Punjab
Search
ਗਾਂ ਨੂੰ ਪੀਕ ਤੇ ਲਿਉਨ ਲਈ ਕੋਈ ਸੁਝਾਅ ਦੋਸਤੋ capacty 25 litre but ਡੇਢ ਮਹੀਨਾ ਹੋ ਗਿਆ ਸੂਈ ਨੂੰ 18 19 ਤੇ ਚਲ ਰਹੀ
(pb)
ਉਸ ਨੂੰ ਚੰਗੀ ਫੀਡ ਪਾਉ Powder Lac up cfx 1.5 kg 100gm ਰੋਜ਼ਾਨਾ ਪਾਉ Liquid Anabolit mix 1litter 100ml ਸ਼ਾਮ ਦਿਓ
ਜੀ ਭਾਜੀ ਸ਼ੁਕਰੀਆ
ਵੀਰੋ ਵੱਛੀ ਦੀ ਉਮਰ 5 month ਹੈ ਜੀ weight ਲਗਭਗ 116 ਕਿਲੋ ਹੈ ਤੇ height 38 ਤੋਂ 39 ਇੰਚ ਹੈ ਕਿ ਇਸਦੀ growth ਉਮਰ ਦੇ ਹਿਸਾਬ ਨਾਲ ਠੀਕ ਹੈ ਜੀ
(en)
ਬਿਲਕੁਲ ਠੀਕ ਹੈ ਵੀਰ ਜੀ
Sir ਜੀ ਹਰੀ ਮਿਰਚ ਦੀ ਪਨੀਰੀ ਲਾਉਣ ਦਾ ਸਹੀ ਸਮਾਂ ਕਦੋਂ ਹੈ CH 27 ਕਿਸਮ ਹੈ
(pb)
Haryana
ਸਿੰਘ ਜੀ ਏਸਦੀ ਪਨੀਰੀ ਤੁਸੀ ਅਕਟੂਬਰ ਦੇ ਮਹੀਨੇ ਤੱਕ ਬੀਜ ਸਕਦੇ ਹੋ ਇਹ ਏਸਦੇ ਲਈ ਸਹੀ ਸਮਾ ਹੈ
devmedia
(pb)
ਦਾਣੇ ਇਸ ਤਰ੍ਹਾਂ ਕਿਉਂ ਹੋ ਰਹੇ ਹਨ
(pb)
Haryana
ਸਿੰਘ ਜੀ ਇਹ ਮੌਸਮ ਦੇ ਕਰ ਕੇ ਹੈ ਇਹ ਜਿਆਦਾ ਤਾਪਮਾਨ ਅਤੇ ਮੀਂਹ ਦੇ ਕਰ ਕੇ ਹੋ ਜਾਂਦਾ ਹੈ। ਏਸਦੇ ਲਈ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ
ਦਾਣੇ ਇਸ ਤਰ੍ਹਾਂ ਕਿਉਂ ਹੋ ਰਹੇ ਹਨ
(pb)
Haryana
ਸਿੰਘ ਜੀ ਇਹ ਮੌਸਮ ਦੇ ਕਰ ਕੇ ਹੈ ਇਹ ਜਿਆਦਾ ਤਾਪਮਾਨ ਅਤੇ ਮੀਂਹ ਦੇ ਕਰ ਕੇ ਹੋ ਜਾਂਦਾ ਹੈ। ਏਸਦੇ ਲਈ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ
गाजर बोआई किया है पानी कैसे दे
(hn)
Haryana
देव जी गाजर को अगर आपने वत्तों के ऊपर लगाया है तो आप furrow में उसको पानी दे सकदे है
ਸਰ ਬਾਸਮਤੀ 1847 ਵਿੱਚ ਕਾਲਾ ਦਾਣਾ ਬਣ ਰਿਹਾ ਹੈ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿਰਪਾ ਕਰਕੇ ਸੁਝਾਹ ਦਿਓ
(pb)
Haryana
ਸਿੰਘ ਜੀ ਇਹ ਮੌਸਮ ਦੇ ਕਰ ਕੇ ਹੈ ਇਹ ਜਿਆਦਾ ਮੀਂਹ ਜਾ ਫੇਰ ਤਾਪਮਾਨ ਦੇ ਕਰ ਕੇ ਹੋ ਜਾਂਦਾ ਹੈ ਇਸ ਲਈ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ
Sir ji barseem seed Jo June tk Chale ji naam dso ji
(en)
Haryana
Singh ji esde lai tusi barseem di bl 10 kisam nu beej sakde ho
In Tonk Rajasthan. Where I can good safeda plants for farming.
(en)
Haryana
Puneet you can take these good quality plants from your nearest forestry or agriculture department
In Tonk Rajasthan. Where I can good safeda plants for farming.
(en)
Haryana
You can take these good quality plants from your nearest forestry or agriculture department
Mooo feed ਵੇਚਣ ਵਾਲਿਆਂ ਦਾ ਨੰਬਰ ਦਿਉ ਜੀ ਫਰੀਦਕੋਟ ਜਾ ਕੋਟਕਪੂਰਾ ਸ਼ਹਿਰ ਦਾ
(pb)
Punjab
ਤੁਸੀ ਇਹਨਾਂ ਦੀ ਫੀਡ ਅਤੇ ਡੀਲਰ ਦੀ ਜਾਣਕਾਰੀ ਲਈ Moo Fam ਦੀ ਐੱਪ ਵਿੱਚ ਜਾ ਕੇ ਉਥੋਂ ਜਾਣਕਾਰੀ ਲੈ ਸਕਦੇ ਹੋ
Sir hamari cow k delivery Hui ko 15 din ho gya uski jer reh gyi thi vich mien ab bilkul tk hai pr uska udder k ek side mien dudh pura nahi bnta kya kare dusri side mien dudh pura bnnta hai khana peena sb kujh tk hai.
(en)
Aap use Liquid Bovibest H 1litter 10ml swere shame Deo Liquid Masticin plus 30ml 30 drops 2 time deo
dr saab meri 2nd time mjj sun wali a 9th mahina lgga hai os nu vdiya tyar krna hai ki khurak dyi jave
(pb)
Os nu Liquid Udder Strong H 1litter 10ml swere shame Deo es nu feed dairy protein 1kg swere Shame deo
Sir pr 126 17 july 23 nu lai te recently 11.9.23 nu fame chess te galileo way spray kiti c sir hun cilpyrox fmc chess te king doxa te safex hammer krn di salah sir haley fasal ch thori bht white panicle di problem aa but leaf folder hai ni sir 80 munjra jhook gyian sir hun ah charo davieian ikathian kr skde aa 30 sep tk
(en)
Haryana
Singh ji eh dwaian bhut alag alag han so ehna nu mix kr ke spary na kro es nal fasl te bhut maada asar hoga. Baki jekar white panicle di dikkat hai tn oh sundi kr ke hai te ohne jehda nuksan karna si karta baki tusi hun oh wale bootey nu keht Chon Patt ke nashat kar sakde ho ene spray krn da koi faida nahi.
Es de lai sonu najdeeki surgeon nal gall karni chidi he ji kio ki eh dekhe to hi pata lagg sakda hi ki dove meru ekko teat vich a ja alag alag hwane cho a es lai surgeon nu bula ke dekha lao ji
devmedia
(pb)
Haryana
ਬਲਰਾਜ ਜੀ ਇਹ ਸੁੰਡੀ ਦੇ ਕਰ ਕੇ ਹੈ ਏਸਦੇ ਲਈ ਤੁਸੀ emamectin benzoate 80 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sat Shri akal sir ji Mare Kool ek 2 Saal de Katti hai te ek 18 month de ona growth waste kere feed paye jawe te jo jalde ai ho jave
(pb)
Daljit ji tuci ohna heifer dry feed paa skde ho eh tuci 1.5-2 kg rojana khwao baki ohna nu her 3 mahine badd salt bdl ke pett de kiria wali dwai jrur deo.
Sir eh kala amrood uparr e lag k sukk rhe a.ki karan a..pani v thek time payeda
(en)
Haryana
Singh ji khad baare dso tusi esnu kehdi khad paa chuke ho us hsiab nal hi tuhanu agey jankari diti ja sakdi hai
Gobh ki sundi k liye konsa spray kare
(hn)
Haryana
Singh ji iske liye ap quinalphos 400 ml prati acre ke hisab se prayog kar sakte hai
Sir ji Sadi female beagle dog ajj heat vich ayi hai isnu koi medicine dasso jo ki eh pregnant ho jave . Jaldi dasso ji .
(pb)
Es nu mating to bhad Hydroxy progesterone 100mg lwao ji
Sir majh di dudh di fat bht ghat aa ji 60 64 FAT aa ji. Ki pecutrin powder nal fat vadh skdi hai ji Ya koi hor powder recommend krdo best result lyi
(pb)
Ji ha ,es nall hi fat wadh sakdi he ji nall hi es nu 50gm Sodium bicarbonate (mitha soda) rojana deo
Es me kon sa davai dale
(hn)
Haryana
Verma ji yeh btaye ki apko isme dikkat kya aa rahi hai ja phir bimari wale hisse ki photo clear bheje us hsiab se hi apko sahi jankari di ja sakti hai
ਸਰ ਜੀ ਮੱਝ ਨੂੰ ਡੇਢ ਮਹੀਨਾ ਸੂਨ ਵਿੱਚ ਹੈ ਅਤੇ ਥੋੜ੍ਹਾ ਜਿਹਾ ਭਾਰ ਪਾਉਣ ਲੱਗ ਪਈ ਹੈ ਕੀ ਸਮਾਧਾਨ ਕੀਤਾ ਜਾਵੇ
(hn)
ਉਸ ਨੂੰ ਸੱਕਰ 2kg,ਸੱਤਿਆਨਾਸੀ 1kg ,ਜੌੰਖਾਰ 250gm,ਕਲਮੀਸ਼ੌਰਾ 250gm ਪੰਜ ਦਿਨਾਂ ਵਿਚ ਦਿੳ
ਉਸ ਨੂੰ ਤੂੜੀ ਬਿਲਕੁਲ ਬੰਦ ਕਰ ਦਿਓ, ਹਰਾ ਚਾਰਾ ਵੀ 3-4 ਵਾਰ ਵਿਚ ਪਾਉ ਫੀਡ ਵੀ ਇਸੇ ਤਰਾ ਨਾਲ ਪਾਉ
ਇੱਕ ਹਫਤਾ Ai ਕਰਵਾਈ ਸੀ ਤੇ ਉਸ ਟਾਇਮ ਪੰਜ ਦਿਨ ਹੀਟ ਰੱਖੀ ਸੀ ਤੇ ਹੁਣ ਦੁਬਾਰਾ ਫ਼ਿਰ ਤੋਂ ਮੱਝ ਤਾਰਾਂ ਦੇ ਰਹੀ ਕੀ ਕਾਰਣ ਹੋ ਸਕਦਾ ਜੀ। ai ਵੀ ਦੋ ਦਿਨ ਕਰਵਾਈ ਸੀ। ਦੱਸੋ ਜੀ ਕੋਈ ਹੱਲ
(pb)
ਉਸ ਦੀ ਹੀਟ ਜਿਆਦਾ ਲੰਬੀ ਹੁੰਦੀ ਹੈ ਇਸ ਲਈ ਪਹਿਲਾ ਉਸ ਦੇ ਬੱਚੇਦਾਨੀ ਚ Utrawin IU 60ml 3 ਦਿਨ ਭਰਵਾਓ ਨਾਲ Powder Bovimen B ultra 1.2kg 50gm daily Bolus Agrimin I 7X3 1 ਰੌਜ਼ਾਨਾ ਪਾਓ
ਜਵੀ ਦੀ ਬਿਜਾਈ ਦਾ ਸਮਾਂ ਕਦੋਂ ਤੇ ਸ਼ੁਰੂ ਆ ਜੀ ਤੇ ਜਵੀ ਤੋਂ ਆਪਾਂ ਕਿੰਨੀਆਂ ਵਾਢਾ ਲੈ ਸਕਦੇ ਆ ਜੀ ਤੇ ਵਧੀਆ ਬੀਜ ਵਾਰੇ ਦੱਸੋ
(pb)
Haryana
ਅਲੀ ਜੀ ਤੁਸੀ ਜਵੀ ਦੀ ol 16,15,14,13,12,11,10 ਕਿਸਮ ਨੂੰ ਬੀਜ ਸਕਦੇ ਹੋ ਇਹ ਤਕਰੀਬਨ 1-2 ਕਟਾਈਆਂ ਦੇ ਦਿੰਦੀਂ ਹੈ ਏਸਨੂੰ ਤੁਸੀ ਅਕਟੂਬਰ ਦੇ 4 ਹਫਤੇ ਤੱਕ ਬੀਜ ਸਕਦੇ ਹੋ
64644 dhan me haldi rog ke kon sa fagi said dale
(hn)
Haryana
Ganesh ji iske liye aap copper hydroxide 500 gram prati acre ke hisab se prayog kar sakte hai
Gay ki dhud Kam kyo ho gya h
(hn)
Aap is ka najdeeki doctor se check up krwa
ਸਰ ਜੀ ਬੇਨਤੀ ਹੈ ਕਿ ਝੋਟੀ ਦੀ ਧਾਰ ਬਹੁਤ ਕਰੜੀ ਹੈ ਜੀ ਕੋਈ ਹੱਲ ਦੱਸੋ ਜੀ
(pb)
Tussi os nu 250gm Dalda,250gm missri ,250gm bagha jeera , 50gm jokhar te 50gm kalmishora rojana kadha bna k 5 din takk deo ji
सर कैसे पता चलता है कि गाय के पेट में बच्चा है
(hn)
नज़दीकी डॉक्टर से जांच करवा सकते हैं।
Sir g makhan grass te rye grass ch ki frk hnda te bdia kdha
(pb)
Haryana
Gurjeet ji eh doween hi alag alag chare han ehna nu tusi otober ton December takk beej skde ho. Eh dowen hi bhut vdia han tusi apni mitti ate jameen de hisab nal ehna nu beej skade ho
1121
(pb)
Punjab
Shriman ji kirpa kar ke apna swaal vistaar nal pucho ji ta jo tuhanu is baare sahi jaankari ditti jaa ske
Sir ji jhone vich 0 52 34 karni h us vich lickvad potash ya all vin top mix ho jawegi ji
(en)
Punjab
Sukhi ji, 00 52 34 vich tuhanu potash ya hor kuch mix Karn di lod nahi hai, tusi boron 100g/acre jroor mix kar sakde ho ji
Jhoti a veer g paloon 13 sept nu din poore ho gye aj 23 treek ho gyi hle tak sui nhi Chadda v chngi trah nal nhi laya Bethi hundi jor mardi a bhut goha v beth ke. Jor marke krdi aa Jdo bethi hundi aa upar nu sir krdi aa Edar udar sir mrdi aa Litdi v aa Samjh nhi aundi v kite koi problem ta ni
(pb)
Tuci uss nu nazdiki doctor ton check krwao jiss nal usdi janch krke sahi karan pta lagg ske ate sahi ilaj ho skee.
Sadi majj sun wali a . Dudh ghat laya usne koi hal dso
(pb)
Punjab
Punia ji kuj pashu suun de bilkul nazdiki thode din pehla ja kuj sma pehla dudh utarde hai.
ਸਰ ਸਾਡੀ ਝੋਟੀ 2 ਸੂਏ ਸੂਈ ਹੈ ਉਹ ਦੁੱਧ ਇਕੱਠਾ ਨਹੀ ਲਾਉਦੀ 6 ਦਿਨ ਹੋ ਗਏ ਸੂਈ ਨੂੰ ਉਹ ਦੁੱਧ ਵੀ 2 ਕਿਲੋ ਤੋ ਘੱਟ ਦਿੰਦੀ ਹੈ ਉਹ ਇਕੱਲੀ ਇਕੱਲੀ ਧਾਰ ਪਾਉਦੀ ਹੈ ਕੋਈ ਹੱਲ ਦੱਸੋ ਕਿ ਉਹ ਦੁੱਧ ਇਕੱਠਾ ਲਾਵੇ ਤੇ ਦੁੱਧ ਵੱਧ ਜਾਵੇ ਅਸੀ ਉਸ ਨੂੰ ਰਾਵਖੰਡ ਤੇ ਡਾਲਡਾ ਘਿਓ ਵਾਲਾ ਕਾੜਾ ਵੀ ਦਿੰਦੇ ਹਾ
(pb)
Punjab
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ.
Any scope of ginger Adhrak cultivation in Punjab
(en)
Punjab
Raj Punjab's climate is not favourable for ginger cultivation that's why it is not recommended in Punjab
ਵੱਟਾਂ ਦੇ ਨਾਲ ਨਾਲ ਹੀ ਆ ਜ਼ਿਆਦਾ
(pb)
Punjab
ਜਗਦੀਪ ਜੀ, ਇਸ ਤਰ੍ਹਾਂ ਦੀ ਸਮੱਸਿਆ ਪਾਣੀ ਜਿਆਦਾ ਖੜਾ ਹੋਣ ਕਰਕੇ ਆਉਂਦੀ ਹੈ ਜੀ ।
Sir buffalo breeding upar mea work kar rya par original ceman nhi milda always so Jis kar hun apna Ai cylinder buy krna so koi government vlo ja kise agri uni vlo discount hega ess upar jo k dirct buy Kar k Ai Kar skde
(pb)
Punjab
Navjot ji AI cylinder te govt. wali koi scheme nhi hai eh tuhanu khud apni jrurat de hisab nal 1.5 litre, 3 litre da khridna pwega.
Sir 4ltr vich best company kre inox ja fir cryogem ps3
Sir please share ur contact no for more updates or buffalo info
Sir abs ke sjac hf bull ke details kya h
(hn)
Punjab
Kripya aap yeh btayen apne iske vare mein kaha se padha ha ja fir koi semen straw hai toh uski photo upload kren jisse uska sahi name, sahi detail apko di ja skee.
Sir g hare chare dso winter ch kde kde bihe jnde ne
(pb)
Punjab
Gurjeet ji, tusi berseem, Lucerne, jvi, shaftal, senji, rye grass chaare beej sakde ho ji
ਸਰ ਜੀ ਔਸਰ ਝੋਟੀ ਤਿੰਨ ਵਾਰ ਰਪੀਟ ਹੋ ਚੁੱਕੀ ਹੈ ਹੁਣ ਪੂਰੀ ਤਰ੍ਹਾਂ ਹੀਟ ਨਹੀਂ ਕੱਢ ਰਹੀ ਡਾਕਟਰ ਸਾਹਿਬ ਤੋਂ ਚੈਕ ਕਰਵਾਈ ਡਾਕਟਰ ਸਾਹਿਬ ਕਹਿੰਦਾ ਔਵਰੀ ਸਾਇਜ ਵਧਿਆ ਹੋਇਆ ਹੈ ਡਾਕਟਰ ਸਾਹਿਬ ਇਸ ਦਾ ਹੱਲ ਕੀ ਹੋ ਸਕਦਾ ਜੀ ਧੰਨਵਾਦ
(en)
Punjab
ਕਿਰਪਾ ਕਰਕੇ ਇਹ ਦੱਸੋ ਉਹ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ, ਹੀਟ ਵਿੱਚ ਕਿੰਨੇ ਦਿਨ ਬਾਦ ਆਉਂਦੀ ਹੈ ਅਤੇ ਕਿੰਨੇ ਦਿਨ ਹੀਟ ਵਿੱਚ ਰਹਿੰਦੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
ਸ੍ਰੀ ਮਾਨ ਜੀ ਝੋਟੀ ਪਹਿਲੇ ਸੂਏ ਸੂਣ ਵਿੱਚ 45 ਦਿਨ ਰਹਿੰਦੇ ਹਨ ਹੁਣ ਕਿਹੜੀ ਖੁਰਾਕ ਦੇਈਏ ਜਿਸ ਨਾਲ ਚੰਗਾ ਹਵਾਨਾ ਬਣੇ ਅਤੇ ਚੰਗਾ ਦੁੱਧ ਦੇਵੇ
(pb)
ਇਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Sir sidhi bijayi de paise es var mile ne ja nhi 1500 milda c jehda
(pb)
मेरा मक्का कैसे सुख रहा है
(hn)
Punjab
महेंद्र जी ये stalk rot बीमारी का हमला हो सकता है, इसकी रोकथाम के लिए आप M 45 200 g एकड़ के हिसाब से छिड़काव कर सकते हैं।
devmedia
(pb)
Punjab
Inderjit ji Jekr jhona dodha awastha to agge langh gya hai ta tusi hun koi spray na kro ste Jekr aje nisara hi hoya ta tusi coragen 60ml acre de hisaab naal spray kar sakde ho ji
Es fruit de bute ਦੀਆਂ pattian nu ki ho gya
(pb)
Punjab
Balvir ji ih fungus kar ke hai, is di rokthaam lai tusi mancozeb 2g litre paani de hisaab naal spray kar sakde ho ate boote nu gudai kar ke vermicompost khaad jroor deo ji
devmedia
(pb)
Punjab
ਰਮਨ ਜੀ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ coragen 60 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir pr126ਝੋਨਾ20 ਦਿਨਾਂ ਵਿੱਚ ਵੱਡੀਆਂ ਜਾਊ ਜੇ ਤੇਲੇ ਦਾ ਹਮਲਾ ਹੁੰਦਾ ਹੈ ਕਿ ਸਪ੍ਰੇਹ ਦੀ ਲੋੜ ਹੁੰਦੀ ਹੈ
(pb)
Punjab
ਜਸਪ੍ਰੀਤ ਜੀ ਤੁਸੀ ਸਰਵੇਖਣ ਕਰਦੇ ਰਹੋ, ਜੇਕਰ ਤੁਹਾਨੂੰ ਹਮਲਾ ਦਿਖਾਈ ਦਿੰਦਾ ਹੈ ਤਾਂ ਹੀ ਛਿੜਕਾਅ ਕਰੋ ਨਹੀਂ ਤਾਂ ਛਿੜਕਾਅ ਦੀ ਕੋਈ ਲੋੜ ਨਹੀਂ ਹੈ ਜੀ
1121 basmati fashal ko kabb Tak Pani me rakhna chahiye
(pb)
Punjab
Rakesh ji, ise ktaai se 15-20 din pehle paani Dena band kar dena chahiye
devmedia
(pb)
Punjab
ਸੁੱਖ ਜੀ ਬਠਿੰਡਾ ਕਿਸਾਨ ਮੇਲਾ 27 ਸਤੰਬਰ ਨੂੰ ਲੱਗੇਗਾ ਜੀ।
Bai ji asr gbn vashi a apne kol 5 mnth di gbn a oh na ik thnn ch dhud pyi rkhdi mtlb ik thnn ch dhud aunda 200 gm dhud aunda oh kive sukk skda plz dseo. Kive sukkk skda dhud tn jo thnna ch dhud bnd hoje
(pb)
Tuci uss nu nazdiki doctor ton check krwao ate uss nu Ifer-h inj. 5ml 2-2 din de frak nal 5 tike lgwao ate potasium iodide powder 7gm rojana, Milkout powder 30gm rojana dena suru kro
ਸਰ ਮੇਰੇ ਕੋਲ ਇੱਕ ਝੋਟੀ ਹੈ ਪਹਿਲਨ 19 ਤਰਿਕ ਨੂੰ ਸੂਈ ਸੀ ਜੇਰ ਵੀ ਪੂਰੀ ਪੈਗਈ ਤੇ ਕੱਟੀ ਨੂੰ ਵੀ ਬਦੀਆ ਪਾ ਲੈਦੀ ਆ ਪਰ ਦੁੱਧ ਨੀ ਲਾਉਦੀ ਜਮੀ ਵੀ ਨਾ ਕੱਟੀ ਨੂੰ ਚੱਟਦੀਐ ਕੀ ਕਾਰਨ ਹੋ ਸਕਦਾ ਤੇ ਕਿਹੜੀ ਮੈਡੀਸਨ ਦਈਏ
(pb)
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ
ਇਹਦਾ ਕੀ ਕਾਰਨ ਹੋ ਸਕਦਾ ਜੀ ਵੱਟਾਂ ਦੇ ਨਾਲ ਨਾਲ ਆ ਵਿਚ ਬੋਹਤ ਘਟ
(pb)
Punjab
ਜਗਦੀਪ ਜੀ ਕਿਰਪਾ ਕਰਕੇ ਖਰਾਬ ਹੋਏ ਪੱਤਿਆ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਠੀਕ ਆ ਸਰ ਮੈਂ ਅੱਜ ਹੀ ਪਾਉਂਦਾ
Sir ਬੇਰੀ ਦੇ 110 ਪੌਦੇ ਹਨ ਇਹ ਦੱਸਣਾ ਕਿਨੇ fruit fly trap ਲੱਗਣਗੇ
(pb)
Punjab
ਭੁੱਲਰ ਜੀ, ਤੁਸੀ ਇੱਕ ਏਕੜ ਵਿਚ 16 ਟ੍ਰੈਪ ਲਗਾ ਸਕਦੇ ਹੋ ਜੀ।
Namaste
(en)
Punjab
Rahul ji kripya aap apna swaal vistaar se puche us hisab se hi aapko is baare me shi jaankari di jaa sakegi
Sir ji jhone vich 0 52 34 vich licvad potash ya all vin top pe jau ji
(en)
Punjab
Sukhi ji 00 52 34 vich pehla to hi potash hundi hai is vich tuhanu liquid potash den di lod nahi hai ji
ਮੇ ਏ ਸੇਲ ਕਰਨੇ ਨੇ ਕੁੱਕੜ ਤੇ ਕੁੱਕੜੀ
(pb)
Punjab
ਕਿਸਾਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਬਾਕੀ ਤੁਸੀ ਇਹਨਾਂ ਨੂੰ ਨਜ਼ਦੀਕੀ ਮਾਰਕੀਟ ਵਿੱਚ ਜਾ ਨਜ਼ਦੀਕੀ ਪੋਲਟਰੀ ਕਿਸਾਨਾਂ ਨਾਲ ਗੱਲ ਬਾਤ ਕਰਕੇ ਵੀ ਵੇਚ ਸਕਦੇ ਹੋ
devmedia
(pb)
Punjab
ਕਿਸਾਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਬਾਕੀ ਤੁਸੀ ਇਹਨਾਂ ਨੂੰ ਨਜ਼ਦੀਕੀ ਮਾਰਕੀਟ ਵਿੱਚ ਜਾ ਨਜ਼ਦੀਕੀ ਪੋਲਟਰੀ ਕਿਸਾਨਾਂ ਨਾਲ ਗੱਲ ਬਾਤ ਕਰਕੇ ਵੀ ਵੇਚ ਸਕਦੇ ਹੋ
ਡਾਕਟਰ ਸਾਬ ਇਹ ਕਟੀ 3.50 ਸਾਲ ਦੀ ਹੋ ਗਈ ਆ.. ਇਹ ਇਸ ਦੇ ਨਿਸ਼ਾਨ ਮੂੰਹ ਦੇ ਆਸ ਪਾਸ ਹੋਏ ਆ 3. ਕੇ month ਵਿੱਚ ਵਦੇ ਆ. ਇਹ ਕਿਊ ਹਨ ਤੇ ਇਸ ਤੇ ਇਲਾਜ ਕੀ ਆ. ਦੇਸੀ ਤੇ ਇੰਗਲਿਸ਼.. ਦਸਿਓ ਮੇਹਰਬਾਨੀ ਹੋਵੇ ਗੀ ਤੁਹਾਡੀ..
(pb)
Punjab
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ