Punjab
Search
Dr. Sahab Hamari cow daant kit kitati hai or paani bhi km peeti hai udi deworming bhi kr doti hai phir bhi jb bhi cow free hpti hai to beech 2 Mai daant kit kitati hai please have a solution
(hn)
Vipan ji yeh uski adat hai aur woh dant kit kitati hai baki aap usko bovimin b powder 50gm rojana dena suru kren aur her 3 mahine ke badd salt bdl ker pett ke kirro wali dwai jrur den.
ਗਾ 3 month ਦੀ ਗਬਨ ਹੈ Check ਕਾਰਵਾਈ ਹੈ ਇਹ ਸੁੱਟਣ ਦਾ ਕੀ ਕਾਰਨ ਹੋ ਸਕਦਾ ਹੈ
(pb)
Punjab
ਬਲਜੀਤ ਜੀ ਜੇਕਰ ਇਹ ਡਾਕਟਰ ਵੱਲੋ ਚੈੱਕ ਹੋਈ ਹੈ ਅਤੇ ਗੱਭਣ ਹੈ ਫਿਰ ਤੁਸੀ ਇਸ ਨੂੰ ਠੰਡਾ ਟੀਕਾ ਲਗਵਾ ਸਕਦੇ ਹੋ
ਗਾ ਤੇ ਉਸਦੀ ਬੱਚੀ ਵਿੱਚੋ ਜਿਆਦਾ ਵਧੀਆ ਨਸਲ ਕਿਹੜੀ ਹੈ 9 month ਦੀ ਬੱਚੀ ਹੈ
(pb)
Punjab
ਇਹ ਦੋਨੋ ਹੀ ਐਚ ਐੱਫ ਕ੍ਰੋਸ ਨਸਲ ਹੈ ਅਤੇ ਦੋਨੋ ਹੀ ਵਧੀਆ ਦੁੱਧ ਲਈ ਤਿਆਰ ਕਰ ਸਕਦੇ ਹੋ
ਮੱਝਾਂ ਦੇ ਪਾਣੀ ਪੀਣ ਵਾਲੀ ਟੈਂਕੀ ਵਿਚ ਹਰੀ ਹਰੀ ਬਹੁਤ ਲਗ ਜਾਂਦੀ ਹੈ. ਨਲਕੇ ਦਾ ਪਾਣੀ ਹੈ ਕਲੀ ਕਰਨਾ ਦਾ ਕੋਈ ਫਾਇਦਾ ਤੇ ਨੁਕਸਾਨ ਦਸੋ ਜੇ ਕਰਨੀ ਤਾਂ ਫੇਰ ਵੀ ਢੰਗ ਵੀ ਦੱਸੋ
(pb)
Rajasthan
ਤੁਸੀ ਇਸ ਵਿੱਚ ਹਫਤੇ ਵਿੱਚ ਇਕ ਵਾਰ ਚੂਨੇ ਦੀ ਕਲੀ ਜਰੂਰ ਕਰੋ ਅਤੇ ਬਿਲਕੁਲ ਸਾਫ ਤਰੀਕੇ ਨਾਲ ਕਲੀ ਕਰੋ ਕਿਉਕਿ ਇਸ ਵਿੱਚ ਚੂਨੇ ਦਾ ਕੋਈ ਟੁਕੜਾ ਨਾ ਰਹਿਣ ਦਿਓ ਫਿਰ ਤੁਸੀ ਇਸ ਵਿੱਚ ਪਾਣੀ ਪਿਲਾਓ ਜੋ ਪਸ਼ੂਆਂ ਲਈ ਵੀ ਫਾਇਦੇਮੰਦ ਹੈ
Cone de vadia paka vaste kene degri tapman haruri hunda jo vadia paka kare te caad vadia hove
(pb)
Punjab
Amritpal ji,32-35 degree taapman te jhone da pka vdhia hunda hai ate quality vi vadhia bandi hai
Sat sri akal sir Basmati 1718 cheti nisara krn lggpi bkki sarri theek a hun ki kitta javve makki ala khet c
(pb)
Punjab
Sukhman ji kirpa kar ke ih dasso ki tusi kinne din di pneeri laayi si, us hisab naal hi tuhanau is baare sahi jaankari ditti jaa skegi..
28 k din c paneeri
ਇਹ ਅੰਗੂਰ ਦੇ ਪੱਤੇ ਸੁੱਕ ਰਹਿ ਆ ਕਿਵੇ ਠੀਕ ਹੋਣਗੇ
(pb)
Punjab
ਬਰਾੜ ਜੀ ਇਸਦੇ ਲਾਇ ਤੁਸੀਂ mancozeb 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਗੋਭੀ ਦੀ ਪਨੀਰੀ ਦੀਆਂ ਜੜ੍ਹਾਂ ਕਾਲੀਆਂ ਹੋ ਰਹੀਆ ਪੋਦ ਗਲ ਕੇ ਸੁੱਕ ਰਹੀ ਹੈ ਜੀ
(pb)
Punjab
ਹਰਵਿੰਦਰ ਜੀ ਇਸ ਵਿਚ ਜਿਆਦਾ ਪਾਣੀ ਨਾ ਰੁਕਣ ਦਿਓ ਅਤੇ ਇਸ ਨੂੰ carbendazim 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਇਸ ਦਵਾਈ ਦਾ ਕੋਈ ਨੁਕਸਾਨ ਤਾਂ ਨਈ 30 40 ਝੋਨਾ ਨਿਸਰਿਆ ਆ ਜੀ
(pb)
Punjab
ਜਗਦੀਪ ਜੀ, ਇਸ ਦੇ ਛਿੜਕਾਅ ਤੋਂ ਪਰਹੇਜ ਕਰੋ ਕਿਉੰਕਿ ਇਸ ਨਾਲ ਭੂਰੇ ਤੇਲੇ ਦਾ ਹਮਲਾ ਵਧੇਰੇ ਹੁੰਦਾ ਹੈ।
Majh suyi nu 6 din ho gye.ohde Andar infection lagdi. Soun toh kine din bad ohde dwai bhra skde ha
(en)
Punjab
Parmjeet ji tuci uss nu Utrevive liquid 100-100ml swere sham dena suru kro ate doctor nu dikhao kyuki usdi infection de hisab nal dwai bhrni pwegi.
devmedia
(pb)
Punjab
eh tuci kise bhi company da vart skde ho, ehna sbb da result vdha hai eh tuci medical store ton laa skde ho DCP (Di calcium phosphate powder) tuci 30-50gm vart skde ho.
devmedia
(pb)
Punjab
DCP (Di calcium phosphate powder) tuci vadee pashua, kamjor pashua ate jhotia nu 35-50gm vart skde ho baki vaise tuci 20-25gm tak baki pashua nu khwao ate chhote bachia nu 3-5gm tak deo.
ਡਾ ਸਾਹਿਬ ਨਿਬੂ ਲੱਗੇ ਨੂੰ ਦੋ ਸਾਲ ਹੋ ਗਏ ਇਸ ਵਾਰ ਫੁੱਲ ਵੀ ਲੱਗੇ ਸੀ ਪਰ ਫਲ ਨਹੀ ਬਣਿਆ ਸਾਰੇ ਫੁਲ ਡਿੱਗ ਗਏ ਤੇ ਬੂਟਾ ਵੀ ਪੀਲਾ ਤੇ ਉਦਾਸ ਜਿਹਾ ਦਿਖਦਾ ਕੀ ਕੀਤਾ ਜਾਵੇ ਠੀਕ ਕਰਨ ਲਈ
(pb)
Punjab
ਰਜਿੰਦਰ ਜੀ ਇਸਦੀ ਗੁਡਾਈ ਕਰਕੇ vermicompost ਖਾਦ ਦਿਓ ਅਤੇ ਇਸ ਨੂੰ copper oxychloride 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Sir 2 August ki born hai bachi ...ik month to calf started godrej da pa reha dudh ch mix krke...suka khndi nhi g.... Goha patla krdi hai..te growth ohni ho nhi rahi.. Daily 3toh 4 litres dudh Pindi hai
(pb)
Amanpreet ji tuci feed dudh vich mix krke hei dinde rho uss vich koi smasia nhi hai tuci iss nu pett de kiria lai albomar liquid 30ml nu 15-15ml krke 2 din deo ate brotone liquid 10ml rojana deo ate 1-1 mahine de frak nal pett de kiria wali dwai jrur deo.
ਡਾ ਸਾਹਿਬ ਨਿਬੂ ਲੱਗੇ ਨੂੰ ਦੋ ਸਾਲ ਹੋ ਗਏ ਇਸ ਵਾਰ ਫੁੱਲ ਵੀ ਲੱਗੇ ਸੀ ਪਰ ਫਲ ਨਹੀ ਬਣਿਆ ਸਾਰੇ ਫੁਲ ਡਿੱਗ ਗਏ ਤੇ ਬੂਟਾ ਵੀ ਪੀਲਾ ਤੇ ਉਦਾਸ ਜਿਹਾ ਦਿਖਦਾ ਕੀ ਕੀਤਾ ਜਾਵੇ ਠੀਕ ਕਰਨ ਲਈ
(pb)
Punjab
ਰਜਿੰਦਰ ਜੀ ਤੁਸੀ ਇਸ ਦੀ ਗੁਡਾਈ ਕਰਕੇ ਇਸ ਨੂੰ vermicompost ਖਾਦ ਦਿਓ ਅਤੇ ਇਸ ਤੇ copper oxychloride 2g -3g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Thank you sir
ਡਾ ਸਾਹਿਬ ਨਿਬੂ ਲੱਗੇ ਨੂੰ ਦੋ ਸਾਲ ਹੋ ਗਏ ਇਸ ਵਾਰ ਫੁੱਲ ਵੀ ਲੱਗੇ ਸੀ ਪਰ ਫਲ ਨਹੀ ਬਣਿਆ ਸਾਰੇ ਫੁਲ ਡਿੱਗ ਗਏ ਤੇ ਬੂਟਾ ਵੀ ਪੀਲਾ ਤੇ ਉਦਾਸ ਜਿਹਾ ਦਿਖਦਾ ਕੀ ਕੀਤਾ ਜਾਵੇ ਠੀਕ ਕਰਨ ਲਈ
(pb)
ਬਰਾੜ ਜੀ ਇਹ ਖਾਦ ਦੇ ਕਰ ਕੇ ਹੈ ਇਸਦੇ ਲਾਇ ਤੁਸੀਂ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Cow ka dudh badhane ka upay
(hn)
Punjab
Pashu ka dudh uski achi nasal aur khurak per nirbhar krta hai kyuki yadi pashu achi nasal ka hai aur milk record acha ha tab uska dudh bhi acha hota hai iske ilawa aap usko acha hara chara aur feed dalen aur usko aap 1kg gehu ka dalia, 200gm gurr mix krke achi trahh pkka ker fir thoda thnda krke 100ml sarso ka tel mix krke khilaa skte hai aur Glactogog powder 30gm rojana aur Lactomax tab. 10 golia rojana 10 din tak dete rehen.
Sir ਜੀ ਚੀਕੂ ਫਰੂਟ ਦੀ ਕਲਮ ਲਗਈ ਜਾ ਸਕਦੀ ਹੈ ਜਾ ਕਿਸ ਤਰ੍ਹਾਂ ਇਸ ਦੀ ਪੈਦਾਵਾਰ ਕੀਤੀ ਜਾਂਦੀ ਐ plz answer me
(pb)
Punjab
ਸੁਖਜਿੰਦਰ ਜੀ ਚੀਕੂ ਦੀ ਕਲਮ ਨਹੀਂ ਲੱਗਦੀ, ਇਸ ਨੂੰ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਦੇ ਬਾਟੇ ਨਰਸਰੀ ਤੋਂ ਹੀ ਮਿਲਦੇ ਹਨ, ਇਸ ਨੂੰ ਖੁਦ ਤਿਆਰ ਕਰਨ ਲਈ ਕਾਫੀ ਮਹਾਰਤ ਚਾਹੀਦੀ ਹੈ।
ਸਰ ਮਿਰਚਾਂ ਨੂੰ ਪੱਤਾ ਮਰੋੜ ਆ ਕਹਿੜੀ ਸਪ੍ਰੇ ਕੀਤੀ ਜਾਵੇ
(pb)
Punjab
ਜਸਪ੍ਰੀਤ ਜੀ ਇਹ ਬਿਮਾਰੀ ਚਿੱਟੀ ਮੱਖੀ ਦੇ ਰਸ ਚੂਸਣ ਨਾਲ ਫੈਲਦੀ ਹੈ ਇਸ ਦੀ ਰੋਕਥਾਮ ਲਈ ਤੁਸੀ imidacloprid 1ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਮੇਰੀਆਂ ਗਾਵਾਂ ਇਕਦਮ ਦੁੱਧ ਘਟ ਗਈਆਂ ਹਨ ਕੀ ਕੀਤਾ ਜਾਵੇ ਜੀ
(pb)
ਗਾਵਾਂ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ।
Popular di kheti bare daso g Plants kitho milan ge te kinne lagde aa acre te kinne distance te
(en)
Haryana
Singh ji esde bootey tusi Punjab khetibadi University ludhiana ton lai sakde ho ate jekar tusi esnu vattan te launa hai tan 3 meter de fasle te lao te jekar tesnu poore khet vich launa hai tn 5*4 meter de fasle te lgao
ਸ੍ਰੀ ਮਾਨ ਸਤਿ ਸ੍ਰੀ ਆਕਾਲ ਇਸ ਨਵੰਬਰ ਵਿੱਚ ਮੈਂ ਕਾਲੀ ਕਣਕ ਦੀ ਬਿਜਾਈ ਬਾਰੇ ਸੋਚ ਰਿਹਾ ਹਾਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਕੀ ਇਹ ਸੰਭਵ ਹੈ ਤੇ ਇਸਦਾ ਪੰਜਾਬ ਚ ਮੰਡੀ ਕਰਨ ਦੀ ਕੀ ਸੁਵਿਧਾ ਹੈ ਇਸਦਾ ਬੀਜ ਕਿੱਥੋਂ ਮਿਲਦਾ ਹੈ ਤੇ ਇਸਦੀ ਬਿਜਾਈ ਦਾ ਟਾਈਮ ਕੀ ਹੈ ਇਸਦਾ ਝਾੜ ਕਿੰਨਾ ਕੋ ਮਿਲਦਾ ਹੈ ਬੀਜ ਕਿੱਥੋਂ ਮਿਲਦਾ ਹੈ ਕਿਰਪਾ ਕਰਕੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਉ ਧੰਨਵਾਦ
(pb)
Haryana
ਸਿੰਘ ਜੀ ਪੰਜਾਬ ਵਿਚ ਹਜੇ ਏਸਦਾ ਕੋਈ ਬੀਜ ਸਿਫਾਰਸ਼ ਨਹੀਂ ਕੀਤਾ ਗਿਆ ਸੋ ਤਾਂ ਕਰ ਕੇ ਏਸਦੇ ਮੰਡੀਕਰਨ ਵਿਚ ਥੋੜੀ ਦਿੱਕਤ ਆ ਸਕਦੀ ਹੈ। ਏਸਦੇ ਲਈ ਕਿਸੇ ਵੀ ਬੀਜ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ
Detailed information regarding Jeera cultivation ie soil type Seed requirement Sowing season fertilizer requirement pests treatment water requirement yield etc
(en)
Maharashtra
Cumin can be cultivated in wide range of soils, however either sandy with low organic matter or clay and clay loam soils having good amount of organic matter are more suitable. Sandy loam soil is not much suitable as that of Clay of sandy. Time of sowing: sown between 1-30 november. seed rate should be 10-15 kg/acre. Sowing of cumin is done by two methods i.e. line sowing and broad-casting. Traditionally farmers sow cumin by broadcasting method but sowing done in lines facilitates intercultural operations. The line to line distance should be kept at 25 cm. The seed should not be sown deeper than 1.5 cm and the same should be covered with a thin layer of soil. Deeper sowing delay seed germination. Seed drill can also be used for sowing of cumin. After sowing a light irrigation should be applied for getting good germination. The germination of the seed will be visible after 10-12 days of sowing. The crop is irrigated at an interval of about 30 days depending upon the weather condition and soil type. Generally, cumin crop takes about 90-120 days to reach maturity. There after the crop is beaten and trampled on a clean threshing floor. Now a days threshing of cumin by thresher is also very popular among the farmers. Under the scientific management condition 8-10 q/ha cumin seeds of improved varieties can yield.
राजस्थान में केसर की खेती कैसे करें और इस तरह की खेती में सरकार की क्या भूमिका रहती है
(hn)
Chandigarh
पप्पू जी राजस्थान में केसर की खेती करने की सिफारिश नहीं की जाती क्युकी यहाँ का मौसम इसकी खेती के लिए सही नहीं है
ਗਾ ਦੇ ਇੱਕ ਥਣ ਦਾ ਦੁੱਧ ਦੂਸਰੇ ਥਣਾ ਨਾਲੋ ਬਹੁਤ ਘਟ ਗਿਆ ਜੀ ਅਤੇ ਥਣ ਵੀ ਛੋਟਾ ਹੋ ਗਿਆ
(pb)
ਗਾਂ ਨੂੰ ਥਣ ਦੀ ਇਨਫੈਕਸ਼ਨ ਹੋ ਸਕਦੀ ਹੈ ਤੁਸੀ ਗਾਂ ਦੇ Injection Amoxirum fort 4.5gm 3 ਦਿਨ , Injection Adictin H 10ml X 3 5ml ਰੋਜ਼ਾਨਾ ਲਗਵਾਓ ਨਾਲ Powder Laptawin 1kg 100gm ਰੋਜ਼ਾਨਾ ਦਿੳ ਇਸ ਨਾਲ ਜਲਦ ਠੀਕ ਹੋਵੇਗੀ
Sir ਰੂੜੀ ਦੀ ਖਾਦ ਨੂੰ ਘਰ ਵਿੱਚ ਕਿਵੇਂ ਤਿਆਰ ਕਰਈਆ ਵੀ ਰੂੜੀ ਮਿੱਟੀ ਦੀ ਤਰਾਂ ਭੁਰਭੁਰੀ ਹੋ ਜਾਵੇ ਤੇ ਮਿੱਟੀ ਵਿੱਚ ਚੰਗੀ ਤਰਾਂ ਰਲ ਜਾਵੇ
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਰੂੜੀ ਨੂੰ ਖਿਲਾਰ ਦਿਓ ਅਤੇ 2-4 ਵਾਰੀ ਟਰੈਕਟਰ ਚਲਾਓ ਉਸ ਉਪਰ ਅਤ ਬਾਅਦ ਵਿੱਚ ਇੱਕ ਦੋ ਵਾਰ ਪਲਟਾ ਦਿਓ ਇਹਦੇ ਨਾਲ ਸਹੀ ਤਰੀਕੇ ਦੀ ਰੂੜੀ ਖਾਦ ਬਣ ਜਾਂਦੀ ਹੈ
Sir ji asi cow bar bar heat vich aun te desi nuska kalmishora fatkri te joo khar te mitha soda mila ke 50 gm ate is nl keepar plus powder 30 g m deya c ji daily hle sir 16 din hoye c ji eh sman dindya nu cow heat vich a gyi ji ki us de ai krva dyiye ji ja nhi ji te ai krwaun ton baad ki khurak dyiya g jis nl heat vich reh javve g thnku sir g
(pb)
OS nu AI krwa deo Injection Ashord 5ml IV lwao ji nall hi eh v dende rho es ji
ਸ੍ਰਰ ਮੈਂ 8ਤਰੀਕ ਨੂੰ ਧਨੀਆ ਬੀਜੀਆਂ ਸੀ ਧਨੀਆ ਕਦੋ ਤੱਕ ਪੁੰਗਰ ਜਾਵੇ ਗਾ। 1ਪਾਣੀ ਹੀ ਲਗਾਇਆ ਹੇਜੇ
(pb)
Haryana
ਸਿੰਘ ਜੀ ਹਜੇ ਗਰਮੀ ਹੈਗੀ ਹੈ ਇਹ ਅਕਟੂਬਰ ਦੇ ਵਿਚ ਹੀ ਹੁੰਦਾ ਹੈ। ਬਾਕੀ ਤੁਸੀ ਇਹ ਦਸੋ ਕਿੰਨਾ ਡੂੰਘਾ ਬੀਜਿਆ ਸੀ ਉਸ ਹਿਸਾਬ ਨਾਲ ਵੀ ਏਸਦੇ ਉਗਹਨ ਸ਼ਕਤੀ ਉਪਰ ਫਰਕ ਪੈਂਦਾ ਹੈ
ਸਰ ਝੋਟੀ ਨੂੰ ਗਭਣ ਕਰਵਾਉਣ ਤੋ ਬਾਅਦ ਕੀ ਕੀ ਦਿੱਤਾ ਜਾਵੇ ਕਿ ਉਹ ਪੱਕੀ ਤਰਾਂ ਨਾਲ ਗਭਣ ਠਹਿਰ ਜਾਵੇ ਅਤੇ ਗਭਣ ਕਰਵਾਉਣ ਤੋ ਬਾਅਦ ਉਸ ਨੂੰ Bovimin b ਪਾਊਡਰ ਪਾਉਣਾ ਚਾਹੀਦਾ ਹੈ ਜਾ ਨਹੀ ਇਸ ਦਾ ਹੱਲ ਦੱਸੋ ਜੀ
(pb)
ਉਸ ਨੂੰ ਪਾਊਡਰ ਬੋਵੀਮਿਨ ਹੀ ਪਾਉਦੇ ਰਹੋ ਇਹ ਪਸ਼ੂ ਦੇ ਗੱਬਣ ਹੋਣ ਵਿਚ ਮਦਦ ਕਰਦਾ ਹੈ.ਪਸ਼ੂਆ ਨੂੰ ਧਾਤਾ ਦਾ ਚੂਰਾ ਹਮੇਸ਼ਾ ਦਿੰਦੇ ਰਹਿਣਾ ਚਾਹੀਦਾ ਹੈ ਇਹ ਪਸ਼ੂਆ ਲਈ ਬਹੁਤ ਲਾਹੇਵੰਦ ਹੁੰਦਾ ਹੈ
राजस्थान में केसर की खेती कैसे करें
(hn)
Haryana
पप्पू जी राजस्थान में केसर के खेती करने की सिफारिश नहीं की जाती यह मुख्य रूप से ठंडे इलाके में होता है
Rajasthan
केसर की खेती में कोई सरकार का हिस्सा होता है या नहीं
Hello sir Namaskar ji Sar animal nu dlivery to kine day bahd calcium pona soru kariye ji And mineral mixture pona soru kerey Te kheda minerl mixture best a cow and Bufflo nu Jersey cow nu kheda calcium best a Te buffalo nu kheda calcium best a
(pb)
Jitho takk mineral mixture di gall a eh passu nu sara saal pa sakde ha ji che passu taja soon wala ja taja sooea hove os nu mineral mixture lagatar dinde rehna chi da he ji tussi Powder te calcium Virbac,Carus,vet mankind,Animax ,Pfizer etc kse v company da pa sakde ho . Calcium passu nu delivery to 7 din takk start kar dena chi da he ji .ghatt dhudh (cow 8-18 litter buffalo 10 litter) wali nu nu.ekk di chadd ke calcium dinde rehna chi da he ji .dhudh to hate hoe passu nu calcium di koi jarurat ni hundi .
Punjab
Ok sar very tnx g
ਸਰ ਸਭ ਤੋ ਵਧੀਆ ਕਣਕ ਦੀ ਕਿਸਮ ਕਿਹੜੀ ਹੈ
(pb)
Haryana
ਬਰਾਰ ਜੀ ਕਣਕ ਦੀ ਤੁਸੀ pbw rs 1, pbw 826,869, pbw chappati no 1, dbw 222,303,187 ਦੀ ਬੀਜਾਈ ਕਰ ਸਕਦੇ ਹੋ
ਬਹੁਤ ਬਹੁਤ ਧੰਨਵਾਦ ਜੀ
साहब नमस्कार September October month में बन्दर से बचा कर कौन सी सब्जी वगृ फसल लगा सकते है
(hn)
Haryana
सचिन जी आप आलू को लगा सकते है इस पर बंदर बहुत कम हमला करते है
ਸਰ ਬਾਸਮਤੀ 1509 ਤੇ ਫੰਗੀਸਾਈਡ ਦੀ ਕੇਹੜੀ ਸਪਰੇਅ ਕਰੀਏ
(pb)
Haryana
ਗੁਰਮੀਤ ਜੀ ਇਹ ਦਸੋ ਤੁਹਡੀ ਬਾਸਮਤੀ ਵਿਚ ਦਿੱਕਤ ਕਿ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
devmedia
(pb)
Punjab
tuci isde lai Navdeep singh virk 9304000100 nal sampark kr skde ho.
Hallo ji.. Hkr47 jhona a ji.. Nisar gyaa hai.. Hun eannu patta lapet sundi kaafi payi hai... Esnu spray de lod pai ..
(pb)
Haryana
Singh ji jekar 10% ton jeyada sundi hai tan tusi chlorantraniliprole 60 ml prati acre de hisab nal vart sakde ho
Dr Saab eh PR 110 hai eh ki problem hai
(pb)
Haryana
Hillon ji eh koi dikkat nahi hai eh thoda mausam ate meenh kr ke hi janda hai esde lai loo spray di jrurat nahi ahi
Dr Saab PR 110 hai eh ki problem hai .
(pb)
Haryana
Dhillon ji eh koi dikkat nahi hai eb mausam ate meenh kr ke ho skda hai esde lai koi vi spray krn di jrurat nahi hai
ਸਰ ਝੋਟੀ ਨੂੰ ਗੋਲੀਆ 21 ਤੇ ਪਾਊਡਰ ਦਾ ਪੈਕਟ ਖਵਾ ਦਿੱਤਾ ਉਹ ਹੁਣ ਗਭਣ ਵਾਲੇ ਲੱਛਣ ਕਰ ਰਹੀ ਹੈ ਤੇ ਉਹ ਤਾਰਾ ਨਹੀ ਦੇ ਰਹੀ ਪਤਾ ਨਹੀ ਕੀ ਉਹ ਰਾਤ ਨੂੰ ਤਾਰਾ ਦਿੰਦੀ ਹੋਵੇ ਕਿ ਅਸੀ ਉਸ ਨੂੰ ਗਭਣ ਕਰਵਾ ਸਕਦੇ ਹਾ ਕੋਈ ਹੱਲ ਦੱਸੋ ਜੀ
(pb)
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਕੋਲੋ ਚੈਕਅੱਪ ਕਰਵਾਉ ਜੀ ਚੈੱਕ ਕਰਵਾਉਣ ਨਾਲ ਪਤਾ ਲੱਗ ਜਾਵੇਗਾ ਕੀ ਹੀਟ ਚ ਹੈ ਜਾ ਨਹੀ
Sir kehri spray karni hai kinnu de plant te ki bimari hai
(pb)
Haryana
Singh ji esde lai tusi dimethoate 2 ml prati litre paani de hisab nal vart sakde ho
ਮੱਝ 9 ਮਹੀਨੇ ਦੀ ਗਬਨ ਹੈ ਕੀ ਇਸਨੂੰ ਪੇਟ ਕੀੜੇ ਵਾਲੀ ਗੋਲੀ ਦੇ ਸਕਦੇ ਹਾਂ ਸਾਲਟ ਦਾ ਨਾਮ ਦਸੋ ਜੋ ਬਿਲਕੁਲ ਸੇਫ ਹੋਵੇ
(pb)
ਇਸ ਨੂੰ Havimac ox (Oxfendazol+Ivermactin) ਦਿੳ ਜੀ ਇਹ ਬਿਲਕੁਲ ਸੁਰੱਖਿਅਤ ਹੈ
ਸਰ ਮਝ ਨੂੰ ਸੁਏ 12 ਤੇ ਦਿਨ ਹੋ ਨੇ ਤੇ ਮਝ ਪਹਿਲੇ ਸੂਏ ਹੈ ੳਸਦਾ ਦੁਧ ਤੇ ਫੈਟ ਵਧਾਉਣ ਦੀ ਜਾਣਕਾਰੀ ਦਿਉ ਜੀ
(pb)
Punjab
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਖਵਾਓ ਅਤੇ ਇਸਦੇ ਨਾਲ ਨਾਲ ਚੰਗੀ ਫੀਡ ਦਿਓ ਜਿਸ ਨੂੰ ਪਸ਼ੂ ਆਸਾਨੀ ਨਾ ਖਾ ਲੈਂਦਾ ਹੋਵੇ ਬਾਕੀ ਤੁਸੀ Fatedge powder 100gm ਰੋਜਾਨਾ ਅਤੇ Glactogog powder 30gm ਅਤੇ Calpond gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ।
ਸਰ under h ਕਿਸ ਕਿਸ ਪਸ਼ੂ ਨੂੰ ਦੇ ਸਕਦੇ ਹਾਂ ਜੀ
(pb)
ਇਹ ਹਰ ਇਕ ਪਸ਼ੂ ਨੂੰ ਦੇ ਸਕਦੇ ਹਾ ਜੀ ਬੱਚੇ ਨੂੰ ਵੀ ਦੇ ਸਕਦੇ ਹਾ ਗਰੋਥ ਲਈ ਚੰਗਾ ਹੁੰਦਾ । ਫੰਡਰ ਪਸ਼ੂ ਨੂੰ ਗੱਬਣ ਹੋਣ ਵਿਚ ਮਦਦ ਕਰਦਾ ਹੈ । ਸੂਣ ਵਾਲੇ ਪਸ਼ੂਆ ਦੇ ਹਵਾਨੇ ਦੀ ਗਰੋਥ ਵਿਚ ਮਦਦ ਕਰਦਾ ਸੂਣ ਸਮੇ ਆਉਣ ਵਾਲੀਆ ਸਮੱਸਿਆ ਤੋ ਬਚਾਉਦਾ ਹੈ ।
Thanks sir
ਵੀਰ ਜੀ ਮਕਾਨ ਦੇ ਅੰਡਰਗਰਾਊਂਡ ਪਰਨਾਲਾ ਵਿਚ ਇਕ ਚੰਨਣਗੀਰੀ ਰਹਿਣ ਲੱਗ ਪਈ ਜੋ ਕਿਚਨ ਦੇ ਵਾਸ਼ਬੇਸਨ ਰਾਹੀ ਕਿਚਨ ਵਿਚ ਆ ਜਾਂਦੀ ਹੈ। ਜੋ ਕਿ ਖਤਰਨਾਕ ਜਾਨਵਰ ਹੈ। ਪਰਨਾਲਾ ਜਮੀਨ ਦੀ ਸਤਹ ਤੇ 55 ਫੁੱਟ ਲੰਬਾ ਹੈ ਰਸਤੇ ਵਿਚ ਕਿਤੇ ਓਪਨ ਨਹੀ ਹੁੰਦਾ। ਇਸ ਜਾਨਵਰ ਨੂੰ ਕਿਵੇ ਭਜਾਈਏ ਜੀ। ਜਰੂਰ ਦਸਣ ਦੀ ਕਿਰਪਾ ਕਰਨੀ ਜੀ।
(pb)
60 ਏ ਤੋਰੀਏ ਦੀ ਚੰਗੀ ਕਿਸਮ ਬਾਰੇ ਦੱਸਿਆ ਜਾਵੇ 20 ਤਰੀਕ ਨੂੰ ਬੀਜਣਾ ਹੈ
(pb)
Haryana
ਸਿੰਘ ਜੀ ਤੁਸੀ ਤੋਰਿਆ ਦੀ tl 17,15 ਕਿਸਮ ਦੀ ਬਿਜਾਈ ਕਰ ਸੱਕਦੇ ਹੋ ਇਹ ਕਈ ਤ੍ਰਹ ਦੀ ਬਿਮਾਰੀ ਅਤੇ ਕੀੜੇ ਦੀ ਰੋਕਥਾਮ ਕਰ ਲੈਂਦੀ ਹੈ ਏਸਨੂੰ ਤੁਸੀ ਹੁਣ ਬੀਜ ਸਕਦੇ ਹੀ ਅਤੇ ਦਿਸੰਬਰ ਤੱਕ ਇਹ ਪੱਕ ਕੇ ਤਿਆਰ ਹੋ ਜਾਏਗਾ।
Kinu me mili bag ki sikaeit h kon c spare kre
(hn)
Haryana
Surinder ji esde lai tusi profenofos 2 ml prati litre paani de hisab nal vart sakde ho
Sir buffalo da bacha mrr gea ji hun oh hath ni loun Dindi thanna nu koi hall Dso ji koi Dwai jehna thadi ho jwe and sir pathe ni khandi bilkul v
(pb)
Os nu Bolus Simlage hearb 12 1bolus swere Shame Deo Powder Glactogoge 30gmX7 30gm daily Tablet Lactomax 200 10 tab swere shame Deo ji nall hi os da doctor to chek up krwao ji
Dhano m patta lapet sundi lag jay to konsi dawai shi h
(hn)
Punjab
Parvesh ji iski roktham ke liye aap coragen 60 ml acre ke hisaab se spray kar sakte hai.
ਸਰ ਜੀ ਗਾਂ ਆਪਣੇ ਆਪ ਦੁੱਧ ਪੀ ਜਾਂਦੀ 5 ਕਿਲੋ ਕੋੲਈ ਹੱਲ ਦੱਸੋ
(pb)
ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਆਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ)।
ਲਸਣ ਪਿਆਜ਼ ਦਾ ਕਨ ਗੋਭੀ ਆਲੂ ਸਭ ਦਾ ਬੀਜਣ ਦਾ ਸਹੀ ਸਹੀ ਟਾਈਮ ਦਸੋ
(pb)
Punjab
ਬਲਜੀਤ ਜੀ ਪਿਆਜ ਦਾ ਕਣ ਦਸੰਬਰ ਮਹੀਨੇ ਬੀਜ ਸਕਦੇ ਹੋ, ਲਸਣ ਦੀ ਬਿਜਾਈ ਅਕਤੂਬਰ ਮਹੀਨੇ ਕਰ ਸਕਦੇ ਹੋ ਅਤੇ ਗੋਭੀ ਦੀ ਲਵਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ ਆਲੂ ਤੁਸੀ ਸਤੰਬਰ ਦੇ ਆਖਰੀ ਹਫਤੇ ਤੋਂ ਬੀਜ ਸਕਦੇ ਹੋ ਜੀ।
ਇਸ ਦਾ ਕੀ ਕਾਰਨ ਹੈ
(pb)
Punjab
ਰੋਸ਼ਨ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ, ਇਸ ਮੌਸਮ ਜਾ ਕਿਸੇ ਹੋਰ ਕਾਰਨ ਕਰਕੇ ਹੈ ਜੀ ਇਸ ਦੇ ਲਈ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
ਝੋਨੇ ਦੀ ਮੁੰਜਰ ਵਿੱਚ ਕਾਲੇ ਦਾਨੇ ਕਿਸ ਕਾਰਨ ਕਰਕੇ ਹੋ ਰਹੇ ਨੇ। ਇਸ ਦਾ ਕੀ ਇਲਾਜ ਹੈ
(en)
Punjab
ਅੰਮ੍ਰਿਤਪਾਲ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਨਿਸਾਰੇ ਸਮੇਂ ਬਾਰਿਸ਼ ਹੋਣਾ, ਮੌਸਮ , ਖਾਦਾਂ ਦੀ ਵਰਤੋਂ ਆਦਿ ਪਰ ਨੀਸਾਰੇ ਤੋਂ ਬਾਅਦ ਇਸ ਦਾ ਕੋਈ ਹੱਲ ਸੰਭਵ ਨਹੀਂ ਹੈ ਜੀ।
ਵੈਂਗਣੀ ਨੂੰ ਚਿੱਟਾ ਮੱਛਰ ਅਤੇ ਤੇਲੇ ਦਾ ਬਹੁਤ ਹਮਲਾ ਐ ਜੀ। ਕਿਰਪਾ ਕਰਕੇ। ਹੱਲ ਦੱਸੋ ਜੀ। ਧੰਨਵਾਦ।
(pb)
Punjab
ਬਲਦੇਵ ਜੀ ਤੁਸੀ ਇਸ ਦੀ ਰੋਕਥਾਮ ਲਈ diafenthuron 200g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Paddy me white Bali Aya rahi hai
(en)
Punjab
Kamal ji ye stem borer ke hmle ke kaaran hota hai par nisaare ke baad iski roktham sambhav nahi hai
1401 muchal paddy me jandha rog se paddy ke phode abhi sukh Rahe ne ,kon si dawai Kam kregi
Sir ji mere question ka answer nahi diya
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
Punjab
ਇਸਦਾ ਬੱਚਾ ਚੰਗਾ ਹੈ ਅਤੇ ਚੰਗੀ ਖੁਰਾਕ ਨਾਲ ਚੰਗੀ ਗਰੋਥ ਕਰ ਲਵੇਗਾ
devmedia
(pb)
Punjab
ਗੁਰਜਿੰਦਰ ਜੀ, ਇਸ ਦੀ ਬਿਜਾਈ 10 ਦਿਨ ਤੱਕ ਕਰ ਸਕਦੇ ਹੋ ਜੀ ਅਤੇ ਇਹ 5-6 ਕਟਾਈਆਂ ਦੇ ਦਿੰਦਾ ਹੈ ਜੀ।
Hloo srr amistar kii kmm krdi aa ta ampligo kii kmm krdi aa ehna da kina dina da result aa
(pb)
Punjab
Jagjeet ji Amistar bimaria di rokthaam lai varti jandi hai ate ampligo sundia di rokthaam lai varti jandi hai ji, ihna da result kaafi chnga hai ji
हमारे गांव में एक पिंपल का पेड़ है उसकि डालियों पर सफेद झाग निकल रहै है ओर पेड़ सुख रहा है कोई इलाज बताइये
(hn)
Punjab
प्रताप जी कृप्या आप पेड़ की फोटो भेजे उस हिसाब से ही आपको इस बारे में सही जानकारी दी जा सकेगी।
Sir ji pr 126 variety aa ji patte upper white aaa ho gyaaa powder nhi hatthan nu nhi lagda ki problem aaa ji
(pb)
Punjab
Harwinder ji, ih koi bimaari nhi hai ye Mausam ya kisi aur kaarn ki vjah se ho sakta hai, iske liye apko koi bhi spray krne ki jaroorat nahi hai