Haryana
Search
Hlo doctor Haldi de plants de patte es traa sukk rhe aa Kaaran te hall dasso plzz
(pb)
Harpreet ji kirpya apni fasal di photo bhejo us hsiab nal hi tuhanu sahi jankari diti ja sakdi hai
Sir ji kinu fal uper wali side pela ho raha hai kya kare
(pb)
Haryana
Singh ji eh dso tusi esnu khad kehdi kini matra vich paa chuke ho us hisab nal tuhanu sahi jankari diti ja sakdi hai
ਸਰ pr 128 ਚ ਸੀਥ ਬਲਾਈਟ ਬਹੁਤ ਜ਼ਿਆਦਾ 2 ਤਰੀਕ ਨੂੰ ਆਹ ਫੰਗੀਸਾਈਡ ਕਰੀ ਸੀ 200 ਕਿੱਲੇ ਦੀ ਪਾਣੀ ਵੀ 125 ਲੀਟਰ ਲਾਇਆ ਸੀ ਹੁਣ ਕੋਈ ਕੋਈ ਬੱਲੀ ਨਿਕਲਣ ਲੱਗ ਗਈ ਕੀ ਹੁਣ ਦੁਬਾਰਾ ਫੰਗੀਸਾਈਡ ਕਰਨੀ ਚਾਹੀਦੀ
(pb)
Haryana
ਗੁਰਪ੍ਰੀਤ ਜੀ ਜੇਕਰ ਬਿਮਾਰੀ ਹਜੇ ਵੀ ਕਾਫੀ ਜ਼ਿਆਦਾ ਹੈ ਤਾਂ ਤੁਸੀ ਦੁਬਾਰਾ ਤੋਂ ਸਪਰੇਅ ਕਰ ਸਕਦੇ ਹੋ ਇਸ ਵਿਚ ਕੋਇ ਦਿੱਕਤ ਨਹੀਂ ਹੈ
Aalu ki keti
(hn)
Maharashtra
yeh fasl bhut trah ki mitti jaise ke retli, namak vali,domat aur chikni mitti men ugayi ja sakti hai.aap kisme jaise Kufri Alankar,Kufri Ashoka ki bijai kar sakte hai,khet ko ek bar 20-25cm gehra jotkar ache dhang se bed bnaye, jutayi ke bad 2-3 bar taviyan fere aur fir 2-3 bar suhaga fere. bijai se pehle khet men nami ki matra bnakar rakhe. bijai se pehle khet men nami ki matra bnakar rakhe, bijai ke liye do mukhya taur par paryog kiya jata hai.1. med aur khaaliyon vala dhang 2. samtal bed vala dhang. Adhik paidavar ke liye sahi smay par karni jruri hai. Ageti bijai 25 september se 10 october tak darmiyane smay vali kismo ki bijai october se teesre saptah se november ke pehle saptah tak aur picheti bijai october ke teesre saptah se november ke pehle saptah tak karen.aap ise najdiki mandi men bech sakte hai,dhanywad
devmedia
(pb)
Punjab
ਤੁਸੀ ਉਸ ਨੂੰ Melonex injection 2ml ਅਤੇ Ketoprofen inj 2ml ਲਗਵਾਓ ਬਾਕੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ
ਸਰ 5 ਸਾਲ ਦੀ ਤਾਰਾ ਖੁਲ ਕੀ ਨਹੀ ਕਰਦੀ ਤੇ ਨਾ ਸਾਫ ਕਰਦੀ 5 ਪੈਕਟ ਤੇ 1 ਟੀਕਾ ਤੇ 2ਟੋਟਾ ਵੀਟ ਵੀ ਦੇ ਲੇ ਫਰ ਵੀ ਠੀਕ ਨਹੀ ਹੁਦੀ ਇਸ ਦਾ ਕਰਨ ਹੈ
(pb)
ਸਿੱਧੂ ਜੀ ਤੁਸੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਇਹ ਤਾਰਾ ਕਰੇ ਫਿਰ AI ਕਰਵਾ ਦਿਓ
Bai g apa golden retriever and labrador dogs sle karne aa bache v available hai je kise v veer nu jaroorat hove ta dsyo Available at low price
(en)
Punjab
Harman ji jankari shanjhi krn lai dhanwad baki jekar kise kisan nu dog khirdne honge tan tuhade nal sampark krwa dita jawega.
poultry farming di tarning punjab ch kithe khr tarning cnter ch mildi a te tarning len lyi kithe apply krn penda hai
(pb)
Punjab
Harpal ji tuci poultry farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra,Handiaya, District- Barnala, Dr Prahlad Singh, Head KVK, Contact No.: +91-8196080643, Fax No 0161-2553363, Pincode: 148107 nal sampark kr skde ho.
devmedia
(pb)
ਨਹੀਂ ਜੀ ਹੁਣ ਸੀਮਨ ਨਾ ਭਰਵਾਓ ਜੇਕਰ ਉਹ ਤਾਰਾ ਕਰੇ ਫਿਰ ਤੁਸੀ ਭਰਵਾਂ ਸਕਦੇ ਹੋ ਬਾਕੀ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Hello Sat Shri Akaal Sir Ji Sir Ji Sadhe Khol Ek Bakri We Oh 2 Year Di Ho Gye We Oh Khul Ke Heat Vich Nhi Ah Rhi Os Nu asi Ki khwaeya Ki oh Khul Ke Heat Wich Ah Jawe
(pb)
Davinder ji tuci uss nu sbh ton pehla pett de kiria lai Nilzan liquid 1ml/3kg bhar de hisab nal dwai deo ate uss nu Agrimin powder 20gm rojana ate ovumin advance tablet adhi goli rojana deni suru kro, ehna nal sarir di kami puri howegi ate sme te heat vich aa jawegi.
ਆਲੂਆਂ ਦੀ ਖੇਤੀ ਬਾਰੇ ਜਾਣਕਾਰੀ ਦੇਵੋ ਜੀ
(pb)
ਆਲੂ ਦੀ ਖੇਤੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਤਿਆਰੀ ਲਈ ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ,ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਵਹਾਈ ਕੀਤੀ ਜਾਵੇ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਨਾਲ ਹੀ ਵਹਾਈ ਕੀਤੀ ਜਾ ਸਕਦੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਉ । ਪੱਤਝੜ ਰੁੱਤ ਦੀ ਫ਼ਸਲ ਲਈ 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਵਰਤਣੇ ਚਾਹੀਦੇ ਹਨ। ਆਲੂ ਦੀਆ ਵਧੀਆ ਝਾੜ ਦੇਣ ਵਾਲਿਆਂ ਕਿਸਮਾਂ ਕੁਫ਼ਰੀ ਪੁਸ਼ਕਰ - 160-170 ਕ਼/ਏਕੜ , ਕੁਫ਼ਰੀ ਗੰਗਾ -160 -174 ਕੁੰ/ਏਕੜ , ਕੁਫ਼ਰੀ ਸੂਰੀਆ ( ਅਗੇਤੀ ) 100 -125 ਕੁੰ / ਏਕੜ ਹਨ , ਬਿਜਾਈ ਲਈ 40-50 ਗ੍ਰਾਮ ਭਾਰ ਦੇ 12 -18 ਕੁਇੰਟਲ ਆਲੂ ਦੀ ਬਿਜਾਈ ਕਰਨੀ ਚਾਹੀਦੀ ਹੈ। ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿ.ਲਿ. ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਸੋਧਿਆ ਜਾਵੇ। ਮੈਦਾਨੀ ਇਲਾਕਿਆਂ ਵਿੱਚ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਪੱਤਝੜ ਫ਼ਸਲ ਲਈ ਸਤੰਬਰ ਦਾ ਆਖਰੀ ਹਫਤੇ ਤੋਂ ਅਕਤੂਬਰ ਦੇ ਦੂਜੇ ਹਫਤੇ ਤੱਕ ਦਾ ਹੈ, ਅਤੇ ਬਹਾਰ ਰੁੱਤ ਲਈ ਜਨਵਰੀ ਦੇ ਦੂਜੇ ਹਫਤੇ ਤੱਕ ਦਾ ਹੈ। ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ।ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰ ਸਕਦੇ ਹਨ। ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਦੀ ਵਰਤੋ ਕੀਤੀ ਜਾਵੇ। ਆਲੂਆਂ ਦੇ ਚੰਗੇ ਵਾਧੇ ਲਈ ਤੇ ਝਾੜ ਵਧਾਉਣ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪਹਿਲਾ ਬਿਜਾਈ ਸਮੇ ਤੇ ਫੇਰ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ।ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ। ਮਿੱਟੀ ਵਿੱਚ ਸਹੀ ਹਵਾ,ਪਾਣੀ ਅਤੇ ਤਾਪਮਾਨ ਬਣਾਈ ਰੱਖਣ ਲਈ ਇਹ ਕੰਮ ਬਹੁਤ ਜਰੂਰੀ ਹੈ ਤਾਂ ਜੋ ਫਸਲ ਦਾ ਵਿਕਾਸ ਵਧੀਆ ਹੋ ਸਕੇ। ਆਲੂਆਂ ਦੇ ਵਧੀਆ ਵਿਕਾਸ ਲਈ ਪੌਦੇ ਦੀਆਂ ਜੜਾਂ ਨਾਲ ਮਿੱਟੀ ਲਾਓ। ਇਹ ਕੰਮ ਪੌਦਿਆ ਦੇ 15-20 ਸੈ.ਮੀ. ਕੱਦ ਦੇ ਹੋਣ ਤੇ ਕਰੋ। ਜੇ ਲੋੜ ਪਵੇ ਤਾਂ ਪਹਿਲੀ ਵਾਰ ਮਿੱਟੀ ਲਾਉਣ ਤੋਂ ਦੋ ਹਫਤੇ ਬਾਅਦ ਦੂਜੀ ਵਾਰ ਫਿਰ ਮਿੱਟੀ ਲਗਾਓ। ਇਹ ਕੰਮ ਹੱਥੀਂ ਕਹੀ ਜਾਂ ਸਾਂਚੇ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ। ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ।
Narme te urea2.5 kg Mangnisum sulphate 1kg per acre sprays kar sakde hai ji
(pb)
Punjab
Gurlal ji , tusi ih spray kar sakde ho ji, ih sma is spray lai shi hai ji
Sir ji aapni sajjar suee majj aa 10 din hoe aa suee nu osnu Buff4000 cargil di payeaa ja milkgen 8000 cargil dona vicho kehdi payee jave pls dasso 15 litr dudh vali majj aa
(pb)
Krishan ji tuci Milkogen 8000 feed di varto kr skde ho ehh tuci 2.5kg dudh mgar 1kg de hisab nal vart skde ho. baki uss nu vdhia hara chara khwao ate suun ton 8 din badd pett de kiria wali dwai deo.
Sir jhona which totea bhut hai spray daso
(pb)
Punjab
Raman ji kirpa kar ke visthar nal dasso ki kis keede da hamla hai ta Jo tuhanu is baare sahi jaankari ditti jaa sake
ਸਰ ਘਰ ਵਿੱਚ ਅਮਰੂਦ ਦਾ ਬੂਟਾ ਲਗਿਆ ਹੋਇਆ ਅਮਰੂਦ ਵੀ ਬਹੁਤ ਲਗਦੇ ਹਨ ਤੇ ਪਕਦੇ ਵੀ ਬਹੁਤ ਵਧੀਆ ਮਿਠੇ ਵੀ ਬਹੁਤ ਪਰ ਜਦੋ ਅਮਰੂਦ ਪਕ ਜਾਦਾ ਹੈ ਤਾ ਉਸ ਵਿਚ ਸੁਡੀਆਂ ਬਣ ਜਾਂਦੀਆਂ ਇਸ ਦਾ ਕੋਈ ਹਲ ਦਸੋ ਜੀ
(pb)
Punjab
ਗੁਰਮੀਤ ਜੀ ਇਹ ਫਲ ਦੀ ਮੱਖੀ ਦੇ ਹਮਲੇ ਕਾਰਨ ਹੁੰਦਾ ਹੈ ਤੁਸੀ ਇਸ ਦੀ ਰੋਕਥਾਮ ਲਈ ਫੁੱਲ ਆਉਣ ਤੇ PAU ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।
Punjab
ਫਰੂਟ ਫਲਾਈ ਟੈਪ ਕਿਸ ਤਰਾ ਦਾ ਹੈ ਜੀ ਥੋੜਾ ਵਿਸਥਾਰ ਨਾਲ ਦੱਸਿਆ ਜਾਵੇ ਜੀ,,,ਬਹੁਤ ਧੰਨਵਾਦ ਜੀ
Dr Ravinder Chahal ji javab deo je keh sadi cow Sunn wali a and asi os de sunn toh bahd pragma inj puthe te lga skde isde nal jer pa deve ge nale asi os nu utrevive dema ge isda result Kida da miluga ja koi hor vdia treatment dsyo
(en)
Punjab
Gurjot ji tuci pashu de suun ton turant badd Utrevive liquid adhi botle pila skde ho ate suun ton badd 4 ghnte tak intzar kro jekar jer nhi paindi fir pragma lgaa skde ho baki jer paain ton badd utrevive liquid 100-100ml swere sham de skde ho.
Dr Ravinder Chahal ji javab deo je keh sadi cow Sunn wali a and asi os de sunn toh bahd pragma inj puthe te lga skde isde nal jer pa deve ge nale asi os nu utrevive dema ge isda result Kida da miluga ja koi hor vdia treatment dsyo
(en)
Punjab
Gurjot ji tuci pashu de suun ton turant badd Utrevive liquid adhi botle pila skde ho ate suun ton badd 4 ghnte tak intzar kro jekar jer nhi paindi fir pragma lgaa skde ho baki jer paain ton badd utrevive liquid 100-100ml swere sham de skde ho.
Sir majj de pait de kidya ਕੀੜੇ lyi koi vadia campni di goli daso ji....and eh kine kine time baad dai sakde aa ji majj soui nu 10 din ho gye ne ji
(pb)
Harnseeb ji tuci uss nu pett de kiria lai Flukarid-ds bolus deo ate uss nu her 3 mahine badd salt bdl ke pett de kiria wali dwai jrur deo.
Sat shri akaal sar ji.....sar majj sooun to baad asi 300 gm gur 100gm jawin 100gm methi dana..and 20gm haldi dai sakde aa...ji....oubaal k....es nal dudh vadh sakda aa ji...k nai jarrur dasyeo...es da dain da koi faida hai ga k nai dhanvaad ji
(pb)
Hanji tuci isdi varto kr skde ho iss nal andro safai howegi ate dudh vich vdha howega, baki tuci vdhia khurak deo ate uss nu Glucaboost liquid 100-100ml swere sham, Lactomax tablet 10-10 golia swere sham rojana denia suru kro
गेंदे में इल्ली और मकड़ी के प्रकोप से कैसे बचें।।
(hn)
Punjab
गौरव जी आप उसकी रोकथाम के लिए coragen 60 ml/एकड़ के हिसाब से छिड़काव कर सकते हैं।
Green lemon ko kaha or kese beche
(en)
Punjab
Rohit ji aap ise najdeeki sbji aur fruit market me bech sakte hai.
Green ko kese or kaha beche
(en)
Punjab
Rohit ji kripya vistar se btaaye ki aap kon si fasl bechne ki baat kar rahe hai us hisab se hi aapko is baare me shi jaankari di jaa sakegi.
Gujarat
Sir apka no. Mil skta h jis se m apko apni paresani vistar se bata saku . Kyoki is filed m Naya hu sir .
ਸਤਿ ਸ੍ਰੀ ਆਕਾਲ ਜੀ ਮੈਂ ਇਹ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਇਸ ਸਮੇਂ ਪਸ਼ੂਆ ਲਈ ਕਿਹੜੇ ਪੱਠੇ ਬੀਜਣੇ ਚਾਹੀਦੇ ਹਨ। ਕਿਰਪਾ ਕਰਕੇ ਦੱਸਿਆ ਜਾਵੇ। ਤੁਹਾਡਾ ਧੰਨਵਾਦ ਜੀ
(pb)
Punjab
ਨਾਨਕ ਜੀ ਇਸ ਸਮੇਂ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਮਹੀਨੇ ਦੇ ਆਖਰੀ ਹਫਤੇ ਤੋਂ ਬਰਸੀਨ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
Vitamin h injection da kii fyda veer and proper time kado lagda eh buffalo de udder lyi
(pb)
Aman ji iss nal pashu de lewe di changi growth hundi hai, dudh vich vadha hunda hai, thnaa di bimaria ghat aundi ha, bachedani nu takat mildi hai ehh tuci pashu de suun ton 1 mahina pehla lgwao ate 5ml injection lgwao ate 2-2 din de frak nal 5 tike lgwa skde ho.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Which places of mulethi is cultivated on present time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
ਸਰ ਜੀ ਅੰਮ੍ਰਿਤਸਰ ਵਿਚ ਘੋੜੀ ਦਾ DNA ਕਿੱਥੋਂ ਹੋਵੇਗਾ ਜੀ ਤੇ ਕਿੰਨਾ ਕ ਖਰਚਾ ਆਵੇਗਾ ਜੀ ਕਿਰਪਾ ਕਰਕੇ ਸਰ ਪ੍ਰੋਸੈਸ ਦਸੋ ਜੀ
(pb)
Punjab
ਤੁਸੀ ਇਸਦੇ ਲਈ Khalsa College Of Veterinary & Animal Sciences, Address: JRRH+WXX, Ram Tirath Rd, Near Guru Nanak Dev University, Makka Singh Colony, Amritsar, Punjab 143001 Phone: 062834 66785 ਵਿੱਚ ਪਤਾ ਕਰ ਸਕਦੇ ਹੋ ਉਹਨਾਂ ਵਲੋਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ
Which places of mulethi is cultivated on presen time in haryana and Punjab
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Pr 126 jhoona 48 din da hai g patta lapet sundi da hamla bhut hai ki eh sundi jhaad te koi nuksaan krdi a ya fr sirf patte e chatt di a kirpa kr k visthar nal jankari dei jave spray krni jroori hai ya fr nhi
(pb)
Punjab
Aman ji, vaise is sundi da jhad te bhuta asar nahi hunda, par jekr hamla bhuta hi jyada hai ta tusi coragen 60 ml/acre de hisaab naal spray kar sakde ho ji
Pmfby.gov.in mera bimaclame ki list rbi fasal2022 23 ka
(hn)
Punjab
sanhwa ji kirpya apna swal visthar se btaye ki apko kya jankari chahiye us hsiab se hi apko sahi jankari di ja sakti hai
अरहर के फसल पर है क्या करू
(hn)
Punjab
संतोष जी आप इस पे coragen 60 ml/एकड़ के हिसाब से छिड़काव कर सकते हैं।
Dhan Raj shree lgagya hu usme 1st baar me DAP 32kg daal diya hai aur 2nd baar roppai ke 15din baad urea 30kg amonium sulphate 30kg Mop15kg phosphate 30kg pr accer use Kiya hai Mujhe ab kya karna chahiye aur kitani matra lena chahiye ki kalla bahut se bahut banaye.
(hn)
Punjab
Shiv ji aap urea khaad 70-80 kg 40 din ke dhan hone tak poori kar de .
ਸਤਿ ਸ੍ਰੀ ਅਕਾਲ ਜੀ ਸਰ ਅੰਬ ਦੇ ਬੂਟੇ ਨੇ ਦੋ 12ਸਾਲ ਪੁਰਣੇ ਹਰ ਸਾਲ ਫਲ ਲਗਦਾ ਸੀ ਪਰ ਇਸ ਵਾਰ ਫਲ ਨਹੀਂ ਐ ਨਾ ਬੂਟੇ ਚੰਗੀ ਤਰ੍ਹਾਂ ਚਲੇ ਨੇ ਖਾਦ ਵੀ ਪਾਈ ਹੈ ਕੋਈ ਹੱਲ ਦਸੳ ਜੀ
(pb)
ਸਿੰਘ ਜੀ ਇਹ ਦੱਸੋ ਤੁਸੀਂ ਕਿਹੜੀ ਖਾਦ ਇਸਨੂੰ ਪਾਈ ਸੀ ਅਤੇ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Sir.majh lai koi bhukh wali dwai dso.pathe ghat khandi aa
(en)
Punjab
Bachittar ji tuc uss nu Vivliv liquid 100ml rojana dena suru kro baki usde temp. di janch jrur krwao.
Sir javi kab bej sakte hai
(pb)
Punjab
Simran ji jvi di bijai October de doosre hfte to kiti jaa sakdi hai ji.
8 mnth di gbn majj a ik cow 8 mnth di gbn Dona nu khedi feed pyi a tn jo rajji ho jn lisian dono ghr di tyar krke puni a te roj kini feed pyi ghr di feed bre dseo ki v bmu
(pb)
Punjab
Kavin ji tuci feed tyar krn lai 22 kilo joo, 30kg kanak, 15kg chokar, 15kg vdemia di khal, 15kg saro di khal, namak 1kg, mineral mixture 2kg ehh sara kujh mix krke feed tyar kr skde ho ate 1.5 ton 2 kg rojana pashu nu khwa skde ho. baki pashu nu vitum-h liquid 10ml rojana ate suun ton 20 din pehla Metabolite powder rojana 1 pouch dena suru kro, ehna nal usde lewe ate dudh vich vadha howega.
ਸਰ ਮੱਝਾਂ ਤੇ ਲੋਨ ਦੀ ਜਾਣਕਾਰੀ ਦੇਣਾ। ਜੇਕਰ ਪੰਜ ਜਾਂ ਦਸ ਮੱਝਾਂ ਖਰੀਦਣੀਆਂ ਹੋਵਣ। ਜੇਕਰ ਬੱਕਰੀਆਂ ਤੇ ਲੋਨ ਕਰਵਾਉਣਾ ਹੋਵੇ ਤਾਂ ਇਹਨਾਂ ਵਿੱਚੋਂ ਮੱਝਾਂ ਤੇ ਜਾਂ ਬੱਕਰੀਆਂ ਤੇ ਲੋਨ ਜਲਦੀ ਹੋਵੇਗਾ। ਕਿੰਨਾ ਉੱਤੇ ਜਿਆਦਾ ਸਹੂਲਤਾਂ ਅਤੇ ਸਬਸਿਡੀ ਹੈ। ਬੀਮੇ ਬਾਰੇ ਵੀ ਪੂਰੀ ਜਾਣਕਾਰੀ ਦੇਣਾ। ਕਿਹੜੀ ਬੈਂਕ ਤੋਂ ਲੋਨ ਕਰਵਾਇਆ ਜਾਂਦਾ ਹੈ। ਧੰਨਵਾਦ।
(pb)
Punjab
ਜੇਕਰ ਤੁਸੀ ਡੇਅਰੀ ਜਾਂ ਬੱਕਰੀ ਪਾਲਣ ਦੇ ਕੰਮ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਸੀ ਪਹਿਲਾ ਇਹਨਾਂ ਕੰਮਾਂ ਦੀ ਟ੍ਰੇਨਿੰਗ ਲਉ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਡੇਅਰੀ ਟ੍ਰੇਨਿੰਗ ਦੀ ਜਾਣਕਾਰੀ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀਆਂ ਟ੍ਰੇਨਿੰਗਾਂ ਦੀ ਜਾਣਕਾਰੀ ਮਿਲ ਜਾਵੇਗੀ. ਬਾਕੀ ਤੁਸੀ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਲੋਨ ਦੀ ਜਾਣਕਾਰੀ ਲੈ ਸਕਦੇ ਹੋ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
cow than se khoon aa raha hai
(en)
Firoj ji isko aap Injection Amoxirum forte 4.5gm, Injection Zackshot 20ml, Injection Ascorbic acid 30ml rojana 3 din lgwaye aur usko Bolus Mammi up 2 Bolus rojana deni suru kren.
ਸਰ DBW 370ਦੀ ਪੋਰਟਲ ਦੀ ਬੁਕਿੰਗ ਕਿਸ ਤਰਾ ਕਰਨੀ ਹੈ ਜੀ ਕਿਰਪਾ ਕਰਕੇ ਦਁਸੋ ਜੀ।
(pb)
Punjab
ਜਗਪਾਲ ਜੀ ਇਸਦੀ ਤਾਰੀਕ ਲੰਘ ਗਈ ਹੈ ਤੁਸੀਂ ਹਿਸਾਰ ਕਾਲਜ ਵਿਚ ਜਾ ਕੇ ਇਸਦਾ ਬੀਜ ਲਾਇ ਸਕਦੇ ਹੋ
March April mein lagai jaane wali tamatar ki kismen ke naam acchi paidavar acchi kism ke naam
(hn)
Maharashtra
lakra ji april ke mahine mein tmatar ki buvai karne ki sifarish nahi ki jati isko september october mein lgane ki sifarish hi ki jati hai us samay mausam iski paidawar ke liye sahi nahi hota
ਐਗਰੀਕਲਚਰ ਸੱਪਰੇ ਡਰੋਨ ਵਾਰੇ ਜਾਣਕਾਰੀ ਦਿਓ ਜੀ ਡਰੋਨ ਨਾਲ ਸੱਪਰੇ ਕਰ ਕੇ ਕਿਦਾ ਕਮਾਈ ਕਰ ਸਕਦੇ ਆਂ ਡਰੋਨ ਚਲਾਉਣ ਦੀ ਟ੍ਰੇਨਿੰਗ ਔਰ ਲਾਈਸੇਂਸ ਕਿੱਥੋਂ ਮਿਲੋ ਮਹੀਨੇ ਵਿਚ ਕਿੰਨੇ ਕਮਾਈ ਕਰ ਸਕਦੇ ਆਂ ਟ੍ਰੇਨਿੰਗ ਸੈਂਟਰ ਦਾ ਨੰਬਰ ਸੇੰਡ ਕਰੋਂ
(pb)
Punjab
ਸਿੰਘ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਾਇ ਤੁਸੀਂ Deepak Bharadwaj - 79052-62060 ਨਾਲ ਸੰਪਰਕ ਕਰ ਸਕਦੇ ਹੋ
Super 52 basmati di jankari deo plz
(en)
Punjab
Gurtej ji kirpa kar ke ih dasso ki ih kis company da beej hai is naam di variety kise University vllo develop nhi kiti gai hai ji.
pomegranate ki kheti kese karu
(hn)
Maharashtra
shriimaan jii, ise miṭṭii kii kaii kismon men ugaayaa jaa sakataa hai achchhii vṛddhi owr achchhii upaj ke lie, ise gaharii domaṭ owr jalodh miṭṭii kii aavashyakataa hotii hai yah domaṭ owr halkii kshaariiy miṭṭii ko bhii sahaneyogy hai isakii khetii halkii miṭṭii men bhii kii jaa sakatii hai anaar kii khetii ke lie, madhyam owr kaalii miṭṭii bhii upayukt hotii hai aap anaar kii kisme jaise ke kabul, kandhari, muscet red, paper cell, ganesh kii buvaaii kar sakate hain miṭṭii ke bhurabhuraa hone tak zamiin kii do se tiin baar jotaaii karen zamiin ko samatal owr ek samaan karane ke lie taviyon se jotaaii karen isakii bijaaii mukhyat disambar se janavarii mahiine men kii jaatii hai uchit phaasalaa miṭṭii kii kism owr jalavaayu par nirbhar karataa hai anaar kii ropaaii ke lie, yadi vargaakaar praṇaalii apanaaii gaii hai to 5 mii x 5 mii phaasale kaa prayog karen ropaaii se ek mahiinaa pahale bijaaii ke lie 60x60x60 sain.mii. aakaar ke gaḍḍhe khoden gaḍḍhon ko 15 dinon tak dhuup men khulaa chhoden usake baad 20 kilo ruudii kii khaad owr 1 kilo supar phaaspheṭ ko miṭṭii men milaakar. anaar kaa prajanan eyar leyaring vidhi dvaaraa kiyaa jaataa hai eyar leyaring baarish ke mowsam ke saath saath navambar-disambar mahiine men kii jaatii hai eyar leyaring vidhi ke lie, ek se do varsh ke svasth, pakii huii ṭahaniyaan jinakii lambaaii 45-60 sain.mii. owr moṭaaii painsil jitanii hon, chunen bijaaii se pahale, nae powdhon yaa kaṭing ko iba ke ghol 1000 pii pii em 1 graam prati liiṭar paanii men ḍuboyen pahale varsh men gaay kaa gobar 10 kilo prati powdhe men ḍaalen kailshiyam amoniyam naaiṭreṭ 500 graam, es es pii 600 graam owr myuureṭ aaph poṭaash 250 graam prati powdhe men ropaaii ke samay ḍaalen gaay ke gobar, es es pii, myuureṭ aaph poṭaash owr naaiṭrojan kii aadhii maatraa disambar se janavarii mahiine men ḍaalen baakii kii naaiṭrojan ko do bhaagon men baanṭe pahale bhaag ko, phalon ke pahalii baar vikasit hone ke samay owr duusare bhaag ko, phalon ke duusarii baar vikasit hone ke 4-5 saptaah pahale ḍaalen gaḍḍhon ko ropaaii ke baad 3 din se 10-15 dinon ke amtaraal par paanii den baarish ke mowsam men, nikaas kaa prabandh karen kyonki yah phasal jal jamaav ke haalaaton men khadii nahiin rah sakatii garmiyon men 7-10 dinon ke amtaraal par sinchaaii karen owr sardiyon men ise badhaakar 10-15 dinon ke amtaraal par sinchaaii karen dhanyavaadabharen
Nano urea nal ki ki mix ho sakda ji te pani kinna launa chida hai 126 jhona hai 25 din da us nu krni hai ji
(pb)
Punjab
Gurmukh ji tusi nano urea 2 to 4 ml/L paani de hisaab naal spray kar sakde ho ate is de naal boron de sakde ho ji,
I want to know which places mulethi is grow in haryana in present time
(en)
Punjab
Mohit it is not cultivated by farmers of haryana at larger scale if you need any guidance related posts it's farming then we can provide you the information.
Sir majh nu 10 din hoge soi nu ohnu ਵੜੇਵੇਆਂ ਦੀ ਖਲ paa sakde aa g
(pb)
Rajasthan
hnji tuci uss nu vdemia di khal khwa skde ho. tuci feed nal milla ke khal dono khwao ji.
अरहर में बड़ा बड़ा किट है क्या करू
(hn)
Haryana
पटेल जी किरपा कीट की फोटो भेजे उस हिसाब से ही आपको सही जानकारी दी जा सकती हैं
ਡਾ ਸਾਬ ਲੈਬਰੇ ਕੁੱਤੇ ਨੂੰ ਪੀਲੀਆ ਹੋ ਗਿਆ ਕੋਈ ਦੇਸੀ ਇਲਾਜ ਦੱਸੋ
(pb)
ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਡਾ ਸਾਬ ਜਵਾਰ ਤੇ ਕੋਰਾਜਿਨ ਕਰੀ ਸੀ 10 ਦਿਨ ਪਹਿਲਾ 0.5 ml ਪਰ ਲੀਟਰ ਸੁੰਡੀ ਨੂੰ ਕੋਈ ਫਰਕ ਨੀ ਪਿਆ ਕੀ ਹੁਣ ਆਹ ਕਰ ਸਕਦਾ ਸੁੰਡੀ ਮਰਜੁਗੀ
(pb)
Haryana
ਗੁਰਪ੍ਰੀਤ ਜੀ ਤੁਸੀ ਇਹ ਦਵਾਈ ਵੀ ਵਰਤ ਸਕਦੇ ਹੋ ਅਤੇ ਏਸਦੀ ਜਗ੍ਹਾ ਤੇ emamectin benzoate 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵੀ ਵਰਤ ਸਕਦੇ ਹੋ
Sar pehlan jhoti sui a ji. 15. Days ho gye sui nu. Ohde bhal. bhalon pakk gyi ji hawne te. Than ch suj ji nhi gyi. Ki diyea ji
(pb)
Punjab
Kirpa krke usde thnna di video ja photo upload kro ate hun tak ki ki ilaj kita ha iss vare bhi daso tan jo tuhanu sahi jankari diti ja skee.
ਬੀਨ ਫਲੀਆਂ ਬਾਰੇ ਜਾਣਕਾਰੀ
(pb)
Haryana
ਭੁਪਿੰਦਰ ਜੀ ਕਿਰਪਾ ਇਹ ਦਸੋ ਤੂਹਾਨੂੰ ਏਸ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਏਸਦੀ ਖੇਤੀ ਬਾਰੇ ਜਾ ਫੇਰ ਏਸਦਾ ਬੀਜ ਕਿੱਥੋਂ ਮਿਲੇਗਾ ਜਾ ਫੇਰ ਏਸਦੇ ਕੀੜੇ ਅਤੇ ਬਿਮਾਰੀਆਂ ਬਾਰ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ