Manage Expert Answers

Search

Total Count :- 258604

devmedia

(pb)
Posted by
Raj singh (8360204025)
Raj singh
Punjab
Bathinda
Write Answer
Posted Date (10 Sep 2023 05:38 AM) Assigned Date (-)
Answered Date (11 Sep 2023 09:58 AM) Translated Date (-)

ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਬਾਕੀ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਵੀ ਦਿਓ ਜਿਸ ਨਾਲ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ

Which ingredients avlaval in maiz

(pb)
Posted by
karanpal (9878549450)
karanpal
Punjab
Bathinda
Write Answer
Posted Date (10 Sep 2023 05:17 AM) Assigned Date (-)
Answered Date (27 Sep 2023 11:00 AM) Translated Date (-)

karan ji Maize contains about: 70-87% (carbohydrates) starch (amylose and amylopectin), 6-13% protein.

Kumbhi bhais Aur Kundi cross bhais kaun si hoti hai kaha milti hai iski pahchan Aur khasiyat kya hai

(hn)
Posted by
KD (7991885930)
KD
Delhi
North Delhi
Write Answer
Posted Date (09 Sep 2023 11:04 PM) Assigned Date (-)
Answered Date (11 Sep 2023 03:00 PM) Translated Date (-)

Khundi cros bahins yeh murrah cross bhi ho skti hai yeh nirbhar krta ha woh kis nasal ke sath cross hai jaise kisi bhi desi bhains ko murrah se cross krwaya jaye tab aane wale bacheda mein dono nasalo ko gunn hote hai toh aise cros nasal bnti hai.

यह गाय किस नस्ल की है कृपया सही सही जानकारी दें

(hn)
  • 1
Posted by
Shakti Raj (9171976507)
Shakti Raj
Madhya Pradesh
Jabalpur
Write Answer
Posted Date (09 Sep 2023 10:21 PM) Assigned Date (-)
Answered Date (11 Sep 2023 02:53 PM) Translated Date (-)

राज जी यह जर्सी क्रॉस नस्ल की गाय है।

धान मे मरोडिया रोग नियंत्रण कैसे करे जैविक तरिके से

(hn)
Posted by
Indro (9306866465)
Indro
Haryana
Kaithal
Write Answer
Posted Date (09 Sep 2023 08:33 PM) Assigned Date (-)
Answered Date (09 Sep 2023 10:47 PM) Translated Date (-)

इंड्रो जी इसके लिए आप नीम की स्प्रे 4 ml प्रति लीटर पानी में मिलाकर स्प्रे करें

ਝੋਨੇ ਤੇ ਕਾਪਰ ਹਾਈਡ੍ਰੋਕਸਾਈਡ ਦਾ ਸਹੀ ਸਮਾਂ ਕੀ ਹੈ

(pb)
Posted by
manpreet singh (9592497751)
manpreet singh
Punjab
Sangrur
Write Answer
Posted Date (09 Sep 2023 08:29 PM) Assigned Date (-)
Answered Date (09 Sep 2023 10:49 PM) Translated Date (-)

ਮਨਪ੍ਰੀਤ ਜੀ ਏਸਨੂੰ ਤੁਸੀ ਗੋਭ ਅਵਸਥਾ ਵਿਚ ਸਪਰੇਅ ਕਰ ਸਕਦੇ ਹੋ ਅਤੇ ਸਪਰੇਅ ਉਦੋਂ ਹੀ ਕਰਨੀ ਹੈ ਜੇਕਰ ਹਲਦੀ ਰੋਗ ਦਾ ਹਮਲਾ ਹੋਵੇ । ਏਸਨੂੰ ਤੁਸੀ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

ਗੋਭੀ ਦੀ ਪਨੀਰੀ ਵਧਾਉਣ ਲਈ ਕੀ ਵਰਤਿਆ ਜਾਵੇ

(en)
Posted by
Manpreet singh (7696102327)
Manpreet singh
Punjab
Faridkot
Write Answer
Posted Date (09 Sep 2023 08:01 PM) Assigned Date (-)
Answered Date (09 Sep 2023 10:51 PM) Translated Date (-)

ਸਿੰਘ ਜੀ ਜੇਕਰ ਤੁਸੀ ਪਹਿਲਾ ਖਾਦ ਪੂਰੀ ਮਾਤਰਾ ਵਿਚ ਵਰਤ ਚੁੱਕੇ ਹੋ ਤਾਂ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਸਰ ਜੀ ਮੇਰੇ ਕੋਲ ਪਹਿਲਣ ਝੋਟੀ ਸੂਈ ਆ ਜੀ 15 ਦਿਨ ਹੋਗੇ ਨੇ ਉਸ ਦੇ ਪਿਛਲੇ ਥਣ ਵਿੱਚੋਂ ਦੁੱਧ ਬਹੁਤ ਘੱਟ ਉਦਾ ਹੈ ਜੀ ਤੇ ਦੂਜੇ ਥਣਾਂ ਨਾਲੋਂ ਛੁਟਾ ਵੀ ਹੋ ਗਏਆ ਹੈ ਜੀ ਉਸ ਦਾ ਕੋਈ ਇਲਾਜ ਦੱਸੋ ਜੀ

(pb)
Posted by
Pritam Singh (6239142075)
Pritam Singh
Punjab
Barnala
Write Answer
Posted Date (09 Sep 2023 07:43 PM) Assigned Date (-)
Answered Date (11 Sep 2023 02:51 PM) Translated Date (-)

ਤੁਸੀ ਉਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਅਤੇ Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ

Answered Date (11 Sep 2023 01:07 PM) Translated Date (-)

ਸਰ ਕੋਈ ਜਵਾਬ ਨਹੀਂ ਦਿੱਤਾ ਜੀ

Answered Date (11 Sep 2023 09:31 PM) Translated Date (-)

ਧੰਨਵਾਦ

Palak ka pilapan kese dur kare

(hn)
Posted by
Karamveer,Singh (7901934193)
Karamveer,Singh
Punjab
Jalandhar
Write Answer
Posted Date (09 Sep 2023 07:05 PM) Assigned Date (-)
Answered Date (09 Sep 2023 10:53 PM) Translated Date (-)

Singh ji fasal mein polapan kai Karan ki wajah se ho sakta hai so iske liye aap apni fasal ki photo bheje us hisab se hi apko sahi jankari diti ja sakti hai

(pb)
Posted by
amritpal singh (9041214108)
amritpal singh
Punjab
Bathinda
Write Answer
Posted Date (09 Sep 2023 06:41 PM) Assigned Date (-)
Answered Date (09 Sep 2023 10:58 PM) Translated Date (-)

ਸਿੰਘ ਜੀ ਪੱਤਾ ਲਪੇਟ ਸੁੰਡੀ ਲਈ ਸਪਰੇਅ ਉਦੋਂ ਕਰਨੀ ਚਾਹੀਦੀ ਹੈ ਜਦੋਂ ਏਸਦਾ ਹਮਲਾ 10% ਤੋਂ ਵਧ ਜਾਵੇ । ਅਹਿਦ ਤੋਂ ਘੱਟ ਤੇ ਇਹ ਨੁਕਸਾਨ ਨਹੀਂ ਕਰਦੀਆਂ

(pb)
Posted by
amritpal singh (9041214108)
amritpal singh
Punjab
Bathinda
Write Answer
Posted Date (09 Sep 2023 06:40 PM) Assigned Date (-)
Answered Date (10 Sep 2023 02:14 PM) Translated Date (-)

ਅੰਮ੍ਰਿਤਪਾਲ ਜੀ ਜੇਕਰ ਝੰਡਾ ਪੱਤਾ ਜਿਸ ਵਿੱਚੋ ਮੁੰਜਰ ਨਿਕਲਦੀ ਹੈ ਓਹ ਅੱਧੇ ਤੋਂ ਵੱਧ ਖਾਧਾ ਹੋਵੇ ਤਾਂ ਇਸ ਦਾ ਝਾੜ ਤੇ ਕੁਛ ਅਸਰ ਪੈਂਦਾ ਹੈ, ਨਹੀਂ ਇਸ ਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (09 Sep 2023 06:39 PM) Assigned Date (-)
Answered Date (10 Sep 2023 02:13 PM) Translated Date (-)

ਅੰਮ੍ਰਿਤਪਾਲ ਜੀ ਜੇਕਰ ਝੰਡਾ ਪੱਤਾ ਜਿਸ ਵਿੱਚੋ ਮੁੰਜਰ ਨਿਕਲਦੀ ਹੈ ਓਹ ਅੱਧੇ ਤੋਂ ਵੱਧ ਖਾਧਾ ਹੋਵੇ ਤਾਂ ਇਸ ਦਾ ਝਾੜ ਤੇ ਕੁਛ ਅਸਰ ਪੈਂਦਾ ਹੈ, ਨਹੀਂ ਇਸ ਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (09 Sep 2023 06:38 PM) Assigned Date (-)
Answered Date (10 Sep 2023 02:14 PM) Translated Date (-)

ਅੰਮ੍ਰਿਤਪਾਲ ਜੀ ਜੇਕਰ ਝੰਡਾ ਪੱਤਾ ਜਿਸ ਵਿੱਚੋ ਮੁੰਜਰ ਨਿਕਲਦੀ ਹੈ ਓਹ ਅੱਧੇ ਤੋਂ ਵੱਧ ਖਾਧਾ ਹੋਵੇ ਤਾਂ ਇਸ ਦਾ ਝਾੜ ਤੇ ਕੁਛ ਅਸਰ ਪੈਂਦਾ ਹੈ, ਨਹੀਂ ਇਸ ਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ।

Copper sulphate haldi Rog toh pr126 ch 55 din te kini dose pa e jawe ji nal streptocyline ji hun kri da faida ji ja fer nisare toh bahd ch hun nishara suru ho gy ji 4 5 din ch ho jawe ga ji

(pb)
  • 1
Posted by
Satwant Singh Randhawa (9877642912)
Satwant Singh Randhawa
Punjab
Fatehgarh Sahib
Write Answer
Posted Date (09 Sep 2023 06:37 PM) Assigned Date (-)
Answered Date (10 Sep 2023 02:16 PM) Translated Date (-)

Satwant ji, tusi nisara hon to pehla 500 g copper di spray kar sakde ho ji, nisaare to baad is de spray da koi fayda nahi hai.

Sir ਦੂਜੇ ਸੁਏ ਮੱਝ ਆ 7 ਦਿਨ ਹੋ ਗਏ ਉਸ ਨੂੰ ਕਾਰਗਿਲ ਦੀ transition plus feed pa sakde a kini pa sakde a

(pb)
  • 1
Posted by
Gagandeep mann (7888676656)
Gagandeep mann
Punjab
Mansa
Write Answer
Posted Date (09 Sep 2023 06:28 PM) Assigned Date (-)
Answered Date (11 Sep 2023 02:43 PM) Translated Date (-)

tuci ehh 1 bori hi khwao uss ton badd milkogen 8000 feed di varto kr skde ho ehh tuci 2.5kg dudh mgar 1kg de hisab nal deo.

ਮੱਕੀ ਵਿਚ ਸੰਡੀ ਬਹੁਤ ਜਿਆਦਾ ਹੈ ਇਸ ਲਈ ਸਪਰੇਅ

(pb)
Posted by
harman singh (6280053895)
harman singh
Punjab
Muktsar
Write Answer
Posted Date (09 Sep 2023 05:55 PM) Assigned Date (-)
Answered Date (10 Sep 2023 02:16 PM) Translated Date (-)

ਹਰਮਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ coragen 0.4 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

ਸਤਿ ਸ੍ਰੀ ਆਕਾਲ ਜੀ Strawberry ਦੀ ਕਾਸ਼ਤ ਕਦੋਂ ਕਰ ਸਕਦੇ ਆ

(pb)
Posted by
Pardeep Singh (9855164906)
Pardeep Singh
Punjab
Patiala
Write Answer
Posted Date (09 Sep 2023 05:30 PM) Assigned Date (-)
Answered Date (10 Sep 2023 02:17 PM) Translated Date (-)

ਪ੍ਰਦੀਪ ਜੀ ਤੁਸੀ strawberry ਦੀ ਖੇਤੀ ਅਕਤੂਬਰ ਨਵੰਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ।

Ssa ji Basmati 1885 . 65 din di hai. Ki kita jave g. 5 6 din tak gub te aavegi. Thanks

(pb)
  • 2
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (09 Sep 2023 05:18 PM) Assigned Date (-)
Answered Date (10 Sep 2023 02:18 PM) Translated Date (-)

Gurdev ji, ih blast bimari da hamla hai, is di rokthaam lai tusi azoxystrobin+difeniconazole 200 ml/acre de hisaab naal spray kar sakde ho ji..

3 ਸਤੰਬਰ ਨੂੰ ਮੂਲੀਆਂ ਬੀਜੀਆਂ ਸੀ ਜੀ 1 ਏਕੜ ਵਾਹਣ ਚ ਦੋ ਦੋ ਪੱਤੇ ਕੱਢੇ ਹੋਏ ਆ ਪਹਿਲੀ ਵਾਰ ਖੇਤੀ ਕਰ ਰਿਹਾਂ ਹਾਂ ਜੀ ਬੀਜ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਾਇਆ ਸੀ ਹੁਣ ਦੁਬਾਰਾ ਕਦੋਂ ਲਗਾਵਾਂ ਜੀ ਤੇ ਕਿੰਨੇ ਕਿੰਨੇ ਦਿਨ ਬਾਅਦ ਲਗਾਵਾਂ

(pb)
Posted by
ਪਰਮਵੀਰ ਸਿੰਘ ਸਿੱਧੂ (7696464143)
ਪਰਮਵੀਰ ਸਿੰਘ ਸਿੱਧੂ
Punjab
Bathinda
Write Answer
Posted Date (09 Sep 2023 04:31 PM) Assigned Date (-)
Answered Date (10 Sep 2023 02:19 PM) Translated Date (-)

ਪਰਮਵੀਰ ਜੀ, ਤੁਸੀ ਇਸ ਨੂੰ ਹਫਤੇ ਦੇ ਵਕਫੇ ਤੇ ਪਾਣੀ ਦਿੰਦੇ ਰਹੋ ਜੀ।

Answered Date (10 Sep 2023 02:39 PM) Translated Date (-)

ਧੰਨਵਾਦ ਵੀਰ ਜੀ ਅੱਜ ਪਾਣੀ ਲੱਗ ਰਿਹਾ ਹੈ ਜੀ ਮੁਰਜਾਉਂਦੀਆਂ ਮੂਲੀਆਂ ਦੀ ਪੌਦ ਦੁਬਾਰਾ ਰੰਗ ਦਿਖਾ ਰਹੀ ਹੈ ਜੀ ਧੰਨਵਾਦ ਵੀਰ

sir jhone diya kuj naliya suk rahiya han kehri spray kariye

(pb)
Posted by
simran matharoo (8054817421)
simran matharoo
Punjab
Amritsar
Write Answer
Posted Date (09 Sep 2023 04:09 PM) Assigned Date (-)
Answered Date (10 Sep 2023 02:25 PM) Translated Date (-)

Simran ji kirpa kar ke tusi fasl di photo sanjhi karo ji ta jo tuhanu is baare sahi jaankari ditti jaa sake

ਸਰ ਮੇਰੇ ਦੋਨੋਂ ਸਵਾਲਾਂ ਦੇ ਜਵਾਬ ਨੀ ਮਿਲੇ

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (09 Sep 2023 03:47 PM) Assigned Date (-)
Answered Date (11 Sep 2023 02:42 PM) Translated Date (-)

ਧਰਮਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

devmedia

(hn)
Posted by
Hari Singh (9166433108)
Hari Singh
Rajasthan
Jodhpur
Write Answer
Posted Date (09 Sep 2023 03:41 PM) Assigned Date (-)
Answered Date (27 Sep 2023 11:28 AM) Translated Date (-)

हरी जी यह मौसम में आप टमाटर, फूल गोभी , बंद गोभी, ब्रोकोली , पालक , मेथी की बुवाई कर सकते है

Cypermethrin10 Indoxacarb10 या Monocrotophos lambda cyhalothrin को पूसा 1401 धान में पत्तालपेट के लिए use कर सकतें है क्या कृपया मार्गदर्शन कीजिये।

(en)
Posted by
ARVIND BIHANI (9802620937)
ARVIND BIHANI
Haryana
Sirsa
Write Answer
Posted Date (09 Sep 2023 02:48 PM) Assigned Date (-)
Answered Date (10 Sep 2023 02:27 PM) Translated Date (-)

अरविंद जी आप इन दवाइयों का प्रयोग न करें, आप coragen 60 ml या fame 20 ml एकड़ के हिसाब से छिड़काव कर सकते हैं।

ਇਹ ਮਿਨਰਲ ਮੇਜਰ ਕਿਹੋ ਜਿਹਾ ਹੈ ਇਸ ਦਾ ਰਿਜਲਟ ਸਹੀ ਹੈ

(pb)
  • 1
Posted by
Saurav (8288860242)
Saurav
Punjab
Hoshiarpur
Write Answer
Posted Date (09 Sep 2023 02:42 PM) Assigned Date (-)
Answered Date (11 Sep 2023 02:40 PM) Translated Date (-)

ਸੌਰਵ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 100 ਗ੍ਰਾਮ ਰੋਜਾਨਾ ਪਸ਼ੂਆਂ ਨੂੰ ਖਵਾ ਸਕਦੇ ਹੋ, ਇਸਦਾ ਚੰਗਾ ਰਿਜਲਟ ਹੈ

ਸਰ ਅਸੀਂ ਸਰਕਾਰੀ ਮਿਨਰਲ ਮਿਕਸਰ ਕਿਥੋਂ ਲੈ ਸਕਦੇ ਹਾਂ ਮੇਰਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਅਤੇ ਹੁਸ਼ਿਆਰਪੁਰ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ਤੇ ਮੇਰਾ ਪਿੰਡ ਹੈ।

(pb)
Posted by
Saurav (8288860242)
Saurav
Punjab
Hoshiarpur
Write Answer
Posted Date (09 Sep 2023 02:39 PM) Assigned Date (-)
Answered Date (11 Sep 2023 03:23 PM) Translated Date (-)

ਸੌਰਵ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਲੁਧਿਆਣਾ ਯੂਨੀਵਰਸਿਟੀ ਤੋਂ ਹੀ ਮਿਲੇਗੀ ਬਾਕੀ ਤੁਸੀ KRISHI VIGYAN KENDRA, HOSHIARPUR, Dr. Maninder Singh Bons, Associate Director(Training) Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900 ਨਾਲ ਸੰਪਰਕ ਕਰ ਸਕਦੇ ਹੋ

Sir pussa krishi vigyan mela delhi kado lagg rehya date

(pb)
Posted by
harpreet singh (7986762657)
harpreet singh
Punjab
Ferozpur
Write Answer
Posted Date (09 Sep 2023 01:46 PM) Assigned Date (-)
Answered Date (27 Sep 2023 12:57 PM) Translated Date (-)

harpreet ji haje esdi date koi vi ayi nahi hai vi kdo mela lagna hai

ਬਾਈ ਜੀ ਕਣਕ ਦਾ ਬੀਜ ਲੈਣਾ ਪੰਜਾਬ ਵਿੱਚ ਕਿਹੜੀਆਂ ਕਿਹੜੀਆਂ ਕੰਪਨੀ ਆ ਵਧੀਆ ਬੀਜ ਸੇਲ ਕਰਦੀਆਂ ਜ਼ੋ ਮਨਜੂਰ ਸੁਦਾ ਹੋਣ ਜਿਵੇਂ punseed ਆ ਕੋਈ ਹੋਰ ਵੀ ਹੋਵੇ ਤਾਂ ਦੱਸੋ ਪਲੀਜ਼ ਕਿਥੋਂ ਵਧੀਆ ਤੇ ਸਸਤਾ ਬੀਜ ਮਿਲ ਸਕਦਾ ਮੇਰੇ ਏਰੀਏ ਵਿੱਚ ਗੜੇਮਾਰੀ ਹੋਣ ਕਰਕੇ ਸਾਡੇ ਕੋਲ ਬੀਜਣ ਲਈ ਕਣਕ ਵਧੀਆ ਨਹੀਂ

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (09 Sep 2023 01:41 PM) Assigned Date (-)
Answered Date (27 Sep 2023 11:32 AM) Translated Date (-)

ਸਿੰਘ ਜੀ ਕਣਕ ਦਾ ਬਿਲਕੁਲ ਸਹੀ ਬੀਜ ਲੈਣ ਲਈ ਤੁਸੀਂ ਪੰਜਾਬ ਖੇਤੀਬੜੀ ਯੂਨਿਵਰਸਿਟੀ ਜਾ ਫੇਰ ਆਉਣੇ ਨੇੜੇ ਦੇ kvk ਤੋਂ ਲ਼ੈ ਸਕਦੇ ਹੋ.

Chill corp fast fertilizer doss

(en)
Posted by
Mahiboob wadale (9972563944)
Mahiboob wadale
Karnataka
Gulbarga
Write Answer
Posted Date (09 Sep 2023 12:49 PM) Assigned Date (-)
Answered Date (27 Sep 2023 11:34 AM) Translated Date (-)

mahiboob dose of fertilizer depend upon the variety but you can apply 55 kilo urea, 75 kilo ssp and 20 kg of mop per acre to the crop for better growth.

Answered Date (09 Sep 2023 12:50 PM) Translated Date (-)

Pls chlli corp fast fertilizer doss

Ssa ji sava 134 variety ah 15 k din pehla es te azoxystrobin tebuconazole kiti hun isdi rok lai kehdi spray kriye

(en)
  • 2
Posted by
ranvir (7009665175)
ranvir
Punjab
Jalandhar
Write Answer
Posted Date (09 Sep 2023 12:42 PM) Assigned Date (-)
Answered Date (10 Sep 2023 02:09 PM) Translated Date (-)

Ranvir ji, hun sara jhona nisar gya hai ji, hun is te koi spray Karn da fayda nahi hai ji, hun is smasya da hall nahi hovega ji.

यह कौन सी नस्ल की गए हैं

(hn)
  • 2
Posted by
Shakti Raj (9171976507)
Shakti Raj
Madhya Pradesh
Jabalpur
Write Answer
Posted Date (09 Sep 2023 12:38 PM) Assigned Date (-)
Answered Date (11 Sep 2023 02:21 PM) Translated Date (-)

यह जर्सी क्रॉस नस्ल है।

Raat Majj de than te katru ne khul ke dhud chug de ne dhand maar ke jkam kr dita Majj hath v ni lwaundi takleef man rahi ah jakam di than nu soj v ah rahi hai dhud laa laindi hai but than nu hath nai lwa rahi Ki ilaaz kita jawe g

(pb)
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (09 Sep 2023 12:18 PM) Assigned Date (-)
Answered Date (11 Sep 2023 02:26 PM) Translated Date (-)

Gursewak ji tuci uss nu Avil inj. 10ml, Megludyne inj. 20ml, Vetacef inj. 4gm lgwao ate usde jakhm te Coolmac tube ja fir macroworm tube lgauni suru kro.

Dr ਸਾਹਿਬ ਵੱਛੀ ਦੇ ਚਮੜੀ ਰੋਗ ਕਾਰਣ ਖਾਰਿਸ਼ ਹੋ ਗਈ ਹੈ ਕਿਰਪਾ ਕਰਕੇ ਇਲਾਜ ਦੱਸਣ ਦੀ ਕਿਰਪਾ ਕਰੋ ਜੀ I

(pb)
  • 1
Posted by
J S Thind (8837865550)
J S Thind
Punjab
Ludhiana
Write Answer
Posted Date (09 Sep 2023 12:06 PM) Assigned Date (-)
Answered Date (11 Sep 2023 02:20 PM) Translated Date (-)

ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਇਸ ਨੂੰ Bovimin gl liquid ਇਸਦੀ ਉਮਰ ਦੇ ਹਿਸਾਬ ਨਾਲ 2ml ਤੋਂ 5ml ਤੱਕ ਰੋਜਾਨਾ ਦਿਓ

ਝੋਨਾ 1885 ਤੇ 1847 ਗੋਭ ਦੀ ਸੁੰਡੀ ਵਾਸਤੇ ਕੇਹੜੀ ਸਪਰੇ ਕੀਤੀ ਜਾਵੇ

(pb)
Posted by
ਜਗਪਾਲ ਸਿੰਘ ਸੰਧੂ (9041221777)
ਜਗਪਾਲ ਸਿੰਘ ਸੰਧੂ
Punjab
Patiala
Write Answer
Posted Date (09 Sep 2023 12:01 PM) Assigned Date (-)
Answered Date (10 Sep 2023 02:08 PM) Translated Date (-)

ਜਗਪਾਲ ਜੀ ਤੁਸੀ coragen 60ml ਜਾ fame 20 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Dr ਸਾਹਿਬ ਵੱਛੀ ਦੇ ਚਮੜੀ ਰੋਗ ਕਾਰਨ ਖੁਰਕ ਹੋ ਰਹੀ ਹੈ ਤੇ ਅੱਗੇ ਵਧ ਰਿਹਾ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ

(pb)
  • 2
Posted by
J S Thind (8837865550)
J S Thind
Punjab
Ludhiana
Write Answer
Posted Date (09 Sep 2023 11:48 AM) Assigned Date (-)
Answered Date (11 Sep 2023 01:34 PM) Translated Date (-)

ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਇਸ ਨੂੰ Bovimin gl liquid ਇਸਦੀ ਉਮਰ ਦੇ ਹਿਸਾਬ ਨਾਲ 2ml ਤੋਂ 5ml ਤੱਕ ਰੋਜਾਨਾ ਦਿਓ

Hlo srr hf bachi agrimin I bolus v deti ta ovlanta kit v deti prr bachi heet ch nii ayii

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (09 Sep 2023 11:46 AM) Assigned Date (-)
Answered Date (11 Sep 2023 03:20 PM) Translated Date (-)

Jagjeet ji tuci uss nu sbh ton pehla pett de kiria lai Albendazole & ivermectin salt di goli deo ate Bovimin-b ultra powder 50gm rojana dena suru kro ate 2 mahine lagatar powder deo.

Sar 26. Jhone te syjenta di ampligo v sahi a ja nhi ji. Pata lapet jyada a

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (09 Sep 2023 11:39 AM) Assigned Date (-)
Answered Date (10 Sep 2023 02:30 PM) Translated Date (-)

Harmandar ji tusi is di 200 ml /acre de hisaab naal spray kar sakde ho ji..

Hloo srr musal da chnda Rog lyi ahh lyndi aa ehdi kiwa spray krii aa ja mitti ch rlaa ka sitii

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (09 Sep 2023 11:34 AM) Assigned Date (-)
Answered Date (10 Sep 2023 12:02 PM) Translated Date (-)

Jagjeet ji, vaise

Answered Date (10 Sep 2023 12:52 PM) Translated Date (-)

Jagjeet ji vaise jhande rog di rokthaam beej ate pneeri dia jdhan nu sodh ke hi kiti jandi hai, is naal jyada vdia result ta ni milda par je vartni hove ta tusi is nu mitti vich Mila ke shitta de sakde ho

Kinnow de boote nu fal chusn ali makhi kinnow de vich hole krke ras choosdi aa ohde lyi khedi spray kiti jawe

(en)
Posted by
gurjot (9988511902)
gurjot
Punjab
Ludhiana
Write Answer
Posted Date (09 Sep 2023 11:22 AM) Assigned Date (-)
Answered Date (10 Sep 2023 12:00 PM) Translated Date (-)

Gurjot ji kirpa kar ke keede di photo bhejo ta Jo tuhanu is baare sahi jaankari ditti jaa ske ji.

मैं 5 साल से बकरे पाल रहा हूं।बहुत सी सिरप पिलाई चूरन खिलाया लेकिन आज तक कोई ऐसी दवा या चूरन नही मिला जिस पर पक्का विश्वास हो जाए की इसको खिलाने या पिलाने से पक्का हजम हो जायेगा बकरे ने कुछ भी खाया हो या जितना भी खाया हो।अगर आप के पास ऐसी कोई दवा या चूरन हो तो बता दीजिए महान दया होगी जिससे सब कुछ हजम हो जाए और अफरा भी न हो।

(hn)
Posted by
shoaib mohammad (9125409176)
shoaib mohammad
Uttar Pradesh
Fatehpur
Write Answer
Posted Date (09 Sep 2023 11:22 AM) Assigned Date (-)
Answered Date (11 Sep 2023 11:53 AM) Translated Date (-)

मोहम्मद जी किसी भी पाचन वाले पाउडर या तरल दवाई का काम पाचन को सही रखना है लेकिन अगर जानवर जरूरत से ज्यादा खाता है, उसकी खुराक सही नहीं है तो उसे पाचन से संबंधित समस्याएं, अफारा की समस्या पैदा होगी। इसलिए किसी भी दवाई के साथ साथ खुराक का सही होना भी ज़रूरी है। बाकि आप उसे Brotone liquid 20ml रोजाना दे सकते है।

ਸਰ ਇਸ ਵਾਰ ਕਣਕ ਦੀ ਕੋਈ ਨਵੀਂ ਕਿਸਮ ਆਈ ਹੈ ਅਤੇ ਬਿਜਾਈ ਦਾ ਟਾਈਮ ਔਰ ਝਾੜ ਬਾਰੇ ਵੀ ਵਿਸਥਾਰ ਨਾਲ ਦੱਸੋ ਜੀ

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (09 Sep 2023 10:54 AM) Assigned Date (-)
Answered Date (10 Sep 2023 11:59 AM) Translated Date (-)

ਸੁਖਦੀਪ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਸਾਲ RS 1 ਕਿਸਮ ਵਿਕਸਿਤ ਗਈ ਹੈ, ਇਸ ਕਿਸਮ ਦਾ ਆਟਾ ਸ਼ੂਗਰ ਦੇ ਰੋਗੀਆਂ ਲਈ ਚੰਗਾ ਹੈ, ਅਤੇ ਪਿਛਲੇ ਸਾਲ PBW 826 ਕਿਸਮ ਆਈ ਸੀ ਜਿਸ ਦਾ ਔਸਤ ਝਾੜ 24Q/ਏਕੜ ਹੈ ਜੀ

Which variety of apricort is sutiable to grow in sriganganagar Rajasthan from where we can get it

(en)
Posted by
lakha (9772758181)
lakha
Rajasthan
Sri Ganganagar
Write Answer
Posted Date (09 Sep 2023 09:26 AM) Assigned Date (-)
Answered Date (27 Sep 2023 11:40 AM) Translated Date (-)

lakha you can plant the Gold Sweet Apricot, Autumn Glo Tree, Golden Kist Tree, Tomcot varieties of apricot.

ਸ਼੍ਰੀ ਮਾਨ ਜੀ ਮੱਝ ਕੱਲ ਸ਼ਾਮ ਤੋਂ ਦੁੱਧ ਨਹੀਂ ਉਤਾਰ ਰਹੀ ਜਦਕਿ ਉਹ ਇਕ ਟਾਈਮ 5 ਕਿਲੋ ਦੁੱਧ ਦਿੰਦੀ ਸੀ। ਉਸਨੂੰ ਫੀਡ ਵੀ ਕਾਰਗਿਲ ਦੀ 8000 ਪਾਈ ਦੀ ਹੈ।

(pb)
Posted by
harjit (7347590830)
harjit
Punjab
Hoshiarpur
Write Answer
Posted Date (09 Sep 2023 09:18 AM) Assigned Date (-)
Answered Date (09 Sep 2023 09:50 AM) Translated Date (-)

ਤੁਸੀਂ ਉਸਦਾ ਤਾਪਮਾਨ ਚੈੱਕ ਕਰਵਾਓ ਬਾਕੀ ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ

खजूर

(en)
Posted by
Bhanwar Singh Chouhan (9636671120)
Bhanwar Singh Chouhan
Rajasthan
Jodhpur
Write Answer
Posted Date (09 Sep 2023 09:02 AM) Assigned Date (-)
Answered Date (10 Sep 2023 11:56 AM) Translated Date (-)

भनवर जी कृप्या विस्तार से बताए कि आपको खजूर के बारे मे क्या जानकारी चाहिए उस हिसाब से ही आपको इस बारे में सही जानकारी दी जा सकेगी

ਸਰ ਕੋਪਰਔਕਸਾਇਡ ਵਿਚ 13 0 45 ਮਿਲਾ ਸਕਦੇ ਹਾ ਜਾ ਨਹੀ

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (09 Sep 2023 08:25 AM) Assigned Date (-)
Answered Date (10 Sep 2023 11:53 AM) Translated Date (-)

ਕੰਵਰ ਜੀ ਚੰਗਾ ਨਤੀਜਾ ਲੈਣ ਲਈ ਤੁਸੀ copper oxychloride ਨੂੰ ਅੱਲਗ ਤੋਂ ਹੀ ਛਿੜਕਾਅ ਕਰੋ ਜੀ।

Dr majh sui nu 2mhine ho ge kde2 bhar kad jadi aa koi ilaj daso

(pb)
Posted by
iqbal singh (6280771991)
iqbal singh
Punjab
Bathinda
Write Answer
Posted Date (09 Sep 2023 08:14 AM) Assigned Date (-)
Answered Date (09 Sep 2023 09:51 AM) Translated Date (-)

Tuci uss nu xnel inj 1gm, tonophos inj. 20ml, tincal inj. 20ml ate avil inj 10ml rojana 3 din lgao ate uss nu Calcimust gold liquid 100ml rojana deo

लौकी का फल छोटा में ही गल का रहा है क्या करू

(hn)
Posted by
Santosh Patel (7999080623)
Santosh Patel
Chattisgarh
Janjgir-Champa
Write Answer
Posted Date (09 Sep 2023 07:26 AM) Assigned Date (-)
Answered Date (10 Sep 2023 11:54 AM) Translated Date (-)

संतोष जी, यह फंगस की वजह से है, इसकी रोकथाम के लिए आप mancozeb 2g/L पानी के हिसाब से छिड़काव कर सकते हैं।

PR 126 ਦੇ ਦਾਣੇ ਇਸ ਤਰ੍ਹਾਂ ਕਿਉਂ ਹੋ ਰਹੇ ਆ ਸਪਰੇਅ ਵੀ ਕੀਤੀ ਹੈ fungicide and ਗੋਬ ਵਾਲੀ ਸੂੰਡੀ ਦੀ

(pb)
  • 1
Posted by
ਇੰਦਰਜੀਤ ਸਿੰਘ (9417830828)
ਇੰਦਰਜੀਤ ਸਿੰਘ
Punjab
Hoshiarpur
Write Answer
Posted Date (09 Sep 2023 07:14 AM) Assigned Date (-)
Answered Date (10 Sep 2023 11:54 AM) Translated Date (-)

ਇੰਦਰਜੀਤ ਜੀ ਕਿਰਪਾ ਕਰਕੇ ਦੁਬਾਰਾ ਫੋਟੋ ਜਰੂਰ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Hello doctor Haldi de patte es traa sukk rhe aa Plzz kaaran te hall dasso g

(pb)
  • 2
Posted by
Harpreet (9530510381)
Harpreet
Punjab
Ferozpur
Write Answer
Posted Date (09 Sep 2023 07:04 AM) Assigned Date (-)
Answered Date (10 Sep 2023 12:14 PM) Translated Date (-)

Harpreet ji eh fungus de kar ke hai esde lai tusi mancozeb 3 gram prati litre paani de hisab nal vart sakde ho

Hello doctor Haldi de patte es traa sukk rhe aa Plzz kaaran te hall dasso g

(pb)
  • 2
Posted by
Harpreet (9530510381)
Harpreet
Punjab
Ferozpur
Write Answer
Posted Date (09 Sep 2023 07:04 AM) Assigned Date (-)
Answered Date (10 Sep 2023 12:14 PM) Translated Date (-)

Harpreet ji eh fungus de kar ke hai esde lai tusi mancozeb 3 gram prati litre paani de hisab nal vart sakde ho

Hello doctor me es year kheti shuru kiti a Jhone wich tele da sabb to phla kiwe pta lgda Tele pen de muddle lachn ki aa jo apa nu pta lg ske

(pb)
Posted by
Harpreet (9530510381)
Harpreet
Punjab
Ferozpur
Write Answer
Posted Date (09 Sep 2023 07:02 AM) Assigned Date (-)
Answered Date (10 Sep 2023 12:13 PM) Translated Date (-)

Harpreet ji esde lai tusi bootey de thale dekho uthe kaafi saare tele ikathe hinge ate boota peela paina shuru ho janda hai ate esde laai tusi pymetrozine 120 gram prati acre de hisab nal vart sakde ho

मेरी धान के सभी पत्तों की किनारी brown हो रही है इसका क्या करण हो सकता है

(hn)
  • 1
Posted by
Sukh (8770134413)
Sukh
Punjab
Ferozpur
Write Answer
Posted Date (09 Sep 2023 06:52 AM) Assigned Date (-)
Answered Date (27 Sep 2023 11:42 AM) Translated Date (-)

सुख जी किर्प्या यह बताये की आप ने इसको कोनसा खाद कितनी मात्रा डाला है उस हिसाब से ही आपको सही जानकारी दी जा सकती है

सर मेरे पास देशी गाय है जो 40 दिनों कि बयाई है और बहुत कमजोर हो गई है कभी कभी दस्त हो जाता है चारा भी सही से खाती है क्या दे कि इस कि कमजोरी दूर हो

(hn)
Posted by
Rajesh (8683952850)
Rajesh
Haryana
Hisar
Write Answer
Posted Date (09 Sep 2023 06:49 AM) Assigned Date (-)
Answered Date (09 Sep 2023 09:53 AM) Translated Date (-)

उसको सबसे पहले पेट के कीड़ों के लिए zenvet bolus दें और उसको vivliv liquid 50ml रोजाना, amoxirum tablet एक-एक गोली सुबह शाम दें और उसको enerboost पाउडर 100gm रोजाना देना शुरू करें

sir fruit trap kithon mil sakta hai

(pb)
Posted by
Nav Sandhu (9501571188)
Nav Sandhu
Punjab
Tarn Taran
Write Answer
Posted Date (09 Sep 2023 06:27 AM) Assigned Date (-)
Answered Date (10 Sep 2023 12:11 PM) Translated Date (-)

Nav ji tusi esnu Punjab khetibadi University ludhiana ton lai skde ho uthe tuhnu eh mil jange. Pr esde lai tusi eh daso v kehde fal vich laune han kyuki eh trap nu us mahine hi dinde han jdo usda laun da faida hunda hai

Answered Date (10 Sep 2023 01:55 PM) Translated Date (-)

sir ਮੇਰੇ ਕੋਲ ਅਮਰੂਦ ਕਿੰਨੂੰ ਨਿੰਬੂ ਦੇ ਬੂਟੇ ਹਨ ਉਨ੍ਹਾਂ ਲਈ ਫਰੂਟ ਟ੍ਰੈਪ ਚਾਹੀਦਾ ਹੈ

ਸਰ 14ਤੇ 15 ਤਰੀਕ ਤੇ ਲੁਧਿਆਣੇ ਮੇਲੇ ਤੇ ਸਬਜ਼ੀਆਂ ਦੇ ਬੀਜ ਮਿਲੇਗਾ ਉਹਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (09 Sep 2023 05:51 AM) Assigned Date (-)
Answered Date (10 Sep 2023 12:09 PM) Translated Date (-)

ਸਿੰਘ ਜੀ ਕਿਸਾਨ ਮੇਲੇ ਤੇ ਤੁਹਾਨੂੰ ਹਰ ਤਰ੍ਹਾ ਦਾ ਬੀਜ ਮਿਲੇਗਾ ਤੁਸੀ ਕੋਈ ਵੀ ਬੀਜ ਲਈ ਸਕਦੇ ਹੋ

Sir ਮੱਖਣ ਘਾਹ ਦੀ ਬਿਜਾਈ ਕਦੋਂ ਕਰ ਸਕਦੇ ਹਾਂ ਡੇਢ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਏ ਤੇ ਕਿਹੜੀ ਖਾਦ ਪਾਉਣੀ ਏ ਕਿੰਨੀ ਪਾਉਣੀ ਏ ਕ੍ਰਿਪਾ ਕਰਕੇ ਦਸਿਓ

(pb)
Posted by
Aspreet ਸਿੰਘ (9464829781)
Aspreet ਸਿੰਘ
Punjab
Tarn Taran
Write Answer
Posted Date (09 Sep 2023 05:36 AM) Assigned Date (-)
Answered Date (27 Sep 2023 12:01 PM) Translated Date (-)

ਖਣ ਘਾਹ ਸਰਦੀਆਂ ਲਈ ਚਾਰੇ ਵਾਲੀ ਵਧੀਆ ਫ਼ਸਲ ਹੈ, ਇਸ ਦੀ ਕਾਸ਼ਤ ਹਰ ਤਰਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ, ਜਿਸ ਦੀ ਪੀ. ਐਚ. ਆਮ ਹੋਵੇ | ਮੱਖਣ ਘਾਹ ਦਾ ਬੀਜ ਹਲਕਾ ਹੁੰਦਾ ਹੈ ਸੋ, ਜਮੀਨ ਨੂੰ ਚੰਗੀ ਤਰਾਂ ਨਾਲ ਵਾਹ ਕੇ ਮਿੱਟੀ ਨੂੰ ਬਾਰੀਕ ਕਰ ਲੈਣਾ ਚਾਹੀਦਾ ਹੈ |ਇਸਦੀ ਬਿਜਾਈ ਅਕਤੂਬਰ ਤੋਂ ਦਸੰਬਰ ਤਕ ਕੀਤੀ ਜਾਂਦੀ ਹੈ| ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ ਨਾਲ ਮਿਲਾ ਕੇ ਬੀਜਣਾ ਹੋਵੇ ਤਾਂ 2 ਕਿੱਲੋ ਪ੍ਰਤੀ ਏਕੜ ਬੀਜ ਲੱਗਦਾ ਹੈ | ਬੀਜਾਈ ਵੇਲੇ ਸੁਹਾਗਾ ਲਾਉਣ ਤੋਂ ਬਾਅਦ ਬੀਜ ਦਾ ਛਿੱਟਾ ਦਿਓ ਤੇ ਬਾਅਦ ਵਿਚ ਤੰਗਲੀ ਜਾਂ ਛਾਪਾ ਮਾਰ ਕੇ ਬੀਜ ਨੂੰ ਤਕਰੀਬਨ 1/4ਇੰਚ ਮਿੱਟੀ ਨਾਲ ਢੱਕ ਦਿਓ ਤੇ ਬਾਅਦ ਵਿਚ ਪਾਣੀ ਲਾ ਦਿਓ | 50 ਕਿੱਲੋ DAPਬਿਜਾਈ ਵੇਲੇ ਪਾਓ ਤੇ ਹਰ ਵਾਢੀ ਤੋਂ ਬਾਅਦ 30 ਕਿੱਲੋ urea ਹੋਰ ਪਾਓ | 50 -60 ਦਿਨਾਂ ਬਾਅਦ ਚਾਰਾ ਵਾਢੀ ਲਈ ਤਿਆਰ ਹੋ ਜਾਂਦਾ ਹੈ |

ਸਰ ਜੀ ਮੇਰੀ ਗਊ ਨੂੰ ਸੁਈ ਨੂੰ ਇਕ ਮਹਿਨਾ ਹੋ ਗਿਆ ਉਸ ਦੀ ਵੱਛੀ ਦੇ ਗੋਡੇ ਨੂੰ ਸੁਜਨ ਹੋ ਗਈ ਵਿਚ ਪਸ ਹੈ। ਪੋਲਾ ਜਿਹਾ ਹੈ ਸੁਜਨ ਵਾਲਾ ਗੋਡਾ ਕੀ ਕੀਤਾ ਜਾਏ ਇਲਾਜ ਦੱਸੋ।

(pb)
  • 1
Posted by
Gurjit Singh (9417558830)
Gurjit Singh
Punjab
Patiala
Write Answer
Posted Date (09 Sep 2023 12:29 AM) Assigned Date (-)
Answered Date (09 Sep 2023 09:56 AM) Translated Date (-)

ਤੁਸੀਂ ਇਸ ਨੂੰ ਪੋਲੀ ਮਿਟੀ ਵਾਲੀ ਜਗ੍ਹਾ ਬਨ ਕੇ ਰੱਖੋ ਅਤੇ ਇਸਦੇ ਗੋਡੇ ਤੇ liniment turptine oil ਦੀ ਮਾਲਿਸ਼ ਸਵੇਰੇ ਸ਼ਾਮ ਕਰੋ ਅਤੇ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬਨ ਦਿਉ ਅਤੇ serakind plus bolus ਇਕ-ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ

Hello sir I m from jammu mere paas ek heifer hai just one year ki hui hai abhi aur size me b koi itni badi nhi hui hai wo....wo heat me aa gyi just 1 year aur 1week old hai...kya karein kuch guide kijiye

(en)
Posted by
Antriksh Deep (7889849556)
Antriksh Deep
Jammu & Kashmir
Jammu
Write Answer
Posted Date (08 Sep 2023 11:09 PM) Assigned Date (-)
Answered Date (11 Sep 2023 05:52 PM) Translated Date (-)

aap usko abhi gabhin naa krwayen aur usko achi khurak ke sath sath heifer dry feed deni suru kren aur jab uska weight 250-270kg tak ho jaye tab aap usko heat mein aane per naye dudh krwa skte hai.

Pointed gourd what is problem

(en)
  • 1
Posted by
Chandresh Rathod (9726757054)
Chandresh Rathod
Gujarat
Anand
Write Answer
Posted Date (08 Sep 2023 09:42 PM) Assigned Date (-)
Answered Date (10 Sep 2023 02:34 PM) Translated Date (-)

Chandresh it seems to be the mosaic disease symptoms, it is transmitted by whitefly, to manage this disease spray imidacloprid 1 ml/litre of water

ਬਾਸਮਤੀ ਰੇਟ

(pb)
Posted by
Ramesh kumar (9876747099)
Ramesh kumar
Punjab
Fazilka
Write Answer
Posted Date (08 Sep 2023 09:41 PM) Assigned Date (-)
Answered Date (10 Sep 2023 02:32 PM) Translated Date (-)

ਰਮੇਸ਼ ਜੀ ਫਿਲਹਾਲ ਬਾਸਮਤੀ 1509 ਹੀ ਮੰਡੀਆਂ ਵਿੱਚ ਆਈ ਹੈ ਅਤੇ ਇਸ ਦਾ ਰੇਟ 3400-3600 ਰੁਪਏ ਕੁਇੰਟਲ ਤੱਕ ਚਲ ਰਹੀ ਹੈ।

Answered Date (15 Sep 2023 06:55 AM) Translated Date (-)

ਧੰਨਵਾਦ ਜੀ

Jhone which es tote hamza hai elaj daso

(pb)
  • 1
Posted by
Ramandeep Singh (9888824834)
Ramandeep Singh
Punjab
Rupnagar
Write Answer
Posted Date (08 Sep 2023 09:15 PM) Assigned Date (-)
Answered Date (10 Sep 2023 12:03 PM) Translated Date (-)

Singh ji esde lai tusi 120 gran pymetrozine prati acre de hisab nal vart sakde ho