Punjab
Search
Hloo srr mass da 14 din pehla Ai krwayi cc hun ewa jaa siti di aa ehh ki aa dubra kroni pwo ja reh gyii ?
(pb)
Nhi ji tussi wait kro jekar fer heat vich aondi he ta Bolus Agrimin I 7X3 1daily deo Liquid Lixin IU 4gm/60ml 3 din bachedani ch bharwao
ਸਰ ਤੇਲਾ ਮੀਂਹ ਨਾਲ ਘੱਟ ਗਿਆ ਹੋਊ ਜਾਂ ਫੇਰ ਸਪਰੇ ਕਰਨੀ ਪਊ। ਤੇ ਸਪਰੇ ਕਿਹੜੀ ਕਰੀਏ ਅਜੇ ਮੀਂਹ ਦਾ ਪਾਣੀ ਖੜਾ ਝੋਨੇ ਚ। 15 ਕ ਦਿਨ ਤੱਕ ਵੱਡਿਆ ਜਾਊ ਝੋਨਾ ?
(pb)
Haryana
ਮੀਂਹ ਨਾਲ ਤੇਲਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਸੋ ਤੁਹਾਨੂੰ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਬਾਕੀ ਝੋਨਾ ਵੀ ਪੱਕ ਗਿਆ ਹੈ ਅਤੇ ਥੋੜੇ ਦਿਨ ਵਿਚ ਵਢਿਆ ਜਾਊਗਾ ਸੋ ਸਪਰੇਅ ਦੀ ਜ਼ਰੂਰਤ ਨਹੀਂ ਹੈ
ਡਾਕਟਰ ਸਾਬ amlza powder ਕੀ ਹੁੰਦਾ ਆ..ਨਾਲ ਕਈ ਵਾਰ ਗਾ ਮੂੰਹ ਖੋਲ ਕੇ ਰੱਖਦੀ ਆ. ਤੇ ਮੂੰਹ ਥੋੜ੍ਹਾ ਜਿਹਾ ਉਪਰ ਨੂੰ ਕਰ ਕੇ ਕਰਦੀ ਆ. ਏਦਾਂ. ਪੇਟ ਵੀ ਠੀਕ ਆ ਗੋਹਾ ਵੀ ਠੀਕ ਆ.. ਏਦਾਂ ਕਿਊ ਕਰਦੀ ਹੋਵੇ ਗੀ. ਹਿਮਾਲਿਆ ਬਤੀਸਾਂ ਵੀ ਦਿੱਤਾ ਸੀ. ਪੇਟ ਦੇ ਕੀੜੇ ਦੀ ਗੋਲੀ ਵੀ ਦਿਨਾਂ 3ਜਾ 4 month ਬਾਅਦ ਹੁਣ ਗਾ 4 month ਦੀ ਗੱਬਣਾ ਆ.. ਇਹ ਗਾ ਅਸੀਂ ਮੁੱਲ ਲੈ ਕੇ ਆਏ ਸੀ..ਪਿਛਲੇ ਸੂਏ.. ਇਹ ਚਾਰੁ ਨਹੀਂ ਆ . ਮਨ ਨਾਲ ਪੱਠੇ ਨਹੀਂ ਖਾਂਦੀ. ਤਾਜੇ ਪੱਠੇ ਖਾਂ ਲੰਦੇ ਆ ਪਰ ਊ ਪੱਠੇ ਸ਼ਾਮ ਨੂੰ ਨਖਰੇ ਕਰ ਕੇ ਕਹਿੰਦੀ ਆ. ਸਿਹਤ ਵੀ ਨਹੀਂ ਬੰਦੀ ਏਦੀ.2 ਲਿਟਰ vets ਕੰਪਨੀ ਦੀ ਲੀਵਰ ਟੋਨਿਕ ਵੀ ਦਿਤੀ ਆ ਪਰ ਏਦਾਂ ਦੀ ਹੀ ਆ.. ਇਸ ਦਾ ਹਾਲ ਦੱਸੋ ਡਾਕਟਰ ਸਾਬ.
(pb)
Punjab
amlja powder ਨਾਲ ਸਰੀਰ ਵਿੱਚ ਤੇਜ਼ਾਬ ਬਣਨ ਦੀ ਸਮੱਸਿਆ ਨਹੀਂ ਹੁੰਦੀ, ਮੂੰਹ ਵਿੱਚੋ ਲਾਰਾ ਦੀ ਸਮੱਸਿਆ ਘੱਟ ਹੁੰਦੀ ਹੈ, ਪੇਟ ਦੀ ਸਮੱਸਿਆ ਠੀਕ ਹੁੰਦੀ ਹੈ ਬਾਕੀ ਤੁਸੀ ਇਸ ਨੂੰ ਪਹਿਲਾ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੇ ਮੂੰਹ ਖੋਲ ਕੇ ਰੱਖਣ ਦਾ ਸਹੀ ਕਾਰਨ ਪਤਾ ਲੱਗ ਸਕੇ
ਵੀਰੋ ਗਾ ਦੀ ਅੱਖ ਤੇ ਏਦਾਂ ਦੀ infection ਹੋਈ ਹੈ , ਕਿਰਪਾ ਕਰਕੇ ਕੋਈ ਇਲਾਜ ਦਸਿਆ ਜਾਵੇ , tablet ਵਗੈਰਾ ?
(en)
Es koi satt waji lagdi he ji es vich Kittu eye drop din vich 3-4 war pao Bolus Amoxirum 1.5 gm X 6 1bolus swere 1bolus shame nu deo ji
ਵੀਰੋ ਆ heifer ਕਾਫੀ ਵਾਰ repeat ਕਰਗੀ ਹੈ , ਇਸਦਾ weight 270 kg ਹੈ, weight ਵੱਧ ਕਰਨ ਲਈ ਕਣਕ ਤੇ ਹੋਰ ਨਾਲ ਕੀ ਪਾਇਆ ਜਾਵੇ, ਜੀ , ਅਤੇ ਇੱਕ ਹੋਰ ਗੱਲ ਜੀ ਕੇ , heifer ਦੀ ai ਕਿੰਨੇ ਭਾਰ ਵਿਚ ਅਤੇ ਗਾ ਦੀ ai ਕਿੰਨੇ ਭਾਰ ਵਿਚ ਕਰਨੀ ਚਾਹੀਦੀ ਹੈ ਜੀ , ਦੋਹਾ ਦਾ minimum ਤੇ maximum weight ਦਸਿਆ ਜਾਵੇ ਜੀ
(en)
ਇਸ ਨੂੰ ਛੋਲੇ ਤੇ ਸੋਇਆਬੀਨ ਦੇ ਸਕਦੇ ਹਾ ਜਾ ਕਾਰਗਿਲ ਦੀ ਡੇਅਰੀ ਪ੍ਰੋਟੀਨ ਫੀਡ ਵੀ ਪਾ ਸਕਦੇ ਹਾ ਜੀ। ਇਸ ਦਾ ਘੱਟੋ-ਘੱਟ ਵਜਨ ਤਿੰਨ ਕੁਇੰਟਲ ਹੋਣਾ ਚਾਹੀਦਾ ਹੈ
ਵੀਰੋ , cow ਨੂੰ ਪ੍ਰੈਗਨੈਂਸੀ ਦੇ ਕਿਸ ਮਹੀਨੇ ਵਿਚ dewarming, ਤੇ ਕਿਸ ਸਾਲ੍ਟ ਨਾਲ ,ਤੇ ਹੂਫ triming ਕਿਸ ਮਹੀਨੇ ਕੀਤੀ ਜਾਂਦੀ ਹੈ ਜੀ ?
(en)
Punjab
ਤੁਸੀ ਸੂਣ ਤੋਂ ਆਖ਼ਿਰੀ ਵਾਲੇ ਮਹੀਨੇ ਨੂੰ ਛੱਡ ਕੇ ਉਸ ਤੋਂ ਪਹਿਲਾ ਕਿਸੇ ਵੀ ਮਹੀਨੇ ਵਿੱਚ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਦਵਾਈ ਵਰਤੋਂ ਬਾਕੀ ਖੁਰ ਪਹਿਲੇ 2 ਜਾ 3 ਮਹੀਨੇ ਵਿੱਚ ਜੇਕਰ ਬਣਾਉਣ ਵਾਲੇ ਹੋਣ ਤਾਂ ਬਣਵਾ ਸਕਦੇ ਹੋ ਕਿਉਕਿ ਕਈ ਬਾਦ ਪਸ਼ੂ ਜ਼ੋਰ ਲਗਾਉਂਦਾ ਹੈ ਜਾ ਡਰਦਾ ਹੈ ਡਿਗਦਾ ਹੈ ਜਿਸ ਕਰਕੇ ਪਸ਼ੂ ਨੂੰ ਨੁਕਸਾਨ ਹੁੰਦਾ ਹੈ
ਸਤਿ ਸ਼੍ਰੀ ਅਕਾਲ ਵੀਰੋ , ਆਪਣੇ ਕੋਲ 5 ਮਹੀਨੇ ਦੀ calf ਹੈ , ਉਸਨੂੰ ਦਿਨ ਵਿਚ ਕਿੰਨੀ diet ਦਿੱਤੀ ਜਾਵੇ , ਮਤਲਬ ਕਿੰਨੇ ਕਿਲੋ ਇਕ ਦਿਨ ਦੀ , 10 ਕਿਲੋ ਜਾ 15 ਕਿਲੋ ? ਤੇ ਕੀ ਕੀ ਦਿਤਾ, ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ?
(en)
Punjab
ਤੁਸੀ ਉਸ ਨੂੰ ਰੋਜਾਨਾ 12 ਤੋਂ 15 ਕਿਲੋ ਚਾਰਾ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਬਾਕੀ ਉਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 500 ਤੋਂ 700 ਗ੍ਰਾਮ ਤੋਂ ਸ਼ੁਰੂ ਕਰਕੇ ਹੋਲੀ ਹੋਲੀ ਮਾਤਰਾ ਵਧਾਉਂਦੇ ਰਹੋ
ਇੱਕ ਕੁਇਟਲ ਕਣਕ ਵਿੱਚ ਫ਼ੀਡ ਵਿੱਚ ਕੀ ਕੁਝ ਪਾ ਸਕਦੇ ਹਾਂ ਲਿਸਟ ਦੇ ਦਿਉ ?
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
ਸਰ ਮਟਰ ਦੀਆਂ ਵਧੀਆ ਕਿਸਮਾਂ ਕਿਹੜੀਆਂ ਕਿਹੜੀਆਂ ਹਨ ਅਤੇ ਇਹਨਾਂ ਦੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ਜੀ ?
(pb)
Haryana
ਸਿੰਘ ਜੀ ਏਸਦੀ ਬਿਜਾਈ ਤੁਸੀ ਅਕਤੂਬਰ ਦੇ ਮਹੀਨੇ ਤੱਕ ਕਰ ਸਕਦੇ ਹੋ ਏਸਦੀ ਤੁਸੀ ਅਰਕਲ, p-89, ਮਟਰ ਅਗੇਤਾ 7,6 ਕਿਸਮ ਨੂੰ ਬੀਜ ਸਦਕੇ ਹੈ
Dr. Sahab Kya keeper plus powder AI ke baad Mai bhi continue Kar sakte hain. Please suggest.
(hn)
Punjab
Hnji powder ko AI ke badd bhi khila skte hai
Sir papaya sukh jata hi ?
(en)
Haryana
विदेश जी किरपा यह बताए की पपीता का फल बनने के बाद सूखता है जा फिर इसके फूल ही सूख जाते है उस हिसाब से आपको सही जानकारी दी जा सकती है
Dhan me jhulsa ka ilaaj
(hn)
Haryana
Durga ji iske liye app propaconazole 200 gram prati acre ke hisab e prayog kar sakte hai
Sir kharke ki katiya ha uska ilaj bhi Kara liya fir bhi hot pe nahi arhi ha to me kya karu
(hn)
Vikas ji yadi apki katiya heat mein nhi ha rahi hai fir aap usko sbse pehle pett ke kiro ke liye Bandykind plus bolus den aur usko mineral mixture powder Agrimin super 50gm rojana dena suru kren aur 1 mahina powder den aur yadi heat mein naa aye tab powder ke sath 5 shot kit den yeh provalis company ka product hai isme 2 blue aur 1 white goli hoti hai, pehle aap 2 blue golion ko pess ker roti mein ja feed mein khila den aur 15 mint badd 1 white goli bhi khilaa den aur 5 din tak dete rehen. jab woh pani jaisi tara kre tab aap usko AI krwa skte hai.
Sir mei bhes age ki ni ho ri ha uska ilaj bhi Kara liya fir bhi nahi ho Rahi ha me kya karu
(hn)
Vikas ji kripya aap yeh btayen apki bhains heat mein nhi aa rahi ha ja fir varr varr repeat krr rhi hai, aap dubara vistar se swal pushen aur kya kya ilaj krwaya ha uske vare mein btayen jisse apko sahi jankari di ja skee.
ਸਤਿ ਸ੍ਰੀ ਆਕਾਲ ਜੀ 15 09 ਨੂੰ ਮੱਕੀ ਦੀ ਬੀਜਾਈ ਕੀਤੀ ਸੀ ਪਰ ਉਸ ਦਿਨ ਹੀ ਮੀਂਹ ਪੈ ਗਿਆ। ਹੁਣ ਉਸ ਵਿੱਚ ਮੋਥਰਾ ਅਤੇ ਇਟ ਸਿੱਟ ਹੋ ਰਹੇ ਨੇ ... ਨਦੀਨਾਂ ਨੂੰ ਖ਼ਤਮ ਕਰਨ ਲਈ ਕੋਈ ਸਪਰੇਅ ਦੱਸੋ। ਗੋਡੀ ਨਹੀਂ ਕਰ ਸਕਦੇ ਕਿਉਂਕਿ ਛਿੱਟੇ ਨਾਲ ਬੀਜਾਈ ਕੀਤੀ ਹੈ । ਮਕ ਦੀ ਵਧੀਆ growth ਲਈ ਕੀ ਕੀਤਾ ਜਾਵੇ ਕੀ ਕੀ ਕਦੋਂ ਅਤੇ ਕਿਵੇਂ ਕਿੰਨੀ ਮਾਤਰਾ ਵਿੱਚ ਪਾਇਆ ਜਾਵੇ ਦੱਸਣ ਦੀ ਕ੍ਰਿਪਾਲਤਾ ਕਰਨੀ। ਧੰਨਵਾਦ
(pb)
Haryana
ਨਵਜੋਤ ਜੀ ਨਦੀਨ ਦੀ ਰੋਕਥਾਮ ਲਈ ਤੁਸੀ atrazine 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਅਤੇ ਵਧੀਆ ਗ੍ਰੋਏਥ ਲਈ ਤੁਸੀਂ 70 ਕਿਲੋ ਯੂਰੀਆ ਨੂੰ 2ਕਿਸ਼ਤਾਂ ਵਿਚ ਪਾਓ ਪਹਿਲੀ ਕਿਸ਼ਤ ਬਿਜਾਈ ਸਮੇਂ ਅਤੇ ਦੂਜੀ ਕਿਸ਼ਤ ਜਦੋਂ ਫਸਲ।ਗੋਡੇ ਗੋਡੇ ਹੋ ਜਾਵੇ ਉਦੋਂ ਪਾਓ।
Sir ਫੁੱਲ ਗੋਬੀ ਦੀ ਨਰਸਰੀ ਹੁਣ ਤਿਆਰ ਕਰ ਸਕਦੇ ਹਾਂ ਹੁਣ ਲੇਟ ਤਾਂ ਨਹੀਂ ?
(pb)
Haryana
ਹਰਜੀਤ ਹੁਣ ਤੁਸੀ ਫੁੱਲ ਗੋਭੀ ਦੀ ਨਰਸਰੀ ਤਿਆਰ ਕਰ ਸਕਦੇ ਹੋ ਇਹ ਬਿਲਕੁਲ ਸਹੀ ਸਮਾ ਹੈ
Sir ਚੜ ਕਰੇਲਾ ਕਿਸ ਮਹੀਨੇ ਲੱਗਿਆ ਜਾਂਦਾ ਹੈ
(pb)
Haryana
ਸਿੰਘ ਜੀ ਇਹ ਕਰੇਲਾ ਵੀ ਮਾਰਚ ਅਪ੍ਰੈਲ ਦੇ ਵਿਚ ਹੀ ਲਗਦਾ ਹੈ ਹੁਣ ਇਸ ਸਮੇਂ ਏਸ ਨੂੰ ਲਗਾਉਣਾ ਸਹੀ ਨਹੀਂ ਹੈ
Ayrshire cow ktho Mila sakdi aw ?
(pb)
Punjab
Bhola ji tuci isde lai Navdeep Singh 9304000100 nal sampark kr skde ho.
ਸ੍ਰੀ ਮਾਨ ਜੀ ਮੈਂ ਪਿੰਡ ਮੂਨਕ ਜ਼ਿਲ੍ਹਾ ਸੰਗਰੂਰ ਤੋਂ ਆ ਮੈਂ ਬੱਕਰੀ ਪਾਲਣ ਦੀ ਟਰੇਨਿੰਗ ਲੈਣਾ ਚਾਹੁੰਦਾ ਹਾਂ ਇਸ ਬਾਰੇ ਕੋਈ ਜਾਣਕਾਰੀ ਦਿਉ ਜੀ ਧੰਨਵਾਦ
(pb)
Punjab
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Address: Sangrur-Patran Road, VPO Kheri, Distt, Sangrur, Punjab 148001 Phone: 0167 224 5320 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ Sandeep 9781589637, 9991606387 SR Commercial Goat Farm ਨਾਲ ਵੀ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹਨ
Sir mere swal da jwab ni milea ?
(pb)
Punjab
Dharminder ji tuhade sare swala de jwab dite gye ha tuci App vich apne sare swala de jwab dekh skde ho.
ਝੋਨਾ ਵਿੱਚ ਕੀ ਕੰਮ ਕਰਦਾ
(pb)
Haryana
ਗਗਨ ਜੀ ਇਹ ਸੁੰਡੀ ਹੈ ਜੇਹੜੀ ਫਸਲ ਵਿਚ ਪੱਤੇ ਅਤੇ ਗੋਭ ਨੂੰ ਖਾ ਕੇ ਨੁਕਸਾਨ ਕਰਦੀ ਹੈ ਅਤੇ ਝਾੜ ਘਟਾਉਂਦੀ ਹੈ
Punjab
ਦਵਾਈ ਦੱਸੋ ਜੀ
Punjab
Fame kr c Mar aje v nhi.21 nu kr c
vaspati 17 18 ha ji 6 din Vich Nissarn Java GA ji Fungside spray hun kiti Java ka nissarn to baad ?
(en)
Haryana
Ekam ji tusi eh dso tuhnau basmati vich dikkat ki aa rahi hai us hsiab nal hi tuhanu sahi jankari diti hai ja sakdi hai
ਮੱਝ ਨੂੰ ਥਨੈਲਾ ਹੋ ਗਿਆ ਸੀ ਥਨੈਲਾ ਠੀਕ ਹੈ।ਇਕ ਥਣ ਚੋ ਦੁਁਧ ਘੱਟ ਆਉਦਾ ਹੈ ਦੁੱਧ ਕਿਸ ਤਰਾ ਵਧਾਈਆ ਜਾਵੇ ਜੀ।ਕੋਈ ਇਲਾਜ ਦੱਸਿਆ ਜਾਵੇ ?
(pb)
ਤੁਸੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Calpond gold liquid 50ml ਰੋਜਾਨਾ ਅਤੇ Glucaboost liquid 100-100ml ਸਵੇਰੇ ਸ਼ਾਮ ਦਿਓ
devmedia
(en)
Punjab
ਤੁਸੀ ਇਸਦੇ ਲਈ ਜੋ ਤੁਹਾਨੂੰ ਪਸ਼ੂਆਂ ਦੇ ਸਿੰਗ ਬਣਉਂਦੇ ਹਨ ਉਹਨਾਂ ਨਾਲ ਵੀ ਗੱਲ ਕਰਕੇ ਪਤਾ ਕਰ ਸਕਦੇ ਹੋ ਕਿਉਂਕਿ ਉਹ ਵੀ ਖੁਰ ਬਣਾ ਦਿੰਦੇ ਹਨ
AREA DISTRICT SRI MUKTSAR SAHIB PUNJAB
ਹੈਲੋ ਸਰ ਚਰੀ ਬੀਜੀ ਨੂ 15 ਦਿਨ ਹੋਗੇ c ਮਿਹ ਕਰਕੇ ਪਠੇ ਡੁੱਬ ਗਏ 3 ਦਿਨ ਡੁੱਬੇ ਰਹੇ ਕੀ ਇਹ ਬਚ ਜਾਣ ਗੇ ਜਾ ਨਹੀਂ ਜਾ ਫੇਰ ਵਤਰ ਆਣ ਤੇ saprehh ਕਰਾ ਕੋਈ ਜਿਹੜੇ ਓਹ ਬਚ ਜਾਣ
(pb)
Haryana
ਗੋਰੀ ਜੀ ਵੱਤਰ ਆਉਣ ਤੇ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ji dairy farm ki training kaha se milegi state punjab distric barnala ?
(pb)
Punjab
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Ssa sir PBW 826 ਕਣਕ ਰਾਜਪੁਰਾ ਏਰੀਅ ਵਿਚ ਸਹੀ ਰੇਹਗੀ ਇਸਦਾ ਪਰ ਏਕੜ ਝਾੜ ਕਿਨਾ ਹੈ ਜੀ ਜਮੀਨ ਮੈਰ ਸੋਟੀ ਹੈ ਇਸ ਦਾ ਬੀਜ ਕਿਥੋ ਮਿਲਗਾ ਜੀ ਪਰ ਏਕੜ ਕਿੰਨਾ ਬੀਜ ਪਾਈ ਨਵੀ ਕਿਸਮ ਹੈ
(pb)
Haryana
ਵਿਰਕ ਜੀ ਏਸ ਕਿਸਮ ਨੂੰ ਪੂਰੇ ਪੰਜਾਬ ਵਿਚ ਹੀ ਲਗਾਉਣ ਲਈ ਸਿਫ਼ਾਰਿਸ਼ ਕੀਤਾ ਜਾਂਦਾ ਹੈ ਏਸਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ ਅਤੇ ਏਸਦਾ ਬੀਜ ਤੁਸੀ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਸਰ ਜੀ ਮੇਰੀ ਬਾਸਮਤੀ 1692, 35 ਤੋਂ 40 ਦਿਨ ਦੀ ਹੋ ਗਈ ਹੈ ਪਰ ਗਰੋਥ ਨਹੀਂ ਹੋ ਰਹੀ ਇਸ ਦਾ ਹੱਲ ਦੱਸੋ ਜੀ ?
(pb)
Haryana
ਸਿੰਘ ਜੀ ਇਹ ਦਸੋ ਤੁਸੀ ਇਸ ਵਿਚ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰ ਜੀ ਮੇਰੀ ਬਾਸਮਤੀ 1692, 35 ਤੋਂ 40 ਦਿਨ ਦੀ ਹੋ ਗਈ ਹੈ ਪਰ ਗਰੋਥ ਨਹੀਂ ਹੋ ਰਹੀ ਇਸ ਦਾ ਹੱਲ ਦੱਸੋ ਜੀ
(pb)
Haryana
ਸਿੰਘ ਜੀ ਇਹ ਦਸੋ ਤੁਸੀ ਇਸ ਵਿਚ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
चतरा रोग लगने पर कौन दावा डाले
(hn)
Haryana
शुभम।जी इसके लिए आप propiconazile 200 ग्राम प्रति एकड़ के हिसाब से प्रयोग कर सकते है
devmedia
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਰੂੜੀ ਦੀ ਖਾਦ ਜਾ ਫੇਰ ਵਰਮਿਕੰਪੋਸਤ ਦੀ ਖਾਦ ਵੀ ਵਰਤ ਸਕਦੇ ਹੋ
Punjab
Ok sir thanks
Dhaan mein jhulsa ki dawai
(hn)
Haryana
Durga ji iske liye aapp propaconazole 200 gram prati acre ke hisab se prayog kar sakte hai
सर मैं ashwagandha की खेती करना चाहता hu जानकारियां चाहता हूं
(hn)
Uttar Pradesh
अश्वगंधा की खेती के लिए भुरभुरी और समतल ज़मीन की आवश्यकता होती है। मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें। खेत को अप्रैल-मई के महीने में तैयार करें।अश्वगंधा की खेती के लिए जून-जुलाई के महीने में नर्सरी तैयार करें।अंकुरन प्रतिशतता के आधार पर, पंक्ति में फासला 20-25 सैं.मी. और पौधों में फासला 10 सैं.मी. रखें।बीज को बोने के लिए 1-3 सैं.मी. गहराई में बोयें|इसकी बिजाई पनीरी मुख्य खेत में लगा क्र की जाती है|अच्छी किस्मों के लिए 4-5 किलो बीजों का प्रति एकड़ में प्रयोग करें।फसल को मिट्टी से होने वाली बीमारियों और कीटों से बचाने के लिए, थीरम या डाईथेन एम 45 (इनोफिल एम 45 ) 3 ग्राम से प्रति किलो बीजों का उपचार करें। उपचार के बाद बीजों को हवा में सुखाएं और बिजाई के लिए प्रयोग करें।बिजाई से पहले खेत की हल से एक बार जोताई करें फिर तवियों से मिट्टी के भुरभरा होने तक दो बार जोताई करें और मिट्टी को पोषक बनाने के लिए जैविक तत्व डालें| नर्सरी बैड को सतह से ऊपर उठाकर उपचार किए गए बीजों का बोने के लिए प्रयोग करें। रोपाई से पहले 10-20 टन रूड़ी की खाद, यूरिया 15 किलो और 15 किलो फासफोरस मिट्टी को पोषित करने के लिए डालें। बीज 5-7 दिनों में अंकुरित हो जाते हैं और लगभग 35 दिनों में रोपाई के लिए तैयार हो जाते हैं। रोपाई से पहले आवश्यकता अनुसार पानी दें ताकि नए पौधों को आसानी से निकाला जा सके। 60 सैं.मी. के फासले पर मौजूद 40 सैं.मी. की चौड़ी मेंड़ों पर रोपाई करें|खेत को नदीन मुक्त करने के लिए आमतौर पर दो बार गोडाई की आवश्यकता होती है। पहली बिजाई के 20-25 दिनों और दूसरी गोडाई पहली गोडाई के 20-25 दिनों के बाद करें। नदीनों को रोकने के लिए बिजाई से पहले इसोप्रोटूरान 200 ग्राम और ग्लाइफोसेट 600 ग्राम प्रति एकड़ में डालें।अनावश्यक पानी और बारिश के साथ फसल को नुकसान होता है। यदि बारिश वाले दिन हो तो सिंचाई की आवश्यकता नहीं होती, 1-2 बार जीवन रक्षक सिंचाइयां करें| सिंचित हालातों में फसल को, 10-15 दिनों में एक बार सिंचाई करें| पहली सिंचाई अंकुरन से 30-35 दिनों के बाद और दूसरी सिंचाई पहली सिंचाई के 60-70 दिनों के बाद करनी चाहिए।पौधा 160-180 दिनों में पैदावार देना है। कटाई सूखे मौसम में करें, जब पत्ते सूख रहे हो और फल लाल संतरी रंग के हो जायें। कटाई हाथों से जड़ों को उखाड़कर या मशीन द्वारा बिना जड़ों को नुकसान पहुंचाए की जाती है,जैसे कि पावर टिल्लर या कंट्री पलोअ आदि के साथ।
Sar g chola di ck 47 verity a ik ta kad ghat a ta duja ptra lapet hggi a as nu bdyea bnunn lui ki kita jwe kki fungisise ja koi hor takt bli ਦਵਾਈ ਕੀਤੀ ਜਯੇ
(pb)
Punjab
Gagandeep ji, patta lpet di rokthaam lai tusi coragen 60ml acre de hisaab naal spray kar sakde ho ji ate bimarian di rokthaam lai tusi azoxystrobin+ difeniconazole 200ml/acre de hisaab naal spray kar sakde ho ji.
Rubber plant de leaves is tra ho rhe hann.. Ghr de nukshe nal kive thik kriye
(en)
Punjab
Jasmeen ji, is te paathia de Pani Da spray kar sakde ho ji..
ਸਬਜੀਆਂ ਦੀ ਓਏਗਾਨਿਕ ਕਿਵੇਂ ਕਰੀਏ ?
(pb)
Punjab
ਸੁਖਵੀਰ ਜੀ, ਸਬਜੀਆਂ ਨੂੰ ਜੈਵਿਕ ਕਰਨ ਲਈ ਤੁਸੀ vermicompost ਖਾਦ ਦੇ ਸਕਦੇ ਹੋ ਜੀ ਅਤੇ ਕੀੜਿਆਂ ਦੀ ਰੋਕਥਾਮ ਲਈ ਨਿੰਮ ਦੇ ਘੋਲ ਦਾ ਛਿੜਕਾਅ ਕਰ ਸਕਦੇ ਹੋ, ਬਿਮਾਰੀਆਂ ਦੀ ਰੋਕਥਾਮ ਲਈ Trichoderma ਅਤੇ ਖੱਟੀ ਲੱਸੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
Punjab
ਨਿੰਮ ਨੂੰ ਉਬਾਲ ਕੇ ਜਾ ਘੁੱਟ ਕੇ ਜੀ
devmedia
(pb)
baldev ji yeh mausam ki wajah se hai iske liye kuch bhi spray krne ki jrurat nahi hai. yeh kai baar baarish aur tapman ke kaaran ho jata hai.
Hlo sir ji aa tika kis nasl da v is da milk record ki aa ?
(pb)
Punjab
Iss photo de hisab nal iss vich ek tika ABC walia da Nili ravi nasal da ha jisda lagbhag 12 litre tak record hai ate duja murrah nasal da semen hai jisda milk record lagbhag 14 litre tak hai.
Uttar Pradesh
Ye tika sag semen stetion rahuri ka murra nasal ka h jiska ricord 4481 h
ਸਰ ਜੀ ਮੇਰੇ ਕੋਲ 826 ਕਣਕ ਦਾ 400 ਕਿਲੋ ਬੀਜ ਵਿਕਾਊ ਹੈ ਜੇ ਕਿਸੇ ਨੂੰ ਜਰੂਰਤ ਹੋਵੇ ਤਾਂ ਦੱਸਿਓ ਜੀ
(pb)
Punjab
ਬਹਾਦਰ ਜੀ, ਤੁਸੀ ਆਪਣਾ ਸਵਾਲ apni kheti buy and sell app ਤੇ ਵੀ ਪਾ ਸਕਦੇ ਹੋ ਜੀ।
ਸਰ ਪਹਿਲਾ ਸੂਆ ਸੂਈ ਝੋਟੀ ਉਹਨੇ ਜਵਾ ਨਹੀ ਦੁੱਧ ਉਤਾਰਿਆ
(pb)
ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਅਤੇ milkout powder 2-2 ਚਮਚ ਸਵੇਰੇ ਸ਼ਾਮ ਦਿਓ
Eh kihda tela aa sir kihdi dvai kiti jave plz btaye plz ?
(en)
Punjab
Gurtej ji kirpa kar ke tele di photo bhejo ji us hisab naal hi tuhanau is baare sahi jaankari ditti jaa skegi.
Sir 126 varity gob cho bahr aa ke pakan di tarf a hun ta haldi rog di dikat ha g ?
(pb)
Punjab
Sukhi ji, is stage te haldi rog da hmla nahi hovega ji..
Sir patta lapat sundi te 1.9bezate kaam kru g tree thalle a g only baki saaf a jhona usha varity a g.
(pb)
Punjab
Sukhi ji, tusi is nu 1-1.5 ml/litre paani de hisaab naal spray kar sakde ho ji..
1 acar m aalu ka kitne kg seed ki jarurat hogi
(hn)
Punjab
Dulheram ji ik acre me medium size ke 12-18 quintal tuber lag jaate hai
ਮੇਰੇ ਕੋਲ ਡੇੜ੍ਹ ਏਕੜ ਜ਼ਮੀਨ ਹੈ ਜੋ ਰੇਤਲੀ ਹੈ ਮੈਂ ਜੈਵਿਕ ਖੇਤੀ ਕਰਨਾ ਚਾਹੁੰਦਾ ਹਾਂ ।ਇਸ ਬਾਰੇ ਅਤੇ ਕੋਈ ਕਿਤਾਬ ਵਗੈਰਾ ਹੈ ਤਾਂ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ।
(pb)
Punjab
ਗੁਰਮੀਤ ਜੀ ਇਸ ਸੰਬੰਧੀ ਕਿਤਾਬ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਮਿਲੇਗੀ ਜੀ।
ਵਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਮੈਨੂੰ ਇੱਕ ਨੰਬਰ ਗੇਟ ਤੇ ਦੁਕਾਨ ਦਾ ਪਤਾ ਦਿਓਤਾਂ ਕਿ ਮੈਂ ਜੈਵਿਕ ਖੇਤੀ ਸਬੰਧੀ ਕਿਤਾਬਾਂ ਡਾਕ ਰਾਹੀਂ ਮੰਗਵਾ ਸਕਾਂ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੈਨੂੰ ਦੂਰ ਪੈਂਦੀ ਹੈ ।
Punjab
ਗੁਰਮੀਤ ਜੀ ਕਿਤਾਬ ਘਰ ਤੱਕ ਡਾਕ ਰਹੀ ਮੰਗਵਾਉਣ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ Tel. 91-161- 2401960-79 Ext:- 213 ਤੇ ਸੰਪਰਕ ਕਰ ਸਕਦੇ ਹੋ
ਕੱਚੇ ਕਿੰਨੂ ਡਿੱਗ ਰਹੇ ਹਨ ਜੀ ਕੋਈ ਰੋਕਥਾਮ ?
(pb)
Punjab
ਅਰਸ਼ ਜੀ ਤੁਸੀ ਬੂਟੇ ਦੀ ਨਮੀ ਇੱਕਸਾਰ ਬਣਾ ਕੇ ਰੱਖੋ, ਤੁਸੀ ਇਸ ਤੇ giberallic acid 5mg L ਪਾਣੀ ਜਾਂ copper oxychloride 3g L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
Eh kihda tela sir g kihdi dvai kiti jave ?
(en)
Punjab
Gurtej ji, kirpa kar ke photo bhejo ta Jo tuhanu is baare sahi jaankari ditti jaa ske
ਡਾ ਸਾਬ ਮੇਰੀ ਮੱਝ 15ਦਿਨ ਪਹਿਲਾ ਸੂ ਪਾਈ ਅੱਜ ਇਕ ਹਫਤਾ ਹੋ ਗਿਆ ਹੁਣ ਕੀ ਖੁਰਾਕ ਪਾਈ ਏ ਤਾ ਜੋ ਦੁਧ ਦੇਵੇ ਪਿਛਲੇ ਸੂਏ 13 ਕਿਲੋ ਦੁਧ ਦਿੱਤਾ ਸੀ
(pb)
ਉਸ ਨੂੰ 250 gm ਰਾਵਖੰਡ,250 ਡਾਲਡਾ ਘਿਓ, 200gm ਸੌਂਫ, 50gm ਅਜਵਾਇਨ ਅਤੇ 400gm ਗੁਲਕੰਦ ਰੋਜ਼ਾਨਾ 5 ਦਿਨ ਦਿਓ Powder Lac up Bfx 1.5 kg 100gm ਸਵੇਰੇ ਸ਼ਾਮ, Liquid Anabolit 1litter 100ml ਸਵੇਰੇ ਸ਼ਾਮ ਦਿਓ
sir aa cow bara daso kina parsent aa ta kari nasal de aa ?
(pb)
ਇਹ 80%HF ਨਸਲ ਦੀ ਗਾਂ ਹੈ ਜੀ
ਸੱਤ ਸ੍ਰੀ ਅਕਾਲ ਜੀ ਵੀਰ ਜੀ ਅਸੀਂ 122ਝੋਨੇ ਨੂ ਹਲਦੀ ਰੋਗ ਤੋ ਰੋਕਥਾਮ ਲਈ ਕੋਪਰ ਦੀ ਸਪਰੇ ਝੋਨਾ ਗੋਬ ਭਰਨ ਤੇ ਹਰ ਸਾਲ ਕਰਦੇ ਸੀ ਪਰ ਇਸ ਵਾਰ ਨਹੀਂ ਕਰ ਪਾਏ ਝੋਨਾ। ਪਰ ਗਲੀਲੋ ਕੋਰਾਟੇਵਾ ਕੀਤੀ ਹੈ ਹਲਦੀ ਤੇ ਕੰਮ ਕਰੋਗੀ
(pb)
Punjab
ਜਸਪਾਲ ਜੀ gallelio ਦਵਾਈ ਵੀ ਹਲਦੀ ਰੋਗ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਸੋ ਤੁਹਾਨੂੰ ਕੋਈ ਸਮੱਸਆ ਨਹੀਂ ਆਵੇਗੀ ਜੀ।
Which places muleti is cultivated in punjab and haryana in present time
(en)
Punjab
Mohit mullethi is not recommended to cultivate in Punjab and Haryana states because the environment conditions are not favourable and it is mainly cultivated in hilly areas.
ਵੀਰੇ ਕਿਸੇ ਕੋਲ HF ਨਸਲ ਦੀ ਵੱਛੀ ਵਿਕਾਉ ਹੋਵੇ ਤਾ ਜਰੂਰ ਦੱਸਿਉ
(pb)
Punjab
ਮਨਿੰਦਰ ਜੀ ਤੁਸੀ ਇਸਦੇ ਲਈ Jaspreet Singh 9781546129 ਜਾ Ajay Chopra 7009645902 Chopra Dairy Farm ਨਾਲ ਸੰਪਰਕ ਕਰ ਸਕਦੇ ਹੋ
ਕਾਗਜ਼ੀ ਜਾ ਪਾਕਿਸਤਾਨੀ ਨਿੰਬੂ ਆ ਜੀ ਇਹ ਕਦੋ ਤੱਕ ਪੱਕਣ ਗਏ
(pb)
Punjab
ਸੰਦੀਪ ਜੀ, ਇਹ ਜਨਵਰੀ ਤੱਕ ਪੱਕ ਜਾਣਗੇ ਜੀ।
jhone ch fame and chess and nativo di spray kete c ik ghante baad meeh a gya ki hun eh work karo k nahi
(pb)
Punjab
Ajit ji is da asar ghatt e hoya hovega tuhanu spray dubara karni pai sakdi hai ji
ਸਰ ਮੇਰੇ ਕੋਲ ੲਿੱਕ ਜਰਸੀ ਅਤੇ ਅੈਚ ਅੈਫ ਦੀ ਕਰੌਸ ਨਸਲ ਦੀ ਗਾ ਹੈ ਜਿਸ ਦੀ ਫੈਟ ਅਤੇ ਅੈਸ ਅੈਨ ਅੈਫ ੲਿਕ ਸਾਰ ਨਹੀ ਅਾਰ ਹੀ ਕੋੲੀ ਹੱਲ ਦੱਸੋ
(pb)
ਗੁਰਜੀਤ ਜੀ ਪਸ਼ੂਆਂ ਦਾ ਦੁੱਧ ਅਤ ਫੈਟ ਉਸਦੀ ਖੁਰਾਕ ਵਿੱਚ ਕਮੀ ਕਰਕੇ, ਸਹੀ ਪਾਚਨ ਨਾ ਹੋਣ ਕਰਕੇ, ਮੌਸਮ ਦੇ ਪ੍ਰਭਾਵ ਕਰਕੇ, ਖੁਰਾਕ ਦੇ ਸਮੇਂ ਵਿੱਚ ਬਦਲਾਵ ਕਰਕੇ, ਪਾਣੀ ਜ਼ਿਆਦਾ ਘੱਟ ਪੀਣ ਕਰਕੇ ਵੀ ਦੁੱਧ ਫੈਟ ਘੱਟ ਲੱਗ ਜਾਂਦੀ ਹੈ ਤੁਸੀ ਇਸ ਨੂੰ Fatmax Powder 100gm ਰੋਜਾਨਾ, Glactogog powder 30gm ਰੋਜਾਨਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
ਸਰ ਸਾਡੀ ਮੱਲ 18 ਤਰੀਕ ਨੂੰ ਸੂਈ ਸੀ ਉਹ ਕੱਲ ਦੀ ਪਾਣੀ ਵਾਲੇ ਗਾੜੇ ਜਾਲੇ ਸਿੱਖਦੀ ਹੈ ਉਹ ਕੱਖ ਵੀ ਘੱਟ ਖਾਦੀ ਹੈ ਇਸ ਦੇ ਅੰਦਰ ਕੋਈ ਘਾਟ ਜਹੋਰ ਕੋਈ ਨੁਕਸ ਤਾ ਨਹੀ ਕੱਲ ਉਹ ਗਾੜੀ ਪੀਕ ਦੇ ਰਹੀ ਸੀ ਅੱਜ ਇਸ ਤਰ੍ਹਾਂ ਦੇ ਰਹੀ ਹੈ ਕਿ ਉਹ ਦੁੱਧ ਵੱਧ ਜਾਵੇਗੀ ਕੋਈ ਹੱਲ ਦੱਸੋ
(pb)
Punjab
ਤੁਸੀ ਇਸ ਨੂੰ utrevive liquid 100-100ml ਸਵੇਰੇ ਸ਼ਾਮ ਅਤੇ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ.
SSA g ..patta lapet Bht pe rhi aa..pr 126 nu t muchal Basmatiii nu ki kita java.. exprt khnde a eh nuksaan ni krdii.. J Sara patta chitta krgii fr ki solution hvga
(en)
Punjab
Jashan ji Jekr 10% to vaddh patteya te hamla hai ta tusi coragen 60ml acre de hisaab naal spray kar sakde ho vaise hun baarish naal is da kaafi hadd tak control ho gya hai..
ਸਰ ਜੀਰੀ ਐਵੇ ਕਿਉ ਹੋ ਰਹੀ ਐ। 2 3 ਜਗਾ ਤੇ ਆ। ਇਕ ਕਿਆਰੇ ਚ ਆ ਦਾਣੇ ਕਾਲੇ ਹੋਕੇ ਫੋਕ ਬਣ ਰਹੀ ਕਿਤੇ ਕਿਤੇ। ਨਿਸਰਨ ਵੇਲੇ 13045 ਵੀ ਕਰੀ ਸੀ । ਯੂਰੀਆ ਵੀ ਇਸ ਕਿਆਰੇ ਸਭ ਤੋਂ ਘੱਟ ਪਾਇਆ ਸੀ ਕਿਉਕੀ ਰੂੜੀ ਪਾਈ ਸੀ ਏਧਰ।
(pb)
Punjab
ਧਰਮਿੰਦਰ ਜੀ ਤੁਸੀ ਇਸ ਦੇ ਮੁੱਢਾਂ ਨੇੜੇ ਭੂਰੇ ਤੇਲੇ ਦੀ ਜਾਂਚ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਧਰਮਿੰਦਰ ਜੀ ਇਹ ਬਕਟੀਰਿਅਲ ਬਣਾਇਆ ਦੀ ਬਿਮਾਰੀ ਹੈ। ਇਸ ਲਈ Streptomycene ਦਾ ਪੱਤਾ ਲੈ ਕੇ ਸਪ੍ੇ ਕਰੋ ਫਿਰ ਰੁਕ ਜਾਵੇਗੀ।
ਸਤਿ ਸ੍ਰੀ ਅਕਾਲ ਸਰ ਨੀਲੀ ਰਾਵੀ ਚੰਗਿਆਂ ਮੱਝਾਂ ਕਿੱਥੋ ਮਿਲਣ ਗਿਆ
(pb)
Punjab
ਸ਼ਮਸ਼ੇਰ ਜੀ ਤੁਸੀ ਨੀਲੀ ਰਾਵੀ ਨਸਲ ਦੀਆ ਮੱਝਾਂ ਲੈਣ ਲਈ Rashpal Singh 9781589637 Deol Dairy Farm ਨਾਲ ਸੰਪਰਕ ਕਰ ਸਕਦੇ ਹੋ
ਬਾਂਸਲ ਵਾਲਾ ਸਿੰਡ ਵਾਲੇ ਦਾ ਫੋਨ ਨੰਬਰ ਹੈ ਕਿਸੇ ਕੋਲ ਕੋਈ ਜੀ
(pb)
Punjab
ਗੁਰਦਰਸ਼ਨ ਜੀ ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿਸਦਾ ਨੰਬਰ ਲੈਣਾ ਚਾਹੁੰਦੇ ਹੋ ਤੁਸੀ ਕੋਈ ਵੀਡੀਓ ਦੇਖੀ ਜਾਂ ਕੋਈ ਫੋਟੋ ਦੇਖੀ ਹੈ ਤਾਂ ਉਸਦਾ ਲਿੰਕ ਜਾਂ ਫੋਟੋ ਆਪਣੇ ਸਵਾਲ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਜੋ ਸਿੰਡੀ ਬਣਾਉਣ ਵਾਲੇ ਦਾ