Punjab
Search
Sar g ah maj gabn krke latti vc hun tak 6 month di gabn hona c moti ho rahi hai ah but chck krwi ta khli a dso hun ki kita jye as da ja koi medicn diti jye as nu ta jo jldi gabn ho ja pls dsyeo
(pb)
Tuci iss nu pett de kiria lai Havimec-ox bolus deo ate Agrimin super powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
Dr shab 5 kille saron loni a kheera beej vidhia rahu
(pb)
Punjab
singh ji tusi saron di rlc 3, rch 1, giriraj, pioneer 45s46, 42s43 kisam di bijai kar sakde ho. ehna da ausat jhad 10-13 quintal prati acre takk aa janda hai.
Sir ji goat farming de training bare kuj daso kado shuru huni hai ji. Dhanwad ji
(pb)
Punjab
Sandeep ji goat farming di training lai tuci apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK)Uppal Jagir, Noor Mahal, Distt. Jalandhar, Phone:- 01826-242288 Mobile :- +91-9988901590, Email:- kvk-jalandhar@pau.edu nal sampark kro ja fir tuci Sandeep 9781589637, 9991606387 SR Commercial Goat Farm nal sampark kr skde ho ehh bhi apne farm te sme sme te training krwaunde rehnde hn.
ਡਾਕਟਰ ਸਾਬ ਸਾਡੀ ਗਾ ਜਦੋ ਜੁਗਾਲ਼ੀ ਕਰਦੀ ਆ.. ਤੇ ਜਮੀਨ ਤੇ ਲਾਰਾ ਦਾ ਪਾਣੀ ਜਾਦਾ ਜਿਹਾ ਪਿਆ ਹੁੰਦਾ ਇਹ ਕਿਊ ਹੁੰਦਾ ਆ ਤੇ ਇਸ ਦਾ ਹਾਲ ਕੀ ਹੈ.. ਪਹਿਲਾਂ ਪਹਿਲਾ ਇਸ ਹੀ ਗਾ ਦੀ ਜੁਗਾਲ਼ੀ ਚ ਝੱਗ ਹੁੰਦੀ ਸੀ.. ਹੁਣ 2.3 month ਤੇ ਏਦਾਂ ਪਾਣੀ ਦੀ ਲਾਰਾ ਪਇਆ ਹੁੰਦੀਆਂ. ਇਹ ਕਿਊ ਹੈ ਤੇ ਇਸ ਦਾ ਹਾਲ ਕੀ ਆ
(pb)
Punjab
ਕਈ ਵਾਰ ਇਹ ਪੇਟ ਵਿੱਚ ਤੇਜ਼ਾਬੀ ਮਾਦਾ ਵਧਣ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ ਹਫਤੇ ਵਿੱਚ 2 ਵਾਰ 20 ਤੋਂ 25 ਗ੍ਰਾਮ ਮੀਠਾ ਸੋਡਾ ਦਿਓ ਅਤੇ brotone liquid 50ml ਰੋਜਾਨਾ, Amlza powder 50gm ਰੋਜਾਨਾ ਦਿਓ
ਡਾਕਟਰ ਸਾਬ Amlza powder kehra ਪਾਊਡਰ ਹੁੰਦਾ
Sir ji Mera kol 2 cow Han ona nu Soeia nu 1 sal tu uper hoa gia aa oa neva dod nai hoei var var repit kardia na ona nu kari davi bhari java ja kara pouder dita java jo ali var fair na khan
(pb)
Sahib ji tuci uss nu sbh ton pehla pett de kiria lai Albendazole & ivermectin salt di goli deo ate Bovimin-b ultra powder 50gm rojana, Agrimin-i tablet rojana 1 goli deo ate 21 din tak deo jddo ohh heat vich howe fir usdi tara dekho saff tara krdi hai tan AI krwao ate Ai krwa ke Receptal inj. 5ml IV lgwa deo ehh nazdiki doctor ton lgwa skde ho.
Sir g 7 month di ghbn cow nu ki khurak payiye g sir 7 month poore hon te v cow 5 killo dudh dindi c ji apa dudh laina band kr dita g hun ki khurak payiye g us nu cow thori kamjor a g sreer vl ton thnku sir
(pb)
Tuci uss nu changi khurak ate changi dekbhal de nal nal Vitamor-h liquid 10ml rojana dena suru kro ate uss nu Suun ton 20 din pehla T20 dry feed de skde ho ehh tuci 2.5-3kg rojana deo ehna nal lewe di changi growth howegi ate dudh vich vdha howega.
devmedia
(hn)
Punjab
अमन जी अच्छे नतीजे के लिए आप इसे अलग से ही छिड़काव करें।
ਡਾਕਟਰ ਸਾਹਿਬ ਮੱਝ ਆ ਜੀ 25ਦਿਨ ਦੀ ਸੂਈ 13 14 ਲੀਟਰ ਵਾਲੀ ਉਸ ਲਈ ਫੀਡ ਫਾਰਮੂਲਾ ਦੱਸੋ ਜੀ ਧੰਨਵਾਦ
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
How to increase productivity in marigold
(en)
Punjab
Viren kindly let us know that you are facing which problem in marigold so that we can guide you accordingly
ਸਰ ਜੀ ਅਸੀਂ ਨੇ ਝੋਟੀ ਨੂੰ ਗਭਣ ਕਰਵਾ ਦਿੱਤਾ ਸੀ 14 9 2023 ਨੂੰ ਤੇ ਉਹ ਅੱਜ ਫੇਰ ਰਿੰਗ ਰਹੀ ਸੀ ਉਸ ਨੂੰ bovimin b ਪਾਊਡਰ ਪਾ ਰਹੇ ਹਾ ਉਸ ਨੂੰ ਪਹਿਲਾ 21 ਗੋਲੀਆਂ ਤੇ 1ਪੈਕਟ ਪਾਊਡਰ ਖਵਾ ਦਿੱਤਾ ਸੀ ਹੁਣ ਉਸ ਨੂੰ ਗਭਣ ਕਰਵਾ ਕੇ ਸਰੋ ਦਾ ਤੇਲ ਤੇ ਬੇਸਣ ਦਿੱਤਾ ਸੀ 3 ਡੰਗ ਕਿ ਉਹ ਹੁਣ ਗਭਣ ਠਹਿਰ ਜਾਵੇਗੀ ਉਸ ਨੇ ਪਹਿਲਾ ਵੀ ਤਾਰਾ ਨਹੀ ਦਿੱਤੀਆਂ ਤੇ ਹੁਣ ਵੀ ਨਹੀ ਹਨ ਉਹ ਅੱਜ ਸਵੇਰੇ 1 ਘੰਟਾ ਤੇ ਸ਼ਾਮ 1 ਘੰਟਾ ਲਿੰਗੀ ਸੀ ਕਿ ਉਹ ਗਭਣ ਠਹਿਰੀ ਹੋਈ ਹੋ ਸਕਦੀ ਹੈ ਉਸ ਦਾ ਕਿਵੇਂ ਪਤਾ ਕਰੀਏ
(pb)
ਉਸ ਨ ਇਕ ਵਾਰ ਫਿਰ ਕਰਵਾ ਦਿਓ ਇਸ ਵਾਰ ਉਹ ਗੱਬਣ ਹੋ ਜਾਵੇਗੀ
ਸਰ ਜੀ ਝੋਟੀ ਦੁਬਾਰਾ ਦੁਜੀ ਵਾਰੀ ਗਭਣ ਕਰਵਾ ਦਿੱਤੀ ਇਸ ਨੂੰ ਕੀ ਦੇਈਏ ਕਿ ਉਹ ਗਭਣ ਰੇਹ ਜਾਵੇ ਉਸ ਨੂੰ ਤੁਰੰਤ ਕੀ ਦਿੱਤਾ ਜਾਵੇ ਕੋਈ ਪੱਕਾ ਹੱਲ ਦੱਸੋ ਕੀ ਇਸ ਨੂੰ ਵੇਚ ਦੇਈਏ ਜੇ ਨਹੀ ਰਹਿੰਦੀ ਅਸੀਂ ਇਸ ਨੂੰ 2 ਸਾਲ ਦੇ ਗਭਣ ਕਰਵਾ ਰਹੇ ਹਾ ਪਰ ਨਹੀ ਰਹਿੰਦੀ ਜੇਕਰ ਕੋਈ ਟੀਕਾ ਲੱਗਾ ਕੇ ਗਭਣ ਰੇਹ ਜਾਵੇ ਤਾ ਉਹ ਦੱਸ ਦਿਉ ਜੀ ਕਿ ਇਹ ਪੱਕੀ ਤਰ੍ਹਾਂ ਗਭਣ ਠਹਿਰ ਜਾਵੇ ਪਾਉਡਰ ਇਸ ਨੂੰ ਖਵਾ ਰਹੇ ਹਾ
How to increase productivity in marigold
(en)
Punjab
Viren kindly let us know that you are facing which problem in marigold so that we can guide you accordingly
ਡਾਕਟਰ ਸਾਬ ਪਸ਼ੂ ਲਈ ਘਰ ਵਿੱਚ live yeast ਤਿਆਰ ਹੋ ਸੱਕਦਾ ਹੈ.. ਕੋਈ ਦੇਸੀ ਤਰੀਕਾ ਜਾ. ਕੁੱਛ ਦੇਸੀ ਸਾਮਾਨ ਨਾਲ ਤਿਆਰ ਹੋ ਸੱਕਦਾ ਹੈ.. ਕੇ ਨਹੀਂ
(pb)
ਨਹੀ ਜੀ , live yeast ਘਰ ਵਿਚ ਨਹੀ ਤਿਆਰ ਹੁੰਦਾ
ਡਾਕਟਰ ਸਾਬ ਗੱਬਣ ਗਾ ਜਾ ਮੱਝ ਨੂੰ ਕਾਲਾ ਨਮਕ ਚੱਟਣ ਲਈ ਦੇਣਾ ਚਾਹੀਦਾ ਹੈ ਜਾ ਨਹੀਂ. ਜੇ ਕਰ ਦੇਣਾ ਚਾਹੀਦਾ ਹੈ ਤੇ ਕਦੋ ਤੋਂ ਲੈ ਕੇ ਕਦੋ ਤੱਕ. ਦੇਣਾ ਚਾਹੀਦਾ ਹੈ..
(pb)
ਤੁਸੀ ਪਸ਼ੂ ਦੀ ਖੁਰਲੀ ਵਿੱਚ ਨਮਕ ਦਾ ਟੁਕੜਾ ਰੱਖੋ ਜਿਸ ਨੂੰ ਪਸ਼ੂ ਆਪਣੀ ਮਰਜੀ ਨਾਲ ਜੀਬ ਮਾਰਦਾ ਰਹੇ ਬਾਕੀ ਇਸਦਾ ਗੱਭਣ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੈ ਇਹ ਕਿਸੇ ਵੀ ਪਸ਼ੂ ਦੀ ਖੁਰਲੀ ਵਿੱਚ ਰੱਖ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹਿੰਦਾ ਹੈ ਅਤੇ ਪਸ਼ੂ ਖੁਲ ਕੇ ਪਾਣੀ ਪੀਂਦਾ ਹੈ
Doctor saab apni majj di front leg goode te gitte de vichkaro tut gyi hae 3 din ho gye aa ji digg gyi c tilk ke and sir goode toh 2 k inch thaleo tuti a sir hun appa ehda ki illaj kriye majj pathe v shad gyi a te pain ch v bhut a sir hun plaster krna pau ja fattia bnn niya pengiya sir
(pb)
Tussi es nu GADVASU Ludhiana ch le jo othe es de plaster ja raod pa denge ji
Sir ji aalu te aah problam andi hai brown brown daag pai jande ne esda solution dso koi...eh sariyaa jameena vich andi problm
(pb)
Punjab
Tajinder ji is di rokthaam lai tusi beej 83 ml Emesto Prime 22.43 FS nal beej sodh ke beejo ji
How can we grow ginger seed and which month
(en)
Punjab
Imran punjab weather is not favourable for ginger cultivation, it is not recommended in Punjab state
devmedia
(pb)
Punjab
Sukh ji, PAU Vallo viksit kiti nvi kism PBW 826 da jhad kaafi chnga hai ji ate is da beej tusi bathinda kisan mele te 27 September nu khareed sakde ho ji
Punjab
Rate kii aa isda
devmedia
(pb)
Punjab
ਸੁੱਖ ਜੀ ਪੰਜਾਬ ਖੇਤਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕਿਸਮ pbw 826 ਕਿਸਮ ਦਾ ਔਸਤ ਝਾੜ 24q/ਏਕੜ ਹੈ ਜੀ, ਇਸ ਦਾ ਬੀਜ ਤੁਹਾਨੂੰ ਬਠਿੰਡਾ ਕਿਸਾਨ ਮੇਲੇ ਤੇ 27 ਸਤੰਬਰ ਨੂੰ ਮਿਲੇਗਾ ਜੀ।
ਸ੍ਰੀ ਮਾਨ punjab ch drum stick ਦੀ ਖੇਤੀ ਹੋ ਸਕਦੀ ਹੈ ਜਾ ਨਈ
(pb)
Punjab
ਪਰਮਿੰਦਰ ਜੀ ਤੁਸੀ drumsticks ਦੀ ਖੇਤੀ ਪੰਜਾਬ ਵਿੱਚ ਕਰ ਸਕਦੇ ਹੋ ਜੀ
ਸ੍ਰੀ ਮਾਨ ਇਸਦਾ ਬੀਜ ਕਿੱਥੋਂ ਮਿਲਦਾ ਹੈ ਜੀ
devmedia
(pb)
Punjab
ਪਲਵਿੰਦਰ ਜੀ ਇਹ ਪੱਤਾ ਲਪੇਟ ਸੁੰਡੀ ਦੇ ਹਮਲੇ ਕਰਕੇ ਜੀ ਹੈ ਜੀ, ਜੇਕਰ ਬਾਰਿਸ਼ ਹੋ ਗਈ ਹੈ ਤਾਂ ਸੁੰਡੀ ਦੀ ਰੋਕਥਾਮ ਹੋ ਜਾਵੇਗੀ, ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ।
devmedia
(pb)
Punjab
ਪਲਵਿੰਦਰ ਜੀ ਇਹ ਪੱਤਾ ਲਪੇਟ ਸੁੰਡੀ ਦੇ ਹਮਲੇ ਕਰਕੇ ਜੀ ਹੈ ਜੀ, ਜੇਕਰ ਬਾਰਿਸ਼ ਹੋ ਗਈ ਹੈ ਤਾਂ ਸੁੰਡੀ ਦੀ ਰੋਕਥਾਮ ਹੋ ਜਾਵੇਗੀ, ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ।
ਸੀਮਨ ਦੀ ਪਹਿਚਾਣ ਲਈ ਵਿਡੀਓ ਭੇਜੋ
(pb)
Punjab
ਰਸ਼ਪਾਲ ਜੀ ਸੀਮਨ ਦੀ ਪਹਿਚਾਣ ਵਾਰੇ ਜਲਦੀ ਹੀ ਤੁਹਾਡੇ ਨਾਲ ਪੂਰੀ ਵੀਡੀਓ ਸਾਂਝੀ ਕੀਤੀ ਜਾਵੇਗੀ ਬਾਕੀ ਤੁਸੀ ਜਿਸ ਸੀਮਨ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੀ ਫੋਟੋ ਆਪਣੇ ਸਵਾਲ ਨਾਲ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਰਸ਼ਪਾਲ ਜੀ ਸੀਮਨ ਦੀ ਪਹਿਚਾਣ ਵਾਰੇ ਜਲਦੀ ਹੀ ਤੁਹਾਡੇ ਨਾਲ ਪੂਰੀ ਵੀਡੀਓ ਸਾਂਝੀ ਕੀਤੀ ਜਾਵੇਗੀ ਬਾਕੀ ਤੁਸੀ ਜਿਸ ਸੀਮਨ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੀ ਫੋਟੋ ਆਪਣੇ ਸਵਾਲ ਨਾਲ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
ਇਹ ਤਿਤਲੀ ਹੈ ਜੀ ਝੋਨੇ ਵਿੱਚ ਕਿਹੜੀ ਸਪਰੇਅ ਨਾਲ ਮਰੇਗੀ
(pb)
Punjab
ਜਸਕਰਨ ਜੀ ਇਹ ਪੱਤਾ ਲਪੇਟ ਸੁੰਡੀ ਦਾ ਬਾਲਗ ਕੀੜਾ ਹੈ, ਇਹ ਸਿੱਧੇ ਤੌਰ ਤੇ ਕੋਈ ਨੁਕਸਾਨ ਨਹੀਂ ਕਰਦੀ ਪਰ ਇਹ ਅੰਡੇ ਦਿੰਦੀ ਹੈ ਜਿਸ ਤੋਂ ਸੁੰਡੀਆਂ ਪੈਦਾ ਹੁੰਦਿਆਂ ਹਨ, ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਜਿਆਦਾ ਹੈ ਤਾਂ ਤੁਸੀ coragen 60ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Haryana
ਧੰਨਵਾਦ ਜੀ
Javi OL16 features
(en)
Punjab
Nitika OL 16 is a dual type variety for irrigated areas of Punjab. Its plants are medium tall having broad leaves and more leafiness with profuse tillering. It has good fodder, grain and flour quality as well. Its first cut for fodder can be taken at 65-70 days after sowing and yields on an average about 90.0 quintals of green fodder per acre. Its regenerated crop, upon maturity gives on an average of 7.6 quintals per acre of grain yield.
sat sri akal ji mera que a ke bathinda de vich baagbaani layi kede kede fruit de baag lga skde a jisnu asani nal sale vi kita ja skke
(pb)
Punjab
Gurwinder ji tusi kinnow, Malta ja amrood da baag lga sakde ho ji
7301 paddy 10 din tak cutting layi tyar hai ji par hun usnu pata lapet gob di sundi da attack ho reha hai ki kita jawe
(pb)
Punjab
Maninder ji Jekr jhona 10 din takk pakk jaavega ta hun sundi nal koi nuksaan nahi hovega ji
ਪਸ਼ੂਆ ਬਾਰੇ ਸਿਖਲਾਈ ਕੋਰਸ ਬਾਰੇ ਦੱਸੋ ਸੈਟਰ ਫਗਵਾੜਾ ਕਿਹੜੀ ਤਰੀਖ ਨੂੰ ਸ਼ੁਰੂ ਹੋਣੇ
(pb)
Punjab
ਨਿਰਮਲ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਮਿਲ ਜਾਵੇਗੀ
ਧੰਨਵਾਦ ਜੀ
Eh hai ghar
(pb)
Punjab
ਜਸਕਰਨ ਜੀ ਇਹ ਪੱਤਾ ਲਪੇਟ ਸੁੰਡੀ ਦਾ ਬਾਲਗ ਕੀੜਾ ਹੈ, ਇਹ ਸਿੱਧੇ ਤੌਰ ਤੇ ਕੋਈ ਨੁਕਸਾਨ ਨਹੀਂ ਕਰਦੀ ਪਰ ਇਹ ਅੰਡੇ ਦਿੰਦੀ ਹੈ ਜਿਸ ਤੋਂ ਸੁੰਡੀਆਂ ਪੈਦਾ ਹੁੰਦਿਆਂ ਹਨ, ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਜਿਆਦਾ ਹੈ ਤਾਂ ਤੁਸੀ coragen 60ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sar simlage blous pashu nu den da ki fyeada ji
(pb)
Es nall dhudh vdhon lai te dhudh utarn vich madad kardea ne
Sat shri akaal sir ji.....majj 10 kg dhud daindi aa..ji....os nu 8000 feed pouni chahi di aa...ji......jaaa phir 4000...khedi feed os lyi vadia rahu gi ji.....dhanvaad
(pb)
4000 feed v vadea he ji os lai ehi vdhea he ji
Sir , jdo nimbu pakan de time aunda hai ta fat janda hai Nimbu winter de session ch pakde aa sir koi hal dasso please
(en)
Punjab
Amrik ji is di rokthaam lai tusi nmee iksar bna ke rakkho, jyada soke to baad paani na deo ate boron 0.5 g/litre paani de hisaab naal spray karo
Rajasthan
Boron + calcium ki spray Mila ke kren
Sir majh nu suy 19 Deen ho gay ne te majh swere ton khoon diya tara de rahi hen ji
(pb)
Punjab
Lakhwinder ji tuci iss nu Utrevive liquid 100-100ml swere sham dena suru kro baki iss vich koi smasia wali gal nhi hai.
Thank you sir ji
पत्तियों में चूड़ी लगी हुई है सफेद पट्टी कर दे रही है धान में
(hn)
Punjab
राम जी कृप्या आप फसल की फोटो भेजे उस हिसाब से ही आपको इस बारे में सही जानकारी दी जा सकेगी।
Sr ji jhone nu es same npk 13045 kr sakde ha ya nahi
(pb)
Punjab
Kuldeep ji hun isda nisara shuru ho gaya hai hun is te koi spray na kro ji
Sir guava and apple plants 1 year de ho gi khad kitni matra di kon kon se khad di
(pb)
singh ji esnu tusi 10-20 kio roodi di khad may de mahine vich. urea 150 gram, ssp 500 gram, ate mop 100 gram prati podhe de hsiab nal september october de mahine vich paa sakde ho.
Apple de plant nu ke rog hai
(pb)
Punjab
Gursewak ji ih nutrient deficiency hai, is lai tusi boote nu vermicompost khaad deo ji
Veer g meri ਮੱਝਾਂ ਨੂੰ ਸੂਈ nu ek month ਹੋਇਆ ੳਦੀ ਕੱਟੀ ਨੂੰ toilet ne oundi
(pb)
Os nu Smylax 500ml 50ml deo Liquid Broton 120ml 10ml swere Shame Deo 200ml lassi 50ml sarson da oil 1 chamach haldi mix kar ke deo
What s problem
(en)
Punjab
singh this is due to the fungal infection to get rid of this you can spray the propiconazole @ 200 ml per acre.
Mere dhan ke fasal me ye kon sa rog laga hai please bataye aur iska kya solution hai
(en)
Punjab
Ashwani ji ye stem rot bimari ke hmle ke lakshan hai, is ki rokthaam ke liye aap hexaconazole 30 g acre ke hisaab se spray kar sakte hai
Dr sab pise swal pusse c cow bare bar bar repet ho rahi bhut doctr to tika bhra lyea 6 7 bar repeat ho rahi hai pisle swal b dhk lyeo ik bri bhrwa ka ta inj b lwa ta c os de photo b pji os nl b nhi rahi kiroa koi no jari kro jis nl pura bistar nl ds saka ki kita jwe cow da ja hun nhi rahninoh pisle swal b dso
(pb)
jekr tuci pehla dase treatment de hisab nal iss nu dwai bhrwai ha ate isdi narr vich tika lga dita ha tan iss varr heet vich aunn te saff tara hon te 2 din AI krwao ate Ai krwa ke pg care bolus rojana 1 goli 21 din tak deo jekar fir bhi nhi rehndi fir isdi synchronization krni pwegi.
Sir a ki problem ha es da koi hal daso
(pb)
Haryana
Manjit ji eh mausam de kar ke hai meenh ate tapman de kar ke ho janda hai esde lai koi vi spray di jarurat nahi hai
Sir g kinu aa photo a jiss tra iss tra de ho ho k digi jande aa bahut dig de aa kirpa karke koi hall daso g
(pb)
Haryana
Singh ji esde lai tusi copper oxychloride 3 gram prati litre paani de hisab nal vart sakde ho
ਮੂਲੀਆਂ ਲਗਾਈਆਂ ਸੀ ਮਚ ਰਹਿਆ ਨੇ ਕੀ ਹਲ ਕਰਿਏ ਸਰ
(pb)
Haryana
ਸ਼ਗਨ ਜੀ ਇਹ ਦਸੋ ਤੁਸੀ ਓਹਨਾਂ ਨੂੰ ਖਾਦ ਕਿਹੜੀ ਅਤੇ ਕਿੰਨੀ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
devmedia
(pb)
Haryana
ਸਿੰਘ ਜੀ ਬਿਆਮਰੀ ਵਾਲੇ ਪੱਤੇ ਦੀ ਫੋਟੋ ਭੇਜੋ ਵੀਡਿਓ ਵਿਚ ਸਹੀ ਦਿਖਾਈ ਨਹੀਂ ਦੀ ਰਹੇ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
sir meeh penn nal guware di fasal suk rahi hai koi ilaz ho sakda
(pb)
Haryana
Balraj ji eh daso Pani nikasi da parbandh hai ke nahi baki tusi phtoo vi bhejo fasal di us hisab nal hi tuhanu sahi jankari diti ja sakdi hai
ਸਰ ਆਵਲੇ ਦਾ ਬੂਟਾ ਦੋ ਸਾਲ ਦਾ ਹੋ ਗਿਆ ਪਰ ਫਲ ਨਹੀ ਲਗ ਰਿਹਾ ਸਿਰਫ ਰੂੜੀ ਖਾਦ ਹੀ ਪਾਈ ਆ ਕਿਸੇ ਨੇ ਕਿਹਾ ਕਿ ਇਕ ਬੂਟਾ ਹੋਰ ਲਾਉ ਉਹ ਵੀ ਲਾ ਦਿੱਤਾ ਇਸ ਵਾਰ ਕੀ ਕਾਰਨ ਹੋ ਸਕਦਾ ਫਲ ਨਾ ਲੱਗਣ ਦਾ ਕਿਰਪਾ ਦੱਸੋ
(pb)
Haryana
ਸਿੰਘ ਜੀ ਏਸਨੂੰ ਫਲ ਥੋੜਾ ਲੇਟ ਲਗਦਾ ਹੈ 3-4 ਸਾਲ ਬਾਅਦ ਬਾਕੀ ਇਹ ਕਿਸਮ ਤੇ ਵੀ ਨਿਰਭਰ ਕਰਦਾ ਹੈ ਤੁਸੀ ਕਿਹੜੀ ਕਿਸਮ ਲਗਾਈ ਹੈ
Bai ji Hara chaara kehda beej skde aa ji .pashua lyi
(pb)
Haryana
Singh ji tusi barseem, oats, rye ghah , shaftal nu beej skde ho
Sir ਇਹ ਅਨਾਰ 2 ਸਾਲ ਦਾ ਹੋ ਗਿਆ ਝਾੜ ਜਿਹਾ ਬਣਿਆ ਖੜਾ ਅਨਾਰ ਵੀ ਬਹੁਤ ਛੋਟੇ ਹੀ ਪਕੜ ਜਿਹੇ ਬਣ ਜਾਂਦੇ ਆ ਖੁਰਾਕ ਸਿਰਫ ਰੂੜੀ ਖਾਦ ਦਿਤੀ ਆ
(pb)
Haryana
ਬਰਾਰ ਜੀ ਇਹ ਖਾਦ ਕਰ ਕੇ ਹੈ ਏਸਦੇ ਲਈ ਤੁਸੀਂ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ਇਹ ਅਨਾਰ 2 ਸਾਲ ਦਾ ਹੋ ਗਿਆ ਝਾੜ ਜਿਹਾ ਬਣਿਆ ਖੜਾ ਅਨਾਰ ਵੀ ਬਹੁਤ ਛੋਟੇ ਹੀ ਪਕੜ ਜਿਹੇ ਬਣ ਜਾਂਦੇ ਆ ਖੁਰਾਕ ਸਿਰਫ ਰੂੜੀ ਖਾਦ ਦਿਤੀ ਆ
(pb)
Haryana
ਬਰਾਰ ਜੀ ਇਕ ਸਪਰੇਅ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸ੍ਰੀ ਮਾਨ ਜੀ 122 ਝੋਨਾ ਨਿਸਰ ਰਿਹਾ ਹੈ ਹੁਣ ਕੋਪਰ ਦੀ ਸਪਰੇਅ ਕਰ ਸਕਦੇ ਹਾਂ 8ਦਿਨ ਪਹਿਲਾਂ ਫ਼ੇਮ ਚੈੱਸ ਅਤੇ ਗਲੇਲਿਓ ਕੋਰਾਟੀਵਾ ਦੀ ਸਪਰੇਅ ਕਰ ਦਿੱਤੀ ਸੀ ਨਿਸਾਰੇ ਟਾਈਮ ਕੋਪਰ ਨੁਕਸਾਨ ਤਾਂ ਨਹੀਂ ਕਰਦੀ
(pb)
Haryana
ਸਿੰਘ ਜੀ ਝੋਨੇ ਵਿਚ ਕੋਪਰ ਦੀ ਸਪਰੇਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਇਹ ਦਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ
devmedia
(pb)
Haryana
ਧਰਨੀ ਜੀ ਇਹ ਤਕਰੀਬਨ 1-3 ਦਿਨ ਬਾਅਦ ਪੂਰਾ ਅਸਰ ਕਰ ਜਾਂਦੀ ਹੈ ਬਾਕੀ ਏਸ ਸਟੇਜ ਉਪਰ ਸਪਰੇ ਕਰਨ ਨਾਲ ਝਾੜ ਉਪਰ ਅਸਰ ਪਾਈ ਸਕਦਾ ਹੈ
ਮੱਕੀ ਦਾ ਆਚਾਰ ਸਵੇਰੇ ਪੱਟ ਕੇ ਕਿੰਨੇ ਘੰਟਿਆਂ ਵਿੱਚ ਪਾਉਣਾ ਜ਼ਰੂਰੀ ਹੁੰਦਾ ਹੈ
(pb)
ਪੱਟਿਆ 24 ਘੰਟਿਆ ਚ ਆਚਾਰ ਪਾ ਸਕਦੇ ਹਾ
ਬਾਈ ਜੀ ਆਪਣੇ ਦੋਸਤ ਦੀ ਜੀਰੀ ਤੇ ਚਟਪਟ ਹੋਗਈ ਏ ਗਲਤੀ ਨਾਲ 4ਕਿਲੇ ਤੇ ਹੁਣ ਕੋਈ ਹੱਲ ਹੋ ਸਕਦਾ ਦੱਸਣਾ ਜੀ
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਚਟਪਟ ਦਵਾਈ ਵਿਚ ਸਾਲਟ ਕਿਹੜਾ ਹੈ ਜਾ ਫੇਰ ਉਸ ਦਵਾਈ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
sir dap thorha silla milya vese hun toodi vich rakh ditta kanak tk jamuga ta nhi nale eh eda da milya dsyo k eda da aa reha ya mixing kiti hoyi vich
(pb)
Haryana
Singh ji jekar eh jada gilla hai tan janm vi sakda hai baki es war dap thik aa rea hai
sir dap thorha silla milya vese hun toodi vich rakh ditta kanak tk jamuga ta nhi nale eh eda da milya dsyo k eda da aa reha ya mixing kiti hoyi vich
(pb)
Haryana
Singh ji jekar eh jada gilla hai tan jamm vi skda hai vaise es war dap sahi aa reha hai
sir dap thorha silla milya vese toodi vich rakh ditta kanak tk jyada jamm ta nhi jaoga g nale dsyo es var eda da aaya ya mixing kiti hoyi ede ch dsyo
(pb)
Haryana
Singh ji es war dap tn thik aa reha baki jekar eh kaafi gilla hai tan janm vi sakda hai
Sir ਇਹ ਅਨਾਰ 2 ਸਾਲ ਦਾ ਹੋ ਗਿਆ ਝਾੜ ਜਿਹਾ ਬਣਿਆ ਖੜਾ ਅਨਾਰ ਵੀ ਬਹੁਤ ਛੋਟੇ ਹੀ ਪਕੜ ਜਿਹੇ ਬਣ ਜਾਂਦੇ ਆ ਖੁਰਾਕ ਸਿਰਫ ਰੂੜੀ ਖਾਦ ਦਿਤੀ ਆ
(pb)
Punjab
ਰਜਿੰਦਰ ਜੀ ਕਿਰਪਾ ਕਰਕੇ ਆਪਣੇ ਬੂਟੇ ਦੀ ਫੋਟੋ ਸਾਂਝੀ ਕਰੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਘੀਆ ਦੇ ਫਲ ਲੱਗਣ ਦੇ ਨਾਲ ਹੀ ਸੁੱਕ ਜਾਂਦੇ ਨੇ ਤੇ ਗਲ ਕੇ ਹੇਠਾਂ ਗਿਰ ਜਾਂਦੇ ਹਨ ਇਲਾਜ ਦੱਸੋ ਜੀ
(pb)
Punjab
ਰਿੰਕੂ ਜੀ ਇਹ ਫੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2 g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਇਹ ਤਾਂ ਕਰ ਦਿੱਤੀ ਪਰ ਹਾਲੇ ਰੁਕਿਆ ਨਹੀ. ....??
ਸਰ ਸਾਡੀ ਝੋਟੀ ਸੂਈ ਨੂੰ 4 ਦਿਨ ਹੋ ਗੲਏ ।ਜੇਰ ਵੀ ਪੂਰੀ ਪਾਈ ਪਰ ਆਹ ਗੰਦ ਜਾ ਗੇਰ ਰਹੀ
(pb)
ਇਸ ਨੂੰ Liquid Utrivevi 1litter 100ml swere shame deo Liquid Lixin IU 4gm 3 din bachedani ch bharwao jin
ਗਾਂ ਦੇ ਸੂਣ ਚ 8 ਦਿਨ ਬਾਕੀ ਨੇ…… ਆਹ ਜੋ ਸੂ ਕੋਲ ਸੋਜ ਹੇ ਕੀ ਇਹ ਨੋਰਮਲ ਹੇ ……..ਗਾਂ ਜਰਸੀ ਹੈ
(en)
ਇਸ ਨੋਰਮਲ ਹੈ ਜੀ ।ਇਹ ਸੂਣ ਸਮੇੰ ਸਰੀਰ ਵਿਚ ਢਿੱਲ ਪੈਦੀ ਹੈ ਉਸ ਕਰਕੇ ਹੈ