Punjab
Search
ਕਿਹੜੀ spry kriye koi vdiaa dso
(pb)
Jagroop ji kirpa kar ke ih dasso ki booteya de bhoore tele da hmla hai, us hisaab naal hi tuhaanu is baare shi jaankari ditti jaa sakegi
September October month mein chota karela ki kheti karna hai. Kon sa veraity ka chunav karen
(hn)
Maharashtra
prem ji app krele ki kashi urvasi, priyanka, mc4, pusa karela 1 kisam ki bijai kar sakte hai
Sir Eh seman da milk record ke a g te eh kis nasal da seman a g kirpa kr ke daso g thx
(pb)
Daljit ji eh murah nasal da semen hai ate isda 16 litre tak record ha.
Sir eh shit blide aw
(pb)
Punjab
Sukh ji jekr Is te herbicide nhi pai ta ih sheath blight hai, isdi rokthaam lai tusi azoxystrobin+ difenoconazole 200 ml acre de hisaab naal spray kar sakde ho ji
20 ਕੁ ਦਿਨ ਦੀ ਕੱਟੀ ਹੈ ਇਸ ਤਰਾਂ ਦੇ ੨ ੩ ਜਖ਼ਮ ਹਨ । ਜਖ਼ਮਾਂ ਉੱਪਰ ਉਂਗਲਾਂ ਛਪਦੀਆਂ ਨੇ ਭਾਵ ਪੋਲੇ ਹਨ । 4 ਦਿਨ ਲਗਾਤਾਰ Furosemide 5 Strepto Penicillin 2.5 gm Phenylbutazone Sodium Salicylate ਦੇ ਟੀਕੇ ਲਗਾਏ ਪਰ ਕੋਈ ਜਿਆਦਾ ਫਰਕ ਨਹੀਂ ਪਿਆ। ਹੁਣ ਇੱਕ ਜਖ਼ਮ ਫਿੱਸ ਵੀ ਚੁੱਕਾ ਹੈ । ਕੀ ਇਲਾਜ ਕੀਤਾ ਜਾਵੇ ਜੀ । ਕੀ ਇਸਨੂੰ ਕੋਈ Tablets ਵੀ ਦਿੱਤੀਆਂ ਜਾ ਸਕਦੀਆਂ ਨੇ
(pb)
ਤੁਸੀ ਇਸ ਨੂੰ Melonex power inj 2ml, Monocef inj 1gm, avil inj 2ml ਰੋਜਾਨਾ 3 ਦਿਨ ਲਗਵਾਓ ਅਤੇ ਇਸਦੇ ਜਖਮ ਤੇ Topicure spray ਕਰੋ ਅਤੇ ਇਸ ਨੂੰ Ifovet bolus ਅੱਧੀ ਗੋਲੀ ਰੋਜਾਨਾ ਦਿਓ
Paviter ji photo bhej Raha hoon.
(en)
Punjab
Amrit ji ye mili bug ka hmla hai aap isi rokthaam ke liye prophenophos 2ml/litre paani ke hisaab se spray kar sakte hai
एक साल का ड्रैगन है इस तरह से पीला हो रहा है किस कारण हो रहा है और इसका क्या इलाज है ।।पूरी जानकारी दे
(hn)
Haryana
मनोज यह तत्व की कमी की वजह से है किरपा आप यह बताए की आपने इसको कोन सा खाद कितनी मात्रा में डाली है उस हिसाब से ही आपको सही जानकारी दी जा सकती है
हिसार सफ़ेद अमरूद में इस तरह से हो रहा है फ्रूट क्या कारण है और इसका इलाज बताये ।
(hn)
Haryana
मनोज जी इसके लिए आप mancozeb 3 ग्राम प्रति लीटर पानी में मिलाकर स्प्रे कर सकते हैं। यह फंगस की वजह से है
25 din hoge ai hoi ni hn eda kri jndi a ki hall ho skda ai krwa k ruk ja eda Pani ja suti jndi a
(pb)
Punjab
Kavin ji Iss nu dubara Ai krwauni pwegi ate Ai de nal iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana dena suru kro.
ਸਤਿ ਸ੍ਰੀ ਆਕਾਲ ਜੀ ਮੈਨੂੰ ਹਰਸ਼ਿੰਗਰ ਦੇ ਬੂਟੇ ਦੇ ਪੱਤੇ ਭੁਰੇ ਹੋਣ ਦਾ ਕਾਰਨ ਨਹੀਂ ਪਤਾ ਲੱਗ ਰਿਹਾ ਕਿਰਪਾ ਕਰਕੇ ਮੇਰੀ ਮਦਦ ਕਰੋ ਜੀ
(pb)
Haryana
ਗੁਰਪ੍ਰੀਤ ਜੀ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਪੋਟਾਸ਼ ਦੀ ਕਮੀ ਲਗ ਰਹੀ ਹੈ
Sir ਹਿਸਾਰ ਸਫ਼ੈਦਾ ਅਮਰੂਦ ਦੇ ਬਾਗ਼ ਵਿੱਚ ਅਮਰੂਦ ਦੇ ਨਵੇਂ ਪੱਤੇ ਇਸ ਤਰ੍ਹਾਂ ਹੋ ਰਹੇ ਹਨ
(pb)
Haryana
ਭੁੱਲਰ ਜੀ ਇਹ ਵੈਸੇ ਹੀ ਹੈ ਮੌਸਮ ਕਰ ਕੇ ਇਹ ਥੋੜੇ ਸਮੇਂ ਵਿੱਚ ਆਪੇ ਸਹੀ ਹੋ ਜਾਵੇਗਾ ਏਸਦੇ ਲਈ ਕੋਈ ਵੀ ਸਪਰੇਅ ਦੀ ਜਰੂਰਤ ਨਹੀਂ ਹੈ
Sir ਹਿਸਾਰ ਸਫ਼ੈਦਾ ਅਮਰੂਦ ਦੇ ਬਾਗ਼ ਵਿੱਚ ਅਮਰੂਦ ਦੇ ਨਵੇਂ ਪੱਤੇ ਇਸ ਤਰ੍ਹਾਂ ਹੋ ਰਹੇ ਹਨ
(pb)
Haryana
ਭੁੱਲਰ ਜੀ ਇਹ ਕੋਈ ਬਿਮਾਰੀ ਨਹੀਂ ਹੈ ਇਹ ਤਾਂ ਵੈਸੇ ਹੀ ਮੌਸਮ ਕਰ ਕੇ ਹੈ ਇਹ ਆਪੇ ਸਹੀ ਹੋ ਜਾਵੇਗਾ
Virender singh phone number
(en)
Haryana
Sandhu ji tuhanu dso dikkat ki aa rhi hai kheti vich tuhanu us hisab nal tuhanu poori jankari diti ja sakdi hai
भैंस को पांच महीने हो गए बच्चा पैदा किते नू लेकिन हीट में नहीं आई
(pb)
भैंस को Agrimin super powder 50 ग्राम रोज़ाना और इसके साथ-साथ Ovumin advance tablet रोज़ाना 1 गोली दें और 21 दिन तक देते रहे। इससे शरीर की कमी पूरी होगी और समय पर हीट में आ जाएगी।
I am from himachal Can i plant jackfruit for timber purpose If yes what will be the distance between plants And What s its price in timber market
(en)
Himachal Pradesh
karan the timber quality of jackfruit is not so good so it is not recommended to grow for timber purpose. it is mainly grow for fruit purpose.
Meri a 2.5 months di female calf hai mai isdi deworming b time to time medicine change karke karda han pr15 din ton isnu mokk lagi hoi a thik nai ho rahi jis karan bhut weak ho gy a ceflox TZ and a injection b laga dita dr ne 2 din fark rehnda a bad ch fr same problem aa jandi hai ki isda koi permanent solution hai k mok b thik hai jawe te growth b hon lag jawe
(pb)
Punjab
Tuci iss nu Oxy injection 10ml srij nal pilla deo baki iss nu Halotas tablet adhi adhi goli swere sham deo ate brotone liquid 10ml rojana deo ate livertonic lambe sme tak dinde rho
Sir Mai paddy PR 444 laye a us ch haldi rog a geya a eh toh pehla Mai syngenta Di Graliz bactriguard 150 ltr pani la ke spray krwai c Esdi dose 250 gm prti acre rakh ke spray krwai c. Hun haldi rog a reha a Esdi rokham laye jankari diti jawe dhanwaad
(pb)
Haryana
Randhawa ji esde lai tusi 500 gram copper hydroxide prati acre de hisab nal vart skde ho
Sir ਗਾ ਅਤੇ ਮੱਝ ਲਈ ਫੀਡ ਫਾਰਮੂਲਾ ਦਸੋ ਜਿਸ ਨਾਲ ਫੈਂਟ ਵੀ ਜਿਆਦਾ ਆਵੇ ਸਾਡੀ HF ਗਾ ਦੀ ਫੈਂਟ 2.8 ਜੋ 17 18 ਲੀਟਰ ਦੁੱਧ ਦੀ ਦਿੰਦੀ ਹੈ ਅਤੇ 4.5 ਮੱਝ ਦੀ ਫੈਂਟ ਆਉਂਦੀ ਪਈ ਆ ਜੋਂ ਕੇ 10 ਲੀਟਰ ਦੁੱਧ ਦੇ ਰਹੀ ਹੈ ਹਾਲੇ 16 ਦਿਨ ਹੋ ਗਏ ਨੇ ਸੂਈਆਂ ਨੂੰ ਨਾਲ ਅਸੀ ਦੋਨਾਂ ਨੂੰ best min gold ਦਾ minral mixture ve de rhe aa ਅਸੀ ਦੋਨਾਂ ਦੀ ਇਕੱਠੀ ਦੀ ਫੀਡ ਬਣਾਉਣੀ ਹੈ। ਬਹੁਤ ਮੇਹਰਬਾਨੀ ਹੋਵੇ ਗੀ ਜੀ।
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Fungicide de nal 13. 0. 45 spry ho skdi a
(pb)
Haryana
Singh ji ehna nu mix kr ke spray krn di sifarish nhi kiti jandi baki tusi eh daso tuhanu dikkat ki aa rhi hai us hsiab nal hi tuhanu sahi jankari diti ja sakdi hai
Punjab
End te aa ke 1121da Chad ghat janda a
Hlo doc Jhone de ik kille cho approximately 25 30 boote dia munjra es tra sukk rhia Ki kaaran ho skda Gob d sundi patta lpet tela walia sprays ho chukkia upper bimari koi ni
(pb)
Haryana
Harpreet ji hun jhona nisaar geya hai esde lai hun spray da koi faida nahi hai eh mukh tor te sundi ate maade paani de kar ke hunda hai esde lai tusi ehna booteaan nu Patt ke jameen vich dabb dei
Sir ji pata lapet sudi cone da kene tak caad da nuksaan kar sakhde aa je sude da hamla pura hove
(pb)
Haryana
Singh ji esda nuksan vdh ton vdh 25-35% hunda hai jdo 80-90% sundi da hamla hobe..
Sir kinnow fruit drop ho reha 10.9.23 nu mancozeb carbendi 80 gm 12 ltr pani c spry kiti hai bootey 5 yr old ne sir pls hall dsdo
(en)
Haryana
Singh ji esde lai tusi copper oxychloride 3 gram prati litre paani de hisab nal vart sakde ho
Sir kinnow fruit drop ho reha 10.9.23 nu mancozeb carbendi 80 gm 12 ltr pani c spry kiti hai bootey 5 yr old ne sir pls hall dsdo
(en)
Haryana
Singh jie esde lai tusi copper oxychloride 3 gram prati litre paani de hisab nal vart sakde ho
ਝੋਨਾ 110 ਨਿਸਾਰ ਕਰ ਲਿਆ ਹੈ ਪਰ ਪੱਤਾ ਉਪਰ ਤੋਂ ਪੀਲ਼ਾ ਹੋ ਰਿਹਾ ਹੈ ਸਪਰੇਅ 8 ਦਿਨ ਹੋਏ ਸਪਰੇਅ ਕਿਤੇ ਨੂੰ Amistar top chess ampligo ਕੀਤੀ ਹੈ ਜੀ ਕੀ ਹੋਰ ਸਪਰੇਅ ਕਰਨ ਦੀ ਲੋੜ ਹੈ ਜੀ
(pb)
Haryana
Singh ji jekar tusi ik spray krti hai tan hor krn di jrurat nahi hai es nal fasal upar vi maaada asr painda hai so tusi esdi spray udo hi kro jekar hamla kaafi jeyada vdh ajnda hai
Punjab
ਬਹੁਤ ਧੰਨਵਾਦ ਭਾਜੀ ਤੁਹਾਡਾ ਸਲਾਹ ਦੇਣ ਲਈ ਜੀ
ਸਰ ਜੀ ਸਾਡੇ ਮੱਛੀਆਂ ਵਾਲੇ ਤਲਾਬ ਦਾ ਪਾਣੀ ਬਹੁਤ ਗੰਦਾ ਹੋ ਗਿਆ ਪਾਣੀ ਸਾਫ ਕਰਨ ਦਾ ਤਰੀਕਾ ਦੱਸੋਂ ਜੀ
(pb)
Haryana
ਹਰਨੇਕ ਜੀ ਤੁਸੀ ਗੰਦਾ ਪਾਣੀ ਕੱਢ ਕੇ ਖੇਤ ਵਿੱਚ ਪਾ ਸਕਦੇ ਹੋ ਅਤੇ ਨਾਲ ਨਾਲ ਤਾਜਾ ਅਤੇ ਸਾਫ ਪਾਣੀ ਵਿੱਚ ਛੱਡੋ, ਤੁਸੀ ਪੂਰੇ ਤਾਲਾਬ ਦਾ ਪਾਣੀ ਇਕ ਵਾਰ ਨਾ ਕੱਢੋ, ਥੋੜਾ ਥੋੜਾ ਕੱਢ ਕੇ ਤਾਜਾ ਪਾਣੀ ਮਿਲਾਓ ਜਿਸ ਨਾਲ ਹੋਲੀ ਹੋਲੀ ਤਾਲਾਬ ਸਾਫ ਹੋਵੇਗਾ ਅਤੇ ਮੱਛੀਆਂ ਨੂੰ ਵੀ ਨੁਕਸਾਨ ਨਹੀਂ ਹੋਵੇਗਾ
What is used of this product
(en)
Haryana
This product is used for the growth of the plant this solution has many micronutrient and helps in the availability of nutrients which are fixed in soil and also promote root growth of plant
devmedia
(en)
Punjab
ਤੁਸੀ ਇਹ ਦੇਸੀ ਚੀਜ਼ਾਂ ਦੀ ਵਰਤੋਂ AI ਤੋਂ ਬਾਦ ਵੀ ਕਰ ਸਕਦੇ ਹੋ
devmedia
(en)
Punjab
ਇਹ ਗੋਲੀਆਂ ਤੁਸੀ AI ਕਰਵਾਉਣ ਤੋਂ ਬਾਦ ਬੰਦ ਕਰ ਸਕਦੇ ਹੋ
devmedia
(en)
Punjab
ਇਹ ਸਭ ਦੇਸੀ ਚੀਜ਼ਾਂ ਹਨ ਇਹਨਾਂ ਦਾ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੈ ਬਾਕੀ ਇਹਨਾਂ ਨਾਲ ਪਸ਼ੂ ਦੀ ਲੰਬੀ ਹੀਟ ਦੀ ਸਮੱਸਿਆ ਘੱਟ ਹੁੰਦੀ ਹੈ, ਲਕੋਰੀਆ ਦੀ ਸਮੱਸਿਆ ਵੀ ਠੀਕ ਹੁੰਦੀ ਹੈ
Iska John ji Nahin lag raha hai
(hn)
Punjab
Santosh ji kripya aap yeh btayen aap iske vare mein kya jankari lena chahte ha tan jo apko iske vare mein sahi jankari di ja skee.
devmedia
(pb)
Haryana
ਸਿੰਘ ਜੀ ਏਸਦੇ ਲਈ ਤੁਸੀ ol 16,15,14,13,12,11 ਕਿਸਮ ਨੂੰ ਬੀਜ ਸਕਦੇ ਹੋ ਇਹ ਬੀਜ ਤੁਸੀ ਆਪਣੇ ਨੇੜੇ ਦੇ ਖੇਤੀ ਵਿਭਾਗ ਜਾ kvk ਤੋਂ ਲਈ ਸਕਦੇ ਹੋ
Sir g eh pehlan katti aa 15 din ho gye bni nu os din to es tra white colour da moto mota jala ja aa reha saan to bni aa
(pb)
Tuci uss nu Uterogen homeopathic dwai 5-5ml din vich 3 varr deo eh goel vet pharma company da product hai.
Hello doctor HF cow pehlan may ch sooi c Dubara heat ni kaddi Koi medicine dasso jo heat kadd lwe
(pb)
Harpreet ji tuci uss nu sbh ton pehla pett de kiria lai Bandykind plus bolus deo ate uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho. jddo oh patlia tara kre fir tuci uss nu AI krwa skde ho.
ਬਾਈਪਾਸ ਫੈਟ ਤੇ ਬਾਈਪਾਸ ਪ੍ਟੀਨ ਵਿੱਚ ਕੀ ਫਰਕ ਹੈ
(pb)
Punjab
ਬਾਈਪਾਸ ਫੈਟ ਇੱਕ ਵਿਸ਼ੇਸ਼ ਫੀਡ ਸਮੱਗਰੀ ਹੈ ਜੋ ਜ਼ਿਆਦਾ ਦੁੱਧ ਵਾਲੇ ਪਸ਼ੂਆਂ ਨੂੰ ਵਾਧੂ ਊਰਜਾ ਪ੍ਰਦਾਨ ਕਰਦੀ ਹੈ। ਗਾਵਾਂ ਵਿੱਚ ਊਰਜਾ ਦੀ ਕਮੀ ਨੂੰ ਰੋਕਣ ਵਿੱਚ ਮਦਦ ਕਰਦੀ ਹੈ, ਬਾਈਪਾਸ ਪ੍ਰੋਟੀਨ ਫੀਡ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਅਤੇ ਜਾਨਵਰਾਂ ਵਿੱਚ ਮਾਸਪੇਸ਼ੀਆਂ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ
ਪੁਰੇ ਅਗਸਤ ਅਤੇ ਸਿਤੰਬਰ ਦੇ ਹੁਣ ਤੱਕ ਬਿਨਾਂ ਮੀਂਹ ਤੋਂ ਢੰਗ ਨਾਲ ਇਕ ਵਾਰ ਹੀ ਨਰਮਾ ਨੂੰ ਪਾਣੀ ਲਗਿਆ। ਜਮੀਨ ਰਸੀਲੀ ਹੋਣ ਕਰਕੇ ਸੋਕੇ ਤੋ ਤਾਂ ਬਚਿ ਗਿਆ ਨਰਮਾ । ੧੩•੦•੪੫ ਦੀ ਸਪ੍ਰੇ ਦੋ ਵਾਰ ਕਰਤੀ ਆ। ਪਰ ਖੇਤ ਵਿੱਚ ਫੁੱਲ ਗੁੱਡੀ ਨਿਕਾ ਟਿੰਡਾ ਡਿੱਗਣ ਦੀ ਸਮਸਿਆ ਬਹੁਤ ਹੀ ਜਿਆਦਾ ਚਲ ਰਹੀ ਆ । ਹੁਣ ਵਾਲਾ ਟਿੰਡਾ ਸਾਈਜ ਪੱਖੋਂ ਛੋਟਾ ਨਰਮੇ ਦੇ ਕੱਦ ੫ ਤੋਂ ੭ ਫੁੱਟ ਦੇ ਵਿਚਕਾਰ ਹਨ । ਸਾਰਾ ਨਰਮਾ ਲਗਭਗ ਅੱਜ ੧੦੦ ਦਿਨ ਦਾ ਹੈ । 13 September ਫੁੱਲ ਗੁੱਡੀ ਡਿੱਗਣ ਤੋਂ ਕਿਦਾ ਬਚਾਅ ਕਰਿਏ ਜੀ
(pb)
Haryana
ਸੰਧੂ ਜੀ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਇੱਕ ਸਪਰੇਅ ਹੋਰ ਕਰ ਸਕਦੇ ਹੋ
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਆਪਾਂ ਦੋ ਨਵੇਂ ਪਸ਼ੂ ਖਰੀਦਣੇ ਹਨ ਆਪਾਂ ਨੂੰ ਉਸ ਤੋ ਉਸ ਲਈ ਵਧੀਆ ਲੌਨ ਕਿਸ ਬੈਂਕ ਕੋਲੋਂ ਤੇ ਕਿਸ ਆਧਾਰ ਤੇ ਕਿੰਨੇ ਆਸਾਨ ਮਿਲ ਸਕਦਾ ਹੈ
(pb)
Punjab
ਜੋਤ ਜੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਤੁਸੀ 9878650451 Thaan Singh (Assistant Manager, LHO State Bank of India) ਨਾਲ ਸੰਪਰਕ ਕਰ ਸਕਦੇ ਹੋ
Sir ਪੂਸਾ 1886 ਉੱਤੇ amistar ਨਿਸਾਰੇ ਤੋਂ ਪਹਿਲਾ ਤੇ nativo ਨਸਾਰੇ ਤੋਂ ਬਾਅਦ ਵਿੱਚ ਕਰ ਸਕਦੇ ਆ ਇਹ ਦੋਵੇਂ fungicide ਦੀ ਵਰਤੋਂ ਕਰਨ ਦਾ ਕਿਹੜਾ ਸਮਾ ਸਹੀ ਹੈ
(pb)
Haryana
ਵੀਰ ਜੀ ਇਹਨਾ ਦੀ ਸਪਰੇਅ ਉਦੋਂ ਹੀ ਕਰੋ ਜਦੋਂ ਫਸਲ ਉੱਤੇ ਬਿਮਾਰੀ ਦਾ ਹਮਲਾ ਹੋਵੇ ਬਿਨਾ ਬਿਮਾਰੀ ਤੋਂ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ
Sat shri akal g sarya nu.apni katti 1 Sal di aa.ohda body weight 200 kg aa.oh kde patla goha kardi aa.kde normal .8 month toh same problem aa jive aaj mok Mari subah normal.ohnu bhut medicine ditti. Brotone toh le k har company da liver tonic vartaya.ohne din thk rehdi bad ch same problem aa.hester da hificr diya 2 dabbia ditia. Homeopathic medicine vi bhut diti aa.koi pakka hal dasso g.Dhanwaad
(en)
Parmjeet ji eh usde pachan di smasia hai isde lai tuhanu uss nu livetonic dena pwega tuci livetonic 1-1 din de frak nal dena suru kro baki uss nu sme sme te pett de kiria wali dwai dinde rho ate khurak jrurat de hisab nal hei deo.
Aseel Murga chitti ta Hari beat mar da ji kus khada nhi
(pb)
Punjab
Mandeep ji tuci ohna nu Brotone liquid 15ml/100 birds de hisab nal deo ate enrofloxacin liquid 1ml prati 1 litre pani vich deo.
ਸ੍ਰਰ ਜੀ ਇਸ ਨਿਂਥੂ ਕਿਹੜੀ ਬੀਮਾਰੀ ਹੈ ਇਲਾਜ ਦੱਸੋ
(pb)
Punjab
ਸ਼ਰਨਪ੍ਰੀਤ ਜੀ, ਇਹ ਸੁੰਰੰਗੀ ਕੀੜੇ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ dimethoate 2ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਚੀਕੂ ਦਾ ਪੌਦਾ ਕਿਵੇ ਤਿਆਰ ਹੁੰਦਾ ਹੈ
(pb)
Punjab
ਸੁਖਿੰਦਰ ਜੀ, ਇਸ ਦੀ patch budding ਜਾ air layering ਕੀਤੀ ਜਾਂਦੀ ਹੈ ਜੀ।
Cheeku fruit di ਕਿਵੇਂ laye ja ਸਕਦੇ ਹੈ
(pb)
Punjab
ਸੁਖਜਿੰਦਰ ਜੀ ਚੀਕੂ ਦੇ ਬੂਟੇ ਖੇਤ ਤਿਆਰ ਕਰਨ ਤੋਂ ਬਾਅਦ 9x9 ਮੀਟਰ ਦੇ ਫ਼ਾਸਲੇ ਤੇ ਲਾਏ ਜਾਂਦੇ ਹਨ।
Cheeku di daabb ਲਵਾਈ ਜਾ ਸਕਦੀ hai
(pb)
Punjab
ਸੁਖਜਿੰਦਰ ਜੀ ਚੀਕੂ ਦੀ ਦਾਬ ਲਵਾਈ ਜਾ ਸਕਦੀ ਹੈ ਜੀ।
Mohra nasal di jhotti jldi tyar karn lyi ki kar skda a
(pb)
Karamveer ji tuci jhoti nu changi khurak deo ate khurak de nal nal her 3 mahine badd de kiria wali goli deo ate uss nu umar de hisab nal grower ate heifer feed deo baki uss nu vdhia mineral mixture jiwe bovimin-b, Agrimin, CRS, Totavit koi bhi powder 30-50gm rojana usdi umar de hisab nal deo.
ਡਾਕਟਰ ਸਾਹਿਬ 826 ਕਣਕ ਦਾ ਬੀਜ ਕਿਸ ਰੇਟ ਮਿਲੇਗਾ ਅੰਦਰੋ ।
(pb)
Punjab
ਸੁਖਰਾਜ ਜੀ, ਪੰਜਾਬ ਖੇਤਬਾੜੀ ਯੂਨਿਵਰਸਿਟੀ ਵੱਲੋਂ ਇਹ ਬੀਜ 50/ਕਿੱਲੋ ਵੇਚਿਆ ਜਾ ਰਿਹਾ ਹੈ।
Price ki aaa ji
Sir kin pp a 826.da
Sir stawberry di kaast karni 2 kanal ch kina karcha aeiga
(pb)
singh esdi kashat kisam de hisab nal prati bootey di keemat de hisab te nirbhar krdi hai so es baare tusi poori jankari lain lai Navjot Shergill Phone: 9872595194 ji nal sampark kar sakde h.
Sar ghare fame te syjenta di ampligo dawaiya vahdyia pyian ne ji. Hun oh dove mix krky jhone te spray kar sakde han ja nhi ji
(pb)
Punjab
Harmandar ji, vaise ta ihna nu alag alag hi spray karo par je mix karni hai ta pehla 1 litre vich mix kar ke dekh lo ki ghol khraab ta nhi hunda.
sir npk ate boran de nal apa tille vali chess kr sakda ha
(pb)
Punjab
Simran ji vadia result lain lai tusi nok spray alag to hi kro ji
Sir मेरी भैंस ने 22 1st Timer दिन पहले बच्चा दिया था लेकिन अब वो दूध नहीं बढ़ा रही ह 5 दिन से Ostove calcium भी दे रहा हु लेकिन कोई improvement नहीं है कोई अच्छा सा mineral Mixture या कोई और supplement बताओ जिस से दूध बढ़ जाए।
(hn)
आप उसे अच्छी खुराक और हरे चारे के साथ-साथ गेहूं का दलिया 1 किलो, 200 ग्राम गुड़ मिलाये और फिर पकाकर उसे थोड़ा ठंडा करके उसमें 100ml सरसों का तेल मिक्स करके खिला सकते है और Anabolite liquid 100ml रोज़ाना और Glactogog powder 30 ग्राम रोज़ाना देना शुरू करें।
टिंडे में यह कौन सा रोग है इसके लिए दवाई बताएं
(hn)
Punjab
धर्मवीर जी, ये mosaic बिमारी का हमला है इसकी रोकथाम के लिए आप imidacloprid 1ml लीटर पानी के हिसाब से छिड़काव कर सकते हैं।
Bai ji es katru nu paralysis hoa hai kirpa karke vadhia ilaj daso ji dhud chungda hai par apne app khada ni hunda aj 23 dina da ho gya hai ji
(hn)
Es nu Injection Mecovet 30ml. 5ml daily Injection Tinacal 30ml 5ml daily lwao Liquid Mecovet XL 500ml 10ml swere shame Deo ji es nu dudh v poora shado ji
Haryana
Dhanwad veer ji
Blb of rice vaste khdi dwai best ai ji
(pb)
Punjab
Kulwinder ji vaise PR valia varieties vich is bimari da hamla nahi hunda tusi is di rokthaam lai copper oxychloride 3g L paani ate streptocycline 12g acre de hisaab naal spray kar sakde ho ji
Thanks
mushal 1886 jhone te gardan marod lyekede fungiside da best result a ji
(pb)
Punjab
Gurmeet ji, is di rokthaam lai tusi azoxystrobin+ difeniconazole 200 ml acre de hisaab naal spray kar sakde ho ji
ਸਭ ਨੂੰ ਸੱਤ ਸ਼ੀ ਅਕਾਲ ਜੀ HF ਨਸਲ ਦੀ ਗਾਂ ਹੈ ਜੋ ਬਾਰ ਬਾਰ ਹੀਟ ਤੇ ਆ ਜਾਂਦੀ ਹੈ । ਤਕਰੀਬਨ 17 18 ਦਿਨ ਬਾਦ ਅਤੇ ਡਿਸਚਾਰਜ ਵੀ ਬੁਹਤ ਜਾਂਦਾ ਹੁੰਦਾ ਹੈ । ਪਿਛਲੇ 8 9 ਮਹੀਨੇ ਇਸ ਤਰਾਂ ਹੋ ਰਿਹਾ ਹੈ। 3 ਵਾਰ ਦਵਾਈ ਵੀ ਭਰਵਾ ਚੁੱਕਾ ਹਾਂ । 25 ਆਗਸਤ ਨੂੰ AI ਕਰਵਾਈ ਸੀ 12 ਸਤੰਬਰ ਨੂੰ ਫਿਰ ਤੋਂ ਹੀਟ ਤੇ ਹੈ ਜੀ। ਕਿਰਪਾ ਕਰਕੇ ਕੋਈ ਹਲ ਦਸੋ ਜੀ
(pb)
Os nu early heat di problem he ji os nu Powder Bovimen B ultra 1.2kg 50gm daily Bolus Concimax 14 X 2 1bolus daily Deo AI de nall Injection Ashord 5ml IV lwao ji es nall conceive kar hawe gi
Punjab
Ai karwake medicine deni veer ji ja phela medicine deke fir next heat te ai karwani je
Basmati 1847 te Bayer di fenios quick kri si...ek hafta baad vi peeli sundi gob vicho jeondi mili...koi hal dseya jaave
(en)
Punjab
Punit ji, je hmla kaafi jyada hai ta tusi coragen 60 ml ja fame 20 ml acre de hisaab naal spray kar sakde ho ji
ਸਰ PBW 826 ਦਾ ਝਾੜ ਕਿੰਨਾ ਹੈ
(pb)
Punjab
ਜਗਦੀਪ ਜੀ ਇਸਦਾ ਔਸਤ ਝਾੜ 24q/ਏਕੜ ਹੈ ਜੀ।
Punjab
Thank you
ਸ੍ਰੀ ਮਾਨ ਜੀ 126 ਝੋਨੇ ਨੂੰ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ ਦੀ ਇੱਕ ਹਫਤਾ ਪਹਿਲਾਂ ਸਪਰੇਅ ਕੀਤੀ ਸੀ ਧਾਨੁਕਾ ਦੀ ਮੋਰਟਾਰ ਦੀ ਪਰ ਕੰਟਰੋਲ ਨਹੀਂ ਹੋਇਆ ਇੱਕ ਹਫ਼ਤੇ ਨੂੰ ਨਿਸਾਰਾ ਸ਼ੁਰੂ ਹੋ ਜਾਵੇ ਗਾ ਹੁਣ ਕਿਹੜੀ ਸਪਰੇਅ ਕਰੀਏ ਜਿਸ ਨਾਲ ਬਿਮਾਰੀ ਵੀ ਕੰਟਰੋਲ ਹੋ ਜਾਵੇ ਤੇ ਦਾਣਾ ਵੀ ਵਧੀਆ ਹੋਵੇ
(pb)
Punjab
ਰਣਧੀਰ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ coragen 60ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
devmedia
(hn)
Punjab
आपके द्वारा भेजी गई वीडियो अपलोड नहीं हुई है कृप्या आप दोबारा वीडीयो अपलोड करें जिससे आपको सही जानकारी दी जा सके।
Uttar Pradesh
ये क्या है 1 महीना हुआ है मेरी भैंस को बच्चा दिए हुए सही से चारा भी नहीं खाती है जब बैठती है तो ये निकल आता है
Sir ਕਣਕ ਵਿੱਚ ਗੰਨੇ ਦੀ ਬਿਜਾਈ ਕਿਵੇਂ ਕਰ ਸਕਦੇ ਹਾਂ ਅਤੇ ਕਿੱਸ ਟਾਈਮ ਕਰ ਸਕਦੇ ਹਾਂ ਅਤੇ ਇਹ ਕਮਾਦ ਕਿੰਨਾ ਕੇ ਕਾਮਯਾਬ ਹੈ
(pb)
Punjab
ਮਨਪ੍ਰੀਤ ਜੀ ਇਹ ਕਮਾਦ ਕਾਫੀ ਕਾਮਯਾਬ ਹੈ, ਕਣਕ ਦੀ ਬਿਜਾਈ ਬੇਡਾਂ ਤੇ ਕੀਤੀ ਜਾਂਦੀ ਹੈ ਅਤੇ ਗੰਨੇ ਦੀ ਬਿਜਾਈ ਖੇਲਾਂ ਵਿੱਚ ਕੀਤੀ ਜਾਂਦੀ ਹੈ ਜੀ, ਇਹ ਨਵੰਬਰ ਮਹੀਨੇ ਕੀਤੀ ਜਾਂਦੀ ਹੈ ਜੀ।
ਬਾਸਮਤੀ 1885 ਤੇ 1847 ਪਤਾ ਲਪੇਟ ਸੂੰਡੀ ਵਾਸਤੇ ਕੀ ਸਪਰੇ ਕਰੀਏ
(pb)
Punjab
ਜਗਪਾਲ ਜੀ ਤੁਸੀ ਇਸ ਦੀ ਰੋਕਥਾਮ ਲਈ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।