Punjab
Search
Vahhd 2 saal to uppe hogi waitt v pura aa par hitt ch nhi AA Rahi minral milchr v de ta totavit v de ti hor ki ditta jave jihde nl hit ch aa jave
(hn)
Isko aap mineral mixture ke sath sath Ferticare-c bolus den iski rojana 1 goli den aur 5 din tak dete rehen, jab yeh patli pani jaisi tarr kre tab isko naye dudh krwa skte hai.
Please help me why my lemon plant start dry Help me please
(pb)
Haryana
Singh please drench carbendazim 2 gram per litre of water in soil near root zone to control this
13 0 45 ਤੇ ਬੋਰਨ ਤੇ ਕੈਲਸ਼ੀਅਮ ਮਿਕਸ ਕਰਕੇ ਬਾਸਮਤੀ ਤੇ ਕਰ ਸਕਦੇ ਆ ਬਰਨ ਤਾਂ ਕਰਦਾ
(pb)
Haryana
ਬੇਅੰਤ ਜੀ ਇਹ ਤਾਂ ਮਿਕਸ ਕਰ ਕੇ ਤੁਸੀ ਵਰਤ ਸਕਦੇ ਹੋ ਪਰ ਇਹ ਦੱਸੋ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ ਉਸ ਹਦਿਆਂ ਨਾਲ ਤੁਹਾਨੂੰ ਏਸਦੀ ਮਾਤਰਾ ਬਾਰੇ ਦੱਸਿਆ ਜਾ ਸਕਦਾ ਹੈ
Punjab
Problem koi nai gob time karni aia
Makka 15 k din da bijai kitti v aa ohde ch Saro di khal pa skde aa k Je ha ta kini pa skde aa kanal di
(hn)
Haryana
Ganesh ji saron di khal mukh tkr te udo lai jandi hai jdo mitti vich nematode di samsya hove baki tusi esnu 5-7 kilo ik kanal di paa sakde ho es vich koi dikkat nahi hai
devmedia
(pb)
Punjab
अभी इसे कुछ ना दें और ब्याने के बाद दोबारा सवाल पूछें और दूध कैसा आ रहा है उसके बारे में भी बताएं ताकि आपको सही जानकारी दी जा सके।
Uttar Pradesh
Byaane ke bad mein bilkul theek ho gai thi sar
Ye meri hf 1st time cow hai Ai karne ke bad khun dalti hai aesa isne dusri bar kiya hain pahli bar ai karai thi tab khun dala tha to repeat ho gai dusri bar ai karne ke 3 sre din phir khun dal diya
(hn)
Punjab
Sandeep ji jab pashu ki heat khtm ho jati hai tab woh blood krta hai. Baki isme koi smasia wali batt nhi hai aap iski keeper plus powder 30gm rojana 20 din tak dena suru kren aur agar agli var heat mein atti hai tab aap apne swal ke sath isski tarr ki photos bhi upload kren jisse dekhker apko sahi jankari di ja ske
04 09 1 12 pm sandeep pandey डॉक्टर साहब मैं संदीप कानपुर उत्तर प्रदेश से हूँ मैंने अपनी गाय की ai 1 तारीख को कराई थी इसने दो दिन बाद ब्लड डाल दिया ग्याभिन ठहरेगी या नही ऐसी प्रक्रिया एक बार पहले भी कर चुकी है तब ये रिपीट हो गई थी दोबारा में फिर ये ब्लड दे रही है दोबारा में ai और सांड दोनों से हुई है
(hn)
Punjab
यदि गाय ने खून गिराया है तो आप इसे टीका ना भरवाएं क्योंकि जब पशु की हीट खत्म होती है तब कुछ गायें खून गिराती हैं।
1401 ਮੁੱਛਲ ਝੋਨਾ 75 ਦਿਨਾਂ ਦਾ ਹੋ ਗਿਆ ਕਹਿੜੀ ਕਹਿੜੀ ਸਪਰੇਅ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕੇ
(pb)
Haryana
ਸਿੰਘ ਜੀ ਬਿਮਾਰੀ ਦੀ ਸਪਰੇਅ ਜਦੋਂ ਬਿਮਾਰੀ ਦਾ ਹਮਲਾ ਹੋਵੇ ਉਦੋਂ ਅਤੇ ਉਸ ਹਿਸਾਬ ਨਾਲ ਹੀ ਕੀਤੀ ਜਾਂਦੀ ਹੈ ਕਿਉੰਕਿ ਹਰ ਬਿਮਾਰੀ ਦੀ ਸਪਰੇਅ ਅੱਲਗ ਅੱਲਗ ਹੁੰਦੀ ਹੈ ਸੌ ਪਹਿਲਾ ਕੋਈ ਵੀ ਸਪਰੇਅ ਨਹੀ ਹੋ ਸਕਦੀ
Sir ki gobhi nu direct seeds rahi beej sakda ha ja paneeri lagouni jarori hai
(pb)
Haryana
Singh ji esdi bijai mukh tor te paneeri nal hi kiti jandi hai us nal esdi badhia growth ho jandi hai ate jhad vi vadh milda hai
Hamari Sahiwal cow 3 Deen tk heat Mai rahti hai Discharge chhodti hai please suggest best time for AI
(hn)
Vipan ji usko aap Keeper plus powder 30gm rojana 20 din tak den aur agar woh saff discharge nhi krit hai tab uski bachedani mein utrawin-oz dwai 2 din bhrwayen aur Agrimin-i tablet rojana 1 goli den aur 21 din tak dete rehen aur agar dicharge saff hota ha tab aap 2 aur 3 din AI krwayen aur pehli AI ke sath receptal inj. 5ml iv lgwayen.
ਸਰ ਝੋਟੀ ਨੂੰ ਬਹੁਤ ਦਵਾਈ ਦੇ ਲਈ ਖੁਲ ਕੇ ਹੀਟ ਵਿੱਚ ਨਹੀਂ ਆ ਰਹੀ
(pb)
Punjab
ਤੁਸੀ ਇਸ ਨੂੰ ਚੰਗੇ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ 5 shot kit ਦਿਓ ਇਹ Provalis ਕੰਪਨੀ ਦਾ ਪ੍ਰੋਡਕਟ ਹੈ ਇਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਦਿਓ ਅਤੇ 15 ਮਿੰਟ ਬਾਦ ਸਫੇਦ ਗੋਲੀ ਦਿਓ ਇਹ 5 ਦਿਨ ਦਿਓ ਇਸ ਨਾਲ ਹੀਟ ਵਿੱਚ ਆ ਜਾਵੇਗੀ
ਖਾਦ ਕਿਵੇਂ ਤਿਆਰ ਕੀਤੀ ਜਾਂਦੀ ਹੈ
(pb)
Haryana
ਸਿੰਘ ਜੀ ਤੁਸੀ ਇਹ ਦਸੋ ਕੇਹੜੀ ਖਾਦ ਬਾਰੇ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
ਨਾਲਖਾਦ ਕਿਵੇਂ ਤਿਆਰ ਕੀਤੀ
Punjab
ਗੰਡੋਇਆ ਨਾਲ ਗੋਹੇ ਦੀ ਖਾਦ ਕਿਵੇਂ ਤਿਆਰ ਕੀਤੀ ਜਾਂਦੀ ਹੈ।
Punjab
ਗੋਹੇ ਵਿੱਚ ਪਾਉਣ ਵਾਲੇ ਗੰਡੋਏ ਕਿਥੋਂ ਮਿਲਦੇ ਹਨ
ਗੰਨੇ ਦਾ ਵਾਧਾ ਨੀ ਹੋ ਰਿਹਾ ਜੀ 12 ਮਈ ਨੂੰ ਪੌਦ ਲਈ ਸੀ ਹੁਣ ਤੱਕ ਅੱਧੇ ਕਿੱਲੇ ਵਿੱਚ 50 kg urea ਪਇਆ corgen ਪਾਈ
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਤਾਜੀ ਸੂਈ ਪਹਿਲਣ ਗਾਂ ਦੇ ਭਲ ਬਹੁਤ ਜ਼ਿਆਦਾ ਪਈ ਹੈ ਕੋਈ ਵਧੀਆ ਇਲਾਜ ਦੱਸੋ।ਭਲ ਲੇਵੇ ਅਤੇ ਧੁੰਨ ਤੇ ਬਹੁਤ ਜ਼ਿਆਦਾ ਹੈ।
(pb)
ਤੁਸੀ ਇਸ ਨੂੰ Enerofloxacin inj. 15ml, Ridema inj. 10ml ate Avil inj. 10ml ਰੋਜਾਨਾ ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ
ਵੀਰ ਜੀ ਮੱਝ ਸੂਣ ਵਿੱਚ ਦੋ ਮਹੀਨੇ ਰਹਿ ਗੲੇ ਹਨ ਚੱਡੇ ਵਾਸਤੇ ਤੇ ਵਧੀਆ ਦੁੱਧ ਵਧਾਉਣ ਵਾਸਤੇ ਕੀ ਖੁਰਾਕ ਪਾੳਣੀ ਚਾਹੀਦੀ ਹੈ
(pb)
ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
What are these components A B and C
(en)
Punjab
This kit is not yet available in the market, as soon as there is any update about it, we will share complete information with you.
ਨਿੰਮ ਦਾ ਸਪਰੇਅ ਅਮਰੂਦਾਂ ਦੇ ਬਾਗ ਨੂੰ ਕਟਾਈ ਤੋ ਬਾਅਦ ਫੰਗੀਸਾਈਡ ਤੇ ਸਾਗਿਰਕਾ ਵਿੱਚ ਮਿਲਾ ਕੇ ਕਰਨਾ ਚਾਹੀਦਾ ਜਾ ਨਹੀ ਦੱਸੋ ਜੀ
(pb)
Haryana
ਸਿੰਘ ਜੀ ਨੀਮ ਨੂੰ ਇਹਨਾ ਨਾਲ ਮਿਲਾ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਬਾਕੀ ਤੁਸੀ ਕਟਾਈ ਤੋਂ ਬਾਅਦ ਬੋਰਡੈਕਸ ਮਿਕਸਚਰ ਨੂੰ ਵਰਤ ਸਕਦੇ ਹੋ
Which places of mulethi is grow
(en)
Haryana
Lather ji you can grow mulethi in whole Haryana state
devmedia
(pb)
Haryana
ਸਿੰਘ ਜੀ ਏਸਨੂੰ ਤੁਸੀ ਸਤੰਬਰ ਦੇ ਅੰਤ ਤੋਂ 10 ਅਕਤੂਬਰ ਤੱਕ ਬੀਜ ਸਕਦੇ ਹੋ।
Where is mulethi grow
(en)
Haryana
Lather ji you can grow mulethi in whole Haryana state
Where mulethi is grow
(en)
Haryana
Lather ji you can grow mulethi in whole Haryana state
Sir ਫਲੀਆਂ ਦੀ ਬਿਜਾਈ ਦਾ ਸਹੀ ਸਮਾਂ ਦਸੋ
(pb)
Haryana
ਸਿੰਘ ਜੀ ਏਸਨੂੰ ਜੁਲਾਈ ਦੇ ਮਹੀਨੇ ਵਿੱਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Sir bakri de CBC test report niche aa...bakri ne fal sit dita c fr mok lag gyi hun kamjor ho gi te uthyea ni jnda koi treatment dso ji
(pb)
Punjab
Uss nu oxy inj. feritas inj. mecovet inj, biotrim inj. ehh lgwao ate 3d red liquid 20ml rojana deo ate injection nazdiki doctor ton usde bhar ate growth de hisab nal lgwao.
Sir ji ih ki problem ho sakdi 128
(pb)
Haryana
Singh ji esde lai tusi chlorantraniliprole 60 ml prati acre de hisab nal vart sakde ho eh stem borer de kar ke hai
Sir ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਜੋ ਕਿ ਦੋ ਹਜ਼ਾਰ ਰੁਪਏ ਆਉਂਦੇ ਹਨ । ਉਸ ਵਿੱਚ ਬੈਂਕਿੰਗ ਨਾਮ Airtelਬੈਂਕ ਸ਼ੋ ਹੋ ਰਿਹਾ ਹੈ। ਜੋ ਕਿ ਮੇਰਾ ਏਅਰਟਾਇਲ ਬੈਂਕ ਵਿੱਚ ਖਾਤਾ ਨਹੀਂ ਹੈ ਉਸ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ।
(pb)
Haryana
ਸਿੰਘ ਜੀ ਏਸਦੀ ਲਈ ਤੁਸੀ ਆਪਣੇ ਬੈਂਕ ਵਾਲਿਆਂ ਨਾਲ਼ ਗੱਲ ਕਰ ਕੇ ਏਸਨੂੰ ਸਹੀ ਕਰ ਸਕਦੇ ਹੋ
Sir 3 ਸਾਲ ਦਾ ਕੱਟਾ ਹੈ ਉਸ ਦਾ ਕੱਦ ਨਹੀਂ ਵੱਧ ਰਿਹਾ ਚਾਰਾ ਪੂਰਾ ਨਹੀਂ ਖਾਂਦਾ ਉਸ ਦੀ ਚੰਗੀ ਸਿਹਤ ਲਈ ਕੀ ਕਰਨਾ ਚਾਹੀਦਾ ਹੈ ਉਸ ਦੀ ਉਮਰ 3 ਸਾਲ ਦੀ ਹੋ ਗਈ ਹੈ ਕਿ ਹੁਣ ਉਸ ਦਾ ਕੱਦ ਵੱਧ ਸਕਦਾ ਜਾ ਨਹੀਂ।
(pb)
Punjab
ਤੁਸੀਂ ਉਸ ਨੂੰ ਪੇਟ ਦੇ ਕਿੜਿਆਂ ਲਈ albendazole & ivermectin salt ਦੀ ਗੋਲੀ ਦਿਉ ਅਤੇ Brotone liquid 50ml ਰੋਜ਼ਾਨਾ, agrimin forte ਪਾਊਡਰ 100gm ਰੋਜ਼ਾਨਾ ਦਿਉ ਅਤੇ ਖੁਰਾਕ ਕਾਰਗਿਲ ਦੀ heifer dry ਵਰਤ ਸਕਦੇ ਹੋ
Sir bayer di fame and NPK13045 mix kar k spray kar sakde ha
(pb)
Punjab
Manjit ji, vadia result lain lai fame nu alag to hi spray karo ji.
Sir sat shri akal sir supreme 110 pic ch dekheyo kite kite nisar reha gaba pura bhareya hoeya hai esnu amistar top karni hai kardiye ja aje hor nisran te fr kariye
(pb)
Punjab
Gurpartap ji jekr kise bimaari da hamla hai te tusi is nu hun hi Amistar top 200 ml acre de hisaab naal 200 litre paani vich ghol ke spray kar sakde ho ji.
Sat shri akal sir sir supreme 110 eda pic ch dekho kite kite nisar reha eshnu amistar top kardiye ja aje hor nisran daiye sir
(pb)
Punjab
Gurpartap ji jekr kise bimaari da hamla hai te tusi is nu hun hi Amistar top 200 ml acre de hisaab naal 200 litre paani vich ghol ke spray kar sakde ho ji.
Sat shri akal sir Sir apa PR126 jhona laya c 17 july nu 24 din di nursery c. Pata lapet krke bayer fame te bayer bounous di spray 21 august nu kiti hai. Sir mainu pls daso v padicle initation stage kini traki nu ayegi. Sir hun main 13045 te boron di spray kini tarikk nu krie and uston bad tata biltox fungicide di spray uston kine din bad krie. Sir pls reply.
(en)
Punjab
Rupinder ji, is nu panicle initiation 20 September takk shuru ho jayegi ate gobh avastha te tusi NPK spray kar sakde ho, blitox da spray vi gobh awastha te kita ja sakda hai
Thank you sir. Sir apa mitti prkh report krie c jhona laun toh pehla. Apni jameen ch 280 toh 326 de darmiyan aa normal range 55 takk aa. Sir hun mera swal ae v ki mainu 13045 di spray krni chaidi aa. Kitey ede nal jhona stress ta ni laiju. Phosphorus v average te apa jhoney toh pehla 18 bighey wahaan ch 10 traliaan roori khaad v pai hoi aa.
Sat shri akal sir Sir apa PR126 jhona laya c 17 july nu 24 din di nursery c. Pata lapet krke bayer fame te bayer bounous di spray 21 august nu kiti hai. Sir mainu pls daso v padicle initation stage kini traki nu ayegi. Sir hun main 13045 te boron di spray kini tarikk nu krie and uston bad tata biltox fungicide di spray uston kine din bad krie. Sir pls reply.
(en)
Punjab
Rupinder ji, is nu panicle initiation 20 September takk shuru ho jayegi ate gobh avastha te tusi NPK spray kar sakde ho, blitox da spray vi gobh awastha te kita ja sakda hai
सर मूंग की फली आई है उसमे दाने नही है क्या करे और फाल कम आ रहा है
(hn)
Punjab
श्रीमान जी यह किस्म पर ही निर्भर करता है, इसके लिए कोई छिड़काव करने की जरूरत नहीं है।
Meri sahival gay ko lampi viras ho gaya hai kya karen sir ji
(hn)
Punjab
Usko aap fever ke hisab se oxy inj 20ml, melonex plus inj 15ml lgwayen aur enrofloxacin inj 15ml aur avil inj 10ml rojana 3 din lgwa skte ha. Baki doctor se janch krwa ker ilaj krwate rhe.
Tuberose crop
(en)
shashi to control this you can spray carbendazim 2 gram with per litre of water.
sir mera kheta vich matar di fasal flowering staze vich jaa k butte ukkhadn lagg jande aa iss di koi ilaaz dso ki bijjyi time ki dyaan dita jawe
(pb)
Punjab
Balraj ji, is Rog di rokthaam lai tusi beej ni bujai to pehla pseudomonas 15g/kg beej de hisaab naal sodh sakde ho ate jyada ageti bijai na kro ji
Khet se mitti nikalne ke baad khet me fasal achi nhi ho rhi kya kare
(hn)
Punjab
Anuj ji aap mitti ki jaanch krvaaye aur us hisab se khaado ka paryog kre.
Sir ji gune di ring pit method bare duso ji
(pb)
Punjab
ਲਖਵਿੰਦਰ ਜੀ ਰਿੰਗ-ਪਿਟ ਵਿਧੀ ਨਾਲ ਗੰਨੇ ਦੀ ਬਿਜਾਈ ਲਈ ਖੇਤ ਨੂੰ ਵਾਹੁਣ ਦੀ ਲੋੜ ਨਹੀਂ ਹੈ। ਇਸ ਵਿੱਚ ਰਿੰਗ-ਪਿਟ ਡਿਗਰ ਮਸ਼ੀਨ ਜਾਂ ਬੇਲਚੇ ਨਾਲ ਖੇਤ ਵਿੱਚ ਪਹਿਲਾਂ ਟੋਏ ਤਿਆਰ ਕੀਤੇ ਜਾਂਦੇ ਹਨ। ਇਸ ਵਿੱਚ, ਇੱਕ ਟੋਏ ਤੋਂ ਦੂਜੇ ਟੋਏ ਦੇ ਕੇਂਦਰ ਤੱਕ ਦੀ ਦੂਰੀ 105 ਸੈਂਟੀਮੀਟਰ ਹੈ। ਹਰੇਕ ਟੋਏ ਨੂੰ 90 ਸੈ.ਮੀ. ਵਿਆਸ ਦਾ ਹੁੰਦਾ ਹੈ. ਇਸ ਤਰ੍ਹਾਂ ਇੱਕ ਹੈਕਟੇਅਰ ਵਿੱਚ ਲਗਭਗ 9000 ਟੋਏ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਟੋਇਆਂ ਦੀ ਡੂੰਘਾਈ ਲਗਭਗ 30 ਸੈਂਟੀਮੀਟਰ ਹੁੰਦੀ ਹੈ।
Sir ji uria kina te hor khada kina paunia
Sar coragin de vich. Fame mix kar sakde han ja nhi ji. Vahdi pyi a coragin te fame
(pb)
Punjab
Harmandar ji, ihna dwaaia da kamm same hi hai ji, tusi kise vi okk di varto kar sakde ho ji.
ਸਰ 44ਝੋਨਾ ਨਿਸਾਰੇ ਤੇ ਹੈ ਅਤੇ ਪਹਿਲਾ ਪੋਟਾਸ ਨੀ ਦਿਤਾ ਹੁਣ ਪੋਟਾਸ ਦੀ ਸਪਰੇ ਕਰ ਸਕਦੇ ਹਾਂ ਕਿਹੜੀ ਪੋਟਾਸ ਵਰਤ ਗੲੇ
(pb)
Punjab
ਹਰਪ੍ਰੀਤ ਜੀ ਤੁਸੀ 3 kg 13 00 45 ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir Ji mi sarso di bejai karni aa konsa bej vadia daso te konse kaddd pama bejai time te mera khet hun kalhi ho geaa menu daso mi hun kado sarso di bejai kara jo vadia hove mi agete bejai karna cahhunda ha k me pelha saro nu sagg de rop vich sell kar sakha te baddh vich oss nu pakka sakha daso g pure jankari devo pls
(pb)
Punjab
Amritpal ji, saag vaali sarso di bijai hun kr sakde ho par pkavi Saro di bijai tusi October to hi shuru kro ji, saag lai TL 17 kism shi hai ate pkavi lai RCH 1 ate Pioneer 45 S 46 kism Changi hai ji
Rch 1 ਦਾ ਬੀਜ ਕਿੱਥੋਂ ਮਿਲੂ ਜੀ
ਵੀਰ ਜੀ ਆਚਾਰ ਲਈ ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹਾਂ ਜੇਕਰ ਸੰਭਵ ਹੋਵੇ ਤਾਂ ਕਿਹੜੀ ਕਿਸਮ ਸਹੀ ਰਹੇ ਗਈ
(pb)
Punjab
ਨਿਸ਼ਾਨ ਜੀ, ਹੁਣ ਅਚਾਰ ਲਈ ਮੱਕੀ ਦੀ ਬਿਜਾਈ ਨਾ ਕਰੋ ਜੀ, ਇਸ ਸਮੇਂ ਵਾਲੀ ਮੱਕੀ ਦਾ ਅਚਾਰ ਵਧੀਆ ਗੁਣਵੱਤਾ ਵਾਲਾ ਨਹੀਂ ਬਣਦਾ
Sir ji 3 ekad talab me rohu ka jiska size 2.5 inch ho kitne bache Dale..
(en)
Punjab
Akshay ji 1 ekad talab mein 5000 seed dall skte hai baki aap iske vare mein puri jankari ke liye Parvesh Kumar 6284935984 se sampark kr skte ha.
ਆਹ ਦੋਵੇ ਬੀਜ ਦੀ ਕੁਵਾਲਟੀ ਕਿਵੇਂ ਦੀ ਹੈਂ ਕਿ ਆਹ ਦੋਵੇ ਬੀਜ ਮਿਕਸ ਕਰਕੇ ਬੀਜ ਸਕਦਾ ਕਿ ਇਨਾ ਨੂ ਕਿਸੇ ਦਿਵਾਈ ਨਾਲ ਸੋਦਨਾ ਚਾਹੀਦਾ ਵਾਂ ਆਹ 2 ਪੈਕਟ 2 ਪੈਕਟ 4 ਪੈਕਟ 2000 ਦੇ ਮਿਲੇ ਕਿ ਰੇਟ ਠੀਕ ਵਾਂ ਜਰੂਰ ਦੱਸਣਾ ਜੀ
(pb)
Punjab
ਗੋਰੀ ਜੀ ਇਹ ਚੰਗੀ ਕੁਆਲਟੀ ਦੇ ਹਨ ਜੀ, ਇਹਨਾ ਨੂੰ ਮਿਕਸ ਕਰਕੇ ਵੀ ਬੀਜ ਸਕਦੇ ਹੋ ਜੀ ਅਤੇ ਰੇਟ ਵੀ ਠੀਕ ਹੈ ਜੀ।
Sir g apa 6 month di ghbn cow jo ke 5 kg milk dindi a ji us nu transiction feed pa sakde a ji
(pb)
Punjab
Aman ji tuci uss nu ajje jo bhi khurak de rhe ho ohi dinde rho ate suun ton 2 mahine pehla dudh lena bnnd kr deo uddo heifer dry feed deo ate suun ton 1 mahina pehla Transition mix feed khwao, ehna nal sarir di changi growth howegi, dudh vich vadha howega
Sir g apa 6 month di ghbn cow jo ke 5 kg milk dindi a ji us nu transiction feed pa sakde a ji
(pb)
Aman ji tuci uss nu ajje jo bhi khurak de rhe ho ohi dinde rho ate suun ton 2 mahine pehla dudh lena bnnd kr deo uddo heifer dry feed deo ate suun ton 1 mahina pehla Transition mix feed khwao, ehna nal sarir di changi growth howegi, dudh vich vadha howega
Hello sir Yara ਦਾ product ਝੋਨੇ ਤੇ ਕਿਵੇਂ ਕੰਮ ਕਰਦਾ ਹੈ ਇਸ ਵਿਚ ਕਿਹੜੇ ਕਿਹੜੇ ਤੱਤ ਹਨ 1 kg 4 ਏਕੜ ਲਈ ਦਸਿਆ ਗਯਾ ਹੈ ਦੁਕਾਨ ਵਾਲੇ ਨੇ ਕਿੰਨਾ ਘੋਲ ਬਣਾ ਸਕਦੇ ਹਾਂ ਇਸ ਵਿਚ ਯੂਰੀਆ mix ਕਰ ਸਕਦੇ ਹਾਂ ਜਾਂ ਫੇਰ ਕਲੀ ਦਾ ਪਾਣੀ ਕਲੋਰੋ ਸਪਰੇ ਜਾਵਾਰ ਲਈ ਕਿਵੇਂ ਕਰ ਸਕਦੇ ਹਾਂ ਦ੍ਰਮੀ ਨਾਲ ਜਾ ਫੇਰ ਯੂਰੀਆ ਵਿਚ mix ਕਰਕੇ ਜਿਆਦਾ ਵਧੀਆ methed ਦਸੋ
(pb)
Punjab
ਬਲਜੀਤ ਜੀ, ਇਸ ਉਤਪਾਦ ਵਿਚ ਜ਼ਿੰਕ ਅਤੇ magnesium ਤੱਤ ਹਨ, ਇਸ ਵਿਚ ਯੂਰੀਆ ਜਾ ਕੋਈ ਵੀ ਤੱਤ ਮਿਕਸ ਕਰ ਸਕਦੇ ਹੋ ਜੀ ਅਤੇ ਜਵਾਰ ਦੀ ਫ਼ਸਲ ਤੇ chlorpyriphos ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Dr Saab cow nu ai karvae nu 5 din ho gye ha par vo abhi b heat vich ha oska kya kre daso vadia jea ilaj
(pb)
Lovepreet ji jekar ohh ajee bhi tara krr rhi hai fir tuci AI dubara krwao ate AI krwa ke Tonophos inj. 20m lgwa deo baki tuci eh desi trika varto tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro.
Sir 1847 ਬਾਸਮਤੀ ਨੂੰ ਪਾਣੀ ਕਿਸ ਤਰ੍ਹਾਂ ਲੋਨਾ ਹੈ ਹਲਕਾ ਪਾਣੀ ਜਾਂ ਝੋਨਾ ਵਾਂਗੂ
(pb)
Punjab
ਹਰਜੀਤ ਜੀ, ਇਸ ਵਿਚ ਜਿਆਦਾ ਪਾਣੀ ਖੜਾ ਰੱਖਣ ਦੀ ਲੋੜ ਨਹੀਂ ਹੈ, ਤੁਸੀ ਪਾਣੀ ਸੁੱਕਣ ਤੋਂ ਬਾਅਦ ਪਾਣੀ ਦੇ ਸਕਦੇ ਹੋ ਜੀ।
devmedia
(pb)
Punjab
ਨਿਰਮਲ ਜੀ, ਤੁਸੀ ਇਹ ਦਵਾਈ 50g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਪਰ 126 4.8.23 ਨੂੰ ਲਾਇਆ ਸੀ ਜੀ ਹਲੇ ਤੱਕ ਕੋਈ ਸਪਰੇ ਜਾ ਕੋਈ ਕੈਮੀਕਲ ਦਾਣੇਦਾਰ ਨਹੀਂ ਪਾਇਆ ਜੀ ਜ਼ੂਰੀਆ ਪੂਰਾ ਹੋ ਚੁੱਕਾ ਆ ਝੋਨਾ ਵਧਿਆ ਚਲ ਕੇ ਆਪਣੀ ਗ੍ਰੋਥ ਕਰ ਰਿਹਾ ਹੁਣ ਕੋਈ ਟਾਵਾਂ ਟਾਵਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਜਾ ਇਕ ਅੱਧੇ ਬੂਟੇ ਤੇ ਜੀ ਗੋਬ ਆਲੀ ਸੁੰਡੀ ਲਈ ਤੇ ਪੱਤਾ ਲਪੇਟ ਲਈ ਕੀ ਪਾਇਆ ਜਾਵੇ ਜੋ ਵਧਿਆ result ਦੇਵੇ ਕਰਨੀ ਆਪਾਂ ਸਿਰਫ ਸਪਰੇ ਆ ਜੀ ਸਿਰਫ only ਤੇ ਤੇਲੇ ਲਈ ਕੀ ਪਾਇਆ ਜਾਵੇ ਹੁਣ ਤੋਂ last ਤੱਕ ਜਾ ਕੋਈ ਇਕੋ ਦਵਾਈ ਹੋਵੇ ਜੋ ਸਾਰੇ ਕੰਮ ਕਰੇ
(pb)
Punjab
ਗੁਰਪ੍ਰੀਤ ਜੀ ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਜਿਆਦਾ ਹੈ ਤਾਂ ਤੁਸੀ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਗੋਭ ਦੀ ਸੁੰਡੀ ਦਾ ਵੀ ਹੱਲ ਹੋ ਜਾਵੇਗਾ ਜੀ।
devmedia
(pb)
Punjab
ਨਿਰਮਲ ਜੀ ਤੁਸੀ ਇਸ ਨੂੰ 500-700 ਗ੍ਰਾਮ ਜ਼ਿੰਕ ਵੀ ਦੇ ਸਕਦੇ ਹੋ ਜੀ
dr g meri beffalow 10 din pehla Su PAI but dud Booth gaht a reha koi hal daso
(en)
Tuci uss nu Leptaden tablet 10 golia rojana, Powder Glactogoge 30gmX7 30gm daily ate Liquid Glucaboost 1litter 100ml swere sham deo ate usdi khurak da purra dian rakho.
Dr saab pehlan choti nu 15 k din baki rehge soon ch usno Cargill transition plus de rahe nal vitum h 10 ml par hun osno kehra tel ja dalda ghee nal den di zrurt hai
(pb)
Amrit ji uss nu hor kush den di jrurat nhi hai tuci feed, vdhia hara chara dinde rho baki mousam de hisab nal sahi dekbhal kro.
Hello sir जिवामृत डाला था और तो कुछ नहीं डाला
(hn)
Haryana
श्रीमान जी आप एक स्प्रे npk 191919 10 ग्राम को प्रति लीटर पानी में मिलकर स्प्रे कर सकते है
ਸਤਿ ਸ਼੍ਰੀ ਆਕਾਲ ਜੀ ਕ੍ਰਿਪਾ ਕਰਕੇ ਇਸ ਦਾ ਜੈਵਿਕ ਹੱਲ ਦਸਿਆ ਜਾਵੇ ਕਿਉਂਕਿ ਇਸ ਵਿੱਚ ਕਿਸੇ ਕਿਸਮ ਦੀ ਰਸਾਇਣਕ ਖਾਦਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ। ਝੋਨੇ ਦੀ ਕਿਸਮ 1847 ਅਜੇ 30 ਦਿਨਾਂ ਦੀ ਫ਼ਸਲ ਹੈ। ਸਾਰਾ ਝੋਨਾਂ ਚਿੱਟਾ ਧੱਬੇਦਾਰ ਹੈ।
(pb)
Punjab
ਯੁਵਰਾਜ ਜੀ, ਤੁਸੀ ਇਸ ਤੇ ਨਿੰਮ ਦੇ ਘੋਲ ਦਾ ਛਿੜਕਾਅ ਕਰ ਸਕਦੇ ਹੋ ਜੀ, ਇਸ ਲਈ ਤੁਸੀ 4 ਕਿੱਲੋ ਪੱਤੇ 10 ਲੀਟਰ ਪਾਣੀ ਵਿਚ 30 ਮਿੰਟ ਉਬਾਲ ਕੇ ਪੁਣ ਕੇ ਛਿੜਕਾਅ ਕਰੋ ਜੀ।
ਇੱਸ ਦਾ ਇਲਾਜ
(pb)
Punjab
ਜਗਦੇਵ ਜੀ ਇਸ ਤੇ prophenophos 3ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir bakri ne fal sitt dita c fr usnu mok lag gyi te hun bhut jade kamjor ho gyi hun khadi v ni hoyea jnda pyi rahdi aa ..koi treatment dso jis nal thik ho j
(pb)
Punjab
Amandeep ji tuci uss nu Mecovet inj. 5ml, Calcimust inj. 5ml, Rumirec inj. 5ml, Monocef inj. 1gm ate jekar mokk ajje bhi hai fir Biotrim inj. 2ml lgwao baki jekar ohh jyada hei kamjor hai fir doctor ton uss nu Bolte bhi lgwa skde ho.
Sir vermi compost k bare me Bta do kuj Mai start kar raha hu
(en)
Punjab
sukh ji esde lai tusi apne nede de kvk ton training lai sakde ho uthe tuhanu es baare poori jankari diti ja sakdi hai. 0164-22156319
सर् जी पपीता के पत्ते इस तरह हो रहे हैं पौधे ग्रोथ भी नही कर रहे हैं क्या करे कोई उपाय बताए ये कोनसी बीमारी है
(hn)
Punjab
राजेश जी कृप्या ये बताएं कि आपने पिछले दिनों में इस पे कोई चिड़काव किया है उस हिसाब से ही आपको इस बारे में सही जानकारी दी जा सकेगी।
Madhya Pradesh
Vigora gold or insecticide dala tha dimethoate imidacloprid dali thi
Madhya Pradesh
Mere sawal ka abhi tak koi jawab nahi aaya hai
Meri bachadi ne 2 mahine ka bacha gira diya or usi din vo heat me bhi aa gyi Dr. Ne uske uterus me dawai bhari sirf 1din or kha ki ab heat me aayegi to AI karenge. Please mujhe btaye ki kya additional supplement ya bolus dene ki jarurat hai or kya ek heat miss krni chayiye safai ke baad ya AI kr deni chayiye
(hn)
Sidharath ji aap usko Minfa gold powder 50gm rojana dena suru kren aur uski ek heat khali shood den aur usse agli heat mein aane per AI krwayen.