Punjab
Search
ਡਾ ਸਾਬ ਮੱਝ ਸੂਈ ਨੂੰ ਦੋ ਘੰਟੇ ਹੋਗੇ ਆ ਕਿੰਨਾ ਟਾਈਮ ਜੇਰ ਪੈਣੀ ਚਹੀਦੀ ਕੀ ਜੋ ਛੇਤੀ ਜੇਰ ਪੈ ਜਾਵੇ
(pb)
Os Liquid Utrivevi 500ml 250ml. Liquid Calpound gel 300ml ਇਕੱਠੀਆ ਦਿੳ ,250ml Utrivevi 2 ਘੰਟੇ ਰੁੱਕ ਕੇ ਦਿੳ ਇਸ ਨਾਲ ਜਲਦੀ ਜੇਰ ਪੈ ਜਾਵੇਗੀ ।ਜੇਰ ਆਮਤੌਰ ਤੇ 8 ਘੰਟਿਆ ਚ ਪੈ ਜਾਦੀ ਹੈ
ਸਰ ਜੀ ਬਾਸਮਤੀ ਨਿਸਰ ਲੱਗ ਪਈ ਹੈ ਪਰ ਮੁੰਜਰਾਂ ਦੇ ਵਿਚ ਵਿਚਾਲੇ ਹੀ ਖ਼ਾਲੀ ਦਾਣੇ ਹਨ ਕੀ ਕਾਰਨ ਹਨ
(pb)
Punjab
ਗੁਰਮੇਲ ਜੀ, ਇਹ pollination ਸਹੀ ਨਾ ਹੋਣ ਕਰਕੇ ਜਾ ਪਾਣੀ ਦੀ ਗੁਣਵੱਤਾ ਮਾੜੀ ਹੋਣ ਕਰਕੇ ਹੁੰਦਾ ਹੈ ਜੀ ਪਰ ਇਸ ਦਾ ਹੁਣ ਕੋਈ ਗੱਲ ਸੰਭਵ ਨਹੀਂ ਹੈ ਜੀ।
साठा धान में pr 126 धान लगाया जा सकता है या नहीं ये कैसा है और इसकी उपज ब रोग प्रतिरोधक क्षमता कैसी होती है
(hn)
Punjab
अमन जी ये किस्म रोपाई के बाद 93 दिन लेती हैं और इसे साठा के तौर पे नहीं देना उगाया जा सकता।इसकी उपज और रोग प्रतिरोधक क्षमता काफी अच्छी है।
मेरी धान की फसल में अब बालियां निकलने वाली है दानों में कोई रोग न लगे और दाने चमकदार हों इसके लिए कौन सी दवाई का प्रयोग किया जाना चाहिए और कब किया जाए
(hn)
Punjab
अमन जी, आप npk 13 00 45 @10g/लीटर पानी के हिसाब से छिड़काव कर सकते हैं।
PR126ਅਸਲੀ ਬੀਜ ਦੀ ਕੀ ਨਿਸ਼ਾਨੀ ਆ
(pb)
Punjab
ਰਾਜਵਿੰਦਰ ਜੀ, ਬੀਜ ਤੋਂ ਅਸਲੀ ਨਕਲੀ ਦੀ ਪਹਿਚਾਣ ਕਰਨੀ ਬਹੁਤ ਔਖੀ ਹੈ, ਇਸ ਲਈ ਹਮੇਸ਼ਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਂ certified tag ਵਾਲਾ ਬੀਜ ਹੀ ਖਰੀਦਣਾ ਚਾਹੀਦਾ ਹੈ।
ਸਤਿ ਸ਼੍ਰੀ ਅਕਾਲ ਸੁਖਵਿੰਦਰ ਸਿੰਘ ਵੀਰ ਜੀ , ਫੇਰ ਅੱਪਾ ਇਸ calf ਨੂੰ ਇੱਕ ਦਿਨ ਵਿਚ ਕਿੰਨਾ silage, ਦੇ ਸਕਦੇ ਹਾਂ , ਜਾ ਪੂਰੇ ਦਿਨ ਵਿਚ ਕਿੰਨਾ fodder ਦੇ ਸਕਦੇ ਹਾਂ ਜੀ ਤੇ ਕੀ ਅੱਪਾ ਕਣਕ , ਮੱਕੀ, ਤੇ ਸੋਈਆਬੀਨ ਵੀ ਸੀ ਸਕਦੇ ਹਾਂ , ਤੇ silage ਨਾਲ ਇਸਦਾ ਪੈਟ ਤਾਂ ਨਹੀਂ ਬਾਹਰ ਆਏ ਜਾਵੇਗਾ ਜੀ
(en)
ਜੇਕਰ ਸਾਈਲੇਜ ਸਹੀ ਮਾਤਰਾ ਵਿੱਚ ਪਾਇਆ ਜਾਏ ਤਾ ਪੇਟ ਬਾਹਰ ਨਹੀ ਆਉਦਾ ।ਬੱਚੇ ਨੂੰ ਖੁੱਲਾ ਛੱਡਣ ਨਾਲ ਵੀ ਪੇਟ ਬਾਹਰ ਨਹੀ ਆਉਦਾ । ਜੇਕਰ ਤੁਸੀ ਉਸ ਨੂੰ ਫੀਡ ਪਾਉਦੇ ਹੋ ਤਾ ਉਸ ਨੂੰ ਹੋਰ ਅਨਾਜ ਦੀ ਜਰੂਰਤ ਨਹੀ ਹੁੰਦੀ ।
Dr saab barseem hun beej sakdea aha dina vich ji
(pb)
Punjab
Aman ji, aje garmi thodi jyada hai, tusi September de aakhri hfte to isdi bijai kar sakde ho ji.
Sir eh keda Rog aw Solution
(pb)
Punjab
Sukh ji, ih blast bimari de lashan han, is di rokthaam lai tusi azoxystrobin+ difeniconazole 200 ml/acre de hisaab naal spray kar sakde ho ji.
ਕਿੰਨੂ ਦੇ ਬੂਟੇ ਦੇ ਪੱਤੇ ਇੱਕਠੇ ਹੋ ਰਹੇ ਆ ਕੀ ਕਾਰਨ ਹੋ ਸਕਦਾ ਜੀ
(pb)
Punjab
ਰਾਜਦੀਪ ਜੀ, ਇਹ ਰਸ ਚੂਸਣ ਵਾਲੇ ਕੀੜਿਆਂ ਕਾਰਨ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ
Sir eh majj 8month di gabhan aa ate is de 3month to aa piche gandh ji ho gyi hai isda ki treatment kita jave plz dasio
(en)
Es te tube Healant lao Bolus Amoxirum 1.5gmX6 1bolus swere Shame Deo ji
Dr Saab eh papita pila ja ho k suk riha hai growth nahi kar riha es vich ki paya jave ta jo vadia growth de ske te vadia fruit de ske plz btaye
(en)
Punjab
Gurtej Ji tusi is di gudai kar ke vermicompost khaad deo ate NPK 19 19 19 @10g/litre paani ke hisaab se spray kare
Sir beeta bakri pehli bar heat me kitne mahine me ati hai
(en)
Abbi ji beetal 14 to 18month takk heat vich aondi he ji es to choti got nu pregnant nhi krwaona chida production vhangi ni hundi
Gurugram whether
(hn)
Punjab
Sanjay ji, agle 2 3 din aapke ilaake me hlki baarish ka anuman hai.
Gabhan majh nu 8 mahine ho gaye ne us nu kehdhi khurak payiye jis nal dhun sue da vadh utter sake
(pb)
Os 200ml sarson da oil 200gm veson rojana deo os nu rojana 2kg kanak da dalea deo ji
Sir ye tommato ki fasal me kaon sa Rog laga hai or iska upey medicine kya hai ki phir se Hara bhara ho jaye
(hn)
Punjab
Hariom ji ye leaf curl virus ke hmle ka lakshan hai iski roktham ke liye aap imidacloprid 1ml L paani ke hisaab se spray kar sakde hai
गाय खून क्यों दे रही है
(hn)
Punjab
कृप्या यह बताएं गाय खून कहां से गिरा रही है आप विस्तार से अपना सवाल पूछें ताकि आपको सही जानकारी दी जा सके।
Madhya Pradesh
दूध के साथ खून आ रहा है
Madhya Pradesh
दूध गुलाबी रंग का आ रहा है थोड़ा खून मिक्सर
ਵੀਰ ਜੀ ਗੇਂਦੇ ਦੇ ਫੁੱਲ ਜਿਆਦਾ ਓਸ ਤਰੇਲ ਪੈਣ ਕਾਰਨ ਫੁੱਲ ਦੀਆਂ ਪੱਤੀਆਂ ਨੀਚੇ ਤੋਂ ਕਾਲੀਆ ਪੇ ਰਹੀਆਂ ਹਨ।ਕਿਹੜਾ ਫੰਗੀਸਾਈਡ ਕੀਤਾ ਜਾਵੇ ਇਲਾਜ਼ ਦਸੋ
(pb)
Punjab
ਸੰਦੀਪ ਜੀ ਤੁਸੀ mancozeb 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
Thanks g
Punjab
ਵੀਰ ਜੀ ਇਸ ਦਵਾਈ ਦੀ ਸਪਰੇਅ ਕਰਨ ਨਾਲ ਫੁੱਲ ਕਾਲ਼ਾ ਹੋਣਾ ਠੀਕ ਹੋ ਜਾਵੇਗਾ
devmedia
(pb)
Punjab
ਕਰਨਵੀਰ ਜੀ, ਤੁਸੀ ਇਸ ਦਵਾਈ ਦੀ ਵਰਤੋਂ ਝੋਨੇ ਦੀ ਹਲਦੀ ਰੋਗ ਦੀ ਰੋਕਥਾਮ ਲਈ 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
धान के फसल पीले हो रहे हैं और उनमें कीड़े भी लगे हैं
(hn)
Punjab
सुरेश जी कृप्या फसल की फोटो भेजे उस हिसाब से ही आपको इस बारे में सही जानकारी दी जा सकेगी।
ਸਰ ਜੀ ਮ੍ਰਰਹਾ ਨਸਲ ਦੀ ਵਧੀਆ ਕੱਟੀ ਕਿੱਥੋਂ ਲੈ ਸਕਦੇ ਆ ਜੀ
(pb)
Punjab
ਤੁਸੀ ਮੁਰ੍ਹਾ ਨਸਲ ਦੀ ਕੱਟੀ ਲੈਣ ਲਈ Ramcharan Sharma (Rinku) 9592000782 Mahlaxmi Dairy Farm ਜਾ ਫਿਰ KD Singh 8528868999 Murrah Buffalo Dairy Farm ਨਾਲ ਸੰਪਰਕ ਕਰ ਸਕਦੇ ਹੋ
Ki rate
sir ji jhone uper npk 13.0.45 bron te zinc te calcium nu mix krk kr skde aw j kr skde aw te kini kini matra pa skde aw ik acre ch
(pb)
Punjab
Gurveer ji, tusi NPK, zinc ate boron mix kar ke spray kar sakde ho ji, boron 100g/acre ate NPK 13 00 45 @ 10g/litre paani de hisaab naal spray kar sakde ho ji..
Hf cow to jyada dudh dean wali nasal kehri a Punjab vich.
(pb)
Indian ch sab to jeada HF nassal dea cows hi dudh dindea ne
Punjab
Sir g mere kol hf di cow a ohnu jaldi jaldi mastitis ho janda a, hun ta us da dudh v bht ghat gya a age wangu dudh v nai de rhi.
ਫੈਟ
(pb)
Punjab
ਸਿੱਧੂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
22 ਚੰਗਾ ਭਲਾ ਅਮਰੂਦਾ ਦਾ ਬੂਟਾ ਇੱਕ ਦਿਨ ਚ ਐਵੇ ਸੁੱਕ ਗਿਆ
(pb)
Punjab
ਅਨਮੋਲ ਜੀ, ਇਹ ਵਿਲਟ ਦੀ ਸਮੱਸਿਆ ਹੈ ਅਤੇ ਇਸ ਦੇ ਜਿਆਦਾ ਹੱਲ ਸੰਭਵ ਨਹੀਂ ਹਨ।
Sat shri akal g Es dwayi baare dsyo g kis kam ondi eh dwayi te ki fayde nuksaan esde
(pb)
randhawa ji eh dwai mukh tor te ras choosan wale keede di roktham kardi hai so tusi eh daso tuhdifasal vich kehda keeda hai us hisab nal hi tuhanu sahi jankari diti ja sakdi hai.
Plz ans
Sat shri akal g Es dwayi baare dsyo g kis kam ondi eh dwayi te ki fayde nuksaan esde
(pb)
randhawa ji eh dwai mukh tor te ras choosan wale keede di roktham kardi hai so tusi eh daso tuhdifasal vich kehda keeda hai us hisab nal hi tuhanu sahi jankari diti ja sakdi hai.
Majh de katru nu paradise ho gya hai kirpa koi vdhia ilaj dso ji
(hn)
Kapil ji ki os nu paralysis hoea he ji ja fer os de lasshan dasso
Haryana
Hanji paralysis hookah hai ji
Bhains ke katru ko paradise ho gya hai kon c dwai shi rhegi
(hn)
Aap katru ke bare me visthar ch dasso
Haryana
Sat shree akal ji majh 20 augsat nu Sui c par halle tak katru apne app khada ni ho rea pahle din ton hi pishla hisa kamjor hai jiwe lakwa hoa howe
ਸਤਿ ਸ਼੍ਰੀ ਅਕਾਲ ਸੁਖਵਿੰਦਰ ਭਾਜੀ ਭਾਜੀ ਇਸ ਨੂੰ ਤੂੜੀ ਕਿਊ ਨਹੀਂ ਪਾਈ ਜਾਵੇ ਜੀ ਜੇ ਨਾ ਪਾਈ ਜਾਵੇ ਤਾਂ ਕਿ ਬਿਲਕੁਲ ਬੰਦ ਕਰ ਦਿੱਤੀ ਜਾਵੇ ਤੇ ਜੇ ਇਕੱਲਾ ਚਾਰ ਜਾ ਹਰਾ ਪਾਇਆ ਜਾਵੇ ਤਾਂ ਕੀ ਇਸਦਾ ਪੇਟ ਨਹੀਂ ਬਾਹਰ ਆਏ ਜਾਵੇ ਗਾ ਜੀ ਕਿਰਪਾ ਕਰਕੇ ਦਸੋ ਜੀ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗਾ ਜੀ ਤੇ 3 ਮਹੀਨੇ ਦੀ ਉਮਰ ਚ ਇਸ ਦੁ piprazine ਦੇ ਦਿਤੀ ਹੋਈ ਹੈ ਜੀ
(en)
ਵੀਰ ਜੀ ਤੂੜੀ ਵਿੱਚ ਬਿਲਕੁਲ ਵੀ ਪ੍ਰੋਟੀਨ ਨਹੀ ਹੁੰਦਾ ਇਸ ਵਿਚ ਫਾਈਬਰ ਬਹੁਤ ਜਿਆਦਾ ਹੁੰਦਾ ਹੈ ਜੋ ਕਟੜੂ ਲਈ ਬਿਲਕੁਲ ਵੀ ਫਾਇਦੇਮੰਦ ਨਹੀ ਹੁੰਦੀ ਕਟੜੂਆ ਨੂੰ 8 ਮਹੀਨੇ ਤੱਕ ਹਰ ਮਹੀਨੇ ਪੇਟ ਦੇ ਕੀੜੇਆ ਲਈ ਦਵਾਈ ਦਿੳ ਜੀ
Jhona1401 mucchàl nu patta lapet payi kharhi hai jhona 2 mahine 20 din da pehla patta lapet di ki saprey kiti nu 1 mahina ho gaya chropyriphos 3 ml pati liter de hisab nal hun patta lapet di dwai chlorpyriphos di kariye ja koi hor dasso
(pb)
Punjab
Jaswant ji tusi patta lpet sundi di rokthaam lai liquid proclaim 150 ml ja coragen 60ml acre de hisaab naal spray kar sakde ho ji
Dragon fruit ਏਦ੍ਹਾ ਦੇ ਬਣ ਕੇ ਫਿਰ ਸੁੱਕ ਕੇ ਡਿੱਗ ਜਾਂਦੇ ਨੇ ਕੋਈ ਇਲਾਜ ਦਸਿਆ ਜਾਵੇ
(pb)
Punjab
ਸਾਹਿਬ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਹੁਣ ਤੱਕ ਕੀ ਕਿ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
Jdo ਮਾਲੀ ਲਗਾ ਕੇ ਗਿਆ c ਓਦੋਂ ਹੀ ਕੋਈ ਦਵਾਈ ਪਾ ਕੇ ਗਿਆ ਸੀ ਬਾਅਦ ਵਿੱਚ ਕੁਝ ਨਹੀਂ ਪਾਇਆ
ਸਰ ਸਪਰੇਅ ਕਰਨ ਦੇ ਬਾਵਜੂਦ ਵੀ ਇਸ ਤਰ੍ਹਾਂ ਦਾਣਾ ਕਾਲਾ ਹੈ ਕੋਈ ਕੋਈ ਸਿੱਟਾ ਕਾਲਾ ਹੈ ਇਸ ਦੇ ਨੁਕਸਾਨ ਤੇ ਹੀ ਇਲਾਜ ਹੈ
(pb)
Punjab
ਕਰਨ ਜੀ ਇਹ ਮੌਸਮ ਕਾਰਨ ਵੀ ਕਈ ਵਾਰ ਦੇਖਣ ਨੂੰ ਮਿਲਦਾ ਹੈ, ਇਸ ਲਈ ਕਈ ਵਾਰ ਛਿੜਕਾਅ ਤੋਂ ਬਾਅਦ ਵੀ ਦਾਗ਼ ਹੀ ਜਾਂਦੇ ਹਨ..
Eh kedi disease hai And solution
(en)
Punjab
Lakhwinder ji kirpa kar ke bimaari vaali fasl di photo bhejo ji us hisab naal hi tuhanau is baare sahi jaankari ditti jaa skegi.
ਆਲੂਆਂ ਦੀ ਖੇਤੀ ਦੀ ਜਾਣਕਾਰੀ ਦੇਵੋ ਜੀ ਕੱਚੇ ਆਲੂਆਂ ਦੀ ਪੁਟਾਈ ਲਈ ਕਿਹੜੀ ਕਿਸਮ ਵਧੀਆ ਹੈ
(pb)
Punjab
ਹਰਵਿੰਦਰ ਜੀ ਤੁਸੀ ਕੁਫ਼ਰੀ ਪੁਖਰਾਜ, ਪੰਜਾਬ potato 101, 102 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਗਾਜਰਾ ਲਾਈਆ 15 ਦਿਨ ਹੋਗੇ ਫੁੱਟੀਆ ਨਹੀ ਕੋਈ ਹੱਲ
(pb)
Punjab
ਬਲਵੀਰ ਜੀ ਤੁਸੀ ਪਾਣੀ ਲਗਾ ਦਿਓ ਜੀ, ਇਸ ਨਾਲ germination ਹੋ ਜਾਵੇਗੀ ਜੀ।
devmedia
(pb)
Punjab
ਕਰਨਵੀਰ ਜੀ ਇਹ ਨਰਮੇ ਦੀ ਫ਼ਸਲ ਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ copper oxychloride 2g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
devmedia
(pb)
Punjab
ਕਰਨਵੀਰ ਜੀ ਇਹ ਨਰਮੇ ਦੀ ਫ਼ਸਲ ਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ copper oxychloride 2g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Mere kol is 10 marle da plot hai jis vich main apne khan yog sabziyan organic treeke naal ugana chanda haan. Es lai zameen nu kis tara tyar kita jana chahida hai. Kirpa kar ke poori jankari deo. Dhanwaad.
(pb)
Punjab
Sandeep ji tusi jameen Changi trah vaah ke tyaar kr lao ate is vich roodi di khaad paa deo ji, Nadeena to bcha lai tusi jhone di praali naal mulching kr sakde ho ji..
Bel patra de booteyan de patte khan vale keereyan ton kis tara bachav kita ja sakda hai Kirpa kar ke koi desi treeka ya dawai sujhao. Nim ne te kam nahi kita. Dhanwaad.
(pb)
Punjab
Sandeep ji kirpa kar ke ih dasso ki kihde keede da hamla hai us hisab se nal hi tuhanau is baare sahi jaankari ditti jaa skegi ji
Sir pr110 hai jhona top to yellow leaf ho reha gabbi agya hoya ki hal eda or nal DSO k vdiya Dana vdiya munjar fal li ki spray kiti jye
(en)
Punjab
Tarun ji tusi is te NPK 13 00 45 @10g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
1.5 month ho gya majj sui nu but ida jaala jeha sutt rahi ah lgaatar hi ehda ki kaaran ho skda Lagaatar hi ida sutt rahi ah jaala jeha
(pb)
Os nu bachedani di infection he ji es nu Lixin IU 4gm/60ml 3 din bachedani ch bharwao Liquid Utrivevi 1litter 100ml swere shame deo ji
Plz dasio
(en)
Punjab
Gurtej ji tuhade duara bheji gai photo upload nahi hoi hai kirpa kar ke dubara photo bhejo ji ta Jo tuhanu is baare sahi jaankari ditti jaa ske
Plz dasio
(en)
Punjab
Gurtej ji tuhade duara bheji gai photo upload nahi hoi hai kirpa kar ke dubara photo bhejo ji ta Jo tuhanu is baare sahi jaankari ditti jaa ske
Sir barbri bakri bathinda area vich kitho milo g farm vaste tq
(pb)
Punjab
Manjot ji tuci bakria len lai Jagmeet singh 8699555651 nal sampark kr skde ho, ehna ton tuhanu sari jankari mil jawegi.
Sir ghar vaste roti banaon lyi knk de kehdi variety beej sakde aa g tq
(pb)
Punjab
Manjot ji tusi PAU chapati no 1, PBW Zinc kisma di bijai kar sakde ho ate ihna kisma da beej punjab agricultural University to milda hai ji
Punjab
Chapati no 1
Punjab
Eh seed kitho milo g prti ekad ki jhad hai g kine rupees prti kilo g
ਵੀਰੋ 5 month ਦੇ calf ਨੂੰ ਇੱਕ ਦਿਨ ਵਿਚ ਕਿੰਨੀ ਤੂੜੀ ਤੇ silage ਦਿਤਾ ਜਾਣਾ ਚਾਹੀਦਾ ਹੈ ਤੇ ਹਰਾ ਕਦੋ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਜੀ
(en)
ਬੱਚੇ ਨੂੰ 8 ਮਹੀਨੇ ਤੱਕ ਤੂੜੀ ਬਿਲਕੁਲ ਨਾ ਪਾਓ। 3 ਮਹੀਨੇ ਤੋੰ ਪਹਿਲਾ ਹਰਾ ਚਾਰਾ ਬਿਲਕੁਲ ਨਾ ਪਾਓ। 3 ਮਹੀਨੇ ਬਾਅਦ ਉਸ ਨੂੰ 2-4 ਕਿਲੋ ਸਾਈਲੇਜ ਰੋਜਾਨਾ ਪਾਉ।
ਵੀਰੋ 5 month ਦੇ calf ਦੀ ਕਿਹੜੀ ਕਿਹੜੀ vaccination ਲਾਜ਼ਮੀ ਹੈ ਜੀ
(en)
Os nu FMD di vaccine ,Brucellosis, Anthrax di vaccine v krwa sakde ho ji
ਵੀਰੋ 5 month ਦੀ calf ਨੂੰ ਅੱਪਾ ਇਹ ਪਾਊਡਰ ਦੇ ਸਕਦੇ ਹਾਂ ਜਾਂ ਨਹੀਂ ਕਿ ਇਸ ਨਾਲ ਉਹ heat ਵਿਚ ਤ ਨਹੀਂ ਆਏ ਜਾਵੇ ਗਾ ਜਾ ਫਿਰ calf ਦੀ growth ਲਈ ਹੋਰ ਕਿਹੜਾ ਪਾਊਡਰ ਦਿੱਤੋ ਜਾ ਸਕਦਾ ਹੈ ਜੀ ਤੇ ਨਾਲ diet plan vi ਦਸਿਆ ਜਾਵੇ ਜੀ
(en)
ਅਜੇਪਾਲ ਜੀ ਇਸ ਨੂੰ ਤੂੜੀ ਨਾ ਪਾਓ। ਇਸ ਨੂੰ Liquid Piprazin 30ml ਪੇਟ ਦੇ ਕੀੜੇਆ ਲਈ ਦਿੳ। ਇਸ ਨੂੰ ਕਾਫ ਗਰੋ ਫੀਡ ਪਾਈ ਚੱਲੋ।ਇਸ ਦੇ ਨਾਲ Powder Hife Grow ਜੋ ਫੋਟੋ ਤੁਸੀ ਪਾਈ ਹੈ 10gm ਰੋਜ਼ਾਨਾ ਪਾ ਸਕਦੇ ਹੋ ਜੀ
ਸਤਿ ਸ਼੍ਰੀ ਅਕਾਲ ਵੀਰੋ ਇਹ ਆਪਣੀ ਕੈਲਫ 4 ਮਹਿਨੇ ਤੇ 20 ਦਿਨ ਦੀ ਹੈ ਕਿਰਪਾ ਕਰਕੇ ਦਸਿਆ ਜਾਵੇ ਕਿ ਇਸਦੀ ਗਰੋਥ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਤੇ ਇਸਨੂੰ ਅਸੀਂ 1 silage ਤੇ ਤੁਰੀ ਤੇ 3 ਤੋਂ 4 ਕਿਲੋ calf grow ਫੀਡ ਦਿੰਦੇ ਹਾਂ ਤੇ ਇਸਨੂੰ ਹੋਰ ਕੀ ਕੀ ਪਾਇਆ ਜਾ ਸਕਦਾ ਕੀ ਇਸਨੂੰ ਸਰੋਂ ਦੀ ਖੱਲ ਪਾ ਸਕਦੇ ਹਾਂ ਜਾਂ ਨਹੀ ਤੇ ਇੱਕ ਹੋਰ ਗੱਲ ਕੱਲ ਨੂੰ ਇਹ calf heat ਵਾਲੀ jumping ਕਰ ਰਹੀ ਸੀ ਇਸ ਦਾ ਕੋਈ ਖਤਰਾ ਤੇ ਨਹੀਂ
(en)
ਅਜੇਪਾਲ ਜੀ ਇਸ ਨੂੰ ਤੂੜੀ ਨਾ ਪਾਓ। ਇਸ ਨੂੰ Liquid Piprazin 30ml ਪੇਟ ਦੇ ਕੀੜੇਆ ਲਈ ਦਿੳ। ਇਸ ਨੂੰ ਕਾਫ ਗਰੋ ਫੀਡ ਪਾਈ ਚੱਲੋ।ਇਸ ਦੇ ਨਾਲ Powder Hife Grow ਜੋ ਫੋਟੋ ਤੁਸੀ ਪਾਈ ਹੈ 10gm ਰੋਜ਼ਾਨਾ ਪਾ ਸਕਦੇ ਹੋ ਜੀ ਜੰਪਿੰਗ ਦਾ ਕੋਈ ਨੁਕਸਾਨ ਨਹੀ ਜੀ।ਇਸ ਨੂੰ ਸਰੋੰ ਦੀ ਖਲ ਦੀ ਵੀ ਜਰੂਰਤ ਨਹੀ
ਮਿਰਚ ਦੀ ਖੇਤੀ ਦੀ ਜਾਨਕਾਰੀ ਦਿੳ ਜੀ ਜਾਂ ਲੁਧਿਆਣਾ ਮੇਲੇ ਤੇ ਜਾਨਕਾਰੀ ਮਿਲ ਸਕਦੀ ਹੈ ਜੀ ਕਿਰਪਾ ਕਰਕੇ ਦੱਸੋ ਜੀ
(pb)
Punjab
ਜਗਜੋਤ ਦੇ ਮਿਰਚ ਦੀ ਖੇਤੀ ਖੁੱਲ੍ਹੇ ਖੇਤ ਵਿੱਚ ਹੁਣ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ low tunnel ਹੇਠਾਂ ਇਸ ਦੀ ਲਵਾਈ ਦਸੰਬਰ ਮਹੀਨੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਮਿਰਚਾਂ ਦੀ ਖੇਤੀ ਸੰਬੰਧੀ ਤੁਹਾਨੂੰ ਕਿਸਾਨ ਮੇਲੇ ਤੇ ਵੀ ਜਾਣਕਾਰੀ ਮਿਲ ਜਾਵੇਗੀ।
ਸਰ ਜੀ ਝੋਨਾ ਇਕ ਸਾਰ ਨਹੀਂ ਨਿਸਰ ਰਿਹਾ 1509 13045 ਦੀ ਸਪਰੇ ਕੀਤੀ ਹੋਈ ਹੈ ਅੱਜ ਤੋਂ ਸੱਤ ਦਿਨ ਪਹਿਲਾਂ
(pb)
Punjab
ਪਲਵਿੰਦਰ ਜੀ ਖਾਦ ਇਕਸਾਰ ਨਾ ਪੈਣ ਕਰਕੇ ਇਹ ਸਮਸਿਆ ਆਉਂਦੀ ਹੈ ਜੀ ਪਰ ਇਸ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ ।
Sir . Cow ke mastitis se leva pathar jesa thos ho gya h zoctim 2.5g use kiya h aram nahi mila koi upay bataye .
(hn)
Radhe ji isko aap Gardplus inj. 4.5gm, isoflud inj. 5ml, Ascorbic acid 20ml, Vitamor-h inj. 5ml lgwayen aur aap 2-3 din tak lgwa skte hai apne isoflud inj. aur vitamor-h inj. pehle aur tisre din lgana hai. aap nazdiki doctor se yeh injection lgwayen.
Sar pehlan jhoti sui v a ji 20 days di. Oh milk ruk ruk laundi a ji. Nd bhalon v a ohde thana te. Ki dita jave ji
(pb)
Tuci uss nu Fortivir inj 30ml, Megludyne inj. 20ml, V5 inj. 5ml lgwao ate Milkout powder 2-2 chamch swere sham, Lactin bolus 2-2 swere sham deo. ehh tuci nazdiki doctor ton lgwa skde ho.
Sir g 6 month di ghabn cow nu blood di kmi a gyi ji us da ki treatment kriye g
(pb)
tuci iss nu Feritas 10ml lyo ate 2ml IM daily, Injection Mecovet 100ml lyo ate 15ml IM daily lgwao ate 3D red liquid 100ml rojana ate Liquid Galocoboost 1litter 100ml daily Deo ji
ਸਰ ਸੂਰੀਆਂ ਆਪਸ ਵਿੱਚ ਲੜਦੀਆਂ ਕਿਉ ਨੇ
(pb)
ਇਹ ਆਪਣੇ ਸੁਭਾਅ ਕਰਕੇ ਇਸ ਤਰ੍ਹਾਂ ਕਰਦੀ ਹੈ ਤੁਸੀ ਇਹਨਾਂ ਨੂੰ ਅਲੱਗ ਅਲੱਗ ਕਰਕੇ ਵੀ ਰੱਖ ਸਕਦੇ ਹੋ, ਕਿਉਕਿ ਇਹ ਕੋਈ ਬਿਮਾਰੀ ਨਹੀਂ ਹੈ ਇਹ ਜਾਨਵਰ ਆਪਣੇ ਸੁਭਾਅ ਕਰਕੇ ਕਰਨ ਲੱਗ ਜਾਂਦਾ ਹੈ
ਸਤਿ ਸ੍ਰੀ ਆਕਾਲ ਜੀ ਕੀ ਪੰਜਾਬ ਵਿੱਚ ਜੀਰੇ ਦੀ ਖੇਤੀ ਕਰ ਸਕਦੇ ਹਾਂ ਕਿਹੜਾ ਸਮਾਂ
(pb)
Punjab
ਪ੍ਰਦੀਪ ਜੀ ਪੰਜਾਬ ਵਿੱਚ ਜੀਰੇ ਦੀ ਖੇਤੀ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।
Sar ji eh boran kini pa sakde ha
(pb)
Punjab
Gurwinder ji tusi ih 100g/acre de hisaab naal paa sakde ho ji
Veer ji eh boran kini pa sakde ha
(pb)
Punjab
Gurwinder ji tusi is nu 100g/acre de hisaab naal de sakde ho ji
ਸਰ ਪੀ ਅਾਰ126ਤੇ ਚਾਰ ਦਿਨ ਪਹਿਲਾ ਿੲਹ ਸਪਰੇ ਕੀਤੀ ਸੀ ਪਰ ਸੁੰਡੀ ਅਜੈ ਵੀ ਹੈ ਕਿੲੀ ਹਲ ਦਸੋ
(pb)
Punjab
ਹਰਪ੍ਰੀਤ ਜੀ ਤੁਸੀ coragen 60ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Koi bnda psuya di doctri te dairy farming kida Sikh sak sakda
(pb)
Punjab
Satwinder ji tuci kisi bhi chij da treatment sikhn lai usdi bimari vare pta hona jruri hai ate ohh usde lashan krke hi pta lagda ha, usde lai bimaria vare padna jruri hai ate diploma course bhi tuci krr skde ho jekar tuhadi +2 medical vich hai baki dairy farming vich pashua di khurak, dekbhal di training tuci Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 nal sampark kr skde ho ate training laa skde ho.