Punjab
Search
Baby pice kini date nu shru kriye Seeds te DAP kine paiye
(en)
singh ji kirpa apna swalpoora dso ja pher fasal da naam sahi dso us hisab nal hi tuhanu poori jankari diti ja sakdi hai
SSA ji Dr. Saab ਸ਼ਹਿਦ ਦੀਆਂ ਮੱਖੀਆਂ ਦਾ ਕੰਮ ਸ਼ੁਰੂ ਕਰਨ ਲਈ ਜਾਣਕਾਰੀ ਦਿੳ ਜੀ ਅਤੇ ਇਨ੍ਹਾਂ ਨੂੰ ਕਿਹੜੇ ਫੁੱਲ ਜ਼ਿਆਦਾ ਪਸੰਦ ਹਨ।
(pb)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਇਸਦੇ ਲਈ ਜਰੂਰੀ ਹੈ ਕੀ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਬਾਕੀ ਹੋਰ ਜਾਣਕਾਰੀ ਲਈ ਤੁਸੀ ਮੇਰੇ ਨਾਲ ਇਸ ਨੰਬਰ +91 94174 23111 ਤੇ ਸੰਪਰਕ ਕਰ ਸਕਦੇ ਹੋ
ਬਾਈ ਜੀ ਸੂਣ ਵਾਲੀ ਹੈ ਕੋਈ ਹੱਲ ਦੱਸੋ
(pb)
Punjab
ਸੇਵਕ ਜੀ ਕਿਰਪਾ ਕਰਕੇ ਇਹ ਦੱਸੋ ਇਸ ਨੂੰ ਕਿੰਨੇ ਦਿਨ ਸੂਣ ਵਿੱਚ ਰਹਿੰਦੇ ਹਨ ਉਸ ਵਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Cow sui nu 3 din hoye aa ji Cow chon ch bhot sakhat aa Pishle sue v bhot shkt c esda koi elaz daso ji jis nal poli ho ske
(pb)
Punjab
tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
मोतियों की खेती शुरू करने के लिए सबसे पहले क्या करूं
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद
Sir ji mushroom di Bijay vaste 10 kvantal turhi da koi changa farmula duso ji
(pb)
ਕੰਪੋਸਟ ਦੀ ਿਤਆਰੀ: ਸਤੰਬਰ ਮਹੀਨੇ ਦੇ ਅੱਧ ਿਵੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਿਤਆਰ ਕੀਤੀ ਜਾਂਦੀ ਹੈ। ਲੋੜੀਂਦੇ ਤੱਤ: ਤੂੜੀ 300 ਿਕਲੋ, 15 ਿਕਲੋ ਚੌਕਰ, 9 ਿਕਲੋ ਿਕਸਾਨ ਖਾਦ, 3 ਿਕਲੋ ਯੂਰੀਆ, 3 ਿਕਲੋ ਸੁਪਰ ਫਾਸਫੇਟ, 3 ਿਕਲੋ ਿਮਊਰੇਟ ਆਫ ਪੌਟਾਸ਼, 5 ਿਕਲੋ ਸੀਰਾ, 30 ਿਕਲੋ ਿਜਪਸਮ, 250 ਗਰਾਮ ਿਲੰਡੇਨ (5%) ਦਾ ਧੂੜਾ ਅਤੇ ਿਫਊਰਾਡਾਨ (3 ਜੀ) 150 ਗਰਾਮ। (9 ਿਕਲੋ ਿਕਸਾਨ ਖਾਦ ਅਤੇ 3 ਿਕਲੋ ਸੁਪਰ ਫਾਸਫੇਟ ਦੀ ਥਾਂ 1 ਿਕਲੋ ਡੀ.ਏ.ਪੀ ਅਤੇ 6.5 ਿਕਲੋ ਯੂਰੀਆ ਪਾਏ ਜਾ ਸਕਦੇ ਹਨ) ਢੇਰ ਲਗਾਉਣਾ: ਤੂੜੀ ਨੂੰ ਪੱਕੇ ਫਰਸ਼ ਤੇ ਿਖਲਾਰ ਕੇ ਸਾਫ ਪਾਣੀ ਨਾਲ 48 ਘੰਿਟਆਂ ਲਈ ਿਗੱਲਾ ਕਰੋ। ਖਾਦਾਂ ਅਤੇ ਚੌਕਰ ਰਲਾ ਕੇ 24 ਘੰਿਟਆਂ ਲਈ ਿਸੱਲ੍ਹੇ ਰਖ਼ੋ। ਫੇਰ ਿੲਸ ਖਾਦਾਂ ਤੇ ਚੌੋਕਰ ਤੇ ਿਮਸ਼ਰਣ ਨੂੰ ਿਗੱਲੀ ਤੂੜੀ ਉਪਰ ਿਖਲਾਰ ਕੇ ਤੰਗਲੀ ਨਾਲ ਫਰੌਲੋ ਅਤੇ ਿਤੰਨ ਫੱਿਟਆਂ ਦੀ ਮੱਦਦ ਨਾਲ ਿੲੱਕ 5ਣ5ਣ5 ਫੱੁਟ ਦਾ ਢੇਰ ਲਗਾ ਕੇ ਫੱਟੇ ਹਟਾ ਿਦਉ। ਢੇਰ ਦੀ ਪਲਟੀ: ਢੇਰ ਨੂੰ ਸੱਤ ਵਾਰ, ਪਹਿਲਾਂ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੌ। ਸੀਰਾ, ਜਿਪਸਮ, ਫਿਊਰਾਡਾਨ ਅਤੇ ਲੰਿਡੇਨ ਨੂੰ ਪਹਿਲੀ, ਤੀਜੀ, ਛੇਵੀਂ ਅਤੇ ਸੱਤਵੀਂ ਪਲਟੀ ਤੇ ਪਾਉ। ਇਸ ਤਰ੍ਹਾਂ 24 ਦਿਨਾਂ ਵਿੱਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5 ਇੰਚ)1 : 1 ਜਾਂ 1: 2 (ਭਾਰ/ਭਾਰ) ਹਿੱਸੇ ਵਿੱਚ ਪਾਈ ਜਾ ਸਕਦੀ ਹੈ। ਪਰਾਲੀ ਅੱਠਵੇਂ ਦਿਨ ਪਾਉਣੀ ਚਾਹੀਦੀ ਹੈ।
ਸਰ ਜੀ HF ਦੋਗਲੀਆਂ ਦੋ ਗਾਵਾਂ ਨੂੰ ਲਕੋਰੀਆ ਦੀ ਸਮਸਿਆ ਹੈ। ਡਾਕਟਰ ਤੋਂ ਦਵਾਈ ਵੀ ਭਰਾਈ ਪਰ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਇਸ ਦਾ ਕੋਈ ਇਲਾਜ ਦੱਸੋ ਜੀ। ਇੱਕ ਗਾਂ ਦੋ ਵਾਰ ਰਪੀਟ ਵੀ ਹੋ ਗਈ।
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
ਸਰ, ਇਹ ਦਵਾਈ ਗੱਭਣ ਗਾਂ ਨੂੰ ਵੀ ਦੇ ਸਕਦੇ ਹਾਂ।
Dental formula of animals
(en)
Punjab
Ranjeet ji tuci eh photo dekh skde ho jis vich animals de dental formulas di jankari diti gyi hai ate badd vich total count hai.
Hi
(pb)
Punjab
Vikram ji kirpa krke apna swal vistar nal pusho tuci ki jankari lena chaunde ho tan jo tuhanu sahi jankari dit ja ske
Pak sukh raha he to Kya kare
(hn)
Punjab
Anil ji aap is pe copper oxychloride 3g L paani ke hisaab se spray kare
Dr ਸਾਹਿਬ ਮੱਝ ਸੁਣ ਵਿੱਚ ਡੇਢ ਕੀ ਮਹੀਨਾ ਰਹਿੰਦਾ ਮੱਝ ਰਿਸ਼ੀ ਆ ਕਿਹੜੀ ਖੁਰਾਕ ਪਾਈ ਜਾਵੇ।
(pb)
ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Sir majh ssoon wali a 1 mahine tk..lissi bhut a..ki ki khurak daeye hun agla 1 mahine poora detail dsooo
(en)
Bachittar ji uss nu Vitum-h liquid 10-10ml swer sham deo ate Transition mix feed 1.5-2kg rojana deni suru kro baki mousam de hisab nal sahi dekbhal kro
devmedia
(pb)
Punjab
ਦਿਲਬਾਗ ਜੀ ਇਹ ਸਮਸਿਆ ਜਮੀਨ ਵਿੱਚ ਨਮੀ ਜਿਆਦਾ ਹੋਣ ਨਾਲ ਆਉਂਦੀ ਹੈ, ਇਸ ਦੀ ਰੋਕਥਾਮ ਲਈ ਤੁਸੀ ਮਿੱਟੀ ਵਿੱਚ ਨਮੀ ਜਿਆਦਾ ਨਾ ਹੋਣ ਦਿਓ ਅਤੇ ਇਸ ਨੂੰ ਸੋਕਾ ਲਗਵਾਓ।
Sat Shri Akal ji Aapne basmati aa 1692 1 mahina 20 k din di hoyi aa ptta lapet sundi bohat aa ji Kehri spray kariye
(pb)
Punjab
Jagdeep ji tusi patta lpet sundi di rokthaam lai coragen 60ml acre de hisaab naal spray kar sakde ho ji
Pudine nu kehdi spre kariye ta jo theek ho jave
(pb)
Punjab
Dilbag ji tusi is te pathia de paani da spray kar sakde ho ji
ਝੋਨੇ ਦੇ ਹਰੇ ਟਿੱਡੇ ਲਈ ਦਵਾਈ ਕਿਹੜੀ ਹੈ ਸੋ ਦਾਣੇ ਕਾਲੇ ਨਾ ਕਰੇ
(pb)
Punjab
ਸੂਬਾ ਜੀ ਕਿਰਪਾ ਕਰ ਕੇ ਇਸ ਟਿੱਡੇ ਦੀ ਫੋਟੋ ਭੇਜੋ ਜੀ ਕਿਉੰਕਿ ਦਾਣੇ ਕਿਸੇ ਟਿੱਡੇ ਦੇ ਖਾਣ ਨਾਲ ਕਾਲ਼ੇ ਨਹੀਂ ਹੁੰਦੇ।
Pudine nu kehdi spre kariye ta jo theek ho jave
(pb)
Punjab
Dilbag ji tusi is re paathia de paani di spray kar sakde ho ji..
ਬੱਕਰੀ ਪਾਲਣ ਟ੍ਰੇਨਿੰਗ ਦਾ ਸਰਟੀਫੀਕੇਟ ਮਿਲ਼ਦਾ ਕੀ ਸਰਟੀਫੀਕੇਟ ਸਰਕਾਰ ਤੋ ਮਾਨਤਾ ਪ੍ਰਾਪਤ ਹੋਵੇਗਾ
(pb)
Punjab
ਹਾਂਜੀ ਜੇਕਰ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਚੰਗੇ ਅਦਾਰੇ ਤੋਂ ਟ੍ਰੇਨਿੰਗ ਕਰਦੇ ਹੋ ਤਾਂ ਉਹ ਸਰਟੀਫਿਕੇਟ ਮਾਨਤਾ ਪ੍ਰਾਪਤ ਹੋਵੇਗਾ
ਬੱਕਰੀ ਪਾਲਣ ਦੀ ਟ੍ਰੇਨਿੰਗ ਕੀਨੇ ਦਿਨਾਂ ਦੀ ਹੁੰਦੀ ਹੈ
(pb)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ 5 ਦਿਨ ਜਾ 7 ਦਿਨ ਦੀ ਹੁੰਦੀ ਹੈ
ਸਰ ਜੀ ਮੇਰੀ ਗਊ ਨੂੰ ਦੋ ਮਹਿੰਨੇ ਹੋ ਗਏ ਸੁਈ ਨੂੰ ਵੱਛੀ ਦੇ ਸਿੰਘ ਕੱਡੇ ਸੀ।ਵੱਛੀ ਦੇ ਸਿਰ ਵਿਚ ਤਕਲੀਫ ਹੋਣ ਕਰਕੇ ਕੰਧ ਨਾਲ ਸਿਰ ਮਾਰਦੀ ਸੀ।ਸਿੰਘ ਵਿਚ ਪਸ ਅਤੇ ਜਖਮ ਹੋ ਗਿਆ ਡਾਕਟਰ ਨੇ C lone ਦੀ ਗੋਲੀ ਅਤੇ ਸਪਰੇਅ ਦੱਸੀ ਸੀ।ਹੋਰ ਕੀ ਇਲਾਜ ਕੀਤਾ ਜਾਵੇ ਦੱਸੋ ਸਰ ਜੀ।
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ Dcr inj. 2.5gm, Avil inj. 3ml, Melonex power inj. 2ml ਲਗਵਾਓ ਅਤੇ ਸਪਰੇ ਕਰਦੇ ਰਹੋ
Sir 1 killa gobi laggi 32 din hoge par growth ni kar rahi ki kita jave
(en)
Punjab
Anmol ji kirpa kar ke ih dasso ki tusi is nu ki khurak de chukke ho us hisaab naal hi tuhaanu is baare shi jaankari ditti jaa sakegi.
Biological way nal kive theek krr skde hnn... Money plant de leaves te eh problem kyu hundi hai
(en)
Punjab
Jasmeen ji ih patte kise keeede de khade hoe lagg rahe han, is di roktham lai tusi neem de pani da spray kar sakde ho ji..
Goat farm starting
(pb)
Punjab
tuci goat farming suru kr skde ho, jekar tuci meat lai kam krna hai tan tuci Barbari, Sirohi, Black bangal, koi v nasal rakh skde ho tuci suruat vich 10 janwara ton suru kr skde ho jekar bakria v rakhnia hai fir tuci 10 bakria ate 2 bakree rakh skde ho fir jiwe jiwe tuhanu kam di jankari hundi rehegi tuci iss kam nu vdha skde ho. iss kam nu tuci training laa ke suru kro jo tuci apne nazdiki krishi vigyan kendra ton laa skde ho tuci isde laiKrishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164-22156319 nal sampark kr skde ho.
Sir ਹਰਾ ਚਾਰੇ ਲਈ ਗਾਚਾ ਮੱਕ ਦੀ ਬਿਜਾਈ ਕੀਤੀ ਜਾ ਸਕਦੀ ਹੈ 5 6 ਦਿਨਾਂ ਤੱਕ
(pb)
Punjab
ਸਿੰਘ ਜੀ ਇਸਦੀ ਬਿਜਾਈ ਸਤੰਬਰ ਦੇ ਅਖੀਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਰ ਇਸ ਸਮੇ ਬੀਜਣ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਜਿਆਦਾ ਹੋ ਸਕਦਾ ਹੈ।
Sir ਜ਼ੂਕਾਮੀ ਲੰਬਾ ਪੇਠਾ ਕਦੋਂ ਲਗਦਾ ਹੈ
(pb)
Haryana
ਹਰਜੀਤ ਜੀ ਇਹ ਮਾਰਚ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਦੋਂ ਲਗਾਉਣ ਨਾਲ਼ ਹੀ ਏਸਦੀ ਸਹੀ ਗ੍ਰੋਥ ਹੁੰਦੀ ਹੈ
devmedia
(pb)
Haryana
ਮਾਣਕੁ ਜੀ ਤੁਸੀ ਏਸਦੇ ਲਈ ਕੋਪਰ hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਇਹ ਸਪਰੇਅ ਨਾਲ ਹਲਦੀ ਰੋਗ ਤੋਂ ਬਚਾਅ ਹੋਜ਼ੇ ਗਾ ਝੋਨਾ ਗੋਬ ਤੇ ਆ
(pb)
Haryana
ਮਾਣਕੁ ਜੀ ਤੁਸੀ ਏਸਦੇ ਲਈ ਕੋਪਰ hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Where can I get low price calfs
(en)
Punjab
Please ask your question in detail which breed of calf you want to get so that you can be given the correct information
Peeli sarso mustard ki variety bataye. Kab tak bijai kar sakte h.
(hn)
Haryana
Moond ji iske liye aap Raya ki rlc 3 ki bijai mid October mein kar sakte hai yahi iski bijai ke liye sahi samay hai
10ਦਿਨ ਦੀ ਸੂਈ ਮੱਝ ਦਾ ਥਨ ਖੜ ਗਿਆ ਹੈ ਜੀ ਕੀ ਇਲਾਜ ਕੀਤਾ ਜਾਵੇ
(pb)
ਉਸ ਨੂੰ ਕੀ ਸਮੱਸਿਆ ਆਈ ਜੀ ਪੂਰਾ ਵਿਸਥਾਰ ਨਾਲ ਦੱਸੋ। ਥਣ ਦਾ ਪਸਮਾ ਹੈ ਜਾ ਨਹੀ ਥਣ ਵਿਚੋ ਧਾਰ ਆਉਂਦੀਆ ਨੇ ਜੇ ਧਾਰਾ ਚ ਦੁੱਧ ਆਉਂਦਾ ਜਾਂ ਛਿੱਦੀਆ
Hallo Sat Shri Akal Ji Sadhe Kol ek pehln Jhoothi hai Usnu 10 month toh 6 din upar ho gye hn pregnent hoyi Nu oh Bhar mtlb Picha wakhonde hai koi solution dso ji Jrur
(pb)
Tussi os nu 250gm jokhar, 250gm kalmishora and 2kg shakkar 5 dina vich deo Injection Megludyn 20ml Injection Tinacal 20ml Injection Urimen 10ml rojana 3 din lwao ji
Sirji majha heat ch nahi aa rahiya. Deworming kar kay jaiphal ditta se koi farak nahi pia.
(en)
Os nu Bolus Agrimin I 7X3 1daily deo Powder Agrimen Super 1kg 50gm daily deo ji es nall jaldi heat vich a jawegi
Sir mere kol 8 pashu hai 5 dudharu majha te 3 vehda mai hor pashu kharidan vaste laon Lena Hai 10 lakh takk te kiwe lai sakde ha te aesdi kisht te interest kinna aavega monthly
(pb)
Punjab
Chanan ji tuci jekar dairy loan lena chahunde ho tan pehla tuci iss kam di training lao kyuki uss training certificate nal hei tuhanu loan ate subsidy mill skdi hai, kirpa krke eh daso tuci koi training lai hai ja nhi tan jo tuhanu sahi jankari diti ja ske
Punjab
Sir mera ans devo please
Punjab
https://coreapi.organicplate.org/v1/notification-service/api/deep-link?username=261532&from=qa
Punjab
25 September to training class start a ji tarn taran 2 week di meri , ki 7 to 10 lakh loan vaste zamin di jaroorat hai mere kol siraf 4 Kanaal zamin hai
Sir swal da jwab dedo
(pb)
Punjab
singh ji tuhde swal da jwab de dita geya hai tusi check kar sakde ho
sir ji kali angur kachi ho tab khatti or bij vali hoti he or pakjane ke bad mithi or bij bhi sikud jata he kiya
(hn)
Haryana
Gokul ji yeh kisam ke upar nirbhar krta hai ki apne kon si kisam ki bijai ki hai seed Wale angoor ki bijai ki hai ja phir Bina seed ke angoor ki
par sir ji meri bel mene kharidi to vaha par unko bhi nahi pata tha ki konsi kisam he
ਸ੍ਰ ਜੀ ਪੱਤਾ ਲਪੇਟ ਸੁੰਡੀ ਨਹੀਂ ਮਰ ਰਹੀ ਦਵਾਈ ਦਸੋ
(pb)
Haryana
ਸਿੰਘ ਜੀ ਏਸਦੇ ਲਈ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸ੍ਰ ਜੀ ਸਰਦੀਆ ਦੀਆ ਸਬਜੀਆ ਵਿੱਚ ਨਦੀਨ ਹੋ ਜਾਂਦੇ ਨੇ ਉਨ੍ਹਾ ਦੀ ਰੋਕਥਾਮ ਲਈ ਕੋਈ ਨਦੀਨਨਾਸਕ ਦਵਾਈ ਦੱਸੀ ਜਾਏ ਜੋ ਹਰੇਕ ਤਰਾਂ ਦੀ ਸਬਜੀ ਤੇ ਛਿੜਕੀ ਜਾ ਸਕੇ
(pb)
Haryana
ਸਿੰਘ ਜੀ ਸਬਜ਼ੀਆਂ ਵਿਚ ਨਦੀਨ ਨਾਸ਼ਕ ਘਾਟ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਨਾਲ ਫਸਲ।ਉਪਰ ਮਾੜਾ ਅਸਰ ਪੈਂਦਾ ਹੈ ਸੋ ਤੁਸੀ ਮੁੱਖ ਰੂਪ ਵਿਚ ਗੋਡੀ ਕਰ ਕੇ ਨਦੀਨ ਦੀ ਰੋਕਥਾਮ ਕਰੋ
Cow ko biane ke kitne din baad feed Dena chayia
(pb)
Feed nu tussi biane ke baad hi start kar sakde ho par feed limit ch hi pao
ਰੇਤੇ ਵਾਲਾ ਜ਼ਮੀਨ ਹੈ ਮੂਲੀਆਂ ਲਗ ਸਕਦੀਆਂ ਨੇ ਜੀ
(pb)
Haryana
ਸਿੰਘ ਜੀ ਬਿਲਕੁਲ ਤੁਸੀ ਲਗਾ ਸੱਕਦੇ ਹੋ ਰੇਤਲੀ ਮਿੱਟੀ ਵਿਚ ਮੂਲੀ ਕਾਫੀ ਵਧੀਆ ਹੁੰਦੀ ਹੈ ਜੇਕਰ ਏਸਦਾ ਪੂਰਾ ਧਿਆਨ ਰੱਖਿਆ ਜਾਵੇ
Default in which female cattle have male reproductive organ is known as
(en)
Punjab
The female reproductive organs consist of the ovary, uterus, cervix, vagina, and vulva and the male reproductive system is made up of the scrotal sac, testicles, epididymis, part of the spermatic ducts, foreskin, and penis.
Sar ji batn kub di jankari chdi aa ji
(pb)
Haryana
dhaliwal ji esdi kheti karan lai tusi apne nede de krishi vigyan kendar ton esdi kheti di training lai sakde ho.
Sirji meri bhes bayahi 1 mahina ho gya h lekin vo WHITE discharge kr rha h.kya kare
(hn)
Aap use Liquid Utreviv 1litter 100ml swere shame de Liquid Lixin 4gm/60ml. 3din bachedani ch bharwao
Sar cow pishab bht pila pila kita ji 2. Bar. Koi chakr tan nhi ji esda
(pb)
Koi chakr nhi ji parr tussi os nu pani wadh to wadh peao ji
Ludhiana University to book kime mngwa skde aa online pashua di jankari aali ja koi contact no
(hn)
Punjab
Ganesh ji app books lene ke liye khud monday se friday subah 10 bje se duphar 2 bjee kisi bhi din waha ja skte hai, waha GADVASU ludhiana mein kisan suchna kendra se books lee skte hai
हेलो हमारे पास ४०० पेड़ लिंबू के हैं पर हमे मार्केट से भूत काम दाम पर लिंबु बेचने पड़ते हैं। हमारे तहसील पर केवल लिम्बु खरीदी के केवल 3 दुकान है। तो मैं यह जानना चाहता हूं की लिम्बु की मार्केट को कैसे पहचाने नाम संतोष गाडखे तहसील अकोट जिला अकोला महाराष्ट्र
(en)
Haryana
विवेक जी आप अपने नींबू को अपनी नजदीकी मेट्रो सिटी में सेल कर सकते है वहां इसका दाम आपको सही मिल सकता है
Sar jhoti nu mlpa wali goli diti c. Oh mook bht marn lag gyi. Pathy v nhi Khandi.
(pb)
Os nu Kol 500ml deo Bolus Do Time 2X 2. 2 daily deo ji
ਜਿਆਦਾ ਰੇਤਾ ਵਾਲੇ ਖੇਤਾ ਵਿਚ ਆਲੂ ਬਿਜਈ ਸਮੇ ਕਿਹੜੀ ਖਾਦ ਪਾਈਐ
(pb)
Haryana
ਮਨੀ ਜੀ ਆਲੂ ਨੂੰ 165 ਕਿਲੋ ਯੂਰੀਆ, 155 ਕਿਲੋ ssp ਅਤੇ 40 ਕਿੱਲੋ murate of potash ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹਦੇ ਵਿੱਚੋ ਅੱਧੀ ਨਾਈਟ੍ਰੋਜਨ ਅਤੇ ਬਾਕੀ ਸਾਰੀ ਖਾਦ ਤੁਸੀ ਬਿਜਾਈ ਵੇਲੇ ਤੇ ਬਾਕੀ ਬਚਦੀ ਨਾਈਟ੍ਰੋਜਨ ਤੁਸੀ ਮਿੱਟੀ ਚੜਾਉਣ ਵੇਲੇ ਪਾ ਸਕਦੇ ਹੋ
Mango plant ch aw problem aw rahi aw ds sakda g koi
(pb)
Haryana
Aman ji eh tatt di ghat hai esde lai tusi npk 13045 10 gram prati litre paani de hisab nal vart sakde ho ate
Mango plant eda hoo reha growth ni kr reha ki payajawey g
(pb)
Haryana
Aman ji eh tatt di ghat kr ke hai esde lai tusi npk 13045 10 garam prati litre paani de hisab nal vart sakde ho
Mango plant eda hoo reha growth ni kr reha ki payajawey g
(pb)
Haryana
Aman ji eh tatt di ghat kr ke hai esde lai tusi npk 13045 10 garam prati litre paani de hisab nal vart sakde ho
Aade bigha me rijka ki kheti pura proses bataye
(hn)
Haryana
Row ji bigha area ke hisab se bda chota hota hai so Mai apko ek acre ke baare mein janakri de deta hu.isko aap October ke mahine mein beej sakte hai. Iska aap 6-8 kilo beej prati acre ke hsiab se prayog kre. Iski bijai krte samay katar se katar ka fasla 30 cm rkhe. Isko paani mitti aur mausam ke hisab se 15-20 din ke antral par lgaye iski pehli ktai takriban 75 din baad mil jati hai
Bitel bakri kitne me miligi or khaja miligi
(hn)
Punjab
Sujay ji aap achi nasal ki beetal goat lene ke liye Rajvir singh 9991606387 SR commercial goat farm se sampark kr skte ha
Girlandi
(en)
Punjab
Kirpa krke apna swal vistar nal pusho tan jo tuhanu sahi jankari diti ja ske
Majj sui ni 1.5 sal ho gyea pr mjj heet ch nhi aw rhi ?
(pb)
Aap use Bolus Flukarid DS 6gm deo Bolus Agrimin I 7X3 1daily de Powder Bovimen B ultra 1.2kg 50gm daily De es se jald heat me ae gi
Y majj sui nu 20 din ho gye bajan dekhon ni htt rhi koi ilaj dso ji ?
(pb)
Buffalo ko aap najdeeki surgeon ko dekhae es ki stiching karni pade gi
नींबु पेड़ पर फल कम आता है. फूल जड़ जाता है फल रस के कारण फ़ट जाता है ?
(en)
Haryana
सिंह जी किरपा आप यह बताए की आपने इसको कोन सा खाद कितनी मात्रा में डाला है उस हिसाब से ही आपको सही जनकारिंडी जा सकती है
ਹੈਲੋ ਸਰ ਮੈ ਅਚਾਰ ਪਾਇਆ 54 ਦਿਨ ਹੋਗੇ ਫੰਗਸ ਵਗੈਰਾ ਕੁਸ਼ ਨਹੀਂ ਤੇ ਸ਼ਰਾਬ ਵਰਗੀ ਸਮੇਲ ਆਂਦੀ ਵਾਂ ਪਸ਼ੂ ਖਾਂਦੇ ਨਹੀਂ ਚੰਗੀ ਤਰ੍ਹਾਂ ਕਉ ਸ਼ਲੀ ਵਗੈਰਾ ਵੀ ਫੁੱਲ ਵਾਂ ਅੱਜ ਪਹਿਲੇ ਦਿਨ ਪਾਇਆ ਡੰਗਰਾਂ ਨੂੰ
(pb)
Haryana
ਗੋਰੀ ਜੀ ਇਹ ਨਵੀਂ ਚੀਜ਼ ਕਰ ਕੇ ਥੋੜ ਘਾਟ ਖਾਂਦੇ ਹਨ ਸੋ ਤੁਸੀ ਏਸਨੂੰ ਤੂੜੀ ਵਿਚ ਜਾ ਹੋਰ ਹਰੇ ਚਾਰੇ ਵਿਚ ਮਿਲਾ ਕੇ ਦੇ ਸਕਦੇ ਹੋ
ਇਹ ਕਿਹੜੀ ਸੁੰਡੀ ਦਾ ਭੁਮੰਕੜ ਹੈ
(pb)
Haryana
ਸਿੰਘ ਜੀ ਇਹ ਪੱਤਾ ਲਪੇਟ ਸੁੰਡੀ ਦਾ ਭਾਮਾਕੜ ਹੈ ਇਹ ਸੁੰਡੀ ਤੋਂ ਬਾਅਦ ਬਣਦੇ ਹਨ
ਇਹ ਕਿਹੜੀ ਸੁੰਡੀ ਦਾ ਭੁਮੰਕੜ ਹੈ
(pb)
Haryana
ਸਿੰਘ ਜੀ ਇਹ ਪੱਤਾ ਲਪੇਟ ਸੁੰਡੀ ਦਾ ਭਮਕੜ ਹੈ ਸੁੰਡੀ ਤੋਂ ਬਾਅਦ ਇਹ ਭਾਮਕੜ ਬਣ ਜਾਂਦੇ ਹਨ
Hloo srr mass da 14 din pehla Ai krwayi cc hun ewa jaa siti di aa ehh ki aa dubra kroni pwo ja reh gyii ?
(pb)
Tussi rukk jo hale kuss v Na karo .jekar fer heat ch aondi he ta es nu Bolus Agrimin I 7X3 1daily Liquid Lixin IU 4gm/60ml bachedani ch 3 din bharwao