Manage Expert Answers

Search

Total Count :- 258604

Jamin ke andar se kechuaa ko bahar kaise nikale

(hn)
Posted by
Ravishankar kumar (9523315502)
Ravishankar kumar
Bihar
Patna
Write Answer
Posted Date (16 Sep 2023 11:16 AM) Assigned Date (-)
Answered Date (27 Sep 2023 01:06 PM) Translated Date (-)

kumar ji yeh to mitti aur fasal ke liye bahut ache hote hai apko isko bahr kyu nikalna hai aur vaise bhi yeh uske rehne ki jagah hai isko bahr nikalna bhut mushkil hai.

Kanak nu NPK diya kediya kediya te kdo kdo sprey krni chahidi hai ji vdiya jhad lyi..

(pb)
Posted by
harjot bains (7986314685)
harjot bains
Punjab
Rupnagar
Write Answer
Posted Date (16 Sep 2023 10:42 AM) Assigned Date (-)
Answered Date (17 Sep 2023 08:54 AM) Translated Date (-)

Bains ji esnu tusi daane pain sme npk 13045 di spray 10 garam prati litre paani de hisab nal vart sakde ho ate baki spray mausam ate khad de hisab nal hundi hai vi tusi khad kini pai si ate fasla vich kis tatt di kami aa rahi hai

Pr 126 planted on 13 august have brown spot disease how to control it

(en)
Posted by
ran fateh Singh (9501596941)
ran fateh Singh
Punjab
Moga
Write Answer
Posted Date (16 Sep 2023 10:37 AM) Assigned Date (-)
Answered Date (17 Sep 2023 08:55 AM) Translated Date (-)

Singh you can spray the amistar top @200 gram per acre to control this disease

Sir ik YouTube ta vide dakhi c k 1 ਜਾਂ 2 ਅਕਤੂਬਰ ਦੇ ਲੱਗ ਪੱਗ ਕੌਈ I.C.R ਦਾ ਫੰਡ ਹੁੰਦਾ ਹੈ ਜਿਸ ਦੇ ਦੁਆਰਨ ਕ੍ਰਸੀ਼ ਵਗੀਆਨ ਕੇਂਦਰ gsc7 canola ਸਰੌਂ ਦਾ ਬੀਜ ਅਤੇ 10kg ਸਲਫ਼ਰ ਉਸ ਫੰਡ ਚੌ ਫ੍ਰੀ ਮਿਲ਼ਦਾ ਹੈ ਜੇਕਰ ਏ ਗੱਲ ਸੱਚ ਹੈ ਤਾਂ ਸਾਨੂੰ ਪੂਰੀ ਜਾਣਕਾਰੀ ਦਿਓ ਤਾਂ ਜੌ ਅਸੀਂ ਏ ਬੀਜ਼ ਲੈ ਸਕੀਏ ਧੰਨਵਾਦ

(pb)
Posted by
Jaspreet sidhu (7986614198)
Jaspreet sidhu
Punjab
Bathinda
Write Answer
Posted Date (16 Sep 2023 10:32 AM) Assigned Date (-)
Answered Date (17 Sep 2023 08:57 AM) Translated Date (-)

ਸਿੱਧੂ ਜੀ ਏਸਦੇ ਲਈ ਤੁਸੀ ਆਪਣੇ ਨੇੜੇ ਦੇ kvk ਨਾਲ ਸੰਪਕਰ ਕਰ ਕੇ ਪੂਰੀ ਜਾਣਕਾਰੀ ਉੱਥੋਂ ਲਈ ਸਕਦੇ ਹੋ 0164-22156319

ਸਰ ਨਿੱਸਰੇ ਝੋਨੇ ਨੂੰ ਕੌਪਰ ਦੀ ਸਪਰੇਅ ਕਰ ਸਕਦੇ ਹਾਂ ਓਸ ਦਾ ਕੋਈ ਨੁਕਸਾਨ ਤੇ ਨਹੀਂ

(pb)
Posted by
Joban Randhawa (9877823281)
Joban Randhawa
Punjab
Kapurthala
Write Answer
Posted Date (16 Sep 2023 10:26 AM) Assigned Date (-)
Answered Date (17 Sep 2023 08:58 AM) Translated Date (-)

ਜੋਬਨ ਜੀ ਏਸਦੀ ਘਾਟ ਫਸਲ ਉਪਰ ਬਹੁਤ ਘੱਟ ਆਉਂਦੀ ਹੈ ਜਾ ਫਰ ਆਉਂਦੀ ਹੀ ਅਹੀ ਸੋ ਏਸਦੀ ਸਪਰੇਅ ਕਰਨ ਦੀ ਕੋਈ ਜਰੂਰਤ ਨਹੀਂ ਹੈ

ਕਿਨੂਆਂ ਦੇ ਦੋ ਬੂਟੇ ਫਲ ਨਾਲ ਪੂਰੀ ਤਰ੍ਹਾਂ ਲੱਦੇ ਰੋਏ ਨੇ ਕੀ ਇਹਨਾ ਨੂੰ ਮੱਛਰ ਦਾਨੀ ਨੀਲ ਢੱਕਣਾ ਠੀਕ ਹੈ

(pb)
  • 1
Posted by
Sunil (9592130487)
Sunil
Punjab
Fazilka
Write Answer
Posted Date (16 Sep 2023 09:43 AM) Assigned Date (-)
Answered Date (17 Sep 2023 09:00 AM) Translated Date (-)

ਸੁਨੀਲ ਜੀ ਤੁਸੀ ਇਹ ਦਸੋ ਇਹਨਾ ਬੂਟਿਆਂ ਨੂੰ ਢਕਣਾ ਹੀ ਕਿਉਂ ਹੈ ਏਸਦੀ ਕੋਈ ਵੀ ਜਰੂਰਤ ਨਹੀਂ ਹੁੰਦੀ।

17 Sep 2023

ਧੰਨਵਾਦ ਸਰ

Roti lai kehri kanak vadia ji

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (16 Sep 2023 09:39 AM) Assigned Date (-)
Answered Date (17 Sep 2023 09:01 AM) Translated Date (-)

Soni ji esde lai tusi pbw rs 1, pbw chappati no 1, pbw zinc 1,2 kisam nu beej skde ho

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Sep 2023 09:25 AM) Assigned Date (-)
Answered Date (17 Sep 2023 09:04 AM) Translated Date (-)

ਅੰਮ੍ਰਿਤ ਜੀ ਏਸ ਸਮੇਂ ਤੁਸੀ ਲਹਸਨ, ਫੁੱਲ ਗੋਭੀ, ਪੱਤ ਗੋਭੀ , ਬਰੌਕਲੀ, ਮਿਰਚ, ਸ਼ਿਮਲਾ ਮਿਰਚ, ਮੁਲੀ, ਗਾਜਰ, ਪਾਲਕ ਨੂੰ ਬੀਜ ਸਕਦੇ ਹੋ

devmedia

(pb)
Posted by
ਜਸਮਨ (9941799412)
ਜਸਮਨ
Punjab
Ludhiana
Write Answer
Posted Date (16 Sep 2023 09:24 AM) Assigned Date (-)
Answered Date (18 Sep 2023 11:00 AM) Translated Date (-)

ਜਸਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਹਨਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Sep 2023 09:23 AM) Assigned Date (-)
Answered Date (17 Sep 2023 07:56 PM) Translated Date (-)

ਅੰਮ੍ਰਿਤਪਾਲ ਜੀ ਤੁਸੀ ਅਕਤੂਬਰ ਤੇ ਪਹਿਲੇ ਹਫਤੇ ਤੋਂ ਬਿਜਾਈ ਕਰ ਸਕਦੇ ਹੋ ਜੀ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Sep 2023 09:22 AM) Assigned Date (-)
Answered Date (17 Sep 2023 07:58 PM) Translated Date (-)

ਅੰਮ੍ਰਿਤ ਜੀ ਤੁਸੀ ਗੋਭੀ, ਮੂਲੀ, ਪਾਲਕ, ਆਲੂ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਤੁਸੀ ਚਾਰੇ ਵਾਲੀ ਵੀ ਕੋਈ ਫ਼ਸਲ ਲੇ ਸਕਦੇ ਹੋ ਜੀ।

Amb da Butta kiven Lagana chahida

(pb)
Posted by
Harveer Singh (9465164357)
Harveer Singh
Punjab
S.A.S. Nagar
Write Answer
Posted Date (16 Sep 2023 09:22 AM) Assigned Date (-)
Answered Date (17 Sep 2023 08:00 PM) Translated Date (-)

Hrveer ji 1 metre doongha toya putt ke us vich brabar matra vich roodi ate mitti paa ke , 1ml/litre paani de hisaab naal chlorpyriphos vi paa sakde ho ji , is to baad boota laona chahidia hai ji..

Answered Date (21 Sep 2023 11:36 AM) Translated Date (-)

Sir pbw 826 Kanak di roti Vadiya Bandi hae

devmedia

(pb)
Posted by
ਜਸਮਨ (9941799412)
ਜਸਮਨ
Punjab
Ludhiana
Write Answer
Posted Date (16 Sep 2023 09:19 AM) Assigned Date (-)
Answered Date (18 Sep 2023 10:59 AM) Translated Date (-)

ਜਸਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਹਨਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Sir ਝੋਨੇ ਨਿੱਸਰ ਰਹੇ ਹੈ ਇਸ ਤੇ ਸੁੰਡੀ ਵਾਲੀ ਸਪ੍ਰੇ ਕਰ sak ਦੇ ਹਾ ਕੋਈ ਨੁਕਸਾਨ ਤਾ ਨਹੀ ਹੋਊ

(pb)
Posted by
Manjit Singh (9915702900)
Manjit Singh
Punjab
Kapurthala
Write Answer
Posted Date (16 Sep 2023 09:12 AM) Assigned Date (-)
Answered Date (17 Sep 2023 06:00 PM) Translated Date (-)

ਮਨਜੀਤ ਜੀ ਜੇਕਰ ਝੋਨਾ ਪੂਰੀ ਤਰ੍ਹਾਂ ਨਿਸਰਿਆ ਨਹੀਂ ਹੈ ਅਤੇ ਸੁੰਡੀ ਦਾ ਜਿਆਦਾ ਹਮਲਾ ਨਹੀਂ ਹੈ ਤਾਂ ਇਸ ਸਮੇਂ ਛਿੜਕਾਅ ਨਾ ਕਰੋ ਜੀ।

Sat shri akal sir dangra da haara chaara hai chaari hai es dee vich sundi di problem hai.

(en)
  • 4
Posted by
shamsher Singh (9878719070)
shamsher Singh
Punjab
Hoshiarpur
Write Answer
Posted Date (16 Sep 2023 09:09 AM) Assigned Date (-)
Answered Date (17 Sep 2023 06:01 PM) Translated Date (-)

Shansher ji tusi coragen 60ml acre de hisaab naal spray kar sakde ho ate is to 21 dina tk chara pashu nu na deo ji

Dr Saab 1692 di parrall da sailage kiwe rahega ji Phh skde aa ji sailage 1692 di parral da

(pb)
Posted by
Navraj (9041494315)
Navraj
Punjab
Gurdaspur
Write Answer
Posted Date (16 Sep 2023 08:58 AM) Assigned Date (-)
Answered Date (17 Sep 2023 06:02 PM) Translated Date (-)

Navraj ji jhone da silage paon di koi vi sifarish nahi hai ji..

Answered Date (17 Sep 2023 09:06 PM) Translated Date (-)

Sir j ph liye thuude hisaab nl sahi hwo

Sar ji satsiriakal ji ji hun aap de Koloa faldaar bute mel jaan ge ji ji bta sacde hovering vrety de bute available hey

(pb)
Posted by
Buta singh (7657982633)
Buta singh
Punjab
Pathankot
Write Answer
Posted Date (16 Sep 2023 08:49 AM) Assigned Date (-)
Answered Date (17 Sep 2023 07:55 PM) Translated Date (-)

Buta ji kirpa kar ke visthar nal dasso ki tusi kis faldaar boote baare gll kr rhe ho us hisab naal hi tuhanau is baare sahi jaankari ditti jaa skegi.

devmedia

(pb)
Posted by
Sukh Mann (9779301836)
Sukh Mann
Punjab
Barnala
Write Answer
Posted Date (16 Sep 2023 08:45 AM) Assigned Date (-)
Answered Date (17 Sep 2023 07:54 PM) Translated Date (-)

ਸੁਖ ਜੀ ਇਸ ਬਾਰੇ ਸਪਸ਼ਟ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ ਤੁਸੀ ਲੀਟਰ ਵਿਚ ਅਲੱਗ ਤੋਂ ਘੋਲ ਬਣਾ ਲਓ ਅਤੇ ਜੇਕਰ ਘੋਲ ਠੀਕ ਰਹਿੰਦਾ ਹੈ ਤਾਂ ਤੁਸੀ ਛਿੜਕਾਅ ਕਰ ਸਕਦੇ ਹੋ।

ਸਰ ਜੀ ਢਾਈ ਮਹੀਨੇ ਦੀ ਗਭਣ ਵੱਛੀ ਨੁੰ ਆਪਾ ਕੀੜਿਆ ਦੀ ਗੋਲੀ ਦੇ ਸਕਦੇ ਜੀ ਜੇ ਦੇ ਸਕਦੇ ਤਾਂ ਕਿਹੜੀ ਦਈਏ ਜੀ ਧਨਵਾਦ ਜੀ

(pb)
Posted by
Aman singh (7889105731)
Aman singh
Punjab
Rupnagar
Write Answer
Posted Date (16 Sep 2023 08:20 AM) Assigned Date (-)
Answered Date (17 Sep 2023 07:02 AM) Translated Date (-)

ਤੁਸੀ ਵੱਛੀ ਨੂੰ ਪੇਟ ਦੇ ਕੀੜੇਆ ਲਈ Bolus Havimac OX 3gm ਦਿੳ। ਇਹ ਸੂਣ ਵਾਲੇ ਪਸ਼ੂਆ ਲਈ ਬਿਲਕੁਲ ਸੁਰੱਖਿਅਤ ਹੈ

devmedia

(hn)
Posted by
Rajurawat (7354977106)
Rajurawat
Madhya Pradesh
Sheopur
Write Answer
Posted Date (16 Sep 2023 07:07 AM) Assigned Date (-)
Answered Date (16 Sep 2023 08:00 AM) Translated Date (-)

Aap ese turant najdeeki doctor ko dekhae es ko colic pain lag rha he

Madhya Pradesh

Answered Date (16 Sep 2023 07:07 AM) Translated Date (-)

Pata nahi kya bimari h

Sir dairy lone di jankari deo ji

(pb)
Posted by
Bhola singh (7589436538)
Bhola singh
Punjab
Sangrur
Write Answer
Posted Date (16 Sep 2023 06:22 AM) Assigned Date (-)
Answered Date (18 Sep 2023 10:39 AM) Translated Date (-)

Bhola ji tuci jekar dairy loan lena chahunde ho tan pehla tuci iss kam di training lao kyuki uss training certificate nal hei tuhanu loan ate subsidy mill skdi hai, tuci training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho.

devmedia

(pb)
Posted by
Gurpreet Singh (8580955475)
Gurpreet Singh
Punjab
Rupnagar
Write Answer
Posted Date (16 Sep 2023 01:03 AM) Assigned Date (-)
Answered Date (17 Sep 2023 07:52 PM) Translated Date (-)

ਗੁਰਪ੍ਰੀਤ ਜੀ, ਤੁਸੀ ਲੂਸਣ, ਰਾਈ ਘਾਹ, ਸੇਂਜੀ, ਸ਼ਫ਼ਤਲ ਆਦਿ ਚਾਰੇ ਵੀ ਬੀਜ ਸਕਦੇ ਹੋ ਜੀ।

मेरे धान में अब बालियां निकलने वाली है तो कौन सी स्प्रे करें जो दाने चमकदार रहे और कोई रोग न लगे 27पी37 है वैरायटी नतीवो या प्रॉपिकोनाजोल कौन सा अच्छा है और दोनो में क्या अंतर है कृपया पूरी जानकारी दे हिंदी में जो हमारी मात्रा भाषा है ।धन्यवाद

(hn)
Posted by
Aman Pandey (7905220046)
Aman Pandey
Uttar Pradesh
Hardoi
Write Answer
Posted Date (15 Sep 2023 11:15 PM) Assigned Date (-)
Answered Date (17 Sep 2023 06:06 PM) Translated Date (-)

अमन जी आप अच्छा उत्पादन लेने के लिए और अच्छी गुणवत्ता के लिए npk 13 00 45@10 से 15 g/लीटर पानी के हिसाब से छिड़काव कर सकते हैं।

Sir ਅੰਬ ਦਾ ਬੂਟਾ ਗੀੜਕ ਤੋਂ ਕਿਵੇਂ ਤਿਆਰ ਹੁੰਦਾ ਹੈ ਅਤੇ ਕਿਸ ਰੁੱਤ ਵਿੱਚ ਗੀੜੱਕ ਲੋਣੀ ਚਾਈਦੇ ਹੈ

(pb)
Posted by
Harjeet singh (9646371154)
Harjeet singh
Punjab
Moga
Write Answer
Posted Date (15 Sep 2023 11:04 PM) Assigned Date (-)
Answered Date (17 Sep 2023 06:04 PM) Translated Date (-)

ਹਰਜੀਤ ਜੀ ਗਿੜਕ ਲਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ ਅਤੇ ਗਿੜਕ ਜਦੋਂ ਪੇਂਸਿਲ ਦੀ ਮੋਟਾਈ ਦੀ ਹੋ ਜਾਵੇ ਤਾਂ ਇਸ ਦੀ grafting ਕਰ ਕੇ ਨਵਾ ਬੂਟਾ ਤਿਆਰ ਕੀਤਾ ਜਾ ਸਕਦਾ ਹੈ।

Sir ਜ਼ੋ ਟਰੇਅ ਵਿੱਚ ਪਨੀਰੀ ਹੁੰਦੀ ਹੈ ਉਸ ਵਿੱਚ ਜੋਂ ਮਿੱਟੀ cocopet ਓ ਕਿੱਥੋਂ ਮਿਲਦੇ ਹੈ ਜਾ ਕਿਵੇਂ ਤਿਆਰ ਹੁੰਦਾ ਹੈ seedling trays ਦਾ ਵੀ ਦਸਿਓ ਵੀ ਕਿੱਥੋਂ ਮਿਲਦੇ ਹੈ

(pb)
Posted by
Harjeet singh (9646371154)
Harjeet singh
Punjab
Moga
Write Answer
Posted Date (15 Sep 2023 11:01 PM) Assigned Date (-)
Answered Date (17 Sep 2023 09:07 AM) Translated Date (-)

ਹਰਜੀਤ ਜੀ, cocopeet ਅਤੇ ਟਰੇਅ ਤੁਹਾਨੂੰ ਕਿਸੇ ਵੀ ਸਬਜੀਆਂ ਦੇ ਬੀਜ ਵਾਲੀ ਦੁਕਾਨ ਤੋਂ ਮਿਲ ਜਾਣਗੇ ਜੀ, ਤੁਸੀ ਦੁਕਾਨ ਤੋਂ readymade cocopeat ਮਿਸ਼ਰਣ ਖਰੀਦ ਸਕਦੇ ਹੋ ਜੀ।

ਜਦੋ ਆਪਾਂ ਕੋਈ ਵੀ ਫਲਦਾਰ ਜਾ ਫੁੱਲਦਾਰ ਬੂਟੇ ਲਗਾਉਂਦੇ ਹਾਂ ਤਾਂ ਸਾਨੂੰ ਕਿਹੜੀ ਖਾਦ ਦਾ ਪ੍ਰਯੋਗ ਕਰਨਾ ਚਾਹੀਦਾ ਤਾਂ ਕਿ ਬੂਟੇ ਦੀਆਂ ਜੜਾਂ ਜਲਦੀ ਮਿੱਟੀ ਵਿੱਚ ਚੱਲ ਪੈਣ ਤਾਂ ਕੇ ਪੌਦੇ ਨੂੰ ਚੱਲਣ ਵਿੱਚ ਕੋਈ ਸਮੱਸੀਆ ਨਾ ਆਵੇ

(pb)
Posted by
ਧਰਮਿੰਦਰ ਸਿੰਘ (9781343405)
ਧਰਮਿੰਦਰ ਸਿੰਘ
Punjab
Moga
Write Answer
Posted Date (15 Sep 2023 09:22 PM) Assigned Date (-)
Answered Date (17 Sep 2023 09:09 AM) Translated Date (-)

ਧਰਮਿੰਦਰ ਜੀ ਰੂੜੀ ਦੀ ਖ਼ਾਦ ਹਰ ਬੂਟੇ ਨੂੰ ਲਾਉਣ ਸਮੇਂ ਹੀ ਦਿੱਤੀ ਜਾ ਸਕਦੀ ਹੈ ਅਤੇ ਬਾਕੀ DAP ਅਤੇ ਪੋਟਾਸ਼ ਖਾਦ ਦਿੱਤੀ ਜਾ ਸਕਦੀ ਹੈ ਜੀ ਮਾਤਰਾ ਫਲ ਦੀ ਕਿਸਮ ਤੇ ਨਿਰਭਰ ਕਰਦੀ ਹੈ ਜੀ।

Sir ਜੀ ਚੀਕੂ ਦੀ ਬਿਜਾਈ ਕਿਸ ਤਰਾਂ ਕੀਤੀ ਜਾ ਸਕਦੀ। ਹੈ ਜਾ ਦਾਬ ਲਗਾਈ ਜਾ ਸਕਦੀ ਹੈ ਜਾ ਇਸ ਦੇ ਬੂਟੇ ਲਗਾਏ ਜਾਂਦੇ ਹਨ ਅਤੇ ਕਿਸ ਤਰਾਂ ਦੀ ਮਿੱਟੀ ਵਿੱਚ ਚੀਕੂ ਫ਼ਲ ਦੀ ਖੇਤੀ ਕੀਤੀ ਜਾ ਸਕਦੀ ਹੈ ਉੱਤਰ ਦਿਓ sir ਕਿਰਪਾ ਕਰਕੇ

(pb)
Posted by
Sukhjinder kaur (8872674202)
Sukhjinder kaur
Punjab
Tarn Taran
Write Answer
Posted Date (15 Sep 2023 09:03 PM) Assigned Date (-)
Answered Date (17 Sep 2023 09:13 AM) Translated Date (-)

ਸੁਖਜਿੰਦਰ ਜੀ ਚੀਕੂ budding ਨਾਲ ਪੁਰਾਣੇ ਬੂਟਿਆ ਤੋਂ ਤਿਆਰ ਕੀਤੇ ਜਾਂਦੇ ਹਨ ਬੀਜ ਤੋਂ ਤਿਆਰ ਕੀਤੇ ਬੂਟੇ ਵਧੀਆ ਝਾੜ ਨਹੀਂ ਦਿੰਦੇ। ਬਰਸਾਤ ਦੇ ਮੌਸਮ ਵਿਚ ਪੈਂਸਿਲ ਦੀ ਮੋਟਾਈ ਵਾਲੀ ਟਹਿਣੀ ਤੇ ਛੋਟਾ ਚੌਰਸ ਕਟ ਲਾ ਕੇ ਉਪਰਲੀ ਪਰਤ ਉਤਾਰ ਦਿਓ ਅਤੇ ਕਿਸੇ ਚੰਗੇ ਬੂਟੇ ਦੀ ਇਸ ਆਕਾਰ ਵਾਲੀ ਪਰਤ ਜਿਸ ਤੇ ਇੱਕ bud ਹੋਵੇ ਉਸ ਨੂੰ ਕੱਟੇ ਹੋਏ ਹਿੱਸੇ ਰੇ ਰੱਖ ਕੇ polythene ਨਾਲ ਬੰਨ ਦਿਓ ਕੁਛ ਦਿਨਾਂ ਬਾਅਦ ਜੜ੍ਹਾਂ ਨਿਕਲ ਆਉਣਗੀਆ ਅਤੇ ਇਸ ਟਹਿਣੀ ਨੂੰ ਫਿਰ ਜਮੀਨ ਵਿੱਚ ਲਾਇਆ ਜਾ ਸਕਦਾ ਹੈ।

ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਨੂੰ ਪੱਚੀ ਤੀਹ ਦਿਨ ਪਹਿਲਾਂ ਟੀਕਾ ਭਰਵਾਇਆ ਸੀ ਤੇ ਹੁਣ ਸਫੇਦ ਰੰਗ ਦੇ ਮੋਟੇ ਮੋਟੇ ਨਾਲੇ ਕਰ ਰਹੀ ਹੈ ਇਸ ਦਾ ਕੀ ਮਤਲਬ ਹੈ ਕੀ ਮੱਝ ਪ੍ਰੈਗਨੈਂਟ ਹੈ ਇਸਨੂੰ ਕੋਈ ਦਵਾਈ ਵਗੈਰਾ ਦੇਣ ਦੀ ਲੋੜ ਹੈ ਦਸਣ ਦੀ ਕਿਰਪਾਲਤਾ ਕਰਨੀ ਧਨਵਾਦ ਜੀ

(pb)
  • 1
Posted by
Narain brar (9815741683)
Narain brar
Punjab
Patiala
Write Answer
Posted Date (15 Sep 2023 08:26 PM) Assigned Date (-)
Answered Date (18 Sep 2023 01:03 PM) Translated Date (-)

ਜੇਕਰ ਇਹ ਮੋਟੇ ਗੰਦੇ ਨਾਲੇ ਕਰਦੀ ਹੈ ਫਿਰ ਇਹ ਇਨਫੈਕਸ਼ਨ ਕਰਕੇ ਹੈ ਬਾਕੀ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦਾ ਸਹੀ ਪਤਾ ਲੱਗ ਸਕੇ ਅਤੇ ਜੇਕਰ ਇਨਫੈਕਸ਼ਨ ਹੋਈ ਤਾਂ ਦਵਾਈ ਭਰਵਾਂ ਸਕਦੇ ਹੋ

Rply me

(pb)
  • 1
Posted by
harpreet singh (8284919019)
harpreet singh
Punjab
Rupnagar
Write Answer
Posted Date (15 Sep 2023 08:08 PM) Assigned Date (-)
Answered Date (18 Sep 2023 01:07 PM) Translated Date (-)

Tuci iss nu Oxy injection 10ml srij nal pilla deo baki iss nu Halotas tablet adhi adhi goli swere sham deo ate brotone liquid 10ml rojana deo ate livertonic lambe sme tak dinde rho

Veer g Buffalo ne tazi calving kiti aa us de ik ਥਣ ਵਿੱਚ ਗੱਠ ਬਣੀ ਆ ਤੇ ਧਾਰ ਸਖਤ ਆ ਤੇ ਥਣ ਸੁੱਜਿਆ ਹੋਇਆ ਅੰਗ੍ਰੇਜ਼ੀ ਦਵਾਈ ਦੁੱਧ ਸੁਕਾ ਦਿੰਦੀ ਆ ਕਿਰਪਾ ਕਰਕੇ ਕੋਈ ਦੇਸੀ ਤੇ ਕਾਰਗਰ ਇਲਾਜ ਹੈ ਤਾਂ ਦੱਸੋ। ਧੰਨਵਾਦ

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (15 Sep 2023 07:47 PM) Assigned Date (-)
Answered Date (18 Sep 2023 01:01 PM) Translated Date (-)

ਤੁਸੀ ਉਸ ਨੂੰ Potasium iodeid powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ Enrofloxacin inj 15ml, Megludyne inj. 20ml, Ascorbic acid inj. 20ml ਅਤੇ ifer H injection 5ml ਲਗਵਾਓ ਅਤੇ ifer h injection 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਬਾਕੀ 3 ਦਿਨ ਲਗਾਤਾਰ ਲਗਵਾ ਸਕਦੇ ਹੋ ਇਹਨਾਂ ਨਾਲ ਦੁੱਧ ਘੱਟਣ ਦੀ ਸਮੱਸਿਆ ਨਹੀਂ ਆਵੇਗੀ

ਸਰ ਪੀ ਆਰ 126 ਥੋੜਾ ਥੋੜਾ ਕਿਤੇ ਕਿਤੇ ਨਿੱਸਰਯਾ ਹੈ ਓਸ ਨੂੰ ਕੌਪਰ ਦੀ ਸਪਰੇਅ ਕਰ ਸਕਦੇ ਹਾਂ।

(pb)
Posted by
Joban Randhawa (9877823281)
Joban Randhawa
Punjab
Kapurthala
Write Answer
Posted Date (15 Sep 2023 07:36 PM) Assigned Date (-)
Answered Date (17 Sep 2023 09:15 AM) Translated Date (-)

ਜੋਬਨ ਜੀ ਵੈਸੇ ਜੇ ਨਿਸਾਰਾ ਸ਼ੁਰੂ ਹੋ ਚੁੱਕਾ ਹੈ ਤਾਂ ਤੁਸੀ ਕੋਈ ਛਿੜਕਾਅ ਨਾ ਕਰੋ ਪਰ ਜੇਕਰ ਨਿੱਸਰੇ ਝੋਨੇ ਤੇ ਹਲਦੀ ਰੋਗ ਦਾ ਹਮਲਾ ਹੈ ਤਾਂ ਤੁਸੀ ਛਿੜਕਾਅ ਕਰ ਸਕਦੇ ਹੋ ਜੀ।

Trchoderma ਗੁੜ ਨਾਲ multiple ਕੀਤੀ ਜਾ ਸਕਦੀ ਹੈ ਪੂਰੀ ਜਾਣਕਾਰੀ ਦਿਉ

(en)
Posted by
prem cheema (9815535856)
prem cheema
Punjab
Sangrur
Write Answer
Posted Date (15 Sep 2023 07:32 PM) Assigned Date (-)
Answered Date (29 Sep 2023 10:39 AM) Translated Date (-)

ਚੀਮਾ ਜੀ ਇਹ ਇਕ ਇੰਡਸਟਰੀ ਵਾਲਾ ਪ੍ਰੋਡਕਟ ਹੈ ਇਸਨੂੰ ਆਪਾਂ ਘਰੇ ਗੁੜ ਨਾਲ ਮੁਲਟੀਪਲੀ ਨਹੀਂ ਕਰ ਸਕਦੇ

devmedia

(pb)
Posted by
Gurpreet Singh (9855699186)
Gurpreet Singh
Punjab
Tarn Taran
Write Answer
Posted Date (15 Sep 2023 07:12 PM) Assigned Date (-)
Answered Date (18 Sep 2023 01:09 PM) Translated Date (-)

ਤੁਸੀ ਅਜੇ ਪਾਊਡਰ ਨਾ ਦਿਓ ਜਦੋ ਉਹ 1 ਮਹੀਨੇ ਤੋਂ ਜ਼ਿਆਦਾ ਦੀ ਗੱਭਣ ਹੋ ਜਾਵੇ ਫਿਰ ਤੁਸੀ 25 ਗ੍ਰਾਮ ਰੋਜਾਨਾ ਦੇ ਸਕਦੇ ਹੋ

ਪੰਜਾਬ ਵਿੱਚ ਝੋਨੇ ਦੀ ਕਟਾਈ ਕਦੋ ਸ਼ੁਰੂ ਹੋਵੇਗੀ

(pb)
Posted by
Rakesh Dhaliwal (9855731543)
Rakesh Dhaliwal
Punjab
Jalandhar
Write Answer
Posted Date (15 Sep 2023 06:48 PM) Assigned Date (-)
Answered Date (17 Sep 2023 09:16 AM) Translated Date (-)

ਰਾਕੇਸ਼ ਜੀ ਕਈ ਕਿਸਮਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਬਹੁਤੀਆਂ ਕਿਸਮਾਂ ਦੀ ਕਟਾਈ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ।

ਸਰ ਜੀ ਝੋਨਾ ਨਿਸਰਣ ਤੋਂ ਪਹਿਲਾ ਤਾਕਤ ਵਾਲੀ ਕੇਰੀ ਸਪਰੇ ਕਰੀਏ ਤਾਂ ਕਿ ਝੋਨਾ ਪੋਟਾਸ਼ ਘਟ ਬਣੇ ਤੇ ਦਾਣਾ ਵਜ਼ਨਦਾਰ ਹੋਵੇ ਦਸੋ ਜੀ

(pb)
  • 1
Posted by
Aman (7973026351)
Aman
Punjab
Fazilka
Write Answer
Posted Date (15 Sep 2023 05:58 PM) Assigned Date (-)
Answered Date (17 Sep 2023 09:17 AM) Translated Date (-)

ਅਮਨ ਜੀ ਤੁਸੀ ਇਸ ਲਈ ਤੁਸੀ npk 13 00 45@ 10-15 g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir pr114 paddy a seed colour change hoga a kato hoya hoya ga koi hal ha esda a

(en)
  • 2
Posted by
mani (9115284937)
mani
Punjab
Tarn Taran
Write Answer
Posted Date (15 Sep 2023 05:03 PM) Assigned Date (-)
Answered Date (17 Sep 2023 09:18 AM) Translated Date (-)

Mani ji nisare sme mausam khraab hon karke ih smasya aa jandi hai ji, par is de jyada hall sambhav nahi han

126 laya hai 16th June da Color change ho reha hai. Kis din tk wadna chahida J fasal 10 Oct tk khadi rahe ta ki pros cons hai

(en)
Posted by
Harpreet (7681936470)
Harpreet
Punjab
Gurdaspur
Write Answer
Posted Date (15 Sep 2023 04:24 PM) Assigned Date (-)
Answered Date (17 Sep 2023 10:00 AM) Translated Date (-)

Harpreet ji, jado jhona poori tra pakk jaave tusi wadh sakde ho ji, jyada late ktai Karn nal daane khet vich kir sakde han ji..

Pau Ludhiana to popular de plants book karan da ki process hai

(en)
Posted by
jagseer singh (9888535601)
jagseer singh
Punjab
Fazilka
Write Answer
Posted Date (15 Sep 2023 04:01 PM) Assigned Date (-)
Answered Date (17 Sep 2023 10:01 AM) Translated Date (-)

Jagseer ji popular de plants book tuhanu pau de forestry department aa ke krvaane painge, boote di keemat Rs 20/plant hai ji

devmedia

(pb)
  • 2
Posted by
amritpalsingh khalsa (9988430084)
amritpalsingh khalsa
Punjab
Muktsar
Write Answer
Posted Date (15 Sep 2023 03:52 PM) Assigned Date (-)
Answered Date (17 Sep 2023 07:31 PM) Translated Date (-)

ਅੰਮ੍ਰਿਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਹੁਣ ਤੱਕ ਕੀ ਖੁਰਾਕ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਥੱਲੇ dap ਪਾਈ ਤੇ 2 ਵਾਰ ਯੂਰੀਆ ਡੀਡਬਲਯੂ ਦਿੱਤੀ

2 ਸਪਰੇ ਸੁੰਡੀ ਤੋ ਤੇ ਇਕ ਮੇ 45 kiti

Answered Date (15 Sep 2023 04:02 PM) Translated Date (-)

ਬੋਰੋਨ ਦੀ ਸਪਰੇਅ ਝੋਨੇ ਤੇ ਕੀਤੀ ਜਾ ਸਕਦੀ ਹੈ? ਇਸ ਦੇ ਕਿ ਫ਼ਾਇਦੇ ਹੋ ਸਕਦੇ ਨੇ ਤੇ ਕਦੋਂ ਕਰਨ ਜਿਆਦਾ benefit ਹੋਊ

Veer g asi punjab rai grass 2 variety da seed lena ha kitho milunga g ..

(pb)
Posted by
Talwinder singh (7307394073)
Talwinder singh
Punjab
Patiala
Write Answer
Posted Date (15 Sep 2023 03:44 PM) Assigned Date (-)
Answered Date (17 Sep 2023 10:02 AM) Translated Date (-)

Talwinder ji is da beej tuhanu KVK patiala 22 September vaale kisan mele te mil jaavega ji

ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੈਂ ਮੱਝਾਂ ਨੂੰ ਹਰ ਤਿੰਨ ਮਹੀਨੇ ਬਾਅਦ ਕੀੜਿਆਂ ਦੀਆਂ ਗੋਲੀਆਂ ਦੇਂਦਾ ਸਾਂ ਹੁਣ ਮਝਾਂ ਸਾਰੀਆਂ ਗੱਬਣ ਹਨ ਇਕ ਤਾਂ ਮਹੀਨੇ ਤਕ ਸੂਣ ਵਾਲੀ ਹੈ ਕੀ ਹੁਣ ਵੀ ਗੋਲੀਆਂ ਦੇ ਸਕਦੇ ਹਾਂ।

(pb)
Posted by
Narain brar (9815741683)
Narain brar
Punjab
Patiala
Write Answer
Posted Date (15 Sep 2023 03:42 PM) Assigned Date (-)
Answered Date (18 Sep 2023 12:59 PM) Translated Date (-)

ਬਰਾੜ ਜੀ ਤੁਸੀ ਮੱਝ ਨੂੰ ਸੂਣ ਤੋਂ 7 ਦਿਨ ਬਾਦ ਹੀ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਜਿਹਨਾਂ ਨੂੰ ਅਜੇ ਸੂਣ ਵਿੱਚ ਜ਼ਿਆਦਾ ਸਮਾਂ ਹੈ ਓਹਨਾ ਨੂੰ fenbendazole ਸਾਲਟ ਦੀ ਗੋਲੀ ਦੇ ਸਕਦੇ ਹੋ

Shimla mirch ke paude wa mirch ke paude is tarah ke ho rahe hain. Dhature ke paude main safed keere jaise hain jis par cheeteeyan bhee lag rahee hain. Kuch organic ilaz kee jaankaree chahiye

(hn)
  • 4
Posted by
Prakash chandra (7889418303)
Prakash chandra
Chandigarh
Chandigarh
Write Answer
Posted Date (15 Sep 2023 03:27 PM) Assigned Date (-)
Answered Date (17 Sep 2023 06:13 PM) Translated Date (-)

Prakash ji aap is pe neem ke paani ka spray kare , is se ye samasya kaafi hadd tak theek ho jaayegi

Answered Date (18 Sep 2023 10:06 PM) Translated Date (-)

धन्यवाद

Answered Date (18 Sep 2023 10:08 PM) Translated Date (-)

वैसे मैंने इसमें हल्दी, मिर्च, दालचीनी और लहसुन wa sabun का मिश्रण भी डाला ।

Shimla mirch ke paude wa mirch ke paude is tarah ke ho rahe hain. Dhature ke paude main safed keere jaise hain jis par cheeteeyan bhee lag rahee hain. Kuch organic ilaz kee jaankaree chahiye

(hn)
  • 4
Posted by
Prakash chandra (7889418303)
Prakash chandra
Chandigarh
Chandigarh
Write Answer
Posted Date (15 Sep 2023 03:26 PM) Assigned Date (-)
Answered Date (17 Sep 2023 06:13 PM) Translated Date (-)

Prakash ji aap is pe neem ke paani ka spray kare , is se ye samasya kaafi hadd tak theek ho jaayegi

Answered Date (18 Sep 2023 10:06 PM) Translated Date (-)

धन्यवाद

ਕੱਲ ਝੋਨੇ ਨੂੰ nativo chess ਦੀ ਸਪਰੇਅ ਕੀਤੀ ਸੀ ਪਰ 13 ਘੰਟਿਆਂ ਬਾਅਦ ਬਾਰਿਸ਼ ਹੋ ਗਈ ਕਿ ਸਪਰੇਅ ਪੂਰਾ ਅਸਰ ਕਰੇਗੀ

(pb)
Posted by
SUKHWINDER SINGH (8146496710)
SUKHWINDER SINGH
Punjab
Jalandhar
Write Answer
Posted Date (15 Sep 2023 03:15 PM) Assigned Date (-)
Answered Date (17 Sep 2023 06:13 PM) Translated Date (-)

ਸੁਖਵਿੰਦਰ ਹੀ ਇੰਨੇ ਸਮੇਂ ਵਿੱਚ ਸਪਰੇ ਵਧੀਆ ਅਸਰ ਕਰ ਜਾਂਦੀ ਹੈ ਜੀ।

Chari te makki pili ho rahi aa is Loha kali de Pani di sparey kar sakde aa te ki do8pa sakde aa

(en)
Posted by
Gurtej Singh (6283546770)
Gurtej Singh
Punjab
Mansa
Write Answer
Posted Date (15 Sep 2023 02:13 PM) Assigned Date (-)
Answered Date (17 Sep 2023 06:14 PM) Translated Date (-)

Gurtej ji kirpa kar ke peeli pai Rahi fasl di photo bhejo ji us hisab naal hi tuhanau is baare sahi jaankari ditti jaa skegi..

Ajj mera cona 212 super 80 din da ho geaa te 126 cona 60 din da ho geaa ee 75 neser gae ajj barish both ho gae hawa vi hege c show fast je mere cone da barish nal nuksan hoeaa ja nahi je hoeaa ta daso kene tak ho sakhda

(pb)
Posted by
amritpal singh (9041214108)
amritpal singh
Punjab
Bathinda
Write Answer
Posted Date (15 Sep 2023 01:28 PM) Assigned Date (-)
Answered Date (17 Sep 2023 06:24 PM) Translated Date (-)

Amritpal ji jihda jhona nisar riha si ohda kuch nuksaan ho sakda hai par Jekr jhona diggeya nhi hai ta jyada nuksaan nhi hunda

devmedia

(hn)
Posted by
प्रभूदयाल सैनी (9829007226)
प्रभूदयाल सैनी
Rajasthan
Sikar
Write Answer
Posted Date (15 Sep 2023 01:20 PM) Assigned Date (-)
Answered Date (17 Sep 2023 07:33 PM) Translated Date (-)

प्रभु की क्रिया विस्तार से बताए कि आप प्याज की कोन सी किस्म के बीज के बारे में बात कर रहे हैं, उस हिसाब से ही आपको इस बारे में सही जानकारी दी जा सकेगी।

ਜਮੁਨ ਦੇ ਬੂਟੇ 3 4 ਫੁੱਟ ਦੇ ਹਨ. ਉਪਰੋਂ ਪਤੇ ਇਕੱਠੇ ਹੋ ਰਹੇ ਹਨ ਜੋ ਕਰੁੰਬਲ ਨਵੀਂ ਫੁੱਟਦੀ ਹੈ. ਉਸ ਨੂੰ ਕੋਈ ਸੁੰਡੀ ਖਾ ਜਾਂਦੀ ਹੈ 15 ਦਿਨ ਪਹਿਲੇ ਮੋਨੋ ਸਪਰੇ ਕੇਤੀ ਸੀ ਉਸ ਨਾਲ ਬੂਟੇ ਬਹੁਤ ਵਧੀਆ ਚੱਲ ਪਏ ਸਨ. ਉਸ ਕੁਝ ਕੁਝ ਪਤੇ ਉਪਰ ਤੋਂ ਫੇਰ ਤੋਂ ਖਰਾਬ ਹੋ ਰਹੇ ਹਨ ਹੁਣ ਫੇਰ ਤੋਂ ਮੋਨੋ ਸਪਰੇ ਕਰ ਸਕਦੇ ਹਾਂ ਕਿ ਕੋਈ ਹੋਰ ਕਰੀਏ k ਕੋਈ ਜ਼ਰੂਰਤ ਨਹੀਂ

(pb)
Posted by
baljit singh (9464446776)
baljit singh
Punjab
Fazilka
Write Answer
Posted Date (15 Sep 2023 01:02 PM) Assigned Date (-)
Answered Date (17 Sep 2023 07:34 PM) Translated Date (-)

ਬਲਜੀਤ ਜੀ ਇਸ ਬਾਰੇ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਇਸ ਤਰ੍ਹਾਂ ਦੇ ਲੱਛਣ ਦਿਖਾ ਰਹੇ ਪੱਤਿਆਂ ਦੀ ਫੋਟੋ ਭੇਜੋ ਜੀ।

Nimbu aate kinow de plant de patte eve de hon dye han.. Isda ilaj gharelu tarike nal kive kita jave

(en)
  • 1
Posted by
Suraj Arya (8360191718)
Suraj Arya
Punjab
Gurdaspur
Write Answer
Posted Date (15 Sep 2023 12:59 PM) Assigned Date (-)
Answered Date (17 Sep 2023 07:35 PM) Translated Date (-)

Suraj ji ih leaf miner de hmle de lashan lagg rhe han, is di ghrelu treeke naal rokthaam Karn lai tusi paathia de paani da spray kar sakde ho ji.

Eh litchi da plant mai tin din pehla kissan mele cho laa ke lgaya c. Isde niche wale patte pille hona shuru ho gye han... Eh kis chiz karke hon dye haan atte isde ilaz lyi ki kitta jave Atte isdi vadiya growth lyi ki kuj kita jave is uute bhi jaan kari diti jave

(en)
  • 2
Posted by
Suraj Arya (8360191718)
Suraj Arya
Punjab
Gurdaspur
Write Answer
Posted Date (15 Sep 2023 12:57 PM) Assigned Date (-)
Answered Date (17 Sep 2023 07:36 PM) Translated Date (-)

Suraj ji kirpa kar ke ih dasso ki boota laon sne kihdian khaada di varto kiti si, us hisab naal hi tuhanau is baare sahi jaankari ditti jaa skegi.

17 Sep 2023

Todhi jahi gobar khad (lg bhag 5-10 muutha) is to ilaww kuj nhi

ਪਾਣੀ ਦੀ ਕਮੀ ਹੋਣ ਕਰਕੇ ਨਰਮਾ ਝੋਨਾ ਨਹੀਂ ਲਾਇਆ ਗਿਆ ਹੁਣ ਸਿੱਧੀ ਕਣਕ ਹੀ ਬੀਜਣੀ ਹੈ ਕਣਕ ਤੋਂ ਪਹਿਲੇ ਖੇਤ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਕੁਝ ਸ਼ੋਰੇ ਵਾਲਾ ਖੇਤ ਹੈ ਸਿੱਲ ਵਾਲੀ ਕਿਹੜੀ ਕਿਸਮ ਬੀਜ ਸਕਦੇ ਹਾਂ ਜਾ ਫੇਰ ਯੂਨੀਵਰਸਿਟੀ ਕਿਹੜੀ ਕਣਕ ਦੀ ਸਿਫਾਰਸ਼ ਕਰਦੀ ਹੈ ਜ਼ਮੀਨ ਥੱਲੇ ਪਾਣੀ ਵਧੀਆ ਨਹੀਂ ਹੈ ਨਹਿਰੀ ਪਾਣੀ ਕੁਝ ਠੀਕ ਆ

(pb)
Posted by
baljit singh (9464446776)
baljit singh
Punjab
Fazilka
Write Answer
Posted Date (15 Sep 2023 12:56 PM) Assigned Date (-)
Answered Date (17 Sep 2023 07:37 PM) Translated Date (-)

ਬਲਜੀਤ ਜੀ, ਅਜਿਹੇ ਹਲਾਤਾਂ ਵਿੱਚ ਕਣਕ ਦੀ ਫ਼ਸਲ ਜਿਆਦਾ ਵਧੀਆ ਨਹੀਂ ਹੁੰਦਾ ਤੁਸੀ ਕਣਕ ਦੀ ਜਗਾਹ ਜੌ ਦੀ ਬਿਜਾਈ ਨੂੰ ਤਰਜੀਹ ਦਿਓ ਜੀ।

Pultry

(en)
Posted by
Abhishek Anupam (9263176722)
Abhishek Anupam
Bihar
Jamui
Write Answer
Posted Date (15 Sep 2023 12:54 PM) Assigned Date (-)
Answered Date (18 Sep 2023 12:46 PM) Translated Date (-)

Abhishek ji kripya aap apna swal vistar se pushen aap kya jankari lena chahte ha tan jo apko sahi jankari di ja skee.

826 ਕਣਕ ਦੇ ਬੀ ਬਾਰੇ ਜਾਣਕਾਰੀ

(pb)
Posted by
Jasveer singh (9815710250)
Jasveer singh
Punjab
Mansa
Write Answer
Posted Date (15 Sep 2023 12:29 PM) Assigned Date (-)
Answered Date (17 Sep 2023 07:39 PM) Translated Date (-)

ਜਸਵੀਰ ਜੀ, 826 ਕਣਕ ਪਿਛਲੇ ਸਾਲ pau ਵੱਲੋ ਵਿਕਸਿਤ ਕੀਤੀ ਗਈ ਸੀ, ਇਸ ਕਿਸਮ ਦਾ ਔਸਤ ਝਾੜ 24q ਏਕੜ ਹੈ, ਇਹ ਕਣਕ ਡਿੱਗਦੀ ਘੱਟ ਹੈ ਅਤੇ ਇਸ ਤੇ ਪੀਲੀ ਤੇ ਭੂਰੀ ਕੁੰਗੀ ਦਾ ਹਮਲਾ ਨਹੀਂ ਹੁੰਦਾ।

Answered Date (15 Sep 2023 12:34 PM) Translated Date (-)

ਸਰ 826 ਕਣਕ ਦੇ ਬੀ ਬਾਰੇ ਜਾਣਕਾਰੀ ਕ

Sir sat shiri akal ji Sir mai a puchna chohnda Han k mere kol ik lab female hai jis nu sui nu 1month hogaya hai te oh hun us nu 1 2din ton khada pita Hajm ni aa riha khadi hoi chij ulti duvar undhi kad dindi haite poty v patli krdi hai koi eda di duwai dasu jis nu den nal usse bachiya nu v koi nuksan na hove

(pb)
Posted by
Ajmer Singh (8437510339)
Ajmer Singh
Punjab
Rupnagar
Write Answer
Posted Date (15 Sep 2023 12:25 PM) Assigned Date (-)
Answered Date (18 Sep 2023 12:52 PM) Translated Date (-)

Ajmer ji tuci uss nu Digyton plus liquid dena suru kro jo himalaya company da product hai ehh tuci 10ml rojana deo ate uss nu vomikind inj. 2ml, intacef tezo pet 562 mg ate perinorm inj. 2ml, ac lock inj. 2ml lgwao. ehna nal frak paina suru ho jawega.

Ssa g. SIR BASMATI NU ASSI GUB TE 13 00 45 KAR SAKDE HA. Basmati thori nisari v hai 5

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (15 Sep 2023 11:08 AM) Assigned Date (-)
Answered Date (17 Sep 2023 07:40 PM) Translated Date (-)

Gurdev ji, tusi is nu 13 00 45 @ 10-15 g/litre paani de hisaab naal spray kar sakde ho ji..

devmedia

(pb)
  • 1
Posted by
gurbhej singh (8699052692)
gurbhej singh
Punjab
Tarn Taran
Write Answer
Posted Date (15 Sep 2023 11:05 AM) Assigned Date (-)
Answered Date (18 Sep 2023 12:45 PM) Translated Date (-)

Gurbhej ji kirpa krke eh daso tuci iss vare ki jankari lena chahunde ho tan jo tuhanu sahi jankari diti ja skee.

Detailed information about Ispaghol cultivation ie soil sowing time Seed Fertilizers water yield etc

(en)
Posted by
Pirbhulal (3332510508)
Pirbhulal
Bihar
Arwal
Write Answer
Posted Date (15 Sep 2023 10:58 AM) Assigned Date (-)
Answered Date (29 Sep 2023 10:33 AM) Translated Date (-)

SOIL: Sandy loam to loamy soils which are well drained and with pH between 7-8 are ideal to raise this crop. Land preparation and sowing: The land is brought to fine tilth and laid out into beds of convenient sizes of irrigation. It is preferable to add 15 tonnes of FYM/ha during the preparation of land and mix it well. The seeds are sown in rows at 15 cm apart or broadcasted during the month of October. About 3 kg seeds required for one acre. After sowing they are covered thinly by raking the soil. IRRIGATION AND INTERCULTURE: Immediately after sowing a light irrigation is given. Germination starts after 6 to 10 days. Second irrigation is given after 3 weeks and third one at the time of formation of spikes. Crop needs about 7 –10 irrigation. It is given 2-3 hand weddings during the entire growing period to control the weeds. It is a 4 to 5 months duration crop. The yellowing of the lower leaves and change in the colour of spikes to brown indicate the maturity, which is confirmed by pressing the spike between the two fingers when mature seeds come out.

Please give suggestion for treatment .

(en)
  • 1
Posted by
ਮਨਪ੍ਰੀਤ ਸਿੰਘ (9855900311)
ਮਨਪ੍ਰੀਤ ਸਿੰਘ
Punjab
Moga
Write Answer
Posted Date (15 Sep 2023 10:48 AM) Assigned Date (-)
Answered Date (18 Sep 2023 12:44 PM) Translated Date (-)

ਤੁਸੀ ਇਸ ਨੂੰ Melonex power inj 2ml, Monocef inj 1gm, avil inj 2ml ਰੋਜਾਨਾ 3 ਦਿਨ ਲਗਵਾਓ ਅਤੇ ਇਸਦੇ ਜਖਮ ਤੇ Topicure spray ਕਰੋ ਅਤੇ ਇਸ ਨੂੰ Ifovet bolus ਅੱਧੀ ਗੋਲੀ ਰੋਜਾਨਾ ਦਿਓ

ਜੀ ਸ਼ੁਕਰੀਆ ।

Isme konsi dwai chite

(hn)
  • 1
Posted by
Manish patel (8827796573)
Manish patel
Madhya Pradesh
Ratlam
Write Answer
Posted Date (15 Sep 2023 10:46 AM) Assigned Date (-)
Answered Date (17 Sep 2023 07:40 PM) Translated Date (-)

Manish ji aap quinalphos 800ml /acre ke hisaab se spray kar sakte hai

Dhan

(en)
Posted by
Nayan Kumar (7549511861)
Nayan Kumar
Bihar
Jamui
Write Answer
Posted Date (15 Sep 2023 10:44 AM) Assigned Date (-)
Answered Date (17 Sep 2023 07:41 PM) Translated Date (-)

Nayan ji kripya visthar se btaaye ki aapko dhaan ke baare me kya jaankari chahiye us hisab se hi aapko is baare me shi jaankari di jaa sakegi.