Haryana
Search
ਬਾਈ ਜੀ ਹੁਣ ਲਸਣ ਦੀ ਬਿਜਾਈ ਹੀ ਸਕਦੀ ਆ ..
(pb)
ਅਮਨ ਜੀ ਏਸਨੂੰ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਲਈ ਕੇ ਅਕਟੂਬਰ ਦੇ ਪਹਿਲੇ ਹਫਤੇ ਤੱਕ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
devmedia
(pb)
Haryana
ਸਿੰਘ ਜੀ ਏਸਦੇ ਲਈ ਤੁਸੀ dimethoate 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Amrud da bhag lagaona a te os lyi 1 kille ch diggi patne a te os te kinna karach ave ga te esvte sarkar vallo koi loan sabsedy mil sakde aa
(pb)
Punjab
yadwinder ji esde laitusi apne district de bagbani vibhag nal sampark kar sakde ho uthe tuhanu es upar subcidy baare poori jankari diti jaugi
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਕਿੰਨੂੰ ਦੇ ਫਲ ਬਹੁਤ ਝੜਦੇ ਹਨ ਤੁਸੀਂ ਕਿਹਾ ਸੀ ਕਿ ਪਾਣੀ ਸਹੀ ਤਰੀਕੇ ਨਾਲ ਦੇਵੋ ਸਰ ਜੀ ਸਹੀ ਤਰੀਕੇ ਦਾ ਕੀ ਮਤਲਭ ਹੈ ਕਿਸ ਤਰ੍ਹਾਂ ਪਾਣੀ ਦਈਏ ਮੈਂਨੂੰ ਬਾਗਬਾਨੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਜਰਾ ਸਮਝੌਣ ਦੀ ਕਿਰਪਾਲਤਾ ਕਰੋ ਧੰਨਵਾਦ ਜੀ।
(pb)
ਸਿੰਚਾਈ ਨਵੇਂ ਲਾਏ ਬੂਿਟਆਂ ਨੂੰ 3-4 ਸਾਲਾਂ ਤੱਕ ਹਰ ਹਫ਼ਤੇ ਅਤੇ ਪੁਰਾਣੇ ਬੂਿਟਆਂ ਨੂੰ 2-3 ਹਫ਼ਿਤਆਂ ਿਪੱਛੋਂ ਮੌਸਮ, ਵਰਖਾ ਅਤੇ ਿਮੱਟੀ ਦੀ ਿਕਸਮ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ । ਫਰਵਰੀ ਿਵੱਚ ਕਰੂੰਬਲਾਂ ਫੁੱਟਣ ਤੋਂ ਪਿਹਲਾਂ, ਅਪ੍ਰੈਲ ਿਵੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਿਵੱਚ ਿਸੰਚਾਈ ਕਰਨੀ ਅਿਤ ਜ਼ਰੂਰੀ ਹੈ, ਨਹੀਂ ਤਾਂ ਬੂਿਟਆਂ ਦੇ ਵਾਧੇ ਉੱਤੇ ਮਾੜਾ ਅਸਰ ਪੈਂਦਾ ਹੈ । ਿਸੱਟੇ ਵੱਜੋਂ ਬਹੁਤ ਸਾਰੇ ਫੁੱਲ ਝੜ ਜਾਂਦੇ ਹਨ ।
कीनू का पौधा सूखता जा रहा है
(en)
Haryana
दीपू जी इसके लिए आप पहले जो भी सुखी हुई टहनियां है उसको काट दो और उसके बाद बोर्डेक्स मिक्सर कटे हुए पार्टपार लगाए और एक स्प्रे को copper oxycholride 3 ग्राम प्रति लीटर पानी में मिलाकर स्प्रे करें
Sir jhona pb 7 basmati upper sundi da hamla Bahdar hai fame ki spray kiti nu six days ho Gaye sundi mar nahi hai
(pb)
Haryana
Singh ji tusi ik spray chlorantraniliprole 60 ml prati acre de hisab nal vart sakde ho
ਘਰੇਲੂ ਬਗੀਚੀ ਵਿੱਚ ਨਿੰਬੂ ਨੂੰ ਇਹ ਕੀ ਰੋਗ ਹੈ ਤੇ ਇਸ ਦਾ ਇਲਾਜ ਦਸੋਂ ਜੀ
(pb)
Rajasthan
Citrus canker disease hai ji. Blue copper+ streptocycline ki spray kre.
इसका क्या इलाज हैं
(hn)
Haryana
सुमित जी इसके लिए आप carbendazim 2 ग्राम प्रति लीटर पानी में मिलाकर स्प्रे कर सकते हैं
ਇਸ ਦਾ ਕੀ ਕਾਰਨ ਹੈ
(pb)
Haryana
ਸਿੰਘ ਜੀ ਇਹ ਕੀੜੇ ਦੇ ਕਰ ਕੇ ਹੁੰਦਾ ਹੈ ਏਸਦੇ ਲਈ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
12 लीटर वाली भैंस की डाइट क्या रखें कि वह दूध सही दे
(hn)
Punjab
आप उसे रोजाना 30 से 35 किलो हरा चारा खिलाएं और अगर आप किसी कंपनी की फीड प्रयोग कर रहे हैं और आपको पशु उसे आसानी से खा रहा है तो आप उसका ही प्रयोग कर सकते हैं और यदि वह ठीक तरह से नहीं खा रहा और आप घर में फीड तैयार करना चाहते हैं तो आप फीड तैयार करने के लिए मक्की/गेहूं/जौ/जई 40 किलो, सरसों की खल 20 किलो, सोयाबीन मील 10 किलो, भुनी हुई सोयाबीन 5 किलो, चावल पोलिश 15 किलो, चोकर 6 किलो, मिनरल मिक्सचर 2 किलो, नमक 1 किलो, बफर 1 किलो मिलाकर फीड तैयार करके दे सकते है और गाय को 3 किलो दूध के लिए 1 किलो और भैंस को 2.5 किलो दूध के लिए 1 किलो के हिसाब से दे सकते है।
Jute
(en)
Punjab
कृप्या आप अपना सवाल विस्तार से पूछें कि आप क्या जानकारी लेना चाहते हैं ताकि आपको सही जानकारी दी जा सके।
ਸਰ ਆਹ ਬੂਟੇ ਨੂੰ ਕਿ ਹੋਇਆ ਹੋ ਸਕਦਾ
(pb)
Haryana
ਰੰਧਾਵਾ ਜੀ ਤੁਸੀ ਇਹ ਦੇਖੋ ਏਸ ਵਿਚ ਸੁੰਡੀ ਹੈ ਜਾ ਨਹੀਂ ਅਗਰ ਹੈ ਤਾਂ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਦੱਸਿਓ ਸਰ ਆਹ ਕੀ ਬਿਮਾਰੀ ਹੋ ਸਕਦੀ ਆ
सर भैंस की प्रेगनेंसी कितने दिन के बाद चेक करना चाहिए और प्रेगनेंसी किट से चेक करें या पशु चिकित्सा से चेक कराये अगर किट से चेक करें तो कौन सी और चेक करने का तरीका बताये
(hn)
Punjab
राज जी पशु चिकित्सक से जांच करवाने का सही समय 3 महीने पूरे होने के बाद है जिससे सही तरह से पशु के गाभिन होने या खाली होने का पता लग सकता है। बाकि प्रेगनेंसी किट जो इंसानों में आती है उससे पता नहीं लगता। बाकि हरियाण यूनिवर्सिटी की तरफ से किट तैयार की गई है लेकिन अभी वह मार्किट में पूरी तरह उपलब्ध नहीं है।
Dr sab ਵੱਛੀ ਦੇ ਚਮੜੀ ਰੋਗ ਹੋਣ ਕਾਰਣ ਖਾਰਿਸ਼ ਵੀ ਹੋ ਰਹੀ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ I
(pb)
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਇਸ ਨੂੰ Bovimin gl liquid ਇਸਦੀ ਉਮਰ ਦੇ ਹਿਸਾਬ ਨਾਲ 2ml ਤੋਂ 5ml ਤੱਕ ਰੋਜਾਨਾ ਦਿਓ
Kripya nursery ka pata batayne
(hn)
Himachal Pradesh
om ji kirpya yeh btaye ki apne konse podhe ki nursery ke baare mein pta karna hai us hisab se hi apko sahi jankari di ja sakti hai
Sir G ਗਾ ਦੀ ਲੱਤ ਤੇ ਸੱਟ ਵੱਜੀ ਸੀ ਡਾ ਤੋ ਟੀਕੇ ਵੀ ਲਵਾਏ ਸੀ ਪਰ ਵਾਲਾ ਫਰਕ ਨਹੀਂ ਪਇਆ ਹਲੇ ਵੀ ਲੰਗ ਮਾਰਦੀ ਹੈ ਕਾਹਦੀ ਮਾਲਿਸ਼ ਕਰੀਏ ਜੀ ਦੱਸਣਾ ਬਾਹਰ ਸੱਟ ਨਹੀਂ ਲੱਗੀ ਅੰਦਰੋ ਹੀ ਹੈ ਖੂਨ ਨਹੀ ਨਿਕਲਿਆ ਧੰਨਵਾਦ ਜੀ
(pb)
Punjab
ਗੁਰਪ੍ਰੀਤ ਜੀ ਤੁਸੀ ਉਸਦੀ ਲੱਤ ਤੇ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬੰਨੋ ਅਤੇ ਉਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ ਜ਼ਿਆਦਾ ਸਮਾਂ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ
Paji mai grow bag vich plants grow krna aa koi vdia quality de plants daso fruits de
(en)
Haryana
Singh ji eh dso tusi kehde plant grow karna chahunde ho us hisab nal tuhade area de hisab nal us fruit di kisam dasi ja sakdi hai vaise gurdaspur tusi lichi, nashpati, alubukhara, aadoo, lga sakde ho
Sirji meri 9 mahine ki gyabhin bhes km Pani piti h kya ilaj kare aur uska abhi tk udder nahi badh rha. 1st timer h.
(hn)
Punjab
Mehta ji usko aap Vitum-h liquid 10-10ml subha sham rojana dena suru kren aur usko intalyte oral powder 2-2 chamch rojana den, baki uski khurak ka pura dian rakhen.
How I can start Mushroom cultivation
(en)
Haryana
Singh to start mushroom cultivation first you can take training of mushroom cultivation from your nearest kvk or from Punjab agricultural University ludhiana
Popular ke poudhe kanha milinge
(hn)
Haryana
Chand ji iske liye aap apne nazdeeki krishi vibhag se le sakte hai wahan apko sahi kisam ke podhe mil jayege
Punjab
Nursery se mil jayenge
ਸਰ ਗਾਂ ਖ਼ੁਰਾਕ ਨਹੀਂ ਖਾਂਦੀ ਪੱਠੇ ਖਾ ਲੈ ਦੀ ਆ
(pb)
ਤੁਸੀ ਇਸ ਨੂੰ Vivliv liquid 100ml ਦਿਓ ਇਹ 10 ਦਿਨ ਤੱਕ ਦੇਣ ਤੋਂ ਬਾਦ 50ml ਰੋਜਾਨਾ ਦਿਓ ਅਤੇ ਤੁਸੀ ਫੀਡ, ਦਾਣੇ ਨੂੰ ਥੋੜਾ ਥੋੜਾ ਕਰਕੇ ਇਸਦੇ ਚਾਰੇ ਵਿੱਚ ਮਿਲਾ ਕੇ ਖਵਾਉਣਾ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਖਾਣ ਲੱਗੇ ਤਾਂ ਤੁਸੀ ਹੋਲੀ ਹੋਲੀ ਕਰਕੇ ਮਾਤਰਾ ਵਧਾਉਂਦੇ ਰਹੋ
sir amistar top di spray krn to 3 4 ghante dhup to bd barish ho gayi hai ki osda result mil jayega ja nahi
(pb)
Haryana
Singh ji esde nal asar bhut ghat miluga baki tusi dekho.bimari kini ku hai ate jeakr nahi ruk rhi tan tusi ik spray dubara vi kar sakde ho
Pr 128 ਨਿਸਾਰੇ ਤੇ ਹੈ ਗੋਭਾ ਬਹੁਤ ਜਿਆਦਾ ਸੁੱਕ ਰਹੀਆਂ ਨੇ ਮੈਂ ਅੱਜ ਤੱਕ ਗੋਭ ਦੀ ਸੁੰਡੀ ਦੀ ਸਪਰੇਅ ਨੀ ਕੀਤੀ ਜੀ ਇਲਾਜ ਦੱਸੋ ਜੀ
(pb)
Haryana
ਸਿੰਘ ਜੀ ਤੁਸੀ ਏਸਦੇ ਤਨੇ ਵਿਚ ਦੇਖੋ ਕਿ ਸੁੰਡੀ ਹੈ ਜਾ ਨਹੀਂ ਜੇਕਰ ਹੈ ਤਾਂ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sirji bhes ne baccha diya 25 din ho gye h dudh bhadane k liye kya kare. Mineral mixture de rhe h virbac ka lekin badh nahi rha h.
(hn)
Mehta ji aap usko mineral mixture aur achi khurak ke sath sath Milkout powder 2-2 chamch subha sham, Calpond gold liquid 50ml rojana aur Simlage bolus 1-1 goli subha sham deni suru kren.
Sir mazz de jer reh gaei a dr to kadwaei si fer Ander reh gaei a onaa ne vich sad ti si ke sari jer nahi andi baad vich jer Susan vaste ki karye te bukhar vi na hove bachedani vich soj vi na ho te infaction vi na ho koei injaction daso
(pb)
Punjab
Jekar jer doctor walo kddi gyi hai fir tuci capoform injection 1gm, ketoprofen injection 10ml, tinacal inj 15ml lgwa skde ho. eh tuci 2-3 din tak lgwao baki uss nu Utrevive liquid 100-100ml swere sham deo.
Sir jer kadan to baad apa khere injection lag sakde jive baad ch bukhar na hove bachedani vich soj vi seti tik ho jave
(pb)
Punjab
Jekar jer doctor walo kddi gyi hai fir tuci capoform injection 1gm, ketoprofen injection 10ml, tinacal inj 15ml lgwa skde ho. eh tuci 2-3 din tak lgwao baki uss nu Utrevive liquid 100-100ml swere sham deo.
Sir barseem di vadiya kisama bare dso and jalandhar ja kapurthala ch kitho seed mil skda
(pb)
Haryana
Singh ji tusi barseem di bl 44,43,42,10 kisam nu beej sakde ho esde lai tusi beej apne nede de krishi vigyan kendar ton lai sakde ho
sir pata lapet sundi hegi hai ate patte pele pai han
(pb)
Punjab
Simran ji Jekr patta lpet sundi da hmla 10% to vaddh hai ta tusi fame 20 ml ja coragen 60 ml acre de hisaab naal spray kar sakde ho ji.
ਡਾ ਸਬ੍ਹ ਜਰਸੀ ਵੱਛੀ ਦੀ A I ਕਾਰਵਾਈ ਸੀ ਦੂਜੇ ਦਿਨ ਉਸ ਵੱਲਆਡ ਬਹੁਤ ਜ਼ਿਆਦਾ ਛਿਟਿਆਂ
(pb)
ਅਵਤਾਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਜਦੋ ਪਸ਼ੂ ਦੀ ਹੀਟ ਖਤਮ ਹੁੰਦੀ ਹੈ ਉਦੋਂ ਕੁੱਝ ਪਸ਼ੂ ਖੂਨ ਸੁੱਟਦੇ ਹੈ
ਸਰ ਬੱਕਰੀ ਕਰੋਸ ਕਰਾਈ ਸੀ ਪੰਜ ਦਿਨ ਹੋ ਗਏ ਉਹ ਪੀਲੇ ਰੰਗ ਦਾ ਪਾਣੀ ਸੁੱਟੀ ਜਾ ਰਹੀ ਆ.... ਇਹ ਦਾ ਕੀ ਕਾਰਨ ਆ ਤੇ ਇਲਾਜ ਕਿਵੇਂ ਕਰੀਏ।
(pb)
ਜਸ਼ਨ ਜੀ ਤੁਸੀ ਉਸ ਨੂੰ Uterogen ਹੋਮਿਓਪੈਥਿਕ ਦਵਾਈ 105ml ਨੂੰ 2-2ml ਕਰਕੇ ਦਿਨ ਵਿੱਚ 3 ਵਾਰ ਬੱਕਰੀ ਨੂੰ ਦੇਣਾ ਸ਼ੁਰੂ ਕਰੋ ਇਹ Goel vet pharma ਕੰਪਨੀ ਦਾ ਪ੍ਰੋਡਕਟ ਹੈ
Sat shri akaal veer ji mere kol marican bully dog ha veer ji us de muh te jisam chon bad small bhut ayodi aa ji or usdi chamdi te red spot bande aa jis taran etching hoi have veer ji treatment dasso
(pb)
Amardeep ji tuci uss nu Hitek inj 1ml prati 33kg sarir de bhar de hisab nal chamdi vich lgwao baki uss nu Nutricoat liquid 10ml rojana dena suru kro.
Bai ji ma hf cow de colf female Lane ne kise kol hon dasso 3 month de hon
(pb)
Punjab
Amardeep ji tuci isde lai Ajay Chopra 7009645902 Chopra Dairy Farm ja Jaspreet Singh 9781546129 nal sampark kr skde ho.
ਡਾਕਟਰ ਸਾਹਿਬ... ਅਮਰੂਦ ਇਸ ਤਰ੍ਹਾਂ ਖਰਾਬ ਹੋ ਰਹੇ ਹਨ। ਕੋਈ ਹੱਲ ਦੱਸੋ।
(pb)
Punjab
ਵਿਰਕ ਜੀ ਇਹ ਮਿਲੀ ਬੱਗ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ chlorpyriphos 2 ml L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Jarsi cow ko biane ke baad kon si feed Deni chahiye
(pb)
Ranjit ji aap cow ko milkogen 8000 feed khila skte ha ja fir jiss company ki feed woh asani se khaa jaye uss feed ka paryog kr skte hai aur usko aap Glactogog powder 30gm rojana aur Lactomax tablet 10 golia rojana den.
sir eh buff pehla suye hai es da ik than mota hai baki tin patle han agy ja koi muskil na ave gi
(pb)
Simran ji kirpa krke eh daso eh koi dard mndi hai ja nhi, baki isda koi chakar nhi hai tuci isde suun ton 2 mahine pehla vitum-h liquid 10ml rojana dena suru kro.
Punjab
sir dard nai hundi
ਸਤਿ ਸ੍ਰੀ ਆਕਾਲ ਜੀ ਫ਼ਲੀ ਦੇ ਬੀਜ ਨੂੰ ਗਾਲੇ ਤੋਂ ਬਚਾਉਣ ਲਈ ਕਿਸ ਤਰ੍ਹਾਂ treatment ਕੀਤਾ ਜਾਵੇ ੨ ਕਿੱਲੇ ਲਾਉਣੇ ਜੀ ਤੇ ਖਾਦਾ ਕਿਹੜੀਆਂ ਪਾ ਸਕਦੇ ਹਾਂ
(pb)
Punjab
ਸਿੰਘ ਜੀ ਇਸਦੇ ਲਾਇ ਤੁਸੀਂ carbendazim 1 ਗ੍ਰਾਮ ਪ੍ਰਤੀ ਕਿਲੋ ਦੇ ਬੀਜ ਦੇ ਹਿਸਾਬ ਨਾਲ ਇਸਨੂੰ ਸੋਧ ਸਕਦੇ ਹੋ। ਇਸਨੂੰ ਤੁਸੀਂ 30 ਕਿਲੋ ਯੂਰੀਆ ਬਿਜਾਈ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਆਵਲੇ ਦਾ ਬੂਟਾ ਲੱਗੇ 5 ਸਾਲ ਹੋ ਗਏ ਪਰ ਫਲ ਨਹੀ ਲਗਦਾ height ਵੀ ਪੂਰੀ ਹੈ ਬੂਟੇ ਦੀ 12 15 feet ਮੇਹਰਬਾਨੀ ਕਰਕੇ ਜਾਣਕਾਰੀ ਦੇਣਾ ਇਕ ਵਾਰ ਸੜ ਵੀ ਗਿਆ ਸੀ ਫਿਰ ਵੀ ਬਹੁਤ ਵਧੀਆ ਫੁੱਟ ਪਿਆ ਸੀ
(en)
Punjab
ਜਸਵਿੰਦਰ ਜੀ ਕਿਰਪਾ ਕਰਕੇ ਜਾਣਕਾਰੀ ਦਿਓ ਕਿ ਇਹ ਬੂਟਾ ਕਿਹੜੀ ਕਿਸਮ ਦਾ ਹੈ? ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਸਲਾਹ ਦਿੱਤੀ ਜਾ ਸਕੇਗੀ।
PR 126 de ਦਾਣੇ ਇਸ ਤਰ੍ਹਾਂ ਕਿਉਂ ਹੋ ਰਹੇ ਹਨ
(pb)
Punjab
ਇੰਦਰਜੀਤ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਹੀ ਤਰ੍ਹਾਂ ਅਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਸਹੀ ਜਾਣਕਾਰੀ ਲਈ ਦੁਬਾਰਾ ਫੋਟੋ ਅਪਲੋਡ ਕਰੋ ਜੀ।
Hf ga 5 months completed gabn aa eda krdi aa 5 6 din hoge chitte je rang de jalle sit di vse progoston injection lagia wa a
(hn)
Ganesh ji jekar iss nu progesterone inj. lgwa dita ha tan tuci 1 mahine badd fir dubara injection lgwao baki iss nu 100ml saro da tel grm krke uss vich 100gm mitho sonf bhunn ke 4-5 din tak deo
Sir gulab ki Jad main sada rog laga he growth nahi Kar raha Aur growth ke leya Kiya dale
(hn)
Punjab
Sunil ji aap iske jadh ke paas carbendazim 2g L paani ke hisaab se spray kare..
Ji sir Buffalo de university kolo seman da tika bharon lyi ki krna pao g sir puri jaankari diyo ji
(pb)
Punjab
Jaspreet ji GADVASU ludhiana vich alag alag record de hisab nal semen uplabdh hai jekar tuci Gadvasu walia de bull de semen lena chahunde ho tan eh tuci univesity jaa ke utho leya skde ho uthe alag alag record ate nasala de hisab nal semen khrid skde ho ate ohna ton milk record vare bhi sari jankari laa skde ho, tuci swere 10 bje ton dhupr 2 bjee tak semen leya skde ho baki kise bhi chuttti wale din naa jao.
PR 126 ਦੀ ਸੁੰਡੀ ਬਾਰੇ
(pb)
Punjab
ਹਰਿੰਦਰ ਜੀ ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦਾ ਹਮਲਾ ਹੁੰਦਾ ਹੈ ਜਦੋਂ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਵੱਧ ਹੋਵੇ ਅਤੇ ਗੋਭ ਦੀ ਸੁੰਡੀ ਦਾ ਹਮਲਾ 5% ਤੋਂ ਵੱਧ ਹੋਵੇ ਤਾਂ ਤੁਸੀ coragen 60 ml ਜਾ fame 20 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
बैल को बार बार ये वाली बीमारी हो जा रही है।। ट्रीटमेंट में Rumen fs Or Mavil दे रहे है।। ट्रीटमेंट देने पर 1 महीने तक ठीक रहता है फिर दोबारा हो जाती है।।
(hn)
Punjab
इसे आप Hitek injection 1ml/ 50kg शरीर के भार के हिसाब से लगवाएं और Agimin chelated powder 50gm रोजाना और Bovimin-gl liquid 7ml रोजाना देना शुरू करें।
Sir meri buffalo de delivery vich 10 days baki hai kehdi khurak deva vadia milk vaste pehla 2 littre vitum h v ditta a te ghar di bani feed 4 kg te sarso da oil de raha ha
(pb)
Hun os nu oil band kar deo te Cargill di Transation mix feed 1.5 kg swere shame pao
ਗਾਂ ਨੂੰ ਸੂਨ ਦੇ 15 ਦਿਨ ਰਹਿੰਦੇ ਹੈ ਉਹ ਫੇਰ ਵੀ ਆਪਣੇ ਆਪ ਥਨਾ ਨੂੰ ਮੂੰਹ ਲਾ ਕੇ ਚੁੰਗ ਜਾਂਦੀ ਹੈ ਇਸ ਦਾ ਕੋਈ ਇਲਾਜ ਦਸੋ ਜੀ
(pb)
Os de thna te coconut oil la ke upar nail polish remover din vich 3 -4 varr la deo 4 din laon nall hat jave gi
Sir es main phul ahne pe fal nahin lagte ropai ke bad koi khad nahi dali. Kon sa dawa prayog kare.
(hn)
Punjab
Ramesh ji, aap sbhi branches ka upari 0.5 cm part kaat de is se fal jyada aate hai kyuki isme male aur female flowers hote hai, cutting se female flowers jyada aate hai..
Sir es main phul ahne pe fal nahin lagte ropai ke bad koi khad nahi dali. Kon sa dawa prayog kare.
(hn)
Punjab
Ramesh ji, aap sbhi branches ka upari 0.5 cm part kaat de is se fal jyada aate hai kyuki isme male aur female flowers hote hai, cutting se female flowers jyada aate hai..
Virender singh ji ਮੈਂ ਬੂਰ ਦੀ ਨੀਂ ਜੋ ਨੀਲੇ ਗੋਲਚਕਰ ਵਿੱਚ ਕਾਲੇ ਰੰਗ ਦਾ ਹੈ ਉਸਦੀ ਗੱਲ ਕਰੀ ਸੀ
(pb)
Punjab
ਧਰਮਿੰਦਰ ਜੀ, ਤੇਲੇ ਦੇ ਬੱਚੇ ਚਿੱਟੇ ਰੰਗ ਦੇ ਹੁੰਦੇ ਹਨ, ਜੋ ਕਿ ਬੂਟੇ ਦੇ ਤਣੇ ਤੋਂ ਰਸ ਚੂਸਦੇ ਹਨ, ਇਹ ਤੇਲਾ ਨਹੀਂ ਲੱਗ ਰਿਹਾ ਜੀ।
Sir 50gm pai c
(pb)
Punjab
ਧਰਮਿੰਦਰ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਮੌਸਮ ਜਾਂ ਹੋਰ ਵੀ ਕਿਸੇ ਸਟਰੈਸ ਨਾਲ ਹੋ ਸਕਦਾ ਹੈ ਇਸ ਦੇ ਲਈ ਤੁਹਾਨੂੰ ਕੋਈ ਛਿੜਕਾ ਕਰਨ ਦੀ ਜਰੂਰਤ ਨਹੀਂ ਹੈ।
ਅਸੀਂ ਘਰ ਸੰਤਰੇ ਦੇ ਬੂਟੇ ਲਾਏ ਹਨ ਉਹਨਾਂ ਦਾ ਫਲ ਗਿਰ ਰਿਹਾ ਹੈ।। ਕੋਈਂ ਰੋਕਥਾਮ
(pb)
Punjab
ਸਿਮਰਨ ਜੀ ਤੁਸੀਂ ਮਿੱਟੀ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਬੂਟੇ ਨੂੰ copper oxychloride 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ।
Jhone nu kall spray kiti c Tilat tela fungicide pr sham nu meeh pai gya koi fayda howega sundi tidda mrega
(pb)
Punjab
Jaskirat ji, tillet naal sundi, tela nhi Marda ate ih sirf bimaaria di rokthaam krdi hai, spray to 5 6 ghnte baad meeh pve ta spray asar kar jandi hai ji.
ਇਹ ਝੋਟੀ ਕਿਹੜੀ ਨਸਲ ਦੀ ਹੈ ਇਸ ਦੀ ਉਮਰ ਦੋ ਸਾਲ ਤਿੰਨ ਮਹੀਨੇ ਹੈ। ਇਸ ਦਾ ਵਜ਼ਨ ਦੋ ਕੁਇੰਟਲ ਪੱਚੀ ਕਿਲੋਗ੍ਰਾਮ ਹੈ।ਇਸ ਦੀ ਚੰਗੀ growth and heat ਲਈ ਕੋਈ ਸੁਝਾਅ ਜ਼ਰੂਰ ਦੱਸਣਾ ਜੀ।
(pb)
ਇਹ ਮੁਰ੍ਹਾ ਅਤੇ ਨੀਲੀ ਰਾਵੀ ਕ੍ਰੋਸ ਨਸਲ ਦੀ ਝੋਟੀ ਹੈ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Heifer dry ਫੀਡ 1.5 ਤੋਂ 2 ਕਿਲੋ ਰੋਜਾਨਾ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ
Punjab
Dr . Sahib ji thanks tuhadi information sahi hon de nal nal bahut effective hundi hai again thanks very much
ਸਰ ਅਮਰੂਦ ਦਾ ਫਲ ਡਿੱਗ ਰਿਹਾ ਤੇ ਕੀੜਾ ਵੀ ਪੈ ਗਿਆ ਹੈ।
(pb)
Punjab
ਗੁਰਨਾਮ ਜੀ ਤੁਸੀ ਇਸ npk 19 19 19@ 10g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਇਹ ਜਾਣਕਾਰੀ ਦਿਓ ਕਿ ਇਹ ਕੀੜਾ ਡਿੱਗਣ ਤੋਂ ਬਾਅਦ ਲੱਗਿਆ ਹੈ ਜਾਂ ਪੌਦੇ ਉੱਪਰ ਹੀ।
Gandhraj Plant Iss trah Ho reha hai Please tell Solution For cure and care
(pb)
Punjab
Ajaypal ji tusi is nu mancozeb 2g L paani de hisaab naal spray karo ate is nu godi kar ke vermicompost khaad deo ji..
ਸਰ ਜੀ ਕਿਨੂੰ ਪੀਲੇ ਹੋਣ ਤੋਂ ਬਾਅਦ ਝੜ ਰਹੇ ਹਨ।
(pb)
Punjab
ਬੇਅੰਤ ਜੀ ਤੁਸੀ ਨਮੀ ਇਕਸਾਰ ਬਣਾ ਕੇ ਰੱਖੋ ਅਤੇ copper oxychloride 3g L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
sir 110 nu he ki ho reha
(pb)
Punjab
Gurwinder ji ih koi khaas smasya nhi hai ji, tusi is te NPK 13 00 45 @10 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਵੀਰ ਜੀ ਭਿੰਡੀ ਦੇ ਬੂਟੇ ਵਿੱਚੋਂ ਵਿੱਚੋਂ ਇੰਝ ਕਿਉਂ ਸੁੱਕ ਰਹੇ ਹਨ।
(pb)
Punjab
ਸਿੰਦਰ ਜੀ ਇਹ ਫੰਗਸ ਕਰਕੇ ਹੈ ਇਸ ਦੀ ਰੋਕਥਾਮ ਲਈ ਤੁਸੀਂ carbendazim 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।
Sir ਗਾਂ ਦੇ ਸੂਣ ਵਿੱਚ 2 ਮਹੀਨੇ ਰਹਿੰਦੇ ਹਨ ਉਸ ਨੂੰ vitumH ਕਿੰਨੀ ਦੇਰ ਤਕ ਦੇਣਾ ਹੈ
(pb)
ਤੁਸੀ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੱਕ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਅਤੇ ਦੇਖਭਾਲ ਦਾ ਪੂਰਾ ਧਿਆਨ ਰੱਖੋ
ਇਹ ਤੇਲੇ ਦਾ ਕਾਰਨ ਹੋ ਸਕਦਾ ਜਾਂ ਕੋਈ ਹੋਰ ਜੀ ਲੱਗਿਆ ਤੇਲੇ ਵਾਲੀ ਦਵਾਈ ਘੱਟ ਕੰਮ ਕਰਦੀ ਆ
(pb)
Punjab
ਜਤਿੰਦਰ ਜੀ, ਇਹ mosaic ਹੈ ਇਹ ਬਿਮਾਰੀ ਤੇਲੇ ਨਾਲ ਹੀ ਫੈਲਦੀ ਹੈ, ਇਸ ਦੀ ਰੋਕਥਾਮ ਲਈ ਤੁਸੀ Imidacloprid 1ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਇਹ ਤੇਲੇ ਦਾ ਕਾਰਨ ਹੋ ਸਕਦਾ ਜਾਂ ਕੋਈ ਹੋਰ ਜੀ ਲੱਗਿਆ ਤੇਲੇ ਵਾਲੀ ਦਵਾਈ ਘੱਟ ਕੰਮ ਕਰਦੀ ਆ
(pb)
Punjab
ਜਤਿੰਦਰ ਜੀ ਇਹ mosaic ਹੈ, ਇਹ ਤੇਲੇ ਨਾਲ ਫੈਲਦੀ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।