Manage Expert Answers

Search

Total Count :- 258604

devmedia

(pb)
Posted by
Gurpreet (9877174394)
Gurpreet
Punjab
Bathinda
Write Answer
Posted Date (17 Sep 2023 12:59 PM) Assigned Date (-)
Answered Date (17 Sep 2023 10:32 PM) Translated Date (-)

ਗੁਰਪ੍ਰੀਤ ਜੀ ਇਹ ਮੌਸਮ ਦੇ ਕਰ ਕੇ ਹੈ ਏਸਦੇ ਲਈ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ

17 Sep 2023

ਪਮੱਕੜ ਬਾਰੇ ਕੁਝ ਨਹੀਂ ਦੱਸਿਆ ਜੀ ਕੀ ਹੁਣ ਏਸ ਉੱਪਰ ਪੱਤਾ ਲਪੇਟ ਹਮਲਾ ਕਰ ਸਕਦੀ ਆ

ਡਾਕਟਰ ਸਾਹਿਬ 1985 ਤੇ1979 ਕਿਹੜੀ ਯੂਨੀਵਰਸਿਟੀ ਦੀਆ ਕਿਸਮਾ ਹਨ।

(pb)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (17 Sep 2023 12:54 PM) Assigned Date (-)
Answered Date (17 Sep 2023 10:30 PM) Translated Date (-)

ਜਗਪਾਲ ਜੀ ਕਿਰਪਾ ਤੁਸੀ ਇਹਨਾ ਕਿਸਮਾਂ ਦਾ ਪੂਰਾ ਨਾਮ ਦਸੋ ਫੇਰ ਹੀ ਤੁਹਨੋ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (18 Sep 2023 03:54 PM) Translated Date (-)

ਬਾਸਮਤੀ 1985 ਤੇ ਬਾਸਮਤੀ 1979

धन में ये कोनसी बीमारी है और इसका इलाज क्या है

(hn)
  • 2
Posted by
RAJESH SINGH RAJPUT (9669039907)
RAJESH SINGH RAJPUT
Madhya Pradesh
Bhopal
Write Answer
Posted Date (17 Sep 2023 12:52 PM) Assigned Date (19 Sep 2023 11:21 AM)
Answered Date (27 Sep 2023 01:10 PM) Translated Date (-)

श्रीमान जी यह ब्लाइट बीमारी है इसके लिए आप propiconazole 200 ग्राम प्रति अकड़ के हिसाब से प्रयोग कर सकते है

ਸਰ ਜੀ ਸਾਡੀ HF cow ਨੂੰ ਚੌਥਾ ਪੰਜਵਾਂ ਸੂਆ ਹੈ। ਗਾਂ ਰਹਿੰਦੀ ਨਹੀਂ ਪਈ । ਬਹੁਤ ਇਲਾਜ ਕੀਤਾ ਹੈ। ਹੁਣ keeper plus powder ਦੇ ਰਹੇ ਆ ਜੀ। ਕੋਈ ਇਲਾਜ ਦੱਸੋ ਜੀ।

(pb)
Posted by
Rashpinder Singh (9814222567)
Rashpinder Singh
Punjab
Fazilka
Write Answer
Posted Date (17 Sep 2023 12:18 PM) Assigned Date (-)
Answered Date (18 Sep 2023 09:52 AM) Translated Date (-)

ਕਿਰਪਾ ਕਰਕੇ ਇਹ ਦੱਸੋ ਗਾਂ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਕਿੰਨੇ ਦਿਨ ਹੀਟ ਰੱਖਦੀ ਹੈ ਅਤੇ ਤਾਰਾ ਕਿਹੋ ਜਿਹੀਆਂ ਕਰਦੀ ਹੈ, ਤੁਸੀ ਉਸਦੀਆਂ ਤਾਰਾ ਦੀਆ ਫੋਟੋਆਂ ਵੀ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਵੀਰ ਜੀ ਮੈਂ ਬੱਕਰੀ ਪਾਲਣ ਦੀ ਟਰੇਨਿੰਗ ਲੈਣਾ ਚਾਹੁੰਦਾ ਹਾਂ ਇਸ ਬਾਰੇ ਕੋਈ ਜਾਣਕਾਰੀ ਦਿਉ

(pb)
Posted by
Gurmail Singh (9592510801)
Gurmail Singh
Punjab
Sangrur
Write Answer
Posted Date (17 Sep 2023 12:18 PM) Assigned Date (-)
Answered Date (18 Sep 2023 10:01 AM) Translated Date (-)

ਗੁਰਮੇਲ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Mandeep Singh, Associate Director (Training), Address: Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email : kvksangrur@pau.edu ਜਾ ਫਿਰ ਤੁਸੀ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹਨ

Es mousam vch hara chara de kheri kism bejni chaide a

(pb)
Posted by
Deep singh (7681951423)
Deep singh
Punjab
Jalandhar
Write Answer
Posted Date (17 Sep 2023 12:10 PM) Assigned Date (-)
Answered Date (17 Sep 2023 10:26 PM) Translated Date (-)

Singh ji tusi barseem di bl 44, 43, 42, 10 kisam di bijai kar sakde ho

ਮੱਝ ਸੂਣ ਬਾਅਦ ਉਸ ਦੀ ਕਿਸ ਤਰਾ ਸੇਵਾ ਕਰੀਏ ਜਾ ਕੀ ਦਿੱਤਾ ਜਾਵੇ ਜਿਸ ਨਾਲ ਦੁਧ ਵੀ ਪੂਰਾ ਦੇਵੈ ਤੇ ਸਮੇ ਨਾਲ ਗੱਭਣ ਵੀ ਹੋ ਜਾਵੈ

(pb)
Posted by
Balvir (8360737963)
Balvir
Punjab
Moga
Write Answer
Posted Date (17 Sep 2023 11:46 AM) Assigned Date (-)
Answered Date (18 Sep 2023 10:05 AM) Translated Date (-)

ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ। ਬਾਕੀ ਤੁਸੀ ਕਣਕ ਦਾ ਦਲੀਆ ਵੀ ਪਕਾ ਕੇ ਖਵਾ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Answered Date (19 Sep 2023 08:26 AM) Translated Date (-)

ਕਣਕ ਦੇ ਦਲੀਆ ਵਿਚ ਹੋਰ ਕੀ ਮਿਲਾਉਣਾ ਚਾਹੀਦਾ

19 Sep 2023

ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਕਰਕੇ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾਉਣਾ ਸ਼ੁਰੂ ਕਰੋ

ਸਰ

(pb)
  • 3
Posted by
ਗੁਰਨਾਮ ਸਿੰਘ (9814894917)
ਗੁਰਨਾਮ ਸਿੰਘ
Punjab
Ferozpur
Write Answer
Posted Date (17 Sep 2023 11:31 AM) Assigned Date (-)
Answered Date (17 Sep 2023 10:24 PM) Translated Date (-)

ਸਿੰਘ ਜੀ ਏਸਦੇ ਲਈ ਤੁਸੀ imidachloprid 1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਸਰ ਜੀ 1401ਨੂ ਝੁਲਸ ਰੋਗ ਬਹੁਤ ਹੈ ਇਸ ਦਾ ਕੋਈ ਹਲ ਦਸੋ

(pb)
Posted by
gurdeep singh 5 (9780504399)
gurdeep singh 5
Punjab
Moga
Write Answer
Posted Date (17 Sep 2023 11:22 AM) Assigned Date (-)
Answered Date (17 Sep 2023 10:23 PM) Translated Date (-)

ਗੁਰਦੀਪ ਜੀ ਏਸਦੇ ਲਈ ਤੁਸੀ 200 ਗ੍ਰਾਮ amistar top ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

17 Sep 2023

Thanks dr shiab

devmedia

(pb)
Posted by
Raj singh (8360204025)
Raj singh
Punjab
Bathinda
Write Answer
Posted Date (17 Sep 2023 11:16 AM) Assigned Date (-)
Answered Date (18 Sep 2023 10:23 AM) Translated Date (-)

ਤੁਸੀ ਪਸ਼ੂ ਦੇ ਸੂਣ ਤੋਂ 20-25 ਦਿਨ ਪਹਿਲਾ ਵਰਤ ਸਕਦੇ ਹੋ ਜਿਸ ਨਾਲ ਪਸ਼ੂਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ, ਸਰੀਰ ਨੂੰ ਤਾਕਤ ਮਿਲਦੀ ਹੈ

Kocide fungicide copper hydroxide ਦੀ ਡੋਜ਼ ਕਿੰਨੀ ਪਾਉਣੀ ਚਾਹੀਦੀ ਝੋਨੇ ਨੂੰ

(pb)
Posted by
SUKHWINDER SINGH (8146496710)
SUKHWINDER SINGH
Punjab
Jalandhar
Write Answer
Posted Date (17 Sep 2023 11:02 AM) Assigned Date (-)
Answered Date (17 Sep 2023 10:21 PM) Translated Date (-)

ਸਿੰਘ ਜੀ kocide ਨੂੰ ਤੁਸੀ 500 ਗ੍ਰਾਮ ਪ੍ਰਤੀ ਏਕੜ ਅਤੇ copper oxycholride ਨੂੰ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਫਲ ਪੀਲਾ ਪੈ ਰਿਹਾ . And ਡਿਗ ਰਿਹਾ ।ਇਕ ਪਾਸੇ ਦਾਗ ਦਿਖ ਰਿਹਾ

(pb)
  • 3
Posted by
Jagdish (9465611041)
Jagdish
Punjab
Faridkot
Write Answer
Posted Date (17 Sep 2023 09:41 AM) Assigned Date (-)
Answered Date (17 Sep 2023 10:20 PM) Translated Date (-)

ਜਗਦੀਸ਼ ਜੀ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾ ਹੀ ਤੁਹਾਨੂੰ ਸ਼ਾਜ ਜਾਣਕਾਰੀ ਦਿੱਤੀ ਜਾ ਸਕਦੀ ਹੈ

17 Sep 2023

DAP ditti a g 200 g . Zinc and micro nutrients di spray

ਫਲ ਪੀਲਾ ਪੈ ਰਿਹਾ . And ਡਿਗ ਰਿਹਾ ।ਇਕ ਪਾਸੇ ਦਾਗ ਦਿਖ ਰਿਹਾ

(pb)
  • 3
Posted by
Jagdish (9465611041)
Jagdish
Punjab
Faridkot
Write Answer
Posted Date (17 Sep 2023 09:40 AM) Assigned Date (-)
Answered Date (17 Sep 2023 10:20 PM) Translated Date (-)

ਜਗਦੀਸ਼ ਜੀ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾ ਹੀ ਤੁਹਾਨੂੰ ਸ਼ਾਜ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (19 Sep 2023 10:53 PM) Translated Date (-)

Zinc te iron di 2 spray and micronutrients di 1

From Haryana Sirsa 1. Amb mango

(en)
Posted by
Maninder Pannu (9468174008)
Maninder Pannu
Haryana
Fatehabad
Write Answer
Posted Date (17 Sep 2023 09:35 AM) Assigned Date (-)
Answered Date (17 Sep 2023 10:18 PM) Translated Date (-)

Pannu please ask your question in detail which information you want to know about mango we can giveyiu information accordingly

Aeda hal koi

(pb)
  • 1
Posted by
Happy (8427863452)
Happy
Punjab
Hoshiarpur
Write Answer
Posted Date (17 Sep 2023 09:20 AM) Assigned Date (-)
Answered Date (17 Sep 2023 10:17 PM) Translated Date (-)

Happy ji esde lai tusi chlorantraniliprole 60 ml prati acre de hisab nal vart sakde ho eh sundi de hamle kar ke hai

ਸਰ ਜੀ ਝੋਨਾ ਨਿਸਰ ਗਿਆ ਪਰ ਹੁਣ ਪੱਤਾ ਲਪੇਟ ਸੁੱਡੀ ਅਟੈਕ ਕਰ ਰਹੀ ਅਤੇ ਟਿੱਡਾ ਵੀ ਹੈਗਾ ਏ

(pb)
  • 3
Posted by
ਗੁਰਪ੍ਰੀਤ ਸਿੰਘ (8284859242)
ਗੁਰਪ੍ਰੀਤ ਸਿੰਘ
Punjab
Gurdaspur
Write Answer
Posted Date (17 Sep 2023 09:01 AM) Assigned Date (-)
Answered Date (17 Sep 2023 10:16 PM) Translated Date (-)

ਸਿੰਘ ਜੀ ਏਸਦੇ ਲਈ ਤੁਸੀ 1 ਲੀਟਰ chlorpyriphos ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

ਸਰ ਜੀ ਝੋਨਾ ਨਿਸਰ ਗਿਆ ਪਰ ਹੁਣ ਪੱਤਾ ਲਪੇਟ ਸੁੱਡੀ ਅਟੈਕ ਕਰ ਰਹੀ ਅਤੇ ਟਿੱਡਾ ਵੀ ਹੈਗਾ ਏ

(pb)
  • 3
Posted by
ਗੁਰਪ੍ਰੀਤ ਸਿੰਘ (8284859242)
ਗੁਰਪ੍ਰੀਤ ਸਿੰਘ
Punjab
Gurdaspur
Write Answer
Posted Date (17 Sep 2023 09:00 AM) Assigned Date (-)
Answered Date (17 Sep 2023 10:14 PM) Translated Date (-)

ਸਿੰਘ ਜੀ ਏਸਦੇ ਲਈ ਤੁਸੀ chlorpyriphos 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

devmedia

(pb)
Posted by
Raj singh (8360204025)
Raj singh
Punjab
Bathinda
Write Answer
Posted Date (17 Sep 2023 07:38 AM) Assigned Date (-)
Answered Date (18 Sep 2023 10:25 AM) Translated Date (-)

ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।

Santrya da butta ida ho ke fall digg reha . Ki kaaran ho skda isda ki ilaaz kr skde ah g

(pb)
  • 2
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (17 Sep 2023 07:09 AM) Assigned Date (-)
Answered Date (17 Sep 2023 08:22 AM) Translated Date (-)

Singh ji esde do mukh kaaran han ik tan eh boron di ghat nal aundi hai te duja es tarah udo hunda hai jdo applan lamba sma paani na lgayiye te pher ik dm paani lga dayiye so esde lai paani nu sme sir launa chahida hai ate boron di spray lak tusi us nu 1 gram prati litre paani de hisab nal vart sakde ho ate ho

ਸਾਸਰੀਕਾਲ ਡਾਕਟਰ ਸਾਹਿਬ ਜੀ ।1 ਗਾਂ ਨੂੰ ਲੰਪੀ ਸਕਿਨ ਦੇ ਨਿਸਾਨ ਦਿਖਾਈ ਦਿੰਦੇ ਹਨ ਬਿਮਾਰੀ ਖਤਮ ਹੈ ਪਰ ਨਿਸਾਨ ਬਾਕੀ ਹਨ। 2 ਦੂਧ ਵਾਲੇ ਡੰਗਰਾ ਨੂੰ ਕੈਲਸ਼ੀਅਮ ਲਈ ਦਾਣੇ ਵਿਚ ਕੀ ਮਿਕਸ ਕਰਵਾ ਸਕਦੇ ਹਾਂ 3 ਸਰੀਰ ਤੇ ਚਮਕ ਲਈ ਦਾਣੇ ਚ ਕੀ ਮਿਕਸ ਕਰਵਾ ਸਕਦੇ ਹਾਂ

(en)
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (17 Sep 2023 07:02 AM) Assigned Date (-)
Answered Date (18 Sep 2023 10:12 AM) Translated Date (-)

ਧਰਮ ਦਾਸ ਜੀ ਲੰਪੀ ਬਿਮਾਰੀ ਠੀਕ ਹੋਣ ਤੋਂ ਬਾਦ ਵੀ ਪਸ਼ੂ ਦੇ ਸਰੀਰ ਤੇ ਨਿਸ਼ਾਨ ਰਹਿੰਦੇ ਹੈ ਤੁਸੀ ਨਹਾਉਣ ਸਮੇਂ ਸਰੀਰ ਤੇ ਤੇਲ ਦੀ ਮਾਲਿਸ਼ ਕਰ ਸਕਦੇ ਹੋ ਬਾਕੀ ਤੁਸੀ ਜੇਕਰ ਦੁੱਧ ਵਾਲੇ ਪਸ਼ੂਆਂ ਨੂੰ ਖੁਦ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ

Dhaan mein Patti lapeta rog ke liye kya Karen

(hn)
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (16 Sep 2023 11:39 PM) Assigned Date (-)
Answered Date (17 Sep 2023 08:23 AM) Translated Date (-)

Hariom ji iske liye aapp chlorantraniliprole 60 ml prati acre ke hisab se prayog kar sakte hai

Can we prune mango and chiku in mid September

(en)
Posted by
Padam (9992230888)
Padam
Haryana
Sonepat
Write Answer
Posted Date (16 Sep 2023 10:15 PM) Assigned Date (-)
Answered Date (17 Sep 2023 08:26 AM) Translated Date (-)

Padam these trees hardly needs pruning but if you want to do you can do in the month of September

17 Sep 2023

Thanks sir

ਸਰ ਮੱਝ ਨੂੰ 11ਮਹਿਨਾ ਲੱਗ ਗਿਆ ਉਸ ਨੂੰ ਰਾਵਖੰਡ ਤੇ ਡਾਲਡਾ ਘਿਓ ਸੂਣ ਤੋ ਪਹਿਲਾ ਜਾ ਸੂਣ ਤੋ ਬਾਅਦ ਖਵਾ ਦੇਈਏ ਕਿ ਉਸ ਦੀ ਧਾਰ ਪੋਲੀ ਹੋ ਜਾਵੇ ਇਸ ਦਾ ਕੋਈ ਨੁਕਸਾਨ ਤਾ ਨਹੀ ਹੁੰਦਾ ਜੇਕਰ ਸੂਣ ਤੋ ਬਾਅਦ ਖਵਾਈਏ ਸੂਣ ਤੋ ਕਿੰਨੇ ਦਿਨਾਂ ਬਾਅਦ ਖਵਾ ਸਕਦੇ ਹਾ

(pb)
Posted by
Pushi (7719740415)
Pushi
Punjab
Patiala
Write Answer
Posted Date (16 Sep 2023 09:47 PM) Assigned Date (-)
Answered Date (17 Sep 2023 06:35 AM) Translated Date (-)

ਉਸ ਨੂੰ ਰਾਵਖੰਡ ਤੇ ਡਾਲਡਾ ਸੂਣ ਤੋ ਪਹਿਲਾ ਵੀ ਦੇ ਸਕਦੇ ਹਾ ਅਤੇ ਸੂਣ ਤੋ ਤੂਰੰਤ ਬਾਅਦ ਵਿਚ ਵੀ 250gm -250gm ਦੇ ਸਕਦੇ ਹਾ ਜੀ ਇਸ ਦਾ ਕੋਈ ਨੁਕਸਾਨ ਨਹੀ ਹੁੰਦਾ ਜੀ ਇਸ ਨੂੰ ਨਾਲ੍ ਨਾਲ ਨਹੀ ਦੇਣਾ ਚਾਹੀਦਾ ।

Ziri te dusri spray wich fungicide di lod hai ja na koi te telle nu rokan li kehdi dwai use kriye .. ki 1 kg chess plus 1 kg osheen 12 killea wich use kiti ja skdi hai

(en)
Posted by
Harwinder singh (9988063631)
Harwinder singh
Punjab
Patiala
Write Answer
Posted Date (16 Sep 2023 09:38 PM) Assigned Date (-)
Answered Date (17 Sep 2023 08:27 AM) Translated Date (-)

Harwinder ji tusi eh daso kehdi bimari da hamla hai us hisab nal hi tuhanu fungicide baare dasya ja sakda hai. Tele lai tus chess ja osheen Vichon ik dwai vart sakde ho kyuki eh dowen iko hi kamm kardian han

Answered Date (25 Sep 2023 06:05 PM) Translated Date (-)

@pavitar singh ji fungicide wicho pulsor ja custodia kehda jeada vdia hai?

Hello veerji sat shri akal kanak di 677 te 725 variety cho kehdi jeada vdia te beejan da sahi time kehda hai

(en)
Posted by
Harwinder singh (9988063631)
Harwinder singh
Punjab
Patiala
Write Answer
Posted Date (16 Sep 2023 09:35 PM) Assigned Date (-)
Answered Date (17 Sep 2023 08:29 AM) Translated Date (-)

Singh ji ehna nu tusi November de 2 ton lai ke 4 hafte takk beej sakde ho eh dowen iko jeheian hi kisma han ate jhad vi takriban same hai pr pbw 725 peeli kungi de Hamle nu shar sakdi hai so tusi us hsiab nal ehna di bijai kar sakde ho

Answered Date (17 Sep 2023 05:27 PM) Translated Date (-)

Kanak ch gulidanda maran lyi sancor pa skde aa ? Jhadd te farak painda hai ja na

Answered Date (17 Sep 2023 05:28 PM) Translated Date (-)

Kanak da beez milju 32 killea da 677 te 725 ki rate milu

Hi sar Namskar ji Sar animal nu soon to bhd jo desi kadaa dene ohde bare jankari de Kadae vich ki ki cheeja pendiya te kine day tak dena Jis nal animal di bachedani di safyi ho ske Tnx ji

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (16 Sep 2023 09:35 PM) Assigned Date (-)
Answered Date (17 Sep 2023 06:43 AM) Translated Date (-)

Khade vich 250gm gur, 200gm sonf, 200gm suke amla,400gm gulkand ,50gm ajwain ,5 motia elachea and 100gm haldi daily obal k deo eh 5 khade de sakde ho jarurat pean te wadh v de sakde ho

Answered Date (17 Sep 2023 01:46 PM) Translated Date (-)

Ok sar very Tnx g

Hi sar rply g Sar is vich koj ni paye Jankari deo ki payi e g jis nal butta fall de ske

(pb)
  • 1
Posted by
Manjot chahal (7087394500)
Manjot chahal
Punjab
Mansa
Write Answer
Posted Date (16 Sep 2023 09:31 PM) Assigned Date (-)
Answered Date (17 Sep 2023 08:30 AM) Translated Date (-)

Manjot ji tusi ehde vich thodi 5-6 kilo roodi di khad pao ate ik spray npk 191919 10 garam prati litre paani de hisab nal vart sakde ho

Answered Date (17 Sep 2023 01:47 PM) Translated Date (-)

Ok sar very tnx g

Sir ji Hamari cow paani km peeti hai or daant kitktati rahti hai eski hamne deworming bhi kr Dee hai esko lever worm the eski lever deworming or dusri sabhi trah ki deworming bhi kr Dee hai or phir bhi ye problem same hai har 21 Deen baad heat or as jati hai 3 baar eski AI bhi ki pr convince nahi ki eska discharge Pura saaf hai koe problem nahi hai please give your valuable suggestions for Sahiwal cow Thank you

(hn)
  • 1
Posted by
Vipan Kumar (8894247748)
Vipan Kumar
Himachal Pradesh
Una
Write Answer
Posted Date (16 Sep 2023 08:34 PM) Assigned Date (-)
Answered Date (17 Sep 2023 06:50 AM) Translated Date (-)

Aap es ka Hb or phosphorus ke test krwae je anemia ja paica ki wajha se ho sakta he sath me Powder Bovimen B ultra 3kg 50gm daily de es repeat breeding ki problem teek ho jaegi

Karnal university beej booking di date ki ji

(pb)
Posted by
manpreet singh (9592497751)
manpreet singh
Punjab
Sangrur
Write Answer
Posted Date (16 Sep 2023 08:27 PM) Assigned Date (-)
Answered Date (17 Sep 2023 08:32 AM) Translated Date (-)

Manpreet ji uthe beej booking krwaun lai tusi eh number te sampakrk kr skde ho. +91-70159-98915

ਬਠਿੰਡਾ ਕਿਸਾਨ ਮੇਲਾ ਕਦੋਂ ਹੈ ਜੀ

(pb)
Posted by
jagdeep singh (7087047155)
jagdeep singh
Punjab
Mansa
Write Answer
Posted Date (16 Sep 2023 08:04 PM) Assigned Date (-)
Answered Date (17 Sep 2023 08:35 AM) Translated Date (-)

ਸਿੰਘ ਜੀ ਬਠਿੰਡੇ ਕਿਸਾਨ ਮੇਲਾ 27ਸਤੰਬਰ ਦਾ ਹੈ

ਬਾਈ ਜੀ ਜੇ ਕਿਸੇ ਨੂੰ ਡੈਰੀ ਫਾਰਮਿੰਗ ਜਾ ਬੱਕਰੀ ਫਾਰਮਿੰਗ ਤੋ ਸਬਸਿਡੀ ਮਿਲੀ ਹੈ ਤਾਂ ਦਸੋ ਜੀ ਮਿਲਦੀ ਵੀ ਹੈ ਜਾ ਨਹੀ

(pb)
Posted by
Talwinder Toor (7837202249)
Talwinder Toor
Punjab
Moga
Write Answer
Posted Date (16 Sep 2023 08:03 PM) Assigned Date (-)
Answered Date (18 Sep 2023 11:22 AM) Translated Date (-)

ਤਲਵਿੰਦਰ ਜੀ ਇਸ ਕੰਮ ਵਿੱਚ ਲੋਨ ਅਤੇ ਸਬਸਿਡੀ ਮਿਲਦੀ ਹੈ ਪਰ ਉਸਦੇ ਲਈ ਤੁਹਾਡਾ ਸਹੀ ਤਰੀਕੇ ਨਾਲ ਲੋਨ ਪਾਸ ਹੋਣਾ ਜਰੂਰੀ ਹੈ ਬਾਕੀ ਕਈ ਵਾਰ ਇਸ ਕੰਮ ਨੂੰ ਸਮਾਂ ਲੱਗਦਾ ਹੈ

Sir esnu nasht kiwe kita jaa sakda pakke khaal vich aa kedi spray karie

(en)
  • 1
Posted by
Jagseer Singh (9465601673)
Jagseer Singh
Punjab
Bathinda
Write Answer
Posted Date (16 Sep 2023 07:36 PM) Assigned Date (-)
Answered Date (17 Sep 2023 08:37 AM) Translated Date (-)

Jagseer ji eh daso khet vich fasal kehdi lagu hoi aa jhona ja koi hor hmus hsiab nal tuhnnu dwai baare dasya ja sakda hai

Answered Date (17 Sep 2023 02:28 PM) Translated Date (-)

Sir fsal vich ni wese khaal vich aa pakke ch

Si

(en)
  • 1
Posted by
Jagseer Singh (9465601673)
Jagseer Singh
Punjab
Bathinda
Write Answer
Posted Date (16 Sep 2023 07:35 PM) Assigned Date (-)
Answered Date (17 Sep 2023 08:37 AM) Translated Date (-)

Singh ji tusi eh daso khet vich fasal kehdi laggi hoi hai us hisab nal hi tuhanu sahi dwai baare dasya ja sakda hai

What SOP to use for lr potato

(en)
Posted by
Rajwinder (9551800036)
Rajwinder
Punjab
Sangrur
Write Answer
Posted Date (16 Sep 2023 07:20 PM) Assigned Date (-)
Answered Date (17 Sep 2023 08:39 AM) Translated Date (-)

Rajwinder please ask your question in detail you are talking about which type of potato so that we can give you information accordingly

ਕੋਕੋਪੀਟ ਕਿਥੋਂ ਤੇ ਕੀ ਰੇਟ ਮਿਲੂ

(pb)
Posted by
ਇੰਦਰਜੀਤ ਸਿੰਘ (9888878048)
ਇੰਦਰਜੀਤ ਸਿੰਘ
Punjab
Bathinda
Write Answer
Posted Date (16 Sep 2023 07:17 PM) Assigned Date (-)
Answered Date (17 Sep 2023 08:40 AM) Translated Date (-)

ਇੰਦਰ ਜੀ ਇਹ ਤੁਸੀ ਆਪਣੇ ਕਿਸੇ ਵੀ ਨੇੜੇ ਦੀ ਸਬਜ਼ੀਆਂ ਵਾਲੀ ਬੀਜ ਦੀ ਦੁਕਾਨ ਤੋਂ ਲਈ ਸਕਦੇ ਹੋ । ਇਹ ਤਕਰੀਬਨ 40-50 ਰੁਪੈ ਪ੍ਰਤੀ ਕਿਲੋ।ਹੁੰਦੀ ਹੈ

ਸ੍ਰੀਮਾਨ ਜੀ ਅਸੀਂ ਵਧੀਆ ਨਸਲ ਦੀ ਵੱਛੀ ਗੁਰਦਾਸਪੁਰ ਵਿਚ ਕਿਥੋਂ ਪ੍ਰਾਪਤ ਕਰ ਸਕਦੇ ਹਾਂ। ਧੰਨਵਾਦ

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (16 Sep 2023 07:12 PM) Assigned Date (-)
Answered Date (18 Sep 2023 11:20 AM) Translated Date (-)

ਗੁਰਦੇਵ ਜੀ ਤੁਸੀ ਵੱਛੀ ਲੈਣ ਲਈ Gurpinder Singh 7717292141 ਜਾ ਫਿਰ Ranjit SIngh 7889209839 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Murgi palan

(hn)
Posted by
Amit kumar (6207894907)
Amit kumar
Bihar
Jamui
Write Answer
Posted Date (16 Sep 2023 06:57 PM) Assigned Date (-)
Answered Date (18 Sep 2023 11:14 AM) Translated Date (-)

Amit ji kripya aap apna swal vistar se pushen aap murgi palan ke vare mein kya jankari lena chahte ha tan jo apko sahi jankari di ja skee.

Sir cow nu ik bora cargil di tranjection 8000 feed da pa chuke a .leva kuj khas ni banya .aje sui nhi a . hun kehri feed diti jave .ehde time da pata ni hega kina rehda

(pb)
  • 1
Posted by
SarabjotSingh (7717338972)
SarabjotSingh
Punjab
Kapurthala
Write Answer
Posted Date (16 Sep 2023 06:51 PM) Assigned Date (-)
Answered Date (16 Sep 2023 08:29 PM) Translated Date (-)

Sarbajot ji es nu Cargill da dairy protein feed pao ji nall Liquid Udder strong H 1litter 10ml swere shame Deo ji Powder Tune H 500gm X2 50gm daily deo ji

सर डेरी फार्म का सेट की चौड़ाई कितनी होनी चाहिए और कितनी लम्बाई होनी चाहिए

(hn)
Posted by
abdul raoof nizami (8528974261)
abdul raoof nizami
Uttar Pradesh
Jalaun
Write Answer
Posted Date (16 Sep 2023 06:49 PM) Assigned Date (-)
Answered Date (18 Sep 2023 11:11 AM) Translated Date (-)

10 पशुओं के लिए लगभग 42 फुट 3 इंच लंबी और 30 फुट चौड़ी जोकि पूरी जगह 1267.5 वर्ग फुट होती है जिसमें ढकी जगह 760.5 वर्ग फुट और खुली जगह 447 वर्ग फुट रख सकते हैं, बाकि आप अपने बजट और जगह के हिसाब से शेड तैयार करवा सकते हैं

devmedia

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (16 Sep 2023 06:40 PM) Assigned Date (-)
Answered Date (16 Sep 2023 08:32 PM) Translated Date (-)

Es nu Liquid Utrivevi 1litter 100ml swere shame Liquid Utrogen 100ml 5ml swere shame Deo 10 di badh ch Lixin IU 4gm 3 din bharwao

sir calcium te bron nu mix krk jhone te kr sakde aw 1847 a jhona

(pb)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (16 Sep 2023 06:28 PM) Assigned Date (-)
Answered Date (17 Sep 2023 08:42 AM) Translated Date (-)

Sidhu ji calcium di aundi hi nahi jhone vich tan tuhnu ohdi spray krn di ki lod hai vaise boron ik acid hunda hai so esnu kise vi hor tatt nal mix kr ke vartan nal fasla upar galt asar pai sakda hai

Hi sar Namskar ji Sar calf nu janam ti kine day bahd liver tonic dena suru karna cahida ji Jankari deo Thank ji

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (16 Sep 2023 06:27 PM) Assigned Date (-)
Answered Date (16 Sep 2023 08:45 PM) Translated Date (-)

Bache nu rajwa dhudh peao os nu 3 month takk ja nall stater feed pa sakde ha calf nu liver tonic jarurat pean te hi deo ji

Answered Date (16 Sep 2023 09:28 PM) Translated Date (-)

Ok sar very tnx g

Hi sar Namskar ji Sar utrivive animal nu dlivery to bhd kine liter pelona chaida He Thanks ji

(pb)
  • 1
Posted by
Manjot chahal (7087394500)
Manjot chahal
Punjab
Mansa
Write Answer
Posted Date (16 Sep 2023 06:24 PM) Assigned Date (-)
Answered Date (16 Sep 2023 08:48 PM) Translated Date (-)

Manjot ji jrurat anusar 1litter to 2 litter de sakde ha ji

Answered Date (16 Sep 2023 09:29 PM) Translated Date (-)

Ok sar very tnx g

Napier bajra kitho milegaJi

(pb)
Posted by
Gs (9056428725)
Gs
Punjab
Fazilka
Write Answer
Posted Date (16 Sep 2023 06:14 PM) Assigned Date (-)
Answered Date (17 Sep 2023 08:43 AM) Translated Date (-)

Gs ji sada beej tusi apne nede de krishi vibhag ja krishi vigyan kendar ton lai sakde ho vaise esdi bijai kharif vich hundi hai hun esda beej nhi milna

Mere cow ko sarir me gora ho raha hai aur wo fat jata hai uska kya ilaj hai sir koi bataye

(en)
  • 1
Posted by
wasi (9470291007)
wasi
Bihar
Supaul
Write Answer
Posted Date (16 Sep 2023 05:41 PM) Assigned Date (-)
Answered Date (16 Sep 2023 08:50 PM) Translated Date (-)

Es ki aor pic upload kare ta jo shi samadn bta sake

ਜੇਕਰ ਪਸ਼ੂਆਂ ਨੂੰ ਮਜਬੂਰ ਬਸ ਭਿੱਜੀ ਹੋਈ ਤੂੜੀ ਪਾਉਣੀ ਪੇ ਰਹੀ ਹੈ ਕੋਈ ਨੁਕਸਾਨ ਨਾ ਹੋਵੇ ਕਿ ਏਸ ਲਈ toix binder ਪਾਉਣਾ ਚਾਹੀਦਾ ਜੀ Toxi powder ਪਾਊਡਰ ਪਾਉਣ ਦੇ ਫਾਇਦੇ ਦਸੋ ਜੀ

(pb)
Posted by
Balwinder singh (8729077713)
Balwinder singh
Punjab
Patiala
Write Answer
Posted Date (16 Sep 2023 03:15 PM) Assigned Date (-)
Answered Date (16 Sep 2023 09:04 PM) Translated Date (-)

ਤੂੜੀ ਨੂੰ ਉੱਲੀ ਨਾ ਲੱਗੀ ਹੋਵੇ ਫਿਰ ਕੋਈ ਦਿੱਕਤ ਨਹੀ ਜੇਕਰ ਉੱਲੀ ਲੱਗੀ ਹੈ ਤਾ ਉਸ ਨੂੰ Toxinbinder ਪਾਉਣਾ ਚਾਹੀਦਾ ਹੈ ਇਸ ਨਾਲ ਪਸ਼ੂਆ ਨੂੰ ਪੇਟ ਦੀ ਇਨਫੈਕਸ਼ਨ ਤੋ ਬਚਾਇਆ ਜਾ ਸਕਦਾ ਹੈ ਜੀ

ਮੱਝ ਦਾ ਇਕ ਮਹੀਨਾ ਰਹਿ ਗਿਆ ਸੁਣ ਵਿੱਚ ਕਿਹੜੀ ਵੰਡ ਪਾਈਏ ਜੀ

(pb)
Posted by
Balwinder singh (8729077713)
Balwinder singh
Punjab
Patiala
Write Answer
Posted Date (16 Sep 2023 03:12 PM) Assigned Date (-)
Answered Date (16 Sep 2023 09:06 PM) Translated Date (-)

ਉਸ ਨੂੰ ਕਾਰਗਿਲ ਟਰਾਜੇਸ਼ਨ ਮਿਕਸ ਫੀਡ ਪਾਉ ਜੀ Liquid Udder strong H 500ml 10ml ਸੁਬਹ-ਸ਼ਾਮ ਦਿੳ ਜੀ

गाय को बयान के15दिन बाद थनैला होगया था अब ठीक है लेकिन दुध कम हो गया 20किलो। था अब 10किलो ही ह

(en)
Posted by
Gurwinder (9468194571)
Gurwinder
Haryana
Fatehabad
Write Answer
Posted Date (16 Sep 2023 03:12 PM) Assigned Date (-)
Answered Date (16 Sep 2023 09:09 PM) Translated Date (-)

Os ko Powder Milk out 300gm 30gm daily de Liquid Udder strong H 200ml 10ml swere shame Bolus Simlage hearb 12 1bolus swere Shame De es se

ਸਰ ਕੱਟੀ ਨੂੰ ਕਨਸੀਬ ਕਰਵਾ ਦੇਈਏ

(pb)
  • 1
Posted by
Saurav (8288860242)
Saurav
Punjab
Hoshiarpur
Write Answer
Posted Date (16 Sep 2023 03:04 PM) Assigned Date (-)
Answered Date (16 Sep 2023 09:11 PM) Translated Date (-)

ਤੁਸੀ ਝੋਟੀ ਨੂੰ ਆਸ ਕਰਵਾ ਸਕਦੇ ਹੋ

ਮਧੂਮੱਖੀ ਵਾਸਤੇ ਸਬਸਿਡੀ ਵਾਲਾ ਲੋਨ ਲੈਣ ਵਾਸਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਿਸ ਨਾਲ ਸੰਪਰਕ ਕੀਤਾ ਜਾਵੇ ਅਤੇ ਕਿੰਨਾ ਲੋਨ ਮਿਲ ਸਕਦਾ ਹੈ ਉਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ਜੀ।

(pb)
Posted by
Daljeet Singh (9465406472)
Daljeet Singh
Punjab
Fazilka
Write Answer
Posted Date (16 Sep 2023 02:28 PM) Assigned Date (-)
Answered Date (17 Sep 2023 08:45 AM) Translated Date (-)

ਦਲਜੀਤ ਜੀ ਏਸਦੇ ਲਈ।ਤੁਸੀ ਆਪਣੇ kvk ਦੇ ਨਾਲ ਸੰਪਰਕ ਕਰ ਸਕਦੇ ਹੋ। ਫਾਜ਼ਿਲਕਾ -001634-224024, ਮੁਕਤਸਰ ਸਾਹਿਬ- +91-9463022203

How to use hay in buffalo farm

(en)
Posted by
Gursharan Singh (9814348281)
Gursharan Singh
Punjab
Moga
Write Answer
Posted Date (16 Sep 2023 02:25 PM) Assigned Date (-)
Answered Date (18 Sep 2023 11:04 AM) Translated Date (-)

Please tell from which crop you have prepared the hay. you can feed hay directly to animals or you can also feed it by mixing it with green fodder.

ਵਾਈ ਜੀ ਮੇਰੇ ਕੋਲ ੨ਵਿਗਾ ਪਲਾਟ ਹੈ ਤੇ ਮੇ ਗਾਵਾ ਦਾ ਫਾਰਮ ਤਿਆਰ ਕਰਨਾ ਇਸ ਜਗਾ੍ਹ ਦੇ ਨਾਲ ਇੱਕ airtel company da taber lgyea hoyea ਇਸ ਟਾਬਰ ਦਾ ਗਾਵਾ ਨੂੰ ਕੋਈ ਨੁਕਸਾਨ ਤਾ ਨੀ ਹੋਵੇਗਾ ਜੇ ਹੋਵੇਗਾ ਤਾ ਕੀ ਡਿਕਤ ਆ ਸਕਦੀ ਅੇ ਤੇ ਹੱਲ ਵੀ ਦੱਸੋ

(pb)
Posted by
Bhupinder Singh (9878447196)
Bhupinder Singh
Punjab
Sangrur
Write Answer
Posted Date (16 Sep 2023 01:49 PM) Assigned Date (-)
Answered Date (18 Sep 2023 11:02 AM) Translated Date (-)

ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ, ਤੁਸੀ ਉਥੇ ਆਸਾਨੀ ਨਾਲ ਪਸ਼ੂਆਂ ਨੂੰ ਰੱਖ ਸਕਦੇ ਹੋ

बेहतर क्वालिटी के मटर के बीज नहीं मिल रहे हैं कृपया मार्गदर्शन करें

(hn)
Posted by
Subhash Mogha (9810028277)
Subhash Mogha
Uttar Pradesh
Baghpat
Write Answer
Posted Date (16 Sep 2023 01:16 PM) Assigned Date (-)
Answered Date (17 Sep 2023 08:50 AM) Translated Date (-)

सुभाष जी अच्छी क्वालिटी के बीज आप अपने नजदीकी कृषि विज्ञान केंद्र से प्रपात कर सकते है। वहां आपको अपने एरिया और मिट्टी के हिसाब से सबसे अच्छा बीज मिल सकता है

devmedia

(hn)
Posted by
Brajesh Kumar (7764812522)
Brajesh Kumar
Bihar
Jamui
Write Answer
Posted Date (16 Sep 2023 01:14 PM) Assigned Date (-)
Answered Date (17 Sep 2023 08:51 AM) Translated Date (-)

कुमार जी किरपा अपना सवाल विस्तार से पूछे की आपको धान के बारे में क्या जानकारी चाहिए उस हिसाब से ही आपको सही जानकारी दी जा सकती है

Dhan

(hn)
  • 1
Posted by
Brajesh Kumar (7764812522)
Brajesh Kumar
Bihar
Jamui
Write Answer
Posted Date (16 Sep 2023 01:12 PM) Assigned Date (-)
Answered Date (17 Sep 2023 08:51 AM) Translated Date (-)

कुमार जी किरपा अपना सवाल विस्तार से पूछे की आपको धान के बारे में क्या जानकारी चाहिए उस हिसाब से ही आपको सही जानकारी दी जा सकती है

Dhan

(hn)
Posted by
Brajesh Kumar (7764812522)
Brajesh Kumar
Bihar
Jamui
Write Answer
Posted Date (16 Sep 2023 01:11 PM) Assigned Date (-)
Answered Date (18 Sep 2023 11:01 AM) Translated Date (-)

Brajesh ji kripya aap apna swal vistar se pushen aap dhan ke vare mein kya jankari lena chahte ha tan jo apko sahi jankari di ja skee.

ਕੀ DAP ਅਤੇ SSP ਇੱਕਠੇ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਹਾਂ ਬਿਜਾਈ ਜ਼ੀਰੋ ਡਰਿੱਲ ਨਾਲ ਕਰਨੀ ਹੈ

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (16 Sep 2023 12:53 PM) Assigned Date (-)
Answered Date (17 Sep 2023 08:53 AM) Translated Date (-)

ਬਿੱਟੂ ਜੀ ਤੁਸੀ ਦੋਹਾਂ ਨੂੰ ਇਕੱਠੇ ਕਰ ਕੇ ਬਿਜਾਈ ਤਾਂ ਕਰ ਸਕਦੇ ਹੋ ਪਰ ਇਹਨਾ ਦੋਹਾਂ ਵਿਚ ਮੁੱਖ ਤੱਤ ਫਾਸਫੋਰਸ ਹੀ ਹੁੰਦਾ ਹੈ ਸੋ ਤੁਸੀ ਇਹਨਾ ਦੀ ਜਗ੍ਹਾ ਤੇ ਇਕ ਖਾਦ ਹੀ ਵਰਤੋ ਤਾਂ ਜਿਆਦਾ ਵਧੀਆ ਗਲ ਹੈ

ਸਰ ਮੇਰੇ ਕੋਲ ਮੱਝ ਹੈ ਉਹ ਜਿੰਨਾਂ ਟਾਇਮ ਦੁੱਧ ਦਿੰਦੀ ਹੈ ਕਮਜੋਰ ਰਹਿੰਦੀ ਹੈ ਮੋਟੀ ਨਹੀ ਹੁੰਦੀ ਉਸ ਨੂੰ ਮੋਟੀ ਕਰਨ ਲਈ ਕੀ ਦਿੱਤਾ ਜਾਵੇ ਤੇ ਅੱਗੇ ਗੱਭਣ ਹੋਣ ਲਈ ਕੀ ਦਿੱਤਾ ਜਾਵੇ

(pb)
Posted by
ਿਪਰਤਪਾਲ ਿਸੰਘ (9855789696)
ਿਪਰਤਪਾਲ ਿਸੰਘ
Punjab
Sangrur
Write Answer
Posted Date (16 Sep 2023 12:49 PM) Assigned Date (-)
Answered Date (16 Sep 2023 09:17 PM) Translated Date (-)

ਉਸ ਨੂੰ ਕਾਰਗਿਲ ਦੀ Enargy booster ਫੀਡ ਪਾਉ Powder Puber Aid 5kg 100gm ਰੌਜਾਨਾ ਦਿੳ ਇਸ ਨਾਲ ਜਲਦ ਮੋਟੀ ਤੇ ਗੱਬਣ ਹੋ ਜਾਵੇਗੀ

ਸਰ ਮੇਰੇ ਕੋਲ ਦੋ ਝੋਟੀਆਂ ਹਨ ਜਿਨਾਂ ਦੀ ਉਮਰ 2 ਸਾਲ ਦੇ ਲਗਭਗ ਮੈ ਉਹਨਾਂ ਨੂੰ ਮੱਕੀ ਦਾ ਆਚਾਰ ਪਾ ਰਿਹਾ ਉਹ ਜੇਰੇ ਜੇ ਕਰਦੀਆਂ ਹਨ ਅਜੇ ਗੱਭਣ ਨਹੀ ਹੋਈਆਂ ਉਹਨਾਂ ਨੂੰ ਗੱਭਣ ਹੋਣ ਲਈ ਕੀ ਦਿੱਤਾ ਜਾਵੇ ਜੋ ਛੇਤੀ ਗੱਭਣ ਠਹਿਰ ਜਾਣ

(pb)
Posted by
ਿਪਰਤਪਾਲ ਿਸੰਘ (9855789696)
ਿਪਰਤਪਾਲ ਿਸੰਘ
Punjab
Sangrur
Write Answer
Posted Date (16 Sep 2023 12:45 PM) Assigned Date (-)
Answered Date (17 Sep 2023 06:55 AM) Translated Date (-)

ਉਹਨਾ ਨੂੰ ਪੇਟ ਦੇ ਕੀੜੇਆ ਲਈ Bolus Havimac ox 3gm ਦਿੳ ਇਸ ਨਾਲ Powder Agrimen Super 5kg 50gm ਰੋਜ਼ਾਨਾ ਦਿੳ Bolus Agrimin I 7X3 1 ਗੋਲੀ ਰੋਜ਼ਾਨਾ ਦਿੳ ਜੀ

Sir tractor subsidy Kiva appy kar sakda aa

(pb)
Posted by
Manpreet Singh (9781648618)
Manpreet Singh
Punjab
Muktsar
Write Answer
Posted Date (16 Sep 2023 11:48 AM) Assigned Date (-)
Answered Date (27 Sep 2023 01:07 PM) Translated Date (-)

singh ji tractor par subcidy sbi bank ki taraf se di jati hai app apni nazdeeki branch mein ja ke wahan par baat kar sakte hai