Punjab
Search
Sir majh soon wali a mahine tk..khandi nai kuj vv sirf pathe chra khandi a transition feed nai khandii..ki daeye k jo khawe
(en)
Bachittar ji tuci uss nu Vivliv liquid 50-50ml swere sham dena suru kro ate jo bhi uss nu feed khwauni hai ohh tuci chare vich thodi thodi milla ke khwao, jiss nal ohh feed thodi khana suru kregi ate holi holi usdi matra vdha skde ho. baki jekar uss nu tel ja gheeo dinde ho tan ohh dena bnnd kr skde ho.
Sir jawab ni dita
(pb)
Punjab
Tuhade sare swala de jwab dite gye hai tuci App vich apne sare swala de jwab dekh skde ho.
ਪੰਜਾਬ ਦੇ ਮੋਗੇ ਜਿਲੇ ਲਈ ਚੀਕੂ ਦੀ ਕਿਹੜੀ ਵਰਾਇਟੀ ਸਭ ਤੋਂ ਕਾਮਯਾਬ ਹੈ…ਕਿਰਪਾ ਕਰਕੇ ਜਾਣਕਾਰੀ ਦੇਣਾ
(pb)
ਸਿੰਘ ਜੀ ਤੁਸੀਂ ਚੀਕੂ ਦੀ ਕੱਲੀਪਤੀ ਕ੍ਰਿਕੇਟ ਬਾਲ ਕਿਸਮ ਦੇ ਪੋਧੇ ਲਗਾ ਸਕਦੇ ਹੋ ਪੰਜਾਬ ਵਿਚ ਚੀਕੂ ਦੀ ਖੇਤੀ ਲਾਇ ਹੈ ਦੋ ਕਿਸਮ ਵਧੀਆ ਗਰੋਥ ਕਰਦਿਆਂ ਹਨ ਕਰਦਿਆਂ ਹਨ
ਸਰ ਵੱਛੀ ਦੀ ਉਮਰ ਚਾਰ ਸਾਲ ਦੀ ਹੈ ਕਈ ਵਾਰ injections ਲਗਵਾ ਲਏ ਰਹਿਦੀ ਨਈ
(pb)
ਗੁਰਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ, ਕਿੰਨੇ ਦਿਨ ਹੀਟ ਵਿੱਚ ਰਹਿੰਦੀ ਹੈ ਅਤੇ ਤਾਰਾ ਕਿਹੋ ਜਿਹੀਆਂ ਕਰਦੀ ਹੈ ਬਾਕੀ ਤੁਸੀ ਉਸਦਾ ਕੀ ਇਲਾਵਾ ਕਰਵਾਇਆ ਹੈ ਓਹਦੇ ਵਾਰੇ ਵੀ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(pb)
Haryana
ਹਰਵਿੰਦਰ ਜੀ ਏਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir g kal ai karvai c ajj eh lale Kari jandi a is da koi hall
(pb)
Harpal ji isda koi chakar nhi hai tuci iss nu Pregstay gold powder 25gm rojana 20 din tak deo ja fir Gestaprogen powder 25gm rojana dena suru kro.
devmedia
(pb)
Punjab
ਜਗਦੀਪ ਜੀ ਜੇਕਰ ਤੇਲੇ ਦਾ ਹਮਲਾ ਨਹੀਂ ਹੈ ਤਾਂ ਤੁਹਾਨੂੰ ਤੇਲੇ ਦਾ ਛਿੜਕਾਅ ਕਰਨ ਦੀ ਕੋਈ ਲੋੜ ਨਹੀਂ ਹੈ ਜੀ, ਆਉਣ ਵਾਲੇ ਦਿਨਾਂ ਵਿੱਚ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ ਤੇ ਹੀ ਛਿੜਕਾਅ ਕਰੋ ।
Sir is boote nu roori di khad e pai a gali..esde fruit dig rhe c.jo mai pehla puchya c
(en)
Punjab
Bachittar ji tusi is te NPK 19 19 19 10g L paani de hisaab naal spray kar sakde ho ji, mausam khraab hon karke vi kuch fruit drop ho janda hai ji
Please suggest spray schedule
(en)
Punjab
Abhijit it\'s a fungal problem spray M 45@ 2g/litre of water and repeat the spray after a week if required.
Cow ka doodh or fat kaise badaye kon si feed dale
(pb)
Punjab
Ranjit ji aap feed apne pashu ke khane ke hisab se kisi bhi company di khilaa skte hai aur achi khurak ke sath sath Fatedge powder 100gm rojana, Glactogog powder 30gm rojana dena suru kren aur usko feed ke sath sath khal bhi khilayen aur her 3 mahine ke badd pett ke kiro wali dwai salt badal ker jrur den.
Sir gawa da dudh Kora Kora baa swadd ho gyea tha smell vi kar da a . Ki karn ho sak da a ?
(en)
Punjab
Harjit ji tuci ohna nu buffzon powder 50gm rojana deo ate mitha soda 15gm 2-2 din de frak nal deo baki eh khurak krke silage di varto krke, feed krke bhi ho jnda ha.
ਸਰ ਜੀ ਮੈਂ ਪ੍ਰਤੀ ਏਕੜ ਦੋ ਤੋਂ ਢਾਈ ਬੋਰੀਆਂ ਯੂਰੀਆ ਅੱਧੀ ਬੋਰੀ ਡੀ ਏ ਪੀ ਅਤੇ ਸਲਫਰ ੫ ਕਿਲੋ ਨੇਨੋ ਦੀ ਅਤੇ ਮੋਨੋ ਦੀ ਸਪਰੇ ਕੀਤੀ ਹੈ ਫਿਰ ਵੀ ਬਹੁਤ ਕਮਜ਼ੋਰ ਹੈ ਹੁਣ ਮੈਂ ੨੫ ਕਿਲੋ ਯੂਰੀਆ ੨੫ ਕਿਲੋ ਪੋਟਾਸ਼ ੫ ਕਿਲੋ ਪਦਾਨ ਪਾਈ ਹੈ
(pb)
Punjab
ਜਸਵਿੰਦਰ ਜੀ, ਤੁਸੀ ਖਾਦਾਂ ਦੀ ਸਹੀ ਵਰਤੋਂ ਕੀਤੀ ਹੈ, ਜੇਕਰ ਫ਼ਸਲ ਕਮਜੋਰ ਹੈ ਤਾਂ ਮਿੱਟੀ ਦੀ ਜਾਂਚ ਜਰੂਰ ਕਰਵਾਓ ਤਾਂ ਜ਼ੋ ਪਤਾ ਲੱਗ ਸਕੇ ਕਿ ਕਿਹੜੇ ਤੱਤ ਦੀ ਕਮੀ ਹੈ ਅਤੇ ਉਸ ਹਿਸਾਬ ਨਾਲ ਇਸ ਨੂੰ ਠੀਕ ਕੀਤਾ ਜਾ ਸਕੇ।
devmedia
(pb)
ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ। ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਦੁੱਧ ਵਾਲੇ ਪਸ਼ੂ ਦੇ ਹਿਸਾਬ ਨਾਲ ਵਰਤ ਸਕਦੇ ਹੋ
ਤਾਰਾਂ ਥੋੜੀਆਂ ਦਿੰਦੀ 21/22ਦਿਨਾਂ ਤੋਂ ਤਾਰਾਂ ਦਿੰਦੀ ਹੈ ਤਾਰਾਂ ਦੇ ਨੀਲੀ ਜਿਹੀ ਧਾਤ ਮਾਰ ਦੀ ਹੈ ਵੈਟ ਮੇਟ ਦੇ 2 ਟੀਕੇ ਲਾ ਚੁੱਕੇ ਹਾਂ ਐਗਰੀਮਿਨ ਪਾਊਡਰ ਦੇ ਰਹੇ ਹਾਂ
Hlo srr ahh ki chiz aa ehda ki result kii kmm krdi aa ta kdo pyndi jamen chh
(pb)
Punjab
Jagjeet ji, ih poultry compost hai ate ih bijai to pehla jameen vich pai jandi hai, ih Kai macro ate micro nutrients di Kami poori kardi hai ji.
Hlo srr mass da ewa hoo jnda aa pehla ewa hunda fr bad ch ewa hoo jnda kii chkr aa ehh
(pb)
Jagjeet ji tuci iss nu Hitek inj. 1ml/50kg bhar de hisab nal chamdi vich lgwao, baki iss nu ifer-h inj. 5ml 2-2 din de frak nal 3 tike lgwao ate bovimin-gl liquid 7ml rojana 1 shishi pilla deo.
devmedia
(pb)
Punjab
ਤੁਸੀ ਉਸ ਨੂੰ ifer h injection 3ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ
Sat shri akal sir ji. Maj sui nu 5 month hoge pichle 15 din to dooke kr rhi ki kita jave
(en)
Ajay ji tuci uss nu Bovimin-b powder 50gm rojana dena suru kro jiss nal sarir di kami puri howegi ate puri trha khul ke heat vich awegi.
Sir mera kol cow aa onda soon vich 1 month pia aa sir ak than vicho resha onda aaa baki 3 sai Han jara than vich resha onda onu ke dita java ja koei injacten lia java hal daso plz
(pb)
Sahib ji tuci nazdiki doctor ton usde sare thnn khali krwa ke ohna vich mammiprotec tube chdwa deo ate thnna vich aun wale reese de hisab nal doctor ton injection lgwao, jiss nal usdi sahi janch krke sahi ilaj ho skee, baki tube tuci sare thnna vich bhrwa deo.
Ga di sunn to kine din bad diworming kr skte aa te kihde salt nl
(hn)
Ganesh ji tuci cow de suun ton 7 din badd deworming kr skde ho tuci Havimec ox, Bandykind plus, Fendykind plus, Flukarid-DS bolus koi bhi de skde ho.
15k din di vachhi nu pet de kitte waali dwai kdo de skde aa te kini
(hn)
Ganesh ji tuci usde lai Albomar liquid 30ml di varto bhi kr skde ho eh tuci 10-10ml krke 3 din lgatar deo ate brotone liquid 10ml rojana deo.
ਸਰ ਜੀ ਝੋਨੇ ਦੀ ਫ਼ਸਲ ਉੱਪਰ ਤੇਲੇ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ।ਦੋ ਜਾਂ ਤਿੰਨ ਵਧੀਆ ਕੰਪਨੀਆਂ ਬਾਰੇ ਦੱਸਿਆ ਜਾਵੇ ਜਿਨ੍ਹਾਂ ਦਾ ਅਸਰ 25ਤ ਤੋਂ ਦਿਨ ਤੱਕ ਰਹੇ। ਧੰਨਵਾਦ ਜੀ
(pb)
Punjab
ਲੱਖਾ ਜੀ ਤੁਸੀ chess 120g/ਏਕੜ ਜਾਂ dinotefuran 80 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Ga sui nu 10 k din hoge ki daiye v dud wadd je
(hn)
Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
ਸਰ ਜੀ ਮੇਰੇ ਕੋਲ ਜਰਸੀ ਗਾ ਹੈ ਉਹ ਪਸਲੀਆਂ ਲੱਤਾਂ ਤੋਂ ਅੱਪਣੇ ਆਪ ਖੜੀ ਨਹੀਂ ਹੋ ਰਹੀ ਪੂਸ ਤੋਂ ਫੜ ਕੇ ਖੜੀ ਕਰਨੀ ਪੈਂਦੀ ਹੈ ਜੀ ਇਸ ਦਾ ਕੋਈ ਇਲਾਜ ਦੱਸੋ ਜੀ
(pb)
ਪ੍ਰੀਤਮ ਜੀ ਤੁਸੀ ਉਸ ਨੂੰ Nurokind inj 15ml, Mecovet inj. 15ml, Metphos inj. 15ml, Trineurosol-h injection 10ml ਨੂੰ 5-5 ml ਕਰਕੇ ਪਿਛਲੀਆਂ ਦੋਨੋ ਲੱਤਾਂ ਦੇ ਪੁੜਿਆਂ ਵਿੱਚ ਲਗਵਾ ਸਕਦੇ ਹੋ.
Punjab
ਸਰ ਜੀ ਇਹ ਸਾਰੇ ਟੀਕੇ 5 ਐਮ ਐਲ ਇੱਕ ਦਿਨ ਵਿੱਚ ਹੀ ਲਾਉਣੇ ਨੇ ਜੀ
Punjab
ਧੰਨਵਾਦ ਜੀ
Any good sources to import Holstein from USA or Australia? Luqman
(en)
Punjab
You can contact to Mr. Sukhdeep Singh 9988505334, he will provide you all information about this.
ਜਰਸੀ ਵੱਛੀ ਦੇ ਗਰਭ ਧਾਰਨ ਟੀਕਾਕਰਨ ਕਰਵਾਣ ਦਾ ਸਹੀ ਸਮਾਂ
(pb)
ਜ਼ੋਰਾਵਰ ਜੀ ਜਦੋ ਵੱਛੀ ਦਾ ਭਾਰ 250 ਤੋਂ 270 ਕਿੱਲੋ ਤੱਕ ਹੋ ਜਾਵੇ ਫਿਰ ਉਸ ਨੂੰ ਹੀਟ ਵਿੱਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ ਅਤੇ ਪਹਿਲਾ ਟੀਕਾ 16 ਤੋਂ 18 ਘੰਟਿਆਂ ਵਿੱਚ ਭਰਵਾਓ ਅਤੇ ਦੂਜਾ ਟੀਕਾ ਅਗਲੇ ਦਿਨ ਭਰਵਾਂ ਸਕਦੇ ਹੋ
Hlo sir sat sri akal nibbu da buta a ਲੰਮੇ nibbu a sir ਹਲ daso nibbu ਕਿਰ ਕੇ ਪਾਟ ਕੇ ਡਿੱਗ ਪੈਂਦਾ ਕੀ ਕਾਰਨ ho sakda kidi spry kare
(pb)
Punjab
Shriman ji tusi jyada soke to baad paani na deo ate is nu boron 0.5 g/ litre paani de hisaab naal spray karo ji.
इस धान के बाली में चावल नही बन रहा है और ये बाहर भी आ गया है इसका क्या उपचार हैं
(hn)
Punjab
राहुल जी कृप्या ये बताएं कि आपकी किस्म कोन सी है इसकी बाली निकलते समय मौसम ज्यादा खराब तो नही था उस हिसाब से ही आपको इस बारे में सही जानकारी दी जा सकेगी।
ਸਰ ਸਰਹੋ ਦੀ ਖੱਲਹ ਤਾਂ ਠੰਡੀ ਹੁੰਦੀ ਹੈ ਪਰ ਮੇਰੇ ਕੋਲ ਹੁਣ ਕਾਫ਼ੀ ਸਰਹੋ ਬਾਕੀ ਹਾ ਕਿਆ ਮੈ ਉਸ ਨੂੰ ਸਰਦੀ ਵਿਚ ਵਰਤ ਸਕਦਾ ਹਾਂ ਪਸ਼ੂਆ ਦੀ ਫੀਡ ਵਿਚ। ਸਰਦੀ ਵਿੱਚ ਪੂਰਾ ਬੀਜ ਵਰਤ ਸਕਦਾ ਹਾਂ ਫੀਡ ਵਿਚ ਜਾਂ ਖਲਹ ਦੀ ਹੀ ਵਰਤੋਂ ਕਰਾਂ ਸਰਹੋ ਦਾ ਬੀਜ ਗਰਮ ਤਾਸੀਰ ਦਾ ਹੁੰਦਾ ਹੈ ਜਾ ਠੰਡੀ ਦਾ ਤੇ ਕਿੰਨਾ ਬੀਜ ਵਰਤ ਸਕਦੇ ਹਾਂ
(pb)
Rajasthan
ਤੁਸੀ ਫੀਡ ਵਿੱਚ ਸਰੋਂ ਪਾਉਣ ਦੀ ਜਗ੍ਹਾ ਸਰੋਂ ਦੀ ਖਲ ਦੀ ਵਰਤੋਂ ਕਰੋ ਇਹ ਤੁਸੀ 15 ਕਿੱਲੋ ਤੱਕ 100 ਕਿੱਲੋ ਫੀਡ ਵਿੱਚ ਮਿਲਾ ਸਕਦੇ ਹੋ
Sir g 7 month di ghabn cow a ji sir oh jdu pathe khandi nakk cho frate jhe mardi g bhut fr muh raghddi rhndi g ki treatment kriye g
(pb)
tuci uss nu Brotone liquid 100ml rojana pehle 5 din deo fir 50ml rojana de hisab nal dinde rho. baki khurak ek var ekathi den di jgha thodi thodi krke din vich vannd ke khwao.
Sir Hara chara lgya 20 din hogye hai tidda or chitti makhi or sundi pe ri charri or makki nu sir vdiya dwayi DSO
(en)
Punjab
Tarun ji tusi sundi di rokthaam lai coragen 0.5 ml/litre paani de hisaab naal spray kar sakde ho ji ate is to 21 din baad chara pasu nu na deo ji. Chitti makhi tapman vich giravat aon naal control ho jaavegi ji.
ਸ੍ਰ ਜੀ ਘਰ ਵਿੱਚ ਨਿੰਬੂ ਦੇ ਬੂਟੇ ਦੇ ਪੱਤੇ ਪੀਲੇ ਹੋਕੇ ਸੁਕਦੇ ਜਾਂਦੇ ਆ ਕੀ ਕਰਨਾ ਚਾਹੀਦਾ
(pb)
ਸਿੰਘ ਜੀ ਇਸਦੇ ਲਾਇ ਤੁਸੀਂ ਨੀਮ ਦੀ ਸਪਰੇ 4 ਮਿਲ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤੋਂ
Sir ji 4th year complete hai fal kab lage ga
(pb)
Punjab
Rapinder ji ye kism par nirbhar karta hai, kuch kisme fal lene me jyada samay leti hai
ਵੀਰ
(pb)
Punjab
ਰਮਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(en)
Punjab
ਪ੍ਰੇਮ ਜੀ Trichoderma ਨੂੰ waste decomposer ਨਾਲ multiply ਕਰਨ ਦੀ ਕੋਈ ਸਿਫਾਰਿਸ਼ ਨਹੀਂ ਹੈ ਜੀ, waste decomposer ਨੂੰ ਜਰੂਰ ਗੁੜ ਦੇ ਘੋਲ ਵਿਚ ਤਿਆਰ ਕੀਤਾ ਜਾ ਸਕਦਾ ਹੈ।
ਫੁੱਲ ਗੋਭੀ ਦੀ ਪਨੀਰੀ ਦੇ ਮੁੱਢ ਕਮਜ਼ੋਰ ਹਨ
(pb)
Punjab
ਜਗਜੀਤ ਜੀ ਕਿਰਪਾ ਕਰ ਕੇ ਪਨੀਰੀ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਜੀ ਗਾਂ ਦਾ ਇੱਕ ਥਣਾਂ ਕੱਟ ਗਿਆ ਹੈ ਦੁੱਧ ਵੀ 4 ਲੀਟਰ ਘੱਟ ਗਿਆ ਹੈ ਥਣਾਂ ਨੂੰ ਹੱਥ ਵੀ ਨਹੀਂ ਲਗਾਉਣ ਦੇ ਰਹੀ ਹੈ ਇਸ ਦਾ ਕੋਈ ਇਲਾਜ ਦੇਸੀ ਜਾਂ ਅੰਗਰੇਜ਼ੀ
(pb)
Punjab
ਤੁਸੀ ਇਸਦੇ ਜਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਬਾਕੀ ਇਸ ਨੂੰ Megludyne inj 20ml ਅਤੇ DCR inj. 2.5gm ਅਤੇ Avil inj 10ml ਮਿਕਸ ਕਰਕੇ ਨਜ਼ਦੀਕੀ ਡਾਕਟਰ ਤੋਂ ਲਗਵਾਓ ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ।
Jeere ki bijai ka sahi time kya h
(hn)
Punjab
Abhay ji aap 15 November de jeera ki buvai shuru kar sakte hai
Sir button mushroom compost ke bare me pta Krna tha bathinda chehde c
(en)
Rajasthan
singh Ji esde lai tusi apne krishi vigyan kendar vichon pta kar sakde ho.
Sir g kalmishora vala desi nuska te keepar plus powder ai krvauna ton 20 din pehla shuru kita c te hun Ai krvaun ton baad kinne din tk khilana g cow nu
(pb)
Aman ji tuci ehh powder ate desi trika Ai ton badd bhi khwa skde ho jddo ehh powder khtm ho jawe fir tuci bnnd kr skde ho, isda koi nuksa nhi hai.
Sir g kalmishora vala desi nuska te keepar plus powder ai krvauna ton 20 din pehla shuru kita c te hun Ai krvaun ton baad kinne din tk khilana g cow nu
(pb)
Aman ji tuci ehh powder ate desi trika Ai ton badd bhi khwa skde ho jddo ehh powder khtm ho jawe fir tuci bnnd kr skde ho, isda koi nuksa nhi hai.
Pr 126 70 pakk gya hai 12 15 days tak wdya jaawe ge Ki hun is awstha te jo mausam chal reha us kaaran hun is nu haldi rog ah skda hai ja nai Is tym teele wali spry krni jruri hai ja nai g
(pb)
Punjab
Gursewak ji dodha pai jaan to baad haldi rog da hamla nahi hunda, jekr boote te mudha te 5 to vadh hopper han ta tele vaali spray kar sakde ho, nhi ta spray di koi lod nahi hai ji
ਡਈਵਆਰਮਇੰਗ ਟੀਕੇ ਦੀ ਪਛਾਣ
(pb)
Punjab
ਪਸ਼ੂ ਦੀ ਡਿਵਰਮਿੰਗ ਦਵਾਈ ਦੇ ਸਾਲਟ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ, ਉਸ ਤਰੀਕੇ ਨਾਲ ਟੀਕੇ ਵਿੱਚ ਵੀ ਸਾਲਟ ਦੇਖੇ ਜਾਂਦੇ ਹਨ
Sir bifenthrin pyi c johne ch leaf folder di roktham krdi hai
(en)
Punjab
Tarun ji is nal leaf folder di rokthaam ho jandi hai par synthetic hon karke is nal hopper da attack vadh aonda hai
Ye kya rog hai sir
(hn)
Punjab
Abhay ji ye sundi ka hamla hai iski rokthaam ke liye aap coragen 50 ml acre ke hisaab se spray kar sakte hai
Hello sir ji ਅੱਧਾ ਏਕੜ ਜਮੀਨ ਆ ਜੀ ਜਿੱਥੇ ਆਪਾ ਸਬਜੀਆਂ ਦੀ ਕਾਸਤ ਕਰਦੇ ਹਾਂ ਪਰ ਉਥੇ ਮੋਟਰ ਕਨੈਕਸ਼ਨ ਨਹੀਂ ਹੈਗਾ ਜੀ ਤਾਂ ਓਥੇ ਸੂਰਜ ਪੈਨਲ ਬਾਰੇ ਜਾਣਕਾਰੀ ਦੇਵੋ ਪੰਜ ਪਾਵਰ ਦੀ ਮੋਟਰ ਚੱਲ ਸਕੇ। ਕਿੰਨਾ ਕੁ ਖਰਚਾ ਆਉਂਦਾ ਅਤੇ ਕਿੱਥੇ ਸੰਪਰਕ ਕਰਨਾ ਪਵੇਗਾ। ਕਿਰਪਾ ਕਰਕੇ ਸਾਰੀ ਜਾਣਕਾਰੀ ਦੇਵੋ ਜੀ।
(pb)
Punjab
ਕੁਲਦੀਪ ਜੀ ਅੱਧੇ ਏਕੜ ਜਗ੍ਹਾ ਲਈ ਤੁਹਾਨੂੰ 3 hp ਦੀ ਮੋਟਰ ਹੀ ਕਾਫੀ ਰਹੇਗੀ ਅਤੇ ਪ੍ਰਾਈਵੇਟ ਤੋਂ ਮੋਟਰ ਲਗਵਾਉਣ ਤੇ ਤੁਹਾਡਾ 1 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ ਪਰ ਸਰਕਾਰੀ ਕੁਸੁਮ ਯੋਜਨਾ ਦੇ ਵਿਚ ਇਹ ਤੁਹਾਨੂੰ ਘੱਟ ਰੇਟ ਤੇ ਲੱਗ ਜਾਵੇਗੀ। ਪਰ ਅਜੇ ਤੱਕ ਇਸ ਸਾਲ ਲਈ ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ਲਾਗੂ ਨਹੀਂ ਕੀਤੀ ਗਈ ਹੈ।
Sir g rayi te makhan grass de bijn da trika dso kime bijya jao
(pb)
Punjab
Gurjeet ji is di bijai lai tusi jmeen padhar kar ke beej da shitta mar deo ate is to baad rake nal beej nu mitti vich mix kar deo ate fir paani laa deo ji.
Sir ਸਾਡੀ ਝੋਟੀ ਸੂਣ ਵਾਲੀ ਹੈ ਜੀ 10-15 ਦਿਨ ਤੱਕ ਪਰ ਇੱਕ ਥਣ ਖਾਲੀ ਜਾ ਦਿੱਖ ਰਿਹਾ ਦਸੋ ਜੀ ਇਹ ਵੇਸੇ ਹੀ ਆ ਜਾ ਕੋਈ problem ਆ। ਦਸੋ ਜੀ ਕੋਈ ਇਲਾਜ਼।
(en)
Punjab
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੇ ਥਣਾਂ ਦੀ ਸਹੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Sir g populer laune g apa ik kila ji sab ton vdiya variety dsyo g te es da samb sambal koi ਖਾਦ bgera dsyo g poori jankari dyo g laun da shi time g thnku sir
(pb)
Punjab
Looni ate khati mitti vich poplar di kheti na karo. upjau domat mitti jis vich javik tatt di uch matra hove, vich vadhiya nateeja dindi hai. poplar di kheti vich mitti da pH 5.8-8.5 hona chahida hai. hetha ditiya kisma bijan layi upyukt hain; G 48, W22. mitti nu burpura banoun layi khey nu 2-3 var vaho khet di tiyari same zinc di kami door karn layi zonc sulphate 10 kilo peati acre pao. poplar de nave podhe de ropan layi january to february da sama vadhiya hunda hai isdi bijai 15 february to 10 march tak kiti ja sakdi hai. 5*5 meter podhya di ginti 182 prati acre, 5*4 meter ya 6*_2 meter 396 podhe prati acre ya 5*2 meter podhe di ginti 476 prati acte fasle di varton kar sakde ho. pehle saal vich 8 kilo gaa de gale sade gobar de nal urea + SSP 50 Gram prati acte podhe pao ate teeje saal doran 10 ya 15 kilo ga da galya sadeya gobar, urea+SSP 80 gram prati podha pao. vadhiya mandi rate di praptu layi katai sahi same te karna bahut jaruri hai. dhanwad
devmedia
(pb)
ਤੁਸੀ ਇਸਦੀ ਵਰਤ ਕਰ ਸਕਦੇ ਹੋ ਇਹ ਤੁਸੀ 100ml ਰੋਜਾਨਾ ਫੀਡ ਵਿੱਚ ਮਿਲਾ ਕੇ ਖਵਾ ਸਕਦੇ ਹੋ, ਇਸਦੀ ਵਰਤੋਂ ਕਰਕੇ ਹੀ ਇਸਦੇ ਸਹੀ ਰਿਜਲਟ ਦਾ ਪਤਾ ਲੱਗ ਸਕਦਾ ਹੈ
बीमारी और उपचार बताएं
(hn)
Punjab
बीरबल की ये समस्या निसारा के समय खराब मौसम की वजह से आती है इसके लिए आपको कोई छिड़काव करने की आवश्यकता नहीं है।
Pr126 ਝੋਨਾ 72ਦਿਨਾ ਦਾ ਹੋ ਗਿਆ ਹੈ ਕੀ ਇਸ ਤੇ ਹੋਪਰ ਵਾਲੀ ਸਪਰੇ ਕਰਨੀ ਪਵੇਗੀ ਅਤੇ ਹੋਪਰ ਤੇ ਤੇਲੇ ਚ ਕੀ ਫਰਕ ਹੈ
(pb)
Punjab
ਰੌਸ਼ਨ ਜੀ ਹੋਪਰ ਨੂੰ ਹੀ ਤੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੀ ਸਪਰੇ ਕਰਨੀ ਲਾਜ਼ਮੀ ਨਹੀਂ ਹੈ, ਜੇਕਰ ਪ੍ਰਤੀ ਬੂਟਾ 5 ਤੋਂ ਵੱਧ ਹੋਪਰ ਹੁੰਦੇ ਹਨ ਤਾਂ ਤੁਸੀ chess 120g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
devmedia
(hn)
Punjab
राजेश जी पौधे को देख के किस्म बताना संभव नहीं है, क्युकी बहुत सी किसमे दिखने में एक जैसी ही होती है
Sar virbac di calsium chaleted a ji. Nd nal virbac da powder chaleted foret dowe ikhty de sakde han ja nhi ji. N toxout v
(pb)
Hnji tuci ehna di varto ekathe kr skde ho iss vich koi smasia wali gal nhi hai baki kai varr pashu khanda nhi uss krke tuci ekale ekale bhi khwa skde ho jekar pashu khaa janda ha fir koi smasia nhi hai.
Sar cow 5 month di gaban a ohdi energy bht down ji a. Uthdi v msa a. Cow bht double a. Ki diyea ji ohnu energy takat lyi
(pb)
Harmander ji tuci uss nu Mecovet xl liquid 100ml ate Anabolite liquid 100ml rojana dena suru kro ate uss nu Metphos inj. 15ml, Nurokind inj. 15ml ate Tinacal inj. 15ml rojana 3 din lgwao.
Pesticides business ਲਈ ਕੀ ਲਸੰਸ ਤੇ ਕਿ ਯੋਗਤਾ ਦੀ ਲੋੜ ਹੈ ਕਿਮੇ ਚਲੇਗਾ ਇਹ ਬਿਜਨੈਸ
(pb)
Punjab
ਸ਼ਗਨ ਜੀ ਇਸ ਲਈ ਤੁਹਾਡੇ ਕੋਲ ਖੇਤੀਬਾੜੀ ਡਿਪਲੋਮਾ ਜਾ ਡਿਗਰੀ ਹੋਣਾ ਜਰੂਰੀ ਹੈ ,ਇਸ ਤੋਂ ਬਾਅਦ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰ ਕੇ ਲਾਇਸੈਂਸ ਅਪਲਾਈ ਕਰ ਸਕਦੇ ਹੋ ਜੀ।
ਹੈਲੋ, ਸਤਿ ਸ੍ਰੀ ਆਕਾਲ ਜੀ ਵੀਰੋ !! ਮੈ 1401 ਤੇ 2 ਸਪਰੇਅ ਕਰਤੀਆ npk ਦੀਆ 13 00 45 ਅਤੇ 00 52 34 + ਬੋਰੋਨ ਹੁਣ ਬਾਸਮਤੀ ਨਿਸਰ ਗਈ ਆ ਜੀ 80% ਹੁਣ ਕੋਈ ਹੋਰ npk ਕਰਨ ਦੀ ਲੋੜ ਹੈਗੀ ਆ ਜੀ
(en)
Haryana
ਹਰਮੀਤ ਜੀ ਤੁਸੀ ਪਹਿਲਾ ਹੀ ਸਪਰੇਅ ਕਰ ਚੁੱਕੇ ਹੋ ਦੀ ਹੁਣ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ
ਇਹ ਕਿਹੜਾ ਕੀੜਾ ਹੈ ਕੀ ਇਸ ਦਾ ਨੁਕਸਾਨ ਹੈ ਅਤੇ ਇਲਾਜ ਵੀ ਦੱਸੋ
(pb)
Haryana
ਸਿੰਘ ਜੀ ਇਹ ਰਸ ਚੂਸਣ ਵਾਲੀ ਬੱਗ ਹੈ ਅਤੇ ਏਸਦਾ ਕੋਈ ਖ਼ਾਸ ਨੁਕਸਾਨ ਨਹੀਂ ਹੈ ਸੋ ਤੂਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਇਹ ਕਦੇ ਕਦੇ ਵੈਸੇ ਫਸਲ ਤੇ ਆ ਜਾਂਦੀ ਹੈ
ਹਾਜੀ ਰਾਇਆ ਸਰੋ RLC 3 ਦਾ ਬਿਜਾਈ ਦਾ ਸਹੀ ਸਮਾ ਕੀ ਹੈ ਇਸ ਦਾ ਔਸਤਨ ਝਾੜ ਕਿਨਾ ਹੈ ਇੱਕ ਏਕੜ ਦਾ ਕਿੰਨਾ ਬੀਜ ਪਵੇਗਾ ਅਤੇ ਇਹ ਕਿਨਾ ਸਮਾ ਲੇਦੀ ਹੈ ਪੱਕਣ ਨੂੰ ਹੋਰ ਵੀ ਸਾਰੀ ਜਾਣਕਾਰੀ ਦਿੱਤੀ ਜਾਵੇ ਜੀ
(pb)
Haryana
ਸਿੰਘ ਜੀ ਏਸਦੀ ਬਿਜਾਈ ਤੁਸੀ ਅਧ ਅਕਟੂਬਰ ਤੱਕ ਕਰ ਸਕਦੇ ਹੋ।ਏਸਦਾ ਝਾੜ 10ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਅਤੇ 1.5ਕਿਲੋ ਬੀਜ ਪ੍ਰਤੀ ਏਕੜ ਦਾ ਪੈਂਦਾ ਹੈ ਅਤੇ ਇਹ ਤਕਰੀਬਨ 150-160ਦਿਨ ਵਿਚ ਪੱਕ ਜਾਂਦੀ ਹੈ । ਇਹ ਲਈ ਪਰਕਾਰ ਦੀਆਂ ਬੈਮਰੀਆਂ ਅਤੇ ਕੀੜੇ ਦਾ ਹਮਲਾ ਸਹਾਰ ਸਕਦੀ ਹੈ
Sir namskar sir meri Hf 1st timer cow hai usko jab hieat me ane ke 24 ghatne bad 1 semen aor ek phir se 18 ghante bad ek semen rakhvata hu uske 24 ghante tak koi discharge nahi ata hain lekin 24 ghante pure hone ke bad cow khun dalna suru karti hain . Kya gyabhin tharegi ya nahi kripya batane ka kasht kare
(hn)
Punjab
ji han woh gabhin rukk skti hai baki jab pashu ki heat khtm hoti ha tab woh blood krta hai. aap isko Pregstay gold powder 25gm rojana 20 din tak khwa skte ha.
I want vegetables seeds online or any other store of agriculture university
(en)
Haryana
Amar you can buy online seeds from Amazon, agribegri or from any other site. You can't buy online seeds from agriculture University. You can buy seeds from Punjab agricultural University or from your nearest agriculture department