਂ Ergovet liquid 1 littre , bovimin b ਕਿਲੋ ਅਤੇ ਕੀਪਰ ਪਲੱਸ ਦਿੱਤਾ ਹੈ। ਇਸ ਦਾ ਕੀ ਕਾਰਨ ਹੈ ਜੀ । ਅਤੇ ਇਲਾਜ ਦੱਸੋ ਜੀ।
(pb)
Punjab
ਅਰਸ਼ਦੀਪ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਦਾ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾਓ
ਸਰ ਮੱਝਾ ਦੀ ਫੈਟ ਵਧਾਉਣ ਲਈ ਕਿ ਦਿੱਤਾ ਜਾਵੇ 6,0 ਆਉਦੀ ਆ ਫੀਡ ਘਰ ਦੀ ਹੁੰਦੀ ਆ ਪਰ ਫੈਟ ਨੀ ਵੱਧਦੀ
(pb)
ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਸਰੋਂ ਦੀ ਖਲ, ਫੀਡ ਮਿਲਾ ਕੇ ਦੇ ਸਕਦੇ ਹੋ ਅਤੇ Fatmax ਪਾਊਡਰ 100gm ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇ ਸਕਦੇ ਹੋ
Punjab
Cargill da Purina feed best hai
ਸਰ ਆਹ ਬੱਚਾ 2 ਮਹਿਨੇ ਦਾ ਹੋਗੇਆ ਇਹ ਵਾਰ ਵਾਰ ਗੋਹਾ ਕਰਦਾ ਰਹਿੰਦਾ ਕਦੇ ਖੁੱਲ ਕੇ ਕਦੇ ਕਬਜੀ ਨਾਲ ਮਿਗਣਾ ਵਾਗ ਪਰ ਕਰਦਾ ਦਿਨ ਵਿੱਚ ਘੱਟੋ ਘੱਟ 5 ਵਾਰ ਤੋ ਵੱਧ ਆ ਕਦੇ ਕਦੇ ਤਾ 5,5 ਮਿੰਟ ਬਾਅਦ ਵੀ ਕਰਦਾ ਆ ਖਾਂਦਾ ਤੂੜੀ ਦੀ ਸੰਨੀ ਆ ਫੀਡ ਵਾਲੀ ਪਾਣੀ ਵਧੀਆ ਪੀਦਾ ਆ ਘਰ ਦੀ ਫੀਡ ਹੁੰਦੀ ਆ ਨਾ ਤਾ ਵੇਟ ਵਧੀਆ ਨਾ ਹੀ ਕੱਦ ਉੱਥੇ ਹੀ ਖੜਾ ਆ ਕਿ ਕਾਰਨ ਆ ਜੂਨਾ ਵਾਲੀ ਦਵਾਈ ਵੀ 1 ਤਰੀਖ ਨੂੰ ਦਿੱਤੀ ਆ ਲੀਵਰ ਟੋਨਿਕ ਵੀ ਦਿੱਤਾ ਆ, ਲੱਸੀ ਵਿੱਚ ਲੂਣ ਸਰੋ ਤੇਲ ਪਾ ਕੇ ਵੀ ਦਿੰਨੇ ਆ। ਪਲੀਜ ਇਸਦਾ ਪੂਰਾ ਇਲਾਜ ਦੱਸਿਆ ਜਾਵੇ ਵਿਸਥਾਰ ਨਾਲ ਵੀ ਗਰੋਥ ਵੀ ਕਰੇ ਸਹੀ ਵੀ ਹੋਜੇ ਸਰੀਰ ਪੱਖੋ
(pb)
Punjab
ਗੁਰਪ੍ਰੀਤ ਜੀ ਤੁਸੀ ਇਸ ਨੂੰ brotone liquid 10ml ਰੋਜਾਨਾ ਦੇ ਹਿਸਾਬ ਨਾਲ ਲੰਬੇ ਸਮੇ ਤੱਕ ਦਿਓ ਅਤੇ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਇਸ ਨੂੰ ਫੀਡ ਕਾਰਗਿਲ ਦੀ calf starter ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਵਧੀਆ ਗਰੋਥ ਹੋਵੇਗੀ ਅਤੇ ਇਸ ਨੂੰ cafplan ਪਾਊਡਰ 10 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ
Punjab
ਇਸ ਨਾਲ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਜਾਣ ਚਾਹੀਦਾ ਹੈ
ਸਰ, ਇਹ ਕਿਹੜੀ ਬਿਮਾਰੀ ਜਾਂ ਰੋਗ ਹੈ , ਪੌਦੇ ਵਿਚੋਂ ਸਹੀ ਨਿਸਾਰਾ ਨੀ ਹੋ ਰਿਹਾ
(pb)
ਰੇਸ਼ਮ ਜੀ ਇਹ ਇਕ ਅੱਧੇ ਬੂਟੇ ਤੇ ਹੈ ਇਹ ਬਿਮਾਰੀ ਨਹੀਂ ਹੈ ਇਹ ਬੀਜ ਦਾ ਨੁਕਸ ਹੈ। ਧੰਨਵਾਦ
02/09/2021 Sar ji yah gay is tarikh ko बाई hai ab Is Tarah Ka Mela de rahi hai Isko Koi dikkat To Nahin Hai
(hn)
aap iski bachedan me lixin iu dwa 3 din bharwaayen or ise metra liquid 100-100ml subha shaam dena shuru kre.
Punjab
Keeper plus powder daalen
ਮੱਝ ਦੇ ੲਿਕ ਥਣ ਵਿਚੋ ਦੁੱਧ ਪੂਰਾ ਨੲੀ ਅਾੳਦਾ ੲਿਸ ਦਾ ਦੇਸੀ ੲਿਲਾਜ ਦੱਸੋ
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.
ਭਰਾਵੋ ਮੈਂ ਆਪਣੇ ਖੇਤ ਚੋਂ 15 ਅਕਤੂਬਰ ਤਕ pr126 ਝੋਨਾ ਕੱਟ ਕੇ ਸਰੋਂ pinoor 45s46 ਲਗਾਉਣੀ ਹੈ 1 ਏਕੜ. ਮੈਂ ਸਰੋਂ ਦਾ ਫਾਸਲਾ 3.5 ਫੁੱਟ ਰੱਖ ਰਿਹਾ ਹਾਂ. ਕੀ ਮੈਂ ਓਸ ਵਿਚ ਗੰਡਿਆਂ (onion) ਜਾਂ ਲਸਣ ਦੀ ਖੇਤੀ ਕਰ ਸਕਦਾ ਹਾਂ. ਸਾਰਥਕ ਜਵਾਬ ਜਰੂਰ ਦਿਓ ਜੀ
(en)
Punjab
ਗੁਰਪਿਆਰ ਸਿੰਘ ਜੀ ਤੁਸੀ ਵਧੀਆ ਝਾੜ ਲਈ ਲਾਇਨ ਤੋਂ ਲਾਇਨ 2 ਫੁੱਟ ਦਾ ਫਾਸਲਾ ਰੱਖੋ ਅਤੇ ਤੁਸੀ ਗੰਨੇ ਅਤੇ ਸਰੋਂ ਦੀ intercropping ਕਰੋ। ਧੰਨਵਾਦ
devmedia
(hn)
Punjab
शर्मा जी उसे आप utrevive liquid 100 -100 ml सुबह शाम देना शुरू करें जिसे सफाई हो जाएगी और आप उस अच्छी खुराक डालें
ਹਾਡੁ ਬਰਸੀਮ ਦਾ ਇੱਕ ਕਿੱਲੇ ਚੋ ਕਿੰਨਾ ਬੀਜ ਨਿਕਲ ਆਉਂਦਾ ਹੈ
(pb)
ਅੰਮ੍ਰਿਤ ਜੀ ਵੈਸੇ ਤਾ ਇਹ 200-ਕਿਲੋ ਤਕ ਨਿਕਲ ਆਉਂਦਾ ਹੈ ਪਰ ਇਹ ਮੌਸਮ ਤੇ ਵ ਨਿਰਭਰ ਕਰਦਾ ਹੈ। ਧੰਨਵਾਦ
Sir, buffalo milk yield get low from last 2 days.Dsyo ki kita jave te ki paya jave.Diet te kuj hor dso paun lyi.
(en)
Satpal ji tuci usdi khurak da purra dian rakho ate uss nu 1kg kanak da dalia, 200gm gurr mix krke pkka ke fir thoda thnda krke 100ml saro da tel mix krke de skde ho baki uss nu Lacup powder 100gm rojana, Anabolite liquid 100ml rojana de skde ho
Same main patta sikurna ,andhar ka kira ko marne ke liye kinse dowai spray Karo
(hn)
Maharashtra
ratabji kripya aap iski photo bheje taki aapko uske hisab se jankari di ja sake,dhanywad
Maharashtra
Ratan ji ripya aap iski photo bheje taki apko uske hisab se jankari di ja sake,dhanywad
Sir meri vaffi 3 saal di ho gyi par bandi nhi dsso koi hall
(pb)
Dilpreet ji jekar ohh heat vich nhi aa rehi ha tan tuci uss nu pehla pett de kiria lai Flukarid DS bolus deo ate uss nu Bovimin-b ultra powder 50gm rojana ate ovumin advance tab. rojana 1 goli deo ate 21 din tak dinde rho jddo ohh heat vich awe tan tuci uss nu nawe dudh krwa skde ho. baki jekar koi hor smasia aa rehi ha fir uss vare vistar nal dubara swal pusho tan jo tuhanu sahi jankari diti ja skee.
ਗਾਜਰਾਂ ਬੀਜਣ ਦਾ ਹੁਣ ਸਹੀ ਸਮਾਂ ਹੈ ? ਗਰਮੀ ਦਾ ਪ੍ਰਭਾਵ ਤਾਂ ਨਹੀ ਪੈਂਦਾ ਅਤੇ ਬੀਜਣ ਦੀ ਪੂਰੀ ਵਿਧੀ , ਖੁਰਾਕ ਅਤੇ ਖੁਰਾਕ ਬਾਰੇ ਵੀ ਦੱਸਿਆ ਜਾਵੇ। ਧੰਨਵਾਦ ਜੀ ।
(pb)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ।ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ।ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ।ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਪਾਣੀ ਵਿੱਚ ਭਿਉ ਦੇਵੋ। ਇਸ ਨਾਲ ਬੀਜ ਦੇ ਪੁੰਗਰਣ ਵਿੱਚ ਵਾਧਾ ਹੁੰਦਾ ਹੈ।ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ। ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ। ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ। ਉਸ ਤੋ ਬਾਅਦ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਅਧਾਰ ਤੇ ਬਾਕੀ ਸਿੰਚਾਈਆਂ ਗਰਮੀਆਂ ਵਿੱਚ 6-7 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਦੇ ਮਹੀਨੇ ਵਿੱਚ 10-12 ਦਿਨਾਂ ਦੇ ਅੰਤਰਾਲ ਤੇ ਕਰੋ। ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ। ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ। ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ। ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ।
ਮਿਰਚਾਂ ਦਾ ਬੀਜ ਪੀਸਣ ਵਾਸਤੇ ਕਿਹੜਾ ਵਧੀਆ ਹੁੰਦੈ ਮਤਲਵ ਜੋ ਕੌੜਾ ਵੱਧ ਹੋਵੇ। ch27 ਦੇ 200 ਬੂਟੇ ਲਾਏ ਸੀ ਪਰ ਓਹ ਕੌੜੇ ਘੱਟ ਹਨ। ਜਾਣਕਾਰੀ ਚ, ਵਾਧਾ ਕਰਿਓ ਜੀ। ਧੰਨਵਾਦ।
(pb)
Punjab
ਅੰਮ੍ਰਿਤ ਜੀ ਤੁਸੀ ਮਿਰਚ ਦੀ ਕਿਸਮ ਜਿਵੇ vnr sahiba ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
pushu nu soun toh kinne din bad agrimin pa skde aa.ki nal pashu nu ghee j sarso oil pa skde aa
(pb)
Parmjeet ji tuci pashu de suun ton 15-20 din badd mineral mixture dena suru kr skde ho baki tuci pashu nu suun ton badd 1kg kanak da dalia, 250gm gurr changi trah pkka ke fir thoda thnda krke uss vich 100ml saro da tel mix krke khilana suru kro jiss nal dudh vich vdha hunda ha ate eh asani nal hajam ho jnda ha baki tuci vdhia hara chara deo.
ਮਾਲਟਾ ਦੇ ਬੂਟੇ ਕਿਤੋ ਨਹੀ ਮਿਲ ਰਿਹਾ ਜੀ ਦੱਸੋ
(pb)
Punjab
ਕੰਵਲ ਜੀ ਇਸਦੇ ਲਈ ਤੁਸੀ ਜਸਪਾਲ 75080 18848 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
सर जी पहले मैंने एमी स्टरऔर ग्लैमर की स्प्रे की थी क्या अब मैंने कोई साल्ट बदल कर स्प्रे करनी चाहिए और कौन सा साल्ट यूज करना चाहिए
(hn)
Maharashtra
जस्सी जी कृपया आप बताये कि आपने कोनसी फसल पर इसकी स्प्रे करनी है ताकि आपको उसके हिसाब से जानकारी दी जा सके। धन्यवाद
ਵੀਰ ਜੀ ਕੱਟੀ ਇੱਕ ਮਹੀਨੇ ਦੀ ਹੈ ਉਹਦੀ ਧੁਨੀ ਸੁਅਝ ਗਈ ਹੈ ਦੂਜੀ ਕੱਟੀ ਨੇ ਮੂੰਹ ਵਿੱਚ ਪਾ ਲਈ ਸੀ ਚੁੰਬਣ ਨਾਲ ਮੋਟੀ ਹੋ ਗਈ ਕਿਹੜੀ ਦਵਾਈ ਲਾਈਏ
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ amoxi cv 625mg ਗੋਲੀਆਂ ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ
सीप की खेती के बारे में जानकारी दें
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
sir cow dod tu nai bad rai onda koei hal daso ji 2.5kg dod dandi aa soei nu 3 mont ho gai aa
(pb)
Sahib ji pashu da dudh usdi khurak ate uss nu bhrwaye gye semen de record te nirbhar hai baki tuci usdi khurak da dian rakho ate uss nu rojana 30-35kg hara chara ate 5-7 kg sukka chara deo ate her 3 mahine badd pett de kiria wali goli deo isde nal uss nu lacup powder 100gm rojana ate lactomax tab. 10 golia rojana deo.
Ravinder ji thoda contract number mil sakda bakriyo ki medicine bare jankaari laini thi
(en)
Punjab
Satnam ji tuci dr.Ravinder chahal ton jo bhi jankari lena chahunde usde vare apna swal App vich push skde ho jekar tuci medicine di jankari leni hai fir tuci ohna dia photoa bhi upload kr skde ho ohna walo tuhanu app vich sari jankari de diti jawegi
Is it good to spray weedicide or herbicide 7 days before sowing or 3 days after sowing? Name a few good broad spectrum Herbicides
(en)
Punjab
Bandi kindly tell us about that in which crop you want to use weedicides and herbicides so you may get right information. Thank you.
Kindly suggest best weedicide for CYPERUS ROTUNDUS or purple nuts edge weed. Should we spray weedicide before or after sowing
(en)
Punjab
Bandi you can use the spray of Pendimethalin@1itre per acre after sowing within 24-48 hours from sowing time. You can use it after sowing. Thank you.
Where to buy pusa lalima mango
(en)
Punjab
dnyaneshji you can contact to RM Sharma no 7840008856 for the plants.
Hlo doctor Doctor please tell me eh plant da ki naam aa plzz
(pb)
Harpreet ji es plant da name Calliandra haematocephala hai. Dhanwad.
Hlo doctor Doctor please tell me eh plant da ki naam aa plzz
(pb)
Harpreet ji es plant da name Calliandra haematocephala hai. Dhanwad.
मेरी भैंस ब्याई है 8दिन हो गए सफेद पस तरह जा रही क्या दवा दीजाए
(hn)
आप उसे utrevive liquid 100-100 ml सुबह शाम देना शुरू करें और उसको anabolite liquid 100ml रोजाना दें इसे कमजोरी दूर होगी और सफाई भी हो जाएगी
best variety of mustard for kurukshetra haryana
(en)
Haryana
Nirmal you can use the mustard varieties such as Pioneer 45s46, 45s35, 45s42, Advanta 414, etc. Thank you.
Hello sir palak / dhanya beejan walli choti koi seed drill milljegi plstell me
(pb)
Punjab
Balvir ji tusi palak te dhaniya di bijayi lyi chotti machine len lyi Sprayman company nal sampark kar sakde han. Ehna kol eda de chotte kyi products ahi jo amually chlade han. Dhanwad. Sprayman Ahmedgarh, Punjab. Contact number - +919815150389, +917087750389.
Punjab
Virk ji dairy vich dudh majh ate cow di fatt ate snf de hisab nal jnda hai jiwe majh di fat 10.0 tak ate usda snf 9.5 tak jnda ha ate cow di fat .4.5 ate snf 7.9 tak chal jndi hai. baki isda rate bhi fat ate snf de hisab nal bnda ha.
ਸਤਿ ਸ਼੍ਰੀ ਅਕਾਲ ਨਵਰੂਪ ਜੀ ਸਾਡੇ ਕੋਲ ਅਮਰੀਕਨ ਗਾ ਹੈ ਉਹ ਦਿਨੋ ਦਿਨ ਕਮਜ਼ੋਰ ਹੋ ਰਹੀ ਹੈ ਕਈ ਡਾਕਟਰ ਨੂੰ ਵੀ ਦਿਖਾਇਆ ਪਰ ਉਹਦੀ ਸਿਹਤ ਚ ਕੋਈ ਫਰਕ ਨਹੀਂ ਪੈਂਦਾ
(pb)
ਜਗਮੀਤ ਜੀ ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਵਧੀਆ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦਿਓ ਅਤੇ enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Punjab
Mineral mixture ਦੀ ਕਮੀ
Punjab
Top feed pao Asees feed, Cargill da Purina feed best hai, feed na mineral mixture in bestmin gold, bovimin b, minfa gold per day 50-100 gram per day pao Te mitha soda 10 gram feed ch add kar
ਸੱਤ ਸ੍ਰੀ ਅਕਾਲ ਜੀ ਗਾ ਦੇ ਲੇਵੇ ਤੇ ਮੋਕੇ ਹਨ ਜੀ ਕੀ ਕਰਨ ਚਹਿੰਦਾ ਹੈ ਜੀ
(pb)
Punjab
ਸੁਰਿੰਦਰ ਸਿੰਘ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ
punjab beauty kitne saal baad fruit deti hai
(hn)
Vikas ji nashpati di variety punjab beauty takreeban 5-6 saal baad fruit dena start kar dindi hai. Dhanwad.
सर देसी मुर्गी के तुझ को अंडे से बाहर निकलते ही कौन-कौन सी वैक्सीन की जरूरत होती है मेरे पास देसी मुर्गी के 100 की संख्या में थे जो अब मर गए अब 40 की संख्या में हैं सांस लेने में दिक्कत हो रही है पंख नीचे की ओर लटकी हुई है और एक जगह खड़ा होकर ऊपर नीचे सांस लेता है जो 10 12 घंटे में उसकी मृत्यु हो जाती है कृपा जानकारी अब मैं नी यो डॉग्स फोर्ट पाउडर का यूज कर रहा हूं
(hn)
Uttar Pradesh
कुलदीप जी चूजों में आप इस तरीके से वैक्सीन कर सकते है जैसे उनको 0-1 दिन पर marek\'s disease vacination को 0.2 ml चमड़ी में लगवा सकते है फिर 5 से 7 दिन पर ranikhet disease vaccination करवा सकते है और फिर 28 दिन के होने पैर ranikhet के लिए lasota करवा सकते है और 6 हफ़्ते के होने पर fowl pox vaccine करवा सकते है फिर 8 से 10 हफ़्ते के होने पर ranikhet disease के लिए R2 b करवा सकते है फिर दुबारा 6 महीने बाद रिपीट करते रहें बाकि यदि अब उनकी मौत हो रही है तो आप उनको तुरंत नज़दीकी डॉक्टर से जाँच करवाएं जिससे उनकी सही जाँच से अच्छा इलाज हो सके.
Sir ji hame tamatar lagaye he Usme Kale kale dhabhee pad re he uska koi upay bataye
(hn)
Maharashtra
Ajay ji apki tamatar ki fasal mein Anthracnose ki bimari ke lashan hai aur ap iski roktham ke liye Propiconazole or Hexaconazole@1ml prati 1litre pani ke hisab se spray kar sakte hai. Ap copper oxychloride ki spray bi kar sakte hai. Dhanywad.
Hello sir palak di bijai karani hai weed control li pyrazon@1-1 kado karani hai and eh kehdi dawai hai pendimethaline nalo jyada power wali hai detail ch dasso palak di detail b dasso pls
(pb)
Punjab
Balvir ji palak vich nadeen adi roktham lyi godi di sifarish hi kiti jandi hai. Pendimethalin di varto ohna fasaln te kiti jandi hai jinna de beej 2-3 inch di dungayi te beeje jande han te isdi spray v bijayi to 24-48 hours de vichkar krni hundi hai. Palak vich beej zameen tyar karke upper hi shitta dita janda hai ja halki ji upper mitti payi jandi hai. Dhanwad.
Sir ji meri 1 st timer hf heifer ko biyahe 22 din ho gaye hai Uska dudh bilkul kam ho gaya hai 1 liter per day Wo abs ke semen ki hai Uski bachadi ko dudh bhi dusri gaay ka pilana pad raha hai Upay bataye
(en)
Punjab
Anirudh ji usko aap Enerdyna liquid 100ml, Lacup powder 100gm rojana dena suru kren aur usko 1kg gehu ka dalia, 200gm gurr mix krke achi trahh pkka ker fir usko thoda thnda hone per usme 100ml sarso ka tel mix krke khilana suru ken aur acha hara chara aur feed dalen.
Mecovet xl syrup ke fayde batein or pashu ko konsi bhimari me de jati hai
(hn)
Rajat ji yeh vitamins aur mineral ka syrup hai isse paashu ki kamjori dur hoti hai, sarir mai bimario se ladne ki takat atti hai aur jo sahi trahh chal nhi patte unke liye bhi sahi rehta hai.
मैंने कुछ फलदार पेड़ लगाए हैं हमारे यहां दीमक बहुत है उपाय बताए मनीष राजपूत ग्वालियर
(hn)
Madhya Pradesh
मनीष जी फ़लदार पौधों में दीमक की रोकथाम के लिए Chlorpyriphos @3ml प्रति 1litre पानी के हिसाब से पौधे में डाल सकते है और फिर उसके गड्डे को पानी से भर दे। धन्यवाद।