Punjab
Search
ਇਸ ਦਾ ਕੀ ਕਾਰਨ ਹੈ
(pb)
ਰੋਸ਼ਨ ਜੀ, ਪਾਣੀ ਦੀ ਗੁਣਵੱਤਾ, ਮੌਸਮ ਜਾ ਕਿਸਮ ਕਰਕੇ ਹੁੰਦਾ ਹੈ ਜੀ।
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
sir g mere kol indoor plant a kaffi par ohna de pattea brown ho k yellow ho rahea a g
(pb)
Punjab
Gurpyar ji kirpa kar ke booteya di photo bhejo ji us hisab naal hi tuhanau is baare sahi jaankari ditti jaa skegi
ਡਾ ਸਾਬ ਝੋਨਾ ਨਿਸਰ ਰਿਹਾ ਗੋਭ ਦੀ ਸੁੰਡੀ ਬਹੁਤ ਜ਼ਿਆਦਾ ਇਹਨਾਂ ਚੋ ਕਿਹੜੀ ਦਵਾਈ ਕਰਾ ਜਿਸਦਾ ਰਿਜਲਟ ਜਲਦੀ ਮਿਲੇ
(pb)
Punjab
ਗੁਰਪ੍ਰੀਤ ਜੀ ਤੁਸੀ Emamectin Benzoate 100g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ
Hlo sir ਬਠਿੰਡੇ ਕਿਸਾਨ ਮੇਲਾ ਕਦੋ ਆ
(pb)
Punjab
ਗੁਰਜੀਤ ਜੀ ਬਠਿੰਡਾ ਕਿਸਾਨ ਮੇਲਾ 27 ਸਤੰਬਰ ਨੂੰ ਹੈ ਜੀ।
Hello g... Eh feed formula sahi hai g.. Fat ghat aw Rahi hai g...3.0 hai... simple doc 40kg hai jada ta nhi koi faida hai poun da isnu ini matra ch..
(pb)
Amanpreet ji eh sahi formula hai tuci iss trike nal feed tyar krwa ke pashua nu khwa skde ho baki fat ghatn de kai karan ho skde han jiwe mousam de stress krke, sahi dekbhal di kami krke, ek dum khurak badln krke bhi ho jnda ha baki tuci fatmax powder 100gm rojana ate Glactogog powder 30gm rojana dena suru kro.
ਤਿੰਨ ਸਾਲ ਦੀ ਜਰਸੀ ਬਸ਼ੀ ਹੈ heat ਚ Nehi ਆ ਰਹੀ ਕਿ ਹਾਲ ਹੈ
(pb)
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਉਸ ਨੂੰ Ovumin powder 50gm ਰੋਜਾਨਾ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
ਵੀਰ ਜੀ ਏਹ ਬੌਰਣ ਏਕ ਕਿਲੇ ਵਿੱਚ ਕਿੰਨੀ ਪਾਂ ਸਕਦੇ ਹਾਂ
(pb)
Punjab
ਗੁਰਵਿੰਦਰ ਜੀ ਤੁਸੀ ਬੋਰੋਨ 100g ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Sir ji phalen jhoti sui aa o dudh ne pasma re koi hall dasso please thanks
(pb)
Sukhmander ji tuci lactin bolus 2-2 swere sham ate Simlage bolus 1-1 swere sham deo baki uss nu Lactomood homepathic dwai dia 10-10 bunda din vich 3 varr deo.
Apple aur guava plats main nematode ko control karne ka pesticides bata do
(pb)
Punjab
Gursewak ji aap nematodes ki roktham ke liye sarso ki khali ka paryog kar sakte hai aur genda ki intercropping bhi kr sakte hai
ਸਰ ਜੀ ਝੋਨੇ ਦੇ ਬੂਟੇ ਸੁਕ ਰਹੇ ਨੇ ਕਿ ਕਾਰਨ ਹੈ
(pb)
Punjab
ਅਮਨ ਜੀ ਤੁਸੀਂ ਇਹ ਦੇਖੋ ਇਸਦੇ ਤਣੇ ਵਿਚ ਕੋਈ ਸੁੰਡੀ ਹੈ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Sir esda ilaz dso koi
(pb)
Tuci iss nu ifer-h inj. 5ml lgwao ate 2-2 din de frak nal 3 tike lgwao.
Sir maj de ਚਿਚੜ bohut ho gay ne koi ilaaj dasso ji
(pb)
ਤੁਸੀ taktic liquid 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਜੇਕਰ ਸਰੀਰ ਤੇ ਜਖਮ ਵੀ ਹੈ ਤਾਂ ਪਹਿਲਾ ਉਥੇ ਸਰੋਂ ਦਾ ਤੇਲ ਲਗਾ ਸਕਦੇ ਹੋ। ਬਾਕੀ ਇਸਦੀ ਸਪਰੇ ਪਸ਼ੂਆਂ ਦੇ ਆਸ ਪਾਸ ਵੀ ਕਰੋ ਅਤੇ ਉਥੋਂ ਚਾਰਾ, ਫੀਡ ਬਾਹਰ ਕੱਢ ਕੇ ਸਪਰੇ ਕਰ ਸਕਦੇ ਹੋ.
Thank you sir
Sat sri akaal sir taji sui cow vaaste feed formula daso ji
(pb)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
devmedia
(pb)
Punjab
2 ਕਿਲੋ ਗੁੜ ਲੈ ਕੇ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਰਲਾ ਲਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾਂ ਗੱਤੇ ਨਾਲ ਢੱਕੋ ਅਤੇ ਇਸ ਨੂੰ ਹਰ ਰੋਜ਼ ਇੱਕ ਜਾਂ ਦੋ ਵਾਰ ਹਿਲਾਓ। 5 ਦਿਨਾਂ ਬਾਅਦ ਡਰੱਮ ਦਾ ਘੋਲ ਮਲਾਈਦਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਰ ਨੀਲਾ ਥੋਥਾ ਤੇ ਕਲੀ ਕਿੰਨੀ ਮਾਤਰਾ ਨਾਲ ਬੂਟਿਆਂ ਦੇ ਮੁੱਢ ਪੇਂਟ ਕਰ ਸਕਦੇ ਆ
(pb)
Punjab
ਰਾਜ ਜੀ, ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ 10 ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ । ਇਸ ਨੂੰ ਬੁਰਸ਼ ਨਾਲ ਲਾਉ । ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵੀਂ ਤਿਆਰ ਕਰ ਲਵੋ । ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ । ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ । ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ।
Punjab
ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ । ਇਸ ਨੂੰ ਬੁਰਸ਼ ਨਾਲ ਲਾਉ । ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵੀਂ ਤਿਆਰ ਕਰ ਲਵੋ । ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ । ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ । ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ।
devmedia
(pb)
Punjab
ਜੇਕਰ ਤੁਸੀ ਪਸ਼ੂ ਨੂੰ ਕਲੀ ਨਾਲ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ 1 ਕੋਰਾ ਘੜਾ ਅਣਬੂਝਿਆ ਚੂਨਾ (ਕਲੀ) 1 ਬੋਰੀ ਕੈਲਸ਼ੀਅਮ ਬਣਾਉਣ ਦਾ ਤਰੀਕਾ: ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ
devmedia
(pb)
ਤੁਸੀ ਇਸ ਨੂੰ Fenbendazole ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂਆਂ ਲਈ ਸੁਰੱਖਿਅਤ ਹੈ ਬਾਕੀ ਇਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Sr ji jhone nu nisare to badh gobh di sundi lagdi a k nahi ji
(pb)
Punjab
Kuldeep ji nisare to baad sundi da hamla bhut ghatt hunda hai ji
Jhona is trh ho reha hai doggian vich koi hal dseo isda
(pb)
Punjab
Harman ji patta lpet de hmle to baad patte is tra de ho jande han, hun is te koi spray karn di lod nahi hai ji
ਸ੍ਰੀ ਮਾਨ ਜੀ ਸਰੋਂ ਦੀਆਂ ਕਿਹੜੀਆਂ ਕਿਸਮਾਂ ਜ਼ਿਆਦਾ ਝਾੜ ਤੇ ਤੇਲ ਦਿੰਦੀਆਂ ਹਨ
(pb)
Punjab
ਗੁਰਵਿੰਦਰ ਜੀ Pioneer 45 S 46, RCH 1 ਸਰੋਂ ਦੀਆਂ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਹਨ।
ਸਤਿ ਸ੍ਰੀ ਅਕਾਲ ਸਰ ਜੀ ਇਹ ਝੋਟੀ 2 ਮਹੀਨੇ ਦੀ ਗੱਭਣ ਹੈ। ਇਹ ਗੋਹਾ ਕਰਨ ਤੋਂ ਬਾਅਦ ਕੁਝ ਸੈਕਿੰਡ ਇਸ ਤਰਾਂ ਖੜੀ ਜੋਰ ਜਾ ਲਾਉਂਦੀ ਰਹਿੰਦੀ ਹੈ। ਇਸ ਤਰਾਂ ਗੱਭਣ ਹੋਣ ਤੋਂ ਪਹਿਲਾਂ ਦੀ ਹੈ। ਕਿਰਪਾ ਕਰਕੇ ਇਸਦਾ ਇਲਾਜ ਦੱਸੋ।ਧੰਨਵਾਦ ਸਹੀਤ।
(pb)
ਅਰਸ਼ਦੀਪ ਜੀ 200gm ਸੱਕਰ, 200gm ਇਮਲੀ ਰੋਜ਼ਾਨਾ ਰਾਤ ਨੂੰ ਭਿਉਕੇ ਸਵੇਰੇ ਦਿੳ ਇਸ ਨੂੰ ਸਰੋਂ ਦਾ ਤੇਲ 200gm, ਹਲਦੀ100gm ਦੁਪਹਿਰੇ ਪਾਣੀ ਪਿਲਾਉਣ ਤੋ ਬਾਅਦ ਦਿੳ
बासमती 1692 की पूरी जानकारी देने की कृपा करे क्या अप्रैल में इसे साठा के रूप में लगाया जाता सकता है
(hn)
Punjab
अमन जी 1692 को साठा के रूप में नही लगाया जा सकता क्युकी यह किस्म पकने के लिए 110 से 115 दिन का समय लेती हैं और इसका औसत उत्पादन 20 से 24 क्विंटल/एकड़ है।
Uttar Pradesh
फिर साठा धान में कोई वैरायटी बताओ सर जी जिसकी उपज अच्छी हो
Meri bhais ko ek mahina hua hai bachha diye hue aur ye chara bhi nahin kha rahi hai theek se aur jab baithti hai tab ye nikal aata hai kya karen
(hn)
Aman ji Aap bhais ko 200gm amla candi( amle ka sukha murba) ,200gm sonf,400gm gulkand or 5 pice moti elachi ke rojana 5 din takk de Liquid Anabolit mix 1litter 100ml swere shame deo Bolus Resufeed 6 1bolus swere 1bolus shame nu deo.
Uttar Pradesh
ये कौन सी बिमारी है सर
ਸ਼੍ਰੀ ਮਾਨ ਜੀ 2 ਮਹੀਨੇ ਦੀ ਕੱਟੀ ਹੈ। ਮੋਟੀ ਨਹੀਂ ਹੋ ਰਹੀ। ਪੇਟ ਵਿੱਚ ਕੀੜੇ ਵੀ ਹੋ ਸਕਦੇ ਹਨ। ਕੀ ਹਾਇਟੈਕ ਇੰਜੈਕਸ਼ਨ ਲਾ ਸਕਦੇ ਹਾਂ ਜੇ ਹਾਂ ਤਾਂ ਡੋਜ ਕਿੰਨੀ ਲਗਾਈਏ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਜੀ।
(pb)
ਉਸ ਨੁੰ 50kg ਵਜਨ ਨੂੰ 1ml ਹਾਈਟੈਕ ਲਾ ਸਕਦੇ ਹਾ । ਇਸ ਦੇ ਨਾਲ Powder Puber Aid 1kg 25gm daily ਦਿੳ Liquid Broton 200ml 10ml daily ਦਿੳ ਇਸ ਨਾਲ ਚੰਗੀ ਗਰੋਥ ਹੋਵੇਗੀ
ਸਤ ਸ੍ਰੀ ਅਕਾਲ ਸਰ ਮੈ ਸਾਵਾ 134 ਝੋਨਾ ਲਾਇਆ ਹੈ ਓਸ ਵਿੱਚ ਇਕ ਬੂਟਾ ਪੂਰਾ ਮੁੱਢ ਤੋਂ ਲੇ ਕੇ ਪੂਰਾ ਹੀ ਸੁੱਕ ਗਿਆ ਇਸ ਦਾ ਕਿ ਕਾਰਨ ਹੋ ਸਕਦਾ ਇਹ ਕਿਤੇ ਗਾਲਾ ਤਾ ਨਹੀਂ ਪੇ ਰਿਹਾ ਫਸਲ ਨੂੰ ਇਸ ਦਾ ਕਿ ਬਚਾਅ ਹੈ।
(pb)
Punjab
ਜੋਬਨ ਜੀ ਤੁਸੀ ਇਸ ਦੇ ਆਸੇ ਪਾਸੇ ਵਾਲੇ ਬੂਟਿਆਂ ਦੇ ਮੁੱਢਾਂ ਨੂੰ ਝਾੜ ਕੇ ਦੇਖੋ ਕਿ ਬੂਟਿਆ ਦੇ ਝੋਨੇ ਦਾ ਭੂਰਾ ਟਿੱਡਾ ਤਾਂ ਨਹੀਂ ਜੇਕਰ ਟਿੱਡੇ ਦਿਖਾਈ ਦਿੰਦਾ ਹੈ ਤਾਂ ਤੁਸੀ chess 120g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sat shri akal virender singh ji, Sir apa pr 126 laya c 18 july nu 24 din di nursery c. Sir apa 10 sept nu fame 40ml, galileo way 400ml, chess 130 gm per acre (total cultivated land 17.5 bigha vich 30 spray pump x16litre) laye c. Sir hun blitox tata kri di jarurat hai? Sir kine pump layie total te ki 13045 te boron di spray di lorh haigi? Sir soil health report ch potash 280 toh 325 de vich high range >55 ae sir. Sir kindly reply v dono copper te 13045 kdo kdo krie (date pls)
(en)
Punjab
Rupinder ji Jekr tusi Galileo spray Kar ditti si ta tuhanu copper oxychloride spray Karn di lod nahi hai ate 13 00 45 tusi gobh awastha te 10g litre paani de hisaab naal spray kar sakde ho ji
Hello sir cow hf 11 5 23 nu ai karai c kall fall suttgi ohnu ki ditta jave dudh b bohat ghat gia
(pb)
Os nu Liquid Utrivevi 1litter 100ml swere shame deo Liquid Anabolit Mix 1litter 100ml swere shame deo Powder Laptawin 1kg 100gm Daily deo ji nall hi os nu 200gm suke amla ,200gm bhga jeera ,50gm ajwain,5 motea elachea and 400gm gulkand daily 5 din deo ji
Sir jhone te vadiya fal li or vadiya Dana bne nl tela or sundi de li vdiya spray DSO Hale nisrya ni jhona sir
(en)
Punjab
Tarun ji Jekr sundi da hamla hai ta tusi coragen 60ml acre de hisaab naal spray kar sakde ho ji ate tele di rokthaam lai tusi chess 120g/ acre de hisaab naal spray kar sakde ho ji, vdia jhaad lai NPK 13 00 45 @10g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Hlo srr asi ta ehdi spray krti vich sakar Mila kaa koi chkr ta ni kmm krwoo
(pb)
Punjab
Jagjeet ji, jekr tusi spray kar hi ditti ta koi samasya nhi hai, kuch hadd tak nateeja ta mil jayega ji..
Apni kheti ਮੈ 27 August ਨੂੰ chlorantraniliprole 4granuls 4kg ਰੇਤ ਵਿਚ ਮਿਲਾ ਕੇ 7 ਕਨਾਲ ਥਾ ਨੂੰ ਪਾਈ ਸੀ ਵਧੀਆ ਤਰੀਕੇ ਨਾਲ ਪਾਈ ਸੀ ਪਰ ਫਿਰ 11september leaf folder ਵਾਲੀ ਤਿੱਤਲੀ ਤੇ ਸੂੰਡੀ ਮੌਜੂਦ ਹੈ ਕੀ ਕੀਤਾ ਜਾਵੇ ਝੋਨਾ pr 126 ਨਿਸਰ ਗਿਆ ਸਾਰਾ ਹੁਣ ਕੀ ਕੀਤਾ ਜਾਵੇ emamectin benzoate di ਸਪਰੇਅ ਕਰ ਦਿਤਾ ਜਾਵੇ ਜਾ ਹੋਰ technical
(en)
Punjab
ਜਸਵੰਤ ਜੀ ਜੇਕਰ ਕਾਫੀ ਹਮਲਾ ਹੈ ਤਾਂ ਤੁਸੀ Emamectin Benzoate 100g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸੱਤ ਸ਼੍ਰੀ ਆਕਾਲ ਜੀ sir ਜੀ ਪਰਾਲੀ ਦੇ ਅਚਾਰ ਜਾਣਕਾਰੀ ਦੇਦੋ ਜੀ k ਉਹ ਮੱਝਾਂ ਲਈ ਕਿਵੇਂ ਰਹਿੰਦਾ te ਇਹਨੂੰ ਤਿਆਰ ਕਰਨ ਦੀ ਕੀ ਤਕਨੀਕ ਆ ਜੀ
(pb)
Rajasthan
ਪਰਾਲੀ ਦੀ ਹੇਅ ਤਿਆਰ ਕਰ ਸਕਦੇ ਹੋ ਜਿਸ ਵਿਚ ਉਸ ਵਿੱਚੋ ਨਮੀ ਖਤਮ ਕਰਕੇ ਬਾਦ ਵਿਚ ਕੁਤਰਾ ਕਰਕੇ ਸਟੋਰ ਕਰ ਸਕਦੇ ਹੋ ਅਤੇ ਹਵਾ ਰਹਿਤ ਕਮਰੇ ਵਿਚ ਸਟੋਰ ਕਰਕੇ ਰੱਖ ਸਕਦੇ ਹੋ ਅਤੇ ਫਿਰ ਵਰਤੋਂ ਕਰ ਸਕਦੇ ਹੋ ਪਰ ਉਸ ਨੂੰ ਹਰੇ ਚਾਰੇ ਨਾਲ ਵਰਤੋਂ ਕਿਉਕਿ ਪਰਾਲੀ ਵਿਚ ਜ਼ਿਆਦਾ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਹੁੰਦੀ ਹੈ ਜਿਸ ਕਰਕੇ ਓਹਨਾ ਦਾ ਅਸਰ ਵੀ ਪਰਾਲੀ ਵਿਚ ਰਹਿੰਦਾ ਹੈ ਅਤੇ ਪਸ਼ੂਆਂ ਨੂੰ ਉਸਦਾ ਨੁਕਸਾਨ ਹੋ ਸਕਦਾ ਹੈ
Hello doctor Jhone wich kinni hopper hon te sprey krni chahidi aa Aje koi koi plant te ik ik tidda dikh reha
(pb)
Punjab
Harpreet ji jdo per plant 5 ya is to vaddh tidde dikhai den ta tusi is di spray kar sakde ho ji..
sir eh kinu orange da plant a ehnu imdiacloprid v kiti hai pr eh estarah da hai
(pb)
Punjab
Gurpartap ji tusi is de jyada parbhavit patte Katt deo ji, is naal Nva futara vadia hovega ji.
ਸਰ ਝੋਨੇ ਚ copper di ਸਪਰੇਤੋ ਕਿੰਨੇਦਿਨ ਬਾਦ ਹੋਰspray ਕਰ ਸਕਦੇ ਹਾ
(pb)
Punjab
ਮਨਜੀਤ ਜੀ ਇਸ ਤੋਂ 3-4 ਦਿਨ ਬਾਅਦ ਹੋਰ ਛਿੜਕਾਅ ਕੀਤਾ ਜਾ ਸਕਦਾ ਹੈ ਜੀ।
ਕਿੰਨੂ ਦਾ ਬੂਟਾ ਇਸ ਤਰਾ ਦਾ ਹੋ ਗਿਆ ਹੈ ਜੀ ਕੋਈ ਹੱਲ ਦੱਸੋ
(en)
Punjab
ਸਿਮਰਨ ਜੀ ਤੁਸੀਂ ਇਸ ਤੇ imidacloprid 1 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
सोयाबीन 1135 में इल्ली ने पूरा फल खा गई है।।।पत्ते सुरक्षित है क्या उसमे वापस से फूल फल आएगा
(hn)
Punjab
नवीन जी कृप्या ये बताए कि फसल कितने दिन की है उस हिसाब से ही आपको इस बारे में सही जानकारी दी जा सकेगी।
Hlo sir g eh papita growth nahi ate murja Riha hai es di Vadia growth lyi ki ditta jave ta jo vadia fruit de ske plz dasio plz
(en)
Punjab
Gurtej ji tuhade duara bheji gai photo upload nahi hoi hai, kirpa kar ke dubara photo upload karo ji ta jo tuhanu is baare sahi jaankari ditti jaa ske
ਬੈਗਣ ਦੇ ਪੱਤੇ ਪੀਲੇ ਰੰਗ ਦੇ ਹੋ ਜਾਦੇ ਅਤੇ ਪੱਤਿਆ ਤੇ ਭੂਰੇਰੰਗ ਦੇ ਕਣ ਹਨ ਕਿ ਬਿਮਾਰੀ ਸਰ ਇਲਾਜ ਦੱਸੋ ਜੀ
(pb)
Punjab
ਗੁਰਧਿਆਨ ਜੀ, ਇਹ mite ਦੇ ਹਮਲੇ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ oomite 2 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸ੍ਰੀ ਮਾਨ ਜੀ 1847 ਗੋਭ ਭਰ ਰਹੀ ਏ ਜੋ ਕੀ 4ਤੋ 5 ਦਿਨਾਂ ਤਕ ਨੀਸਰ ਜਾਵੇ ਗੀ ਤਾ ਉਸ ਨੁ 0 0 50 ਦੀ spary ਕਦੋ ਕਰ ਸਕਦਾ ਹਾ ਮੈਂ ਧੰਨਵਾਦ ਜੀ
(pb)
Punjab
ਰਮਨਦੀਪ ਜੀ, ਇਹ ਛਿੜਕਾਅ ਕਰਨ ਦਾ ਬਿਲਕੁਲ ਸਹੀ ਸਮਾਂ ਹੈ ਜੀ, ਤੁਸੀ ਹੁਣ ਛਿੜਕਾਅ ਕਰ ਸਕਦੇ ਹੋ ਜੀ।
How to stop blast in paddy in grain filling stage?
(en)
Punjab
Yadwinder kindly share some mare images and also let us know the variety name so that we can guide you accordingly.
वेजिटेबल डिहाइड्रेट के बारे में कहां से जानकारी मिलेगी
(hn)
Punjab
राजेश जी इसके बारे में जानकारी लेने के लिए आप अपने नाज़ददेकी कवक के साथ संपर्क कर सकते है 01634-224024
भूमी में काला शोरा ओर सफेद सोरा दोनो हैं ज्यादा मात्रा में इसके लिए कोई उपाय बतांये
(pb)
Punjab
सुरेश जी, आप मिट्टी की जांच करवाएं और बताए की इसका pH कितना है, उस हिसाब से ही आपको इस बारे में सही जानकारी दी जा सकेगी।
Which deseases come in buffalo and treatment
(en)
Punjab
Due to lack of care of animals, diseases occur in them like mastitis is also occurring due to lack of cleanliness.
ਖੁੰਬਾਂ ਦੀ ਖੇਤੀ ਲਈ ਢੁਕਵਾਂ ਸਮਾਂ ਅਤੇ ਇਸ ਦੇ ਬੀਜ ਕਿੱਥੋਂ ਮਿਲਣਗੇ
(pb)
Punjab
ਗੁਰਦੇਵ ਜੀ, ਅਕਤੂਬਰ ਤੋਂ ਆਮ ਤੌਰ ਤੇ ਖੁੰਬਾਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਜੀ ਇਸ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਿਲੇਗਾ ਜੀ।
Punjab
Thanks g
Gobar
(pb)
Punjab
Dhillon ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Veer ji basmati vich es stage te Npk krdiye
(pb)
love ji tusi hun npk 13045 nu 10 gram prati litre paani de hisab nal vart sakde ho.
Punjab
Munjar ban ni shuru hoi a vr ji , es time ikali 130045 kr diye hun k ruk k kra ?
HF ਗਾ ਦਾ ਇਕ ਧਨ ਖੜ ਗਿਆ ਹੈ ਇਹ ਕਿਵੇਂ ਚਲਿਆ ਜਾ ਸਕਦਾ ਹੈ
(pb)
आप सवाल विस्तार से पूछें थन कब बंद हुआ है कैसे बंद हुआ है।
Sar mahj da katta 20 days da a ji. Oh gohe de vich thoda thoda blood ja krda ji
(pb)
Os nu haldi da ekk chamach ekk glass dhudh vich mix kar k deo ess nall teek ho jawe ga os to bhad Liquid Albomar 30ml 10ml ekk din chadd ke deo ji
ਸਰ ਬੱਕਰੀਆਂ ਤੇ ਲੋਨ ਕਰਵਾਉਣ ਲਈ ਪੂਰੀ ਜਾਣਕਾਰੀ ਦੇਣਾ ਬੀਮੇ ਬਾਰੇ ਅਤੇ ਹੋਰ ਸਾਰੀ ਜਾਣਕਾਰੀ ਦੇਣਾ। 100 ਜਾਂ 500 ਬੱਕਰੀਆਂ ਦਾ ਕਾਰੋਬਾਰ ਸ਼ੁਰੂ ਕਰਨਾ ਕਿੰਨੀਆਂ ਬੱਕਰੀਆਂ ਤੇ ਕਿੰਨਾ ਲੋਨ ਮਿਲ ਸਕਦਾ। ਸਬਸਿਡੀ ਬਾਰੇ ਵੀ ਜਾਣਕਾਰੀ ਦੇਣਾ।
(pb)
Punjab
ਬੱਕਰੀ ਪਾਲਣ ਦੇ ਕੰਮ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਬਾਕੀ ਲੋਨ ਦੀ ਪੂਰੀ ਜਾਣਕਾਰੀ ਲਈ 9878650451 Thaan Singh (Assistant Manager, LHO State Bank of India) ਨਾਲ ਸੰਪਰਕ ਕਰ ਸਕਦੇ ਹੋ।
ਸ੍ਰ ਸਰਦੀਆਂ ਦੀਆਂ ਸਬਜ਼ੀਆਂ ਦਾ ਸਹੀ ਸਮਾਂ ਤੇ ਤਿਆਰੀ ਬਾਰੇ ਦੱਸੋ ਨਦੀਨ ਬਹੁਤ ਹੁੰਦੈ ਨੇ ਉਨ੍ਹਾਂ ਦਾ ਹੱਲ ਵੀ ਦੱਸੋ ਘਰੇਲੂ ਬਗੀਚੀ ਲਈ
(pb)
Punjab
ਮਨਪ੍ਰੀਤ ਜੀ ਤੁਸੀ ਹੁਣ ਪਾਲਕ, ਮੂਲੀ, ਮੇਥੇ, ਗੋਭੀ ਆਦਿ ਸਬਜੀਆਂ ਲਗਾ ਸਕਦੇ ਹੋ ਜੀ ਅਤੇ ਅਗਲੇ ਮਹੀਨੇ ਤੋਂ ਤੁਸੀ ਧਨੀਆ ਬੀਜ ਸਕਦੇ ਹੋ ਜੀ, ਨਦੀਨਾਂ ਤੋਂ ਬਚਾਅ ਲਈ ਤੁਸੀ ਝੋਨੇ ਦੀ ਪਰਾਲੀ ਨਾਲ mulching ਕਰ ਸਕਦੇ ਹੋ ਜੀ।
ਮਿਤੀ 11 6 2023 ਝੋਨੇ ਦਾ ਇਕ ਬਿਗਾ ਖਰਾਬ ਹੋ ਗਿਆ ਹੈ ਹੁਣ ਵਾਹੁਣਾ ਪੈਣਾ ਹੈ। ਕਣਕ ਬੀਜਣ ਤੋਂ ਪਹਿਲਾਂ ਕਿਹੜੀ ਫਸਲ ਬੀਜੀ ਜਾ ਸਕਦੀ ਹੈ ਜੀ ਜੋ ਕਣਕ ਬੀਜਣ ਤਕ ਵੱਢੀ ਜਾਵੇ। ਕਿਰਪਾ ਕਰਕੇ ਦੱਸਿਆ ਜਾਵੇ ।
(pb)
Punjab
ਗੁਰਦੀਪ ਜੀ ਤੁਸੀ ਤੋਰੀਆ, ਮੂਲੀ, ਜਾਂ ਚਾਰੇ ਵਾਲੀ ਕੋਈ ਫ਼ਸਲ ਲੈ ਸਕਦੇ ਹੋ ਜੀ।
IFFCO DELERSHIP NFL DELERSHIP PROCESS
(en)
Sr ji jhone nu nisare to badh gobh di dundi lagdi a ya nahi ji
(pb)
Haryana
Singh ji eh lag vi sakdi hai esde lai Tsui khet vich poori nigah rakho te jekar ewe da kuch hunda hai esde lai turant spray kro
Hallo ji.. Eh 126 kisam a ji 42 dina de hoi a.. 1 aug nu lagi a makki vallle khet cha. Esde paneeri 40..42 dina de hogi C jddo layi C. Esnu 4 bag urea.per acre 30 dina de ander poore karti C. . Per hun esde kitte munjar nikal rai a ji... Ki hal a ji ... Jhaad da koi fark pauu
(pb)
Haryana
Harman ji eh ho skda tusi khad jeyada varti ha ate panerri vi late lgayi hai tan kr ke ho skda hai ate khad vi 35 din vj poori krni hundi hai tusi oh v pehla hi kr diti hai eh ohde kar ke ho skda hai jhad te jo skada hai koi thoda bhut fark pai je.
ਸਤ ਸ੍ਰੀ ਅਕਾਲ ਜੀ ਆਪਾ ਚਰੀ ਬੀਜੀ ਹੈ ਕ੍ਰਿਪਾ ਕਰਕੇ ਸੂੰਡੀ ਲਈ ਸਪ੍ਰੇਅ ਦੱਸਣਾ ਜੀ
(pb)
Haryana
ਸਿੰਘ ਜੀ ਏਸਦੇ ਲਈ ਤੁਸੀ quinalphos 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
My citrus plants are affected by some bacteria / insect all fruits get a yellow spot and they fall down. What remedy is there. Thank you.
(en)
Haryana
Verma please send us teh photo graph of your diseased plant so taht we can recommend you bactericides accordingly
Rajasthan
Share pics, chance of fruit fly
Mere.Amrud ke phalon me keede ho rahe Hain jaise hi woh bade aur pakne par aate Hain kale kale dane se keede par jaate Hain. Spray etc batain please.
(en)
Haryana
Verma ji kirpya yeh btaye konsa keeda hai kya naam.hai ja phir keet ki photo bheje us hsoab se hi apko sahi jankari di ja sakti hai
Which crop can I take for production after kidney beans
(en)
Maharashtra
dear you can sow the wheat, gram, mustard, rabi sorghum, safflower in rabiseason after kidney bean
Ammb da buta growth nhi kr raha ..growth lyi ki kirya
(pb)
Haryana
Balvir ji edde lai tusi eh daso esnu kehdi khad pehla paa chuke ho us hsiab nal hi tuhanu sahi jankari diti ja sakdi hai