Punjab
Search
ਹੇਲੋ ਸਰ, ਗਾਂ ਦੇ ਸੂਣ ਚ 8-9 ਦਿਨ ਬਾਕੀ ਨੇ ਆਹ ਸੋ ਕੋਲ ਜੋ ਸੋਜ ਹੈ ਕੀ ਇਹ ਨੋਰਮਲ ਹੈ? ਕਿਰਪਾ ਕਰਕੇ ਜਵਾਬ ਜਰੂਰ ਦੇਣਾ ਜੀ ,
(en)
ਇਹ ਸੂਣ ਸਮੇ.ਆਈ ਢਿੱਲ ਕਾਰਨ ਹੈ ਇਹ ਨੋਰਮਲ ਹੀ ਹੈ
ਕੀ ਪੰਜਾਬ ਵਿੱਚ ਕੀਵੀ ਫਲ ਦੀ ਖੇਤੀ ਕੀਤੀ ਜਾ ਸਕਦੀ ਹੈ
(en)
Haryana
ਸਿੰਘ ਜੀ ਪੰਜਾਬ ਵਿਚ ਏਸਦੀ ਖੇਤੀ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਇਥੋਂ ਦਾ ਮੌਸਮ ਏਸਦੀ ਲਈ। ਅਨੂਕੂਲ ਨਹੀਂ ਹੈ
Vashi de soon di date da pulekha hai... Ki doc kolo check krva skde han ki bacha thik hai anadr.. sde hisab nl din pure ho gye ne par dudh bht ghat lahyea hai..
(pb)
Tussi os nu doctor to check krwa sakde ho ji es da koi nuksaan nhi hunda .
ਤਿਤਲੀ ਹੈ ਜੀ ਝੋਨੇ ਵਿੱਚ ਬਹੁਤ ਜ਼ਿਆਦਾ ਇਸ ਦਾ ਨੁਕਸਾਨ ਹੈ ਜਾ ਨਹੀਂ ਇਹਨੂੰ ਕਿਹੜੀ ਸਪਰੇਅ ਮਾਰੇਗੀ ਕਿਰਪਾ ਕਰਕੇ ਦਸਨਾ ਜੀ
(pb)
Haryana
ਸਿੰਘ ਜੀ ਕਿਰਪਾ ਤੁਸੀ ਇਹ ਦਸੋ ਕਿਹੜੀ ਤਿਤਲੀ ਹਮਲਾ ਕਰ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੁਸੀ ਤਿਤਲੀ ਦੀ ਫੋਟੋ ਭੇਜ ਸੱਕਦੇ ਹੋ
Sir , 12 ਝੋਨੇ ਵਿੱਚ ਭੰਮਾਕੜ ਬਹੁਤ ਆ ਕੇੜੀ ਸਪਰੇਹ ਕਰੀਏ ਜੀ, ਮੀਂਹ ਤੋਂ ਪਹਿਲਾਂ korazen ਛਿੜਕੀ ਸੀ
(en)
Haryana
ਸਿੰਘ ਜੀ ਤੁਸੀ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Koi v business kida shuru kr skda apna khud da
(pb)
Haryana
Singh ji koi vi business start krn ton pehla tusi usdi training lai sakde ho
Eh ki facade hun kado Dena hai
(pb)
Eh dhudh utarn lai tablets ne eh passu nu soon to bhad dhudh laon lai de sakde ha ji
ਸਤਿ ਸ੍ਰੀ ਅਕਾਲ ਸਰ ਜੀ ਤੁਹਾਡੇ ਤੋਂ ਕੁੱਝ ਦਿਨ ਪਹਿਲਾਂ ਇਹ ਸਵਾਲ ਪੁਛਿਆ ਸੀ ਅਤੇ ਹੁਣ ਝੋਟੀ ਦੇ ਥਣ ਨੂੰ ਥੋੜੀ ਸੋਜ ਵੱਧ ਗਈ ਹੈ ਹੱਥ ਲਾਏ ਤੋਂ ਦਰਦ ਵੀ ਮੰਨਦੀ ਹੈ ਕਿਰਪਾ ਕਰਕੇ ਇਸਦਾ ਇਲਾਜ ਦੱਸੋ। ਧੰਨਵਾਦ ਸਹਿਤ।
(pb)
Es nu Injection Amoxirum 4.5gm 3din Injection Megludyn 20ml 3din lwao Injection Tune H 5ml 4din lwao ji es nall teek ho jawe ga
I had some peas last year. Just collected some healthy peas and stored them in the freezer till now. Will they grow if I plant them
(en)
Punjab
Arbind usually seeds go dormant when stored at low temperatures so there may be a problem in the germination..
I am planning to grow wheat in my field organically first time. Now I am having no crop in my field from last two months. Please suggest me. Regards
(en)
Punjab
Sir you can add 6-7 tonnes per acre of farm yard manure in the field and if you need guidance about any particular operation, you can ask your question accordingly.
ਸਰ ਜੀ ਬੇਨਤੀ ਹੈ ਕਿ ਨਿੱਕੀ ਕੱਟੀ ਨੂੰ ਛੇਤੀ ਤਿਆਰ ਕਰਨ ਵਾਸਤੇ ਉਸ ਨੂੰ ਘਰੇਲੂ ਫ਼ੀਡ ਬਣਾ ਕੇ ਪਾਉਣ ਦਾ ਤਰੀਕਾ ਦੱਸੋ ਜੀਆਕ ਹੋਰ ਖੁਰਾਕ ਬਾਰੇ ਵੀ ਦੱਸੋ ਜੀ
(pb)
Punjab
ਤੁਸੀ ਕੱਟੀ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ
Punjab
Dhanwaad ji
Sir ਮੀਂਹ ਤੋਂ ਬਾਅਦ ਪਤਾ ਲਵੇਟ ਸੁੰਡੀ ਦਾ ਰੰਗ ਹਲਕਾ ਪੀਲਾ ਹੋ ਰਿਹਾ ਕੀ ਏਹ ਮਰ ਜਾਵੇਗੀ ਜਾਂ ਸਪਰੇ ਕਰਨੀ ਪਵੇਗੀ
(pb)
Haryana
ਸਿੰਘ ਜੀ ਜੇਕਰ ਇਹ ਸੁੰਡੀ ਕਾਫੀ ਜਿਅਦਾ ਹੈ ਤਾਂ ਤੁਸੀ ਸਪਰੇਅ ਕਰ ਸਕਦੇ ਹੋ ਅਤੇ ਜੇਕਰ 10% ਤੋਂ ਘੱਟ ਹੈ ਤਾਂ ਸਾਰੇ ਦੀ ਜਰੂਰਤ ਨਹੀਂ ਹੈ
devmedia
(pb)
Haryana
ਧਰਮੀ ਜੀ ਤੁਸੀ ਇਹ ਦੇਖੋ ਵੀ ਜੇ ਹਜੇ ਵੀ ਬਿਮਾਰੀ ਦਾ ਹਮਲਾ ਹੈ ਤਾਂ ਇੱਕ ਦੋ ਦਿਨ ਤੱਕ ਤੁਸੀ ਸਪਰੇਅ ਨੂੰ ਕਰ ਸਕਦੇ ਹੋ। ਪਰ ਜੇਕਰ ਹਮਲਾ ਘਾਟ ਹੈ ਤਾਂ ਸਪਰੇਅ ਦੀ ਜਰੂਰਤ ਨਹੀਂ ਹੈ
devmedia
(pb)
ਤੁਸੀ ਇਹ ਫੀਡ ਵਰਤ ਸਕਦੇ ਹੋ ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ, ਪਸ਼ੂ ਦੇ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਬਾਕੀ ਇਸਦੀ ਚੰਗੀ ਖੁਰਾਕ ਨਾਲ ਚੰਗੀ ਗਰੋਥ ਕਰਵਾ ਕੇ ਵਧੀਆ ਦੁੱਧ ਲੈ ਸਕਦੇ ਹੋ
आलू में चेचक का उपाय
(hn)
Haryana
यादव जी किरपा अपनी फसल की फोटो भेजे उस हिसाब से ही आपको सही जानकारी दी जा सकती है
Sat shree akal ji Veer ji kinnu de bute de pate is tra suk Rahe ne Ki karan ho sakda hai Ate isda ilaj ki hai
(hn)
Haryana
Kapil ji eh uli de hamle kr ke hai esde lai tusi carbendazim 2 gram prati litre paani de hisab nal vart sakde ho
ਸਰ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੈਂ 15 ਤਰੀਕ ਦੇ ਤਿੰਨ ਸਵਾਲ ਪੁੱਛੇ ਹੋਏ ਹਨ ਪਰ ਕੋਈ ਜਵਾਬ ਨਹੀਂ ਦਿੱਤਾ ਮੇਹਰਬਾਨੀ ਕਰਕੇ ਜਵਾਬ ਦੇਣ ਦੀ ਕਿਰਪਾਲਤਾ ਕਰੋ ਜੀ ਨਹੀਂ ਤਾਂ ਮੈਂ ਫਿਰ ਕਿਸੇ ਡਾਕਟਰ ਦੀ ਸਲਾਹ ਲਵਾਂ ਧਨਵਾਦ ਜੀ
(pb)
Punjab
ਬਰਾੜ ਜੀ ਤੁਹਾਡੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Sat shree akal ji Kinnu de bute de patte is tra suk rahe ne Ki karan ho sakda Te isda ki ilaj hai
(hn)
Haryana
Kapil ji esde lai tusi carbendazim 2 gram prati litre paani de hisab nal vart sakde ho
ਸਰ ਇਹ ਬੂਟਾ ਉਪਰੋ ਪੀਲਾ ਪੈ ਰਿਹਾ ਹੈ ਤੇ ਖੀਰਿਆ ਦੀਆ ਵੱਲਾ ਪੀਲੀਆ ਪੈ ਰਹੀਆ ਹਨ। 1ਦਿਨ ਪਹਿਲਾ ਪਾਣੀ ਲਗਾਇਆ ਸੀ ਉਪਰੋ ਬਾਰਿਸ਼ ਪੈ ਗਈ ਹੈ।
(pb)
Haryana
ਸਿੰਘ ਜੀ ਤੁਸੀ ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Agriculture centre near siswan punjab
(en)
Haryana
Siddharth you can visit krishi vigyan kendar of your area or you can contact at this number. 0160 264 2827
Sar tata tacumi jhone te kini dooj pyea ji
(pb)
Haryana
Brar ji esnu tusi 40 ml prati acre de hisab nal vart sakde ho
Sir ji buffalo ne 5month bacha deg Dita c 29sep din pore ho jange ki Dita jave milk badh jave es time 1.5dudh de rehi hai
(pb)
Tuci iss nu Milkout powder 2-2 chamch subha sham, Calpond gold liquid 50ml rojana ate Simlage bolus 1-1 goli swere sham deni suru kro.
Red water problem
(pb)
Punjab
tuci ehna nu ekatha pani naa pilaya kro, tuci pani din vich 3-4 varr thoda thoda krke pilao, kyuki jyada pani ekatha peen krke ehh smasia aunn lgg jandi hai baki tuci ehna nu sodaphos powder 5-20gm rojana umar de hisab nal dena suru kro.
Peeli sarso ki badiya variety or Kab tak laga skate h.
(hn)
Punjab
moond ji iske liye ap sarson ki kisam RLC 3 ko beej sakte hai aur iski bijai aap 15 octbober takk kar sakte hai
devmedia
(pb)
Punjab
ਤੁਸੀ ਪਸ਼ੂ ਸੂਣ ਤੋਂ 1 ਮਹੀਨਾ ਪਹਿਲਾ ਤੇਲ ਦੇਣਾ ਸ਼ੁਰੂ ਕਰੋ ਅਤੇ 100ml ਇਕ ਇਕ ਦਿਨ ਦੇ ਫਰਕ ਨਾਲ ਦੇ ਸਕਦੇ ਹੋ
devmedia
(pb)
Punjab
ਤੁਸੀ ਜਰਸੀ ਨਸਲ ਦੀਆ ਵੱਛੀਆਂ ਲੈਣ ਲਈ Sukhwinder Singh 9781589637, 9855621810 chopra dairy farm ਨਾਲ ਸੰਪਰਕ ਕਰ ਸਕਦੇ ਹੋ
ਸਤਿ ਸ੍ਰੀ ਆਕਾਲ ਜੀ ਸਰ ਮੇਰੀ ਮੱਝ ਸੂਈ ਨੂੰ 6 ਦਿਨ ਹੋ ਗਏ ਹਨ ਕਿ ਆਪਾ ਉਸਨੂੰ ਸਰੋ ਦੀ ਖੱਲ ਪਾ ਸਕਦੇ ਹਾਂ
(pb)
Punjab
ਗੁਰਦੀਪ ਜੀ ਤੁਸੀ ਉਸ ਨੂੰ ਸਰੋਂ ਦੀ ਖਲ ਅਤੇ ਫੀਡ ਦੋਨੋ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਜ਼ੀ ਇਹ ਅਮਰੂਦ ਦਾ ਬੂਟਾ ਹੈ.ਇਸ੍ ਦਾ ਇਲਾਜ ਦਸੋ ਜੋ ਇਸ ਨੂੰ ਇਹ ਕੀੜੇ ਨੁਮਾ ਚੀਜ਼ ਲੱਗੀ ਏ
(pb)
Haryana
ਦੀਪ ਜੀ ਇਹ ਮੀਲੀ ਬਗ ਦਾ ਹਮਲਾ ਹੈ ਏਸਦੇ ਲਈ ਤੁਸੀ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
कृपया मुझे कोई यह बताइए की राजस्थान में केसर की खेती करने पर सरकार की क्या भूमिका रहती है।
(hn)
Haryana
पप्पू जी इसको राजस्थान में पैदा करने की सिफारिश नहीं की जाती क्युकी यहां का मौसम इसकी पैदावार के लिए सही नहीं है
ফুল ভিতরে যে পাঁপড়ি গুলো থাকে তা সবই নষ্ট হয়ে যাচ্ছে
(hn)
Maharashtra
অনুগ্রহ করে আমাদেরকে সার বা কোন কীটনাশকের ডোজ এর নাম এবং পরিমাণ বলুন যা আপনি ফসলে প্রয়োগ করেছেন যাতে আমরা আপনাকে সেই অনুযায়ী উত্তর দিতে পারি
ਝੋਨਾ 100 ਨਿਸਰ ਗਿਆ ਹੁਣ ਕੋਈ ਸੁਡੀ ਵਾਲੀ ਜਾ ਹੋਰ ਕੋਈ ਸਪਰੇ ਦੀ ਲੋੜ ਹੈ ਕੀਤੀ ਨੂੰ ਦਸ ਦਿਨ ਹੋਗੇਜੀ
(pb)
Haryana
ਸਿੰਘ ਜੀ ਤੁਸੀ ਇਹ ਦਸੋ ਤੁਹਾਡੀ ਫਸਲ ਵਿਚ ਕਿਹੜੀ ਸੁੰਡੀ ਦੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ
Cow de thnna te eda hoyea pea Dane je vse sukke a jma bt Dane je wde je pilkare Wang suke a ki eh hatt skde a koi dwi dso
(pb)
Punjab
tuci iss nu Enrofloxacin inj. 15ml, Avil inj. 10ml lgwao ate iss nu Udderpox homeopathic dwai dia 10-10 drops din vich 3 varr denia suru kro.
826ਦਾ orignal ਬੀਜ ਕਿੱਥੋਂ ਮਿਲਾ ਗਾ ਜੀ duplicate ਬਹੁਤ ਆ ਰਿਹਾ
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਸਹੀ ਬੀਜ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੋ।
Hello. Sir or madam.. I have Sapodilla plant ( Chikko ) in my garden. It is pretty big in size and mature enough to give fruit but when it starts flowering then after some time all flowers get shrink and fall down . I put compost around the roots of this plantas well... Please provide me solution . I am uploading photo as well...
(en)
Haryana
Randhawa ji you can spray npk 13045@ 10 gram per litre at the flowering time
Punjab
Thank you
Eh fungicide 1847 basmati nu nisara te kr skde han...naale ehdi dose dasi jaaave?
(en)
Haryana
Singh ji tusi eh daso tuhanu fasal vich dikkat ki aa rahi hai us hisab nal hi tuhanu sahi jankari diti ja sakdi hai
Pehli vaar jhona laya ji...aase passe 126 lgi hai..gwandi kehnde nisare te jaroori hai ...dikkat filhaal koi ni
ਪਸੂ ਮੇਲਿਆਂ ਦੀ ਤਰੀਕ ਤੇ ਸਥਾਨ ਸੂਚੀ ਅੱਪਲੋਡ ਕਰੋ
(pb)
Punjab
ਵਰਿੰਦਰ ਜੀ ਤੁਸੀ ਪਸ਼ੂਆਂ ਦਾ PDFA ਮੇਲਾ 3 ਤੋਂ 5 ਫਰਵਰੀ 2024 ਵਿੱਚ ਹੈ ਅਤੇ ਕਿਸਾਨ ਮੇਲਾ ਇਸ ਮਹੀਨੇ 22 ਤਾਰੀਕ ਨੂੰ ਪਟਿਆਲਾ ਅਤੇ 27 ਤਾਰੀਕ ਨੂੰ ਬਠਿੰਡਾ KVK ਹੈ ਬਾਕੀ ਜਿਵੇਂ ਹੋਰ ਪਸ਼ੂਆਂ ਜਾਂ ਕਿਸਾਨ ਮੇਲਿਆਂ ਦੀ ਲਿਸਟ ਆਵੇਗੀ ਤੁਹਾਡੇ ਨਾਲ ਸਾਂਝੀ ਕਰ ਦਿਤੀ ਜਾਵੇਗੀ
मेरे पास एक घोड़ी हे जिसका पैर की हाड़ी टूक गए है
(hn)
Punjab
इसे आप नज़दीकी पशु अस्पताल ले जाएं क्योंकि वहां इसकी जांच करके सही इलाज हो सकता है।
Rajasthan
7878540514 Ankit Prajapat (veterinary)
Hi I am Gaurav from kota rajasthan I want to start goat farming Which goat are good for start
(en)
Punjab
You can keep Beetal breed goats because they are good for both milk and meat production.
1847 ਨੂੰ neck blast ਪੈਂਦਾ ਹੈ ਕਿ ਨਹੀਂ ਜੀ ਕਿਰਪਾ ਕਰਕੇ ਮੈਨੂੰ ਜਰੂਰ ਦੱਸੋ
(pb)
Haryana
ਸਿੰਘ ਜੀ ਇਹ ਤੁਹਡੀ ਬੀਜ ਅਤੇ ਤੁਸੀ ਉਸਨੂੰ ਸੋਧਿਆ ਹੈ ਜਾ ਨਹੀਂ ਉਸ ਉਪਰ ਨਿਰਭਰ ਕਰਦਾ ਹੈ। ਜੇਕਰ ਹਮਲਾ ਹੁੰਦਾ ਹੈ ਤਾਂ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਘਰ ਅਮਰੂਦ ਦਾ ਬੂਟਾ ਲੱਗਿਆ ਹੋਇਆ ਦੇਖਣ ਚ ਬਿਲਕੁਲ ਤੰਦਰੁਸਤ ਹੈ ਪਰ growth ਬਹੁਤ slow ਹੋ ਰਹੀ ਹੈ ਦੋ ਸਾਲ ਤੋ ਜਿਆਦਾ ਦਾ ਹੋ ਗਿਆ ਪਰ height ਸਿਰਫ ਢਾਈ feet ਆ ਇਸ ਤਰਾ ਨਿਬੂ ਦੀ ਗ੍ਰੋਥ ਵੀ ਬਿਲਕੁਲ ਰੁਕੀ ਹੋਈ ਆ ਕੋਈ ਇਲਾਜ ਦੱਸੋ
(pb)
Haryana
ਸਿੰਘ ਜੀ ਇਹ ਦਸੋ ਤੁਸੀ ਏਸਨੂੰ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰ ਖਾਦ ਤਾ ਸਾਲ ਚ ਇਕ ਵਾਰ ਰੂੜੀ ਦੀ ਪਾਉਦੇ ਆ ਹੋਰ ਤਾ ਕੁਝ ਖਾਸ ਨਹੀ ਪਾਇਆ
826 ਬੀਜ ਦਾ ਸਹੀ ਟਾਇਮ ਕੀ ਆ ਜੀ ਕਣਕ ਦਾ
(pb)
Haryana
ਸਿੰਘ ਜੀ ਏਸਨੂੰ ਨਵੰਬਰ de pehle ਪੰਦਰਵਾੜੇ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
मूली गाजर चुकंदर टमाटर जैसे बीजों को उपचारित करने का कोई देसी या घरेलू तरीका बताएं
(hn)
Maharashtra
सुभास जी इस सब के बीज को आप घर पर जा फिर देसी तरीके से राख के साथ उपचारित कर सकते है।
devmedia
(hn)
Haryana
बंद जी किरपा यह बताए की आपकी फसल में कोन se कीटाणु लगे है जा फिर उसकी फोटो भेजे उस हिसाब से ही आपको सही जानकारी दी जा सकती है
Jamin ka saver dekhna
(hn)
Punjab
patel ji kirpya apna swal visthar se batye ki apko kya jankari chahiye us hisab se hi apko poori aur sahi jankari di ja sakti hai.
What is the solution to stop white leafhoppers attack what pesticide i can use
(en)
Haryana
You can spray neem oil @3 ml per litre of water to get rid of this
ਡਾ ਸਾਬ ਘੀਆ ਲੋਕੀ ਦੀ ਵੇਲ ਇਸ ਤਰ੍ਹਾਂ ਸੁੱਕ ਰਹੀ ਤੇ ਲਾਲ ਭੂੰਡੀਆਂ ਬਹੁਤ ਫਿਰਦੀਆਂ ਤੇ ਫਲ ਵੀ ਸੁੱਕ ਰਿਹਾ ਇਲਾਜ ਦੱਸੋ ਜੀ
(pb)
Haryana
ਗੁਰਪ੍ਰੀਤ ਜੀ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
2 sal di chotti eeda kardi hai kya eh heat ch hai ya kuj hor koi gal
(pb)
Punjab
Paramjeet ji photo de hisab nal ehh heat vich hai baki jekar isda bhar 270-300kg tak ho gya ha fir tuci iss nu nazdiki doctor ton heat check krwa ke AI krwa skde ho.
Rajasthan
7878540814 Ankit Prajapat (veterinary hospital)
Sir transition mix feed ਕਿਸ ਕੰਪਨੀ ਦੀ ਲੈਣੀ ਹੈ
(pb)
Punjab
ਤੁਸੀ ਫੀਡ ਕਾਰਗਿਲ, ਟਿਵਾਣਾ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ
Cargill di best aa
devmedia
(hn)
Punjab
कृप्या आप अपना सवाल विस्तार से पूछें आप तालाब की खुदाई के बारे में पूछ रहे हैं और यदि आप उसमें मछली पालन करना चाहते हैं तो यह बताएं आपके पास ट्रेनिंग है या नहीं है। आप पूरी जानकारी के साथ दोबारा सवाल पूछें ताकि आपको सही जानकारी दी जा सके।
Haryana
ਇਹ ਤਕਰੀਬਨ ਖੇਤ ਵਿਚ ਲਗਾਉਣ ਤੋਂ 60-80 ਦਿਨ ਦੇ ਵਿਚ ਤਿਆਰ ਹੋ ਜਾਂਦੀ ਹੈ ਇਹ ਕਿਸਮ ਤੇ ਨਿਰਭਰ ਕਰਦਾ ਹੈ ਵੀ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ
Dr jai deep
(en)
Haryana
Parkar ji kirpa abda swal visthar nal pucho us hisab nal hi tuhanu sahi jankari diti ja sakdi hai
Sir 1401 mushal nu hun munjra aa rahiya te ess di jaada munjar lai ki kita jaave ya taah boron de npk kiti jaave yahh kuj hor kita jaave jaave jis naal vadd tohh vadd munjar aave
(en)
Haryana
Bhullar ji esde lai tusi npk 13045 10 garam prati litre paani de hisab nal vart sakde ho
Hi sar Namskar ji Sar Cohti da 1.5 month rhe gye delivery de os nu ki koj paye jawe jis nal udder di vanter top quality ban jawe te milk recod vadiya howe Apa os nu 1kg kank da daliya te 100 saro da teal pa rhe daliy ik time Toci jankari deo ji Thank you
(pb)
Manjot ji tuci uss nu Udderstrong-h liquid 10ml rojana dena suru kro ate vdhia chare ate changi feed de nal nal suun ton 20 din pehla Metabolite powder rojana 1 pouch dena suru kro, baki mousam de hisab nal sahi dekbhal kro.
Punjab
Ok sar very tnx
ਮ੍ਰਰਾ ਨਸਲ ਦੀ ਮੱਝ ਵਧੀਆ ਕੁਆਲਟੀ ਦੀ ਕਿੱਥੋ ਮਿਲੋ ਜੀ
(pb)
Punjab
ਤੁਸੀ ਮੁਰ੍ਹਾ ਮੱਝ ਲੈਣ ਲਈ KD Singh 8528868999 ਜਾ Ramcharan Sharma (Rinku) 9592000782 Mahlaxmi Dairy Farm ਨਾਲ ਸੰਪਰਕ ਕਰ ਸਕਦੇ ਹੋ
Hi sar Namskar ji Calf de jo injection lgde a Janam to bahd Kinde day bahd injection lgde Khede khde injection lgde a Khedi khedi bimari de lgde a sari datail daso Suru to leke end tak kine injection lgde a ohna de naam dso Dose dso kini lgdi a Thanks for apni kheti team
(pb)
tuci bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai.
Punjab
Tnx dr g
Hi sar Namskar ji Sar animal nu jo kank da dahliya pone a rin ke Ohde bare jankari deo ji Dahliya jo animal nu kdo khwona cahida Hara chara pon to pela ja bahd vich ja fer hare chare de nal hi kawa skde a Jankari deo ji Tnx
(pb)
Punjab
Manjot ji tuci 1kg kanak da dalia, 200gm gurr changi trha pkka ke fir thoda thnda krke uss vich 100ml saro da tel mix krke khwao, tuci ehh chara den ton pehla ja badd ch kdde bhi khwa skde ho jddo pashu nu bhukh howe uddo khwao jiss nal pashu bhukh vich asani nal khaa lenda hai.
Punjab
Ok sar very good information ji
Bai g mere cow dogli gaan hai oh dudh nahi kadan dindi lattan v ban de hai fer v lattan chalayi jandi hai sui nu 5 mahine ho gye Dudh 20 ltr dindi hai par chawayi vele bahut tang bahut krdi hai paani naal than ni dhon dindi lattan chalandi hai problem v koi nahi than vich na ohne bhaara khaana jado dudh kadna balki aakad k khar jandi hai jini der dudh kad de.... koi veer dso koi tarika ki kreya jaaye ya fer vech hi dayiye.... kyunki satt vajan da khatra rehnda har time
(pb)
Gagan ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo, LDM liquid 100-100ml swere sham rojana dena suru kro.
Ye pahle fora hota hai uske baad fat jata hai samadhan batayen
(en)
Aap isko aap Hitek inj. 1ml/50kg bhar ke hisab se chamdi mein lgwayen aur Enrofloxacin inj. 15ml, AVil inj. 10ml lgwayen aur jiss jgha jakhm bnta hai waha topicure spray krni suru kren aur agar isme se pass bhi atti hai tab pehle Din enrofloxacin inj lgwa ker agle 3 din DCR inj. 2.5gm aur Avil mix krke lgwayen, yeh aap doctor se lgwa skte hai.
1847ਬਾਸਮਤੀ ਨੂੰ ਨੈੱਕ ਬਲਾਸਟ ਪੈਂਦਾ ਹੈ ਕਿ ਨਹੀਂ ਜੇਕਰ ਪੈਂਦਾ ਹੈ ਤਾਂ ਕੇਹੜੀ ਸਪਰੇਅ ਕਰੀਏ ਕਿਰਪਾ ਕਰਕੇ ਦਸਣਾ ਇਸ ਵਾਰੇ ਜੀ
(pb)
Haryana
ਸਿੰਘ ਜੀ ਇਹ ਕੋਈ ਪੱਕਾ ਨਹੀ ਹੈ ਵੀ ਓਹਨੂੰ ਪਊਗਾ ਹੀ ਪਊਗਾ ਇਹ ਫਸਲ ਦਾ ਬੀਜ ਕਿੱਥੋਂ ਲਿਆ ਹੈ ਓਹਨੂੰ ਪਹਿਲਾ ਸੋਧਿਆ ਹੈ ਜਾ ਨਹੀਂ ਓਹਨਾਂ ਗੱਲਾਂ ਉਪਰ ਵੀ ਨਰਭਰ ਕਰਦਾ ਹੈ ਤੇ ਜੇਕਰ ਹਮਲਾ ਹੁੰਦਾ ਹੈ ਤੁਸੀ ਤਾਂ ਹੀ ਉਸਦੇ ਲਈ ਸਪਰੇਅ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ