Manage Expert Answers

Search

Total Count :- 258604

सर बरसात के मौसम में गाय का दूध कैसे बढ़ाएं कोई सरल सा उपाय बताएं धन्यवाद

(hn)
Posted by
Shakti Raj (9171976507)
Shakti Raj
Madhya Pradesh
Jabalpur
Write Answer
Posted Date (07 Sep 2023 10:14 PM) Assigned Date (-)
Answered Date (08 Sep 2023 10:34 AM) Translated Date (-)

दूध बढ़ाने के लिए खुराक और सही देखभाल का होना ज़रूरी है, बरसात में पशुओं को मक्खी, मच्छर से बचाकर रखें, उन्हें फंगस वाली खुराक ना खिलाएं, उनके नीचे सूखा रखें, गोबर और पिशाब का सही निकास होना ज़रूरी है बाकि अच्छे हरे चारे के साथ साथ Calpond gold liquid 50ml, Glactogog powder 30gm रोजाना भी प्रयोग कर सकते है।

devmedia

(en)
Posted by
shinda khan (9878690476)
shinda khan
Punjab
Sangrur
Write Answer
Posted Date (07 Sep 2023 08:26 PM) Assigned Date (-)
Answered Date (08 Sep 2023 10:29 AM) Translated Date (-)

ਤੁਸੀ ਫਟਕੜੀ ਨੂੰ ਪਾਣੀ ਵਿੱਚ ਘੋਲ ਲਉ ਅਤੇ ਉਸ ਪਾਣੀ ਨਾਲ ਮੁਰਗੇ ਦੀ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ

ਸਰ ਜੀ ਕੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੀਰੀ ਦੀ ਫ਼ਸਲ ਉੱਪਰ ਐੱਨ.ਪੀ.ਕੇ.13 00 45 ਦੀ ਸਪਰੇਅ ਕਰਨ ਦੀ ਸਿਫਾਰਸ਼ ਕਰਦੀ ਹੈ।

(pb)
Posted by
Lakha Singh (7307034300)
Lakha Singh
Punjab
Sangrur
Write Answer
Posted Date (07 Sep 2023 08:22 PM) Assigned Date (-)
Answered Date (08 Sep 2023 12:34 AM) Translated Date (-)

ਸਿੰਘ ਜੀ ਬਿਲਕੁਲ ਯੂਨੀਵਰਸਿਟੀ ਦੁਆਰਾ ਏਸਨੂੰ ਗੋਭ ਅਵਸਥਾ ਸਮੇਂ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

08 Sep 2023

ਧੰਨਵਾਦ ਸਰ ਜੀ

Answered Date (08 Sep 2023 02:04 PM) Translated Date (-)

ਧੰਨਵਾਦ ਸਰ ਜੀ

ਝੋਨਾ ਨਿਸਰ ਰਿਹਾ. 15 ਦਿਨ ਪਹਿਲਾਂ bifenthrin 10 ec ਦੀ ਸਪਰੇਅ ਕੀਤੀ ਸੀ.ਪਰ ਵਿਚ ਇਹ ਹਰਾ ਭੋਰਾ ਜਿਆ ਟਿੱਡਾ ਹੈ ਕਿ ਇਹ ਕੋਈ ਨੁਕਸਾਨ ਕਰਦੇ ਹੈ. ਜੇ ਕਰਦਾ ਹੈ. ਤਾਂ ਇਸ ਨੂੰ ਕੰਟਰੋਲ ਕਿਵੇ ਕੀਤਾ ਜਾਵੇ

(pb)
  • 1
Posted by
SUKHWINDER SINGH (8146496710)
SUKHWINDER SINGH
Punjab
Jalandhar
Write Answer
Posted Date (07 Sep 2023 08:12 PM) Assigned Date (-)
Answered Date (08 Sep 2023 12:34 AM) Translated Date (-)

ਸਿੰਘ ਜੀ ਇਹ ਝੋਨੇ ਵਿਚ ਖਾਸ ਨੁਕਸਾਨ ਨਹੀਂ ਕਰਦਾ ਜੇਕਰ ਫੇਰ ਵੀ ਇਹ ਕਾਫੀ ਜਿਆਦਾ ਮਾਤਰਾ ਵਿਚ ਹਨ ਤਾਂ ਤੁਸੀ ਇਕ ਸਪਰੇਅ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

matar di aggeti bijyi li sahi time

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (07 Sep 2023 07:47 PM) Assigned Date (-)
Answered Date (08 Sep 2023 12:36 AM) Translated Date (-)

Singh ji esdi ageti bijai lai esnu September de mahine vich bijan di sifarish kiti jandi hai

Sir Bhais ko soya doc khilane ke kya labh hai

(hn)
Posted by
Akhilesh kumar singh (9450085319)
Akhilesh kumar singh
Uttar Pradesh
Mirzapur
Write Answer
Posted Date (07 Sep 2023 07:14 PM) Assigned Date (-)
Answered Date (08 Sep 2023 10:28 AM) Translated Date (-)

Akhilesh ji isse bhains ka dudh utpadan vadhega, sarir ki kamjori durr hogi aur acha vikas bhi hoga.

08 Sep 2023

Thank you sir

Sir Bhais ko soya

(hn)
Posted by
Akhilesh kumar singh (9450085319)
Akhilesh kumar singh
Uttar Pradesh
Mirzapur
Write Answer
Posted Date (07 Sep 2023 07:10 PM) Assigned Date (-)
Answered Date (08 Sep 2023 10:27 AM) Translated Date (-)

जी हां इससे भैंस की कमज़ोरी दूर होगी, दूध बढ़ेगा और शरीर का अच्छा विकास होगा।

08 Sep 2023

Thank you sir

ਮੂਲੀ ਨੂੰ ਇਹ ਕੋਈ ਘਾਟ ਹੈ ਜਾਂ ਕੋਈ ਰੋਗ

(pb)
  • 1
Posted by
Gurtej (9914603469)
Gurtej
Punjab
Gurdaspur
Write Answer
Posted Date (07 Sep 2023 07:06 PM) Assigned Date (-)
Answered Date (08 Sep 2023 12:38 AM) Translated Date (-)

ਗੁਰਤੇਜ ਜੀ ਇਹ ਦਸੋ ਤੁਸੀ ਮੂਲੀ ਨੂੰ ਕਿਹੜੀ ਖਾ ਬਿਜਾਈ ਸਮੇਂ ਪਾਈ ਹੈ ਅਤੇ ਇਹ ਦਿੱਕਤ ਸਾਰੇ ਬੂਟਿਆਂ ਵਿੱਚ ਹੋ ਰਹੀ ਹੈ ਜਾ ਕਿਸੇ ਕਿਸੇ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Veer g wich wich dane eda de ho gye aa ki karea g eda

(pb)
  • 1
Posted by
Parmpreet Singh (9914261099)
Parmpreet Singh
Punjab
Tarn Taran
Write Answer
Posted Date (07 Sep 2023 06:56 PM) Assigned Date (-)
Answered Date (27 Sep 2023 12:18 PM) Translated Date (-)

singh ji eh mausam de kar ke hai eh tez tapman ate meenh de kar ke hunda hai esde lai kise vi dwai di spray krn di sifarish nahi kiti jandi mausam shi hon de nal eh appe thik ho jande han.

Sir.. saro da kehda bij best he pashu nu tel den vaste

(pb)
Posted by
dharmagill (9888765398)
dharmagill
Punjab
Moga
Write Answer
Posted Date (07 Sep 2023 05:29 PM) Assigned Date (-)
Answered Date (27 Sep 2023 12:20 PM) Translated Date (-)

gill ji esde lai tusi saron di rch 1, rlc 3, giriraj, phr 126, pioneer 45s 46, 42s43, 42s45 kisam di bijai kar sakde ho

Dr ji javab deo ji keh sade kol 50foot lambi and 15 foot chodai which a asi os which desi birds rakhne a sanu dsyo os which kihne birds nal shuruat kr side and dr ji asi Jalandhar toh a sanu dsyo keh asi desi birds de training krni a ohna da chalda hoya phone number deo ji

(en)
Posted by
Gurjot 2 (9041122525)
Gurjot 2
Punjab
Jalandhar
Write Answer
Posted Date (07 Sep 2023 03:54 PM) Assigned Date (-)
Answered Date (08 Sep 2023 10:26 AM) Translated Date (-)

Gurjot ji tuci iss kam di suruat ton pehla isdi training apne nazdiki krishi vigyan kendra ton jrur lao uthe sme sme te kisana nu alag alag kma di training diti jandi hai tuci isde lai Krishi Vigyan Kendra (KVK), Uppal Jagir, Noor Mahal, Distt. Jalandhar Phone:- 01826-242288 Mobile :- +91-9988901590 nal sampark kr skde ho baki tuci suruat apni jgha de hisab nal 500 birds ton bhi krr skde ho baki tuhanu training vich sari jankari mill jawegi.

PR 126 variety nu patta lapet jldi control krn lai kehda insecticide use kita jawe g

(pb)
Posted by
Kuldeep singh (9915353489)
Kuldeep singh
Punjab
Sangrur
Write Answer
Posted Date (07 Sep 2023 03:27 PM) Assigned Date (-)
Answered Date (08 Sep 2023 12:40 AM) Translated Date (-)

Singh ji esde lai tusi chlorantraniliprole 60 ml prati acre de hisab nal vart sakde ho

ਬਾਈ ਜੀ ਕੋਈ ਫ਼ੁੱਲ ਗੋਭੀ ਦੀ ਖੇਤੀ ਬਾਰੇ ਦੱਸ ਸਕਦਾ ਹੈ ਜੀ ਮੈਨੂੰ ਗੋਭੀ ਦੀ ਪਨੀਰੀ ਲਏ ਨੂੰ 5 ਦਿਨਾਂ ਦਾ ਸਮਾਂ ਹੋਗਿਆ ਹੈ ਤੇ ਪੇਡੇ ਚਾਲੂ ਹੋ ਗਏ ਹਨ ਹੁਣ ਮੈਨੂੰ ਕਿਹੜੀ ਦਵਾਈ ਕਰਨੀ ਚਾਹੀਦੀ ਹੈ

(pb)
Posted by
Jacky Balran (9115688259)
Jacky Balran
Punjab
Sangrur
Write Answer
Posted Date (07 Sep 2023 03:26 PM) Assigned Date (-)
Answered Date (08 Sep 2023 12:41 AM) Translated Date (-)

ਸ਼੍ਰੀਮਾਨ ਜੀ ਤੁਸੀ ਪਹਿਲਾ ਇਹ ਦਸੋ ਓਹਨੂੰ ਕਿ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

08 Sep 2023

ਸ੍ਰੀਮਾਨ ਜੀ

ਡਾਕਟਰ ਸਾਹਿਬ ਮੈ ਪਸੂ ਪਾਲਣ ਦਾ 4week ਵਾਲਾ ਕੋਰਸ ਕਰਨਾ ਜਿਲਾ ਫਰੀਦਕੋਟ ਹੈ ਇੰਸਟੀਚਿੳੂਟ ਦਾ ਨਾਮ ਤੇ ਫੋਨ ਨੰਬਰ ਜਰੂਰ ਦਸੋ admission ਕਿਵੇ ਮਿਲੂ ਫਾਰਮ ਕਿੰਥੇ ਜਮਾ ਕਰਵਾੳੁਣੇ ਪੈਣਗੇ

(pb)
Posted by
asmaan (8968904747)
asmaan
Punjab
Faridkot
Write Answer
Posted Date (07 Sep 2023 02:50 PM) Assigned Date (-)
Answered Date (08 Sep 2023 10:03 AM) Translated Date (-)

ਤੁਸੀ ਟ੍ਰੇਨਿੰਗ ਲੈਣ ਲਈ Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 ਨਾਲ ਸੰਪਰਕ ਕਰ ਸਕਦੇ ਹੋ।

Sar jhone te. 13045 de nal magnesium mix krky spry kar sakde aha ji. Gob tym

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (07 Sep 2023 02:49 PM) Assigned Date (-)
Answered Date (08 Sep 2023 12:43 AM) Translated Date (-)

Brar ji jhone vich magnesium di ghat bahut ghat aundi hai ate gobh sme us upar ikali 13045 hi spray kr. Di sifarish kiti jandi hai so jekar fasal vich usdi ghatbhai tusi tan pehla usdi spray kr skde ho ate gobh sme nok di spray hi kro

Sir khadi board abohar contact number ho ta daso

(pb)
Posted by
Bhupinder singh (7340846094)
Bhupinder singh
Punjab
Fazilka
Write Answer
Posted Date (07 Sep 2023 02:36 PM) Assigned Date (-)
Answered Date (27 Sep 2023 12:21 PM) Translated Date (-)

singh ji esde lai tusi 9814450339. nambar te gal kar sakde ho

N p k 13 0 45 ਮੱਕੀ ਉਪਰ ਸਪਰੇਅ ਕਰ ਸਕਦੇ ਹਾਂ

(pb)
Posted by
harman singh (6280053895)
harman singh
Punjab
Muktsar
Write Answer
Posted Date (07 Sep 2023 02:21 PM) Assigned Date (-)
Answered Date (08 Sep 2023 12:44 AM) Translated Date (-)

ਹਰਮਨ ਜੀ ਤੁਸੀ ਸਪਰੇਅ ਤਾਂ ਕਰ ਸਕਦੇ ਹੋ ਪਰ ਇਹ ਦਸੋ ਤੁਹਾਡੀ ਫ਼ਸਲ ਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਤੁਹਨੁ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ

N.p.k 13 0 45 ਮੱਕੀ ਉਪਰ ਸਪਰੇਅ ਕਰ ਸਕਦੇ ਹਾਂ

(pb)
Posted by
harman singh (6280053895)
harman singh
Punjab
Muktsar
Write Answer
Posted Date (07 Sep 2023 02:19 PM) Assigned Date (-)
Answered Date (08 Sep 2023 12:46 AM) Translated Date (-)

ਸਿੰਘ ਜੀ ਤੁਸੀ ਇਹ ਸਪਰੇਅ ਤਾਂ ਕਰ ਸਕਦੇ ਹੋ ਪਰ ਇਹ ਦੱਸੋ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ

Saron di beejai kdo kar skde a ..Vairety pioneer 45S46

(pb)
Posted by
Baljinder Singh Sandhu (9082300052)
Baljinder Singh Sandhu
Punjab
Barnala
Write Answer
Posted Date (07 Sep 2023 01:50 PM) Assigned Date (-)
Answered Date (08 Sep 2023 12:47 AM) Translated Date (-)

Singh ji esnu bijan da sahi time adh October da hai us sme bijan nal eh vadh jhad dindi hai

ਸਰ ਜੀ ਮੱਝ ਨੂੰ 10 ਮਹੀਨੇ 17 ਦਿਨ ਹੋ ਗਏ ਨੇ ਜੀ ਪਰ ਉਸਦੇ ਅਡਰ ਦਾ ਸਾਇਜ਼ ਪਹਿਲਾਂ ਵਰਗਾ ਹੀ ਹੈ ਨਾ ਹੀ ਉਸਦੇ ਥੱਲੇ ਦੁੱਧ ਦਿਖਾਈ ਦੇ ਰਿਹਾ ਹੈ ਖੁਰਾਕ ਵਿੱਚ ਉਸਨੂੰ ਅਡਰ ਸਟਰਾਗ ਕਾਰਗਿਲ ਫੀਡ ਸਰੋਂ ਦੀ ਖਲ ਚੋਕਰ ਦੇ ਰਹੇ ਹਾਂ ਜੀ

(pb)
Posted by
Rajinder Singh (9592584135)
Rajinder Singh
Punjab
Sangrur
Write Answer
Posted Date (07 Sep 2023 01:26 PM) Assigned Date (-)
Answered Date (08 Sep 2023 09:37 AM) Translated Date (-)

ਰਾਜਿੰਦਰ ਜੀ ਤੁਸੀ ਉਸ ਨੂੰ ਇਕ ਵਾਰ ਨਜ਼ਦੀਕੀ ਡਾਕਟਰ ਬੁਲਾ ਕੇ ਦਿਖਾਓ ਜਿਸ ਨਾਲ ਉਸਦੀ ਸਹੀ ਜਾਂਚ ਹੋਵੇਗੀ ਅਤੇ ਕਈ ਵਾਰ ਪਸ਼ੂ ਸੂਣ ਤੋਂ ਥੋੜੇ ਦਿਨ ਜ਼ਿਆਦਾ ਵੀ ਲੈ ਲੈਂਦੇ ਹੈ ਉਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ

Sir eh koi problm hai

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (07 Sep 2023 01:01 PM) Assigned Date (-)
Answered Date (27 Sep 2023 12:22 PM) Translated Date (-)

rana ji eh mausam de kar ke meenh ate tapman de kar ke hai esde lai koi vi spray karan di sifarish nahi kiti jandi

Nano urea di varti kis kis fasal te keti ja sakdi he ਜਾਵਾਰ ਸਬਜੀ ਜਾ ਫੇਰ ਕੋਈ ਵੀ ਹੋਰ ਫਸਲ ਵਰਤਨ ਦੀ ਵਿਧੀ ਵੀ ਦਸੋ

(pb)
Posted by
baljit singh (9464446776)
baljit singh
Punjab
Fazilka
Write Answer
Posted Date (07 Sep 2023 12:46 PM) Assigned Date (-)
Answered Date (07 Sep 2023 10:00 PM) Translated Date (-)

ਬਲਜੀਤ ਜੀ ਇਸ ਦੀ ਵਰਤੋਂ ਸਾਰੀਆਂ ਫ਼ਸਲਾਂ ਤੇ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ 2-4 ml/ਲੀਟਰ ਪਾਣੀ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ।

Sar majj sui nu 45 din ho Gaye 16 17 LTR dud de Rahi hai feed ke ilaya fat badhane ke lie ki de sakde ha ji

(pb)
Posted by
sukhvant sidhu (8054657171)
sukhvant sidhu
Punjab
Bathinda
Write Answer
Posted Date (07 Sep 2023 12:38 PM) Assigned Date (-)
Answered Date (08 Sep 2023 09:33 AM) Translated Date (-)

Sidhu ji uss nu Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.

Majj soi c mastatis hogi c hn thk thann v chlde a sooj v le gi bt ik thann te mass di gand ji bngi thann de jadd ch duhd porra mass di gand ji a

(pb)
Posted by
Kavin wander (9779979849)
Kavin wander
Punjab
Muktsar
Write Answer
Posted Date (07 Sep 2023 12:03 PM) Assigned Date (-)
Answered Date (08 Sep 2023 09:31 AM) Translated Date (-)

Kavin ji tuci V5 inj. 5ml lgwao ate agle din ifer-h inj. 5ml lgwao fir agle din v5 ate fir agle din ifer-h lgwao, baki uss nu potasium iodied powder 7gm rojana 6 din tak deo.

ਮੱਝ ਦੀ ਧਾਰ ਬਹੁਤ ਕੱਡੜੀ ਹੈ ਇਸ ਦਾ ਕੋਈ ਹੱਲ ਹੈ ਕਿ ਧਾਰ ਪੋਲੀ ਹੋ ਜਾਵੇ

(pb)
Posted by
Pushi (7719740415)
Pushi
Punjab
Patiala
Write Answer
Posted Date (07 Sep 2023 11:59 AM) Assigned Date (-)
Answered Date (08 Sep 2023 09:26 AM) Translated Date (-)

ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।

Bakri palan hetu loan or subcidy

(hn)
Posted by
Mukesh prajapat (9784392357)
Mukesh prajapat
Rajasthan
Bhilwara
Write Answer
Posted Date (07 Sep 2023 11:31 AM) Assigned Date (-)
Answered Date (08 Sep 2023 09:12 AM) Translated Date (-)

Mukesh ji yadi aap bakri palan mein loan lena chahte ha toh pehle aap iss kam ki training len jo apne nazdiki krishi vigyan kendra se lee skte hai, aap iske liye Krishi Vigyan Kendra, Bhilwara, Agarpura Chouraha, Suwana, KVK, Bhilwara - 313 001 , (Raj.) India Phone : +91-9414576763, Fax : 01482-290280 se sampark kr skte hai iske ilawa aap 9878650451 Thaan Singh (Assistant Manager, LHO State Bank of India) se bhi sampark kr skte hai.

Answered Date (16 Sep 2023 01:48 PM) Translated Date (-)

Thank u .......

ਮੈ ਅਾਪਨੇ ਘਰ ਅਾਂਜੀਰ ਦਾ ਬੁਟਾ ਲਗਾੲਿਅਾ ਹੈ ਹੁਣ ੳਸ ਦੇ ਪੱਤਿਅਾ ਤੇ ਪੀਲੇ ਧੱਬੇ ਪੈਗੲੇ ਤੇ ਪੱਤੇ ਝੱੜਨੇ ਸੁਰੂ ਹੋ ਗੲੇ ਹਨ ਅਤੇ ੳੁਪਰ ਵਾਲਾ ਫਲ ਮੁਰਜਾ ਗੲੇ ਹਨ ੲਿਸ ਦਾ ਕੋੲੀ ਹਲ ਦੱਸੋ ਜੀ

(pb)
Posted by
Amrik singh (9814221784)
Amrik singh
Punjab
Fatehgarh Sahib
Write Answer
Posted Date (07 Sep 2023 11:25 AM) Assigned Date (-)
Answered Date (07 Sep 2023 09:59 PM) Translated Date (-)

ਅਮਰੀਕ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Sir 80 days pusa 1401 paddy plz suggest which fungicide Insecticide NPK micronutrients should be used at this stage with dose n combinations Thanks Regards

(en)
Posted by
ARVIND BIHANI (9802620937)
ARVIND BIHANI
Haryana
Sirsa
Write Answer
Posted Date (07 Sep 2023 11:02 AM) Assigned Date (-)
Answered Date (07 Sep 2023 09:58 PM) Translated Date (-)

Arvind at this stage you can spray NPK 13 00 45 @3 kg in 200 litres of water and if there is incidence of blast, you can spray azoxystrobin+ difeniconazole 200 ml/ acre.

Patta valet nu ghaton li ki kita Jae

(pb)
Posted by
Rasal Singh Sandhu (9814898243)
Rasal Singh Sandhu
Punjab
Fazilka
Write Answer
Posted Date (07 Sep 2023 10:59 AM) Assigned Date (-)
Answered Date (07 Sep 2023 05:26 PM) Translated Date (-)

Rasal ji, is de hmle da jhaad te asar nahi painda par Jekr hmla kafi jyada hove ta tusi coragen 60ml acre de hisaab naal spray kar sakde ho ji

126 ਆਹ ਜੀ ਕਿਹੜੀ ਸਪਰੇਅ ਕਰੀਏ

(pb)
Posted by
Davinder Singh (7696286051)
Davinder Singh
Punjab
Sangrur
Write Answer
Posted Date (07 Sep 2023 10:39 AM) Assigned Date (-)
Answered Date (07 Sep 2023 05:25 PM) Translated Date (-)

ਦਵਿੰਦਰ ਜੀ ਜੇਕਰ ਹਮਲਾ ਕਾਫੀ ਹੈ ਤਾਂ ਤੁਸੀ coragen 60ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Answered Date (08 Sep 2023 03:43 PM) Translated Date (-)

ਟਾਟਾ ਟਕੁਮੀ ਕੀਤੀ ਹੈ ਜੀ ਨਾਲ fungicide te Thiamethoxam ਜੀ

Hlo srr jehda ahh spray aa ehh kii kmm krdi ta kdo krni chyi di aa

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (07 Sep 2023 10:27 AM) Assigned Date (-)
Answered Date (07 Sep 2023 05:23 PM) Translated Date (-)

Jagjeet ji, ih dwai aam taur te sbjia vich chngi paidavaar lai kiti jandi hai ji.

Answered Date (07 Sep 2023 10:37 AM) Translated Date (-)

Growth lyi ae ਕਿਸੇ ਵੀ ਫ਼ਸਲ ਤੇ ਕਰ ਸਕਦੇ ਹਾਂ

ਆਪਾ ਨੂੰ ਪਿੰਡ ਵਿੱਚ ਸਪਰੇ ਬੀਜ ਖਾਦ ਆਦਿ ਦੀ ਦੁਕਾਨ ਕਰਨ ਲਈ ਕੀ ਕੁੱਝ ਚਾਹੀਦਾ ਹੈ

(pb)
Posted by
karanveer Singh (8286105911)
karanveer Singh
Punjab
Fazilka
Write Answer
Posted Date (07 Sep 2023 10:09 AM) Assigned Date (-)
Answered Date (07 Sep 2023 05:21 PM) Translated Date (-)

ਕਰਨਵੀਰ ਜੀ ਇਸ ਲਈ ਤੁਹਾਡੇ ਕੋਲ ਖੇਤੀ ਨਾਲ ਸੰਬੰਧਿਤ ਡਿਗਰੀ ਜਾ ਡਿਪਲੋਮਾ ਅਤੇ ਦੁਕਾਨ ਲਈ ਜਗਾਹ ਹੋਣੀ ਚਾਹੀਦੀ ਹੈ ਜੀ।

Sir mussal 1401 ghaba vich auna shuru ho gyi aa neck blast lyi kedi kedi sapray ta kdo kri aa

(en)
Posted by
Varinder (8198044165)
Varinder
Punjab
Sangrur
Write Answer
Posted Date (07 Sep 2023 10:07 AM) Assigned Date (-)
Answered Date (07 Sep 2023 05:19 PM) Translated Date (-)

Varinder ji is bimari di rokthaam lai tusi azoxystrobin+difeniconazole 200 ml/acre de hisaab naal is awastha te spray kar sakde ho ji.

Ma ik heifer leyandi c hun ohh 3 month de gaban aa... Bt tapdi buhat a j namone aa pani v nahi pavondi... Nd kite v sarer teh hath ne lawondi... Ki kita jawe g ohh sayo ban jawe...

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (07 Sep 2023 10:03 AM) Assigned Date (-)
Answered Date (08 Sep 2023 09:10 AM) Translated Date (-)

Prabhjot ji eh usdi khud di addat hai isde lai tuhanu nhaun sme usde sarir te hath marn di addat pauni pwegi baki eh jiwe jiwe tuci rojj uss nu hath lgaoge, khule pani nal nihlaoge tan uss nu adat paa jawegi.

Ye 18 month ki calf hai abhi hit me nahi aa rahi hai

(hn)
  • 1
Posted by
Pathak ji (7082661338)
Pathak ji
Bihar
Buxar
Write Answer
Posted Date (07 Sep 2023 09:25 AM) Assigned Date (-)
Answered Date (08 Sep 2023 09:06 AM) Translated Date (-)

Pathak ji isko aap pett ke kirro ke liye Bandykind plus bolus den aur her 3 mahine badd salt badal ker pett ke kirro wali dwai jrur den aur isko Agrimin super powder 50gm rojana aur ovumin advance tablet rojana 1 goli den aur 21 din tak dete rhen, isse sarir ki kami puri hogi aur sme per heat mein aa jayegi.

Sir ਜਾਮਣ ਦੇ ਬੂਟੇ ਦੇ ਪੱਤੇ ਸਾਰੇ ਖਰਾਬ ਹੋ ਰਹੇ ਨੇ ਦਸੋ ਜੀ ਕੀ ਕਰੀਏ

(en)
  • 3
Posted by
Gurdit Rana (7719781484)
Gurdit Rana
Punjab
Patiala
Write Answer
Posted Date (07 Sep 2023 09:00 AM) Assigned Date (-)
Answered Date (27 Sep 2023 12:24 PM) Translated Date (-)

ਰਾਣਾ ਜੀ ਇਸਦੇ ਲਾਇ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਉੱਲੀ ਦੇ ਕਰ ਕੇ ਹੈ

Sir ਜਾਮਣ ਦੇ ਬੂਟੇ ਦੇ ਪੱਤੇ ਸਾਰੇ ਖਰਾਬ ਹੋ ਰਹੇ ਨੇ ਦਸੋ ਜੀ ਕੀ ਕਰੀਏ

(en)
  • 3
Posted by
Gurdit Rana (7719781484)
Gurdit Rana
Punjab
Patiala
Write Answer
Posted Date (07 Sep 2023 09:00 AM) Assigned Date (-)
Answered Date (27 Sep 2023 12:24 PM) Translated Date (-)

ਰਾਣਾ ਜੀ ਇਸਦੇ ਲਾਇ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਉੱਲੀ ਦੇ ਕਰ ਕੇ ਹੈ

Cotton niche toh leaves drop kr reya koi fugus hai ya time mosam di vje nal hai dso ji

(en)
Posted by
JASHAN (9660296302)
JASHAN
Rajasthan
Sri Ganganagar
Write Answer
Posted Date (07 Sep 2023 08:56 AM) Assigned Date (-)
Answered Date (07 Sep 2023 05:17 PM) Translated Date (-)

Jashan ji is de Kai kaarn ho sakde han ji, is di shi jaankari lain lai kirpa kar ke fasl di photo bhejo ji.

Sir ji gune de ring pit method vich 1 toye vich kina seed te kini khad pauni

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (07 Sep 2023 08:16 AM) Assigned Date (-)
Answered Date (27 Sep 2023 12:34 PM) Translated Date (-)

singh ji ik toye vich takriban 20-25 seed rakhe jande han baki eh toye de size upar vi nirbhar karda hai ki tusi kina size da toya rakhya hai ate tusi 85 kilo urea prati acre de hsiab nal vart sakde ho

Main sagwan ka tree lgana chahta hu

(hn)
Posted by
D kumar (7595019753)
D kumar
Bihar
Patna
Write Answer
Posted Date (07 Sep 2023 08:11 AM) Assigned Date (-)
Answered Date (27 Sep 2023 12:30 PM) Translated Date (-)

sagwan ki kheti ke liye badhia vikas vali ghani aur upjau mitti ki jrurat hoti hai. iske liye mitti ka pH6.5 hona chahiye. aap kisme jaise Konni Teak, West African teak, Godhavari Teak, South and Central American Teak, Nilambur or Malabar Teak ki bijai kar sakte hai.Mitti ko bhurbura bnane ke liye khet ki 2-3 bar jutayi kare. mitti ko samtal kare taki khet men pani khada na ho sake.naye paudhe ki rupayi ke liye 45x45x45 ke faasle par gadde khode.beejo ko nursery bed men boye aur ropayi ke liye 12-15 mahine ke naye paudhe ka paryog karen.tissue parjanan grafting,jad ,tane kat kar ya micro chote parjana dwara kiya jata hai. ropai ke liye poorv ankuran paudhe ka paryog kiya jata hai. monsoon ka mausam sagwan ki rupayi ke liye sabse best hota hai.ropayi ke liye 2x2 ya 2.5x2.5 ya 3x3 metre ke faasle rakha jata hai. jab antar fasli apnayi ho to 4x4 metre ya 5x5 metre faasla rakhe. sagwan ki rupayi ke liye ankurit paudhe ka paryog karen.45x45x45cm ke gadde bnaye. partyek gadde men gali hui gobar ki khaad aur mitti daale. bijai pankti men chinte dwara ya paniri lgakar ki ja sakti hai. Dhanywad.

Answered Date (27 Sep 2023 12:30 PM) Translated Date (-)

sagwan ki kheti ke liye badhia vikas vali ghani aur upjau mitti ki jrurat hoti hai. iske liye mitti ka pH6.5 hona chahiye. aap kisme jaise Konni Teak, West African teak, Godhavari Teak, South and Central American Teak, Nilambur or Malabar Teak ki bijai kar sakte hai.Mitti ko bhurbura bnane ke liye khet ki 2-3 bar jutayi kare. mitti ko samtal kare taki khet men pani khada na ho sake.naye paudhe ki rupayi ke liye 45x45x45 ke faasle par gadde khode.beejo ko nursery bed men boye aur ropayi ke liye 12-15 mahine ke naye paudhe ka paryog karen.tissue parjanan grafting,jad ,tane kat kar ya micro chote parjana dwara kiya jata hai. ropai ke liye poorv ankuran paudhe ka paryog kiya jata hai. monsoon ka mausam sagwan ki rupayi ke liye sabse best hota hai.ropayi ke liye 2x2 ya 2.5x2.5 ya 3x3 metre ke faasle rakha jata hai. jab antar fasli apnayi ho to 4x4 metre ya 5x5 metre faasla rakhe. sagwan ki rupayi ke liye ankurit paudhe ka paryog karen.45x45x45cm ke gadde bnaye. partyek gadde men gali hui gobar ki khaad aur mitti daale. bijai pankti men chinte dwara ya paniri lgakar ki ja sakti hai. Dhanywad.

Sat Sri akal sir mere Ghar di katti a o 2saal di hogye par dekh nu 6mahine di lagdi vadddi fooldi bilkul nahi or us nu chechar bht jaldi pai jande sir plz koi ilaaz daseyo

(pb)
Posted by
Harwinder singh (6284805429)
Harwinder singh
Punjab
Gurdaspur
Write Answer
Posted Date (07 Sep 2023 08:10 AM) Assigned Date (-)
Answered Date (08 Sep 2023 09:04 AM) Translated Date (-)

Harwinder ji tuci uss nu sbh ton pehla pett de kiria lai albendazole & ivermectin salt di goli deo ate uss nu cargill di heifer dry feed deni suru kro ate bovimin-b powder 50gm rojana deo ate her 3 mahine badd pett de kiria wali dwai salt bdl ke jrur deo baki jekar uss nu chichar hai tan taktic liquid 2ml prati 1 litre pani vich ghol ke kapde nal chichda wali jgha lgga skde ho ate ass pass bhi saff safai rakho.

ਛੋਟੇ ਪਸੂ ਦੇ ਆਫਰੇ ਦਾ ਦੇਸੀ ਇਲਾਜ ਦਸੋ

(pb)
  • 1
Posted by
Sahibveer Singh (7589356886)
Sahibveer Singh
Punjab
Ferozpur
Write Answer
Posted Date (07 Sep 2023 08:09 AM) Assigned Date (-)
Answered Date (08 Sep 2023 09:00 AM) Translated Date (-)

ਤੁਸੀ ਉਸ ਨੂੰ Bloatosil liquid 100ml ਬੋਤਲ ਅੱਧੀ ਪਿਲਾ ਦਿਓ ਅਤੇ ਅੱਧੇ ਘੰਟੇ ਬਾਦ brotone liquid 20ml ਦਿਓ ਅਤੇ ਬਾਕੀ 50ml ਦਵਾਈ ਸ਼ਾਮ ਨੂੰ ਪਿਲਾ ਦਿਓ

Sir ਝਾੜ ਕਰੇਲੇ ਦੇ ਬੀਜ pro tray ਜਾ ਲਿਫਾਫਿਆਂ ਵਿਚ ਕਿਉਂ ਨਹੀਂ ਉੱਗਦੇ ਜਾ ਹੱਥ ਨਾਲ ਸਿੱਧਾ ਜਮੀਨ ਚ ਬੀਜ ਲਾਇਆ ਵੀ ਨਹੀਂ ਉਗਦਾ ਕਿਰਪਾ ਕਰਕੇ ਇਸ ਬਾਰੇ ਦੱਸੋ ਮੈਂ ਖੇਤੀ ਕਰਨੀ ਚਾਹੁੰਦਾ ਹਾਂ

(pb)
Posted by
ਨਿਸ਼ਾਨ ਸਿੰਘ (9592470270)
ਨਿਸ਼ਾਨ ਸਿੰਘ
Punjab
Bathinda
Write Answer
Posted Date (07 Sep 2023 07:32 AM) Assigned Date (-)
Answered Date (07 Sep 2023 05:15 PM) Translated Date (-)

ਨਿਸ਼ਾਨ ਜੀ, ਤੁਸੀ ਚੰਗੀ ਗੁਣਵੱਤਾ ਵਾਲਾ ਬੀਜ ਭਿਓਣ ਤੋਂ ਬਾਅਦ pro tray ਜਾ ਲਿਫ਼ਾਫ਼ਿਆਂ ਵਿਚ ਬੀਜ ਸਕਦੇ ਹੋ ਜੀ।

Answered Date (10 Sep 2023 07:17 AM) Translated Date (-)

Sir,,, ਚੰਗੀ ਗੁਣਵੱਤਾ ਤੋਂ ਕੀ ਭਾਵ,,,,,ਕ੍ਰਿਪਾ ਕਰਕੇ ਥੋੜ੍ਹਾ ਤਰਤੀਬ ਚ ਲਿਖ ਸਕਦੇ ਓ ਤਾਂ,,,,

Raat ala aria vch kadi khat laha mand a sir

(pb)
Posted by
Ninder Chechi (9779475659)
Ninder Chechi
Punjab
Shahid Bhagat Singh Nagar
Write Answer
Posted Date (06 Sep 2023 11:04 PM) Assigned Date (-)
Answered Date (27 Sep 2023 12:37 PM) Translated Date (-)

chechi ji tusi muli, gajar, palak, alu, shalgam , barley di kheti kar sakde ho

Mere ghar ki bhais pahli baar 6 mahine ki gabhin hai aur abhi sa fool dikhne laga hai koi upay bataye.

(hn)
Posted by
Rama Shanker Verma (9983853163)
Rama Shanker Verma
Uttar Pradesh
Sultanpur
Write Answer
Posted Date (06 Sep 2023 10:57 PM) Assigned Date (-)
Answered Date (08 Sep 2023 10:52 AM) Translated Date (-)

Verma ji aap iske liye 1kg satyanashi ke bijj, adha kilo kamarkas, adha kilo jokhar len jo apko pansari ki dukan se mill jayega, inn sabhi ka powder bna ke 4 bhago mein bantt len aur rojana ek bhagg adha kilo shakar mein ratt ko pani mein bhigo ker rakh den aur subha ke sme pashu ko khila den, baki aap usko turri, feed khilani bnnd kr den.

ਸਤਿ ਸ੍ਰੀ ਆਕਾਲ ਜੀ ਸਰ ਮੈਡਮ ਮੇ ਸ਼ਲਗਮ ਦੀ ਬਿਜਾਈ ਕਰਨੀ ਹੈ। ਸਹੀ ਸਮਾਂ ਅਤੇ ਕੋਈ ਅੱਛੀ ਕਿਸਮ ਦਾ ਬੀਜ ਦਸੋ ਜੋਂ ਬਾਦ ਵਿੱਚ ਦਾਗੀ ਨਾ ਹੋਵੇਂ ਫਲ ਅਤੇ ਰੰਗ ਵੀ ਅੱਛਾ ਹੋਵੇ। ਅਤੇ ਕਿੰਨਾ ਬੀਜ ਕਿੱਲੇ ਦਾ ਪੌਣਾ ਚਾਹੀਦਾ ਹੈ। ਧੰਨਵਾਦ।

(pb)
Posted by
Jora singh (8288831703)
Jora singh
Punjab
Ludhiana
Write Answer
Posted Date (06 Sep 2023 10:32 PM) Assigned Date (-)
Answered Date (06 Sep 2023 11:55 PM) Translated Date (-)

ਸਿੰਘ ਜੀ ਸ਼ਲਗਮ ਨੂੰ ਸਤੰਬਰ ਤੱਕ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦੀ ਤੁਸੀ L 1 ਕਿਸਮ ਦੀ ਬੀਜਾਈ ਕਰ ਸਕਦੇ ਹੋ ਅਤੇ 2-3 ਕਿੱਲੋ ਬੀਜ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

06 Sep 2023

Sir L1 ਵਰੇਟੀ ਕਿੱਥੋਂ ਮਿਲੇਗੀ orignal

Answered Date (08 Sep 2023 12:50 AM) Translated Date (-)

ਸਿੰਘ ਜੀ ਇਹ ਕਿਸਮ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ

ਸਰ ਜੀ ਪਸ਼ੂਆਂ ਲਈ ਮਿਨਰਲ ਮਿਕਚਰ ਕਿਹੜਾ ਵਧੀਆ ਹੈ ਅਤੇ ਕਿੰਨੀ ਡੋਜ ਦੇਣੀ ਹੈ

(pb)
Posted by
Sandeep Kumar (9878157324)
Sandeep Kumar
Punjab
Fazilka
Write Answer
Posted Date (06 Sep 2023 10:14 PM) Assigned Date (-)
Answered Date (08 Sep 2023 10:53 AM) Translated Date (-)

ਸੰਦੀਪ ਜੀ ਤੁਸੀ Agrimin, Minfa gold, Bovimin b, Repromin ਕੋਈ ਵੀ ਪਾਊਡਰ ਵਰਤ ਸਕਦੇ ਹੋ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਖਵਾ ਸਕਦੇ ਹੋ

Botton mushroom spawn

(en)
Posted by
Sharanpal Singh (7719752196)
Sharanpal Singh
Punjab
Gurdaspur
Write Answer
Posted Date (06 Sep 2023 09:44 PM) Assigned Date (-)
Answered Date (06 Sep 2023 11:51 PM) Translated Date (-)

Singh to get spawn of button mushroom you can contact either with your kvk or agriculture department. 01874-220743

सर जी ये कोन सी नस्ल की भैंस है ओर इसकी किम्मत क्या होगी

(hn)
  • 2
Posted by
Dheeraj Mehta (7874562004)
Dheeraj Mehta
Rajasthan
Dungarpur
Write Answer
Posted Date (06 Sep 2023 09:09 PM) Assigned Date (-)
Answered Date (08 Sep 2023 10:55 AM) Translated Date (-)

यह मुर्रा क्रॉस नस्ल है और इसकी किम्मत इसके दूध उत्पादन के हिसाब से होगी बाकि यह फोटो के हिसाब से 60 से 70 हजार तक हो सकती है।

sir ਡੇਅਰੀ ਫਾਰਮ ਦੀ ਸਿਖਲਾਈ ਲਈ ਜੌ ਬਠਿੰਡਾ ਵਿਖੇ 3.10.2023 ਨੂੰ ਸ਼ੁਰੂ ਹੌ ਰਹੇ ਉਸਦੀ ਪੂਰੀ ਜਾਣਕਾਰੀ ਲਈ ਕੌਈ ਸਪੰਰਕ ਨੰਬਰ ਹੌਵੇ ਤਾਂ ਦਾਸਿਓ ਜੀ

(pb)
Posted by
Jaspreet sidhu (7986614198)
Jaspreet sidhu
Punjab
Bathinda
Write Answer
Posted Date (06 Sep 2023 09:00 PM) Assigned Date (-)
Answered Date (08 Sep 2023 10:57 AM) Translated Date (-)

ਸਿੱਧੂ ਜੀ ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਸੀ ਅੱਗੇ ਹੋਣ ਵਾਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Sir ji mi 126 cone te sudi di rokhdam vaste fam sapre kete aa 6 din ho gee te hun te hun oss vich 5 de kareb pata lapet sudi da hamla ho geaa daso g menu sapre dubara fr rapeet karni pau k nahi mi fam 35 ml par ekar 100 ltr pani vich pa k saver de time kete c daso g

(pb)
Posted by
amritpal singh (9041214108)
amritpal singh
Punjab
Bathinda
Write Answer
Posted Date (06 Sep 2023 08:19 PM) Assigned Date (-)
Answered Date (06 Sep 2023 11:49 PM) Translated Date (-)

Singh ji tusi ik spray chlorantraniliprole 60 ml prati acre de hisab nal vart sakde ho

ਸਰੋਂ Rch 1 ਦਾ ਬੀਜ ਕਿੱਥੋਂ ਮਿਲੂ ਜੀ

(pb)
Posted by
ਰਸਪਰੀਤ ਸਿੰਘ ਢਿੱਲੋਂ (9876288035)
ਰਸਪਰੀਤ ਸਿੰਘ ਢਿੱਲੋਂ
Punjab
Mansa
Write Answer
Posted Date (06 Sep 2023 08:03 PM) Assigned Date (-)
Answered Date (06 Sep 2023 11:47 PM) Translated Date (-)

ਸਿੰਘ ਜੀ ਏਸਦੇ ਬੀਜ ਲੈਣ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। 0165 228 0843

Aalu ki kheti

(hn)
Posted by
Sumit (7451842322)
Sumit
Uttar Pradesh
Etawah
Write Answer
Posted Date (06 Sep 2023 07:38 PM) Assigned Date (-)
Answered Date (27 Sep 2023 12:39 PM) Translated Date (-)

yeh fasl bhut trah ki mitti jaise ke retli, namak vali,domat aur chikni mitti men ugayi ja sakti hai.aap kisme jaise Kufri Alankar,Kufri Ashoka ki bijai kar sakte hai,khet ko ek bar 20-25cm gehra jotkar ache dhang se bed bnaye, jutayi ke bad 2-3 bar taviyan fere aur fir 2-3 bar suhaga fere. bijai se pehle khet men nami ki matra bnakar rakhe. bijai se pehle khet men nami ki matra bnakar rakhe, bijai ke liye do mukhya taur par paryog kiya jata hai.1. med aur khaaliyon vala dhang 2. samtal bed vala dhang. Adhik paidavar ke liye sahi smay par karni jruri hai. Ageti bijai 25 september se 10 october tak darmiyane smay vali kismo ki bijai october se teesre saptah se november ke pehle saptah tak aur picheti bijai october ke teesre saptah se november ke pehle saptah tak karen.aap ise najdiki mandi men bech sakte hai,dhanywad

1847 nu transplant Kari nu 45 din ho gye...hun gob di sundi hai kitte kitte...is de naal fungicide spray hun krie ya nisara te

(en)
Posted by
Punit kamal Singh jeji (8591914522)
Punit kamal Singh jeji
Punjab
Patiala
Write Answer
Posted Date (06 Sep 2023 07:23 PM) Assigned Date (-)
Answered Date (06 Sep 2023 11:46 PM) Translated Date (-)

Singh ji jekar kise bimari da hamla nahi hai tan fungicide karan di koi lod nahi hai es nal fasal upar maada asar pai sakda hai

Been ki keti ki jankari

(hn)
Posted by
D.r thakur (7807922235)
D.r thakur
Himachal Pradesh
Mandi
Write Answer
Posted Date (06 Sep 2023 07:12 PM) Assigned Date (-)
E

Himachal Pradesh

Answered Date (27 Sep 2023 12:47 PM) Translated Date (-)

Swarna Lata,Birsa Priya, Arka Komal, Contender, Pant Anupama, Swarn Priya kismein french bean ke liye lga skte hain.. iski bijaai Agust-September aur June-july mhine mein ki jaati hai..paudhe se paudhe ki doori 40 X 10cm rkhni chhaiye.. iske liye urea @74kg/acre, SSP@130kg/acre aur MOP@35kg/acre ki avshykta hoti hai...

Sir narme nu mini Bugg bahut aa ji koi dawai daso ji

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (06 Sep 2023 07:00 PM) Assigned Date (-)
Answered Date (06 Sep 2023 11:44 PM) Translated Date (-)

Singh ji esde lai tusi sulfoxaflor 150 ml prati acre. De hisab nal vart skde ho

Sir is prakar ke podhe kahi kahi par hi Nazar aa rahe he

(hn)
  • 4
Posted by
prahlad singh (7568801798)
prahlad singh
Rajasthan
Chittorgarh
Write Answer
Posted Date (06 Sep 2023 06:57 PM) Assigned Date (-)
Answered Date (06 Sep 2023 11:42 PM) Translated Date (-)

Singh ji eh keede de kar ke hai jekar eh bootey kaafi jeyada han tusi tan hi esde lai spray kro edde lai tusi chlorantraniliprole 60 ml prati acre de hisab nal vart sakde ho jekar eh bootey thode hi han tan tusi ehna nu Patt ke vi sutt skde ho

devmedia

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (06 Sep 2023 06:40 PM) Assigned Date (-)
Answered Date (08 Sep 2023 10:59 AM) Translated Date (-)

ਤੁਸੀ ਉਸ ਨੂੰ ਹੁਣ ਗੋਲੀਆਂ ਅਤੇ ਪਾਊਡਰ ਦੇਣੇ ਬੰਦ ਕਰ ਦਿਓ ਅਤੇ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

Sir jhona ghob ch aw patta lapet di rokthaam lye EMAMECTIN Benzoate granules di saprey kr sakde aw g done kinni paye a koi nukshan tan nahi higher temperature

(pb)
Posted by
jagdev Singh (9465747206)
jagdev Singh
Punjab
Bathinda
Write Answer
Posted Date (06 Sep 2023 06:26 PM) Assigned Date (-)
Answered Date (06 Sep 2023 11:36 PM) Translated Date (-)

Singh ji esde lai tusi esnu 100 garam prati acre de hisab nal vart sakde ho essa koi nuksan nahi hai

नमस्कार श्रीमान श्रीमति जी सर मैं ट्रेक्टर लेना चाहता हूँ powertrack 55 HP यां new holland 55 HP क्या मुझे इसपर मुझे सब्सिडी मिल सकती है अगर हाँ तो कितना कितनी सब्सिडी मिल जाएगी कृपा बताने का कष्ट करने की कृपा करें जजमान

(en)
Posted by
Rakesh singh (9664325698)
Rakesh singh
Punjab
Pathankot
Write Answer
Posted Date (06 Sep 2023 06:21 PM) Assigned Date (-)
Answered Date (27 Sep 2023 12:42 PM) Translated Date (-)

सिंह जी अगर आपका sbi की बैंक में खाता है तो आप वहां संपर्क कर सकदे है उसमे ट्रेक्टर को लेकर एक स्कीम चल रही है