Punjab
Search
ਸਰ ਜੀ ਵੱਛੀ 5 ਮਹੀਨਾ ਦੀ ਗਬੱਣ ਹੈ ਉਸ ਨੂੁੰ ਬਿਸਟਮਿਨ ਗਲੋਡ ਪੋਡਰ ਦੇ ਸਕਦੇ ਹਾਂ ਕਿੰਨੀ ਮਾਤਰ
(pb)
ਹਾਜੀ ਤੁਸੀਂ ਇਸਦੀ ਵਰਤੋ ਕਰ ਸਕਦੇ ਹੋ ਇਹ ਤੁਸੀਂ 30 ਗ੍ਰਾਮ ਰੋਜ਼ਾਨਾ ਦਿਉ ਅਤੇ ਸੂਣ ਤੋਂ 2 ਮਹੀਨੇ ਪਹਿਲਾਂ vitmain h liquid 10ml ਰੋਜ਼ਾਨਾ ਦੇਣਾ ਸੁਰੂ ਕਰੋ
Gardenia Gandhraaj Flower plant Suddenly Burning Leaves Please Help And Solution For Save a Plant
(pb)
Haryana
Singh you can spray npk 191919 @10 gram per litre of water to save this plant
मिर्च की फसल में यह कौन सा रोग है इसका उपाय बताएं
(hn)
Haryana
गोपाल जी यह वायरस वाली बीमारी है इसके लिए आप imidachloprid 1 ml को प्रति 2 लीटर पानी में मिलाकर स्प्रे कर सकते हैं
Sir Ji sarso di bijai da time daso
(pb)
Haryana
Singh ji esnu adh October vich bijan di sifarish kiti jandi hai us sme bijan nal keede da hamla ghat hunda hai ate jhad vdia aunda hai
Sir ji ssa ji.sir eha sadi gaa hai ji.ehnu sua nu Aaj 4 day hogay hai ji.par ehda uddar da hisab nal ehda duud ni hai ji.pls koi solution daso ji.
(pb)
Neha ji uss nu Glactogog powder 30gm rojana, Calshakti liquid 50ml rojana deo ate vdhia hare chare, feed de nal nal vdemia di khal, saro di khal khilana suru kro.
Sir mere kol 2 months di pug femail hai jo achan uske agle legs Kam nhi kr rehe ...
(pb)
Punjab
Sukhchain ji usko aap nazdiki doctor se janch krwayen kyuki uski sahi janch krke hei bimari ka pta lagg skta ha aur sahi ilaj ho skta ha.
ਸਰ ਲੇਟ ਝੋਨਾ ਪੱਤਾ ਵਲੇਟ ਸੁੰਡੀ ਹੈ ਕਿਹੜੀ ਸਪ੍ਰੇਹ ਕੀਤੀ ਜਾਵੇ ਨਾਮ ਦੱਸੋ ਧੰਨਵਾਦ ਜੀ
(pb)
Haryana
ਹਰਦੇਵ ਜੀ ਤੁਸੀ chlorantraniliprole 60। Ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
devmedia
(pb)
Haryana
ਸਿੰਘ ਜੀ ਤੁਸੀ npk 13045 ਨੂੰ ਏਸ ਸਮੇਂ ਸਪਰੇਅ ਕਰ ਸਕਦੇ ਹੋ ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ਪੂਸਾ 44 ਕੀ ਕਾਰਨ ਐ ਜੀ
(pb)
Haryana
Singh ji esde lai azoxystrobin+ defuconazole 200 gram prati acre de hsiab nal vart sakde ho eh fungus de kar ke hai
डॉ रविंदर चहल जी hf breed की गए हैं पिछली बार 14 से 15 लीटर दूध दिया था farst lectetion मैं इसके लिए फीड फॉर्मूला बताएं 7 महीने की प्रेग्नेंट है
(hn)
Punjab
राहुल जी आप फीड तैयार करने के लिए मक्की/गेहूं/जौ/जई 40 किलो, सरसों की खल 20 किलो, सोयाबीन मील 10 किलो, भुनी हुई सोयाबीन 5 किलो, चावल पोलिश 15 किलो, चोकर 6 किलो, मिनरल मिक्सचर 2 किलो, नमक 1 किलो, बफर 1 किलो मिलाकर फीड तैयार करके दे सकते है और गाय को 3 किलो दूध के लिए 1 किलो और भैंस को 2.5 किलो दूध के लिए 1 किलो के हिसाब से दे सकते है। इस तरीके से घर में खुद फीड तैयार करके दे सकते है।
devmedia
(pb)
Haryana
ਸਿੰਘ ਜੀ ਜੇਕਰ ਇਹ ਥੋੜੇ ਹੀ ਹਨ ਤਾਂ ਕੋਈ ਨੁਕਸਾਨ ਨਹੀਂ ਪਰ ਜੇਕਰ 10-15% ਪੌਧਿਆਂ ਤੇ ਹਨ ਤਾਂ ਤੁਸੀ ਏਸਦੇ ਲਈ pymetrozine 120 gram prati acre de hisab nal vart sakde ho
Maakk jwar te uriy dap spre karn waste kanl di kine killo pa skde aa
(hn)
Haryana
Ganesh ji esde lai tusi urea nu 100-150 gram ate dap vi 100 gram nu prati ik kanal de hsiab nal vart skde ho
Makk te jwar ch jink 33 65 salfar kanal di kinni pa skde aa
(hn)
Haryana
Ganesh ji makki ate jwar vich esdi kami nahi aundi ja bhut ghat aundi hai tusi esnu udo hi varto jekar mitti parakh report vich esdi kami aundi hai esdi matra vi kini ghat hai us hsiab nal hi pauni chahidi hai baki tusi apni fasal di photo bhejo osnu dekh k tuhanu poori janakari diti ja sakdi hai
Punjab
Ganesh ji, tusi zinc 33% 6.5 kg/acre de hisaab naal de sakde ho ji ate sulphur tatt di ihna fasla nu jyada lod nahi hai ji.
Dodhe te jhone nu 13045 di sapre kar sakde ha ke nahi pehla gobh avtha te kiti si bubare kar sakda ha ke nahi
(pb)
Haryana
Jaswant ji tusi esnu 2-3 spray 10-15 din de gap te kr skde ho es vich koi dikkat nahi hai
Sir lampi virus ke laksan aur elaj btaye
(hn)
Punjab
Lumpy bimari se pashuo ke sarir per ganthe hone lgti hai fir usme pass bhrne lgti hai jisse pashuo ko bhut dard hota hai aur kamjori ho jatti hai aur fever ki smasia bhi hone lgti hai yeh jyada gayo mai assar krti hai.
ਕੱਟੀਆਂ ਵਛੀਆ ਤਿਆਰ ਕਰਨ ਦਾ ਕਾਰਗਰ। ਫੀਡ ਫਾਰਮੂਲਾ ਦਸਿਆ ਜਾਵੇ ਜੀ
(pb)
Punjab
ਗਗਨਦੀਪ ਜੀ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
ਜਿਬੇਲਿਕ ਏਸਿਡ ਝੋਨੇ ਵਿਚ ਵਰਤੋਂ ਕਰ ਸਕਦੇ ਹੈ ਇਸ ਦੀ ਮਾਤਰਾਂ
(pb)
Haryana
ਸਿੰਘ ਜੀ ਜੇਕਰ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀ ਏਸਨੂੰ 1 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Mesta cultivation
(en)
Maharashtra
Mesta being a rainfed crop, land preparation is usually done with the receipt of pre monsoon showers. However, in Andhra Pradesh, for raising rabi mesta, the land preparation is done early in February for sowing the crop with the help of subsoil moisture. Land is to be ploughed with pre-monsoon shower followed by laddering to obtain fine tilth. The optimum plant population for mesta is a bout 4 to 5 lakh per hectare. The recommended row to row spacing is 25 to 30 cm and plant to plant spacing is 7 to 10 cm. if the crop is sown by broadcasting method then the plant to plant spacing is maintained at about 12 - 15 cm by thinning. Broadcasting - 15 - 17 kg/ha Line sowing - 13 - 15 kg/ha. Fertilizer application: FYM @ 5 - 6 t/ha is to be applied during land preparation.In general, two weedings - 1st at 21 DAS and 2nd at 35 DAS is sufficient. In case of heavy weed infestation, three weeding – 1st at 14 - 21 DAS, 2nd at 28 - 35 DAS and 3rd at 42 - 49 DAS is recommended. Light thinning during 1st weeding and final thinning during 2nd weeding is recommended.In India, mesta is mainly raised as a rainfed crop . Since the pattern of rainfall during the sowing and growth period is highly erratic, desired yield is not obtained in mesta crop. For obtaining good yield, along with other inputs, the water requirement of the crop is to be fulfilled. The water requirement of mesta is about 50 cm. if the rainfall is uniformly is highly uncertain, in that case it is desirable to give one or two irrigation to mesta crop at an interval of 15 to 20 days . The best time of harves ting is small pod stage for cannabinus mesta which usually occurs in October while for sabdariffa mesta it is at 50 per cent flowering which occurs in November. If the plants are harvested earlier to this, fibre yield will below and many of the fibre are immature and soft and may loss at the time of extraction if the harvesting is delayed or it is done at the maturity of the crop, the yield may be more but produces poor quality fibre which is brittle and less flexible as the cellulose reserves decline due to its utilization by developing fruits and seeds. The normal duration of harvesting of mesta is about 140 to 145 days.
devmedia
(pb)
Haryana
ਸਿੰਘ ਜੀ ਖਾਦ ਤੁਸੀ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਹੋਰ ਖਾਦ ਪਾਉਣ ਦੀ ਜਰੂਰਤ ਨਹੀਂ ਹੈ ਤੁਸੀ ਦਾਣੇ ਪੈਣ ਸਣੇ ਇਕ ਸਪਰੇਅ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਸ ਨਾਲ ਝਾੜ ਵਿਚ ਵਾਧਾ ਹੋਵੇਗਾ ਅਤੇ ਕੁਆਲਿਟੀ ਵੀ ਵਧੀਆ ਹੋਊਗੀ
इस बीमारी के बारे में बताये गे. और इसका इलाज.. मैंने तो काफ़ी इलाज करवा लिआ..
(pb)
Punjab
इसे आप Anthiomaline injection 15ml रोज़ाना और Avil inj. 10ml रोज़ाना 3 दिन गर्दन में लगवाए और इसको Actinovet 30ml या Actinoplex 30ml की 10-10 बुँदे दिन में 3 बार दें।
Punjab
धन्यवाद पहले काफ़ी ठीक है
इस बीमारी के बारे में बताये गे. और इसका इलाज.. मैंने तो काफ़ी इलाज करवा लिआ..
(pb)
Punjab
इसे आप Anthiomaline injection 15ml रोज़ाना और Avil inj. 10ml रोज़ाना 3 दिन गर्दन में लगवाए और इसको Actinovet 30ml या Actinoplex 30ml की 10-10 बुँदे दिन में 3 बार दें।
Sir ji iska record bata sakte hai please
(en)
Punjab
Deepak ji eh murah nasal da semen hai ate isda lagbhag 8-9 litre tak record hai.
Sir ji iska record bata sakte hai please
(en)
Punjab
Kripya aap apne swal ke sath photo bhi upload kren jisko dekh ker apko sahi jankari di ja ske
ਸਰ ਸੂਰੀਆਂ ਦੀ ਡਿਵਾਰਮਿੰਗ ਲਈ ਹਾਈਟੈਕ ਦੀ ਗੋਲੀ ਦੀ ਡੋਜ਼ ਕਿੰਨੀ ਦੇਣੀ ਹੁੰਦੀ ਹੈ ਸੂਰੀਆਂ ਦਾ ਵਜਨ 55 ਕਿਲੋ ਹੈ
(pb)
ਲਵਪ੍ਰੀਤ ਜੀ ਇਹ 400 kg ਭਾਰ ਦੇ ਮਗਰ ਇਹ ਪੂਰੀ ਗੋਲੀ ਦਿੱਤੀ ਜਾਂਦੀ ਹੈ ਤੁਸੀ ਭਾਰ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਪੀਣ ਵਾਲੀ ਡਿਵਰਮਿੰਗ ਦੀ ਦਵਾਈ ਵੀ ਵਰਤ ਸਕਦੇ ਹੋ
devmedia
(en)
Os nu powder Bovimen B ultra 1.2kg 50gm daily Bolus Stimuvet 21 (pehla 1 no .pac fer 2 te fer 3 no. Pac ) 1daily deo ji Liquid Bovibest H 250ml 10ml daily Deo ji
ਕੱਟੀ ਦੀ ਅੱਖ ਵਿੱਚ ਪਾਣੀ ਨਿਕਲਣੋ ਨਹੀਂ ਹਟਦਾ ਜੀ ਕੋਈ ਦਵਾਈ ਦੱਸੋ
(pb)
Os nu Liquid Albomar 1ml /5kg body weight de hisab Nall deo .eye ch eye drop Kittu din vich 3 var pao ji
Maj nu heat ch leyo wala powder paya c jis nal heat ch aa gai c ai karbi c heat labi chli os to bad fir 21 din bad heat aa gai heat fir labi chali hun ki jeta jave jis nal heat sahi ho jave te gaban reh jave
(pb)
Os nu Powder Powder Repromin 500gm 25gm daily Bolus Concimax 7X 2. 1bolus daily deo ji
ਸਰ ਝੋਨੇ ਵਿਚ ਫ਼ੇਮ ਕੋਰਾਜਨ ਅਤੇ ਪਰੋਕਲੇਮ ਦੀ ਪ੍ਰਤੀ ਏਕੜ ਕਿੰਨੀ ਡੋਜ ਪਾ ਸਕਦੇ ਹਾਂ। ਅਤੇ ਹੋਰ ਕਿਹੜੀ ਦਵਾਈ ਦਾ ਸੁੰਡੀ ਲਈ ਛਿੜਕਾਅ ਕਰ ਸਕਦੇ ਹਾਂ ਲੰਬੇ ਅਸਰ ਲਈ।
(pb)
Haryana
ਸਿੰਘ ਜੀ ਫੇਮ ਦੀ ਤੁਸੀ 40 ਮਲ, ਕੋਰਾਜਨ ਨੂੰ 60 ml ate ਪ੍ਰੋਕਲੈਮ ਨੂੰ ਤੁਸੀ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਅਤੇ ਸੁੰਡੀ ਦੀ ਰੋਕ ਲਈ ਏਹੇ ਸਭ ਤੋਂ ਵਧੀਆ ਦਵਾਈਆਂ ਹਨ ਅਤੇ ਇਹਨਾਂ ਨੂੰ ਹੀ ਵਰਤਣ ਦੀ ਸਿਫਾਰਸ਼ ਕਿਤ ਜਾਂਦੀ ਹੈ
Punjab
ਬਾਈ ਜੀ fame 20 ml ਪੈਂਦੀ ਐ
devmedia
(pb)
ਸਰ ਕਲੀ ਤੇ ਨੀਲੇ ਥੋਥੇ ਦੀ ਕਿੰਨੀ ਮਾਤਰਾ ਨਾਲ ਫਲਦਾਰ ਬੂਟਿਆਂ ਨੂੰ ਕਿਵੇਂ ਪੇਂਟ ਕਰ ਸਕਦੇ ਆ
(pb)
ਬੋਰਡੋ ਪੇਂਟ ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) 1 ਕਿਲੋ ਹਾਈਡਰੇਟਿਡ ਲਾਈਮ ਡਸਟ (ਚੂਨਾ) 2 ਕਿਲੋ ਉਬਲਿਆ ਅਲਸੀ ਦਾ ਤੇਲ 3 ਲਿਟਰ ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ । ਇਸ ਨੂੰ ਬੁਰਸ਼ ਨਾਲ ਲਾਉ । ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵੀਂ ਤਿਆਰ ਕਰ ਲਵੋ । ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ । ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜ਼ਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ । ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ।
ਸਰ ਵੇਸਟ ਡੀ ਕੰਪੋਜਰ ਨਾਲ ਜੈਵਿਕ ਖਾਦ ਤਿਆਰ ਕਰਨ ਦੀ ਵਿਧੀ ਦੱਸਿਓ ਜੀ ਵਿਸਥਾਰ ਨਾਲ। ਧੰਨਵਾਦ ਜੀ
(pb)
Rajasthan
waste decomposer ਇਕ ਵਧੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਜਾ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਤੁਸੀਂ ਇਸ ਦਾ ਇਸਤੇਮਾਲ ਬਿਜਾਈ ਤੋਂ 20 ਤੋਂ 25 ਦਿਨ ਬਾਅਦ ਜਦ ਮਰਜੀ ਕਰ ਸਕਦੇ ਹੋ, ਧੰਨਵਾਦ
Sir ji ਪੱਤੇ ਲਾਲਾ ਕਿਉਂ ਹੋ ਰਿਹਾ ਜੀ
(pb)
Haryana
ਸਿੰਘ ਜੀ ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
Sir 3 ਜੇ ਯੁਰੀਆ ਦੇ ਨਾਲ ਕੇ,ਮੇਕ ਪਾਏਆ ਸੀ ਸਪਰੇ ਵੀ ਕਰ ਤੀ ਜੀ
डॉ रविंदर चहल जी गाय में गाय गर्मी बहुत ज्यादा मानती है और जहां पर पानी गिरा हुआ होता है या पेशाब करती है उसी जगह पर बैठ जाती है जहां ज्यादा जिला दिखाई देता है यह पानी भरा हुआ होता है वहीं पर बैठी है कुछ इलाज बताएं 7 महीने की प्रेग्नेंट है
(hn)
यदि वो गर्मी ज्यादा मानती है तो उसे गुड़ का शरबत देना शुरू करें। आप एक मिट्टी का घड़ा लें और उसे आधा पानी से भरें और उसमें दो पीस गुड़ के डालें और इसे रात को ऐसे ही रहने दें और सुबह के समय पिलाएं और 5—7 दिन तक देते रहें और उसे Coolmax powder 100gm रोजाना देना शुरू करें।
Sir aa ki ho gy hi PR 126 ji BLB ta nhi ha ji
(pb)
Punjab
Sandeep ji, tuhaade duara bheji gai photo poori tarah saaf nhi hai ji ate BLB da hmla daanea te ghatt hunda hai ji
Punjab
Sir 20.8.23 ਨੂੰ Zoxit (best'agro) Adama de taliah te Tegemboz ਦੀ ਦਵਾਈ ਦਾ ਸਪਰੇਅ ਕਾਰੇ ਸੀ ਇਹ ਕਿਸੇ ਦਵਾਈ ਦਾ ਸਾਡਫਾਟ ਤਾਂ ਨਹੀਂ ਜੀ ਜਿਹੜੇ ਇਸ ਦੇ ਦਾਣਾ ਇਸ ਤਰ੍ਹਾਂ ਦੇ ਨੇ ਕੋਈ ਕੁੰਡਲ ਪਾਵੇਂ ਹੋਣਾ
Punjab
Tebu ਕਿਸੇ ਕੰਪਨੀ ਦੇ ਸਪਰੇ ਕਰੀ ਜੀ
ਸਰ ਸਾੲੀਲੇਜ ਟੈਸਟ ਕਰਾਓੁਣਾ ਹੋਵੇ ਿਕਥੋ ਟੈਸਟ ਹੋਵੇਗਾ ਅਤੇ ਕੀ ਫੀਸ ਹੁੰਦੀ ਹੈ
(pb)
Punjab
ਸਿੰਘ ਜੀ ਇਸਦੇ ਲਾਇ ਤੁਸੀਂ ਆਪਣੇ ਨੇੜੇ kvk ਕੋਲ ਜਾ ਕੇ ਇਸ ਬਾਰੇ ਜਾਣਕਾਰੀ ਲਾਇ ਸਕਦੇ ਹੋ।
cargill or tiwana ਚੋ ਕਿਹੜਾ product ਜਿਆਦਾ ਲਾਭਦਾਇਕ ਪਸ਼ੂਆਂ ਲਈ ਦੱਸੇ ਉ ਜਰੂਰ ਜੀ
(pb)
Punjab
ਇਹਨਾਂ ਦੋਨਾਂ ਦਾ ਰਿਜ਼ਲਟ ਚੰਗਾ ਹੈ ਤੁਸੀਂ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ
ਸਰ ਜੀ ਝੋਨਾ 1885 ਨੂੰ ਬਿਮਾਰੀ ਲਗੀ ਹੈ ਫੋਟੋ ਹੇਠਾਂ ਹੈ ਕੀ ਸਪਰੇ ਕੀਤੀ ਜਾਵੇ
(pb)
Punjab
ਜਗਪਾਲ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਪਿਛਲੇ ਦਿਨਾਂ ਵਿਚ ਇਸ ਤੇ ਕੋਈ ਛਿੜਕਾਅ ਕੀਤਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਕੀ ਇਹ ਤੇਲਾ ਜੇ ਹਾਂ ਤਾਂ ਕਿਹੜੀ ਸਪਰੇ ਕਰੀਏ। ਝੋਨਾ 80 ਨਿਸਰ ਚੁਕਿਆ। ਸਪਰੇ ਹੁਣੇ ਕਰੀਏ ਜਾਂ ਪੂਰਾ ਨਿਸਰਨ ਤੋਂ ਬਾਦ ਕਰੀਏ। ਕਈ ਕਹਿੰਦੇ ਦਾਣੇ ਚ ਫੋਕ ਬਣ ਜਾਂਦੀ ਹੈ ਸਪਰੇ ਕਰਨ ਨਾਲ
(pb)
Punjab
ਧਰਿਮੰਦਰ ਜੀ ਇਹ ਤੇਲਾ ਨਹੀਂ ਹੈ, ਇਹ ਝੋਨੇ ਦਾ ਬੂਰ ਝੜਿਆ ਹੋਇਆ ਹੈ ਜੀ।
ਸਰ ਦੀਣੇ ਐਵੇਂ ਕਿਉਂ ਹੋ ਰਹੇ ਨੇ। ਪੂਸਾ44 ਆ ਸਿੱਧੀ ਬਿਜਾਈ। 10 12 ਦਿਨ ਪਹਿਲਾਂ 13045 ਤੇ ਬੋਰੋਨ ਕਰੀ ਸੀ
(pb)
Punjab
ਧਰਮਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਬੋਰੋਨ ਦੀ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ਇਹ ਕੱਟਾ ਇਸ ਨੇ ਦੁੱਧ ਵਾਲੇ 2 ਦੰਦ ਤੋੜੇ ਹਨ । ਪਰ ਇਹ ਪੱਠੇ ਘੱਟ ਖਦਾ ਜਿਸ ਕਾਰਨ ਇਸ ਦੀ ਸਿਹਤ ਨਹੀਂ ਬਣਦੀ ਇਸ ਨੂੰ Fenbendazole Bolus 3000 mg ਅੱਜ ਦੇ ਚੁੱਕਾ ਹਾਂ ਚਾਰੇ ਵਿੱਚ ਮੱਕੀ ਦਾ ਆਚਾਰ ਤੂੜੀ ਹਰੇ ਪੱਠੇ ਖਾਣ ਨੂੰ ਦੇ ਰਿਹਾ ਹਾਂ ਪਰ ਇਹ ਰੱਜ ਕੇ ਨਹੀਂ ਖਾਂਦਾ
(pb)
Es nu Liquid Albomar 60ml 30ml ajj deo te 30ml 7din bad vich Liquid Broton 500ml 50ml daily Powder Panjeeri 1kg 50gm daily deo
ਮਿਰਚਾਂ ਦੀ ਪਨੀਰੀ ਲਗਾਉਣ ਦਾ ਸਹੀ ਸਮਾਂ ਤੇ ਮੌਸਮ ਬਾਰੇ ਦੱਸਣਾ ਜੀ
(pb)
Punjab
ਨਿਰਮਲ ਜੀ ਮਿਰਚ ਦੀ ਪਨੀਰੀ ਤੁਸੀ ਅਕਤੂਬਰ ਤੱਕ ਖੇਤ ਵਿੱਚ ਲਗਾ ਸਕਦੇ ਹੋ ਅਤੇ ਨਵੰਬਰ ਦਸੰਬਰ ਵਿਚ ਇਸ ਦੀ ਪਨੀਰੀ ਤੁਸੀ ਪੋਲੀਥੀਨ ਛੀਟ ਹੇਠਾ ਬੀਜ ਸਕਦੇ ਹੋ ਜੀ।
Sir g sundi lg gyi ji ਛੱਲੀਆਂ ਨੂੰ ਉਸ ਤੇ ਹੁਣ ਕਿਹੜੀ ਸਪਰੇ ਕਰੀਏ ਜੀ ਹੋ ਸਕਦੀ ਜੀ ਹੁਣ
(pb)
Punjab
ਅਮਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ coragen 0.5 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਮੇਰੀ ਗਾਂ ਦਾ ਗੋਬਰ ਪਤਲਾ ਕਰਦੀ ਹੈ ਦਵਾਈ ਬਹੁਤ ਖਵਾਈ ਪਰ ਫਰਕ ਨਹੀਂ ਪੈਂਦਾ ਉਹ ਗਰਮੀ ਨਾਲ ਬਹੁਤ ਹੋਕਦੀ ਹੈ ਜ਼ਬਾਨ ਬਾਹਰ ਕੱਢ ਕੇ ਤੇ ਮੂੰਹ ਚੋਂ ਪਾਣੀ ਵੀ ਵਗਦਾ ਹੈ ਇਲਾਜ ਦੱਸੋ
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਦਿਨ ਲਗਾਤਾਰ ਦਿਓ, ਬਾਕੀ ਤੁਸੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ Brotone liquid 100ml ਰੋਜਾਨਾ ਦਿਓ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਸਵੇਰ ਦੇ ਸਮੇ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ
Sir a ki problem
(pb)
singh ji eh mausam de kar ke hai eh tez tapman ate meenh de kar ke hunda hai esde lai kise vi dwai di spray krn di sifarish nahi kiti jandi mausam shi hon de nal eh appe thik ho jande han.
Jhona lai patta lapat sundy ha khada spray teek ha je kiny dose
(pb)
Punjab
Manpreet ji, tusi patta lapet sundi di rokthaam karn lai coragen 60 ml/acre ja fame 20 ml/acre de hisaab naal spray kar sakde ho ji.
Majj sui nu 1 month ho gya Hun us de 2 than wich sooj ah gai hai Dhud v ni de rahi sahi tra hill jandi hai Doc nu wickya c 2 din teeke laye us to baad 2k din fark pya but hun fr dubara sooj ah gai Na katru nu muh lwaundi hai g Ki illaz kita jawe
(pb)
Punjab
Tuci uss nu amoxirum forte 4.5gm, megludyne inj 20ml, ascorbic acid 20ml ate avil inj 10ml rojana 3 din lgao, baki uss nu glactogog powder 30gm rojana dena suru kro
ਕੋਪਰਔਕਸਾੲਿਡ ਦੋੇ ਵਿਚ 13 0 45 ਮਿਲਾ ਸਕਦੇ ਹਾ ਸਰ ਜੀ
(pb)
Punjab
ਕਵਰਜੀਤ ਜੀ, ਤੁਸੀ ਵਧੀਆ ਨਤੀਜਾ ਲੈਣ ਲਈ copper oxychloride ਇੱਕਲੇ ਨੂੰ ਹੀ ਛਿੜਕਾਅ ਕਰੋ ਜੀ।
ਡਾਕਟਰ ਸਾਬ ਮੇਰੀ ਮੱਝ 1ਸਤੰਬਰ ਨੂੰ ਸੂਈ ਸੀ ਤੇ ਹੁਣ ਮੱਝ ਪੱਸ ਪੀਕ ਸੁੱਟ ਰਹੀ ਹੈ ਜੀ ਉਸ ਦੇ ਦਵਾਈ ਕਦੋਂ ਤੇ ਕਿਹੜੀ ਭਰਾਈਏ।
(pb)
Punjab
ਤੁਸੀਂ ਉਸ ਨੂੰ utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਕਰ ਜ਼ਿਆਦਾ ਗੰਦ ਕਢ ਰਹੀ ਹੈ ਫਿਰ ਬੱਚੇਦਾਨੀ ਵਿਚ ਡਾਕਟਰ ਤੋਂ lixin iu ਦਵਾਈ ਵੀ 3 ਦਿਨ ਭਰਵਾ ਸਕਦੇ ਹੋ
Jhone te fungicide krna jaroori a .... fungicide de ki fayide han
(pb)
Punjab
Harman ji, fungicide karna jaroori nahi hai Jekr kise bimari da hamla hai ta hi tusi spray kro ji.
Pexalon kya kaam krti hai
(en)
Punjab
Amandeep ji, ih dwaai jhone de bhoore tele di rokthaam Karn lai varti jandi hai ji.
ਸਰ ਕੀਟਨਾਸ਼ਕ ਕੋਰਾਜਨ ਤੇ ਫੇਮ ਦਾ ਝੋਨੇ ਤੇ ਸਪਰੇ ਕਰਨ ਤੋ ਬਾਦ ਕਿੰਨੇ ਦਿਨ ਅਸਰ ਰਹਿੰਦਾ ਹੈ।
(pb)
Punjab
ਬਲਜੀਤ ਜੀ, ਇਹ ਦਵਾਈਆਂ 10 ਦਿਨ ਤੱਕ ਵਧੀਆ ਅਸਰ ਰਖਦੀਆਂ ਹਨ।
ਗਾਂ ਨੂੰ ਮੋਕ ਨਹੀਂ ਹਟਦੀ ਉਸ ਦਾ ਕੋਈ ਦੇਸੀ ਨੁਸਖੇ ਦੱਸੋਂ ਜੀ
(pb)
ਉਸ ਨੂੰ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਦਿਨ ਲਗਾਤਾਰ ਦਿਓ, ਬਾਕੀ ਤੁਸੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ..
Sir ਚਰੀ ਦੀ ਬਿਜਾਈ machine ਨਾਲ ਕਰਨੀ ਹੈ ਬੀਜ ਨੂੰ ਕਿੰਨਾ ਸਮਾਂ ਪਾਣੀ ਵਿੱਚ ਰੱਖਣਾ ਹੈ
(pb)
Punjab
ਹਰਜੀਤ ਜੀ, ਤੁਸੀ ਬੀਜ ਨੂੰ 4-6 ਘੰਟੇ ਭਿਓਂ ਕੇ ਰੱਖ ਸਕਦੇ ਹੋ ਜੀ ਅਤੇ ਸੁਕਾ ਕੇ ਬਿਜਾਈ ਕਰ ਸਕਦੇ ਹੋ ਜੀ।
Sir ji majj soui nu 10 din ho gye ne ji....pet de kedya ਕੀੜਿਆਂ khedi medicine vadia a ji...sanu changi capni di daseo.. and baad ch phir kine kone time baad deni chahi di aa ji
(pb)
Punjab
Harnseeb ji tuci uss nu Flukarid-Ds bolus pett de kiria lai de skde ho baki uss nu vdhia hara chara deo ate changi dekbhal kro.
Sir Gianni ghaa and brseen apa rla k beej skde aa ji. ...ik knaal di dona da kina kina beej payie ji
(pb)
Punjab
Harnseeb ji, tusi ih done rlaa ke beej sakde ho ji, tusi berseem da beej 1-1.5 kg knaal ate rye grass 500 g tak de sakde ho ji.
I am thinking of spraying SEMPRA for nut grass in poplar tree feild. Kindly advise if SEMPRA is harmful for poplar trees. Poplar are 9 10 months old
(en)
Punjab
Jairaj you can spray this herbicide but make sure that the herbicide doesn't fall on the leaves.
Gye sone ke 7 din bad bimar ho gyi bukar hua or chlne me dikat thi bahut ilaj krvaya theek nahi hui blood test bhi krvaya gaye abhi bhi theek nahi hui kuch bhi kha nahi rahi
(en)
Kripya aap yeh btayen isko bhukar kitna rehta hai isko kya kya dikatt aa rhi ha aap vistar se dubara swal pushen tan jo apko sahi jankari di ja skee.
ਸਤਿ ਸ੍ਰੀ ਅਕਾਲ ਸਰ ਜੀ ਇਹ ਸਵਾ 2 ਸਾਲ ਦੀ ਝੋਟੀ 2 ਮਹੀਨੇ ਦੀ ਗੱਭਣ ਹੈ। 4 5 ਕੁ ਮਹੀਨੇ ਪਹਿਲਾਂ ਇਸ ਦੇ ਚਾਰੇ ਥਣ ਇੱਕੋ ਜਿਹੇ ਸਨ ਅਤੇ ਉਸ ਸਮੇਂ ਇਸਦੇ ਥਣਾਂ ਵਿੱਚੋਂ ਦੁੱਧ ਵਰਗਾ ਪਾਣੀ ਜਾ ਆਉਂਦਾ ਸੀ ਪਰ ਜੋ ਪਿਛਲਾ ਵੱਡਾ ਥਣ ਹੈ ਉਸ ਵਿੱਚੋਂ ਨਹੀਂ ਆਉਂਦਾ ਸੀ ਅਤੇ ਨਾ ਹੀ ਹੁਣ ਆਉਂਦਾ । ਹੁਣ ਇਸਦਾ ਪਿਛਲਾ ਇੱਕ ਥਣ ਛੋਟਾ ਹੋ ਗਿਆ ਅਤੇ ਨਾਲ ਵਾਲਾ ਜੋ ਵੱਡਾ ਹੈ ਉਹ ਕਰੜਾ ਲੱਗਦਾ ਹੈ ਉਸਨੂੰ ਹੱਥ ਨਹੀਂ ਲਾਉਣ ਦਿੰਦੀ । ਪਿੰਡ ਵਾਲਾ ਡਾਕਟਰ ਕਹਿੰਦਾ ਵੈਸੇ ਹੀ ਆ ਆਪੇ ਠੀਕ ਹੋਜੂ । ਅੱਗੇ ਵਾਲੇ ਦੋਨੋਂ ਥਣ ਸਹੀ ਹਨ । ਕਿਰਪਾ ਕਰਕੇ ਪਿਛਲੇ ਦੋਨਾਂ ਥਣਾਂ ਦਾ ਪੱਕਾ ਇਲਾਜ ਦੱਸੋ । ਧੰਨਵਾਦ ਸਹਿਤ ।
(pb)
ਅਰਸ਼ਦੀਪ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰ ਦਿਓ ਬਾਕੀ ਤੁਸੀ ਇਹ ਧਿਆਨ ਰੱਖੋ ਜੇਕਰ ਇਹ ਜ਼ਿਆਦਾ ਸੋਜਿਸ਼ ਹੋਵੇ ਜਾਂ ਦਰਦ ਮੰਨਦੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
ਸਰ ਜੀ ਹੱਥ ਲਾਏ ਤੋਂ ਦਰਦ ਮੰਨਦੀ ਹੈ।
ਇੰਹਨਾਂ ਦੋਵਾਂ ਨੂੰ ਮਿਕਸ ਕਰਕੇ ਕਰਕੇ ਕਿਹੜੀ ਕਿਹੜੀ ਫਸਲ ਤੇ ਕਰ ਸਕਦੇ ਹਾਂ ਜਾਵਾਰ ਤੇ mix karke ਕਰ ਸਕਦੇ ਹਾਂ ਸਬਜੀ ਤੇ ਵੀ mix kar ke ਕਰ ਸਕਦੇ ਹਾਂ
(pb)
Haryana
ਬਲਜੀਤ ਜੀ ਬਿਲਕੁਲ ਤੁਸੀ ਦੋਹਾਂ ਨੂੰ ਮਿਕਸ ਕਰ ਸਕਦੇ ਹੋ ਅਤੇ ਮਿਕਸ ਕਰਨ ਬਾਅਦ ਕਿਸੇਵੀ ਫਸਲ ਉਪਾ ਸਪਰੇਅ ਕਰ ਸਕਦੇ ਹੋ। ਪਰ ਦੋਹਾਂ ਵਿਚ ਤਕਰੀਬਨ ਇੱਕੋ ਹੀ ਤੱਤ ਹੈ ਸੋ ਤੁਸੀ npk 13045 ਨੂੰ ਵਰਤ ਸਕਦੇ ਹੋ ਇਕੱਲੀ ਨੂੰ ਏਸਨੂੰ ਨਾਲ ਮਿਕਸ ਕਰਨ ਦੀ ਖ਼ਾਸ ਲੋੜ ਨਹੀਂ ਹੈ
ਸਰ 126 pr ਝੋਨਾ 40 ਦਿਨਾਂ ਦਾ ਉਹਦੇ ਉੱਪਰ ਇੱਕ ਵਾਰ ਸੁੰਡੀ ਵਾਲੀ ਸਪਰੇ ਕਰ ਦਿੱਤੀ ਆ ਹੁਣ ਉਹਦੇ ਉੱਪਰ ਅੱਗੇ ਬਿਮਾਰੀ ਰਹਿਤ ਰੱਖਣ ਅਤੇ ਚੰਗੇ ਝਾੜ ਲਈ ਕਿਹੜੀ ਸਪਰੇ ਕਰ ਸਕਦੇ ਆ ਆਖ਼ਰੀ ਤੱਕ ਅਤੇ ਕਿਹੜੀਆਂ ਸਪਰੇਹ ਦਾ ਧਿਆਨ ਰੱਖਣਾ
(pb)
Haryana
ਸਿੰਘ ਜੀ ਬਿਨਾ ਬਿਮਾਰੀ ਦੇ ਹਮਲੇ।ਤੋਂ ਕੋਈ ਵੀ ਸਪਰੇਅ ਨਾ ਕਰੋ ਜਦੋਂ ਦਾਣੇ ਪੈਣ ਲੱਗ ਜਾਣਗੇ ਉਸ ਸਮੇਂ ਤੁਸੀ ਇਕ ਸਪਰੇਅ npk 13045 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ